Тёмный

ਸੁਖਬੀਰ ਦੀ ਦਾੜ੍ਹੀ ਦਾ ਮਜ਼ਾਕ ਬਣਾਉਣਾ ਭਗਵੰਤ ਮਾਨ ਨੂੰ ਪਿਆ ਮਹਿੰਗਾ | Harpreet Singh Makhu 

Harpreet Singh Makhu
Подписаться 202 тыс.
Просмотров 99 тыс.
50% 1

Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe RU-vid : - / @harpreetsinghmakhu9752
Follow on Facebook : - / hsmakhu

Опубликовано:

 

10 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 443   
@nagindersingh4388
@nagindersingh4388 Год назад
ਸੁਆਦ ਆ ਗਿਆ ਦਾਹੜੀ ਦੀ ਲਾਜ ਰੱਖੀ ਵਕੀਲ ਸਾਹਿੱਬ ਨੇ ਵੈਰੀਗੁੱਡ
@dalbagsingh3370
@dalbagsingh3370 Год назад
ਸੱਚੀਆਂ ਗੱਲਾਂ ਸੁਣ ਕੇ ਭੇਡਾਂ ਦੀ ਬਵਾਸੀਰ ਵਿਚ ਬਹੁਤ ਖੁਰਕ ਹੋਣੀ
@jaisai2766
@jaisai2766 Год назад
ਸਚੀਆਂ ਗਲਾਂ ਬਾਈ ਦੀਆਂ ਕੇਸ ਗੁਰੂ ਦੀ ਮੋਹਰ ਹੈ ਕੇਸਾਂ ਦੀ ਇੱਜਤ ਕਰਨੀ ਚਾਹੀਦੀ ਹੈ
@mansahibsingh2343
@mansahibsingh2343 Год назад
ਜਾਗਦੇ ਜਮੀਰਾਂ ਵਾਲੇ ਜਿੰਦਾ ਬਾਅਦ , ਵਾਹਿਗੁਰੂ ਜੀ ਤੁਹਾਨੂੰ ਸਬ ਨੂੰ ਚੜਦੀ ਕਲਾ ਚ ਰੱਖੇ , ਤੰਦਰੂਸਤ ਰੱਖੇ , ਤੁਹਾਡਾ ਚੈਨਲ ਚੜਦੀ ਕਲਾ ਚ ਰਹੇ,, ।🙏🙏🙏🙏
@modansingh5189
@modansingh5189 Год назад
ਸਿੱਖੀ ਦੇ ਦੁਸ਼ਮਣਾਂ ਨੂੰ ਢਾਂਡਾ ਜੀ ਦੀਆਂ ਗੱਲਾਂ ਚੰਗੀਆਂ ਨਹੀਂ ਲਗਣਗੀਆਂ 🙏
@tarlok2074
@tarlok2074 Год назад
ਜੇ ਸੁਖ ਵੀਰ ਸਿੱਖ ਹੁੰਦਾ ਹੁਣ ਤੱਕ ਬੰਦੀ ਸਿੱਖਾਂ ਨੂੰ ਇਨਸਾਫ਼ ਦਿਵਾਉਂਦਾ ਫੜਦਾ ਕਿਸ ਨੂੰ ਬੇਅਦਬੀ ਕਰਾਉਣ ਵਾਲਾ ਆਪ ਹੈ ਇ ਸਾਫ ਕਿੱਥੋਂ ਮਿਲੇਗਾ ਮਾਨ ਸਾਹਬ ਨੇ ਇੱਕ ਸਾਲ ਵਿੱਚ ਬੇਇਨਸਾਫੀ ਦਾ ਮਾਸਟਰ ਮਾਈਡ ਗਲੇ ਤੋਂ ਘੜੀਸ ਕੇ ਤੁਹਾਡੇ ਅੱਗੇ ਕਰਤਾ ਹੁਣ ਤਾ ਸਮਝ ਜਾਓ ਪੰਜਾਬੀਓ ਇਹਨਾਂ ਨੂੰਦਾਹੜੇ ਦੀ ਕੀ ਸਰਮ ਹੈ
@harinderkaur5813
@harinderkaur5813 Год назад
ਵਕੀਲ ਸਾਹਿਬ ਧੰਨ ਤੁਸੀ ਜਿੰਨਾ ਇਨਾ ਨੂੰ ਦਾਹੜੇ ਵਾਰੇ ਬੋਲਣ ਤੇ ਲਾਹਨਤਾ ਪਾਈਆਂ
@jagsingh3319
@jagsingh3319 Год назад
Harish Ji,makhu Ji, SSA Ji, Salute both of you and what a great history told by Mr dhanda.
@lakhvirsingh9598
@lakhvirsingh9598 Год назад
ਸੋਹਣੇ ਵੀਰੋ ਪਾਰਟੀਆਂ ਤੋਂ ਉੱਪਰ ਉੱਠ ਕੇ ਗੱਲ ਕਰਿਆ ਕਰੋ ਦਾਹੜਾ ਵੀ ਹਰ ਕੋਈ ਪ੍ਰਕਾਸ਼ ਨਹੀਂ ਕਰ ਸਕਦਾ ਵੀਰੋ ਕੇਸਾਂ ਦੀ ਸੰਭਾਲ ਜ਼ਰੂਰੀ ਹੈ ਸਾਡੇ ਬੱਚੇ ਤਾਂ ਪਹਿਲਾਂ ਹੀ ਸਿੱਖੀ ਤੋਂ ਦੂਰ ਹੋ ਈ ਜਾਂਦੀ ਹੈ ਤੁਸੀਂ ਇਸਨੂੰ ਪਾਰਟੀਆਂ ਦਾ ਮਸਲਾ ਨਾ ਬਣਾਊ ਹਰ ਗੱਲ ਤੇ ਕਿਸੇ ਗਲਤ ਬੋਲਣਾ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ
@gotasingh3500
@gotasingh3500 Год назад
ਵੀਰੋ ਸਾਨੂੰ ਸਿਖਾਂ ਅਤੇ ਸਹਿਜਧਾਰੀ ਸਿੱਖਾਂ ਨੂੰ ਆਪਸ ਵਿੱਚ ਸਾਂਝ ਬਣਾਕੇ ਰੱਖਣੀ ਚਾਹੀਦੀ ਹੈ ਬਾਣੀ ਪੜਣੀ ਆਵੇ ਜਾਂ ਨਾ ਆਵੇ ਸਭ ਨੂੰ ਮਿਲਕੇ ਰਹਿਣਾ ਚਾਹੀਦਾ ਇਹ ਧਰਮ ਜਾਂ ਅਧਰਮ ਦਾ ਵਿਸ਼ਾ ਨਹੀਂ ਇਹ ਰਾਜਨੀਤਕ ਲੋਕਾਂ ਦਾ ਕੰਮ ਅਤੇ ਬਿਆਨ ਭੜਕਾਊ ਮੁੱਖ ਕੰਮ ਹੁੰਦਾ ਅਸੀਂ ਲੋਕ ਅਸਲੀ ਮੁੱਦੇ ਭੁਲਕੇ ਸਿਖ ਗੈਰਸਿਖ ਵਾਲੇ ਮੁੱਦੇ ਬਣਾ ਲੈਂਦੇ ਹਾਂ,, ਬਰਗਾੜੀ ਮੋਰਚੇ ਵੇਲੇ ਸਿੱਖ ਜਥੇਬੰਦੀਆਂ ਪਿੰਡਾਂ ਵਿੱਚ ਸੱਦੋ ਲਵਾ ਰਹੇ ਸੀ ਵੀ ਕੋਟਕਪੂਰਾ ਚੱਲੋਂ ਅਕਾਲੀ ਆਗੂ ਸਰਪੰਚ ਬਗੈਰਾ ਆਪਣੇ ਟਰੱਕਾਂ ਗੱਡੀਆਂ ਵਿੱਚ ਬਹਾਕੇ ਨਗਰ ਕੀਰਤਨ ਵਿੱਚ ਸ਼ਾਮਲ ਕਰੀ ਜਾਂਦੇ ਸੀ ਇਹ ਹੁੰਦਾ ਮੁਦਿਆਂ ਤੋਂ ਭੜਕਾਉਣਾ
@harmindersingh1872
@harmindersingh1872 Год назад
ਪਹਿਲਾਂ ਇਸ ਪਾਗ਼ਲ ਨੇ ਵੀ ਸੁਖਵੀਰ ਸਿੰਘ ਬਾਦਲ ਨੂੰ ਮੰਧ ਬੁੱਧੀ ਕਿਹਾ ਸੀ
@parmjitlegha9892
@parmjitlegha9892 Год назад
ਸਰ ਜੀ ਬਾਦਲ ਸਾਹਿਬ ਨੇ ਕਿਹਾ ਹੈ ਕਿ ਹੁਣ ਵਾਲਾ ਮੁੱਖ ਮੰਤਰੀ ਤਾਂ ਪਾਗ਼ਲ ਹੈ ਫੇਰ ਪਾਗ਼ਲ ਤਾਂ ਕਿਸੇ ਨੂੰ ਕੁੱਝ ਵੀ ਬੋਲ ਦੇਵੇ ਉਸ ਦੀ ਗੱਲ ਦਾ ਕੀ ਗੁੱਸਾ , ਪਾਗ਼ਲ ਤੇ ਨਾਂ ਕੋਈ ਕੇਸ ਤੇ ਨਾਂ ਪਾਗ਼ਲ ਨੂੰ ਕੋਈ ਕੋਰਟ ਸਜ਼ਾ ਦਿੰਦਾ
@sidhusingh3681
@sidhusingh3681 Год назад
buchad bhagwant hega he pagal aa dalla aa....bhagwant maan da thoode time takk mil jao Rip news
@Rajinder513
@Rajinder513 Год назад
ਕੌਮ ਪ੍ਰਤੀ ਅਜਿਹੇ ਗੁਨਾਹਾਂ ਦੀ ਸਜ਼ਾ ਕਾਨੂੰਨ ਨਹੀਂ ਕੌਮ ਖ਼ੁਦ ਦਿੰਦੀ ਹੈ
@vardaantv542
@vardaantv542 Год назад
BUT OH PAGAL NU ENNA PTA KE BHAANE SIDHU DI NIKKI KAHI GAL TE OH VI JO OHNE AUSTRALIA VICH BOLI, OSS GAL NU DHAKKE NAL JAAT NAL JORH KE S. C. S. T. ACT LVA KE JAIL VICH KIVE SUTTNA TE OHDE INDIA BAITHE NIKKE BHRA NU NAJAYAJ KIVE THANE BND KRNA
@davinderbhullar3584
@davinderbhullar3584 Год назад
pPpp00
@parmindersingh5314
@parmindersingh5314 Год назад
Tusi man gai jo Badal saab ne keha thik hai
@dayasingh8859
@dayasingh8859 Год назад
ਇਹ ਕਿਹੜਾ ਬੰਦਾ ਵਿੱਚੋਂ ਬੰਦਾ ਜਿਹੜਾ ਗੁਰੂ ਸਾਹਿਬ ਵੱਲੋਂ ਪੰਥ ਵੱਲੋਂ ਕੇਸਾਂ ਦਾ ਸਾਡੇ ਗੁਰੂ ਸਾਹਿਬ ਗੁਰੂ ਵੱਲੋਂ ਬਖਸ਼ੀ ਕੀਤੀ ਦਾਤੇ ਇਨ੍ਹਾਂ ਨੂੰ ਕੀ ਪਤਾ ਕੇਸਾਂ ਦਾਤੇ ਸਾਨੂੰ ਗੁਰੂ ਸਾਹਿਬਾਨ ਪਰਵਾਰਾਂ ਦਿੱਤਾ ਇਨ੍ਹਾਂ ਡੋਗਰਿਆਂ ਨੂੰ ਕੀ ਪਤਾ ਕੇਸਾਂ ਦਾ
@jassar100
@jassar100 Год назад
Salute to Dhanda Saab, good discussion. Government must not interfere in sikh gurdwara act , shame.
@RanjitsinghSingh-rn5hp
@RanjitsinghSingh-rn5hp Год назад
ਮੱਖੂ ਸਾਹਿਬ ਜੀ ਜੋ ਪਾਗਲ ਹੈਂ ਉਹ ਕੁਝ ਵੀ ਕਰ ਸਕਦਾ ਤੇ ਕਟ ਵੀ ਸਜਦਾ ਹੈਂ
@gurdevsingh1821
@gurdevsingh1821 Год назад
ਹਰੀਸ਼ ਜੀ ਨੇ ਬਿਲਕੁਲ ਸਹੀ ਕਿਹਾ ਹੈ
@badalsingh5239
@badalsingh5239 Год назад
ਇਹਦੇ ਕੋਲ਼ ਕੇਸਾਂ ਦੀ ਜਾ ਦਾਹੜਾ ਖੁੱਲ੍ਹੇ ਰੱਖਣ ਦੀ ਭੰਡ ਨੂੰ ਕੀ ਤਕਲੀਫ ਹੈ
@kulwantbedi4669
@kulwantbedi4669 Год назад
ਬਹੁਤ ਖੂਬ Dhanda ਸਾਹਿਬ ਬਹੁਤ ਖਰੀਆਂ ਖਰੀਆਂ ਗੱਲਾਂ ਕੀਤੀਆਂ
@parmjitlegha9892
@parmjitlegha9892 Год назад
ਛੱਡੋ ਸਰ ਪਾਗ਼ਲ ਹੈ ਪਾਗ਼ਲ ਤੇ ਇੰਨਾ ਗੁੱਸਾ ਕਿਉਂ ਕਰ ਰਹੇ ਹੋ
@ਕੁਲਜੀਤਸਿੰਘਸਿੰਘ-ਟ3ਡ
ਭਗਵੰਤ ਮਾਨ ਨੂੰ ਕੀ ਪਤਾ ਸਿੰਘ ਦੀ ਦਾੜੀ ਵਾਰੇ ਏ ਲੋਕਾਂ ਨੂੰ ਕੀ ਪਤਾ ਕੁਰਸੀ ਦੇ ਹੰਕਾਰ ਵਿੱਚ
@manindersingh6988
@manindersingh6988 Год назад
Saudha sadh bare bhee apne vichaar likho ji.Maafiname baare Akaal Takhat toh.
@jagsirram2148
@jagsirram2148 Год назад
ਭਗਵੰਤ ਮਾਨ ਨੂੰ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਾ ਚਾਹੀਦਾ ਹੈ ਅਤੇ ਅਕਾਲ ਤਖ਼ਤ ਸਾਹਿਬ ਤੇ ਮਾਫ਼ੀ ਮਾਂਗੇ ਨਹੀਂ ਤਾਂ ਨਤੀਜੇ ਮਾੜੇ ਹੋਣਗੇ
@paramjitsinghkhalsa9132
@paramjitsinghkhalsa9132 Год назад
ਜਦੋ ਜਦੋ ਵੀ ਮੁਗਲਾਂ ਦਾ ਅੰਤ ਹੋਇਆ ,ਹਾਰ ਹੋਈ ,ਇਸ ਦਾ ਕਾਰਣ ਇਹੋ ਹੀ ਕਿ ਉਹਨਾ ਨੇ ਸਿੱਖਾ ਨਾਲ ਪੰਗਾ ਲਿਆ ਆਖਰ ਪਰਮਾਤਮਾ ਨੇ ਮਿੱਟੀ ਵਿਚ ਰੋਲ ਦਿੱਤਾ
@jaswindersinghdhaliwal7338
@jaswindersinghdhaliwal7338 Год назад
Now its CM amli Bhagwant Mann dalla of Punjab for Arvind Kejriwal who wants to rule gurbani kirtan from Darbar Sahib Amritsar.
@Technicalharjit
@Technicalharjit Год назад
Sahi gl h waheguru g
@amriklal224
@amriklal224 Год назад
ਮੱਖੂ ਬਹਤੀ ਬਾਦਲਾਂ ਦੀ ਸਾਈਡ ਨਾ ਲੇ
@malkitghai4314
@malkitghai4314 Год назад
ਕੀ ਸੁਖਬੀਰ ਬਾਦਲ ਦਾ ਮੌਜੂਦਾ ਮੁੱਖ ਮੰਤਰੀ ਨੂੰ,ਪਾਗਲ ਜਿਹਾ ਮੁੱਖ ਮੰਤਰੀ ਕਹਿਣਾ ਸਹੀ ਹੈ ?
@jassisingh1838
@jassisingh1838 Год назад
Haa shi hai. Pagal nhi buchad kehnaa chahida
@Dosanjh84
@Dosanjh84 Год назад
@@jassisingh1838 👍
@sawindersingh2711
@sawindersingh2711 Год назад
Galat
@mohansingh9572
@mohansingh9572 Год назад
ਸਹੀ ਗੱਲ ਮੱਖੂ ਸਾਬ ਮ❤ 🇩🇪
@JaspalSingh-rf7sl
@JaspalSingh-rf7sl Год назад
Sukhbir--Tera--JIJA--Lagda
@voxofpunjab9443
@voxofpunjab9443 Год назад
Advocate Harish Dhanda ji is a very knowledgable person.good discussion
@bhejasandhu3882
@bhejasandhu3882 Год назад
ਬਾਦਲ ਪਰਿਵਾਰ ਸਿੱਖ ਨਹੀ । ਏਵੇ ਆਪਸ ਵਿਚ ਨਾ ਲੜੋ
@surinderpal2623
@surinderpal2623 Год назад
ਇਹਨਾ ਨੇ ਹੋਰਨਾ ਵਾਸਤੇ ਡਰਾਉਣ ਵਾਸਤੇ
@kamaljassi1688
@kamaljassi1688 Год назад
Bhagwant maan Sikh a
@ssd8566
@ssd8566 Год назад
ਬਾਈ ਜੀ ਭੰਡ ਹੋਰ ਕਰ ਵੀ ਕੀ ਸਕਦਾ ਹੈ ਇਸ ਤੋਂ ਵੱਧ।
@rajwantsinghkambo5353
@rajwantsinghkambo5353 Год назад
ਭਗਵੰਤ ਮਾਨ ਵਿਚ ਕਿਨੇ ਵੀ ਨੁਕਸ ਹੋਣ, ਪਰ ੳਹ ਬਾਦਲਾਂ ਵਾਂਗ ਚੋਰ ਨਹੀਂ।
@charanjitsingh375
@charanjitsingh375 Год назад
ਚੋਰ ਨਹੀਂ, ਚੋਰਾਂ ਦੀ ਮਾਂ ਹੈ। ਚੋਰਾਂ ਨੂੰ ਬਚਾਉਂਦੀ ਹੈ।
@Bal1313
@Bal1313 Год назад
Good thinking and good discoutions 🎉🎉🎉🎉🎉❤❤❤❤🇺🇸🎉🎉🎉🎉🎉🎉🎉🎉🎉🎉🎉🎉🎉🎉🎉🎉🎉👌👌👌👌👍👍👍👍👍👌👌👌👌👍👍👍👌👌👍👍👍 salute
@rupirupindergill2994
@rupirupindergill2994 Год назад
ਹਾਰੀਸ਼ ਜੀ 🌹❤
@SmilingBambooForest-qu8ys
@SmilingBambooForest-qu8ys 2 месяца назад
ਵਾਹਿਗੁਰੂ ਜੀ ਰਾਜ਼ੀ ਰਹੋ
@kuwaitsinghsohi8939
@kuwaitsinghsohi8939 Год назад
ਪਾਗੱਲ ਕਹਿਣ ਤੇਤੁਸੀ ਕਿਓਂ ਨਹੀ ਬੋਲੇ
@mangatrai89
@mangatrai89 Год назад
ਆਪਾਂ ਕੁਝ ਮਰਜ਼ੀ ਕਹਿ ਦਿਓ ਪਰ ਸਾਨੂੰ ਕੋਈ ਕੁਝ ਨਾ ਬੋਲੇ ਭਗਵੰਤ ਮਾਨ ਵੀ ਦੂਜਿਆਂ ਨੂੰ ਬਹੁਤ ਗ਼ਲਤ ਬੋਲਦਾ ਕਿਵੇਂ ਗਵਰਨਰ ਦੀਆਂ ਚਿੱਠੀਆਂ ਨੂੰ ਲਵ ਲੈਟਰ ਕਹਿ ਰਿਹਾ ਤੇ ਦੂਜਿਆਂ ਨੂੰ ਮੰਧਬੁਦੀ ਕਹਿ ਦਿੰਦਾ ਕੀਤੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਅਣਗੌਲਿਆ ਕਰਦਾ ਇਹ ਮੁੱਖ ਮੰਤਰੀ ਦਾ ਵੀ ਕੰਮ ਨਹੀਂ ਮੈ ਕਿਸੇ ਦੀ ਸਪੋਰਟ ਨਹੀਂ ਕਰਦਾ ਪਰ ਗੱਲ ਸੱਚ ਦੀ ਹੈ ਕਿਸੇ ਨੂੰ ਗ਼ਲਤ ਬੋਲਣ ਤੋ ਪਹਿਲਾਂ ਸੋਚੋ ਜੇਕਰ ਆਪ ਨਹੀਂ ਸੁਣ ਸਕਦੇ ਤਾਂ ਦੂਜਿਆਂ ਨੂੰ ਵੀ ਨਾ ਬੋਲੋ
@ManjitSingh-nc7dy
@ManjitSingh-nc7dy Год назад
ਸੁਖਵੀਰ ਦੀ ਦਾੜੀ ਪੂਰੀ ਕੌਮ ਦੀ ਲਾਜ ਕਿਵੇ ਹੋਗੀ
@devindersingh212
@devindersingh212 Год назад
Kise ek di dari di beadbi hove ta dukh sarikaum nu lagda hai fir sukhbir di dadi alag hai
@sukhwantkaur8330
@sukhwantkaur8330 Год назад
Saoda sadh nu v inna badlan ne hi maafi ditti c. Jis sadh ne guru gobind singh ji da swang rachiya c
@sukhcharanbains1023
@sukhcharanbains1023 Год назад
Makhu ji your best interview given by a true sikh who is never mind do not wear kakar but belief in sikhism better than thousands of us.After interview Bhagwant and his sikh MLA's are mugals not sikhs.
@gurpreet114
@gurpreet114 Год назад
ਵੀਰ ਜੀ ਬਿਲਕੁਲ ਸੱਚੀਆਂ ਗੱਲਾਂ ਹਨ 🙏🏻🙏🏻
@Deephdstudio2626
@Deephdstudio2626 Год назад
ਜਦੋ ਉਸ ਨੇ ਮਾਨ ਸਾਬ ਨੂੰ ਪਾਗਲ ਕਹਿਆ ਸੀ,, ਉਸ ਟਾਇਮ ਤਾ ਕੋਈ ਨੀ ਬੋਲਿਆ
@JagroopSingh-no7xy
@JagroopSingh-no7xy Год назад
ਸਿੱਖ ਹੋਕੇ ਤੇਰੇ ਵਰਗੇ ਸਿੱਖ ਕਕਾਰਾ ਦੇ ਹੱਕ ਵਿੱਚ ਨਹੀ ਸਰਾਬੀ ਦੇ ਹੱਕ ਵਿੱਚ ਬੋਲ ਰਹੇ ਹੋ
@ਲਵਪ੍ਰੀਤਸਿੰਘਖੋਖਰ
ਪਾਗ਼ਲ ਨੂੰ ਪਾਗ਼ਲ ਹੀ ਕਹਾਂ ਗੇ ਹੋਰ ਭੱਡ ਕਹਿਏ ਜਾਂ ਫਿਰ ਸਿਰੇ ਦਾ ਸ਼ਰਾਬੀ ਕਹਿਏ ਦੱਸ ਦਿਉਂ
@harpartapsingh561
@harpartapsingh561 Год назад
Bhand vi pehla Sukhbir nu mandh-bhudhi kehnda riha... Kade Sukhbir ne jawab nahi ditta.. Hun apni wari gusa kar lainda..
@bullet-el4qr
@bullet-el4qr Год назад
ਸੱਚ ਮੂਚ ਟਾਡਾ ਸਹਿਬ ਗਲ ਕਰੀਏ ਤਾ ਖੱਤਰੀ ਪਰਿਵਾਰ ਸਿੱਖੀ ਨੂੰ ਬਹਤ ਪਿਆਰ ਕਰਦੇ ਨੇ ਸਿੰਧੀ ਲੋਕ ਜਿਨਾ ਦੀ ਪੰਜਾਬ ਲੋਕਾ ਕਦੀ ਗਲ ਨਹੀ ਕੀਤੀ ਮੈ ਫੋਜੀ ਜੱਟ ਬਰਾਦਰੀ ਦਾ ਹਾ ਪਰ ਗੁਜਰਾਤ ਐਮ ਪੀ ਗੂਹਾਟੀ ਜੰਮੂ ਜਿਨੇ ਵੀ ਗੁਰੂਦਵਾਰੇ ਨੇ ਸਾਰੀ ਸੇਵਾ ਕਰਦੇ ਨੇ ਦਿਲ ਕਰਦਾ ਗੂਰੂ ਨਾਨਕ ਦੇ ਪਰਿਵਾਰ ਦੇ ਲੋਕ ਨੇ ਸਿੰਧੀ ਇਨਾ ਪੈਰ ਧੋ ਪਿਵਾ ਪਰ ਸਾਡੇ ਲੋਕ ਕਦੀ ਨੀ ਸਮਝਣ ਗੇ
@bahadursingh5888
@bahadursingh5888 Год назад
Mann sabb very good man
@manjeetsinghbhullar8808
@manjeetsinghbhullar8808 Год назад
ਹਰੀਸ਼ ਜੀ ਧੰਨਵਾਦ ਜੀ।
@BaldevSingh-fi2sk
@BaldevSingh-fi2sk Год назад
Dhanda jee good explaion bhagat singh was fight against black law made by british but cm take the support of picture but cm use the nsa from sur singh
@kulwantbedi4669
@kulwantbedi4669 Год назад
ਸ਼ਰਮ ਆਨੀ ਚਾਹੀਦੀ ਹੈ ਭਗਵੰਤ ਮਾਨ ਨੂੰ ਦਾਹੜੀ ਬਾਰੇ ਕੰਮੈਂਟ ਨਹੀਂ ਕਰਨੇ ਚਾਹੀਦੇ ਹਨ
@Punjabi440
@Punjabi440 Год назад
CM ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਫੈਸਲੇ ਨਾਲ ਬਹੁਤ ਲੋਕ ਸਿੱਖ ਕੌਮ ਨਾਲ ਜੁੜਨਗੇ ਭਗਵੰਤ ਮਾਨ ਨੇ ਕਿਹਾ ਗੱਲ ਗਲਤ ਨੀ ਕੀਤਾ
@tripatpalkaur854
@tripatpalkaur854 Год назад
Sikh Kom nal jarur juro badla nal nahi
@vardaantv542
@vardaantv542 Год назад
KI HUN LOKA DE GHAR TAK GURBANI PARSARAN VALA PTC CHANNEL FREE OF COST NHI JANDA ?
@Bal1313
@Bal1313 Год назад
Watch this episode🌟🌟🌟👍👍👍👍
@RanjitMund-c2s
@RanjitMund-c2s Год назад
Very good.
@tarlochansingh5841
@tarlochansingh5841 Год назад
Harish rai dhanda very good personality 👌
@jivanbhullar7917
@jivanbhullar7917 Год назад
Salute a vakeel ji nu tarak nal sari gal khi a
@majorsingh4297
@majorsingh4297 Год назад
ਡੰਗਰਾ ਇਕ ਮੁਖ ਮੰਤਰੀ ਨੂੰ ਪਾਗ਼ਲ ਜਿਹਾ ਕਹਿਣਾ ਕਿਥੋਂ ਦੀ ਲਿਆਕਤ ਆ
@sahibsinghcheema4151
@sahibsinghcheema4151 Год назад
Thank you brother ❤
@gurmukhsingh6126
@gurmukhsingh6126 Год назад
ਬਾਦਲਾਂ ਨੇ ਅਕਾਲੀ ਦਲ ਦਾ ਨਾਸ਼ ਕਰਤਾ ਨਹੀਂ ਤੇ ਭਗਵੰਤ ਮਾਨ ਦੀ ਕੀ ਜੁਰਅਤ ਸੀ ਬੋਲਣ ਦੀ
@jassisingh1838
@jassisingh1838 Год назад
Buchad Bhagwant kehda kaum lyi chngaaa kam kr reha???
@vardaantv542
@vardaantv542 Год назад
​@@jassisingh1838OH JO SHRI AKAAL TAKHAT SAHIB DE JATHEDAR NU DHAMKI DE SKDA, JO SHRI DAMDAMA SAHIB SHEHAR VICH VAISAKHI VALE DIN DFA 144 LA SKDA, OH BNDE NU SGPC TE SIKHA DE SUPREME ASTHAN TON GURBANI PARSARAN DE MAMLE VICH SARKARI DAKHAL ANDAZI KRN DA KOI HAQ NHI. EH PUNJAB SARKAAR DA HAQ NHI KE OH FAISLA KRE KE KIHRHE BNDE KIHRHE CORPORATE SECTOR DE BNDE SHRI DARBAR SAHIB TON GURBANI DA PARSARAN KRN GE, EH SRASAR DAKHAL ANDAZI HAI JO SIKH KAUM LYI CHALLENGE HAI
@JagjitSingh-v4e
@JagjitSingh-v4e Год назад
Fully exeperienced person adv harish rai ji 👌👌👌👌👌
@isherdasskataria3027
@isherdasskataria3027 Год назад
ਪਰਕਾਸ਼ ਸਿੰਘ ਬਾਦਲ ਵੀ ਬਤੌਰ ਪਹਿਲੀ ਦੋ ਵਾਰੀ ਮੁੱਖ ਮੰਤਰੀ ਹੁੰਦੇ ਹੋਏ ਦਾੜੀ ਬੰਨਕੇ ਰੱਖੀ।ਸਾਲ 1986ਵਿਚ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਅਤੇ ਪ੍ਰਧਾਨਗੀ ਵਿਰੁੱਧ ਬਗਾਵਤ ਕਰਕੇ ਅਕਾਲੀ ਦਲ ਬਣਾਇਆ ਅਤੇ ਆਪਣੇ ਅਕਾਲੀ ਦਲ ਦੇ ਪ੍ਰਧਾਨ ਬਣਨ ਸਮੇਂ ਦਾੜ੍ਹੀ ਪ੍ਰਕਾਸ਼ ਕੀਤੀ ਅਤੇ ਆਖਰੀ ਸਾਹ ਲੈਣ ਤੱਕ ਦਾੜ੍ਹੀ ਨਹੀਂ ਬੰਨੀ। ਸੁਰਜੀਤ ਸਿੰਘ ਬਰਨਾਲਾ ਜੀ ਨੇ ਵੀ ਅਕਾਲੀ ਦਲ ਪ੍ਰਧਾਨ ਬਣਨ ਉਪਰੰਤ ਹੀ ਦਾੜ੍ਹੀ ਪ੍ਕਾਸ਼ ਕੀਤੀ,ਇਸ ਤੋਂ ਪਹਿਲਾਂ ਬਰਨਾਲਾ ਵੀ ਦਾੜ੍ਹੀ ਬੰਨਦਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਵੀ ਜਥੇਦਾਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਕਿਸੇ ਸਮੇਂ ਦਾੜ੍ਹੀ ਬੰਨਦੇ ਰਹੇ ਸਨ।
@laddisingh3252
@laddisingh3252 Год назад
Very good right Advocate Sab Gg
@parmjitkaur4575
@parmjitkaur4575 Год назад
Makhu sahib g nd dhandi g very great interview
@HarvinderSingh-n1j
@HarvinderSingh-n1j Год назад
Well done Harish ji
@rajwantkaur1408
@rajwantkaur1408 Год назад
ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਮਖੂ ਸਾਬ ਤੇ ਢਾਡਾ ਸਾਹਬ ਸਤਿ ਸ੍ਰੀ ਅਕਾਲ ਜੀ ਆਪ ਤੇ ਭਗਵੰਤ ਮਾਨ ਸਰਾਬ ਪੀ ਕੇ ਗੁਰੂ ਘਰ ਵੀ ਚਲਾ ਗਿਆ ਸੀ ਜਿੱਸ ਸਿੱਘ ਨੇ ਫੜੀਆ ਸੀ ਇੱਸਨੂ ਓਸ ਦਾ ਛੇਤੀ ਹੀ ਐਕਸੀਡੈਂਟ ਕਰਵਾਕੇ ਉਸਨੂੰ ਸਹੀਦ ਕਰਵਾਤਾ ਸੀ ਏ ਐਹੋ ਜਿਹੀ ਸਰਕਾਰ ਬਣਗੀ ਜੇੜਾ ਵੀ ਖੁਲਕੇ ਬੋਲਦਾ ਏਨਾ ਬਾਰੇ ਓਸਨੁ ਜਾ ਤੇ ਜੇਲ ਜਾ ਸਿੱਧਾ ਉਪਰ ਭੇਜ ਦਿੱਤਾ ਜਾਂਦਾ ਏ ਵਿੱਰ ਜੀ
@royalaluminiumfabricators2428
Dhanda sahab jehri debate di tuci gall kar de o osdi koi video v hou gi k maan Saab nu sarminda kita, j kita ta video v share kar deo
@ashoksingla7008
@ashoksingla7008 Год назад
Well said.
@amarjeetgill4368
@amarjeetgill4368 Год назад
Adovacte sahib id right🙏🙏🙏🙏🙏🌹🌹🌹🌹
@oprinderkaurmaan4714
@oprinderkaurmaan4714 Год назад
Bilkul sachia Galla ne
@RamSingh-f1m
@RamSingh-f1m Год назад
Chandra ji Manchu ji Thanks both of you
@dhiansingh3103
@dhiansingh3103 Год назад
ਭਗਵੰਤ ਨੇ ਕਕਾਰਾ ਬਾਰੇ ਤਾਂ ਕੋਈ ਗਲ ਨਹੀਂ ਕੀਤੀ, ਐਵੇਂ ਨਾ ਬਦਨਾਮ ਕਰੋ cm ਭਗਵੰਤ ਮਾਨ ਨੂੰ
@JagtarSingh-fv8tw
@JagtarSingh-fv8tw Год назад
ਮਾਨ ਨੇ ਦਾੜੀ ਦਾ ਮਜ਼ਾਕ ਨਹੀਂ ਉਡਾਇਆ ਬਲਕਿ ਹਾਲਾਤ ਮੁਤਾਬਿਕ ਦਾੜੀ ਬਣਾਉਣ ਦੀ ਗੱਲ ਕੀਤੀ ਹੈ
@vardaantv542
@vardaantv542 Год назад
EH GAL SIKHI NAL JUDI HAI, AAP SHRAB NAL TALLI REHAN VALA, MAA DI JHOOTHI SAUNH KHAN VALA BNDA HUN SIKHI DE KAKAARA DA VI LIHAZ NHI RAKH RIHA, KI AAH LEVEL HUNDA C. M DA?
@HDMusic1313
@HDMusic1313 Год назад
​@@vardaantv542ਦਾੜ੍ਹੀ ਦਾ ਮਜ਼ਾਕ ਕੀ ਬਣਾਤਾ ਉਹਨੇ | ਉਹਨੇ ਤਾਂ ਕਿਹਾ ਸਮਾਂ ਵੇਖਕੇ ਖੋਲ੍ਹ ਲੈਣੀ ਓਦਾਂ ਬੰਨ ਕੇ ਰੱਖਣੀ |
@vardaantv542
@vardaantv542 Год назад
@@HDMusic1313 BHRA KESH SIKHA DE PANJ KAKAARA VICH HAN, LGDA TUHANU EH DHARMIK MAMLE DI SAMVEDANSHEELTA DA AHSAS NHI, KESA BARE MRASIA TRA JOKE NHI KITE JA SKDE, BHAGWANT MAAN NE DAY NIGHT CHANNEL TE VI EHI KARTOOT GHOLI SI TE HAREESH RAI DHANDA NE FER AKL VI DITTI SI CHANNEL TE HI FER KACHA JIHA HO GYA SI, YAAR TUHADE COMMENT TON HI LGDA KE KINNA KU SIKHI DA DRD HAI
@ਕੀਸਿਫਤਕਰਾਦਾਤਾ
Bahut hi vadhia interveo ji ih bilkul sahi hai Ji sachia galla han vakia b maan tanashah hukam chlaa riha
@nirmalsingh1706
@nirmalsingh1706 Год назад
Dhanda ji best man
@ajabsingh2610
@ajabsingh2610 Год назад
ਮਖੂ ਸਾਬ ਬਾਦਲ ਦਾੜਾ ਖੁਲਾ ਜਾ ਬੜਾ ਇਨਾ ਨੇ ਕੰਮ ਕੋਈ ਕੀਤਾ
@BaggaDerewala-rd4yn
@BaggaDerewala-rd4yn Год назад
Ha ha ha 😁😬😁😭😂👍👌
@kuldipkaur5503
@kuldipkaur5503 Год назад
Good point dhanda ji
@GurmailSingh-cu6jz
@GurmailSingh-cu6jz Год назад
V nice👌👌👌👌🙏🙏🙏
@kuwaitsinghsohi8939
@kuwaitsinghsohi8939 Год назад
ਬਲਦੀ ਤੇ ਤੇਲ ਮੱਖੂ ਸਾਹਿਬ
@manjeetmanjeetsingh4486
@manjeetmanjeetsingh4486 Год назад
Bhai.ji..tusibilkul.thik.ho.ji.g.b.u.makhu.sab.ji.you.are.great.
@jugrajsingh6318
@jugrajsingh6318 Год назад
ਦਾੜੀ ਖੋਹਲਣ ਦੀ ਗਲ ਬਾਦਲ ਨੇ ਬਰਨਾਲਾ ਸਹਿਬ ਨੂੰ ਕਹੀ ਸੀ
@makhankalas660
@makhankalas660 Год назад
ਉਹ ਵੀ ਗੱਲਤ ਗੱਲ ਸੀ
@parmesarsinghgrewal271
@parmesarsinghgrewal271 Год назад
VERY good Advo sahib
@Junior22G
@Junior22G Год назад
ਗਰੀਬਾ ਉਪਰਿ ਜਿ ਖਿੰਜੈ ਦਾੜੀ ॥ ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ॥੧॥ ਗੁਰੂ ਘਰ ਚ ਓਹੀ ਦਾੜੀ ਕਬੂਲ ਹੈ ਜੋ ਗੁਰੂ ਅੱਗੇ ਨਿਵਦੀ ਹੈ.. ਜਿਹੜੀ ਦਾੜੀ ਸੌਦਾ ਸਾਧ ਰਾਮ ਰਹੀਮ ਅੱਗੇ ਝੁਕਦੀ ਹੈ, ਯਾ ਗੁਰੂ ਦੀ ਬੇਅਦਬੀ ਕਰਦੀ ਹੈ.. ਓਹ ਤਾ ਸੜ ਜਾਣੀ ਚਾਹੀਦੀ ਹੈ.. ਸੋ ਭਗਵੰਤ ਮਾਨ ਸਹੀ ਬੋਲਦਾ..
@SimmyRamgharia-ll3nx
@SimmyRamgharia-ll3nx Год назад
Cm mann good
@santokhsinghbenipal8592
@santokhsinghbenipal8592 Год назад
ਦਾੜੀ ਕੁਦਰਤੀ ਦਾਤ ਹੈ ਜੇ
@kuwaitsinghsohi8939
@kuwaitsinghsohi8939 Год назад
ਮੱਖੂ ਜੀ ਸਵਾਦ ਨਾ ਲਾਇਆ ਕਰੋ ਤੁਸੀ ਵ ਸਿੱਖ ਹੋ
@h.s.dhaliwal1826
@h.s.dhaliwal1826 Год назад
ਭਗਵੰਤ ਮਾਨ ਸਹੀ ਐ ਬਾਦਲ। ਦੀ ਕੀਤੀਕਿਉ ਭੁੱਲ ਗੇ ਮੱਖੂ ਜੀ। ਇਹਨਾਂ ਬਾਂਦਰਾਂ ਵਿੱਚ੍ਹ ਨਾ ਬੋਲੋ
@sandhulcdcaremansa6779
@sandhulcdcaremansa6779 Год назад
Lagda Makhu vi badlan di burki khanda
@gamdoorsingh6002
@gamdoorsingh6002 Год назад
ਬਾਦਲ ਬੇਲਾ ਕਿਧਰੇ ਸੀ
@ravindersinghgill314
@ravindersinghgill314 Год назад
ਬੇ ਮਤਲਬ ਗੱਲਾਂ ਛੱਡ ਕੇ ਗੁਰਦੁਆਰਾ ਬਰਾਡਕਾਸਟਿੰਗ ਬਿੱਲ 2023 ਬਣਾਉਣ ਲਈ ਭਗਵੰਤ ਮਾਨ ਦੀ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਹੈ ।।
@gotasingh3500
@gotasingh3500 Год назад
ਸੁਖਬੀਰ ਹੋਂਦ ਬਚਾਉਣ ਲਈ ਬੁਖਲਾਹਟ ਵਿੱਚ ਹੈ ਹਾਂ ਭਗਵੰਤ ਮਾਨ ਨੂੰ ਅਜਿਹੇ ਸਵਾਲਾਂ ਦੇ ਜਵਾਬ ਦੇਣਾਂ ਬਣਦਾ ਹੀ ਨਹੀਂ ਜੇਕਰ ਬਣਦਾ ਹੈ ਤਾਂ ਸਿੱਖ ਕਕਾਰ ਨਿਸ਼ਾਨਾ ਬਣਾਉਣਾ ਗ਼ਲਤ ਹੈ
@pmtindia6245
@pmtindia6245 Год назад
ਇਹ ਲੋਕ ਭਗਮੰਤਮਾਨ ਨੂ ਮੁੱਖਮੰਤਰੀ ਦੇਖ ਕੇ ਖੁਸ਼ ਨਹੀਂ ਮਾਨ ਸਾਹਿਬ ਇਹਨਾਂ ਨੂੰ ਚੁੱਭਦੇ ਨੇ
@carchalanaseekhe6881
@carchalanaseekhe6881 Год назад
वीर सिन्धी ता बहुत पके सिख ने सिख दो तरह दे ने इक गुरु गोबिंद सिंह जी दे ते इक बाबे नानक दे
@GurleenKaur-bg6jo
@GurleenKaur-bg6jo Год назад
ਮੱਖੂ ਸਾਹਿਬ ਜਦੋ ਬੇਅਦਬੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਉਦੋ ਸਿਖਾ ਦੀਆ ਦਾੜੀ ਨੂੰ ਥਾਣਿਆਂ ਵਿੱਚ ਰੋਲਿਆ ਸਾਬਤ ਸੂਰਤ ਸਿੱਖ ਤੇ ਗੋਲੀ ਚਲੀ
@RanjitsinghSingh-rn5hp
@RanjitsinghSingh-rn5hp Год назад
ਸਾਬਤ ਸੂਰਤ ਸਿੰਘ ਤੇ ਗੁਰਸਿੱਖ ਸਿਪਾਹੀ ਚੰਨਣ ਸਿੰਘ ਨੂੰ ਗੋਲੀ ਵੀ ਭਗਤ ਸਿੰਘ ਨੇ ਮਰ ਦਿੱਤਾ ਸੀ
@unknown-3630-
@unknown-3630- Год назад
ਮੱਖੂ ਸਾਬ ਬਾਦਲ ਜੁੰਡਲੀ ਜੇਹੜੀਆ ਸਿੱਖਾ ਦੀ ਦਾਹੜੀਆ ਥਾਣਿਆ ਚ ਰੋਲੀਆ ਤੇ ਪੱਟ ਵਾਈਆ ॥ਉਹ ਭੁੱਲ ਗੇ ਜੇ ॥ ਬਾਦਲ ਲਾਣਾ ਤੇ ਰਾਮ ਰਹੀਮ ਡੇਰਾ ਸਿਰਸਾ ਵਾਲੇ ਦੇ ਚੇਲੇ ਆ ।
@vardaantv542
@vardaantv542 Год назад
BADAL DI GAL HI NHI, OH TAN AAO IK NUMBER DE SIKHI DE DOSHI NE SIKHI NU DHAAH LAUN VALE NE, GAL TAN SIKHA DE KAKAAR DI IMPORTANCE GHTAUN TE MZAK BNAUN DI HAI JI
@jassisingh1838
@jassisingh1838 Год назад
@@vardaantv542 right
@spdhiman3114
@spdhiman3114 Год назад
ਜਿੰਨੇ ਕੱਟੜ ਪਾਰਟੀਆਂ ਪਿੱਛੇ ਨੇ ਲੌਕ ਕਾਸ਼ ਸਿੱਖੀ ਪਰਤੀ ਹੌਣ ਤਾਂ ਕਿਸੇ ਦੀ ਜੁਰਤ ਨਹੀ ਸਿੱਖੀ ਨੂੰ ਢਾਅ ਲਾ ਸਕੇ
@Dosanjh84
@Dosanjh84 Год назад
@@spdhiman3114 👍
@sukhjiwansingh7646
@sukhjiwansingh7646 Год назад
Good advocate sahib
@sarjitsinghgill3649
@sarjitsinghgill3649 Год назад
ਭਾਈ ਸੁਖਬੀਰ ਹਿੰਸਾ ਕਿਹੜਾ ਸਿੱਖ ਹੈ। ਸਿਖਾਂ ਦੀ ਦਾੜ੍ਹੀ ਨੂੰ CM ਕੁਝ ਨਹੀਂ ਬੋਲਿਆ। ਨਿਜੀ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਹੈ। ਸਿੱਖ ਸਭ ਸਮਝਦੇ ਹਨ।
@jassisingh1838
@jassisingh1838 Год назад
Buchad bhagwant siaa teeri gaand fat rhi hai seee lai. Hle v time hai
@vardaantv542
@vardaantv542 Год назад
KES DA MZAK BNAYA HI NHI JA SKDA, HOR JO MRZI KEH LAINDA SUKHBIR NU, SADA KIHRHA PUTT LGDA OH
@Ballsaab
@Ballsaab Год назад
Bilkul right ✅
@yuvi8010
@yuvi8010 Год назад
Very good
@jugrajsingh6318
@jugrajsingh6318 Год назад
ਰਹਿਤ ਮਰਜਾਦਾ ਨੂੰ ਆਕਾਲੀ ਖਰੜਾ ਹੀ ਦਸਦੇ ਨੇ ਫਿਰ ਮਰਜਾਦਾ ਕੀ ਹੋਈ
@GurbachansinghRattakkarnal
@GurbachansinghRattakkarnal Год назад
ਮਖੂ ਸਾਹਬ ਐ ਬਾਦਲਾਂ ਦਾ ਕਿ ਲਿਖਦਾ ਹੈ ਹੋਰ ਕੋਈ ਵੀ ਸਿ ਐਮ ਦਾ ਮਜ਼ਾ ਊਣਾ ਸਕਦਾ ਹੈ
@alakhjotsingh5994
@alakhjotsingh5994 Год назад
CM Maan Sahib Zindabad
@lachhmansingh9832
@lachhmansingh9832 Год назад
ਮਖੂ ਸਾਹਿਬ ਜੀ ਜੋ ਬਾਦਲਾ ਕੀਤਾ ਭੁਲ ਗੲਐ ਜੋ ਕਾਂਗਰਸ ਨੇ ਕੀਤਾ ਉਹ ਵੀ ਭੁਲ ਗੲਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜੀ ਬਹੁਤ ਹਨਕਿਉ ਕੀ ਨਾ ਇਸ ਤੋ ਗੁਰੂ ਗਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਨਾ ਇਸ ਗੁਰੂ ਘਰਾਂ ਗੋਲੀਆ ਚਲੀਆਂ ਨਾ ਖੜਕੂ ਬਣਾਕੇ ਮਸੂਮ ਨੌਜਵਾਨ ਮਰਵਾਏ ਗੲਏ ਇਸ ਕਰਕੇ ਬਹੁਤ ਮਾੜਾ ਮਖੂ ਸਾਹਿਬ ਜੀ ਹੁਣ ਲੋਕ ਬਹੁਤ ਸਿਆਣੇ ਨੇ ਹੁਣ ਤੁਹਾਡਾ ਝੂਠ ਨਹੀਂ ਚਲਣਾ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ
@manjitgill1008
@manjitgill1008 Год назад
( ਕਿੱਲੀ ਬੂਹਾ) ਬਿਲਕੁਲ ਠੀਕ ਕਵਿਤਾ ਪੜ੍ਹੀ ਐ, ਭਾਈ ਸਾਹਿਬ ੧੯੪੭ ਚ ਦੱਬੇ ਗਏ ਮਾਸਟਰ ਤਾਰਾ ਸਿੰਘ ਸ.ਬਲਦੇਵ ਸਿੰਘ ਨੇ ਸਿੱਖੀ ਤਬਾਹ ਕੀਤੀ ਡੇਡ ਲੱਖ ਨੌਜਵਾਨਾਂ ਦਾ ਐਨਕਾਉਂਟਰ ਹੋਇਆ, ਗ਼ਦਾਰਾਂ ਨੇ ੧੯੮੪ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਅੱਜ ਤਕਲੀਫ ਹੁੰਦੀ ਐ😡😡
@yuvi8010
@yuvi8010 Год назад
🙏 🙏 🙏 🙏
@SmilingBambooForest-qu8ys
@SmilingBambooForest-qu8ys 2 месяца назад
ਇਹ ਹੈ ਭੰਡ ਟੋਲ ਪਲਾਜ਼ਾ ਤੇ ਪਰਚੀ ਕਰਕੇ ਛਿਤਰ ਖਾਦੇ ਅਸੀਂ ਇਸ ਵੋਟਾਂ ਖੳਕੇ ਪਛਤੲਈ
@jaswinderlalparowal5228
@jaswinderlalparowal5228 Год назад
ਇਕ ਹੋਰ ਵਿਡਿਓ ਵਾਇਰਲ ਹੋਈ ਸੀ ਸ਼ਾਇਦ ਹੋਵੇ ਵੀ ਇੱਕ ਰਾਜਮਿਸਤਰੀ ਮਜ਼ਦੂਰ ਨੂੰ ਕਹਿੰਦਾ ਉਏ ਦਾਹੜੇ ਤੇ ਪਾਣੀ ਪਾ ਤੇ ਮਜ਼ਦੂਰ ਮਿਸਤਰੀ ਦੀ ਦਾਹੜੀ ਤੇ ਪਾਣੀ ਸੁੱਟਣ ਲੱਗ ਪੈਂਦਾ ਏ ਇਸਤਰਾਂ ਦੀਆ ਬਹੁਤ ਵਿਡਿਓ ਨੇ ਜੋ ਕਿ ਗਲਤ ਹੇ
@bharmaltoksiya1931
@bharmaltoksiya1931 Год назад
❤❤❤❤❤❤❤
@paalikhaira
@paalikhaira Год назад
Bai Bhagwant Maan nu sardar naa kiha kro ji 🙏
@GurdipkaurNagi
@GurdipkaurNagi Год назад
Waheguru dahanda veer ji nu hamesha chardi kla ch rakhe koi koi hi Jagdi jameer vala hunda dhanda veerji vangu
@armankanwar4270
@armankanwar4270 Год назад
Wa ji wah opposition nu mircha lgniya hun kina wdda chdda k byaan kita Jo kujh badal raaj ne kita be adbiya krwaiya oh yaad nhi hun bdiya gaallan ondiya ne oh sab kush bhull gye oh
Далее
НАШЛА ДЕНЬГИ🙀@VERONIKAborsch
00:38
Просмотров 547 тыс.
Авто уровни Happy Glass level 604 - 606
00:49
Khabar Di Khabar (2070)
21:21
Просмотров 49 тыс.