Тёмный
No video :(

ਸਿੱਖ ਕੌਮ ਨਾਲ ਹੋ ਰਿਹਾ ਧੋਖਾ | Punjab Siyan | Sikh History 

Punjab Siyan
Подписаться 427 тыс.
Просмотров 75 тыс.
50% 1

Sikh History ch hukamnama da bahut wadda role reha hai
guru hargobind singh ji ne hukamname likhne shuru kite si
te sabh to zyada hukamname guru gobind singh ji de milde han
guru sahiban jo apne sikhan nu khat likhde si , sangat satikar naal ohna nu hukmnama kehndi si
par bahut hairina hoyi jad bahut mahaan itihasik gurughar ch guru gobind singh ji de naam de uppar ik nakli hukamnama rakheya mileya
kisne likheya eh khat jisnu keha ja reha hai k eh guru sahib da hath likht hukamnama hai
is video ch nakli hukamname di pol kholi gyi hai
this video is to educate people about the sikh history
and to aware about such false letters
ths letter so called hukamnama to be claimed as wriiten by guru gobind singh ji
is placed in a very historical gurdwara lakhnaur sahib
we have a huge respect for gurdwaras
how these nakli hukamnamas are placed in our guru ghars

Опубликовано:

 

11 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 440   
@NirmalSingh-bz3si
@NirmalSingh-bz3si Месяц назад
ਪੰਜਾਬ ਸਿਹਾਂ ਮੈ ਤੁਹਾਨੂੰ ਦੇਖ ਸੁਣ ਕੇ ਦਾਹੜੀ ਕੇਸ ਰੱਖੇ ਨੇ,,ਬਹੁਤ ਬਹੁਤ ਧੰਨਵਾਦ ਥੋਡਾ , ,ਤੁਹਾਨੂੰ ਵੀ ਮੁਬਾਰਕਬਾਦ ਹੋਵੇ ਦਾਹੜੀ ਕੇਸ ਰੱਖਣ ਦੀ ,,ਬਹੁਤ ਸ਼ੋਹਣੇ ਲੱਗਦੇ ਓ,,ਪਹਿਲਾਂ ਮੈਂ ਕਿਹੜੀ ਦੁਨੀਆ ਵਿਚ ਫਿਰਦਾ ਸੀ,,ਝੂਠੀ ਫੈਂ ਫੈਂ ਵਿੱਚ ਦਾਹੜੀ ਕੇਸ ਰੱਖਕੇ ਕੋਈ ਫਿਕਰ ਨਹੀ, ,,ਪਟਿਆਲੇ ਤੋਂ ਨਿਰਮਲ
@Jupitor6893
@Jupitor6893 Месяц назад
Nirmal Singh beta, tenu v shabaash.
@kamaldeepsingh3988
@kamaldeepsingh3988 Месяц назад
ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ.. 🙏🏻 ਅਕਾਲ ਪੁਰਖੁ ਮੈਂਨੂੰ ਵੀ ਸੁਮੱਤ ਦੇਵੇ.. ਕੋਈ ਬੈਲ ਐਬ ਨੀ.. ਪਰ ਕੇਸ਼ ਦਾਹੜੇ ਤੋਂ ਸੱਖਣਾ ਹਾਂ ਹਾਲੇ... 🙏🏻
@balbirbhogal3859
@balbirbhogal3859 Месяц назад
ਬੌਤ ਬੌਤ ਵਧਾਇਆੰ, ਵਾਹਿਗੁਰੂ ਜੀ ਚੱੜਦੀ ਕਲਾ ਚ ਰੱਖਣ🙏
@Punjabirai
@Punjabirai Месяц назад
Bahut badia kita bhaji mera v dil karda kes rakha
@manwindersingh910
@manwindersingh910 Месяц назад
ਬਹੁਤ ਮੁਬਾਰਕਾਂ ਸਿੰਘ ਸਾਬ੍ਹ
@vaarispunjabdederabassi1403
@vaarispunjabdederabassi1403 Месяц назад
ਭਾਈ ਸੱਚ ਬੋਲਣਾ, ਨੀਵਾਂ ਦਿਖਾਉਣਾ ਨਹੀਂ ਹੁੰਦਾ ਸਗੋਂ ਸ਼ਿੱਖ ਇਤਿਹਾਸ ਨਾਲ ਬੇਇਮਾਨੀ ਕਰਕੇ ਇਤਿਹਾਸ ਵਿਗਾੜਨ ਵਾਲਿਆਂ ਨੂੰ ਨੰਗਾ ਕਰਨਾ ਹਰੇਕ ਸਿੱਖ ਦਾ ਫਰਜ਼ ਹੈ। ਤੁਸੀਂ ਬਹੁਤ ਵਧੀਆ ਸੇਵਾ ਕੀਤੀ ਹੈ। ਵਾਹਿਗੁਰੂ ਤੁਹਾਨੂੰ ਤੰਦਰੁਸਤੀ, ਖੁਸ਼ਹਾਲੀ ਅਤੇ ਚੜੵਦੀ ਕਲਾ ਬਖਸਿਸ਼ ਕਰਨ
@jagjeetsingh.paontasahib6106
@jagjeetsingh.paontasahib6106 Месяц назад
Singh sab ji aap ji da thanks sachai samne lane da
@user-fb8lq1kh1f
@user-fb8lq1kh1f Месяц назад
ਸਚ ਲਕੋ ਕੇ ਝੂਠ ਬੋਲਣ ਨੂੰ ਨਿੰਦਿਆ ਕਿਹਾ ਸੀ ਅਸੀ ਨਿੰਦਿਆ ਦੇ ਅਰਥ ਉਲਟੇ ਕਰਦੇ ਹੈ।
@sandipsinghtoor2250
@sandipsinghtoor2250 Месяц назад
@@vaarispunjabdederabassi1403ocL
@joginderkaur8015
@joginderkaur8015 Месяц назад
ਬਹੁਤ ਵਧੀਆ ਜਾਣਕਾਰੀ ਦਿੱਤੀ ਹ
@sirrhnishane
@sirrhnishane Месяц назад
ਡੂੰਘੀ ਪੜਤਾਲ, ਖੋਜ ਤੇ ਵਿਚਾਰ ਉਪਰੰਤ ਤਿਆਰ ਕੀਤਾ ਐਪੀਸੋਡ।ਬਹੁਤ ਹੀ ਸ਼ਲਾਘਾਯੋਗ ਕਾਰਜ। ਅਸਲ ਵਿੱਚ ਸਿੱਖਾਂ ਨੂੰ ਅਜਿਹੇ ਹੀ ਖੋਜ ਕਾਰਜ ਕਰਨ ਦਾ ਆਦੇਸ਼ ਹੈ।
@UdhamSingh-vv4ry
@UdhamSingh-vv4ry Месяц назад
ਬਹੁਤ ਬਹੁਤ ਧੰਨਵਾਦ ਪੰਜਾਬ ਸਿਆ ਦਾ ਇਸ਼ਤਰਾ ਦੀ ਜਾਣਕਾਰੀ ਦੇਣ ਲਈ ਹੁਕਮਨਾਮਾ ਸਾਹਿਬ ਤੇ ਨਹੀਂ ਸਾਡੇ ਵਰਗੇ ਆਮ ਲੋਕਾਂ ਨੂੰ ਕੀ ਪਤਾ ਸੀ ਬਹੁਤ ਵਧੀਆ ਜਾਣਕਾਰੀ ਹੈ ਜੀ ਸਤਿਗੁਰ ਜੀ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ🙏🙏🙏🙏❤❤❤❤
@Billionairemind85
@Billionairemind85 Месяц назад
ਬਾਈ ਜੀ ਤੁਸੀਂ ਸੁੱਚੇ ਬੰਦੇ ਓ ❤ ਜੇੜੇ ਆਪਣੇ ਗੁਰੂ ਨੂੰ ਚੰਗੀ ਤਰਾਂ ਸਮਝ ਸਕਦਾ ਐ
@gagan2013
@gagan2013 Месяц назад
6 ਤੋਂ ਲੈ ਕੇ +12 ਤੱਕ ਕਿਤਾਬਾਂ ਚ ਬੱਸ ਸਾਨੂੰ ਗੁਰੂ ਸਾਹਿਬਾਨਾ ਦੇ ਜਨਮ ਜੋਤੀ ਜੋਤ ਸਮਾਉਣਾ ਦਾ ਇਤਿਹਾਸ ਪੜਾਉਂਦੇ ਰਹੇ ਕਿਸੇ ਵੀ ਕਿਤਾਬ ਚ ਉਹਨਾਂ ਦੀਆਂ ਇਤਿਹਾਸਕ ਜੰਗਾਂ ਦਾ ਜ਼ਿਕਰ ਵੀ ਵਿਸਥਾਰ ਨਾਲ ਨਹੀਂ ਕੀਤਾ , ਮਤਲਬ ਇਤਿਹਾਸ ਸਾਡੇ ਤੋਂ ਲਕੋ ਲਿਆ ਗਿਆ ਇਹ ਵੀ ਸਰਕਾਰ ਦੀ ਸਭ ਤੋਂ ਵੱਡੀ ਇੱਕ ਚਾਲ ਆ ਵੀ ਆਉਣ ਵਾਲੀ ਪੀੜੀ ਦਾ ਬ੍ਰੇਨ ਵਾਸ਼ ਕਰਨਾਂ ,ਤੇ ਦੂਜਾ ਮੁਗਲਾਂ ਦਾ ਇਤਿਹਾਸ ਸਾਨੂੰ ਪੜਾਉਂਦੇ ਰਹੇ ਇਹਨਾਂ ਤੋਂ ਕੋਈ ਪੁੱਛੇ ਵੀ ਮੁਗਲ ਸਾਡੇ ਮਾਮੇ ਲੱਗਦੇ ਸੀ ਸਾਡੇ ਗੁਰੂਆਂ ਨਾਲ ਇਹ ਵੈਰ ਵਿਰੋਧਤਾ ਕਰਦੇ ਰਹੇ ਫਿਰ ਇਹਨਾਂ ਦਾ ਇਤਿਹਾਸ ਪੜਾ ਕੇ ਸਾਨੂੰ ਕੀ ਸਿੱਖਿਆ ਦੇਣੀ ਚਾਹੁੰਦੇ ਸੀ ਅੱਜ ਵੀ ਸਕੂਲਾਂ ਚ ਬੱਚਿਆਂ ਨੂੰ ਇਹੀ ਇਤਿਹਾਸ ਪੜਾਇਆ ਜਾ ਰਿਹਾ ਤੇ ਬੱਚੇ ਮਨ ਕੇ ਸੱਚੇ ਉਹੀ ਇਤਿਹਾਸ ਨੂੰ ਪੜੀ ਜਾ ਰਹੇ , ਚਾਲਾਂ ਨੇਂ ਸਰਕਾਰ ਦੀਆਂ , ਬਾਕੀ ਇਸ ਵੀਰ ਦੀਆਂ ਵੀਡੀਓਜ਼ ਮੈਂ ਬੜੇ ਸਬਰ ਨਾਲ ਦੇਖਦਾਂ ਸੁਣਦਾਂ ਇੰਨਾ ਇਤਿਹਾਸ ਕਦੇ ਸਕੂਲਾਂ ਚ ਨਹੀਂ ਪੜਾਇਆ ਸਾਨੂੰ ਜਿੰਨਾ ਲਕੋ ਲਿਆ ਗਿਆ , ਦਿਲੋਂ ਧੰਨਵਾਦ ਵੀਰੇ ਥੋਡਾ ਜੋ ਤੁਸੀਂ ਜਾਗਰੂਕ ਕੀਤਾ ਸਣੇਂ ਦਸਤਾਵੇਜ਼ਾਂ ਦੇ , ਬਹੁਤ ਬਹੁਤ ਸ਼ੁਕਰੀਆ 😊🙏
@gurjeetsingh-gd1wr
@gurjeetsingh-gd1wr Месяц назад
ਤੁਸੀਂ ਪੰਜਾਬ ਬੋਰਡ ਦੀ ਕੋਈ ਕਿਤਾਬ ਪੜੀ ਹੈ ਕਦੇ?
@user-im7cc6mt2p
@user-im7cc6mt2p Месяц назад
Complete Sikh history according Gurmat not studied in Punjab any school and College and University
@user-im7cc6mt2p
@user-im7cc6mt2p Месяц назад
It is truth hik thapad ke
@googleuser747
@googleuser747 Месяц назад
ਵੀਰ ਜੀ,ਧੰਨਵਾਦ ਤੁਹਾਡਾ ਇਸ ਜਾਣਕਾਰੀ ਲਈ ਜੀ!ਤੁਸੀਂ ਇਸ ਫਰਜੀ ਹੁਕਮਨਾਮੇ ਦੀ ਸੱਚਾਈ ਦੱਸ ਕੇ ਸਿੱਖ ਧਰਮ ਲਈ ਬੜਾ ਵੱਡਾ ਕੰਮ ਕੀਤਾ ਹੈ ਵੀਰ ਜੀ!ਅਤੇ ਜੋ ਤੁਸੀਂ ਖਾਸ ਨੁਕਤੇ ਦੱਸੇ ਹਨ ਜੀ ਗੁਰੂ ਸਾਹਿਬਾਨਾਂ ਦੇ ਅਸਲੀ ਅਤੇ ਨਕਲੀ ਹੁਕਮਨਾਮੇਆ ਦੀ ਪਹਿਚਾਣ ਕਰ ਸਕੇ ਸੰਗਤ ਅਤੇ ਮੇਰੇ ਵਰਗੇ ਆਮ ਸਿੱਖ ਜੋ ਇਨੀ ਵਿਸਤਾਰ ਵਿੱਚ ਇਹਨਾਂ ਨੁਕਤਿਆਂ ਵਾਰੇ ਨਹੀਂ ਜਾਣਦੇ ਵੀਰ ਜੀ!ਸੱਚ ਮੁੱਚ ਗੁਰੂ ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਹੈ ਤੁਹਾਡੇ ਤੇ ਜੀ ਜੋ ਤੁਸੀਂ ਇਹੋ ਜਿਹੀ ਸੇਵਾ ਕਰ ਰਹੇ ਹੋ ਵੀਰ ਜੀ!ਤੁਹਾਡੇ ਸਿੱਖ ਪੰਥੵ ਲਈ ਇਸ ਕੀਤੇ ਕੰਮ ਨੂੰ ਹਮੇਸ਼ਾਂ ਸਿੱਖ ਪੰਥੵ ਯਾਦ ਰੱਖੇਗਾ ਵੀਰ ਜੀ!ਇਸ ਤਰ੍ਹਾਂ ਦੀ ਸੇਵਾ ਤੁਸੀਂ ਕਰਦੇ ਰਹਿਣਾ ਜੀ ਅਤੇ ਜਿਸ ਆਮ ਸਿੱਖ ਨੂੰ ਇਹ ਸਭ ਬਰੀਕੀਆ ਦਾ ਨਹੀਂ ਪਤਾ ਉਸ ਨੂੰ ਸੁਚੇਤ ਕਰਦੇ ਰਹਿਣਾ ਜੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਤੁਹਾਡੇ ਸਾਰੇ ਪਰਿਵਾਰ ਅਤੇ ਤੁਹਾਡੇ ਤੇ ਅਤੇ ਤੁਹਾਡੀ ਸਾਰੀ ਟੀਮ ਅਤੇ ਉਹਨਾਂ ਦੇ ਪਰਿਵਾਰਾਂ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਤੇ ਤੁਹਾਡੇ ਸਦਾ ਅੱਗ ਸੰਗ ਸਹਾਈ ਹੋਣ ਜੀ!ਵੀਰ ਜੀ ਇਹ ਕੰਮ ਵੈਸੇ ਤਾਂ ਸਾਡੀਆਂ ਪੰਥੵਕ ਸੰਸਥਾਵਾਂ ਦਾ ਹੈ ਜੀ! ਪਰ ਜਿਸ ਸੂਝਵਾਨ ਸਿੱਖ ਨੂੰ ਜੋ ਵੀ ਜਾਣਕਾਰੀ ਹੈ ਉਸ ਨੂੰ ਆਪਣੇ ਸਿੱਖ ਭੈਣ ਭਰਾਵਾ ਨਾਲ ਸਾਂਝੀ ਕਰਨੀ ਚਾਹੀਦੀ ਹੈ ਜੀ!ਇਸ ਕਰਕੇ ਵੀਰ ਜੀ ਤੁਹਾਡਾ ਫਿਰ ਤੋ ਸਾਡੇ ਪੂਰੇ ਪਰਿਵਾਰ ਸਮੇਤ ਤਿਹ ਦਿੱਲ ਤੋ ਨਿਮਰਤਾ ਸਹਿਤ ਧੰਨਵਾਦ ਕਰਦੇ ਹਾਂ ਵੀਰ ਜੀ।
@user-wi8qv7ue5v
@user-wi8qv7ue5v Месяц назад
ਸਾਡੀ। ਸ੍ਰੋਮਣੀ ਕਮੇਟੀ ਨੂੰ। ਕੋਈ ਫ਼ਰਕ ਨਹੀਂ ਪੈਂਦਾ ਕਿਉਂ ਕਿ ਪਰਧਾਨ। ਸਾਹਬ। ਨੂੰ ਕੁਝ ਵੀ ਪਤਾ ਨਹੀਂ ਹੈ ਹੁਕਮਨਾਮੇ ਸਾਹਿਬ। ਦੇ। ਬਾਰੇ
@googleuser747
@googleuser747 Месяц назад
ਉਹ ਭਰਾਵਾਂ ਪੰਜਾਬੀ ਪਹਿਲਾਂ ਲਿਖਣੀ ਸਿਖ ਮੇਰਾ ਵੀਰ! ਕਾਪੀ ਪੇਸਟ ਕਰਦਾ ਇਸ ਦਾ ਮਤਲਬ ਤੂੰ ਕੋਈ ਪੰਜਾਬੀ ਨਹੀਂ ਹੈ!ਤੇ ਜੇਕਰ ਪੰਜਾਬੀ ਨਹੀਂ ਹੈ! ਫਿਰ ਪੱਕਾ ਤੂੰ ਭੇਡ ਹੋਣਾ! ਅਤੇ ਸਿੱਖ ਕੌਮ ਦੇ ਮਸਲਿਆਂ ਵਿੱਚ ਸਰਕਾਰੀ ਭੇਡਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ ਜੀ।
@HarpreetSingh-ux1ex
@HarpreetSingh-ux1ex Месяц назад
ਸ਼੍ਰੋਮਣੀ ਕਮੇਟੀ ਤੇ ਸਿੱਖ ਸੰਸਥਾਵਾਂ ਨੂੰ ਅਜਿਹੇ ਜਾਅਲੀ ( ਹੁਕਮਨਾਮਾ ) ਖ਼ਤਾ ਨੂੰ ਗੁਰੂਦਵਾਰਾ ਤੋ ਹਟਾਉਣੇ ਚਾਹੀਦੇ ਹਨ ਤਾ ਜੋ ਸਿੱਖ ਸੰਗਤਾਂ ਨੂੰ ਗੁੰਮਰਾਹ ਨਾ ਹੋਣ ਧੰਨਵਾਦ ਵੀਰ ਜੀਓ ਸੱਚ ਨੂੰ ਸਾਹਮਣੇ ਲਿਆਉਣ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@user-yu7md4vv4c
@user-yu7md4vv4c Месяц назад
ਵੀਰ ਜੀ ਜੇ ਸ੍ਰੋਮਣੀ ਕਮੇਟੀ ਕੁੱਝ ਕਰਨ ਜੋਗੀ ਹੁੰਦੀ ਤਾਂ ਅੱਜ ਸਿੱਖੀ ਬਹੁਤ ਚੜਦੀ ਕਲਾ ਵਿੱਚ ਹੋਣੀ ਸੀ ਕੋਈ ਹੈ ਉਹਨਾਂ ਕੋਲ ਪ੍ਰਚਾਰਕ ਜਿਹੜਾ ਇਸ ਤਰਾਂ ਦੇ ਇੱਤਹਾਸਕ ਤੱਥ ਪੇਸ਼ ਕਰਦਾ ਹੈ ਪੰਜਾਬ ਸਿਆ ਦੀਆਂ ਸਾਰੀਆਂ ਵੀਡੀਉ ਦੇਖੋ ਜੀ
@physics77guy
@physics77guy Месяц назад
They are just interested in money and power
@HarpreetSingh-ux1ex
@HarpreetSingh-ux1ex Месяц назад
@@physics77guy ਸੱਚ ਕਿਹਾ ਪੈਸੇ ਤੇ ਦੂਜਾ ਚਮਚਾ ਗਿਰੀ
@zotsingh5075
@zotsingh5075 Месяц назад
ਸ਼੍ਰੋਮਣੀ ਕਮੇਟੀ ਅਨਜਾਣ ਨਹੀਂ ਇਹਨਾਂ ਨੂੰ ਸਭ ਕੁਝ ਪਤਾ ਗੁਰਦੁਆਰਿਆਂ ਜ਼ੋ ਕਰਮਕਾਂਡ ਪਖੰਡਵਾਦ ਮਨਮੱਤ ਸਭ ਕੁਝ ਇਹਨਾਂ ਦੀ ਦੇਖਰੇਖ ਵਿੱਚ ਹੀ ਹੋ ਰਿਹਾ ਹੈ
@HarpreetSingh-ux1ex
@HarpreetSingh-ux1ex Месяц назад
@@zotsingh5075 ਸੱਚ ਕਿਹਾ ਜੀ 🙏
@MajorSingh-rf1dn
@MajorSingh-rf1dn Месяц назад
ਸਿੰਘ ਭਾਈ ਸਾਹਬ ਜੀ ਆਪ ਜੀ ਨੇ ਡੂੰਘੀ ਸੋਚ ਖੋਜ ਤੁਸੀਂ ਕਰਕੇ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਜਦੋਂ ਤੱਕ ਬਾਜ਼ ਦੀ ਅੱਖ ਰੱਖਣ ਵਾਲੇ ਪੰਥ ਵਿੱਚ ਸਿੰਘ ਸਿੱਖ ਮੌਜੂਦ ਹਨ ਨਕਲੀ ਹੁਕਮਨਾਂਮੇ ਦੀ ਜੋ ਪਹਿਚਾਣ ਕਰਨ ਲਈ ਤਿਆਰ ਬਰ ਤਿਆਰ ਹਨ ਗੁਰੂ ਪੰਥ ਦੂਜੇ ਨਕਲੀਆਂ ਦਾ ਜੀਣਾਂ ਹਰਨਾਮ ਹੋ ਜਾਵੇਗਾ ਗੁਰੂ ਸਾਹਿਬਾਨ ਜੀ ਬਹੁਤ ਹੀ ਤਾਕਤਵਰ ਹੈ ਸਮਾਂ ਦੂਰ ਨਹੀਂ ਜਦੋਂ ਗੁਰੂ ਘਰ ਦੇ ਦੁਸ਼ਮਣਾਂ ਦਾ ਨਾਸ਼ ਹੋ ਜਾਵੇਗਾ ਜਿੱਥੇ ਜਿੱਥੇ ਵੀ ਨਕਲੀ ਹੁਕਮਨਾਂਮੇ ਲਗਾਏ ਗਏ ਹਨ ਜਲਦੀ ਹਟਾ ਦਿੱਤੇ ਜਾਣ ਇਹ ਸਾਡੀ ਬੇਨਤੀ ਹੈ ਜੀ ਔਰ ਸੰਗਤਾਂ ਨੂੰ ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਇਹ ਸਾਡਾ ਤੇ ਵਿਦਵਾਨਾਂ ਤੇ ਸਤਿਕਾਰ ਯੋਗ ਕਥਾ ਵਾਚਕ ਸਭ ਮਿਲ ਕੇ ਸੰਗਤਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ।ਦਾਸ ਗਰੋਵਰ ਚਆਟਈਵਇੰਡ ਪਿੰਡ=143022
@rabdibaat
@rabdibaat Месяц назад
ਵਾਹਿਗੁਰੂ ਜੀ 🙏 🙏 ਅਗਰ ਆਪ ਜੀ ਪਾਸ ਇਹ ਜਾਣਕਾਰੀ ਹੈ ਜੀ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਰਹਿੰਦੀ ਆਯੂ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕੀਤੀ ਸੀ ਇਸ ਵਾਰੇ ਮਿਹਰਬਾਨੀ ਸਦਕਾ ਪੁਸ਼ਟੀ ਕਰਨੀ ਜੀ ,ਬਹੁਤ ਬਹੁਤ ਧੰਨਵਾਦ ਸਹਿਤ ਜੀ 🙏 🙏
@sandeepsingh-po4fi
@sandeepsingh-po4fi Месяц назад
ਹਾਂ ਜੀ ਮੈਂ ਵੀ ਇਹੀ ਪੜ੍ਹਿਆ ਹੈ .... ਪਰ ਇਸ ਬਾਰੇ ਪੂਰੀ ਤਰਾ ਸਪੱਸ਼ਟ ਨੀ ....ਪਰ ਕਈ ਸਰੋਤਾ ਵਿਚ ਲਿਖਿਆ ਹੈ ਕਿ ਗੁਰੂ ਅਮਰਦਾਸ ਜੀ ਨੇ 6 ਸਾਲ ਦੀ ਉਮਰ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ ਸੀ ਮੈ ਦੇਖਿਆ ਕਿ ਗੁਰੂ ਰਾਮਦਾਸ ਜੀ ਦੀ ਗੁਰਗੱਦੀ ਤੋਂ ਜੋਤੀ ਜੋਤ ਸਮਾਉਣ ਤਕ 6 ਸਾਲ ਦਾ ਹੀ ਸਮਾ ਬੰਦਾ ਹੈ
@rabdibaat
@rabdibaat Месяц назад
@@sandeepsingh-po4fi hanji
@kamalkaran2165
@kamalkaran2165 Месяц назад
ਬਹੁਤ ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ, 99% ਪ੍ਰਚਾਰਕਾਂ ਨੂੰ ਵੀ ਇਸ ਬਾਰੇ ਨਹੀ ਪਤਾ ਹੋਣਾ, ਚਿਮਟੇ ਖੜਕਾਉਣ ਤੇ ਢੋਲਕੀਆਂ ਕੁੱਟਣ ਵਾਲੇ ਬਾਬੇ ਨੂੰ ਤਾਂ ਬਿਲਕੁਲ ਵੀ ਪਤਾ ਨਹੀਂ ਹੋਵੇਗਾ, ਜੋ ਮੈਚਿੰਗ ਅਤੇ ਸਟਾਈਲਿਸ਼ ਚੋਲੇ ਦਸਤਾਰਾਂ ਬਾਰੇ 😅ਚੰਗੀ ਜਾਣਕਾਰੀ ਰੱਖਦਾ ਹੈ
@dharmindersingh5939
@dharmindersingh5939 Месяц назад
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਹਾਡੀ ਮਿਹਨਤ ਸਦਕਾ ਸੱਚ ਸਾਹਮਣੇ ਲਿਆਉਣ ਲਈ ।। 🙏
@dgpsingh6704
@dgpsingh6704 Месяц назад
ਪੰਜਾਬ ਸਿਆਂ, ਨਿੱਕੇ ਵੀਰ ਬਹੁਤ ਵਧੀਆ ਸੇਵਾ ਕਰ ਰਹੇ ਓ। ਇਸੇ ਤਰ੍ਹਾਂ ਬਹੁਤ ਸਾਰੀਆਂ ਲਿਖਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਦੱਸ ਕੇ ਲੋਕਾਂ ਤੋਂ ਮੱਥੇ ਟਿਕਾਉਣ ਅਤੇ ਉਹਨਾਂ ਲਿਖਤਾਂ ਦੇ ਅੱਗੇ ਗੋਲਕਾਂ ਰੱਖ ਕੇ ਮਾਇਆ ਪਵਾਈ ਜਾ ਰਹੀ ਹੈ। ਸਿੱਖ ਸੰਗਤਾਂ ਵੀ ਸ਼ਰਧਾ ਵੱਸ ਉਹਨਾਂ ਪਖੰਡੀਆਂ ਦੀਆਂ ਜੇਬਾਂ ਭਰੀ ਜਾ ਰਹੀਆਂ ਹਨ। ਇਸੇ ਤਰ੍ਹਾਂ ਦੀ ਇੱਕ ਪੱਤਰ ਜਿਸ ਤੇ ਮੂਲ ਮੰਤਰ ਲਿਖਿਆ ਹੈ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੱਥ ਲਿਖਤ ਦੱਸਿਆ ਜਾ ਰਿਹਾ ਹੈ। ਇਹੇ ਫੋਟੋ ਕਾਪੀ ਸੁਨਹਿਰੀ ਪੇਜ਼ ਤੇ ਕਰਵਾਈ ਹੋਈ ਹੈ। (ਜਦੋਂ ਕਿ ਉਕਤ ਮੂਲ ਮੰਤਰ ਦੀ ਲਿਖਤ ਵਿਚ ਬਹੁਤ ਸਾਰੀਆਂ ਗਲਤੀਆਂ ਹਨ। ਗੁਰੂ ਸਾਹਿਬ ਜੇ ਸਿੱਖਾਂ ਨੂੰ ਸ਼ੁਧ ਬਾਣੀ ਪੜ੍ਹਨ ਤੇ ਲਿਖਣ ਦਾ ਅਦੇਸ਼ ਕਰਦੇ ਹਨ ਤਾਂ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਅਸ਼ੁਧ ਲਿਖ ਸਕਦੇ ਹਨ? (ਇਹੇ ਕਾਪੀ ਗੁਰਦੁਆਰਾ ਸ਼ਹੀਦ ਬੁਰਜ, ਨੇੜੇ ਗੁਰਦੁਆਰਾ ਗੜ੍ਹੀ ਸਾਹਿਬ, ਚਮਕੌਰ ਸਾਹਿਬ ਦੇ ਵਿੱਚ ਰੱਖੀ ਹੋਈ ਹੈ )
@BalwinderSingh-ug2mf
@BalwinderSingh-ug2mf Месяц назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਧੂਰੀ ਜ਼ਿਲ੍ਹਾ ਸੰਗਰੂਰ ਵਿਖੇ
@RupinderKhalsa
@RupinderKhalsa Месяц назад
ਵਾਹਿਗੁਰੂ ਜੀ ਤੁਸੀ ਬਹੁਤ ਹੀ ਖਾਸ ਤੇ ਅਹਿਮ ਜਾਣਕਾਰੀ ਦਿੰਦੇ ਹੋ ਅਸੀ ਨਾਭੇ ਤੋਂ ਤੁਹਾਡੀ ਵੀਡਿਓ ਦੇਖ ਰਹੇ ਹਾਂ 🙏
@dharmindersingh1523
@dharmindersingh1523 Месяц назад
ਬਹੁਤ ਵੱਡੀ ਜਾਣਕਾਰੀ ਦਿੱਤੀ ਵੀਰ ਤੁਸੀ ਹੁਣ ਅਸੀ ਇਸ ਤੇ ਜਰੂਰ ਗੌਰ ਕਰਿਆ ਕਰਾਗੇ 🙏
@gurlalb459
@gurlalb459 Месяц назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏
@Jupitor6893
@Jupitor6893 Месяц назад
ਬਹੁਤ ਮਿਹਨਤ ਕੀਤੀ ਹੈ ਖੋਜ ਕਰਨ ਲਈ।
@user-fb8lq1kh1f
@user-fb8lq1kh1f Месяц назад
ਗੁਰਬਾਣੀ ਸਬਦੁ ਗੁਰੂ ਨੂੰ ਪੜ੍ਹਨ ਤੇ ਵੀਚਾਰਨ ਤੇ ਮੈਨੂੰ ਵੀ ਐਸਾ ਜਾਪਿਆ ਕਿ ਬਾਣੀ ਅਨੁਸਾਰ ਕਈ ਗਲਾਂ ਮੇਲ ਨਹੀ ਖਾਂਦੀਆ ਤਾਂ ਦਸਮ ਪਿਤਾ ਦੀ ਲਿਖਤ ਹੋ ਨਹੀ ਸਕਦੀ ਛੰਕਾਂ ਤੇ ਸੀ।ਅਜ ਤੁਸੀ ਖੋਜ ਭਰਪੂਰ ਜਾਣਕਾਰੀ ਦੇ ਰਹੇ ਹੋ।ਜੋ ਸਾਡੀ ਸੁਰਤਿ ਵਿਚ ਨਹੀ ਸੀ।ਪੰਰਤੂ ਗੁਰਬਾਣੀ ਅਨੁਸਾਰ ਸਾਰੀਆ ਗਲਾਂ ਉਲਟ ਹਨ।
@user-fb8lq1kh1f
@user-fb8lq1kh1f Месяц назад
ਸਾਰੀਆਂ ਭਾਵ ਬਹੁਤ ਸਾਰੀਆਂ
@pindersandhu3061
@pindersandhu3061 Месяц назад
ਵੀਰ ਜੀ,ਲੋਕਾਂ ਨੂੰ ਸਹੀ ਜਾਣਕਾਰੀ ਦੇਣ ਲਈ ਧਨਵਾਦ। ਪ੍ਰਬੰਧਕ ਇਹ ਨਕਲੀ ਹੁਕਮਨਾਮਾ ਕਿਉਂ ਹਟਾਉਣਗੇ ਉਹਨਾ ਨੂੰ ਇਸ ਦਸਤਾਵੇਜ ਅੱਗੇ ਮੱਥਾ ਟੇਕਣ ਵਾਲਿਆਂ ਤੋਂ ਕਮਾਈ ਹੁੰਦੀ ਹੈ ।
@bahadursingh9718
@bahadursingh9718 Месяц назад
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਦੇਂਦੇ ਰਹਿੰਦੇ ਹੋ ਬਹੁਤ ਬਹੁਤ ਧੰਨਵਾਦ ਸਿੱਖ਼ੀ ਇਤਿਹਾਸ ਬਹੁਤ ਹੀ ਡੂੱਗਾ ਇਤਿਹਾਸ ਹੈ ਧੰਨਵਾਦ
@GurjeetSingh-ux4dx
@GurjeetSingh-ux4dx Месяц назад
ਬਹੁਤ ਹੀ ਉੱਤਮ ਸੇਵਾ ਕਰਨ ਲਈ ਭਾਈ ਸਾਹਿਬ ਜੀ ਦਾ ਦਿਲੋ ਧੰਨਵਾਦ ਜੋ ਤੁਸੀਂ ਵਡਮੁੱਲਾ ਗਿਆਨ ਦੇਦੇ ਹੋ ਬਹੁਤ ਮੇਹਨਤ ਕਰਦੇ ਹੋ‌ ਅਸੀਂ ਪਟਿਆਲਾ ਤੋਂ ‌
@gurindersingh498
@gurindersingh498 Месяц назад
Paji tusi bhot hi changi traa history dssde hoo... Bhot bhot shukriya thoda... Waheguru Mehar krnn...
@SukhpalsidhuSidhu123-gc8jo
@SukhpalsidhuSidhu123-gc8jo Месяц назад
ਸਿੱਖ ਇਤਿਹਾਸ ਦੀਆ ਬਹੁਤ ਹੀ ਵੱਡ ਮੁੱਲੀਆ ਪੁਰਾਤਨ ਇਤਿਹਾਸਕ ਗਿਆਨ ਆਮ ਲੋਕਾਂ ਤੇ ਸਿੱਖ ਭਾਈਚਾਰੇ ਨੂੰ ਪੰਜਾਬ ਸੁਣਿਆ ਚੈਨਲ ਰਾਹੀਂ ਸੰਸਾਰ ਤੱਕ ਪਹੁੰਚਾ ਰਹੋ ਵਾਹਿਗੁਰੂ ਤੁਹਾਨੂੰ ਹਮੇਸਾ ਚੜ੍ਹੀ ਕਲਾ ਬਖ਼ਸ਼ੇ 💝ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪਿੰਡ ਕੋਟ ਗੁਰੂ। ਬਠਿੰਡਾ
@HarwinderSingh-wj3fv
@HarwinderSingh-wj3fv Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਹੈ ਜਿਵੇਂ ਕਿ ਬਾਕੀ ਕੋਈ ਵੀ ਇਤਿਹਾਸਕਾਰ ਇੱਕ ਦੂਜੇ ਤੇ ਤੁਮ ਤਾਂ ਲਾਉਂਦੇ ਨੇ ਤੁਸੀਂ ਕਦੀ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਤੁਸੀਂ ਇਤਿਹਾਸ ਦੱਸਦੇ ਜੇ ਤੇ ਅੱਗੇ ਵਧੀ ਜਾਂਦੇ ਜੇ ਪਰਮਾਤਮਾ ਮਿਹਰ ਕਰਨ ਮੈਂ ਦੁਬਈ ਤੋਂ ਦੇਖ ਰਿਹਾ🙏
@RanjitSingh-it5cc
@RanjitSingh-it5cc Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਅਸੀਂ ਅਬੋਹਰ ਤੋਂ ਦੇਖ ਸੁਣ ਰਹੇ ਹਾਂ ਜੀ।
@inderjit1900
@inderjit1900 Месяц назад
ਵੀਰ ਪੰਜਾਬ ਸਿਆਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ 🌹🙏🌹
@parameeaneja
@parameeaneja Месяц назад
ਭਾਈ ਸਾਹਿਬ ਜੀ ਤੁਹਾਡੇ ਉੱਪਰ ਗੁਰੁ ਸਾਹਿਬ ਜੀ ਦੀ ਕਿਰਪਾ ਹੋਈ ਹੈ ਦੇਖ ਕੇ ਬਹੁਤ ਵਧੀਆ ਲੱਗਾ ਤੁਸੀਂ ਹਰੇਕ ਵੀਡਿਓ ਬਹੁਤ ਵਧੀਆ ਮਿਹਨਤ ਨਾਲ ਤਿਆਰ ਕਰਦੇ ਹੋ ਅਤੇ ਅਸੀਂ ਓਨੇ ਹੀ ਸਤਿਕਾਰ ਨਾਲ ਤੁਹਾਡੀ ਵੀਡਿਓ ਦੇਖਦੇ ਹਾਂ ਇਤਹਾਸ ਪੜ ਸੁਣ ਕੇ ਬੱਚਿਆਂ ਦਾ ਸਿੱਖੀ ਪ੍ਰਤੀ ਪਿਆਰ ਵੀ ਵੱਧ ਰਿਹਾਂ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਲਗਾਤਾਰ ਸੇਵਾ ਕਰਦੇ ਰਹੇਨਾ ਪਰਮਜੀਤ ਸਿੰਘ ਫ਼ਾਜ਼ਿਲਕਾ (ਅਰਨੀਵਾਲਾ)ਤੋਂ
@IqbalSingh-nd8gm
@IqbalSingh-nd8gm Месяц назад
ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀ ਸਿੱਖੀ ਇਤਿਹਾਸ ਸੱਚੀ ਜਾਣਕਾਰੀ ਦੇਣ ਲਈ ❤🙏🏻🙏🏻
@davindersinghdev3776
@davindersinghdev3776 Месяц назад
Satnam ji 🙏🏻 shree waheguru ji 🙏🏻 mehar karna sab te ji 🙏🏻 satnam ji 🙏🏻, watching video from New York
@HarjitSingh-uy1fc
@HarjitSingh-uy1fc Месяц назад
ਫਤਿਹ ਵੀਰ ਜੀ 🙏🏻 ਦੋਹਾ ਕ਼ਤਰ
@Jupitor6893
@Jupitor6893 Месяц назад
ਜੋ ਖੋਜ sgpc ਨੂੰ ਕਰਨੀ ਚਾਹੀਦੀ ਸੀ ਉਹ ਖੋਜ ਇਹ ਮਿਹਨਤੀ ਸ਼ਰਧਾਲੂ ਵੀਰ ਕਰ ਰਿਹਾ ਹੈ। waheguru Ji chardi kala bakshan 🙏
@jaswinderkaur1907
@jaswinderkaur1907 Месяц назад
SGPC hun ee sabak le lave,ehna khojan nu sambhale
@jaswinderkaur1907
@jaswinderkaur1907 Месяц назад
🙏🙏🙏🙏🙏🙏
@AmbalaXYZ
@AmbalaXYZ Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਸੀਂ ਪਟਿਆਲਾ ਤੋਂ, ੲਆਪ ਜੀ ਦਾ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਸੇਵਾ ਕਰ ਰਹੇ ਹੋ, ਹੋ ਸਕੇ ਤੇ ਇਹ ਗੱਲ ਸ੍ਰੋਮਣੀ ਕਮੇਟੀ ਹਰਿਅਣਾ ਤਕ ਪਹੁੰਚਾਉਣ ਦੀ ਕ੍ਰਿਪਾ ਕਰੋ ਜੀ
@onkarsahota1677
@onkarsahota1677 Месяц назад
ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੂ ਪੀਰ ਦੱਸਕੇ ਸਿੱਖਾਂ ਤੋਂ ਵਾਝਾਂ ਕਿਤਾ ਜਾ ਰਿਹਾ ਹੈ ਸਿੱਖਾਂ ਨੂੰ ਚੰਡਾਲ ਚਾਣਕਿਆ ਮਨੂਵਾਦੀ ਤੇ ਬਾਜ ਅੱਖ ਰੱਖਣ ਦੀ ਲੋੜ ਹੈ
@taranjitkaur8859
@taranjitkaur8859 Месяц назад
ਬਹੁਤ ਵਧੀਆ ਉਪਰਾਲਾ ਹੈ ਵੀਰ ਜੀ ਸੱਚ ਸਾਹਮਣੇ ਲਿਆਉਣ ਲਈ ਪਰਮਾਤਮਾ ਮਿਹਰ ਕਰੇ ਝੂਠ ਬਾਰੇ ਦਸ ਕੇ ਲੋਕਾਂ ਨੂੰ ਗੁਮਰਾਹ ਕਰਨਾ ਬਹੁਤ ਮਾੜੀ ਗੱਲ ਹੈ 🙏🙏🙏🙏
@user-wu2yn4oc5u
@user-wu2yn4oc5u Месяц назад
Menu tuc rab naal jor dita thankuu waheguru ji 🙏🙏🙏
@GurjeetKaur-is1uw
@GurjeetKaur-is1uw Месяц назад
ਬਹੁਤ ਬਹੁਤ ਧੰਨਵਾਦ ਵੀਰ ਜੀ ਸੱਚ ਸਾਹਮਣੇ ਲਿਆਉਣ ਲਈ 🙏🙏 ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@jagseersingh8084
@jagseersingh8084 18 дней назад
ਬਹੁਤ ਹੀ ਵਧੀਆ ਤੇ ਜ਼ਿੰਦਗੀ ਚ ਕੰਮ ਆਉਣ ਵਾਲੇ ਨੁਕਤੇ ਸਾਂਝੇ ਕੀਤੇ ਹਨ ਜੀ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨੁ ਧੰਨੁ ਸ੍ਰੀ ਗੁਰੂ ਗ੍ਰੰਥ ਸਾਹਿਬੁ ਜੀ ਕ੍ਰਿਪਾ ਕਰਨ ਇਹ ਨਕਲੀ ਪਣ ਤੇ ਮਨਮਤਿ ਖਤਮ ਹੋ ਜਾਵੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜਗਸੀਰ ਸਿੰਘ ਪੰਚ ਪਿੰਡ ਜੀਦਾ ਜ਼ਿਲਾ ਬਠਿੰਡਾ
@sandhusahibjatt1313
@sandhusahibjatt1313 Месяц назад
ਵੀਰ ਤੁਸੀ ਗੁਰੂ ਦਾ ਇਤਿਹਾਸ ਖੋਜ ਖੋਜ ਕੇ ਸਾਡੇ ਅੱਗੇ ਲੈਕੇ ਆਦੇਂ ਹੋ ਧੰਨਵਾਦ ਤੁਹਾਡਾ ਜੀ । ਇਤਿਹਾਸਿਕ ਗੁਰੂਦੁਆਰਾ ਚਕਰ ਵਿੱਚ ਇੱਕ ਹੀ ਹੈ।
@bikermaan5805
@bikermaan5805 Месяц назад
ਵਾਹ ਮੇਰੇ ਮਾਲਕਾਂ ਤੇਰੀ ਧਰਤੀ ਤੇ ਹਰ ਤਰ੍ਹਾਂ ਦੇ ਮਨੁੱਖ ਰਹਦੇ ਨੇ ਉਹ ਵੀ ਨੇਂ ਜੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਮੰਨਦੇ ਪਤਾ ਨਹੀਂ ਮੱਤ ਕੇਸੀਂ ਹੋ ਗਈ ਵਾਹਿਗੁਰੂ ਜੀ ਮੇਹਰ ਕਰਨ ਮੱਤ ਉਚੀ ਤੇ ਸੁੱਚੀ ਹੋਵੇ
@jattforce3989
@jattforce3989 Месяц назад
ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਾਸਤਾਨ ਸੁਣ ਕੇ ਨਾ ਕੋਈ ਵੀ ਹੋਵੇ ਦੂਰੀ ਕੰਡੇ ਪੱਕੇ ਖੜੇ ਹੋ ਜਾਂਦੇ ਆ ਜੀ ਧੰਨ ਬਾਜਾਂ ਵਾਲਾ ਮਾਹੀ ਮੇਰਾ
@5911fullpower
@5911fullpower Месяц назад
ਧੰਨਵਾਦ ਜੀ ਸੱਚ ਦਿਖੋਣ ਲਈ
@educator97
@educator97 Месяц назад
ਧੰਨ ਵਾਹਿਗੁਰੂ ਜੀ ਸਤਿਗੁਰੂ ਜੀ ਆਪ ਅੱਗੇ ਨਿਮਰਤਾ ਸਹਿਤ ਬੇਨਤੀ ਹੈ ਇਸ ਦਸਤਾਵੇਜ਼ ਨੂੰ ਸੰਭਾਲ ਰੱਖੋ ਤਾਂ ਜੋ ਇਸ ਨੂੰ ਅਵਸਥਾ ਵਾਲੇ ਸਿੱਖ ਇਸ ਦਸਤਾਵੇਜ਼ ਦੀ ਜਾਂਚ ਕਰਨ ਅਤੇ ਦਸਤਾਵੇਜ਼ ਨੂੰ ਇਸ ਦੇ ਵਾਜਬ ਦਿੱਖ ਪਰ ਜਾਣੂ ਕਰਵੋਣ
@harjeetsingh6428
@harjeetsingh6428 Месяц назад
ਤੁਸੀਂ ਇਹ ਵਿਡੀਓ ਬਣਾ ਕੇ ਸੰਗਤ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਸੁਚੇਤ ਕਿਸ ਤਰ੍ਹਾਂ ਰਹਿਣਾ ਹੈ ਆਪਜੀ ਦਾ ਬਹੁਤ-੨ ਧੰਨਵਾਦ ਜੀ 🙏🙏🙏🙏🙏
@glitterglassify3682
@glitterglassify3682 Месяц назад
ਤੁਹਾਡਾ ਪੂਰਨ ਸਰੂਪ ਤੇ ਕੀਤੀ ਸੇਵਾ ਹੋਰਨਾਂ ਵਾਸਤੇ ਰੋਲ ਮਾਡਲ ਹੈ ਤੇ ਵੱਡੀ ਖੋਜ ਭਰਪੂਰ ਸੇਵਾ ਹੈ।
@ManjeetSingh-oq6jw
@ManjeetSingh-oq6jw Месяц назад
ਬਹੁਤ ਵਧੀਆ ਭਾਈ ਸਾਹਿਬ ਜੀ ਸਾਡੇ ਬਿਲਕੁਲ ਨੇੜੇ ਹੈ ਇਹ ਅਸਥਾਨ ਅਸੀਂ ਜਰੂਰ ਜਾ ਕੇ ਆਵਾਂਗੇ ਧੰਨਵਾਦ ਜੀ
@KuldeepSingh-dr4we
@KuldeepSingh-dr4we 16 дней назад
ਵਾਹ ਵੀਰੇਆ ਬੜੀ ਵੱਡੀ ਖੋਜ ਹੈ ਇਹ ਤੁਹਾਡੀ ਤੇ ਸਾਡੇ ਗੁਰੂ ਸਾਹਿਬਾਂ ਜੀ ਦੇ ਇਤਿਹਾਸ ਨਾਲ ਛੇੜਛਾੜ ਕਰਨ ਵਾਲਿਆਂ ਦੇ ਮੂਹ ਤੇ ਚਪੇੜ ਵੀ ਐ,ਵੀਰੇ ਅਸੀਂ ਦਮਦਮੀ ਟਕਸਾਲ ਮਹਿਤੇ ਤੋਂ ਆਂ
@VkrmRandhawa
@VkrmRandhawa Месяц назад
ਜਦੋ ਤੱਕ ਸਿੱਖ ਗੁਲਾਮ ਨੇ ਮਨੂੰਵਾਦ ਸਾਨੂੰ ਏਵੇ ਹੀ ਪਰੇਸਾਨ ਕਰੇਗਾ 🙏
@rajanya157
@rajanya157 Месяц назад
अतुल्य ईश्वर को छोड़ किसी कब्रजड़पोथीजीवितमृतकगुरु को कभी मत पूजो वेदनिन्दकनास्तिक आर्यद्रोहिन् स्वपक्षक्षयकारक। धर्माधर्म धर्मसम्प्रदाय सज्जनदुर्जन आस्तिकनास्तिक अच्छेबुरे अपनेपराए मित्रशत्रु स्वदेशीयविदेशीय स्वधर्मिविधर्मी मेँ अन्तर करना सीखो अन्यथा सत्यप्राप्ति असम्भव है।।
@DarshanSingh-vz5bl
@DarshanSingh-vz5bl Месяц назад
ਪੰਜਾਬ ਸਿਆਂ ਆਪ ਜੀ ਬਹੁਤ ਬਹੁਤ ਵਧਾਈਆਂ ਤੁਸੀਂ ਸਿੱਖੀ ਸਰੂਪ ਧਾਰਨ ਕੀਤਾ ।ਧੰਨਵਾਦ ਸਾਹਿਤ। uk
@ayurvedaastro2578
@ayurvedaastro2578 27 дней назад
ਭਾਈ ਸਾਹਿਬ ਬਹੁਤ ਹੀ ਅਦਭੁਤ ਤੇ ਸਾਰੀ ਸਿੱਖ ਕੌਮ ਲਈ ਵਿਚਾਰ ਕਰਨ ਯੋਗ ਮੁੱਦਾ ਸਾਹਮਣੇ ਪੇਸ਼ ਕੀਤਾ ਹੈ। ਸੱਚੇ ਪਾਤਸ਼ਾਹ ਦਸਮ ਗੁਰੂਆਂ ਦੀਆਂ ਹੱਥ ਲਿਖਤਾਂ ਨੂੰ ਹੂਬਹੂ ਸੰਗਤ ਸਾਹਮਣੇ ਪੇਸ਼ ਕਰਨ ਅਤੇ ਸੱਚ ਨਾਲ ਜਾਣਕਾਰ ਕਰਵਾਉਣਾ ਬਹੁਤ ਹੀ ਵੱਡੀ ਅਤੇ ਮਹਾਨ ਸੇਵਾ ਹੈ । ਇਸ ਪ੍ਰਕਾਰ ਕੀਤੀ ਗਈ ਤੁਹਾਡੀ ਸੇਵਾ ਸਾਧ ਸੰਗਤ ਅਤੇ ਵਾਹਿਗੁਰੂ ਦੀ ਸੇਵਾ ਦੇ ਸਮਾਨ ਹੈ। ਵਾਹਿਗੁਰੂ ਜੀ ਤੁਹਾਡੇ ਤੇ ਸਦੈਵ ਮੇਹਰ ਭਰਿਆ ਹੱਥ ਬਣਾਈ ਰੱਖਣ ਅਤੇ ਤੁਹਾਨੂੰ ਹੋਰ ਵੱਧ ਚੜ੍ਹ ਕੇ ਬਲ ਬਖਸ਼ਣ।🙏🙏
@user-xg7ct4mi9j
@user-xg7ct4mi9j Месяц назад
ਵਾਹਿਗੁਰੂ ਜੀ ਸਿੱਖ ਕੌਮ ਹੀ ਜਾਲੀਆਂ ਦੀ ਹੈ। ਇਥੇ ਤਾ ਦੁਸ਼ਟ ਅਤਿਅਚਾਰੀ ਲੋਕਾ ਦੇ ਰੱਖੇ ਨੋਕਰ ਹਾਈਬ੍ਰਿਡ ਜਾਲੀ ਪੰਜ ਪਿਆਰੇ ਨਕਲੀ ਅਮ੍ਰਿਤ ਛਕੋਦੇ ਹਨ। ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।ਮਰੀ ਜ਼ਮੀਰ ਵਾਲੇ।
@dharmindersingh5939
@dharmindersingh5939 Месяц назад
ਭਾਈ ਸਾਹਿਬ ਜੀ ਇਹ ਸਿਰਫ਼ ਸਿਰੋਂ ਮੁਨੀ ਕਮੇਟੀ ਦਾ ਹੀ ਫ਼ਲਸਫ਼ਾ ਹੈ ।।
@GurmeetSingh-vu4fv
@GurmeetSingh-vu4fv Месяц назад
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏🙏🙏🙏🙏
@arvindersingh6712
@arvindersingh6712 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻
@KaranSingh-ld7dx
@KaranSingh-ld7dx Месяц назад
ਬਾਈ ਜੀ ਇਸ ਹੁਕਮ ਨਾਵੇਂ ਦੀ ਲਖਾਇ ਕਿਸੇ ਹੋਰ ਹੁਕਮਨਾਮੇ ਦੇ ਨਾਲ ਮਲਾਈ ਜਾਵੇ ❤
@RajKumar-dp2nx
@RajKumar-dp2nx Месяц назад
ਪਾਜੀ ਅਸੀਂ ਸਤਿਗੁਰੂ ਰਵਿਦਾਸ ਜੀ ਦੇ ਇਤਿਹਾਸ ਵਾਰੇ ਵੀ ਜਾਣਨਾ ਚਾਹਦੇ ਆ ਕ੍ਰਿਪਾ ਕਰਕੇ ਕੁੱਝ ਇਸ ਇਤਿਹਾਸ ਤੇ ਵੀ ਚਾਨਣਾ ਪਾਓ ਅਸੀਂ ਤੁਹਾਡੀ ਵੀਡਿਓ ਦੇ ਉਡੀਕ ਚਾ ਰਹਾ ਗੇ
@balwindersinghgrewal5931
@balwindersinghgrewal5931 Месяц назад
ਵੀਰ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵੀ ਇੱਕ ਭਾਜਪਾ ਦੇ ਨੁਮਾਇੰਦਿਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਦੇ ਸਰੂਪ ਦਾ ਨਕਲੀ ਸਰੂਪ ਭੇਂਟ ਕੀਤਾ ਗਿਆ ਹੈ ਜਿਸ ਦਾ ਬਿਨਾਂ ਵਿਚਾਰਿਆਂ ਪ੍ਰਕਾਸ਼ ਕਰ ਦਿੱਤਾ ਗਿਆ ਸੀ ਪਰ ਰੌਲਾ ਪੈਣ ਤੇ ਹਟਾ ਦਿੱਤਾ ਗਿਆ ਹੈ ਅਜੇ ਸਾਂਭ ਕੇ ਰੱਖਿਆ ਹੋਇਆ ਹੈ ਇਸ ਦੀ ਵੀ ਪੜਤਾਲ ਕੀਤੀ ਜਾਵੇ ਜੀ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਜੀ ਵਾਹਿਗੁਰੂ ਜੀ
@sikhnekanaamzindagi8746
@sikhnekanaamzindagi8746 Месяц назад
kdon ?
@BaljeetSingh-qx4bu
@BaljeetSingh-qx4bu Месяц назад
ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਜੀ
@balkarchauhan
@balkarchauhan Месяц назад
ਵੀਰ ਜੀ ਸਿੱਖ ਕੌਮ ਸੰਗਤ ਨੂੰ ਸੱਚ ਦਾਂ ਰਾਹ ਨਹੀਂ ਦਿਖਾ ਰਹੀ ਇਸ ਲਈ ਸਾਨੂੰ ਆਪਣਾ ਇਤੀਹਾਸ ਆਪ ਪੜ੍ਹਣਾ ਚਾਹੀਦਾ ਹੈ ਕਿ ਆਪਾਂ ਗ਼ਲਤ ਦਿਸ਼ਾ ਵੱਲ ਨਾਂ ਜਾਈਏ
@KulwinderSingh-sn3ny
@KulwinderSingh-sn3ny Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kamalpreetsingh7805
@kamalpreetsingh7805 Месяц назад
ਇਹ ਸਭ ਚੀਜਾਂ ਨਾਲੋਂ ਨਾਲ ਸਥਾਪਿਤ ਕਰਨ ਦੀ ਲੋੜ ਹੈ, ਤੇ ਜਿੰਨੇ ਵੀ ਬੰਦੇ ਇਸ ਚ ਆਪਣੇ ਰਲੇ ਹੋਏ ਨੇ, ਓਨਾ ਨੂੰ ਬਾਹਰ ਕੱਢਣ ਦੀ ਲੋੜ h
@lakhveersingh844
@lakhveersingh844 Месяц назад
Bhut mehnat krda veer tu bhut vadiyaa gall aw
@MrGurjinder88
@MrGurjinder88 Месяц назад
ਸ੍ਰੀ ਮੁਕਤਸਰ ਸਾਹਿਬ
@user-on3fo3wi5q
@user-on3fo3wi5q Месяц назад
ਬਹੁਤ ਵਧੀਆ ਉਪਰਾਲਾ ਵੀਰ, ਹੁਣ ਤੁਸੀਂ Physical apperance of ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਵੀ ਜਾਣਕਾਰੀ ਦਿਉ ਜੀ
@angrejsinghshergill8548
@angrejsinghshergill8548 Месяц назад
ਅਪਣਾ ਫੋਨ ਨੰਬਰ send ਕਰਿਓ ਜੀ..ਏਹ gurudwara ਸਾਹਿਬ ਸਾਡੇ ਨੇੜੇ ਹੀ ਹੈ...
@InderBtw
@InderBtw Месяц назад
Are you doing Great work Bhai shaib Ji 🙏🙏🙏🙏🙏
@glitterglassify3682
@glitterglassify3682 Месяц назад
ਨਕਲੀ ਹੁਕਮਨਾਮੇ, ਨਕਲੀ ਪੁਰਾਤਨ ਹਸਤ ਲਿਖ਼ਤ ਪੁਸਤਕਾਂ ਨਿਕਲ ਕੇ ਆ ਰਹੀਆਂ ਜਿਸਨੂੰ ਕਦੇ ਸੁਣਿਆ ਜਾਣਿਆ ਨਹੀਂ ਕਿਸੇ, ਪਰ ਦੱਸੀਆਂ ਜਾ ਰਹੀਆਂ ਹੁਣੇ ਲੱਭੀਆਂ ਮੁਸ਼ਕਲਾਂ ਨਾਲ। ਦਸਮ ਪਾਤਸ਼ਾਹ ਦੇ ਨਾਮ ਤੇ ਬੜੀ ਵੱਡੀ ਠਗੀਆਂ ਹੋ ਰਹੀਆਂ। ਦੇਸ਼ ਵਿੱਚ ਸਰਸੰਘ ਦੇ ਏਜੰਟ ਗੈਰ ਸਿੱਖ, ਨਕਲੀ ਸਿੱਖ, ਨਾਮਧਾਰੀ ਧਿਰ ਵਿੱਚ ਵੱੜੇ ਨਕਲੀ ਦੱਲੇ ਤੇ ਸਿੱਖੀ ਨੂੰ ਕੁੰਡਲਨੀ ਯੋਗ ਵਜੋਂ ਫੈਲਾਉਣ ਵਾਲੇ ਵਿਦੇਸ਼ੀ ਧਿਰੇ ਸਿਖ ਧਰਮ ਇੰਟਰਨੈਸ਼ਨਲ ਦੇ ਸਹਿਯੋਗ ਦਾ ਵੱਡਾ ਨੈਟਵਰਕ ਅੰਜਾਮ ਦੇ ਰਿਹੈ ।
@Romana_bathinde_wala
@Romana_bathinde_wala 22 дня назад
ਇਸ ਪੱਤਰ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਇਹ ਜਿੱਥੇ ਵੀ ਸੁਸ਼ੋਭਿਤ ਕੀਤਾ ਗਿਆ ਹੈ ਇਸ ਨੂੰ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਹੁਣ ਭਾਈ ਸਾਹਿਬ ਨੇ ਸੱਚ ਸਾਹਮਣੇ ਲਿਆਂਦਾ ਹੈ ਉਹ ਵੀ ਸਬੂਤਾਂ ਸਮੇਤ ਬਾਕੀ ਫਰਜ਼ ਸਮੁੱਚੀ ਸਿੱਖ ਕੌਮ ਦਾ ਹੈ ਇਸ ਸੱਚ ਦਾ ਸਾਥ ਦੇਣ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ❤
@gurpindersinghwaraich2865
@gurpindersinghwaraich2865 Месяц назад
Bahut sunder ❤ asi karnal to
@GurmeetSingh-vu4fv
@GurmeetSingh-vu4fv Месяц назад
ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸੵੀ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@GurpreetSingh-im7nv
@GurpreetSingh-im7nv Месяц назад
ਬਾਈ ਜੀ ਇੱਕ ਬੇਨਤੀ ਆ ਕਿ ਹੱਥ ਜੋੜ ਕੇ ਜੇ ਹੋ ਸਕੇ ਤਾਂ ਤੁਸੀਂ ਸਿੱਖ ਇਤਹਾਸ ਤੇ ਇੱਕ ਕਿਤਾਬ ਲਿਖੋ ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਮਹਾਨ ਇਤਹਾਸ ਤੋਂ ਜਾਣੂ ਕਰਵਾਉਣਾ ਜਰੂਰੀ ਹੈ ਨਹੀਂ ਤਾਂ ਪਤਾ ਨਹੀਂ ਕਿਵੇਂ ਸਾਡੇ ਇਤਹਾਸ ਨੂੰ ਤੋੜ ਮਰੋੜ ਕੇ ਗਲਤ ਤਰੀਕੇ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅੱਗੇ ਪੇਸ਼ ਕੀਤਾ ਜਾਊਗਾ ਤੇ ਰਹੀ ਗੱਲ ਸੋਸ਼ਲ ਮੀਡੀਆ ਦੀ ਇਸ ਤੇ ਤਾਂ ਬਾਈ ਜੋ ਲੋਕ ਆਪਣਾ ਇਤਹਾਸ ਖਤਮ ਕਰਨਾ ਚਾਹੁੰਦੇ ਆ ਉਹ ਜਦੋਂ ਮਰਜ਼ੀ ਕੋਈ ਕਾਰਵਾਈ ਕਰ ਕੇ ਜਾਂ ਅਸਿੱਧੇ ਤਰੀਕੇ ਨਾਲ ਕੋਈ ਸਾਈਬਰ ਅਟੈਕ ਕਰ ਸਕਦੇ ਆ। ਪਰ ਇਹ ਅਣਮੁੱਲੀ ਜਾਣਕਾਰੀ ਸਾਡੇ ਲਈ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਜ਼ਰੂਰੀ ਆ।
@tarlochansinghdupalpuri9096
@tarlochansinghdupalpuri9096 Месяц назад
ਬਹੁਤ ਧੰਨਵਾਦ ਵੀਰ ਤੁਹਾਡਾ ! ਹਕੀਕਤ ਦੱਸ ਰਹੇ ਹੋ ਤੁਸੀਂ
@user-qv8st7qd4o
@user-qv8st7qd4o Месяц назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਹੁਣ ਕਿਰਪਾ ਕਰਕੇ ਇਹ ਨਾ ਨਕਲ਼ੀ ਲਿਖਾਰੀਆ ਨੂੰ ਸਿੱਖ ਸੰਗਤਾਂ ਅੱਗੇ ਨਸ਼ਰ ਕਰਨ ਲਈ ਖੋਜ ਕਰੋ ਵੀਰ ਜੀ
@deeshadhaliwal0786
@deeshadhaliwal0786 Месяц назад
Waheguru ji ka khalsa waheguru ji ki Fateh
@jogasingh91
@jogasingh91 Месяц назад
Waheguru Waheguru
@KaranBhullar-pg9si
@KaranBhullar-pg9si Месяц назад
ਧੰਨਵਾਦ ਜੀ ਬਹੁਤ ਕੀਮਤੀ ਜਾਣਕਾਰੀ ਜੀ
@JaswinderSingh-tk9dv
@JaswinderSingh-tk9dv Месяц назад
ਬੜੀ ਸੋਹਣੀ ਸੇਵਾ ਲਾਈ ਹੋਈ ਆ ਮਹਾਰਾਜ ਨੇ ਵੀਰ ਨੂੰ
@gamingjattfatehveerdhaliwa1692
@gamingjattfatehveerdhaliwa1692 Месяц назад
Am watching from Brampton
@Therealliononearth
@Therealliononearth Месяц назад
I m also, from Brampton Kennedy street
@jaswinderkaur1907
@jaswinderkaur1907 Месяц назад
Bahut bahut bahut bahut,mehnat kiti tuc betaji 🙏🙏🙏🙏🙏
@reshamsingh7958
@reshamsingh7958 Месяц назад
Chogawan distt Jalandhar pb.
@balbirkaur8022
@balbirkaur8022 Месяц назад
ਜਾਣਕਾਰੀ ਦੇਣ ਲਈ ਧੰਨਵਾਦ
@Harmindersinghhayer-ze9dw
@Harmindersinghhayer-ze9dw Месяц назад
ਵਾਹਿਗੁਰੂ ਜੀ ਕੋਕਰੀ ਹੇਰ ( ਮੋਗਾ)🙏🙏🙏🙏🙏
@karanurapar6941
@karanurapar6941 Месяц назад
ਬਹੁਤ ਬਹੁਤ ਵਧੀਆ ਸੇਵਾ ਤੁਹਾਡੀ ਵੀਰ ਜੀ ਪਿੰਡ ਉੜਾਪੜ ਜਿਲਾ ਨਵਾ ਸ਼ਹੀਰ
@harwindersinghsonigg1622
@harwindersinghsonigg1622 Месяц назад
ਵਾਹਿਗੁਰੂ ਜੀ ਸੱਚ ਦਾ ਹੋਕਾ ਦੇਣਾ ਫਰਜ਼ ਹੈ ਧੰਨਵਾਦ ਵੀਰ ਜੀ
@Happy07rehal
@Happy07rehal Месяц назад
ਵੀਰੇ ਜਿੰਨੀ ਸਿਫਤ ਤੇਰੀ ਕਰੀ ਜਾਵੇ ਉਨੀ ਘੱਟ ਹੈ ਤੇਰੀ ਹਰ ਇੱਕ ਵੀਡੀਓ ਘੱਟੋ ਘੱਟ ਮੈਂ 10 ਵਾਰ ਸੁਣ ਲਈ ਹੈ ਪਿਛਲੇ ਸਾਲ ਤੋਂ ਤੁਹਾਡੇ ਚੈਨਲ ਤੇ ਮੈਂ ਹਰ ਇੱਕ ਵੀਡੀਓ ਦੇਖ ਰਿਹਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਹੜੇ ਮਨ ਵਿੱਚ ਵਿਚਾਰ ਆਉਂਦੇ ਸੀ ਕਿ ਇਦਾਂ ਕਿੱਦਾਂ ਹੋ ਸਕਦਾ ਉਹ ਸਵਾਲ ਸਾਰੇ ਕਲੀਅਰ ਹੋ ਰਹੇ ਨੇ ਹੌਲੀ ਹੌਲੀ
@farmarfarming3846
@farmarfarming3846 Месяц назад
ਹੁਸ਼ਿਆਰਪੁਰ ਪੰਜਾਬ ਤੋਂ ਕਾਫੀ ਸਮੇਂ ਤੋਂ ਜੁੜੇ ਹੋਏ ਹਾਂ
@jaswinderkaurdhillon6832
@jaswinderkaurdhillon6832 Месяц назад
ਗੁਰੂ ਗਰੰਥ ਸਾਹਿਬ ਤੋਂ ਵਗੈਰ ਸਭ ਕੁਝ ਕਬਾੜ ਹੈਧੰਨਵਾਦ
@gurmailsingh6095
@gurmailsingh6095 Месяц назад
ਵਾਹਿਗੁਰੂ ਮਿਹਰ ਕਰਨ ਚੜਦੀ ਕਲਾ ਵਿੱਚ ਰਹੋ
@user-js7zf9sz1i
@user-js7zf9sz1i Месяц назад
Waheguru ji
@nrjeffects9273
@nrjeffects9273 Месяц назад
Bahut unda jaankaari ditti aap ji ne... Kametiya nu jaldi hi, kuch karna chahida aa... Jay ho master ji... Aap ji da dilo dhanvadi aa ji
@savjitsingh8947
@savjitsingh8947 Месяц назад
ਬਹੁਤ ਬਹੁਤ ਧੰਨਵਾਦ ਵੀਰ ਜੀ
@AnmolSingh-xb9rs
@AnmolSingh-xb9rs 26 дней назад
Kamal hai paaji tusi bhot vadia te samjhdari naal sada itehaas dasde ho 🙏🙏. Waheguru tuhanu hor shakti de 🙏🙏
@jaswindersingh8592
@jaswindersingh8592 Месяц назад
JIS TRAH LIKHIA EH TA KUCHH THODE TIME TOO HI LIKHIA HAI AJ KAL DE LIKHARIAN WANG PUNJABI VICH LIKHIA HAI GURU JI FARSI JA ARBI VICH LIKHDE C ISS TRAH DI PUNJABI TA USS TIME CHALDI HI NHI SI
@satyakijeet1815
@satyakijeet1815 Месяц назад
ਇਸਦੀ ਜੱੜ ਤੱਕ ਜਾਣਾ ਚਾਹੀਦਾ ਕਿਥੋ ਆਇਆ ਕਿਨੈ ਰੱਖਿਆ ਕਿਥੋ ਲੀਆਇਆ ਪਰ ਅਫਸੋਸ ਜਾਚ ਕਰਨ ਵਾਲੈ ਕਾਤਲ ਆ 😢ਵਾਹਿਗੁਰੂ ਕਿਰਪਾ ਕੱਰੋ
@JS-sy6fl
@JS-sy6fl Месяц назад
🌹🙏ਕੁੱਝ ਵੀ ਹੈ , ਅਸਲੀ ਹੈ ਜਾਂ ਨਕਲੀ ਹੈ । ਹੁਕਮਨਾਮੇ ਨੂੰ ਬਹੁਤ ਸੰਭਾਲ ਕੇ ਰੜਕਣਾ ਚਾਹੀਦਾ ਹੈ…… time would come when it’s importance ( ਲੋੜ ) ਮਹਿਸੂਸ ਹੋਵੇਗੀ । … ਪਛਤਾਉਣਾ ਨਾ ਪਵੇ । Jagtar Aujla .
@jugsingh2006
@jugsingh2006 28 дней назад
Nakli nu asli samjhan lag kanhgay.Ehnu jaldi hatake Amritsar sahib nakli bol ke rakkhna chahida.
@kanwaljitdhanjal1436
@kanwaljitdhanjal1436 28 дней назад
Waheguru ji ka Khalsa Waheguru ji ki Fateh .My humble request to all sadh Sangat ask all Sikh organizations ti remove thus fake Hukamnama from Gurudwara Sahib.Thanks so much vir ji for bringing this to attention of all of us.Lots of love from the UK we love watching your content. may Waheguru ji bless you always ❤
@JaswinderSingh-ki3po
@JaswinderSingh-ki3po Месяц назад
❤❤ pind Gharuan
@lksinghroopnager3798
@lksinghroopnager3798 27 дней назад
ਵਾਹ ਜੀ ਵਾਹ ਵਾਹਗੁਰੂ ਜੀ ਚੜਦੀ ਕਲਾ ਰੱਖੇ ਗੁਰਦੁਆਰਾ ਭੱਠਾ ਸਾਹਿਬ ਰੋਪੜ ਤੋਂ
@SukhwinderSingh-wq5ip
@SukhwinderSingh-wq5ip Месяц назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@user-iy2xz8zv7s
@user-iy2xz8zv7s Месяц назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@angrejsinghshergill8548
@angrejsinghshergill8548 Месяц назад
ਮੈਂ ਇਕ ਕਿਤਾਬ ਦਾ ਨਾਂ dsanga uh v ਪੜ ਲੈਣਾ...ਮੈਂ ਲਖਨੌਰ ਸਾਹਿਬ ਦੇ ਕੋਲੋ ਹੀ rahnda ਹਾਂ ਜੀ ..ਨੰਬਰ ਭੇਜੋ ਅਪਣਾ ਬੇਨਤੀ ਹੈ ਜੀ
Далее
Get 10 Mega Boxes OR 60 Starr Drops!!
01:39
Просмотров 14 млн
Get 10 Mega Boxes OR 60 Starr Drops!!
01:39
Просмотров 14 млн