Тёмный

ਸਾਰੀ ਉਮਰ ਖੂਨ ਗਾੜ੍ਹਾ(ਕੋਲੇਸਟਰੋਲ)ਨਹੀਂ ਹੋਵੇਗਾ, ਬਸ ਆਹ ਕੰਮ ਕਰ ਲਓ-Vaid Gurbachan Singh 

Rang Punjab De : Dharma Haryau
Подписаться 297 тыс.
Просмотров 3,2 млн
50% 1

ਹਾਰਟ ਅਟੈਕ ਤੋਂ ਬਚਣ ਦਾ ਤਰੀਕਾ।
#gurbachansingh #cholesterol #rangpunjabde
Vaid Gurbachan Singh Talwandi Sabo
Talwandi Sabo
Punjab 151302
maps.app.goo.gl/Z2BKA7HAHM79c...
Rang Punjab De
Host - Dharma Haryau
Contect
9876155179
Vaid Gurbachan Singh Contect.9888031355
9417171092
ਹੋਰ ਬਿਮਾਰੀਆਂ ਸਬੰਧੀ ਵੀਡਿਓ ਵੇਖਣ ਲਈ ਹੇਠ ਦਿੱਤੇ ਲਿੰਕ ਓਪਨ ਕਰੋ।
• ਨਪੁੰਸਕ ਹੋ ਰਹੀ ਨੌਜਵਾਨੀ ...
ਦਿਨੋਂ ਦਿਨ ਵੱਧ ਰਹੇ ਤਲਾਕ ਦੇ ਮਾਮਲੇ।
• ਲਿਵਰ ਦੀਆਂ ਬੀਮਾਰੀਆਂ ਤੋਂ...
ਲੀਵਰ ਦੀਆਂ ਬੀਮਾਰੀਆਂ ਬਾਰੇ
• ਨਪੁੰਸਕ ਹੋ ਰਹੀ ਨੌਜਵਾਨੀ ...
ਨਾਮਰਦੀ ਬਾਰੇ
• ਨੌਜਵਾਨਾਂ ਦੀ ਸਰੀਰਕ ਕਮਜੋ...
ਗਰਮ ਮਸਾਲਾ
• ਕਿਤੇ ਤੁਸੀਂ ਅਪਣੇ ਬੱਚਿਆਂ...
ਬੱਚੇ ਪੈਦਾ ਘੱਟ ਕਿਉੰ ਹੋ ਰਹੇ ਨੇ
• ਪਿੱਤੇ ਦੀ ਪੱਥਰੀ ਕਿਵੇਂ ਬ...
ਪਿੱਤੇ ਦੀ ਪੱਥਰੀ ਬਾਰੇ
• ਜੇਕਰ ਲੱਕ,ਗੋਡੇ ,ਅੱਡੀਆਂ ...
ਗੋਡਿਆਂ ਦੇ ਦਰਦ ਬਾਰੇ

Развлечения

Опубликовано:

 

31 май 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@sarbjeetgill1735
@sarbjeetgill1735 2 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤੁਸੀਂ ਲੋਕ ਭਲਾਈ ਦੇ ਕੰਮ ਕਰਦੇ ਹੋ
@giansinghsandhu0796
@giansinghsandhu0796 3 года назад
ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਜਾਨਕਾਰੀ ਦਿੱਤੀ ਇਸ ਤਰ੍ਹਾਂ ਦੇ ਵੈਦ ਪੰਜਾਬ ਵਿੱਚ ਬਹੁਤ ਘੱਟ ਨੇ ਮੈ ਫਿਰੋਜ਼ਪੁਰ ਤੋਂ ਆ ਮੈਂ ਬਹੁਤ ਵਾਰ ਇਹਨਾਂ ਤੋਂ ਦੁਵਾਈ ਲਈ ਆ ਜਿਵੇ ਕਿ ਪੱਥਰੀ ਹਰਨੀਆ ਗਦੂਦਾ ਤੇਜਾਬ ਆਦਿ ਦੀ ਬੱਸ 6/7 ਦਿਨ ਵਿੱਚ ਹੀ ਅਰਾਮ ਆਉਣਾ ਸ਼ੁਰੂ ਹੋ ਗਿਆ ਸਾਡੇ ਏਰੀਏ ਵਿੱਚ ਪੱਥਰੀ ਵਾਲੇ ਬਹੁਤ ਲੋਕ ਠੀਕ ਹੋਏ ਹਨ ਵੈਦ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@Surjitsingh-zm3wf
@Surjitsingh-zm3wf 3 года назад
ਕਿਸ ਜਗਾਹ ਨੇ ਵੈਦ ਜੀ ?
@goldranboy6347
@goldranboy6347 3 года назад
ਕਿਥੇ ਅਾ ਵੀਰ.ਸਹਿਰ ਜਾ ਪਿੰਡ
@giansinghsandhu0796
@giansinghsandhu0796 3 года назад
ਇਹ ਦਮਦਮਾ ਸਾਹਿਬ ਤਲਵੰਡੀ ਸਾਬੋ ਨੇ ਇਹ ਵੈਦ ਭਾਈ ਸੁਬੇਗ ਸਿੰਘ ਸਹਿਬਾਜ ਸਿੰਘ ਦੀ ਪੀੜ੍ਹੀ ਵਿੱਚੋਂ ਹਨ
@amarjitsanghera597
@amarjitsanghera597 3 года назад
Very nice phone no send Kero
@aasingh654
@aasingh654 3 года назад
,ਵੈਦ ਸਾਹਿਬ ਜੀ ਦਾ ਫੋਨ ਨੰਬਰ ਜਰੂਰ ਦੇਣਾ ਚਾਹੀਦਾ ਹੈ ਤਾਂ ਕਿ ਲੋਕ ਇਨ੍ਹਾਂ ਕੋਲੋਂ ਆਪਣਾ ਇਲਾਜ ਕਰਵਾ ਸਕਣ
@SurjeetSingh-lq7wk
@SurjeetSingh-lq7wk 3 месяца назад
ਕਿਸੇ ਵੀ ਇਨਸਾਨ ਦਾ ਸਭ ਤੋਂ ਵੱਡਾ ਡਾਕਟਰ ਉਸ ਦੇ ਕੋਲ ਹੀ ਹੈ ਅਤੇ ਉਹ ਹੈ ਕਸਰਤ physically activity.
@lakhbirsingh7774
@lakhbirsingh7774 2 года назад
ਵਾਹਿ ਜੀ ਵਾਹ ਠੀਕ ਹੈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਾਬਾ ਜੀ ਸਰਦਾਰ ਸਾਹਿਬ ਜੀ ਬਹੁਤ ਹੀ ਚੰਗਾ ਲੱਗਾ ਹੈ ਜੀ
@RAMPAL-gi6hn
@RAMPAL-gi6hn 2 года назад
ਮਹੱਤਵਪੂਰਨ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ
@GurpreetKaur-bs6jv
@GurpreetKaur-bs6jv 2 года назад
ਬਹੁਤ ਬਧੀਅ ਜਾਣਕਾਰੀ ਦਿਤੀ ਬਾਪੂ ਜੀ ਨੇ ਧੰਨਵਾਦ👍👍👏👏👏👏
@sukhpalsingh9477
@sukhpalsingh9477 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਪੂ ਜੀ 🙏🙏
@surjitkumar2954
@surjitkumar2954 3 года назад
ਵੈਦ ਜੀ ਨੇ ਬੁਹਤ ਹੀ ਵਧੀਆ ਦਸਿਆ ਹੈ ਜਿੰਦਗੀ ਦਾ ਰਾਜ ,ਮੇਰੀ ਉਮਰ 58 ਸਾਲ ਦੀ ਹੈ ਮੈਂ ਤਿੰਨ ਟਾਈਮ ਦੇਸੀ ਘਿਉ ਦਾਲ ਸ਼ਬਜੀ ਵਿੱਚ ਅਤੇ ਰੋਟੀ ਹਮੇਸ਼ਾ ਚੋਪੜੀ ਖਾਂਦਾ ਹਾਂ ਮੈਂਨੂੰ ਵੈਦ ਜੀ ਦਾ ਮੋਬਾਈਲ ਨੰਬਰ ਦੇਣਾਂ ਸੁਰਜੀਤ ਕੁਮਾਰ ਗਾਟ ਫਗਵਾੜਾ
@rangpunjabdedharmaharyau9220
@rangpunjabdedharmaharyau9220 3 года назад
9888031355
@sharandeepkaur9361
@sharandeepkaur9361 Год назад
You give very good information to individuals . God bless you.
@gpanand7659
@gpanand7659 3 года назад
myself gobind ananand from usa i liked your galbat very much. you are 100%right. thanks very much.
@aayra3929
@aayra3929 3 года назад
The
@hardeepkaurdhothar2731
@hardeepkaurdhothar2731 Год назад
Bilkul right veera ji🙏🙏
@kamalverma8166
@kamalverma8166 3 года назад
Bahut sunder Salah diti hai. Sab nu samajna chai da hai Sat shri aajkal.
@johaltalwan4653
@johaltalwan4653 Год назад
god bless you vaid ji,thank you. 🙏🙏🙏
@jagrajsinghsekhon4165
@jagrajsinghsekhon4165 3 года назад
ਬਾਬਾ ਜੀ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਚੱੜਦੀ ਕਲਾ ਰੱਖਣ ਜੀ
@gurcharanbrar5331
@gurcharanbrar5331 Год назад
Punjabi movies
@hazooradeol3708
@hazooradeol3708 Год назад
@Pala Dhaliwal Rd
@dharoharbharti2859
@dharoharbharti2859 Год назад
very useful knowledge given sir. thanks a lot.
@uniquegamer2504
@uniquegamer2504 3 года назад
Usefull. Advise for. Maintaining good health.
@malkitdhillon108
@malkitdhillon108 Год назад
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@seemagautam1671
@seemagautam1671 3 года назад
Waheguru, good information
@ingodwetrust7197
@ingodwetrust7197 2 года назад
Rabb taanu tandrusti deve Uncle ji..bhut vdiya jaankari
@GursewakSingh-wt8rq
@GursewakSingh-wt8rq Год назад
ਧਰਮਾਂ ਹਰਿਆਊ ਵੀਰ ਜੀ ਆਪ ਦਾ ਬਹੁਤ ਧੰਨਵਾਦ ਵੱਖ-ਵੱਖ ਵੈਦਾ ਨਾਲ ਗੱਲਬਾਤ ਕਰਾਉਣ ਲਈ ਜੀ
@psinghexhumanrightvicepres1066
Great advice thank you 🙏
@Bdog6868
@Bdog6868 3 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਪੂ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ
@gurdeepnumberdar5324
@gurdeepnumberdar5324 3 года назад
Es Anmuli jankari de laye aap ji da bahut bahut dhanwad ji Vaid ji kamaal de nuskhe dasde han
@chamkau
@chamkau Год назад
ਬਹੁਤ ਵਧੀਆ ਜਾਨਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਕਰਦੇ ਧਰਮਾਂ ਜੀ
@sunnybhagat1338
@sunnybhagat1338 3 года назад
ਬਿਲਕੁਲ ਠੀਕ ਹੈ ਜੀ ।
@balwantrai111
@balwantrai111 2 года назад
ਬਹੁਤ ਵਧੀਆ
@japneetsinghkotia5136
@japneetsinghkotia5136 Год назад
Very good thought's Vaid ji ❤
@rajwantbrar232
@rajwantbrar232 2 года назад
ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਜੀ
@bhupinderkaur5209
@bhupinderkaur5209 3 года назад
Bhuat Vadhia knolwage deti ha thank you very much
@GurpreetSingh-bv8uu
@GurpreetSingh-bv8uu Год назад
ਵੈਦ ਬਾਪੂ ਜੀ ਨੇ ਬੇਸ਼ਕੀਮਤੀ ਜਾਣਕਾਰੀ ਦਿੱਤੀ ਹੈ ਬਾਪੂ ਜੀ ਦੇ ਸਮਾਜ ਪ੍ਰਤੀ ਸੁਹਿਰਦ ਨਜ਼ਰੀਏ ਨੂੰ ਸਲਾਮ।
@inderbrar3605
@inderbrar3605 3 года назад
Very Important Information. Thanks baid ji.🎯🙏
@gurpreetsandhu7227
@gurpreetsandhu7227 3 года назад
ਬਹੁਤ ਵਧੀਆ ਗੱਲਾਂ ਨੇ ਪਰ ਜੇ ਕੋਈ ਮੰਨੇ।🙏🙏👍👍 ਧਨਵਾਦ ਜੀ।
@gurpreetrangi3164
@gurpreetrangi3164 2 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@sukhasukh4841
@sukhasukh4841 2 года назад
Bahut he vadhiya vichar 🙏
@ParamjitKaurDhesi
@ParamjitKaurDhesi 3 года назад
ਬਹੁਤ ਵਧੀੱਆ ਜਾਣਕਾਰੀ ਧੰਨਵਾਦ ਵੈਦ ਜੀ
@KrishanLal-lz2fs
@KrishanLal-lz2fs Год назад
Very good Ved G. I shal highly thankful to you sir.
@kunwarpartapsingh3888
@kunwarpartapsingh3888 3 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਵੈਦ ਨੇ
@sukhdevsingh5197
@sukhdevsingh5197 3 года назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੈਦ ਜੀ ਨੇ ਇਸ ਤੇ ਅਮਲ ਕਰਨਾ ਚਾਹੀਦਾ ਹੈ
@pushpinderkaurtv
@pushpinderkaurtv 3 года назад
Vaid ji ne bht vadia jaankari diti.jaanke bht vadia lagga assi v dhyan rakhan ge 🙏🙏
@drharcharankaur8156
@drharcharankaur8156 2 года назад
0
@harpalSingh-rh3rc
@harpalSingh-rh3rc 2 года назад
ਬਹੁਤ ਵਧੀਆ ਬਾਬਾ ਜੀ ਨੇ ਦੱਸਿਆ ਜੀ
@sanjeevbehal9131
@sanjeevbehal9131 3 года назад
ਬਹੁਤ ਵਧੀਆ ਜੀ ਧੰਨਵਾਦ ਜੀ
@sukhdevsinghsohi1951
@sukhdevsinghsohi1951 3 года назад
Very good vichar vaid ji
@bhagasingh-tp8zl
@bhagasingh-tp8zl Год назад
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਬਾਬਾ ਜੀ ਨੇ 👍👍
@kuldipsingh7690
@kuldipsingh7690 3 года назад
Very good information thanks
@majorsra6809
@majorsra6809 3 года назад
Very good knowledge baba vaid ji
@rachnakalra3939
@rachnakalra3939 3 года назад
God bless you daar ji 🙏🙏
@sudeshkumari7990
@sudeshkumari7990 2 года назад
Very nice information 🙏🙏
@user-cg5ui3ch3i
@user-cg5ui3ch3i 8 месяцев назад
ਬਹੁਤ ਵਧੀਆ ਜਾਣਕਾਰੀ ਦਿਤੀ ਵੈਦ ਜੀ ਨੇ
@rajrandhawa2090
@rajrandhawa2090 3 года назад
Thanks for information...
@jasonbourne1234
@jasonbourne1234 3 года назад
Bohot vadia 👍
@baljitsidhu8912
@baljitsidhu8912 2 года назад
ਵੈਦ ਗੁਰਮੁਖ ਪਿਆਰੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।। ਬਹੁਤ ਸ਼ਾਨਦਾਰ ਢੰਗ ਨਾਲ ਦੱਸਿਆ ਹੈ ਜੀ ਤਹਿ ਦਿਲੋਂ ਸਵਾਗਤ ਅਤੇ ਧੰਨਵਾਦ ਜੀਓ।
@bhupindersinghdhillon1337
@bhupindersinghdhillon1337 2 года назад
ਸੋਹਣੀ ਜਾਣਕਾਰੀ ਦਿੱਤੀ ਗਈ ਹੈ ਜੀ
@RajinderKaur-ly2ov
@RajinderKaur-ly2ov 4 месяца назад
Good suggestion
@baljeetkaurminhas3739
@baljeetkaurminhas3739 3 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਬਾਪੂ ਜੀ 🙏🙏🙏🙏
@sumbalgill1688
@sumbalgill1688 2 года назад
Thank you
@GurjantSingh-dw7hp
@GurjantSingh-dw7hp 3 года назад
Very good vichar 👍
@AjaibSingh-gb9gx
@AjaibSingh-gb9gx Год назад
Very good knowledge diti thank you vaid ji❤💐💐💐💐🙏🙏
@rashpalkaur5350
@rashpalkaur5350 2 года назад
Thanks sir ji for best knowledge
@allenministry4627
@allenministry4627 3 года назад
Nice man God bless you
@jaspreetkuar1141
@jaspreetkuar1141 3 года назад
Gud information baba ji, thanks
@Balveersingh-ep4fq
@Balveersingh-ep4fq 2 года назад
ਭਾਈ ਸਾਹਿਬ ਜੀ ਆਪ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਂ ਕਾਰੀ ਦਿਤੀ ਬਹੁਤ ਬਹੁਤ ਧੰਨਵਾਦ ਜੀ
@kamalchaudhary9654
@kamalchaudhary9654 2 года назад
Bahut vadhia ji great God bless you 🙏
@thamansingh8716
@thamansingh8716 2 года назад
ਬੋ ਹਤ ਵਧੀਆ ਜਾਣਕਾਰੀ ਦਿੱਤੀ ਵੈਦ ਜੀ ਨੇ। ਮੈਂ ਵੀ ਇਸ ਬਿਮਾਰੀ ਤੋਂ ਪੀੜਤ ਹਾ ਅਤੇ ਸਰੋਂ ਦਾ ਤੇਲ ਵਰਤਦਾ ਹਾਂ। ਪਰ ਹੁਣ ਨਹੀਂ ਵਰਤਾਂਗੇ ।
@JaswinderSingh-io7uo
@JaswinderSingh-io7uo 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ।ਪੱਤਰਕਾਰ ਭਾਈ ਸਾਹਿਬ ਦਾ ਬਹੁਤ ਧੰਨਵਾਦ ਜੀ ।
@harmeshsingh3545
@harmeshsingh3545 3 года назад
ਬਹੁਤ ਹੀ ਵਧੀਆ ਗੱਲਾਂ ਨੇ ਤੁਹਾਡੀਆਂ ਜੀ
@jaggasinghsandhu6852
@jaggasinghsandhu6852 3 года назад
Bahut khoob good advice
@harvindersingh9137
@harvindersingh9137 2 года назад
God bless you
@studiopreetpalace4856
@studiopreetpalace4856 Год назад
ਵੈਦ ਜੀ ਦੀਆਂ ਗੱਲਾਂ ਬਹੁਤ ਬਹੁਤ ਕੀਮਤੀ ਹਨ।
@baldevsingh5565
@baldevsingh5565 2 года назад
ਬੌਹਤ ਬੇ ਕੀਮਤੀਆ ਗੱਲਾਂ ਕੀਤੀਆਂ ਵੈਦ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ
@noorrewal9227
@noorrewal9227 3 года назад
Baba hi bhut bhut dhanwad eni changi jankari den lai .....🙏🙏
@sukhchainsingh9449
@sukhchainsingh9449 3 года назад
ਵਧੀਆ ਜਾਣਕਾਰੀ ਦਿੱਤੀ ਹੈ ਵੈਦ ਜੀ ਨੇ, ਬਹੂਤ ਬਹੂਤ ਧੰਨਵਾਦ ਜੀ।
@aneetarani6562
@aneetarani6562 3 года назад
Nice information Dr sab
@namankhanna9690
@namankhanna9690 2 года назад
👌👌👌 Exemplary advice 👍🌹
@AjaySingh-ry5fz
@AjaySingh-ry5fz 3 года назад
Bhut hi vaddia jankari baba ji 🙏🙏
@master__blaster2508
@master__blaster2508 3 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਵਹਿਗੁਰੂ ਜੀ ਸਭ ਦਾ ਭਲਾ ਕਰਨ
@perminderbisran3905
@perminderbisran3905 2 года назад
Thank you 🙏
@sukhjitsingh1079
@sukhjitsingh1079 Год назад
Bilkul 100 persent shi gal h dasi geh khauo seht thik rhu
@gurcharnsingh8342
@gurcharnsingh8342 2 года назад
Very admirable advised Ji 🙏
@aap8243
@aap8243 3 года назад
ਵਾਹਿਗੁਰੂ ਜੀ
@harinderkaur7218
@harinderkaur7218 3 года назад
Very useful info !🙏🙏
@DavinderSingh-hm2ry
@DavinderSingh-hm2ry 2 года назад
Verry nice bapu.ji.gal.bat.dasi
@ramparkashkhara7875
@ramparkashkhara7875 Год назад
Sir thanks for good guidance.
@jasbirkaur7567
@jasbirkaur7567 3 года назад
thanks Dr.sahib.
@harpaalkaur6921
@harpaalkaur6921 3 года назад
Very good Advice papa ji
@NIRMALSINGH-yb8hn
@NIRMALSINGH-yb8hn Год назад
ਬਾਬਾ ਜੀ ਜਿਨ੍ਹਾਂ ਮੁੜ੍ਹਕਾ ਅਸੀਂ ਹਰ ਰੋਜ਼ ਵਹਾਉਂਦੇ ਹਾਂ ਉਹਨਾਂ ਮੁੜ੍ਹਕਾ ਤੁਸੀਂ ਮਹੀਨੇ ਵਿੱਚ ਅਸਟੀਮ ਲੈ ਕੇ ਨਹੀਂ ਵਹਾਉਂਦੇ ਫਿਰ ਖੂਨ ਗਾੜਾ ਹੁੰਦਾ ਹੈ ਇਸ ਦਾ ਕਾਰਨ ਘਿਓ ਤੇ ਤੇਲ ਨਹੀਂ ਕਣਕ ਚੌਲ ਸਬਜ਼ੀਆਂ ਜੋ ਕੁੱਝ ਵੀ ਆਪਾਂ ਖਾਂਦੇ ਹਾਂ ਸਪਰਿਆ ਕਰ ਕਰ ਕੇ ਕੈਮੀਕਲ ਦੀਆਂ ਉਹ ਹਨ ਮਾਂ ਦੇ ਦੁੱਧ ਵਿੱਚ ਤੇ ਕੈਮੀਕਲ ਆਉਣ ਡਿਹਾ ਹੈ ਸ਼ੁੱਧ ਇੱਥੇ ਕੀ ਆ
@navdeepsinghsteno717
@navdeepsinghsteno717 3 года назад
Very right baba ji. Thanks. Sat Shri Akal.
@GamerKing-dn7cm
@GamerKing-dn7cm Год назад
Bahut wadaia trike nal dasia thanks
@darshansingh1710
@darshansingh1710 3 года назад
Vaid ji thank u🙏🙏🙏🙏🙏
@jasvinderkaur4568
@jasvinderkaur4568 2 года назад
Very good suggestions. Thanks.
@tirloksingh8507
@tirloksingh8507 2 года назад
Dhanwad vaid ji waheguru chardi kala vich rakhe
@harmeshsharma7487
@harmeshsharma7487 3 года назад
Very good 👍👌 guidance.
@prkkmusic
@prkkmusic 3 года назад
*Useful information*
@manjeetsidhubrar5068
@manjeetsidhubrar5068 3 года назад
Bahut vadeaa g baba ji de kafi sareaa video banaoo. Thanks g 🙏🙏🙏🙏👍👍👍👍
@jagtargrover2069
@jagtargrover2069 3 года назад
Good vichar
@IqbalSingh-fe6is
@IqbalSingh-fe6is 2 года назад
ਬਹੁਤ ਹੀ ਵਧੀਆ ਜਾਣਕਾਰੀ ਸਤਿ ਸ੍ਰੀ ਆਕਾਲ ਜੀ
@AmitSingh-ei5xz
@AmitSingh-ei5xz 2 года назад
ਬਹੁਤ ਵਧੀਆ ਜੀ
@user-bd7bw6dy5y
@user-bd7bw6dy5y 2 года назад
ਬਹੁਤ ਵਧੀਆ ਜੀ ਵਾਹਿਗੁਰੂ ਮਿਹਰ ਕਰੇ
@KuldeepSingh-dz3dn
@KuldeepSingh-dz3dn 3 года назад
Thanks sir
@SukhwinderKaur-kj1ec
@SukhwinderKaur-kj1ec 3 года назад
Very good jankari g
@dharmindersingh5939
@dharmindersingh5939 5 месяцев назад
ਬਹੁਤ ਬਹੁਤ ਧੰਨਵਾਦ ਵੈਦ ਸਾਹਬ ਜੀ।। 🙏
@singh843
@singh843 2 года назад
3 years ago I started using gee my back pain gone able to walk 🚶‍♂️ one hour and my diabetes in control feels better
@uncommonlolis5122
@uncommonlolis5122 2 года назад
ਬਹੁਤ ਹੀ ਚੰਗੀ ਜਾਣਕਾਰੀ ਵੈਦ ਜੀ ਨੇ ਧੰਨਵਾਦ ਧਰਮ ਜੀ।
@kamleshkaur2919
@kamleshkaur2919 Год назад
Satcar Joog Dr Vaid Saab ji Pyar Bhri Sat Shree Akall ji Thuda Tajarba Boyat Vadiya Hai ji Thx ji
@Singh_Finland
@Singh_Finland 2 года назад
Nice ji.thanks .bahut vadhiyaji
Далее
🤣🤣🤣
0:29
Просмотров 1,5 млн