Тёмный

Sikh Village : Hyderabad ਦੇ ਇਸ ਪਿੰਡ 'ਚ ਲੋਕਾਂ ਨੇ ਸਿੱਖ ਧਰਮ ਕਿਉਂ ਅਪਣਾਇਆ | 𝐁𝐁𝐂 𝐏𝐔𝐍𝐉𝐀𝐁𝐈 

BBC News Punjabi
Подписаться 578 тыс.
Просмотров 429 тыс.
50% 1

ਹੈਦਰਾਬਾਦ ਦੇ ਸ਼ਮਸ਼ਾਬਾਦ ਦੇ ਗਚੁਬਾਈ ਪਿੰਡ ਦੇ ਲੋਕ ਹੁਣ ਇਸ ਪਿੰਡ ਨੂੰ ਗੁਰੂ ਗੋਬਿੰਦ ਸਿੰਘ ਨਗਰ ਆਖਦੇ ਹਨ। ਇਨ੍ਹਾਂ ਲੋਕਾਂ ਨੂੰ ਪੰਜਾਬੀ ਤਾਂ ਬਹੁਤੀ ਨਹੀਂ ਆਉਂਦੀ ਪਰ ਹਿੰਦੀ ਤੇ ਤੇਲਗੂ ਬੋਲਦੇ ਹਨ...ਹਾਲਾਂਕਿ ਇਨ੍ਹਾਂ ਦੀ ਮਾਂ ਬੋਲੀ ਲੰਬਾਡੀ ਹੈ।
73 ਸਾਲ ਦੇ ਲਖਵਿੰਦਰ ਸਿੰਘ ਕਹਿੰਦੇ ਹਨ ਕਿ ਲੰਬਾਡੀ ਜਨਜਾਤੀ ਦੇ ਲੋਕ ਉਨ੍ਹਾਂ ਨਾਲ ਹੀ ਸਿੱਖ ਧਰਮ ਵਿੱਚ ਆਏ, ਉਨ੍ਹਾਂ ਦੇ ਬਜ਼ੁਰਗ ਸਿੱਖ ਰਹੁ ਰੀਤਾਂ ਮੁਤਾਬਕ ਕਾਰਜ ਕਰਦੇ ਸਨ।
ਲਖਵਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਦਾਦਾ ਨੂੰ ਨਾਂਦੇੜ ਗੁਰਦੁਆਰਾ ਵਿਖੇ ਅਕਸਰ ਜਾਂਦੇ
ਦੇਖਿਆ ਅਤੇ ਘਰ ਵਿੱਚ ਸਿੱਖ ਗੁਰੂਆਂ ਦੀਆਂ ਤਸਵੀਰਾਂ ਅੱਗੇ ਅਰਦਾਸ ਕਰਦੇ ਵੀ ਦੇਖਿਆ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਦਾ ਸਿੱਖੀ ਵਿੱਚ ਵਿਸ਼ਵਾਸ ਉਨ੍ਹਾਂ ਦੇ ਦਾਦੇ ਦੇ ਸਮੇਂ ਤੋਂ ਹੈ ਅਤੇ 2002 ਵਿੱਚ ਉਨ੍ਹਾਂ ਸਿੱਖ ਧਰਮ ਅਪਣਾ ਲਿਆ।
ਲਖਵਿੰਦਰ ਸਿੰਘ ਦੱਸਦੇ ਹਨ ਕਿ ਸ਼ੁਰੂਆਤ ਵਿੱਚ 70 ਲੋਕਾਂ ਨੇ ਸਿੱਖ ਧਰਮ ਨੂੰ ਅਪਣਾਇਆ ਅਤੇ ਹੁਣ ਤੱਕ ਲਗਭਗ 500 ਲੋਕ ਸਿੱਖ ਧਰਮ ਅਪਣਾ ਚੁੱਕੇ ਹਨ।
(ਵੀਡੀਓ - ਬੀਬੀਸੀ ਤੇਲਗੂ)
#SikhVillage
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 coverage on Punjab Assembly elections 2022, 𝐜𝐥𝐢𝐜𝐤:
bbc.in/3ray5jC
bbc.in/3K3RVFS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

17 янв 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,2 тыс.   
@KaranSingh-cr8qd
@KaranSingh-cr8qd 2 года назад
ਸਾਰੀਆਂ ਸਿੱਖ ਸੰਸਥਾਵਾਂ ਜਥੇਬੰਦੀਆਂ ਨੂੰ ਇਸ ਪਿੰਡ ਦੇ ਗੁਰਸਿੱਖਾਂ ਨੂੰ ਸਨਮਾਨਿਤ ਕਰਕੇ ਹਰ ਤਰਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ!
@OhiSandhu
@OhiSandhu 2 года назад
Note krlya..
@rajvirkaur5726
@rajvirkaur5726 2 года назад
Right
@satveendersinghkala
@satveendersinghkala 2 года назад
Akali golak chor kuch nahi karda
@Hill_593
@Hill_593 2 года назад
Haji Sanu sab nu sochna chahida.koi trust bna k ehna d nall hona chahida par ehna d mool nahi vigarna chahida.
@SurinderSingh-qi6qv
@SurinderSingh-qi6qv 2 года назад
Veer Ji Poori video Vekh ke Pata lagda ke eh Lok Sikhi Sidhant naal jud ke khush Hoye ne na ke kise Laalach Naal. Ehna Nu khush Rehan Deyo. Kooi taksaali ya missionary bhej ke gand na paa deyo. Oh Guru Gobind Singh Ton mangde ne Guru ne ohna nu vaadhu de dena.
@jiwanjotkaur823
@jiwanjotkaur823 2 года назад
ਜਿਹੜੇ ਵੀਰ ਹੈਦਰਾਬਾਦ ਆਪਣੇ ਕੰਮ ਜਾਂਦੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਮਾਂ ਕੱਢਕੇ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆਉਣ।
@gurcharansinghkanwar6805
@gurcharansinghkanwar6805 2 года назад
Bahut vadhia idea ji.v.nice msg.
@lopu8000
@lopu8000 2 года назад
Te golak vich contribution karo ji
@gursewaksingh-fu8en
@gursewaksingh-fu8en 2 года назад
ਬਿਲਕੁਲ ਸਹੀ ਵਿਚਾਰ ਜੀ
@amarjeetkhehra1680
@amarjeetkhehra1680 2 года назад
❣️❣️
@swarajpradhan1083
@swarajpradhan1083 Год назад
Me gyaa thaa recently
@amarjeetkhehra1680
@amarjeetkhehra1680 2 года назад
ਸੱਚੀ ਹੁਣ ਤਾ ਆਪਣੇ ਆਪ ਤੇ ਸ਼ਰਮ ਆਉਣ ਲੱਗ ਗਈ , ਮੈਂ ਸਿੱਖ ਧਰਮ ਦਾ ਹੋ ਕੇ ਵੀ ਸਿੱਖ ਨਹੀਂ ਸੱਜ ਸੱਕਿਆ😔
@ADDSGRDJ
@ADDSGRDJ 2 года назад
Waheguru kirpa karan 🙏
@hamandeepsingh7337
@hamandeepsingh7337 6 месяцев назад
ਆਗੇ ਸਮਜ ਚਲੋ ਨੰਦ ਲਾਲਾ। ਪਾਛੇ ਜੋ ਬਿਤੀ ਸੋ ਬੀਤੀ।
@bpindorie8353
@bpindorie8353 6 месяцев назад
It is never too late...
@maheshbhamare5694
@maheshbhamare5694 4 месяца назад
हम बदनसिब है, सिख पैदा ना हुवे😢
@GuneetAtwal1996
@GuneetAtwal1996 4 месяца назад
@@maheshbhamare5694 Mere dost, sikh dharam main 2 soch hai. Gur-mat aur Man-mat. Jis din Guru ke hisaab se chaloge us din sikh ban jaoge. Paida toh main bhi Sikh ni hua tha par Guru ji ke hisaab se chalna shuru kr diya hai. Maharaj aap par kripa kare. Waheguru Ji ka Khalsa Waheguru ji ki Fateh
@user-em5nl5tx2b
@user-em5nl5tx2b 6 месяцев назад
ਵਾਹਿਗੁਰੂ ਆਪ ਹੀ ਕਿਰਪਾ ਕਰ ਰਹੇ ਹਨ। ਸਿੱਖ ਕੌਮ ਨੂੰ ਵਧਾਈਆਂ ਜੀ।
@GurmitKaur-rj8rm
@GurmitKaur-rj8rm 6 месяцев назад
Thanks g same to u g
@Sandipsingh1414-ng3bj
@Sandipsingh1414-ng3bj 6 месяцев назад
Waheguru ji
@Sandipsingh1414-ng3bj
@Sandipsingh1414-ng3bj 6 месяцев назад
@@GurmitKaur-rj8rm ❣️
@GurmitKaur-rj8rm
@GurmitKaur-rj8rm 6 месяцев назад
@@Sandipsingh1414-ng3bj 🫥
@KaranSingh-cr8qd
@KaranSingh-cr8qd 2 года назад
ਕੌਣ ਕਹਿੰਦਾ ਕਿ ਇਹ ਪੜ੍ਹੇ ਲਿਖੇ ਨਹੀਂ, ਇਹ ਦੁਨੀਆ ਦੇ ਸਭ ਤੋਂ ਪੜ੍ਹੇ ਲਿਖੇ ਤੇ ਸਿਆਣੇ ਲੋਕ ਜਿਨ੍ਹਾਂ ਸਭ ਲਾਲਚ ਡਰ ਤੋਂ ਉਪਰ ਉਠ ਸੱਚ ਨੂੰ ਪਛਾਣਿਆ! ਪੰਜਾਬ ਦੇ ਸਿੱਖਾਂ ਨੂੰ ਇਨ੍ਹਾਂ ਗੁਰਸਿੱਖਾਂ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਜਾਤ ਪਾਤ ਤੋਂ ਉਪਰ ਗੁਰੂ ਦੀ ਸਿੱਖੀ ਨੂੰ ਅਪਣਾਉਣਾ ਚਾਹੀਦਾ ਹੈ!
@navideepu1132
@navideepu1132 2 года назад
Dukh sirf es gal ch caste ha kash caste ktm ho javia
@jeetk5663
@jeetk5663 2 года назад
@@navideepu1132 hanji
@OhiSandhu
@OhiSandhu 2 года назад
@@navideepu1132 jdo koi puche h ki ho tn dso sikh han.. Ape khtm ho jni holi holi
@navideepu1132
@navideepu1132 2 года назад
@@OhiSandhu hanji ji
@parvinder777
@parvinder777 2 года назад
ਜੇਕਰ ਸਿੱਖ ਜਾਤ ਪਾਤ ਛੱਡ ਦੇਣ ਤਾਂ ਕੁੱਝ ਹੀ ਸਾਲਾਂ ਵਿੱਚ ਸਾਰਾ ਭਾਰਤ ਹੀ ਸਿੱਖੀ ਰੰਗ ਵਿੱਚ ਰੰਗਿਆ ਜਾਏਗਾ।
@simma6026
@simma6026 2 года назад
ਅਸੀ ਸਿੱਖ ਹੋ ਕੇ ਵੀ ਸਿੱਖੀ ਨੂੰ ਨਹੀ ਅਪਣਾਇਆ ਤੇ ਇਹ ਲੋਕਾਂ ਨੇ ਸਿੱਖ ਨਾ ਹੁੰਦਿਆਂ ਹੋਇਆਂ ਵੀ ਸਿੱਖੀ ਨੂੰ ਅਪਣਾ ਲਿਆ। ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਣਾ ਸਭ ਤੇ 🙏🙏
@user-brown5911
@user-brown5911 6 месяцев назад
Aa jehde buttiya jiha khandari firda n pagg bann liya kar,.pagg bann ke sohna lagda
@sandeepjassi9937
@sandeepjassi9937 6 месяцев назад
Sachi gal aa ji
@SandipBajwa
@SandipBajwa 6 месяцев назад
ਇਸ ਤਰ੍ਹਾਂ ਸਿੱਖੀ ਪੂਰੀ ਦੁਨੀਆਂ ਵਿੱਚ ਹੋਣੀ ਚਾਹੀਦੀ ਹੈ ਨਾ ਕਿ ਜੱਟਾਂ ਦੀ ਅਗਵਾਈ ਵਿੱਚ ਪੰਜਾਬ ਤੱਕ ਸੀਮਤ
@singhsaab6992
@singhsaab6992 6 месяцев назад
ਵੀਰ 96 ਕਰੋੜ ਖਾਲਸਾ ਇਸੇ ਤਰ੍ਹਾਂ ਹੋਣਾ ਇੱਕ ਦਿਨ
@CrimeMasterGoGo358
@CrimeMasterGoGo358 5 месяцев назад
Right
@SandipBajwa
@SandipBajwa 4 месяца назад
@@singhsaab6992 ਸਿੱਖ ਜਿੱਥੇ ਵੀ ਜਾਂਦੇ ਹਨ, ਅਫਰੀਕਾ, ਯੂਰਪ, ਅਮਰੀਕਾ, ਆਸਟ੍ਰੇਲੀਆ ਆਦਿ ਸਾਡੇ ਗੁਰੂਆਂ ਦੁਆਰਾ ਸਿਖਾਏ ਗਏ ਬੁਨਿਆਦੀ ਨਿਯਮਾਂ ਕਾਰਨ ਬਹੁਤ ਸਫਲ ਹੁੰਦੇ ਹਨ। ਸਾਨੂੰ ਇਨ੍ਹਾਂ ਸੰਦੇਸ਼ਾਂ ਨੂੰ ਗੈਰ-ਪੰਜਾਬੀਆਂ ਤੱਕ ਵੀ ਪਹੁੰਚਾਉਣਾ ਚਾਹੀਦਾ ਹੈ। ਨਾਂਦੇੜ ਦੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਮਰਾਠੀ ਭਾਸ਼ਾ ਵਿਚ ਅਤੇ ਤਖ਼ਤ ਪਟਨਾ ਸਾਹਿਬ ਵਿਖੇ ਭੋਜਪੁਰੀ ਵਿਚ ਅਰਦਾਸ ਹੋਣੀ ਚਾਹੀਦੀ ਹੈ। ਉਦਾਹਰਣ ਵਜੋਂ ਸਪੇਨਿਸ਼, ਜਰਮਨ ਸਿੱਖਾਂ ਨੂੰ ਸਪੈਨਿਸ਼, ਜਰਮਨ ਭਾਸ਼ਾਵਾਂ ਆਦਿ ਵਿੱਚ ਉਚਿਤ ਅਰਦਾਸ ਕੀਤੀ ਜਾਣੀ ਚਾਹੀਦੀ ਹੈ। ਸਿੱਖ ਧਰਮ ਵਿਸ਼ਵ ਦੇ ਲੋਕਾਂ ਲਈ ਬਹੁਤ ਮਹਾਨ ਸੰਦੇਸ਼ ਹੈ ਅਤੇ ਦੱਸਿਆ ਜਾਣਾ ਚਾਹੀਦਾ ਹੈ।
@Fun836
@Fun836 3 месяца назад
ਪੰਜਾਬ ਵਿੱਚ ਜਟਵਾਦ ਨੇ ਸਿੱਖੀ ਦਾ ਭੱਠਾ ਬਿਠਾਇਆ ਹੈ॥
@Virksaab92
@Virksaab92 3 месяца назад
@@Fun836 Banaya kine dangroo Brahmin gov ne caste system lagu kita jatt khati Karan wale nu khende a Haryana ch v te Pakistan ch v main Haryana toh a Sade te daddy hona de mostly dost sc samaj toh ne dil ch v ni Kadi koi gal ayi o v Sade parents di take care karde a asi USA a ave na hate fellao Tusi ready hovo ek hon lyi
@pawandeepsingh3960
@pawandeepsingh3960 2 года назад
ਗੁਰੂ ਜੀ ਦੇ ਵਸਾਏ ਬਗੀਚੇ ਦੇ ਫੁੱਲ , ਹਰ ਥਾ ਮੌਜੂਦ ਹਨ... ❤️❤️
@vipandeepsingh7345
@vipandeepsingh7345 2 года назад
ਵਾਹਿਗੁਰੂ ਜੀ🤲
@khushmeetgill
@khushmeetgill 2 года назад
Very good👍
@surinderkhera1768
@surinderkhera1768 2 года назад
GARiBA. Ne. He.,, SlkHE. De. Laaz. Rakhi. He. Uchi. Dhnad. JAAt. WAlE Ne. Ta. Guru. SAHib. NAL. Gardaryea. Ketyeea. Han. ,,
@surinderkhera1768
@surinderkhera1768 2 года назад
Guru Sahib NAL.,, kehre. JAAt. Wale. Ne. Gardaryea. Keetyea. ,,, daso,,,,.
@royalpride4730
@royalpride4730 2 года назад
Bahut wdhiya gll kahi veer pawandeep singh tusi ...akha bhar aayiya ..💐
@balvirbainsbains4384
@balvirbainsbains4384 2 года назад
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵਾਹਿਗੁਰੂ ਜੀ
@gurmitsingh4004
@gurmitsingh4004 2 года назад
ਆਤਮਾ ਗ੍ਰੰਥ ਵਿੱਚ, ਸ਼ਰੀਰ ਪੰਥ ਵਿੱਚ।
@SatnamSingh-jp9ti
@SatnamSingh-jp9ti 2 года назад
Waheguru waheguru waheguru waheguru waheguru waheguru
@jasnsingh6380
@jasnsingh6380 2 года назад
🙏🙏🙏
@nonameg1166
@nonameg1166 2 года назад
100%
@sahib2781
@sahib2781 2 года назад
Kissne kaha aah ? Satguru kewal jiwat guru ho sakda ... guru ji ne kite v aah gal nai kahi
@bhagwansingh5999
@bhagwansingh5999 10 месяцев назад
ਸਿਖਾ ਮੇਹਰ ਹੋ ਰਹੀ ਹੈ ਮੇਰੇ ਬਾਜਾ ਵਾਲੇ ਦੀ ਧੰਨ ਗੁਰੂ ਗੋਬਿਦ ਸਿੰਘ ਜੀ
@GurpreetSingh-qj9yd
@GurpreetSingh-qj9yd 2 года назад
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੜਦੀ ਕਲਾ ਬਖਸ਼ੇ
@sukhsst4484
@sukhsst4484 2 года назад
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਏਨਾ ਨਾਲ ਮਿਲਣਾ ਚਾਹੀਦਾ ਹੈ ਤੇ ਜੇ ਐਨਾ ਨੂੰ ਕਿਸੇ ਵੀ ਤਰਾਂ ਦੀ ਮਦਦ ਦੀ ਲੋੜ ਹੈ ਤਾਂ ਉਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ
@pushpindersingh4singh408
@pushpindersingh4singh408 2 года назад
Sgpc gaddar lok cahlda paya gaddar badal murdabad
@SUN0685
@SUN0685 2 года назад
Sgpc panjab ton bahr ni nikldi ......panjab tan samb ni pa ri .....
@jaspalsingh9569
@jaspalsingh9569 2 года назад
ਜੇ ਇਹ ਚੋਰ ਏਬੇ ਆ ਗਏ ਤਾ ਏਬੇ ਵੀ ਗੰਦ ਪਾਉਣਗੇ
@sukhsst4484
@sukhsst4484 2 года назад
@@jaspalsingh9569 ਚਲੋ sgpc ਨਈ ਤਾਂ ਕੋਈ ਹੋਰ ਸਿੱਖ ਸੰਸਥਾ ਨੂੰ ਮਿਲਣਾ ਚਾਹੀਦਾ ਹੈ
@OhiSandhu
@OhiSandhu 2 года назад
@@sukhsst4484 haha dhardri nu bhej dine han bai..o sandeep Maheshwariii bn da nle char gallan sikha aau
@stylishsingh1353
@stylishsingh1353 2 года назад
I am also Banjara sikh form Khandwa district Madhya Pradesh . proud to be a Sikh waheguru ji ka khalsa waheguru ji ki Fateh...
@gurusingh1564
@gurusingh1564 2 года назад
why you people cannot move to punjab ?
@stylishsingh1353
@stylishsingh1353 2 года назад
@@gurusingh1564 pajii dilo taan chahunde aa par halat karke nahi move kar skde Punjab wll
@sunnyp6776
@sunnyp6776 2 года назад
@sunnyp6776
@sunnyp6776 2 года назад
@@gurusingh1564 Sikhs can live anywhere ❤
@meharsingh2532
@meharsingh2532 2 года назад
Khandwa district de sikh hi ne jo Nanded Sahib jandi train 🚂 di sangat de liye roz langar di sewa krde ne ...Jo Bole So Nihal, Sat Sri Akal 🙏🏼🙏🏼
@kskulwinder957
@kskulwinder957 2 года назад
ਮਾਣ ਏ ਸਿੱਖ ਧਰਮ ਤੇ ਵਾਹਿਗੁਰੂ ਵਾਹਿਗੁਰੂ
@user-zf7to3st9r
@user-zf7to3st9r 2 года назад
ਜਿਹੜੇ ਆਪਣੇ ਆਲੇ ਉਹ ਕੁਰਬਾਨੀਆਂ ਭੁੱਲ ਕੇ ਸਾਹਿਬਜ਼ਾਦਿਆਂ ਦੀ ਕੁਰਬਾਨੀਆ ਭੁੱਲ ਕੇ ਈਸਾਈ ਬਣ ਰਹੇ ਹਨ ਲਾਹਨਤ ਹੈ ਉਹਨਾਂ ਤੇ
@4tracker88
@4tracker88 5 месяцев назад
ਪਰਮਾਤਮਾ ਇਕ ਹੈ ਇਹ ਸੱਚ ਹੈ ਮੈਂ ਇੱਕ ਹਿੰਦੂ ਪੰਜਾਬੀ ਹਾਂ ਤੇ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਮੈਨੂੰ ਸਿੱਖ ਅਤੇ ਹਿੰਦੂਆਂ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ 🙏
@guryaad
@guryaad 5 месяцев назад
ਫ਼ਰਕ ਵਿਚਾਰ ਦਾ ਹੈ, ਮਨੁੱਖਾ ਦਾ ਨਹੀਂ! ਸਤਿਗੁਰ ਸਿੱਖੀ ਸਰਬੋਤਮ ਵਿਚਾਰ ਤੋਂ ਇਲਾਵਾ ਬਾਕੀ ਸਭ ਦੂਜੇ ਤੀਜੇ ਅਤੇ ਅਧੂਰੇ ਹਨ ਜੀ
@Sukhjohal8126
@Sukhjohal8126 2 года назад
ਆਪਣੀ ਸਿੱਖ ਕੌਮ ਦੀਆਂ ਜਥੇਬੰਦੀਆਂ ਨੂੰ ਅਪੀਲ ਹੈ ਕਿ ਇਹਨਾਂ ਦਾ ਵੱਧ ਚੜਕੇ ਸਾਥ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਇਹਨਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ
@Sandipsingh1414-ng3bj
@Sandipsingh1414-ng3bj 6 месяцев назад
Ryt
@satwantsingh5187
@satwantsingh5187 2 года назад
ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਧਰਮ ਦੇ ਪਸਾਰੇ ਲਈ ਪੰਜਾਬ ਦੇ ਸਿੱਖਾਂ ਨੂੰ ਏਹਨਾਂ ਸਿੱਖਾਂ ਦੀ ਮੱਦਦ ਕਰਨੀ ਚਾਹੀਦੀ ਹੈ
@MotiLal-qj9sp
@MotiLal-qj9sp 6 месяцев назад
ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੇ ਵੀਡਿਓ ਵੇਖਦੇ ਹਾਂ ਵਾਹਿਗੁਰੂ ਮੇਹਰ ਕਰੇ ਪੰਜਾਬ ਦੇ ਸਿੱਖਾ ਤੇ ਐਸਾ ਰੰਗ ਵਿੱਚ ਰੰਗ ਦੇਵੇ
@JatinderSingh-kx6mp
@JatinderSingh-kx6mp 6 месяцев назад
ਧੰਨ ਧੰਨ ਗੁਰਸਿਖਾ ਤੇਰੀ ਸਿੱਖੀ 🙏 ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 🙏
@sanjjj18
@sanjjj18 2 года назад
Unbelievable 😳! Respect to these Sikhs . Nobody reached them , but they themselves become Sikhs . May waheguru bless them till eternity . 🙏🙏🙏
@user-eg3iq9tn2p
@user-eg3iq9tn2p 2 года назад
ਵਾਹਿਗੁਰੂ ਵਾਹਿਗੁਰੂ ਅਸਲ ਵਿੱਚ ਆਹੀ ਤਾਂ ਸਿੱਖੀ ਦੀ ਅਸਲ ਪਰਿਭਾਸ਼ਾ ਹੈ ਸਿੱਖੀ ਦਾ ਮਤਲਬ ਹੈ ਕੁੱਝ ਚੰਗਾ ਸਿੱਖਣਾ ਆਵਦੇ ਜੀਵਨ ਨੂੰ ਸਹੀ ਢੰਗ ਨਾਲ ਜੀਣਾ ਹੀ ਸਿੱਖੀ ਹੈ।
@HardeepSingh-ze2zs
@HardeepSingh-ze2zs 2 года назад
ਬਹੁਤ ਵਧੀਆ ਉਪਰਾਲਾ ਕੀਤਾ ਧੰਨਵਾਦ ਭਾਈ ਸਾਹਿਬ ਜੀ ਤੋਹਾਨੂ ਤੁਸੀਂ ਸਿੰਘ ਸਜੇ
@kulwantkaur2157
@kulwantkaur2157 3 месяца назад
ਇੱਕ ਇਹ ਮਾਣਯੋਗ ਕਬੀਲਾ, ਜਿਹੜੇ ਸਿੱਖ ਧਰਮ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਪੂਰਨ ਗੁਰਸਿੱਖੀ ਜੀਵਨ ਅਪਣਾ ਲਿਆ, ਕਿਉਂਕਿ ਜੇਕਰ ਸਰਦਾਰੀ ਹੈ ਤਾਂ ਸਿੱਖ ਧਰਮ ਨਾਲ, ਦੂਜੇ ਪਾਸੇ ਪੰਜਾਬ ਦੇ ਲੋਕ ਚੰਦ ਛਿੱਲੜਾਂ ਲਈ ਆਪਣਾ, ਸਿੱਖ ਧਰਮ, ਭੁਲਾ ਕੇ,ਘੋਨਮੋਨ,ਹੋ ਕੇ ਭੲਈਆ ਵਰਗੀਆਂ ਸ਼ਕਲਾਂ ਬਣਾਈ ਜਾਂਦੇ ਆ, ਪਤਾ ਨਹੀਂ ਵਾਹਿਗੁਰੂ ਜੀ ਕਦੋਂ ਇਨ੍ਹਾਂ ਨੂੰ ਸਮੱਤ ਬਖਸ਼ਣਗੇ
@SukhbirSingh-pb6zu
@SukhbirSingh-pb6zu 2 года назад
आप ने सिख धर्म अपनाकर बहुत महान कार्य किया है।अगर मानवता को बचाना है तो सारी दुनिया को सिख धर्म अपनाना होगा ।वाहेगुरू आप लोगों की हर भाव रक्षा करें और आप सिख गुरु साहेबान की बख्शी हुई सिक्षा से अपना और अपनी आने वाली नस्लों का जीवन संवारते रहें।वाहेगुरू जी का खालसा,वाहेगुरू जी की फतह ।।
@vipin7568
@vipin7568 2 года назад
@Jess Gur aap murkh ho
@simransandhu473
@simransandhu473 2 года назад
@Jess Gur you know what …Sikhism is all about Ik Onkar (one god ) that’s why in Guru Granth Sahib ji Hindu god and goddess and their good deeds has been mentioned so that people follow those things…Sikhism does not preaches worshiping idols but to follow the teachings
@Aman-kz5we
@Aman-kz5we 2 года назад
Don't be too aggressive.... That to save whole the world... Sikhism adopt. Yaar ghatoghat Guru Nanak de sbda da maan te rkh lao. Saare dhrm chnge tarike naal manvta nu sambhalan te sb chga hou
@exoticindiaa
@exoticindiaa 2 года назад
@@Aman-kz5we Islam ne ta barbaad karta sab kuch.... Canada dhan dhan karaya hoya sardara ne. Highest per capita is in Punjab
@harpreetsinghbajwa8750
@harpreetsinghbajwa8750 2 года назад
@Jess Gur mandira wich gante wjaa tu🤣🤣🤣🤣🤣🤣🤣jdoo langr di wari ave t fr muhu band tade
@gursevsinghjhinger6069
@gursevsinghjhinger6069 2 года назад
I am really impressed by these people. We need to learn a lot from this village.
@Sandipsingh1414-ng3bj
@Sandipsingh1414-ng3bj 6 месяцев назад
ਦੇਗ਼ ਤੇਗ਼ ਫ਼ਤਹਿ ਪੰਥ ਕੀ ਜੀਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@Inderjitsingh-ny9if
@Inderjitsingh-ny9if 2 года назад
बहुत बहुत बहुत बढ़िया दिल बहुत प्रसन्न हुआ इन सब को वाहेगुरु जी अपनी कृपा में रखे और सिख धर्म का प्रचार हमेशा हमेशा होता रहे
@harshnaik6989
@harshnaik6989 2 года назад
In Banjara community there is a caste called Muchal, they worship Guru Gobind singh ji. In Nanded ( maharashtra )- many Banjara are following sikh dharma. Source- Iam Banjara and my mom belongs to muchal caste, in my home we have pic of Guru gobind singh ji and Guru nanak ji.
@rj14053
@rj14053 2 года назад
Waheguru tuhanu ate tuhade sare parivar nu chardikala vich rakhe ( May Waheguru keep you and your family in high spirits)🙏🙏
@tejveergill8189
@tejveergill8189 2 года назад
Sri Waheguru ji ka khalsa Sri Waheguru ji ki Fateh
@OhiSandhu
@OhiSandhu 2 года назад
Banjara community hv deep links
@SINGH93706
@SINGH93706 2 года назад
MY ALSO BANJARA SIKH NOW WE R CURRENTLY BUSSINESS IN JAPAN NOW PARENTS LIVE IN USA FROM KHANDWA MADHYA PARDESH I M MUCHAAL NOW I M KHALSA
@harshnaik6989
@harshnaik6989 2 года назад
@@SINGH93706Waru chi kay biya, hey never thought i will able to connect with Muchall banjara from that far place. My mom family are from village name chickjogihalli state - karnataka, in my moms thanda we are building Gurudwara. do you still speak goar boli, and what kind of bussiness are you in Japan,
@baljinderkaur6913
@baljinderkaur6913 2 года назад
Sade ton change ne ihna te Guru ji di kirpa hoi.
@adpow1463
@adpow1463 2 года назад
Tusi vi changey ho jo
@jagdevsinghseasychemistryc5876
@jagdevsinghseasychemistryc5876 2 года назад
guru ta aapne hmesha ee naal aa ... aapa ee door aa guru ... guru ta tere ander hai ... bs tuc hi gair hazar ho
@gaganchahal8969
@gaganchahal8969 2 года назад
Acha tainu kis bande mna kita tun apna Lea sikh dharm proper
@ManjeetSingh-rb2rm
@ManjeetSingh-rb2rm 2 года назад
@@gaganchahal8969 Pehlan tusi vee apni bhasha te jubaan te control rakhe. Vade chote da satkar Karo. Tu- Tu karke gal naa karaya Karo. Apna sir vee naa munaya Karo.
@jeetk5663
@jeetk5663 2 года назад
@@jagdevsinghseasychemistryc5876 hanji right
@HarpreetSingh-os6fw
@HarpreetSingh-os6fw 2 месяца назад
ਜਦੋਂ ਕੋਈ ਸਿੱਖ ਧਰਮ ਚ ਆਉਂਦਾ ਉਦੋਂ ਸਾਡੇ ਲੋਕ ਬਹੁਤ ਖੁਸ਼ ਹੁੰਦੇ ਆ। ਜਦੋਂ ਕੋਈ ਸਿੱਖ ਕਿਸੇ ਹੋਰ ਧਰਮ ਚ ਜਾਂਦਾ ਉਦੋਂ ਬੁਰਾ ਮਨਾਇਆ ਜਾਂਦਾ
@Simransingh355-u1l
@Simransingh355-u1l Месяц назад
Jo gur to bemukh Hove bin satgur mukat na pave
@Simransingh355-u1l
@Simransingh355-u1l Месяц назад
Gursikha ke mukh ujle manmukh thie parali
@mohindersingh3512
@mohindersingh3512 6 месяцев назад
I hope SGPC, other Sikh NGOs, and Sikh supporters should encourage & help this village and other isolated Sikh communities in far places out of Punjab. 🙏
@amnikaur7386
@amnikaur7386 6 месяцев назад
not a good idea, SGPC will ruin their peace 🙂
@mohindersingh3512
@mohindersingh3512 6 месяцев назад
@@amnikaur7386 Amni, yeh, I realized later.
@jagjitsandhu1676
@jagjitsandhu1676 2 года назад
ਸਿੱਖੀ ਨੂੰ ਸਮਰਪਿੱਤ ਸੰਸਥਾਵਾਂ ਨੂੰ ਇਹਨਾਂ ਲੋਕਾਂ ਦੀ ਹਰ ਸੰਭਵ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ
@Virksaab92
@Virksaab92 3 месяца назад
Sahi gal a hun te Rajh gye hone kha kha kaum te v la den
@GurwinderSingh-fr8ij
@GurwinderSingh-fr8ij 2 года назад
ਵਾਹਿਗੁਰੂ ਜੀ ਇਨ੍ਹਾਂ ਪਿੰਡ ਵਾਸੀਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ , ਗੁਰੁ ਸਿੱਖੀ ਵਾਲਾ ਜੀਵਨ ਬਖਸ਼ੇ 🙏🙏
@RangitSinghHarike-uy7md
@RangitSinghHarike-uy7md 3 месяца назад
ਗੁਰੂ ਸੰਗਤ ਜੀਓ ਧੰਨਵਾਦ ਧੰਨਵਾਦ ਧੰਨਵਾਦ ਕਰਦੇਂ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ।।
@user-rv7ei9zc1b
@user-rv7ei9zc1b 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sakinderboparai3046
@sakinderboparai3046 2 года назад
ੲਿੱਕ ਦਿਨ ਪੂਰਾ ਸੰਸਾਰ ਸਿੱਖ ਧਰਮ ਅਪਣਾੲੇਗਾ । ੲਿਹ ਸੀ੍ ਗੁਰੂ ਨਾਨਕ ਦੇਵ ਜੀ ਦੀ ਫੁਲਵਾੜੀ ਹੈ । ਵਧਦੀ ਹੀ ਜਾਵੇਗੀ ।🌷🌷🌷🌷🌷🌷
@jaswantsingh-bn9zk
@jaswantsingh-bn9zk 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
@sukveersingh3159
@sukveersingh3159 2 года назад
ਵਾਹਿਗੁਰੂ ਜੀ ਸਤਿਨਾਮ ਜੀ,,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,
@hsgill4083
@hsgill4083 6 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SajanKumar-ii2wn
@SajanKumar-ii2wn 2 года назад
I proud mai Sikh ha all Sikh ap ke sath hai i salut Sikh kom ko.
@jattbhullar8704
@jattbhullar8704 2 года назад
तो नाम में अभी भी कुमार क्यों लगा रखा है
@singhsaab-cg8id
@singhsaab-cg8id 2 года назад
Great kumar ji mere ik friend v sunil kumar to sunil singh kumar baniya h🙏🏻🙏🏻🙏🏻🙏🏻🙏🏻
@g.o.a.t764
@g.o.a.t764 2 года назад
@@singhsaab-cg8id Kumar surname basically use for boys Sindhu time period.
@singhsaab-cg8id
@singhsaab-cg8id 2 года назад
@@g.o.a.t764 right ji
@jattbhullar8704
@jattbhullar8704 2 года назад
@dont talk rubbish कुमार सरनेम नही हुंदा और सिख दे सरनेम च सिंह लग दा है
@jassi.tv6860
@jassi.tv6860 2 года назад
ਬਹੁਤ ਖੂਸ਼ੀ ਦੀ ਗੱਲ ਹੈ ਕਿ ਹੋਰ ਧਰਮਾ ਦੇ ਲੋਕ ਸਿੱਖੀ ਧਰਮ ਅਪਨੋਣ ਦਏ ਨੇ ਪਰ ਦੁੱਖ ਦੀ ਗੱਲ ਇਹ ਹੈ ਕਿ ਕੁਝ ਸਿੱਖ ਹੋਕੇ ਦੁਸਰਾ ਧਰਮ ਅਪਨੋਣ ਦਏ ਨੇ ਖਾਮੀਆ ਕਿੱਥੇ ਇਹ ਸਿੱਖ ਧਰਮ ਦੇ ਜਥੇਦਾਰਾਂ ਨੂੰ ਸੋਚਣਾ ਹੋਵੇਗਾ
@baggasingh9234
@baggasingh9234 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹
@rajasidhu4712
@rajasidhu4712 6 месяцев назад
ਵਾਹਿਗੁਰੂ ਜੀ ਮੇਹਰ ਕਰੀਂ ਸਿੱਖ ਧਰਮ ਤੇ
@tasbirsingh3498
@tasbirsingh3498 2 года назад
Hyderabad de aas- pass Bahut sare talgu jaban wale Sikh rehnde han ,jo bahut hi sache suche han. Waheguru ji taraki bakhsan.
@paramjitchahal5504
@paramjitchahal5504 2 года назад
Great sikh hn a log 👏 👌
@gsmultani9723
@gsmultani9723 2 года назад
Gur Mera Sang Sadaa jai nalle Saas Saas Prabh sadaa sambhale.
@indersingh-zg2mh
@indersingh-zg2mh 2 года назад
वाहेगुरु जी का खालसा वाहेगुरु जी की फतेह
@kashmirsinghbath9247
@kashmirsinghbath9247 2 года назад
वाहिगुरू जी, सदा चडदी कला बखसस करन ।
@iamphull
@iamphull 2 года назад
We Panjabi Sikhs needs to learn from this..this is why we need Indian Gurudwara Association... Waheguru Ji Ka Khalsa Waheguru Ji Ki Fateh..
@arvindermundi7502
@arvindermundi7502 2 года назад
I do agree , their should be pan Indian umbrella Association or SGPC step ahead and take concrete initiative,bring itself out from Punjab phobia,Treat Sikhism in its universal form,Break the shakles of being the religion struck to Punjab only,We need to see Sikhism and Punjabiyat in different Perspective, Sikhism should be given more importance in SGPC initiatives
@arvindermundi7502
@arvindermundi7502 2 года назад
Kissan andolan has given much needed boost and exposure of Sikhism to our forgotten brethren, Its high time our authorities tap the resources n approach the prospective followers with missionary zeal ,as 96 karori Khalsa is our traditional motto
@JaspreetSingh-jj9wp
@JaspreetSingh-jj9wp 2 года назад
Why "INDIAN"?
@iamphull
@iamphull 2 года назад
@@JaspreetSingh-jj9wp our kaum needs IGA..
@OhiSandhu
@OhiSandhu 2 года назад
@@arvindermundi7502 sgpc ton punjab kehda smbhal reha??
@anonymoususer2888
@anonymoususer2888 6 месяцев назад
Welcome my Sikh brothers and sisters! I am so excited. Welcome ji. Waheguru bless you guys!
@harmansingh234
@harmansingh234 6 месяцев назад
ਬਹੁਤ ਖੂਬਸੂਰਤ ਵਿਡੀਉ ਹੈ ਜੀ
@chamkaursingh546
@chamkaursingh546 2 года назад
🙏🙏🙏🙏🙏 ਧੰਨ ਗੁਰੂ ਨਾਨਕ ਸਾਹਿਬ ਜੀ ਇਹ ਸਭ ਤੇਰੀ ਹੀ ਕਿਰਪਾ ਹੋਈ ਹੈ, ਇਹ ਕਿਰਪਾ ਬਣਾਈ ਹੀ ਰੱਖੀਂ 🙏🙏🙏🙏🙏 ਹਾਂ ਪਰ ਸਿੱਖ ਜਥੇਬੰਦੀਆਂ ਨੂੰ ਵੀ ਇਹਨਾਂ ਨੂੰ ਸਨਮਾਨਿਤ ਅਤੇ ਹੋਰ ਉਤਸਾਹਿਤ ਕਰਨਾ ਚਾਹੀਦਾ ਹੈ ਜੋ ਅਤੀ ਜ਼ਰੂਰੀ ਹੈ 💅💅💅💅💅
@satvindersingh1739
@satvindersingh1739 2 года назад
ਮੇਰਾ personal opinion ਹੈ, ਜਿੱਥੇ ਸਿੱਖ ਕੱਟੜ ਹਨ, ਜਿਵੇਂ ਹਜ਼ੂਰ ਸਾਹਿਬ, ਨਾਂਦੇੜ, ਓਥੇ ਸਿੱਖ ਧਰਮ ਜ਼ਾਦ ਫਲ ਫੁੱਲ ਰਿਹਾ ਹੈ, ਪੰਜਾਬ ਵਿੱਚ ਤਾਂ ਸਿੱਖ ਆਪਣੇ ਆਪ ਨੂੰ modern ਬਣਾਦੇ ਬਣਾਦੇ ਸਿੱਖੀ ਤੋਂ ਹੀ ਦੂਰ ਹੋਈ ਜਾ ਰਹੇ ਹਨ
@japneetsinghbindra2747
@japneetsinghbindra2747 2 года назад
Veerji main gall tan eh hai ki saadi pracharak committee sikhi da prachar kran tau bjaye punjabi culture da jyada prachar krdi hai , ohna nu eh chiz smjhni chahidi hai ki ik banda apna religion taan Chadd skdan hai pr apna culture nhi,je kise nu punjabi nhi aaundi ta isda matlab eh taan nhi ki oh sikh philosophy nhi samajh skda, pr SGPC taan badala thalle lagke bedagarak krn ch laggi hoi hai sikhi daa
@harwindersingh9303
@harwindersingh9303 3 месяца назад
ਸਹੀ ਗੱਲ ਆ ਵੀਰ ਨਾਂਦੇੜ ਦੇ ਸਿੱਖ ਬਹੁਤ ਕੱਟੜ ਹਨ ਜੋ ਕਿ ਚੰਗੀ ਗੱਲ ਹੈ
@palsingh2374
@palsingh2374 Год назад
Waheguru ji ka khalsa waheguru ji ki fateh 🙏🙏🙏
@SLAYER_OF_FOES
@SLAYER_OF_FOES 7 месяцев назад
Waheguru Ji ka Khalsa Waheguru Ji ki Fateh ❤ Proud to be Sikh💪🏻
@lovepreetsinghgharu3110
@lovepreetsinghgharu3110 2 года назад
.🙏🏻ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🏻.
@jattbhullar8704
@jattbhullar8704 2 года назад
वाहे गुरु जी
@paramjeet6284
@paramjeet6284 2 года назад
Waheguru Waheguru g
@paramjeet6284
@paramjeet6284 2 года назад
💖💖🙏🙏🙏🙏🙏🙏
@GurpreetSingh-jl5pf
@GurpreetSingh-jl5pf 2 года назад
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@Creative_Punjabi93
@Creative_Punjabi93 2 года назад
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਸਭ ਤੇ 🙏
@gurmeetsinghsachdeva5965
@gurmeetsinghsachdeva5965 2 года назад
Wahaguru ji sab nu tsndurst bakshan or pariwar te mehar bhara hath rakhna Punjabi di padai hon naal gurugranth nu jaldi samaj jaan ge Aam loko nu enha nu aage leaana chaye da Wahaguru ji sab te mehar karna
@happyshows07
@happyshows07 2 года назад
Proud to be Sikh 🙏🙏🙏🙏. We should learn from these people's. ❤️❤️❤️
@manjitdhillon9973
@manjitdhillon9973 2 года назад
ਗੁਰੂ ਦਸ਼ਮੇਸ਼ ਪਾਤਿਸ਼ਾਹ ਨੇ ਆਪ ਚੁਣਿਆਂ ਆਪਣੇ ਪਿਆਰੇ ਨੂੰ 👏
@user-jq6vr5gc5d
@user-jq6vr5gc5d 6 месяцев назад
ਵਾਹਿਗੁਰੂ ਜੀ ਕਿਰਪਾ ਕਰਨ ਸਭ ਤੇ
@JaswinderSingh-db8cb
@JaswinderSingh-db8cb Год назад
Waheguru ji waheguru ji waheguru ji waheguru ji waheguru ji waheguru ji
@sanjayyadav-mc6fq
@sanjayyadav-mc6fq 2 года назад
Charistians missionary me jane se acha hai Indian religion like shikh bnana 🙏 waheguru ji ka Khalsa waheguru Ji ki Fateh 🙏
@SarkarEKhalsa135
@SarkarEKhalsa135 6 месяцев назад
o Bhai tum hamari baato se door raho Sikh koi indian religion nhi hum pehle punjabi hai khalstani hai or uske baad hum sikh hain
@ayes1669
@ayes1669 6 месяцев назад
I am a sikh and i am proud of my indian and dharmic roots. Haters go away
@PB-le8so
@PB-le8so 6 месяцев назад
​@@SarkarEKhalsa135ਇਹ ਕਿਹੜਾ ਖ਼ਾਲਸਤਾਨੀ ਆ
@Chinchapakdumdum
@Chinchapakdumdum 6 месяцев назад
@@SarkarEKhalsa135 hum khalistani nahi hain. Stop spreading misinformation and hate. Speak for yourself and stop generalizing 🙏🏻
@kanganajokerranaut667
@kanganajokerranaut667 6 месяцев назад
@@SarkarEKhalsa135tum toh koi chutiya lagte ho jo misinformation faila rahe ho... kiski IT cell ke bot ho bhai?
@sbains6176
@sbains6176 2 года назад
Blessed are those who follow the path of Sikhi. 🙏
@user-fo1bg9rf5v
@user-fo1bg9rf5v 6 месяцев назад
Waheguru Satnam Waheguru Satnam Waheguru Satnam Waheguru Satnam Waheguru Satnam
@divyamultani6143
@divyamultani6143 2 года назад
Waheguru dii meher hoyi es pind te
@harbanskaur8146
@harbanskaur8146 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੱਚੇ ਗੁਰਸਿੱਖ ਕਲਗੀਧਰ ਦਸਮੇਸ਼ ਪਿਤਾ ਜੀ ਦੇ ਬੱਚੇ ਹਨ ਵਾਹਿਗੁਰੂ ਜੀ ਮੇਹਰ ਕਰਨਾ ਜੀ
@mandmand9107
@mandmand9107 2 года назад
Satnam waheguru ji dhan shri guru gobind singh ji
@pargatbhutwadhiajimerapind7353
@pargatbhutwadhiajimerapind7353 6 месяцев назад
ਬਹੁਤ ਖੁਸ਼ੀ ਹੋਈ ਇਹਨਾਂ ਸਿੱਖਾਂ ਨੂੰ ਵੇਖ ਕੇ
@jaswantSingh-xb4qy
@jaswantSingh-xb4qy 3 месяца назад
ਵਾਹਿਗੁਰੂ ਕਿਰਪਾ ਕਰੇ ਸਿੰਘ ਪੂਰੇ ਰਹਿਤਨਾਮੇ ਵਿੱਚ ਪੱਕੇ ਹੋ ਜਾਣ ਵਾਹਿਗੁਰੂ ਕਿਰਪਾ ਕਰੇ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@harshnaik6989
@harshnaik6989 2 года назад
In my village ( Thanda ) name chickjogihalli, dist - Bellary, state- Karnataka, even though there is not a single Sikh in our village but still we are buliding Gurudwara becuse banjara in my thanda consider Guru gobind singh ji and Guru Nanak ji as there there guru. Banjara people are one of the largest tribes in whole India and spreaded throughout India and many banjara communities are very close to Sikh dharma.
@OhiSandhu
@OhiSandhu 2 года назад
Good luck bro
@HarpreetSingh-th1hk
@HarpreetSingh-th1hk 2 года назад
Good luck ji
@sarabjeetsingh3811
@sarabjeetsingh3811 2 года назад
Banjare were Sikhs, one of the most renowned name was Bhai Lakhi shah banjara. Their forefathers were folowar of Guru Nanak ji, he was in the time of Guru Teg bhadur ji. He was very rich trader. He trade overseas at that time and had his own security and army.
@shyamsingh4412
@shyamsingh4412 2 года назад
Satnam shri waheguru ji🙏🙏
@harshnaik6989
@harshnaik6989 2 года назад
@Jess Gur Sikhism is not a religion its an Dharma ( way of life ), And there ia nothing like Hinduism , we all follow Dharma not religion.
@Gurbanigems1313
@Gurbanigems1313 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਬਹੁਤ ਕਿਰਪਾ ਹੈ ਇਹਨਾਂ ਸਿੱਖਾਂ ਉੱਤੇ ਗੁਰੂ ਸਾਹਿਬ ਜੀ ਸਾਨੂੰ ਵੀ ਨਾਮ ਤੇ ਗੁਰਬਾਣੀ ਸਦਕਾ ਚੜ੍ਹਦੀਕਲਾ ਬਖਸ਼ਣ | ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SinghEditor1997
@SinghEditor1997 Год назад
Khalsa guru ki fauj 🙏🙇
@SURJEETSINGH-vo4ff
@SURJEETSINGH-vo4ff 6 месяцев назад
Waheguru ji Mehar rakhe apne sikhan te.
@Sher-Da-Abba
@Sher-Da-Abba 2 года назад
MASHA ALLAH .. RABB INHAAN DE IMAAN DI HAFAAZAT KARAY TE ENAA NOO ZAALIM TE SARKARI DBAAO TO HAMESHA MEHFUZ RAKHAY .. GURU NANAK DEV JI MAHARAJ DI KIRPA RAWAY ENAA TAY
@warringtribes6689
@warringtribes6689 2 года назад
Koi sarkaari dabaoo nahi Sikha te, tu apna kaam kaar ooye Pakiye.
@tejveergill8189
@tejveergill8189 2 года назад
Dhan Guru Nanak dev ji 🙏🙏
@OhiSandhu
@OhiSandhu 2 года назад
@@warringtribes6689 oh tn thik h par bihar ch chanda den da dbao jrur bnaya gya kuch din phla ..te na den te driver te swaria kutte v gye.. Nale khnde patna sahb har koi ja skda darshan krn🤔🤔
@Psimansingh
@Psimansingh 2 года назад
Thank u brother. Allah Hu, Waheguru
@Psimansingh
@Psimansingh 2 года назад
@@warringtribes6689 Tusi lok sirf hate hi failaunde ho
@punjabpunjab1973
@punjabpunjab1973 2 года назад
welcome to sikhi, waheguru kirpa kre tuhadi sikhi kesa swasa nal nib jaave🙏🙏
@manojganjuana
@manojganjuana 2 года назад
ਰਾਜ ਕਰੇਗਾ ਖ਼ਾਲਸਾ ਆਕੇ ਰਹੇ ਨਾ ਕੋਏ💯
@amctarsinghby4534
@amctarsinghby4534 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@myland973
@myland973 2 года назад
ਬਹੁਤ ਸ਼ਲਾਗਾ ਯੋਗ ਕਦਮ ਹੈ। ਵਾਹਿਗੁਰੂ ਆਪ ਜੀ ਨੂੰ ਹੋਰ ਵੀ ਚੜਦੀ ਕਲਾ ਬਖਸ਼ਣ🌺🌹🌷🙏🙏🙏🙏🙏🙏🙏🙏🙏🙏
@umrenegadecommando5770
@umrenegadecommando5770 2 года назад
🙏🏼 Dhan Dhan Guru Nanak Dev ji 🙏🏼 Dhan Dhan Guru Gobind Singh Ji 🙏🏼 Dhan Dhan Guru Granth Saheb ji
@sukhbeerbrar5423
@sukhbeerbrar5423 2 месяца назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ satnam ji waheguru ji
@JarnailSingh-zy8rs
@JarnailSingh-zy8rs 6 месяцев назад
Waheguru ji hor mehar krn ji 🙏🙏🙏🙏🥀
@devinderkaur6443
@devinderkaur6443 2 года назад
They have filled my heart with a new energy.. how beautiful it is.... Welcome to our Sikh community... Saanu Babaji hor summat den🙏🙏🙏🙏🙏
@gillsabb14687
@gillsabb14687 2 года назад
@Jess Gur koi gal ni yaar tu chadar na ban apna gyan apne mamy nu de
@gillsabb14687
@gillsabb14687 2 года назад
@Jess Gur changa menu pta tere varga fuddu gyan nhi haga metho
@manpreetmatharucomic
@manpreetmatharucomic 2 года назад
@Jess Gur not at all. Confusin.g... You understand the core... Leave the rest...
@50calorie82
@50calorie82 2 года назад
Waheyguru … Wah Akaaalllll!!! BBC Dil Kush kaarta !!! Very well Done BBC …
@khushiboort9335
@khushiboort9335 6 месяцев назад
ਵਾਹਿਗੁਰੂ ਜੀ ❤❤
@bikramjitsingh726
@bikramjitsingh726 6 месяцев назад
Waheguru ji Kirpa krn truthness Cannot b hide always winner's 🙏🏽🙏🏽🙏🏽🙏🏽🙏🏽📚📚📚📚📚📚✍️🖊️🖊️🖊️🖊️🖊️🖊️✍️✍️✍️✍️✍️✍️❤❤❤❤❤❤❤
@sukhjindergill4345
@sukhjindergill4345 2 года назад
Salute to you all brothers and sisters who adopted sikhism
@rajanarora9525
@rajanarora9525 2 года назад
PARGATEYO MARD AGAMDA.. WARIYAM AKELA .. WAH WAH GOBIND SINGH AAPE GUR CHELA..
@SAWARGAWICHPUNJABNAHIHONA
@SAWARGAWICHPUNJABNAHIHONA 5 месяцев назад
WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
@pssandhu9908
@pssandhu9908 2 года назад
ਵਾਹਿਗੁਰੂ ji🙏🏻ਮੇਹਰ ਕਰੋ
@sohila5033
@sohila5033 2 года назад
Language, region, citizenship, color, caste, sex, or any other physical barriers are not part of Sikhi. Anyone who believes or practices such notions is not a Sikh. Transformation of the mind is Sikhi and nothing physical can take that away. It is a simple concept but mind likes to create barriers between anything that is separate from the body. SGGS is only taking to and about the soul and mind both non physical. So once we understand Sikhi then we can start connecting. Sikhi is inclusive NOT exclusive.
@gurmitkaur6498
@gurmitkaur6498 6 месяцев назад
Waheguru Ji Waheguru ji Waheguru Ji Maharaj kirpa rakhiyo Ji 🙏🏽🙏🏽🙏🏽
@AkshayKumar-mt8dr
@AkshayKumar-mt8dr 2 года назад
Punjab vallo boht satkar hai tuhade lae sade dil ch 🙏🏻
@sunnybaidwan1458
@sunnybaidwan1458 2 года назад
ਵਾਹਿਗੁਰੂ ਜੀ ਦੀ ਕਿਰਪਾ ਹੋ ਗਈ ਇਹਨਾਂ ਤੇ 🙏🏻🙏🏻🙏🏻💐💐
@harshnaik6989
@harshnaik6989 2 года назад
Many people dont know that Banjara people have one whole caste name *Muchal* who pray to Guru gobind singh ji. They had not fully follow but they consider Guru Gobind singh ji as there Guru. In Nanded many Bnajara are following fully Sikh dharma. Lakhi Shah Banjara and his family were among the richest traders in Asia and very close to sikh guru, he dedicated almost 80 years of his life to flourishing Sikhism and sacrificed his wealth and family members for the sake of Sikhism. Sikh Guru and Bhagati movement saints have given great importance to Tandas, Banjara and Naiks tribes in central religious scripture of Sikhism Guru Granth Sahib. Banjara culture had used to explain the Gurmat and to achieve the salvation of the true Lord. It indicates that the Banjaras were very close to Sikh Gurus and the Bhagati movements saints. Source- My mom family are from Caste Muchal
@tejvanshsingh9662
@tejvanshsingh9662 2 года назад
Thanks for the information.Deccan relation and history with Sikhi is very intersting 🙏🙏
@gurjantsingh2020
@gurjantsingh2020 2 года назад
Thanks for this information ,& request to all ,whose closely to Sikh dharam in any relationship ,share your information 🙏🙏from Delhi
@GJ-yx1nb
@GJ-yx1nb 2 года назад
Regards to them
@singhsaab6992
@singhsaab6992 2 года назад
Bahut dhanwad veer ji🙏
@OhiSandhu
@OhiSandhu 2 года назад
Nice bro
@gurindersinghgurindersingh6568
@gurindersinghgurindersingh6568 2 года назад
Waheguru ji 🙏🏻🙏🏻🙏🏻🙏🏻
@veersingh2730
@veersingh2730 6 месяцев назад
Namascarum annah appah Telugu sikh from Africa ilands of Mauritius Jobolesonihal satsriAkal 🇮🇳💐🇲🇺🌹🇮🇳🌹🇲🇺
@BaljinderSingh-rl7ey
@BaljinderSingh-rl7ey 2 года назад
ਵਾਹਿਗੁਰੂ ਜੀ ਆਪਣੇ ਸਿੱਖਾਂ ਤੇ ਮੇਹਰ ਭਰਿਆ ਹੱਥ ਰੱਖਣ
@BaljinderSingh-ri9gw
@BaljinderSingh-ri9gw 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜ੍ਹਦੀਕਲਾ
Далее
Армия США вошла в Зангезур
04:17
Просмотров 263 тыс.