Тёмный

ਸਾਹਿਤਕ ਸੰਵਾਦ ਡਾ.ਨਰਿੰਦਰ ਸਿੰਘ ਕਪੂਰ ਦੇ ਨਾਲ । Sahitik Sanwad with Narinder Singh Kapoor। ep.10 

Punjab Today TV
Подписаться 329 тыс.
Просмотров 64 тыс.
50% 1

ਸਾਹਿਤਕ ਸੰਵਾਦ ਡਾ.ਨਰਿੰਦਰ ਸਿੰਘ ਕਪੂਰ ਦੇ ਨਾਲ । Sahitik Sanwad with Narinder Singh Kapoor। ep.10 । Punjab Today TV
#SahitikSanwad #punjabtodaytv
Content Copyright @ Punjab Today TV
--------------------------------------
For Latest News And Entertainment Updates :
Website : punjabtoday.net
RU-vid : / punjabtodaytv5
Facebook : / punjabtoday
Instagram : / punjabtoday_tv
Twitter : / punjabtoday1

Развлечения

Опубликовано:

 

24 фев 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 146   
@Edit_babydoodles
@Edit_babydoodles 2 месяца назад
ਡਾ.ਨਰਿਦਰ ਕਪੂਰ ਜੀ 🙏 ਤੁਸੀਂ ਬਹੁਤ ਮਹਾਨ ਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ। ਜੇਕਰ ਅਸੀਂ ਤੁਹਾਡੇ ਵਿਚਾਰ ਪਹਿਲਾਂ ਸੁਣੇ ਹੁੰਦੇ ਤਾਂ ਅਸੀਂ ਵੀ ਜ਼ਿੰਦਗੀ ਵਿਚ ਸਫ਼ਲਤਾ ਪ੍ਰਾਪਤ ਕਰ ਲੈਣੀ ਸੀ ਮੈਨੂੰ ਮੇਰੀ ਅਸਫ਼ਲਤਾ ਘੁਣ ਵਾਂਗੂ ਖਾਈ ਜਾਂਦੀ ਹੈ ਰਾਜਵਿੰਦਰ ਕੌਰ
@kaursingh8369
@kaursingh8369 Месяц назад
ਤੁਸੀਂ ਆਪਣੇ ਆਪ ਨੂੰ ਅਸਫਲ ਕਦੇ ਨਹੀਂ ਸਮਝਣਾ ਸਫਲ ਹੋ ਜਾਓਗੇ ਇਹ ਮੇਰਾ ਵਾਅਦਾ ਐ ਜੀ 🙏
@JaspalSingh-eu9vf
@JaspalSingh-eu9vf 3 года назад
ਤੁਹਾਡੀਆਂ ਗੱਲਾਂ ਸੁਣ ਕੇ ਜਿੰਦਗੀ ਜਿਉਣ ਦਾ ਢੰਗ ਅਾਉਦਾ ਹੈ
@deeprattu5401
@deeprattu5401 5 лет назад
ਤੁਸੀ ਤੰਦਰੁਸਤ ਰਹੋ ਕਪੂਰ ਸਾਹਿਬ ਅਸੀਂ ਤੁਹਾਡੇ ਦੁਆਰਾ ਰਚੀਆ ਹੋਰ ਕਿਤਾਬਾਂ ਨੂੰ ਪੜ੍ਹਨਾ ਚਾਹੁੰਦੇ ਹਾਂ
@gurlalgill3669
@gurlalgill3669 5 лет назад
ਮੈਂ ਵੀ ਸਹਿਮਤ ਹਾਂ ਜੀ ਤੁਹਾਡੇ ਨਾਲ
@gurcharanbhinderchan4607
@gurcharanbhinderchan4607 8 месяцев назад
ਕਪੂਰ ਸਾਹਿਬ ਮਹਾਨ ਇਨਸਾਨ ਅਤੇ ਲੇਖਕ ਹਨ!❤
@LakhvirSingh-kq1ob
@LakhvirSingh-kq1ob 4 года назад
ਮੈਂ ਦੋ ਵਾਰੀ ਮਿਲਿਆ ਹਾਂ ਕਪੂਰ ਸਾਹਿਬ ਜੀ ਨੂੰ , ਕਪੂਰ ਸਾਹਿਬ ਜੀ ਬਹੁਤ ਹੀ ਵਧੀਆ person ਹਨ , ਅਸੀਂ ਇਕੱਠਿਆਂ ਪਨੀਰ ਦੇ ਪਕੌੜੇ ਵੀ ਖਾਧੇ ਸਨ। ਮਿਲ ਕੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਸੀ ਜਿਵੇਂ ਮੁਬਾਇਲ ਚਾਰਜ ਹੁੰਦਾ ਹੈ, ਮੈਂ ਵੀ ਦੋ ਤਿੰਨ ਮਹੀਨਿਆਂ ਲਈ ਚਾਰਜ ਹੋ ਗਿਆ ਹੋਵਾਂ।
@GURJANTSINGH-qz2gm
@GURJANTSINGH-qz2gm Год назад
Lucky bro
@harwindersingh8382
@harwindersingh8382 2 года назад
ਉਸਤਾਦ ਜੀ,ਦੱਸਗੇ ਅਕਲ ਦੀਆਂ ਗੱਲਾਂ,
@harpreetsidhu0130
@harpreetsidhu0130 2 года назад
Interviewer and background music ਵਾਲੇ ਨੂੰ ਬਹੁਤ ਲਾਹਨਤਾਂ ਪੈ ਰਹੀਆਂ ਨੇ। ਕਪੂਰ ਸਾਹਿਬ ਕਰਕੇ dislike ਨੀ ਕੀਤਾ ਬਸ।
@jaskiratsingh441
@jaskiratsingh441 2 года назад
bahut vadhia...
@NavdeepSingh-ei4ec
@NavdeepSingh-ei4ec 2 года назад
Narinder Singh Kapoor The Great Writer Life Changing Writer
@ManpreetSingh-wn2sg
@ManpreetSingh-wn2sg 2 года назад
ਬਾਈ ਜੀ ਵਾਰਤਾਲਾਪ ਲੰਬੀ ਕਰਨੀ ਚਾਹੀਦੀ ਸੀ ਗੱਲਾਂ ਕਪੂਰ ਸਾਹਿਬ ਬਹੁਤ ਦੱਸ ਰਹੇ ਸੀ ਪਰ ਰੋਕਿਆ ਗਿਆ ਵੈਸੇ ਧੰਨਵਾਦ ਜੀ ਵਧੀਆ ਉਪਰਾਲਾ 🙏
@65Productions
@65Productions 2 года назад
ਬਹੁਤ ਵਧੀਆ ਇੰਟਰਵਿਊ ਪਰ ਇੰਟਰਵਿਊਰਰ ਬਹੁਤ ਜਲਦੀ ਵਿੱਚ ਆਪਣੇ ਸਵਾਲ ਪੂਰੇ ਕਰਨ ਚ ਨਜ਼ਰ ਆ ਰਹੇ ਹਨ ਤੇ ਵਾਰ ਵਾਰ ਉਨ੍ਹਾਂ ਨੂੰ ਵਿਚੋਂ ਹੀ ਟੋਕਦੇ ਲਗ ਰਹੇ ਹਨ ।
@jaani9773
@jaani9773 3 года назад
ਉਸਤਾਦ ਨਰਿੰਦਰ ਸਿੰਘ ਕਪੂਰ ਜੀ 🙏👌
@parminderjit9293
@parminderjit9293 Год назад
You are great sir❤
@babbuaulakh2287
@babbuaulakh2287 5 лет назад
ਧੰਨਵਾਦ ਜੀ, ਮੈਂ ਬਹੁਤ ਪੜਦਾ ਕਪੂਰ ਸਾਹਬ ਨੂੰ
@manpreetsingh67433
@manpreetsingh67433 4 года назад
mai v ji.... tusi tàrkwed kitaab pdhi ae ji ?? whtsapp 97815-17433
@rajiesahni220
@rajiesahni220 4 года назад
Mala te manke to bina kehdi book read krni chidi a
@kaursingh8369
@kaursingh8369 Месяц назад
ਸੁਖਨ ਸੁਨੇਹੇ ਕਿਤਾਬ ਬਹੁਤ ਵਧੀਆ ਐ ਕਪੂਰ ਸਾਹਿਬ ਜੀ ਦੀ ਇਕੱਲਿਆਂ ਦਾ ਕਾਫਲਾ਼ ਕਿਤਾਬ ਵੀ ਬਹੁਤ ਵਧੀਆ ਐ ਜੀ
@harvindergrewal4406
@harvindergrewal4406 3 года назад
ਕਪੂਰ ਜੀ ਨਾਲ ਗੱਲ ਕਰਨ ਵਾਸਤੇ ਵੀ ਚੰਗੇ ਗਿਆਨ ਵਾਲਾ ਬੰਦਾ ਚਾਹੀਦਾ।ਓਹ ਆਪ ਈ ਦਸ ਰਹੇ ਨੂ।ਬੰਦੇ ਨੂੰ ਪੁਛਣਾਂ ਨੀ ਆਉਂਦਾ।ਸਰ ਤਹਾਨੂੰ ਸਲੂਟ ਐ
@kainthcurtainhouse2593
@kainthcurtainhouse2593 2 года назад
Good very good
@jaipakkumar
@jaipakkumar 4 года назад
Kapoor sahib knowledge de mahasagar! Salute hai sir tuhanu
@JagdishSingh-yp2pc
@JagdishSingh-yp2pc 4 года назад
ਕਪੂਰ ਸਾਹਿਬ ਕੀ ਕਹਿੰਦੇ ਹਨ ਇੰਟਰਵਿਊ ਲੈਣ ਵਾਲਾ ਐਂਕਰ ਸੁਣਦਾ ਹੀ ਨਹੀੰ ਸਗੋੰ ਆਪਣਾ ਅਨੁਭਵ ਕਪੂਰ ਵੀਰ ਨੂੰ ਦੱਸਣਾ ਚਾਹੁੰਦਾ ।
@kt2384
@kt2384 4 года назад
Yes Yes !! He is only interested in showing that, how good Questions, he brought into Interview. Actually .. That’s the problem with almost everyone ... PPL want to SAY SAY & SAY No One .. have Patience To ... LiSTEN !!
@malkitsingh9797
@malkitsingh9797 5 лет назад
My favorite author💐💐
@user-op1fr8op6d
@user-op1fr8op6d 4 года назад
ਇਹ ਨਾਟਕ ਦੁਬਾਰਾ ਪਾਇਆ ਜਾਵੇ ਪਿਛਲਾ ਸੰਗੀਤ ਕੱਟ ਕੇ ... ਸ਼ਬਦਾਂ ਤੇ ਧਿਆਨ ਨੀ ਜਾ ਰਿਹਾ ਚੱਜ ਨਾਲ 🙏🏻🙏🏻🙏🏻🙏🏻🙏🏻
@amarjotkaur7994
@amarjotkaur7994 Год назад
ਹਰ ਵਾਰ ੳੁੱਤਰ ਪੂਰਾ ਹੋਣ ਤੋਂ ਪਹਿਲਾਂ ਹੀ ਅਗਲਾ ਸਵਾਲ ਪੁੱਛਿਅਾ ਜਾ ਰਿਹਾ
@garrysandhu6372
@garrysandhu6372 4 года назад
ਚੜ੍ਹ ਦੀ ਕਲਾ ਚ ਰਹੋ ਕਪੂਰ ਸਾਬ
@karamjitsingh7479
@karamjitsingh7479 2 года назад
Great personality . Thanks
@lifeoflife13
@lifeoflife13 3 месяца назад
🙏🙏🙏🙏
@JaspalSingh-dp6bi
@JaspalSingh-dp6bi 4 года назад
Great
@GuriBoha
@GuriBoha 4 года назад
ਪਹਿਲਾਂ ਇਹ ਦੱਸੋ ਕੋਈ ਵੀ vdiya ਚੈਨਲ ਇੰਟਰਵਿਊ ਦੌਰਾਨ ਸੰਗੀਤ ਚਲਾਉਂਦਾ...ਨਿਰੀ disturbance
@birsingh5388
@birsingh5388 4 года назад
ਸਮਾਂ ਖੁੱਲ੍ਹਾ ਲੈ ਕੇ ਸੰਵਾਦ ਕਰੋ ਜਾਂ ਫਿਰ ਇੱਕ ਵਿਸ਼ੇ ਤੇ ਹੀ ਗੱਲਬਾਤ ਕਰੋ ਜੀ।
@DarshanSingh-wt2dd
@DarshanSingh-wt2dd 2 года назад
Good
@amritkhosa5251
@amritkhosa5251 5 лет назад
The interviewer needs more practise. He is unable to fetch out knowledge from such a great teacher of life. Let him conplete his sentence bro
@Tahir.Ali.Bandesha
@Tahir.Ali.Bandesha 4 года назад
Amrit Khosa agreed
@raman2000100
@raman2000100 4 года назад
Amrit Khosa I agree with your point of view
@MandeepKaur-bd9me
@MandeepKaur-bd9me 3 года назад
Yes Right!
@satinderkaur7998
@satinderkaur7998 3 года назад
Sahi gal a
@sidhuenglishclasses684
@sidhuenglishclasses684 3 года назад
Yes,it seems he is more concerned about the time of the interview and to ask all the questions on his list rather than to fetch out the real meaning of his answers. I conclude after listening the whole interview that he doesn't read dr Kapoor. He is doing the interview just for the sake of interview.
@punjabbusinesplanagricultural
@punjabbusinesplanagricultural 4 года назад
ਬਹੁਤ ਖੂਬਸੂਰਤ
@pritamsinghmatwani
@pritamsinghmatwani 4 года назад
ਕਪੂਰ ਜੀ ਤਾਂ ਮਹਾਨ ਹਨ ਹੀ ਪਰ ਪਿਛਲਾ ਸੰਗੀਤ ਬੇਲੋੜਾ ਹੈ।
@DevinderduaarSingh
@DevinderduaarSingh 5 лет назад
ਧੰਨਵਾਦ ਜੀ
@simransharma2609
@simransharma2609 3 года назад
ਬਹੁਤ ਵਧੀਆ ਵਿਚਾਰ
@geetrecord6697
@geetrecord6697 5 лет назад
Bahut khoob parson
@sukhchainsingh6243
@sukhchainsingh6243 2 года назад
Sardar narinder singh ji Kapoor 100%Rite
@JaspalSingh-dp6bi
@JaspalSingh-dp6bi 4 года назад
God bless you Nrinder Kapoor ji
@msjassal
@msjassal 3 года назад
Back music ਦੀ ਕੀ ਲੋੜ ਹੈ। ਆਨੰਦ ਨਹੀਂ ਆ ਰਿਹਾ। please stop it.
@JaspalSingh-dp6bi
@JaspalSingh-dp6bi 4 года назад
Lovely
@kamalahdan4654
@kamalahdan4654 4 года назад
Well said
@guramansinghbanwait1520
@guramansinghbanwait1520 5 лет назад
Excellent personality
@asaman8203
@asaman8203 3 года назад
Thanks sir
@Tahir.Ali.Bandesha
@Tahir.Ali.Bandesha 4 года назад
ਮੈਂ ਤੇ ਫੈਨ ਹੋ ਗਯਾ ਇੰਨਾਂ ਦਾ
@satinderkaur7998
@satinderkaur7998 3 года назад
Narinder kapoor ji. 🙏🙏🙏
@vivoa1297
@vivoa1297 Год назад
Hii
@harp_kaurz
@harp_kaurz Год назад
Sir is best
@Gill-ux7js
@Gill-ux7js 5 лет назад
Mere vang Kapoor ji nu roj Kun Kun padhda🤗
@manpreet1991
@manpreet1991 5 лет назад
M v pdh di aa
@Gill-ux7js
@Gill-ux7js 5 лет назад
@@manpreet1991 vry gd
@gurlalgill3669
@gurlalgill3669 5 лет назад
Main v padaan ji
@kayaarflix3442
@kayaarflix3442 4 года назад
ਇਹ ਉਹੀ ਕਪੂਰ ਆ ਜਿਸਦਾ ਜਿਕਰ ਹਰਨੇਕ ਸਿੰਘ ਆਪਣੇ ਰੇਡੀਓ ਤੇ ਕਰਦਾ
@rajiesahni220
@rajiesahni220 4 года назад
Mala te manke to bina hor kehdi book read kr sakde a ??
@satveer509
@satveer509 Год назад
ਅਨੁਭਵ ਖਰੀਦਣਾ ਆਸਾਨ ਥੋੜਾ ਹੁੰਦਾ
@garrysandhu6372
@garrysandhu6372 4 года назад
ਪੱਤਰਕਾਰ ਨੂੰ ਲਗਦਾ ਓਦੇ ਮਾਲਿਕ ਨੇ ਕਿਹਾ ਅਾ ਆਹ ਕਾਕਾ ਸਵਾਲ ਪੁਸ਼ਨੇ ਅਾ ਅੱਜ ,, ਲੱਖ ਦੀ ਲਾਹਨਤ ਅਾ ਪਤਰਕਾਰ ਤੇ ,, ਕਪੂਰ ਸਾਬ ਤੁਸੀ ਕਮਾਲ ਉ
@sidhuenglishclasses684
@sidhuenglishclasses684 3 года назад
Exactly, fully agree with you.
@RakeshKumar-gp6xo
@RakeshKumar-gp6xo 3 года назад
Good job
@arashdeepbhandohal7125
@arashdeepbhandohal7125 5 лет назад
interview lain vala annjan c
@narindersingh-gw4fp
@narindersingh-gw4fp 4 года назад
Great view Doctor saab
@Vaheguru_g
@Vaheguru_g 4 года назад
Great thought good information
@isharsingh8114
@isharsingh8114 4 года назад
I am old reader of NS Kapur's publications . All are good.
@ranjotsingh6398
@ranjotsingh6398 Год назад
ਥੋਡਾ ਬੈਕਗਰਾਊਂਡ ਮਿਊਜ਼ਿਕ ਬਿਲਕੁਲ ਮੈਚ ਨਹੀ ਹੋ ਰਿਹਾ ਯਾਰ 🙄🙄🙄
@bhaiangrejsinghajnalawale8426
@bhaiangrejsinghajnalawale8426 4 года назад
Kamal
@sewybhatti4277
@sewybhatti4277 4 года назад
ਕਪੂਰ ਸਾਹਿਬ ਤੂੰ ਮਹਾਨ ਹੋ 😍😍
@Motivatono
@Motivatono 3 года назад
God bless u ji
@navbhardwaj7031
@navbhardwaj7031 4 года назад
❤️😍👍👍👍
@JaspalSingh-dp6bi
@JaspalSingh-dp6bi 3 года назад
Beautiful
@SandeepSingh-zq1fk
@SandeepSingh-zq1fk 4 года назад
Very good person
@navjot6658
@navjot6658 5 лет назад
Meri life boht change krti kapoor sahib ne
@GurpreetSingh-qe9qe
@GurpreetSingh-qe9qe 2 года назад
ਕੋਈ ਗੱਲ ਨੀ ਪੂਰੀ ਕਰਨ ਦਿੱਤੀ ਕਪੂਰ ਜੀ ਨੂੰ ਮੂਰਖ ਬੰਦੇ ਨੇ ਏਨੀ ਕਾਹਦੀ ਕਾਲੀ ਸੀ ।
@royalsidhuboys4117
@royalsidhuboys4117 5 лет назад
kapoor sahb jionde ran
@angrejparmar6637
@angrejparmar6637 4 года назад
Nice
@tarsemlive6390
@tarsemlive6390 4 года назад
ਪੱਤਰਕਾਰ ਨੂੰ ਕਾਹਦੀ ਕਾਹਲੀ ਅਾ
@Cultframe
@Cultframe 5 лет назад
ਬਾਈ ਯਰ ਤੈਨੂੰ ਤਾ ਇਨਟੀਰਵੀਊ ਈ ਨੀ ਕਰਨਾ ਆਉਂਦਾ । ਕਪੂਰ ਸਾਹਿਬ ਗਲ ਕਰਦੇ ਤੂੰ ਅਪਣੇ ਸਵਾਲ ਦੇਖਾਣ ਨੂੰ ਲੱਗ ਜਾਨਾ । ਫੁੱਦੂ ਸਵਾਲ ਪੁਛਦਾ ਕਦੇ ਪ੍ਰਾਈਮ ਏਸ਼ੀਆ ਚੈਨਲ ਦੇਖੀ ਫੇਰ ਪਤਾ ਲਾਗੂੰ ਸਵਾਲ ਕੀਹਨੂ ਕਹਦੇ ਨੇ। ਹਜੇ ਇੱਕ ਸਵਾਲ ਦਾ ਉੱਤਰ ਪੂਰਾ ਨੀ ਹੁੰਦਾ ਤੂੰ ਦੂਜਾ ਪੁਛਣ ਲੱਗ ਜਾਨਾ
@gurlalgill3669
@gurlalgill3669 5 лет назад
ਸਹੀ ਗੱਲ ਕੀਤੀ
@tirathchaudhary2544
@tirathchaudhary2544 4 года назад
Right bro
@sdeon1831
@sdeon1831 4 года назад
Kise siane naal gall v siana e kar sakda. Interview is not a piece of cake.
@KNOWLEDGEABOUTPROPERTY
@KNOWLEDGEABOUTPROPERTY 4 года назад
Bilkul sahi keha y g tusi
@ranjitbatth2
@ranjitbatth2 3 года назад
Kapoor sahb 💐👍
@paramvirsingh3966
@paramvirsingh3966 4 года назад
Anchor saab eye contact v jroori Tusi swaal puchh ke niwi pa lainde o Sir tuhade nal gll kr rehe hunde ne te tusi agde question read krn lgg jande o
@JagdishSingh-yp2pc
@JagdishSingh-yp2pc 4 года назад
You are Exactly right sir
@noorbhatti9392
@noorbhatti9392 3 года назад
🙏🙏 I will pay
@VinodKumar-qb7cg
@VinodKumar-qb7cg 4 года назад
Interviewer nu interviews lena Chad Dena chahunda aa....... Kapoor g is great.....🤣😘😘
@hardeepdhaliwal359
@hardeepdhaliwal359 4 года назад
interview ni leni aundi bai tennu onnu gall ta poori kr len de apni He is not a common person ,He is the master of life
@jagmeetbrar288
@jagmeetbrar288 4 года назад
Anchor veer nu mein 2 ku saal pehlan ton jaan da han .. veer nu punjabi university patiala milea si bai theatre da bhut vdhia actor e .. bt vaade bai ji ik benti e tusi ik tn que krn lgge eni kahli na krea kro and second jdon kapoor sahb galbaat krde ne tan apni copy wal ena dhyaan na deo jo k dekhn waleaan nu bda ajeeb lgda e.. umeed aa gaur kroge 🙏
@Rakeshkumar-dh9ld
@Rakeshkumar-dh9ld 3 года назад
I say nariender Singh Kapoor is good psychologist
@deepasingh6995
@deepasingh6995 4 года назад
Anchor ser is very low volume and presentation. But Dr. Sahib always good speech.
@nimratschannel2100
@nimratschannel2100 4 года назад
We r saluting to Narinder Kapoor, we should proud on him👍🙏 l learnt many things from him
@sukhbirsinghcheema8275
@sukhbirsinghcheema8275 Год назад
I like you
@satveerkaur9544
@satveerkaur9544 Год назад
Background music so aloud
@kamlijagyasa
@kamlijagyasa 3 года назад
Would you stop the music in background??
@watchitagain2
@watchitagain2 4 года назад
What am listening here music or conversation?
@attinderbhatti7607
@attinderbhatti7607 4 года назад
Bharava B social de rupinder sandhu te gurdeep grewal nu suno..thonu pta lagge ki sawaal cho sawaal kidda kadhide.. gal di agge gal fadidi na ki topic di jma hi jarh wadh do te navein sirey toh lagg jo..os naal interview di maa bhain ik ho jandi...
@hardeepsingh4144
@hardeepsingh4144 5 лет назад
ਲਗਦਾ ਕਪੂਰ ਜੀ ਨੂੰ ਅੈਂਕਰ ਤੇ ਗੁੱਸਾ ਅਾੲੀ ਜਾਂਦਾ
@ggill9587
@ggill9587 4 года назад
THE BACKGROUND MUSIC SHOULD BE REMOVED!
@ggill9587
@ggill9587 4 года назад
It only distracts you from the actual content.
@charanjeetsingh6130
@charanjeetsingh6130 3 года назад
Background sound 00:33 to 00:42 tak name ki hai ji sounds da please send me link .....
@kulbhushanpuri524
@kulbhushanpuri524 2 года назад
Ancker nu sawal and voice is dead..
@MandeepSingh-rt6ul
@MandeepSingh-rt6ul 4 года назад
ehna diya likhya books kitho mildiya ji jaroor dsyo
@JaspalSingh-dp6bi
@JaspalSingh-dp6bi 3 года назад
Great Personality
@BhupinderSingh-fr4le
@BhupinderSingh-fr4le 4 года назад
ਐਂਕਰ ਤੋਂ ਗੱਲ ਨੀ ਬਣੀ।
@brar.1313
@brar.1313 4 года назад
y tuc add hi chala liya kro ikliya ..har 2 minta bad add aa jndi aa
@SatwinderSingh-su9io
@SatwinderSingh-su9io 4 года назад
Your are thinking u have experience ?
@SANDEEPSINGH-yd5hy
@SANDEEPSINGH-yd5hy 3 года назад
Back round music eve Faltu aa yr
@harleenkaur3446
@harleenkaur3446 4 года назад
Background music is so disturbing....it is nt at ol required...
@preetmani4320
@preetmani4320 4 года назад
Thats what u said.
@viralvideos6424
@viralvideos6424 3 года назад
ਆਹ ਪਿੱਛੇ ਕੀ irrititaing ਜਾ ਮਿਊਜ਼ਿਕ ਲਾਇਆ 👎
@Jass_singh512
@Jass_singh512 3 года назад
Sahh ta Len de bhrawa ona nu Tu ta rail hi banti hoi aa....
@rajiesahni220
@rajiesahni220 4 года назад
Background and sound sahi nai a
@harman9254
@harman9254 5 лет назад
Interview da time bahout ghatt c
@jaspalgill7279
@jaspalgill7279 2 года назад
Interview lena tere was di gal ni yrr, gal ta puri ho lenn de
@shamimmir361
@shamimmir361 Год назад
True... sex plays everything in humans history
@manjotsingh1808
@manjotsingh1808 3 года назад
Anchor bai thoda sabar karo
@prabjit7425
@prabjit7425 4 года назад
I stopped straight way listening this video, due to background unnecessary music .
@DavinderSingh-uq6ul
@DavinderSingh-uq6ul 3 года назад
Veer ohna nu apne gall tain khatam kar lann dene se 🤦🏽‍♂️🤦🏽‍♂️🤦🏽‍♂️
@harmailgill4300
@harmailgill4300 3 года назад
WORLDS WORKING WORDING CURRENTLY ONLINE MARCH PRESS REPORTS UNIVERSITY NETWORK JOURNALISTS APPROACH BEST TECHNOLOGY OPERATING DAILY ARTICLES VALUE APPROACH IMPROVEMENT SCREEN
Далее
Беда приходит внезапно 😂
00:25
Просмотров 435 тыс.
Самое Романтичное Видео ❤️
00:16
Sniper Duel | Standoff 2
00:54
Просмотров 623 тыс.