Тёмный

ਸਿੱਖਾਂ ਦੀ ਪਹਿਲੀ ਜੰਗ | Sikh History | Punjab Siyan 

Punjab Siyan
Подписаться 459 тыс.
Просмотров 241 тыс.
50% 1

Guru Hargobind Sahib ji history
details of first war of sikhs
sikh war history
meeri peeri de maalk guru hargobind sahib ji
battle of amritsar
battle of mehraj
sikh vs mughal
jahangeer and shah jahan mughal emporer
guru hargobind sahib ji fought 4 wars against shah jahan
meeri peeri movie
punjab siyan briefs about sikh history
how sikh stood up against the cruelty of mughals
akal takht history
ਅਕਾਲ ਤਖ਼ਤ ਇਤਿਹਾਸ
ਸਿੱਖਾਂ ਦੀ ਪਹਿਲੀ ਫੌਜ, ਪਹਿਲੀ ਜੰਗ ,ਕੌਣ ਸੀ ਪਹਿਲਾ ਸ਼ਹੀਦ
ਗੁਰੂ ਹਰਗੋਬਿੰਦ ਸਾਹਿਬ ਨੇ ਕਿਉਂ ਚੁੱਕੇ ਸੀ ਹਥਿਆਰ
ਕਿਵੇਂ ਖੜੀ ਕੀਤੀ ਸੀ ਫ਼ੌਜ
ਗੁਰੂ ਹਰਗੋਬਿੰਦ ਸਾਹਿਬ ਨੇ ਇੱਕੋ ਵਾਰ ਚ ਕਿਸਦੇ ਕੀਤੇ ਸੀ ਦੋ ਟੁਕੜੇ
ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਚ 4 ਜੰਗਾਂ ਲੜੀਆਂ

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 528   
@gurnamkaurdulat3883
@gurnamkaurdulat3883 10 месяцев назад
ਨਵੀਂ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਨ ਲਈ ਬਹੁਤ ਵਧੀਆ ਉਪਰਾਲਾ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ
@balvindersandhar4657
@balvindersandhar4657 Год назад
ਸਰਲ ਜਿਹੀ ਭਾਸ਼ਾ ਵਿੱਚ ਬਹੁਤ ਵਧੀਆ ਤਰੀਕੇ ਨਾਲ ਬਿਲਕੁਲ ਸਹੀ ਇਤਿਹਾਸ ਦਾ ਵਰਨਣ ਕੀਤਾ ਵਾਹਿਗੁਰੂ ਚੜਦੀ ਕਲ੍ਹਾ ਰੱਖੇ
@MaanSingh-s5i
@MaanSingh-s5i Месяц назад
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 🌹🙏🌹🙏🌹🙏🌹🙏🌹🙏🌹🙏🌹🙏🙏🙏🙏🙏
@haqshershahsachshershah837
@haqshershahsachshershah837 Год назад
ਬਹੁਤ ਵਧੀਆ ਵੀਰ ਜੀ ਇਸੇ ਤਰ੍ਹਾਂ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਰਹੋ ।ਮਿਹਰਬਾਨੀ ਜੀ ਇਤਿਹਾਸ ਨੂੰ ਜਾਣੂ ਕਰਵਾਉਣ ਲਈ।
@harshdeepsingh58
@harshdeepsingh58 Год назад
🙏ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ🙏
@GurjitSingh-ib6vb
@GurjitSingh-ib6vb Год назад
Waheguru ji 🙏🙏
@sonugurmeet4205
@sonugurmeet4205 Год назад
ਸਿੱਧੀ ਸਾਫ਼ ਭਾਸ਼ਾ ਵਿਚ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਧੰਨਵਾਦ ਵੀਰ
@pSinghDhillon88
@pSinghDhillon88 Год назад
ਬੋਹੁਤ ਵਧੀਆ ਤਰੀਕੇ ਨਾਲ ਸਾਡਾ ਇਤਹਾਸ ਦੱਸਦੇ ਹੋ ਵੀਰ ਜੀ 🙏 ਵਾਹਿਗੁਰੂ ਚੜਦੀਕਲਾ ਚ ਰੱਖੇ
@sukhbirsinghbadal4993
@sukhbirsinghbadal4993 Год назад
👌👌👌👌🙏
@chamkorsingh8269
@chamkorsingh8269 Год назад
ਬਹੌਤ ਵਧੀਆ ਇਤਹਾਸ ਤੌ ਜਾਣੂ ਕਰਵਾਇਆ ਵੀਰ ਦੀ ਬਹੌਤ ਬਹੌਤ ਧੰਨ ਵਾਧ ਜੀ
@jashansohalsohal4343
@jashansohalsohal4343 Год назад
​@@sukhbirsinghbadal4993hú8ūj😢ijjghgj
@LakvirSingh-fy8py
@LakvirSingh-fy8py Год назад
ਗੋਬਿੰਦ।ਸਿੱਘ।ਧੰਨ।ਤੇਰੀ।ਸੀਖੀ।ਪੰਜਾਬ।ਸਿਅਾ।ਸਰਦਾਰ।ਪੰਜਾਬੀ।ਸੀਖੀ।ਦਾ।ਨਿਜਾਰਾ।ਫਤਹ
@VickyVicky-u4b
@VickyVicky-u4b 5 месяцев назад
Please Photo Please
@harshdeepsingh58
@harshdeepsingh58 Год назад
🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ🙏
@Veerpalkaur-uj3sj
@Veerpalkaur-uj3sj Год назад
👌👌👌ਬਹੁਤ ਸੋਹਣਾ ਤਰੀਕਾ ਇਤਹਾਸਕਾਰ ਦਾ
@karanchatha6586
@karanchatha6586 Год назад
ਬੁਹਤ ਵਧੀਆ ਤਰੀਕੇ ਨਾਲ ਇਤਿਹਾਸ ਬਾਰੇ ਸਮਝਿਆ ਗਿਆ ਵੀਰ ਜੀ ਧੰਨਵਾਦ
@amnpretchopra6791
@amnpretchopra6791 Год назад
ਧੰਨ ਧੰਨ ਸ਼੍ਰੀ ਹਰਗੋਬਿੰਦ ਸਾਹਿਬ ਜੀ 🙏❤️
@SukhwinderKaur-wo5mh
@SukhwinderKaur-wo5mh Год назад
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੱਦਰੁਸਤ ਰੱਖਣ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ
@rajdeepsingh9198
@rajdeepsingh9198 Год назад
Nice line➖ 〰
@jsingh6822
@jsingh6822 Месяц назад
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@mandipchattrath4796
@mandipchattrath4796 Год назад
ਇਤਿਹਾਸ ਬਹੁਤ ਵਧੀਆ ਦੱਸਿਆ ਵੀਰ ਨੇ
@ravithind5005
@ravithind5005 Год назад
ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ।। ਪੰਜਾਬ ਸਿਆਂ ਜੀ ਬਹੁਤ ਵਧੀਆ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ।। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
@bhinderduhewala2853
@bhinderduhewala2853 Год назад
ਬਹੁਤ ਹੀ ਪਿਆਰੀ ਕਥਾ ਕੀਤੀ ਜੀ ਬਹੁਤ ਬਹੁਤ ਧੰਨਵਾਦ ਜੀ
@gurnoorsingh5561
@gurnoorsingh5561 Год назад
ਬਹੁਤ ਵਧੀਆਂ ਲਗਦਿਆ ਨੇ ਥੋਡੀਆ ਇਤਿਹਾਸਕ ਵੀਡੀਓ ਵੀਰ ਜੀ ਵਾਹਿਗੁਰੂ ਗੁਰੂ ਚੜਦੀ ਕਲਾ ਚ ਰਖਣ
@jobanjoban8243
@jobanjoban8243 Год назад
ਐਨਾ ਵਧੀਆ ਇਤਹਾਸ ਦੱਸਿਆ ਕੱਲੀ ਕੱਲੀ ਗੱਲ ਸਮਝ ਆਉਦੀ ਤੇ ਦਿਮਾਗ ਚੋ ਫਿੱਟ ਵੀ ਹੋਈ ਜਾਦੀ ਹੈ ਐਦਾ ਦੱਸਣਾ ਚਾਹੀਦਾ ਹੈ । ਇਤਹਾਸ ਬਾਰੇ ਸਾਨੂੰ ਵੀ ਸਰਲ ਹੋਈ ਜਾਵੇ ।
@gurigoswami1448
@gurigoswami1448 Год назад
ਬਹੁਤ ਵਦੀਆ ਜਾਣਕਾਰੀ ਦਿੱਤੀ ਭਾਈ ਆਪਣੇ ਪੰਜਾਬ ਦੇ ਇਤਹਾਸ ਦੀ । ਵਾਹਿਗੁਰੂ ਜੀ।
@AmrikSingh-rr1nn
@AmrikSingh-rr1nn Год назад
ਬਹੁਤ ਵਧੀਆ ਸੋਚ ਤੇ ਵਧੀਆ ਤਰੀਕੇ ਨਾਲ ਸਮਝਾ ਰਹੇ ਹਨ ਭਾਈ ਸਾਹਿਬ ਜੀ
@amarjitsingh7123
@amarjitsingh7123 Год назад
Dhan Teri Sikhi Dhan Tuhanu Pyaar/Satkaar Karan Wale 🙏.....Bahut Vadia Sewa mere Veer g🙏🙏💐💐
@enchkrench1310
@enchkrench1310 9 месяцев назад
ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਲਈ ਸ਼ੁਕਰੀਆ ਜੀ ਅਸੀ ਕਨੇਡਾ ਵਿੱਚ ਬੈਠੇ ਦੇਖ ਰਹੇ ਹਾਂ
@balwinderkaur2508
@balwinderkaur2508 Год назад
ਬਹੁਤ ਬਹੁਤ ਧੰਨਵਾਦ ... ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਲਈ 🙏🙏🙏🙏
@surjitsingh9564
@surjitsingh9564 Год назад
❤🎉ਬਹੁਤ ਹੀ ਗੁਣਕਾਰੀ ਸਰਲ ਜਾਣਕਾਰੀ ਸਿੱਖ ਇਤਿਹਾਸ ਬਾਰੇ ਦਿੱਤੀ ਵੀਰ ਚੜਦੀ ਕਲਾ ਰਹੇ ਜਗਰਾੳਂ
@Jantaofficial946
@Jantaofficial946 Год назад
ਧੰਨ ਧੰਨ ਸ਼੍ੀ Guru hargobind sahib ji
@HarpalSingh-uv9ko
@HarpalSingh-uv9ko Год назад
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਪਿੰਡ ਡਰੋਲੀ ਭਾਈ ਮੋਗਾ ਤੋਂ।
@paramjitkaur993
@paramjitkaur993 Год назад
ਵੀਰ ਜੀ ਬਹੁਤ ਬਹੁਤ ਧੰਨ ਵਾਦ ਜੀ ਤੁਸੀਂ ਸਾਨੂੰ ਇਤਿਹਾਸ ਨਾਲ ਜਾਣੂ ਕਰਵਾਉਣ ਲਈ ਇਸ ਤਰ੍ਹਾਂ ਹੋਰ ਕੋਸਿਸ ਕਰੋ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@dimplerandhawa3295
@dimplerandhawa3295 Год назад
ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ
@Dhami1984
@Dhami1984 Год назад
The way he tells the history you get addicted to it. You just want to keep listening to it. Thanks brother. 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@arshgillpb0429
@arshgillpb0429 Год назад
WaheGuru Ji ka Khalsa WaheGuru Ji ki Fateh
@gurpreetsinghjohal2231
@gurpreetsinghjohal2231 Год назад
🙏 ਵਾਹਿਗੁਰੂ ਜੀ 🙏🙏🙏
@harwinderkaur5295
@harwinderkaur5295 Год назад
Waheguru ji 🙏🏻🙏🏻🙏🏻🙏🏻🙏🏻🙏🏻
@rajbirkaur9037
@rajbirkaur9037 Год назад
❤❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@rubalsingh4200
@rubalsingh4200 Год назад
ਵਾਹਿਗੁਰੂ ਜੀ 🙏🙏🙏🙏🙏🙏
@sidhutar
@sidhutar Год назад
Dhan Dhan sri guru hargobind sahib ji aap ji noo kotnkot namskar hai ji avtar sidhu from Canada
@bachittersingh6874
@bachittersingh6874 Год назад
ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬਹੁਤ ਬਹੁਤ ਬਹੁਤ ਵਧਾਈ ਵੀਰ ਜੀ ਬਹੁਤ ਧੰਨਵਾਦ ਇਹ ਇਤਿਹਾਸ ਦਸਦੇ ਰਿਹਾ ਕਰੋ ਵਾਹਿਗੁਰੂਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jasskailey13
@jasskailey13 Год назад
Waheguru ji 👏👏👏bhut e khoob bhut e sohna explain kita veere waheguru ji mehar kareyo sab te ji ❤️👏
@harshdeepsingh58
@harshdeepsingh58 Год назад
🙏ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ🙏
@kulwantsing205
@kulwantsing205 Год назад
ਧੰਨ ਗੁਰੂ ਨਾਨਕ ਦੇਵ ਜੀ ਧੰਨ ਤੇਰੀ ਸਿੱਖੀ ਧੰਨ ਤੇਰੇ ਸਿੱਖ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sandeepkt7668
@sandeepkt7668 Год назад
ਸਤਿਨਾਮ ਵਾਹਿਗੁਰੂ 🙏🙏🌹🌹
@rs.ambarsariya
@rs.ambarsariya Год назад
Veer Ji boht Sohna Samjaande tusi 👏 Taadi Awaaz ch v boht sohni h ❤️ WMK 👏
@pardeepsandhu1789
@pardeepsandhu1789 Год назад
Mere pere de Malik guru har govind sahib ji maharaj 🙏🙏🌷
@harjotbrar7458
@harjotbrar7458 Год назад
Waheguru ji
@HarmanSingh-lk3ix
@HarmanSingh-lk3ix 10 месяцев назад
ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ❤❤
@RajinderSingh-ll2zc
@RajinderSingh-ll2zc Год назад
ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sukhdeepsingh2235
@sukhdeepsingh2235 Год назад
God bless you bai ji Bhot vadia tarike nall beyan krde o tuc history nu Waheguru mehar kre🙏🙏
@AmarjitSingh-uu9zt
@AmarjitSingh-uu9zt Год назад
Waheguru tuhade te kirpa karan. Sikhi da parchar karan laye Aapp jihe Gursikha di panth nu sakhat jarurat aa.
@Curiouzzz750
@Curiouzzz750 Год назад
History must not be forgotten
@karanveerkaranveer1434
@karanveerkaranveer1434 Год назад
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ
@ijrandhawa
@ijrandhawa Год назад
ਆਪ ਜੀ ਦਾ ਬਹੁਤ ਵਧੀਆ ਉੱਦਮ ਹੈ। ਧੰਨਵਾਦ ਜੀ। ਨੌਵੇਂ ਪਾਤਸ਼ਾਹ ਦਾ ਪਹਿਲਾ ਨਾਮ " ਤੇਗ ਮੱਲ " ਨਹੀਂ, ਤਿਆਗ ਮੱਲ ਸੀ।
@gurpreetgill2028
@gurpreetgill2028 Год назад
Dil kush ho janda chaihe nasha karke sahi sanu sada itehas sahi pase laike janda bai piche na hathi mainu pta mere warge hor bahut video dekh de hone te asi sare guru de singh ah mari jameer nu jagon waliya rabb tanu duniya da har sukh deve ek na ek din tanu milo ga bhai per sikh saroop vich ❤❤🙏 bhai s to agge likhn lage hath v kanb de ne te akha te puch hi na waheguru meri sari sikh kom da bhala karn sikh kom Humesha chaddikala vich rahe
@sidhuanoop
@sidhuanoop Год назад
ਬਹੁਤ ਬਹੁਤ ਧੰਨਵਾਦ ਬਾਈ ਜੀ। ਛੋਟੀ ਜਿਹੀ ਵੀਡੀਓ ਵਿੱਚ ਅਣਮੁੱਲਾ ਇਤਿਹਾਸ ਬਿਆਨ ਕਰਦੇ ਉ ਜੀ
@damanuppal9667
@damanuppal9667 Год назад
Satnaam waheguru g
@HarjinderSingh-dz5xo
@HarjinderSingh-dz5xo Год назад
Thanks for all, well-done.
@SukhwinderSingh-tj9vv
@SukhwinderSingh-tj9vv 6 месяцев назад
ਬਹੁਤ ਬਹੁਤ ਵਧੀਆ ਬੀਰ ਜੀ ਧੰਨਵਾਦ ਜਾਣਕਾਰੀ ਦੇਣ ਲਈ
@SatnamSingh-jp1fl
@SatnamSingh-jp1fl Год назад
Satnam Singh from Usa california Tusi bhut vdea trike nal dasya God bless you
@HarminderSingh-zi5vg
@HarminderSingh-zi5vg Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਵੀਰ ਧੰਨਵਾਦ
@sukhmeetkaur4246
@sukhmeetkaur4246 Год назад
Dhan Dhan guru hargobind shahib ji maharaj 🙏🙏🙏🙏🙏🙏🙏🙏🙏🙏🙏🙏🙏🙏🙏
@Natureloverharvey
@Natureloverharvey 9 месяцев назад
Thank you for sharing! Dhann Dhann Miri Piri de Patshah ji ❤️🙏 Watched from USA 🇺🇸
@hajursingh_7089
@hajursingh_7089 Год назад
Bahut sunder vichar ji
@sukhdeepvirk2648
@sukhdeepvirk2648 Год назад
Bhut vdia uprala a veer ji. Waheguru ji chrdi klla rkhe❤️🙏🏻
@mr.kahlon3392
@mr.kahlon3392 Год назад
ਬਹੁਤ ਵਧੀਆ ਵੀਰ ਜੀ
@rajatpreets7017
@rajatpreets7017 3 месяца назад
ਵੀਰ ਜੀ ਇਹੀ ਗੱਲ ਬਹੁਤ ਵਾਰ ਸੋਚੀ ਵੀ ਸਾਡੇ ਕੋਲ ਕੁਝ ਰਹਿ ਹੀ ਕੀ ਗਿਆ ਇਤਿਹਾਸ ਦਾ, ਕੋਈ ਵੀ ਨਿਸ਼ਾਨੀ ਗੁਰੂ ਸਾਹਿਬਾਨਾਂ ਦੀ ਅਸੀਂ ਸਾਂਭ ਨਹੀਂ ਸਕੇ, ਇਥੋਂ ਤੱਕ ਸਰਕਾਰ ਹਰ ਸਾਲ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਵਿੱਚ ਬਦਲਾਵ ਕਰ ਦਿੰਦੀ, ਜਿਵੇਂ ਦੀ ਅਸਲ ਵਿੱਚ ਦਿੱਖ ਹੋਣੀ ਉਹ ਤਾਂ ਬਿਲਕੁਲ ਹੀ ਖਤਮ ਕਿੱਤੀ ਜਾ ਰਹੀ
@karanbadshahpuria773
@karanbadshahpuria773 4 месяца назад
Satnam waheguru Ji 🙏🏻🙏🏻 Dhan Dhan shri guru hargobind sahib ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 maharaj ji 🙏🏻🙏🏻🙏🏻
@samdarshbal3907
@samdarshbal3907 Год назад
Sache patsha waheguru jii sab te mehar kran 🙏🙏🙏🙏🙏
@divendarsingh6221
@divendarsingh6221 Год назад
Dhan guru hargobind ji
@karmjitsinghkarmjitsingh8815
Waheguru ji 🙏💐❤️
@kirpalsingh9036
@kirpalsingh9036 Год назад
Waheguru ji 🙏🏻🙏🏻🙏🏻🙏🏻 veer ji bht vdia guide krde o
@NanakAnandpuria5875
@NanakAnandpuria5875 Год назад
ਬਹੁਤ ਬਹੁਤ ਧੰਨਵਾਦ ਆਪ ਜੀ ਦਾ
@jasreenrandhawa4541
@jasreenrandhawa4541 Год назад
Satnam waheguru ji 🙏🙏🙏☀️🙏🙏🙏🙏
@harwindersandhu7561
@harwindersandhu7561 Год назад
ਇਕ ਗੱਲ ਬਿਲਕੁਲ ਸੱਚ ਕਹੀ ਸੀ ਗੁਰੂ ਅਰਜੁਨ ਦੇਵ ਜੀ ਨੇ ਜਹਾਂਗੀਰ ਨੂੰ, ਮੇਰੀ ਇਸ ਅਦਾ ਕੋ ਦਬਾਨਾ ਤੋ ਮੁਮਕਿਨ ਹੈ, ਮਗਰ ਹਯਾਤ ਕੀ ਲਲਕਾਰ ਕੌਨ ਰੋਕੇਗਾl ਫਸੀਲੇ ਆਤੀਸ਼ ਬਾ-ਆਹੀਨ ਬਹੁਤ ਬੁਲੰਦ ਸਹੀ, ਮਗਰ ਬਦਲਤੇ ਵਕਤ ਕੀ ਰਫਤਾਰ ਕੌਨ ਰੋਕੇਗਾl ਮੇਰੇ ਖਿਆਲੋ ਕੀ ਪਰਵਾਜ਼ ਕੋ ਰੋਕਨੇ ਵਾਲੇ, ਹਰਗੋਬਿੰਦ ਕੀ ਤਲਵਾਰ ਕੌਨ ਰੋਕੇਗਾl ਫੇਰ ਗੱਲ ਸੱਚ ਹੀ ਹੋਇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਪਾ ਕੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਸਿਖਾਂ ਨੂੰ ਬਾਣੀ ਦਾ ਉਪਦੇਸ਼ ਦੇਣ ਦੇ ਨਾਲ ਨਾਲ ਕਿਵੇਂ ਜਾਲਮਾਂ ਨੂੰ ਸੋਧਿਆ ਵੀ ਸੀ ਜਿਥੇ ਭਾਈ ਗੁਰਦਾਸ ਜੀ ਲਿਖਦੇ ਨੇ ਪੰਜ ਪਯਾਲੇ ਪੰਜ ਪੀਰ, ਸ਼ਠਮ ਪੀਰ ਬੈਠਾ ਗੁਰੂ ਭਾਰੀ, ਅਰਜੁਨ ਕਾਇਆ ਪਲਟ ਕੈ, ਮੂਰਤਿ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ ਦਲ ਭੰਜਨ ਗੁਰੂ ਸੂਰਮਾ, ਵਡ ਯੋਧਾ ਬਹੁ ਪਰਉਪਕਾਰੀll🙏🙏
@jogasingh4917
@jogasingh4917 Год назад
Bht bht sohna ਇਤਿਹਾਸ ਸੁਣਿਆ 🙏
@lallysohi
@lallysohi Год назад
dhan dhan sri guru arjan dev ji 🙏🙏thanks veer great work god bless you 😇🙏🙏 🇨🇦 canada brampton,ontario
@HarpreetSingh-bb4ix
@HarpreetSingh-bb4ix Год назад
Waheguru ji kirpa karn
@Dskgaming-gs7fn
@Dskgaming-gs7fn Год назад
Waheguru ji ka khalsa waheguru ji ki fathe🙏🙏🙏🙏🙏🙏
@kashmirkour8249
@kashmirkour8249 Год назад
waheguru ji boht vadiya veer ji
@VarinderSingh-vq6ti
@VarinderSingh-vq6ti Год назад
ਵੀਰ ਜੀ ਬਹੁਤ ਵਧੀਆ ਬਾਬਾ ਜੀ ਚੜ੍ਹਦੀ ਕਲਾ ਤੰਦਰੁਸਤ ਰੱਖਣ
@kjsbhogalsnaturalhealthrem1390
@kjsbhogalsnaturalhealthrem1390 9 месяцев назад
Punjab Siyan is doing a great job in spreading the true facts and stories of Sikh Itehaas.......... with Great Efforts and Great Dedication Salute and Respects to the entire team
@AnmolSingh-xb9rs
@AnmolSingh-xb9rs Год назад
Mei is page di videos kal rati shuru kia aj mei almost saari videos dekh layai. Kamal way nal ek paji history dasde ne 🙏🙏. Waheguru chadtikala rakhe🙏. Sarean nu eh page follow krna chahida hai
@TajendraSingh0555
@TajendraSingh0555 Год назад
Waheguru ji 🙏 Thank you veer ji for these types of knowledge
@HarpreetSingh-vq7wl
@HarpreetSingh-vq7wl Год назад
ਸਤਿਨਾਮ ਵਾਹਿਗੁਰੂ ਜੀ ਮਿਹਰ ਰੱਖਿਓ ਸਭ ਨੂੰ ਸਹੀ ਰਾਹ ਤੇ ਤੁਰਨ ਦੀ ਮੱਤ ਬਖੇਸ਼ਿਓ
@kuldipgill1584
@kuldipgill1584 Год назад
Waheguru ji Kirpa koryo ji Gurugobind g dhan dhangurugobindg
@JagjitSingh-gu6vf
@JagjitSingh-gu6vf Год назад
Waheguru mehar kare Bahut vadia veer ji
@karansandhu8479
@karansandhu8479 Год назад
Dhanwad verr ji....bhut vdia explain kita tusi Sikh itihas...🙏
@HarpreetSingh-vq7wl
@HarpreetSingh-vq7wl Год назад
ਸਤਿਨਾਮ ਵਾਹਿਗੁਰੂ ਜੀ
@sukveersingh3159
@sukveersingh3159 Год назад
ਵਾਹਿਗੁਰੂ ਜੀ ਸਤਿਨਾਮ ਜੀ
@GurjitSingh-ib6vb
@GurjitSingh-ib6vb Год назад
Waheguru ji ka khalsa Waheguru ji ki fateh ji 🙏🙏 Waheguru ji 🙏🙏Dhan Dhan Shri Guru Sahib Pita ji Maharaj ji 🙏🙏🙏🙏🙏🙏
@savjitsingh8947
@savjitsingh8947 Год назад
Waheguru ji 🙏
@happyhappysinghbilga4286
@happyhappysinghbilga4286 Год назад
Waheguru ji kirpa kro ji. Satnam Waheguru ji
@mankamalart6507
@mankamalart6507 Год назад
ਬਹੁਤ ਧੰਨਵਾਦ ਏਨੀ ਵਧੀਆ ਜਾਣਕਾਰੀ ਦੇਣ ਦੇ ਲਈ
@yy6517
@yy6517 Год назад
Dhan Dhan Shri Guru Hargobind sahib ji
@jagtar9311
@jagtar9311 Год назад
ਵਾਹਿਗੁਰੂ ਵਾਹਿਗੁਰੂ ਜੀ
@ASPJatt
@ASPJatt Год назад
Waheguru ji ka Khalsa waheguru ji ki Fateh Ji 🙏🏻🙏🏻
@gurshangill8074
@gurshangill8074 Год назад
Waheguru ji Mehra karn Sikh Kom te
@deol_saab54
@deol_saab54 Год назад
WAH BHAI JI BHUT VDIA UPRALA SADE LEI BHUT BHUT DHANWAAD VEER JI ❤️🙏🏻
@HarvinderSingh-be8jb
@HarvinderSingh-be8jb Год назад
Sat shri akal ji waheguru ji ka khalsa waheguru ji ki fateh🌷🌷🌷🌷🌷
@HarrySehaj-qz8fu
@HarrySehaj-qz8fu Год назад
ਵਾਹਿਗੁਰੂ ਜੀ ਪਿੰਡ ਮਹਿਰਾਜ ਦੀ ਜੰਗ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ ਜੀ
@rs.ambarsariya
@rs.ambarsariya Год назад
Waheguru ji 👏
@vikramjit1517
@vikramjit1517 Год назад
Dhan Dhan Sahib Shri guru Har Gobind Sahib Ji🙏
@baldevsinghvirk2605
@baldevsinghvirk2605 Год назад
ਵਾਹੇਗੁਰੁ ਜੀ
Далее