Тёмный
No video :(

Dera Beas ਨਾਲ ਨੇੜਤਾ ਦੇ Daduwal ਨੇ ਖੋਲ੍ਹੇ ਰਾਜ਼ 

Darshan TV
Подписаться 207 тыс.
Просмотров 506 тыс.
50% 1

Dera Beas ਨਾਲ ਨੇੜਤਾ ਦੇ Daduwal ਨੇ ਖੋਲ੍ਹੇ ਰਾਜ਼
#ShriGuruGranthSahibJi #Gurbani #Sikhism #SikhHistory
This is official channel Darshan Tv powered by Jagbani Tv. Here you can watch all the activities related to Sikhism.
Please do Subscribe for regular New Videos and press the bell icon for all update notifications.
-----
Subscribe Us : tinyurl.com/y5...
Join us: // / jagbanidarshantv

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 795   
@suchasingh7129
@suchasingh7129 2 года назад
ਅਸੀਂ ਸਾਰੇ ਪਰਿਵਾਰ ਦੇ ਮੈਂਬਰ ਸਤਸੰਗੀ ਹਾਂ, ਡੇਰਾ ਬਿਆਸ ਵਾਲੇ ਸਤਿਗੁਰੂ ਜੀ ਨੇ ਸਾਨੂੰ ਨਾਮ ਦਾਨ ਦੇ ਕੇ ਆਪਣੇ ਚਰਨਾਂ ਦੇ ਨਾਲ ਜੋੜਿਆ ਹੋਇਆ ਹੈ ਬਾਬਾ ਜੀ ਨੇ ਸਾਨੂੰ ਕਦੇ ਮਨਾਂ ਨਹੀਂ ਕੀਤਾ ਕਿ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਜਾਣਾ ਸਗੋਂ ਉਹ ਤਾਂ ਕਹਿੰਦੇ ਹਨ ਕਿ ਜਿਥੋਂ ਕਿਤੋਂ ਚੰਗਾ ਸੁਣਨ ਨੂੰ ਮਿਲਦਾ ਹੈ ਲਾਜ਼ਮੀ ਸੁਣੋ ਲੇਕਿਨ ਜ਼ਿਆਦਾ ਜ਼ੋਰ ਭਜਨ ਬੰਦਗੀ ਵਿਚ ਲਾਉ।ਰਾਧਾ ਸੁਆਮੀ ਬਾਬਾ ਜੀ
@kumarajay7775
@kumarajay7775 3 года назад
ਡੇਰੇ ਬਿਆਸ ਵਿੱਚ ਹਰ ਪਾਸੇ ਪਿਆਰ ਹੀ ਪਿਆਰ ਹੈ ਜੀਵੇ ਸਤਿਗੁਰ ਸੋਹਣਾ
@rooplalrooplal7009
@rooplalrooplal7009 3 года назад
Good radha soami ji thinks
@sukhbeerbrar5423
@sukhbeerbrar5423 3 месяца назад
❤❤❤❤❤
@Ss-tl7ut
@Ss-tl7ut 3 года назад
ਅਸੀ ਦਾਦੂਵਾਲ ਜੀ ਦੇ ਵਿਚਾਰਾਂ ਨਾਲ ਸਹਿਮਤ ਹਾਂ
@arvindmahala12
@arvindmahala12 4 года назад
Jin Prem kiyo tin hi prabh payo, Sahi keha Daduwal ji🙏.
@dr.ankitagakhar8178
@dr.ankitagakhar8178 3 года назад
ru-vid.com/video/%D0%B2%D0%B8%D0%B4%D0%B5%D0%BE-kGnpKFqiVwI.html Baba ji k nye darshn dekhne k lea subscribe kre or share krna na bhule.
@satwinderkaur7317
@satwinderkaur7317 3 года назад
Baba ji maher karn
@kamaljeetkaul893
@kamaljeetkaul893 3 года назад
It’s s true 🙏 Radha soami ji
@satwinderkaur7317
@satwinderkaur7317 3 года назад
@@shamshersingh8095 radha swami ji veer ji
@shamshersingh8095
@shamshersingh8095 3 года назад
@@satwinderkaur7317 ji Radha Soami bahan ji
@munishsharma7315
@munishsharma7315 3 года назад
ਸਾਡੇ ਵਾਲਾਂ ਬਾਪੂ ਸਾਰੀਆਂ ਦਾ ਸਾਂਝਾ ਰਾਧਾ ਸੁਆਮੀ ਜੀ ਸਭ ਇੱਜਤ ਕਰਦੇ ਆ ਸਾਡੇ ਬਾਪੂ ਦੀ
@PardeepKumar-hw1hp
@PardeepKumar-hw1hp 3 года назад
Good
@Panjab1100
@Panjab1100 3 года назад
Gdar daduwal
@birjass
@birjass 3 года назад
@@Panjab1100 ਆਪਣਿਆਂ ਨੂੰ ਹੀ ਗ਼ਦਾਰ ਕਹਿ ਕੋਈ ਚੰਗੀ ਗੱਲ ਨਹੀਂ
@parkashchand9195
@parkashchand9195 3 года назад
Ek onkar ji
@ghumandogsalepurshe2886
@ghumandogsalepurshe2886 3 года назад
Sada bapu haaa apne bapu nu bapu ne kende
@micksingh792
@micksingh792 3 года назад
Baba Nanak ji philosophy is love the humanity .
@dilbagsinghdilbagsingh7706
@dilbagsinghdilbagsingh7706 3 года назад
ਰਾਧਾ ਸੁਆਮੀ ਜੀ।। ਵਾਹਿਗੁਰੂ।। ਧਰਮ ਕੋਈ ਵੀ ਮਾੜਾ ਨਹੀ ਹੈ। ਤੁਹਾਡੀ ਸੋਚ ਸਹੀ ਹੈ ।
@mohiniberi2269
@mohiniberi2269 2 года назад
Wah ji sache gursikh ho tussi bhai ji tuhadi gall sun ke rooh khush ho gayee hai. Dera beyas vi sacha rab da hi sthaan hai. Baba sawan singhji gurbani da hi parchar karde c. 🙏🙏🙏🙏
@loveshersandhu
@loveshersandhu Год назад
Mohini g aj v prachar gurbani da te naam de ke janam safal ho riha e sangat da. Jithey kdi kise dharam ya insaan di nidiya nhi kiti jandi. Mera manna hai ki eh schi satsangat hai. jithey gurbani da vichaar te Bina jealously toh sare lok ikathey hunde Han. Ajkal jere mrji dharam ch chale jao har koi lrayi te other each people hating.
@gurkiratkaurnatt7065
@gurkiratkaurnatt7065 2 года назад
ਅਸੀਂ ਬਾਬਾ ਜੀ ਦੇ ਵਿਚਾਰਾ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਸਿੱਖ ਦਾ ਕੰਮ ਹਰ ਧਰਮ ਦਾ ਸਤਿਕਾਰ ਕਰਨਾ ਹੈ
@manindersingh7802
@manindersingh7802 Год назад
Radhasoami dhrm????
@gurmeetsingh1449
@gurmeetsingh1449 6 месяцев назад
Daduval sab bilkul sahi gull karde ne mai ohna da dilo satkar karda va
@GurdeepSingh-jw4ft
@GurdeepSingh-jw4ft 3 года назад
ਦਾਦੂ ਸਾਹਿਬ ਨੇ 100% ਸਹੀ ਆਖਿਆ ਹੈ l ਨਾਲੈ ਕਰੋਨਾ ਸਮੇਂ ਜੋ ਰਾਧਾ ਸੁਆਮੀ ਬਾਬਾ ਜੀ ਨੇ ਪੰਜਾਬ ਲਈ ਕੀਤਾ ਉਹ ਵੀ ਕਿਸੇ ਤੋਂ ਘੱਟ ਨਹੀਂ ਸੀ। 👌👌👌👌👌
@prabjit7425
@prabjit7425 3 года назад
ਭਿੰਡਰਾਂਵਾਲੇ ਸੰਤਾਂ ਨੇ ਇਸ ਵੀਡੀਓ ਵਿੱਚ ਰਾਧਾ ਸੁਆਮੀਆਂ ਬਾਰੇ ਦੱਸਿਆ ਹੈ । ਵੀਡੀਓ ਉੱਤੇ ਕਲਿੱਕ ਕਰਕੇ ਵੇਖ ਲਉ --- ru-vid.com/video/%D0%B2%D0%B8%D0%B4%D0%B5%D0%BE-RLG6X6pfu0o.html ru-vid.com/video/%D0%B2%D0%B8%D0%B4%D0%B5%D0%BE-triYwfANWqU.html
@dalbeersingh8517
@dalbeersingh8517 3 года назад
जी सर कोई शक नहीं
@vaarispunjabdederabassi1403
@vaarispunjabdederabassi1403 2 года назад
ਗਰੀਬਾਂ ਦੀਆਂ ਜਿਹੜੀਆਂ ਹਜਾਰਾਂ ਕਿਲੇ ਜਮੀਨਾਂ ਅਤੇ ਮਕਾਨ ਦੱਬੇ ਹੋਏ ਹਨ, ਉਨ੍ਹਾਂ ਬਾਰੇ ਵੀ ਕੁਝ ਬੋਲੋਗੇ???
@sourav7995
@sourav7995 Год назад
@@vaarispunjabdederabassi1403 tu c hateer hi ho agli video dekho agle ki kende ne ਬਾਕੀ tuhade arghy is duniya te Rehne Aa ta lrayiya huniya e aa
@VIJAYKUMAR-dr3cw
@VIJAYKUMAR-dr3cw 2 года назад
जिन प्रेम कियो तिन ही प्रभु पायो
@daljeetkaur6361
@daljeetkaur6361 3 года назад
Dera Beas Mukhi Ji Baba Ji ne Aap kmai kiti a Parmatma de Shabd Sroop de 🙏🙏🙏
@mandeep6197
@mandeep6197 3 года назад
Radha soami ji 🙏
@vaarispunjabdederabassi1403
@vaarispunjabdederabassi1403 2 года назад
ਮੈਡਮ ਤੂੰ ਰਾਧਾਸਵਾਮੀ ਡੇਰੇਦਾਰ ਦੀ ਚੇਲੀ ਹੈ ਪਰ ਨਾਓ ਨਾਲ **ਕੌਰ ** ਲਿਖ ਕੇ ਬੇਇਮਾਨੀ ਕਿਉਂ ਕੀਤੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖ ਹੋਣ ਦਾ ਪਖੰਡ ਕਿਉਂ ਕੀਤਾ ਹੋਇਆ ਹੈ। ਤੇਰੇ ਕੁੱਤੇ ਸਾਧ ਨੇ ਵੀ ਆਪਣੇ ਨਾਓ ਨਾਲ ** ਸਿੰਘ ** ਕਿਉਂ ਲਿਖਿਆ ਹੋਇਆ ਹੈ ਬਾਹਮਣ ਵਾਦੀ ਦੱਲੇ ਨੇ।।
@Ms_shayar77
@Ms_shayar77 2 года назад
bilkul sahi medam ji
@worldworld6992
@worldworld6992 3 года назад
ਭਰਾਵੋ ਪਿਆਰ ਨਾਲ ਰਹੋ । ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਸਾਰੇ ਧਰਮਾਂ ਦੇ ਲੋਕਾਂ ਦੀ ਹੈ ।
@rooplalrooplal7009
@rooplalrooplal7009 3 года назад
Good g
@amankamboz8887
@amankamboz8887 3 года назад
Rght
@RAMANDEEPSINGH-lg2yp
@RAMANDEEPSINGH-lg2yp 3 года назад
Good
@SumitRana-qv6kg
@SumitRana-qv6kg 2 года назад
Mandd buddhi log,,,,,,,guru granth sab sariya da sanga hai,,,,,,,, iggo nu shddo,,,,,kugg sikkh lwo,,rada,sawmiya valiya. To
@SumitRana-qv6kg
@SumitRana-qv6kg 2 года назад
Sada bdda Mera bdaaa,,,sada trm,,,sada,,granth,,,sab,,,,,,phla i'go chu ,,,baher niklo,,,,fer bani v SMG ,,,ayugi,,,,te ,,hlkey fulkey ,,swala nal debet nhi kri de
@karamjeetkaur3119
@karamjeetkaur3119 3 года назад
Very nice speach by dadu bhai sahbji.. sab Gobind ha sab gobind haji....gobind bin nahi koi... so beas wale babaji v ehi gl samjaoun di gl krde han sab insaana nuji excellent speach
@SukhdevSingh-by6oo
@SukhdevSingh-by6oo 3 года назад
ਬਾਬਾ ਦਾਦੂਵਾਲ ਜੀ ਤੁਹਾਡੀ ਜੋੜਨ ਦੀ ਪਹਲ ਸਬ ਤੋਂ ਚੰਗੀ ਹੈ ਤੁਸੀਂ ਮਹਾਨ ਹੋ।
@gurpreetgurpreetsingh4891
@gurpreetgurpreetsingh4891 3 года назад
ਸ਼ਬਦ ਗੁਰੂ ਸੁਰਤ ਧੁਨ ਚੇਲਾ
@baldevsingh3568
@baldevsingh3568 3 года назад
Eh Bani pehli patsahi di hai us vakat Granth Sahib kithe c Bani vich shabad Da MATLAB likhat nahi Bani Da farmaan hai utpat parlo sabdey hovey sabdey hi fir opat hovey shabad ik creative power hai
@drdharmindersingh6666
@drdharmindersingh6666 Год назад
मानस की जात सबे एक पहचानबो👍🏻 🌷 जिन प्रेम क्यो , तिन ही प्रभ पाओ 👍🏻🙏🏻🙏🏻 परमात्मा कुश रूहें ऐसी भेजता है जिनका कोई परमार्थ से संबंधित ज्ञान बहुत अधिक होता है जी। ऐसी एक रूह संत daduwal जी हैं! इनको यह भी मालूम हो गया है कि Dera Beas के मुखी जी ( Baba ji ) एक परमार्थी रूह हैं, 🌷🙏🏻😌 संत daduwal Sahib जी को एक दो शब्दों में आगे यह भी बोल देना चाहिए था के डेरा Beas के mukhi जी ,और उनके श्रद्धालू कभी भी किसी का बुरा नहीं सोचते हैं जी बाकी सभी सयाने हैं लोग जी, सभी को तकरीबन मालूम है कि डेरा Dera Beas रूहानियत का केन्द्र है जी ! जहाँ सभी को सच का ज्ञान दिया जाता है ।धर्म या जाती का नहीं!!!!! और एक बात Beas में जो Hospital है वो तो सभी के लिए है न जी ! जहां कोई जाति धर्म नहीं देखा जाता सभी का इलाज होता है जहाँ जी। बहुत से इस इलाके के गरीब लोगों के लिए यह एक संजीवनी बूटी है जी । बाकी इस Dera Beas संस्था की खूबियां गिनाने लगे को कई दिन लग जाएंगे जी Waheguru ji 🌷🙏🏻🙏🏻
@seemabanger2562
@seemabanger2562 3 года назад
Jagbani wala bht hero ban da, dadduwal sahib ji bht bdiya soch rakhde aa
@sukhkahlon2060
@sukhkahlon2060 3 года назад
Best response by mr dadduwal ji🙏🏽
@dsdhadwal1778
@dsdhadwal1778 2 года назад
Totally agreed with Sh Daduwal ji.
@neerubhatti2716
@neerubhatti2716 2 года назад
Sahi keha tu c asi tan beas Vale baba ji toñ bani sikhi a pehla sanu kise guru de bani da pata nahi c pr hun sade sare bache bani naal Jude hoe hun bus baba ji eh kehnde hun ki bani te amal kro ...baba ji de kirpa naal aj sada sara family te bache bohot layak hun oh sewa krna te sacrifice krna sikhande hun ...tahi tan foreign ch v ehna de satsang ghar Han...
@kirpalkaur-8519
@kirpalkaur-8519 2 года назад
ਰਧਾਸੁਆਮੀ 🙏🙏🙏🙏🙏🙏🙏🙏🙏🙏💖💗💗💓🙏🌹🥀🙏🙏🙏💗♥️💓💜🌹💖
@dollykour5849
@dollykour5849 2 года назад
ਦਾਦੂ ਜੀ ਨੇ ਬਿਲਕੁਲ ਸਹੀ ਕਿਹਾ
@sonikasaini6971
@sonikasaini6971 3 года назад
Radha swami ji 🙏❤️
@Mandeepatri123
@Mandeepatri123 2 года назад
Radha swami ji
@jogindersinghpuria
@jogindersinghpuria 3 года назад
ਰਾਧਾ ਸੁਆਮੀ ਮੱਤ ਉਸ ਇੱਕ ਵਹਿਗੁਰੂ ਨਾਲ ਜੋੜਦਾ ਹੈ । ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ।
@desraaj3560
@desraaj3560 2 года назад
ਦਾਦੂਵਾਲ ਜੀ ਨੇ ਵਧੀਆ ਗੱਲਾ ਕੀਤੀਆਂ
@karamjeetkaur3119
@karamjeetkaur3119 3 года назад
Excellent by dadu bhaii sahbji insaanian ese nu kehnde han. 👍beas wale babaji v sache han..... Shri guru granth sahbji di dilo respect krde han....... 🙏🙏
@harshgupta2395
@harshgupta2395 2 года назад
गुरु ग्रंथ साहेब जी पूर्ण परमात्मा है
@krishanchand3455
@krishanchand3455 3 года назад
ਹਿੰਸਤਾਨ ਇਕਧਰਮ ਨਿਰ ਪੱਖ ਦੇਸ ਹੈ ਕੋਈ ਕਿਸੇ ਧਰਮ ਨੂੰ ਮੰਨੇ ਜਾਂ ਕੋਈ ਕਿਸੇ ਡੇ ਰੇ ਨੂੰ ਮੰਨੇਂ ਸਾਨੂੰ ਕੋਈ ਤਕਲੀਫ ਨਹੀਂ ਹੋਣੀਂ ਚਾਹੀਂਦੀ ਹਰ ਇਕ ਨੂੰ ਆਪੋ ਆਪਣੀਂ ਕਰਨੀਂ ਦਾ ਫਲ ਮਿਲੇਗਾ
@rooplalrooplal7009
@rooplalrooplal7009 3 года назад
VERY VERY good ji
@RAMANDEEPSINGH-lg2yp
@RAMANDEEPSINGH-lg2yp 3 года назад
Good 👍🙏
@SurinderSingh-fj2bk
@SurinderSingh-fj2bk 3 года назад
Hnji
@SurinderSingh-fj2bk
@SurinderSingh-fj2bk 3 года назад
Good yaar good
@SunnySingh-eg2qd
@SunnySingh-eg2qd 3 года назад
Eh toda tarm hou sada tarm ta puri dunia te raj kru jdo khalistan bn gea samj ai
@sandeepbatalvi7883
@sandeepbatalvi7883 2 года назад
Dera beas is a spritual path they don't change your religion Shabad guru and meditation is a main thing
@kulbirbanger2441
@kulbirbanger2441 3 года назад
So nice to witness amongst all the hotheads and spiritual agitators a voice of reason and calm. This man is not scared to stand up to anyone in the defence of Sikhi but has a clear understanding of the unifying power of love. Great respect to you, your humanity has moved me into taking a greater interest in Sri Guru Granth Sahib Ji's teachings.
@manojverma7595
@manojverma7595 2 года назад
👍👍Radha swami🥀 🙏🙏🥀satnam waheguru ji 🥀🙏🙏🥀❤❤❤❤❤
@jatindersahota526
@jatindersahota526 3 года назад
Daduwal saab g bhut sohne bichaar bole tuci....thanx ...🙏
@kulwantsingh9415
@kulwantsingh9415 2 года назад
ਤੋੜੋ ਨਹੀ ਜੋੜੋ। ਇਹ ਹੀ ਗੁਰੂ ਸਹਿਬ ਜੀ ਦਾ ਸਦੇਸ਼ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@fojaisingh6188
@fojaisingh6188 3 года назад
ਰਾਧਾ ਸੁਆਮੀ ਜੀ ਸਾਡੇ ਦੇਸ਼ ਦੇ ਕੂੱਝ ਪੱਤਰਕਾਰ ਮੀਡੀਆ ਆਮ ਲੋਕਾਂ ਨੂੰ ਜਿਉਣਾ ਨਹੀਂ ਦੇਂਦਾ ਆਪਣੇ ਸਿੱਖ ਸਰਦਾਰ ਕੌਮ ਨਾਲ ਬਹੁਤ ਮਾੜੇ ਜੁਲਮ ਕੱਰਦੇ ਫਿਰਦੇ ਨੇ ਬਾਬਾ ਰਾਧਾ ਸੁਆਮੀ ਜੀ ਉਹਨਾਂ ਦੇ ਵੱਰਗਾ ਕੋਈ ਨਹੀਂ ਕਿਸੇ ਦੇ ਧੱਰਮ ਕੋਈ ਮੰਦਰ ਕਿਸੇ ਨੂੰ ਮਾੜਾ ਨਹੀਂ ਨਹੀਂ ਬੋਲਦਾ ਰਾਧਾ ਸੁਆਮੀ ਜੀ 🌹♥️👏🙏🤲🌹♥️
@GurdeepSingh-jw4ft
@GurdeepSingh-jw4ft 3 года назад
100% Ryt
@mannadhillondhillon6432
@mannadhillondhillon6432 3 года назад
ਡੱਡੂਆਂ ਨੂੰ ਕਿਉਂ ਛੇੜਦੇ ਜੇ
@dalbeersingh8517
@dalbeersingh8517 3 года назад
सही कहा सर आपने
@GurdeepSingh-jw4ft
@GurdeepSingh-jw4ft 3 года назад
@@dalbeersingh8517 sahi ko sahi kehne ki himat v kise kise me hoti hai 🙏🙏
@thankssrsingh2270
@thankssrsingh2270 3 года назад
Thanks sr god blas you
@fangugugillde6402
@fangugugillde6402 2 года назад
ਲੋਕ ਡਾਉਨ ਵਿੱਚ ਅਸੀਂ ਡੇਰੇ ਬਿਆਸ ਹੀ ਰਹੇ ਹਾਂ 3ਟਾਈਮ ਰੋਟੀ ਮੀਲਦੀ ਸੀ ਚਾਹ ਪਾਣੀ ਦਾ ਕੋਈ ਅੰਤ ਨੀ ਸੀ 400 ਰੁਪੈ ਦਿਹਾੜੀ ਵੀ ਮਿਲਦੀ ਸੀ ਸੱਭ ਕੱਝ ਬੰਦ ਸੀ ਜੋ ਬਿਚਾਰੇ ਭਿਖਾਰੀ ਜਿਨੇ ਲੋਕ ਰੋਡ ਤੇ ਸੌਦੇ ਸੀ ਉਹਨਾਂ ਨੂੰ ਸਰਕਾਰ ਨੇ ਉਨਾਂ ਵਾਰੇ ਇਕ ਵਾਰ ਨੀ ਸੀ ਸੋਚਿਆ ਬੱਸ ਮੁਲਕਾ ਵਿੱਚੋ ਕਿਨੇ ਭਿਖਾਰੀ ਬਿਆਸ ਡੇਰੇ ਅੰਦਰ ਰਖੇ ਹਣ ਲੋਕ ਤੁਹਮਤਾ ਲੋਂਦੇ ਆ ਮੈ ਕੋਈ ਇਨਾਂ ਦਾ ਨਾਮ ਨੀ ਲਿਆ ਪਰ ਇਨਸਾਂਨੀਆਤ ਨਾਤੇ ਕਿਹ ਰਿਹਾਂ ਜਿਹੜੇ ਅੱਜ ਡੇਰੇ ਦੀਆਂ ਗੱਲਾਂ ਕਰਦੇ ਆ ਇਕ ਵਾਰ ਸੋਚੋ ਫਿਰ ਬੋਲੋ ਲੋਕਾਂ ਦੇ ਘਰਾਂ ਵਿੱਚ ਖਾਣ ਨੂੰ ਨਹੀ ਸੀ ਜਾਂਦਾ ਬਾਕੀ ਭਾਈ ਆਕਲ ਪੁਰਖ ਜਾਣੇ
@beantsinghdhillon5689
@beantsinghdhillon5689 3 года назад
Daduwal speaks truth. Sikhism teaches love and respect each other.
@dsdhadwal1778
@dsdhadwal1778 2 года назад
Agreed.
@harnetchoudhary1782
@harnetchoudhary1782 День назад
❤ ਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਬਾਬਾ ਜੀ ਕਿਸੇ ਧਰਮ ਵਾਰੇ ਗੱਲਤ ਨਹੀਂ ਕਹਿੰਦੇ ਨਾ ਸੰਗਤ ਨੂੰ ਕਹਿੰਦੇ ਤੁਸੀ ਗੁਰਦੁਆਰੇ ਨਾ ਜਾਵੋ ਬਾਬਾ ਜੀ ਹਮੇਸ਼ਾ ਹਰ ਇੱਕ ਧਰਮ ਦੀ ਇੱਜਤ ਕਰਦੇ ਹਨ ❤
@arshbrar3027
@arshbrar3027 2 года назад
ਵੀਰ ਜੀ ਆਪ ਜੀ ਦੀਆਂ ਗੱਲਾਂ ਬਹੁਤ ਵਧੀਆ ਹਨ ਗਿਆਨ ਉਹ ਸੱਚਾ ਹੈ ਜਿਹੜਾ ਸੱਚ ਨਾਲ ਜੁੜਦਾ ਹੈ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨੀਏ ਜੇ ਕਰ ਆਪਾਂ ਆਪਣੇ ਮਨ ਨੂੰ ਆਪਣੇ ਵੱਸ ਵਿੱਚ ਕਰ ਲਿਆ ਤਾਂ ਆਪਾਂ ਰੱਬ ਨੂੰ ਪਾ ਲਿਆ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਪਾਂ ਨੂੰ ਇਹੀ ਕਹਿੰਦੇ ਨੇ ਕਿਸੇ ਨੂੰ ਮਾੜਾ ਨਾ ਕਹੋ ਜੇਕਰ ਕੋਈ ਮਾੜੇ ਰਸਤੇ ਤੇ ਚੱਲਦਾ ਹੈ ਤਾਂ ਰੱਬ ਜੀ ਨੇ ਸਜ਼ਾ ਉਸ ਨੂੰ ਆਪ ਹੀ ਦੇਣੀ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,,
@hardevsingh8097
@hardevsingh8097 3 года назад
Dera Beas can not be compared with other deras. Now modern awareness of Guru Granth Sahib is seen to be followed there even head of dera management Gurinder Singh bows before Granth Sahib at Amritsar golden temple.
@dsdhadwal1778
@dsdhadwal1778 2 года назад
Yes
@rajanthadani4785
@rajanthadani4785 2 года назад
Most of so called sikhs dont follow teachings like Dera Beas followers do. They love and follow Shri Guru Granth Sahib teachings more than any of so called kes dhari sikh. They dont eat meat, don't kill, dont drink alcohol, don't take drugs like most of so called sikhs do.
@KuldeepSingh-ru4pl
@KuldeepSingh-ru4pl 10 дней назад
ਬਹੁਤ ਵਧੀਆ ਜੀ
@manpreetsingh4128
@manpreetsingh4128 3 года назад
Sant na hote jagat me jall marta sansar Apan kise nu safayi nai de skde Apan Baba Ji de pyare ha koi Mane na mne Radha soami ji
@karandode4498
@karandode4498 2 года назад
Radha swami Ji 🙏🙏🙏🙏❤️
@ranjitranjit9925
@ranjitranjit9925 3 года назад
ਬਿਲ ਕੁਲ ਠੀਕ ਹੈ ਅਸੀਂ ਇਸ ਦੇ ਨਾਲ ਹਾ
@raamdass9427
@raamdass9427 3 года назад
Vvvvvery good thinking.waheguru ji ka khalsa waheguru ji ki fateh ji 🙏🙏🙏🙏🌹🌺🌷🥀🥀🌷🥀
@thamansingh8716
@thamansingh8716 2 года назад
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਦਾਦੂ ਵਾਲ ਸਾਹਬ ਜੀ ਧੰਨਵਾਦ ਆਪ ਜੀ ਦੇ ਵਿਚਾਰ ਸੁਣ ਕੇ ਰੂਹ ਖ਼ੁਸ਼ ਹੋ ਗਈ ਵਾਹਿਗੁਰੁ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
@kiranjitkaur6526
@kiranjitkaur6526 Год назад
cd wasrew
@SurajKumar-en7tk
@SurajKumar-en7tk 2 года назад
Baba daduwal ji ne bahut hi vadia te uche vichar dasse han waheguru mehar karan.
@sumanbansal6263
@sumanbansal6263 2 года назад
Bahut badia vichar ne ji tuhadey.. 🙏🙏
@jaideepsingh5014
@jaideepsingh5014 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ
@lakhvirsingh952
@lakhvirsingh952 3 года назад
ਸਾਰੇ ਦੁਕਾਨਦਾਰ ਹਨ,ਦਾਦੂਵਾਲ ਨਿੱਕਾ ਦੁਕਾਨਦਾਰ , ਰਾਧਾ ਸਵਾਮੀ ,ਸੱਚਾ ਸੌਦਾ ਵੱਡੇ ਦੁਕਾਨਦਾਰ।
@GaganDeep-kz2ny
@GaganDeep-kz2ny 3 года назад
Radha soami ji 🙏🙏🙏🙏🙏🙏🙏🙏🙏🙏🙏🙏🙏🙏🙏🙏🙏
@AmanDeep-vi2bo
@AmanDeep-vi2bo 3 года назад
Radha soami g dhan a mera satgur assi dhool ohde charna Di sab da rakha mera pyara satgur
@bohemia9323
@bohemia9323 2 года назад
Bilkuk shi kiha baba ji tusi sach kiha baba ji
@kulwantsingh9415
@kulwantsingh9415 2 года назад
ਲੱਖਾ ਲੋਕਾ ਨੂੰ ਅਮ੍ਰਿਤ ਛਕਣ ਲਈ ਪ੍ਰੇਰਿਤ ਕਰਨ ਵਾਲੇ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@NavdeepSanghera43
@NavdeepSanghera43 15 дней назад
Sahi gal khalsa ji
@parshotamrai6924
@parshotamrai6924 2 года назад
बिल्कुल सही है ‌जी वाहेगुरु जी
@jaanisahotaofficial2751
@jaanisahotaofficial2751 3 года назад
Radha swami ji mere baba ji ik sache guru aa ji 🙏
@parvindersingh6869
@parvindersingh6869 3 года назад
SHARAM Kar Naam Naal Singh Laa K Ki Bakk Reha... Sabb Sikhan Ko Hukam Hai Guru Maneo Granth
@saritadogra7673
@saritadogra7673 2 года назад
Very nice speech 👍🙏
@preetpreet5714
@preetpreet5714 3 года назад
Radha Swami ji Waheguru mehar kare 🙏🌷🙏🙏 Bahut sachai wali video 🙏👍
@inklabsingh4712
@inklabsingh4712 3 года назад
Radha Swami ji ☘️☘️
@sunilbhandari4414
@sunilbhandari4414 3 года назад
Excellent
@indiayoutube6496
@indiayoutube6496 3 года назад
Radha soami ji 🙏🙏🙏🙏❤❤❤❤ waheguru g
@KewalSingh-nb8xf
@KewalSingh-nb8xf 2 года назад
Daduwal saab ne bahut vadhia gall kiti hai
@poojakamboj4795
@poojakamboj4795 2 года назад
Dera Sacha Sauda Guru poore satgur hegge C hegge ne te rehnge 🙏🙏
@sikhworld1214
@sikhworld1214 2 года назад
ਦਾਦੂਵਾਲ ਭਾਈ ਸਾਹਿਬ ਨਾਲ ਸਹਿਮਤ ਹਾਂ ਜੀ ,ਗੁਰੂ ਗ੍ਰੰਥ ਸਾਹਿਬ ਜੀ ਤੋ ਕੋਈ v ਧਰਮ,ਕੋਈ v ਇਨਸਾਨ ਪ੍ਰੇਰਣਾ le skda ਹੈ ਜੀ,ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ universal message ਹੈ ਜੀ ,ਜਿਸ ਦਾ ਹਰ ਕੋਈ ਗਿਆਨ ਹਾਸਲ ਕਰ ਸਕਦਾ ਹੈ,ਹੋਰ ਵਿਵਾਦ ਦਾ ਏਸ ਨਾਲ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ ਜੀ
@StKumar-pb3ip
@StKumar-pb3ip 2 года назад
Good answer and bitter truth
@somadevi1614
@somadevi1614 3 года назад
Radha Soami ji.
@ranjeet.singhrana2448
@ranjeet.singhrana2448 3 года назад
Radha soami Ji 🙏🙏🙏
@surindersingh-lk8gm
@surindersingh-lk8gm 3 года назад
Absolutely right.
@madvhirani4816
@madvhirani4816 3 года назад
Dear beas dharti ta swarg a ja k dehko zra ja k
@madvhirani4816
@madvhirani4816 3 года назад
Radha soami ji
@totalgamingshorts8144
@totalgamingshorts8144 3 года назад
👍🏻
@prabjit7425
@prabjit7425 3 года назад
ਭਿੰਡਰਾਂਵਾਲੇ ਸੰਤਾਂ ਨੇ ਇਸ ਵੀਡੀਓ ਵਿੱਚ ਰਾਧਾ ਸੁਆਮੀਆਂ ਬਾਰੇ ਦੱਸਿਆ ਹੈ । ਵੀਡੀਓ ਉੱਤੇ ਕਲਿੱਕ ਕਰਕੇ ਵੇਖ ਲਉ --- ru-vid.com/video/%D0%B2%D0%B8%D0%B4%D0%B5%D0%BE-RLG6X6pfu0o.html ru-vid.com/video/%D0%B2%D0%B8%D0%B4%D0%B5%D0%BE-triYwfANWqU.html
@jaspreet565
@jaspreet565 3 года назад
Radha soami g
@manpreetsingh4128
@manpreetsingh4128 3 года назад
Sant na hote jagat me jall marta sansar Apan kise nu safayi nai de skde Apan Baba Ji de pyare ha koi Mane na mne Radha soami ji
@rajikaur9765
@rajikaur9765 3 года назад
Veer ji thank you fast time kise ne eerkha nal nhi peyar nal jwab diya
@BaljinderSingh-ti4lo
@BaljinderSingh-ti4lo 2 года назад
ਦਾਦੂਵਾਲ ਸਾਹਿਬ ਬਹੁਤ ਵਧੀਆ ਕਿਆ
@lovelybawasyfi1226
@lovelybawasyfi1226 Год назад
Bahut vdia gal kiti aa
@Rustuionbhj
@Rustuionbhj 3 года назад
Beas dera kbhi kisi ka galat nhi krta.
@amarjitsingh59687
@amarjitsingh59687 3 года назад
Dera kbhi galat nhi krda ....Acha tu ja K dekya c ..ram rahim da Dera fr Swarg c das menu k rada somai ik banda a oh galat kam ne kar skda das menu Tenu Ohna Das k krna K MA Tuhadia mama naal galat kam karn lagya 😅😅😅
@gurukekregemojguruke4857
@gurukekregemojguruke4857 3 года назад
ਜਿਹੜੇ ਕਿਸਾਨਾ ਦੀ ਜਮੀਨ ਧੱਕੇ ਨਾਲ ਮੱਲੀ ਓ ਸਹੀ ਅ ਪਾਣੀ ਅਗੇ ਬੱਨ ਮਾਰ ਜੌ ਲੌਕਾ ਦੀਅਾ ਜਮੀਨਾ ਖਰਾਬ ਕਰ ਰੀਹਾ ੳ ਸਹੀ ਅ ਸੱਬਦ ਗੂਰਬਾਣੀ ਦੇ ਪੜਨੇ ਞਿਰੌਧਤਾ Sri guru grant saib d krni shi aa
@singhsaab-cg8id
@singhsaab-cg8id 3 года назад
Sahi keha ji
@dalbeersingh8517
@dalbeersingh8517 3 года назад
अरे पत्रकार जी आप एक बार बयास जाओ तो सही वही के होकर रह जाओगे
@dineshgarg009
@dineshgarg009 3 года назад
राधास्वामी जी।
@sarojbala2296
@sarojbala2296 3 года назад
Bilkul sahi 🙏🙏
@gurnamsingh9813
@gurnamsingh9813 3 года назад
Bilkul sahi. Ek baar jave ta sahi.
@prabjit7425
@prabjit7425 3 года назад
ਭਿੰਡਰਾਂਵਾਲੇ ਸੰਤਾਂ ਨੇ ਇਸ ਵੀਡੀਓ ਵਿੱਚ ਰਾਧਾ ਸੁਆਮੀਆਂ ਬਾਰੇ ਦੱਸਿਆ ਹੈ । ਵੀਡੀਓ ਉੱਤੇ ਕਲਿੱਕ ਕਰਕੇ ਵੇਖ ਲਉ --- ru-vid.com/video/%D0%B2%D0%B8%D0%B4%D0%B5%D0%BE-RLG6X6pfu0o.html ru-vid.com/video/%D0%B2%D0%B8%D0%B4%D0%B5%D0%BE-triYwfANWqU.html
@RajinderSingh-
@RajinderSingh- 3 года назад
@@sarojbala2296 sukhbir da Sala banea firda Bea's Jake Tera koi base me daduwal salea ban ka head Jana tu Bea's eh Sara sukhbir da rocket aa
@baldevchungha2298
@baldevchungha2298 2 года назад
ਗੁਰੂ ਡੰਮ ਬਹੁਤ ਵੱਧ ਗਿਆ ਪੰਜਾਬ ਦੀ ਧਰਤੀ ਉਪਰ ਪਰ ਬਿਆਸ ਵਾਲੇ ਦੀ ਕੋਈ ਕੰਟਰੋਵਰਸੀ ਨਹੀਂ ਦੇਖੀ
@giansingh3466
@giansingh3466 2 года назад
ਵਾਹਿਗੁਰੂ ਜੀ 🙏🙏
@preetam3415
@preetam3415 3 года назад
Shabad guru surat dhun chela.. ਸ਼ਬਦ ਕਿਹੜਾ,,,?? ਵਰਣਾਤਮਕ(ਅੱਖਰੀ) ਜਾਂ ਧੁਨਾਤਮਕ ਇਹੀ ਭੁਲੇਖੇ ਢਿੱਲੋਂ ਸਾਬ ਕਢਦੇ ਆ। ਐਵੇਂ ਖਿਲਾਫ ਨਾ ਹੋ ਜਾਇਆ ਕਰੋ,
@vishalchaudhary5217
@vishalchaudhary5217 3 года назад
👌
@GurdeepSingh-jw4ft
@GurdeepSingh-jw4ft 3 года назад
ਢਿਲੋਂ ਸਾਹਿਬ ਦਾ ਕੀ ਕਹਿਣਾ 👌👌👌👌🙏🙏🙏
@daljeetkaur6361
@daljeetkaur6361 3 года назад
🙏🙏🙏
@GurdeepSingh-jw4ft
@GurdeepSingh-jw4ft 3 года назад
@@daljeetkaur6361 DHAN HAI BABA GURINDER SINGH JI
@rishikumar5369
@rishikumar5369 3 года назад
Dill di Gall kehh ditti jnab tuc 💖💖 ....We Are Proud our Dhillon saab 🥰🥰❤❤
@bhindersingh1982
@bhindersingh1982 5 месяцев назад
❤ਗੂੜਵਿਚਰਨੇ
@sahibshubham3524
@sahibshubham3524 3 года назад
Sant ਦਾਦੂਵਾਲ ਜੀ ਜ਼ਿੰਦਾਬਾਦ ।
@hardeepdhillon6479
@hardeepdhillon6479 3 года назад
Very True
@waheguruji219
@waheguruji219 3 года назад
ਦਾਦੂਵਾਲ ਸਾਬ੍ਹ ਜੀ ਸੰਤ ਜਰਨੈਲ ਸਿੰਘ ਜੀ ਦੇ ਵੇਲੇ ,ਬਿਆਸ ਵਾਲੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਸੀ, ਪਰ ਹੁਣ ਓਹ ਆਪਣੇ ਆਪ ਨੂੰ ਮਨਾਉਂਦੇ ਆ
@HarmanSingh-yx2lz
@HarmanSingh-yx2lz 3 года назад
Radha soami ji
@danewaliajosan1417
@danewaliajosan1417 3 года назад
ਸੋਢੀ ਸਾਹਿਬ ਡੇਰੇ ਨੇ ਕਿਸੇ ਦਾ ਕੁਝ ਨਹੀਂ ਵਿਗੜਿਆ ਸੇਵਾ ਡੇਰਾ ਸੰਗਤ ਦੀ ਕਰਦਾ ਹੈ word ਵਿੱਚ ਲੋਕ ਮੰਨਦੇ ਹਨ । ਆਪਾਂ ਗੁਰੂਦਵਾਰਿਆਂ ਵਿੱਚ ਆਪਸੀ ਲੜਾਈ ਝਗੜੇ ਬੰਦ ਕਰਨ ਦੀ ਕੋਸ਼ਿਸ਼ ਕਰੀਏ। ਅਤੇ ਰਾਧਾ ਸੁਆਮੀ ਬਿਆਸ ਤੇ ਉਂਗਲ ਨਾ ਚੁੱਕੀਏ। ਹਰ ਇਨਸਾਨ ਦੀ ਆਪਣੀ life ਹੈ ਤੇ ਉਹ ਆਪਣੀ ਮਰਜ਼ੀ ਮੁਤਾਬਕ ਆਪਣੀ ਆਸਥਾ ਕਿਤੇ ਵੀ ਰੱਖ ਸਕਦਾ।ਲੋਕ ਤੰਤਰ ਵਿੱਚ ਕੋਈ ਕਿਸੇ ਨੂੰ ਮਜਬੂਰ ਨਹੀਂ ਕਰ ਸਕਦਾ।ਵੈਸੇ ਵੀ ਸ਼ਿਰੀ ਗੁਰੂ ਗ੍ਰੰਥ ਸਹਿਬ ਜੀ ਦੀ ਬਾਣੀ ਸਭ ਦਾ ਸਤਿਕਾਰ ਕਰਨਾ ਸਿਖਾਂਦੀ ਹੈ ਨਾ ਕਿ ਵੈਰ ਭਾਵ।
@rajeshmehra7929
@rajeshmehra7929 3 года назад
Radha Soami Ji
@BalbirSingh-yk4yv
@BalbirSingh-yk4yv 2 года назад
Very much true to some extent. But no one should hate for no reason.
@harbanssingh8880
@harbanssingh8880 2 года назад
ਖਾਲਸਾ ਜੀ ਸਾਨੂੰ ਸੰਤਾਂ ਦੀ ਹੀ ਗੁਰਬਾਣੀ ਦਾ ਹੀ ਸਿਕਸਾ ਮਿਲਦੀ ਹੈ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ
@abhiraltasir6748
@abhiraltasir6748 Год назад
Satenam Shri Waheguru Ji
@preetkaur4679
@preetkaur4679 3 года назад
🙏🙏 Radha soami g🙏🙏
@karamjits1614
@karamjits1614 3 года назад
ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਹਨ, 🙏
@lakhwindersinghlakhwinders2962
Very nice baba ji
@ManjeetSingh-ty5jx
@ManjeetSingh-ty5jx 10 месяцев назад
Good 👍❤❤
@dogerlalka3733
@dogerlalka3733 2 года назад
Very good baba daduvall ji My rssb
@luckysingh-gb2vs
@luckysingh-gb2vs 3 года назад
Bahut shone vichar aa baba ji de
@jaspalsingh9749
@jaspalsingh9749 2 года назад
Dadu wal saab great👍👍👍 Bilkul shi aaa jee Waheguru jee mehar karn
@SumitKumar-md8tb
@SumitKumar-md8tb 2 года назад
Sahi gall a
@BramhiDevi-zl7lq
@BramhiDevi-zl7lq 9 месяцев назад
Dhan dhan satguru mera jedha bchdiyna mera jedha bchdiyna nu melda waheguru waheguru waheguru Ji
@Raj.Foreign
@Raj.Foreign 2 года назад
Bikul Sahi gal hai Ji Radha Soami Ji 🙏
@ramanwadhwa2237
@ramanwadhwa2237 2 года назад
Waheguru ji sab nu aap jaisi sadbudhi Backhshan
@newgilltruckbodypatran
@newgilltruckbodypatran 3 года назад
Radha soami ji.
@karandode4498
@karandode4498 2 года назад
Radha swami Baba ji mehar Kari datiya Veri nice ❤️❤️👍👍🙏🙏🙏🙏🙏🙏🙏🙏🙏🙏🙏🙏🙏🙏🙏🙏
@ajaybhagat4756
@ajaybhagat4756 2 года назад
Gur pyari sat sangat g Radha Swami ji..🙏 Dakho..g kirpa karka dera beas..nu hor deraya da nall na jodo..theek hai.. Kyuki beas dera aur dera da wich bohat antar hai...theek hai...Radha Swami g..🙏
Далее
🫢 #tiktok #elsarca
00:11
Просмотров 4,1 млн
لدي بط عالق في أذني😰🐤👂
00:17
Просмотров 3,2 млн