Тёмный
No video :(

ਸ਼ਰੀਕਾਂ ਤੋ ਡਰ ਕੇ ਭੱਜਿਆ ਜਵਾਈ ਬੁੜੀ ਦਾ!! NEW LATEST PUNJABI VIDEO!!JATT SAUDA MOVIES 

jatt sauda records
Подписаться 25 тыс.
Просмотров 183 тыс.
50% 1

thanks for watching 🙏🏻❣️
casting :-
sippy namol
laddi namol
maninder sidhu
seebo ubhia
jinder buggar
lovely khan
gagga pindi
story.director.editor. d.o.p all overall (jatt sauda team)
facbook page nu follow kro jii sare 👉🏼 www.facebook.c...
apne instagram page nu b jrur follow kro sare link👉🏼👉🏼 ...

Опубликовано:

 

4 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 167   
@championgamemap6485
@championgamemap6485 4 месяца назад
❤ਜਿੰਦਰ ਸਰਪੰਚ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
@jarnailsingh3797
@jarnailsingh3797 4 месяца назад
Excillent. All. The. Videos. ❤
@nikkadhaliwal1971
@nikkadhaliwal1971 3 месяца назад
​@aaaaaaaaaaaaaaaaaaaaaaaaaa. 😊jarnailsingh3797
@GurdeepSandhu-sz1ed
@GurdeepSandhu-sz1ed 3 месяца назад
​@@jarnailsingh3797l7 09
@BittuSingh-yg6tz
@BittuSingh-yg6tz 3 месяца назад
😊 hu hu hu😊 By CT mo bubu hu hu by by Dr ni😊😮😅 by​@@jarnailsingh3797
@rajindersidhu7604
@rajindersidhu7604 2 месяца назад
KB​@@jarnailsingh3797
@jagdeepgill8096
@jagdeepgill8096 4 месяца назад
ਅਸੀਂ ਆ ਕੇ ਕਬਜ਼ਾ ਲਈ ਏ ਲਵਲੀ ਬੀਰ ਬਹੁਤ ਹੀ ਵਧੀਆ ਵੀਡਿਓ 🙏🙏👍👍👍👑👑
@SukhwinderSingh-wq5ip
@SukhwinderSingh-wq5ip 4 месяца назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@ButaSinghmohal
@ButaSinghmohal 4 месяца назад
ਹੁੰਦੀ ਹ ਜਮੀਨ ਜਿੰਦ ਜਾਨ ਜੱਟ ਦੀ
@sukhjitsingh1916
@sukhjitsingh1916 4 месяца назад
ਅਾ ਤਾ ਲਡੀ ਦੀ ਸਈ ਗੱਲ ਅਾ ਸਰਪੰਚ ਤੈਨੂ ਅਸੀ ਲਣੇਅਾ ਪੈਸੇ ਲਾ ਕੇ ਸਰਪੰਚ ਤਾ ਸਈ ਚ ਪੈਸੇ ਲੈਦੇ ਅਾ ਜੇੜੀ ਮਰਜੀ ਪਾਰਟੀ ਹੋਵੇ ਪੈਸੇ ਤਾ ਲੇਦੇ ਈ ਅਾ 👌👌👌
@sarbjitdhaliwal5644
@sarbjitdhaliwal5644 4 месяца назад
Very nice
@DharmpreetChahal
@DharmpreetChahal 4 месяца назад
Sirra bro
@PalaAULAKH
@PalaAULAKH 4 месяца назад
ਆ ਗਏ ਬਾਈ ਉਏ ਨਮੋਲ ਆਲੇ ਦੂਜੇ ਚੈਨਲ ਤੇ ਨਵੀ ਵੀਡੀਓ ਲੈਕੇ ਆਜੋ ਫੇਰ ਸਾਰੇ ਵੀਰ ਲਵਾਉ ਹਾਜ਼ਰੀ ਜਿਹੜੇ ਜਿਹੜੇ ਕਰਨੈਲ ਹੋਰਾਂ ਦੀ ਟੀਮ ਨੂੰ ਪਿਆਰ ਕਰਦੇ ਆ ਸਾਰੀ ਟੀਮ ਬਹੁਤ ਸਿਰਾ ਐਕਟਿੰਗ ਕਰਦੀ ਆ ਲਵਜੂ ਬਾਈ ਸਾਰਿਆਂ ਨੂੰ ❤❤❤❤
@sukhjitsingh1916
@sukhjitsingh1916 4 месяца назад
ਗੁੱਸੇ ਚ ਸੀਬੋ ਸੱਚੀ ਚ ਅੜਬ ਪੰਜਾਬਣ ਲਗਦੀ ਅਾ ਸਈ ਗੱਲ ਅਾ 💪💪💪
@sandeepdhillon6719
@sandeepdhillon6719 4 месяца назад
❤ ❤ ਬਹੁਤ ਵਧੀਆ ਜੀ ❤ ❤
@user-lh3yo3fp6b
@user-lh3yo3fp6b 4 месяца назад
ਬਹੁਤ ਵਧੀਆ ਵੀਡੀਓ ਜੀ 🎉
@sukhwinderkaur7145
@sukhwinderkaur7145 4 месяца назад
ਇਹ ਜਮੀਨਾਂ ਨੇ ਪਤਾ ਨਹੀਂ ਕਿੰਨੇ ਕੁ ਘਰ ਉਜਾੜ ਦਿੱਤੇ, ਪਰ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ,
@sonykhattra8923
@sonykhattra8923 4 месяца назад
Jatt Tan Watt Pishe Banda Maar Dinde Ne Ehtan Fr Zameen Di Gall Aai
@AmandeepSingh-sz8ku
@AmandeepSingh-sz8ku Месяц назад
Jatt ta apna bhai b Mar dinda jatta to badda dalpuna kise vich b nahi hunda Jatt ta apne pio nu Mar k gutha lwa landa gandu jatt😂😂😂​@@sonykhattra8923
@amritnanarh98
@amritnanarh98 4 месяца назад
ਸੀਬੋ ਤਾਂ ਲਗਦਾ ਜਾਂਦੀ ਈ ਰਹਿੰਦੀ ਆ ਕਬਜਿਆਂ ਤੇ ... 🥷🥷😂😂
@user-vm1gx3tq3z
@user-vm1gx3tq3z 3 месяца назад
Very nice video please next part please please please
@amankhosa1121
@amankhosa1121 3 месяца назад
ਲਾਡੀ ਵੀਰ ਟੀ ਸ਼ਰਟ ਬਦਲ ਲਓ😂😂😂😂😂🙏🏻
@sukhjitsingh1916
@sukhjitsingh1916 4 месяца назад
ਅਾ ਵੀਡਊ ਚ ਬੋਤ ਵਦੀਅਾ ਸੱਚਾਈ ਦਿਖਾਈ ਅਾ ਸਮਾ ਏਦਾ ਦਾ ਈ ਅਾਵਦੇ ਤੋ ਮਾੜੇ ਨੂ ਹਰ ਕੋਈ ਦਬੋਦਾ 👌👌👌
@mandeepkhaira6567
@mandeepkhaira6567 4 месяца назад
Kant video❤ Miss you jindar y
@JaswinderSingh-se6nq
@JaswinderSingh-se6nq 4 месяца назад
ਬਾਈ ਬੰਤ ਨੂੰ ਲਿਆਉ ਮਨਾਂ ਕੇ
@jagdeepgill8096
@jagdeepgill8096 4 месяца назад
Love you Bhai ji video ਬੋਹਤ good 💯📸 I
@dalbirSinghghuman-fn6ch
@dalbirSinghghuman-fn6ch 4 месяца назад
This series deserves your most interest ,in waiting for its further explanations eagerly
@KuldeepSingh-sy6kj
@KuldeepSingh-sy6kj 4 месяца назад
ਆ ਗੱਲ ਸਹੀ ਆ ਕਿ ਮਾੜੇ ਬੰਦੇ ਨੂੰ ਹਰ ਕੋਈ ਦਬਾਉਦਾ। ਮੈ ਸੀਬੋ ਦੇ ਹੱਕ ਚ ਆ ਬਾਈ ਬੁੜਾ ਬੁੜੀ ਨੂੰ ਸਾਭਣ ਵੇਲ਼ੇ ਕੋਈ ਨੀ ਖੜਦਾ ਜਮੀਨ ਵਾਰੀ ਸਾਰੇ ਕਹਿੰਦੇ ਆ ਕਿ ਮੈਨੂੰ ਵੀ ਹਿੱਸਾ ਦਿਓ ਪਰ ਇੱਕ ਗੱਲ ਆ ਇਹ ਲੜਾਈਆਂ ਚ ਰੱਖਿਆ ਕੁਝ ਨੀ ਬਾਕੀ ਵੀਡੀਓ ਬਹੁਤ ਵਧੀਆ ਲੱਗੀ ❤❤❤❤❤🎉🎉🎉❤
@jugvindermaan552
@jugvindermaan552 4 месяца назад
Fer vahn v ohna veha
@gurjindersingh3638
@gurjindersingh3638 4 месяца назад
ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏ਸੀਬੋ ਕਮਾਲ ਕਰ ਤੀ ਆਲ ਟੀਮ ਗੁੱਡ ਬਹੁਤ ਵਧੀਆ ਮੈਸਜ 🙏🥀💛🥀👌 ਯਮੂਨਾ ਨਗਰ
@sukhdeepsidhu2342
@sukhdeepsidhu2342 4 месяца назад
ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ 🎉🌷🔥 🌹🌻🌸
@user-yh8sv1wx2r
@user-yh8sv1wx2r 4 месяца назад
ਕਹਾਣੀ ਵਧੀਆ ਲੱਗੀ ਪਰ ਅਗਲੇ ਭਾਗ ਵੀ ਜਰੂਰ ਬਣਾਏਯੋ।ਸਰਪੰਚ ਤਾਂ ਪੂਰਾ ਕੌਲਿਚੱਟ ਨਿਕਲਿਆ।
@DeepSidhu-ji5cu
@DeepSidhu-ji5cu 4 месяца назад
ਬਹੁਤ ਵਧੀਆ ਵੀਡੀਓ 👌👌
@DalbirSingh-fw6qt
@DalbirSingh-fw6qt 2 месяца назад
ਬੇਬੇ ਘੈਟ ਹੈ ਅਣਖਾ ਦੀ ਗ਼ਲ ਹੈ
@soniuppal161
@soniuppal161 4 месяца назад
Kaint video
@vanusharma0786
@vanusharma0786 4 месяца назад
Bai tuhadi funny videos hi ghaint lagdia
@HarjinderBhullar6076
@HarjinderBhullar6076 4 месяца назад
ਮਨਿੰਦਰ ਨੇ ਜਦੋਂ ਦੱਸਿਆ ਕੰਪਿਊਟਰ ਕਰਾਅ ਲਾ ਦਿੱਤਾ ਅਬੀ ਬਾਈ ਨੇ ਨੀਕਰ ਭਰ ਲਈ,ਸੇਰਾ ਵੱਡਾ ਵੈਲੀ ਬਣਿਆ ਫਿਰਦਾ
@tarsembrar9375
@tarsembrar9375 3 месяца назад
ਜਾਅ ਉਏ ਸਰਪੰਚਾ ਤੇਰੇ ਵਰਗਾ ਲਾਹਨਤੀ ਸਰਪੰਚ ਨਹੀਂ ਦੇਖਿਆ ਕਿਤੇ
@balwindersinghkhalsa2370
@balwindersinghkhalsa2370 4 месяца назад
ਆ ਸੀਬੋ ਮੂਹਰੇ ਈ ਰਹਿੰਦੀਆਂ ਬਹੁਤ ਵਧੀਆ ਵੀਡੀਓ ਐ
@sukhwinderkaur7145
@sukhwinderkaur7145 4 месяца назад
ਬੁੜੀ ਹੋਈ ਵੀ ਪੈਸੇ ਕਮਾਈ ਕਰੀ ਜਾਦੀ ਐ
@user-bl5df8bu3q
@user-bl5df8bu3q 4 месяца назад
Pra bajurag ney apni maa di Umar Dey ney respect kro mein apna bhai samjh k samja reha baki tuhadi marzi ha pra 🙏
@jaskarnsingh3884
@jaskarnsingh3884 4 месяца назад
ਸਰਪੰਚ ਤਾ ਆਪ ਮੂਤਦਾ ਗਾਲਾ ਲਈ ਜਾਦਾ ਦਲਾਲ
@Anmolnagra_1
@Anmolnagra_1 3 месяца назад
Nice g
@boharsingh7725
@boharsingh7725 4 месяца назад
ਬਹੁਤ ਹੀ ਵਧੀਆ ਬਾਈ 👍👍👍👍👍 👌👌👌👌👌
@MaingalSingh
@MaingalSingh 4 месяца назад
Very nice video bai ji 🙏 😊 👍 👏 👌
@user-of6mb8bu8t
@user-of6mb8bu8t 4 месяца назад
good actor abhi bro😊
@palvinderkhattra9599
@palvinderkhattra9599 3 месяца назад
Nice.shtore
@neetugold6136
@neetugold6136 4 месяца назад
Wah ਸੀਬੋ ਵਾਹ।
@user-wm4lb4hj2c
@user-wm4lb4hj2c 4 месяца назад
Bhut badhiya video super acting all team members
@surendersheoran1696
@surendersheoran1696 4 месяца назад
Surender sheoran kheowali sirsa nice video
@sukhbitkaursukhbitkaur4113
@sukhbitkaursukhbitkaur4113 4 месяца назад
Siraa video ji.gbu
@JotyJoty123
@JotyJoty123 3 месяца назад
Laddi rafal chli a kida
@DharmpreetChahal
@DharmpreetChahal 4 месяца назад
Nice video
@Punjabiadda03
@Punjabiadda03 4 месяца назад
ਅੱਜ ਪਹਿਲੀ ਵਾਰ ਲਗਿਆਂ ਕਿ ਲਵਲੀ ਵੀਰ ਸਰਪੰਚ ਦੇ ਰੋਲ ਚ ਖਰਾ ਨੀ ਉਤਰਿਆ
@cheenabrar2378
@cheenabrar2378 4 месяца назад
ਅਭੀ ਦਾ ਰੋਲ ਬਹੁਤ ਵਧੀਆ ਜੇ ਸ਼ਰੀਫ ਹੈ “ਡਰਪੋਕ ਨਹੀ ਏਥੇ ਰਹਿ ਜਾਣੀਆਂ ਜਮੀਨਾ
@user-bl5df8bu3q
@user-bl5df8bu3q 4 месяца назад
Sibo bebe g har ek chanal tey shaya hoya ney love u maa ❤
@seemabansal1671
@seemabansal1671 4 месяца назад
🌹 Jai 🙏 mata 💛 di 🌹🙏💛💐💐🌹🙏💛💚🤎🖤💐
@mooslmoosl8389
@mooslmoosl8389 3 месяца назад
ਜੀਪ ਸਿਰਾ
@simarpalsingh1017
@simarpalsingh1017 4 месяца назад
ਬਹੁਤ ਵਧੀਆ ਵੀਡੀਓ ਹੈ
@leelasingh226
@leelasingh226 4 месяца назад
ਸਰਪੰਚ ਚਪਣੀ ਨਂਕ ਡਬੈ ਕੇ ਮਰ ਜਾ ਜਰਪੰਚ ਸਹੀ ਫੈਸਲਾ ਕਰਦਾਂ ਹੁੰਦਾ ਚ
@Drsonasidhu
@Drsonasidhu 4 месяца назад
Good
@DharmpreetChahal
@DharmpreetChahal 4 месяца назад
🤟🏻🤟🏻👍🏻👍🏻
@Preetv-d9j
@Preetv-d9j 4 месяца назад
❤❤
@narindersinghgrewal9629
@narindersinghgrewal9629 4 месяца назад
Hey waheguru ji eh kali chuni wali kudi naal meri marriage ho jave waheguru ji eh kudi mainu bahoot pasand aaa
@sandeepnangal5787
@sandeepnangal5787 4 месяца назад
Sirra video
@narindersinghgrewal9629
@narindersinghgrewal9629 4 месяца назад
Es kudi naal mere relesion ship ho jave waheguru ji karo kirpa waheguru ji
@ManinderSingh-qm2dx
@ManinderSingh-qm2dx 4 месяца назад
Atttt kaint SIRRAA kaimmzzz 🎉🎉🎉🎉
@sukhjitsingh1916
@sukhjitsingh1916 4 месяца назад
ਲਾਡੀ ਟੈਪੂ ਜਿੱਦਾ ਬਾਦ 👌👌👌
@chahalshorts7570
@chahalshorts7570 4 месяца назад
ਬਹੁਤ ਵਧੀਆ 22❤😊
@JagjeetSingh-bq4og
@JagjeetSingh-bq4og 4 месяца назад
ਬਹੁਤ ਹੀ ਵਧੀਆ ਵੀਡੀਓ ਹੈ ਬਾਈ ਜੀ
@AmandeepKaur-eh5tt
@AmandeepKaur-eh5tt 4 месяца назад
Mara v koi brother ni ma bahut aukhi rakhi a jameen loka nal lar lar ka manu v jameen jan to jiyda pary a na mara bap 😭😭😭😭
@punjabistatusvideosandmusi8563
@punjabistatusvideosandmusi8563 3 месяца назад
Bhen mere a kise tarah de help chahide hoe ta dsseo
@user-id5nh6dr1d
@user-id5nh6dr1d 3 месяца назад
Dusra bhag vi dikho
@sardajijagmohan3191
@sardajijagmohan3191 4 месяца назад
ਵੀਡੀਓ ਦੇ ਪੂਰੇ ਬਣਾਇਆ ਕਰੋ ਜੀ ਪੂਰੇ ਐਪੀਸੋਡ ਬਣਾਇਆ ਕਰੋ
@malkitsingh4209
@malkitsingh4209 4 месяца назад
Sira vidiao
@user-he3dw4nu7p
@user-he3dw4nu7p 4 месяца назад
Sira, video, ❤❤❤❤❤❤❤
@simarjeetkaurbrar3278
@simarjeetkaurbrar3278 4 месяца назад
ਅਭੀ ਨੇ 💯 ਸਹੀ ਕਿਹਾ ਜਮੀਨ ਤਾ ਏਥੇ ਹੀ ਰਹਿ ਜਾਣਿਆ
@avtarmaan6736
@avtarmaan6736 4 месяца назад
Nice ❤❤
@user-kj2bu4ri6ogg22
@user-kj2bu4ri6ogg22 4 месяца назад
😂😂😂😊😊😊😊😊❤❤ਗੁਰਚੈਨ ਸਿੰਘ
@jatindersidhu6301
@jatindersidhu6301 3 месяца назад
ਬੇਬੇ ਦੀ ਐਕਟਿੰਗ ਬਹੁਤ ਘੈਂਟ ਆ👍
@HarpalSingh-il9om
@HarpalSingh-il9om 4 месяца назад
❤❤❤nincviedeo
@jasnsingh6380
@jasnsingh6380 4 месяца назад
Bali gaint video aa 🔥🔥
@JasbirSingh-mw1vr
@JasbirSingh-mw1vr 4 месяца назад
ਸਰਪੰਚ ਐਨਾ ਡਰਪੋਕ ਨੀਂ ਚਾਹੀਦਾ।।
@kamaljeetsidhu3060
@kamaljeetsidhu3060 4 месяца назад
ਇਸ ਨੂੰ ਸੀਬੋ ਕਹਿੰਦੇ ਹਨ। ਬਲਾਤਕਾਰ ਦਾ ਪਰਚਾ ਦਰਜ ਕਰਵਾਦੇ ਸੀਬੋ ਅੰਟੀ ਜੀ।
@balwantsingh1942
@balwantsingh1942 4 месяца назад
❤❤💯💯💯💯
@darshansinghcheema6383
@darshansinghcheema6383 4 месяца назад
Very nice video
@GurpreetSingh-fq7di
@GurpreetSingh-fq7di 4 месяца назад
Very nice video brother jinder always your videos superb and your all team members work amazing 👍❤️🌹🙏🙏
@HeeraSingh-ik2tr
@HeeraSingh-ik2tr 3 месяца назад
😢p
@Gurjeetsingh-mx9ic
@Gurjeetsingh-mx9ic 4 месяца назад
Very nice video ❤❤❤
@vmix-ki3zs
@vmix-ki3zs 4 месяца назад
Sirra vedio ❤❤
@sukhjitsingh1916
@sukhjitsingh1916 4 месяца назад
ਪਰ ਸਿਅਣੇਅਾ ਦੀ ਸਈ ਗੱਲ ਅਾ ਅਖੇ ਤਕੜੇ ਨੂ ਮਾੜਾ ਈ ਅੱਕ ਚੱਬ ਕੇ ਮਾਰਦਾ ਹੁੱਦਾ
@user-bl5df8bu3q
@user-bl5df8bu3q 4 месяца назад
Nagear katta attt
@user-lr7ci9qw5o
@user-lr7ci9qw5o 4 месяца назад
Good bro
@GurmeetSingh-px6my
@GurmeetSingh-px6my 4 месяца назад
❤❤🔥🔥👌👌
@deepmaan5998
@deepmaan5998 3 месяца назад
Part2
@farmer3822
@farmer3822 4 месяца назад
Baki sab vdia y bs bebe di over acting thk kro wala over boldi aa
@gurpreetnagra5865
@gurpreetnagra5865 4 месяца назад
Nice
@HarmanBains-cw2rs
@HarmanBains-cw2rs 4 месяца назад
Good video 🎉🎉
@navdeepgagagaga5687
@navdeepgagagaga5687 4 месяца назад
Jinder nu leke auo agle episode ch
@user-he3dw4nu7p
@user-he3dw4nu7p 4 месяца назад
Good, video, 👌👌👌👌👌👌👌
@BaljitKaur-ej3ue
@BaljitKaur-ej3ue 4 месяца назад
Nice❤❤❤❤
@ravinderkaur4713
@ravinderkaur4713 4 месяца назад
love u sebo
@sukhjitsingh1916
@sukhjitsingh1916 4 месяца назад
ਲਾਡੀ ਕੇਦਾ ਕੇੜਾ ਮੱਥਾ ਲਾਊ ਸਾਡੇ ਨਾਲ ਸਈ ਗੱਲ ਅਾ ਲਾਡੀ ਕਰਨੈਲ ਟੈਪੂ ਨਾਲ ਕੋਈ ਨੀ ਲਾ ਸਕਦਾ ਕਿੱਊਕੀ ਲਾਡੀ ਤਾ ਟੈਪੂ ਅਾ ਲਾਡੀ ਟੈਪੂ ਜਿੱਦਾ ਬਾਦ
@parwindersingh2952
@parwindersingh2952 4 месяца назад
Next part
@FaraattaTv
@FaraattaTv 4 месяца назад
Katta 😂 ton gal ne bani parouna jinder hunda fer siraaa hona c . Katta sarpanch da Role sira kar dinda
@cxxxxzxx9226
@cxxxxzxx9226 4 месяца назад
Nice ji
@user-bl5df8bu3q
@user-bl5df8bu3q 4 месяца назад
Sibo bebe g dushmani tey dosti Puri bafadari nal nibonda ney katta moak maar geya 6 futt da gabru 😝
@user-lx2gw3fo5w
@user-lx2gw3fo5w 4 месяца назад
Bant bant to bina gal nhi bandi me ta video bant krke dekh da si
@DharmpreetChahal
@DharmpreetChahal 4 месяца назад
😂😂😂
@ChahalCom
@ChahalCom Месяц назад
Marn nalo ma the no talk de kila ta lin ge
@FaraattaTv
@FaraattaTv 4 месяца назад
Laddi te Sandeep ne character pura perfect kita , Baki di acting java zero c bai . Beba overacting lagdi c , lovely ton gal ne bani sarpanch ali 😮 lovely bapu Ala character desi ala siraa karda . Parouna jinder hunda fer siraa hona c bai 😂 jinder hassa Jada kadvounda 😂
@sukhveersingh7541
@sukhveersingh7541 4 месяца назад
😅😅
@Gurjot96
@Gurjot96 4 месяца назад
❤❤❤❤❤❤❤❤❤❤❤❤❤❤❤❤❤❤❤❤❤
@user-vy6dk9tl8p
@user-vy6dk9tl8p 4 месяца назад
Bant liyao subscriber vdao
Далее