Тёмный

ਸੁਖਬੀਰ ਬਾਦਲ ਦੀ ਜਾਨ ਕੜੀਕੀ ‘ਚ ! | EP 148 | Punjabi Podcast 

Punjabi Podcast
Подписаться 88 тыс.
Просмотров 21 тыс.
50% 1

Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
ALL RIGHTS RESERVED 2023 © PUNJABI PODCAST

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 76   
@user-cm4vq3yy5r
@user-cm4vq3yy5r Месяц назад
ਹਰਸਿਮਰਤ ਕੌਰ ਬਾਦਲ ਨੇ ਗੁਰੂ ਨੂੰ ਹਾਜਰ ਨਾਜਰ ਨਾ ਸਮਝਦੇ ਕਿਹਾ ਸੀ ਕਿ ਜਿਸ ਨੇ ਬੇਅਦਬੀ ਮਾਮਲੇ ਜੀਨੇ ਗੁਰੂ ਖਿਲਾਫ ਰੋਲ ਨਿਭਾਇਆ ਉਸ ਦਾ ਕੁੱਝ ਨਾ ਰਹੇ। ਬੀਬੀ ਬਾਦਲ ਨੇ ਸਮਝਿਆ ਕਿ ਗੁਰੂ ਮੁਹਰੇ ਜੋ ਮਰਜੀ ਕਹੀ ਜਾਓ ਕਿਹੜਾ ਗੁਰੂ ਸੁਣਦਾ ਪਰ ਉਹ ਭੁੱਲ ਗਏ ਕਿ ਗੁਰੂ ਹਾਜਰਾ ਹਜੂਰ ਨੇ ਤੇ ਗੁਰੂ ਸਰਬ ਕਲਾਂ ਸਮਰੱਥ ਆ ਤੇ ਉਹ ਕੁਝ ਵੀ ਕਰ ਸਕਦਾ
@chamkaur_sher_gill
@chamkaur_sher_gill Месяц назад
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@malwaimunda1
@malwaimunda1 Месяц назад
ਆਹ ਚੱਕੋ ਆਹ ਚੱਕੋ ਆਹ ਚੱਕੋ
@gurpreetsingh-kn9so
@gurpreetsingh-kn9so Месяц назад
Sat Shri akaal g dowe veer g good speech
@KalaSerron
@KalaSerron Месяц назад
ਪੰਥ ਵਿਚੋ ਛੇਕਿਆ ਜਾਵੇ ਬਾਦਲ ਕੰਜਰ
@SurinderSingh-jk4er
@SurinderSingh-jk4er Месяц назад
Bakvas words
@user-dp2eh4pv3d
@user-dp2eh4pv3d 22 дня назад
​@@SurinderSingh-jk4erਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪੰਥ ਵਿੱਚੋਂ ਕੱਢ ਦਿੱਤਾ ਜਾਵੇ , ਤਾਂ ਜ਼ੋ ਅੱਗੇ ਲਈ ਕੌਮ ਤੇ ਅਕਾਲੀ ਦਲ ਦਾ ਨੁਕਸਾਨ ਨਾ ਹੋਵੇ 😂😂😂😂😂
@arpitthakral681
@arpitthakral681 Месяц назад
Dhanwaad g
@RohitKumar-qo5xk
@RohitKumar-qo5xk Месяц назад
Baii ji tuhade podcast da hi wait c , iss episode te
@Harmansingh-ob6om
@Harmansingh-ob6om Месяц назад
ਪਰਮੀਤ ਬਾਈ ਤੇਰੇ ਪਿੰਡ ਦੇ ਇੰਨੇ ਪ੍ਰੇਮੀ ਆ ਲੰਬੀ ਬਲਾਕ ਦੇ 25 ਕੇ 45 ਮੈਂਬਰ ਕਮੇਟੀ ਆ ਜੋ ਕਿਸੇ ਨੂੰ ਵੀ ਪੁੱਛ ਸਕਦੇ ਓ ਵੋਟਾ ਟਾਈਮ ਸੁਖਬੀਰ ਬਾਦਲ ਤੇ ਅਕਾਲੀ ਲੀਡਰ ਵਾਰ ਬਾਰ ਬੁਲਾ ਕੇ ਦੇਰ ਰਾਤ ਨੂੰ ਕਿਹੜੀਆ ਡੀਲ ਕਰਦਾ ਸੀ ਗੱਡੀਆ ਆਵਦਿਆ ਭੇਜਦੇ ਸੀ ਤੇ ਰਸਤੇ ਚ ਵਾਰ ਵਾਰ ਗੱਡੀਆ ਬਦਲਿਆ ਜਾਂਦੀਆ ਸਨ ਫੇਰ ਕਿਤੇ ਬਾਦਲ ਸਾਬ ਡੇਰੇ ਦੇ ਜਿੰਮੇਵਾਰ ਨੂੰ ਮਿਲਦੇ ਸੀ ਗੁਪਤ ਥਾਵਾ ਤੇ ਹੋਰ ਵੀ ਬਹੁਤ ਕੁਝ
@sikhirandhawa8738
@sikhirandhawa8738 Месяц назад
You right 👍
@ravdeepsingh2160
@ravdeepsingh2160 Месяц назад
ਇਹੇ ਪੰਥਕ ਪਾਰਟੀ ਆ ਲੋਕ ਕਹਿੰਦੇ ਇਹਨਾਂ ਨੇਂ ਡੇਰੇ ਤੋਂ ਵੋਟਾਂ ਕਿਉਂ ਲਈਆ ਦੂਜੇ ਲੈ ਲੈਣ ਕੋਈ ਚਕਰ ਨੀ ਇਹੇ ਸਰਕਾਰ ਕਿਓਂ ਬਣਾਗੇ ਦੁੱਖ ਅਸਲ ਇਹ ਆ
@dilvargill-nw7xo
@dilvargill-nw7xo Месяц назад
Ssa ji ratan🙏🙏🙏🙏🙏🙏🏻🙏🏻🙏🏻🙏🏻🙏🏻
@gurjindersingh8891
@gurjindersingh8891 Месяц назад
ਬਾਈ ਜੀ spotify ਤੇ ਵੀ ਪਾਇਆ ਕਰੋ ।
@AmandeepSingh-tn7dd
@AmandeepSingh-tn7dd Месяц назад
Phla cmnt aa yyy naam le dio kro kde .... Waheguru ji meher krn 🙏🙏
@AmandeepSingh-tn7dd
@AmandeepSingh-tn7dd Месяц назад
Ssa rattan veer
@kingsahaj_ff
@kingsahaj_ff Месяц назад
Parmeet ji rattan ji sat shri akal
@sandhu3507
@sandhu3507 Месяц назад
ਬਲਾਤਕਾਰੀ ਸਾਧ ਰਾਮ ਰਹੀਮ ਨੂੰ ਮਾਫੀ ਦੇਣ ਵਿੱਚ ਚਾਪਲੂਸ ਦਲਜੀਤ ਚੀਮਾ ਅਤੇ ਸੁਖਬੀਰ ਬਾਦਲ ਬੁਰੀ ਤਰ੍ਹਾਂ ਨੰਗੇ ਹੋ ਗਏ ਹਨ “ “ ਹਣ ਸੁਖਬੀਰ ਬਾਦਲ ਨੇ ਪ੍ਰਦੀਪ ਕਲੇਰ ਵਾਲੀ ਵੀਡੀਓ ਨੂੰ ਦਬਾਉਣ ਲਈ ਅੱਜ ਮੀਡੀਏ ਵਿੱਚ ਨਵੀ ਸਨਸਨੀ ਫੈਲਾਉਣ ਲਈ ਗੁਰਪ੍ਰਤਾਪ ਵੰਡਾਲੇ ਵਰਗੇ ਆਗੂ ਨੂੰ ਪਾਰਟੀ ਵਿੱਚੋਂ ਕੱਢ ਕੇ ਨਵੀਂ ਬੇਵਕੂਫ਼ੀ ਕਰ ਦਿੱਤੀ ਹੈ, “ ਐਵੇ ਲੱਗਦਾ ਬੀਬੀ ਬਾਦਲ ਵੱਲੋ ਕੀਤੀ ਅਰਦਾਸ ਪਰਮਾਤਮਾਂ ਨੇ ਨੇੜੇ ਹੋ ਕੇ ਸੁਣ ਲਈ ਹੈ “ ਅੱਜ ਪ੍ਰਕਾਸ਼ ਬਾਦਲ ਦੀ ਗੰਦੀ ਅੋਲਾਦ ਸੁਖਬੀਰ ਬਾਦਲ ਉਰਫ ਸਿਰਸਾ ਡੇਰਾ ਪ੍ਰੇਮੀ ਨੇ ਅਕਾਲੀ ਦਲ ਦਾ ਪੂਰੀ ਤਰਾਂ ਭੋਗ ਪਾ ਦਿੱਤਾ “ ਹੁਣ ਇਸ ਦਾ ਨਾਮ (ਬਾਦਲ ਪਰਿਵਾਰ ਦੀ ਪਾਰਟੀ ਖਾਲੀ ਦਲ ਬਠਿੰਡਾ) ਰੱਖ ਲਓ,
@user-vi5yo3bj2g
@user-vi5yo3bj2g Месяц назад
Hun taa nai need oni ਚੀਮਾ ਸਾਬ ਨੂੰ ਓਹ ਤਾ ਪਹਿਲਾਂ ਹੀ ਰੌਲਾ ਪਾ ਕੇ ਝੁਠ ਨੂੰ ਸੱਚ ਬਣਾਉਣ ਚ ਲੱਗਿਆ ਸੀ।
@Kiranpal-Singh
@Kiranpal-Singh Месяц назад
*ਬਾਦਲ ਪਰਿਵਾਰ ਅਤੇ ਪ੍ਰਦੀਪ ਕਲੇਰ ਦੋਨੋਂ ਵੱਡੇ ਦੋਸ਼ੀ ਹਨ* ਬਾਦਲ ਦਲ ਅਤੇ ਬਾਦਲ ਪਰਿਵਾਰ ਦੀਆਂ ਕਰਤੂਤਾਂ ਉਜਾਗਰ ਹੋਣ ਨਾਲ….. *ਅਕਾਲੀ ਦਲ ਦੇ ਉਭਾਰ ਦਾ ਸਮਾਂ ਆ ਗਿਆ ਹੈ* !
@kingsahaj_ff
@kingsahaj_ff Месяц назад
🎉🎉🎉🎉
@HarpreetSingh-ml5zd
@HarpreetSingh-ml5zd Месяц назад
ਕਲੇਰ ਨੇ ਸੱਚ ਬੋਲ ਕੇ,
@SurinderSingh-jk4er
@SurinderSingh-jk4er Месяц назад
Pardeep Kaler was Chief of Political wing of dera of Baba and is playing now in the hands of aap and B J P Therefore Pardeep can’t be trusted to be innocent Some irregularities are committed by S A D But party is not anti Granth Sahib Nobody should use abusive words
@SonyJagroop-mx8wf
@SonyJagroop-mx8wf Месяц назад
ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸਿੱਖੀ ਸਿੱਖਾ ਦੇ ਵਿਰੋਧੀ ਮੁਰਦਾਬਾਦ
@user-dp2eh4pv3d
@user-dp2eh4pv3d 22 дня назад
ਉਹ ਵੀ ਮੋਦੀ ਦੀ ਗੋਦੀ ਵਿੱਚ ਬਹਿ ਗਿਆ
@user-dp2eh4pv3d
@user-dp2eh4pv3d 22 дня назад
ਉਹ ਵੀ ਮੋਦੀ ਦੀ ਗੋਦੀ ਵਿੱਚ ਬਹਿ ਗਿਆ
@bikaramsingh2470
@bikaramsingh2470 Месяц назад
Beadbi nahi kiti par beadbi karan waleya nu botan di khater bachaya jiwen sukhbir badal bina bodygarda to ikalla chale janda c bhawe oh katal kar dende
@virasat-e-Panjab13
@virasat-e-Panjab13 Месяц назад
ਸੋ ਹੱਥ ਰੱਸਾ ਸਿਰੇ ਤੇ ਗੰਢ । ਸੁਖਬੀਰ ਬਾਦਲ , ਚੀਮਾਂ , ਵਲਟੋਹਾ , ਬਾਗ਼ੀ ਥੜਾ ਅਤੇ ਬਾਦਲ ਦਲ ਤੇ ਉਹਦੇ ਹਮਾਇਤੀਆਂ ਨੂੰ ਅਕਾਲ ਤੱਖਤ ਸਾਹਿਬ ਜੀ ਤੇ ਬੁਲਾ ਕੇ ( ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਚ ) ਇਹ ਸਾਰੇ ਸੁਆਲਾਂ ਦੇ ਜੁਆਬ ਮੰਗੇ ਜਾਣ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਪੇ ਸਾਹਮਣੇ ਆ ਜਾਣਾ । ਇਹ ਪ੍ਰੈੱਸ ਕਾਂਸਫਰਾਂਸਾ , ਅਦਾਲਤੀਆਂ ਕਾਰਵਾਰੀਆਂ ਦੀ ਕੋਈ ਜਰੂਰਤ ਹੀ ਨਹੀਂ ਹੈ । ( ਜੇਕਰ ਸੁਖਬੀਰ ਬਾਦਲ ਅਤੇ ਓੁਸ ਦੀ ਪਾਲਟੀ ਨੂੰ ਗੁਰੂ ਸਾਹਿਬ ਜੀ ਭਰੋਸਾ ਹੋਵੇ ? )
@punjabimedia9647
@punjabimedia9647 Месяц назад
ਬਾਈ starting ਚ Jai ਵਾਰ ਆਹਾ ਵੀਰ ਭੌਰ ਜਾਂਦਾ,, ਜਿਵੇਂ ਅੱਜ,, ਦਵਾਈ ਕੌੜੀ ਹੁੰਦੀ ਐ 😢😢😢😢
@ajaypaldhaliwal5298
@ajaypaldhaliwal5298 Месяц назад
Pehla hi loka nu sb kush pta h
@surindernijjar7024
@surindernijjar7024 Месяц назад
Very nice
@sukhvirkaur789
@sukhvirkaur789 Месяц назад
❤❤❤
@tarndeepsingh3834
@tarndeepsingh3834 Месяц назад
@sukhchainaulakh3894
@sukhchainaulakh3894 Месяц назад
Sirse ale Saada nu plants karan wala parkash badal aah jina derabaad plant kita 1984 toh baad oh ehna ne hiii kita RSS ohne lai k aandi panjab ch
@baljindersingh1184
@baljindersingh1184 Месяц назад
ਕੁੜਿੱਕੀ ਨੂੰ ਕੜੀਕੀ ਲਿਖਣਾ ਪੰਜਾਬੀ ਬੋਲੀ ਬਾਬਤ ਸੁਹਿਰਦ ਨਾ ਹੋਣਾ ਹੈ । ਦਿਨ ਬ ਦਿਨ ਬੋਲੀ ਨੂੰ ਵਿਗਾੜਿਆ ਜਾ ਰਿਹਾ ਹੈ ।ਜਾਣੇ ਅਣਜਾਣੇ ਵਿੱਚ ।ਪੰਜਾਬੀਓ ! ਮਾਂ ਬੋਲੀ ਵੱਲ ਧਿਆਨ ਦਿਆ ਕਰੋ ।
@KaramveerSingh-po5kn
@KaramveerSingh-po5kn Месяц назад
Bhai amritpal Singh khalsa ❤❤
@rabbrakha3968
@rabbrakha3968 Месяц назад
ਦਲਜੀਤ ਚੀਮੇ ਤੋਂ ਲੱਸੀ ਕਰਵਾਕੇ ਸਵਾਦ ਨੀ ਆਇਆ ਤੈਨੂੰ ਰਤਨਿਆ😂😂😂😂ਉਸ ਦਿਨ ਤੈਨੂੰ ਗੱਲ ਨੀ ਆਈ
@SajjuJawanda-qm8gy
@SajjuJawanda-qm8gy Месяц назад
22 ਰਾਤਨ ਜੀ ਮੈ ਸੋਡੇ ਨਾਲ ਗੱਲ ਵਾਤ ਕਰਣੀਆ। ਮੈ ਭਦੌੜ ਤੋਂ ਆ।❤❤❤ 2:49
@kirankaur4504
@kirankaur4504 Месяц назад
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@rajinderkaurmeemsa
@rajinderkaurmeemsa Месяц назад
ਵੀਰ ਜੀ ਮੇਰੀਆਂ 2021 ਵਾਲੀਆਂ ਵੀਡੀਓਜ ਰਿਪੋਰਟ ਕਰਵਾਕੇ ਡਲੀਟ ਕਰਵਾ ਦਿੱਤੀਆਂ ਕਿਉਂਕਿ ਇਹਨਾਂ ਨੂੰ ਡਰ ਹੈ ਕਿ ਲੋਕਾਂ ਨੂੰ ਅਸਲੀਅਤ ਪਤਾ ਨਾ ਲੱਗ ਜਾਵੇ
@sikandersingh6961
@sikandersingh6961 Месяц назад
ਇਕ pasad chanel
@harpreet20193
@harpreet20193 Месяц назад
0:13 👍👍👍
@mrmrsbasutabhela2314
@mrmrsbasutabhela2314 Месяц назад
Baba sukhbir badal fs gya😅
@KalaSerron
@KalaSerron Месяц назад
ਬਾਦਲ ਗ਼ਦਾਰ ਨੂੰ ਪੰਥ ਵਿੱਚੋਂ ਛੇਕਿਆ ਜਾਵੇ
@Gill.-466
@Gill.-466 Месяц назад
ਗੰਦ। ਕਲੇਰ। ਕੀਮਤ। ਲਗਵਾ। ਰਿਹਾ। ਨਹੀ। ਤਾ। ਸਾਰਾ। ਸੱਚ। ਸਾਮਨੇ। ਲਿਆਵੇ
@iqbalsingh401
@iqbalsingh401 Месяц назад
Vikas nhi Pb da pura vinas.
@ajaypaldhaliwal5298
@ajaypaldhaliwal5298 Месяц назад
Rattan veerji tuci sb kush jaande o k sach ki h
@SajjuJawanda-qm8gy
@SajjuJawanda-qm8gy Месяц назад
22 ਰਾਤਨ ਜੀ
@tejaspreetsingh6090
@tejaspreetsingh6090 Месяц назад
ਬਾਗੀਆਂ ਅਤੇ ਸੁਖਬੀਰ ਬਾਦਲ ਦੋ ਧੜੇ ਸਮਝਣ ਦੀ ਗ਼ਲਤੀ ਨਾਂ ਕਰੌ, ਇਹ ਇੱਕ ਫਿਕਸ ਮੈਚ ਦੀ ਤਰਾਂ ਹੈ ਪੰਜਾਬੀਆਂ ਨੂੰ ਮੂਰਖ਼ ਅਤੇ ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ।
@user-cm4vq3yy5r
@user-cm4vq3yy5r Месяц назад
ਥੋਡੀਆਂ ਸਾਰੀਆਂ ਇੰਟਰਵਿਊ ਤੇ ਸਾਰੇ ਪੋਡਕਾਸਟ ਵੇਖੀਦੇ ਆ
@Sandy1985
@Sandy1985 Месяц назад
ਕੜਿੱਕੀ Punjabi podcast
@user-dp2eh4pv3d
@user-dp2eh4pv3d 22 дня назад
ਰਤਨ ਦੀਪ ਜੀ ਤੁਸੀਂ ਵੀ ਧੜੇ ਬਾਜ਼ੀ ਕਰਦੇ ਓ । ਜਿਹੜਾ ਤੁਹਾਡੇ ਮਤਲਬ ਦਾ ਕਮੈਟ ਨਹੀਂ ਹੁੰਦਾ ਉਹ ਡਲੀਟ ਕਰ ਦਿੰਦੇ ਓ
@harbanssingh4500
@harbanssingh4500 Месяц назад
Dekhlo kursi di khaatar banda ki kush karda.sach tan ik din sahmne aa hi jaanda hai.hun hauli hauli saara kush sahmne aa riha hai.
@jaswindergill973
@jaswindergill973 Месяц назад
ਪਾਪ ਦਾ ਘੜਾ ਭਰ ਗਿਆ, ਬਾਦਲਾਂ ਦਾ
@ajaypaldhaliwal5298
@ajaypaldhaliwal5298 Месяц назад
Koi vikas nhi hoya it is routine
@ahalsingh6112
@ahalsingh6112 Месяц назад
Rattan y bhai Ajmer Singh ji da interview krlo y ohna to vdia Sikh siyasat sikhi principles di roshni ch ohna to vdia koi hor nhi das skda .. Jini clarity ohna nu aa bht ght bndea nu aa Punjab ch Umeed aa y tuc kroge ohna tak contact Y Appa kon huneo kise nu certificaat den wale v Koi Gursikh hai ja nhi .. So y debate discussion ch yakeen rkho ave bndea nu target na krya kro yaar.. Kon sikhi ch pkaa kon kacha ehe Waheguru nu pta thde kol kehra thermometer aa sikhi check krn wala mnu v de deo ji. Be mature y sikhi ta kehdia v j Koi dushman ch v Koi ek chaj da gun hega ohnu v yaar rakh . Tuc ta ethe bndea nu certificate den LG jneo .. tuc Ki kam Kita aaj tak y ji sikhi Punjab lyi dseo jrur? Ki thda ena calibre hai ki tuc kise vidvan nal kise topic te gl kr vlo ? Bina certificate den to. Bnda dekho ohdi life dekho Fer bolo ..
@Kiranpal-Singh
@Kiranpal-Singh Месяц назад
ਵਧੀਆ ਇਨਸਾਨ ਤੇ ਇਤਿਹਾਸਕਾਰ ਹਨ ਪਰ ਕਿਸਾਨ ਅੰਦੋਲਨ-ਦੀਪ ਦੇ ਮਸਲੇ ਤੇ ਨਿਰਪੱਖਤਾ ਨਹੀਂ ਦਿਸੀ, ਸਿਰਫ ਦੀਪ ਦਾ ਪੱਖ ਪੂਰਿਆ-ਸਚਾਈ ਨਹੀਂ ਦੱਸੀ, ਇਹੋ ਪੱਖਪਾਤ ਇਤਿਹਾਸ ਵਿੱਚ ਵੀ ਲਿਖਣਗੇ, ਹੁਣ ਤਾਂ ਗੁਰਸਿੱਖ ਹਨ-ਐਸੀ ਸੋਚ ਗਲਤ ਹੈ !
@Kiranpal-Singh
@Kiranpal-Singh Месяц назад
@@ahalsingh6112 ਮੈਂ ਵੀ ਲਿਖਿਆ ਕੇ ਵਧੀਆ ਹਨ ਪਰ ਕਿਸੇ ਮਸਲੇ ਤੇ ਸਚਾਈ ਦੀ ਬਜਾਏ, ਪੱਖਪਾਤ ਨਾਲ ਵਿਚਾਰ ਰੱਖਣੇ ਪ੍ਰਵਾਨ ਨਹੀਂ ਕੀਤੇ ਜਾ ਸਕਦੇ, ਦੀਪ ਪੰਥ ਲਈ ਬੋਲਿਆ ਪਰ ਕਿਸਾਨ ਅੰਦੋਲਨ ਵੇਲੇ, ਉਸਨੇ ਅਸਿਹਮਤੀ ਕਰਕੇ ਸ਼ੰਭੂ ਅਲੱਗ ਮੋਰਚਾ ਲਾਇਆ ਸੀ, ਫਿਰ ਕਿਸਾਨ ਆਗੂਆਂ ਦੇ ਪ੍ਰੋਗਰਾਮ ਦੇਣ ਤੇ ਆਪਣਾ ਮੋਰਚਾ ਛੱਡ ਕੇ ਦਿੱਲੀ ਚਲੇ ਗਿਆ ਤੇ ਵਿਰੋਧਤਾ ਕਰਦਾ ਰਿਹਾ, ਗਲਤ ਨੂੰ ਗਲਤ ਕਹਿ ਕੇ ਸਾਥ ਦੇਣਾ ਬਿਹਤਰ ਹੈ, ਨਾ ਕੇ ਗਲਤ ਨੂੰ ਸਹੀ ਕਹੀ ਜਾਈਏ, ਗੁਰਬਾਣੀ ਸੱਚ ਨਾਲ ਖੜ੍ਹਨ ਲਈ ਪ੍ਰੇਰਦੀ ਹੈ, ਜਿਥੇ ਸ. ਅਜਮੇਰ ਸਿੰਘ ਸਹੀ ਹਨ, ਪ੍ਰਸ਼ੰਸਾ ਕਰੀਦੀ ਹੈ, ਬਾਕੀ ਵਿਚਾਰਕ ਮੱਤ ਭੇਦ ਹੋ ਸਕਦੇ ਹਨ, ਸੰਪੂਰਨ ਕੋਈ ਨਹੀਂ !
@Uddnasappppp
@Uddnasappppp Месяц назад
Ik gall da jwab dao why we trust pardeep kaler??
@Kiranpal-Singh
@Kiranpal-Singh Месяц назад
ਕਿਉਕਿ ਜਥੇਦਾਰਾਂ ਨੂੰ ਘਰ ਸੱਦਕੇ ਮੁਆਫੀ ਦੇਣ ਬਾਰੇ ਕਿਹਾ, ਚਿੱਠੀ ਦਿੱਤੀ !
@Uddnasappppp
@Uddnasappppp Месяц назад
@@Kiranpal-Singh swaal dekho astaad g pardeep kaler te trust kyu karna oh dso?? Eh banda beadbi krke v lokan muhre sacha ban gya te lok ykeen kr rhe
@Kiranpal-Singh
@Kiranpal-Singh Месяц назад
@@Uddnasappppp ਪ੍ਰਦੀਪ ਕਲੇਰ ਦੋਸ਼ੀ ਹੈ, ਪਰ ਬਾਦਲ ਪਰਿਵਾਰ ਬਾਰੇ ਸਚਾਈ ਬਾਹਰ ਆਉਣੀ ਗਲਤ ਕਿਵੇਂ ? ਇਹ ਗੱਲਾਂ ਤੇ ਬਾਦਲ ਪਰਿਵਾਰ ਪਹਿਲਾਂ ਹੀ ਕਟਹਿਰੇ ਵਿੱਚ ਹੈ, ਤੁਸੀਂ ਬਾਦਲਾਂ ਨੂੰ ਕਿਉਂ ਬਚਾਉਣਾ ਚਾਹੁੰਦੇ ਹੋ ?
@Uddnasappppp
@Uddnasappppp Месяц назад
@@Kiranpal-Singhna m badal bchaune aaa na m kise hor da sochna bai ji Gall sirf eni aa iljaam ta oh laave na jehda koi sacha howe ehne khud beadbi kiti te eh hun camere te beh k kuj marji kahi jave hun eh keh reha akal takhat sab bulaun ge beadbi karn wele ni pata si ehnu pata ehnu v aa kise na kise ne maar dena ik na ik din so jo muuh ch aunda bkwass kr reha sukhbir badal di yaari v sirse wale naal jaagjaahar aa so edian gllan sun k ta ni ykeen krna na ajj na kall
@Kiranpal-Singh
@Kiranpal-Singh Месяц назад
@@Uddnasappppp ਲੋਕ ਇਸ ਨੀਚ ਪ੍ਰਦੀਪ ਕਲੇਰ ਤੇ ਥੋੜਾ ਯਕੀਨ ਤਾਂ ਕਰਦੇ ਹਨ, ਕਿਉਕਿ ਗੱਲਾਂ ਜੁੜਦੀਆਂ ਹਨ, ਤਫਤੀਸ਼ ਵਿੱਚ ਸਭ ਸਾਫ ਹੋ ਜਾਵੇਗਾ, ਪਰ ਬਾਦਲਾਂ ਦੀ ਗਦਾਰੀ ਤਾਂ ਸਾਫ ਹੈ, ਅਨੇਕਾਂ ਮਸਲਿਆਂ ਵਿੱਚ ਸਾਫ ਹੋ ਗਿਆ ਹੈ !
@jaswindergrewal6656
@jaswindergrewal6656 Месяц назад
Gundhu. Chanal
@bachitarchatha5201
@bachitarchatha5201 Месяц назад
❤❤❤
@harpreet20193
@harpreet20193 Месяц назад
🎉🎉🎉🎉
Далее
Они захватят этот мир🗿
00:48
Просмотров 312 тыс.
Я ж идеальный?😂
00:32
Просмотров 143 тыс.
Они захватят этот мир🗿
00:48
Просмотров 312 тыс.