Тёмный

ਸਿੱਧੂ ਮੂਸੇਵਾਲਾ ਨੂੰ ਨਹੀਂ ਇਸ ਬੰਦੇ ਨੂੰ ਕੋਰੋਲਾ ਕਾਰ ਚ ਮਾਰਨ ਆਏ ਸੀ ਸ਼ਾਰਪ ਸ਼ੂਟਰ .... 

Daily Post Punjabi
Подписаться 2,7 млн
Просмотров 2,3 млн
50% 1

#DailyPostPunjabi #PunjabNews #GoldyBrar #DavinderBambiha
ਸਿੱਧੂ ਮੂਸੇਵਾਲਾ ਨੂੰ ਨਹੀਂ ਇਸ ਬੰਦੇ ਨੂੰ ਕੋਰੋਲਾ ਕਾਰ ਚ ਮਾਰਨ ਆਏ ਸੀ ਸ਼ਾਰਪ ਸ਼ੂਟਰ, ਗੋਲਡੀ ਬਰਾੜ ਤੇ ਲਾਰੈਂਸ ਦੀ ਹਿੱਟ ਲਿਸਟ ਤੇ ਹੈ ਨਰੂਆਣਾ ਗੈਂਗ ਦਾ ਹੈੱਡ
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpun. .
Instagram : / dailypostpu. .
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...
,Jalandhar ,Punjab ,FastwayTransmission ,CableOperators ,ProtestAgainst ,DainikSavera ,DSCable ,Owner ,SheetalVij ,PunjabPolice ,Dailypostpunjabi

Опубликовано:

 

3 сен 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 772   
@gurpreetgoda7807
@gurpreetgoda7807 4 месяца назад
ਇਹ ਜਿਹੜੇ 10 20 ਹਜ ਰੁਪਏ ਕਿਸੇ ਵਿਕ ਜਾਂਦੇ ਵੀਰੇ ਇਹਨਾਂ ਦੀਆਂ ਜਮੀਰਾਂ ਮਰੀਆਂ ਹੁੰਦੀਆਂ ਨੇ ਠੀਕ ਹ ਰਹੀ ਗੱਲ ਜਿਹੜੇ ਇੱਜਤਦਾਰ ਹੁੰਦੇ ਆ ਉਹ ਕੁੱਲੀ ਚ ਬੈਠੇ ਹੋਣ ਚਾਹੇ ਭੁੱਖੇ ਬੈਠੇ ਹੋਣ ਕਰੋੜਾਂ ਚ ਵੀ ਨਹੀਂ ਵਿਕਦੇ ਵੀਰ ਮੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤
@jattdeep7546
@jattdeep7546 Год назад
ਬਹੁਤ ਵਧੀਆ ਗੱਲ ਬਾਤ ਬਾਈ ਜੀ ਦੀ ਰੱਬ ਚੜ੍ਹਦੀ ਕਲਾ ਵਿਚ ਰੱਖੇ ਕੁਲਵੀਰ ਸਿੰਘ ਬਦੀਆਂ ਬੰਦਾ ਸੀ
@sunnykataria9834
@sunnykataria9834 Год назад
ਅਜੀਜ ਬਾਈ 1 ਉਪਕਾਰ ਕਰਦੋ ਪੰਜਾਬ ਤੇ , ਇਹਨਾਂ ਪਤਰੱਕਾਰਾਂ ਨੂੰ ਬਣਕੇ ਆਵਦੇ ਕੋਲ ਰੱਖ ਲੋ ਜੀ ਬੜੀ ਕਿਰਪਾ ਹੋਣੀ ਤੁਹਾਡੀ
@navreetrandhawa1990
@navreetrandhawa1990 Год назад
HaHaHa, Sahi Keha SUNNY Bai... Ehna Pattarkara nu v GUNMEN banna ke Aapde kol Rakh Lavo...😅😅
@monnysandhu2904
@monnysandhu2904 Год назад
😀😀😀😀 sahi gal
@amarjitbrar6938
@amarjitbrar6938 Год назад
ਮੂਸੇਵਾਲਾ ਦਿਲ ਦਾ ਸਾਫ਼ ਸੀ। ਉਹ ਸਾਰਿਆਂ ਨੂੰ ਆਪਣੇ ਵਰਗੇ ਸਮਝਦਾ ਸੀ।
@kawalbatth8167
@kawalbatth8167 Год назад
Waheguru ji ਚੜਦੀਕਲਾ ਬਖਸ਼ਣ
@gurkiratkaurnatt7065
@gurkiratkaurnatt7065 Год назад
ਬਹੁਤ ਵਧੀਆ ਗੱਲਾਂ ਨੇ ਆਜੀਜ ਵੀਰ ਦੀਆਂ ! ਕਿਵੇਂ ਨਾਬਾਲਗ ਬੱਚਿਆਂ ਨੂੰ ਨਸ਼ੇ ਲਗਾ ਕੇ ਗੈਂਗਸਟਰ ਬਣਾ ਦਿੱਤਾ ਜਾਂਦਾ
@gorasingh6853
@gorasingh6853 Год назад
Eda ni hunda ji a sab galan hi ne
@sikandersingh6507
@sikandersingh6507 Год назад
ਭਾਵੇਂ ਪੰਜਾਬ ਸਰਕਾਰ ਹੋਵੇ ਜਾਂ ਸੈਂਟਰ ਦੀ ਸਰਕਾਰ ਸਭ ਫੇਲ੍ਹ ਹਨ। ਤੇ ਜਾਣਬੁੱਝ ਪੰਜਾਬ ਦੇ ਲੋਕਾਂ ਨੂੰ ਮਰਵਾਇਆ ਜਾ ਰਿਹਾ ਹੈ
@ranjhajogiranjhajogi2766
@ranjhajogiranjhajogi2766 Год назад
Punjab sarkar fail aa Center di nhi Nhi ta up di dekh lo Government sala othe jine gangster c sare ro ro pagal hoye paye
@sikandersingh6507
@sikandersingh6507 Год назад
@@ranjhajogiranjhajogi2766 ਤੇਰੇ ਕਹਿਣ ਨਾਲ ਸਹੀ ਨਹੀਂ ਹੋ ਜਾਣੀ ਸੈਟਰ ਸਰਕਾਰ ਰਜੀਵ ਗਾਧੀਂ ਸਟੇਡੀਅਮ ਤੇ ਇੰਦਰਾ ਗਾਂਧੀ ਸਟੇਡੀਅਮ ਵੇਚਣ ਲਗੀ ਹੋਈ ਹੈ ਰੋਕ ਲੈ। 32ਗੁਜਰਾਤੀ 40% ਕੁੱਲ ਭਾਰਤ ਦੀ ਕਰੰਸੀ ਦਾ ਹਿੱਸਾ ਲੈਕੇ ਭਜ ਚੁੱਕੇ ਹਨ ਕਿਸੇ ਨੂੰ ਲਿਆਦਾਂ ਵਾਪਸ। ਦੱਸ ਵੀਹ ਗੁੰਡੇ ਮਾਰਕੇ ਯੂ ਪੀ ਸਟੇਟ ਸਾਫ ਨਹੀਂ ਹੋ ਗਈ ਭਾਰਤ ਦਾ ਸਭ ਤੋਂ ਵੱਧ ਜੁਰਮ ਕਰਨ ਵਾਲਾ ਸੁਬਾ ਅਜ ਵੀ ਯੂ ਪੀ ਹੈ ਸਰਕਾਰੀ ਰਿਕਾਰਡ ਪੜ੍ਹ
@ranjhajogiranjhajogi2766
@ranjhajogiranjhajogi2766 Год назад
@@sikandersingh6507 ohna nu karza kihne dita c Jehre lai k bhaje Kehdi sarkar c os time Te pm Kon c C गुरेंटी kinne diti c ohna di Jo vechan lggi hoi government kon khared reha os property nu Kehda desh khareed reha ohnu
@sikandersingh6507
@sikandersingh6507 Год назад
@@ranjhajogiranjhajogi2766 ਤੇਰੇ ਰਿਸ਼ਤੇਦਾਰ ਮੋਦੀ ਦੇ ਸਮੇਂ ਦੀਆਂ ਹਨ ਸਭ ਭਜਣ ਵਾਲੇ ਗੁਜਰਾਤੀ।
@ranjhajogiranjhajogi2766
@ranjhajogiranjhajogi2766 Год назад
Veer apne dimag da level check kra kise educated bande kolo v Ohna nu karja kehdi sarkar ne dwaya c Kihne reffrence payi c
@babblysidhu5273
@babblysidhu5273 Год назад
ਕੁਲਵੀਰ ਨਰੂਆਣਾ ਦਾ ਨਾਮ ਰੱਖੇਆ ਜਿੰਦਾ ਵੀਰ ਅਜ਼ੀਜ਼ ਦਾ ਧੰਨਵਾਦ
@bahadursingh5896
@bahadursingh5896 Год назад
ਬਾਈ ਤੇਰੇ ਲਈ ਲੋਕਾਂ ਦੀ ਜਾਨ ਵੀ ਹਾਜ਼ਰ ਹੈ ਸੱਚਾ ਤੇ ਸੁੱਚਾ ਬੰਦਾ
@noorulnabi3809
@noorulnabi3809 Год назад
Aziz bahi Ap acha banda lgta ho Hume es lia bi acha lga Ka ap sidhu veer ko acha samjta ho Allha pak apko sallamt rkha
@JagdevSingh-lw5dj
@JagdevSingh-lw5dj Год назад
ਹੁਣ ਤੱਕ ਜੋ ਮੈ ਖਬਰਾ ਸੁਣ ਸਮਝਿਆ ,ਕਾਨੂੰਨ ਹੀ ਢਿੱਲਾ ,ਜੇ ਸਖਤੁ ਨਾਲ ਜਦੇ ਕਾਨੂੰਨ ਲਾਗੂ ਹੋਵੇ ਕੋਈ ਗੈਗਸਟਰ ਗਰੁੱਪ ਨਾ ਬਣਨ , ਪਹਲੀ ਵਾਰ ਜਦੋ ਬੰਬੀਹਾ ਤੇ ਲਾਰੇਸ ਗਰੁੱਪ ਦੀ ਲੜਾਈ ਚ ਜਦੋ ਇੱਕ ਬੰਦਾ ਮਰਿਆ ਸੀ ਜੇ ਕਤਲ ਕਰਨ ਵਾਲੇ ਬੰਦੇ ਨੂੰ ਜੇ ਜਦੇ ਫਾਸੀ ਹੋ ਜਾਦੀ ਦੋਨਾ ਗਰੁੱਪਾ ਦੀ ਦੁਸਮਣੀ ਹੀ ਨਹੀ ਪੈਣੀ ਸੀ ,ਸਭ ਨੇ ਕਾਨੂੰਨ ਦੀ ਕਾਰਵਾਰੀ ਤੋ ਸੰਤੁਸਟੀ ਕਰਨੀ ਸੀ , ਜਦੋ ਦੋਨੋ ਗਰੁੱਪ ਲੜੇ ਸੀ ਅਤੇ ਕਾਤਲ ਨੂੰ ਸਜਾ ਨੀ ਹੋਈ ਜਿਸ ਗਰੁੱਪ ਦਾ ਬੰਦਾ ਮਰਿਆ ਸੀ ਫੇਰ ਓਸਨੇ ਬਦਲਾ ਲੇਣ ਲਈ ਵਿਰੋਧੀ ਗਰੁੱਪ ਦਾ ਬੰਦਾ ਮਾਰਤਾ ਜਿਸਤੋ ਕਤਲ ਹੋਇਆ ਸੀ ,ਏਹੇ ਫੇਰ ਕਈ ਕਤਲਾ ਦੀ ਸੁਰੂਆਤ ਹੁੰਦੀ
@bablasekhon1044
@bablasekhon1044 6 месяцев назад
ਬਿਲਕੁੱਲ ਸੱਚ ਜੀ
@amarjitsingh7454
@amarjitsingh7454 Год назад
ਬਹੁਤ ਵਧੀਆ ਵਿਚਾਰ ਹਨ ਇਸ ਵੀਰ ਦੇ ਵਾਹਿਗੁਰੂ ਵੀਰ ਦੀ ਹਮੇਸ਼ਾ ਚੜਦੀ ਕਲਾ ਰੱਖਣ,,ਧੰਨਵਾਦ,,
@dilbagjohal7233
@dilbagjohal7233 Год назад
Good job vadee veer good bless you
@ryaazgill4541
@ryaazgill4541 8 месяцев назад
Death ho gyi bai di v hun
@jogasinghchauhan6580
@jogasinghchauhan6580 5 месяцев назад
​😊😊😊😊 ❤ ੲਉੳਅੳੲ
@deeppreet2026
@deeppreet2026 Год назад
5911 ਬਾੲੀ ਦਿਲਾਂ ਚ ਰਹੇਗਾਂ
@user-tg3xz8bn9g
@user-tg3xz8bn9g 29 дней назад
😂t5566
@bahadursingh5896
@bahadursingh5896 Год назад
ਕਿੰਨਾ ਵਧੀਆ ਗੱਲਾਂ ਕਰਦਾ ਕੋਈ ਬਦਮਾਸ਼ੀ ਵਾਲੀ ਗੱਲ ਨਹੀਂ ਕਰਦਾ
@AngrejSingh-ns9qg
@AngrejSingh-ns9qg Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਈ ਜੀ ਕੁਲਵੀਰ ਵੀ ਬੁਹਤ ਬਦੀਆਂ ਬੰਦਾ ਸੀ ਤੁਸੀਂ ਵੀ ਸਹੀ ਹੋ ਇਹ ਹਰ ਕੋਈ ਨੂੰ ਪਤਾਂ ਹੈ ਮੰਨਾਂ ਤਾਂ ਮਲੰਗ ਗਦਾਰ ਹੈ
@luckymaan9928
@luckymaan9928 Год назад
ਸਹੀ ਗੱਲ ਐ ਵੀਰ
@bahadursingh5896
@bahadursingh5896 Год назад
ਦੇਖੋ ਕਿੰਨਾ ਵਧੀਆ ਬੰਦਾ ਇਹੇ ਜਿਹੇ ਬੰਦਿਆਂ ਦੀ ਸਪੋਟ ਕਰੋ ਗਰੀਬ ਲੋਕਾਂ ਦੀ ਮੱਦਦ ਕਰਦਾ ਸੱਚੀਆ ਗੱਲਾਂ ਕਰਦਾ ਬਾਈ ਸੋਲਾਂ ਆਨੇ ਸੱਚ ਬੋਲਦਾ
@baldevbhullar2394
@baldevbhullar2394 Год назад
ਵਾਹਿਗੁਰੂ ਵਾਕਿਆ ਹੀ ਰਾਜਿਆਂ ਵਾਂਗ ਰਹਿਦਾ ਜੱਟ 100%+ਸੱਚ ਬੋਲਦਾ ਏ ਬਹੁਤ ਵਧੀਆ ਬੰਦਾ ਐਂ ਬੜਾ ਵੱਡਾ ਪਾਪ ਏ ਵਸਾਹ ਕੇ ਬੰਦਾ ਮਾਰਨਾਂ ਕੋਈ ਤਾਖਾਸ ਗੱਲ ਏ ਜਿਹੜੇ ਲੋਕ ਮਰਨ ਨੂੰ ਤਿਆਰ ਐਂ ਮੂਸੇ ਵਾਲਾ ਬਹੁਤ ਵੱਡਾ ਪਾਪ ਕੀਤਾ ਹੈ
@SatnamSingh-xb5ud
@SatnamSingh-xb5ud 3 месяца назад
​@@baldevbhullar2394😢9
@manpreetmaan5356
@manpreetmaan5356 Год назад
ਇੱਕ ਪਾਸੇ ਤਾ ਉਹ ਦੋਗਲਾ ਬੰਦਾ ਮੰਨਾ ਜਿਹੜਾ ਕੈਹਦਾ ਸੀ ਮੇਰੀ ਕੁਲਵੀਰ ਨਾਲ 14 ਸਾਲ ਦੀ ਯਾਰੀ ਸੀ ਉ ਤਾ ਦੋਗਲਾ ਪਨ ਕਰ ਗਿਆ ਇੱਕ ਇਹ ਵੀਰ ਆ ਜਿਸ ਦੀ ਕੁਲਵੀਰ ਨਾਲ 3 ਸਾਲ ਦੀ ਯਾਰੀ ਸੀ ਇਹ ਯਾਰੀ ਨਿਭਾ ਰਿਹਾ
@Gill_83
@Gill_83 29 дней назад
ਇਸ ਵੀਰ ਨੁੰ ਪੁਲਸ ਨੇ ਆਪ ਮਰਵਾ ਦਿੱਤਾ
@sukhidhillon4841
@sukhidhillon4841 Год назад
ਰੱਬ ਲੰਮੀ ਉਮਰ ਬਖਸ਼ੇ ਬਾਈ ਅਜ਼ੀਜ਼ ਜੀ ਤੁਹਾਨੂੰ
@gurinderkhera4039
@gurinderkhera4039 Год назад
8
@gurpannu7035
@gurpannu7035 Год назад
@@gurinderkhera4039 i
@DavinderSingh-vu9gf
@DavinderSingh-vu9gf Год назад
V1 .
@harmansidhu7452
@harmansidhu7452 Год назад
@@DavinderSingh-vu9gf ⅗
@RajatKumar-po1in
@RajatKumar-po1in Год назад
@@gurinderkhera4039 lklkkkķ
@simisidhu5350
@simisidhu5350 Год назад
Sidhu not dead he lives our hearts
@karansekhon7921
@karansekhon7921 Год назад
Baai ji bahut vadia Soch hai tuhadee👍👍👍👍👌👌👌👌💕💕💕
@ParamjeetSingh-fh3tj
@ParamjeetSingh-fh3tj Год назад
ਬਾਈ ਜੀ ਬਹੁਤ ਵਧੀਆ ਗੱਲ ਬਾਤ ਲੱਗੀ ਬਾਈ ਕੁਲਬੀਰ ਨਰੂਆਨਾ ਬਹੁਤ ਵਧੀਆ ਇਨਸਾਨ c
@bahadursingh5896
@bahadursingh5896 Год назад
ਬਹੁਤ ਵੱਡੀ ਗਦਾਰੀ ਕਰੀ ਆ ਮੰਨੇ ਨੇ
@user-ql6vx6oq1m
@user-ql6vx6oq1m Год назад
ਬਿਸ਼ਨੋਈ ਤੇ ਗੋਲਡੀ ਤੇ ਹੱਥ ਕਿਸੇ rss te b j p ਦੇ ਲੀਡਰਾਂ ਦਾ ਹੱਥ ਆ ਤਾਂਹੀ ਤਾਂ ਇਨ੍ਹਾਂ ਹੌਂਸਲਾ ਜੋ ਪੰਜਾਬ ਪੁਲਿਸ ਨੂੰ ਵੀ ਦਮਕਾਇਆ ਜਾ ਰਹੇ
@gurchransingh5674
@gurchransingh5674 Год назад
ਬਿਸ਼ਨੋਈ ਦੀ ਸਿੱਧੀ ਗੱਲ ਅਮਿਤ ਸ਼ਾਹ ਨਾਲ ਹੈ
@ranjhajogiranjhajogi2766
@ranjhajogiranjhajogi2766 Год назад
Dono fuddu aa pta tuhanu lodey da v nhi Delhi police haigi Amit Shah de under Te Delhi police ne mahina pehla hi dass dita c punjab police nu K sidhu moosewala nu marn di sajish ho rahi hai Te usnu sacurity de k rakho Ehe sabb pta lgan de बावजूद v ohdi sacurity ghtayi gyi te news paper advertisemnent diti gyi Bhagwant maan walo Te naale 20 din with asla punjab ch shooter ghumde rahe Sidhu marn lyi Lawrence bishnoi to kamm leya kezriwal te bhagwant maan ne kyu ki ohne ehna di bond ch paa diti c gana gaa k logg baagi kr dene c aap khilaaf j oho jeonda reh janda aap khilaaf bhut logg khade ho jane c Lawrence kezriwal de ishare te kmm krda na k Amit shaah de Ehna de kehn te Lawrence ne katal kita ohnu Es time support kr rahi aap sarkar lawrence nu high sacurity Or naal कवरेज karn nu media dita hoya k koi hadsaa na hove
@robbadeol84
@robbadeol84 Год назад
100 💯 💶 sehi gall veer
@suhasjoshi2905
@suhasjoshi2905 Год назад
Very nihang singh vi Aziz da naukar hai
@ManjeetKaur-cv8it
@ManjeetKaur-cv8it 3 месяца назад
​@@suhasjoshi2905😊
@unknownforu581
@unknownforu581 Год назад
ਬਾਈ ਦੀਆਂ ਗੱਲਾਂ 100% ਸਹੀ ਹਨ ....ਇਸ ਵਿਚ ਕੋਈ ਸ਼ੱਕ ਨਹੀਂ ...ਬਾਈ ਤੂੰ ਲੱਲੀ - ਸ਼ਲੀ ਦੀ ਪ੍ਰਵਾਹ ਨਾ ਕਰਈ...ਤੇ ਆਪਣੇ ਅਸੂਲਾਂ ਤੇ ਕਾਇਮ ਰਹੀ ...(.ਸ਼ੁਭ ਕਰਮਨ ਸੇ ਕਬਹੂ ਨਾ ਟਰੂ ...ਨਿਸਚੇ ਕਰ ਆਪਣੀ ਜੀਤ ਕਰੂ)....ਪਰ ਜੋਸ਼ ਦੇ ਨਾਲ-ਨਾਲ ਹੋਸ਼ ਤੇ ਅਕਲਮੰਦੀ ਦਾ ਹੋਂਣਾ ਵੀ ਬਹੁਤ ਜਰੂਰੀ ਹੈ l
@harbanssingh6443
@harbanssingh6443 Год назад
Aziz ji the number nhai dita
@user-dt5vi1wf7j
@user-dt5vi1wf7j Год назад
ਸਤਿਨਾਮ🙏 ਵਾਹਿਗੁਰੂ ਜੀ
@VilzBoy
@VilzBoy Год назад
ਗੱਲ ਤਾਂ ਸੱਚ ਆ,,,22 ਦੀ
@gurjeetsingh2072
@gurjeetsingh2072 Год назад
ਵਾਹਿਗੁਰੂ ਮੇਹਰ ਕਰਨ ਸਿਧੇ ਰੱਸਤੇ ਪਵੋ
@baljindergrewal2242
@baljindergrewal2242 Год назад
ਵਹਿਗੁਰੂ ਜੀ
@AbdulRehman-uu5gk
@AbdulRehman-uu5gk Год назад
ALLAH SAREYA DE PUTA NU SALAMAT RAKHE AAMEEN 🤲🤲🤲🤲🤲🤲🤲 I LOVE 💕 PUNJAB ... FROM BOPARAI JALANDHAR PUNJAB
@navdeepkaurdeepa9039
@navdeepkaurdeepa9039 9 месяцев назад
ਕੁਲਵੀਰ ਬਾਈ ਨੇ ਬਹੁਤ ਕੁੜੀਆਂ ਦੇ ਵਿਆਹ ਕੀਤਾ ਸੀ ❤❤
@NavdeepSingh-yd9uh
@NavdeepSingh-yd9uh Год назад
ਹਮੇਸ਼ਾਂ ਬਾਈ ਦਲੇਰ ਬੰਦਾ ਮਰ ਦਾ ਪੱਕਾ ਪਰ ਭੇਤੀ ਪੱਕਾ ਵਿੱਚ ਹੁੰਦਾ ਕੋਈ ਵੀ ਕਤਲ ਵਿੱਚ
@arshadnirman4922
@arshadnirman4922 Год назад
Ik Changi soch ty changa insaan azeez khan❤️
@mangatkhan792
@mangatkhan792 Год назад
Allah pak mere veere nu lambi umar dewe
@gurubrarphotography6027
@gurubrarphotography6027 Год назад
He is dead now
@kirpalsingh862
@kirpalsingh862 Год назад
ਸਾਬਾਸ਼ ਬਹੁਤ ਵਧੀਆਂ ਸੋਚ .
@amangrewal47
@amangrewal47 Год назад
Sahi keha ਦੇਸ਼ ਦਾ ਹੀਰਾ ਸੀ ਮੂਸੇ ਵਾਲਾ
@bhupindersinghparhar1983
@bhupindersinghparhar1983 Год назад
Sidhu moose ala 😭😭💔💔😭😭😭😭😭💔😭😭😭😭😭💔😭💔💔💔💔💔😭💔💔💔💔😭
@deepdhaliwal8977
@deepdhaliwal8977 Год назад
Justice sidhu moose wala
@fojiram730
@fojiram730 4 месяца назад
ਵੀਰ ਜੀ ਪੰਜਾਬ ਦਾ ਬੇੜਾ ਗ਼ਰਕ ਹੋਇਆ ਪਿਆ ਪੁਲਿਸ ਵਿੱਚ ਬਹੁਤ ਚੰਗੇ ਅਫਸਰ ਮੁਲਾਜ਼ਮ ਹਨ ਕੁੱਝ ਕੇ ਪੁਲੀਸ ਅਫ਼ਸਰ ਡਿਊਟੀ ਇਮਾਨਦਾਰੀ ਨਾਲ ਨਹੀਂ ਕਰਦੇ ਦੋ ਨੰਬਰ ਦਾ ਪੈਸਾ ਗੈਂਗਸਟਰ ਗੁੱਡੇ ਬੰਦੀਆਂ ਨਾਲ ਸਬੰਧਤ ਹਨ ਰਾਜ ਨੀਤੀ ਕਰਨ ਵਾਲੇ ਲੀਡਰ ਬਾਕੀ ਇਸ ਵੀਰ ਦੀਆਂ ਤੱਤੀਆਂ ਖੱਰੀਆ ਸੱਚਿਆਂ ਗੱਲਾਂ ਕੀਤੀਆਂ ਨੇ ਇਸ ਵੀਰ ਦਾਂ ਸਾਥ ਦਿੱਤਾ ਜਾਵੇ ਪੰਜਾਬ ਦੇ ਉੱਚੇ ਪੱਧਰ ਤੇ ਰਾਜ ਨੀਤੀ ਵਿੱਚ ਭੇਜਿਆ ਜਾਵੇ ਸਾਥ ਦਿੱਤਾ ਜਾਵੇ
@HarpreetKaur-hr5gy
@HarpreetKaur-hr5gy Год назад
ਪਿਛਲੀ upsc ਵਿਚ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਇਕ ਕਿਸਾਨ ਦੇ ਪੁੱਤ ਜਸਪਿੰਦਰ ਸਿੰਘ ਨੇ 34 ਵਾਂ ਰੈਂਕ ਲੈ ਕੇ IAS ਬਣਿਆ ,ਉਹਨਾਂ ਦੀ ਇੰਟਰਵਿਊ ਲਈ ਨਹੀ ਤੇ ਗੈਬਗਸਟਰ ਚਾਹ ਪੀਂਦੇ ਵੀ ਦਿਖਾਈ ਜਾਂਦੇ ਆ,,ਫਿਰ ਕਹਿੰਦੇ ਆ ਪੰਜਾਬ ਦੀ ਜੁਆਨੀ ਕਿੱਧਰ ਜਾ ਰਹੀ ਆ,,
@profationltaxidriver1618
@profationltaxidriver1618 8 месяцев назад
ਇਹ ਚੈਨਲਾਂ ਵਾਲੇ ਫੁਕਰੇ ਆ daily post ਵਾਲਿਓ next generation ਨੂੰ ਕੋਈ ਚੰਗੀ ਸੇਧ ਦਿਓ
@yosoysandhupreet
@yosoysandhupreet Год назад
Bai. Sidhumoosewala. Nu. Insaf. Devavo 🙏🏻🙏🏻🙏🏻🙏🏻🙏🏻
@SwaranSinghsoni
@SwaranSinghsoni 8 месяцев назад
ਸੱਤਨਾਮ ਸ੍ਰੀ ਵਹਿਗੁਰੂ‌‌‌ ਬਹੁਤ ਵਧੀਆ ਬਾਈ ਨਾਲ ਗੱਲਬਾਤ ਕਰਨ ਲਈ ਧੰਨਵਾਦ
@RavinderSidhu-rh3kj
@RavinderSidhu-rh3kj 8 месяцев назад
ਸਹੀ ਗੱਲ ਏ ਵੀਰ ਦੀ🙏🙏
@sandeeplocham9400
@sandeeplocham9400 Год назад
Sidhu ta heera banda c bahut loka nu rozgar v denda c bai sidhu varga banda es duniya te kde ne auna miss you bai mossewala
@sony1041
@sony1041 Год назад
Sidhu heera C lokan nu Rozgar de nl nl Maut B danda C aauna tan kise ne B ni dunia te jina de Putt marvaye ohna de Maa baap Bhai behan B Miss krde ne ohna nu ohna da kushni
@bahadursingh5896
@bahadursingh5896 Год назад
ਬਾਈ ਮੇ ਤੈਨੂੰ ਸਲਾਮ ਕਰਦਾ ਬਹੁਤ ਵਧੀਆ ਗੱਲਾਂ ਸੋਚ ਆ
@jasvirsidhu6062
@jasvirsidhu6062 Год назад
ਵਾਓਬਾਈ, ਗੱਲਾਂ, ਵਧੀਆ ਤੇਰੀ ਆ, ਬੰਦਾ ਠੀਕ ਆ ਬਾਈ,ਅਣਖੀਆਬਾਈ
@user-dt5vi1wf7j
@user-dt5vi1wf7j Год назад
🙏ਸਤਿਨਾਮ ਵਾਹਿਗੁਰੂ ਜੀ🙏
@paramjitkaurbenipal2050
@paramjitkaurbenipal2050 Год назад
Thanks very speach Very good man and very good man sidhu saab very good Son and very good man and very good work
@jagdevsingh7943
@jagdevsingh7943 Год назад
@@paramjitkaurbenipal2050 84
@ssbajwa183
@ssbajwa183 Год назад
*kash ihde jini security SIDHU MOOSEWALA di hundi 🥺😭💔*
@manisran1828
@manisran1828 Год назад
Shi aa
@ssbajwa183
@ssbajwa183 Год назад
@@manisran1828 *hanji💔🥺*
@GurwinderSingh-fg3kg
@GurwinderSingh-fg3kg Год назад
@@ssbajwa183 prawa kulveer naruana di kehda security ghat c ohnu v niga dita ghar a k agle ne
@rajpalsran1293
@rajpalsran1293 Год назад
Likhay nu koi tal ne sakda jadon maout aouni aouni he a likhayia payia
@jarnailsingh2440
@jarnailsingh2440 Год назад
Aziz veer ji Waheguru ji tuhanu tandrusti and lambi umer bakhshe. Waheguru ji tuhanu hamesha khush rakhen
@nirmaljitsingh5818
@nirmaljitsingh5818 Год назад
ਵੀਰ ਬਹੁਤ ਵਧੀਆ ਸੋਚ ਆ
@petWorld922
@petWorld922 Год назад
Legend never die 💪 Jor bina pattan Te Thapi vajdi na hankar nai A rutba Moose Walle da 🙏
@lakshitsalgotra4521
@lakshitsalgotra4521 Год назад
Bishnoi ch b bhut dum aa baisa sidhu ch b bhut aa
@sony1041
@sony1041 Год назад
@dip kour Fr Tu jamanat karade ohdi
@sony1041
@sony1041 Год назад
Thapi Kabbadi de graund ch wajjdi hundi aai Stejan te ni oh hankar hunda A te aglean ne kadd ta
@saransingh1626
@saransingh1626 9 месяцев назад
​@@lakshitsalgotra4521je bishnoi che dum aa veer te ek baar jamanat karwa de asi maar ke wikha dange
@bahadursingh5896
@bahadursingh5896 Год назад
ਅਪਣੀ ਸੇਫਟੀ ਵਾਸਤੇ ਸਾਰਾ ਕੁਸ਼ ਕਰਨਾ ਪੈਂਦਾ ਇਸੇ ਕਰਕੇ ਬਾਈ ਬਚਿਆ ਹੈ
@tarsemmannp5499
@tarsemmannp5499 Год назад
Waheguru ji 🙏 mehar kri sab te ♥
@balwindersingh8597
@balwindersingh8597 Год назад
Waheguru.ji..mehar..kri.🙏🙏🙏🙏
@rajrani2071
@rajrani2071 Год назад
Bhut vadiya sochh h bro tuhadi miss you legend sidhu mossewala 💔😭💔💔
@j.kprinter253
@j.kprinter253 Год назад
Justice ⚖️ for sidhu moose wala ji
@sony1041
@sony1041 Год назад
Ohna da B Justice mango jihde thode Sidhu ne marvaye te Apna Calaasmate Marya te parcha horde Sir de pavaya
@hazurasingh6057
@hazurasingh6057 Год назад
100+(100) Good 👍
@vasakhasingh7363
@vasakhasingh7363 Год назад
ਅਜ਼ੀਜ਼ 22💗💗💗♥️🙏🌹
@jindaginama9322
@jindaginama9322 Год назад
😲😲ਇੰਟਰਵਿਊ ਕਰਨ ਦਾ ਤਰੀਕਾ ਸ਼ਾਨਦਾਰ ਹੈ🤔🤔
@bahadursingh5896
@bahadursingh5896 Год назад
ਬਾਈ ਹੀਰਾ ਪਾਰਸ ਆ
@amandeep5578
@amandeep5578 Год назад
Justice for sidhu moosewala
@avtarsandhu102
@avtarsandhu102 Год назад
Sidhu mosewala Bai Punjab da fast number Nam C miss you
@HarpreetKaur-ij3oq
@HarpreetKaur-ij3oq Год назад
Ajeej veere Tusi phele din school time to He bhut nice insan c wahe guru ji tuhanu hmesa khush rkhn
@jasssidhu6148
@jasssidhu6148 Год назад
Shai kha veer ne sara kush
@GurwinderSingh-cc7yy
@GurwinderSingh-cc7yy Год назад
Bahut badiya message
@sharanjitsinghgill7181
@sharanjitsinghgill7181 Год назад
Justice for sidhu brother
@user-dt5vi1wf7j
@user-dt5vi1wf7j Год назад
ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ🙏🏾🙏🏾🙏🏾
@shaheenkyani3614
@shaheenkyani3614 Год назад
True bahi Gee your r right
@MSGaminG-cc4dz
@MSGaminG-cc4dz Год назад
Swad Aa gia Bro ap diyan Gallan ch dam h dillon Dhanvad Bro g
@parmindersingh6436
@parmindersingh6436 Год назад
bai bolda bohat sohan hai na bai ji😂Prmaatma Mehar Rakhe bai saare veeran te❤🙏🙏
@mandeepbawa6953
@mandeepbawa6953 Год назад
Veer ji tusi great ho tusi bhut vadiya gl kiti 🙏❤️🙏
@nibhrasingh6532
@nibhrasingh6532 15 дней назад
Very good 👍
@iqbinderbindi9456
@iqbinderbindi9456 Год назад
Satnam Shri waheguru ji 🙏🌹
@sukhvinderkaur8432
@sukhvinderkaur8432 Год назад
ਵੀਰ ਤੁਸੀ ਪੰਜਾਬ ਦੇ ਪੁੱਤ ਹੋ ਇਹ ਸਭ ਕੁਛ ਛੱਡ ਕੇ ਨਾਰਮਲ ਜਿੰਦਗੀ ਜਿਉ ਪੰਜਾਬ ਦਾ ਮਾਹੋਲ ਠੀਕ ਹੋਵੇ ਕੀ ਆਪਾ ਪੰਜਾਬ ਚ ਸਿਰਫ ਲੜਨ ਆਏ ਹਾ ਵੀਰ ਇਹ ਸਭ ਛੱਡੋ ਸਰਕਾਰਾ ਆਪਾ ਨੂੰ ਵਰਤ ਕੇ ਵਾਧ ਵਿਚ ਛੱਡ ਦਿੰਦੀਆ ਹਨ
@harrysandhu8011
@harrysandhu8011 Год назад
Very good brother fan hogya yr Teri soch Da
@maggharsingh7773
@maggharsingh7773 Год назад
ਆਪ ਜੀ ਦਾ ਫ਼ੋਨ ਮੈਨੂੰ ਜ਼ਰੂਰ ਚਾਹੀਦਾ
@MahiMahi-ns1dk
@MahiMahi-ns1dk Год назад
Justice for sidhu moosewala😭
@BaldevSingh-ps8ey
@BaldevSingh-ps8ey Год назад
Nice y siraaaaaaa galbaat aa
@paramjitkaurbenipal2050
@paramjitkaurbenipal2050 Год назад
Waheguru ji God bless you Son Very good man and very good speach thanks Paramjit Kaur Benipal canada
@diljitsingh4292
@diljitsingh4292 Год назад
WAHEGURU JI VEER NU CHARDIKALA VIC RAKHNA Ajij Bhai nu mera DIL to salute
@stillaround.
@stillaround. Год назад
Sidhumossewala ♥️
@user-py1bk7or2z
@user-py1bk7or2z 2 месяца назад
Aziz veer diyan galaan Bilkul sahi ne
@paramjitkaurbenipal2050
@paramjitkaurbenipal2050 Год назад
Waheguru ji God bless you and very good speach Paramjit Kaur Benipal canada
@Savitajsinghkullar.5th.C.
@Savitajsinghkullar.5th.C. Год назад
Waheguru ji 🙏🙏🙏💔💔💔😥😥😥 Legend for Sidhu Moose Wala 💪💪💪💔💔💔😥😥😥 Legend Never Die 💪💪💪💔💔💔😥😥😥 # justice for Sidhu Moose Wala 🙏🙏🙏💔💔💔😥😥😥
@tarasingh6932
@tarasingh6932 Год назад
Veer ji tuhadi interview suni te mann nu bahut shakoon milya, bhut vdiya msg v dita tusi. Aj kal de bachya nu es GENGVAAR pase na aun di slah dity hai.Veer ji julam na krna nirdosh de khilaaf kde v na jana, te insaaf di jung lado, te Ajj Punjab nu tuhade jihe yodhya di lod hai. Punjab nu ik jakhmi halt bich hai made dour cho gujar reha hai. Apna sehyog deo te Bhagat Singh Varge bano ji,🙏🙏🙏🙏🙏
@baikailey8132
@baikailey8132 Год назад
good job veer , bhut badeya soch veer....
@naeemullah1628
@naeemullah1628 Год назад
Love u punjab 💘💘💘💘💘💘💘💘💘💘💘💘💘💘💘💘💘💘😇😇
@paramjitkaurbenipal2050
@paramjitkaurbenipal2050 Год назад
Sidhu saab very good man and very good man and very good work Paramjit Kaur Benipal canada very sad
@pindawale9734
@pindawale9734 Год назад
Sidhu bai forever
@shabajidon9667
@shabajidon9667 Год назад
ਬਾਈ ਜੀ ਮੈਂ ਤੇਰੇ ਨਾਲ ਆ ਕਿਸੇ ਗੈਂਗਸਟਰ ਕੋਲੋਂ ਡਰਨ ਦੀ ਲੋੜ ਨਹੀਂ ਇਹ ਸਾਲੇ ਰੱਬ ਥੋੜੀਆਂ ਤੇਰਾ ਛੋਟਾ ਵੀਰ ਜਗੀਰ ਸਿੰਘ ਸਿੱਧੂ
@harjindersingh-hx1cc
@harjindersingh-hx1cc Год назад
ਵਾਹਿਗੁਰੂ ਜੀ ਮਿਹਰ ਕਰਨਾ ਸਭ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️🙏🙏❤️🙏🙏
@gaganjassar1938
@gaganjassar1938 9 месяцев назад
😊😊😊😊😊😊😊😊😊
@amansidhu4131
@amansidhu4131 Год назад
We trust you ,you r doing a gr8 job and you are bold and came up.not like others
@__its_Sardar_Ji__
@__its_Sardar_Ji__ Год назад
True paji
@karmjeetsingh404
@karmjeetsingh404 10 дней назад
Brother good job
@RajSingh-cv3uu
@RajSingh-cv3uu 11 месяцев назад
Sharp shutter ਬਾਰੇ ਸਹੀ ਕਿਹਾ ਵੀਰ ਨੇ
@arshdeepsingharshi7088
@arshdeepsingharshi7088 Год назад
😭😭😭😭😭😭😭miss u sidhu bro
@deepgillgillsaab6560
@deepgillgillsaab6560 Год назад
By tu ta yaara the yaar a veer tu kulveer by nal hoi yaar maar da badla lene a veer je ♥️♥️🙏🙏🙏🙏
@gorasingh4125
@gorasingh4125 Год назад
ਬਹੁਤ, ਵਧੀਆ,ਅਜੀਜ,Y
@sikandersingh5115
@sikandersingh5115 Год назад
💯
@arshkaul3424
@arshkaul3424 Год назад
Sidhu moosewala ankhi yodha c sir chkk k jee k geaa.. Sada bhra .. Goliaa da shara lea dlleaa ne bai nl do hth krk dekh lende bhri bndook nl ta bnder v khtrnak hojnda..dlleo amr ho geaa pronA tuhda. Legend moosewala
@kulwantkaur8549
@kulwantkaur8549 Год назад
Pic({jn;jnñ
@amandeeprehal1044
@amandeeprehal1044 Год назад
Salute Aziz Bro.
@tomhawk0008
@tomhawk0008 Год назад
God bless you bro
Далее