Тёмный
No video :(

ਸਿੱਧਾ 440 ਵੋਲਟ ਤੇ ਖੇਤਾਂ ਵਾਲੀ ਮੋਟਰ ਤੇ ਅਰਥ ਤੋਂ ਬਿਨਾਂ ਬੱਲਬ ਨਾਲ ਮੋਬਾਈਲ ਚਾਰਜਰ ਚਲਾਓ || Live Bulb on 415v 

sewak singh
Подписаться 684 тыс.
Просмотров 32 тыс.
50% 1

ਸਤਿ ਸ੍ਰੀ ਅਕਾਲ ਜੀ ਸਿੱਧਾ 440 ਵੋਲਟ ਤੇ ਖੇਤਾਂ ਵਾਲੀ ਮੋਟਰ ਤੇ ਅਰਥ ਤੋਂ ਬਿਨਾਂ ਬੱਲਬ ਚਲਾਓ || Live Bulb on 415v 3phase
my website link:-
sunvoam.com/
www.mrsewak.net/
⚠️ Copyright Disclaimers
• We use images and content by the RU-vid Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Опубликовано:

 

17 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 85   
@bselectrician1530
@bselectrician1530 Месяц назад
ਜੱਟ ਜੁਗਾੜੀ ਹੁੰਦੇ ਨੇ, ਦਿਲ ਤੋਂ ਧੰਨਵਾਦ ਵੀਰ ਜੀ,🙏🙏
@reshamsingh745
@reshamsingh745 Месяц назад
ਮੇ ਵੀ ਮੋਟਰ ਵਾਈਡ ਦਾ ਕੰਮ ਕਰਦਾ ਮੈਂ ਵੀ ਬਲਬ ਕਪੈਸਟਰ ਲਗਾ ਕੇ ਲਾਗਾਏ ਹਨ ਕੋਈ ਬਲਬ ਇਕ ਦਿਨ ਜਗਦਾ ਹੈ ਕੋਈ ਦੋ ਦਿਨ ਚਾਰ ਬਲਬ ਸੜ ਗੲਏ ਹਨ
@jagseerchahaljag687
@jagseerchahaljag687 Месяц назад
ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦਿੱਤੀ। ਪਰ ਬਾਈ ਸੋਲਰ ਪਲਾਂਟ ਮੋਟਰ ਤੇ ਵੀ ਫੋਨ ਚਾਰਜ, ਪੱਖਾ ਵਗੈਰਾ ਲਈ ਵੀ ਵੀਡੀਓ ਬਣਾ ਦਿਉ ਬਾਈ ਧਰਮਨਾ ਬਹੁਤ ਮੇਹਰਬਾਨੀ ਹੋਵੇਗੀ ਸੇਵਕ ਬਾਈ ਤੇਰੀ।🙏🙏🙏🙏
@SukhwinderSingh-wq5ip
@SukhwinderSingh-wq5ip Месяц назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@birsingh5388
@birsingh5388 Месяц назад
ਬਾਈ ਜੀ ਕੋਈ ਨਵੀਂ ਸੀਰੀਜ਼ ਸ਼ੁਰੂ ਕਰੋ ਜਿਸ ਵਿੱਚ ਇਲੈਕਟ੍ਰਾਨਿਕਸ ਦੇ ਮੁੱਢਲੇ concepts ਸਮਝਾਏ ਜਾਣ, ਤਾਂ ਕਿ ਇਹ ਜਾਣਕਾਰੀ ਮਿਲ ਸਕੇ ਕਿ ਆਖਰ ਇਹ ਸਾਰੀਆਂ ਚੀਜ਼ਾਂ ਕੰਮ ਕਿਵੇਂ ਕਰਦੀਆਂ
@Gopy_Pannu_Turh
@Gopy_Pannu_Turh Месяц назад
ਕੋਈ ਫੈਦਾ ਨਈ ਵੀਰ ਅਰਥ ਹੀ ਸਹੀ ਆ ਜੀ ਏਨੀ ਸਿਰ ਦਰਦੀ ਨਾਲੋ
@ParmjeetElectronics
@ParmjeetElectronics Месяц назад
ਸੌਖਾ ਤਰੀਕਾ, ਅਰਥ ਵਾਲੀ ਤਾਰ ਰਬੜ ਲਾਹ ਕੇ ਜਮੀਨ ਵਿੱਚ ਦੱਬ ਦਿਓ ਦੋ ਗਲਾਸ ਪਾਣੀ ਪਾਓ। ਤਾਰ ਲਗਾਓ ਬਲਬ ਜਗਾਓ 😅😅😅
@ManjeetSingh-xz2ot
@ManjeetSingh-xz2ot Месяц назад
ਬਾਈ ਜੀ ਲੋਡ ਮੁਤਾਬਕ ਰਿਸਟੇਸ ਨਾਲ਼ 220 ਦਾ ਜੀਨਰ ਲਾ ਕੇ ਕੰਮ ਚੱਲ ਜਾਣਾ ਸਸਤਾ ਸੇਫ ਤਰੀਕ਼ਾ ਹੈ
@jatindersingh1809
@jatindersingh1809 17 дней назад
ਬਹੁਤ ਵਧੀਆ
@AmritpalSingh-rx3ld
@AmritpalSingh-rx3ld Месяц назад
ਸੇਵਕ ਵੀਰ ਅਗਰ ਮੋਬਾਇਲ ਚਾਰਜ ਪ੍ਰਕਿਰਿਆ ਦੌਰਾਨ ਬਲਬ ਖਰਾਬ ਹੋ ਜਾਂਦਾ ਤਾ ਮੋਬਾਇਲ ਚਾਰਜ ਜਾਂ ਮੋਬਾਇਲ ਨੂੰ ਕੋਈ ਨੁਕਸਾਨ ਹੋਵੇਗਾ
@Deep_jatt315
@Deep_jatt315 Месяц назад
ਮੇਰੇ 3 ਚਾਰ੍ਜਰ ਉੱਡੇ ਆ , ਤੁਹਾਡਾ ਵੀ ਉਡੇ ਗਾ
@baldevmobilerepairqadian5659
@baldevmobilerepairqadian5659 Месяц назад
ਸਿੰਘ ਸਾਹਬ ਫਰਿਜ ਤੇ ਵਿਡੀਉ ਬਣਾਉ ਕਿਹੜੀ ਵਧੀਆ ਏ
@bhullarਚ
@bhullarਚ Месяц назад
ਵੈਸੇ ਅਰਥ ਹੀ ਸਭ ਤੋਂ ਵਧੀਆ ਰਹਿੰਦਾ ਹੈ ❤❤❤❤❤
@parmjeetbajwa4950
@parmjeetbajwa4950 Месяц назад
ਵਾਹਿਗੁਰੂ ਜੀ🙏
@PreetKahlon-wx1ft
@PreetKahlon-wx1ft Месяц назад
Bai j bulbs 💡 sar gya phoon charj lge hoye te fer ta mobile ja charge gya hi aa es to chnga 5 ko foot da ek sriya lai ke osnu mitti vich dab deo os nal earth pora shi chla da sade 3 sall to chall reha bullb v nhi sarda asi eh es lyi laya kio ke motar te light vala jera earth c oh 4 to 5 din bad hi bullb nu sar denda c prso rat light di vari c mai kadoo krda c phoon ded ho gya fer ode earth nal hi phoon v charg keta koi problm nhi hoyi
@Gurnamsingh1977
@Gurnamsingh1977 Месяц назад
ਬਿਲਕੁਲ ਸਹੀ ਗੱਲ ਹੈ ਜੀ, ਕਪੈਸਟਰ ਲਾ ਕੇ ਖਤਰਾ ਮੁੱਲ ਲੈਣ ਨਾਲੋਂ ਸਰੀਆ ਗੱਡ ਕੇ ਅਰਥ ਬਣਾਉਣੀ ਸਮਝਦਾਰੀ ਆਲਾ ਕੰਮ ਆ ।
@Kultarsingh-sy1oy
@Kultarsingh-sy1oy Месяц назад
Good jankari vir
@jagwindersingh1025
@jagwindersingh1025 Месяц назад
ਸੇਵਕ,ਵਾਈ,ਜੀ, ਬੋਪਾਰਾਏ, ਪਾਇਲ,ਦਾ,ਨਮਬਰ,,ਦੇਵੋਜੀ
@dineshchoudharydcpodvr9
@dineshchoudharydcpodvr9 Месяц назад
Nice information veer g
@ramandullat444
@ramandullat444 Месяц назад
Veer ji jo haryana sarkaar ne saade kheta ch solor motra lgaaia oh solor to charger and fan waste bijli kaddni sikhaaao ji please khet bahut lod hundi a chrger te fan di
@jawanda
@jawanda Месяц назад
ਇਸ ਤਰ੍ਹਾਂ ਦੇ ਜੁਗਾੜ ਨਾ ਬਣਾਓ ਜਿਸ ਚ 10w mobile charger ਚਲਾਉਣ ਲਈ 100w ਦਾ filament ਵਾਲਾ bulb ਚਲਦਾ ਰੱਖਣਾ ਪਵੇ। 😢 ਵੱਧ voltage ਕਰਕੇ ਸੜਨ ਦੀ ਆਸ਼ੰਕਾ ਹਮੇਸ਼ਾ ਰਹੇਗੀ
@khosakhosa1284
@khosakhosa1284 Месяц назад
Thanks
@buntysood4434
@buntysood4434 Месяц назад
Big bro sorry m v mara ice depo c arth nu Hemsha pani milda c 220 तो v vd earth kada c
@BSBRAR_IASERVICE
@BSBRAR_IASERVICE Месяц назад
Sewak ji transfarmer de thalle earth hunda o v vart sakde hai Nahi ta agar taar jyada door h ta koi dabbi hoi lohe di cheej nalo v ek earth le sakde hai o v 400-500 watt da load chla dinda h
@BSBRAR_IASERVICE
@BSBRAR_IASERVICE Месяц назад
Normal load te ta voltage drop nhi hunde
@brarmogausa3415
@brarmogausa3415 Месяц назад
ਪੁਰਾਣੇ ਸਮੇਂ ਵਾਲੀਆ ਕਾਲੇ ਰੰਗ ਦੀਆ ਸਵਿਚਾ ਕਿੱਥੋ ਮਿਲ ਦੀਆਂ ਨੇ ?vdio ਬਣਾ ਕੇ ਦੱਸੋ ਪਲੀਜ 🙏
@anshsinghsra3699
@anshsinghsra3699 Месяц назад
Agar sariya gadke earthing karliye te kida Plss reply
@RavinderSingh-ll6nd
@RavinderSingh-ll6nd Месяц назад
👍👍
@pr5991
@pr5991 Месяц назад
If bulb get fused then it will damage the charger. Moreover, it is waste of energy or electricity.
@kulwindarjcb3559
@kulwindarjcb3559 Месяц назад
ਸੇਵਕ ਵੀਰ ਜੀ ਸਤਿ ਸ੍ਰੀ ਅਕਾਲ ਜੀ ਇੱਕ ਛੋਟੀ ਜਿਹੀ ਜਾਣਕਾਰੀ ਦਿਓ ਵੀ ਸਾਡੇ ਘਰੇ ਮੇਨ ਲੈਣ ਦੇ ਬੁਲਟ ਘਾਟ ਆ ਰਹੀ ਹੈ ਔਰ ਅਨਵੇਟਰ ਚੀਕਾਂ ਮਾਰਦਾ ਰਹਿੰਦਾ ਆ ਉਹਦੇ ਬਾਰੇ ਦੱਸੋ ਜੀ🙏
@lakhwindergill379
@lakhwindergill379 Месяц назад
Stepler lao
@SarabjitSingh-km4cq
@SarabjitSingh-km4cq Месяц назад
Voltage Stabilizer lgaao bhaji
@LakhwinderSingh-gg6dc
@LakhwinderSingh-gg6dc Месяц назад
ਇਨਵੇਟਰ ਦਾ UPS ਸਿਸਟਮ ਮੈਨੂਅਲ ਕਰਦਿਓ।
@montysingh8257
@montysingh8257 Месяц назад
5 killowatt da 90 step up staiblizer lgwa lo ji voltage 220 hi rahuga ji
@Ssfh1234
@Ssfh1234 Месяц назад
Ki rate pyuga kehri company da
@gopypandha2210
@gopypandha2210 Месяц назад
ਕੋਈ ਫਾਇਦਾ ਨਹੀਂ ਵੀਰ ਜੀ ਦੋ ਬਲਬ ਫੂਕ ਤੇ ਇਹਨਾਂ ਦੀ ਤਕਨੀਕ ਨਾਲ
@ravishakyaelectricals8540
@ravishakyaelectricals8540 Месяц назад
❤❤❤❤❤
@tarvindersingh1072
@tarvindersingh1072 Месяц назад
Nice
@Harsh-yb2pz
@Harsh-yb2pz Месяц назад
Step by step vdo bnaya kro... Ik vdo cho kafi kush hor sikhn nu mil janda j detail ch bni hove
@GurpreetSingh-wl5rf
@GurpreetSingh-wl5rf Месяц назад
Naal feus launa payu ga y je balb khab ho gya ta mobile da ptaka paa du
@gurdasmaan7697
@gurdasmaan7697 Месяц назад
ਵੀਰ ਜੀ ਇਹ ਵੀਡਿਓ ਬਣਾਉਣ ਵਾਲਾ ਮਾਈਕ ਕਿਹੜੀ ਕੰਪਨੀ ਦਾ ਵਧੀਆ ਰਹੂ ਜਰੂਰ ਦੱਸਿਉ 🙏🏻
@yadwindersingh1328
@yadwindersingh1328 Месяц назад
Nouber daso soda
@SatnamSingh-yd7hh
@SatnamSingh-yd7hh Месяц назад
1
@filmychakkar9975
@filmychakkar9975 Месяц назад
Saade pind ta light ee ni aundi... dine vi 6 to 8-9 ghante da katt...raat nu 1 ghante to lae ke 4-5 ghante vi lag jaanda.... ih problem haigi aa 5-6 saal di... mera ik swaal si ke bijli aale punjab de kai pinda ch jaam bujh ke katt launde aa jithe bolde na hon...bijli poori karn nu...??
@gaganatwal1201
@gaganatwal1201 Месяц назад
ਸਤ ਸ੍ਰੀ ਅਕਾਲ ਸੇਵਕ ਸਿੰਘ ਜੀ ਮੇਰਾ ਇੰਨਵੈਟਰ ਚਾਰਜਿੰਗ ਨਹੀਂ ਹੁੰਦਾ ਪਰ ਚਾਰਜਿੰਗ ਲਾਇਟ ਦਿਖਾ ਰਿਹਾ ਹੈ ਦੱਸੋ ਕੋਈ ਹੱਲ
@yadwindersingh1328
@yadwindersingh1328 Месяц назад
Number daso
@LakhwinderSingh-jg9gj
@LakhwinderSingh-jg9gj Месяц назад
First comment
@DavinderBrar170
@DavinderBrar170 Месяц назад
Veer ji meri v ikk problem da hll krdeyo ji request h . Saadi dhani ch light da connection heni ji . Solar panel 8 lgge g 335 wt wale . 180 ah di battery h 4 amron di 5 kva da inverter h ji . 2 saal ho gye lgge nu . Hun rojana raat 2 bje siti maar janda te battery low dsda Ki asi 4 panel di series nu 4 battery di series naal direct jod skde h ji dooji 4 panel di series invertor naal hi judi rhe . Raat da load 1 freez 1 seeling fen 2 frrata fan 3 led 9wt Answer deo ji please ja fer contact no. Hi de deo ji .
@allroundervideos3268
@allroundervideos3268 Месяц назад
ਖੇਤਾਂ ਦੇ ਵਿੱਚ ਟਰਾਂਸਫਾਰਮਰ ਉੱਤੇ ਅਰਥ ਤਾਂ ਹੁੰਦਾ ਹੀ ਹੈ ਉਥੋਂ ਅਰਥ ਲੇਲੈ
@RiseofSingh
@RiseofSingh Месяц назад
sada khrab a
@balwindersingh3381
@balwindersingh3381 Месяц назад
Lt line de 3 phase hi hunde ae
@balwindersingh3381
@balwindersingh3381 Месяц назад
Sade v heni
@sukhjitghuman5599
@sukhjitghuman5599 Месяц назад
Soler moter Da kive jauga veer sevak ji
@gurdipsingh4556
@gurdipsingh4556 Месяц назад
Solar motor te balb loun da tarika daso ji
@Gurdaspur-ala5
@Gurdaspur-ala5 Месяц назад
Paji mai v idda kitta see gya par kuj k din bad balb kharb ho janda a
@gurdarshansingh4627
@gurdarshansingh4627 Месяц назад
Sevak ji what kine tak ji
@Harsh-yb2pz
@Harsh-yb2pz Месяц назад
Earth krna v sikhao normal leakage lai
@balwindersingh3381
@balwindersingh3381 Месяц назад
Led kive jgega
@vikramadityap732
@vikramadityap732 Месяц назад
Eh technic...galat. Aa Capaciter. (Cell ) Di value. Load te. Depend Kardi. Hai... Ghat. Load. Te. Charger Jal. Jauga Je. Bina. Hor. Load. To Chalea.... Es. To wadia Motor. Lage Earth. Bna. Lao
@sandhupari
@sandhupari Месяц назад
0.5 Watt jagda a
@bhupendergindran225
@bhupendergindran225 Месяц назад
Soler VFD Per kas earth chaly
@yadwindersingh1328
@yadwindersingh1328 Месяц назад
Number daso
@itz_sherryb
@itz_sherryb Месяц назад
Eh tarika ek do mint lai thik ,thoda bhoht check karn lai hai baki enna successful ni hai
@Deep_jatt315
@Deep_jatt315 Месяц назад
ਫੇਲ ਹੈ ਇਹ ਤਕਨੀਕ 👎🏼 ਕੋਈ ਵੀ ਟ੍ਰਾਈ ਨਾ ਕਰੋ ਬਈ ਇਹ । ਮੇਰਾ ਨੁਕਸਾਨ ਹੋ ਗਯਾ । ਬੱਲਬ ਚਲਦਾ ਚਲਦਾ ਸੜ੍ਹ ਗਿਆ ਤੇ ਵੋਲਟ ਜ਼ਿਆਦਾ ਹੋ ਗਯੀ । 3 ਚਾਰ੍ਜਰ ਫੂਕ ਗਏ ਮੇਰੇ ਤੇ । ਮੈਂ Recomend ਕਰਦਾ ਕੇ ,ਇਹ ਜੁਗਾੜ ਨੂੰ ਛੱਡਕੇ ਟਰਾਂਸਫਾਰਮਰ ਦੀ ਵਰਤੋਂ ਕੀਤੀ ਜਾਵੇ ਜੋ 440 ਤੋਂ 220 ਵੋਲਟ ਕਰਦਾ । ਬਹੁਤ ਸ਼ਾਨਦਾਰ ਚੀਜ ਹੈ । ਕਦੇ ਨੁਕਸਾਨ ਨਹੀਂ ਹੋਣਾ ਕਿਸੇ ਚੀਜ ਦਾ ।
@PreetparmGill
@PreetparmGill Месяц назад
Sach veer
@SonuSandhu88
@SonuSandhu88 Месяц назад
Vedio dhyan naal suno
@Deep_jatt315
@Deep_jatt315 Месяц назад
@@SonuSandhu88 ਬਾਈ ਸੁਣੀ ਜਾ ਬਸ , ਪਰ ਕਦੇ ਵੀ ਇਹ ਕੰਮ ਨਾ ਕਰੀਂ । ਨੁਕਸਾਨ ਤੋਂ ਬਚ ਜਾਵੇਂਗਾ। ਸਿਧ ਤਰੀਕਾ ਵਰਤ ਕੇ ਵੇਖ ਜੋ ਅਸੀਂ 10 ਸਾਲ ਤੋਂ ਵਰਤ ਰਹੇ ਹਾਂ । 6 ਫੁੱਟ ਦਾ ਸਰੀਆ ਗੱਡ ਦੇ ਜਮੀਨ ਚ ਨਿਊਟਲ (ਅਰਥ) ਲਯੀ ਬਸ , ਬੱਲਬ ਵੀ ਚਲੂ ਪੱਖਾ , ਚਾਰ੍ਜਰ ਸਬ ਕੁਜ ਚੱਲੂ ਤੇ ਕਦੇ ਕੋਈ ਨੁਕਸਾਨ ਵੀ ਨਹੀਂ ਹੋਉ ਮੇਰੀ ਗਾਰੰਟੀ ਹੈ ।
@sanjeevusmanpur7214
@sanjeevusmanpur7214 Месяц назад
Bhaji 1.5 tan da windows AC Hitachi co. Da hai Es de Liye MC kine Amp. Da Lagna hai 20 no. Da MC bar bar trip hunda hai
@valmekidharamparchar4418
@valmekidharamparchar4418 Месяц назад
25amp da
@guribhullar2142
@guribhullar2142 Месяц назад
Light provlams ja ਉੱਤੇ ਪਏ ਪੱkhe ch PC da aa ji😊
@sandhupari
@sandhupari Месяц назад
100 Watt normal bulb Jag janda a
@sandhupari
@sandhupari Месяц назад
LED bulb nahi jagda
@user-rj3zf8jy7r
@user-rj3zf8jy7r Месяц назад
Es ton vadiya arth ni Bil thodi aunda Ja yarr
@gagankundal4873
@gagankundal4873 Месяц назад
Bai g khet wale solar te blub kive jago ga
@karanvirthaper1317
@karanvirthaper1317 Месяц назад
ek phase cho current le te earthing kar lo.. jagg ju
@harpinderbrar1692
@harpinderbrar1692 Месяц назад
ਸੋਲਰ ਤਾਂ ਦਿਨੇ ਈ ਚਲੂ ਵੀਰੇ ਬਲਬ ਤਾਂ ਰਾਤ ਨੂੰ ਚਾਹੀਦਾ
@gagankundal4873
@gagankundal4873 Месяц назад
@@harpinderbrar1692 bai je blub chal gaya ta pakha v chala la ge
@gagankundal4873
@gagankundal4873 Месяц назад
@@karanvirthaper1317 bai motar wali taar te launi taar
@gagankundal4873
@gagankundal4873 Месяц назад
@@karanvirthaper1317 earth kitho lena bai
@mandeepsheokand972
@mandeepsheokand972 Месяц назад
Hlo sir
@mandeepsheokand972
@mandeepsheokand972 Месяц назад
Sir maine 7.5 hp 3 phase motor single phase main kaise chlaye Jo single phase supply hai vo ek phase main 60se 70 volt 2nd main 80 se 90 volt jabki 3rd main 230 volt aati hai please reply
@Gurnamsingh1977
@Gurnamsingh1977 Месяц назад
incorrect risky dangerous and life hazard information.
@SukhvirSingh-im4tv
@SukhvirSingh-im4tv Месяц назад
ਬਕਬਾਸ ਵੀਡੀਓ
@HappySingh-ro6ep
@HappySingh-ro6ep Месяц назад
ਸੇਵਕ ਜੀ ਆਪਾਂ ਕੇਹੜਾ ਏ ਸੀ ਜਾ ਇਕ ਜਾ ਦੋ ਹਾਰਸ ਪਾਵਰ ਦੀ ਮੋਟਰ ਚਲਾਉਣੀ ਆ ਇਕ ਬਲਬ ਲਈ ਅਰਥ ਹੀ ਬਹੁਤ ਆ
@sewasingh510
@sewasingh510 Месяц назад
Chemical Earthing karlo
Далее
Я НЕ ОЖИДАЛ ЭТОГО!!! #Shorts #Глент
00:19
ТРУБОЧКА СКВОЗЬ НОС 😳
00:40
Просмотров 252 тыс.