Тёмный

ਸਿੱਧੂ ਦੀ ਆਵਾਜ਼ ਵੀ ਨਹੀਂ ਸੁਣੀ ਜਾ ਰਹੀ ਮੇਰੇ ਤੋਂ ਹਾਲੇ ਤੱਕ Sweetaj Brar ll Bittu Chak Wala ll Daily Awaz 

Daily Awaz
Подписаться 258 тыс.
Просмотров 570 тыс.
50% 1

#bittuchakwala #dailyawaz #sidhumoosewala #memories #sweetajbrar #life
Host - Bittu Chak Wala
Editor- Rajwinder Singh Sekhon
Cameramen - Rajwinder Singh Sekhon , Bhupinder Singh Dhaliwal & Rupindarpal Singh Dhaliwal
Guest- Sweetaj Brar
Digital Producer- Bittu Chak Wala
Location- Punjab
Label - Daily Awaz

Развлечения

Опубликовано:

 

23 июл 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 509   
@sidhusaab588
@sidhusaab588 2 года назад
ਬਹੁਤ ਵਧੀਆ ਗੱਲ ਬਰਾੜ ਸਹਿਬ ਦੀ ਧੀ ਬਹੁਤ ਵਧੀਆ ਭੈਣ ਜੀ ਸਿੱਧੂ ਬਾਈ ਤਾਂ ਸਭ ਨੂੰ ਭੈਣ ਸਮਝ ਦੇ ਸੀ ਲੋਕਾਂ ਨੂੰ ਅਕਲ ਨੀ ਆਉਂਦੀ ਅਸੀਂ ਬਰਾੜ ਨੂੰ ਪੰਸਦ ਕਰਦੇ ਹਾਂ ਭੈਣ ਤੇਰਾ ਵੀਰ ਅਮਰ ਰਹੂਗਾ
@KuldeepSingh-xo1ey
@KuldeepSingh-xo1ey 2 года назад
ਬਿੱਟੂ ਬਾਈ ਬਹੁਤ ਖੂਬਸੂਰਤ ਕੰਮ ਕਰ ਰਹੇ ਓ। ਜੁੱਗ ਜੁੱਗ ਜੀਓ।
@pardeepsinghbrar8863
@pardeepsinghbrar8863 2 года назад
ਸਿੱਧੂ ਨੀ ਕਿਸੇ ਨੇ ਬਣ ਜਾਣਾ ,ਰਹਿੰਦੀ ਦੁਨੀਆ ਤੱਕ ਨਾਮ ਰਹੂੰਗਾ ਤੇਰੇ ਮੂਸੇ ਵਾਲੇ ਜੱਟ ਦਾ।
@himmatsingh841
@himmatsingh841 2 года назад
Lawrence goldy dallaya di family pic's ghr pind show kro RU-vidrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏...
@user-gk1kf4fd2t
@user-gk1kf4fd2t Год назад
Pardeep v ni kise ban jana
@pindermurali1892
@pindermurali1892 2 года назад
ਸਾਨੂੰ ਸਾਰੀ ਜਿੰਦਗੀ ਸੱਜਣਾਂ ਤੇਰੀ ਘਾਟ ਰੜਕ ਦੀ ਰਹਿਣੀ,ਹਰਖੀ ਜਿਹੇ ਗੀਤਾਂ ਵਿੱਚ ਲੋੜ ਤੋਂ ਵੀ ਜ਼ਿਆਦਾ ਸੱਚ ਬੋਲ ਦਾ ਸੀ,❤️❤️
@himmatsingh841
@himmatsingh841 2 года назад
Lawrence goldy dallaya di family pic's ghr pind show kro RU-vidrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏.
@harkaranbhullar3863
@harkaranbhullar3863 2 года назад
ਇੱਕ ਗੱਲ ਤੇ ਸਿੱਧੂ ਹੋਰ ਵੀ ਸਿਖਾ ਗਿਆ ਬਈ ਮਾਂ ਪਿਓ ਨੂੰ ਕਿਵੇਂ ਇੱਜ਼ਤ ਦੇਣੀ ਚਾਹੀਦੀ ਆ ... ਕਦੇ ਕਿਸੇ ਗਾਇਕ ਨੇ ਆਪਦੀ ਮਾਂ ਪਿਓ ਨੂੰ ਨਾਲ ਸਟੇਜ ਤੇ ਨਹੀਂ ਖੜ੍ਹਾ ਕੀਤਾ ... ਆਪਣੇ ਮੁੰਡੇ ਓਹਦੀ ਮਾਂ ਵਾਸਤੇ ਵੀ ਜਨਮ ਦਿਨ ਤੇ ਕੇਕ ਲੈ ਜਾਂਦੇ ਸੀ... ਇਹ ਪਿਆਰ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ... ਮੁੰਡੇ ਜਵਾਨ ਤੇ ਹੋਰ ਵੀ ਮਰ ਜਾਂਦੇ ਨੇ ..ਸੜਕਾਂ ਤੇ ਨਸ਼ਾ ਕਰਕੇ , ਹੋਰ ਪੁੱਠੇ ਕੰਮਾਂ ਚ .. ਪਰ ਸਿੱਧੂ ਆਪਦੇ ਮਾਂ ਪਿਓ ਨੂੰ ਮਹਿਲਾਂ ਚ ਬਿਠਾ ਗਿਆ .. ਓਹਦਾ ਬਾਪੂ ਗੀਤ ਸੁਣਕੇ ਅੰਤਰਰਾਸ਼ਟਰੀ ਵਿਦਿਆਰਥੀ ਦੂਣੇ ਚੋਣੇ ਹੋ ਕੇ ਕੰਮ ਕਰਦੇ ਵੇਖੇ ਨੇ l ਬੰਦੇ ਦੇ ਰੁਤਬਾ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਵੋ ਬਈ His rip picture stories were shared by Drake, russ, Mr. Capone, steflon don, nav, burnaboygram, mozzy, mist, steel bangles, wizzy wayne, mrmorrisson etc ...just imagine how big he was. Drake followed him on insta ..a guy with 111million followers.. followed back to our guy from Mansa Panjab. He had Mixtape coming with Grammy winner Burnaboy, another track with Rick Ross with DJ shadow... DJ Khalid played his tunes in the car... Drake played his 2 songs 295 and G shit in his show on Sirius XM radio before he was about talk about his album. Although our boy lived Died like a king, died like a lion..ਪਿਸਤੌਲ ਦੀਆਂ ਗੋਲੀਆਂ ਮੁੱਕਾ ਕੇ ਮਰਿਆ.. ਭਾਵੈਂ ਜਿੰਨੀਆਂ ਵੀ ਸੀ ..ਕੱਲ ਖ਼ਬਰਾਂ ਚ 2 ਦੀ ਥਾਂ 7 ਗੋਲੀਆਂ ਦੱਸੀਆਂ.. 8ਵਾਂ ਰੌਂਦ ਜਿਓੰਦਾ ਮਿਲਿਆ ਜੀਪ ਚ ਡਿੱਗਿਆ ਹੋਇਆ ...ਪਿਸਤੌਲ ਖਾਲੀ ਸੀ ..ਮਰਦਾਂ ਵਾਂਙ ਜੂਝ ਕੇ ਮਰਿਆ... ਜੋ ਕਹਿੰਦਾ ਸੀ ...ਕਰਕੇ ਮਰਿਆ He too fired back PANJABI TUPAC DIED LEGACY OF TWO LEGENDS WILL LIVE ON!!!!! ਗਾਣੇ ਤੇ ਕਿਸਾਨ ਅੰਦੋਲਨ ਚ ਸਭ ਨੇ ਗਾਏ ਪਰ ਸਿੱਧੂ ਦੇ ਗਾਇਆ 'ਪੰਜਾਬ' ਕੋਈ ਸ਼ਹਿ ਵੱਖਰੀ ਸੀ... ਬਲਬੀਰ ਸਿੰਘ ਭਰਪੂਰ ਦੀ ਸਰਚ ਕਰਨ ਲਾਤਾ ਸੀ ... ਓਹਨੇ ਰਾਜ ਦੀ ਗੱਲ ਕਰਕੇ ਸੰਤਾਂ ਦੀ ਗੱਲ ਕਰਕੇ ਓਹਨੇ ਹਰੇ ਤੇ ਕੇਸਰੀ ਝੰਡਿਆਂ ਦਾ ਫਰਕ ਸਮਝਾਤਾ ਦਿੱਤਾ ਸੀ ਜੇ ਬੰਦੇ ਦਾ ਮੂੰਹ ਸੈਂਟਰ ਵੱਲ ਹੋ ਜਾਂਦਾ ...ਕੁੱਲ ਦੁਨੀਆਂ ਤੱਕ ਸਾਡੀ ਗੱਲ ਚਲੀ ਜਾਣੀ ਸੀ.. ਉਸ ਬੰਦੇ ਦੀ audience ਵਰਲਡ ਵਾਈਡ ਸੀ, ਪੰਜਾਬ ਦਾ Global brand Ambassador ਸੀ Sidhu Moosewala ਬਾਈ ਦਿਲਾਂ ਤੇ ਲਿਖਿਆ ਗਿਆ ਸਿੱਧੂ ਮੂਸੇਵਾਲਾ ... ਤੇ ਮੇਰੇ ਮਰਨ ਤੱਕ ਤੂੰ ਮੇਰੇ ਦਿਲ ਚ ਈ ਰਹੇਂਗਾ ਝੋਟਿਆ... ਮੈਨੂੰ ਮਾਨ ਆ ਮੈਂ ਤੇਰੇ ਹਰ ਗਾਣੇ ਨੂੰ ਫੁੱਲ ਬਟਾ ਫ਼ੁੱਲ ਰੀਪੀਟ ਤੇ ਸੁਣਿਆ ... ਮੇਰੀ ਕਾਰ ਦੀ ਟੋਹਰ ਈ ਤੇਰੇ ਗਾਣਿਆਂ ਕਰਕੇ ਬਣੀ RU-vid ਇਸ ਗੱਲ ਦੀ ਗਵਾਹੀ ਭਰਦੀ ਆ ਤੂੰ ਜਿਹਨਾਂ ਚਿਰ ਗਾਇਆ ਤੂੰ ਕੋਈ ਚਲਣ ਨਹੀਂ ਦਿੱਤਾ ... ਤੇਰੇ ਨਾਲ ਖਹਿ ਕੇ ਕਈ ਸਟਾਰ ਬਣ ਗਏ ... ਕਈ ਉਸਤਾਦਾਂ ਚੇਲਿਆਂ ਚੇਲਿਆਂ ਦੇ ਭੇਲੇਖੇ ਨਿਕਲ ਗਏ ਤੂੰ ਲੇਜੇਂਡ ਸੀ,ਆ, ਤੇ ਰਹੇਂਗਾ .... ਤੂੰ ਪੰਜਾਬੀ ਗਾਇਕੀ ਦਾ ਸਿਰਮੋਰ ਸੀ ...ਪੰਜਾਬ ਦਾ ਬ੍ਰਾਂਡ ਬਣਿਆ ਤੂੰ ... ਅੱਗੇ ਵੀ ਤੇਰੇ ਗਾਣੇ ਗੋਰਿਆਂ ਕਾਲਿਆਂ ਚ ਸੁਣਨ ਦਾ ਸਵਾਦ ਆਇਆ ਕਰੂ, ਜ਼ਿੰਦਗੀ ਜਿਹਨੀ ਲਿਖੀ ਆ ਜੀਵਾਂਗੇ ...I will see you on the other side veerya. #LegendSidhuMoosewala REST IN POWER BRO!
@sukhjindersohal9190
@sukhjindersohal9190 2 года назад
Vere sachi worldwide legends c bie
@dhudike8332
@dhudike8332 2 года назад
Balle chote veer...Moose nu bahla sohna Byan kitta u ne ...moose Sadi Jaan AA Mera and sade sarrya da Dil deemag Sadi ruh aa..
@gurwelbhullar4763
@gurwelbhullar4763 2 года назад
Sahi gal veer jis din d sidhu gya kuj vi ni changa lagda bhut jiada sidhu di yaad aundi aa bas roi Jane aa mera vas chale ta main ohnu rab to mang ke vapis le avan miss u veere 😭😭😭😭😭😭😭😭😭😭😭😭😭😭😭😭😭😭😭😢😢😢😢😢😢😢😢😢😭😭😭😭😭😭😭😭😭😭😭😭😭💔💔💔💔💔💔💔💔💔💔💔💔💔💔💔💔💔💔💔💔💔💔💔💔
@dhudike8332
@dhudike8332 2 года назад
@@gurwelbhullar4763 yes Bai veere ..we need him back in any condition ..Rabb nu vapis karna parna ...something extra odenery need to be happens ...
@sukhjeetkaur6988
@sukhjeetkaur6988 2 года назад
Bhut vadiya ....ghaint sira..🖕🖕🖕
@RajaSingh-ih8lr
@RajaSingh-ih8lr 2 года назад
Sidhu moosewala. Legend ਅਜ ਵੀ ਯਕੀਨ ਨੀ ਹੋ ਰਿਹਾ ਵੀ ਸਿੱਧੂ ਸਾਡੇ ਵਿਚਕਾਰ ਨਹੀਂ ਹੈ
@ajaypalmahal5762
@ajaypalmahal5762 2 года назад
ਸੁੱਚ ਵੀਰ
@amandeepsandhu8173
@amandeepsandhu8173 2 года назад
ਬਹੁਤ ਹੀ ਵਧੀਆ ਕਲਾਕਾਰ ਸੀ raj ਬਰਾੜ ji 🙏🙏🙏
@himmatsingh841
@himmatsingh841 2 года назад
Lawrence goldy dallaya di family pic's ghr pind show kro RU-vidrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏..
@user-dt5vi1wf7j
@user-dt5vi1wf7j 2 года назад
ਰਾਜ ਬਰਾੜ ਵੀਰ ਬਹੁਤ ਘੈਟ ਨਿਸ਼ਾਨ ਸਨ ਅਸੀਂ ਮਿਲੇ ਵੀ ਹਾ ਉਨ੍ਹਾਂ ਨੂੰ ਬਹੁਤ ਧੰਨਵਾਦ ਜੀ ਭੈਣ ਮੇਰੀ ਏ ਬਹੁਤ ਵੱਡੇ ਅਦਾਕਾਰ ਬਣੋ ਜੀ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦਾ ਹਾਂ 🙏🏾
@jindaginama9322
@jindaginama9322 2 года назад
🙏🙏🙏🙏ਬਿੱਟੂ ਵੀਰ ਬਹੁਤ ਬਹੁਤ ਧੰਨਵਾਦ ਜੀ,ਹੋਰ ਉਹ ਸਖਸ਼ੀਅਤਾਂ ਜਿਹਨਾਂ ਨੇ ਸਮੇਂ ਸਮੇ ਤੇ ਸਿੱਧੂ ਦੇ ਨਾਲ ਕੰਮ ਕੀਤਾ ਹੈ,ਜਾ ਸਿੱਧੂ ਦੇ ਉਹ ਦੋਸਤ ਜੋ ਕਦੇ ਵੀ ਕੈਮਰੇ ਤੇ ਨਹੀ ਆਏ, ਉਹਨਾ ਵੀ ਆਪਣੀ ਇੰਟਰਵਿਊ ਰਾਹੀ ਸਾਹਮਣੇ ਜਰੂਰ ਲਿਆਓ ਜੀ,,,,ਬਹੁਤ ਬਹੁਤ ਧੰਨਵਾਦ ਜੀ,ਗੁਰਦੀਪ ਸਿੱਧੂ ਤਲਵੰਡੀ ਸਾਬੋ
@sikandersingh8308
@sikandersingh8308 2 года назад
ਸਿੱਧੂ ਬਾੲੀ ਤੇਰੀ ਘਾਟ ਸਾਨੂੰ ਸਾਰੀ ਜ਼ਿੰਦਗੀ ਰੜਕਦੀ ਰਹਿਣੀ🙏🙏 ਬਹੁਤ ਯਾਦ ਕਰਦੇ ਵੀਰੇ ਤੈਨੂੰ🙏🙏 moose jatt zindabaad🙏🙏 justice for Sidhu🙏🙏🙏 legend jatt🙏🙏
@BaljinderSingh-fj7kh
@BaljinderSingh-fj7kh 2 года назад
BRAR ਸਵਤਾਜ ਜੀ ਸੱਤ ਸ਼੍ਰੀ ਅਕਾਲ ਜੀ ਅਸੀਂ। ਰਾਜ ਬਰਾੜ ਨੂੰ ਬਹੁਤ ਪਿਆਰ ਕਰਦੇ ਹਾ ਅਸੀਂ ਦਰਦਾਂ ਦੇ ਦਰਿਆ ਨੀ ਇਕ ਦੁੱਖ ਹੋਰ ਸਈ ਸਿੱਧੂ ਦਾ ਬਹੁਤ ਮਾੜਾ ਹੋਇਆ
@sukhiduggankaur384
@sukhiduggankaur384 2 года назад
ਬਹੁਤ ਪਿਆਰੀ ਬੱਚੀ ਹੈ,ਧੀਏ ਮੇਰੀਏ ਸਿੱਧੂ ਦੇ ਮਾਪਿਆਂ ਨੂੰ ਟਾਇਮ ਕੱਢ ਕੇ ਜ਼ਰੂਰ ਮਿਲ ਕੇ ਆਇਆ ਕਰੋ, ਪ੍ਰਮਾਤਮਾ ਤੈਨੂੰ ਬਹੁਤ ਤਰੱਕੀ ਬਕਸ਼ੇ 🙏🙏
@HappyHappy-mr3md
@HappyHappy-mr3md 2 года назад
Mil ayye ne daseya ni ona
@himmatsingh841
@himmatsingh841 2 года назад
Lawrence goldy dallaya di family pic's ghr pind show kro RU-vidrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏 .
@jogasinghsandhu5325
@jogasinghsandhu5325 2 года назад
ਬਹੁਤ ਵਧੀਆ ਇਟਰਵਿਉ ਹੋਈ ਵਾਹਿਗੁਰੂ ਜੀ ਮੇਹਰ ਕਰੇ ਪ੍ਰੀਵਾਰ ਤੇ ਰਾਜ ਬਰਾੜ ਵੀ ਬਹੁਤ ਵਧੀਆ ਗਾਇਕ ਤੇ ਗੀਤਕਾਰ ਸੀ
@diljitboss156
@diljitboss156 2 года назад
Sidhu moosewala zindabaad miss you jatta 😭🙏💔
@umarpreetrandhawa8625
@umarpreetrandhawa8625 2 года назад
Nice
@kanwalpreets1181
@kanwalpreets1181 2 года назад
ਮੂਸੇਵਾਲੇ ਦਾ ਮੁਕਾਬਲਾ ਨਹੀਂ ਕੋਈ
@rajveersohal2124
@rajveersohal2124 2 года назад
ਬਿੱਟੂ ਵੀਰ ਬਹੁਤ ਹੀ ਵਧੀਆ interview ਲੱਗੀ! Sweetaj Brar ਨੇ ਬਹੁਤ ਹੀ ਚੰਗੀਆਂ ਗੱਲਾਂ ਕੀਤੀਆਂ! ਬਹੁਤ ਹੀ ਸਮਝਦਾਰ ਤੇ ਸਿਆਣੀ ਧੀ ਏ Raj brar ਦੀ! Waheguru ji🙏🏻 tuhade ਸਾਰੇ ਪਰਿਵਾਰ ਨੂੰ Chardikala bakhshe!
@NadeemKhan-lu9bl
@NadeemKhan-lu9bl 2 года назад
Lagend never dies sidhu moose wala always in our heart love from Pakistan 🇵🇰🇵🇰🇵🇰
@himmatsingh841
@himmatsingh841 2 года назад
Lawrence goldy dallaya di family pic's ghr pind show kro RU-vidrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏...
@Sonu-eb8qf
@Sonu-eb8qf 2 года назад
ਸੱਚ ਜੀ ਰੋਬ ਤੇ ਟੋਰ ਬਹੁਤ ਸੀ ਿਸੱਧੂ ਦੀ ਕੋਈ ਵੀ ਉਸ ਤਰਾ ਨਹੀਂ ਦਿਸਦਾ ਨਜ਼ਰ ਖਾ ਗਈ ਿਸੱਧੂ ਨੂੰ
@GurkiratSingh-pc2zf
@GurkiratSingh-pc2zf 2 года назад
ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਜੀ ਖੁਸ਼ ਰਹੋ
@nishanmarmjeetkour.verygoo1903
@nishanmarmjeetkour.verygoo1903 2 года назад
ਕੁਝ ਲੋਕ ਅਜਿਹੇ ਹੁੰਦੇ ਨੇ। ਜੋ ਮਰਕੇ ਵੀ ਜਿੰਦੇ ਰਹਿੰਦੇ ਨੇ। ਉਹਨਾਂ ਲੋਕਾਂ ਚ ਸ਼ਮਾਰ ਹੈ। ਸ: ਰਾਜ ਬਰਾੜ ਜੀ ਦਾ। ਜੇ ਗਲ ਸਿੱਧੂ ਕਰੀਏ ਤਾਂ ਪੂਰੀ ਦੁਨੀਆਂ ਦੇ ਮਨਾਂ ਚ ਆਪਣੀ ਛਾਪ ਛੱਡੀ ਹੈ। ਸਿੱਧੂ ਨੇ।।
@preetakour6008
@preetakour6008 2 года назад
Dil da ni mada mera sidhu moose wala veer love you veere and miss you 😭🙏
@gurjeetsingh3860
@gurjeetsingh3860 2 года назад
Next 100 years no one can take Sidhu moosewala place
@iffajatt4107
@iffajatt4107 Год назад
More than 100
@tarsematwal9217
@tarsematwal9217 2 года назад
ਲੋਕਾਂ ਦੀ ਕੀ ਐ ਜੀ ਗੱਲਾਂ ਉਹਨਾਂ ਦੀਆਂ ਹੂੰਦੀਆਂ ਜੋ ਕੁਝ ਕਰ ਸਕਦਾ ਤੁਸੀਂ ਕਰਮਾਂ ਵਾਲੇ ਓ ਵੀਰ ਨਾਲ ਫਿਲਮ ਬਣਾਉਣ ਦਾ ਰੱਬ ਨੇ ਟਾਈਮ ਦਿੱਤਾ
@ManjitSingh-ue5il
@ManjitSingh-ue5il 2 года назад
ਰਾਜ ਬਰਾੜ ਬਹੁਤ ਵਧੀਆ ਗਾਇਕ
@Pardeep_singh_-df5po
@Pardeep_singh_-df5po 2 года назад
ਦਿਖਾਵਿਆਂ ਵਿੱਚ ਨੀ ਪਏ ਕਦੀ 😎 ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ 💯
@AmritSingh-tn9xr
@AmritSingh-tn9xr 2 года назад
Bahut change karm ne tere puttra Jo tun Sidhu warge Mahan klakar nal Kam Kita Miss u sidhu puttra 🙏😭
@aaveshjat6617
@aaveshjat6617 2 года назад
Legend never die 😭😭😭😭😭😭😭😭😭 Miss u jatta ❤️❤️❤️❤️❤️❤️❤️❤️❤️🙏🏼🙏🏼🙏🏼🙏🏼
@himmatsingh841
@himmatsingh841 2 года назад
Lawrence goldy dallaya di family pic's ghr pind show kro RU-vidrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏.
@sarbjithero1308
@sarbjithero1308 2 года назад
ਅਸੀਂ ਤਾਂ ਵੀਰ ਰਾਜ ਬਰਾੜ ਦੀ ਹਰ,ਕੈਸਟ,ਸੁਣਦੇ ਸੀ ਤੇ ਸੁਨਦੇ ਰਹਾ ਗੇ,ਸਿਵਤਾਜ ਤੂੰ ਭੈਣੇ ਬਹੁਤ ਹੀ ਪਿਆਰਾ ਗੋਦੇ,
@nabarchannel5569
@nabarchannel5569 2 года назад
ਕੁੜੀ ਦੀਆਂ ਗੱਲਾਂ ਸੁਣਕੇ ਮਨ ਭਾਵੁਕ ਹੋ ਗਿਆ, ਅੱਖਾਂ ਭਰ ਆਈਆਂ ਯਾਰ 😔😔😔😔😔
@gaviustad5342
@gaviustad5342 2 года назад
ਸਿੱਧੂ ਬਾਈ ਹਰ ਇੱਕ ਕੁੜੀ ਦੀ ਇੱਜ਼ਤ ਕਰਦੇ ਸੀ
@candyforever12
@candyforever12 2 года назад
Thank you for sharing beautiful memories Of Sidhu Moose wala legend Shubhdeep Singh Sidhu ❤️🙏🏼 Justice for Sidhu Moose wala 🙏🏼😭
@rajveersohal2124
@rajveersohal2124 2 года назад
Pinky g utube te mera likheya Song (maa da dard) Singer Ramzana heer da, pls jroor suneo nd dsio comments kr k?
@himmatsingh841
@himmatsingh841 2 года назад
Lawrence goldy dallaya di family pic's ghr pind show kro RU-vidrs darrda kyu ho 🙏 ha dum ki likes pitcha pgl ho gya tusi hr youtubers nu pucho a sawal phela Sidu Veera nu gla kd da c hun rotiya khaa rh ne kdo time punjbiyo 🙏🙏.
@randeepsidhu8744
@randeepsidhu8744 2 года назад
@@rajveersohal2124 0♧
@GURLALLALI
@GURLALLALI 2 года назад
ਬਰਾੜ ਸਾਹਿਬ ਜੀ ਉੱਚ ਕੋਟੀ ਦੇ ਗਾਇਕ ਸਨ ਤੇ ਭੈਣ ਸਵਤਾਜ ਉਹਨਾਂ ਦਾ ਹੀ ਰੂਪ ਹੈ ਸਾਡੀ ਦੁਵਾਵਾ ਸਵਤਾਜ ਦੇ ਨਾਲ ਹਨ
@varinderna214
@varinderna214 2 года назад
Sidhu is legend and legend never die 🙏🙏
@hardipsingh2475
@hardipsingh2475 2 года назад
One and only Sidhu Mussewala ...love you bro....
@aadeshbrar
@aadeshbrar 2 года назад
Bhen tainu waheguru ne natural smile bakshi___ sidhu veer always in hearts
@user-yk5jg7zh2h
@user-yk5jg7zh2h 2 года назад
ਸਿੱਧੂ ਵੀਰਾ ❤️❤️❤️❤️
@sandhuschannel2114
@sandhuschannel2114 2 года назад
God bless you saweetaj brar Sidhu mossewala bai de mother father daa hmesha khyaal rakhiyo assi sub thodde naal aa ❤️🙏
@Misskhan__
@Misskhan__ 2 года назад
So soft interview 😻 & her again n again words ( Obviously ) ... Always Miss you Sidhu MOOSE WALA ❤️ love frm Pakistan
@rajveersohal2124
@rajveersohal2124 2 года назад
Miss khan g utube pr hmara likha Song (maa da dard) Singer Ramzana heer da, pls jroor suneo nd dsio comments kr k?
@bymarcissus
@bymarcissus 2 года назад
She’s so down to earth as well and Sidhu k bina kahi dil nhi lgta or Sach m Maa or baap ka haal nhi dekha jata. 🥀💔
@bhangu8327
@bhangu8327 2 года назад
Raj Brar bohot vadiya Singer c..Sidhu Moosewala da naam sunn k hi dil ronn lagg janda
@asadalikhan4021
@asadalikhan4021 2 года назад
Rest in power Siddu Moosa Wala 🕊️ 🇵🇰🇵🇰
@InderjitSingh-hl6qk
@InderjitSingh-hl6qk 2 года назад
ਸਤਿ ਸ੍ਰੀ ਆਕਾਲ, ਆਪਣੇ ਪਵਿੱਤਰ ਰਿਸ਼ਤੇ ਨੂੰ ਨਿਭਾਉਣ ਦੇ ਸਮਰੱਥ ਵਿਚ ਰਹੋ, ਤਾਂ ਕਿ ਘਟਿਆ ਕਿਸਮ ਤੇ ਘਟਿਆ ਸੋਚ ਰਖਣ ਵਾਲੇ ਲੋਕਾਂ ਦੇ ਮੁੰਹ ਤੇ ਚਪੇੜਾਂ ਵੱਜਣ,
@Aarambhseantttak
@Aarambhseantttak 2 года назад
ਕਰਮਾਂ ਵਾਲੀ ਏ ਸਵੀਤਾਜ ਭੈਣੇ ਜਿਨ੍ਹਾਂ ਨੇ ਸਿੱਧੂ ਵੀਰੇ ਨਾਲ ਕੰਮ ਕੀਤਾ।
@Aarambhseantttak
@Aarambhseantttak 2 года назад
ਰਾਜ ਬਰਾੜ ਬਹੁਤ ਵਧੀਆ ਕਲਾਕਾਰ ਤੇ ਉਨ੍ਹਾਂ ਹੀ ਵਧੀਆ ਸ਼ਖ਼ਸੀਅਤ, ਅਸੀਂ ਬਹੁਤ ਜ਼ਿਆਦਾ ਗੀਤ ਸੁਣਦੇ ਸੀ ਬਰਾੜ ਸਾਹਿਬ ਦੇ ‌।
@grewal559
@grewal559 2 года назад
Raj Brar was a great singer. Sidhu Moosewala is legend. And She is very beautiful and good looking. Good luck for your future. 👍👍
@goofygoober5399
@goofygoober5399 2 года назад
Thank you so much for doing this interview. We love listening about Sidhu ji 🙏♥️
@vickyabab1200
@vickyabab1200 2 года назад
ਪਾਜੀ ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਹੈ, ਤੁਸੀਂ ਬਹੁਤ ਵਧੀਆ ਇੰਟਰਵਿਊ ਦੌਰਾਨ ਗੱਲਬਾਤ ਕਰਦੇ ਹੋ ਜੀ 💞, ਤੇ ਤੁਹਾਡਾ ਸਾਦਗੀ ਭਰਿਆ ਅੰਦਾਜ਼ ਬਹੁਤ ਵਧੀਆ ਹੈ ਜੀ
@maansahab4488
@maansahab4488 2 года назад
ਪੰਜਾਬੀ ਸੰਗੀਤ ਦਾ ਅਨਮੋਲ ਹੀਰਾ ਰਾਜ ਬਰਾੜ,ਬਹੁਤ ਹੀ ਸੋਹਣੀ ਆਵਾਜ ਦਾ ਮਾਲਕ ਸੀ
@sanadigital2888
@sanadigital2888 2 года назад
Sidhu ki bat sunnaa hi itna acha lgta h......k horr sunooooo...or sunaooo 💎💎💎💎💎💎
@ARJAN.DHILLON.FANS.
@ARJAN.DHILLON.FANS. Год назад
Hm❤️
@poojabanth260
@poojabanth260 2 года назад
Baai bhut miss krde a vaapis aaja..kush bi ni changa lgda Roz ronde aaa..Dil da ni Mada sidhu Moose Wala Baai..Dila bich Rhugga hmesha
@kuldeepmatharu7583
@kuldeepmatharu7583 2 года назад
Bahut Shona lagaya sidhu 22bare sunke bahut ghaint banda c bahut kush karna c ohne hale #sidhumoosewala #justiceforsidhumoosewala
@rajivagnihotri104
@rajivagnihotri104 2 года назад
Very good intrweu. Waheguru ji meher karan. Huge Respekt for daby makhsoospuria 🙏🙏legend Sidhu mossewala 🙏❤️
@FAIZA00979
@FAIZA00979 2 года назад
Thanks alot for sharing sidhu g memories ❤️❤️❤️❤️ kindly anti uncle ko Pakistan ki taraf sy b bht himat or hosla dyna 🥺 sheer putt c Ona da heera banda c O 😢always miss him a lot 🇵🇰🇵🇰🇵🇰
@rajplsingh1309
@rajplsingh1309 2 года назад
ਤੁਸੀਂ ਆਪਣੇਂ ਆਪ ਚ ਸਹੀ ਹੋਣੇਂ ਚਾਹੀਦੇ ਓ ਸਾਡੀ ਛੋਟੀ ਭੈਣ ਓ ਸੋ ਸਮਾਜ ਵਿਚ ਹਰੇਕ ਤਰਾਂ ਦੇ ਲੋਕ ਹੁੰਦੇ ਐ ਆਪਣੇਂ ਕੰਮ ਤੇ ਧਿਆਨ ਰੱਖੋ ਤੇ ਅੱਗੇ ਵਧੋ ਗੌਡ ਬਲੈਸ ਯੂ
@kamalsidhu4621
@kamalsidhu4621 2 года назад
Raj brar good singer c and Sidhu Moosewala v great👍 parsan c. We are missing them.
@jassikhokhar8462
@jassikhokhar8462 2 года назад
Bohat hi peyari beti apne pita di.waheguru bohat trakiyan bakhshan.god bless u.
@sukhpalsingh3275
@sukhpalsingh3275 2 года назад
ਵਾਹਿਗੁਰੂ ਜੀ ਹਮੇਸ਼ਾ ਹੀ ਮਰਹੂਮ ਗਾਇਕ ਰਾਜ ਬਰਾੜ ਜੀ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ
@ranakangkang8599
@ranakangkang8599 2 года назад
Assi kde na Sidhu veer nu dekhya na koi geet hi zyada dilchaspi naal suneya pr jis din to veer es duniya ch nhi rhe os insaan nu main sakke bhra wangu rondi aa.
@sikandersingh8308
@sikandersingh8308 2 года назад
ਰਾਜ ਬਰਾੜ ਬਹੁਤ ਵਧੀਆ ਕਲਾਕਾਰਾਂ 🙏🙏🙏💗🙏🙏💗
@study99904
@study99904 2 года назад
Yaar kinna bhola sidha bnda c sidhu jaha aaj k time m inne relationship ladko k ladki ki naal whi apna jatta har kisi ko apni bahen batata ta interview m agr koi ladki aagi usko nzr utha k b nhi dekhta ta..rabba aaa ki kr ditta tu💔💔💔💔bichoda q de dya inne bhle chnge bnde naal💔💔💔💔😭miss u jattA always😭😭😭😭
@bhangu8327
@bhangu8327 2 года назад
Sidhu moosewale da koi torr nahi. Oh bande di apni alag jgah aa duniya vich, waheguru Maa te Peo nu Honsla deve.waheguru di pata ni ki marjji c jo Sidhu Moosewala duniya tooo chala geya.
@desasingh7038
@desasingh7038 2 года назад
ਲੋਕਾ ਤੋ ਨਾ ਡਰੋ ਤੁਸੀ ਆਪਣਾ ਚੰਗਾ ਕੰਮ ਕਰਦੇ ਰਹੋ
@preetgamer9398
@preetgamer9398 2 года назад
Sidhu kite ni gya sade dil cha vasda sada veer 5911
@ArshDeep-em4zt
@ArshDeep-em4zt 2 года назад
ਰਾਜ ਬਰਾੜ ਨੂੰ ਅੱਜ ਵੀ ਸੁਣਦੇ ਹੀਰਾ ਕਲਾਕਾਰ ਸੀ
@staypositive6122
@staypositive6122 2 года назад
Sanu ta Sidhu bai dilo psnd c kuj v glt ni gaea.hmesha dil vch rhu ❤️❤️❤️
@jassipandheR2122
@jassipandheR2122 2 года назад
#SIDHU_JIND_JAAN 🙏🏻🙏🏻🙏🏻😞😞😞😞🥺🥺🥺🙏🏻🙏🏻🙏🏻🥺🥺🥺😞😞😞🥺🙏🏻
@sukhdeepkaur9555
@sukhdeepkaur9555 2 года назад
ਰਾਜ ਬਰਾੜ ਵੀਰ ਦੇ ਗਾਣੇ ਵੀ ਬਹੁਤ ਪਸੰਦ ਸੀ।
@rajveersohal2124
@rajveersohal2124 2 года назад
Sukhdeep Kaur g utube te mera likheya Song (maa da dard) Singer Ramzana heer da, pls jroor suneo nd dsio comments kr k?
@hansaliwalapreet812
@hansaliwalapreet812 2 года назад
Di tussi please veere de parents nu milde julde reho bhout khushi hoi jan k tussi ona de nal bhout attached ho .God bless you always ji.
@ramansandhu5201
@ramansandhu5201 2 года назад
I want to see you in every Punjabi movie and song. Your personality and face is perfect for Punjabi character I hope Many Producers approach you to do their movie.
@sukhwindersinghdhaliwal1604
@sukhwindersinghdhaliwal1604 2 года назад
Legends neaver dies SIDHU MOOSA WALA ZINDABAD beautiful interview dear sister best of luck 🤞 be happy 😃 god bless you with more success and fame
@seemas8077
@seemas8077 2 года назад
Legend never die 😭😭😭😭
@amriktalwandi
@amriktalwandi 2 года назад
ਵਾਹ ਜੀ ਵਾਹ ਬਹੁਤ ਵਧੀਆ ਲੱਗੀ ਗੱਲ ਬਾਤ ਜੀ।
@chahatveersingh1991
@chahatveersingh1991 2 года назад
ਬਿੱਟੂ ਵੀਰ ਜੀ ਬੀਬੀ ਸਰਤਾਜ ਬਰਾੜ ਨਾਲ ਇੰਟਰਵਿਊ ਸੁਣ ਕੇ ਵਧੀਆ ਲੱਗਿਆ ਧੰਨਵਾਦ ਜੀ ।ਮੂਸੇਵਾਲਾ ਵੀਰ ਅਮਰ ਹੋ ਗਿਆ ਹੈ
@satwinderkaka554
@satwinderkaka554 2 года назад
Ustaad Sidhu moose wala zindabaad 🤘🤘🤘🤘
@guribhullar8248
@guribhullar8248 2 года назад
Bittu vr ji hor ਕਲਾਕਾਰਾਂ ਦੀ ਵੀ interview kro ਜਿਹੜੇ ਸਿੱਧੂ 22 ਦੇ close ਸੀ
@btsarmyforever2953
@btsarmyforever2953 2 года назад
ਦੂਜਿਆਂ ਦੀਆ ਭੈਣਾ ਨੂੰ ਭੈਣਾ ਨਹੀ ਸਮਝ ਦੇ ਕਈ ਐਸੇ ਨੇ ਕਮਬਖ਼ਤ । ਜਦ ਆਪਣੀਆਂ ਭੈਣਾਂ ਤੇ ਗੱਲ ਆਵਦੀ ਤਾਂ ਮਰਨ ਮਰਾਵਣ ਤੇ ਆ ਜਾਂਦੇ ਨੇ ਕਮਬਖ਼ਤ।।
@sanadigital2888
@sanadigital2888 2 года назад
Sweetajj...mam ... really lucky u were.....got a chance to shoot with him😍😍😍💎💥💎🔥 heroine nu hi behan...bolyaa...dil se...... Heeraaa bandaaaaa saaaa,💎💎💎🔥💎💎❣️❣️❣️❤️❤️sidhuuuuuuuu
@baldevsandhu5839
@baldevsandhu5839 2 года назад
ਸਾਨੂੰ ਤਾਂ ਕਦੇ ਮਿਲਿਆ ਵੀ ਨਹੀਂ ਸੀ ਫਿਰ ਵੀ ਉਸਦਾ ਨਾਮ ਸੁਣ ਕੇ ਹੀ ਰੋਣਾ ਨਿਕਲ ਜਾਦਾ ਤੂੰ ਫਿਲਮ ਕਰੀ ਨਾਲ ਫਿਰ ਵੀ ਤੂੰ ਹੱਸ ਕੇ ਇੰਟਰਵਿਊ ਕਰ ਰਹੀ ਆ ਚੰਗਾ ਨਹੀਂ ਲੱਗਾ
@singhpbx1
@singhpbx1 2 года назад
🙏💔😭
@rajplsingh1309
@rajplsingh1309 2 года назад
ਹੋਰ ਹੁਣ ਰੋਣ ਲੱਗ ਜੇ ਕੀ ਗੱਲਾਂ ਕਰਦੇ ਓ ਯਾਰ
@gagandeepkaur9476
@gagandeepkaur9476 2 года назад
menu lgda ohda face ee eda da
@sanadigital2888
@sanadigital2888 2 года назад
U really amazing singer ...mam.. No autotune....puree talent💎❣️❣️🔥💎💎
@Peace_Meditation_
@Peace_Meditation_ 2 года назад
I might be little judgmental but I don’t know why is smiling over sensitive talk 💁🏻‍♂️..she is diplomatic
@ManinderSingh-dr8wb
@ManinderSingh-dr8wb 2 года назад
ਭਾਜੀ ਤੁਹਾਡਾ ਬੋਲਣ ਦਾ ਸਵਾਲ ਕਰਨ ਦਾ ਤਰੀਕਾ ਬਹੁਤ ਵਧਿਆ ਹੈ ਤੇ ਸਵੀਤਾਜ ਵੀ ਬਹੁਤ ਸੋਹਣਾ ਬੋਲਦੇ ਨੇ। ❤
@kuldeepjoshi4258
@kuldeepjoshi4258 2 года назад
Raj brar legend punjabi singer and song ✍
@HarjotsinghgurmGurm
@HarjotsinghgurmGurm 2 года назад
ਅਸੀਂ ਰਾਜ ਬਰਾੜ ਸਾਬ ਦੇ ਬਹੁਤ ਬਹੁਤ ਵੱਡੇ ਫੈਨ ਸੀ ਪਰ ਹੁਣ ਥੋਨੂੰ ਵੀ ਬਹੁਤ ਪਿਆਰ ਕਰਦੇ ਹਾ ਪਰਮਾਤਮਾ ਹਮੇਛਾ ਚੜ੍ਹਦੀ ਕਲਾ ਵਿੱਚ ਰੱਖੇ
@Editverse324
@Editverse324 2 года назад
we are missing you sidhu mooseewala 😓
@FaraattaTv
@FaraattaTv 2 года назад
Raj brar saab wargi awaaz aa , wahaguru tahnu hor success deve bhene
@hardeepsinghcheema429
@hardeepsinghcheema429 2 года назад
ਸਿੱਧੂ ਤਾਂ ਇਸ ਤਰਾਂ. ਲੱਗਦਾ ਜਿਸ ਤਰ੍ਹਾਂ ਅਜ ਹੀ ਸਾਡੇ. ਤੋਂ. ਦੂਰ ਹੋਇਆ
@jeetdhillon7343
@jeetdhillon7343 2 года назад
Very down to earth Bittu veer ji.
@simranjeetsinghtohra155
@simranjeetsinghtohra155 2 года назад
Sidhu moose wala 🌪
@staypositive6122
@staypositive6122 2 года назад
Sidhu only Sidhu c te rhega dila vch hmesha ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@iffajatt4107
@iffajatt4107 Год назад
One and only Sidhu Moosewala Legend!! 💪💪
@thelegendsidhumoosewala5354
@thelegendsidhumoosewala5354 2 года назад
❤️ DA NI MADDA TERA SIDHU MOOSE WALA LEGEND ❤️❤️❤️❤️
@yaadofficial5275
@yaadofficial5275 5 месяцев назад
Sidhu Moosewala Legend 🔥❤️
@sandeepkaurjawandha1418
@sandeepkaurjawandha1418 2 года назад
ਕੋਈ ਗੱਲ ਨੀ ਭੈਣੇ ਪਰਬਾਹ ਨਾ ਕਰੀਂ ਗੰਦੀ ਸੋਚ ਵਾਲੇ ਲੋਕਾਂ ਦੀ , ਤੇਰੇ ਭਰਾ ਸੀ ਸਾਨੂੰ ਪਤਾ ਤੂੰ ਬਹੁਤ ਹੀ ਸਿਆਣੀ ਕੁੜੀ ਏ ਵਹਿਗੁਰੂ ਜੀ ਮਿਹਰ ਕਰੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ ਖੁਸ਼ ਰਹੋ ਤੰਦਰੁਸਤ ਰਹੋ ਮੈਨੂੰ ਬਹੁਤ ਚੰਗੇ ਲੱਗਦੇ ਓ sis ਤੇਰੇ ਲੲਈ ਕੋਈ ਸ਼ਬਦ ਨੀ ਹੈਗੇ ਤੇਰੀ ਵੀਡੀਉ ਦੇਖ ਕੇ ਮਨ ਖ਼ੁਸ਼ ਹੋ ਗਿਆ ❤️🙏😍
@rajveersohal2124
@rajveersohal2124 2 года назад
Sandeep Kaur g utube te mera likheya Song (maa da dard) Singer Ramzana heer da, pls jroor suneo nd dsio comments kr k?
@sandeepkaurjawandha1418
@sandeepkaurjawandha1418 2 года назад
Bhuat vadeaa song a g maa da dard very nice so much 👌👍🙏
@singhtaljinder6375
@singhtaljinder6375 2 года назад
Aaj pta lageya ki raj Brar de beti aa god bless you,
@swarnsingh2265
@swarnsingh2265 2 года назад
ਬਾਈ ਰਾਜ ਬਰਾੜ ਨੂੰ ਰਾਮਪੁਰਾ ਫੂਲ ਮਿਲਣ ਦਾ ਮੌਕਾ ਮਿਲਿਆ ਸੀ ਬਾਈ ਮੇਜਰ ਰਾਜਸਥਾਨੀ ਦੇ ਘਰ ਮਿਲੇ ਸੀ ਉਸ ਵਕਤ ਰਾਜ ਮੱਲਕੇ ਸੀ
@avansandhu6963
@avansandhu6963 2 года назад
Legend never die
@sukhipawar6924
@sukhipawar6924 2 года назад
Miss you Meri jaan Sidhu ♥️
@bikramsingh6264
@bikramsingh6264 Год назад
Bohat vadiya interview...Raj Brar ji di beti Bohat vadiya soch di malik te bohat siyani kudi..all the very best for your future..Sidhu de mummy daddy nu milde raho..
@mannsukhdeep2088
@mannsukhdeep2088 2 года назад
Sidhu moosewala ❤️❤️❤️
@pakkemaanawale1251
@pakkemaanawale1251 2 года назад
ਆਹ ਕੁੜੀ ਮੈਨੂ ਬੜੀ ਸੋਹਣੀ ਲੱਗਦੀ ਆ ਮੇ ਇਸ ਨਾਲ ਵਿਆਹ ਕਰਵਾਉਣਾ ਆ plzzzz 🙏🙏🙏🙏🙏🙏🙏🙏🙏🙏🙏🙏🙏
Далее
#краснодар
0:14
Просмотров 1,7 млн