Тёмный

Sidhu Moose Wala - Goldy Brar Phone Call Interview - Afsana khan - R Nait 

Rozana Spokesman
Подписаться 1,7 млн
Просмотров 3,6 млн
50% 1

#sidhumoosewalanews #sidhumoosewala #sidhumoosewalanewsong #lawrencebishnoi #bisnoi #gangster
credit & courtesy : ‪@RiteshLakhiUnplugged‬

Опубликовано:

 

21 июн 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 4,4 тыс.   
@rajinderkaurbadhan9961
@rajinderkaurbadhan9961 2 года назад
ਇਸ ਦੇ ਪਿਛੇ ਜਰੂਰ ਕੋਈ ਹੋਰ ਆ ਜੋ ਇਹ ਬੋਲ ਰਹੇ ਸਿਧੂ ਨੇ ਸੱਚ ਹੀ ਕਿਹਾ ਇਕ ਗਾਣੇ ਚ ਕਿ ਜਦੋ ਕੋਈ ਬਰਾਬਰੀ ਨਾ ਕਰ ਸਕੇ ਤਾ ਲੋਕ ਓਸ ਦੀ ਬਦਨਾਮੀ ਸੁਰੂ ਕਰ ਦਿਦੇ ਸਿਧੂ ਦੇ ਗੀਤ ਬੋਲਦੇ ਓਸਦੀ ਕਲਮ ਬੋਲਦੀ ਕਰੋੜਾ ਲੋਕ ਇਨੇ ਬੇਵਕੂਫ ਨੀ ਜੋ ਓਸ ਲਈ ਰੋ ਰਹੇ ਜੇ ਇਹ ਗਲਾ ਸੱਚ ਸੀ ਤਾ ਮਾਰਦੇ ਨਾ ਜਿਊਦੇ ਜੀਆ ਲੋਕਾ ਸਾਹਮਣੇ ਲਿਓਦੇ ਹੁਣ ਓਹ ਹੈਨੀ ਇਸ ਦੁਨੀਆ ਤਾ ਇਹ ਸਬ ਬੋਲਣ ਦਾ ਕੋਈ ਫਾਇਦਾ ਨੀ
@Gursimm
@Gursimm 2 года назад
Right ✅️
@manav495
@manav495 2 года назад
Sahi kiha veer ji
@ms.sarwansingh907
@ms.sarwansingh907 2 года назад
Ryt g
@odae6546
@odae6546 2 года назад
Tu ki janda oye aya tu dsn tainu sach jhooth da pta
@sunnywadhwa6585
@sunnywadhwa6585 2 года назад
Sahi gala ay
@funciraachannel
@funciraachannel 2 года назад
ਸਫ਼ਾਈ ਦੇਣ ਵਾਲਾ ਹੁਣ reha nahi ਇਸ ਕਰਕੇ ਹੁਣ ਇਹ ਜਿੰਨਾਂ ਮਰਜ਼ੀ ਝੂਠ ਬੋਲਣ ਉਨੇ ਕਿਹੜਾ ਉੱਠ ਕੇ ਬੋਲਣਾ ਜਦੋਂ ਉਹ ਜਿਉਂਦਾ ਸੀ ਉਦੋਂ ਬੋਲਦੇ ਤਾਂ ਗੱਲ ਬਣਦੀ
@sarbsingh3127
@sarbsingh3127 2 года назад
Right veer
@jyotigill1195
@jyotigill1195 2 года назад
Bilkul sahi yar eh kon hunde kise di jaan Len vale eh rub lage aa, je ohna mistake kiti c tan law hega na justice karn lai te ohh parmatma, bahut Mahan kum ni kita tusi
@gurpreetkaurkaur5833
@gurpreetkaurkaur5833 2 года назад
Sahi kheaa veer ji
@sukhwinderkaur7008
@sukhwinderkaur7008 2 года назад
Yes right
@agricultureimpliment9525
@agricultureimpliment9525 2 года назад
Right
@youtubeshorts8601
@youtubeshorts8601 2 года назад
ਤਾੜੀ ਕਦੇ ਵੀ ਇੱਕ ਹੱਥ ਨਾਲ ਨੀ ਵੱਜਦੀ 💯💯
@abhinandankanwar1445
@abhinandankanwar1445 Год назад
👌👍
@jottjottkaur5536
@jottjottkaur5536 Год назад
Sahi gal kahi aa goldy ne
@youtubeshorts8601
@youtubeshorts8601 Год назад
Ki kehta goldy ne?
@TaljeetSingh-hr4dd
@TaljeetSingh-hr4dd 4 месяца назад
Nahi 2 Chettda Nal V Bajj Jandi a😂😂😂
@gurpreetrangi3164
@gurpreetrangi3164 Год назад
ਗੋਲਡੀ ਬਰਾੜ ਅਸੀ ਤੇਰੀਆਂ ਗੱਲਾਂ ਤੇ ਯਕੀਨ ਕਿਉਂ ਕਰੀਏ ਤੋ ਆਪ ਭਗੋੜਾ ਐਲਾਨਿਆ ਗਿਆ ਤੇਨੂੰ ਕੋਣ ਜਾਣਦਾ ਸੀ ਤੇ ਸਾਡਾ ਵੀਰ ਮਾਰ ਤਾ ਤੇਰਾ ਕੱਖ ਨਾ ਰਹੇ
@manjitdhillon-ll4op
@manjitdhillon-ll4op Год назад
9₩₩₩ò
@karanjatt9986
@karanjatt9986 2 года назад
ਸਿੱਧੂ ਮੂਸੇਵਾਲਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@lovejeetsingh2421
@lovejeetsingh2421 Год назад
Ana rabb nu v man lo rab Nam lya kadi
@SimranSodhi-yu2cz
@SimranSodhi-yu2cz 23 дня назад
Sare mande ne rab nu Tohanu dasan di lodd nahi Fir tusi kiu phone faddi bethe ho rab rab kiu nahi kar rehe doosre nu salaha de reheho
@harjindkaurvlogs
@harjindkaurvlogs 2 года назад
ਗੁਰੂ ਦੇ ਸਿੱਖ ਬਣ ਜਾਉ ਪੰਜਾਬ ਲਈ ਕੁੱਝ ਕਰ ਜਾਉ ਬਸ ਗੁਰੂ ਦੀ ਗੋਦ ਮਿਲ ਜਾਉ…..ਬਸ ਕਰੋ ਵੀਰੇ ਬਸ ਕਰ ਜਾਉ ਮਾਂਵਾਂ ਤੇ ਤਰਸ ਕਰੋ👏🏻👏🏻
@dalervirk2889
@dalervirk2889 2 года назад
Aa Goldi Brar Wergae Aurangjaib di Olad hain Aena Gandi naali dae Kidya nu Tusi Guru dae Sikh banna k Achar Pana hai 🤔🤔
@Nitin11508
@Nitin11508 2 года назад
B's Hun maar k kise da put guru deki bnna
@rickmaan1733
@rickmaan1733 2 года назад
@@Nitin11508 Jad jana puthe Raha te a fer sagun ta paina si sidhu nu
@HARJINDERSINGH-km9ee
@HARJINDERSINGH-km9ee 2 года назад
@@rickmaan1733 right
@rickmaan1733
@rickmaan1733 2 года назад
@@Nitin11508 gurua bare kida bolda gurua ne kiha si gangster nal yarria rakhan nu Jo gurbani kehdi. Ohi kuch dasdi. A eh bhain
@contentsbypratibha
@contentsbypratibha 2 года назад
Sidhu was best & most purest soul ❤😭.... Ppl think ki ohnu nu marke vadiya kita ohdi awaaz daba diti lekin ni Rabb jarur faisla karuga🙏🏻 kisi vi changee insaan di jaan le li te je na sochiyo Rabb tuhanu bakash deoga na Rabb jd badla leuga ta chikha pawa dega 🙏🏻😭😭😭😭 #justiceforsidhumoosewala 🙏🏻😭💔
@sabiharana3321
@sabiharana3321 2 года назад
I miss you sidhu always miss you sidhu sidhu aj b zinda hai or hmesha zinda rhy ga ❤️❤️❤️❤️❤️❤️❤️❤️❤️❤️❤️❤️🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰
@pb13wala80
@pb13wala80 2 года назад
ਸਾਨੂੰ ਨੀ ਪਤਾ ਕੀ ਗੱਲ ਆ ਪਰ ਸਿੱਧੂ ਦਿਲਾ ਵਿੱਚ ਵਸਦਾ ਤੇ ਵਸਦਾ ਰਹੁ Miss u sidhu 😭
@tripper42
@tripper42 2 года назад
Yeah media chutiya banata hai apne hi taraf se fake audio.release kar deta hai . Hame kaise pata hoga ke yeah audio kiski hai more over police jis goldy brar ko dhund rhi hai .. vo itna bhi chutiya nhi hai ke khud call karke media ko bole ga .
@gaganjohal141
@gaganjohal141 2 года назад
Pp000pp0pp000p
@gaganjohal141
@gaganjohal141 2 года назад
00p0p0000p0p0000000000000000p000000000000p
@rajindersharma5008
@rajindersharma5008 2 года назад
ਪਤਾ ਕਰੋ ਫੇਰ ਐਵੇ ਥੋੜੀ ਕਿਸੇ ਨੂੰ ਰੱਬ ਮੰਨੀ ਦਾ ।ਬਹੁਤ ਕਜਾਂ ਸੀ ਬਹੁਤ ਹੰਕਾਰ ਸੀ ਬੇਅਕਲ ਵੀ ਬਹੁਤ ਸੀ
@pb13wala80
@pb13wala80 2 года назад
@@rajindersharma5008 o y thonu kon samjave yaar
@Jogikajugnu29
@Jogikajugnu29 2 года назад
sidhu 22 आज भी करोड़ों दिलों में आज भी जिन्दा है किस किस को मरोगे भाई सच तो ये है की एक माँ बाप का एकलौता पुत्र तुमने छीन लिया 😟😟😟😟
@agricultureimpliment9525
@agricultureimpliment9525 2 года назад
Right
@hhshdbhhed787
@hhshdbhhed787 2 года назад
​@@agricultureimpliment9525 ,q
@ranikaur8374
@ranikaur8374 2 года назад
@@hhshdbhhed787 night
@STARYYY000
@STARYYY000 2 года назад
Fuddu sala ..Jo hoya thik Hoya ..khalistani
@Jogikajugnu29
@Jogikajugnu29 2 года назад
तेरा जब कोई मरेगा तब पता चलेगा तुझे जिसका कोई मरता है उसका परिवार उसके माँ बाप ही जान सकतें हैं की उनपर क्या बीत रही है और एक बात बता मुझे अगर sidhu 22 खालिस्तानी होता तो उसको bodygard मिलते क्या किस खालिस्तानी को bodygard मिले हैं अब तक ब्तओगी जरा
@forevercricketlover6982
@forevercricketlover6982 2 года назад
ਅੱਜ ਸਿਧੂ ਹੁੰਦਾਂ ਤਾ ਇੰਨਾ ਗੱਲਾ ਜਵਾਬ ਦੇਦਾ
@Harryrebel752
@Harryrebel752 Год назад
ਬੋਲਣ ਤੋ ਪਹਿਲਾਂ ਸੋਚ ਲੈਣਾ ਸੀ ਪੁਲੀਸ ਕੋਲ ਸਿੱਧੂ ਦਾ ਫੋਨ 6 ਮਹੀਨੇ ਸੀ ਓਹਨੇ ਬਾਹਰ ਦੇਸ਼ ਤੋ data ਵੀ ਮੰਗਵਾਇਆ ਓਹਦੇ ਚ ਇਹੋ ਜਿਹੀ ਕੋਈ ਗੱਲ ਨਿ ਮਿਲੀ ਪੁਲੀਸ ਨੂੰ ਲਾਰੈਸ਼ msg ਕਰਦਾ ਸੀ ਤੇ contact ਚ ਨਾਮ ਤੇ ਹੋਣਾ ਸੀ
@jotgill552
@jotgill552 2 года назад
ਹੋ ਗੋਲ਼ੀ ਵੱਜੀ ਤੇ ਤੂੰ ਸੋਚੀ ਨਾ ਕਿ ਮੁੱਕ ਜਾਊਗਾਂ , ਨੀ ਮੇਰੇ ਯਾਰਾਂ ਦੇ ਬਾਂਹਾਂ ਤੇ ਮੇਰੇ ਟੈਟੂ ਬਣਨੇ। Legend never dies #justiceforsidhumoosewala
@gurpreetmahey6584
@gurpreetmahey6584 Год назад
L ❤😊 21:04
@pawandeep2085
@pawandeep2085 9 месяцев назад
😂
@manjitsingh8577
@manjitsingh8577 2 года назад
ਜੇ ਮਾਰਨਾ ਹੁੰਦਾ ਕਿਸੇ ਨੂੰ ਤਾਂ ਕਿਸੇ ਕ੍ਰਪਟ ਮੰਤਰੀਆਂ ਨੂੰ ਮਾਰੋ ਲੋਕ ਤੁਹਾਡਾ ਧੰਨਵਾਦ ਕਰਨਗੇ
@mylifemydream5338
@mylifemydream5338 2 года назад
ru-vid.com/video/%D0%B2%D0%B8%D0%B4%D0%B5%D0%BE-Qq_xPVgfOcc.html
@SimranSodhi-yu2cz
@SimranSodhi-yu2cz 23 дня назад
Sahi keha jo golli de hakdar ne o eash kar rehe.ne maava de beksoor putter maar rehe han eh kutte
@giansingh1011
@giansingh1011 2 года назад
Legend never die.. Sidhu bai ajj v jiunda aa sade dila ch
@kidgamer8049
@kidgamer8049 2 года назад
ਦੁਸ਼ਮਣ ਮਰੇ ਖੁਸ਼ੀ ਨਾ ਕਰੀਏ ਸੱਜਣਾਂ ਵੀ ਮਰ ਜਾਣਾ
@nishumaliksahil3289
@nishumaliksahil3289 2 года назад
sidhu ji jindabad the jindabad rahenge ❤️ sari duniya sidhu ji ko solute karti hai....... vah to is duniya mein bahut bada naam Kama ke gaye ❤️❤️❤️ Miss you sidhu ji forever (INSHALLA)
@paramgill7558
@paramgill7558 2 года назад
Dukki de bande de kehan naal Asin Sidhu de virudh ni hon lagge! He’s a legend
@ManpreetKaur-vj9xy
@ManpreetKaur-vj9xy 2 года назад
Ryt , te ina te ykeen kio Krna ina vrga glt bnda ta koi ni encounter kro use kutte da😠😠😠😠😠😠😠🤛
@sabiharana3321
@sabiharana3321 2 года назад
Sai khaa sidhu ny 💯 sachi baat jab barabri naa ho saky too badnamii shuru kar dety log wo aj b zinda hai hmari dillo mein tum log zinda rh k lanaty khaaao ham sab ki🖐🖐🖐🖐🖐🖐
@GurpreetKaur-ud7rt
@GurpreetKaur-ud7rt 2 года назад
Rip Sidhu Moosewala🙏🙏🙏🙏 Our Supreme Wahe Guru Ji is the one who decides our life journey. That's his law, how he decides to deal with individuals, we don't have that right, we leave things to fait!
@navneetkaurnav1618
@navneetkaurnav1618 2 года назад
J Sidhu wrong hunda ja wrong kmm krda hunda taan ajj sari duniya uhde Jan naal dukhi na hundi sari duniya Sidhu lai roi hai hrr koi chonda k uh wapis aa jave mera veer bahut vadia banda c bss kro na badnaam kro mere veer nu rabb agge ehi ardaas hai k true sbb de sahmne aa jave mere veer nu insaaf mile
@KULDEEPKUMAR-ws3nn
@KULDEEPKUMAR-ws3nn 2 года назад
andh bhgti h tuhadi fer bnde de song to andaja la skda h .j tusi eh ni pehchan skde ta tuhadi andhbhahti h fer..
@jasonblack7553
@jasonblack7553 2 года назад
@@KULDEEPKUMAR-ws3nn sai gal a bhai, thank you yaar, ae lok andhe to vi gai guzre ne. Ena nu naa kuch sunai dinda nai e salay nu dikhai dinda sidhu baray. Sirf ek duje pich lag lag ke sidhu sidhu kai jaan ge. Ena da avda koi maray ena nu koi dukh ah jad koi fuddu banda marda odo hai hai karde ne.
@manisingh6462
@manisingh6462 2 года назад
@@jasonblack7553 🐐🐐🐐
@jassgaming4928
@jassgaming4928 2 года назад
@@KULDEEPKUMAR-ws3nn fer tusi kyu interview dekh rehe o ?
@ddeepali298
@ddeepali298 2 года назад
Eh chuth bol rhe aw ....fudu bna rhe aw
@hssidhubathinda
@hssidhubathinda 2 года назад
ਗੋਲੀਆਂ ਮਾਰਨ ਨਾਲ ਸਿੱਧੂ ਤਾਂ ਸਰੀਰਕ ਤੌਰ ਤੇ ਤਾਂ ਭਾਵੇਂ ਮਰ ਗਿਆ ਪਰ ਉਸ ਦਾ ਆਪਣੀ ਮਿੱਟੀ ਨਾਲ ਮੋਹ ਸਦਾ ਲਈ ਅਮਰ ਰਹੇਗਾ।
@BaljeetSingh-jk5vv
@BaljeetSingh-jk5vv 2 года назад
K8ilkkoooo
@tehalpreetkaur1899
@tehalpreetkaur1899 8 месяцев назад
legends never die always miss you sidhu veer😔😔
@sabiharana3321
@sabiharana3321 2 года назад
Sidhu aj b zinda h hmary dilo mein or rhy ga ❤️🇵🇰
@bushrakhanbushrakhan1055
@bushrakhanbushrakhan1055 2 года назад
Duniya m tum kitni hi sfai de do. Pr Allah se nhi bachoge tum.. Jhuthe log. Sidhu bhai hmesha hmare dil m rahenge.. ❤
@MohdSahil-me3kr
@MohdSahil-me3kr 2 года назад
Sidhu kon sa ache kam kar ke gya ha
@seizure2658
@seizure2658 2 года назад
@@MohdSahil-me3kr Wahi toh sab andho ki tarah fangirls ban gaye hai
@lovefromjammu5185
@lovefromjammu5185 2 года назад
Sidhu kon sa acha banda tha usko ungli lene ki adat thi ho gya kaand ab 😏
@aadamali3729
@aadamali3729 2 года назад
@@MohdSahil-me3kr abi bhi acha Kam nahi Kiya hay jo apny ganon main Sach kehta tah apni gaun ki taraqi tah
@ranveerkaur5106
@ranveerkaur5106 2 года назад
Tusi kaun hunde a kise nu sja den wale,tusi inia gallantian krde ho tohanu kaun sja daunga,tusi bahut chage ho te sahi ho sidhu veera galt c,
@simransidhusidhu9994
@simransidhusidhu9994 Год назад
Miss you astaad sidhu mossewala 😭😭😭😭😭
@ashishbedi8031
@ashishbedi8031 2 года назад
Leagend Always In Our Heart 🥺💔 Sab Jaante hi sidhu Ko
@harneethayer6908
@harneethayer6908 2 года назад
ਬਸ ਕਰੋ ਵੀਰੇ ਬਸ ਕਰੋ ,, ਹੁਣ ਤਾਂ ਉਹ ਮਰ ਹੀ ਗਿਆ ,, ਹੁਣ ਤਾਂ ਕੋਈ ਰੌਲਾ ਨੀ ਤੁਹਾਡਾ ,, ਉਹਨੂੰ ਮਰੇ ਨੂੰ ਤਾਂ ਚੈਨ ਨਾਲ ਰਹਿਣ ਦਿਉ 🙏🙏🙏
@tarsemmannp5499
@tarsemmannp5499 Год назад
ਲੱਗਦਾ ਨਹੀਂ ਰੈਣ ਦੇਣ ਗਏ ਵੀਰ ਜੀ
@rsmkalaram6172
@rsmkalaram6172 Год назад
​ 00000000
@Paramjitsingh-on5eo
@Paramjitsingh-on5eo Год назад
Right
@speechlessfeelings71
@speechlessfeelings71 2 года назад
ਤੌਬਾ ਤੌਬਾ 😳 ਕੈਸੀ ਦੁਨੀਆ ਯਾਰਾ ਕਿਆ ਚਾਲਾਂ ਨੇ , ਕਿਆ ਭੇਤ ਨੇ ਕੋਈ ਕੁੱਝ ਵੀ ਪੂਰਾ ਨੀ ਜਾਣਦਾ ਤੇ ਸਾਡੇ ਵਰਗੇ ਹਜੇ ਵੀ ਪਤਾ ਨੀ ਕਿਹੜੀ ਦੁਨੀਆ ਦੀ ਜਿੰਦਗੀ ਨੂੰ ਸੱਚ ਮੰਨੀ ਬੈਠੇ ਆ ।। 🙏❤️ ਦਾਤਾ ,,ਕਰ ਕਿਰਪਾ ਬਸ ਸਭ ਤੇ ।।
@balbirkaur3123
@balbirkaur3123 9 месяцев назад
ਕਿੰਨੇ ਪੜੇਲਿਖੇ ਬੱਚੇ ਹਨ, ਕਿੰਨੀ ਤਹਿਜ਼ੀਬ ਨਾਲ ਬੋਲ ਰਿਹਾ! ਵਾਹਿਗੁਰੂ ਸਮਰੱਥਾ ਬਕਸ਼ੌ ਇਹਨਾ ਨੂੰ! ਮਾਪਿਆ ਨੇ ਬਹੁਤ ਔਖੇ ਹੋ ਕੇ ਬੱਚੇ ਪਾਲੇ-ਪੜਾਏ ਹੁੰਦੇ ਹਨ।! ਕਿੰਨੀਆਂ ਆਸਾਂ ਹੁੰਦੀਆਂ ਮਾਂ ਬਾਪ ਨੂੰ ਪੁੱਤ ਤੌ!
@thakurdutt4900
@thakurdutt4900 2 года назад
Sidhu us legend and legendd never die
@ranjitgill7432
@ranjitgill7432 2 года назад
ਗੋਲਡੀ ਬਾਈ ਤੂੰ ਸਿਧਾ ਹੀ ਪੁਲੀਸ ਦੀ ਹਿੱਕ ਵਿੱਚ ਵਜ ਜੇ ਤੂੰ ਸੱਚਾ ਸੁੱਚਾ ਬੰਦਾਹੈ।ਕਿਸੇ ਦੀ ਜਾਨ ਲੈ ਲੈਣਾ ਕਿਧਰ ਦੀ ਅਕਲ ਵਾਲੀ ਗਲ ਹੈ।
@rickmaan1733
@rickmaan1733 2 года назад
ਕਦੇ ਪੁਲਸ ਨੇ ਵੀ ਕਿਸੇ ਨੂੰ ਇਨਸਾਫ ਦਿੱਤਾ ਓਹ ਆਪ ਕਹਿ ਜਾਂਦਾ ਮੇਰੇ ਭਰਾ ਨੂੰ ਗੈਂਗਸਟਰ ਬਣਾ ਕੇ ਪੇਸ਼ ਕੀਤਾ ਮੀਡੀਆ ਨੇ ਜਦ ਕੇ ਉਸ ਤੇ ਕੋਈ ਪਰਚਾ ਵੀ ਨਹੀਂ ਸੀ ਕਾਂਗਰਸ ਦਾ ਲੀਡਰ ਸੀ ਓਹ।84 ਚ ਕਿਸੇ ਕ ਇਨਸਾਫ ਦੇਤੇ ਸੀ ਪੁਲਸ ਵਾਲਿਆ ਨੇ। ਜਿਨੀ ਪੁਲਸ ਆ ਸੱਭ ਮੰਤਰੀਆਂ ਦੇ ਹੱਥਾਂ ਚ ਆ। ਮਿੱਡੂਖੇੜਾ ਇੱਕ ਅਕਾਲੀ ਆਗੂ ਸੀ। ਹਜੇ ਤਾਕਤ ਓਹਦਾ ਇਨਸਾਫ ਤਾ ਪੁਲਸ ਨੇ ਲੈ ਕੇ ਨੀ ਦਿੱਤਾ ਜਦ ਤਕ ਪੁਲਸ ਮੰਤਰੀਆਂ ਦੇ ਇਸ਼ਾਰਿਆਂ ਤੇ ਨੱਚਦੀ ਰਹੂ ਫਿਰ ਕਿਸੇ ਨੂੰ ਇਨਸਾਫ ਨੀ ਦੇ ਸਕੁ । ਬਰਾੜ ਨੇ ਕਹਿ ਤਾਂ ਦਿੱਤਾ ਅਸੀਂ ਤਾਂ ਏਦਾਂ ਹੀ ਇਨਸਾਫ ਲਵਾਗੇ ਨਾਲੇ ਗੁਰਲਾਲ ਬਰਾੜ ਨੂੰ ਵੀ ਸਿੱਧੂ ਨੇ ਇਹੀ ਗੱਲ ਕਹੀ ਸੀ ਕਿ ਜੋਂ ਮੈ ਗਾਣੀਆ ਵਿੱਚ ਦਿਸਦਾ ਉਹੀ ਮੈ ਅਸਲ ਚ । ਮਿੱਡੂਖੇੜਾ ਨੇ ਵੀ ਸਮਝਾਇਆ ਸੀ ਕਿ ਮਾੜੀ ਗੱਲ ਕਹੀ ਸੀ ਇਹੀ ਕਿਹਾ ਸੀ ਸਿੱਧੂ ਨੂੰ ਕਿ ਤੇਰਾ ਕੰਮ ਚੰਗਾ ਚਲਦਾ ਵੀਰ ਤੂੰ ਇਹ ਗ਼ਲਤ ਰਾਹ ਤੇ ਆ ਕੇ ਕਿ ਕਰਨਾ।ਤੇਰਾ ਨੁਕਸਾਨ ਹੋਣਾ ਰਹਿਣ ਦੇ ਵੀਰ। ਰੋ ਰੋ ਬੰਦਾ ਮੁੱਕ ਜਾਂਦਾ ਏ ਫੇਰ ਹੱਥ ਸਮਾ ਮਾ ਆਉਂਦਾ ਏ ਏਕ ਵਾਰੀ ਬੰਦਾ ਜੱਗ ਤੋਂ ਤੁਰ ਜਾਏ ਕਿੱਥੇ ਵਾਪਿਸ ਆਉਂਦਾ ਏ
@aieshathakur5690
@aieshathakur5690 2 года назад
He was god-like purest soul. He can't do this.We luvv uu Sidhu veere 😭😭
@nawabaman982
@nawabaman982 2 года назад
Justice for sidhu bhai 😭
@punjabi_dailytv6362
@punjabi_dailytv6362 2 года назад
Gangstar ਗੱਲ ਤਾਂ Ida ਕਰਦੇ jida ਪੰਜਾਬ ਲਈ ਲੜ rahe ਹੋਣ extortion criminal mind a Bai g jayada tar gangstar ਦਾ 80% la lao
@SitaRam-yi3ec
@SitaRam-yi3ec 2 года назад
Gangsters kde sach ni bolde hunde
@PrabhjotAnthurium-lv5gd
@PrabhjotAnthurium-lv5gd 2 года назад
Ida hunda tya Sidhu ne kade kal nhai khumna si car ja tractor che
@thakursaab1237
@thakursaab1237 2 года назад
Beti pta nhi ho kuch toh bola mat kro
@sukhijhajj965
@sukhijhajj965 2 года назад
sidhu moosewala rip miss you legend
@rav_music_5911
@rav_music_5911 Год назад
ਅੰਦਰ ਨੇ ਕਈ ਤੇ ਭਗੌੜੇ ਬਾਹਰ ਨੇ❤️❤️
@nekhakumari3364
@nekhakumari3364 2 года назад
Sidhu @moosewala .... Legend c hai te rvega..... Jaan do baad b jln.. Isnu kehnde powerful man.. Rest in 💪
@shifaqtahmad2036
@shifaqtahmad2036 2 года назад
Miss you sidhu Bhai jaan 💔💔💔😭😭😭
@KuldeepSingh-eg1uh
@KuldeepSingh-eg1uh 2 года назад
Ramda Goldy bear natak karda sala
@user-mz5rz6jo1r
@user-mz5rz6jo1r 2 года назад
ਬੰਦਾ ਮਾਰਨ ਕੋਡ ਕਿਓ
@GOAT_YT5911
@GOAT_YT5911 2 года назад
Legend never die 💔
@rahulmanjwal6738
@rahulmanjwal6738 2 года назад
Miss you Sidhu veer 🙏
@GurpreetKaur-pl7zq
@GurpreetKaur-pl7zq 2 года назад
Eh gangsters sab jhut bol rhe ne paise te fame de khatir ina ne nirdosh sidhu marta hun aap sache bn rhe ehna gangsters da encounter kro sareya da taki eh nirdosh putta nu na maar sakn🙏🏼legend c sidhu mossewala te rhega forever✨✨🙏🏼🙏🏼
@sarandeepkaur8871
@sarandeepkaur8871 2 года назад
Te eh tv wale trp lae bakwas karde a
@armaandeepsinghbrar1189
@armaandeepsinghbrar1189 2 года назад
@@sarandeepkaur8871 sahi kya 😡😡😡
@bhartibidlan6561
@bhartibidlan6561 2 года назад
Right jhuth bol re hai inka encounter hona chahiye bs 😡
@295hardwork
@295hardwork 2 года назад
Right 👍
@grimthedevilhunter7382
@grimthedevilhunter7382 2 года назад
@@sarandeepkaur8871 reporter di te goldy brar di avaj ik nne di hi aa srf watchte vdd krn lyi idi interview ohvi ik bnda hi dona di dubbing kri jnda
@KiranKaur-gr8ue
@KiranKaur-gr8ue 2 года назад
Sidhu da dil ❤️komal c,kise nu janu marn li kde soch bhi nhi skda c sidhu ,, je kite sidhu ne koi eda da km kita bhi c , tuhade brgeya da muh modn baste krna piya c , mzboori vich ,, sidhu tuhadiya ditiya tensna ne lei liya 😭
@amritsingh4416
@amritsingh4416 2 года назад
Madam g aa audio recording listening kro
@DoctorBittu-yo2yx
@DoctorBittu-yo2yx Год назад
ਕੋਈ ਵੀ ਬੰਦਾ ਮਾਰਨਾਂ ਬਹੁਤ ਵੱਡਾ ਜ਼ੁਲਮ ਹੈ
@SohanSingh-rm4hl
@SohanSingh-rm4hl 2 года назад
Legend never die 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@Arshmehndi349
@Arshmehndi349 2 года назад
sidhu was a great man miss u shubhdeep
@BIKIHARPASON
@BIKIHARPASON 2 года назад
The scariest part is that moosewala is being blamed by these gangsters after his death. He’s not alive today to counter the allegations of these gangsters…hence, they can say anything
@ranasingh3808
@ranasingh3808 2 года назад
Waheguru ji ki likha kuj bchia nhi jeh dunia
@sanmeetsehgal6790
@sanmeetsehgal6790 2 года назад
True
@baligrewal6206
@baligrewal6206 2 года назад
If Sidhu was behind these crimes. Why not come out and say it when he was alive. Why wait after his death
@BIKIHARPASON
@BIKIHARPASON 2 года назад
@@baligrewal6206 yes bro
@jasbirkaur3828
@jasbirkaur3828 2 года назад
Gangsters are being made to tell lies on behest of the master mind of Siddhu Musewalla's murder..... They have been bribed...to take the blame on their shoulders...... Lawrence being given so much security..... So much burden on Govt. Exchequer...... To hide what.... ye public hai....sbb jaanti hai....ye public hai......
@jatt84de45
@jatt84de45 Год назад
Legend never dies.. ..
@HobbyBrar
@HobbyBrar Год назад
Bro tusi ta apne yaar da badla leya .....koi gal nahi...jera ve koi hove dost da badla ta punjabi lende he ne
@lovepreetsingh-zj5vm
@lovepreetsingh-zj5vm 2 года назад
Sidhu is legend.miss u bai ji 😭 💔
@ranasingh3808
@ranasingh3808 2 года назад
Waheguru ji teri sristi
@amanjotkaur780
@amanjotkaur780 2 года назад
L
@lovepreetsingh-zj5vm
@lovepreetsingh-zj5vm 2 года назад
@@amanjotkaur780 hji jnb bolo
@dalbirkaur2200
@dalbirkaur2200 2 года назад
Sidhu di kalam boldi c legends never die 🙏🏻
@mylifemydream5338
@mylifemydream5338 2 года назад
ru-vid.com/video/%D0%B2%D0%B8%D0%B4%D0%B5%D0%BE-Qq_xPVgfOcc.html
@darshansaini8383
@darshansaini8383 2 года назад
Sidhu never die
@kprchandan737
@kprchandan737 2 года назад
Legend never die ,💔💔💔
@deeps2798
@deeps2798 2 года назад
Hun ta ohnu chad dvo....ohde naam te jhuth bolna te controversy create Krna💔🙏.....hun ta oo es duniya vich v nhiga..😭.. Eh gangster paise lyi kuj v kh te kar skde ne...
@sunveerchahal2109
@sunveerchahal2109 2 года назад
ਸਹੀ ਗੱਲ ਆ 😔
@komalpreetkaur8270
@komalpreetkaur8270 2 года назад
Ryt aa g
@punampalkaur1312
@punampalkaur1312 2 года назад
Sidhu is legend. Miss you Veere.
@gurcharnsingh1389
@gurcharnsingh1389 2 года назад
Rip 🙏
@AmandeepKaur-co4qr
@AmandeepKaur-co4qr 2 года назад
I love you ❤️💋💋❤️
@PardeepKumar-ws2zz
@PardeepKumar-ws2zz 2 года назад
​@@gurcharnsingh1389 qQttt55
@ArslanShaikh01
@ArslanShaikh01 Год назад
Legend never die ♥️
@ahsanmughal6775
@ahsanmughal6775 2 года назад
Legend never die
@parambirsingh5943
@parambirsingh5943 2 года назад
Dogs barks and LEGENDS LIVE TILL LIFE SURVIVES ON EARTH.....SIDHU MOSSEWALA ZINDABAAD....ZINDABAAD
@baligrewal6206
@baligrewal6206 2 года назад
We all know people hate each other but they took this to far. We all have issues with each so avoid each other. Why didn't this man come forward before his death. So he could defend himself. No they kill him so he couldn't
@ramansran2781
@ramansran2781 2 года назад
​@@baligrewal6206 ਂ1😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@nirbhaunirvair75
@nirbhaunirvair75 2 года назад
Goldy Brar diyan gallan ch dam nhi hai. J dhyan nal samjho ta har gall ch jhooth nazar aavega. Ehde kehn mutabak ta jivein sidhu koi full-time gangster hove and singing part time job hove
@neelaxisaini8156
@neelaxisaini8156 2 года назад
Crt or phir sidhu agar gangster hota to itne easy nhi Marta or na kalla jata kahi or teriyan gallan mai sirf sidhu glt hai
@VinodBilla-ey4ie
@VinodBilla-ey4ie Год назад
Sidhu y da mind ada da hunda ta oh aj es mukam te nye hunda jithe pohchan de Lok sirf supne dekhde ne koi jo bhi kahe os de mehnat sb dasdi a Moosewala down to earth banda c oh Sach likhda c Moosewala always live in we heart
@GurbhejsinghCheema-cc4xs
@GurbhejsinghCheema-cc4xs Год назад
Legend never die 😰
@MohinderSingh-em1rc
@MohinderSingh-em1rc 2 года назад
5911 Sidhu mossewala jatt jindabad jindabad🙏
@rajveergamer582
@rajveergamer582 2 года назад
jindabaad
@Simrankaur20052
@Simrankaur20052 2 года назад
Kinna gnde ho tusi rab bnda si jinu tusi Marya prr ho Marya ni kyoki oo amar ho gya thunu narakh ch jgah ni milni
@harmansangha4511
@harmansangha4511 Год назад
Sidhu Musewala jara da jar c miss you❤❤❤
@AmarjitSingh-be1dk
@AmarjitSingh-be1dk 2 года назад
Legend never dies❤👀
@jasvirjassar8688
@jasvirjassar8688 2 года назад
pesia. de. bhukhe. time. bunke aaode
@S.S.S.S.singhsarhandwale8487
@S.S.S.S.singhsarhandwale8487 2 года назад
i miss you Sidhu moose wala 😭🙏
@harneetkaurbumrah8248
@harneetkaurbumrah8248 2 года назад
Insaaf da matlb Akh de badle akh Na eh insaaf den vala rajjj reha punjab ch te na hi insaniat. Sidhu is always live in every heart ❣
@muhammadnaveedqadri959
@muhammadnaveedqadri959 2 года назад
Good Job Brother👏
@user-mz5rz6jo1r
@user-mz5rz6jo1r 2 года назад
ਹੰਕਾਲਪੂਰਾਹੈ
@Arshdeep1
@Arshdeep1 Год назад
Pher frk ki reh gya dona vich Pakistan di vnd vele akh de bdle akh lyi c dekhia ni ki haal hoea c
@daimsalamatmasih8577
@daimsalamatmasih8577 2 года назад
I love Sidhu moose Wala my all time fav singer 😭❤️💔💔💔 from Pakistani
@zunairafaisal2061
@zunairafaisal2061 Год назад
same
@alifrenchboy5446
@alifrenchboy5446 15 дней назад
Zun​@@zunairafaisal2061zunaira anty jaa kar koi Allah toba karo ye konsy kam me pari huyi ho tum... from france love my france and pakistan 🇨🇵 🇵🇰
@DeepLove-tl6zu
@DeepLove-tl6zu Год назад
Sidhu Legend
@abains4212
@abains4212 2 года назад
💕 Sidhu moosewala 💕always in our hearts 💕
@rajvindersingh402
@rajvindersingh402 2 года назад
Oóoop 33ee3333333333333e4655 22re
@Sukhjohal8126
@Sukhjohal8126 2 года назад
ਹੋਰ ਕੁੱਝ ਨਹੀ ਸਿੱਧੂ ਬਾਈ ਨੂੰ ਉਸ ਦੀ ਚੜ੍ਹਾਈ ਤੇ ਉਸਦਾ ਸੱਚ ਬੋਲਣਾ ਮਾਰ ਗਿਆ ਜਿੰਨੀਆਂ ਮਰਜ਼ੀ ਕੋਈ ਖਬਰਾਂ ਪਈ ਜਾਵੇ ਕੋਈ ਫ਼ਰਕ ਨਹੀਂ ਪੈਂਦਾ।
@abbasjutt1580
@abbasjutt1580 Год назад
Miss u Legend veer g
@mannagill78611
@mannagill78611 Год назад
Sidhu.. ❤😇
@gurpreetkaur8769
@gurpreetkaur8769 2 года назад
ਬਦਨਾਮ ਕਰ ਰਹੇ ਨੇ।😭😭😭😭😭
@gurpreetkaur8769
@gurpreetkaur8769 2 года назад
@@ramandeep-6008 ਅੱਛਾ g Abdul Kalam president reha ki khyal h । Hd h Syl sun lai nale tere babbu mann nu v ਠੋਕਿਆ h Bnda soch vala c
@gurpreetkaur8769
@gurpreetkaur8769 2 года назад
@@ramandeep-6008 o ਭਰਾ ਲੋਕਾਂ ਦੇ ਦਿਲਾਂ ਚ ਜਗਾ ਬਨੋਨੀ ਸੌਖੀ ਨੀ ਹੁੰਦੀ। A v ਕੋਈ ਕੋਈ ਹੀ ਹੁੰਦਾ । ਜਿਹੜੇ ਬੰਦੇ ਨੇ ਅਣਖ ਨੂੰ ਪਹਿਲਾਂ ਰਖਿਆ ਹੋਵੇ ਜਿਸਨੇ ਪੱਗ ਨੂੰ ਪਹਿਲਾਂ ਰਖਿਆ ਹੋਵੇ ਜਿਸਨੇ ਕੁੜੀਆਂ ਬਾਰੇ ਗਲਤ ਨਾ ਬੋਲਿਆ ਹੋਵੇ। ਜਿਸਨੇ ਕਦੀ ਨਸ਼ਿਆਂ ਨੂੰ promote na kita ਹੋਵੇ ਜਿਸਨੇ Hollywood ਚ ਪੱਗ ਦੀ ਪਹਿਚਾਣ ਬਣਾਈ ਹੋਵੇ। ਜਿਸਨੇ ਇੱਕ ਇੱਕ ਇੱਟ ਮਿਹਨਤ ਦੀ ਨਾਲ ਮਹਿਲ ਬਣਾਇਆ ਹੋਵੇ । ਜਿਹੜਾ ਆਪਣਾ ਪਿੰਡ ਛੱਡ ਕੇ ਨਾ ਗਿਆ ਹੋਵੇ ਜਿਹੜਾ ਪਿੰਡ ਦੇ ਲੋਕਾਂ ਨੂੰ ਪਹਿਲਾਂ ਰਖੇ ਇਹੋ j ਲੋਕ inspiration ਹੁੰਦੇ ਨੇ। ਅਸੀ ignored nhi kr ਸਕਦੇ ।
@gurpreetkaur8769
@gurpreetkaur8769 2 года назад
@@ramandeep-6008 m ਫਾਈਟ nhi ਕਰਦੀ ਪਰ m ਜਿਆਦਾ ਬੁਧੀਜੀਵੀ v nhi ਬਣਦੀ
@Thealtafmalik_
@Thealtafmalik_ 2 года назад
Legend Sidhu moose wala
@indianarmysikhregiment1364
@indianarmysikhregiment1364 2 года назад
ਸਿੱਧੂ ਦੀ ਮੌਤ ਤੋਂ ਬਾਅਦ ਵਧੀਆ ਰੋਟੀਆਂ ਸੇਕਣ ਤੇ ਲੱਗੀ ਹੋਈ ਹੈ ਤੂੰ, ਵਧੀਆ ਸਬਸਕ੍ਰਾਈਬ ਹੋ ਰਹੇ ਨੇ, ਇਹ ਨਹੀਂ ਪਤਾ ਕਿ fake, ਜਾ ਰੀਅਲ id ਹੈ, ਜੋਂ ਵੀ ਹੋਵੇ ਤੁਸੀਂ ਪਾਉਣਾ ਤਾਂ ਗੰਦ ਹੀ ਹੈ
@gurpreetkaur5337
@gurpreetkaur5337 Год назад
They think he is not allowed to talk to anybody..but SIDHU was innocent people's man.🙏🙏🙏SIDHU loved people.
@Singhharnoor005
@Singhharnoor005 2 года назад
Sidhu moosewala legend 🔥
@princebhullar5660
@princebhullar5660 2 года назад
Nale Jail ch jammer lage si phone mil ni sakda si te sidhu Lawrence nu gud morning gud nite de msg krda si controversial statement 😏😏
@deepakkalyan8945
@deepakkalyan8945 Год назад
#LEGEND NEVER DIE 😭😭😭😭😭😭😭😭😭😭😭😭😭😭😭😭😭😭😭😭😭😭😭😭😭😭😊😭😭😭😭😭😭😭😭😭😭😭😭😭😭😭
@sukhbirkaur1084
@sukhbirkaur1084 2 года назад
Legant never die
@hargundeep5445
@hargundeep5445 2 года назад
ਵੀਰ ਉਹ ਤਾਂ ਹੁਣ ਇਸ ਦੁਨੀਆਂ ਵਿੱਚ ਹੈ ਹੀ ਨਹੀਂ ਹੁਣ ਜੋ ਮਰਜ਼ੀ ਕਹਿ ਜਾਉ ਪਰ ਹਾ ਇਸ ਗੱਲ ਦਾ ਫੈਸਲਾ ਵਾਹਿਗੁਰੂ ਜਰੂਰ ਕਰੇਗਾ ਨੀਤੀ ਦਾ ਏ ਫੈਸਲਾ ਏ ਜੋ ਕਰੋਗੇ ਉਹੀ ਮਿਲੇਗਾ ਪਰ ਹਾ ਮਾਂ ਨੂੰ ਪੁੱਤ ਨਹੀਂ ਮਿਲਣਾ
@ramanlubana646
@ramanlubana646 2 года назад
Sidhu is Legend. He will always be in our heart ♥️
@bichitarsingh9259
@bichitarsingh9259 Год назад
Sihdu jihndabad miss you brother
@sonysingh3833
@sonysingh3833 Год назад
Legend 😭😭😭😭
@jyotigill1195
@jyotigill1195 2 года назад
Whatever no one has right to take life of another person,it's God n law who will give justice
@manmeetkaur9368
@manmeetkaur9368 2 года назад
We love you sidhu veer❤️miss uu💔💔
@Sajan-Tiwana
@Sajan-Tiwana Год назад
Legend never die🤘🤘✌🤟🤟🤟🤟🤟
@Prabh892
@Prabh892 Год назад
Legends never Die 🕊️ sidhu moose wala will live forever. Dog gangster 🐕 will perish
@faizaumar8688
@faizaumar8688 2 года назад
we love sidhu musa wala he was a great man
@kuldeepkaursandhu3580
@kuldeepkaursandhu3580 2 года назад
nhi Sidhu bahut vadia bnda c eh pehli vaar k sari dunia ne kise da ena dukh Manya Hove or bhog te eni lakhan di ginti ch lok aye hon Jo marji Hove or Sidhu kise da katal nhi karva sakda
@MayurPanghaal
@MayurPanghaal Год назад
Absolute truth
@Khalidgujjar542
@Khalidgujjar542 2 года назад
Sidhu was great man we love sidhu bai 🙏
@jshn3006
@jshn3006 2 года назад
ਇਸ ਨੂੰ ਹੀ ਕਹਿੰਦੇ ਨੇ ਪੰਜਾਬੀ ਗੋਦੀ media ਜੋ ਸੱਚ ਨੂੰ ਵੀ ਸੱਚ ਨਹੀਂ ਮਨ ਰਹੇ ਤੇ ਘੂਸੇ ਲੋਕ ਸੱਚ ਮਨ ਲੈਣ ਗੇ ਸਿੱਧੂ ਜੋ ਵੀ ਸੀ ਬਹੁਤ ਵਧਿਆ ਸੀ ✌️💔
@veedeerecords4632
@veedeerecords4632 2 года назад
Moosewala's attitude and and all his action were so humble and down to earth guy ...i don't believe this guy
@abains4212
@abains4212 2 года назад
You right, he's a freaking lier
@guneeta7896
@guneeta7896 2 года назад
Totally agree with you
@roso7963
@roso7963 2 года назад
Not really. He had a lot of attitude, which to his blind folded fans seemed humble but for us non fans it was all show off…! He was acting like he was god or something. Why else do you need a bulletproof car, if you’re so down to earth and clean. Just my 2 cents
@guneeta7896
@guneeta7896 2 года назад
@@roso7963 he needs a bullet proof car like all super stars who are misunderstood and hated by non-fans. He needed it because of folks like you. He was a great human, and left a mark that you could never imagine leaving. That in itself says it all. End of story. Non-fans don’t matter.
@goldenking928
@goldenking928 2 года назад
@@roso7963 shame on you
@jarmanpalsingh2546
@jarmanpalsingh2546 2 года назад
Those who are saying "legends never die", bitter truth is everyone dies.
@deepakbajal3356
@deepakbajal3356 2 года назад
As per conversation between them huge reason behind the scenes
@preetlahoria0518
@preetlahoria0518 Год назад
Sidhu ਨੂੰ ਮਾਰਿਆਂ ਨਹੀਂ ਸਗੋਂ ਅਮਰ ਕਰਤਾ । Rest in power
@arunkumar-uv3oc
@arunkumar-uv3oc 2 года назад
Hope this is not true .He was a great artiest .Truly Legend.
@PappuSingh-nl1yn
@PappuSingh-nl1yn 2 года назад
ਬਾਈ।ਮਾਰਨਾ।ਨਹੀ।ਬਦਾ।ਮਾਰਨਾ।ਬਹੂਤ।ਪਾਪ।ਹੇ
@guneeta7896
@guneeta7896 2 года назад
Definitely not true. He’s not here to counter or defend this. If you listened to Sidhu, you could make out his character. He was sort of carefree, ignored a lot of people who wanted to bring him down, and keep going. A good moral character. You can also make our moral character slips, even the tiniest slip. You can see it in Goldy Brar’s eyes. But not Sidhu’s. This is all ridiculous. A result of jealousy. How terrible. Anyway, Sidhu’s music will live on. Sidhu’s game keeps growing by the day and his assassins will drop into oblivion. This ridiculous video should be deleted.
@ManjitSingh-wi7ys
@ManjitSingh-wi7ys 2 года назад
Eh ek kagaj de tukde te jhooth likh ke padd reha, sidhu dil da saaf banda c
@guneeta7896
@guneeta7896 2 года назад
@@ManjitSingh-wi7ys hanji. Esa hi lagda heh.
@ig_fahadsatti_
@ig_fahadsatti_ 2 года назад
🙏🏾 We lost Gem 💎 💔 #sidhumoosewala #legendsneverdie #Rip #justiceforsidhumoosewala #wearepakistanifansofsidhumoosewala
@pooja7321
@pooja7321 Год назад
Sidhu ki koi galti nhi he Rip sidhu😭veere
@NonamePBX.1
@NonamePBX.1 2 года назад
Legend Never Die
Далее
🎙СТРИМ на 4 МИЛЛИОНА🍋
3:12:45
Просмотров 1,3 млн
Как вам наш дуэт?❤️
00:37
Просмотров 1,2 млн
КРАСИМ ДЕНЬГИ В РОЗОВЫЙ!
01:01
Просмотров 635 тыс.
🎙СТРИМ на 4 МИЛЛИОНА🍋
3:12:45
Просмотров 1,3 млн