Тёмный
No video :(

ਸਾਨੂੰ ਮਿਲਿਆ ਇੱਕ ਅਨਮੋਲ ਖਜਾਨਾ 🙏🙏 

R.S (Ranjit singh) Khalsa high school jaspalon
Просмотров 136 тыс.
50% 1

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 36   
@JaswantSingh-xs5xj
@JaswantSingh-xs5xj 7 месяцев назад
ਓਹ ਇਹ ਗੀਤ ਸਾਡੇ ਸਾਰੇ ਦੇਸ ਭਗਤਾਂ ਨੇ ਜਰੂਰ ਸੁਣੇ ਹੋਣਗੇ
@bhinderduhewala2853
@bhinderduhewala2853 Год назад
ਤਵਾ ਲਾਕੇ ਸੁੱਣਿਆ ਜਾਵੇ ਪਰਾਣੇ ਗੀਤ ਕਿਹੋ ਜਿਹੇ ਹੁੰਦੇ ਹਨ
@punjabigeetsangeet5257
@punjabigeetsangeet5257 Год назад
ਏਲ ਪੀ ਰਿਕਾਰਡ ਤੇ ਸਾਫ ਦਿਸਦਾ ਇਹ 1973 ਦਾ ਹੈ ਭਾਈ ਗੋਪਾਲ ਸਿੰਘ ਰਾਗੀ ਦਾ ਗਾਇਆ ਅਤੇ ਮੁਸਿਕ ਕੇ ਐਸ ਨਰੂਲਾ ਦਾ ਹੈ
@baljindersinghatwal6364
@baljindersinghatwal6364 Год назад
ਇਹ ਤਾਰੀਖਾਂ ਨਹੀਂ, ਨੰਬਰ ਹਨ, ਜਿਸਨੂੰ 1915 ਦਾ ਕਹਿੰਦੇ ਹੋ ਉਹ ਰਿਕਾਰਡ 1969 ਚ ਰਿਕਾਰਡ ਹੋਇਆ ਸੀ, ਜਿਹੜੇ ਰਾਗੀਆਂ ਦੇ ਰਿਕਾਰਡ ਆ ਉਹ ਤਾਂ ਉਦੋਂ ਹੈ ਹੀ ਨਹੀਂ ਸੀ, ਜਿਹਨੂੰ 1916 ਕਹਿੰਦੇ ਹੋ ਸਾਫ ਦਿਸਦਾ ਉਹ 1016 ਲਿਖਿਆ ਹੋਇਆ, ਇਹ LP ਰਿਕਾਰਡ ਹਨ ਜੋ 1969-70 ਦੇ ਕਰੀਬ ਆਏ ਆ ਪਹਿਲਾਂ ਪੱਥਰ ਦੇ ਰਿਕਾਰਡ ਸਨ, ਸਿਰਫ ਇੱਕ ਗੀਤ ਇੱਕ ਪਾਸੇ ਇੱਕ ਦੂਜੇ ਪਾਸੇ, 2-3 ਗੀਤਾਂ ਤੋਂ ਬਾਅਦ ਸੂਈ ਵੀ ਬਦਲਣੀ ਪੈਂਦੀ ਸੀ | ਤੁਸੀਂ ਭੁਲੇਖੇ ਹੋ ਜੀ | ਧੰਨਵਾਦ |
@R.SRanjitsinghKhalsahighschool
ਧੰਨਵਾਦ ।
@tondonbaljit9881
@tondonbaljit9881 Год назад
ਜਾਨਕਾਰੀ ਬਹੁਤ ਘੱਟ ਲੋਕਾਂ ਨੂੰ ਹੈ ਬਰੀਕ ਗੱਲਾਂ ਚੈਨਲ ਉਤੇ ਗਲਤ ਜਾਨਕਾਰੀ ਦਿੰਦੇ ਰਹਿੰਦੇ ਹਨ ਸੋ ਆਪ ਜੀ ਸਹੀ ਦਸਿਆ ਜੀ। ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰਖਣ ਜੀ ਮੇਰੇ ਕੋਲ ਬਹੁਤ ਰਿਕਾਰਡ ਹੈਂ ਜੀ 👍
@ervarindersinghmann1414
@ervarindersinghmann1414 Год назад
ਵੀਰ ਜੀ ਮੇਰੇ ਕੋਲ 500 ਏਸ ਤਰਾਂ ਦੇ LP ਰਿਕਾਰਡ ਪਏ ਨੇ, ਏਸ ਤੋਂ ਪਹਿਲਾਂ ਲਾਖ ਦੇ ਹੁੰਦੈ ਸੀ ਅਤੇ ਉਸ ਤੋਂ ਪਹਿਲਾਂ ਪੱਥਰ ਦੇ ਹੁੰਦੈ ਸੀ।
@jasmailsinghbillu6003
@jasmailsinghbillu6003 11 месяцев назад
ਬਿੱਲਕੁਲ ਸਹੀ ਕਿਹਾ ਜੀ , ਪਲਾਸਟਿਕ ਦੇ ਰਿਕਾਰਡ ਤਾਂ 1970 , 71 ਵਿਚ ਆਏ ਸਨ
@nirmalghuman6077
@nirmalghuman6077 10 месяцев назад
ਪਹਿਲਾਂ ਤਾਂ ਇਹ ਕਾਲੇ ਪਲਾਸਟਿਕ ਦੇ ਰਿਕਾਰਡ ਆਏ ਬਾਅਦ ਚ ਇਨ੍ਹਾਂ ਰਿਕਾਰਡਾਂ ਤੇ ਗਾਇਕ ਕਲਾਕਾਰਾਂ ਦੀਆਂ ਫੋਟੋਆਂ ਤੇ ਫਿਲਮੀ ਗੀਤਾਂ ਦੇ ਰਿਕਾਰਡਾਂ ਤੇ ਸਾਊਂਡ ਟਰੈੱਕ ਤੇ ਫਿਲਮੀ ਕਲਾਕਾਰਾਂ ਦੀਆਂ ਕਲਰਡ ਫੋਟੋਆਂ ਵੀ ਹੁੰਦੀਆਂ ਸੀ ਜਿੰਨ੍ਹਾਂ ਕਰਕੇ ਰਿਕਾਰਡ ਬਹੁਤ ਹੀ ਸੁੰਦਰ ਦਿਖਾਈ ਦਿੰਦੇ ਸੀ
@DavinderSingh-tb6mw
@DavinderSingh-tb6mw 11 месяцев назад
ਤਵੇ ਪਰੀਦਣ ਤੇ ਵੇਚਣ ਲਈ ਫੋਨ ਕਰੋ
@BalvirSingh-pl4zt
@BalvirSingh-pl4zt 3 месяца назад
VERY NICE
@ghotralobanasingh1910
@ghotralobanasingh1910 Год назад
ਇਹ ਐਲ ਪੀ ਰਿਕਾਰਡ 1970 ਤੋਂ ਬਾਅਦ ਆਏ ਹਨ ਅਕਲ ਨੂੰ ਹੱਥ ਮਾਰੋ ਗ਼ਲਤ ਦਸੀ ਜਾਂਦੇ ਹੋ
@hardeepchohan2134
@hardeepchohan2134 8 месяцев назад
Sabd or punjabi very old mere kol ne
@Bawarecordsofficial
@Bawarecordsofficial Год назад
ਓ ਭਾਊ ਜੋ ਪੜ੍ਹੀ ਜਾਨੇ ਓ ਇਹ ਤਾਰੀਕ ਨਹੀਂ ਇਹ ਤੱਵੇਆਂ ਦੇ ਨੰਬਰ ਨੇ ਤਵੇ ਤੇ ਤਰੀਕ ਨਹੀਂ ਹੁੰਦੀ ਕੱਲ੍ਹੀ ਸਨ ਲਿਖੀ ਹੁੰਦੀ ਏ ਉਹ ਜਿਥੇ ਲਿਖੀ ਉਥੋਂ ਤੁਸੀਂ ਪੜ੍ਹ ਨਹੀਂ ਰਹੇ
@ervarindersinghmann1414
@ervarindersinghmann1414 Год назад
ਬਿਲਕੁਲ ਦਰੁਸਤ
@RajKumar-wf9nb
@RajKumar-wf9nb 8 месяцев назад
Mere.kol.bhi.eh.RECORD.HE.
@binderrajput2237
@binderrajput2237 8 месяцев назад
Vinal lp record Punjabi dharmik asa di waar
@didarsingh171
@didarsingh171 Год назад
Aeh bilkul anjan adhmi he
@darshansinghdarshandudhal7509
@darshansinghdarshandudhal7509 Месяц назад
ਮੇਰ੍ੇ ਕੋਲ ਵੇ ਪਏ ਨੇ ਝੂਠ ਨਾ ਬੋਲੀ ਜਾਉਇਹ ਤਵੇ1971ਤੋ ਆਏ ਸੀ ਪਲਾਸਕਟ ਵਿੱਚ ਪਹਿਲਾ ਪੱਥਰ ਦੇ ਤਵੇ ਹੁੰਦੇ ਸੀ
@chamkaurpandher2673
@chamkaurpandher2673 Год назад
Khalsa high school jaspalon near Chawa ?????
@gurpalsingh7887
@gurpalsingh7887 10 месяцев назад
ਇਹ ਪੱਥਰ ਦੇ ਰਿਕਾਰਡ ਨਹੀਂ ਹਨ. LP ਰਿਕਾਰਡ ਹਨ!
@hardeepchohan2134
@hardeepchohan2134 8 месяцев назад
Y g apne kol b h
@user-xl4tt6ul8j
@user-xl4tt6ul8j 8 месяцев назад
Bhaji. Record numbran nu saal na dasso. Sahi Jankari rakh ke bolo ji. 😊
@sidhumusewalaofficial1025
@sidhumusewalaofficial1025 9 месяцев назад
Pehla panther de hunde si
@ajaibsidhu5083
@ajaibsidhu5083 Год назад
ਇਹ ਤਵੇ ਤਾਂ1970,71ਵਿੱਚ,ਆਏ ਸੀ ਉਸ ਤੋਂ ਪਹਿਲਾਂ ਪੱਥਰ ਦੇ ਤਵੇ ਸੀ ਇਹ ਸੰਨ ਨਹੀਂ ਨੰਬਰ ਹਨ
@ranjodhsingh7736
@ranjodhsingh7736 Год назад
ਭੁਲੇਖੇ ਵਿੱਚ ਹੋ।ਇਹ ਤਾਂ ਐਲ ਪੀ ਤਵੇ ਹਨ।ਇਹ ਪੱਥਰ ਦੇ ਤਵੇ ਨਹੀਂ।
@kulwindersingh-wc2wm
@kulwindersingh-wc2wm Год назад
no sir g, its LP No. not year
@robinsandhu7748
@robinsandhu7748 10 месяцев назад
1915 vich L P record bania hi nhi c .tuhanu record baray jankari nhi hai...
@gagguphotography2260
@gagguphotography2260 11 месяцев назад
ਦਾਸ ਕੋਲ ਵੀ ਪੲੇ ਨੇ ਅਾ ਰਿਕਾਰਡ
@R.SRanjitsinghKhalsahighschool
@R.SRanjitsinghKhalsahighschool 11 месяцев назад
🙏
@roopsingh7412
@roopsingh7412 Год назад
202 .di . Dekho. Kitemiljugi
@rajghumann2419
@rajghumann2419 10 месяцев назад
ghoogu bande o ah date ni hegi
@daljitsingh1686
@daljitsingh1686 Год назад
👍
@R.SRanjitsinghKhalsahighschool
🙏
Далее
Как дела перцы?
00:25
Просмотров 84 тыс.