Тёмный

ਸਿੱਖਾਂ ਦੀ ਆਜ਼ਾਦੀ, ਅਕਾਲੀ ਦਲ ਅਤੇ 2027 ਦੀਆਂ ਤਿਆਰੀਆਂ LIVE 

Satluj TV
Подписаться 17 тыс.
Просмотров 11 тыс.
50% 1

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 106   
@balbirsinghgill1595
@balbirsinghgill1595 2 дня назад
ਚੜਦੀ ਕਲਾ ਹੀ ਰਹਿੰਦੀ ਹੈ ਖਾਲਸੇ ਦੀ,, ਨਿਰਭਾਐ,,ਮੋਤ ਤੋ ਬੇਖੋਫ,
@giansingh9212
@giansingh9212 День назад
1984 ਤੋਂ ਸਿੱਖ ਕੌਮ ਦਾ ਨਿਸ਼ਾਨਾ ਖਾਲਿਸਤਾਨ ਬਣ ਗਿਆ ਸੀ!ਉਦੋਂ ਹਰੇਕ ਸਿੱਖ ਦੀ ਹਰੇਕ ਸਰਗਰਮੀ ਤੇ ਕਾਰਵਾਈ ਖਾਲਿਸਤਾਨ ਵੱਲ ਸੇਧਿਤ ਸੀ!ਪਰ ਸਮੇਂ ਦੇ ਨਾਲ-ਨਾਲ ਖੁਫੀਆ ਏਜੰਸੀਆਂ ਨੇ ਸਿੱਖਾਂ ਸਾਹਮਣੇ ਨਵੇਂ ਨਿਸ਼ਾਨੇ ਟਿਕਾ ਦਿਤੇ ਕਿ ਇੰਨਾਂ ਨੂੰ ਖਤਮ ਕਰਨ ਦੇ ਨਾਂ ਉਤੇ ਉਲ਼ਝੇ ਰਹੋ!ਹੁਣ ਅਸੀਂ ਖਾਲਿਸਤਾਨ ਦੀ ਗੱਲ ਤਾਂ ਕਹਿੰਦੇ ਹਾਂ ਪਰ ਸਾਡੀ ਲੜਾਈ ਦਾ 99% ਜੋਰ ਖਾਲਿਸਤਾਨ ਦੀ ਥਾਂ ਹਕੂਮਤ ਵੱਲੋਂ ਸਾਡੇ ਸਾਹਮਣੇ ਟਿਕਾਏ ਹੋਏ ਨਿਸ਼ਾਨਿਆਂ ਨਾਲ਼ ਲੜਨ ਉਤੇ ਲੱਗਿਆ ਹੋਇਆ ਹੈ।ਹਰ ਚੜ੍ਹਦੀ ਸਵੇਰ ਸਾਨੂੰ ਨਵੇਂ ਸਵਾਲ,ਨਵੀਆਂ ਚੁਣੌਤੀਆਂ,ਨਵੇਂ ਨਿਸ਼ਾਨੇ ਦੇ ਦਿਤੇ ਜਾਂਦੇ ਨੇ ਕਿ ਇੰਨ੍ਹਾਂ ਨਾਲ ਉਲ਼ਝੇ ਰਹੋ!ਸਾਨੂੰ ਆਜ਼ਾਦੀ ਦੇ ਸੰਘਰਸ਼ ਤੋਂ ਹੋਰ ਪਾਸੇ ਤੋਰਨ ਵਾਲੇ ਬੜੀ ਮਕਾਰੀ ਨਾਲ ਨੀਚ ਚਾਲਾਂ ਚੱਲ ਰਹੇ ਨੇ।
@santokhsinghchahal-qy2ly
@santokhsinghchahal-qy2ly 2 дня назад
ਸੱਤਲੁਜ ਟੀ ਵੀ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@SubegSingh-rv3nr
@SubegSingh-rv3nr День назад
ਭਾਜੀ ਸੁਰਿੰਦਰ ਸਿੰਘ ਜੀ ਕੌਮ ਨੂੰ ਜ਼ਰੂਰਤ ਹੈ ਆਪ ਜੀ ਵਰਗੇ ਸੋਹਰਿਦ ਪੱਤਰਕਾਰਾਂ ਵਿਦਵਾਨਾਂ ਯੋਧਿਆਂ ਸਿੰਘਾਂ ਦੀ
@kamaljitsingh2610
@kamaljitsingh2610 День назад
ਸੁਰਿੰਦਰ ਸਿੰਘ ਵੀਰ ਜੀ 🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ 🙏
@santokhsinghchahal-qy2ly
@santokhsinghchahal-qy2ly День назад
ਭਾਵੇਂ ਆਰ ਐਸ ਐਸ ਵਾਲਾ ਰਜਦੇਵ ਸਿੰਘ ਹੋਵੇ ਭਾਵੇਂ ਜਸਬੀਰ ਸਿੰਘ ਯਾਂ ਮੰਜੀਤ ਸਿੰਘ ਰੋਡੇ ਯਾਂ ਅਜਨਾਲਾ ਕੋਈ ਵੀ ਬੰਦਾ ਨਵਾਂ ਅਕਾਲੀ ਦਲ ਬਣਾਕੇ ਫਾਯਦਾ ਨਹੀ ਨੁਕਸਾਨ ਹੀ ਕਰੇਗਾ ਸਾਡਾ ਅਸਲੀ ਹੱਲ ਪੰਜਾਬ ਦੀ ਅਜਾਦੀ ਖਾਲਿਸਤਾਨ ਰਿਫਰੈਂਡਮ ਹੀ ਹੈ ਸਿਰਫ ਸਿੱਖਸ ਫਾਰ ਜਸਟਿਸ ਹੀ ਕੌਮ ਨੂੰ ਖਾਲਿਸਤਾਨ ਲੈਕੇ ਦੇ ਸਕਦੀ ਸਾਡਾ ਟੀਚਾ ਸਿਰਫ ਖਾਲਿਸਤਾਨ ਰਿਫਰੈਂਡਮ ਹੀ ਹੋਣਾ ਚਾਹੀਦਾ ਹੈ ਕੋਈ ਵੀ ਨਵਾਂ ਪੁਰਾਣਾ ਅਕਾਲੀ ਦਲ ਯਾਂ ਕੋਈ ਵੀ ਹੋਰ ਪਾਰਟੀ ਸਿੱਖ ਕੌਮ ਦਾ ਫਾਯਦਾ ਨਹੀ ਕਰ ਸਕਦੀ ਇੱਕੋ ਹੱਲ ਅਜਾਦੀ ਖਾਲਿਸਤਾਨ ਰਿਫਰੈਂਡਮ ਰਾਹੀਂ ਸਿੱਖਸ ਫਾਰ ਜਸਟਿਸ ਜਿੰਦਾਬਾਦ 🚩🚩🚩🚩🚩
@maninderchandi4420
@maninderchandi4420 День назад
ਰਫੈਡਿਰਮ ਨਾਲ ਕੁਝ ਨਹੀ ਹੋ ਸਕਦਾ?,😜😝😛😳😳😁😔😔😌😡😡😡❤❤
@godisone1203
@godisone1203 День назад
Bahut kujh​@@maninderchandi4420
@Sing-ek2ed
@Sing-ek2ed День назад
Amritpal di saada leader ah, we want him out
@Punjabisnotindia-1984
@Punjabisnotindia-1984 2 дня назад
ਖਾਲਿਸਤਾਨ ਜ਼ਿੰਦਾਬਾਦ
@JaskiratSingh-pt7vl
@JaskiratSingh-pt7vl 2 дня назад
Waheguru ji chardi kla krn, KHALISHSTAN ZINDABAAD
@HarpreetSingh-yp8zq
@HarpreetSingh-yp8zq День назад
ਇੱਕ ਵਾਰ ਮੈਂ ਸੁਣਿਆ ਕਿ ਯਹੂਦੀ ਈਸਾਈ ਤੇ ਮੁਸਲਮਾਨਾਂ ਨੂੰ ਇਬ੍ਰਾਹਿਮਕ ਧਰਮ ਕੇਹਾ ਜਾਂਦਾ, ਥੋੜਾ ਜਿਹਾ ਇਤਹਾਸ ਪੜਨ ਤੇ ਸਮਜ ਲੱਗੀ ਕਿ ਭਾਰਤ ਦੇ ਬ੍ਰਹਮਣ ਵੀ ਯਹੂਦੀ ਹੀ ਨੇ ਜੋ ਰਾਜੇ ਸਿਕੰਦਰ ਦੇ ਮਰਨ ਤੋਂ ਬਾਦ ਰੋਮਨ ਤੋਂ ਡਰਦੇ ਭਾਰਤ ਆ ਗਏ ਸੀ, ਇਹਨਾਂ ਇਬਰਾਹਮਣਾ ਨੇ ਆਪਣੇ ਝੂਠੇ ਦੇਵੀ ਦੇਵਤਿਆਂ ਨੂੰ ਮਹਾਤਮਾ ਬੁੱਧ ਦਿਆਂ ਮੁਰਤੀਆਂ ਨਾਲ ਰਲਾਕੇ ਵੇਦ ਰਮਾਇਣ ਗੀਤਾ ਵਰਗੇ ਗ੍ਰੰਥ ਲਿਖੇ ਤੇ ਸਾਡੇ ਲੋਕਾਂ ਨੂੰ ਬੇਵਕੂਫ ਬਣਾਇਆ, ਗੁਰੂ ਨਾਨਕ ਦੀ ਬਾਣੀ ਪੜਿਆ ਹੋਣ ਕਰਕੇ ਪਤਾ ਲੱਗਾ ਕਿ ਸਿੱਖ ਇਤਿਹਾਸ ਵਿੱਚ ਬੜੀ ਵੱਡੀ ਫੇਰ ਬਦਲ ਕੀਤੀ ਗਈ ਹੈ, ਅਸੀਂ ਜੋ ਬਾਣੀ ਦੇ ਮਤਲਬ ਪੜ ਰਹੇ ਗਲਤ ਨੇ, ਬਾਣੀ ਭਗਤ ਕਬੀਰ ਜੀ ਕੀ- ਬ੍ਰਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ, ਸਾਨੂ ਦਸਿਆ ਗਿਆ ਕਬੀਰ ਦਾ ਗੁਰੂ ਆਰਿਆ ਸਮਾਜੀ ਬ੍ਰਾਹਮਣ ਕੋਈ ਪਰਮਾਨੰਦ ਹੈ ਜੋ ਗੁਰੂ ਰਵਿਦਾਸ ਭਗਤ ਧੰਨਾ ਤੇ ਕਈ ਹੋਰ ਭਗਤਾਂ ਦਾ ਵੀ ਗੁਰੂ ਸੀ ਜਦਕਿ ਸਿੱਖ ਧਰਮ ਦੇ ਭਗਤ ਗੋਰਖਨਾਥ ਮਛੰਦਰਨਾਥ ਦੇ ਚੇਲੇ ਸੀ ਜੋ ਮਹਾਤਮਾ ਬੁੱਧ ਨੂੰ ਮੰਨਦੇ ਸੀ, ਮੈਂ ਤਾਂ ਬਹੁਤ ਬਾਹਮਣਾਂ ਨਾਲ ਉਲਜ ਚੁਕਿਆਂ ਏਸ ਗੱਲ ਤੇ, ਲਗਦਾ ਸਿੱਧੂ ਮੂਸੇਵਾਲੇ ਵਾਲੀ ਹੀ ਕਰਨਗੇ ਮੇਰੇ ਨਾਲ ਵੀ ਆਰ ਐਸ ਐਸ ਵਾਲੇ ਹੁਣ।
@baldevsinghgillbudhsinghwa9352
ਸਲੂਟ ਸਰਦਾਰ ਜੀ।
@amarjitsaini5425
@amarjitsaini5425 День назад
Khalistan Khalistan Khalistan Khalistan Khalistan Khalistan…
@gurjarsingh6016
@gurjarsingh6016 День назад
ਪੰਜਾਬ ਹੱਲ ਖਾਲਿਸਤਾਨ ਪੰਜਾਬ ਹੱਲ ਖਾਲਿਸਤਾਨ ਪੰਜਾਬ ਸਰਕਾਰ ਹੇਲ ਪੰਜਾਬ ਹੱਲ ਖਾਲਿਸਤਾਨ ਪੰਜਾਬ ਹੱਲ ਖਾਲਿਸਤਾਨ
@hardialsingh612
@hardialsingh612 День назад
No compromise just Khalistan bhai ji.
@MewaSingh-q3f
@MewaSingh-q3f День назад
ਬ੍ਰਾਹਮਣ ਨੇ ਸਾਡੇ ਗਦਾਰਾਂ ਰਾਹੀਂ ਸਾਨੂੰ ਮਾਰਿਆ ਦੂਸਰਾ ਚੱਜ ਹਾਲ ਦਾ ਲੀਡਰ ਨਾ ਹੋਣਾ
@GurdeepSingh-r5e
@GurdeepSingh-r5e 2 дня назад
Chadhdi kla hai khalsa ji❤
@gimmy434
@gimmy434 День назад
ਹਰ ਕਿਸੇ ਵੀਰ ਭਰਾ ਨੂੰ ਪੋਜ਼ੀਟਿਵ ਸੋਚ ਹੀ ਰੱਖਣੀ ਚਾਹੀਦੀ ਹੈ ਉਹ ਤਾਂ ਆਪਾਂ ਨੂੰ ਵੀ ਪਤਾ ਹੀ ਹੈ ਕਿ ਇੰਡੀਅਨ ਸਰਕਾਰ ਇੰਨੀ ਆਸਾਨੀ ਨਾਲ ਤਾਂ ਖਾਲਿਸਤਾਨ ਨਹੀਂ ਦੇਣ ਵਾਲੀ। ਲੇਕਿਨ ਆਪਾਂ ਨੂੰ ਇਦਾਂ ਦਾ ਮਾਹੌਲ ਕ੍ਰੀਏਟ ਕਰ ਦੇਣਾ ਚਾਹੀਦਾ ਹੈ ਕਿ ਹਰ ਪਾਸੇ ਲੋਕ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਹੀ ਕਰਨ ਤਾਂ ਜੋ ਉਹਨਾਂ ਨੂੰ ਤੰਗ ਆ ਕੇ ਖੁਦ ਹੀ ਫੈਸਲਾ ਲੈਣਾ ਪਵੇ ਅੰਗਰੇਜ਼ਾਂ ਵਾਂਗ ... ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏼🙏🏼
@kuljitmangat6004
@kuljitmangat6004 2 дня назад
Khalistan is the only solution for all the problems and issues.
@santokhsinghchahal-qy2ly
@santokhsinghchahal-qy2ly День назад
ਇੱਕ ਮੱਝ ਦੇ ਚਿਚੜ ਲਾਹਕੇ ਦੂਜੀ ਮੱਝ ਨੂੰ ਚੰਬੇੜਣ ਵਾਲੀ ਗੱਲ ਬਿਲਕੁਲ ਸਹੀ ਹੈ ਦੂਜਾ ਅਕਾਲੀ ਦਲ ਬਣਾਕੇ ਕੋਈ ਫਾਯਦਾ ਨਹੀ ਕਯੋੰਕੀ ਜਿਨਾ ਦੇ ਮਾਤਾ ਪਿਤਾ ਤੇ ਚਾਚਾ ਜੀ ਅੱਜ ਅਪਣੇ ਪੁੱਤ ਦੇ ਐਮ ਪੀ ਬਣਨ ਤੌ ਬਾਦ ਹੀ ਖਾਲਿਸਤਾਨ ਤੋਂ ਮੂਨਕਰ ਹੋ ਗਏ ਨੇ ਔਹ ਕਲ ਨੂੰ ਕਿਦਾਂ ਹਿੰਦੁਸਤਾਨ ਦੇ ਨੇਰਟਿਵ ਤੋਂ ਬਾਹਰ ਰਿਹਣਗੇ ਔਹ ਪੱਕਾ ਬਾਦਲ ਤੋਂ ਵੀ ਵੱਧ ਕੌਮ ਦਾ ਨੁਕਸਾਨ ਕਰਨਗੇ ਜੇਹੜੇ ਅੱਜ ਹੀ ਖਾਲਿਸਤਾਨ ਤੋਂ ਮੁੱਕਰ ਰਹੇ ਨੇ ਔਹ ਕਦੇ ਵੀ ਖਾਲਿਸਤਾਨ ਦੀ ਗੱਲ ਨਹੀ ਕਰਣਗੇ ਮੇਰੀ ਮੁਰਾਦ ਅੰਮ੍ਰਿਤਪਾਲ ਪਰਿਵਾਰ ਗਰੁਪ
@jksweetjas
@jksweetjas День назад
Tu khalistan da hamaiti aa? Je haiga tere maa peo punjab ch love tv te aa k sharian keh sakde ne k sada munda te assi khliastan mangde aa ? Je leh sakde aa te karo kush .. doosrian ch bas nuks kadh sakde ho karna karouna kush nahi .. jo othe hallat ne oh bebe bapu nu v chuk k andar sutt denge . Bhai Amritpal de mooho sunia k oh khalistan da supporter nahi?
@maninderchandi4420
@maninderchandi4420 День назад
ਵੀਰ ਜੀ, ਹਿਸਟਰੀ ਵਿਚ ਹਰ ਧਰਮ ਵਿਚ ਵਖਰੇਵੇ ਹੁੰਦੇ ਹੀ ਅਾੲੇ ਹਨ??, ਕਰਿਸ਼ਚਨ, ਮੁਸਲਿਮ, ਕਿੰਨਾ ਲਹੂ ਡੋਲਿਅਾ, ਮੁਲਮਾਨਾਂ ਦੇ ਬਹਤਰ ਤੋ ਵੱਧ, ਫਿਰਕੇ ਬਣ ਕੇ ਝਗੜਦੇ ਰਹੇ ਹਨ,ਸੋ ੲਿਹ ਮਨੁਖੀ ਸੁਭਾਅ ਹੈ, ੲੇਕਤਾ ਦੀ ਕੋਸ਼ਿਸ਼ ਕੀਤੀ ਜਾ ਸਕਦੀ.ਹੈ??❤❤❤, ਸਾਨੂੰ ਸਿੱਖਾਂ ਨੂੰ ਸ਼ਸਤਰਧਾਰੀ.ਹੋਣਾ ਚਾਹੀਦਾ ਹੈ,, ਸਾਰੇ ਸਿੱਖਾਂ ਨੂੰ ਯੁਧ ਨੀਤੀ ਵਿਚ ਨਿਪੁੰਨਤਾ ਹਾਸਿਲ ਕਰੋ????❤❤😄😃😃😀😀
@singhkhalsa3594
@singhkhalsa3594 День назад
Gur fathe parvan krni Bhai Surinder singh ji 🙏🏻 waheguru ji aap nu and you family nu chardikala baksan dhak ke rakho ji good 👍 job 👌 👏 Raj krega khalsa only independent khalsa ji only independent 👏 👍
@Jupitor6893
@Jupitor6893 День назад
ਬ੍ਰਾਹਮਣ ਕਮਜੋਰ ਹੋ ਕੇ ਵੀ ਸਾਰਿਆਂ ਤੇ ਰਾਜ ਕਰ ਰਹਾ ਹੈ। ਉਸ ਕੋਲ ਛਲ ਅਤੇ ਕਪਟ ਬਹੁਤ ਵੱਢੇ ਹਥਿਆਰ ਹਨ ਜਿੰਨਾ ਦੀ ਮਾਰ ਤੋਪ ਤੋਂ ਵੀ ਜਿਆਦਾ ਹੈ।
@SubegSingh-rv3nr
@SubegSingh-rv3nr День назад
ਭਾਜੀ ਸੁਰਿੰਦਰ ਸਿੰਘ ਜੀ ਬਹੁਤ ਬੇਸ਼ਕੀਮਤੀ ਜਾਣਕਾਰੀ ਦਿੰਦੇ ਹੋ ਤੁਸੀ ਅਵੇਸਲੇ ਨਹੀਂ ਹੋਣਾ ਦੁਸ਼ਮਣ ਬਹੁਤ ਕਮੀਨਾ ਹੈ
@amriksingh8369
@amriksingh8369 2 дня назад
Waheguru ji. We know any thing coming from occupied Punjab and Sikh institutions is to be seen under suspicion.. The cat is out of the bag. Khalstan zindabadh
@jagtarsidhu3758
@jagtarsidhu3758 День назад
Waheguru sahib geo bless Sikh nation a bold and honest leader for the Punjabies. Salute to bhai Amritpal Singh khalsa.
@MukhvinderSingh-z1q
@MukhvinderSingh-z1q День назад
Wahegrurji Wahegrurji ❤❤❤❤
@lovelysingh9973
@lovelysingh9973 День назад
Waheguru ji
@surjitkalhar6688
@surjitkalhar6688 День назад
Only solution Khalistan
@tarloksahota9907
@tarloksahota9907 День назад
Excellent! Keep up the good work!
@baldevsinghgillbudhsinghwa9352
ਕਵਿਤਾ ਬਹੁਤ ਵਧੀਆ ਸੀ ਛਾਵਾਛੇ ਛੋਟੇ ਬਾਈ। ਦੀਧ ਸਿੱਧੂ ਦਾ ਨਾਮ ਸੁਣਕੇ ਰੋਣਾ ਆ ਗਿਆ ਜੀ।
@gurpreetbrar2194
@gurpreetbrar2194 2 дня назад
Waheguru ji ka khalsa Waheguru ji ki fathe ji save punjab and sikhi and punjab people only khalstan khalstan and khalstan jindabaad jindabaad
@MisraSingh-hq3rf
@MisraSingh-hq3rf 2 дня назад
Khalstan jindabad
@AmrikSingh-tw9mq
@AmrikSingh-tw9mq 2 дня назад
If the SGPC is not allowed to act in best interest of Sikhs then it should be brought under direct control of Sikhs away from control the Delhi mafia.
@rashpalmaan435
@rashpalmaan435 2 дня назад
ਚਿੱਚੜ ਢੁੱਕਵਾਂ ਲਫਜ
@jksweetjas
@jksweetjas День назад
Jehra veer aa k chichara di gal karndia c aa k ohnu pusho k tenu bhai Amritpal ne aap keha aa k k oh ohna nu naal rala reha? Aap oh khalistan lai ki kar reha? Ethe phone la k apne mann ch jo aya oh keh dena ehde ch hi bahadro samjhde kai.
@rks53
@rks53 День назад
I totally agree with the word "ਚਿੱਚੜ "
@GurjantSingh-fx9ob
@GurjantSingh-fx9ob День назад
Waheguru ji 🙏⚔️⛳💪
@daljitbal4199
@daljitbal4199 День назад
Khalistan Zindabad Waheguru ji
@parmjitsingh8490
@parmjitsingh8490 День назад
Thanks
@TajinderSingh-yy1yo
@TajinderSingh-yy1yo День назад
Waheguru ❤
@sukhwindersinghdhaliwal9851
@sukhwindersinghdhaliwal9851 День назад
Panjab hal khalistan
@sukhwindersinghdhaliwal9851
@sukhwindersinghdhaliwal9851 День назад
Panjab Refereudam zindabad
@JaswinderKaur-gp1on
@JaswinderKaur-gp1on День назад
Waheguru
@balwantsekhon1801
@balwantsekhon1801 День назад
ਭਾਈ ਸਾਹਿਬ ਜੇਕਰ ਤੁਸੀ ਇਹ ਸੋਚਦੇ ਹੋ ਕਿ ਚੰਦੁਮਾਜਰਾ ਬੀਬੀ ਜਗੀਰ ਕੌਰ ਜਾਂ ਹੋਰ ਜਿਨ੍ਹਾਂ ਨੇ ਬਾਦਲਾਂ ਦੀ ਛਤਰ ਛਾਇਆ ਚ ਮੌਜਾਂ ਲੁਟੀਆਂ ਨੇ ਇਹ ਏਕਤਾ ਦੇ ਲਾਇਕ ਨੇ ਤਾਂ ਤੁਹਾਡੀ ਸੋਚ ਕੱਚੀ ਹੈ । ਇਨਾਂ ਸਾਰਿਆਂ ਦਾ ਰੋਮ ਰੋਮ ਡੀਪ ਸਟੇਟ ਦਾ ਗੁਲਾਮ ਹੈ। ਸੋ ਐਸੀ ਏਕਤਾ ਇਕਵਾਰ ਫੇਰ ਡੁਬੋ ਦੇਵੇਗੀ ਸਿਖ ਕੌਮ ਦੀ ਬੇੜੀ ' ਥੋੜੇ ਨੂੰ ਬਹੁਤਾ ਸਮਝਿਓ
@SahajSandhu-yz6jz
@SahajSandhu-yz6jz День назад
ਖਾਲਿਸਥਾਨ ਜਿੰਦਾਬਾਦ
@gurjarsingh6016
@gurjarsingh6016 День назад
SFJSFJSFJ KHALISTAN ZINDABAD 🙏
@ravikaur8640
@ravikaur8640 День назад
❤❤❤❤❤
@PalwinderKaur-te7mw
@PalwinderKaur-te7mw День назад
Sikhs only Khalistan Zindabad Sikhs only Khalistan Zindabad No No No only Sikhs Khalistan Zindabad Khalistan
@Charanjit4
@Charanjit4 День назад
🙏🙏🏻🙏🙏🏻🙏
@gurpreetkaur-b1o
@gurpreetkaur-b1o День назад
🙏🙏🙏
@manjitbatth539
@manjitbatth539 День назад
S B G A I
@simratkaur3783
@simratkaur3783 День назад
🙏
@SatnamSingh-qk3nc
@SatnamSingh-qk3nc День назад
ਭਾਜੀ ਨਿਹੰਗਾਂ ਬਾਰੇ ਜਰੂਰ ਕਰੋ ਪ੍ਰੋਗਰਾਮ ਮਨੂ ਪਤਾ ਇਸ ਸਮੇਂ internal ਮਸਲੇ ਤੇ ਗੱਲ ਕਰਨੀ ਵਾਜਿਬ ਨਹੀਂ ਹੈ!! ਪਰ ਫੇਰ ਵੀ ਹਰ ਸਿੱਖ ਦੇ ਮਨ ਵਿਚ ਏਹੇ ਸਵਾਲ ਹੈ ਇਹਦੇ ਤੇ ਅੱਜ ਤਕ ਚਰਚਾ ਵੀ ਨੀ ਹੋਈ? ਜਵਾਬ ਤਾਂ ਬੁਹਤ ਦੂਰ ਆ
@harmanmalhi7202
@harmanmalhi7202 День назад
geet bhut sohna ji veer ji thoda
@tarloksahota9907
@tarloksahota9907 День назад
ਅੰਮ੍ਰਿਤਪਾਲ ਸਿੰਘ ਦਾ ਗੁਰੂ ਘਰਾਂ ਵਿਚ ਕੁਰਸੀਆਂ ਤੇ ਬੈਂਚ ਤੋੜਨ ਨੂੰ ਮੈਂ ਕੋਈ ਸਿਆਣਪ ਨਹੀਂ ਸਮਝਦਾ!
@honestopinion3332
@honestopinion3332 День назад
Amritpal Singh talked big about surrendering to the Guru. But when the time came he was the first one to run and was hiding in some Akali leader’s house??? Those who can’t keep their words cannot be the flag bearers of Sikh faith and ideology.
@maninderchandi4420
@maninderchandi4420 День назад
ਖਾਲਿਸਤਾਨ ਜਿੰਦਾਬਾਦ???❤❤❤❤❤😄😃😃😀😊
@pendutv6302
@pendutv6302 День назад
Akaal
@GurmailSingh-gr3oi
@GurmailSingh-gr3oi День назад
Amritpal nu agehsia da banda kahanton pehla sade lok nu sarm karni chahidi hai
@MandipSingh-t6i
@MandipSingh-t6i День назад
Kyu vi
@jksweetjas
@jksweetjas День назад
Veer sahi gal aa bare chir ton veer surinder huna da show dekh rahe aa . Bari der ton jure han par ajj dil bahut dukhia jad phone call te aa k kuj caller bhai amritpal singh te ungal chuk rahe c. Hun sach hi lga rahi aa oh gal sikh kafi ikkathe nahi ho sakde . Bas apnia dian hi latta khichan ch lagge hoye aa
@honestopinion3332
@honestopinion3332 День назад
Amritpal talked big “ I surrender to the Guru. I will not run” and when the time came he was the first one to run. He didn’t care about his colleagues but when they caught his wife he immediately showed up from some Akali leader’s house. Who should be ashamed??
@msingh6208
@msingh6208 7 часов назад
Sahi hai, Ohi gal aa jandi, jehra jail ch baitha o agencia da tey aap jehre phone kr rahe bahrle mulka ch mauj kr rahe oh pakke ne
@Sing-ek2ed
@Sing-ek2ed День назад
Bhai amritpal singh is next sikh leader,, we need to trust him
@PalwinderKaur-te7mw
@PalwinderKaur-te7mw День назад
Khalistan Zindabad Khalsa Khalistan Zindabad Khalsa Khalistan Zindabad Khalistan Khalistan Zindabad Khalistan we want Khalistan Independent Khalistan in witch every religion welcome Khalistan Khalistan called Khalistan Zindabad……. Have to believe Khalistan Zindabad Khalistan Khalistan Zindabad we want independence yes Khalistan and only Khalistan Khalistan….. All religions become equal they came together to become Khalistan Khalistan Khalistan join Khalistan Pakistan can join to Khalistan have to become join Khalistan Muslims can join Khalistan become Sikhs Khalsa Khalistan okey Khalistan Khalistan Zindabad Khalistan Khalistan all Khalistan all Khalistan all Khalistan Zindabad Khalistan Surjit Singh Khalistan Zindabad Khalistan Khalistan Zindabad Zindabad Khalistan Khalistan
@SatnamSingh-qk3nc
@SatnamSingh-qk3nc День назад
ਭਾਜੀ ਪੰਨੂ ਸਾਹਿਬ ਨਾਲ show ਕਰੋ ਜੀ ਜਾ call ਤੇ ਗੱਲ ਕਰੋ
@jksweetjas
@jksweetjas 2 дня назад
Veerji je main galt nahi jehre baapu ne call kiti thade show wich eh Bapu dibdiba hi ne? Amritpal singh de bahr hundia jad oh apne kaarj kar rahe c ehna ne raj k vidodh kita c ohda. Jive dhadri, dhunda te hor kaiyan ne virodh kita hi.
@NishanSingh-ux7tx
@NishanSingh-ux7tx День назад
ਖਾਲ਼ਿਸਥਾਨ ਜ਼ਿੰਦਬਾਦ
@jksweetjas
@jksweetjas День назад
Sikh kadi v apne jeonde leader da mul nahi pa sakde . Deep sidhu nu jeonde jee gadar da tag laya c . Marn ton baad shaheed .. ohi Bhai Amritpal singh naal ho reha
@PalwinderKaur-te7mw
@PalwinderKaur-te7mw День назад
Guru Granth Sahib read we Sikhs following Gurbani only Gurbani Guru Granth Sahib followers of Gurbani Sahib only followers of Gurbani Guru Granth Sahib only who sacrificed his life Jernail Singh Sahib we must follow Gurbani Sahib Guru Sahib Guru Sahib Guru Sahib Surjit Singh we ready to secrifice life do good honestly follow truth do good for everyone in the world….. Surjit Singh
@GurmailSingh-gr3oi
@GurmailSingh-gr3oi День назад
Bhai surinder singh ji amritpal singh di charcha hun amrika di abancy wich hon lag gae hai jive ke.abncy wich mritpalsingh dikarjagari bare sawal purse jande han
@tripatpalkaur854
@tripatpalkaur854 День назад
Eh sari siyast rss di den hai jina ne ias officer juj te hor tez dimag wale bande sakima sochan lai rakhe han jo sade aam loka to age sochde han per fir v. Sanu apne guru te bharosa hai
@jksweetjas
@jksweetjas 2 дня назад
Bhai Amritpal singh te sanu maan hai te poora bharosa v hai . Jinni der tak oh jail ch hai assi agar ohde mooho nahi sunde yakeen nahi kar sakde. Naale bhai amritpal singh ne ikkala amrit sanchar te dharm da parchar nahi kita . Khalistan di gal hik thok k kiti aa. Eh kyu bhul jande sare?
@honestopinion3332
@honestopinion3332 День назад
If Bhagwant Mann is Beant 2 then Amritpal is Badal 2. Nobody hear anything directly from Amritpal but everybody saw him running like a mouse. He talked big like “I will not run” but he ran until they caught his wife.
@jksweetjas
@jksweetjas День назад
@@honestopinion3332 mootpeeni jaat di honest opinion di sanu lorr nahi.. ohnu bhajna nahi yudh neeti kehnde ne … tusi saleo pitha te vaar karn wali koum … naale main gal apni koum de bandia naal karn dia hi kise kutte de putt gobankhani jaat naal nahi
@jksweetjas
@jksweetjas День назад
@@honestopinion3332 naale aakh apne bhape modi nu k chad fer Amritpal singh je thanu lagda k oh darpok hai .. chado fer ohnu darde kyu ho? Thadi bharat maata 6 mahine kodi kari rakhi ik singh ne
@honestopinion3332
@honestopinion3332 День назад
@@jksweetjas ਮੇਰਾ ਮੋਦੀ ਜਾਂ ਭਾਰਤ ਨਾਲ ਕੋਈ ਰਿਸ਼ਤਾ ਨਹੀ ਪਰ ਤੇਰੀ ਅਭਦਰ ਭਾਸ਼ਾ ਭਾਰਤ ਦੇ ਬਹੁਤਾਤ ਬਸ਼ਿੰਦਿਆਂ ਨਾਲ ਜ਼ਰੂਰ ਮਿਲਦੀ ਹੈ। ਖ਼ਾਲਸਾ ਰਾਜ ਦਾ ਸੁਪਨਾ ਲੈਣ ਵਾਲੇ ਨਾ ਤਾਂ ਮਾੜੇ ਸ਼ਬਦ ਵਰਤ ਸਕਦੇ, ਨਾਂ ਮੈਦਾਨ ਛੱਡ ਕੇ ਅੰਮ੍ਰਿਤਪਾਲ ਵਾਂਗ ਭੱਜ ਸਕਦੇ, ਨਾਂ ਬਾਦਲਾਂ ਵਾਂਗ ਗੱਦਾਰੀ ਕਰ ਸਕਦੇ ਤੇ ਨਾਂ ਹੀ ਚੋਣਾਂ ਲੜ ਕੇ ਉਸ ਸਵੀਧਾਨ ਦੀ ਸੁੰਹ ਚੁੱਕ ਸਕਦੇ ਜਿਸਦੇ ਖਿਲਾਫ ਬੋਲਦੇ ਰਹੇ ਹੋਣ। ਸਿੱਖ ਉਹ ਜੋ ਕਹਿਣੀ ਕੱਥਨੀ ਦਾ ਪੂਰਾ ਹੋਵੇ। ਨਹੀ ਤਾਂ ਸਿੱਖ ਤੇ ਮੋਦੀ ਵਿੱਚ ਕੀ ਫਰਕ ਹੋਇਆ?
@jksweetjas
@jksweetjas 18 часов назад
@@honestopinion3332 acha fer deep sidhu bai ne Simranjit Singh mann hunna di support karn nu keha c .. maan sahb sohn nahi chukkde ?
@GurmeetSingh-fl5uj
@GurmeetSingh-fl5uj День назад
Khalistan zindabad
@parmindersinghgill6613
@parmindersinghgill6613 День назад
ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਹਰ ਗੱਲ ਤੋਂ ਪਹਿਲਾਂ "ਖਾਲਸਾ ਸਰੂਪ" ਜਰੂਰੀ ਹੈ। ਜੇ ਗੁਰੂ ਸਾਹਿਬ ਦੀ ਪੰਜਾਬ ਦੀ ਜਾਂ ਸਿੱਖੀ ਦੀ ਗੱਲ ਕਰਨੀ ਹੈ। ਸੋ PLZ PLZ ਦਾਹੜਾ ਆਪਣੇ ਅਸਲ ਰੂਪ ਵਿੱਚ ਆਉਣ ਦਿਓ। ਰੰਗ ਵਾਲਾ ਠੂਠਾ ਭੰਨ ਦਿਓ। ਤੁਹਾਡਾ ਹੁਣ ਪਤਾ ਲੱਗ ਰਿਹੈ ਕਿ ਤੁਹਾਡੀ ਉਮਰ ਦਾ ਸਫਰ ਨਿਵਾਣ ਵੱਲ (ਵਡੇਰੀ) ਹੋ ਗਿਆ ਹੈ। ਸੋ ਚਮਕਣ ਦਿਓ ਇੰਨਾ ਹੀਰਿਆਂ ਨੂੰ ਕਾਲੇ ਕਲੂਟੇ ਵਧੀਆ ਨਹੀਂ ਲੱਗਦੇ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
@MandipSingh-t6i
@MandipSingh-t6i День назад
Terea gla sun ke lgda bai teri jivka vi sentr to aundi
@baldevsinghgillbudhsinghwa9352
ਕਵਿਤਾ ਬਹੁਤ ਵਧੀਆ ਸੀ ਛਾਵਾਛੇ ਛੋਟੇ ਬਾਈ।
@JaswinderKaur-gp1on
@JaswinderKaur-gp1on День назад
Yes
@JaswinderKaur-gp1on
@JaswinderKaur-gp1on День назад
Yes
@sukhdevsingh5766
@sukhdevsingh5766 День назад
ਬਹੁਤ ਵਧੀਆ ਪ੍ਰੋਗਰਾਮ ਅੱਜ ਦਾ ਬਾਈ ਜੀ। ਚੱੱਲੇ ਹੋਏ ਕਾਰਤੂਸ ਕੁਝ ਨਹੀ ਕਰ ਸਕਦੇ ਸੈਟਰ ਜੋ ਮਰਜੀ ਕਰੀ ਚੱਲੇ ਅੰਮ੍ਰਤਿਪਾਲ ਨੂੰ ਵਰਤ ਲਿਆ ਹੁਣ ਦੁਬਾਰਾ ਵਰਤਣ ਦੀ ਕੋਸਿਸ ਕਰ ਰਹੀ ਆ ਸਰਕਾਰ ਜੋ ਸੈਟਰ ਦੇ ਹੱਕ ਚ ਕੋਈ ਵੀ ਕੰਮ ਕੀਤਾ ਦੁਬਾਰਾ ਕੋਮ ਪ੍ਰਵਾਨ ਨਹੀ ਕਰੇਗੀ
@jksweetjas
@jksweetjas День назад
Thade warge santa de time te ohna de jeonde jee ohna nu maara hi lehnde c. Amritpal nu agencies ne kive vartia tu das bro?
@honestopinion3332
@honestopinion3332 День назад
@@jksweetjas open you 👀
@sukhdevsingh5766
@sukhdevsingh5766 18 часов назад
@@jksweetjas ਜਦੋ ਅੰਮ੍ਰਤਿਪਾਲ ਨੇ ਲੱਖਾਂ ਦੇ ਇਕੱਠ ਚ ਗਰਿਫਤਾਰੀ ਦੇਣੀ ਉਸ ਟਾਈਮ ਕਹਿੰਦਾ ਜਿਹੜਾ ਮੂਹਰੇ ਆਇਆ ਝਟਕਾ ਦਿਆਗੇ। ਦੂਸਰੇ ਦਿਨ ਚੁੱਪ ਚਪੀਤਾ ਪੁਲਿਸ ਦੀ ਕਸਟੱਡੀ ਚ ਚਲਾ ਗਿਆ ਤੇ ਰੌਲਾ ਪਾ ਦਿੱਤਾ ਕਿ ਭਗੌੜਾ ਹੋ ਲੁਕ ਗਿਆ ਭੱਜ ਗਿਆ ਜਦੋ ਕਿ ਵੀਡੀਓ ਵੀ ਵਾਇਰਲ ਹੋ ਗਈ ਸੀ ਪੁਲਿਸ ਦੀ ਜੀਪ ਚ ਬੈਠਦੇ ਦੀ ਜਿਹੜੇ ਸਿਰਕੱਢ ਬੰਦੇ ਰਫਿਰੇਡਮ ਦੇ ਹੱਕ ਗੱਲ ਕਰਦੇ ਸੀ ਸਭ ਫੜਵਾ ਦਿੱਤੇ ਪੁਲਿਸ ਕੋਲ ਰਹਿ ਕੇ ਬਾਅਦ ਚ ਆਪ ਹੀ ਦੋ ਕੁ ਬੰਦਿਆ ਨਾਲ ਆਕੇ ਗਿ੍ਰਫਤਾਰੀ ਦੇ ਦਿੱਤੀ। ਜਿਸ ਬੰਦੇ ਮਗਰ ਚਾਰ ਲੱਖ ਬੰਦਾ ਜੁੜਿਆ ਹੋਵੇ ਉਹ ਇਸ ਤਰਾ ਗਿ੍ਰਫਤਾਰੀ ਦਿਦੇ ਆ? ਹੁਣ ਇਸੇ ਕਰਕੇ ਜੇਲ ਚੋ ਬਾਹਰ ਨਹੀ ਕੱਢ ਰਹੀ ਸਰਕਾਰ ਕਿ ਬੰਦੇ ਫੇਰ ਜੁੜਨਗੇ ਅੰਮ੍ਰਤਿ ਸੰਚਾਰ ਕਰਦਾ ਆ ਕਰਕੇ ਇਸ ਤੋ ਵਗੈਰ ਹੋਰ ਕੋਈ ਕੰਮ ਨਹੀ ਇਹਦੇ ਕੋਲ ਜੇ ਪਾਰਲੀਮਿੰਟ ਚ ਬੈਠੇਗਾ ਤਾ ਸਵਿਧਾਨ ਦੇ ਥੱਲੇ ਲੱਗਕੇ ਕਮ ਕਰਨਾ ਪਵੇਗਾ ਤੇ ਲੋਕਾ ਦੇ ਮੂੰਹੋ ਭੰਡ ਵਾਂਗ ਲਹਿ ਜਾਵੇਗਾ। ਇਸੇ ਕਰਕੇ ਹੁਣ ਨਵਾ ਅਕਾਲੀਦਲ ਬਣਾਕੇ ਉਹਦਾ ਪ੍ਰਧਾਨ ਲਾਉਣ ਦੀਆ ਤਿਆਰੀਆ ਕਰ ਰਹੀ ਆ ਸਰਕਾਰ। ਜੋ ਬਾਹਰ ਬੈਠੇ ਖਾਲਿਸਤਾਨੀ ਕਦੀ ਵੀ ਅਜਿਹੀਆ ਸਰਕਾਰੀ ਚਾਲਾ ਚੱਲਣ ਨਹੀ ਦੇਣਗੇ ਤੇ ਪਹਿਲਾ ਵੀ ਅਜਿਹੀਆ ਸਰਕਾਰੀ ਚਾਲਾ ਦਾ ਭੰਡਾ ਭੰਨ ਕੇ ਸੈਟਰ ਤੇ ਏਜੰਸੀਆ ਨੂੰ ਵਾਹਣੀ ਪਾਇਆ ਹੋਇਆ ਆ। ਸਤਿਲੁਜ ਟੀਵੀ ਤੇ usmi ਚੈਨਲ ਸੁਣਿਆ ਕਰੋ ਸੱਭ ਸਮਝ ਜਾਵੋਗੇ
@jksweetjas
@jksweetjas 18 часов назад
@@sukhdevsingh5766 .. jinni nafrat tere ch bhari hoe aa Amritpal singh lai delhan ch lagda nahi tu sikh hovega.. khaki nikkar gang lagda.. ja fer pakka bhau ne tera koi personal nuksaam kita jehra tenu enna chubhda
@jksweetjas
@jksweetjas 18 часов назад
@@sukhdevsingh5766 naale teri intelligency te raw ton v utte aa enni knowledge ikkathi kari baitha bhau bare.. sanu matta na de satluj tv roz sunde ha tere kehn di lorr nahi.. jehra banda v khalistan nu pyaar karda kadi enni nafrat nahi kar sakda kise khalistani naal. Tere andar poora zehr bharia lagda Amritpal singh bare .. isse karke keha singh naam piche koi khaki nikkar aala lagda
@jagmeetbrar3742
@jagmeetbrar3742 День назад
Ek aa veer aa singer es ne kam hi fad leya upro uncle g aajo kalma valiya oh hor thid janda sara swaad kraab. Kar dinda eh news da manu ta eh lagda vanj di kalam ghadi aa es jo mukdi nai kmaal hogi yar
@bachittarsingh-z4z
@bachittarsingh-z4z День назад
🙏
Далее
How to Build a Homemade Bike Using a Barrel
00:21
Просмотров 996 тыс.
ХИТРАЯ БАБУЛЯ #shorts
00:20
Просмотров 1,2 млн