@@deepasandhu232bai m ta Ambala to aa .. but Rupinder Resham Ghanga Vicky da continue 2 match lag gya c fer final ch bahut takda khede .. Kapurthala kol ta sare hi seera c
ਜਲੰਧਰ ਤੇ ਕਪੂਰਥਲਾ ਵੀ ਕਮਾਲ ਦੀ ਕਬੱਡੀ ਖੇਡਦੇ ਆ ਹਰ ਵਾਰ ਦੀ ਤਰਾਂ ਜਲੰਧਰ ਤੇ ਕਪੂਰਥਲਾ ਜਿਲੇ ਇਕੱਲੇ ਇਕੱਲੇ ਤੇ ਦੂਜੇ ਪਾਸੇ ਦੋ ਤਿੰਨ ਜਿਲੇ ਇਕੱਠੇ ਹੋ ਕੇ ਇਕ ਟੀਮ ਬਣਦੀ ਆ ਤੇ ਫੇਰ ਵੀ ਪੂਰੀ ਟੱਕਰ ਦਿੰਦੇ ਆ ❤👍 jalandhar and kapurthala all time always play very well doesnt matter who loses doesnt matter who wins they always make a good match