Тёмный

ਸੀਰੀ ਫੜਿਆ ਗਿਆ । ਸ਼ਰਾਬ ਆਲੀ ਭੱਠੀ ਤੇ ਪੈ ਗਿਆ ਛਾਪਾ। Latest punjabi comedy video 2024 

jatt sauda
Подписаться 689 тыс.
Просмотров 133 тыс.
50% 1

jattsauda__?igs...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Опубликовано:

 

6 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 263   
@KuldeepSingh-my4zj
@KuldeepSingh-my4zj 2 месяца назад
ਬੰਤ ਬਾਰੇ ਬਹੁਤ ਸਾਰੇ ਦਰਸਕ ਪੁਛਦੇ ੳੁਸ ਬਾਰੇ ਦਸੇ ਸਾਰੀ ਟੀਮ ਕੀ ਗਲ ਹੋੲੀ ਬੰਤ ਨਾਲ
@MakhanSinghboparaiDarajBoparai
@MakhanSinghboparaiDarajBoparai 2 месяца назад
ਕਰਨੈਲ ਬਾਈ ਜੀ ਬੰਤ ਬਾਈ ਜੀ ਨੂੰ ਲਿਉ ❤ ਪ੍ਰੀਤੋ ਭਰਜਾਈ ਜੀ ਦਾ ਜੀ ਨਹੀਂ ਲਗਦਾ ❤
@user-gw5tb9bs4o
@user-gw5tb9bs4o 2 месяца назад
ਲੈਂਟਰ ਵੇਲੇ ਕਹਿੰਦਾ ਸਹੁਰਿਆਂ ਨੂੰ ਪੈਸੇ ਦਿਓ ਫੇਰ ਪੁਰਾਣਾ ਬੈਡ ਭੰਨ ਕੇ ਸਹੁਰਿਆਂ ਨੂੰ ਕਹਿੰਦਾ ਨਵੇਂ ਦਿਓ ਜਾਂ 40 ਹਜ਼ਾਰ ਦਿਓ ਅੱਜ ਕਹਿੰਦਾ 2 ਸਿਲੰਡਰ ਚਕ ਲਿਆਉਂਦੀ 😂😂😂😂😂😂😂😂😂😂 ਮਲੰਗਾ ਨਿਆਣੇ ਵੀ ਸਹੁਰਿਆਂ ਤੋਂ 😂😂😂😂😂😂😂😂😂
@sukhwinderkaur7145
@sukhwinderkaur7145 2 месяца назад
ਬਿਲਕੁਲ ਸਹੀ ਗੱਲ ਹੈ👌👌👌😂😂😂😂
@ਲਵਜੋਤ_ਗਿੱਲ
@ਲਵਜੋਤ_ਗਿੱਲ 2 месяца назад
ਕਦੇ ਯੂਰੀਆ ਹੋ ਗਿਆ ਕਦੇ DAP ਹੋਗਿਆ ਤੇਰੇ ਹੋਇਆ ਹੀ ਰਹਿੰਦਾ ਕਦੇ ਕੁਸ਼ ਨਾ ਕੁਸ਼ ਹੈਂ , 😂 ਵਾਹ ਬਈ ਕਰਨੈਲ ਉਰਫ ਕੈਲੀ ਆਲ ਰਾਉਂਡਰ ਆ ਪ੍ਰੀਤੋ ਦਾ ਯਾਰ ਕੈਲੀ ਸਾਰੇ ਪਾਸੇ ਮੱਲਾ ਮਾਰਦਾ 😂
@PalaAULAKH
@PalaAULAKH 2 месяца назад
ਆ ਗਿਆ ਬਾਈ ਉਏ ਨਮੋਲ ਆਲਾ ਕਰਨੈਲ ਆਪਣੇ ਸਾਥੀਆਂ ਨਾਲ ਨਵੀ ਵੀਡੀਓ ਲੈਕੇ ਆਜੋ ਫੇਰ ਸਾਰੇ ਵੀਰ ਲਵਾਉ ਹਾਜ਼ਰੀ ਜਿਹੜੇ ਜਿਹੜੇ ਵੀਰ ਕਰਨੈਲ ਤੇ ਉਦੇ ਸਾਥੀਆਂ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਕਰਨੈਲ ਜੇ ਦਾਰੂ ਕੱਢਣੀ ਹੋਏ ਤਾਂ ਪਾਣੀ ਠੰਡਾ ਰੱਖਿਆ ਕਰੋ ਇੱਕ ਦੋ ਬੰਦੇ ਕੋਲੇ ਰਿਹਾ ਕਰੋ ਲਵਜੂ ਬਾਈ ਸਾਰਿਆਂ ਨੂੰ ❤❤❤❤
@boharsingh7725
@boharsingh7725 2 месяца назад
ਵਾਹ ਜੀ ਕਮਾਲ਼ ਬਾਈ ਬਹੁਤ ਹੀ ਵਧੀਆ 👍👍👍👍👍 ✌️✌️✌️✌️✌️
@amansekhu
@amansekhu 2 месяца назад
Bant pardhan nu laike aao
@user-py4lo1os3s
@user-py4lo1os3s 2 месяца назад
ਬਹੁਤ ਵਧੀਆ ਵੀਡੀਓ ਨਮੋਲ ਵਾਲਿਓ ਅਸੀਂ ਹੀਰੋ ਕਲਾ ਤੋ❤❤
@ramandeepsingh2422
@ramandeepsingh2422 2 месяца назад
bought wadia videoo jiii siraaa jiiiii.....
@rachhpalsingh78466
@rachhpalsingh78466 2 месяца назад
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@user-we8cz5vx1b
@user-we8cz5vx1b 2 месяца назад
Nice video 👌👌👍👍👍
@GurmeetKaur-kl7zs
@GurmeetKaur-kl7zs 2 месяца назад
ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ 😂😂
@roshansingh7639
@roshansingh7639 2 месяца назад
❤❤🎉🎉🎉😂😂
@PawandeepMaan-tq4qr
@PawandeepMaan-tq4qr 2 месяца назад
👍👍🌹🌹❤️❤️
@NikkakandholaNikkakandhola
@NikkakandholaNikkakandhola 2 месяца назад
❤🎉
@SimisharmaSimran
@SimisharmaSimran 2 месяца назад
ਨਿਹਾਲਾ ਤੇ ਨਾਜਰ ਐਂਡ 😅😅
@rachhpalsingh78466
@rachhpalsingh78466 2 месяца назад
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@BTS_Forever883
@BTS_Forever883 2 месяца назад
❤❤❤Nice
@hardeepkaur1448
@hardeepkaur1448 2 месяца назад
👍🏻👍🏻👍🏻👍🏻 nice ji
@dhaliwal1778
@dhaliwal1778 2 месяца назад
Knt guru
@user-vi9ve1zw4n
@user-vi9ve1zw4n 2 месяца назад
Very very nice video love you Bai ji ❤️❤️❤️❤️👍
@SomNath-em7cs
@SomNath-em7cs 2 месяца назад
Bhut badhiya team members kam kr rahe ne pr beer ji Bant pardhan nu leke ao request all team
@Gurjeetsingh-mx9ic
@Gurjeetsingh-mx9ic 2 месяца назад
Very nice video ❤❤❤❤
@avtarmaan6736
@avtarmaan6736 2 месяца назад
Nice❤❤
@GurpreetMaan-be6bo
@GurpreetMaan-be6bo 2 месяца назад
👍👍👌👌👌👌👌👌👌👌👌👌👍👍
@mandeepgillmanimajrachd8444
@mandeepgillmanimajrachd8444 2 месяца назад
👍👍👍👍❤
@user-qc5md1yo6c
@user-qc5md1yo6c 2 месяца назад
Very nice video ❤❤❤
@BoharDhillon-hw3uc
@BoharDhillon-hw3uc 2 месяца назад
Very nice 👍👍👍👍👍 ✌️✌️✌️✌️✌️
@suchasingh3466
@suchasingh3466 2 месяца назад
Very nice video🙏🙏👌👌👌👌👌
@bindusingh5711
@bindusingh5711 2 месяца назад
❤❤very nice ❤❤❤
@satwal4941
@satwal4941 2 месяца назад
Tanky wala seen sirra 😂
@SaleemKhan-bn5eh
@SaleemKhan-bn5eh 2 месяца назад
😂😂😂
@user-ow5wh4bg8d
@user-ow5wh4bg8d 2 месяца назад
Love u Jinder Bhai ❤❤❤
@jagseersingh4506
@jagseersingh4506 2 месяца назад
SIRRRRRRA ACTING BAI BANT LADDI SHERA JINDER BEBE SIBBO BHABBI PREET JI RAMA KATTA LABHO AND ALL TEAM LOVE YOU TRUCK 🚛🚛 BHAR K ❤❤🎉
@jasveersingh5284
@jasveersingh5284 2 месяца назад
Very good 👍 👏 👌
@mukeshbarthwal9565
@mukeshbarthwal9565 2 месяца назад
Agye bare thakdar e
@user-sb9pb1xn9j
@user-sb9pb1xn9j 2 месяца назад
❤❤❤
@seemabansal1671
@seemabansal1671 2 месяца назад
🌹 Jai 🙏 mata 💛 di 🌹🙏💛💐🌹🌹🌹💐💐🌹🙏🙏
@sukhbitkaursukhbitkaur4113
@sukhbitkaursukhbitkaur4113 2 месяца назад
Very Very nice video ji. Gbu
@championgamemap6485
@championgamemap6485 2 месяца назад
❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਕਰਨੈਲ ਜਿੰਦਰ ਰਾਮਾਂ ਸੰਦੀਪ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤❤❤🍁🌺⚘🌷🌹🤟🤘✌👍
@SimranKaur-ew1qu
@SimranKaur-ew1qu 2 месяца назад
❤❤❤❤❤
@AmandeepKaur-eh5tt
@AmandeepKaur-eh5tt 2 месяца назад
Pip kathm ho gay nasri la ka la gay 🤣🤣🤣🤣🤣
@jaspreetkaur6166
@jaspreetkaur6166 2 месяца назад
Thanks
@iqbalsekhon54
@iqbalsekhon54 2 месяца назад
ਨਿਹਾਲਾ ਵੀ ਸਿਰਾ ਬੰਦਾ wmk 🙏🙏🙏
@jagseersingh4506
@jagseersingh4506 2 месяца назад
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
@jasskaur7951
@jasskaur7951 2 месяца назад
❤❤❤❤ ghaint
@KaranChahal4849
@KaranChahal4849 2 месяца назад
Tuc v gaint e O😅
@jasskaur7951
@jasskaur7951 2 месяца назад
@@KaranChahal4849 what are you mean ?
@iqbalsingh693
@iqbalsingh693 2 месяца назад
Thank you 🙏🏿🙏🏿🙏🏿🙏🏿🙏🏿🙏🏿👏🏻👏🏻👏🏻👏🏻👏🏻
@lakhvirsinghqupu
@lakhvirsinghqupu 2 месяца назад
ਕਰਨੈਲ ਜਿੰਦਰ ਰਾਮਾ ਸੰਦੀਪ ਲਾਬਾ ਲਾਬੋ ਨਸੀਬ ਵੀਰੋ ਤੁਹਾਡੀ ਵੀਡੀਓ ਬਹੁਤ ਸੋਹਣੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@manjindersingh5679
@manjindersingh5679 2 месяца назад
Very nice ji
@harmandhaliwal2842
@harmandhaliwal2842 2 месяца назад
Very nice Video Bhai ji
@MakhanSinghboparaiDarajBoparai
@MakhanSinghboparaiDarajBoparai 2 месяца назад
ਲਾਬੋ ਭਰਜਾਈ ਜੀ ਨੂੰ ਤਾਂ ਚੁੱਗਲੀ ਕਰਨ ਲਈ ਰਖਿਆ ਗਿਆ ਹੈ ❤ ਹਰੇਕ ਔਰਤ ਤੋਂ ਤਾ ਚੁੱਗਲੀ ਵੀ ਨਹੀਂ ਹੁੰਦੀ ❤ ਧੰਨਵਾਦ ਕਰਦਿਆਂ ਲਾਬੋ ਭਰਜਾਈ ਜੀ ਦਾ ਜਿਹੜਾ ਇਹ ਰੋਲ ਅਦਾ ਕਰ ਰਹੀ ਹੈ
@lavi_Athlete400m.
@lavi_Athlete400m. 2 месяца назад
Labho over acting krdi a jo bhut bekar lgdi a
@manjeetsinghsarao4877
@manjeetsinghsarao4877 2 месяца назад
Nice video y ji ❤❤❤❤❤❤
@jasskaur7951
@jasskaur7951 2 месяца назад
Wait kr Rahe c... Nz
@avtargill5627
@avtargill5627 2 месяца назад
Very nice
@user-gw5tb9bs4o
@user-gw5tb9bs4o 2 месяца назад
ਜਿੰਨੀ ਬੇਜਤੀ ਰਾਮਾ ਸੀਬੋ ਦੀ ਕਰਦਾ ਓਹ ਵੀ ਕਰਨੈਲ ਦੇ ਸਾਹਮਣੇ ਐਦਾਂ ਲਗਦਾ ਜਿੱਦਾਂ ਸਾਂਝੀ ਤੀਵੀਂ ਹੁੰਦੀ ਆ ਯਾਰੀ ਦੋਸਤੀ ਰਾਹ ਰਾਹ ਦੀ ਹੁੰਦੀ ਆ ਰਾਮਾ ਤਾਂ ਬਾਹਲਾ ਬੇਸ਼ਰਮ ਆ
@SimisharmaSimran
@SimisharmaSimran 2 месяца назад
ਰਾਮਾ ਬਾਈ ਸਿਰਾ 😅😅
@KaranChahal4849
@KaranChahal4849 2 месяца назад
Love you Jatto ❤😊
@user-uf8od3zi4q
@user-uf8od3zi4q 2 месяца назад
Very nice video brother and beautiful family members thanks you bro ❤️❤️💞😘😘💕😘😘💕❤❤❤😅😅
@LaddiSidhu-iv4xf
@LaddiSidhu-iv4xf 2 месяца назад
Nice aa video ver
@pardeepsingh6661
@pardeepsingh6661 2 месяца назад
Bhut vadia video a y
@khushdeepsidhu00
@khushdeepsidhu00 2 месяца назад
Kaintttt🎉🎉🎉🎉🎉❤❤❤❤
@avtargill5627
@avtargill5627 2 месяца назад
Att
@mandeepgosalmandeepgosal4839
@mandeepgosalmandeepgosal4839 2 месяца назад
Very nice vdo a choote veér
@lalkat.v5858
@lalkat.v5858 2 месяца назад
ਬਹੁਤ ਵਧੀਆ ਵੀਡੀਓ ਆ ਵੀਰ ਜੀ ❤❤❤❤❤❤❤❤❤❤❤
@Neeraj9090-ko7yi
@Neeraj9090-ko7yi 2 месяца назад
Nicceeee
@harminderajimal814
@harminderajimal814 2 месяца назад
Very nice 😂
@sidhu-647
@sidhu-647 2 месяца назад
Right
@sukhveersingh7541
@sukhveersingh7541 2 месяца назад
😂😂
@davindersingh8333
@davindersingh8333 2 месяца назад
Nihala gud actor
@PkSs-bk5ho
@PkSs-bk5ho 2 месяца назад
😩😩😩😁😁😁☺️😉😏😍
@SandeepSingh-kh1ki
@SandeepSingh-kh1ki 2 месяца назад
Very nice video
@Raisaab911
@Raisaab911 2 месяца назад
Very nice 👍👍🎉🎉❤❤😅😅
@GurmeetSingh-if2gb
@GurmeetSingh-if2gb 2 месяца назад
ਵੀਰੋ ਵੀ ਅੱਤ ਕਰਤੀ
@user-bj8nz5fi8v
@user-bj8nz5fi8v 2 месяца назад
Mandeep Kaur pind Nadalo
@jassimaan6281
@jassimaan6281 2 месяца назад
❤❤❤❤
@SONYTV-h4y
@SONYTV-h4y 2 месяца назад
ਬਹੁਤ ਵਧੀਆ ਵੀਡੀਓ
@user-wm8sl2ej4h
@user-wm8sl2ej4h 2 месяца назад
ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍 💯💯💯💯💯💯💯💯💯
@sewakbawa1110
@sewakbawa1110 2 месяца назад
😂😂😂😂😂
@sukhdeepsidhu2342
@sukhdeepsidhu2342 2 месяца назад
ਬਹੁਤ ਵਧੀਆ ਵੀਡੀਓ ਹੈ 🎉 💐🌷🌹
@Tecnologybabu76
@Tecnologybabu76 2 месяца назад
ਸਲਿੰਡਰ
@jagvirsinghbenipal5182
@jagvirsinghbenipal5182 2 месяца назад
ਸਿਰਾ ਬਾਈ ਜੀ 👌👌🔥🔥
@malkeetsingh1602
@malkeetsingh1602 2 месяца назад
ਸਿਰਾਂ ਕਰਨੈਲ ਸਿਆਂ ਲਾਹਣ ਗਰਮ ਨਾ ਹੋਣ ਦਿਉ
@lakhvirsinghdulamsar3
@lakhvirsinghdulamsar3 2 месяца назад
ਬਹੁਤ ਵਧੀਆ ਵੀਰ ਨਾਟਕ
@rohisingh4784
@rohisingh4784 2 месяца назад
Good 🎉🎉🎉
@AmandeepSingh-bu4wn
@AmandeepSingh-bu4wn 2 месяца назад
ਜਿੰਦਰ ਜਿੰਦਰ ਏ
@lakhvirsinghdulamsar3
@lakhvirsinghdulamsar3 2 месяца назад
ਜਿੱਦਰ ਦਾਰੂ ਕੱਢ ਰਿਹਾ ਹੈ
@amarjitsingh1946
@amarjitsingh1946 2 месяца назад
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@MaingalSingh
@MaingalSingh 2 месяца назад
Very nice episode bai ji 😊 👏 🙏 👍 👌
@DharmpreetChahal
@DharmpreetChahal 2 месяца назад
🤟🏻🤟🏻👍🏻👍🏻
@deesagrewal2687
@deesagrewal2687 2 месяца назад
Kaint video bai
@gurjindersingh3638
@gurjindersingh3638 2 месяца назад
ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਆਲ ਟੀਮ ਗੁੱਡ ਨਜ਼ਾਰਾ ਆ ਗਿਆ ਜੀ 🙏🥀💛🥀👌 ਯਮੂਨਾ ਨਗਰ
@DharmpreetChahal
@DharmpreetChahal 2 месяца назад
🔥
@GurpreetSingh-gk2he
@GurpreetSingh-gk2he 2 месяца назад
🎉🎉
@MohanSingh-fb1zc
@MohanSingh-fb1zc 2 месяца назад
❤❤❤❤❤813👍👌👌😊😊
@neetugold6136
@neetugold6136 2 месяца назад
ਸਾਰੇ ਸ਼ਰਾਬ ਹੀ ਪੀਂਦੇ ਰਹਿੰਦੇ ਨੇ।
@bikerjitsingh2952
@bikerjitsingh2952 2 месяца назад
👌👌👍👍👍
@DivnoorAgam
@DivnoorAgam 2 месяца назад
ਜਿੰਦਰ ਨੇ ਨਾਲ ਦਾਰੂ ਦਾ ਸਾਰਾ process ਦੱਸ ਤਾਂ ਸੰਦੀਪ ਬੇਟੇ ਦੀ ਸੱਸ ਨੂੰ ਹਲੇ ਕਹਿੰਦਾ ਸਾਡੇ ਤਾਂ ਮਨਾਹੀ ਆ ਪਿੰਡ ਚ ਸਾਨੂੰ ਪਤਾ ਨੀ ਵਾਹ ! ਓਹ ਬਾਈ 😅😅😅😅
@GurmeetSingh-if2gb
@GurmeetSingh-if2gb 2 месяца назад
ਰਾਮਾ😂😂😂😂
@rupinderdhillon2374
@rupinderdhillon2374 2 месяца назад
ਕਮਾਲ ਕਰੀ ਪਈ ਆ।
@narpinderkaur5274
@narpinderkaur5274 2 месяца назад
👍👌
@surendersheoran1696
@surendersheoran1696 2 месяца назад
Surender sheoran kheowali sirsa nice video
@sukhpalsingh9477
@sukhpalsingh9477 2 месяца назад
ਸਾਰੀ ਟੀਮ ਹੀ ਐਕਟਿੰਗ ਦੀ ਬਾਦਸ਼ਾਹਾਂ ❤❤
Далее