Тёмный

ਸਾਨੂੰ ਪਤਾ ਲੱਗ ਗਿਆ ਸੀ ਕਿ ਬੰਦੇ ਮਾਰਨ ਆ ਗਏ Avtar Pash Last Day l Bittu Chak Wala 

Daily Awaz
Подписаться 261 тыс.
Просмотров 122 тыс.
50% 1

#bittuchakwala #dailyawaz #avtarsinghpash
ਸਾਨੂੰ ਪਤਾ ਲੱਗ ਗਿਆ ਸੀ ਕਿ ਬੰਦੇ ਮਾਰਨ ਆ ਗਏ Avtar Pash Last Day l
Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Parmjit Singh Sandhu
Digital Producer- Bittu Chak Wala
Location- Punjab
Label - Daily Awaz

Опубликовано:

 

25 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 323   
@Ranglapunjab103
ਪਾਸ਼ ਦੀ ਕਵਿਤਾ ਤੇ ਲੋਕ PhD ਕਰਦੇ ਆ, ਪਾਸ਼ ਦੀ ਯਾਦ ਚ ਮੇਲੇ ਲਗਦੇ ਆ ਪਰ ਪਾਸ਼ ਨੂੰ ਸਦਾ ਲਈ ਚੁੱਪ ਕਰਾਉਣ ਵਾਲੇ ਪਤਾ ਨਹੀਂ ਕਿੱਥੇ ਰੁਲ਼ ਖੁਲ਼ ਗਏ?
@baljindermann5136
@baljindermann5136 2 часа назад
ਹਰਮਿੰਦਰ ਸਾਹਿਬ ਵਾਰੇ ਗਲਤ ਬੋਲਦਾ ਸੀ ਸਿੰਘ ਨੇ ਫੇਰ ਗੱਡੀ ਚਾੜਿਆ ਸੀ
@ManbirMaan1980
ਸੱਚ ਲਿਖਣ ਵਾਲਾ ਬੰਦਾ ਬਹੁਤੇ ਲੋਕਾਂ ਨੂੰ ਬਰਦਾਸ਼ਤ ਨਹੀ ਹੁੰਦਾ ਕਿਉਂਕਿ ਉਹਦੇ ਸੱਚ ਨਾਲ ਬਹੁਤੇ ਲੋਕਾਂ ਦੇ ਕਾਰੋਬਾਰ ਨੂੰ ਢਾਹ ਲੱਗ ਰਹੀ ਹੁੰਦੀ
@kesarsingh7124
ਪਾਸ ਜਿੰਦਾਬਾਦ ਰਹੇਗਾ
@amriktalwandi
ਪਾਸ਼ ਬਾਰੇ ਜਾਣਕਾਰੀ ਬਹੁਤ ਵਧੀਆ ਲੱਗੀ ਜੀ ਇਹ ਸੱਚ ਲਿਖਣ ਦੀ ਸਜ਼ਾ ਸੀ।
@drjogasingh8051
@drjogasingh8051 21 час назад
ਪੱਤਰਕਾਰਤਾ ਨੀਂਵੇਂ ਪੱਧਰ ਦੀ ਆ
@baldevsama
ਸਚ ਲਿਖਦੇ ਸੀ ਪਰ ਹਮੇਸ਼ਾ ਸਚ ਨੂੰ ਬਹੁਤ ਕੁਝ ਸਹਿਣਾ ਪੈਦਾ
@lehmbersingh1801
ਪਾਸ਼ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਹੀ ਰਹੇਗਾ
@davindersinghmaan7752
ਕਵਿਤਾ ਚ ਕਾਂਗਿਆਰੀ ਸੰਤਾਂ ਨੂੰ ਕਹਿੰਦਾ ਸੀ
@gurdevsinghaulakh7810
ਪਾਸ਼ ਵਰਗੇ ਕਵੀ ਕੀਮਤੀ ਹੀਰੇ ਬਹੁਤ ਘੱਟ ਜੰਮਦੇ ਨੇ,
@windersingh9211
@windersingh9211 12 часов назад
ਇਹ ਉਹ ਪਾਸ਼ ਆ ਜਿਹੜੇ ਨੇ ਇਹ ਲਿਖਿਆ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਇਹ ਕਹਿੰਦਾ ਸੀ ਫਿਰ ਕੀ ਹੋਇਆ ਜੇ ਢਾਹ ਦਿੱਤਾ ਤਾਂ ਇੱਟਾਂ ਦਾ ਹੀ ਬਣਿਆ ਸੀ ਫਿਰ ਬਣਜੂ ਫਿਰ ਇਹ ਕਹਿੰਦਾ ਸੀ ਕਿ ਉੱਥੇ ਝੋਨਾਂ ਲਾ ਦੇਣਾਂ ਚਾਹੀਦਾ ਫਿਰ ਮਰਨਾਂ ਤਾਂ ਹੈਗਾ ਹੀ ਸੀ
@windersingh9211
@windersingh9211 12 часов назад
ਬਿੱਟੂ ਅੱਜ ਤੂੰ ਉਹ ਬੰਦੇ ਦੀ ਇੰਟਰਵਿਊ ਤਾਂ ਕਰਨ ਲੱਗ ਗਿਆ ਸੀ ਉਹਦੇ ਬਾਰੇ ਪੜ੍ਹਿਆ ਸੁਣਿਆ ਜੋ ਸੱਚ ਸੀ ਉਹ ਮਾਰਿਆ ਕਿਉਂ ਸੀ ਸੰਤਾਂ ਬਾਰੇ ਦਰਬਾਰ ਸਾਹਿਬ ਬਾਰੇ ਕੀ ਸੋਚ ਸੀ ਉਹਦੀ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਕੀ ਸੋਚ ਸੀ ਉਹਦੀ
@AvtarSingh-or6ig
, ਬਿਟੂ ਜੀ ਧੰਨਵਾਦ, ਤੁਸੀਂ ਪਾਸ਼ ਬਾਰੇ ਚਾਨਣਾ ਪਾਇਆ ਹੈ। ਮੈਂ ਤਾਂ ਪਾਸ਼ ਦਾ ਉਪਾਸ਼ਕ ਹਾਂ। ਉਸ ਸਮੇਂ ਦੇ ਭੁਖਿਆਂ ਨੰਗਿਆਂ ਦੀ ਮੈਨੂੰ ਬਹੁਤ ਜਾਣਕਾਰੀ ਹੈ। ਖ਼ਾਨਾ ਬੇਦੋਸ਼ਾ ਦਾ ਹੜ੍ਹ ਆਇਆ ਹੋਇਆ ਸੀ ਉਸ ਸਮੇਂ। ਜਿਹੜੇ ਖਾਲਿਸਤਾਨ ਦੀ ਆੜ ਵਿੱਚ ਲੋਕਾਂ ਕੋਲੋਂ ਲੁਟਾਂ ਖੋਹਾਂ ਕਰਦੇ ਸਨ।ਵੱਖ ਵੱਖ ਜਥੇਬੰਦੀਆਂ ਦੇ ਨਾਂ ਉਪਰ ਲੈਟਰ ਪੈਡ ਛਪਵਾਕੇ, ਉਪਰ ਸੋਧਾ ਲਾਉਣ ਦੀ ਧਮਕੀ ਦੇ ਕੇ ਲੱਖਾਂ ਰੁਪਏ ਵਸੂਲਦੇ ਸਨ। ਬਹੁਤ ਮਾੜਾ ਸਮਾਂ ਸੀ। ਲੋਕਾਂ ਨੇ ਨਿਕੀਆਂ ਨਿਕੀਆਂ ਗੱਲਾਂ ਪਿੱਛੇ ਕਤਲ ਕਰ ਦਿੱਤੇ।ਉਸ ਸਮੇਂ ਦੀ ਪੁਲਿਸ ਨੇ ਵੀ ਬਹੁਤ ਜ਼ੁਲਮ ਕੀਤੇ, ਉਹ ਸਮਾਂ ਹੀ ਬਹੁਤ ਮਾੜਾ ਸੀ।
@GURPREET0604
@GURPREET0604 19 часов назад
ਪਾਸ਼ ਇਕ ਘਟੀਆ ayashi ਵਾਲਾ ਤੇ ਸਿੱਖੀ ਨੂੰ ਨਫਰਤ ਕਰਨ ਵਾਲਾ ਕਾਮਰੇਡ ਸੀ. ਬਹੁਤ ਵਧੀਆ ਜਵਾਬ ਦਿੱਤਾ ਧਰਮੀ ਸਿੰਘਾਂ ਵੱਲੋਂ ਏਹੋ ਜਿਹੇ ਘਟੀਆ ਕਿਸਮ ਦੇ ਕਾਮਰੇਡ ਨੂੰ ਠੋਕ ਕੇ
@harrypreet3846
shi gal ਹੈ ਸਿੱਧੂ ਮੂਸੇ ਵਾਲਾ ਵੀ ਦੁਨੀਆ ਤੋਂ ਵੱਖ ਚਲਦਾ ਸੀ
@harpsandhu37
ਸ਼ਰੀਫ ਬੰਦੇ ਨੂੰ ਕੋਈ ਨਹੀਂ ਮਾਰਦਾ |
@Shazzvillagefoodsecrets
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੁਣੇ ਰੱਬ ਅਗੇ ਹੱਥ ਬਣ ਗਏ ਇਹ ਅਰਦਾਸ ਕਰਨੇ ਆ ਕਿ ਤੁਸੀਂ ਜਿੱਥੇ ਵੀ ਰਹੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਬਾਦ ਰਹੋ ਤੇ ਸ਼ਾਦ ਰਹੋ 🙏🌹😢🙏🙏🙏🙏🙏🙏🙏🙏🙏🙏
@davinsandhu1433
Pash was friend of my father in law, he mostly comes to my house to spend some time with my father. His thinking was very high .
@harrygillpb05
ਜਿਹੜਾ ਵੀ ਸਿੱਖ ਕੌਮ ਦੇ ਖ਼ਿਲਾਫ਼ ਬੋਲੇਗਾ ਉਹਦਾ ਇਹੀ ਹਾਲ ਹੋਏਗਾ……..
@arshadqadri8314
ਐਂਟੀ 47 ਰਸਾਲਾ ਉਹਨਾਂ ਦੀ ਹੱਤਿਆ ਦਾ ਕਾਰਨ ਸੀ, 23.03.1988 ਨੂੰ ਪਿੰਡ ਤਲਵੰਡੀ ਸਲੇਮ, ਤਹਿਸੀਲ ਨਕੋਦਰ ਵਿਖੇ ਉਹਨਾਂ ਨੂੰ 3 ਵਿਅਕਤੀਆਂ ਵਲੋਂ ਗੋਲੀਆਂ ਨਾਲ ਮਾਰ ਦਿੱਤਾ ਗਿਆ ਸੀ...
Далее