Тёмный

ਸਿਮਰਨਜੀਤ ਸਿੰਘ ਮਾਨ ਬਾਰੇ ਇਸ ਸਿੱਖ ਨੌਜਵਾਨ ਨੇ ਕਰ 'ਤੇ ਵੱਡੇ ਖੁਲਾਸੇ, ਕਿਹਾ 15 ਸਾਲ ਅਸੀਂ ਵੀ ਸਿਮਰਨਜੀਤ ਮਾਨ ਦੇ ਨਾਲ 

Daily Post Punjabi
Подписаться 2,7 млн
Просмотров 42 тыс.
50% 1

#DailyPostPunjabi #PunjabNews #SimarjitSinghMaan #SimarjitSinghMaannews
ਸਿਮਰਨਜੀਤ ਸਿੰਘ ਮਾਨ ਬਾਰੇ ਇਸ ਸਿੱਖ ਨੌਜਵਾਨ ਨੇ ਕਰ 'ਤੇ ਵੱਡੇ ਖੁਲਾਸੇ, ਕਿਹਾ 15 ਸਾਲ ਅਸੀਂ ਵੀ ਸਿਮਰਨਜੀਤ ਮਾਨ ਦੇ ਨਾਲ ਰਹੇ ਪਰ ਹੁਣ ਨੀਂ..., ਸੁਣੋ ਪੂਰੀ ਗੱਲਬਾਤ...
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...
simarjit singh maan , simarjit singh maanNEWS , Latest simarjit singh maan news , simarjit singh maan vote results , simarjit singh maan 2022

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 210   
@ashnisharma3810
@ashnisharma3810 2 года назад
ਇਹ ਨੇ ਪੰਜਾਬ ਦੇ ਸੱਚੇ ਸਿੱਖ .. ਬਹੁਤ ਵਧੀਆ ਬਾਬਾ ਜੀ .. ਆਪਣਾ ਸ਼ਹੀਦ ਭਗਤ ਸਿੰਘ ਹਮੇਸ਼ਾ ਸ਼ਹੀਦ ਰਹਿਣ ਗੇ ਮਾਨ ਤਾ ਹੈ ਹੀ ਦੋਗਲਾ ਫੇਰ ਬਾਬਾ ਜੀ ਮਾਨ ਨੂੰ ਕਦੋ ਅਕਾਲ ਆਉ ਇਸਦੀ ਬਹੁਤ ਉਮਰ ਹੋ ਗਈ
@sukhdeepsingh-ku3fc
@sukhdeepsingh-ku3fc 2 года назад
ਬਹੁਤ ਵਧੀਆ ਤੇ ਸੱਚੀਆਂ ਗੱਲਾਂ ਨੇ, ਭਾਈ ਸਾਬ ਜੀ, 🙏🙏
@user-dr8ih9io9s
@user-dr8ih9io9s 2 года назад
ਇਨਕਲਾਬ ਜਿੰਦਾਬਾਦ ਜਿੰਦਾਬਾਦ ਲਵ ਯੂ ਭਗਤ ਸਿੰਘ
@jshinda7708
@jshinda7708 2 года назад
ਭਾਈ ਸਾਹਿਬ ਦੀਆ ਗੱਲਾਂ ਬਿਲਕੁਲ ਸਹੀ ਹਨ ਮਾਨ ਸਾਹਿਬ ਨੂੰ ਇਹੋ ਜਿਹੇ ਬਿਆਨ ਨਹੀ ਦੇਣੇ ਚਾਹੀਦੇ ਪੰਜਾਬ ਹੋਰ।ਕੋਈ ਮੁੱਦੇ ਹਨ
@jaspaljassar2582
@jaspaljassar2582 2 года назад
ਭਗਤ ਸਿੰਘ ਜਿੰਦਾਬਾਦ ਬਾਬਾ ਜੀ ਜਿੰਦਾਬਾਦ ਜੋ ਇੰਟਰਵਿਊ ਦੇ ਰਹੇ ਨੇ
@jitinder568
@jitinder568 2 года назад
ਖੂਨ ਖੋਲ ਗਿਆ ਭਰਾ ਦੀਆਂ ਗੱਲਾਂ ਸੁਣ ਕੇ ਬੁਹਤ ਹੀ ਵਧੀਆ ਤੇ ਸੱਚੀਆ ਗੱਲਾਂ ਕਹੀਆਂ ❤️
@gursharanfilmproduction4462
@gursharanfilmproduction4462 2 года назад
ਸਿਮਰਨ ਜੀਤ ਮਾਨ ਦੀ ਮੇ ਸਪੋਟ ਨਹੀ ਕਰਦਾ ਮੇ ਇਹਦੇ ਹੱਕ ਵਿੱਚ ਨਹੀ ਆ ਜਿਹੜਾ ਸਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿ ਰਿਹਾ ਆ ਸਾਡੇ ਜੀਲੇ ਦਾ ਨਾਮ ਸਹੀਦ ਭਗਤ ਸਿੰਘ ਨਗਰ ਆ ਸੀਮਰਨ ਜੀਤ ਮਾਨ ਨੂੰ ਦੱਸ ਦੇਉ ਸਹੀਦ ਭਗਤ ਸਿੰਘ ਜਿੰਦਾ ਬਾਅਦ
@user-dr8ih9io9s
@user-dr8ih9io9s Год назад
ਕੀ ਹਾਲ ਵੀਰ ਜੀ
@manjeetkaur6023
@manjeetkaur6023 2 года назад
You r right🙏
@yogeshdobhal4838
@yogeshdobhal4838 2 года назад
Jai Hind sir vandematram Bagat Singh jinda bada inkalba jinda bada
@hardeepsingh4326
@hardeepsingh4326 2 года назад
ਸਿਮਰਨਜੀਤ ਮਾਨ ਸੇਟਰ ਦੀਆ ਇੰਜਨਸੀਆ ਦਾ ਬੰਦਾ ਹੈ ਜਿੰਨੀ ਜਲਦੀ ਸਮਝ ਜਾਉਗੇ ਚੰਗਾ ਹੈ ਅਸੀ ਵੋਟਾ ਤੋ ਪਹਿਲਾ ਕਿਹਾ ਸੀ ਪਰ ਇਹਦੇਚੰਮਚੇ ਬੁਰਾ ਮੰਨਾਉਦੇ ਸੀ ਗਲਤ ਬੰਦੇ ਮਗਰ ਲਗਣ ਵਾਲੇ ਵੀ ਗਲਤ ਹੀ ਹੰਦੇ ਨੇ ਇਸ ਨੇ ਇਹੀ ਕੁਝ ਕਰਨਾ ਹੈ ਸਹੀ ਗਲ ਭਾਈ ਸਾਹਿਬ ਨੇ ਮੇਰੇ ਨਾਲ ਵੀ ਗਲਤ ਬੋਲੇ ਨੇ ਚਮਚੇ
@GagandeepSingh-fe2vh
@GagandeepSingh-fe2vh 2 года назад
🤣
@B_S-H-I-V-A
@B_S-H-I-V-A 2 года назад
ਦੋਸਤ ਜਿਹੜੇ ਹੈ ਹੀ ਚਮਚੇ ਉਹ ਤਾਂ ਫੇਰ ਕੌਲੀ ਵਿੱਚ ਹੀ ਰਹਿਣਗੇ ਹਾਂ ਬਹੁਤ ਸਾਰੇ ਬਾਹਰ ਵੀ ਡਿੱਗਣਗੇ ਇਹੋ ਜਿੱਹੇ ਦੋਗਲੇ ਬੰਦੇ ਪੰਜਾਬ ਨੂੰ ਫੇਰ ਸੰਨਤਾਪ ਦੇਣ ਨੂੰ ਫਿਰਦੇ ਨੇ ਬਾਕੀ ਸਿੰਘ ਸਾਹਿਬ ਨੇ ਹਰ ਗੱਲ ਦਲੀਲ ਸਬੂਤ ਨਾਲ ਰੱਖੀ ਹੈ ਹੁਣ ਤਾਂ ਚਮਚਿਆਂ ਨੂੰ ਅਕਲ ਕਰਨੀ ਚਾਹੀਦੀ ਹੈ ਦੋਸਤੋ ਇੱਹੋ ਜਿੱਹੇ ਬੰਦਿਆਂ ਤੋਂ ਬੱਚੋ ਜਿੰਨਾ ਬੱਚ ਸਕਦੇ ਹੋਂ
@Ranjitsingh-yr2kn
@Ranjitsingh-yr2kn Год назад
ਕੋਈ ਸੱਕ ਨਹੀਂ ਏਜੰਸੀਆਂ ਦਾ ਬੰਦਾ ਪਰ ਮੁਰਦਾ ਸੋਚ ਦੇ ਮਾਲਕ ਲੋਕ ਇਹ ਗਦਾਰ ਨੂੰ ਆਪਣਾ ਲੀਡਰ ਮੰਨਦੇ ਹਨ
@gurdialsinghjohal9086
@gurdialsinghjohal9086 2 года назад
ਐਂਕਰ ਵੀਰ ਨੇ ਬਹੁਤ ਹੀ ਸਬਰ ਅਤੇ ਸੂਝ ਨਾਲ ਸਵਾਲ ਕੀਤੇ ਹਨ।
@bajajtelecom5002
@bajajtelecom5002 2 года назад
Good baba ji thank you
@sukhdeep4912
@sukhdeep4912 2 года назад
ਬਿਲਕੁੱਲ ਸਹੀ ਕਿਹਾ ਜੀ
@rajindersinghffgghh2021
@rajindersinghffgghh2021 2 года назад
ਖਾਲਸਾ ਜੀ ਆਪਾ ਸਾਰੇ ਬਾਦਲਨੂੰ ਕਹਿ ਰਹੇ ਹਾ ਇਹ ਕਿਹੜਾ ਬਾਦਲ ਪਰਿਵਾਰ ਤੋ ਪਿੱਛੇ ਨਹੀ ਰਿਹਾ
@parminderjitsingh3096
@parminderjitsingh3096 2 года назад
ਸਿਮਰਨਜੀਤ ਸਿੰਘ ਮਾਨ, ਦੀਪ ਸਿੱਧੂ ਤੇ ਸਿੱਧੂ musewala ਦੀ ਖਾਲਿਸਤਾਨ ਪੱਖੀ ਲੋਕਾਂ ਦੀ ਜੇਤ ਤੋਂ ਬਾਦ ਸਰਕਾਰੀ ਸਿੱਖ Ida ਐਕਟਿਵ ਹੋਇ ਜਿਵੇਂ ਪੀਜ਼ੇ ਵਿਚ ਜੀਸ਼ਤ ਐਕਟਿਵ ਹੁੰਦੀ, ਜੇਤੂ ਹੋਣ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ 1v ਭਾਰਤੀ ਕੁੱਤਾ ਨਹੀਂ ਬੋਲਿਆ। ਕਿਉ ਕੇ ਬੁਰਕੀ ਨਹੀਂ ਮਿਲੀ ਸੀ, ਅੱਜ ਮਾਲਕ ਨੇ ਬੁਰਕੀ ਪਾ ਹਿਲਾ ਹਿਲਾ ਬੋਲ ਦਿੱਤਾ ਤਾਂ ਬਉ ਬਉ ਕਰਨ ਲੱਗ ਪਏ। ਏਹ ਜਿੱਤ ਮਾਨ ਦੀ ਜੇਤ ਨਹੀਂ ਏਹ ਖਾਲਿਸਤਾਨ ਪੱਖੀ ਲੋਕਾਂ ਦੀ ਜਿੱਤ ਹੈ ਏਹ ਜਿੱਤ ਦੀਪ ਸਿੱਧੂ ਤੇ musewala ਦੀ ਰੂਹ ਦੀ ਜਿੱਤ ਹੈ,
@Ranjitsingh-yr2kn
@Ranjitsingh-yr2kn Год назад
ਬਿਲਕੁਲ ਸਹੀ ਕਿਹਾ
@gursewakbuttar6371
@gursewakbuttar6371 2 года назад
ਬਿਲਕੁਲ ਸਹੀ ਹੈ ਜੀ ਠੀਕ ਹੈ ਸਚੀ ਗਲ ਹੈ ਜੀ ਸਿਮਰਨਜੀਤ ਸਿੰਘ ਮਾਨ ਦੀ ਨਿਹੰਗਾਂ ਵਾਲੇ ਸਟੈਰੀ
@jslakhi6464
@jslakhi6464 2 года назад
ਬਾਈ ਜੀ ਬਿਲਕੁਲ 100 percent ਸਚ
@PBX29.93
@PBX29.93 2 года назад
ਬਾਈ ਸੱਚ ਤਾਂ ਇਹ ਹੈ ਤੁਸੀਂ ਕੋਮਰੇਡ ਲਾਣੇ ਚੋਂ ਹੋ, ਅਮਰ ਸ਼ਹੀਦ ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀ ਰੀਸ ਕੋਈ ਨਹੀਂ ਕਰ ਸਕਦਾ। ਭਗਤ ਸਿੰਘ ਕਾਮਰੇਡ ਸੀ ਤੇ ਤੁਸੀਂ ਦੱਸੋ ਇਹਨੇ ਸਿੱਖੀ ਲਈ ਕੀ ਕਿਤਾ। ਭਗਤ ਸਿੰਘ ਦੀ ਪੰਜਾਬ ਪੰਜਾਬੀ ਪੰਜਾਬੀਅਤ ਲਈ ਕੀ ਦੇਣ ਆ। ਬਾਈ ਮੈਂ ਸਿਮਰਨਜੀਤ ਸਿੰਘ ਮਾਨ ਨੂੰ ਚੰਗਾ ਨਹੀਂ ਕਹਿੰਦਾ। ਪਰ ਭਗਤ ਸਿੰਘ ਨੇ ਤਾਂ ਗਾਂਧੀ ਬਰਗਿਆਂ ਨੂੰ ਆਵਦਾ ਸੱਭ ਕੁੱਝ ਮੰਨਦਾ ਸੀ, ਫੇਰ ਆਪ ਨੂੰ ਫਾਂਸੀ ਦੇ ਦਿੱਤੀ ਪਰ ਗੁਲਾਮੀ ਉਹ ਵੀ ਚਰਖਿਆਂ ਵਾਲਿਆਂ ਦੀ ਕਰਦਾ ਰਿਹਾ ਪਰ ਦੁੱਜੇ ਪਾਸੇ ਉਹ ਭਾਰਤ ਮਾਤਾ ਦਾ ਪੁੱਤ ਬਣਿਆ ਸੀ ਸਿੱਖ ਦਾ ਪੁੱਤ ਨਹੀ ਬਣਿਆ। ਤੁਸੀਂ ਵੀ ਪਹਿਲਾਂ ਐਨਾਂ ਚਿਰ ਮਾਨ ਨਾਲ ਰਹੇ ਫੇਰ ਥੋਡਾ ਰੋਟੀ ਪਾਣੀ ਬੰਦ ਹੋ ਗਿਆ ਬਾਅਦ ਚ' ਤੁਸੀਂ ਹੁਣ ਵਿਰੋਧੀ ਹੋ ਗਏ। ਬੈਸੇ ਵੇਖਿਆ ਜਾਵੇ ਤਾਂ ਤੁਸੀਂ ਸਾਰੇ ਹੀ ਸਿਆਸੀ ਦਲਾਂ ਨਾਲ ਜੁੜੇ ਆ, ਤੁਸੀਂ ਹਰਨਾਮ ਸਿੰਘ ਬਾਰੇ ਲਗਦਾ ਫੇਰ ਬਹੁਤ ਥੋੜ੍ਹਾ ਜਾਣਦੇ ਹੋ, ਮਜਿਠੀਆ,ਬਾਦਲ,ਮਾਨ ਕੈਪਟਨ, ਹਰਨਾਮ ਸਿੰਘ ਧੁੰਮਾਂ ਸਾਰੇ ਇੱਕ ਹੀ ਆ।
@amrindersinghbrar8804
@amrindersinghbrar8804 2 года назад
ਸ਼ਹੀਦ ਭਗਤ ਸਿੰਘ ਜੀ ਜਿੰਦਾਬਾਦ
@gurlabhsingh8072
@gurlabhsingh8072 2 года назад
ਸੰਗਤਾਂ ਨੂੰ ਬੇਨਤੀ ਹੈ ਕਿ ਮਾਨ ਵਰਗੇ ਸਰਕਾਰੀ ਲੀਡਰਾਂ ਤੋਂ ਸਚੇਤ ਹੋਣ ਇਸ ਤਰ੍ਹਾਂ ਦੇ ਲੀਡਰ ਲੋਕਾਂ ਨੂੰ ਤਿਆਗਣ ਅਤੇ ਕੋਈ ਵੀ ਵੋਟ ਨਾ ਪਾਉਣ ਲਾਲਚੀ ਬਿਰਤੀ ਵਾਲੇ ਮਾਨ ਨੂੰ
@rajsthankhalsanewsavtarsin9968
@rajsthankhalsanewsavtarsin9968 2 года назад
ਬਹੁਤ ਵਧਿਆ
@wmkkk
@wmkkk 2 года назад
CHOR SIMERJIT MAAN ANGREZAA DA BEEJ
@ManbirMaan1980
@ManbirMaan1980 2 года назад
ਸਿਮਰਨਜੀਤ ਮਾਨ ਪਹਿਲਾਂ ਵੀ ਸਰਕਾਰਾਂ ਨਾਲ ਰਲਕੇ ਚਲਦਾ ਰਿਹਾ ਤੇ ਅੱਜ ਵੀ ਚੱਲ ਰਿਹਾ ਜਿਨ੍ਹਾਂ ਨੁਕਸਾਨ ਬਾਦਲਾਂ ਨੇ ਪੰਜਾਬ ਦਾ ਕੀਤਾ ਉਸ ਤੋਂ ਕੲਈ ਗੁਣਾ ਵੱਧ ਮਾਨ ਨੇ ਕੀਤਾ
@harjeetjassal
@harjeetjassal Год назад
Sahi gal ketia khalsa ji
@punjabimusic5020
@punjabimusic5020 2 года назад
Very good information veer ji 💯💯
@KumarKumar-qo8tx
@KumarKumar-qo8tx 2 года назад
Good to hear concept of bhagwad geeta from your mouth
@nickchawla4470
@nickchawla4470 Год назад
Very good veer whugur ji maher Karen 🙏🙏❤
@gurmitsingh7503
@gurmitsingh7503 2 года назад
Verygoodspeechbabaji
@PunjabiShor
@PunjabiShor 2 года назад
very good bai g
@JagjeetSandhu-tf3jd
@JagjeetSandhu-tf3jd 2 года назад
Right khalsa ji🙏
@BaldevSingh-en4pz
@BaldevSingh-en4pz 2 года назад
Very nice
@SandeepKaur-vn2yt
@SandeepKaur-vn2yt 2 года назад
ਸਿੱਖ।ਜੀ। ਤੁਹਾਡਾ ਧੰਨਵਾਦ ਜੀ। ਸੱਚਾ। ਸਿੱਖ। ਗੁਰੂ।ਜੀ।ਦਾ। ਦੁਨੀਆ। ਵਿੱਚ। ਪਿਆਰ।ਦਾ।ਸਨਾ। ਦਿੱਤਾ ਹੈ। ਨਹੀਂ। ਤੇ। ਲੜਕੀਆਂ। ਝਗੜੇ।ਹੀ। ਦੇਖੀਆਂ। ਦੇ। ਨੇ
@hardevsinghkotia6897
@hardevsinghkotia6897 2 года назад
ਵੀਰ ਜੀ ਆਤਮਿਕ ਗਿਆਨ ਨਹੀਂ ਹੋਇਆ ਭਗਤ ਸਿੰਘ ਨੂੰ 'ਸਰਦਾਰ ਕਪੂਰ ਸਿੰਘ ਨੂੰ ਪੜ੍ਹ ਲਵੋ ਲਟਕਿਆ ਦਾ ਮਤਲਬ ਧੱਕੇ ਨਾਲ ਲਟਕਾਇਆ ਗਿਆ ਸੀ ।ਬਾਕੀ ਕਿਸੇ ਦੇ ਦਾਦੇ ਨਾਨੇ ਦੇ ਗੁਨਾਹ ਪੋਤਿਆਂ ਤੇ ਨਹੀਂ ਮੜੇ ਜਾਂਦੇ'ਕੰਜਰੋ ਤੁਸੀਂ ਤੇ ਖਾਲਸੇ ਹੋ ਲੈ ਲਵੋ ਖਾਲਿਸਤਾਨ ਤੁਹਾਡੇ ਚਿਤੜਾਂ ਵਿਚ ਦੇਣ ਗੇ ਸਭ ਕੁਝ ਸ਼ਰਮ ਕਰੋ ਗਦਾਰੋ ਆਰ'ਐਸ'ਐਸ ਬੀਜੋ। ।।ਸਿੰਘ ਸੋਂਦੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ 'ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਾਬ 'ਅਜਾਦ ਪੰਜਾਬ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ
@parminderjitsingh3096
@parminderjitsingh3096 2 года назад
ਢੱਡਰੀਆਂ ਵਾਲੇ ਵਾਂਗੂ ਏਹ ਵੀਂ ਸੱਚਾ ਇਨਸਾਨ ਹੈ। ਪਰ ਸਬੂਤ ਏਸ ਤੋਂ ਕੋਈ ਨਹੀਂ, ਏਸ ਵੀਰ ਨੂੰ ਮੇਰਾ ਸਵਾਲ ਹੈ ਵੋਟਾਂ ਤੋਂ ਪਹਿਲਾਂ ਏਹ ਸੱਚਾ ਇਨਸਾਨ ਕਿੱਥੇ ਸੀ, ਜਾਂ ਉਦੋਂ ਏਸ ਵੀਰ ਦਾ ਸਹੀ ਮੁੱਲ ਨਹੀਂ ਪਾਇਆ ਆਮ ਆਦਮੀ ਨੇ ਜੋ ਅੱਜ ਪਾ ਦਿੱਤਾ
@AmanSingh-sf3vj
@AmanSingh-sf3vj 2 года назад
🙏🙏🙏
@amritmaldiwala5728
@amritmaldiwala5728 2 года назад
You are right bro
@parminderjitsingh3096
@parminderjitsingh3096 2 года назад
@@amritmaldiwala5728 ਬਾਈ ਕੋਈ ਵੀਂ ਇਨਸਾਨ ਪੂਰਾ ਨਹੀਂ ਹੁੰਦਾ, ਪੂਰਾ ਸਿਰਫ ਅਕਾਲ ਪੁਰਖ ਹੈ, ਗਲਤੀਆਂ ਤੇ ਮੱਕਾਰੀ ਵਿਚ ਬਹੁਤ ਫਰਕ ਹੁੰਦਾ ਹੋ ਸਕਦਾ ਗਲਤੀਆਂ ਮਾਨ ਨੇ ਵੀਂ ਕੀਤੀਆ ਹੋਣ, ਪਰ ਬਾਦਲਾਂ, ਕੈਪਟਨ, ਤੇ ਆਮ ਆਦਮੀ ਪਾਰਟੀ ਦੇ ਭਗਵੰਤ ਬੁੱਚੜ ਅਤੇ 92 nla ਵਾਂਗੂ ਮਕਾਰੀ ਗੱਦਾਰੀ ਪੰਜਾਬ ਨਾਲ ਨਹੀਂ ਕਿਤੇ ਆਉਣ ਵਾਲੇ ਸਮੇਂ ਦਾ ਪਤਾ ਨਹੀਂ
@preetsingh1799
@preetsingh1799 2 года назад
ਏਹਦੀ ਕੁੰਡਲੀ ਰੋਪੜ ਮੀਂਆਪੁਰ ਪਿੰਡ ਏਰੀਏ ਤੋਂ ਵਧੀਆ ਕੌਣ ਜਾਣੂਗਾ
@MandeepKaur-vy7cb
@MandeepKaur-vy7cb Год назад
ਬਾਬਾ ਜੀ ਤੁਸੀਂ ਸਾਰੇ ਵੀਰ ਭਾਈ ਇਕੱਠੇ ਹੋਜੋ ਸਾਰੇ ਰਲ਼ ਮਿਲ਼ ਕੇ ਚੱਲੋ ਲੜਾਈ ਝਗੜੇ ਨਾ ਕਰੋ ਜੀ ਕੌਂਮ ਨੂੰ ਦੋਫਾੜ ਨਾਂ ਕਰੋ ਆਪਸੀ ਸਾਂਝ ਬਣਾ ਲਵੋ ਵੀਰ ਜੀ
@B_S-H-I-V-A
@B_S-H-I-V-A 2 года назад
ਅਮਰ ਬਲੀਦਾਨੀ ਭਗਤ ਸਿੰਘ ਜੀ ਜਿੰਦਾਬਾਦ ਇਸ ਤਰ੍ਹਾਂ ਦੇ ਬੰਦੇ ਯੂਥ ਨੂੰ ਗੁੱਮਰਾਹ ਕਰਦੇ ਨੇ ਸਿੰਘ ਸਾਹਿਬ ਨੇ ਬਿਲਕੁੱਲ ਸਹੀ ਕਿਹਾ ਦਸ਼ਮੇਸ਼ ਪਿਤਾ ਜੀ ਨੇ ਫ਼ਰਮਾਇਆ ਹੈ ਰਾਜ ਕਰੇਗਾ ਖਾਲਸਾ ਪਰ ਦੋਸਤੋ ਖਾਲਸਾ ਤਾਂ ਬਣੋ ਮੈਂ ਤਾਂ ਮੰਨਦਾ ਹਾਂ ਜਿੱਥੇ ਜਿੱਥੇ ਗੁਰੂਦੁਆਰਾ ਸਾਹਿਬ ਹਨ ਉਹ ਹਰ ਜਗ੍ਹਾ ਸਿੱਖ ਰਾਜ ਹੀ ਹੈ ਮੈਂ ਖੁਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਦਿੱਲੋਂ ਚਾਹੁੰਦਾ ਹਾਂ ਦੋਸਤੋ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਨਤਾਪ ਝੱਲਿਆ ਹੈ ਬੇਨਤੀ ਹੈ ਗੁੱਮਰਾਹ ਨਾ ਹੋਵੋ ਇੱਹੋ ਜਿੱਹੇ ਬੰਦਿਆਂ ਤੋਂ ਬਚੋ ਸਿੰਘ ਸਾਹਿਬ ਜੀ ਦੀ ਇੱਕ ਇੱਕ ਗੱਲ ਤੇ ਗੌਰ ਕਰਿਓ ਖਾਲਸਾ ਰਾਜ ਜਿੰਦਾਬਾਦ 🙏🙏🙏🙏
@malkitsingh-cl3wb
@malkitsingh-cl3wb 2 года назад
ਸਿਰ ਪੱਗਾ ਵਿੱਚ ਦਿੱਤੇ ਆ ਸਿੱਖੀ ਵਾਲੀ ਗੱਲ ਕੋਈ ਨਹੀ।
@dharamjeetsingh8469
@dharamjeetsingh8469 2 года назад
ਖ਼ਾਲਸਾ ਸਾਬ ਤੁਸੀ ਗਰੇਟ ਹੋ 👏👍
@mobilerepair5175
@mobilerepair5175 2 года назад
Baba g godd
@sanatanpunjab4923
@sanatanpunjab4923 2 года назад
ਬਹੁਤ ਵਧੀਆ ਜੀ ਸੱਚ ਕਿਹਾ
@healthcare4765
@healthcare4765 2 года назад
Bilkul syi gal aa mere b dil cho uter gye simarjeet maan
@RajbirSingh-cz9lx
@RajbirSingh-cz9lx 2 года назад
ਬਹੁਤ ਵਧੀਆ ਬਾਬਾ ਜੀ
@HappySingh-xv6gy
@HappySingh-xv6gy 2 года назад
Very very good Singh SAB j
@sikhwarrior7283
@sikhwarrior7283 2 года назад
Swad lia dita veer g
@pashminderkaur9947
@pashminderkaur9947 2 года назад
ਸਿਮਰਨਜੀਤ ਸਿੰਘ ਮਾਨ ਹਮੇਸ਼ਾ ਵਿਵਾਦਿਤ ਬਿਆਨ ਦੇ ਕੇ ਅਪਣੀਆਂ ਜ਼ਿਮੇਵਾਰੀਆਂ ਤੋਂ ਮੁੰਹ ਮੋੜਨ ਵਾਲਿਆਂ ਹਰਕਤਾਂ ਤੇ ਪਰਦੇ ਪਾਉਂਦਾ ਹੈ ।
@patialablogs293
@patialablogs293 2 года назад
Shi gal a baba. Ji
@gurlabhsingh8072
@gurlabhsingh8072 2 года назад
ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਹਿਲਾਂ ਸਰਕਾਰਾਂ ਅੰਗਰੇਜਾਂ ਦੇ ਪਿੱਠੂ ਹੀ ਚਲਾਉਂਦੇ ਰਹੇ ਹਨ ਪਹਿਲੀ ਵਾਰ ਕਿਸੇ ਕਿਸਾਨ ਦਾ ਪੁੱਤਰ ਮੁੱਖ ਮੰਤਰੀ ਬਣੀਆ ਹੈ ਭਗਵੰਤ ਸਿੰਘ ਮਾਨ ਲੱਤਾ ਨਾਂ ਖਿੱਚੋ ਚਵਲ ਲੋਕੋ ਸ਼ਰਮ ਕਰੋ
@balkarasingh9720
@balkarasingh9720 2 года назад
Shi gal 💖🙂😂 Bai g
@gurjeetsinghgurjeet5069
@gurjeetsinghgurjeet5069 2 года назад
ਬਹੁਤ ਵਧੀਆ ਖ਼ਾਲਸਾ ਜੀ
@kaifkafi7746
@kaifkafi7746 2 года назад
Bahut achi information baba jo 🙏🙏🙏🙏
@rajwindersingh4962
@rajwindersingh4962 2 года назад
Sahi aa baba ji 🙏
@KulwinderSingh-uz7fl
@KulwinderSingh-uz7fl 2 года назад
U havecto much ego
@SurinderSingh-de7ic
@SurinderSingh-de7ic Год назад
Right baba ji
@AmarjitSingh-lu1cu
@AmarjitSingh-lu1cu Год назад
Good vro pagat sinhg g jindawaad
@sardarasinghbaidwan2093
@sardarasinghbaidwan2093 2 года назад
Baba ji bilkul sahi bol reha hai
@balwinderSingh-wp6qy
@balwinderSingh-wp6qy 2 года назад
very good babaji
@harshdeepsingh5087
@harshdeepsingh5087 2 года назад
ਐਮ ਪੀ ਮਾਨ ਨਿਰਾ ਗੰਧ
@RajbirSingh-cz9lx
@RajbirSingh-cz9lx 2 года назад
ਭਗਤ ਸਿੰਘ ਜਿੰਦਾਬਾਦ ਰਹੇਗਾ
@MandeepKaur-vy7cb
@MandeepKaur-vy7cb Год назад
ਸਿਮਰਨਜੀਤ ਸਿੰਘ ਮਾਨ ਜੀ ਦੀ ਦੇਣ ਕੌਮ ਦੇ ਨਹੀਂ ਸਕਦੀ ਉਹ ਕਿਹੜੀ ਜੇਲ ਜੋਂ ਕੌਮ ਦੇ ਲੲਈ ਮਾਨ ਨੇ ਨਹੀਂ ਦੇਖੀ ਉਹ ਕਿਹੜਾ ਤਸ਼ੱਦਦ ਕੌਮ ਦੇ ਲੲਈ ਨਹੀਂ ਝੱਲਿਆ ਕੌਮ ਦੇ ਲੲਈ ਕਿਹੜਾ ਹਾਂਦਾ ਨਹੀਂ ਮਾਰਿਆਂ
@gurmitsingh7503
@gurmitsingh7503 2 года назад
Verygoodbabaji
@bangeraseelmurg5528
@bangeraseelmurg5528 2 года назад
Bahut marri gal kiti Maan saab ne
@jagpalsingh2164
@jagpalsingh2164 2 года назад
Very nice baba g
@sukhwindersingh7792
@sukhwindersingh7792 2 года назад
ਬਾਬਾ ਜੀ ਤੱਥਾਂ ਦੇ ਅਧਾਰ ਤੇ ਗੱਲ ਕਰ ਰਹੇ ਹਨ ਸ਼ਹੀਦ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਨੇ ਨਾ ਕਿ ਅੱਤਵਾਦੀ
@tarsem389
@tarsem389 2 года назад
Khalsa ji bahut vadia gal kar rahe ne
@arjindersandhu3619
@arjindersandhu3619 2 года назад
Sai baba je
@sandeepsinghsra3589
@sandeepsinghsra3589 2 года назад
Baba ji nice
@UttamSingh-rc9lz
@UttamSingh-rc9lz 2 года назад
ਮਾਨ ਦੀ ਛੱਡ ਤੂੰ ਆਪਣੀਂ ਗੱਲ ਦੱਸ, ਕੇ ਤੂੰ ਕੌਮ ਲਈ ਅੱਜ ਤੱਕ ਕੀ ਕੀਤਾ ਹੈ ਜਾਂ ਆਪਣੇਂ ਵੱਡੇ ਵਡੇਰਿਆਂ ਬਾਰੇ ਹੀ ਦੱਸ ਦੇ ਕਿ ਸਾਇਦ ਉਹਨਾਂ ਹੀ ਕੌਮ ਲਈ ਕੋਈ ਮਾਰਕਾ ਮਾਰਿਆ ਹੋਵੇ?
@amrindersinghbrar8804
@amrindersinghbrar8804 2 года назад
Sant jarnial Singh ji bhinderwala zindabad
@rajbirpadda8875
@rajbirpadda8875 2 года назад
ਭਾਈ ਸਾਹਿਬ ਦੀਆਂ ਗੱਲਾਂ ਬਿਲਕੁਲ ਠੀਕ ਨੇ👍👍
@gursahibsingh2182
@gursahibsingh2182 2 года назад
ਗੱਲਾਂ ਠੀਕ ਲੱਗਦੀਆਂ ਖਾਲਸਾ ਜੀ ਦੀਆਂ 1984ਵੇਲੇ ਕਹਿੰਦੇ ਹੁੰਦੇ ਸੀ ਸੁਣੀਆਂ ਸੁਣਾਈਆਂ ਗੱਲਾਂ ਮੁਤਾਬਕ ਵੀ ਸੰਤਾਂ ਨੂੰ ਬਾਡਰ ਪਾਰ ਕਰਾਉਣ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਸਹਿਤਾ ਕੀਤੀ ਹੈ ਪਰ ਇਸ ਗੱਲ ਕਰਕੇ ਹੀ ਲੋਕਾ ਦੇ ਮਨਾਂ ਸ਼ੰਕਾ ਪੈਦਾ ਹੁੰਦੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤਾਂ ਸ਼ਹੀਦੀ ਦਾ ਜਾਮ ਪੀ ਗਏ ਸੀ
@SukhpalSingh-bg6jibhupalboy
@SukhpalSingh-bg6jibhupalboy 2 года назад
Waheguru ji ka khalsa Waheguru ji kee fathe 🙏🙏
@bohemia9323
@bohemia9323 2 года назад
Ah ny sadey asli sikh salute kardey ha sikh veer nu
@harrypadda9800
@harrypadda9800 2 года назад
ਜਥੇਦਾਰ ਜੀ ਭਗਤ ਸਿੰਘ ਭਾਰਤ ਲਈ ਅੰਗਰੇਜੀ ਹਕੁਮਤ ਨਾਲ ਲੜੇ ਸੀ ਸ਼ਹੀਦ ਹੋਏ ਪਰ ਸੰਤ ਜਰਨੈਲ ਸਿੰਘ ਜੀ ਨੂੰ ਭਾਰਤ ਨਾਲ ਆਪਣੇ ਹੱਕਾਂ ਲਈ ਲੜਨਾ ਪਿਆ । ਭਾਰਤ ਵਾਲੇ ਵੇਲੜਾਂ ਨੂੰ ਰਾਜ ਮਿਲ ਗਿਆ ਪਰ ਭਾਰਤ ਲਈ ਕੁਰਬਾਨੀ ਕਰਨ ਵਾਲਿਆਂ ਨੂੰ ਵੇਲੜਾਂ ਨੇ ਸ਼ਹੀਦ ਵੀ ਨੀਂ ਸਰਕਾਰੀ ਰਿਕਾਰਡ ਚ ਮੰਨਿਆਂ ਇਸ ਕਰਕੇ ਸਿਮਰਨਜੀਤ ਸਿੰਘ ਦਾ ਵਿਰੋਧ ਕਰਨ ਦੀ ਵਜਾਏ ਜਿਹੜੇ ਸ਼ਹੀਦਾਂ ਦਾ ਨਾਉਂ ਵਰਤਕੇ ਵੋਟਾਂ ਲੈਂਦੇ ਹਨ ਜਿੱਤਣ ਤੋਂ ਬਾਦ ਸ਼ਹੀਦਾਂ ਦੀ ਅਨਦੇਖੀ ਅਤੇ ਸ਼ਹੀਦਾਂ ਦੇ ਪਰਵਾਰ ਵਾਲਿਆਂ ਨੂੰ ਸਰਕਾਰੀ ਦਫਤਰਾਂ ਚ ਵੜਣ ਵੀ ਨੀਂ ਦਿੰਦੇ ਜਿਵੇਂ ਚੰਡੀਗੜ ਚ ਥੋੜੇ ਦਿਨ ਪਹਿਲਾਂ ਇਹ ਕੁੱਝ ਕੀਤਾ ਗਿਆ । ਦੂਜੀ ਗੱਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਹੋਰ ਸ਼ਹੀਦਾਂ ਨੂੰ ਵੀ ਕਹਿੰਦੇ ਭਾਰਤੀ ਸੰਵਿਧਾਨ ਸ਼ਹੀਦ ਨੀਂ ਮੰਨਦਾ , ਸਹੀ ਗੱਲ ਐ ਅਤੇ ਸਿੱਖਾਂ ਨੂੰ ਇਨਾਂ ਕੋਲੋ ਮੰਨਵਾਉਣ ਦੀ ਵੀ ਲੋੜ ਨੀਂ ਕਿਉਂਕਿ ਭਾਰਤੀ ਸੰਵਿਧਾਨ ਨੇ 1956 , 1984 , 1986 , 1988 ਜਿਨਾਂ 1984 ਚ ਦਰਬਾਰ ਸਾਹਿਬ ਸਮੇਤ 39 ਗੁਰੂਦੁਆਰਾ ਸਾਹਿਬਾਂ ਤੇ ਟੈਂਕ ਤੋਪਾਂ ਨਾਲ ਹਮਲਾ ਕੀਤਾ ਇੱਕ ਸਾਲ ਦੇ ਭੂਝੰਗੀ ਤੋਂ ਲੈਕੇ 80 ਸਾਲ ਦੇ ਬਜ਼ੂਰਗਾਂ ਨੂੰ ਤੋਪਾਂ ਨਾਲ ਉਡਾ ਦਿਤਾ , ਉਹ ਸਿੱਖ ਵਿਰੋਧੀ ਸੰਵਿਧਾਨ ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਨਾ ਮੰਨਦਾ ਅਤੇ ਨਾ ਹੀ ਸਿੱਖਾਂ ਨੂੰ ਇਨਾਂ ਕੋਲੋ ਮੰਨਵਾਉਣ ਦੀ ਲੋੜ ਐ , ਸਿੱਖ ਸੰਵਿਧਾਨ ਆਪਣੇ ਕੁਰਬਾਨੀ ਕਰਨ ਵਾਲੇ ਸਿੰਘਾਂ ਦੇ ਨਾਲ ਨਾਲ , ਕੁਰਬਾਨੀ ਕਰਨ ਵਾਲੇ ਗੈਰ ਸਿੱਖਾਂ ਨੂੰ ਵੀ ਸ਼ਹੀਦ ਮੰਨਦਾ ਐ । ਪੰਜਾਬ ਦੇ ਫਿਲੌਰ ਪੁਲਿਸ ਟਰੇਂਨਿੰਗ ਸੈਟਰ ਚ ਲਗੀ ਫੋਟੇ ਵੇਖਕੇ ਤੁਸੀਂ ਭਾਰਤੀ ਰਜਵਾੜਿਆਂ ਦੀ ਮਾਨਸ਼ਿਕ ਸਥਿਤੀ ਦਾ ਆਪ ਹੀ ਅੰਦਾਜਾ ਲਾ ਸਕਦੇ ਓ ਕਿ ਸ਼ਹੀਦ ਭਗਤ ਸਿੰਘ ਦੇ ਮਾਮਲੇ ਚ ਕਿਹਦੇ ਨਾਲ ਉਲਝਣਾਂ ਸਹੀ ਐ ਸਿਮਰਨਜੀਤ ਸਿੰਘ ਮਾਨ ਨਾਲ ਜਾਂ ਸਰਕਾਰੀ ਕਾਰ ਗੁਜਾਰੀ ਨਾਲ ।।
@sukhdeepsingh-ku3fc
@sukhdeepsingh-ku3fc 2 года назад
ਭਗਤ ਸਿੰਘ ਨੇ ਭਾਰਤ, ਮਾਤਾ ਕਹਿ ਵੀ ਦਿੱਤਾ ਸੀ ਤਾਂ ਕੀ ਮਾੜਾ ਕਰਤਾ ਸੀ! ਕਿਉਂਕਿ ਉਹ ਭਾਰਤ ਦਾ ਵਸਨੀਕ ਸੀ! ਹੋਰ ਕੀ ਕੈਨੇਡਾ, ਰੂਸ ਜਿੰਦਾਬਾਦ ਬੋਲਦਾ? ਤੇ ਇਹ ਗੱਲ 90 ਸਾਲ ਪਹਿਲਾ ਕਹੀ ਸੀ ਕਿਉਂਕਿ ਉਦੋਂ ਆਪਣੇ ਦੇਸ਼ ਚ ਐਨੀ ਬੇਈਮਾਨੀ ਨਹੀਂ ਸੀ ਜਿੰਨੀ ਹੁਣ ਏ! ਹੁਣ ਆਪਣੇ ਪੰਜਾਬ ਚ ਵੀ ਤਾਂ ਸਾਰੇ ਲੋਕ ਚੰਗੇ ਨਹੀਂ ਹੈਗੇ ! ਤੇ ਕੱਲ ਨੂੰ ਲੋਕੀ ਬੋਲਣਗੇ ਕੇ ਪੰਜਾਬ ਦੇ ਹੱਕ ਚ ਨਾਅਰਾ ਕਿਉਂ ਲਾਇਆ? ਕਿਉਂਕਿ ਇਥੇ ਤਾਂ gangster, ਬਾਦਲ ਵਰਗੇ ਵੀ ਰਹਿੰਦੇ ਨੇ ! ਗੱਲ ਭਗਤ ਸਿੰਘ ਦੀ ਨਹੀਂ, ਅਸਲ ਗੱਲ ਤਾਂ aap party ਦੇ ਜਿੱਤਣ ਤੋਂ ਬਾਅਦ ਮਨ ਚ ਲੱਗੀ ਅੱਗ ਦੀ ਏ
@preetsembhi1195
@preetsembhi1195 2 года назад
@@sukhdeepsingh-ku3fc shi keha 22 but ahna 🐑🐑 nu smjon da koi fida ne... Jive ik khawat ne ki lok jis thali ch khande oce ch galii kr dende a ae lok oda de a... Fact te ne gl krni ahna ne bs uraa- pra de a mar k tur jana... Kyu k j fact te gl krn ge ta fr 🐑🐑🐑 kive bn ge...
@vetnarian
@vetnarian 2 года назад
Great baba ji.
@harmanpreetsingh6760
@harmanpreetsingh6760 2 года назад
I use
@karnailsinghsakrali1533
@karnailsinghsakrali1533 2 года назад
Sahid bhagat singh jindabad surma punjabi
@nikkaghuman5640
@nikkaghuman5640 2 года назад
💯 Sahi hai
@bikramjitdogfarm3023
@bikramjitdogfarm3023 2 года назад
❤️❤️
@BhupinderSingh-ze5kc
@BhupinderSingh-ze5kc 2 года назад
💯 per bilkul sahi hai
@parmindersingh7490
@parmindersingh7490 2 года назад
i have become fan of you baba ji
@chanpreetsharma9903
@chanpreetsharma9903 2 года назад
Yar eh banda sahe aa bilkul
@BaldevSingh-en4pz
@BaldevSingh-en4pz 2 года назад
Waheguru ji ka khalsa waheguru ji ki fate
@SantpuraTV
@SantpuraTV 2 года назад
ਬਾਬਾ ਜੀ ਸਿਮਰਨਜੀਤ ਤੇ ਹੈ ਇਕ ਪਾਗਲ ਬੰਦਾ ਆ
@Ranjitsingh-yr2kn
@Ranjitsingh-yr2kn Год назад
ਮਾਨ ਏਜੰਸੀਆਂ ਦਾ ਬੰਦਾ
@vickysingha2021
@vickysingha2021 2 года назад
👌👌👌👍👍👍👍👍
@ats001channel4
@ats001channel4 2 года назад
On Fri Feb
@HardeepSingh-sh6wg
@HardeepSingh-sh6wg 2 года назад
🙏🙏
@sunnysunny8735
@sunnysunny8735 2 года назад
BABA JI TUHADI SPEECH SUNI BHUT BDIYA LGI APA TA AP KEHNDE AA KI SADA SUPER HERO SR BHAGT SINGH JI AND SNT BABA JRNEAL SINGH BHINDRA WAALE JI SAADE SUPER HERO HN
@gaganbhathal746
@gaganbhathal746 2 года назад
Bhuot vdia singh saab ji 😍 Main is war MP (sangrur ) deaa votaa ch simranjit singh maan nu vote pai c vote tah pai c ohdo ah kinda c mnu mari kom hara dendi aa pr hun lgda bhuot vdhi glti kr lai is bnda nu vote pah ka shaheed bhagat singh zindabad 🙏
@parminderjitsingh3096
@parminderjitsingh3096 2 года назад
ਮਾਨ ਨੇ ਧੋਖਾਧੜੀ ਕਿਸ ਤਰਾਂ ਕੀਤੀ, ਉਹ ਵੀਰ ਕਿਸੇ ਦੀਆ ਗੱਲਾਂ ਸੁਣ ਅਪਣੀ ਰਾਏ ਓਸ ਵਰਗੀ ਬਣਾਉਣੇ ਏਹ ਇਨਸਾਨ ਦੀ ਨਹੀਂ ਭੇਡਾਂ ਦੀ ਫਿਤਰਤ ਹੈ। ਨਾ ਮਾਨ sgpc ਦਾ ਪ੍ਰਦਾਨ, ਨਾ ਮਾਨ ਕੋਲ ਕੋਈ ਗੁਰਦੁਆਰਾ ਸਾਹਿਬ ਨਾ ਮਾਨ ਸੱਤਾ ਵਿਚ ਰਿਹਾ ਨਾ ਮਾਨ ਨੇ 2 ਵਿਆਹ ਕਰਾ ਅਪਣੇ ਬੱਚੇ ਛੱਡੇ, ਨਾ ਮਾਨ ਨੇ 26 ਸਾਲ ਦੀ ਬੱਚੀ ਨਾਲ ਵਿਆਹ ਕਰਾ ਸੁਹਾਗ ਰਾਜ ਚੱਠਾ ਦੀ ਮਨਾਈ ਫੇਰ ਧੋਖਾਧੜੀ ਕਿੱਦਾਂ ਕੀਤੀ ਤੇਰੇ ਨਾਲ
@gaganbhathal746
@gaganbhathal746 2 года назад
Y ji kasa shaheed nu aatankwadi khna tusi dso sahi aa ja glt ????
@parmindersingh7490
@parmindersingh7490 2 года назад
good baba ji
@jogindersaini7200
@jogindersaini7200 2 года назад
ਸਾਡੇ ਸਿੱਖਾਂ ਨੂੰ ਇਕ ਨਵੀਂ ਬਿਮਾਰੀ ਲਗ ਗਈ ਹੈ,ਉਹ ਵੀ ਚੈਨਲਾਂ ਉਪਰ ਇਕ ਦੂਸਰੇ ਦੇ ਨੁਕਸ ਕੱਢ ਕੱਢ ਕੇ ਆਪਣਾ ਆਪੋ ਹੀ ਜਲੂਸ ਕਢਵਾ ਰਹੇ ਹਨ। ਵੀਰੋ ਸਮਝੋ ਤੁਹਾਡੀਆਂ ਇਹਨਾਂ ਹਰਕਤਾਂ ਨਾਲ ਵਿਰੋਧੀ ਨਾਲੇ ਹੱਸ ਰਹੇ ਹਨ ਨਾਲੇ ਮਜ਼ੇ ਲੈ ਰਹੇ ਹਨ ਅਤੇ ਕਹਿ ਰਹੇ ਹਨ ਕਿ ਵਾਕਿਆ ਹੀ ਸਿੱਖਾਂ ਵਰਗਾ ਕੋਈ ਪਾਗਲ ਨਹੀਂ।
@HarpalSingh-tk4wh
@HarpalSingh-tk4wh 2 года назад
ਵੀਰ ਜੀ ਸਾਨੂੰ ਤੇ ਹੁਣ ਪਤਾ ਲੱਗਾ ਇਹ ਸਿੱਖਾਂ ਨਾਲ ਅੱਜ ਤੱਕ ਧੋਖਾ ਹੀ ਕਰੀ ਜਾਂਦੇ ਸੀ
@parminderjitsingh3096
@parminderjitsingh3096 2 года назад
ਮਾਨ ਨੇ ਧੋਖਾਧੜੀ ਕਿਸ ਤਰਾਂ ਕੀਤੀ, ਉਹ ਵੀਰ ਕਿਸੇ ਦੀਆ ਗੱਲਾਂ ਸੁਣ ਅਪਣੀ ਰਾਏ ਓਸ ਵਰਗੀ ਬਣਾਉਣੇ ਏਹ ਇਨਸਾਨ ਦੀ ਨਹੀਂ ਭੇਡਾਂ ਦੀ ਫਿਤਰਤ ਹੈ। ਨਾ ਮਾਨ sgpc ਦਾ ਪ੍ਰਦਾਨ, ਨਾ ਮਾਨ ਕੋਲ ਕੋਈ ਗੁਰਦੁਆਰਾ ਸਾਹਿਬ ਨਾ ਮਾਨ ਸੱਤਾ ਵਿਚ ਰਿਹਾ ਨਾ ਮਾਨ ਨੇ 2 ਵਿਆਹ ਕਰਾ ਅਪਣੇ ਬੱਚੇ ਛੱਡੇ, ਨਾ ਮਾਨ ਨੇ 26 ਸਾਲ ਦੀ ਬੱਚੀ ਨਾਲ ਵਿਆਹ ਕਰਾ ਸੁਹਾਗ ਰਾਜ ਚੱਠਾ ਦੀ ਮਨਾਈ ਫੇਰ ਧੋਖਾਧੜੀ ਕਿੱਦਾਂ ਕੀਤੀ ਤੇਰੇ ਨਾਲ
@ASingh1699k
@ASingh1699k 2 года назад
Photoa politicians dia ho sakdia. Sant ji di foto ho sakdi Indra naal. Maan sahib haq te sach di gal ta krde hn. Dekho J azadi haq te sach di gal ni krni fer hun bas kro 90% gal kr k dukandari kr sakde bas te Sikh kaum nu vand sakde bas. J Britishers da kita hoa dukh hai fer jo Hindu aj kr raha da v dukh kro. Gal jameer di mitro kesadhri v bht Sikh kaum de gaddar rahe te aj v hn. ik hal azadi 🙏🏼
@harrypadda9800
@harrypadda9800 2 года назад
ਜਦੋ ਹਿੰਦੁਸਤਾਨ ਦੇ ਕਾਨੂੰਨ ਵਿਚ ਭਗਤ ਸਿੰਘ ਨੂੰ ਅੱਤਵਾਦੀ ਲਿਖਿਆ ਸਕੂਲਾ ਦੀਆ ਕਿਤਾਬਾ ਵਿਚ ਅੱਤਵਾਦੀ ਵਜੋ ਪੜਾਇਆ ਜਾਦਾ ਫਿਰ ਤਾ ਸਭ ਨੂੰ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਸ਼ੁਕਰ ਗੁਜਾਰ ਹੋਣਾ ਚਾਹੀਦਾ ਜਿੰਨਾ ਦੋਗਲੀ ਨੀਤੀ ਤੋ ਪਰਦਾ ਚੁੱਕਿਆ ਤੁਸੀ ਸ੍ਰ ਮਾਨ ਨੂੰ ਮੰਦਾ ਬੋਲ ਰਹੇ।
@arunsoni7051
@arunsoni7051 Год назад
SHAHEED AZAM BHAGAT SINGH JINDABAD
@vip-rq9uq
@vip-rq9uq 2 года назад
Shi gal aa befalto hi looka vich larhyi kryi jnde aa bhagat singh nu ehne sall bahd badnaam krna shuru kr dita
@wmkkk
@wmkkk 2 года назад
Ess video nu share kro sare Punjab nu JOKAAN Lgyia hoyia Simerjit chor
@parminderjitsingh3096
@parminderjitsingh3096 2 года назад
ਖਾਲਿਸਤਾਨ ਜ਼ਿੰਦਾਬਾਦ ਬੋਲਣ ਵਾਲਿਆ ਨੂੰ ਪਤਾ ਹੈ ਸੱਚ ਦਾ, ਤੇ ਹਿੰਦੂਸ਼ੈਤਾਨ ਦੇ ਲੋਕਾਂ ਦੀ ਪਰਵਾਹ ਵੀਂ ਨਹੀਂ, ਭੇਡਾਂ ਤੇ ਸ਼ੇਰਾ ਵਿਚ ਫਰਕ ਹੁੰਦਾ । 2 ਹਫਤੇ ਪਹਿਲਾਂ ਬੁੱਢੇ ਨੇ ਇਕ ਗ਼ਲਤ ਬਿਆਨ ਦਿੱਤਾ ਤੇ ਭੇਡਾਂ ਉਦੋਂ ਤੋਂ ਮਹ ਮਹ ਕਰਨ ਲੱਗਿਆ ਨੇ, ਤੇ ਵਾਲ ਵੀਂ ਤੋਡ਼ ਨਹੀਂ ਸਕਿਆ
@sukhdeep4912
@sukhdeep4912 2 года назад
ਬਾਬਾ ਜੀ
@parminderjitsingh3096
@parminderjitsingh3096 2 года назад
ਏਹ ਜਿੱਤ ਉਨਾਂ ਦੇ ਮੂੰਹ ਤੇ ਲਾਹਨਤ ਹੈ ਜੋ ਕਿਹ ਦੇ ਸੀ ਪੰਜਾਬ ਵਿਚ ਕੋਈ ਖਾਲਿਸਤਾਨ ਨਹੀਂ ਮੰਗਦਾ, refrandom ਦੀਆ ਵੋਟਾਂ ਵੀਂ ਬਣਾਇਆ ਜਾਣ ਗਿਆ ਤੇ ਹਿੰਦੂਸ਼ੈਤਾਨ ਤੋਂ ਅਜ਼ਾਦੀ ਵੀਂ ਲਈ ਜਾਓ ਗ
@GurpreetKaur-lc9wd
@GurpreetKaur-lc9wd 2 года назад
Ŕ
@HarbansSingh-zb1xl
@HarbansSingh-zb1xl 2 года назад
ਖਾਲਸਾ ਜੀ ਧੰਨਵਾਦ ਤੁਹਾਡੇ ਵਿਚਾਰਾ ਦਾ ਪਰ ਬੁਢੇ ਨੂੰ ਵੀ ਕੁਝ ਸਮਝਾਉ ਮਤ ਮਾਰੀ ਗ ਈ ਇਸ ਦੀ
Далее
Pure Comedy #ti13
00:38
Просмотров 194 тыс.
World’s Tallest Man VS Shortest Woman!
15:07
Просмотров 13 млн