Тёмный

ਸੁਖਬੀਰ ਖ਼ਿਲਾਫ਼ ਬਗਾਵਤ ਪਿੱਛੇ ਅਸਲ 'ਚ ਕੌਣ ਵੱਡਾ ਖ਼ੁਲਾਸਾ! (1469) THE BENIPAL SHOW 

Devinder Benipal
Подписаться 306 тыс.
Просмотров 29 тыс.
50% 1

#DevinderBenipal #Benipal #Benipalshow
#TBN #TheBenipalnetwork #PunjabBolda #TBNCanada #Benipalnews #Tasveerpunjabdi
June 25, 2024
Follow me at
/ tbnmedia
/ tbncanada
/ thebenipalnetwork
Editor: Sukh

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 257   
@DilbagSingh-c7c
@DilbagSingh-c7c 3 месяца назад
ਅਸਲ ਵਿੱਚ ਦਲਜੀਤ ਚੀਮਾਂ ਹੀ ਸੁਖਬੀਰ ਸਿੰਘ ਬਾਦਲ ਨੂੰ ਗਲਤ ਸਲਾਹ ਦੇਂਦਾ ਹੈ
@amarjeetkaur5977
@amarjeetkaur5977 3 месяца назад
ਬੈਨੀਪਾਲ ਸੋ ਦੇਖਣ ਵਾਲੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ
@jasspannu8471
@jasspannu8471 3 месяца назад
ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ ਲਾਇਕ 50, 🎉🎉, ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@manjindersinghbhullar8221
@manjindersinghbhullar8221 3 месяца назад
ਭੈਣ ਬਲਜਿੰਦਰ ਕੌਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narinderjeetsingh3994
@narinderjeetsingh3994 3 месяца назад
🙏🙏
@Karmjitkaur-gk1xq
@Karmjitkaur-gk1xq 3 месяца назад
ਸਤਿ ਸ਼੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ ਅਤੇ ਸਾਰੇ ਭੈਣ,ਭਰਾਵਾ ਨੂੰ ਜੀ 🙏🏼♥️🙏🏼♥️🙏🏼 like no 008 ji ❤❤❤❤🌷🌷👌
@daljitsingh7980
@daljitsingh7980 3 месяца назад
ਭੈਣ ਕਰਮਜੀਤ ਕੌਰ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🙏
@Karmjitkaur-gk1xq
@Karmjitkaur-gk1xq 3 месяца назад
@@daljitsingh7980 ਦਲਜੀਤ ਸੰਧੂ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🏼🙏🏼
@GuraSinghGill
@GuraSinghGill 3 месяца назад
ਕਰਮਜੀਤ ਕੌਰ ਭੈਣ ਜੀ ਸਤਿ ਸ੍ਰੀ ਅਕਾਲ ਜੀ 🎉ਗੁਰਾਂ ਸਿੰਘ ਗਿੱਲ🎉
@manjindersinghbhullar8221
@manjindersinghbhullar8221 3 месяца назад
ਭੈਣ ਕਰਮਜੀਤ ਕੌਰ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@Karmjitkaur-gk1xq
@Karmjitkaur-gk1xq 3 месяца назад
@@manjindersinghbhullar8221 ਮਨਜਿੰਦਰ ਸਿੰਘ ਭੁੱਲਰ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🏼
@Bhupinderkaurdhaliwalusa
@Bhupinderkaurdhaliwalusa 3 месяца назад
ਟੀ ਬੀ ਐਨ ਦੇ ਸਾਰੇ ਸਰੋਤਿਆਂ ਨੂੰ ਤਹਿ ਦਿਲੋਂ ਸਤਿ ਸ੍ਰੀ ਅਕਾਲ ਜ਼ਰੂਰ ਪ੍ਰਵਾਨ ਕਰਨੀ ਸਾਰੇ ਵੀਰਾਂ ਭੈਣਾਂ ਨੇ ਰੱਬ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਤਰੱਕੀਆਂ ਕਰਨ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆ ਮਾਨਣ 🙏🏻🙏🏻🤙🏾🤙🏾🎉🌺🌸🌷🌹🍇🍒🎇🍓🍎🌍 11:52
@PritemSingh-fu2sg
@PritemSingh-fu2sg 3 месяца назад
ਬੈਨੀਪਾਲ ਸੋਅ ਵੇਖਣ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਪਠਾਨਕੋਟ ਤੋਂ 🌹🌹💐🥀🥀🌹🙏🙏🙏🙏🙏
@daljitsingh7980
@daljitsingh7980 3 месяца назад
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏
@PritemSingh-fu2sg
@PritemSingh-fu2sg 3 месяца назад
ਦਲਜੀਤ ਸਿੰਘ ਸੰਧੂ ਵੀਰਜੀ ਧੰਨਵਾਦ ਜੀ 🌹💐❤🙏🙏
@jagmailsinghshergill2187
@jagmailsinghshergill2187 3 месяца назад
ਦ ਬੈਣੀਪਾਲ ਸੋਅ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਸਾਹਿਤ ਸਤਿ ਸ੍ਰੀ ਆਕਾਲ ਜੀ🙏🙏🙏🙏🙏🙏🙏❤️❤️❤️❤️❤️
@manjitsinghkandholavpobadh3753
@manjitsinghkandholavpobadh3753 3 месяца назад
ਸ੍ਰ ਮਨਜਿੰਦਰ ਸਿੰਘ ਭੁੱਲਰ ਜੀ ਨਰਿੰਦਰਜੀਤ ਸਿੰਘ ਜੀ ਨਰਿੰਦਰ ਸਿੰਘ ਜੀ ਭੂਰਾ ਸਿੰਘ ਜੀ ਮੁਖਤਿਆਰ ਸਿੰਘ ਤੱਗੜ ਜੀ ਕਿੰਦਰ ਸਿੰਘ ਜੀ ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ ਜੀ
@manjindersinghbhullar8221
@manjindersinghbhullar8221 3 месяца назад
ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narindersingh9364
@narindersingh9364 3 месяца назад
Sat Sri Akal ji 🙏 ❤ 🙏
@narinderjeetsingh3994
@narinderjeetsingh3994 3 месяца назад
🙏🙏
@kushwantsahluwaliamansabra4042
@kushwantsahluwaliamansabra4042 3 месяца назад
ਬੈਨੀਪਾਲ ਜੀ ਅਤੇ ਸਮੂਹ ਟੀ ਬੀ ਐਨ ਪ੍ਰਵਾਰ ਨੂੰ ਸਤਿ ਸ੍ਰੀ ਅਕਾਲ ਜੀ
@ministories_narinder_kaur
@ministories_narinder_kaur 3 месяца назад
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
@bawasingh7918
@bawasingh7918 3 месяца назад
ਸਾਰੇ ਹੀ ਟੀ ਬੀ ਐੱਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਪਿੰਡ ਕਕਰਾਲਾ ਨੇੜੇ ਨਾਭਾ 🙏🙏🙏
@nirbhaidhaliwal1564
@nirbhaidhaliwal1564 3 месяца назад
ਵੀਰ ਹਲਕਾ ਇੰਨਚਾਰਜਾ ਨੁੰ ਕੌਣ ਪੁਛਦਾ ਸਭ ਆਪੋ ਧਾਪ ਹੈ
@mukhtiarsinghtaggar1445
@mukhtiarsinghtaggar1445 3 месяца назад
ਬੈਨੀਪਾਲ ਵੀਰ ਜੀ ਤੇ ਸਰੋਤਿਆਂ ਵੀਰਾਂ ਭੈਣਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤
@daljitsingh7980
@daljitsingh7980 3 месяца назад
ਸ੍ਰ ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਆਕਾਲ ਜੀ 🙏
@paramjitsingh-vt5rp
@paramjitsingh-vt5rp 3 месяца назад
Waheguru g 🙏🏾 ka khalsa Waheguru g ke feath g 🙏🏾 ਬੈਨੀਪਾਲ ਸਾਹਿਬ 🎉🎉🎉
@ਝੱਲਾਡਡਵਾਂਵਾਲਾ
ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ
@surinderpalsingh4219
@surinderpalsingh4219 3 месяца назад
😮
@manjindersinghbhullar8221
@manjindersinghbhullar8221 3 месяца назад
ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ ਦੇ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 115
@daljitsingh7980
@daljitsingh7980 3 месяца назад
ਮਨਜਿੰਦਰ ਸਿੰਘ ਭੁੱਲਰ ਸਾਬ ਸਤਿ ਸ੍ਰੀ ਆਕਾਲ ਜੀ 🙏❤
@narindersingh9364
@narindersingh9364 3 месяца назад
Sat Sri Akal Bhullar Veer ji 🙏 ❤
@narinderjeetsingh3994
@narinderjeetsingh3994 3 месяца назад
🙏🙏🙏
@PritemSingh-fu2sg
@PritemSingh-fu2sg 3 месяца назад
ਮਨਜਿੰਦਰ ਸਿੰਘ ਭੁੱਲਰ ਵੀਰਜੀ ਨਰਿੰਦਰ ਸਿੰਘ ਵੀਰਜੀ ਨਰਿੰਦਰ ਜੀਤ ਸਿੰਘ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ
@manjindersinghbhullar8221
@manjindersinghbhullar8221 3 месяца назад
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narindersingh9364
@narindersingh9364 3 месяца назад
Sat Sri Akal Veer ji 🙏 ❤ 🙏🙏
@narinderjeetsingh3994
@narinderjeetsingh3994 3 месяца назад
🙏🙏
@GuraSinghGill
@GuraSinghGill 3 месяца назад
ਬੈਨੀਪਾਲ ਸ਼ੋਅ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉
@daljitsingh7980
@daljitsingh7980 3 месяца назад
ਗੁਰਾਂ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏
@manjindersinghbhullar8221
@manjindersinghbhullar8221 3 месяца назад
ਗੁਰਾ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narinderjeetsingh3994
@narinderjeetsingh3994 3 месяца назад
🙏🙏🙏
@shinderpalsingh3645
@shinderpalsingh3645 3 месяца назад
ਬੈਨੀਪਾਲ ਜੀ ਅਤੇ ਸਭ ਨੂੰ ਸਤਿ ਸਿਰੀ ਅਕਾਲ ਜੀ
@manjindersinghbhullar8221
@manjindersinghbhullar8221 3 месяца назад
ਸ਼ਿੰਦਰਪਾਲ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@LalSinghbudhlada
@LalSinghbudhlada 3 месяца назад
ਸਤਿ ਸ੍ਰੀ ਆਕਾਲ ਜੀ 🙏🙏
@JagdishSingh-hl6zd
@JagdishSingh-hl6zd 3 месяца назад
ਬੈਨੀਪਾਲ ਸਾਬ ਤੇ ਸਮੂਹ TBN ਪ੍ਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏 ਬਹੁਤ ਵਧੀਆ ਜੀ 👍 ਧੰਨਵਾਦ ਜੀ 🙏
@SurjeetSangha-qh5hg
@SurjeetSangha-qh5hg 3 месяца назад
ਬੈਨੀਪਾਲ ਜੀ ਤਾ ਸਾਰੇ ਸਰੋਤਿਆ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🙏🙏
@daljitsingh7980
@daljitsingh7980 3 месяца назад
ਸੁਰਜੀਤ ਸੰਘਾ ਜੀ ਸਤਿ ਸ੍ਰੀ ਆਕਾਲ ਜੀ 🙏
@narinderjeetsingh3994
@narinderjeetsingh3994 3 месяца назад
🙏🙏
@baldevmangat3859
@baldevmangat3859 3 месяца назад
ਦਰਅਸਲ ਅਸੀਂ ਲੀਡਰੀਆਂ ਦੇ ਭੁੱਖੇ ਹਾਂ। ਧਾਰਮਿੱਕ ਸੇਵਾ ਲਈ ਵੀ ਅਸੀਂ ਲੀਡਰੀ ਹੀ ਮੰਗਦੇ ਹਾਂ। ਆਮ ਆਦਮੀ ਕੀ ਕਰੇ। ਇਹਨਾਂ ਲੋਕਾਂ ਦੀਆਂ ਚਲਾਕੀਆਂ ਨੂੰ ਕਿਵੇਂ ਸਮਝੇ।
@jaswindernamberdar2844
@jaswindernamberdar2844 3 месяца назад
ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰ ਨੂੰ ਜੀ 🙏🙏🙏🙏🙏🙏
@bhurasingh6494
@bhurasingh6494 3 месяца назад
ਦਵਿੰਦਰ ਸਿੰਘ ਬੈਨੀਪਾਲ ਜੀ ਸਮੇਤ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
@narinderjeetsingh3994
@narinderjeetsingh3994 3 месяца назад
❤❤❤❤
@RamSingh-ro6cu
@RamSingh-ro6cu 3 месяца назад
ਬੈਨੀਪਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਸ਼ਿਰੋਮਣੀ ਅਕਾਲੀ ਦਲ ਹਜ਼ਾਰਾਂ ਸਿਰਾਂ ਦੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਹੋਂਦ ਵਿਚ ਆਇਆ ਸੀ। ਅੱਜ ਦੇ ਅਕਾਲੀਆਂ ਦੀ ਹਾਲਤ ਇਹ ਹੈ ਕਿ ਸ਼ਿਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ, ਸਾਰੇ ਧੜਿਆਂ ਵਿਚੋਂ ਕੋਈ ਇੱਕ ਵੀ ਆਪਣੀ ਕੁਰਸੀ ਦੀ ਕੁਰਬਾਨੀ ਦੇ ਣ ਨੂੰ ਤਿਆਰ ਨਹੀਂ ਹੈ। ਅਕਾਲੀ ਦਲ ਦੀ ਬਰਬਾਦੀ ਲਈ ਦੋਵੇਂ ਧੜਿਆਂ ਦੀ ਸੀਨੀਅਰ ਲੀਡਰਸ਼ਿਪ ਜ਼ਿਮੇਵਾਰ ਹੈ। ਅਜਿਹੀ ਹਾਲਤ ਵਿੱਚ ਸਨਮਾਨਯੋਗ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ। ਅਕਾਲੀ ਦਲ ਦੀ ਹੋਂਦ ਬਚਾਉਣ ਖਾਤਰ 58 ਸਾਲ ਦੀ ਉਮਰ ਤੋਂ ਵੱਧ ਉਮਰ ਦੇ ਅਹੁਦੇ ਦਾਰਾਂ ਨੂੰ ਤੁਰੰਤ ਉਨ੍ਹਾਂ ਦੇ ਅਹੁਦਿਆਂ ਤੋਂ ਫਾਰਗ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਨਵੇਂ ਤੇ ਨਿਰਪੱਖ 58 ਸਾਲ ਦੀ ਉਮਰ ਤੋਂ ਹੇਠਲੇ ਮੈਂਬਰਾਂ ਨੂੰ ਅਕਾਲੀ ਦਲ ਦੀ ਵਾਗਡੋਰ ਸੰਭਾਲ ਦੇਣੀ ਚਾਹੀਦੀ ਹੈ। ਇਸ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੈ ਜੀ।
@PritemSingh-fu2sg
@PritemSingh-fu2sg 3 месяца назад
ਅਜੈਬ ਸਿੰਘ ਪਨੇਸਰ ਵੀਰਜੀ ਦਲਜੀਤ ਸਿੰਘ ਸੰਧੂ ਵੀਰਜੀ ਕਿਰਨ ਪੰਧੇਰ ਵੀਰਜੀ ਮਨਜੀਤ ਸਿੰਘ ਕੰਧੋਲਾ ਵੀਰਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏🌹💐
@malkitsidhukhudian403
@malkitsidhukhudian403 3 месяца назад
ਬੈਨੀਪਾਲ ਸਾਹਿਬ ਜੀ ਅਤੇ ਸਮੂਹ ਸਤਿਕਾਰ ਯੋਗ ਸਾਥੀਆ ਨੂੰ ਸਤਿ ਸ੍ਰੀ ਅਕਾਲ ਜੀ
@daljitsingh7980
@daljitsingh7980 3 месяца назад
ਸਤਿ ਸ੍ਰੀ ਆਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏
@manjindersinghbhullar8221
@manjindersinghbhullar8221 3 месяца назад
ਦਲਜੀਤ ਸਿੰਘ ਸੰਧੂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@narindersingh9364
@narindersingh9364 3 месяца назад
Sat Sri Akal Veer ji 🙏 ❤🙏
@narinderjeetsingh3994
@narinderjeetsingh3994 3 месяца назад
🙏🙏
@bhupindersinghmann5096
@bhupindersinghmann5096 3 месяца назад
ਸੌਦਾ ਸਾਧ ਦੀ ਮੁਆਫੀ ਕਿਹੜੇ ਸਿਧਾਂਤ ਆਉਦੀ ਹੈ
@manindersingh6988
@manindersingh6988 3 месяца назад
ਕੋਈ ਕੁੱਛ ਨਹੀਂ ਕਰ ਸਕਦਾ ਇਹ ਤਾਂ ਹੁਣ ਜਨਤਾ ਹੀ ਧੂੜ ਸ਼ਕਾ ਰਹੀ ਏ. ਸੁਖਬੀਰ ਬੇਸ਼ਰਮੀ ਨਾਂ ਦਿਖਾਵੇ.
@sonusamrai
@sonusamrai 3 месяца назад
ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽
@amarjeetkaur5977
@amarjeetkaur5977 3 месяца назад
ਬੈਨੀਪਾਲ ਵੀਰ ਜੀ ਸਤਿ ਸ੍ਰੀ ਅਕਾਲ
@barasinghmalhi9669
@barasinghmalhi9669 3 месяца назад
ਅਕਾਲੀ ਦਲ ਹੀਂ ਸਭ ਤੋਂ ਵੱਡਾ ਪੰਥਕ ਵਿਰੋਧੀ ਦਲ ਹੈ।
@PritemSingh-fu2sg
@PritemSingh-fu2sg 3 месяца назад
ਬੈਨੀਪਾਲ ਸਾਹਿਬ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏
@GuraSinghGill
@GuraSinghGill 3 месяца назад
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਅਕਾਲ 🎉ਗੁਰਾ ਸਿੰਘ ਗਿੱਲ 🎉
@manjindersinghbhullar8221
@manjindersinghbhullar8221 3 месяца назад
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narinderjeetsingh3994
@narinderjeetsingh3994 3 месяца назад
🙏🙏
@Nirbhaisinghnumberdar
@Nirbhaisinghnumberdar 3 месяца назад
ਦਵਿੰਦਰ ਸਿੰਘ ਬੈਨੀਪਾਲ ਵੀਰ ਜੀ ਸਤਿਸੀਅਕਾਲ
@manjindersinghbhullar8221
@manjindersinghbhullar8221 3 месяца назад
ਨਿਰਭੈ ਸਿੰਘ ਨੰਬਰਦਾਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@gurmindergill1769
@gurmindergill1769 3 месяца назад
ਸਤਿ ਸ਼੍ਰੀ ਆਕਾਲ 22 ਬੇਨੀਪਾਲ ਜੀ ਤਲਵੰਡੀ ਭਾਈ ਤੋਂ? 🙏🙏🙏
@ajaibsinghpanesarCanada
@ajaibsinghpanesarCanada 3 месяца назад
S S A 🙏🙏 Daljit Singh Sandhu ji and Jinderpal Kaur Bains Bhain ji
@jagmohanjatana
@jagmohanjatana 3 месяца назад
ਜੇ ਬਾਜੇਕੇ ਵਰਗੇ ਬੰਦੇ ਸੰਸਦ ਵਿੱਚ ਪਹੁੰਚ ਗਏ ਤਾਂ ਪੰਜਾਬ ਦਾ ਕੀ ਪੱਖ ਰੱਖਣਗੇ ਕੇਂਦਰ ਅੱਗੇ ਤੇ ਲਗਦਾ ਨਹੀਂ ਗਿੱਦੜਬਾਹਾ ਦੇ ਵੋਟਰ ਧਾਰਮਿਕ ਭਾਵਨਾਵਾਂ ਤਹਿਤ ਅਜਿਹਾ ਫੈਂਸਲਾ ਲੈਣਗੇ ਬਾਕੀ ਸਮਾਂ ਦੇ ਗਰਭ ਵਿੱਚ ਕੀ ਹੈ ਇਹ ਨਹੀਂ ਜਾਣਿ੍ਆ ਜਾ ਸਕਦਾ
@daljitsingh7980
@daljitsingh7980 3 месяца назад
ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏
@manjitsinghkandholavpobadh3753
@manjitsinghkandholavpobadh3753 3 месяца назад
ਬੈਨੀਪਾਲ ਸਾਬ੍ਹ ਜੀ ਸਤਿ ਸ੍ਰੀ ਅਕਾਲ ਜੀ
@daljitsingh7980
@daljitsingh7980 3 месяца назад
ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏
@kiransandhu446
@kiransandhu446 3 месяца назад
TBN dekhan vale sare Veera bhaina nu hath jor k pyarpari 🙏🙏 ji
@surjitsinghdhillon9919
@surjitsinghdhillon9919 3 месяца назад
ਵਾਹਿਗੁਰੂ ਜੀ
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Karmjit Kaur Chahal ji Jass Pannu ji and Pritem Singh ji
@buttasingh6926
@buttasingh6926 3 месяца назад
ਸਤਿ ਸ੍ਰੀ ਆਕਾਲ ਬਾਈ ਬੈਨੀਪਾਲ ਜੀ
@mukhtiarsinghtaggar1445
@mukhtiarsinghtaggar1445 3 месяца назад
ਪ੍ਰੀਤਮ ਸਿੰਘ ਜੀ ਕੰਧੋਲਾ ਜੀ ਅਜੈਬ ਸਿੰਘ ਬਾਈ ਜੀ ਸਤਿ ਸ੍ਰੀ ਆਕਾਲ ❤
@sehajveer2753
@sehajveer2753 3 месяца назад
ਸਤਿ ਸ੍ਰੀ ਆਕਾਲ ਬੈਨੀਪਾਲ ਜੀ ਫਤਹਿ ਪ੍ਰਵਾਨ ਕਰਨੀ ਸ੍ਰੀ ਅਨੰਦਪੁਰ ਸਾਹਿਬ ਤੋਂ
@jaswantsekhon2083
@jaswantsekhon2083 3 месяца назад
ਪਾਰਲੀ ਮੈ'ਟ ਚੋਣਾ ਤੋ ਪਹਿਲਾਂ ਸ: ਸੁਖਬੀਰ ਸਿੰਘ ਜੀ , ਭਾਜਪਾ ਨਾਲ ਮਿਲਣ ਲੲੀ ਤਰਲੋ ਮੱਛੀ ਹੋੲਿਅਾ ਫਿਰਦਾ ਸੀ ।ਅੱਜ ਵੀ ਯਕੀਨ ਨਾ ਕੀਤਾ ਜਾਵੇ , ਦੂਜੀ ਪਾਰਟੀ ਵੀ ਦੁੱਧ ਧੋਤੀ ਨਹੀ ਹੈ , ੳੁਨਾਂ ਦੀ ਸੋਚ ਵੀ ਪ੍ਰਵਾਰਾਂ ਤੱਕ ਹੀ ਸੀਮਤ ਹੈ ।
@chandkamboj8287
@chandkamboj8287 3 месяца назад
ਦਵਿੰਦਰ ਸਿੰਘ ਬੈਨੀਪਾਲ ਜੀ ਤੇ ਟੀਬੀਐਨ ਪਰਿਵਾਰ ਨੂੰ ਸਾਝੀਂ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਸਭਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏🙏🙏🙏
@rajkang69
@rajkang69 3 месяца назад
ਹਿਮਾਚਲ ਵਾਲਿਆਂ ਨੇ ਆਪਣੇ ਬੱਚੇ ਅੱਜ-ਕੱਲ੍ਹ ਬਦਮਾਸ਼ੀ ਦੀ ਪੜ੍ਹਾਈ ਅਤੇ ਸਿਖਲਾਈ ਕਰਨੇ ਲਾਏ ਹੋਏ ਹਨ !
@PritemSingh-fu2sg
@PritemSingh-fu2sg 3 месяца назад
ਸ ਮੁਖਤਿਆਰ ਸਿੰਘ ਤੱਗੜ ਵਡੇ ਵੀਰਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏
@jagminderkaur1926
@jagminderkaur1926 3 месяца назад
Benipal Veerji TBN team's ke sabhi members nu sat shri akal ji 🙏🙏
@pardeeppassi8385
@pardeeppassi8385 3 месяца назад
ਸ ਦिਵੰਦਰ िਸੰਘ ਬੈਨੀਪਾਲ ਸਾिਹਬ ਜੀ ਅਤੇ ਟੀ ਬੀ ਐਨ ਪिਰਵਾਰ ਦੇ ਸਮੂੰਹ ਮੈਬਰਾਂ ਨੂੰ ਸिਤ िਸਰੀ ਅਕਾਲ ਜੀ
@jagmohanjatana
@jagmohanjatana 3 месяца назад
ਖੇਤਰੀ ਪਾਰਟੀਆਂ ਦਾ ਖਤਮ ਹੋਣਾ ਸਟੇਟ ਲਈ ਬਹੁਤ ਵੱਡਾ ਖਤਰਾ ਹੈ ਸੋ ਅਕਾਲੀ ਦਲ ਦਾ ਖਾਤਮਾ ਨਹੀਂ ਹੋਣਾ ਚਾਹੀਦਾ ਤੇ ਇਸਦਾ ਕਾਰਨ ਇਹਨਾਂ ਦਾ ਪੇਡੁੂ ਜਥੇਦਾਰਾਂ ਨੂੰ ਦਿੱਤੀਆਂ ਬੇਲੋੜੀਆਂ ਤਾਕਤਾ ਹਨ ਜਿਸਦਾ ਲੋਕਲ ਲੀਡਰਾਂ ਨੇ ਦੁਰਉਪਯੋਗ ਕੀਤਾ ਹੈ।
@bhimsain7969
@bhimsain7969 3 месяца назад
ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੈਨੀਪਾਲ ਜੀ ਅਤੇ ਦਾ ਬੈਨੀਪਾਲ ਸੋਅ ਦੇ ਸਾਰੇ ਪ੍ਰਬੰਧਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@sadhusinghpatnga
@sadhusinghpatnga 3 месяца назад
ਵਾਹਿਗੁਰੂ ਜੀ ਬੈਨੀਪਾਲ ਤੇ ਚੈਨਲ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿਸਿਰੀ ਅਕਾਲ
@PritemSingh-fu2sg
@PritemSingh-fu2sg 3 месяца назад
ਹਰਬੰਸ ਸਿੰਘ ਵੀਰ ਜੀ ਸਤਿ ਸ਼੍ਰੀ ਆਕਾਲ ਜੀ
@manjitsinghkandholavpobadh3753
@manjitsinghkandholavpobadh3753 3 месяца назад
ਸ੍ਰ ਅਜੈਬ ਸਿੰਘ ਪਨੇਸਰ ਜੀ ਸ੍ਰ ਜਗਦੀਸ਼ ਸਿੰਘ ਜੀ ਸਤਿ ਸ੍ਰੀ ਅਕਾਲ ਜੀ
@PritemSingh-fu2sg
@PritemSingh-fu2sg 3 месяца назад
ਭੂਰਾ ਸਿੰਘ ਵੀਰ ਜੀ ਲਾਲ ਸਿੰਘ ਬੁਢਲਾਡਾ ਵੀਰਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ
@PritemSingh-fu2sg
@PritemSingh-fu2sg 3 месяца назад
ਜਸਪਨੂੰ ਭੈਣ ਜੀ ਕਰਮਜੀਤ ਕੌਰ ਚਾਹਲ ਭੈਣ ਜੀ ਜਿੰਦਰ ਪਾਲ ਕੌਰ ਬੈਂਸ ਭੈਣ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🙏
@gurcharansinghchanni7714
@gurcharansinghchanni7714 3 месяца назад
🎉🎉🎉🎉ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ🎉🎉🎉🎉
@BudhSingh-tu8vt
@BudhSingh-tu8vt 3 месяца назад
ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ
@ajitsingh-qh9ii
@ajitsingh-qh9ii 3 месяца назад
ਬੈਨੀਪਾਲ ਸਹਿਬ,ਆਮ ਲੋਕ ਅਕਾਲੀ ਦਲ ਬਚਾਉਣਾ ਚਾਹੁੰਦੇ ਹਨ, ਤੋੜਨਾ ਨਹੀਂ |
@narindersingh9364
@narindersingh9364 3 месяца назад
Sat Sri Akal Banipal Veer ji 🙏 (CHD)
@narinderjeetsingh3994
@narinderjeetsingh3994 3 месяца назад
🙏🙏
@RamSingh-en6bo
@RamSingh-en6bo 3 месяца назад
ਬੇਸ਼ਰਮ।ਥਾਦਲ।ਸ਼ੁਕਨੀ।ਮਾਮੇ।ਚੀਮਾ।ਤੇ।ਭੁੰਦੜ
@kirpalsingh3924
@kirpalsingh3924 3 месяца назад
ਤੁਸੀਂ ਇਕ ਨਾਂ ਤਾਂ ਛੱਡ ਦਿੱਤਾ ਹੈ ਉਹ ਹੈ ਮਹੇਸ਼ਇੰਦਰ
@kirpalsingh3924
@kirpalsingh3924 3 месяца назад
ਜਿਥੋਂ ਤੱਕ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਦੀ ਗੱਲ ਹੈ ਉਸ ਦਿਨ ਅਕਾਲ ਤਖ਼ਤ ਸਾਹਿਬ ਤੇ ਹਾਜ਼ਰ ਹੀ ਨਾ ਰਹਿਣ।
@dhaliwaldaljit9375
@dhaliwaldaljit9375 3 месяца назад
ਕਾਗਰਸ ਤੋਂ ਹੀ ਸਬਕ ਲੈ ਲਵੋ। 14 ਐਮ ਪੀ ਤੋ 100 ਦੇ ਨੇੜੇ ਪਹੁੰਚ ਗਏ ਜਦੋਂ ਦੀ ਕਮਾਨ ਖੜਗੇ ਦੇ ਹੱਥ ਆਈ ਹੈ।
@PritemSingh-fu2sg
@PritemSingh-fu2sg 3 месяца назад
ਜਗਜੀਤ ਸਰਾਂ ਵੀਰਜੀ ਨਵੀ ਸ਼ਰਮਾ ਵੀਰਜੀ ਹਰਜਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ
@PritemSingh-fu2sg
@PritemSingh-fu2sg 3 месяца назад
ਨਰੇਸ਼ ਸਰਮਾ ਵੀਰਜੀ ਜਗਦੇਵ ਬਾਵਾ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ
@aparsingh5343
@aparsingh5343 3 месяца назад
ਜੇ ਹਿਮਾਚਲੀ ਏਨਾ ਕੁ ਪੜਦੇ ਨੇ ਤਾਂ ਹੀ ਸੈਲਾਨੀ ਲੋਕਾਂ ਜੋ ਇਨਾਂ ਦੇ ਰੋਜੀ ਦਾਤਾ ਨੇ, ਤੇ ਹਮਲੇ ਕਰਦੇ ਨੇ, ਬਾਈਕਾਟ ਗੁੰਡਾਗਰਦੀ!
@chattarsingh9538
@chattarsingh9538 3 месяца назад
Sat Sry Akal ji 🙏
@PritemSingh-fu2sg
@PritemSingh-fu2sg 3 месяца назад
ਰਾਜੂ ਕੌਰ ਭੈਣ ਜੀ ❤🥀🌹🙏
@BalwinderSingh-jw5ws
@BalwinderSingh-jw5ws 3 месяца назад
ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਦੀ ਸਾਰੀ ਟੀਮ ਅਤੇ ਬੈਨੀਪਾਲ ਸੋਅ ਵੇਖਣ ਅਤੇ ਸੁਣਨ ਵਾਲਿਆਂ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਸਤਿ ਸ਼੍ਰੀ ਆਕਾਲ ਜੀ 🙏🙏
@daljitsingh7980
@daljitsingh7980 3 месяца назад
ਸ੍ਰ ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏
@manjindersinghbhullar8221
@manjindersinghbhullar8221 3 месяца назад
ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narinderjeetsingh3994
@narinderjeetsingh3994 3 месяца назад
🙏🙏
@PritemSingh-fu2sg
@PritemSingh-fu2sg 3 месяца назад
ਅਵਤਾਰ ਸਿੰਘ ਵੀਰ ਜੀ ਕਿਰਨ ਕੋਰ ਸੰਧੂ ਜੀ ਮਨਜੀਤ ਕੌਰ ਗਰੇਵਾਲ ਭੈਣ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ
@PritemSingh-fu2sg
@PritemSingh-fu2sg 3 месяца назад
ਪ੍ਰਦੀਪ ਪਾਸੀ ਵੀਰਜੀ ਜੋਗਿੰਦਰ ਕੌਰ ਭੈਣ ਜੀ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏🙏
@kiranpandherb.3744
@kiranpandherb.3744 3 месяца назад
ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ 🙏🙏
@manjindersinghbhullar8221
@manjindersinghbhullar8221 3 месяца назад
ਕਿਰਨਦੀਪ ਪੰਧੇਰ ਬਾਬਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@dr.paramjitsinghsumra179
@dr.paramjitsinghsumra179 3 месяца назад
ਟੀਬੀਐਨ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ। ਭਾਈ ਅੰਮ੍ਰਿਤਪਾਲ ਸਿੰਘ ਨੂੰ ਹੁਣ ਸੌਂਹ ਕਦੋਂ ਚੁਕਾਈ ਜਾਵੇਗੀ ? ਓਮ ਬਿਰਲਾ ਤੇ ਕੇ ਸ਼ੁਰੇਸ਼ ਅਰੋੜਾ ਦੇ ਵੱਲੋਂ ਲੋਕ ਸਭਾ ਦੇ ਸਪੀਕਰ ਦੇ ਔਹੁਦੇ ਦੇ ਲਈ ਹੋਵੇਗੀ ਸਿੱਧੀ ਟੱਕਰ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੌਂਹ ਚੁੱਕਣ ਲਈ ਰਿਹਾ ਨਾ ਕੀਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਮਾਨਤ ਤੇ ਦਿੱਲੀ ਦੀ ਹਾਈਕੋਰਟ ਨੇ ਰੋਕ ਲਗਾਈ ਰੱਖੀ ਹੈ। ਬਾਦਲਕਿਆਂ ਦੀ ਲੀਰਾਂ ਦੀ ਖਿੱਦੋ ਉੱਧੜ ਰਹੀ ਹੈ। ਨਿੱਜ ਪ੍ਰਸਤ, ਪਰਿਵਾਰ ਪ੍ਰਸਤ ਤੇ ਵਪਾਰ ਪਰਸਤ ਇਸ ਲੜਾਈ ਦਾ ਪੰਥ, ਪੰਜਾਬ ਤੇ ਸਰਬੱਤ ਦੇ ਭਲੇ ਦੀ ਸਿਆਸਤ ਨਾਲ ਕੋਈ ਸਬੰਧ ਨਹੀ ਹੈ। ਚੋਰ ਰਲਕੇ ਲੁੱਟਦੇ ਰਹੇ ਨੇ, ਵੱਡੇ ਨੂੰ ਵੱਡਾ ਹਿੱਸਾ ਤੇ ਛੋਟੇ ਨੂੰ ਛੋਟਾ ਹਿੱਸਾ ਮਿਲਦਾ ਰਿਹਾ ਹੈ। ਹੁਣ ਮਾਲ ਲੁੱਟਣ ਦਾ ਸਿਲਸਿਲਾ ਬੰਦ ਹੋ ਗਿਆ ਤੇ ਇਹ ਚੋਰ ਆਪਸ ਵਿੱਚ ਝੀਟ ਮ ਝੀਟੀ ਹੋਣ ਲੱਗ ਪਏ ਨੇ। ਇਹਨਾ ਨੂੰ ਇਹ ਫ਼ਿਕਰ ਨਹੀ ਹੈ ਕਿ ਪੰਥ ਤੇ ਪੰਜਾਬ ਦਾ ਕੀ ਬਣਿਆ, ਇਹਨਾ ਦਾ ਫ਼ਿਕਰ ਹੈ ਹੈ ਕਿ ਅਸੀ ਸੱਤਾ ਹਾਸਲ ਕਰਨ ਵਿੱਚ ਕਾਮਯਾਬ ਕਿਵੇਂ ਹੋਣਾ ?
@daljitsingh7980
@daljitsingh7980 3 месяца назад
ਡਾ ਪਰਮਜੀਤ ਸਿੰਘ ਸਮਰਾ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@manjindersinghbhullar8221
@manjindersinghbhullar8221 3 месяца назад
ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@narindersingh9364
@narindersingh9364 3 месяца назад
Sat Sri Akal ji 🙏 ❤ 🙏
@dr.paramjitsinghsumra179
@dr.paramjitsinghsumra179 3 месяца назад
🙏🌷🫀🌷🙏
@dr.paramjitsinghsumra179
@dr.paramjitsinghsumra179 3 месяца назад
🙏🌷🫀🌷🙏
@PritemSingh-fu2sg
@PritemSingh-fu2sg 3 месяца назад
ਬਹੁਤ ਵਧੀਆ ਬੈਨੀਪਾਲ ਜੀ
@ajaibsinghpanesarCanada
@ajaibsinghpanesarCanada 3 месяца назад
S S A 🙏🙏 Benipal ji
@GuraSinghGill
@GuraSinghGill 3 месяца назад
ਅਜੈਬ ਸਿੰਘ ਜੀ ਸਤਿ ਸ੍ਰੀ ਅਕਾਲ ਜੀ 🎉ਗੁਰਾਂ ਸਿੰਘ ਗਿੱਲ🎉
@narindersingh9364
@narindersingh9364 3 месяца назад
Sat Sri Akal ji 🙏 ❤ 🙏
@ajaibsinghpanesarCanada
@ajaibsinghpanesarCanada 3 месяца назад
@@GuraSinghGill S S A 🙏🙏 Gura Singh Gill ji
@MalkeetSingh-pk6sf
@MalkeetSingh-pk6sf 3 месяца назад
ਅਕਾਲੀਓ ਉਨੀਂ ਸੌ ਉਨਨਵੇਂ ਵਿੱਚ ਵੀ ਸਾਰੀਆਂ ਸੀਟਾਂ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਸਨ ਫਰੀਦਕੋਟ ਤੋਂ ਭਾਈ ਸ਼ਮਿੰਦਰ ਸਿੰਘ ਦੀ ਵੀ ਜ਼ਮਾਨਤ ਹੋ ਗਈ ਸੀ
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Surjeet Sangha ji Narinder Singh ji and Manjinder Singh Bhullar ji
@manjindersinghbhullar8221
@manjindersinghbhullar8221 3 месяца назад
ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narindersingh9364
@narindersingh9364 3 месяца назад
Sat Sri Akal ji 🙏 ❤ 🙏
@virindersinghvirindersingh4655
@virindersinghvirindersingh4655 3 месяца назад
ਬੈਨੀਪਾਲ ਜੀ ਜਿਲਾ ਇਨਚਾਰਜ਼ ਨਿਯੁਕਤ ਵੀ ਬਾਦਲ ਸਾਹਿਬ ਨੇ ਹੀ ਕੀਤੇ ਹੋਏ ਹਨ ਉਹ ਬਾਦਲ ਦੇ ਹਕ ਹੀ ਵਿਚ ਬੋਲਣਗੇ ਵੋਟ ਤਾਂ ਲੋਕਾਂ ਨੇ ਹੀ ਪਾਉਣੀ ਹੈ ਬਾਦਲ ਆਪਣੇ ਘਰੋਂ ਵੋਟ ਨਹੀਂ ਦੇ ਸਕਦਾ ਧੰਨਵਾਦ
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Narinderjeet Singh ji Pardeep Passi ji and Jagdish Singh ji
@narinderjeetsingh3994
@narinderjeetsingh3994 3 месяца назад
🙏🙏
@Nareshsharma-jb3hb
@Nareshsharma-jb3hb 3 месяца назад
Satsriakal banipal sab & sare tbn pariwar nu je 🙏🙏
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Manjit Kaur Grewal Bhain ji Kiran Kaur Sandhu Bhain ji and Avtar Singh ji
@shallysingh829
@shallysingh829 3 месяца назад
ਸਤਿ ਸ੍ਰੀ ਆਕਾਲ ਵੀਰ ਜੀ 🙏👍
@amarjeetsingh7734
@amarjeetsingh7734 3 месяца назад
ਅਕਾਲ ਤਖ਼ਤ ਦੇ ਜਥੇਦਾਰ ਨੂੰ ਧਰਮ ਤੇ ਰਾਜਨੀਤੀ ਨੂੰ ਵੱਖ ਵੱਖ ਕਰ ਦੇਣਾ ਚਾਹੀਦਾ ਹੈ ਡਬਲ ਗੇਮ ਨਹੀ ਖੇਡਣ ਦੇਣੀ ਚਾਹੀਦੀ
@ArshdeepSingh-oh4qk
@ArshdeepSingh-oh4qk 3 месяца назад
ਭਗਵੰਤ ਮਾਨ ਨੇ NSA ਲਗਾ ਕੇ ਆਪਣੀਆਂ ਜੜ੍ਹਾਂ ਆਪ ਪੱਟ ਲੲਈਆ
@khangura3145
@khangura3145 3 месяца назад
NSA ਸੈਂਟਰ ਸਰਕਾਰ ਦੇ ਅਧੀਨ ਕੰਮ ਕਰਦਾ ਹੈ, ਸੂਬਾ ਸਰਕਾਰ ਦੇ ਅਧੀਨ ਨਹੀਂ
@kirpalsingh3924
@kirpalsingh3924 3 месяца назад
ਹਲਕਾ ਇੰਚਾਰਜਾਂ ਨੂੰ ਸੁਖਬੀਰ ਬਾਦਲ ਪੁੱਛ ਲਵੇ ਕਿ ਉਹਨਾਂ ਹਲਕਾ ਇੰਚਾਰਜਾਂ ਨੂੰ ਲੋਕ ਚਾਹੁੰਦੇ ਵੀ ਹਨ ਕਿ ਨਹੀਂ।
@ajaibsinghpanesarCanada
@ajaibsinghpanesarCanada 3 месяца назад
Good program thanks Benipal ji and good night 🙏🙏
@AvtarSingh-vh5gj
@AvtarSingh-vh5gj 3 месяца назад
🙏🏿🙏🏿
@narinderjeetsingh3994
@narinderjeetsingh3994 3 месяца назад
Sat Sri akaal to all 🙏❤️ like 260
@narindersingh9364
@narindersingh9364 3 месяца назад
Sat Sri Akal Veer ji 🙏 ❤ 🙏
@narinderjeetsingh3994
@narinderjeetsingh3994 3 месяца назад
@@narindersingh9364 🙏🙏
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Manjit Singh Kandhola ji Kiran Pandh ji and Kinder Singh ji
@PrabhdeepGill-q2c
@PrabhdeepGill-q2c 3 месяца назад
ਬੈਨੀਪਾਲ ਜੀ ਪੰਜਾਬ ਵਾਸੀਆਂ ਨੇ ਇਹਨਾਂ ਨੂੰ ਖ਼ਤਮ ਕਰ ਦਿੱਤਾ ਇਹਨਾਂ ਦਾ ਬੋਰੀ ਬਿਸਤਰਾ ਪੱਕਾ ਗੋਲ ਜੀ ਗਲਤੀਆ ਬਹੁਤ ਕੀਤੀਆਂ ਇਹ ਮਾਫ਼ ਕਰਨ ਦੇ ਲਾਇਕ ਨਹੀਂ ਪਾਰਟੀ
@bhurasingh6494
@bhurasingh6494 3 месяца назад
ਦਲਜੀਤ ਸਿੰਘ ਸੰਧੂ ਜੀ ਮਨਜਿੰਦਰ ਸਿੰਘ ਭੁੱਲਰ ਜੀ ਮਨਜੀਤ ਸਿੰਘ ਕੰਧੋਲਾ ਜੀ ਭੁਪਿੰਦਰ ਕੌਰ ਧਾਲੀਵਾਲ ਜੀ ਰਾਜੂ ਕੌਰ ਜੀ ਸਤਿ ਸ੍ਰੀ ਆਕਾਲ ਜੀ
@daljitsingh7980
@daljitsingh7980 3 месяца назад
ਭੂਰਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏
@manjindersinghbhullar8221
@manjindersinghbhullar8221 3 месяца назад
ਭੂਰਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Jaswinder Singh Gill ji Naresh Sharma ji and Jagdev Bawa ji
@nandmehta9813
@nandmehta9813 3 месяца назад
Sat Sri Akal 🙏 🙏🏻
@ArshdeepSingh-oh4qk
@ArshdeepSingh-oh4qk 3 месяца назад
ਇਹ ਸਾਰੇ 27 ਤੱਕ BJP ਵਿਚ ਚਲੇ ਜਾਣਗੇ ਪੱਕਾ
@harbanssingh9543
@harbanssingh9543 3 месяца назад
Harbans Singh sat sri akal
@BaljeetKaur-tb1xb
@BaljeetKaur-tb1xb 3 месяца назад
Very nice program veer ji
@anuthind123
@anuthind123 3 месяца назад
ਜਿਹੜਾ ਬੀਜੇਪੀ ਨਾਲ ਜੁੜਦਾ, ਉਹ ਖ਼ਤਮ ਕਰ ਦਿੱਤਾ ਜਾਂਦਾ. ਸਬ ਸਿੱਖ ਸਮਝੋ
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Dr Paramjit Singh Sumra ji Jagminder Kaur ji and Gurminder Gill ji
Далее