Тёмный
No video :(

ਸਾਡੇ ਬਹੁਤੇ ਗੁਰਦੁਆਰੇ ਲੜਾਈ ਵਿੱਚੋਂ ਨਿਕਲਦੇ | Bhai Sarbjit Singh Dhunda | SGPC | Dera Beas 

Bhai Sarbjit Singh Dhunda
Подписаться 255 тыс.
Просмотров 487 тыс.
50% 1

ਸਾਡੇ ਬਹੁਤੇ ਗੁਰਦੁਆਰੇ ਲੜਾਈ ਵਿੱਚੋਂ ਨਿਕਲਦੇ | Bhai Sarbjit Singh Dhunda | SGPC | Dera Beas

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 824   
@rajwinderkaur4690
@rajwinderkaur4690 2 года назад
Radha soami mere satguru g
@sonurs2159
@sonurs2159 2 года назад
Radha soami g
@gurinderpakhandibaba6882
@gurinderpakhandibaba6882 Год назад
Pakhandi baba
@vamika_88
@vamika_88 Год назад
@@gurinderpakhandibaba6882 Shut up
@ranbirsingh644
@ranbirsingh644 2 года назад
Dera beas Free car parking.....Free accommodation for all public....Free langar... 🙏
@preetisethi8843
@preetisethi8843 2 года назад
Radhap Soami ji.... Right
@navneetpariangel2500
@navneetpariangel2500 Год назад
Radha soami ji
@xchetan55
@xchetan55 2 года назад
ਰਾਧਾ ਸਵਾਮੀ ਨਾ ਕਿਸੇ ਨੂੰ ਮਾੜਾ ਨਹੀ ਕਿਹਦੇ ਸਭ ਨੂੰ ਪਿਆਰ ਨਾਲ਼ ਸਮਜੋਦੇ
@MyChannel1978...
@MyChannel1978... 2 года назад
Radha swami g 🙏🏻 बिल्कुल सही कहा आपने जी सारी संगत बाबा जी के हुक्म में रहती है
@monukhanna7797
@monukhanna7797 2 года назад
Jime bheda ik Aajdi de mager
@narinderkumar7960
@narinderkumar7960 Год назад
@@monukhanna7797 Bhed's are to be fed under the control of a Aajdi , If bhed's are there , a Aajdi is a must ,
@ishansingh169
@ishansingh169 2 года назад
ਅੱਜ ਆਪਾ ਸਤਿਗੁਰਾਂ ਦੇ ਉਪਦੇਸ਼ ਤੋ ਬੋਹੁਤ ਦੂਰ ਨਿਕਲ ਗਏ ਆ। ਅੱਜ ਇਕ ਧਰਮ ਦੂਜੇ ਧਰਮ ਨੂੰ ਮੰਦਾ ਬੋਲਣ ਚ ਆਪਣੀ ਸ਼ਾਨ ਸਮਝ ਰਿਹਾ ਹੈ।
@gurmeetsinghsingh7278
@gurmeetsinghsingh7278 2 года назад
ਰਾਧਾ ਸੁਆਮੀ ਜੀ ਆਪ ਜੀ ਬਿਲ ਕੁਲ ਠੀਕ ਕੀਹਾ ਹੈਜੁ
@baldevverma4994
@baldevverma4994 2 года назад
ਰਾਧਾ ਸੁਆਮੀ ਜੀ
@munishthour8403
@munishthour8403 2 года назад
Radha Soami Ji ..🙏🏻🙏🏻
@sushiltaneja5527
@sushiltaneja5527 2 года назад
ਰਾਧਾ ਸੁਆਮੀ ਮਤ ਵਿੱਚ ਕਿਸੇ ਜਾਤ ਪਾਤ ਦਾ ਫਰਕ ਨਹੀਂ ਜਾਂਦਾ ਤੁਹਾਨੂੰ ਉੱਥੇ ਦੁਨੀਆਂ ਦਾ ਹਰ ਤਰ੍ਹਾਂ ਦਾ ਬੰਦਾ ਮਿਲੇਗਾ। ਗੁਰਦੁਆਰਿਆਂ ਵਿੱਚ ਸਿੱਖ ਕੌਮ ਦੀ ਗਲ ਹੁੰਦੀ ਹੈ। ਸਾਰੀ ਮਨੁੱਖਤਾ ਵਾਸਤੇ ਕਿਉਂ ਨਹੀਂ ਹੁਦੀ। ਸਿੱਖ ਧਰਮ ਵਿੱਚ ਵੀ ਸਿੱਖਾ ਦੀਆ ਜਾਤਾਂ ਦੇ ਨਾਮ ਰਖੇ ਜਾਂਦੇ ਹਨ।
@LakhwinderSingh-yt6li
@LakhwinderSingh-yt6li 2 года назад
Avi Dass do Radha Soami kithu aaye ki history h ,dera Radha Soami waleya ne kita ki hain , je sikh dharm h ta ena di maryada guru ghar tu kyu alag h kyu nhi gurrbani Sanchar hodi ,sikh dharm layi guru sahib n bahut shahidiya ditiya ,dera waleya ne kita ki , history ki h , guru ghar ch gurbani sb manukhta di sanjhi baani h ,dere wale karde hone ,vaise vi beda ghark kita p derya wlya ne ,
@saabvirat6466
@saabvirat6466 2 года назад
@@LakhwinderSingh-yt6li mere..veer..dere beas vch har insaan di respect aa thika...talwara sotte nahi chalde othe...insaan di kadar aa
@LakhwinderSingh-yt6li
@LakhwinderSingh-yt6li 2 года назад
@@saabvirat6466gal kedi kar ti ah kehe na uka nhi pata tenu ,dera waleya di koi history nhi ,
@LakhwinderSingh-yt6li
@LakhwinderSingh-yt6li 2 года назад
@@saabvirat6466 tuci kadra pon jande ho dere ch , ahi frk h tere dere ch te guru ghar ch ,kadar dereya ch ja ke mildi hodi na
@rickysaroy3136
@rickysaroy3136 2 года назад
@@LakhwinderSingh-yt6li bhraa tnu hje ehna e ni ptaa k kisse dharam ja dere nu maada ni bolida .sacha sikh ohi hunda jehda hrek dharam di respect krda . Tu taa udhe e muh chk ke boli jnda . Tnu history dassan di lod ni
@driqbalsodhi3250
@driqbalsodhi3250 2 года назад
ਰਾਧਾ ਸੁਆਮੀ ਬਿਆਸ ਡੇਰਾ ਕਿਸੇ ਵੀ ਧਰਮ ਦੀ ਬੂਰਾਈ ਨਹੀ ਕਰਦਾ ,ਓਹ ਸਾਰੀ ਸੇਧ ਸ਼ਿਰੀ ਗੁਰੁ ਗ੍ਰੰਥ ਸਾਹਿਬ ਤੋਂ ਲੈਂਦੇ ਆ, ਸੱਚਾ ਸੁਆਮੀ ਓਹ ਜਿਹੜਾ ਗੁਰੂ ਗਰੰਥ ਸਾਹਿਬ ਜੀ ਦੀ ਆਗਿਆ ਵਿਚ ਰਹੇ
@manat3967
@manat3967 2 года назад
Bilkul shi veere
@Gamechangers7193
@Gamechangers7193 2 года назад
Family business a bass
@karandeep4431
@karandeep4431 2 года назад
@@Gamechangers7193 oh Tu jaa kam kar salA vadda business da
@sushmabafna5531
@sushmabafna5531 2 года назад
@@Gamechangers7193 knowledge na hove tan muh band rakhan ch samajdari
@SherSingh.382
@SherSingh.382 2 года назад
@@sushmabafna5531 ehi gall tuhade te v dhukdi aa. Babey da forties waley singh brothers naal ki chakar chalda?
@harminderkaur1524
@harminderkaur1524 2 года назад
Radha Soami Ji 🙏🙏
@lovelylovely9483
@lovelylovely9483 2 года назад
Are you Radha Soami follower..sister.?
@humanbeing8057
@humanbeing8057 2 года назад
@@lovelylovely9483 me 2 brother...
@PreetSaroyeOfficial
@PreetSaroyeOfficial 2 года назад
Bhut sarian cheejan Dera Radha Soami Satsang Beas To Sikhnian Chaidian ne Management nahi main dekhi puri dunia ch Dera Beas Vrgi
@pankajkalyan3294
@pankajkalyan3294 2 года назад
☺️🙏🌸💖RADHA SOAMi G💖🌸☺️🙏
@balwinderbhutta8695
@balwinderbhutta8695 2 года назад
Radha Soami Ji
@rajeshdhiman7185
@rajeshdhiman7185 2 года назад
I didn't believe in any religion. But in my opinion Radha Swami Dera Beas is preaching the true meaning of GURU GRANTH SAHAB. salute to Dera beas and guru Granth sahab.
@vivekjasrotia5906
@vivekjasrotia5906 Год назад
Only nirakar is god and our rishi muni explain it in the name of krishna becoz nobody experience the nirakar so love the krishana you will reach to the nirakar
@parambhartiye
@parambhartiye Год назад
@@vivekjasrotia5906 where is Krishna??? Its kaljug lol.. Àpne hi ved pardlo ... Oho diwapar yug c .hun kaljug hai.. "kaljug me nam pardana".".bin name pooj na howi bharam bhuli lokaee"
@vivekjasrotia5906
@vivekjasrotia5906 Год назад
@@parambhartiye tumhe kuch nahi pata hai aur itne short mein tumhe samja nahi sakta aur tum samj b nahi sakte... isliye whole research karo pahuncho gaye tum wohi pe yaha maine keh diya
@narinderkumar7960
@narinderkumar7960 Год назад
@@vivekjasrotia5906 Krishna is not visible or alive in this physical plane , How can we love that person, Who left physical plane or physical world , no body can see him , how one can love the unseen , Can you love your grand grand mother or graand grand father you have never seen , How can you love ages behind personality ?
@himmatdhillon8166
@himmatdhillon8166 Год назад
Tu kutteya radha somai nu guru granth sahib nal na milaa
@ujjwalbankura7906
@ujjwalbankura7906 2 года назад
Radha Soami Ji 🙏🏻💖
@driqbalsodhi3250
@driqbalsodhi3250 2 года назад
ਰਾਧਾ ਸੁਆਮੀ ਗੁਰੂਬਾਣੀ ਨੂੰ ਪੜ੍ਹਨ ਤੇ ਸੁਣਨ ਤੇ ਜ਼ੋਰ ਨਹੀਂ ਦਿੰਦਾ, ਓਹ ਗੁਰੂਬਾਣੀ ਨੂੰ ਪੜ ਕੇ ਵਿਚਾਰਨ ਤੇ ਜ਼ੋਰ ਦਿੰਦਾ, ਕੇ ਗੁਰੂਬਾਣੀ ਸਾਨੂੰ ਕਹਿ ਕਿ ਰਹੀ ਏ, ਅਗਰ ਕੋਈ ਬੱਚਾ ਰੋਜ ਸਕੂਲ ਵਿੱਚ ਜਾਂ ਕੇ ਰੋਜ਼ ਗੇਟ ਮੂਹਰੇ ਮੱਥਾ ਟੇਕ ਕੇ ਆਜੇ ਤਾਂ ਉਸਦਾ ਕੀ ਫਾਇਦਾ, ਜੇਕਰ ਅੰਦਰ ਵੜ ਕੇ ਕੁੱਝ ਸਮਜੇਹਆ ਹੀ ਨਹੀਂ ,
@pradeepmisson_1954
@pradeepmisson_1954 2 года назад
Absolutely brdr🙏👍
@SimranjeetKaurnew_C
@SimranjeetKaurnew_C 2 года назад
Bilkul theek kiha ji 🙏
@monukhanna7797
@monukhanna7797 2 года назад
Tahi ta thoda baba Amritsar shib ja k matha tekda ...or tuc beas ja k fark ahi aaa ...Syd bikhari raje wali story ni padi kise ne na beas dere vich koi pda skda kyu k Raja bhot chlak aa apni prja nu side rah ni pa skda tahi ta kuni mod ch rkhda apne bhgta nu 😁vichre da business bad hoju
@vickyjosan4082
@vickyjosan4082 2 года назад
🙏🙏🙏👌
@ManpreetKaur-zw9bv
@ManpreetKaur-zw9bv 2 года назад
@@monukhanna7797 j kise gl da pta na hoye te apna muh bnd rkhna chahida
@Preet-zq3pj
@Preet-zq3pj 2 года назад
Radha Swami ji 🙏 God is One
@sonurs2159
@sonurs2159 2 года назад
Rsg
@baggasingh6441
@baggasingh6441 2 года назад
Radha somi pyeroo oo
@meera8478
@meera8478 2 года назад
Radha soami g
@SukhwinderSingh-ro8no
@SukhwinderSingh-ro8no 2 года назад
Radha soami ji
@darbarasingh1586
@darbarasingh1586 2 года назад
ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂਜੀ ਕੀ ਫਤਿਹ। ਗਿਆਨੀ ਜੀ ਗੁਰੂਘਰ ਦਾ ਨਾਮ ,ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਹੀ ਹੋਣਾ ਚਾਹੀਦਾ ਹੈ,ਤਦੋ ਹੀ ਸੁਧਾਰ ਹੋਉ।ਰਬ ਮੇਹਰ ਕਰਨ ।ਆਉ ਸਾਰੇ ਅਰਦਾਸ ਕਰੀਐ।ਧੰਨਵਾਦ।
@InderjeetSingh-vy9nh
@InderjeetSingh-vy9nh 2 года назад
ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ ।। ਜਦੋਂ ਤਕ ਅਸੀਂ ਸਾਰੇ ਜ਼ਿੰਮੇਵਾਰ ਨਹੀਂ ਬਣਦੇ ਓਨਾ ਚਿਰ ਕੁਝ ਨੀ ਹੋ ਸਕਦਾ ,ਨਾਲੇ ਡੇਰੇ ਵੀ ਸੰਗਤ ਚੋਂ ਉਪਜਦੇ ਅਾ , ਕਿਉਂਕਿ ਅਸੀਂ ਆਲਸੀ ਅਾ ਬਾਣੀ ਪੜ੍ਹ ਕੇ ਰਾਜ਼ੀ ਨੀ 👇
@summan500
@summan500 2 года назад
ਵੀਰ ਜੀ ਭਾਈ ਗੁਰਦਾਸ ਜੀ ਨੇ ਸਾਡੀ ਅੰਦਰ ਦੀ ਅਵਸਥਾ ਦਾ ਜਿਕਰ ਇਨ੍ਹਾਂ ਤੁਕਾਂ ਵਿੱਚ ਕੀਤਾ ਹੈ ਕਿ ਹਰੇਕ ਦੇ ਸ਼ਰੀਰ ਵਿੱਚ ਗਿਆਨ (ਕੀਰਤਨ)ਦਾ ਪ੍ਰਵਾਹ ਚਲ ਰਿਹਾ ਹੈ। ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਸਮਝਾਈ ਹੈ ਕਿ ਹਰਿਮੰਦਰ ਇਹ ਸ਼ਰੀਰ ਹੈ ।ਕਿ ਪਰਮਾਤਮਾ ਸ਼ਰੀਰ ਦੇ ਅੰਦਰੋਂ ਹੀ ਮਿਲ ਸਕਦਾ ਹੈ ਜੀ 🙏
@GurpreetSingh-om8mr
@GurpreetSingh-om8mr 2 года назад
Waheguru Ji ee ta bahre dere nhi keh rhe ji ek hor jga beyan kita guru sahib ਸਬ ਕਿਸ ਘਰ ਮੇ ਬਾਹਰ ਨਾਹੀਂ ਬਾਹਰ ਢੂੰਢੇ ਸੋ ਪਰਮ ਪੂਲਾਈ ਹ piyareo baani padn naal ek changa mahol bandaa aa ji par uste Amal kita jawe fir fyda aa ee ta baani ch v likheyaa aa ਪੜੀਏ ਜੇਤੇ ਬਰਸ ਬਰਸ ਪੜੀਏ ਜੇਟੇ ਮਾਸ ਪੜੀਏ ਜੇਤੇ ਆਰਜਾ ਪੜੀਏ ਜੇਤੇ ਸਾਸ‌ ਨਾਨਕ ਲੇਖੇ ੲਇਕ ਗਲ ਹੋਰੁ ਹੳਊ ਮੈਂ ‌ਝਖਣ ਝਾਖ
@kimtilal8447
@kimtilal8447 2 года назад
@@GurpreetSingh-om8mr right.... Padhan naal nahi Ammal karan naal... Amla utte hon nabedde khaddi rehngia jaatan...Baba Bulle Shah ji.
@jaswirkaur8795
@jaswirkaur8795 Год назад
HR. Insan. Ander. Asli. Guruduara. Mandir. Msjid Chrch. Dhrmshala. Maujod. Hai. Kyonky. Prmatma. Ne. Apni. Copy. (. Insaan ). Banaya Sadi. Atma. Os. Prmatma. D. Ans. Hai. Jyoti. Sng. Jyot. Milee. Aiven. Nahi. Sadi. Bani. Kenhdi. Harimandir. Eh. Srir. Hai. ,Ghr. Main. Ghr. Dikhaye. Dey. So. Purkh sajn. Sorry. I think. Tukh. Puri. Nahi. Ho. Ski. R. S. Guru. SB. Nu. Guruan. G. D. Bani. D. Bani. Da. Poora. Poora. Updesh. Dindye. Te. Mn. Rahye. Hn. R. S. G. 🙏🙏
@bhaviksachdeva3429
@bhaviksachdeva3429 6 месяцев назад
Beas Vich Rabb Vasda. Insaan ki himmat ni h Deta chalane ki. Santon ki Mauj h wo. Ik onkar. Sat Gur Prasad .. Radha Soami Ji ❤
@humanbeing8057
@humanbeing8057 2 года назад
ਇਕ ਵਾਰ ਡੇਰਾ ਬਿਆਸ ਜਾ ਕੇ ਉਨ੍ਹਾਂ ਦੇ ਪ੍ਰਚਾਰ ਸੁਣ ਕੇ ਦੇਖਿਓ ,ਅਸਲੀ ਪ੍ਰਚਾਰ ਬਾਣੀ ਦਾ ਤੇ ਓਹੀ ਕਰ ਰਹੇ ਆ ...ਮੈਂ ਸਾਰਿਆਂ ਨੂੰ ਸੁਣਿਆ ਹੈ ਲੇਕਿਨ ਡੇਰਾ ਬਿਆਸ ਨੂੰ ਸੁਨ ਕੇ ਹੀ ਸਮਝ ਆਈ ਹੈ ਕੇ ਅਸਲ ਉਪਦੇਸ਼ ਬਾਣੀ ਦਾ ਕੀ ਹੈ ..🙏🙏
@punjabiboy8853
@punjabiboy8853 2 года назад
ਜੀ ਬਿਲਕੁਲ ਮੈ ਬੀ ਬਹੁਤ ਜਗਾ ਗਿਆ ਪਰ ਸਬ ਤੋਂ ਬਦੀਆਂ ਪ੍ਰਚਾਰ ਬਿਆਸ ਬਾਲਿਆ ਦਾ ਹੀ ਹੈ ਬਾਣੀ ਕੀ ਕਹਿੰਦੀ ਹੈ ਇਹ ਮੈਨੂੰ ਡੇਰੇ ਬਿਆਸ ਜਾ ਕੇ ਹੀ ਪਤਾ ਲਗਾ
@DaljitSingh_06
@DaljitSingh_06 Год назад
ਜਿਹੜੇ ਪੰਜ ਨਾਮ ਬਾਬਾ ਜੀ ਦਸਦੇ ਆ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ??
@ManuSingh-sc8pm
@ManuSingh-sc8pm Год назад
@@DaljitSingh_06Jot Niranjan , Onkar , Rankar , Satnam , Sohang ! Dera bEas aale panjab ch sbto vdde lutere ne ! Ehnu nu puchyo ehna di shuruwat kida hoi , salya ne Guru Granth Sahib Da prakash chukwa ke apne babe nu gaddi deti c te pehla dera othe bnaya c ! Eh inne kattad ne ke ehna nu lgda eh paida hi Gurinder Singh ne keete !
@gillguru1519
@gillguru1519 Год назад
ਹਾਂ ਹੁਣ ਪੰਜਾਬ ਵਿੱਚ ਹੜ ਆਇਆ 10,15 ਕਰੋੜ ਵੰਡਿਆ ਬਿਆਸ ਵਾਲਿਆਂ ਨੇ। ਦਿੱਲੀ ਧਰਨੇ ਵਿੱਚ ਵੀ ਕਾਫ਼ੀ ਵੰਡਿਆ ਸੀ।
@rajwindersanghera8679
@rajwindersanghera8679 28 дней назад
Think,giaan guru da,Naam Rada da, who chor?👁️
@SimranKaur-vn6zc
@SimranKaur-vn6zc 2 месяца назад
Radha soami baba g
@bathebhainibilla4194
@bathebhainibilla4194 2 года назад
ਦੋ ਸੁਲਝੇ ਹੋਏ ਸੂਝਵਾਨ ਵਿਅਕਤੀਆਂ ਨੂੰ ਸੁਣ ਕੇ ਮਜਾ ਈ ਆ ਗਿਆ
@ramanwadhwa2237
@ramanwadhwa2237 2 года назад
Aapde Mann vich eh swaal paida hoye,tusi bahut vicharsheel insaan ho,aapdi soch gehri hai,rabb nu manan wale insaan ho,wahguru mehar karan
@satpalkhurana4445
@satpalkhurana4445 2 года назад
Radha Swami baba ji 🌹🌹🙏🙏🙏🙏🙏🌹🌹👌
@jatinderkumar4713
@jatinderkumar4713 2 года назад
Radha Soami ji 🙏🙏🙏🙏🙏🙏🙏🙏🙏🙏🙏🙏❤️❤️🙏🙏❤️❤️🙏❤️❤️❤️❤️❤️ Radha Soami ji
@allisonegoodthinking114
@allisonegoodthinking114 2 года назад
🙏🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਸਤ ਸ਼੍ਰੀ ਅਕਾਲ ਜੀ ਆਪ ਸਭ ਨੂੰ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ
@Warisbrar8930
@Warisbrar8930 2 года назад
ਹਰੇਕ ਪਿੰਡ ਵਿੱਚ ਕੇਵਲ ਇੱਕ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਹੈ ਜੀ, ਤਾਂ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਹੋ ਸਕਦੀ ਹੈ ਜੀ।
@Warisbrar8930
@Warisbrar8930 2 года назад
ਹਰੇਕ ਗੁਰਦੁਆਰਾ ਸਾਹਿਬ ਅੰਦਰ ਲਿਖ਼ਤੀ ਰੂਪ ਵਿੱਚ ਕੇਵਲ ਇੱਕ ਮਰਿਯਾਦਾ ਲਾਗੂ ਹੋਵੇ
@SimranjeetKaurnew_C
@SimranjeetKaurnew_C 2 года назад
Right ji
@BalbirSingh-se2mo
@BalbirSingh-se2mo Год назад
Pyare Veer ji sat shri Akaal na Marji aapki chalni na Marji Hamari jo hoga manjure Khuda hoga Guru g De Vani Naal Agar Pyar Hai Aao Guru Ji Ke Vachan Hriday Mein basaaiye Nanak Naam chadhadi Kala Tere phane sharbat ka B h a l a Khushi Khushi Khushiyan Naal has Khed ke Char din Gujar Lo Sansar Shabna s h a d jana hai Naal kisi ke Kuchh Nahin Jana dhanyvad
@deepakbabbar3107
@deepakbabbar3107 Год назад
Mandir ve hona chahedha
@NirmalSingh-is1xn
@NirmalSingh-is1xn 14 дней назад
Ik gurudawara hull nye ik Khalistan hull hea gulaamo
@Punjabijazba
@Punjabijazba 2 года назад
ਭਾਈ ਸਰਬਜੀਤ ਸਿੰਘ ਧੂੰਦਾ ਜੀ ਬਹੁਤ ਚੰਗੇ ਇਨਸਾਨ ਅਤੇ ਕੌਮ ਦੇ ਸੁਲਜੇ ਹੋਏ ਵਿਦਵਾਨ ਹਨ ਬਿਨਾਂ ਡਰ ਭੈ ਤੋਂ ਪਰਚਾਰ ਕਰਦੇ ਹਨ।
@harjindersandhusingh1279
@harjindersandhusingh1279 2 года назад
Guru shab di bani bahot anmol he ji
@anmolbrar3391
@anmolbrar3391 2 года назад
ਆਪ ਜੀ ਦੇ ਵਲੋਂ ਅਸਲੀ ਸਚਾਈਆਂ ਨੂੰ ਦਸਿਆ ਗਿਆ ਹੈ ਜੀ ਧੰਨਵਾਦ ਜੀਉ।
@hardeepg5464
@hardeepg5464 2 года назад
Radha swami strong unite
@user-fk1fv4lg9i
@user-fk1fv4lg9i Год назад
Free accmodation free langer free parking free namdaan no forcely sewa no chada for all relegionat dera beas hewon on earth
@isingh90
@isingh90 11 месяцев назад
Shaabash. Saliyo free dekh ke sikhi shadd jaane aa
@sarvensingh1788
@sarvensingh1788 2 года назад
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਜੀ
@labhsingh9855
@labhsingh9855 2 года назад
ਬਿਆਸ ਵਾਲਿਆਂ ਦੇ ਸਤਿਸੰਗ ਘਰਾਂ ਵਿੱਚ ਸੰਗਤ ਵੀ ਪਿੰਡਾਂ ਜਾਂ ਸ਼ਹਿਰਾਂ ਵਿੱਚੋਂ ਡੇਰੇ ਦੇ ਦਿਸ਼ਾ ਅਨੁਸਾਰ ਆਉਂਦੀ ਹੈ। ਸਿੱਖ ਕੌਮ ਦੇ ਲੀਡਰਾਂ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਨਲਾਇਕੀ ਕਾਰਨ ਹੀ ਡੇਰਾਵਾਦ ਇੰਨੀਂ ਤਰੱਕੀ ਕਰ ਰਹੇ ਹਨ। ਗੁਰਦੁਆਰਾ ਸਾਹਿਬ ਆਪਣੇ ਅਸਲ ਮਕਸਦ ਤੋਂ ਭਟਕ ਕੇ ਸੋਨਾ ਚੜ੍ਹਾਉਣ ਜਾਂ ਪੱਥਰ ਲਾਉਣ ਤੱਕ ਹੀ ਸੀਮਿਤ ਰਹਿ ਗਏ ਹਨ।ਕਈ ਪਿੰਡਾਂ ਵਿੱਚ ਘੜੰਮ ਚੌਧਰੀਆਂ ਦੇ ਫੋਕੇ ਜਾਤੀ ਹੰਕਾਰ ਕਾਰਨ ਨੀਵੀਂ ਜਾਤ ਵਾਲਿਆਂ ਨੂੰ ਗੁਰੂਦੁਆਰਾ ਸਾਹਿਬ ਅੰਦਰ ਸਤਿਕਾਰ ਨਾ ਮਿਲਣਾ ਵੀ ਗੁਰੂਦੁਆਰਾ ਸਾਹਿਬ ਦੀ ਗਿਣਤੀ ਵਧਣ ਦਾ ਕਾਰਨ ਹੋ ਸਕਦਾ ਹੈ ।ਗ਼ਲਤੀ ਲਈ ਮੁਆਫ਼ੀ ਚਾਹੁੰਦਾ ਹਾਂ।
@PreetSingh-fj3ib
@PreetSingh-fj3ib 2 года назад
ਸਹੀ ਗੱਲ ਹੈ ਜੀ
@jagdeepsingh6804
@jagdeepsingh6804 2 года назад
Teri gaand fut rhi hai gurduware ch pesa kamodea mandir dhanda bunarakhea loka ne dera pesa ne bnoda sahollat derhe loka nu anpdaa moh chak ke bole jana tanu ik rupay di akal ne
@jagdeepsingh6804
@jagdeepsingh6804 2 года назад
Asi ne jana yaar gurduware tu ki karlega Radha Soami dere di Rees kroge hun tusi
@GurpreetSingh-om8mr
@GurpreetSingh-om8mr 2 года назад
@@jagdeepsingh6804 o veer ji tusi eda na kho ji beas wale baba ji ee kuj ta sikhoonde naale piyareoo beas koi ucha bnan layi nhi bnaaeyaa
@GurpreetSingh-om8mr
@GurpreetSingh-om8mr 2 года назад
@@jagdeepsingh6804 o koi alag cheej nhi aa same aa ji
@gurpreetgurpreetsingh4891
@gurpreetgurpreetsingh4891 11 месяцев назад
ਧੂਦੇ ਸਾਹਬ ਨੂੰ ਤੇ ਨਫਰਤ ਬਹੁਤ ਹੈ ਬਿਆਸ ਡੇਰੇ ਤੋ
@arshsingh2937
@arshsingh2937 2 года назад
Radha Soami baba ji mere satguru 🙏🏿🙏🏿
@gurnamsingh9813
@gurnamsingh9813 2 года назад
I visit Golden Temple Sri Amritsar sahib , Durgiana Mandir, jalllianwala Bagh and other historical relegious places so many times and always praise about them and told them historical history behind it and also promote people's to visit too there to know their past spiritual history and to get blessings of almighty God. But....... At last I would like to share my originally heart voice and feelings I feel there to general public that Radha swami beas Dera ( Distt Sri Amritsar) is also historical & spiritual, very neat, clean and best relegious place to visit. I visit almost full area of this spritual place to know as what the reality behind the most crowded dera and public gathering at their Satsang,s and Bhandara,s. ( Satsangs by Head of RSSB Beas Baba Gurinder Singh Dhillon). I write everything what I see,feel and realise there as above. But In Democracy it is up to public they are free to visit as their own choice. Jain Hind.
@ranbirsingh644
@ranbirsingh644 2 года назад
Beas jaisi sfai kite nhi hai...and discipline is very good 🙏
@gurnamsingh9813
@gurnamsingh9813 2 года назад
@@ranbirsingh644 yes u r right. Tonight I m going there for satsang. I can say it that best and clean relegious place in world. U can say "" Dharti te swarg""..
@alkadhiman2092
@alkadhiman2092 2 года назад
Vry true. I hv also visited so many times. Clean,clear,, and peaceful morover vry safe for women too.
@gurnamsingh9813
@gurnamsingh9813 2 года назад
@@alkadhiman2092 yes . Best and safe relegious place for old age,s , women's and children's.
@palsinghpal4878
@palsinghpal4878 2 года назад
Radha Swami ji
@satishkumarkumar4329
@satishkumarkumar4329 2 года назад
ਬਹੁਤ ਗੱਲਾਂ ਦੇ ਜਵਾਬ ਜੋ ਇਨਸਾਨ ਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਹਨ।। ਜੇ ਕਰ ਬਾਣੀ ਪੜ੍ਹਨ ਨਾਲ ਅਕਾਲ ਪੁਰਖ ਮਿਲਦਾ ਹੈ ਤਾਂ ਜੋ ਗੁਰੂ ਸਾਹਿਬ ਕਬੀਰ ਜੀ ਰਵੀਦਾਸ ਜੀ ਜੋ ਸਕੂਲਾਂ ਵਿੱਚ ਨਹੀਂ ਗਏ ਉਨ੍ਹਾਂ ਨੇ ਰੱਬ ਕਿਵੇਂ ਪਾ ਲਿਆ ਜਿੰਨਾ ਨੂੰ ਪੜਨਾ ਲਿਖਣਾ ਆਉਂਦਾ ਨਹੀਂ ਸੀ ਸੂਰਦਾਸ ਜਿਸ ਅੰਨਾ ਸੀ ਉਸ ਨੇ ਕੇਹੜੀ ਬਾਣੀ ਪੜੀ ਸੀ ਜੇ ਰੱਬ ਬਾਣੇ ਵਿੱਚ ਹੈ ਤਾਂ ਕੀ ਬਿਨਾਂ ਬਾਣੇ ਤੋਂ ਰਬ ਕਿਵੇਂ ਨਹੀ ਪਾ ਸਕਦੇ ਜੇ ਨਾਮ ਬਦਲਣ ਨਾਲ ਹੀ ਰੱਬ ਮਿਲਦਾ ਤਾਂ ਮੈਂ ਅੱਜ ਹੀ ਨਾਮ ਬਦਲਣ ਨੂੰ ਤਿਆਰ ਹਾਂ ਬਾਣੀ ਅਨੁਸਾਰ ਇਹ ਮਨਮੁੱਖ ਲੋਕਾਂ ਦੀ ਸਮਝ ਹੈ ਕਿ ਬਾਣੀ ਵਿੱਚ ਦਰਜ ਹੈ।। ਹਰੀ ਨਿਰਮਲ ਅਤੀ ਉੱਜਵਲ ਗੁਰੂ ਬਿਨ ਪਾਇਆ ਨਾ ਜਾਇ ਪਾਠ ਪੜੇ ਨਾ ਬੂਜਿਹ ਭੇਖੀ ਭਰਮ ਭੁਲਾਈ।। ਪੜਿਆ ਮੂਰਖ ਆਖਿਏ ਜਿਸ ਲਬ ਲੋਬ ਹੰਕਾਰਾ।। ਪੜਨਾ ਗੁਣਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਬੇਕਾਰ।। ਜਦੋਂ ਵੀ ਪ੍ਰਮਾਤਮਾ ਮਿਲਦਾ ਹੈ।। ਭਾਗ ਹੂਆ ਗੁਰੂ ਸੰਤ ਮਿਲਾਇਆ ਪ੍ਰਭ ਅਭਿਨਾਸ਼ੀ ਘਰ ਮੇਂ ਪਾਇਆ।। ਉਹ ਸੰਤ ਸਰਣ ਵਿਚ ਹੈ ਬਿਨ ਸਤਗੁਰ ਨਾਮ ਨਾ ਜਾਪੇ ਕੋਈ ਪ੍ਰਭ ਐਸੀ ਬਣਤ ਬਣਾਈ ਹੇ।। ਸੰਤ ਦਾ ਮਤਲਵ ਸੱਤ ਸਰੂਪ ਜੋ ਇਨਸਾਨ ਦੇ ਰੂਪ ਵਿੱਚ ਧਰਤੀ ਤੇ ਹੁੰਦਾ ਹੈ ਸਾਧ ਰੂਪ ਆਪਣਾ ਤੰਨ ਧਾਰਿਆ।। ਸੰਤਾ ਕੇ ਕਾਰਜ ਆਪ ਖਲੋਆ।। ਸੰਤ ਸਤਿਗੁਰੂ ਸ਼ਬਦ ਸਰੂਪ ਹੁੰਦਾ ਹੈ ਜੋ ਸਿੱਖ ਸੁਰਤ ਸਰੂਪ ਬਾਹਰੋਂ ਅੰਦਰ ਸਚ ਨਾਲ ਜੁੜੇ ਤਾਂ ਹੀ ਮੁਕਤੀ ਸੰਭਵ ਹੈ ਬਾਣੀ ਵਿੱਚ ਦਰਜ ਹੈ।। ਗਤਿ ਹੋਵੇ ਸੰਤ ਲਗ ਪਾਈ।। ਗੁਰਮੁਖਿ ਮੋਖ ਦੁਆਰਾ।। ਅਸੀ ਬਾਣੀ ਅਨੁਸਾਰ ਚਲਦੇ ਨਹੀਂ ਹੈ ਸੰਤ ਸਤਿਗੁਰੂ ਨੂੰ ਇਨਸਾਨ ਸਮਝ ਲੈਣਾ ਸਾਡੀ ਗਲਤੀ ਹੈ।। ਸਤਿਗੁਰੂ ਨਰੰਜਣ ਸੋਇ ਮਾਨੁਖ ਕਾ ਕਰ ਰੂਪ ਨਾ ਜਾਣ।। ਅਸਲ ਗੁਰੂ ਨੂੰ ਧਿਆਣਾ ਪੈਂਦਾ ਹੈ ਜੋ ਜਿੰਦਾ ਹੈ।। ਜਿੰਨ ਸੱਤਿ ਗੁਰੂ ਪੁਰਖ ਨਾ ਭੇਟਿਆ ਸੋ ਭਾਗ ਹੀਣ ਵਸ ਕਾਲ।। ਨਾਨਕ ਜਿੰਦਾ ਪੁਰਖ ਧਿਆਇਆ ਤਾਂ ਤੇ ਅਮਰ ਪਧ ਪਾਇਆ।। ਇਹ ਧਰਤੀ ਕਦੇ ਵੀ ਪੂਰਨ ਸੰਤ ਪਾਰਬਹਮ ਸ਼ਰਣਾਈ ਤੋਂ ਖਾਲੀ ਨਹੀਂ ਰਹਿੰਦੀ ਹਰ ਯੁੱਗ ਸੰਤ ਭਲੇ ਪ੍ਰਭ ਤੇਰੇ।।
@preetam3415
@preetam3415 2 года назад
ਹੁਕਮ ਇਕ ਹੋਣਾ ਚਾਹੀਦਾ,, ਸਤ ਵਚਨ ਕਹਿ ਕੇ ਮੰਨਣ ਵਾਲੀ ਸੰਗਤ ਚਾਹੀਦੀ,, ਜਿੱਥੇ ਬਹਿਸ,ਫਿਰਕਾਪ੍ਰਸਤੀ ਆ ਗਈ ਓਥੇ ਵੰਡਾਂ,ਲੜਾਈਆਂ , ਮੰਨ ਮਿਟਾ ਹੋਣੇ ਸੰਭਵ ਨੇ,, ਮੌਜੂਦਾ ਗੁਰੂ ਬਿਨਾ ਪੰਥ ਰੁਲ਼ ਜਾਂਦੇ। ਏਸੇ ਕਰਕੇ ਨਰਮ ਖਿਆਲੀ,ਗਰਮ ਖਿਆਲੀ,ਟਕਸਾਲੀ,ਮਜਬੀ ਸਿੱਖ,ਅਰੋੜੇ ਸਿੱਖ,ਰਵਿਦਾਸੀਏ ਸਿੱਖ ਬਣ ਗਏ,ਜਦਕਿ ਉਪਦੇਸ਼ ਇੱਕ ਆ
@GursewakSingh-ke1uh
@GursewakSingh-ke1uh 2 года назад
ਬਿਲਕੁਲ ਸਹੀ ਹੈ ਜੀ ਗੁਰੂ ਗੁਰੂ ਹੀ ਹੁੰਦਾ ਹੈ ਜੀ
@drdharmindersingh6666
@drdharmindersingh6666 Год назад
Hanji ਬਿਲਕੁਲ truly ਗੱਲ ਕਹੀ ਹੈ ji ਆਪ ਜੀ ਨੇ 👍🏻
@vikramjitsingh7420
@vikramjitsingh7420 2 года назад
ਡੇਰਾ ਬਿਆਸ ਅੰਧ ਵਿਸ਼ਵਾਸ਼ ਪੈਦਾ ਨਹੀਂ ਕਰਦਾ ।। ਓਹ ਅਮਲ ਉੱਤੇ ਟਿਕਦਾ ਹੈ ।
@YuvrajSingh-vm5ue
@YuvrajSingh-vm5ue 2 года назад
Radha soami ji❤️
@rajinderaustria7819
@rajinderaustria7819 Год назад
ਧੂੰਦਾ ਜੀ ਦੀ ਗੱਲ ਬਿੱਲਕੁੱਲ ਸਹੀ ਹੈ ਕਿ ਆਪਣੀ ਅਗਵਾਈ ਆਪ ਕਰੋ ਜੇਕਰ ਤੁਸੀਂ ਯੋਗ ਹੋ ਜਾਂ ਯੋਗ ਹੋਣ ਦੀ ਕੋਸ਼ਿਸ਼ ਕਰੋ। RAJINDER SINGH AUSTRIA (VIENNA)
@NarinderKaur-rn5wd
@NarinderKaur-rn5wd 2 года назад
ਵਾਹਿਗੁਰੂ ਜੀ ਕਿਰਪਾ ਕਰਨ ਬਹੁਤ ਵਧੀਆ ਵੀਚਾਰਾਂ ਕੀਤੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਹਨ ਗੁਰੂ ਘਰਾਂ ਵਿੱਚ ਬੈਠੇ ਲੋਕ ਆਪਸ ਵਿੱਚ ਹੀ ਉਲਝੇ ਹੋਏ ਹਨ ਨਾਮ ਇੱਕ ਹੋਣਾ ਚਾਹੀਦਾ ਹੈ
@narinderkumar7960
@narinderkumar7960 2 года назад
ਬੜੀ ਵਧੀਆ ਸੋਚ ਦਾ ਪ੍ਰਗਟਾਵਾ ਕੀਤਾ ਗਿਆ ਹੈ, ਆੱਗੂ ਦੀ ਕਮੀਂ ਹੋਣਾ, ਗੁਰੂ ਗੋਬਿੰਦ ਸਿੰਘ ਜੀ ਦੇ ਚੋਲਾ ਛੱਡਣ ਦੇ ਬਾਅਦ, ਉਸ ਵੇਲੇ, ਇਹ ਕਮੀਂ ਮਹਿਸੂਸ ਜ਼ਰੂਰ ਹੋਈ ਹੋਵੇਗੀ, ਪੰਜਵੇਂ ਪਾਤਸ਼ਾਹ ਜੀ ਨੇ ਕੋਈ ੩੫-੩੬ ਮਹਾਤਮਾਵਾਂ ਦੀ ਬਾਣੀ ਨੂੰ ਗ੍ਰੰਥ ਸਾਹਿਬ ਵਿੱਚ ਦਰਜ਼ ਕੀਤਾ ਸੀ, ਲੇਕਿਨ ਛੇਂਵੀ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੌਜੂਦ ਸਨ , ਸੰਗਤਾਂ ਨੂੰ ਗਾਈਡ ਕਰਨ ਵਾਸਤੇ , ਫੇਰ ਸਤਵੀਂ ਪਾਤਸ਼ਾਹੀ, ਫੇਰ ਅਠਵੀਂ, ਨੌਵੀਂ ਪਾਤਸ਼ਾਹੀ ਅਤੇ ਦਸਵੀਂ ਪਾਤਸ਼ਾਹੀ ਮੌਜੂਦ ਸਨ , ਸੰਗਤਾਂ ਨੂੰ ਦਿਸ਼ਾ ਅਤੇ ਦਸ਼ਾ ਯਾਂ ਕਹਿ ਲਵੋ ਕਿ ਗਾਈਡ ਕਰਨ ਵਾਸਤੇ, ਪਰ ਦਸਵੀਂ ਪਾਤਸ਼ਾਹੀ ਜੀ ਦੇ ਚੋਲ਼ਾ ਛੱਡਣ ਦੇ ਬਾਅਦ, ਸਾਨੂੰ ਉਸ ਸਮੇਂ ਯਾ ਬਾਅਦ ਵਿੱਚ ਇਸ ਵੱਡੀ ਘਾਟ ਨੂੰ ਸ਼ਾਇਦ ਮਹਿਸੂਸ ਕਰਨਾਂ ਹੀ ਛੱਡ ਦਿੱਤਾ, ਜਾਂ ਮਾਲਿਕ ਦੀ ਮੌਜ ਕਹਿ ਲਵੋ, ਜੀਵਿਤ ਗੁਰੂ ਸਾਹਿਬਾਨ ਨੇ ਆਪਣੇ ਸਮੇਂ ਤੇ ਸੰਗਤਾਂ ਨੂੰ ਗਾਈਡ ਕੀਤਾ , ਕੀ ਅਸਾਨੂੰ ਅੱਜ ਦੇ ਸਮੇਂ ਵਿੱਚ ਜੀਵਤ ਗਾਈਡ ਦੀ ਕਮੀਂ ਮਹਿਸੂਸ ਹੁੰਦੀ ਹੈ, ਸੋਚ-ਵਿਚਾਰ ਕਰਨ ਦੀ ਲੋੜ ਹੋਣੀ ਚਾਹੀਦੀ ਹੈ
@navjotkaur2991
@navjotkaur2991 Год назад
We need good leader in every situation....the leader fr whom everything is same...rssb
@parmjit5894
@parmjit5894 10 месяцев назад
Radha Soami baba ji 🙏❤️🙏❤️🙏❤️🙏❤️
@RamanjitSingh-i2z
@RamanjitSingh-i2z Месяц назад
Radha Soami ji Great🎉🎉🎉🎉❤❤❤❤
@satveersingh-yr8wb
@satveersingh-yr8wb 2 года назад
ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਵਧਣ ਫੁੱਲਣ ਦਾ ਕਾਰਨ :- ਓਥੇ ਕੋਈ ਜਾਤ ਦਾ ਕਿਸੇ ਧਰਮ ਦਾ ਕੋਈ ਅਮੀਰ ਕੋਈ ਗਰੀਬ ਸਭ ਦਾ ਸਤਿਕਾਰ ਬਰਾਬਰ ਹੈ ਜੀ 🙏 ਸਭ ਨੂੰ ਪਿਆਰ ਨਾਲ ਰਹਿਣ ਦਾ ਉਪਦੇਸ ਦਿੱਤਾ ਜਾਂਦਾ ਹੈ ਜੀ 🙏 ਕਿਸੇ ਨੂੰ ਧਰਮ ਪਰਿਵਤਨ ਲਈ ਨਹੀਂ ਜੋਰ ਦਿੱਤਾ ਗਿਆ ਕਦੀ ਤੁਸੀ ਜੋ ਵੀ ਓ ਕਿਸੇ ਵੀ ਜਾਤੀ ਦੇ ਓ ਰੱਬ ਇਕ ਹੈ ਇਹ ਪਾਠ ਪੜ੍ਹਾਇਆ ਜਾਂਦਾ ਹੈ ਜੀ 🙏 ਬਾਬਾ ਜੀ ਅਨੁਸਾਰ ਬਾਣੀ ਦਾ ਇਕ ਅੱਖਰ ਇਕ ਵਾਰ ਪੜ੍ਹੋ ਪਰ ਉਸ ਤੇ ਅਮਲ ਬਾਰ ਬਾਰ ਕਰੋ 🙏 ਬਾਬਾ ਜੀ ਕਿਸੇ ਧਰਮ ਨਾਲ ਮੁਕਾਬਲਾ ਨਈ ਕਰਦੇ ਸਗੋਂ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਉਪਦੇਸ਼ ਨਾਲ ਸੰਗਤ ਦੇ ਹਿਰਦੇ ਪਰਿਵਰਤਨ ਕਰਦੇ ਨੇ ਜੀ🙏 ਬਿਆਸ ਵਿੱਚ ਹਥਿਆਰ ਨਾਲੋ ਜਿਆਦਾ ਪ੍ਰੇਮ ਵਿੱਚ ਤਾਕਤ ਤੇ ਜੋਰ ਦਿੱਤਾ ਗਿਆ ਹੈ 🙏 ਹਥਿਆਰ ਨਾਲ ਅਸੀਂ ਵੈਰੀ ਬਣ,ਬਣਾ ਸਕਦੇ ਆ ਤੇ ਪ੍ਰੇਮ ਨਾਲ ਅਸੀਂ ਵੈਰੀ ਨੂੰ ਮਿੱਤਰ ਬਣਾ ਸਕਦੇ ਆ 🙏 ਸਭ ਧਰਮ ਮਹਾਨ ਨੇ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਪਵਿੱਤਰ ਬਾਣੀ ਸਭ ਲਈ ਬਰਾਬਰ ਹੈ ਜੀ 🙏 ਰਾਧਾ ਸੁਆਮੀ ਜੀ ਵਾਹਿਗੂਰੂ ਜੀ ਦਾ ਖਾਲਸਾ ਸ਼੍ਰੀ ਵਹਿਗੁਰੂ ਜੀ ਦੀ ਫਤਿਹ 🙏
@arpanarpandeep8482
@arpanarpandeep8482 2 года назад
bhut hi ashe vichaar khalsa ji, Radha Swami, Vah Guru Ji Da khalsa Vah Guru Ji de fateh.
@luckykumar3434
@luckykumar3434 2 года назад
Bahut vdiya vichar ji dera kholna ta bara door oh ta ghar vech satsang nhi karva sachda oh v ijajat nhi
@bot-zo8kq
@bot-zo8kq 2 года назад
ਧੂੰਦਾ ਸਾਹਿਬ ਜੀ ਹਮੇਸ਼ਾ ਸਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੇ ਹਨ।
@damandhaliwal7130
@damandhaliwal7130 2 года назад
Radha Soami Ji Dera Beas sacha sucha aa te sb kuj free aa othe parking yaa hor v sb sewava Dere kise nu jealousy nhi aa koi kise v dhrm to yaa insan to Baki te sare jealousy nal nhii mari jaa rehe aa
@luckykumar3434
@luckykumar3434 2 года назад
Dera satsang vech satsang honda ta har taram da havala dita janda par sab tu vadd gall otha sri guru granth sahib ji di hondi ha
@Daljitkaur-in9ng
@Daljitkaur-in9ng 2 года назад
Radha swami baba ji
@SatpalSingh-rb9re
@SatpalSingh-rb9re Год назад
ਧੁਦਾ ਜੀ ਇਕ ਵਾਰ ਡੇਰਾ ਬਿਆਸ ਜਾਂ ਕੇ ਵੇਖੋ ਸਤਸਗ ਦੌਰਾਨ ਕੋਈ ਵੀ ਨਹੀਂ ਬੋਲਦਾ ਗੁਰਦਵਾਰਾ ਸਾਹਿਬ ਵਿਚ ਤਾਂ ਰੋਲਾ ਹੀ ਪਾਈ ਜਾਦੇ ਹਨ
@mehmisaab1609
@mehmisaab1609 2 года назад
Thir kar baiso harjan piyare satguru tumre kaaj sware 🙏🙏🙏🙏
@Kuldeepsingh-tn7cv
@Kuldeepsingh-tn7cv 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ
@JesusChrist-vi2fv
@JesusChrist-vi2fv 2 года назад
ਵੀਰ ਜੀ ਰਹਾਂ ਸਚਾਈ ਤੇ ਜੀਵਨ ਯਿਸੂ ਮਸੀਹ ਜੀ ਹਨ ਫੇਰ ਅਸੀਂ ਕਹੜੇ ਚਕਰਾਂ ਵਿਚ ਫਂਸੀ ਜਾਦੇ ਹਾਂ ਅਸੀਂ ਰੱਬ ਮਨੁਖਾਂ ਨੂੰ ਮੰਨਦੇ ਹਾਂ ਜੋਂ ਕਿ ਗ਼ਲਤ ਹੈ ਅਸੀਂ ਰੱਬ ਗੁਰਦੁਆਰਾ ਨੂੰ ਮੰਨਦੇ ਹਾਂ ਜੋਂ ਕਿ ਗ਼ਲਤ ਹੈ ਰੱਬ ਯਿਸੂ ਮਸੀਹ ਜੀ ਹੈ ਜੋ ਕੀ ਸਾਨੂੰ ਮਰਕੇ ਵੀ ਜੀਵਨ ਦਿੰਦੇ ਹਨ ਨਾਲੇ ਸਾਡੇ ਪਾਪਾ ਤੋਂ ਵੀ ਅਜ਼ਾਦ ਕਰਦੇ ਹਨ
@humanbeing8057
@humanbeing8057 2 года назад
ਵੀਰ ਤੂੰ ਵੀ ਤਾ ਕਹਿ ਰਿਹਾ ਹੈ ਕੇ ਚਰਚ ਖਾੰਬੜਾ ਆਓ ,ਓਥੇ ਵੀ ਤਾਂ ਤੁਸੀ ਲੋਕ ਨਰੂਲਾ ਸਾਬ ਨੂੰ ਪਾਪਾ ਪਾਪਾ ਕਹਿੰਦੇ ਹੋ ??
@aamandeekaur5751
@aamandeekaur5751 2 года назад
Radha somi ji 🙏🌺🌻
@baggasingh6441
@baggasingh6441 2 года назад
Radha somi pyeroo oo
@kulwantkaur-zy4eo
@kulwantkaur-zy4eo 2 года назад
Radha Soami Baba ji 🙏🙏🙏🙏🙏
@sukhwinderkaurbhatia8947
@sukhwinderkaurbhatia8947 2 года назад
Radha swami ji
@Tejendersingh509
@Tejendersingh509 Месяц назад
Thinkyou bhi sarjeet siingh
@rajvirdhillon8931
@rajvirdhillon8931 2 года назад
ਰਾਧਾ ਸੁਆਮੀ ਕੰਜਰਖ਼ਾਨੇ ਵਾਲੇ ਦੇਹਧਾਰੀ ਗੁਰੂ ਦੰਭ ਨੂੰ ਮੰਨਦੇ ਆ ਜੋ ਕੇ ਸਿੱਖੀ ਸਿਧਾਤਾਂ ਦੇ ਪੂਰੀ ਤਰਾਂ ਉਲਟ ਹੈ। ਸੱਚ ਇਹ ਹੈ ਕੇ ਰਾਧਾ ਸੁਆਮੀ ਵਰਗੇ ਹੋਰ ਡੇਰੇ ਪਹਿਲਾਂ ਅੰਗਰੇਜ਼ਾਂ ਨੇ ਇਸ ਲਈ ਬਣਾਏ ਸਨ ਕੇ ਸਿੱਖੀ ਪ੍ਰਫੁੱਲਿਤ ਨਾਂ ਹੋ ਸਕੇ। ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਇਹ ਕੰਮ ਆਰ. ਐਸ. ਐਸ, ਆਰੀਆ ਸਮਾਜੀਆਂ ਅਤੇ ਭਾਰਤੀ ਖੁਫੀਆ ਏਜੰਸੀਆਂ ਨੇ ਸੰਭਾਲ਼ ਲਿਆ। ਇਨ੍ਹਾਂ ਸਭ ਦਾ ਨਿਸ਼ਾਨਾ ਇੱਕੋ ਹੈ ਸਿੱਖੀ ਦੇ ਬਾਗ ਦੇ ਉਜਾੜਾ।
@ashishpandori5383
@ashishpandori5383 2 месяца назад
Baba ji great Radha Soami Ji
@jassal.07
@jassal.07 2 года назад
Moula admi ban aya
@paramnoor9876
@paramnoor9876 2 года назад
Vaheguru Mehar Kare
@ishmeet001
@ishmeet001 2 года назад
You are right Sir. Radha soamies are good.they are the best administrators.
@Jaswindersingh-tv4tj
@Jaswindersingh-tv4tj 2 года назад
Sir administration ta pashua ch v hunda Sher 🦁 chlde hi kalle ya Lod ya shera da kunba banun di
@amanpreetkumar9294
@amanpreetkumar9294 2 года назад
they only talked about administration dont make something up
@monukhanna7797
@monukhanna7797 2 года назад
😁😁yr shri guru granth shib ji to uper kuz ni oh derewadi pkhandi ne
@RohitKumar-pd4qd
@RohitKumar-pd4qd 2 года назад
@@monukhanna7797 fudu log fudu hi rehnde hai puri jindgi jida tusi ho patke de ek duje di nindeya karke sahi keha kise ne man nu jitna ina asan nahi 🤣🤣
@monukhanna7797
@monukhanna7797 2 года назад
@@RohitKumar-pd4qd aho tuc ta dunia jit lyi sali chwal
@KuldeepSingh-ym1sk
@KuldeepSingh-ym1sk 2 года назад
ਗੁਰਦੁਆਰਾ ਸਹਿਬ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹੋਣਾ ਚਾਹੀਦਾ ਹੈ
@ludhianvi1
@ludhianvi1 2 года назад
This is why physical guru is essential 🙏 Waheguru fateh ji 🙏
@narinderkumar7960
@narinderkumar7960 Год назад
@@navminhas412 If Master is not there How can be sevak there , Only sevak , how can be a sevak to serve ...... to whom ?
@narinderkumar7960
@narinderkumar7960 Год назад
@@navminhas412 Nothing is eternal in this universe, everything and everybody is perishable , So this universe is called Mrityulok
@narinderkumar7960
@narinderkumar7960 Год назад
@@navminhas412 You said, It was spoken in to existence, Can you explain it , please
@narinderkumar7960
@narinderkumar7960 Год назад
@@navminhas412spoken in to the existence ?
@narinderkumar7960
@narinderkumar7960 Год назад
Saying the hymns, Wish to know the meaning of it
@lovelylovely9483
@lovelylovely9483 2 года назад
BHAI SARABJIT SINGH IS ABSOLUTELY RIGHT..HE SEEMS TO BE HIGHLY EDUCATED.
@punjab40
@punjab40 Год назад
ਜਿਹੜਾ ਸਿੱਖ ਆਪਣੀ ਜਾਤਿ ਨੂੰ ਆਪਣੇ ਨਾਮ ਨਾਲ ਲਾਉਂਦਾ ਹੋਵੇ ਹੋ ਸਿੱਖ ਨਹੀਂ ਹੈ, ਸਿੱਖ ਸਿਰਫ ਨਾਮ ਨਾਲ ਸਿੰਘ ਲਗਾਵੇ। ਜਤਿ ਨੂੰ ਆਪਣੇ ਨਾਮ ਅਗੇ ਲਗਾ ਕੇ ਸਿੱਖੀ ਨੂੰ ਸ਼ਰਮਸਾਰ ਨਾ ਕਰੋ।
@avtarsinghsandhu672
@avtarsinghsandhu672 2 года назад
ਕੋੜਾ ਸੱਚ ਸਤਾ ਮਹਿਤਮਾ ਕੋਈ ਗੁਰਦੁਆਰਾ ਨਹੀਂ ਬਣਿਆ ਉਨ੍ਹਾਂ ਨੂੰ ਪਤਾ ਸੀ ਕਿ ਇਹ ਪੂਰੀ ਦੂਨੀਆਂ ਖੰਡ ਬ੍ਰਹਮੰਡ ਸਾਰਾਂ ੳਸ ਦਾ ਗੂਰਦੁਆਰਾ ਹੈ ਇਥੇ ਉਸ ਨੂੰ ਕੋਈ ਕੀਲ ਨਹੀਂ ਸਕਦਾ ਇਸ ਦੇ ਬਾਵਜੂਦ ਵੀ ਅਸੀਂ ਬਾਜ ਨਹੀਂ ਆਏਂ ਅਸੀਂ ੳਇਨੇ ਦੇ ਜਾਂਣ ਤੋਬਹਿਦ ਵਿਚ ਦੁਕਾਨਾਂ ਖੋਲ੍ਹ ਲਿਆ ਇਹ ਕੋਈ ਨਵਾਂ ਨਹੀਂ ਹੋਈਆਂ ਪਹਿਲਾਂ ਤੁ ਚਲਦਾ ਆ ਰਿਹਾ
@cksaloonspa7409
@cksaloonspa7409 2 года назад
Bahut vadia system hai beas bich ...uthe hr banda sewa daar hai ...koi pardhan nai ...
@gurmeharguru9845
@gurmeharguru9845 2 года назад
Radha soami ji mera satguru
@paramjitsahota765
@paramjitsahota765 2 года назад
Radha soami Ji 🙏🏻🙏🏻🙏🏻🙏🏻🙏🏻
@gursewakkatha209
@gursewakkatha209 2 года назад
ਬਿਲਕੁਲ ਸਹੀ ਗੱਲ
@gurdaspurnews5371
@gurdaspurnews5371 2 года назад
Radha soami ji ..🙏🙏🙏
@shivlath843
@shivlath843 2 года назад
ਜਦ ਤਕ ਗਰੰਥ ਸਾਹਿਬ ਵਿੱਚ ਜੋ ਲਿਖਿਆ ਹੈ ਉਸੋਨੂ ਨਹੀ ਮੰਨਦੇ ਸਿਰਫ ਗਰੰਥ ਸਾਹਿਬ ਨੂੰ ਮੰਨਦੇ ਹਾ ਉਦੋ ਤਕ ਇਦਾ ਹੀ ਰੈਣਾ
@RanjitSingh-nn6on
@RanjitSingh-nn6on 2 года назад
Waheguru Waheguru
@ranjitbrar2449
@ranjitbrar2449 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਿੱਥੇ ਵੀ ਸਿੱਖ ਗਏ ਉੱਥੇ ਗੁਰੂ ਘਰ ਪਹਿਲਾਂ ਬਣਾਇਆ ਘਰ ਮਗਰੋਂ ਬਣਾਏ ਮਨੀਲੇ ਵੀ ਬਹੁਤ ਪੁਰਾਣਾ ਗੁਰੂ ਘਰ ਹੈ
@punjab40
@punjab40 Год назад
ਜਿਹੜਾ ਸਿੱਖ ਆਪਣੀ ਜਾਤਿ ਨੂੰ ਆਪਣੇ ਨਾਮ ਨਾਲ ਲਾਉਂਦਾ ਹੋਵੇ ਹੋ ਸਿੱਖ ਨਹੀਂ ਹੈ, ਸਿੱਖ ਸਿਰਫ ਨਾਮ ਨਾਲ ਸਿੰਘ ਲਗਾਵੇ। ਜਤਿ ਨੂੰ ਆਪਣੇ ਨਾਮ ਅਗੇ ਲਗਾ ਕੇ ਸਿੱਖੀ ਨੂੰ ਸ਼ਰਮਸਾਰ ਨਾ ਕਰੋ।
@pramodbhagchandani2110
@pramodbhagchandani2110 2 года назад
Radhasomi Babaji World no 1 dharam guru
@jijag9683
@jijag9683 2 года назад
Radha swami d vadia gal hai ki oho rukh lunde ne te sade ale vd de ne
@PoojaSharma-gx5tf
@PoojaSharma-gx5tf 2 года назад
Radha Soami Ji...❤🙏
@deepakbabbar3107
@deepakbabbar3107 2 года назад
Jai shri ram Radha Soami ji🙏
@vkvlogs2257
@vkvlogs2257 2 года назад
taahi kehnde hai deh dhaari guru zaruri hunda.... jehda smjha ske
@malkitsingh7305
@malkitsingh7305 2 года назад
Bilkul Shi veer ji....
@akashdeepnar8561
@akashdeepnar8561 2 года назад
Radha soami ji 🙏
@VickySingh-cf6qq
@VickySingh-cf6qq Год назад
ਬਾਬਾ ਜੀ ਵੱਡੀ ਜਾਤ ਵਾਲੇ ਛੋਟੀ ਜਾਤ ਵਾਲਿਆਂ ਨੂੰ ਵੜਨ ਨੀ ਦੇਂਦੇ ਏਸੇ ਕਰਕੇ ਭਗਤ ਰਵਿਦਾਸ ਦੇ ਨਾ ਤੇ ਅਲੱਗ ਗੁਰੂਦੁਆਰੇ ਬਣਦੇ ਨੇ
@harkamaljitsinghharkamalji4754
@harkamaljitsinghharkamalji4754 2 года назад
Bahut vadia gal a sachi ne👍👈
@ishansingh169
@ishansingh169 2 года назад
ਮੰਦਾ ਕਿਸ ਨੂੰ ਆਖੀਏ ਜੈ ਦੂਜਾ ਹੋਈ।। ਗੁਰੂ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਕਹਦੇ ਹਨ। ਹੈ ਪ੍ਰਭੂ ਮੇ ਮੰਦਾ ਤਾਂ ਉਨੂੰ ਕਹਿ ਸਕਦਾ ਜਿਨੂੰ ਕਿਸੀ ਹੋਰ ਨੇ ਪੈਦਾ ਕੀਤਾ ਹੋਵੇ । ਸਾਰੀ ਦੁਨੀਆਂ ਨੂੰ ਬਣਾਣ ਵਾਲਾ ਤਾਂ ਸਿਰਫ ਏਕ ਤੂੰ ਹੈ । ਫਿਰ ਮੈ ਕਿਨੂੰ ਮੰਦਾ ਬੋਲ ਸੱਕਦਾ ।। ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।।। ਵੀਰ ਜੀ ਅੱਜ ਹਰ ਧਰਮ ਦੂਜੇ ਧਰਮ ਨੂੰ ਮੰਦਾ ਬੋਲਣ ਚ ਆਪਣੀ ਸ਼ਾਨ ਸਮਝਤਾ ਹੈ। ਕਿਉ ਕੇ ਆਪਾ ਗੁਰੂਆਂ ਦੇ ਅਸਲੀ ਉਪਦੇਸ਼ ਤੋ ਬੋਹੁਤ ਦੂਰ ਨਿਕਲ ਗਏ ਆ।
@pooja.m.7865
@pooja.m.7865 2 года назад
Very well said. I respect ur thoughts 👏😌👌
@ayanrajput854
@ayanrajput854 2 года назад
Radha soami waleya di te gal hi vakhri aa. Ohna varga koi v nai hai.
@navigrewal9928
@navigrewal9928 2 года назад
Wahiguruji
@tablaswag305
@tablaswag305 2 года назад
Eh bhut hi vdiya gall h ji, jive school di class lgdi h inj hi gurdwara Sahib vich vi lectures hon, te Loki apni query bi clear kr sakan gurbani nu le ke, Kai Loki pdh te lende ne pr smjh kuj hor jande ne, te enu reduce Karan lyi loka de doubts clear krna vi zruri h,
@SukhwinderSingh-wc6eo
@SukhwinderSingh-wc6eo 2 года назад
Radha swami baba ji 🙏🙏
@Anamika7208
@Anamika7208 2 года назад
ਬੱਸ ਇਹੀ ਕਾਰਨ ਹੈ ਜਿਵੇਂ ਜਿਉਂਦਾ ਮਾ ਬਾਪ ਹੀ ਬੋਲ ਕੇ ਸਮਝਾ ਸਕਦਾ ਹੈ, ਓਹਨਾਂ ਦੀ ਤਸਵੀਰ ਜਾਂ ਓਹਨਾਂ ਦੀ ਲਿਖੀ ਹੋਈ ਗੱਲ ਦਾ ਸਾਡੇ ਉੱਤੇ ਜਿਆਦਾ ਦਰ ਅਸਰ ਨਹੀਂ ਹੁੰਦਾ, ਉਸੇ ਤਰ੍ਹਾਂ ਜਿਉਂਦਾ ਜਾਗਦਾ, ਸਾਡੇ ਵਰਗੀ ਦੇਹ ਵਾਲਾ, ਸਾਡੇ ਤਰ੍ਹਾ ਬੋਲ ਕੇ ਤਾੜਨ ਵਾਲਾ, guide ਕਰਨ ਵਾਲਾ ,ਮੌਜੂਦਾ ਦੇਹਧਾਰੀ ਗੁਰੂ ਜ਼ਰੂਰੀ ਹੈ 🙏 Just my personal opinion ji🙏 ਕਿਸੇ ਦੀ ਸੋਚ ਤੇ ਕੋਈ ਜ਼ਬਰਦਸਤੀ ਨਹੀਂ ਜੀ🙏
@bakhshishsingh3582
@bakhshishsingh3582 Год назад
ਬਿਲਕੁਲ ਸਹੀ ਹੈ। ਆਜੜੀ ਦਾ ਮਤਲਬ ਜਿਹੜਾ ਉੱਪਰ ਡੰਡਾ ਲੇ ਕੇ ਖੜ੍ਹਾ ਹੋਵੇ।
@Satnamsingh-rl4en
@Satnamsingh-rl4en 2 года назад
Radha Sowami ji
@gurbinderbirsingh4372
@gurbinderbirsingh4372 2 года назад
Shi gal aa tuhadi.
Далее
Moto Trial vs Moto acrobática 🏁
00:29
Просмотров 2,3 млн
#Karma | Karma da fall | Bhai Sarbjit Singh Dhunda
41:13