Тёмный
No video :(

ਸਿੱਧੂ ਮੂਸੇਵਾਲਾ ਤੇ AK-47 ਚਲਾਉਣ ਵਾਲੇ ਮੰਨੂ ਕੁੱਸੇ ਦੇ ਐਨਕਾਊਂਟਰ ਤੋਂ ਬਾਅਦ ਪਿੰਡ ਵਾਸੀਆਂ ਨੇ ਕੀਤੇ ਵੱਡੇ ਖੁਲਾਸੇ.. 

Daily Post Punjabi
Подписаться 2,7 млн
Просмотров 718 тыс.
50% 1

#DailyPostPunjabi #PunjabNews #PunjabNews #Manpreetmannu #Mannukussa
ਸਿੱਧੂ ਮੂਸੇਵਾਲਾ ਤੇ AK-47 ਚਲਾਉਣ ਵਾਲੇ ਮੰਨੂ ਕੁੱਸੇ ਦੇ ਐਨਕਾਊਂਟਰ ਤੋਂ ਬਾਅਦ ਪਿੰਡ ਵਾਸੀਆਂ ਨੇ ਕੀਤੇ ਵੱਡੇ ਖੁਲਾਸੇ, ਦੱਸਿਆ ਕਿਵੇਂ ਇੱਕ ਲੱਕੜ ਦਾ ਕੰਮ ਕਰਨ ਵਾਲਾ ਬਣ ਗਿਆ ਗੈਂਗਸਟਰ
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...
sidhu moosewala , sidhu moosewala news, sidhu moosewala latest news, sidhu moosewala case update, sidhu moosewala news today, sidhu moosewala newsdaily post punjabi, sidhu moosewala gangster encounter , sidhu moose wala news , sidhu moose wala news today ,sidhu moose wala news today , sidhu moose wala news live , sidhu moose wala latest news , sidhu moose wala latest update ,sidhu moose wala updates news,jagrooproopa, mannu kussa, gangster mannu kussa , gangster jagroop roopa video, jagroop roopa encounter video,amritsar encounter today, amritsar encounter live, amritsar encounter news , amritsar encounter latest news , amritsar encounter live today , jagroop roopa ganster encounter ,

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 359   
@dharminderjeet3483
@dharminderjeet3483 2 года назад
ਮਾੜੀ ਕਰਨੀ ਦੀ ਸਜ਼ਾ ਮਿਲੀ ਹੈ।
@kashmirattalan2538
@kashmirattalan2538 2 года назад
ਪਿੰਡ ਵਾਲੇ ਡਰਦੇ ਨੇ ਇਹ ਡਰਦੇ ਮਾਰੇ ਉਹਨਾ ਦੀਆਂ ਗੱਲਾ ਕਰੀ ਜਾਂਦੇ ਨੇ ਸਿੱਧੂ ਨਾਲ ਕੀ ਦੁਸਮਨੀ ਸੀ ਇਹਨਾ ਦੀ ਉਸ ਦੇ ਘਰ ਜਾ ਕੇ ਮਾਰ ਕੇ ਆਏ ਨੇ
@Sukhjohal8126
@Sukhjohal8126 2 года назад
ਉਹਨਾਂ ਦਾ ਵੀ ਹੀਰਾ ਪੁੱਤ ਖੋਹ ਲਿਆ ਸਾਲਿਆਂ ਨੇ ਉਹ ਦਾ ਵੀ ਸੱਭ ਕੁੱਝ ਖਤਮ ਹੋ ਗਿਆ । ਜੌ ਕੀਤਾ ਪੁਲਿਸ ਨੇ ਬਿਲਕੁੱਲ ਸਹੀ ਕੀਤਾ ।
@harrysidhu239
@harrysidhu239 2 года назад
Sahi gall aa 22 Hun ena nu gangsteran te taras aa reha Sidhu vi mapeya da kalla putt si Pehle na maarde Sidhu de Parivar di tan jar hi patt ti ena ne Bilkul Sahi kita Police ne👍
@dilawarsingh6765
@dilawarsingh6765 2 года назад
vir pr jehre mein bande ohna da encounter kio nahi krde
@unknownyt1428
@unknownyt1428 2 года назад
Sahi gl a bai ik punjab da nam ucha krda si eh dekho kida triffff krda peya pan da lodaaa
@sandeepdhillon211
@sandeepdhillon211 2 года назад
Jail ch banda nashe krn lg jnda jdo ghar de chete aunde ne... Last ch jo kita shi hoia
@rahuldhillon3240
@rahuldhillon3240 2 года назад
Right jee
@rubabjitkang8675
@rubabjitkang8675 2 года назад
ਹਾਥੀਅਾਰਾ ਛਾਵੇ ਰिਹਣੇ ਵਾਲੇ ਦੀ िਜੰਦਗੀ ਥੋੜੀ ਹੰੁਦੀਅਾ ਕੋਈ ਵੀ ਹੋਵੇ
@SandeepSingh-ce5fn
@SandeepSingh-ce5fn 2 года назад
Shi gal aa bai moose wala vi sare song hathiyar te hi goda c hathiyar bahut rakhda c tahi ta seti tur gia
@wordwidemazaak6998
@wordwidemazaak6998 2 года назад
ਗਲਤੀਆਂ ਕਰਨ ਤੋ ਪਹਿਲਾਂ ਸੋਚੇਆ ਕਰੋਂ। ਜੇ ਬਾਦ ਵਿੱਚ ਜਵਾਕ ਰੁਲਣ ਭਾਵੇ ਪਰਿਵਾਰ ,,,ਲੋਕ ਕਾਹਤੋਂ ਤਰਸ ਕਰਨ ਥੋਡੇ ਤੇ
@avtarmangat8183
@avtarmangat8183 2 года назад
ਤੇਰੇ ਵਰਗੇ ਗਦਾਰ ਬੰਦੇ ਹੀ ਪੰਜਾਬ ਨੂੰ ਬਾਕੀ ਪ੍ਰਵਾਰ ਦਾ ਕੀ ਕਸੂਰ ਹੈ ਦਸੋ
@wordwidemazaak6998
@wordwidemazaak6998 2 года назад
@@avtarmangat8183 ਬਾਈ ਜੀ ਮੈਂ ਜੇ ਅੱਜ ਤੁਹਾਡੇ ਜਵਾਨ ਪੁੱਤਰ ਨੂੰ ਗੋਲੀਆ ਮਾਰ ਕੇ ਮਾਰ ਦਵਾਂ ਤਾਂ ਤੂੰਸੀ ਬਕਸ਼ਓ ਗੇ ਕੇ ਮੇਰੇ ਪਰਿਵਾਰ ਨੂੰ,, ਗਦਾਰ ਕਹਿਣ ਤੋਂ ਪਹਿਲਾਂ ਸੋਚ ਲੇਆ ਕਰੋ, ਵੀ ਤੁਹਾਡੇ ਵੀ ਧੀਆਂ ਪੁੱਤਰ ਨੇ
@wordwidemazaak6998
@wordwidemazaak6998 2 года назад
@@avtarmangat8183 ਗੁੱਸਾ ਨਾ ਕਰੇਓ
@avtarmangat8183
@avtarmangat8183 2 года назад
@@wordwidemazaak6998 ਤੁਸੀ ਪੁਲਿਸ ਉਪਰ ਉਂਗਲ ਨਹੀ ਉਠਾ ਸਕਦੇ
@wordwidemazaak6998
@wordwidemazaak6998 2 года назад
@@avtarmangat8183 ਮੈਂ ਕਦੋਂ ਉਠਾਤੀ ਉੰਗਲ ਪੁਲਿਸ ਤੇ,, ਗੱਲ ਤਾਂ ਮਾ ਪਿਉ ਦੇ ਕਸੂਰ ਦੀ ਚਲ ਰਹੀ ਐ
@jakhepalak4713
@jakhepalak4713 2 года назад
ਸਿੱਧੂ ਕਿਸੇ ਦਾ ਪੁੱਤ ਨੀ ਸੀ
@hssekhongaming6985
@hssekhongaming6985 2 года назад
ਚੰਗਾ ਕੀਤਾ ਪੁਲੀਸ ਨੇ , ਪਿੰਡ ਵਾਲੇ ਐਵੇਂ ਹੀ ਉਸ ਨੂੰ ਚੰਗਾ ਕਹਿ ਜਾਂਦੇ ਹੈ
@manveerdhaliwaldhaliwal2178
@manveerdhaliwaldhaliwal2178 2 года назад
Ahooo pind alle bhenchod aiwe ohnu shareef khe jande aw
@Rajgym1234
@Rajgym1234 2 года назад
ਗੋਲਡੀ ਬਰਾਰ ਲੋਵਰੇਂਸ ਲਈ ਲੋਕਾ ਨੂੰ ਮਾਰਦਾ ਸੀ ਤੁਸੀਂ ਕਹਿਣੇ ਓ ਨਿਰਦੋਸ਼ ਸੀ ਕਿਆ ਬਾਤ ਏ
@dilawarsingh6765
@dilawarsingh6765 2 года назад
vir bishnoi da police di ki ristedari osda enconter kio ni krde
@jhujarrajput8145
@jhujarrajput8145 2 года назад
ਬੁਡਾਪੇ ਚ ਘਰ ਛੱਡ ਗਏ ਹੁਣ ਕੀ ਕਰਨ ਗੇ,ਜਦੋਂ ਉੱਨਾਂ ਦਾ ਪੁੱਤ ਮਾਰਿਆ ਸੀ ਉਦੋਂ ਕਿੱਥੇ ਗਏ ਸੀ ਤੁਸੀਂ
@sukhasahota574
@sukhasahota574 2 года назад
ਤੂੰ ਤਾਂ ਬਾਈ ਇੰਜ ਕਹਿ ਰਿਹਾ ਜਿਵੇਂ ਬੁੜੇ ਬੁੜੀ ਨੇ ਰਫਲ ਦੇ ਕੇ ਭੇਜਿਆ ਵੀ ਜਾ ਜਾਕੇ ਸਿੱਧੂ ਨੂੰ ਮਾਰ ਆ, ਜਿੰਨੇ ਭੇਜਿਆ ਓਦੇ ਲਈ ਤਾ ਥੋਡੇ ਮੂੰਹੋ ਕੁਝ ਨਿਕਲ ਦਾ ਨੀ, ਕਿ ਉਹ ਗੁਣੇਗਾਰ ਨੀ ਜੋ ਗਰੀਬ ਪਰਿਵਾਰਾਂ ਨੂੰ ਲਾਲਚ ਦੇਕੇ ਪੁੱਠੇ ਕੰਮ ਕਰਵਾਉਂਦਾ
@Harwindersingh-bu8ri
@Harwindersingh-bu8ri 2 года назад
Lalach jwaka nu dita janda bai ji 40 saal de bnde nu ni, fr ta jehde red light te bheekh mangde firde aa oh ta ture jande bnde nu maar den, pr j osnu halatan ne gangster bnaya c ta is vich sarkari officers da hath hona ohna de ja k Marda hik ch goli, ja badal verge de ja fr captain verge de j ena he dukhi c ta, ik maa da iklauta put maar k ki milya, ehe ta fr v do Bhai aa, gangster Veera nu v ehi benti aa jina ne ohna nu bnaya ohna nu Maran na k hora Mawa de Ghar barbad krn
@sikandermandhre985
@sikandermandhre985 2 года назад
Ajj a bhonki janda ki a ikla putt c o sidhu musewala b ikla c miss u sidhu musewala
@gurvindersran1881
@gurvindersran1881 2 года назад
Good bhai ji
@wordwidemazaak6998
@wordwidemazaak6998 2 года назад
ਮੇਰੇ ਜਾਣ ਬਾਅਦ ਮੇਰੇ ਸਾਰੇ ਵੈਰੀ ਭਜਣੇ,, ਮੂਸੇ ਆਲਾ ਜ਼ਿੰਦਾਬਾਦ
@mr.mrsgagat5911
@mr.mrsgagat5911 2 года назад
ਲੋਕ ਵੀ ਪਹਿਲਾਂ ਕਿਉਂ ਨਹੀਂ ਬੋਲੇ, ਜੇ ਕਿਸੇ ਨਾਲ ਧੱਕਾ ਹੁੰਦਾ ਹੈ ਤਾਂ ਧਰਨਾ ਲਾਉਣਾ ਚਾਹੀਦਾ ਸੀ, ਪਰਿਵਾਰ ਦਾ ਸਾਥ ਦੇਣਾ ਚਾਹੀਦਾ ਸੀ
@sukhrajsamra2436
@sukhrajsamra2436 2 года назад
🙏👍
@JaswinderSingh-kh7ir
@JaswinderSingh-kh7ir 2 года назад
ਦੋਗਲੇ ਲੋਕ ਵੀ ਬਹੁਤ ਨੇ ਕੲੀ ਤਾਂ ਹੁਣ ਵੀ ਕਹਿ ਦੇ ਨੇ ਰੂਪਾਂ ਤੇ ਮੰਨਾ ਵਧੀਆ ਬੰਦਾ ਸੀ
@pargatsinghsarao
@pargatsinghsarao 2 года назад
ਸਫ਼ਾਈ ਤਾਂ ਇਸ ਤਰ੍ਹਾਂ ਦੇ ਰਹੇ ਨੇ ਜਿਵੇਂ ਬਹੁਤ ਵੱਡਾ ਬਹਾਦਰੀ ਵਾਲਾ ਕੰਮ ਕਰਕੇ ਆਇਆ ਹੋਵੇ ਸਾਲਾਂ ਚਿੱਟੇ ਦਾ ਤਸਕਰ very good ਪੰਜਾਬ ਪੁਲੀਸ
@rajwinder5789
@rajwinder5789 2 года назад
Ak 47 ਕੋਈ ਖੇਡ ਨਹੀ ਸੀ ਪਿੰਡ ਆਲੇ ਹਜੇ ਸਾਥ ਦਿੰਦੇ ਆ ਸਰਮ ਨੀ ਆਓਦੀ ਗੋਲੀ ਜਾ ਜਵਾਬ ਗੋਲੀ ਨਾਲ ਦਿੱਤਾ
@sukhasahota574
@sukhasahota574 2 года назад
ਗੋਲੀ ਦਾ ਜਵਾਬ ਗੋਲੀ ਨੀ ਹੁੰਦੀ ਮਿੱਤਰਾ, ਬੱਡੇ ਮਗਰਮੱਛਾਂ ਨੂੰ ਫੜਨ ਦੀ ਬਜਾਇ ਇਸ ਗਰੀਬ ਪਰਿਵਾਰਾਂ ਦੇ ਮੁੰਡਿਆਂ ਤੇ ਸਾਰਾ ਦੋਸ਼ ਸੁੱਟ ਕੇ ਪੁਲੀਸ ਤੇਰੇ ਵਰਗੀਆ ਦੇ ਅੱਖੀਂ ਘੱਟਾ ਪਾ ਰਹੀ ਹੈ, ਤੇ ਓਦਾ ਦੇ ਫੁਦੂ ਤੁਸੀਂ ਜੇਡੇ ਘਰੇ ਟੀਵੀ ਤੇ ਦੇਖ ਕੇ ਖੁਸ਼ ਹੁੰਦੇ ਫਿਰਦੇ ਓਂ। ਜੇ ਇੰਨਾ ਚ ਤੇ ਤੁਆਡੇ ਚ ਜਾਦੀ ਕੰਡ ਆ ਬਦਲਾ ਲੈਣ ਦੀ ਤਾਂ ਜਾਕੇ ਆਪਣੇ ਪਿਓਆ ਨੂੰ ਫੜੋ ਜੇਡੇ ਕਨੈਡਾ ਤੇ ਤਿਹਾੜ ਜੇਲ ਚੋ ਬੈਠ ਕੇ ਲੋਕਾਂ ਦੇ ਕੱਤਲ ਕਰਵਾਉਂਦੇ ਨੇ,
@NavjotKaur-ei7gp
@NavjotKaur-ei7gp 2 года назад
ਪਰਚੇ ਤਾਂ ਅੱਜ ਵੀ ਹੁੰਦੇ ਪੁਲਿਸ ਹਰ ਕੰਮ ਦੇ ਪੈਸੇ ਮੰਗਦੇ
@sahilkataria150
@sahilkataria150 2 года назад
Syi gll aa police bhot fudu aa sirf 5,10% mulajam hii imaandar ne bss koi chor aa koi kamchor aa
@gangboy2380
@gangboy2380 2 года назад
ਸਰਕਾਰ ਨੂੰ ਪਤਾ ਸੀ ਤਾਂ ਹੀ ਇਨ੍ਹਾਂ ਦਾ ਇਨਕੋਟਰ ਤਾਂ ਹੀ ਕਿਤਾ ਬੱਸ ਕਰੋਂ ਵੀਰ ਜੀ
@sarbjeetkaur1511
@sarbjeetkaur1511 2 года назад
ਸਿੱਧੂ ਵੀ ਮਾਪਿਆਂ ਦਾ ਮੁੰਡਾ ਕੱਲਾ ਕੱਲਾ ਸੀ ਓਹਨਾ ਦਾ ਸਹਾਰਾ ਕੌਣ ਏ ਰੋਂਦੇ ਦੇਖੇ ਨਹੀਂ ਜਾਂਦਾ 🥺🥺
@freefiregameingpro5759
@freefiregameingpro5759 2 года назад
@freefiregameingpro5759
@freefiregameingpro5759 2 года назад
@freefiregameingpro5759
@freefiregameingpro5759 2 года назад
@freefiregameingpro5759
@freefiregameingpro5759 2 года назад
@freefiregameingpro5759
@freefiregameingpro5759 2 года назад
ੱਂੇ
@inderjeetsingh757
@inderjeetsingh757 2 года назад
ਇਨਸਾਫ਼ ਨਹੀਂ ਮਿਲਦਾ ਜੀ, ਮੈਨੂੰ ਵੀ 2012 ਤੋਂ ਲੈ ਕੇ ਹੁਣ ਤੱਕ ਲੋਕਾਂ ਨੇ ਤੰਗ ਕੀਤਾ ਹੋਇਆ,ਕਦੇ ਕਿਸੇ ਨੇ ਪੰਗਾ ਪਾ ਲਿਆ ਕਦੇ ਕਿਸੇ ਨੇ ਤਾਂਕੇ ਕੋਈ ਪਰਚਾ ਕਰਵਾ ਕੇ ਇਸ ਨੂੰ ਜੇਲ੍ਹ ਚ ਭੇਜਿਆ ਜਾਵੇ, ਕਿਉਂਕਿ ਇੰਨਾ ਨੂੰ ਮੈਂ ਜਿੰਨਾ ਵੀ ਪੜ੍ਹਿਆ ਹੋਇਆ ਦੁੱਖ ਆ ਕੇ ਨੌਕਰੀ ਨਾ ਲੱਗ ਸਕੇ, ਜਦੋਂ ਦੁੱਖ ਹੱਦੋ ਵੱਧ ਜਾਦਾਂ ਫਿਰ ਕੀ ਕਰੇ ਬੰਦਾ
@karmjitsinghgill3323
@karmjitsinghgill3323 2 года назад
ਵੀਰ ਕੰਮ ਕਰ ਪਰਮਾਤਮਾ ਠੀਕ ਕਰੂ ਸਭ ਵੇਹਲੜ ਤੇ ਨਿਕੰਮੇ ਦੀ ਤਰ੍ਹਾਂ ਨਾ ਸੋਚ
@deepraman3625
@deepraman3625 2 года назад
same eda aa me v veer.. dil krda aa jine jine dukh dite maar k jail chlja pta lgje duniya nu kida tng krida kise nu
@channi_-sb3to
@channi_-sb3to 2 года назад
P
@pendugamer6958
@pendugamer6958 2 года назад
@@karmjitsinghgill3323 ਸਹੀ ਗੱਲ ਆ ਵੀਰੇ,,
@bobbysekhon6106
@bobbysekhon6106 2 года назад
Stop supporting the criminals 😡😡😡😡
@sukhasahota574
@sukhasahota574 2 года назад
ਹੱਦ ਹੋਗੀ ਬਾਈ ਪੁਲੀਸ ਤੇ ਲੋਕਾਂ ਦੀ, ਓਏ ਜਾਕੇ ਉਣਾ ਬੱਡੇ ਮਗਰਮੱਛਾਂ ਨੂੰ ਫੜੋ ਓਏ ਜੇਡੇ ਕਨੈਡਾ ਤੇ ਤਿਹਾੜ ਜੇਲ੍ਹ ਵਿੱਚੋਂ ਇਨ੍ਹਾਂ ਕਾਰਨਾਮਿਆ ਨੂੰ ਇੰਜਾਮ ਦਿੰਦੇ ਨੇ ਕਿੰਨਾ ਚਿਰ ਇਸ ਗਰੀਬ ਪਰਿਵਾਰਾਂ ਨੂੰ ਬਰਬਾਦ ਕਰੀ ਜਾਓਗੇ, ਜਿੰਨੇ ਸਾਰਾ ਕੰਮ ਕਰਵਾਇਆ ਓਨੁ ਪੂਰੀ security ਨਾਲ਼ ਸਾਂਭ ਕੇ ਰੱਖੀ ਫਿਰਦੇ ਓ,
@dilawarsingh6765
@dilawarsingh6765 2 года назад
Sahi gl g
@inderjeetbrar4346
@inderjeetbrar4346 2 года назад
ਏਹੋ ਜਿਹੇ ਬੰਦੇ ਨਾ ਏਵੇ ਹੋਣੀ ਚਾਹੀਦੀ ਆ ਇਹਨਾਂ ਲੋਕਾਂ ਨੂੰ ਛਰਮ ਨੀ ਗੱਲਾਂ ਕਰਦਿਆਂ ਨੂੰ ਦੁਨੀਆਂ ਦੇ ਸਟਾਰ ਦੀ ਜਾਨ ਲੲੀ ਇਸ ਕੰਜਰ ਕੁੱਜੇ ਨੇ
@rajwinder5789
@rajwinder5789 2 года назад
ਘਰੇ 15 ਜਨੇ ਲੜਨ ਆਏ ਬਿਨਾ ਮਤਲਵ ਤੋ ਆਗੇ ਜੇ ਕਿਸੇ ਨਾਲ ਪੰਗੇ ਲਵਾ ਗੇ ਅਗਲਾ ਆਓ ਗਾ ਹੀ
@rubabjitkang8675
@rubabjitkang8675 2 года назад
ਮੂਸੇ ਵਾਲੇ ਨੇ ਵੀ ਕੋਈ ਪੰਗਾ िਲਅਾ ਹੋੳੁ
@rajwinder5789
@rajwinder5789 2 года назад
@@rubabjitkang8675 ਓ ਵੀਰੇ ਜਿਹੜਾ ਤਰੱਕੀ ਕਰਦਾ ਆਹੀ ਕੁਝ ਹੁੰਦਾ
@sukhasahota574
@sukhasahota574 2 года назад
@@rubabjitkang8675 ਬਾਈ ਗਾਣਿਆਂ ਚ ਪੰਗੇ ਹੀ ਲੈਂਦਾ c, ਹੋਰ ਕੇੜ੍ਹਾ ਸ਼ਬਦ ਸੁਨੋਦਾ c loka ਨੂੰ
@user-bg3vi8dt7o
@user-bg3vi8dt7o 2 года назад
ਵੱਡੇ ਮਗਰਮੱਛਾਂ ਨੂੰ ਫੜੋ ਪਰ ਗਰੀਬਾਂ ਨੂੰ ਨਾ ਮਾਰੋ Justice for Manpreet Manu 🙏🏾
@sukhjindersingh1014
@sukhjindersingh1014 2 года назад
Right
@Gurwinder_singh12
@Gurwinder_singh12 2 года назад
Justice ohna to mangde jina nal wair se
@Gurwinder_singh12
@Gurwinder_singh12 2 года назад
Hun ki justice den bekasoor maria ehna na v
@gillfhbgghvfhnv
@gillfhbgghvfhnv 2 года назад
Asi aap sarkar liya ke bahut wadi galti kiti
@GurpreetSingh-qs5bl
@GurpreetSingh-qs5bl 2 года назад
Hadd hogi pehlan maar do fir vicharey bann jo
@reshamkalsi7978
@reshamkalsi7978 2 года назад
ਮੈਨੂੰ ਲਗਦਾ ਇਹ ਮੁੰਡੇ ਸਿਧੂ ਮੂਸੇ ਵਾਲੇ ਕਾਤਲ ਨਹੀਂ ਸਿਧੂ ਦੇ ਕਤਲ ਤੇ ਪੜਦਾ ਪਾਉਣਾ ਵਾਸਤੇ ਇਹ ਸਭ ਕੁਝ ਕੀਤਾ ਜਾ ਰਿਹਾ
@dalbirsinghsingh8144
@dalbirsinghsingh8144 2 года назад
ਪੁਲਿਸ ਨੇ ਗਲਤ ਕੀਤਾ ਏ ਫੜ ਸਕਦੇ ਸੀ
@jagtarhundal5457
@jagtarhundal5457 2 года назад
ਤੁਹਾਡੀ ਗੱਲ ਠੀਕ ਏ ਪਰ ਸਿੰਧੂ ਕਾਤੇ ਮਾਰਤਾ ਉਹਨਾਂ ਵਿੱਚ ਵੱਜਦਾ ਜਾ ਕੇ ਜ਼ਿਹਨਾਂ ਨਾਲ ਪੱਗਾਂ ਪਿਆ ਸੀ ਪਹਿਲਾ
@gurkamalbrar38
@gurkamalbrar38 2 года назад
ਧੈਲੀ ਪੋਸਟ
@noor-bq6kg
@noor-bq6kg 2 года назад
ਪੁਲਿਸ ਨੇ ਬਹੁਤ ਵਧੀਆ ਕੀਤਾ
@virk.7385
@virk.7385 2 года назад
Bht vdia kita ji
@sahil8731
@sahil8731 2 года назад
ਕਿਸੇ ਦਾ ਪੁੱਤ ਖੋਹ ਲਿਆ ਓਹਨੇ ਤੇ ਲੋਕ ਕਹਿੰਦੇ ਪਤਾ ਨਹੀਂ ਕਿ ਉਹਦਾ ਕਸੂਰ ਸੀ ਕਿ ਨਹੀਂ
@Vlogs-ol5nz
@Vlogs-ol5nz 2 года назад
ਜੇ ਐਨਾ ਸਹੀ ਸੀ 150km ਕਿ ਬੜੇਵੇ ਲੈਣ ‌ਗਿਆ ਸੀ ਗੋਡੀ ‌ਕਿ‌ ਭੂਆਂ ਦਾ ਮੁੰਡਾ ਸੀ ਬਾਂਕੀ ‌ਇਹ‌ ਕੰਮ ‌ਸਰਕਾਰ ਨਾਲ ਮਿਲ ਕੇ ਹੋਇਆ
@inderralh12
@inderralh12 2 года назад
ਹੁਣ ਤਾਂ ਸਾਰਿਆਂ ਨੇ ਗੱਲਾਂ ਕਰਨੀਆਂ ਆ ਪਹਿਲਾ ਭੇਨਚੋ ਮਾਸੀ ਮਰ ਗਈ ਸੀ ਇਹਨਾਂ ਦੀ,ਤੁਸੀਂ ਵੀ ਆਪਣੇ ਬਸ ਕੰਮੈਂਟ ਹੀ ਲੈਣੇ ਆ ਫੇਰ ਤੁਹਾਡੇ ਕੋਲ ਵੀ ਕੋਈ ਹੋਰ ਖ਼ਬਰ ਆ ਜਾਣੀ ਆ ,ਬਸ ਆਹੀ ਚਲਦਾ ਰਹਿਣਾ
@gamingjattfatehveerdhaliwa1692
@gamingjattfatehveerdhaliwa1692 2 года назад
ਮੈਂਬਰ ਤਾਂ ਕਾਫੀ ਵੱਡਾ ਚਮਚਾ ਇਹਦਾ ਤੈਨੂੰ ਨਾ ਕੋਈ ਮਾਰਨ ਆ ਗਿਆ ਖੂਨ ਹੀ ਮਾੜਾ ਤਾਂ ਹੀ ਕੋਈ ਘਰ ਤੱਕ ਆ ਕੇ ਮਾਰਨ ਦੀ ਕੋਸ਼ਿਸ਼ ਕਰਦਾ
@sidhumossewala0688
@sidhumossewala0688 2 года назад
ਤੇਰੇ ਤੇ ਵੀ ਪਰਚੇ ਬਹੁਤ ਨੇ ਤੂ ਵੀ ਚੱਕ 47
@gurvindersran1881
@gurvindersran1881 2 года назад
Good bhai ji
@gangboy2380
@gangboy2380 2 года назад
ਸਿੱਧੂ, 22, ਵੀ ਮਾਤਾ-ਪਿਤਾ ਜੀ ਦਾ ਕਲਾਂ, ਕਲਾਂ ਪੁੱਤਰ ਸੀ ਜਿਸ ਮਾਂ ਪਿਉ ਦਾ ਇਕੋ-ਇਕ ਪੁੱਤ ਚਲਾ ਜਾਂਦਾ ੳਨਾਂ ਨੂੰ ਪੋਛ ਕੇ ਦੇਖੋ। ੳਨਾਂ ਤੇ ਕਿ ਬਿਤਦੀ ਹੈ
@GursewakSingh-py4wi
@GursewakSingh-py4wi 2 года назад
ਹੱਦ ਐ ਯਾਰ 150km ਦੀ ਗੱਲ ਕਰਦਾ ਐ। ਪੂਰਾ ਪੰਜਾਬ ਗ਼ਲਤ ਤਾਂ ਨਹੀਂ ਐ, ਪੁਲਸ ਡੀਪਾਰਟਮੈਂਟ ਤ ਨਹੀਂ ਗ਼ਲਤ ਐ।
@ishmansingh7083
@ishmansingh7083 2 года назад
ਗਲਤੀਆਂ ਕੀਤੀਆਂ ਸੀ ਤਾਂਹੀ ਤਾਂ ਜ਼ਾਲਮ ਮਾਰ ਦਿੱਤਾ
@BaljinderSingh-zn5qw
@BaljinderSingh-zn5qw 2 года назад
Veer jbaab de sidhu de bebe bapu da ki kasoor c
@deepjanni2251
@deepjanni2251 2 года назад
ਪਹਿਲਾ ਤਾ ਮੇਰੀ ਪਤਰਕਾਰ ਵੀਰ ਨੂੰ ਦੋਵੇਂ ਹੱਥ ਜੋੜਕੇ ਬੇਨਤੀ ਆ ਐਵੇਂ ਦੇ ਚਵਲ ਬੰਦੇ ਲੱਭ ਕਿਵੇਂ ਜਾਂਦੇ ਮਾਇਕ ਅੱਗੇ ਬੋਲਣ ਵਾਸਤੇ ਬੱਸ ਮੈਨੂੰ ਇਹ ਦਸ ਦਿਉ ਬਾਕੀ ਤਾ ਮੇਰੀਆਂ ਗੱਲਾਂ ਬਹੁਤ ਵੱਡੀਆਂ ਆ ਹੋਰ ਕੁੱਝ ਨਹੀ ਪੁੱਛਣਾ ਮੈਂ,,,,,, ਮੇਰਾ ਤਾ ਦਿਲ ਬੋਲ ਰਿਹਾ ਆ ਇਹਨੂੰ ਵੀ ਲੰਮਾਂ ਪਾਉ ਏਸ ਬੰਦੇ ਦਾ ਵੀ ਹੱਥ ਲੱਗਦਾ ਵਿੱਚ। CM ਭਗਵੰਤ ਮਾਨ ਬਣਿਆ ਫਿਰਦਾ।
@sukhpreetkaur9989
@sukhpreetkaur9989 2 года назад
ਸਿੱਧੂ v klla klla ਪੁੱਤ c ਮਾਪਿਆ ਦਾ
@arshdoller372
@arshdoller372 2 года назад
Sahii gall dear Hun hr ikk nu apoooo apneee hoii paii n jiii sada sidhu v ta ikalaa e c. Ajj sadiii sariii family da buraaa hall hoea pyaa
@karmjitsinghgill3323
@karmjitsinghgill3323 2 года назад
ਬੜੇ ਸਾਉ ਬੰਦੇ ਕਿਸੇ ਮਾਵਾਂ ਦੇ ਪੁੱਤ ਨਹੀ ਮਾਰਦੇ ਇਨ੍ਹਾਂ ਚਵਲਾ ਨੇ ਤੇ ਇਹ ਵੀ ਨਹੀ ਸੋਚਿਆ ਕਿ ਦੁਨੀਆਂ ਦੇ ਹਰਮਨ ਪਿਆਰੇ ਤੇ ਬੇਕਸੂਰ ਨੂੰ ਮਾਰਨ ਲਗੇ
@amandeepsinghsidhu9285
@amandeepsinghsidhu9285 2 года назад
Sidhu moosewala 😔😔😔
@sukhrajsinghmahalmahal2918
@sukhrajsinghmahalmahal2918 2 года назад
ਪਾਹਿਲਾ ਏਹੀ ਲੋਕ ਤਮਾਸ਼ਾ ਵੇਖ ਦੇ ਨੇ ਫੇਰ ਸ਼ਰੀਫ਼ ਹੋਣ ਦਾ ਬਿਆਨ ਦੇਂਦੇ ਨੇ ਸੱਚ ਦਾ ਇਨ੍ਹਾਂ ਨੂੰ ਵੀ ਪਤਾ ਏ ਪਰ ਬੋਰੇ ਨਹੀਂ ਬਣਦੇ ਸਭ ਦੋਗਲਾਪਣ ਏ ਸਿੱਧੂ ਵੀ ਮਾਂ ਬਾਪ ਦਾ ਇਕਲੌਤਾ ਪੁੱਤ ਸੀ ਉਸ ਦਾ ਵੀ ਨਹੀਂ ਪਤਾ ਹੋਣਾ ਇਨ੍ਹਾਂ ਲੋਕਾਂ ਨੂੰ ੳੁਸ ਮਾਂ ਬਾਪ ਨੂੰ ਪੋਛੋ ਕਿਦਾਂ ਦਿਨ ਕਟਦੇ ਨੇ ਧੰਨਵਾਦ
@kulwantkaur9888
@kulwantkaur9888 2 года назад
Waheguru
@gurdialsingh6843
@gurdialsingh6843 2 года назад
ਅਧੀ ਦੁਨੀਆਂ ਤਾਂ ਇਸ ਪੱਤਰਕਾਰੀ ਨੇ ਏਧਰ ਓਧਰ ਕਰ ਕਰ ਕੇ ਚੁਗਲੀਆਂ ਮਰਵਾ ਦੇਣੀ ਐ ਕੁੱਤਾ ਕੰਮ ਵਿਗਿਆਨਕ ਯੁੱਗ ਦੀ ਦੇਣ
@komalpreet4959
@komalpreet4959 2 года назад
Nzaarey bzz gye ajj te
@bikramjitsingh5415
@bikramjitsingh5415 2 года назад
Mis you sindhu bai
@shindasarpanch3903
@shindasarpanch3903 2 года назад
Miss y
@Motivatiom-1434
@Motivatiom-1434 2 года назад
ਯਰ ਤੁਸੀ ਕਿਉਂ ਜਾਂਦੇ ਓ ਇੰਟਰਵਿਊ ਲੈਣ ਸ਼ਰਮ ਨੀ ਆਉਂਦੀ ਤੁਹਾਨੂੰ ਚੰਗਾ ਕੰਮ ਕਰਦੇ ਕਰਦੇ ਤੁਸੀ ਪਤਾ ਨੀ kyn ਬੇਸ਼ਰਮ ਬਣ ਜਾਂਦੇ ਓ ਬਾਈ
@amankipreet4352
@amankipreet4352 2 года назад
Jdo koi apna mrda ta pata lagda lokan nu. Jis da ekllaa jwan putt mareya ohnu pta.
@Thealtafmalik_
@Thealtafmalik_ 2 года назад
Very good Punjab police
@DavinderSingh-pd6wj
@DavinderSingh-pd6wj 2 года назад
ਦਿੱਲੀ ਦੀ ਪੁਲਸ ਜੇ ਇਨੀ ਹੀ ਵਧੀਅ ਨੇ ਤਾਂ ਕੇਜਰੀਵਾਲ ਨੇ ਕਿਉਂ ਸਾਡੀ ਪੰਜਾਬ ਪੁਲਸ ਦੇ ਨੌਜਵਾਨ ਰਾਖੇ ਨੇ ਫਿਰ
@hoshrajsingh9158
@hoshrajsingh9158 2 года назад
Vadiya hoyia
@Muskan-st
@Muskan-st 2 года назад
Justice mhhh ♥️moosewala ♥️veer ♥️
@HarjinderSingh-vz9lh
@HarjinderSingh-vz9lh 2 года назад
Sahi bolda lagda a
@santlashmanmuni6045
@santlashmanmuni6045 2 года назад
ਮੁਫ਼ਤ ਦੀ ਬਕਾਲਤ
@ABIkumar-iz4sy
@ABIkumar-iz4sy 2 года назад
ਘਰੇ ਰੱਖ ਲਿਆ ਵਧੀਆ ਸੀ ਪਿੰਡ ਵਾਸੀਆ ਦਾਂ ਰਿਮਾਂਡ ਹਾਸਲ ਕੀਤਾ ਜਾਵੇ ਇਹਨਾਂ ਦੀ ਛੱਤਰ ਪਰੇਡ ਕੀਤੀ ਜਾਵੇ ਇਹਨਾਂ ਨੂੰ ਪਤਾ ਸੀ ਦੱਸਿਆ ਕਿਉ ਨਹੀ ਪੁਲਿਸ ਨੂੰ ਸੂਚਿਤ ਕਰਨਾ ਸੀ ਰਲੇ ਹੋਏ ਨੇ ਸਾਰੇ ਪਿੰਡ ਵਾਸੀ ਬਹੁਤ ਕੁੱਤੇ ਲੋਕ ਨੇ ਪਿੰਡ ਦੇ ਘਰ ਨੂੰ ਰਿਸ਼ਤੇਦਾਰੀ ਪੈਂਦੀ ਸੀ ਤੇਰੀ ਏਸ ਕੁੱਤੇ ਬੰਦੇ ਦੇ ਨਾਲ
@totighuman4433
@totighuman4433 2 года назад
ਕਹੀ ਜਾਂਦਾ ਨੇ ਬੰਦੇ ਮਾਰਨ ਆਗੇ ਸੀ ਪਰ ਦੱਸਦੇ ਨੀ ਕਿੳ ਮਾਰਨ ਆਏ .ਕਹੀ ਜਾਂਦੇ ਨੇ ਘਰ ਬਰਬਾਦ ਹੋਗਿਆ .ਹੋਰ ਦੇਖੋ ਕਿੰਨਾ ਹੁੱਬ ਕੇ ਬੋਲ ਦਾ ਕੱਲੀ ਹੱਥੀ ਨਾਲ ਮਾਤਰਾ ਸੀ .ਮੂਸੇ ਵਾਲੇ ਨੂੰ ਸਾਰਾ ਵਲਡ ਰੋਂਦਾ ਉਹ ਦੇ ਮਾਂ ਬਾਪ ਨੀ ਰੂਲ ਰਹੇ .ਮੂਸੇ ਨੇ ਤਾਂ ਕਿਸੇ ਨੂੰ ਨੀ ਮਾਰਿਆ .ਇਕ ਵਾਰੀ ਨੀ ਮੂੰਹ ਵਿੱਚੋਂ ਨੀ ਕਿਹਾ ਕੀ ਮੂਸੇ ਵਾਲੇ ਲਈ ਵੀ ਮਾੜਾ ਹੋਇਆ ਸ਼ਰਮ ਕਰਲੋ ਮਾੜੀ ਮੋਟੀ ਲਾਹਨਤੀਉ
@naibsingh_1235
@naibsingh_1235 2 года назад
िਪੰਢ ਦੇ ਲੋਕ ਸ਼ਭ ਕੁਙ ਜਾਣਦੇ ਹਨ ਪਰ ਦਸਦੇ ਨਹੀ
@shindasarpanch3903
@shindasarpanch3903 2 года назад
ਵੀਰ ਮੰਨੂ ਨੇ ਮਾੜਾ ਕੀਤਾ ਸੀ
@sukhwarianch4014
@sukhwarianch4014 2 года назад
ਘਟੀਆ ਬੰਦਿਆਂ ਨੂੰ ਵਧੀਆ ਨਾ ਕਹੀਆਂ ਕਰੋ
@jhandasingh2058
@jhandasingh2058 2 года назад
ਪਿੰਡ ਦੇ ਲੋਕਾਂ ਤਾ ਚਾਮਚਾ ਗਿਰੀ ਕਰਦੇ ਨੇ
@devinderkaur3283
@devinderkaur3283 2 года назад
very sad story.
@KulwantSingh-tb6qq
@KulwantSingh-tb6qq 2 года назад
Baji..galat..bande..de..sport..karan..to..gurej..karo
@user-bg3vi8dt7o
@user-bg3vi8dt7o 2 года назад
ਮਨਪ੍ਰੀਤ ਮੰਨੂ ਦੇ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ
@mann1813
@mann1813 2 года назад
Police ਉਕਸਾਉਂਦੇ ਆ ਨੌਜਵਾਨਾਂ nu
@kulwantkaur9888
@kulwantkaur9888 2 года назад
God is good
@kulwantkaur9888
@kulwantkaur9888 2 года назад
God is love
@sukhjitsingh1916
@sukhjitsingh1916 2 года назад
ਬੋਤ ਵਦੀਅਾ ਕਿੱਤਾ ਵੀਰਾ ਨੇ ਮੂਸੇਵਾਲਾ ਹਕਾਰ ਗਿਅਾ ਸੀ
@ssbani6949
@ssbani6949 2 года назад
Jaisi karni vaisi bharni
@sundeepkaur5851
@sundeepkaur5851 2 года назад
Sidhu moosewala kise da munda nhi. Ohde bebe baapu ni dukh knjr loka kolo. Swaal push rahe pind valle vse sift kri jndi 🤬🤬🤬
@dilawarsingh6765
@dilawarsingh6765 2 года назад
madam mein katil ta jeonde ne .yeh ta kraye de katil c j nah kr dinde ohna hor hyer kr lene c . asli aje jeonde ne te jeonde hi rehne. ohna pehla v kayee katal kraye te hor v krvone.polic ne kuj ni krna Bus10,15 din remand lena loka nu dikhon ly.oh under fon te pub g khed rahe hunde
@jagdishsingh4532
@jagdishsingh4532 2 года назад
👍🏻
@gurpreetmaan123
@gurpreetmaan123 2 года назад
Bahot vadia bole pind wale 👍🙏
@SandeepSingh-ce5fn
@SandeepSingh-ce5fn 2 года назад
Moose wala kehra bhala mansh c o vi bahut thapiye marda c mere kol bahut asla aa jine auna aaje mai aa kardu mai o kardu Moose wala de Raab yaad ni c o nu hankar ne mariya
@sunnysingh6634
@sunnysingh6634 4 месяца назад
Mannu b apna sidhu b apna 3 apne mare haryana da koi nhi mrya
@sukhagandiwindia6343
@sukhagandiwindia6343 2 года назад
ਕੋਈ ਸਿਆਣਾ ਬੰਦਾ ਤੇ ਹੈ ਨਹੀਂ
@kulwantkaur9888
@kulwantkaur9888 2 года назад
God's plan
@parmveersidhu4238
@parmveersidhu4238 2 года назад
ਮੰਨੂੰ mere yaar de sakhe mame da munda c sada pind v kol hi aa par eh to v kise ne marayea sidhu
@simiramgarhia4806
@simiramgarhia4806 2 года назад
ehne sidhu nu marea c ??? eh tan sach a hna
@rawalmadaan2863
@rawalmadaan2863 2 года назад
Eh ki Boli janda fuduu Sidhu bhai ve kla ce Miss you bhai 💔💔💔💔
@littlecutiepiedia2940
@littlecutiepiedia2940 2 года назад
jad tak goldy brar te bishnoi da encounter nahi hunda odon tak criminal ghatne nahi
@Malikmumbaisattaking
@Malikmumbaisattaking 2 года назад
ਜਗਰੂਪ ਰੂਪਾ ਤਾਂ ਮਗਰ ਖੜਾ ਓ ਦੇਖ ਲੋ ਚਿੱਟੇ ਕੁੜਤੇ ਪਜਾਮੇ ਆਲੇ ਦੇ॥
@sukhwindersingh6693
@sukhwindersingh6693 2 года назад
ਮੀਡੀਆ ਇਹਨਾਂ ਨੂੰ ਹੁਣ ਨਿਰਦੋਸ਼ ਸਾਬਤ ਕਰਨ ਤੇ ਤੁਲਿਆ ਮੋਤ ਤੋ ਬਾਅਦ ਇੰਟਰਵਿਊ ਲੈਣ ਉਨ੍ਹਾਂ ਦੇ ਘਰ ਪਹੁੰਚ ਗਿਆ
@jasvirsingh5148
@jasvirsingh5148 2 года назад
Very good police
@kulwantkaur9888
@kulwantkaur9888 2 года назад
God
@harpreetsandaur486
@harpreetsandaur486 2 года назад
Darrr ke e lokk biyann dai jande ne.... Sidhu ne ki burra kita c ehda
@marsgoli2567
@marsgoli2567 2 года назад
Ajit dovgal is directly involved in the murder of Sidhu moose wala. Bjp wanted bisnoi freed as he henchman for Aji dovgal. 4 days ago centre paid big amount to Punjab government abd today Punjab government took supari to close the entire case . Arvind kejriwal has all his ips in Punjab police, bhagwant Mann not aware of game kejriwal and modi playing with Punjab 😡😡😡
@sukhjindersingh1014
@sukhjindersingh1014 2 года назад
Possible
@Harwindersingh-bu8ri
@Harwindersingh-bu8ri 2 года назад
Bai ji kaun samjhaye ena loka nu, ethe ta tusi dekhi jande o bus ik bhed chal aa, pta ni ki bnu Punjab da, bus hun ta rab e rakha
@SandeepSingh-ce5fn
@SandeepSingh-ce5fn 2 года назад
Najayaj fake encounter
@manpreetsinghcheema3877
@manpreetsinghcheema3877 2 года назад
Support krde hadd ae tuhade te
@punjabi5297
@punjabi5297 2 года назад
Ohhde bcche bche te ohna de jwaan putt kuch nhi
@sukhasahota574
@sukhasahota574 2 года назад
ਜਦੋਂ ਜਵਾਨ ਪੁੱਤ ਗਾਣਿਆਂ ਚ ਲੋਕਾਂ ਨੂੰ ਗਾਲ਼ਾਂ ਕੱਢ ਦਾ c ਓਦੋਂ ਰੋਕਦੇ ਨਾ ਇਹ ਮਾ ਪਿਓ , je ਉਦੋਂ ਰੋਕਿਆ ਹੁੰਦਾ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ
@joradeol7984
@joradeol7984 2 года назад
Bs
@GurpreetSingh-qz1jh
@GurpreetSingh-qz1jh 2 года назад
Sidhu mossa legend
@balsingh5965
@balsingh5965 2 года назад
Ak 47 ta lakkar di nahi si
@sandeepdhillon211
@sandeepdhillon211 2 года назад
Jaisi krni vaise bharni🙏😡😡
@baljotkaur7579
@baljotkaur7579 2 года назад
J gangster bn e gye .hlata krke .ta ohna da sfia kro jo glt ..sidhu ne tuhada ki vigdia c..
@joradeol7984
@joradeol7984 2 года назад
Bs vire bs
@sidhumossewala0688
@sidhumossewala0688 2 года назад
ਚਿਟਾ ਵੇਚਦਾ ਸੀ
@m.goodengumman3941
@m.goodengumman3941 2 года назад
Could have got him alive and interrogated and got to the bottom of the MOTIVE, he's been silenced now. There is more to the reasons and questions??
@77gulatitarun
@77gulatitarun 2 года назад
कुर्सी दे रखवाले अपने आप नू बचान लई सब दी बली दे देन गे ते सच बाहर नी आओना... कोई नवी गल नयी आ
@MandeepKaur-pk5tq
@MandeepKaur-pk5tq 2 года назад
Eh tan sirf lokan nu taalan vaste se.
@m.goodengumman3941
@m.goodengumman3941 2 года назад
@@MandeepKaur-pk5tq yes you are right 👍
@NS0922
@NS0922 2 года назад
Sidhu wasn’t questioned
@m.goodengumman3941
@m.goodengumman3941 2 года назад
@@NS0922 yes that's why we want the truth, whose behind this assassination, reason? Lots of people will be encountered.
@Charanjeetkaur-rr7mq
@Charanjeetkaur-rr7mq 2 года назад
Justice for Sidhu Moose wala kuch Gangster Aise hote hain jinhen Majburi Mein yah kam karna padta hai Janata Manati Hai is Baat Ko halanki Aise Ban Jaate Hain Garibi aur Hamare Desh Mein Rojgar Nahin Hai Kisi vajah Ke Karan Aise kam karne lag Jaate Hain vaise to Gangster Bhi Insan hote hain aur Dil To unke andar Bhi Hoga Hamari Sarkar Se vinati Hai deshvasi ko Rojgar Mile chain se Rahane ki Jindagi Mile To koi aisa Kam Nahin Karega Majburi Mein yah kam karna padta hai lekin bhaiyon please ho sake to yah kam mat kijiye Sarkar Ke Samne Hath jodkar kam chain Se bitani ka koi sadhan banaen Taki koi aisa kam na Karen
@sonudhandwar8969
@sonudhandwar8969 2 года назад
Right
@77gulatitarun
@77gulatitarun 2 года назад
Yes u nailed it veer jee.. Some take to killing.coz of poverty or addiction.. For 15 k crab akka केकड़ा did रेकी ऑफ़ Sidhu... सियासत करन वाले जे इनहा नू चंगे रास्ते पान ते एहो जिहा घटनावां नहीं होन गिया... The moot point is if Sidhu was involved in some case why Police did not interrogate him and solve the problem.
@deepakjaat7846
@deepakjaat7846 2 года назад
Jagroop nd mnnu not criminal.mjburi che pta ni bnde nu ki krna pjanda
Далее
МЕГА МЕЛКОВЫЙ СЕКРЕТ
00:46
Просмотров 199 тыс.