Тёмный

ਸਿੰਘਣੀ ਤੇ ਹਿੰਦੂ ਲੀਡਰ ਵਿਚਕਾਰ ਕੰਗਣਾ ਨੂੰ ਲੈਕੇ ਤਿੱਖੀ ਬਹਿਸ | Debate on Kangana Ranaut Incident 

Address it
Подписаться 69 тыс.
Просмотров 202 тыс.
50% 1

During a live debate on a channel, Editor-in-Chief Lankesh Trikha discussed an incident at Chandigarh airport where Kangana Ranaut was slapped by CISF personnel Kulwinder Kaur. Kaur defended herself, claiming Kangana made controversial remarks during a farmer's protest. Kangana confirmed the incident in New Delhi, stating she was hit by Kaur. The news went viral globally, sparking heated reactions both supporting Kangana and celebrating Kaur's actions. Panelists in the debate included Gurjot Kaur, a farmer activist, and Sehajpal Brar, a political commentator.
Debate on Kangana Ranaut Incident: Slapped at Chandigarh Airport by CISF Personnel
Global Reactions: Kangana Ranaut vs Kulwinder Kaur Incident Unraveled
Heated Debate: Kangana Ranaut's Controversial Encounter at Chandigarh Airport
Gagan Sidhu, a Punjabi lyricist known for writing on social issues, and Arvind Gautam, a Hindu leader, expressed opposing views on the incident involving Kulwinder Kaur hitting Kangana Ranaut. Gurjot Kaur, Gagan Sidhu, and Sehajpal Brar supported Kaur, while Arvind Gautam condemned her actions, stating that she should not be praised for hitting Kangana.
Clash of Opinions: Gagan Sidhu vs. Arvind Gautam on Kulwinder Kaur's Actions
Support vs. Condemnation: Kulwinder Kaur vs. Kangana Ranaut Incident Debated
Kulwinder Kaur Controversy: Divided Views of Gurjot Kaur, Gagan Sidhu, and Sehajpal Brar
Farmers’ protest on June 9 in support of constable who 'slapped' Kangana Ranaut
BackBack
Kangana Ranaut's ‘slap’ incident brings back focus on BJP MP-elect's post on 2020 farmers' protest |All you need to know
Kangana Ranaut said that people were sitting in farmers' protests for Rs 100, meri maa baithi thi uss dauran,' says CISF constable in viral video
Kangana Ranaut ‘slapped’ | CISF constable Kulwinder Kaur's brother reacts
Exclusive: Details on Kulwinder Kaur, The CISF Personnel In Kangana Ranaut's Slap Case
Kangana Ranaut issues statement after slapping incident, worries "growing terrorism in Punjab"
Kangana Slapgate: Mandi MP Cries 'Terrorism In Punjab'; CISF's Kulwinder Kaur Justifies 'Assault'
Kangana Slap Row; CISF Constable Reveals Why She Was Angry With BJP's Mandi MP | Watch
KANGANA RANAUT को थप्पड़ मारने की आरोपी CISF की LADY CONSTABLE के भाई ने कंगना को ये क्या बोल डाला?
ਕੰਗਣਾ ਰਣੌਤ | ਕੁਲਵਿੰਦਰ ਕੌਰ | ਕਿਸਾਨ | ਚੰਡੀਗੜ੍ਹ ਹਵਾਈ ਅੱਡਾ | ਸੀ.ਆਈ. ਐੱਸ.ਐੱਫ

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,4 тыс.   
@rajwinder1968
@rajwinder1968 3 месяца назад
ਜੇ ਜ਼ੁਬਾਨ ਤੇ ਕੰਟਰੋਲ ਰੱਖੋ ਗੇ ਤਾਂ ਕੋੲਈ ਕੁੱਝ ਨਹੀਂ ਕਹਿੰਦਾ ਤੁਹਾਡੀ ਜ਼ੁਬਾਨ ਦਾ ਰਸ ਹੈ
@vivekpuri3384
@vivekpuri3384 3 месяца назад
ikk swaal hai tohade to.. i dont know ki veer ji aakha ya fer bhain g.. but anyways.. . India ch bolan da right sab nu hai.. te ikk security officers da ikk code of conduct hunda hai... personal ego ni rakh sakde job te... second thing.. I am a hindu and i condemmn 84 rights... but tohadi is gall te mei vi keh sakda ajj ki... je 84 hoyea si ta sahi hoyea si? qki tohade bhindra aale ne vi keha si bi 5000 hindu vaddangay... are to trying to say this? We all hindus condemn 84.. but according to you we should not?
@GenVonWay
@GenVonWay 3 месяца назад
​​@@vivekpuri3384 ਵੀਰ ਜੀ ਠੀਕ ਹੈ ਤੁਹਾਡਾ ਸਵਾਲ,,,ਪਰ ਸੰਤਾਂ ਨੇ ਤਾਂ ਸਿਰਫ ਬੋਲਿਆ ਸੀ ਕੇ ਵੱਢਾਂਗਾ ਕੀ ਓਹਨਾਂ ਨੇ ਕਿਸੇ ਨੂੰ ਵੱਢਿਆ ??ਪਰ ਹਿੰਦੂਆਂ ਨੇ ਤਾ ਕੀਤਾ।। ਚਾਹੇ ਦਿੱਲੀ ਹੋਵੇ ਚਾਹੇ ਗੋਦਰਾ ਚਲੋ ਓਹ ਪੁਰਾਣੀ ਗੱਲ ਹੋਈ।। ਪਰ ਸੂਰੀ ਕਹਿੰਦਾ 2% ਨੇ ਮਸਲ ਦਿਆਂਗੇ ਕੀ ਓਹ ਸਹੀ ਸੀ??ਫਿਰ ਕੰਗਣਾ ਦੋ ਇਹ ਊਲ ਜਲੂਲ ਬੋਲਦੀ ਓਹ ਕੀ ਹੈ ,,,,ਸਿੱਖਾਂ ਨੂੰ ਖਾਲਿਸਤਾਨੀ ਬੋਲਣਾ ਹੋਵੇ,,ਮੋਦੀ ਨੂੰ ਭਗਵਾਨ ਬੋਲ ਕੇ ਭਗਵਾਨ ਦਾ ਅਪਪਾਨ ਕਰਨਾ ਹੋਵੇ,,ਅਜਾਦੀ ਨੂੰ ਭੀਖ ਬੋਲ ਕੇ ਸਾਡੇ ਸ਼ਹੀਦਾ ਦਾ ਅਪਮਾਨ ਕਰਨਾ ਹੋਵੇ।। ਇਸਦੀ ਸਰਵਿਸ ਜਰੂਰੀ ਸੀ ਸੋ ਹੋ ਗ ਈ
@nareshthakur-kn5by
@nareshthakur-kn5by 3 месяца назад
Eh gall ta sab te lagu aa fir
@mahmoodahmad2981
@mahmoodahmad2981 3 месяца назад
ਮੈਨੂੰ ਤੁਹਾਡੇ ਤੇ ਮਾਣ ਹੈ ਕੁਲਵਿੰਦਰ ਕੌਰ ਭੈਣ
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 3 месяца назад
​@@vivekpuri3384,,84 ਨੇ ਇਕੱਲੇ ਸਿੱਖਾਂ ਦੇ ਘਰ ਨੀ ਲੁੱਟੇ, ਹਿੰਦੂਆਂ ਦੇ ਵੀ ਲੁੱਟੇ,ਉਸ ਵਕਤ ਵੀਰ ਉਸ ਟਾਈਮ ਦੀ ਗੌਰਮਿੰਟ ਨੇ ਬੁਹਤ ਫਾਇਦਾ ਚੁੱਕਿਆ ,ਕਿਉਂ ਕੇ ਉਸ ਟਾਈਮ ਖਾੜਕੂ ਲਹਿਰ ਪੂਰੇ ਜੋਰਾਂ ਤੇ ਸੀ ,,ਬਾਕੀ ਬਾਈ ਤੂੰ ਸਿਆਣਾ?🤔
@AmarjeetKaurSandhu174
@AmarjeetKaurSandhu174 3 месяца назад
ਜਦੋਂ ਮਣੀਪੁਰ ਵਿਚ ਧੀਆਂ ਨੰਗੀਆਂ ਕੀਤੀਆਂ ਬਲਾਤਕਾਰ ਕੀਤੇ ਉਦੋਂ ਇਹ ਗੱਲਾ ਰਖਣ ਵਾਲੇ ਕਿਥੇ ਮਰ ਗਏ ਸੀ
@dhainchand1643
@dhainchand1643 3 месяца назад
ਕੁਲਵਿੰਦਰ ਕੌਰ ਆਉਣ ਵਾਲੇ ਸਮੇਂ ਦੀ ਐਮ ਐਲ ਏ‌ ਹੋਵੇਗੀ।
@WaarMode
@WaarMode 3 месяца назад
😂
@Ayaan-toys_zone
@Ayaan-toys_zone 3 месяца назад
God job sister
@AyaanKatoch
@AyaanKatoch 3 месяца назад
Bapu kyu hra ditta ... simranjeet Singh Mann ...Mann sab nalo jyada bda jogdan te nhi hai kulwinder kour da
@HarjeetSingh-sr9cf
@HarjeetSingh-sr9cf 3 месяца назад
ਬਿਲਕੁਲ ਸਹੀ ਗੱਲ ਹੈ ਜੀ ਆਉਂਣ ਵਾਲੇ ਸਮੇਂ ਵਿੱਚ ਉਸ ਨੂੰ M,P, ਦੀ ਚੋਣ ਵਿੱਚ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਜੀ ਵਾਂਗੂੰ ਮਾਨ ਦਵਾਉਣ ਦੀ ਲੋੜ ਹੈ ਉਸ ਨੂੰ ਵੀ ਨਜਾਇਜ਼ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆਂ ਸਹੀ ਬੰਦੇ ਨੂੰ ਅੱਗੇ ਆਉਣ ਦੀ ਲੋੜ ਹੈ ਕੁਲਵਿੰਦਰ ਕੌਰ ਸਹੀ ਹੈ ਉਹਨਾਂ ਨੂੰ M,P, ਬਣਾਉਣ ਦੀ ਜ਼ਰੂਰਤ ਹੈ ਜੀ
@nareshthakur-kn5by
@nareshthakur-kn5by 3 месяца назад
HRA ta lakha v Dita 🤣😂 betha youtube te bahut pitt reha oh 🤣😂
@TheKingRaaz06
@TheKingRaaz06 3 месяца назад
ਜੁਬਾਨ ਵਿੱਚ ਕੋਈ ਵੀ ਹੱਡੀ ਨਹੀ ਹੁੰਦੀ ਪਰ ਇਹ ਹੱਡੀਆਂ ਜਰੂਰ ਤੁੜਵਾ ਦਿੰਦੀ ਹੈ 😂 ( support kulwinder kaur ji ♥️jindabad )
@vivekpuri3384
@vivekpuri3384 3 месяца назад
tusi amritpal di gall kr rahe ho na? lol Pols aagi Pols aala mooot pal?
@jiteshsarna4857
@jiteshsarna4857 3 месяца назад
Jive himachal vich manikarn tuhadiya haddiya turwayiya si
@nirmalsinghsidhu3098
@nirmalsinghsidhu3098 3 месяца назад
ਬਾਈ ਸਹਿ ਤਾਂ ਕੰਗਨਾ ਰਣੌਤ ਨੂੰ ਬੀਜੇਪੀ ਵਾਲਿਆਂ ਵਲੋਂ ਦਿੱਤੀ ਗਈ ਜੇਕਰ ਜਦੋਂ ਉਸ ਨੇ ਕਿਸਾਨਾਂ ਨੂੰ ਬੰਦੇ ਬੋਲ ਬੋਲੇ ਸੀ ਉਦੋਂ ਕਿਉਂ ਨਹੀਂ ਰੋਕਿਆ ਤੁਸੀਂ ਕਹਿੰਦੇ ਯੋਗਰਾਜ ਨੇ ਕਿਹਾ ਕਿ ਗਜ਼ਨਵੀ ਸਮੇਂ ਹਿੰਦੂਆਂ ਦੀਆਂ ਧੀਆਂ ਭੈਣਾਂ ਟਕੇ ਟਕੇ ਤੇ ਲਿਜਾ ਕੇ ਵੇਚਦਾ ਸੀ ਫੇਰ ਇਹ ਤਾਂ ਹਕੀਕਤ ਹੈ ਜੇਕਰ ਉਸ ਸਮੇਂ ਸਿੰਘ ਉਸ ਤੋਂ ਨਾ ਛੁਡਵਾਉਂਦੇ ਤਾਂ ਉਹ ਉਹਨਾਂ ਨੂੰ ਬਾਹਰ ਲਿਜਾ ਕੇ ਵੇਚ ਦਿੰਦਾ ਹਿੰਦੂ ਧਰਮ ਬਚਾਇਆ ਹੀ ਸਿਖਾਂ ਦੇ ਗੁਰੂਆਂ ਨੇ ਬਚਾਇਆ ਅੱਜ ਇਹ ਲੋਕ ਭੁੱਲ ਗਏ ਹਨ
@Gurbanipf5rh
@Gurbanipf5rh 3 месяца назад
ਕੰਗਨਾ ਬੇਜਤੀ ਦੀ ਹੱਕਦਾਰ ਹੈ। ਕਿਸੇ ਦੀ ਮਾਂ ਬਾਰੇ ਗ਼ਲਤ ਕਿਹ ਸਕਦੀ ਹੈ ਤਾਂ ਆਪਣੀ ਮਾਂ ਦਾ ਸਤਿਕਾਰ ਵੀ ਨਹੀਂ ਕਰਦੀ ਹੋਣੀ। ਕੁਲਵਿੰਦਰ ਕੌਰ ❤ ਜਿੰਦਾਬਾਦ
@rajwinder1968
@rajwinder1968 3 месяца назад
ਦੇ ਪੰਦਰਾਂ ਦਿਨ ਪਹਿਲਾਂ ਥੱਪੜ ਵੱਜ ਜਾਂਦਾ ਤਾਂ ਪੰਜਾਬੀਆਂ ਨੇ ਕੁਲਵਿੰਦਰ ਕੌਰ ਨੂੰ ਵਾਕਿਆਂ ਐਮ ਪੀ ਬਣਾ ਦੇਣਾ
@PawanKumar-gj2pz
@PawanKumar-gj2pz 3 месяца назад
Yes
@gharg2309
@gharg2309 3 месяца назад
ਯੋਗਰਾਜ ਦੇ ਜਿਸ ਕਥਿਤ ਬਿਆਨ ਦੀ ਚਰਚਾ ਇਹ ਹਿੰਦੂ ਭਰਾ ਕਰ ਰਿਹਾ ਹੈ, ਉਹ ਬਿਆਨ ਗਲਤ ਨਹੀਂ ਸੀ ਕਿਉਂਕਿ ਉਸ ਬਿਆਨ ਵਿੱਚ ਮੁਗ਼ਲ ਕਾਲ ਦੀ ਦਸ਼ਾ ਦਰਸਾਈ ਗਈ ਹੈ, ਉਸ ਵੇਲੇ ਹਿੰਦੂ ਬਹੂ ਬੇਟੀਆਂ ਦੀ ਦਸ਼ਾ ਇਹ ਹੀ ਸੀ।
@khushwindersingh164
@khushwindersingh164 3 месяца назад
Han sahi gal a bai
@gharg2309
@gharg2309 3 месяца назад
ਹਿੰਦੂ ਵੀਰ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਨੂੰ ਸਹੀ ਠਹਿਰਾਉਣ ਦੀ ਵਕਾਲਤ ਕਰ ਰਿਹਾ ਹੈ, ਇਹ ਭਰਾ ਦੱਸੇ ਕਿ ਪੰਜਾਬ ਵਿੱਚ ਆਮ ਸਿੱਖਾਂ ਨੇ ਹਿੰਦੂ ਭਰਾਵਾਂ ਦਾ ਕੋਈ ਨੁਕਸਾਨ ਨਹੀਂ ਕੀਤਾ, ਨਾ ਲੁੱਟ ਕੀਤੀ ਨਾ ਕੁੱਟਮਾਰ ਪਰ ਦਿੱਲੀ ਵਿੱਚ ਕਤਲੇਆਮ ਆਮ ਜਨਤਾ ਨੇ ਕੀਤਾ ਅਤੇ ਸਰਕਾਰ ਦੀ ਸ਼ਹਿ ਤੇ ਕੀਤਾ। ਸਿੱਖਾਂ ਨੂੰ ਕਤਲ ਕਰਨ ਵਾਲੇ ਸਿਰਫ ਕਾਂਗਰਸ ਵਾਲੇ ਹੀ ਨਹੀਂ ਸਨ, ਕਾਤਲਾਂ ਵਿੱਚ, ਬੀਜੇਪੀ, ਆਰ ਐਸ ਐਸ ਵਾਲੇ ਵੀ ਮੌਜ਼ੂਦ ਸਨ। ਜੂਨ 1984 ਦੇ ਅਪਰੇਸ਼ਨ ਬਲਿਊ ਸਟਾਰ ਦੀ ਭਾਰਤ ਦੀਆਂ ਤਕਰੀਬਨ ਸਾਰੀਆਂ ਪਾਰਟੀਆਂ ਨੇ ਤਾਰੀਫ਼ ਕੀਤੀ ਸੀ। ਵਿੰਗੀਆਂ ਜਹੀਆਂ ਲੱਤਾਂ ਵਾਲਾ ਵਾਜਪਾਈ ਨੇ ਆਪ੍ਰੇਸ਼ਨ ਦੀ ਅਤੇ ਇੰਦਰਾ ਗਾਂਧੀ ਦੀ ਸ਼ਲਾਘਾ ਕੀਤੀ ਸੀ।
@gharg2309
@gharg2309 3 месяца назад
ਇਹ ਸੜਕ ਛਾਪ ਲੀਡਰ ਸੁਰੱਖਿਆ ਛਤਰੀ ਲੈਣ ਵਾਸਤੇ ਹੀ ਤੱਤੀਆਂ ਗੱਲਾਂ ਕਰਦੇ ਹਨ।
@talwindervirsinghsonupilot6740
@talwindervirsinghsonupilot6740 3 месяца назад
ਸੱਭ ਤੋਂ ਪਹਿਲਾਂ ਲਾਹਨਤ ਚੈਨਲ ਨੂੰ ਜਿਹੜਾ ਇਹੋ ਜਿਹੇ ਇੰਟਰਵਿਊ ਲੈਂਦੇ ਹਨ
@HarjitKaur-sh9pj
@HarjitKaur-sh9pj 3 месяца назад
ਜਿਸ ਦਿਨ ਰਕਸ਼ਕ ਹਰਿਮੰਦਰ ਸਾਹਿਬ ਤੇ ਜੁੱਤੀਆਂ ਸਮੇਤ ਗੋਲੀਆਂ ਵਰਾਉਂਦੀ ਸੀ ਉਸ ਦਿਨ ਰਕਸ਼ਕ ਇੱਕ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਭੰਗ ਕਰਦੇ ਸੀ ਉਸ ਦਿਨ ਸਰਕਾਰਾਂ ਕਿੱਥੇ ਸੀ
@BootaSingh-w2w
@BootaSingh-w2w 3 месяца назад
Bai oh ta ana nu desda nhi a khnde ne oh tusi phul jo a gall e na kro te bai KH rheya kulvinder kaur galat ha te tusi khne ho cangna shi ha je tusi mouke te othe c fer ta tusi ki Hoya kiliyar kro nhi ek nu galat na kho tusi sre ek duje nu bdava de rhe ho kise da dimag krab ni ho aapni noukri da te ladu je cngna ne security di gall ni manni ta a gall age vadi veer ji duty wale di vi jumewari ha ke meri duty te Kutch galat na ho jave othe time tedal sab aa janda fer oh e fasda bai
@avtarsandhu4758
@avtarsandhu4758 3 месяца назад
ਪੱਜ ਦਿਨ ਸਰਕਾਰ ਹਰੀ ਦੇ ਮੰਦਰ ਤੋਂ ਬਹਿਰ ਲੋਸਮਿਟ ਕਰਦੀ ਰਹੀ ਤੁਸੀਂ ਬਹਿਰ ਆਜੋ ਬਾਵਾ ਖੜੀਆ ਕਰਕੇ ਵਿਰਸਾ ਵਲਟੋਹਾ ਇਕ ਬਹੁਤ ਵੱਡਾ ਸਬੂਤ ਹੈ ਜਿਸ ਨਾਲ ਉਸ ਦੇ ਸਾਥੀ ਵੀ ਬਹਿਰ ਆਏ ਕੁਝ ਤੇ ਰੱਬ ਨੂੰ ਪਿਆਰੇ ਹੋ ਗਏ ਹਨ ਕੁਝ ਅਜੇ ਬਣੀ ਵਿਦਿਆ ਆਪਣੇ ਪਰਿਵਾਰ ਵਿੱਚ ਬੇਠਾ ਹਨ ਵਿਰਸੇ ਵਲਟੋਹਾ ਵਰਗੇ ਫੋਜ ਤੇ ਚਲੋ ਜੁਤੀਆਂ ਲੇ ਕਿ ਅੰਦਰ ਵੜਗੀ ਜਹਿੜੇ ਅੱਦਰ ਬੇਠੇ ਸੀ ਉਹ ਤੇ ਅਦਰੇ ਟਟੀ ਪਜਾਪ ਕਰੀ ਗਏ ਆਪਵੀ ਕੁਤੇ ਦੀ ਮੋਤੇ ਮਾਰੇ ਗਏ ਗੁਰਦੁਆਰਾ ਨੂ ਕਿਲਾ ਬਣੋਣਾ ਇਹ ਕਹਿ ੜੇ ਗਰਿਥ ਪੌਥੀ ਵਿਚ ਲਿਖਿਆ ਹੈ ਇਨ੍ਹਾਂ ਅਤਿਵਾਦੀਆਂ ਨੁੰ ਕੋਈ ਹੋਰ ਜਗ੍ਹਾ ਨਹੀਂ ਲਬੀ
@ManjitKaur-d9c
@ManjitKaur-d9c 3 месяца назад
ਪੰਜਾਬੀ ਨਾ ਜੁਲਮ ਕਰਨ ਤੇ ਨਾ ਜੁਲਮ ਸਹਿਣ
@MusicLife_420
@MusicLife_420 3 месяца назад
ਇਸ ਤਿਲਕ ਧਾਰੀ ਦੇ ਵੀ ਪੈਣਿਆਂ ਚਾਹੀਦੀਆ ਨੇ😂
@HarwinderKaur-q4t
@HarwinderKaur-q4t 3 месяца назад
Bilkul
@pushpindersharma8187
@pushpindersharma8187 3 месяца назад
Mesaage galat jaanda
@MusicLife_420
@MusicLife_420 3 месяца назад
@@pushpindersharma8187 ਸਹੀ ਭੇਜਦੇ
@guru-zj6dy
@guru-zj6dy 3 месяца назад
ਸਾਰੇ ਤੁਹਾਡੇ ਵਰਗੇ ਥੋੜ੍ਹਾ ਹੁੰਦੇ ਨੇ, ਜੁੱਤੀਆਂ ਖਾਨ ਵਾਲੇ
@ranjitsingh7157
@ranjitsingh7157 3 месяца назад
ਇਹ ਉਹੀ ਲਾਲ ਬਿੰਦੀ ਵਾਲਾ ਲਗਦਾ ਜਿਹੜਾ ਕਹਿੰਦਾ ਸੀ ਹਰਿਮੰਦਰ ਸਾਹਿਬ ਤੇ ਫੇਰ ਅਟੈਕ ਕਰਾਉਣਾ ਪੳ
@Kamaljitkaurwm5hg5sg4e
@Kamaljitkaurwm5hg5sg4e 3 месяца назад
ਕੋਈ ਹੋਰ ਕੁਸ਼ ਨਹੀਂ ਬੋਲਿਆਂ ਕਿਸਾਨਾਂ ਪਰਤੀ ਕੰਗਨਾ ਦੀ ਜੁਬਾਨ ਕੁਸ਼ ਜਿਆਦਾ ਹੀ ਚਲਦਿਆਂ
@rajwinder1968
@rajwinder1968 3 месяца назад
ਵੀਰੇ ਜੇ ਪੰਜਾਬ ਦਾ ਖਾਂਦੇ ਤਾਂ ਪੰਜਾਬ ਦਾ ਸੋਚੋ ਪੰਜਾਬੀਅਤ ਬਾਰੇ ਸੋਚੋ
@bobysekhonbobysekhon9162
@bobysekhonbobysekhon9162 3 месяца назад
@@user-ew9fm2rv6x ਤੁਹਾਡੀ ਕਿਹੜੀ ਗੱਲ ਆ , ਤੁਸੀਂ ਤਾਂ ਮੂਤ ਪੀ ਕੇ ਵੀ ਗੁਜ਼ਾਰਾ ਕਰ ਲੈਣਾਂ ਬਾਂਦਰੋ । ਫਿਰ ਵੀ ਤੇਰੀ ਜਾਣਕਾਰੀ ਲਈ ਦੱਸ ਦਿਆਂ , ਕੇਂਦਰੀ ਪੂਲ ਵਿੱਚ 60% ਅਨਾਜ ਇਕੱਲਾ ਪੰਜਾਬ ਦੇਂਦਾ ਹੈ ।
@nareshthakur-kn5by
@nareshthakur-kn5by 3 месяца назад
​@@bobysekhonbobysekhon9162goo ta tusi v bahut khande ho kutteyo center full pay kerda thode anaaj da free nahi lenda koi vda anndata
@ਰਾਜਕਰੇਗਾਖਾਲਸਾ-ਮ8ਦ
ਤਾਲਿਬਾਨ ਰਾਜ ਹੀ ਹੈ ਇਥੇ ਮਨੀਪੁਰ ਵਿੱਚ ਕੀ ਹੋਇਆਂ ਸੀ ਪੁੱਛਣਾ ਸੀ ਵੱਡੇ ਭਗਤ ਨੂੰ।
@happypulciea1888
@happypulciea1888 3 месяца назад
22 ehna nu bs kangna gasti de vje tpde dikhde ne !! Chahe oh bandriiiiiiii jehi kini v bakwas kre ..ohnu koi nhi puchda ..chahe oh Punjabia nu atwadi dse..ta v koi nhi ..bs apne vargea de lol te chd jande ne ..eho jehe lok..sale punjab ch reh k v eho jehi gallan krde ne ..eho jehe lok punjab ch q ne ..saleyo shrm kro ..Punjab chd do ..fuduo..
@rupinderptcnewsptcnews6746
@rupinderptcnewsptcnews6746 3 месяца назад
ਕੰਗਣਾ ਰਨੌਤ ਨਾਲ ਜੋ ਹੋਇਆ ਠੀਕ ਹੋਇਆ।ਪਰ ਕੰਗਣਾ ਰਨੌਤ ਨੇ ਚੈਕਿੰਗ ਕਰਵਾਉਣ ਤੋਂ ਮਨਾ ਕੀਤਾ
@RinkaSingh-h1u
@RinkaSingh-h1u 3 месяца назад
Aaho teri duty othe hi c ..aagya c tuvi CCTV ch😂
@jasvirsinghnanua6503
@jasvirsinghnanua6503 3 месяца назад
Cisf sister good job
@rajsinghgill4030
@rajsinghgill4030 3 месяца назад
ਕਿਉ ਝੂਠ ਬੋਲ ਰਹੇ ਹੋ, ਉਹ ਤਾਂ ਕੈਮਰਾ ਦਸੁ
@Beautiful_indian_sikh
@Beautiful_indian_sikh 3 месяца назад
ਸ਼ਹਿਜਾਦੀ -ਏ- ਲੱਫੜ ਚਪੇੜਾਂ ਦੀ ਮਲਿਕਾ ਕੱੜਕ ਚਾਂਟਿਆ ਵਾਲੀ ਖੁੱਲੇ ਹੱਥਾਂ ਵਾਲੀ ਸ਼ੇਰਨੀ ਬੀਬੀ ਕੁਲਵਿੰਦਰ ਕੌਰ ਜਿੰਦਾਬਾਦ😂😂😂😂😂😂😂😂😂😂😂
@nirmalsinghsidhu3098
@nirmalsinghsidhu3098 3 месяца назад
ਟਕੇ ਟਕੇ ਤੇ ਸਰੀਰ ਦੀ ਨੁਮਾਇਸ਼ ਕਰਨ ਵਾਲੀ ਨਚਾਰ ਹੱਦ ਪਾਰ ਕਰ ਰਹੀ ਹੈ
@Gurbanipf5rh
@Gurbanipf5rh 3 месяца назад
ਏਹੋ ਜਿਹੀਆਂ ਜਦੋਂ ਦਰਬਾਰ ਸਾਬ੍ਹ ਆਉਂਦੀਆਂ ਨੇ ਤਾਂ ਸਿਰੋਪਾ ਨਹੀਂ ਪਾਉਣਾ ਚਾਹੀਦਾ।
@gurukirpa-w5p
@gurukirpa-w5p 3 месяца назад
Hnji veere bilkul ​@@Gurbanipf5rh
@jiteshsarna4857
@jiteshsarna4857 3 месяца назад
Tuhadi panth mata ta rehndi nangi si ohde to ta vadhiya si
@Gurbanipf5rh
@Gurbanipf5rh 3 месяца назад
@@jiteshsarna4857 je oh nangi si ta tusi vekhde hi kyun si। Akh thadi khrab si।
@shekherjoshi6649
@shekherjoshi6649 3 месяца назад
पंजाबी तो reels aur खबरों के नशेड़ी हो चुके हैं।
@gamechanger8231
@gamechanger8231 3 месяца назад
ਅੱਜ ਇਹਨਾ ਨੂੰ ਚੇਤ ਆ ਗਿਆ ਸੰਵਿਧਾਨ ਚ ਰਹਿਕੇ ਕੰਮ ਕਰਨਾ ਚਾਹੀਦਾ ਸੀ ,,, ਜਦੋਂ ਕੰਗਨਾ ਚਗਲਾਂ ਮਾਰਦੀ ਆ ਓਹਦੋਂ ਸੰਵਿਧਾਨ ਕਿੱਥੇ ਹੁੰਦਾ ,,, ਕਯੋਂ ਨਿ ਇਹਨੂੰ ਚੁੱਪ ਕਰਾਇਆ ਜਾਂਦਾ ,, ਕਯੋਂ ਸ਼ੇਹ ਦਿੱਤੀ ਜਾਂਦੀ ਕੰਗਨਾ ਨੂੰ
@happypulciea1888
@happypulciea1888 3 месяца назад
22 odo savidan kangna gasti di gand ch chla gya c ..🤣🤣🤣
@rajwinder1968
@rajwinder1968 3 месяца назад
ਕੰਗਨਾ ਨੂੰ ਸ਼ਹਿ ਫਿਰ ਤੁਸੀਂ ਦਿੰਦੇ ਹੋਣੇ ਜ਼ਹਿੜੀ ਇੰਨੀ ਬਕਵਾਸ ਕਰਦੀ ਹੁਣ ਵੀ ਉਸ ਨੇ ਕੌਰ ਨੂੰ ਖਾਲਿਸਤਾਨੀ ਕਿਉਂ ਕਿਹਾ ਤਾਂ ਹੀ ਥੱਪੜ ਵੱਜਿਆ ਹੋਰ ਉਸ ਨੂੰ ਸਲੂਟ ਹੋਣਾ ਸੀ
@doyouknow1116
@doyouknow1116 3 месяца назад
Proud to be khalistani
@gursewaksingh-ls4rm
@gursewaksingh-ls4rm 3 месяца назад
ਮੈਂ ਵੀ ਇੱਕ ਸਿੱਖ ਹਾਂ, ਮੈਂ ਸਭ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਕਰਦਾ ਹਾਂ ਭਾਵੇਂ ਉਹ ਧੀ ਭੈਣ ਹਿੰਦੂ ਦੀ ਹੋਵ, ਸਿੱਖ ਦੀ ਹੋਵੇ ਜਾਂ ਮੁਸਲਮਾਨ ਦੀ ਹੋਵੇ, ਮੈਂ ਸਮਝਦਾ ਹਾਂ ਕੰਗਣਾਂ ਰਣੌਤ ਵੀ ਕਿਸੇ ਦੀ ਧੀ ਭੈਣ ਹੈ ਪਰ ਜੋ ਕੰਗਣਾਂ ਰਣੌਤ ਨੇਂ ਚੰਡੀਗੜ੍ਹ ਏਅਰਪੋਰਟ ਤੇ ਕੀਤਾ ਓਹ ਨਾਂ ਕਾਬਲ-ਏ-ਬਰਦਾਸਤ ਸੀ ਉਸ ਨੇਂ ਸਾਡੀ ਸਤਿਕਾਰ ਯੋਗ ਧੀ ਅਤੇ ਸਾਰੇ ਪੰਜਾਬੀਆਂ ਨੂੰ ਅਤਿਵਾਦੀ ਤੇ ਖਾਲਿਸਤਾਨੀਂ ਕਿਓਂ ਕਹਿਆ? ਫੇਰ ਸਤਿਕਾਰ ਯੋਗ ਬੀਬੀ ਕੁਲਵਿੰਦਰ ਕੌਰ ਨੇਂ ਜਦੋਂ ਕੰਗਣਾਂ ਰਣੌਤ ਨੂੰ ਆਪਣਾਂ ਪਰਸ ਤੇ ਮੋਬਾਇਲ ਫੋਨ ਸਕਰੀਨਿੰਗ ਕਰਨ ਵਾਸਤੇ ਰੱਖਣ ਨੂੰ ਕਹਿਆ ਸੀ ਤਾਂ ਕੰਗਣਾਂ ਨੈਂ ਕਿਉਂ ਨਾਂ ਰੱਖਿਆ? ਤੇ ਉੱਲ਼ਟਾ ਸਤਿਕਾਰ ਯੋਗ ਬੀਬੀ ਕੁਲਵਿੰਦਰ ਕੌਰ ਜੀ ਨੂੰ ਖਾਲਿਸਤਤਨੀਂ ਕਹਿਣਾਂ ਸੁਰੂ ਕਰ ਦਿੱਤਾ, ਇਸ ਤੇ ਸਤਿਕਾਰ ਯੋਗ ਬੀਬੀ ਕੁਲਵਿੰਦਰ ਕੌਰ ਜੀ ਨੇਂ ਕੰਗਣਾਂ ਦੇ ਥੱਪੜ ਜੜਤਾ ਸੋ ਮੇਰੇ ਖਿਆਲ ਅਨੁਸਾਰ ਸਤਿਕਾਰ ਯੋਗ ਬੀਬੀ ਕੁਲਵਿੰਦਰ ਕੌਰ ਜੀ ਨੇਂ ਬਿਲਕੁਲ ਸਹੀ ਕੀਤਾ ਹੈ ਕਿਉਂਕਿ ਕਿ ਕੰਗਣਾਂ ਓਸ ਵਕਤ ਏਅਰਪੋਰਟ ਦੇ ਸੁਰੱਖਿਆ ਨਿਯਮਾਂ ਦੀ ਉਲੰਘਣਾਂ ਕਰ ਰਹੀ ਸੀ।
@bobysekhonbobysekhon9162
@bobysekhonbobysekhon9162 3 месяца назад
ਜਦੋਂ ਛਿੱਤਰ ਖਾਂਣ ਵਾਲੇ ਕੰਮ ਕਰੋਂਗੇ ਤਾਂ ਪੁੱਤ ਛਿੱਤਰ ਤਾਂ ਪੈਣਗੇ 😂😂😂😂
@nareshthakur-kn5by
@nareshthakur-kn5by 3 месяца назад
Eh rule sab te lagu aa iss ch ta koi shakk nahi
@avtarsandhu4758
@avtarsandhu4758 3 месяца назад
ਛਿਤਰ 84 ਤੋਬਹਿਦ ਵਿਚ ਖਾਲਸਤਾਨੀਆਂ ਨੂੰ ਪੇਦੇ ਏਥੋ ਤਕ ਇਹ ਨਾਲ ਨਾਲ ਬੇਕਸੂਰਾਂ ਦੇ ਘਰ ਵੀ ਓਜਾੜ ਦਿਤੇ ਕਿਨੇ ਬੱਚੇ ਜਤੀਮ ਕੀਤੇ ਕਿਨੇ ਸਵਾਗ ਓਜਾਣ ਦਿਤੇ
@avtarsandhu4758
@avtarsandhu4758 3 месяца назад
ਇਸ ਬੁਡਣੀ ਨੇ ਦੋਜੀਆ ਨੂੰ ਹੇਰਾ ਸੇਰੀ ਦੇ ਕੇ ਆਪ ਕਿਸੇ ਗੁਰਦੁਆਰੇ ਵਿੱਚ ਬੇਠ ਜਾਣਾ ਬਹੁਤੇ ਭੇਖ ਕਰਹਿ ਭੇਖਧਾਰੀ ਅੰਤਰ ਤ੍ਰਿਸ਼ਨਾ ਹੋਵੇ ਹਕਾਰੀ ਅਮਿਤਪਾਲ ਮੋਹ ਕਾਲਾ ਕਰਵਾ ਕੇ ਜੈਲ ਵਿਚ ਗਿਆ ਤਵਾਡੀਆ ਚੁਨੀਆ ਨੂੰ ਪਹਿਲਾਂ ਹੀ ਬਹੁਤ ਦਾਗ ਲਗੇ ਹਨ ਉਹ ਅਮਿਤਪਾਲ ਧੋ ਨਹੀਂ ਸਕਦਾ ਧਰਮ ਦੇ ਨਾਮ ਉਪਰ ਗੁਰਦੁਆਰਾ ਵਿੱਚ ਖੁਨ ਖਰਾਬਾ ਕਰੋਣਾ ਇਨ੍ਹਾਂ ਨੂੰ ਅਤਵਾਦੀ ਨਾ ਕਵਾ ਗੇ ਹੈਰ ਇਨ੍ਹਾਂ ਦੇਸ ਭਗਤ ਕਵਾ ਗੇ
@avtarsandhu4758
@avtarsandhu4758 3 месяца назад
ਇਕ ਦੇ ਪਿਛੇ ਤਿੰਨ ਜਾਣੇ ਪਰਵਾਸ ਕਰੀ ਜਾਂਦੇ ਹਨ ਜਹਿੜੀ ਫਿਰ ਅੱਗਲੀਆ ਨੇ ਦਿਲੀ ਵਿਚ ਭਾਜੀ ਮੋ੍ੜੀ ਟੇਰ ਪਾਕੇ ਦਾਣੀਆ ਸਾੜੀਆ ਉਸ ਵਖਤ ਇਹ ਇਦਰਾ ਦੇ ਹਿਤਹਾਰੇ ਕਹਿੜੀ ਖੁਡ ਵਿਚ ਸੁਪਦੇ ਸੀ
@rajdix2313
@rajdix2313 3 месяца назад
Tuci v fer khumat dhakka krdi a wala raag na laya kro sher bneo ta fer shikar v ho janda hunda sher da 😂😂
@NirmalSingh-c7l
@NirmalSingh-c7l 3 месяца назад
ਮਾੜੀ ਜੁਬਾਨ ਕਿਸੇ ਸਮੇ ਵੀ ਥੱਪੜ ਮਰਵਾ ਸਕਦੀ ਹੈ
@rajwinder1968
@rajwinder1968 3 месяца назад
ਕਦੀ ਪੁਲਿਸ ਅਫਸਰ ਨੂੰ ਖਾਲਿਸਤਾਨੀ ਕਦੇ ਕੁਲਵਿੰਦਰ ਕੌਰ ਨੂੰ ਖਾਲਿਸਤਾਨੀ ਕਹਿ ਦਿੱਤਾ ਤਹਾਨੂੰ ਕੌਈ ਕਨੂੰਨ ਦਾ ਡਰ ਨਹੀਂ ਦੂਜਿਆਂ ਨੂੰ ਕਨੂੰਨ ਦੀਆਂ ਦਲੀਲਾ ਦਿੰਦੈ
@KrishanSharma-jw4fd
@KrishanSharma-jw4fd 3 месяца назад
Don jatti jindabad
@SatpalSingh-ms3hq
@SatpalSingh-ms3hq 3 месяца назад
ਸਹਿ ਤਾਂ ਤੁਸੀਂ ਕੰਗਨਾ ਨੂੰ ਦਿੰਦੇ ਰਹੇ, ਤੁਸੀਂ ਕਿਉਂ ਨਹੀਂ ਕੰਗਨਾ ਖਿਲਾਫ ਕਾਰਵਾਈ ਕੀਤੀ 😂😅🤣😭
@harpreetdhaliwal246
@harpreetdhaliwal246 3 месяца назад
ਜੇ ਕੋਈ ਸਿੱਖ ਨੂੰ ਖਾਲਿਸਤਾਨੀ ਕਹਿੰਦਾ ਹੈ ਤਾ ਉਸਨੂੰ ਉਸਦਾ ਧੰਨਵਾਦ ਕਰਨਾ ਚਾਹੀਦਾ ਨਾ ਕੇ ਗੁੱਸਾ
@ralphie298
@ralphie298 3 месяца назад
Fir dekhna kistra mircha lagdeea 😂😂😂😂
@AmandeepKaur-nl8dm
@AmandeepKaur-nl8dm 3 месяца назад
@@ralphie298ਸਹੀ ਕਿਹਾ ਸਾਨੂੰ ਜੇਕਰ ਕੋਈ ਸਾਨੂੰ ਖ਼ਾਲਿਸਤਾਨੀ ਕਹਿਣ ਮਾਣ ਕਰਨਾ ਚਾਹੀਦਾ ਫਿਰ ਇਹਨਾਂ ਆਪੇ ਲਾਈਨ ਆ ਜਾਣਾ
@ParamjitSingh-ts1kx
@ParamjitSingh-ts1kx 3 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਹੈ ਬਣੇਗਾ ਖਾਲਸਾ ਰਾਜ ਦੇਸ਼ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਚਾਹੀਦਾ ਹੈ ਖਾਲਸੇ ਦਾ ਰਾਜ ਹੋਵੇਗਾ ਜੀ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@MohanSinghKamboj
@MohanSinghKamboj 3 месяца назад
ਇਸ ਵੀਰ ਦੀ ਤਾਂ ਇਹ ਗੱਲ ‌ਹੈ ਚੰਗੀ ਕਿਤੀ ਮੈਂ ‌ਕਿਤੀ ਮਾੜੀ ਕਿਤੀ ਜਠਾਣੀ ਨੇ ‌ਜੇ ਇਹ ਲੋਕ ਕੰਗਣਾ ਨੂੰ ਪਹਿਲਾਂ ਰੋਕਦੇ ਤਾਂ ਅੱਜ‌ਇਹ ਕੁਝ ਨਾ ਹੁੰਦਾ
@bikarsingh7551
@bikarsingh7551 3 месяца назад
जब किसान बहनों को सौ सौ रुपए वाली बोल रही थी तब यह लीडर कहां था
@JaswinderSingh-io7uo
@JaswinderSingh-io7uo 3 месяца назад
❤❤तब यह लोग गधी का दुध पी रहे थे ❤❤❤❤❤
@bsr840
@bsr840 3 месяца назад
ਇਹੋ ਜਿਹੇ ਮੂਰਖ਼ ਲੋਕਾਂ ਨੇ ਹੀ ਪਹਿਲਾਂ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਸੀ।
@jagjitsingh2402
@jagjitsingh2402 3 месяца назад
ਉਹਨੂੰ ਬੋਲਣ ਦੀ ਅਕਲ ਨੀ ਤੇਰੀ ਕੰਗਣਾ ਨੂੰ ਉਹਨੂੰ ਸਿਖਾਓ ਬੋਲਣਾ ਇੰਦਰਾ ਗਾਂਧੀ ਤੇ ਹਮਲਾ ਇੱਦਾਂ ਹੀ ਹੋ ਗਿਆ ਜੈਸੀ ਕਰਨੀ ਵੈਸੀ ਭਰਨੀ
@nareshthakur-kn5by
@nareshthakur-kn5by 3 месяца назад
Boln di akkal ta thode yograj nu v nahi iss di kuj kro fir
@ashokkumar-uv5ko
@ashokkumar-uv5ko 3 месяца назад
Yaar bhai ji kisi tey v thokey de naal cheet kar k onnu maar Dena a koi ankhee nhi thokebaaz ne
@SandipSingh-ih7vd
@SandipSingh-ih7vd 3 месяца назад
ਮਾਲਵਾ ਨਹੀ ਵੀਰ ਦੁਆਬੇ ਦੀ ਆ ਸੇਰਨੀ
@jaswantdhugga9023
@jaswantdhugga9023 3 месяца назад
Sharne thoabe de
@sardarsaab1007
@sardarsaab1007 3 месяца назад
ਪਹਿਲਾਂ ਇਦਾਂ ਤਾਂ ਦੱਸੋ ਤੁਹਾਡੀ ਮਾਂ ਇੰਦਰਾਂ ਨੇ ਪੰਜਾਬੀਆਂ ਨਾਲ ਕੀਤਾ ਕਿ ਸੀ ਪੰਜਾਬੀਆ ਨੂੰ ਲੋਕਤੰਤਰ ਨੇ ਕਦੋਂ ਇਨਸਾਫ਼ ਦਿੱਤਾ ਸਾਡੇ ਸਿੰਘਾਂ ਨੂੰ 30/30 ਸਾਲ ਹੋ ਗਏ ਸਜ਼ਾਵਾਂ ਕੱਟਦਿਆਂ ਨੂੰ
@Rampal-db4pf
@Rampal-db4pf 3 месяца назад
Tusi fer vote tan congress nu hi dende ho .
@sandeeppuri9929
@sandeeppuri9929 3 месяца назад
Hun v 2024 mp di chon amritsar to congress da mp jitya .
@GurcharnSingh-k2l
@GurcharnSingh-k2l 3 месяца назад
ਜਿਸ ਦਿਨ ਇਹ ਕੰਗਨਾ ਕਿਸਾਨ ਮਜ਼ਦੂਰਾਂ ਲਈ ਬਹੁਤ ਗਲਤ ਬੋਲਦੀ ਸੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਇਸ ਦਾ ਇਹ ਹਾਲ ਨਾ ਹੁੰਦਾ ਕਦੇ ਅੱਤਵਾਦੀ ਕਦੇ ਖ਼ਾਲਸਤਾਨੀ ਕਿਹਾ ਕਿ ਉਹ ਗੱਲਤ ਨਹੀ ਅਰਵਿੰਦ ਨੂੰ ਗੱਲਤ ਬੋਲਦੀ ਨਹੀ ਸੁਣਿਆ ਕੰਗਨਾ ਹੁਣ ਵੀ ਗੱਲਤ ਬੋਲਦੀ ਆ
@Mejorsingh-o5w
@Mejorsingh-o5w 3 месяца назад
ਕੰਗਨਾ ਰਣੌਤ ਤੇ ਪਰਚਾ ਹੋਣਾ ਚਾਹੀਦਾ
@gamechanger8231
@gamechanger8231 3 месяца назад
ਪੰਜਾਬ ਦੇ ਹਿੰਦੂ ਬੋਲਣ ਚਾਹੇ ਕੋਝ ਨਾ ਬੋਲਣ ਪਰ ਓਹ ਖਲੋਂਦੇ ਪੰਜਾਬ ਨਾਲ ਈ ,, ਤਾਜ਼ੀ ਉਦਾਹਰਣ ਹੁਣ ਦੀਆਂ ਚੋਣਾਂ ਚ ਦੇਖ ਲਵੋ ,, ਬੀਜੇਪੀ ਨੇ ਧਰਮ ਦੇ ਅਧਾਰ ਤੇ ਵੋਟਾਂ ਮੰਗੀਆਂ , ਪੰਜਾਬ ਚੋ ਇਕ ਸੀਟ ਨਹੀਂ ਮਿਲੀ ,, ਸਗੋ ਜਿਹੜੀਆਂ 2 ਸੀਟਾਂ ਪੱਕੀਆਂ ਖੜਦੇ ਸੀ ਓਹਨਾ ਤੋਹ ਬੀ ਹੱਥ ਧੋ ਬੈਠੇ ਬੀਜੇਪੀ ਵਾਲੇ ,,,
@bahadurkevi6884
@bahadurkevi6884 3 месяца назад
I'm from Nepal we support kulwinder kaur 💪💪💪💪👏🏿👏🏿👏🏿
@SukhwinderSingh-vi7sf
@SukhwinderSingh-vi7sf 3 месяца назад
ਜਦੋਂ ਉਹ ਕੰਗਨਾ ਗਲਤ ਬੋਲਦੀ ਮੰਡ ਜਾ ਕੋਈ ਹੋਰ ਗਲਤ ਬੋਲਦਾ ਉਨ੍ਹਾਂ ਨੂੰ ਕਦੇ ਰੋਕਣ ਲਈ ਕਦੇ ਕੋਈ ਹਿੰਦੂ ਨਹੀਂ ਬੋਲਦਾ ਇਸ ਲਈ ਤੁਸੀਂ ਤਿਲਕ ਵਾਲੇ ਵੀ ਏਨਾ ਨੂੰ ਸ਼ਹਿ ਦੇ ਰਹੇ ਹੋ
@Parmjitsinghsidhu-z3t
@Parmjitsinghsidhu-z3t 3 месяца назад
ਕਿਸੇ ਨੂੰ ਕਿਸੇ ਦੀ ਸਾਨ ਦੇ ਖੀਲਾਫ ਬੋਲਣ ਦਾ ਕੋਈ ਹੱਕ ਨਹੀ, ਮਾਫੀ ਕਾਹਦੀ ,ਖਾਲਸਤਾਨ ਕੌਰ ,,,,ਕਹਿਣਾ ਜਾਇਜ ਐ,,,,ਜੇ ਜਾਇਦ ਐ ਤਾ ਥੱਪੜ ਵੀ ਜਾਇਜ ਐ,,,,
@nareshthakur-kn5by
@nareshthakur-kn5by 3 месяца назад
J thappad jaej h ta nokri to kdya Jana v jaej h
@randhirkaur5356
@randhirkaur5356 3 месяца назад
ਜਿਹੋ ਜਿਹੀ ਖੂਹ ਵਿੱਚ ਆਵਾਜ ਮਾਰੋਗੇ ਂਉਹੋ ਜਿਹੀ ਵਾਪਸ ਆਵੇਗੀ ਜੇ ਕਿਸੇ ਅਣਖ ਵਾਲੇ ਨੂੰ ਕੋਈ ਵੰਗਾਂਰੇਗਾ ਤਾਂ ਉਸ ਦਾ ਇਸ ਤਰ੍ਹਾਂ ਦਾ ਹੀ ਹੋਵੇਗਾ ਕੰਗਣਾ ਐਨਾ ਕੁਝ ਹੋਣ ਦੇ ਬਾਅਦ ਵੀ ਉਗਰਵਾਦ ਦੱਸ ਰਹੀ ਪੰਜਾਬੀਆਂ ਨੂੰ ਐਮ ਪੀ ਬਣਕੇ ਵੀ ਇਹ ਕੁਝ ਨਹੀਂ ਕਰਨ ਵਾਲੀ ਆਪਣੇ ਹਲਕੇ ਦਾ
@j-singh63
@j-singh63 3 месяца назад
इंदिरा अपने ही देश में हमला करे तो ठीक कैसे हो गया?
@mynanogarden6842
@mynanogarden6842 3 месяца назад
ਕਮਲ ਦੇ ਫੁੱਲ ਤੇ ਕਾਂਗਰਸ ਦਾ ਪੰਜਾ ਛਾਪਿਆ ਕੁਲਵਿੰਦਰ ਕੌਰ ਜੀ ਨੇ ਅਸੀਂ ਪੰਜਾਬੀ ਹਾਂ ਅਤੇ ਆਪਣੇ ਪੰਜਾਬ ਨੂੰ ਬਹੁਤ ਪਿਆਰ ਕਰਦੇ ਹਾਂ ਏਥੇ ਅਸੀਂ ਹਿੰਦੂ ਸਿੱਖ ਮੁਸਲਮਾਨ ਇਸਾਈ ਸਾਰੇ ਹੀ ਰਲਮਿਲ ਕੇ ਬੜੇ ਹੀ ਪਿਆਰ ਨਾਲ ਰਹਿੰਦੇ ਹਾਂ ਵਰਦੀ ਲਾਹ ਕੇ ਦੋ ਚਾਰ ਲਫੇੜੇ ਮਾਰਦੀ ਫੇਰ ਠੀਕ ਸੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਿਲਕੁਲ ਸਹੀ ਕਿਹਾ ਵੀਰ ਜੀ ਨੇ ਕੰਗਣ ਬਹੁਤ ਬੱਕ ਬੱਕ ਕਰਦੀਆ ਦਲਜੀਤ ਪੁੱਤਰ ਕਿਥੇ ਆਂ ਕੰਗਣਾ ਨਾਲ ਕੀ ਹੋ ਗਿਆ
@jassaman8951
@jassaman8951 3 месяца назад
ਇਹ ਦੇਸ਼ ਇੱਕ ਲੋਕਤੰਤਰ ਹੈ ਸੱਭ ਤੋਂ ਵੱਡੀ ਗੱਪ ਹੈ ਦੁਨੀਆਂ ਦੀ. ਇਸ ਨਕਲੀ ਹਿੰਦੂ ਲੀਡਰ ਨੂੰ ਪੁੱਛੋ ਜਦੋਂ ਤੇਰੀਆਂ ਮਾਂਵਾਂ ਭੈਣਾਂ ਨੂੰ ਮਣੀਪੁਰ ਵਿੱਚ ਨੰਗੀਆਂ ਕਰਕੇ ਘੁਮਾਇਆ ਤੇ ਬਲਾਤਕਾਰ ਕਿੱਤਾ ਉਦੋਂ ਇਹਨਾਂ ਅਖੌਤੀ ਲੀਡਰਾਂ ਦਾ ਇੱਕ ਵੀ ਬਿਆਨ ਨਹੀਂ ਆਇਆ ਕਿ ਉਹਨਾਂ ਨੂੰ ਸਜਾ ਹੋਈ ਜੇਕਰ ਨਹੀਂ ਹੋਈ ਤਾਂ ਉਸਨੂੰ ਸਜਾ ਦਿਵਾਉਣ ਲਈ ਕਿ ਕੀਤਾ ਹੁਣ ਤੱਕ!
@vijaysrivastav8268
@vijaysrivastav8268 3 месяца назад
They were kuki refugees not hindu
@RajinderSingh-to1jp
@RajinderSingh-to1jp 3 месяца назад
Waheguru ji 🙏 Right 👍
@jagjitsingh2402
@jagjitsingh2402 3 месяца назад
ਉਹ 84 ਵਾਲਾ ਕਾਂਡ ਜਿਹੜਾ ਤੁਸੀਂ ਦਿੱਲੀ ਕੀਤਾ ਨਾ ਉਹ ਤੇਰਾ ਮਨ ਦੇ ਵਿੱਚ ਬਹਿ ਗਿਆ ਤੇਰੇ ਬੁਲਬਲੇ ਉੱਠ ਗਿਆ ਤੁਸੀਂ ਸੱਜਨ ਕੁਮਾਰ ਦਾ ਸਾਥ ਦੇ ਹੀ ਰਹੇ ਹ
@avtarsingh2531
@avtarsingh2531 3 месяца назад
ਕੁਲਵਿੰਦਰ ਕੌਰ ਨੇ ਬਹੁਤ ਹੀ ਵਧੀਆ ਕੀਤਾ ਹੈ ਕੰਗਨਾ ਤਾਂ ਹੈ ਹੀ ਜੁੱਤੀਆਂ ਦੀ ਲਾਇਕ
@KulwinderKaur-ly8oq
@KulwinderKaur-ly8oq 3 месяца назад
ਪੁੱਤਰ ਜੀਥੱਪੜ ਮਾਰਿਆ ਥੱਪੜ ਮਾਰਿਆਂ ਇਹ ਦਾ ਸੋਚੋ ਕਿ ਥੱਪੜ ਕਿਉ ਮਾਰਿਆਹੈ ਗਲ ਤਾਂ ਕੁਝ ਹੋਰ ਹੋਈ ਹੈ ਪਰਸ ਫੋਨ ਸਕੈਨ ਕਰਨ ਵਾਲੀ ਹੋਈ ਹੈ
@bachhitermangal5310
@bachhitermangal5310 3 месяца назад
ਏਸ ਬੰਦੇ ਕਿਓਂ ਮੂਤ ਨਿਕਲੀ ਜਾ ਰਿਹਾ
@ConfusedBabyTurtles-xb9hn
@ConfusedBabyTurtles-xb9hn 3 месяца назад
ਤੂੰ ਕੰਗਣਾ ਦੀ ਮਾੜੀ ਜੁਬਾਨ ਦੀ ਨਿੰਦਾ ਕਿਉਂ ਨਹੀਂ ਕਰਦਾ ਗੰਗੂ ਦੀ ਔਲਾਦ।
@Punjabdejanme
@Punjabdejanme 3 месяца назад
Why media saying him Hindu leader ? I know Hindu do not support Kangna , only BJP stand with Kangna.
@LoveBoy-qo6mi
@LoveBoy-qo6mi 3 месяца назад
Tusa kide yode a sab nu pata hun gusa na kari tusa lok ta guru nu v shad ke baj gaye c 40 jane
@vijaysingh-xy4mb
@vijaysingh-xy4mb 3 месяца назад
Fer bhagat singh di family nu vi chaida 2-4 thappda simranjit singh mann nu vi lagawe, because of ne bayan ditta bhagat singh attawadi c 🤔 kanjra double standard bitches
@ajaysharma9051
@ajaysharma9051 3 месяца назад
Jurri khota, jurri waley khotey di aulaad.
@BalwinderSingh-sv7hp
@BalwinderSingh-sv7hp 3 месяца назад
@@LoveBoy-qo6mi ਜਿਹੜੇ ਗੁਰੂ ਨੂੰ ਛੱਡ ਕੇ ਭੱਜ ਗਏ ਸੀ, ਉਨ੍ਹਾਂ ਨੇ ਆਪਣੇ ਜੀਵਨ ਨੂੰ ਗੁਰੂ ਤੋਂ ਕੁਰਬਾਨ ਵੀ ਕਰ ਦਿੱਤਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਚਾਲੀ ਮੁਕਤਿਆਂ ਦਾ ਖਿਤਾਬ ਵੀ ਦਿੱਤਾ ਸੀ ਅਤੇ ਉਹ ਚਾਲ਼ੀ ਮੁਕਤੇ ਸਾਡੀ ਹਰ ਰੋਜ਼ ਦੀ ਅਰਦਾਸ ਦਾ ਹਿੱਸਾ ਬਣ ਗਏ ਹਨ।
@paramjitbadshahpur7062
@paramjitbadshahpur7062 3 месяца назад
ਮਨੀਪੁਰ ਵਿੱਚ ਤੁਹਾਡੇ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਗਲੀਆਂ ਵਿੱਚ ਫੇਰਨ ਵਾਲੇ ਹਿੰਦੂਆਂ ਨੂੰ ਕੋਈ ਸਜਾ ਦਿੱਤੀ ਤਿਲਕ ਲਗਾਕੇ ਠੇਕੇਦਾਰ ਬਣਿਆ ਫਿਰਦਾ
@gurdeepkaur6181
@gurdeepkaur6181 3 месяца назад
ਜੁਬਾਨ ਤੇ ਕੰਟਰੋਲ ਰੱਖੋ ਭਾਈ ਤੇਰਾ ਕੀ ਢਿੱਡ ਦੁੱਖਦਾ
@ParmSidhu-nq4iv
@ParmSidhu-nq4iv 3 месяца назад
ਕੰਗਣਾ ਤੇ ਸੁਰਖੀਆਂ ਚ ਆਉਣ ਦੇ ਬਜਾਏ ਉਹਨਾਂ ਦਾ ਕੁਝ ਨਾ ਕੁਝ ਕਹਿਣਾ ਹੀ ਰਹਿੰਦਾ
@nirmalsinghsidhu3098
@nirmalsinghsidhu3098 3 месяца назад
ਜੇਕਰ ਕੋਈ ਵੀ ਗਲਤ ਬੋਲ ਬੋਲੂ ਤਾਂ ਗੁਸਾ ਤਾਂ ਆਵੇਗਾ ਹੀ
@CharanjitSingh-ws3se
@CharanjitSingh-ws3se 3 месяца назад
ਇਹਨੂੰ ਵੀ ਕੰਗਣਾ ਕੱਚ ਕੋਲ਼ ਭੇਜ ਦਿੱਤਾ ਜਾਵੇ ਕੰਗਣਾ ਦੇ ਵੱਡੇ ਹਮਾਇਤੀ ਨੂੰ
@rajwinder1968
@rajwinder1968 3 месяца назад
ਮਾਝੇ ਤੋਂ ਤਰਨ ਤਾਰਨ ਜ਼ਿਲੇ ਦੀ ਹੈ ਕੁਲਵਿੰਦਰ ਕੌਰ
@4x4_jattz
@4x4_jattz 3 месяца назад
ਵੀਰ ਕਪੂਰਥਲੇ ਜ਼ਿਲ੍ਹੇ ਤੋਂ ਹੈ ਕੁਲਵਿੰਦਰ ਕੌਰ ।। ਗਲਤ ਜਾਣਕਾਰੀ ਨਾ ਦਵੋ ਦੋਆਬੇ ਬੈਲਟ ਤੋ 💪
@reshamjitkaur147
@reshamjitkaur147 3 месяца назад
ਜਿਸਨੂੰ ਇਹ "ਹਿੱਟ ਔਨ ਮਾਈ ਫੇਸ" ਕਹਿ ਰਹੀ ਆ ਇਹਨੂੰ ਕੋਈ ਦੱਸੋ ਕਿ ਪੰਜਾਬੀ ਚ ਇਹਨੂੰ “ਬੂਥੇ ਤੇ ਲਫੇੜਾ ”ਕਹਿੰਦੇ ਆ
@malkiatsinghparhar608
@malkiatsinghparhar608 3 месяца назад
ਇਹ ਮੁੱਦਾ ਹਿੰਦੂ ਸਿੱਖ ਦਾ ਬਣਾਉਣ ਲਈ ਕੋਈ ਕਸਰ ਨਾ ਛੱਡਿਓ।
@vijaykumar-il7iu
@vijaykumar-il7iu 3 месяца назад
Enough is enough ! Hindus must rise against Talibans mindset
@ranjeetSingh-hr4ko
@ranjeetSingh-hr4ko 3 месяца назад
Bilkul shi keh rhe ho brother
@vijaykumar-il7iu
@vijaykumar-il7iu 3 месяца назад
What did Yograj singh said . Should be eye opener for Hindus . It is only that he spoke bluntly and other talking with sugar koating . Hindus are being victims of Islam for last 70 years and now Khalistani Talibans. Unfortunately the Sikhs only do lip service and don't come out in open to criticise such rough elements. Naked Support to Gundas like Bhindrawale , Amritpal and those Khalistani sections of fake kisan s are only to prove the world that Sikhs are another rough community like Jihadis Muslims to which whole world is sick of. Same perception is expected for Sikhs if these activities are not stopped. Pakistanis leaders are selling Islam ka churan and Khalistanis are selling Sikhi ka churan . Punjab has reached state of bankruptcy thanks to all these elements. Religion has closed their mind for ever looks like
@NPB9513
@NPB9513 3 месяца назад
ਬਹੁਤ ਵਧੀਆ ਪਤੱਰਕਾਰ ਸਾਬ
@BalwinderSingh-wg2dk
@BalwinderSingh-wg2dk 3 месяца назад
ਇਹੇ ਦੱਲਾ ਏ ਬੀ ਜੇ ਪੀ ਦਾ
@MalkeetSingh-bo5bh
@MalkeetSingh-bo5bh 3 месяца назад
ਬੌਲਣੀ ਮਾੜੀ ਆ ਕੱਗਣਾ ਦੀ ਥੱਪੜ ਪੈਣੇ ਨੇ 🖐😄💪
@School_of_Engineers
@School_of_Engineers 3 месяца назад
ਕੰਗਨਾ ਨੂੰ ਸਹਿ ਕੌਣ ਦੇ ਰਿਹਾ ਉਹ ਸ਼ੱਕ ਦੇ ਦਾਇਰੇ ਵਿੱਚ ਕਿਉਂ ਨਹੀਂ ਆਉਂਦੇ ਪੱਤਰਕਾਰ ਬਹੁਤ ਵਧੀਆ
@KirakabirajKabiraj-xt5ub
@KirakabirajKabiraj-xt5ub 3 месяца назад
ਬਹੁਤ ਵਧੀਆ ਗੱਲਬਾਤ ਕੀਤਾ 👍👍
@banarsidass3604
@banarsidass3604 3 месяца назад
ਪਹਿਲਾਂ 1984ਚ ਜਦੋ ਇੰਦਰਾ ਗਾਂਧੀ ਦੇ ਦੋ ਪੰਜਾਬੀ ਬਾਡੀਗਾਰਡਾਂ ਨੇ ਓਹਨਾ ਦੀ ਹਤਿਆ ਕੀਤੀ ਸੀ ਓੁਸ ਤੋ ਬਾਦ ਕੇਂਦਰ ਦੇ ਕਿਸੇ ਵਜ਼ੀਰ ਨੇ ਕੋਈ ਸਿੱਖ ਬਾਡੀਗਾਰਡ ਨਈਂ ਰਖਿਆ ਤੇ ਧਰਮੀ ਫੋਜੀਆਂ ਦੀ ਬਗਾਵਤ ਕਰਨ ਕਰਕੇ ਫੋਜ ਵਿਚ ਪੰਜਾਬੀਆਂ ਦੀ ਭਰਤੀ ਬਹੁਤ ਘਤਾ ਦਿਤੀ ਹੈ ਹੁਣ ਇਸ ਕੁਲਵਿੰਦਰ ਕੋਰ ਦੇ ਅੈਕਸ਼ਨ ਕਰਕੇ ਅਰਧਸੈਨਿਕ ਫੋਰਸਾਂ ਵਿਚ ਪੰਜਾਬਣਾ ਦੀ ਭਰਤੀ ਵੀ ਘਟਾ ਦਿਤੀ ਜਾੲੇਗੀ ।ਆਓੁਣ ਵਾਲੀਆਂ ਪੰਜਾਬੀ ਪੀੜ੍ਹੀਆਂ ਲਈ ਕੇਂਦਰੀ ਮਹਿਕਮਿਆਂ ਵਿਚ ਜੇ ਪੰਜਾਬੀਆਂ ਦੀ ਗਿਣਤੀ ਘਟ ਜਾਵੇ ਤਾਂ ਕੋਈ ਹੈਰਾਨੀ ਨਈਂ ਹੋਣੀ ਚਾਹੀਦੀ ।ਕੁਲਵਿੰਦਰ ਕੋਰ ਨੂੰ ਹਲਾਸ਼ੇਰੀ ਦੇ ਕੇ ਅਸੀਂ ਕੋਈ ਪੰਜਾਬ ਨੂੰ ਸੰਸਾਰ ਦੀਆਂ ਨਜ਼ਰਾਂ ਵਿਚ ਕੋਈ ਇਜ਼ੱਤ ਮਾਨ ਨਈਂ ਵਧਾ ਰਹੇ ਆਪਣੇ ਬਚਿਆਂ ਦੇ ਭਵਿੱਖ ਨੂੰ ਧੁੰਦਲਾ ਕਰ ਰਹੇ ਹਾਂ ।ਕੁਲਵਿੰਦਰ ਕੋਰ ਨਾਲ ਜੇ ਕੰਗਨਾ ਦੀ ਕੋਈ ਬਹਿਸ ਹੋ ਰਹੀ ਸੀ ਤਾ ਚੰਗਾ ਹੁੰਦਾ ਕੁਲਵਿੰਦਰ ਕੋਰ ਆਪਣੇ ਕਿਸੇ ਸੀਨੀਅਰ ਨੂੰ ਬੁਲਾ ਲੈਂਦੀ।ਇਹ ਆਮ ਲੋਕ ਕਹਿਣ ਲੱਗ ਪਏ ਹਨ ਕਿ ਪੰਜਾਬ ਵਿਚ ਜੋ ਵੀ ਕੋਈ ਕਨੂੰਨ ਤੋੜਕੇ ਸਟੇਟ ਨੂੰ ਚੈਲੰਜ ਕਰਦਾ ਹੈ ਪੰਜਾਬੀ ਓੁਸ ਨੂੰ ਅੈਮ ਪੀ ਜਾਂ ਅੈਮ ਅੈਲ ੲੇ ਬਨਾ ਦੇਦੇਂ ਹਨ। ਜਿਸ ਤਰਾਂ ਕਾਹਲੀ ਕਾਹਲੀ ਵਿਚ ਹਰ ਕੋਈ ਹਲਾਸ਼ੇਰੀ ਦੇ ਰਿਹਾ ਹੈ ਇਹ ਆਓੁਣ ਵਾਲੇ ਸਮੇ ਵਿਚ ਪੰਜਾਬ ਲਈ ਨੁਕਸਾਨਦੇਹ ਹੋ ਸਕਦਾ ਹੈ।ਪੰਜਾਬੀ ਵੀਰੋ ਸੋਚੋ
@kaurR8
@kaurR8 3 месяца назад
Indra ne ki kita eh ni dikha thanu lokka nu, bakwas krde aa , eh v keh sakde v far ta british kise ne v india nu muhh ni laaya kise ne v jad canada vich nijar di hateya kiti te usa vich america vich paannu v marrn da plan kita , kehra muhh laaunda india nu international level te , veto thaude kol ni haigi, bakwas krde punjb da kha deo hagg de dehli jaakeo, eh azadi punjbia karke e milli aa,
@vijaysrivastav8268
@vijaysrivastav8268 3 месяца назад
​@@kaurR8tumko to pakistani ne azadi de ke khaded diya
@JagdishSingh-cw3du
@JagdishSingh-cw3du 2 месяца назад
ਉਹ ਵੀਰ ਦੰਗਾ ਨਾਹੀਂ ਕੈਤਲੈਆਮ ਹੋਏ ਸੀ ਹਿੰਦੂ ਵੀਰ ਜੀ ਆਪ ਸਪੱਸ਼ਟ ਬਿਆਨ ਨਾਹੀਂ ਕਰ ਰਹੇ
@BalwinderSingh-wg2dk
@BalwinderSingh-wg2dk 3 месяца назад
ਇਹੇ ਕਿਹੜੇ ਲੋਕ ਤੰਤਰ ਦੀ ਗੱਲ ਕਰਦਾ ਏਭਾਰਤ ਵਿੱਚ ਲੋਕ ਤੰਤਰ ਹੈ ਹੀ ਨਹੀ
@lakhwindersingh2164
@lakhwindersingh2164 3 месяца назад
ਕੰਗਨਾ ਰਣੌਤ ਦਾ ਚਮਚਾ ਜਿਆਦਾ ਬੋਲੀ ਜਾਦਾ ਤੇਰੀ ਸੇਵਾ ਕਰਨ ਲਈ ਕੋਈ ਮਿਲ ਜੂ ਕੰਗਨਾ ਦੇ ਚਮਚੇ
@yashpalsinghyash2043
@yashpalsinghyash2043 3 месяца назад
ਕੰਗਨਾ ਤੇ ਜੇ ਸਰਕਾਰ ਪਹਿਲਾਂ ਨਕੋਲ ਪਾਉਂਦੀ ਤਾਂ ਇਹ ਨਾਂ ਵਾਪਰਦਾ 1 ਕਾਨੂੰਤ ਦੋ ਦਾਇਰੇ ਵਿੱਚ ਰਹਿਣ ਦੀ ਹਦਾਇਤ ਕੇਵਲ ਇੱਕ ਸਧਾਰਨ ਨਾਗਰਿਕ ਨੂੰ ਹੀ ਦਿੱਤੀ ਜਾਂਦੀ ਹੈ । ਫਿਰ ਸਧਾਰਤ ਆਦਮੀ ਕੋਲ ਕੀ ਚਾਰਾ ਹੈ?
@justlike8960
@justlike8960 3 месяца назад
ਹੁਣ ਜੇ ਥੱਪੜ ਮਾਰਨ ਦਾ ਸਵਾਦ ਆ ਗਿਆ ਤਾਂ ਤੁਸੀਂ ਵੀ ਹੱਥ ਅਜ਼ਮਾਓ। ਉਹ ਆਪਣੀ ਮਾਂ ਨੂੰ 100-100 ਰੁਪਏ 'ਤੇ ਹੜਤਾਲ 'ਤੇ ਭੇਜਦਾ ਸੀ।
@sabi-mansa
@sabi-mansa 3 месяца назад
ਥੱਪੜ ਮਾਰਿਆ ਵਧੀਆ ਕੀਤਾ ਘਸੁੰਨ ਫਿਰਦਾ ਹੋਰ ਵਧੀਆ ਹੋਣਾ ਸੀ
@sabi-mansa
@sabi-mansa 3 месяца назад
ਸਾਰਾ ਇੰਡਿਆ ਸਿੱਖਾਂ ਦਾ ਨੁਕਸਾਨ ਕਰਨ ਵਾਲੇ ਨੁ, ਦੇਸ਼ ਭਗਤ ਬਣਾ ਲੈਂਦਾ, ਜੈ ਪੰਜਾਬੀ ਨ੍ਹੀ ਚੰਗੇ ਲਗਦੇ, ਹੋ ਜਾਓ ਅੱਡ ਅੱਡ, ਬਣਾ ਲਓ ਵੱਖਰਾ ਹਿੰਦੁਸਤਾਨ
@harcharnsingh2280
@harcharnsingh2280 2 месяца назад
ਲੈਕ ਤੰਤਰ ਵਿੱਚ ਕਿਸਾਨਾਂ ਨੂੰ ਤਾਂ ਅਜ ਤਕ ਕਿਸੇ ਨੇ ਪੁੱਛਿਆ ਨਹੀਂ ਕੀ ਇਹਨੂੰ ਲੋਕ ਤੰਤਰ ਕਿਹਾ ਜਾਂਦਾ।
@SatnamSingh-d4x9r
@SatnamSingh-d4x9r 3 месяца назад
ਤੂੰ ਵੀ ਹਿਸਾਬ ਨਾਲ ਰਹੀਂ ਕਿਤੇ ਤੇਰੇ ਵੀ ਥੱਪੜ ਨਾ ਵੱਜ ਜਾਵੇ
@RanjitSinghRanjitSingh-ce6qi
@RanjitSinghRanjitSingh-ce6qi 3 месяца назад
ਧੰਨ ਧੰਨ ਗੁਰੂ ਰਾਮਦਾਸ ਜੀ ਪੱਤਰਕਾਰ ਵੀਰ ਜੀ ਪਹਿਲੀ ਗੱਲ ਤੇ ਇਹੋ ਜਿਹੇ ਦੱਲੇ ਲੋਕਾਂ ਦੀ ਇੰਟਰਵਿਊ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਲੋਕ ਹਰ ਵੇਲੇ ਚਾਹੁੰਦੇ ਨੇ ਅਸੀਂ ਇਹੋ ਜਿਹਾ ਕੋਈ ਗੱਲ ਕਰੀਏ ਵਿਵਾਦ ਕਰੀਏ ਜਿੱਥੇ ਸਾਡੇ ਲੋਕ ਹਮਲਾ ਕਰਨ ਸਾਡੇ ਨਾਲ ਗਾਲੀ ਖੋਜ ਕਰਨ ਤੇ ਸਾਰੀ ਸਕੁਟੀ ਮਿਲੇ ਤੁਹਾਡੇ ਦੱਲੇ ਲੋਕ ਇਹਨਾਂ ਦੇ ਕਰਕੇ ਇਹਨਾਂ ਨੇ ਸਕਿਉਰਟੀਆਂ ਮਿਲਦੀਆਂ ਨੇ ਲੱਖ ਲਾਹਣਤਾਂ ਇਹੋ ਜਿਹੇ ਲੋਕਾਂ ਦੇ ਜਿਹੜੇ ਇਹਨਾਂ ਨੂੰ ਅੱਗੇ ਮੂਹਰੇ ਲੈ ਕੇ ਆਉਂਦੇ ਨੇ
@rajwinder1968
@rajwinder1968 3 месяца назад
ਉਹ ਸਭ ਸਰਕਾਰੀ ਬੰਦੇ ਸੀ ਜ੍ਹਿਹੜੇ ਕਿਸਾਨੀ ਮੋਰਚੇ ਨੂੰ ਬਦਨਾਮ ਕਰਦੇ ਸੀ
@JagdishSingh-cw3du
@JagdishSingh-cw3du 2 месяца назад
ਹੁੰਦੀ ਵੀਰ ਦੇ ਨਾਲ ਸਾਡੇ ਬਹੁਤ ਪਿਆਰ ਹੁੰਦੀ ਵੀਰ ਨੂੰ ਦੁੱਧ ਦਾਈ ਰਿਜਾ ਹੋਏ ਸੁਰਸੈ ਦਾ ਸਾਂਗ ਘਰ ਦੇ ਕੋਆਉਦੋ ਜੈ ਪਿਆਰ ਤਾਂ ਹੀਂ ਅੰਗ ਲੋਣ ਵਾਲੇ ਘੱਟ ਹੀ ਨੈ
@satnamkaur6965
@satnamkaur6965 3 месяца назад
ਇਹ ਬੰਦਾ ਵੀ ਬਹੁਤ ਬਕਵਾਸ ਕਰਦਾ ਇਹਦੀ ਜੁਬਾਨ ਵੀ ਬੰਦ ਹੋਣੀ ਚਾਹੀਦੀ
@harjeetsinghkhalsa1588
@harjeetsinghkhalsa1588 Месяц назад
ਪਰ ਜਦ ਇਤਿਹਾਸ ਇਹਨਾਂ ਗੱਲਾਂ ਦੀ ਹਾਮੀ ਭਰਦਾ ਹੈ ਕਿ ਹਿੰਦੂਆਂ ਦੀਆਂ ਲੜਕੀਆਂ ਗਜਨੀ ਦੇ ਬਾਜਾਰ ਵਿੱਚ ਟਕੇ ਟਕੇ ਵਿੱਚ ਵਿਕਦੀਆਂ ਸੀ ਤੇ ਫੇਰ ਇਹ ਗੱਲ ਗਲਤ ਕਿਉਂ ਲੱਗਦੀ ਹੈ ਸਿੰਘਾਂ ਨੇ ਬਚਾਇਆ ਉਹ ਵੀ ਸਹੀ ਹੈ
@davinderkaur4271
@davinderkaur4271 3 месяца назад
ਜਦੋ ਦਰਬਾਰ ਸਾਹਿਬ ਤੇ ਹਮਲਾਕੀਤਾ ਸੀ ੳਦੋ ਤੁਸੀ ਲੋਕਾ ਨੇ ਲਡੂ ਵੰਡੇ ਸੀ ਭੰਗੜੇ ਪਾਏ ਸੀ
@jasbir10333
@jasbir10333 3 месяца назад
ਬਸ ਮੁੱਕਦੀ ਗੱਲ,., ਕੁਲਵਿੰਦਰ ਕੌਰ ਤਾਂ ਨਹੀ ਸੁਣ ਸਕੀ, ਪਰ ਜਿਹੜਾ ਵੀ ਆਪਣੀ ਮਾਂ ਬਾਰੇ ਬੇਇੱਜਤੀ ਭਰੇ ਸ਼ਬਦ ਸੁਣ ਸਕਦਾ ਹੈ, ਉਸਨੂੰ ਪੂਰਾ ਹੱਕ ਹੈ ਕਿ ਉਹ ਕੁਲਵਿੰਦਰ ਕੌਰ ਦੀ ਕਾਰਵਾਈ ਨੂੰ ਗਲਤ ਦੱਸੇ।
@HarjeetSingh-sr9cf
@HarjeetSingh-sr9cf 3 месяца назад
ਸਰਕਾਰਾਂ ਨੂੰ ਏਦਾਂ ਹੀ ਜਵਾਬ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਨੂੰ ਜਿਤਾਉਣ ਵਿੱਚ ਹਿੰਮਤ ਕੀਤੀ ਇਸੇ ਤਰ੍ਹਾਂ ਭੈਣ ਕੁਲਵਿੰਦਰ ਕੌਰ ਨੂੰ ਵੀ ਵੋਟਾਂ ਪਾਕੇ ਕਾਮਯਾਬ ਬਣਾਓ ਉਹਨਾਂ ਦੀ ਕਾਮਯਾਬੀ ਪੰਜਾਬੀ ਭਰਾਵਾਂ ਦੀ ਕਾਮਯਾਬੀ ਵਾਹਿਗੁਰੂ ਜੀ ਕਿਰਪਾ ਕਰਨ ਭੈਣ ਕੁਲਵਿੰਦਰ ਕੌਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏🙏🙏🙏 ਵਿਰੋਧੀਆਂ ਨੂੰ ✋✋✋✋✋ ਚੇਤੇ ਆਉਂਦੇ ਰਹਿਣਗੇ
@GurmeetSingh-vz7fr
@GurmeetSingh-vz7fr 3 месяца назад
ਵੀਰ ਇਸ ਕੁਲਵਿੰਦਰ ਕੌਰ ਨੇ ਤੇਰੀ ਕੰਗਨਾ ਜੀ ਦੇ ਵੀ ਥੱਪੜ ਟਿਕਾ ਕੇ ਸਾਹਮਣੇ ਹੀ ਜੜਿਆ ਹੈ
@TarsemSingh-of5tz
@TarsemSingh-of5tz 3 месяца назад
ਭਾਰਤ ਦਾ ਕਾਨੂੰਨ ਬਹੁਤ ਹੀ ਫਲੈਕਸੀਬਲ ਹੈ। ਇੱਥੇ ਕੁਝ ਵੀ ਹੋ ਸਕਦਾ। ਜੇ ਕਿਸੇ ਹੋਰ ਕਾਸਟ ਦੀ ਲੜਕੀ ਨੇ ਇਹ ਕੰਮ ਕੀਤਾ ਹੁੰਦਾ ਤਾਂ ਕਿਸੇ ਨੇ ਨਹੀਂ ਸੀ ਖੜਨਾ।
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 3 месяца назад
ਗਲ ਤਾਂ ਸਹੀ ਆ ਵੈਸੇ ਬੁਹਤ ਸਾਰੇ ਪੰਜਾਬੀ ਵੀ ਬੁਹਤ ਏਦਾ ਕਰਦੇ ਆ ਪੁੱਠੇ ਬਿਆਨ ਦੇ ਦਿੰਦੇ ਆ ਜੁਵਾਨ ਨੂੰ ਸੰਭਾਲੋ
@AmandeepKaur-nl8dm
@AmandeepKaur-nl8dm 3 месяца назад
Sariya nu sharmida te tu karda piya , ਪਹਿਲਾ ਤੇ ਛਿੱਤਰ ਪਰੇਡ ਏਸੇ ਕੰਜਰ ਦੀ ਹੋਣੀ ਚਾਹੀਦੀ ਏ
@KULWANTSINGH-es1no
@KULWANTSINGH-es1no 3 месяца назад
ਸਹੀ ਗੱਲ! ਇਸਤਰ੍ਹਾਂ, ਦੀ ਘਟਨਾ ਨੂੰ ਸ਼ਹ ਨਈਂ ਦੇਣੀ ਚਾਹੀਦਾ। ਇਹ, ਕਾਂਡ ਹੋਇਆ ਚੁਣਾਵ ਲੜਨ ਵਾਸਤੇ।
@kaurR8
@kaurR8 3 месяца назад
Fake it cell😂😂
@BalwinderSingh-ur8od
@BalwinderSingh-ur8od 3 месяца назад
ਇਨ੍ਹਾਂ ਨੂੰ ਇਹ ਪੁੱਛੋ ਪਹਿਲਾਂ ਗਲਤੀ ਕਿਸਦੀ ਸੀ ਉਹ ਭਾਵੇਂ ਇੰਦਰਾਂ ਗਾਂਧੀ ਦੀ ਗੱਲ ਹੈ ਯਾ ਕੰਗਨਾ ਰਣੌਤ ਦੀ ਗੱਲ ਧਿਆਨ ਦੇਣ ਯੋਗ ਗੱਲ
@shivanisharma5562
@shivanisharma5562 3 месяца назад
ਕਰਤੂਤਾਂ ਸਹੀ ਕਰੋਂ, ਬਿਆਨ ਸਹੀ ਦੇਵੋਂ, ਰਿਸ਼ਵਤ ਖੋਰੀ ਨਾ ਕਰੋਂ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮😮
@HarjeetSingh-sr9cf
@HarjeetSingh-sr9cf 3 месяца назад
ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀਰ ਜੀ ਅਸੀਂ ਕਦੋਂ ਤੋਂ ਵੇਖ ਰਹੇ ਆ ਕਿਨਾਂ ਧੱਕਾ ਤੁਹਾਡੇ ਨਾਲ ਹੋ ਰਿਹਾ ਕੋਈ ਸੁਣਦਾ ਨਹੀਂ ਮੋਦੀ ਦੀ ਸਰਕਾਰ ਸਹੀ ਨਹੀਂ ਇਹ ਗੁੰਡਾਗਰਦੀ ਕਰਨ ਲਈ ਮੋਹਰੀ ਹਨ
@harwindersingh4011
@harwindersingh4011 3 месяца назад
ਵੀਰ ਜੀ ਜਦੋਂ ਪੰਜਾਬ ਨਾਲ ਹੁੰਦੀ ਹੈਂ ਉਸ ਵੇਲੇ ਵੀ ਬੋਲਿਆ ਕਰੋ ਜੀ
@rajbindersingh8237
@rajbindersingh8237 3 месяца назад
ਇਹਦੀ ਜ਼ਬਾਨ ਨੂੰ ਕੰਟਰੋਲ ਕਰੇ ਇਨਾ ਦੀ ਪਾਰਟੀ
@GanpatiBappa-j5c
@GanpatiBappa-j5c 3 месяца назад
Very very nice. Very well presented. God bless. I praise kulvinder beti beyond words. The whole humanity is with you. Waheguru ji hamesha tuhade ang sang rehan. ❤❤❤
@CharanjeetSingh-qd4sc
@CharanjeetSingh-qd4sc 3 месяца назад
ਅੱਗ ਲਾਉਂਦੇ ਆ ਪੰਜਾਬ , ਸੇਰਾ ਦੀ ਕੋਮ ਵੜ ਕੇ ਗਿੱਦੜ ਭਮਕੀਆ ਮਾਰਦੇ, ਹੀਰੇ ਸੂਰਮੇ ਪੈਦਾ ਕਰਦਾ ਪੰਜਾਬ,
@KulwantSingh-fu4bg
@KulwantSingh-fu4bg 3 месяца назад
ਉਹ ਕਦੋ ਦੀ ਕਿਸਾਨਾਂ ਖਿਲਾਫ ਗਲਤ ਬੋਲ ਰਹੀ ਸੀ ਉਸ ਸਮੇ ਕਿਸੇ ਨੇ ਮੂੰਹ ਨੀ ਖੋਲਿਆ। ਬਲਕਿ ਖੁਸ ਨਜਰ ਆ ਰਹੇ ਸਨ।
@jagirkaur7424
@jagirkaur7424 3 месяца назад
ਕੰਗਨਾ ਕਿਹਦੀ ਸ਼ਿਹ ਤੇ ਇਹਨਾਂ ਬਕਵਾਸ ਕਰਦੀ ਹੈ
@sukhwindersingh6460
@sukhwindersingh6460 3 месяца назад
ਬਹੁਤ ਵਧੀਆ ਸ਼ਾਇਰੀ ਸਰਦਾਰ ਜੀ ਨੇ ਕੀਤੀ ਵਾਹ
@CrazyKaurr
@CrazyKaurr 3 месяца назад
इसनु शर्मनाक घटना ना कहो पता करो कि इस घटना दी शुरुआत क्यों होई, कि कारण सी उस घटना दे
@avtaraulakh591
@avtaraulakh591 3 месяца назад
ਜਦ ਵੀਰ ਪੰਜਾਬ ਦੇ ਫੋਜੀ ਸਹੀਦ ਹੰਦਾ ਕਿੰਨਾ ਕਾ ਮਾਣ ਸਨਮਾਨ ਦਿੰਦੇ ਨੇ ਦਿੱਲੀ ਵਾਲੇ
@NirmalSingh-xk9iq
@NirmalSingh-xk9iq 3 месяца назад
ਅਪਣੀ ਭੈਣ ਨੂੰ ਵੀ ਕਹਿ ਦੋ ਜੁਬਾਨ ਕਾਬੂ ਵਿੱਚ ਰੱਖਿਆ ਕਰੇ
@HardevsinghSihra-br2yy
@HardevsinghSihra-br2yy 3 месяца назад
ਟਿੱਕੇ ਵਾਲੀਏ,, ਭਾਈ ਸਾਹਿਬ ਜੀ,, ਸੋਨੇ‌ ਦੀ,, ਚਿੜੀ ਦੇ ਲਈ,, ਕੁਰਬਾਨੀਆਂ,,ਦੀ ਲੋੜ ਹੁੰਦੀ ਹੈ ਜੀ ,,,,,,,
@BalwinderSingh-wg2dk
@BalwinderSingh-wg2dk 3 месяца назад
ਕਗਣਾ ਹੈ ਹੀ ਥਪੜ ਖਾਣ ਵਾਲੀ ਸੀ
@HardevsinghSihra-br2yy
@HardevsinghSihra-br2yy 3 месяца назад
ਪੰਜਾਬ,, ਗੁਰੂਆਂ ਪੀਰਾਂ ਦੀ ਧਰਤੀ ਹੈ ਜੀ,, ਇਹ ਉਹ ਹੀ ਖਾਲਸਾ ਰਾਜ ਦੀ ਧਰਤੀ ਹੈ ਜੀ, ਜਿਸ ਨੂੰ, ਗੁਰੂ ਨਾਨਕ ਸਾਹਿਬ ਜੀ ਤੋਂ ਲੈਕੇ, ਦਸ ਪਾਤਸ਼ਾਹੀਆਂ ਜੀ ਦੀ ਚਰਨ‌ਛੋਹ ਪ੍ਰਾਪਤ ਹੈ ਜੀ,,‌ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਇਸ ਧਰਤੀ ਤੇ,, ਕਲਮ ਕੀਤੇ ਜਾ ਰਹੇ, ਕਰੋੜਾਂ ਹਿੰਦੂ ਲੋਕਾਂ ਦੇ, ਸਿਰਾਂ ਨੂੰ, ਤਿਲਕ ,ਜੰਜੂ , ਨੂੰ ਬਚਾਉਣ ਲਈ, ਆਪਣੀ ਸ਼ਹੀਦੀ ਦਿੱਤੀ,, ਹਿੰਦੂ ਧਰਮ ਬਚਾਇਆ,, ਸਾਹਿਬ ਏ‌ ਕਮਾਲ ,, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,,ਨੇ , ਹਿੰਦੂ ਧਰਮ,, ਲਈ, ਬਹੁਤ ਵੱਡਾ ਪਰੳਪਕਾਰ ਕਰ ਦਿੱਤਾ, ਆਪਣੇ ਆਪ, ਸਮੇਤ ਸਾਰਾ ਪ੍ਰੀਵਾਰ ਹਿੰਦੂ ਧਰਮ, ਦੀ ਭੇਟ ਚੜ੍ਹਾ ਦਿੱਤਾ,, ਇੱਕ,, ਮਹਾਨ, ਦੀਵਾਰ ਬਣਾ ਦਿੱਤੀ,, ਖਾਲਸਾ ਰੂਪੀ,, ਜਿਸ ਕਰਕੇ, ਹਿੰਦੂ ਧਰਮ, ਆਬਾਦ ਹੋਇਆ,, ਨਹੀਂ ਤਾਂ, ਜ਼ੋ ਕੁਛ ਹੋਣਾ ਸੀ,, ਸਭ ਜਾਣਦੇ ਹਨ ਜੀ, ਇੱਥੇ ਮੁਸਲਮਾਨ ਪੀਰਾਂ ਫ਼ਕੀਰਾਂ, ਪੈਗੰਬਰਾਂ, ਨੇ ,, ਹਿੰਦੂ ਭਗਤਾਂ, ਭੱਟਾਂ ਨੇ,, ਅਕਾਲ ਪੁਰਖ, ਸਾਹਿਬ ਜੀ ਦੇ,, ਗੀਤ ਗਾਏ,, ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ, ਨੇ , ਆਪਣੀ, ਕ੍ਰਿਪਾਨ ਨਾਲ, ਲਕੀਰ ਖਿੱਚ ਦਿੱਤੀ, ਕਿ ਹਿੰਦੂ ਧਰਮ ਦੇ ਲੋਕਾਂ ਨੂੰ, ਕੋਈ ਤਕਲੀਫ ਨਾ ਹੋਵੇ, ,,,‌ ਖਾਲਸਾ ਰਾਜ,, ਸਥਾਪਤ ਕਰ ਦਿੱਤਾ,,,, ਉਨ੍ਹਾਂ,,,, ਤੋਂ ਬਾਅਦ,,,,, ਉਸ,, ਤਲਵਾਰ ਦੀ ਧਾਰ ਨੂੰ,, ਪੱਕਾ ਕਰਨ,, ਹਿੰਦੂ ਧਰਮ,, ਨੂੰ, ਬਰਾਬਰ ਖੜਾ ਕਰਨ ਲਈ,, ਸ਼ੇਰ ਏ ਪੰਜਾਬ,, ਮਹਾਰਾਜਾ ਰਣਜੀਤ ਸਿੰਘ ਜੀ ਨੇ,, ਖਾਲਸਾ ਰਾਜ ਦੀ,, ਮੁੜ ਤੋਂ ਸੁਰਜੀਤ, ਕਰਨ ਦੀ ਕਾਰਵਾਈ, ਤਹਿਤ,, ਖਾਲਸਾ ਰਾਜ ਨੂੰ, ਮੁੜ ਸਥਾਪਤ ਕੀਤਾ,, ਖਾਲਸਾ,,,, ਰਾਜ ,, ਵਿੱਚ,, ਹਿੰਦੂ ਧਰਮ ਦੇ ਲੋਕਾਂ ਨੂੰ,, ਪ੍ਰਫੁੱਲਿਤ ਕਰਨ ਲਈ,, ਮਹਾਰਾਜਾ ਰਣਜੀਤ ਸਿੰਘ ਜੀ ਨੇ,, ਹਿੰਦੂ, ਮੰਦਿਰ,, ਧਰਮਸ਼ਾਲਾ ਦਾ,‌ਬਹੁਤ ਨਿਰਮਾਣ ਕੀਤਾ,,‌ਖਾਲਸਾ‌ਰਾਜ ਵਿਚ,।‌‌ਹਿੰਦੂ ਲੋਕਾਂ ਨੂੰ, ਬਹੁਤ ਅਹਿਮ ਅਹੁਦੇ ਮਿਲੇ‌ ,, ਪਤਾ ਨਹੀਂ ਕਿਉਂ,,‌ਅੱਜ। ਦੇ‌ ‌ਇਹ ‌ਹਿੰਦੂ‌‌ ਕਿਓਂ ਭੁੱਲ ਗਏ ਹਨ ਜੀ,?
@harcharansingh1737
@harcharansingh1737 3 месяца назад
ਪਤਰਕਾਰ ਸਾਹਿਬ ਹੁਣ ਜੋਂ ਉਸਦਾ ਨੁਕਸਾਨ ਹੋਵੇਗਾ ਹੁਣ ਹਰੇਕ ਪੰਜਾਬੀ ਨੂੰ ਸ਼ਕ ਦੀ ਨਿਗਾਹ ਨਾਲ ਵੇਖਿਆ ਜਾਵੇਗਾ
@baljitratol2981
@baljitratol2981 3 месяца назад
ਕੰਗਨਾ ਭੌਕਦੀ ਹੈ 😡 ਹਮੇਸ਼ਾ ਤੋਂ ਸਿੱਖਾਂ ਖਿਲਾਫ ਪੰਜਾਬੀਆ ਲਈ ਕਿਸਾਨਾਂ ਲਈ ਤੇ ਸਨਮਾਨ ਤਾਂ ਬਣਦਾ
@JagtarSingh-ck9qj
@JagtarSingh-ck9qj 3 месяца назад
ਤੈਨੂੰ ਜਦ ਨਹੀਂ ਸ਼ਰਮ ਆਈ ਜਦੋਂ ਕੰਗਣ ਬਕਵਾਸ ਕਰਦੀ ਸੀ
@HarpreetSingh-lf6qq
@HarpreetSingh-lf6qq 3 месяца назад
ਸ਼ੇ ਤੇ ਕੰਗਨਾ ਨੇ ਦਿੱਤੀ ਸੀ। ਉਹ ਹਿੰਦੂਆਂ ਨੂੰ ਨਜ਼ਰ ਨਹੀਂ ਆਈ। ਜੌ ਪੰਗਾ ਲਵੇਗਾ ਉਹਨੂੰ ਸਿੱਖ ਕੌਮ ਜਵਾਬ ਦੇਵੇਗੀ
@hisamsingh6092
@hisamsingh6092 3 месяца назад
माॕ की बेजती का बदला
Далее
I Built a SECRET Lamborghini Dealership!
33:02
Просмотров 12 млн
Punjab Khalistan Movement Explained
35:08
Просмотров 10 млн
I Built a SECRET Lamborghini Dealership!
33:02
Просмотров 12 млн