Тёмный

ਸੁਖਬੀਰ ਬਾਦਲ ਨੇਕ ਦਿਲ ਇਨਸਾਨ, ਮਜੀਠੀਆ ਦੇ ਦੁੱਖੋਂ ਛੱਡੀ ਸੀ ਪਾਰਟੀ | Prime Podcast With Parminder Brar(Ep-30) 

Prime Asia TV
Подписаться 2,4 млн
Просмотров 115 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 164   
@arvindersinghsandhu5357
@arvindersinghsandhu5357 10 месяцев назад
ਹਾਂ ਤੁਸੀ ਸਾਰੇ ਲੀਡਰ ਬਹੁਤ ਚੰਗੇ ਜੇ ॥ਹਾਂ ਬੰਦੀ ਸਿੰਘਾਂ ਦੀ ਰਿਹਾਈ ਤੁਹਾਡੇ ਚੋ ਕੋਈ ਨਹੀਂ ਕਰਾ ਸਕਿਆ ਨਾ ਅਕਾਲੀ ਨਾ ਭਗਵੇ ਨਾ ਆਪ ॥ ਕੰਜਰੋ ਤੁਹਾਨੂੰ ਰੋਟੀ ਕਿਵੈ ਹਜ਼ਮ ਹੁੰਦੀ । ਯੱਦੇ ਲੀਡਰੀ ਦੇ !!
@gurkiratsingh1638
@gurkiratsingh1638 10 месяцев назад
Bande singh ve ehna chawla ne bna ne ,, emosnl karke
@HarjinderSingh-x3m
@HarjinderSingh-x3m 7 месяцев назад
ਚੰਗੇ ਦਿਨ ਆਵੇ ਚਾਹੇ ਮਾੜੇ ਦਿਨ ਆਵੇ ਪਾਰਟੀ ਤੇ ਨਾਲ ਖੜੋ ਪੰਜਾਬ ਦੀ ਪਾਰਟੀ ਨਾਲ
@sandeepgill6398
@sandeepgill6398 6 месяцев назад
ਅਕਾਲੀ ਦਲ ਵਿੱਚ ਜਦੋਂ ਬਰਾੜ ਸੀ ਕਿਸੇ ਦਾ ਫ਼ੋਨ ਨਹੀ ਸੀ ਚੁੱਕਦਾ ਹੁੰਦਾ
@ivirbrar
@ivirbrar 10 месяцев назад
ਯੂਥ ਅਕਾਲੀ ਦਲ ਦੀਆਂ ਵਿਸ਼ਾਲ ਰੈਲੀਆਂ ਅਤੇ ਬਿਕਰਮ ਜੀ ਦੀ ਅਗਵਾਈ ਵਿਚ ਮੀਲਾਂ ਲੰਬੇ ਕਾਫਲੇ ਪਰਮਿੰਦਰ ਬਰਾਡ਼ ਕਰਕੇ ਨਹੀਂ ਸਾਡੇ ਵਰਗੇ ਉਸ ਵੇਲੇ 🥰ਦੇ ਜ਼ਿਲਾ ਪ੍ਰਧਾਨਾਂ ਕਰਕੇ ਸੰਭਵ ਹੋਏ ਜਿਨ੍ਹਾਂ ਨਾ ਦਿਨ ਦੇਖਿਆ ਨਾ ਰਾਤ ਨਾ ਘਰ ਦੇਖਿਆ ਨਾ ਕੰਮਕਾਰ ਦੇਖਿਆ ਇਹ ਕਰੈਡਿਟ ਉਸ ਵੇਲੇ ਦੇ ਸਮੂਹ ਜ਼ਿਲਾ ਪ੍ਰਧਾਨਾਂ ਅਤੇ ਮੇਹਨਤੀ ਵਰਕਰਾਂ ਨੂੰ ਜਾਂਦਾ ਜੋ ਬਿਕਰਮ ਮਜੀਠੀਆ ਨੂੰ ਪਿਆਰ ਕਰਦੇ ਸਨ ਅੱਜ ਵੀ ਓਵੇਂ ਈ ਕਰਦੇ ਭਾਵੇਂ ਕੋਈ ਪੁੱਛਦਾ ਨਹੀਂ ਪਰ ਨਿੱਜੀ ਹਿੱਤਾਂ ਕਰਕੇ ਪਾਰਟੀ ਛੱਡ ਕੇ ਨਹੀਂ ਗਏ
@AmrinderDhillon-mr1io
@AmrinderDhillon-mr1io 10 месяцев назад
ਬਾਈ ਮਜੀਠੀਆ ਤਾਂ ਪੰਜਾਬ ਦਾ ਸਭ ਤੋਂ ਵੱਡਾ ਠੱਗ ਗੁੰਡਾ ਹੈ, ਤੁਸੀ ਕਿਹੜੀਆਂ ਗੱਲਾਂ ਕਰਦੇ ਹੋ
@sadhusingh4044
@sadhusingh4044 10 месяцев назад
ਸਰਦਾਰਾਂ ਬੀ ਜੇ ਪੀ ਅੱਜ ਕੀ ਕਦੇ ਵੀ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣਾ ਸਕਦੀ ਕਿੱਥੇ ਤੁਰਿਆ ਫਿਰਦਾ
@Simranjeet_Singh1804
@Simranjeet_Singh1804 10 месяцев назад
Aa te akali dal bhi ni sakdi.....2 seat ni auni akali dal di 2027 ch
@navtejsandhu765
@navtejsandhu765 10 месяцев назад
ਇਹ ਪਰਮਿੰਦਰ ਸਿੰਘ ਬਹੁਤ ਵੱਡਾ ਚੋਰਾਂ ਦਾ ਸਰਦਾਰ ਹੈ । ਹੈ ਕੋਈ ਏਸ ਦਾ ਚੰਗਾ ਬੰਦਾ ਜਿਨਾਂ ਦੇ ਏਸ ਨੇ ਨਾੳਂ ਲਏ ਨੇ ?
@ivirbrar
@ivirbrar 10 месяцев назад
ਰਾਜਨੀਤੀ ਵਿਚ ਥੋੜ੍ਹਾ ਬਹੁਤ ਉਪਰ ਨੀਚੇ ਹੋਣਾ ਆਮ ਗੱਲ ਹੈ ਬੀਜੇਪੀ ਵਿਚ ਜਦੋ ਨਾ ਹੋਇਆ ਓਦੋ ਪਤਾ ਲਗ ਜਾਏਗਾ ਪਰ ਏਨੀ ਸੁਪਰ ਪਾਵਰ ਦੇ ਨਾਲ ਰਹਿਕੇ ਪੈਸੇ ਬਣਾ ਕੇ ਅੱਜ ਨਿੰਦਿਆ ਕਰਨੀ ਕੋਈ ਬਹੁਤੀ ਚੰਗੀ ਗੱਲ ਨਹੀਂ ਰਾਜਨੇਤਾ ਚੰਗੇ ਮਾੜੇ ਨਹੀਂ ਹਾਲਾਤ ਅਜਿਹੇ ਬਣ ਜਾਂਦੇ ਹਨ I ਯੂਥ ਅਕਾਲੀ ਦਲ ਵਿਚ ਅਸੀਂ ਵੀ ਤਨ ਮਨ ਧੰਨ ਨਾਲ ਸੇਵਾ ਕੀਤੀ ਪਰ ਖੁੱਡੇ ਲਾਈਨ ਲਗ ਕੇ ਵੀ ਕਿਸੇ ਦੀ ਨਿੰਦਾ ਨਹੀਂ ਕੀਤੀ ਖੈਰ ਆਪਣੀ ਆਪਣੀ ਸੋਚ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ
@jarnailsingh9949
@jarnailsingh9949 10 месяцев назад
110th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.
@malkiatsingh3297
@malkiatsingh3297 7 месяцев назад
Good podcast good info thanks
@daljindersumra3473
@daljindersumra3473 10 месяцев назад
Waheguru g ❤❤❤
@sukhasandhusukha9981
@sukhasandhusukha9981 10 месяцев назад
ਬੰਦੀ ਸਿੰਘਾ ਵਾਰੇ ਵੀ ਕੁਝ ਬੋਲੋ ਬਾਈ ਜੀ ਜਿੰਨੋ ਵੀ ਭਾਜਪਾਈ ਨੋ ਇਹਨਾ ਜਰੂਰ ਸਵਾਲ ਕਰਿਆ ਕਰੋ ਇਹਨਾ ਦੇ ਦਿਲ ਵਿੱਚ ਸਿਖਾ ਵਾਰੇ ਕੀ ਚਲਦਾ
@singhgurdeep5407
@singhgurdeep5407 10 месяцев назад
ਜਦ ਸਰਕਾਰ ਸੀ ਚੰਮ ਦੀਆਂ ਚਲਾਈਆਂ
@RajKumar-tz1yy
@RajKumar-tz1yy 10 месяцев назад
brar sahib verge sache suche insaan politics vich chahide hann. lfan of you.May hi live long!
@singhartsludhiana5257
@singhartsludhiana5257 10 месяцев назад
22 ਜੀ ਤੁਸੀ slow questioning ਕਰਦੇ ਹੋ ਥੋੜਾ ਜਾ ਟੋਪਿਕ ਟਿਪਸ ਤੇ ਕਰੋ
@Harjinderbrar-j2e
@Harjinderbrar-j2e 10 месяцев назад
ਬਰਾੜ ਸਾਹਿਬ ਆਪ ਜੀ ਦੇ ਹੁਣ ਤਾਂ P.M. ਮੋਦੀ ਜੀ ਅਤੇ ਅਮਿਤ ਸ਼ਾਹ ਜੀ ਦੇ ਨਾਲ ਬਹੁਤ ਹੀ ਨਜ਼ਦੀਕੀ ਸਬੰਧ ਬਣ ਗਏ ਹਨ।ਇਸ ਲਈ ਆਪ ਜੀ ਹੁਣ ਆਪਣੇ ਕਿਸਾਨਾਂ ਦੇ ਸਾਰੇ ਹੀ ਮਸਲਿਆਂ ਨੂੰ ਵੀ ਜਰੂਰ ਹੀ ਜਲਦੀ ਨਾਲ ਹੱਲ ਕਰਵਾ ਦਿਉ। ਧੰਨਵਾਦ ਜੀਉ।
@HarjinderSingh-x3m
@HarjinderSingh-x3m 7 месяцев назад
ਸ੍ਰ ਸੁਖਬੀਰ ਸਿੰਘ ਬਾਦਲ ਵਧੀਆ ਲੀਡਰ ਅਸੀ ਅੱਜ ਤੋ ਨੀ ਅਕਾਲੀਦਲ ਨਾਲ 103 ਸਾਲ ਤੋ ਹਨ
@Harjinderbrar-j2e
@Harjinderbrar-j2e 10 месяцев назад
ਇਹ ਵੀ ਬਿਲਕੁਲ ਹੀ ਅਸਲ ਸਚਾਈ ਹੈ ਕਿ ਹਰ ਘਰ ਦੇ ਵਿੱਚ ਜਾਲਾ ਅਤੇ ਸਾਲਾ ਬਹੁਤ ਮਾੜਾ ਹੁੰਦਾ ਹੈ।ਧੰਨਵਾਦ ਜੀਉ।
@BalwinderSingh-kd4qz
@BalwinderSingh-kd4qz 10 месяцев назад
ਬਿਲਕੁਲ ਸਹੀ ਕਿਹਾ। ਧਿਰਤ ਰਾਸਟਰ ਦਾ ਰਾਜ ਵੀ ਉਸਦੇ ਇਹੋ ਜਿਹੇ ਨਜ਼ਦੀਕੀ ਰਿਸ਼ਤੇਦਾਰ ਨੇ ਹੀ ਖਾਤਮਾ ਕੀਤਾ ਸੀ
@avatarrandhawa5606
@avatarrandhawa5606 8 месяцев назад
Bahut vadya
@gurpalsandhu2031
@gurpalsandhu2031 10 месяцев назад
You said you are guru gobind Singh ji 's Singh, but you have gone to bjp who are against Sikhism principles with rrs.
@naibsingh7122
@naibsingh7122 10 месяцев назад
ਬਹੁਤ ਵਧੀਆ ਗੱਲ ਹੈ
@balwindersingh2973
@balwindersingh2973 10 месяцев назад
Wehaguru ji 🙏
@sohansingh9782
@sohansingh9782 10 месяцев назад
Very nice 👍
@ladpuria
@ladpuria 10 месяцев назад
ਸਰਕਾਰ ਦੇ ਟਾਇਮ ਵਜੀਰੀਆ ਮਾਣੀਆ , ਉਦੋਂ ਕੋਈ ਕਮੀ ਨੀ ਲੱਗੀ ਸਰਕਾਰ ਚ ਹੁਣ ਲਾਹਨਤਾਂ ਪਾ ਰਿਹਾ
@Khushbrar1111
@Khushbrar1111 10 месяцев назад
First time Kisse bande di interview dekhi jindagi ch koi word skip Karke nahi sunea bada naik dil subaah bande da. Khera kde milna mere area da muktsar da bada moh lya bande ne ikali ikali gal dilo kahi parmatma Trakki dewe. 🤍🚩
@gurmeetsingh-bk9fd
@gurmeetsingh-bk9fd 10 месяцев назад
Great personality
@Harjinderbrar-j2e
@Harjinderbrar-j2e 10 месяцев назад
ਬਾਈ ਜੀਉ। ਆਪਣੇ ਬਰਾੜ ਗੋਤ ਵਾਲਿਆਂ ਨੂੰ ਇਹ ਸੂਗਰ ਵੀ ਬਹੁਤ ਜਲਦੀ ਹੋ ਜਾਂਦੀ ਹੈ।ਧੰਨਵਾਦ ਜੀਉ।
@harbansbadesha
@harbansbadesha 10 месяцев назад
ਪਰਮਿੰਦਰ ਪੁੱਤਰ i love you , you are a good friend of my son harmanjot badesha, you are a true man , man of soil
@ravdeepsingh2160
@ravdeepsingh2160 10 месяцев назад
ਤੇਰੇ ਹੁੰਦੇ ਅਕਾਲੀ ਦਲ ਸਹੀ ਸੀ ਅੱਜ ਖਤਮ ਤੇਰੇ ਹੁੰਦੇ ਯੂਨੀਵਰਸਿਟੀ ਸੀ ਅੱਜ ਸਕੂਲ ਹੋ ਗਿਆ ਵਾਹ ਮੈਂ ਹੀ ਮੈਂ ਉਹੀ ਮੋਦੀ ਆਲੀ ਕੇਜਰੀਵਾਲ ਆਲੀ ਮੱਤ
@ParminderSingh-ur7uh
@ParminderSingh-ur7uh 10 месяцев назад
Isnu ਏਹ ਵੀ ਪੁੱਛੋ pese ਕਿੰਨੇ ਮਿਲੇ bjp ਚ ਆਉਣ ਵਾਸਤੇ
@jollytiwana5964
@jollytiwana5964 10 месяцев назад
Ghaint insaan Parminder and sukhbir ji too let’s unite a allaiance for progressive punjab
@shere-punjabsinghshergill3257
@shere-punjabsinghshergill3257 10 месяцев назад
Sirsewale nu chukan wala, Jhuthi maafi lai Takhta nu wartan wala, Beadbi de Muzrims nu free shadan wala te Singha te goli chalon wala, ja fir AD nu down grade karke, Hindus te badmash elements nu AD ch office bearer banoa k AD nu asli principles to niwa leon wala, good person kiwe ho sakda? BJP ja RSS na kadi vi Sikha di hamdard si na howegi. Ik gall dasdo jithe ihna PB ja Sikhs de haq ch stand lia hove? Panjabi suba Morcha to le k aj tak, they always opposed Sikhs and PB. Jive Muslim har gal te Khuda kasam ja Alla kasam kehnde vi jhooth boli jande ne. Ih banda vi har gall naal me Rabb nu manda kehnda. Be careful.
@Voice.OfTheVoiceless
@Voice.OfTheVoiceless 10 месяцев назад
SUKHE GAPPI DE DALLE AA GAYE
@davinderSingh-wh1zc
@davinderSingh-wh1zc 10 месяцев назад
Pp😊
@davinderSingh-wh1zc
@davinderSingh-wh1zc 10 месяцев назад
P
@gurbajhundalgurbajhund
@gurbajhundalgurbajhund 8 месяцев назад
Nice man perminder brar
@ravdeepsingh2160
@ravdeepsingh2160 10 месяцев назад
ਇਹੇ ਨਵੇਂ ਮੁੰਡੇ ਯੂਥ ਆਲੇ ਅਕਾਲੀ ਦਲ ਤੋਂ ਵੱਖ ਹੋਇ ਅਕੇ ਸਾਨੂੰ ਮੂਹਰੇ ਨੀ ਆਉਣ ਦਿੰਦੇ ਕੁੱਝ ਆਪ ਚ ਕੁੱਝ ਭਾਜਪਾ ਚ ਚਲੇ ਗਏ ਆਪ ਚ ਜਾਕੇ ਹੁਣ ਦੇਖੋ ਲੱਲਰ ਲਾ ਰਹੇ ਨੇ ਪਾਣੀ ਦੀ ਲੜਾਈ ਹਾਰੀ ਚੰਡੀਗੜ੍ਹ ਦੇਤਾ ਪੰਜਾਬ ਦੀਆਂ ਸਾਰੀਆਂ ਲੜਾਈਆਂ ਚ ਨੁਕਸ਼ਾਨ ਕਰਾਤਾ ਸਮਝੇ ਅਕਾਲੀ ਦਲ ਚ ਕਿਓ ਇਹਨਾਂ ਨੂੰ ਮੂਹਰੇ ਕਰਨ ਤੋਂ ਪਹਿਲਾਂ ਪਕਾਉਂਦੀ ਸੀ ਪਾਰਟੀ ਇਹੇ ਬੇਸਬਰੇ ਛੱਡ ਕੇ ਈ ਭੱਜਗੇ ਹੁਣ ਭੁਗਤਦਾ ਪੰਜਾਬ ਆ
@SimaranjeetKaur-w4t
@SimaranjeetKaur-w4t 7 месяцев назад
Satshri akal veera TUC faridkot Dr satnam singh deoyal da interview karo
@ਗੁਰਦੀਪਸਿੰਘਟਿਵਾਣਾ
ਬਾਈ ਜੀ ਇੱਕ ਤੇ ਵਿਸ਼ਵਾਸ ਕਰੋ ਗੁਰੂ ਮਹਰਾਜ ਸਾਹਿਬ ਜੀ ਤੇ ਜਾ ਫ਼ੇਰ ਪੰਡਤ ਜੀ ਤੇ ਧੰਨਵਾਦ ਜੀ🙏
@tajindersingh-mb7bt
@tajindersingh-mb7bt 7 месяцев назад
ਕੀ ਤੁਸੀ ਪਟਿਆਲਾ ਦੀ ਸੀਟ ਜਿੱਤਸਕਦੇ ਹੋ
@sukhdevsingh-z9u
@sukhdevsingh-z9u 8 месяцев назад
❤❤❤❤❤❤❤very nice brar ji
@sukhjeetsingh1852
@sukhjeetsingh1852 10 месяцев назад
ਇੱਕ ਗੱਲ ਯਕੀਨ ਕਰਨ ਵਾਲੀ ਕਿ ਪਿਛਲੇ 6.7 ਸਾਲ ਤੋ 10 ਪਰਸੈਂਟ ਪੈਸਾ ਪਿੰਡਾ ਦੀਆ ਪੰਚਾਇਤਾ ਨੂੰ ਪੰਜਾਬ ਦੀ ਕੋਈ ਵਿ ਸਰਕਾਰ ਹੋਵੇ ਓਹਨਾ ਨੇ ਦਿੱਤਾ ਤੇ 90 ਪਰਸੈਂਟ ਪੈਸਾ BJP ਜਾਣੀ ਕੇ ਸੈਂਟਰ ਸਰਕਾਰ ਨੇ ਦਿੱਤਾ ਕਿਉਕਿ ਅਸੀ ਆਪ ਆਪਣੇ ਪਿੰਡ ਸਰਪੰਚ ਅ ਸਾਨੂੰ ਏਹ ਗੱਲ ਚੰਗੀ ਤਰ੍ਹਾਂ ਪਤਾ, ਤੁਸੀ ਸਾਰੇ ਵਿ ਆਪਣੇ ਆਪਣੇ ਪਿੰਡਾਂ ਦੇ ਸਰਪੰਚਾਂ ਨੂੰ ਪੁੱਛ ਸਕਦੇ ਓ ਕੀ ਮੇਰੀ ਗੱਲ ਵਿਚ ਕੁਝ ਗਲਤ ਤਾਂ ਨਹੀਂ ਅੱਜ ਦੇ ਟਾਇਮ ਮੈ AAP ਵਿਚ ਬਲਾਕ ਪ੍ਰਧਾਨ ਅ ਪਰ ਸਭ ਤੋਂ ਲਿਚਾਰ ਪਾਰਟੀ AAP ਕਿਸੇ MLA ਦੇ PA ਦਾ ਵਿਆਹ ਹੋਵੇ ਤਾਵਿ ਫੰਡ ਇਕੱਠਾ ਕਰਨ ਲਗ ਜਾਂਦੇ ਆ ਜੇ ਏਹਨਾ ਨੇ ਗੁਜਰਾਤ ਜਾਂ ਰਾਜਸਥਾਨ ਜਾਣਾ ਹੋਵੇ ਪਰਚਾਰ ਲਈ ਫੇਰ ਵਿ ਆਪਣੇ ਵਰਕਰਾਂ ਨੂੰ ਤੰਗ ਕਰਦੇ ਨੇ ਵਾਹਿਗੁਰੂ ਮੇਹਰ ਕਰਨ ਕਿਸੇ ਦਿਨ ਅਸੀ ਵਿ ਤੁਹਾਡੇ ਨਾਲ ਹੋਮਾ ਗਏ BJP ਵਿਚ
@yaad44
@yaad44 10 месяцев назад
Good ne Parminder singh barar ji
@mandeepSingh-jn9kc
@mandeepSingh-jn9kc 10 месяцев назад
Bhut vadhiya galln kitiya bai ne..aapa nu bahut pasand aaya .brar
@GursewakSingh-xu3pq
@GursewakSingh-xu3pq 10 месяцев назад
Ik young leader aayea ohna da vision puch as a mp ya as mla ban k ki vision howega
@rummykalkat6663
@rummykalkat6663 7 месяцев назад
ਇਹ ਉਹ ਲੀਡਰ ਜਿਸ ਨੂੰ ਸੁਖਵੀਰ ਸਿੰਘ ਬਾਦਲ ਨੇ ਫੁੱਲ ਤਾਕਤ ਦਿੱਤੀ ਤੇ ਇਹਨੂੰ ਹਜ਼ਮ ਨਹੀਂ ਹੋਈ
@chamkaursidhu464
@chamkaursidhu464 10 месяцев назад
Good talking
@GORAWALIA
@GORAWALIA 9 месяцев назад
ਜੋ ਇਹ ਪੁਲੀਟੀਕਲ। ਲੋਕ ਕਿਹੰਦੇ ਅਸੀਂ ਬੜਾ ਕੰਮ ਕੀਤਾ । ਇਸ ਦੀ ਡੈਫੀਨੇਸ਼ਨ ਕੀ ਹੈ?
@ਚਰਨਜੀਤਸਿੱਧੂ
@ਚਰਨਜੀਤਸਿੱਧੂ 10 месяцев назад
ਬਰਾੜ ਭਗੌੜੇ ਵੀ ਰਹੇ ਆ, 40 ਅਨੰਦਪੁਰ ਸਾਹਿਬ ਦੇ ਭਗੌੜਿਆਂ ਵਿੱਚੋਂ 22 ਬਰਾੜ ਸਨ, ਡੱਲੇ ਬਰਾੜ ਦੀਆਂ ਔਲਾਦਾਂ 😅
@arshmeet769
@arshmeet769 10 месяцев назад
😅😆
@Mittipunjab
@Mittipunjab 10 месяцев назад
😂😂😂
@jugrajbatth62
@jugrajbatth62 10 месяцев назад
ਉਹ 40 ਸ਼ਹੀਦ ਸਿੰਘ ਨੇ। ਵੈਸੇ ਮਾਝੇ ਚ ਇੱਕ ਪਿੰਡ ਨੀ ਆ ਬਰਾੜਾਂ ਦਾ।
@simrandhami9972
@simrandhami9972 10 месяцев назад
Bai ji jadu kise nu le k aunde hunde ta ohnu counter question v krea kro, jadu Brar bai kehnda k Modi te Shah Desh nu bahut pyaaar krde te Desh de 800 Kisaana di Maut kyu hon diti !!!!!! Oh Desh de nhi c?? Please Counter Question jarur krea kro.. Waheguru Bhalliiii kre 😊😊
@simrandhami9972
@simrandhami9972 10 месяцев назад
@@simranjeetsinghkotkapura Bai Mai Discussion, Podcast n Focus kde miss niii krda but kde kde eda lagda k tusi Counter niii krde, Tusi Sadi sab di awaaaz o te please try krea kro k Gal sidhiiii rakho te jawaaaab den oh 🙏🏼 God bless you everyone, keep up the good work 👍🏼
@BaljeetSingh-fr3by
@BaljeetSingh-fr3by 10 месяцев назад
🙏🙏🙏🙏🙏
@mooslmoosl8389
@mooslmoosl8389 10 месяцев назад
ਬਹੁਤ ਵਧੀਆ ਬਰਾੜ ਨਾਲ ਇਸਦੇ ਨਾਨਕਿਆਂ ਨਾਲ ਪੂਰੀ ਯਾਰੀ ਹੈ
@rinkubai3228
@rinkubai3228 10 месяцев назад
Bai ji Sahi Gal hai ... addi Ring te ph Chakde hai bai ji Purane Bharawa da 👍👍
@Harjinderbrar-j2e
@Harjinderbrar-j2e 10 месяцев назад
ਮੇਰੇ ਗੋਤ ਦੇ ਬਾਈ ਪਰਮਿੰਦਰ ਸਿੰਘ ਬਰਾੜ ਸਾਹਿਬ ਜੀ। ਆਪ ਜੀਉ ਵਾਹਿਗੁਰੂ ਜੀਉ ਦੀ ਮਿਹਰ ਨਾਲ ਅਤੇ ਖੁਦ ਦੀ ਅਣਥੱਕ ਮਿਹਨਤ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਹੀ ਉੱਚਾ ਅਹੁਦਾ ਵੀ ਜਰੂਰ ਹੀ ਹਾਸਿਲ ਕਰੋਗੇ।ਧੰਨਵਾਦ ਜੀਉ।
@LovepreetSinghpanjoli
@LovepreetSinghpanjoli 10 месяцев назад
22 karmail singh panjoi ohna da kreo ik podcast te ohna to kharku time wale de kise jarur suneo te ohna te ik attack hoyea c oh v jarur pusheo
@SukhwinderSingh-wq5ip
@SukhwinderSingh-wq5ip 10 месяцев назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@singhskeptic5742
@singhskeptic5742 8 месяцев назад
I hope his efforts bring BJP in mainstream politics of Punjab
@gurpreettoor900
@gurpreettoor900 10 месяцев назад
ਕੋਈ ਛੋਟੇ ਲੈਵਲ ਦਾ ਚਮਚਾ ਲੱਗਦਾ ਏ
@tajindersingh-mb7bt
@tajindersingh-mb7bt 9 месяцев назад
ਭਾਈ ਸਾਹਿਬ ਜੀ ਭੁੱਲਰ ਸਪੋਰਟਸ ਨੂੰ ਪਿਆਰ ਨਹੀਂ ਕਰਦਾ ਸਗੋਂ ਪੈਸੇ ਨਾਲ ਪਿਆਰ ਕਰਦਾ ਸੀ
@ravdeepsingh2160
@ravdeepsingh2160 10 месяцев назад
ਬਲੀ ਦੇਓ ਮਜੀਠੀਏ ਦੀ ਅਕਾਲੀ ਅਕਾਲੀ ਫੇਰ ਹੋ ਜਾਉ
@BalwinderSingh-kd4qz
@BalwinderSingh-kd4qz 10 месяцев назад
ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਹੱਥਾਂ ਵਿਚ ਕਮਾਂਡ ਦੇਣ ਨਾਲ ਹਲਾਤ ਸੁਧਰ ਸਕਦੇ ਹਨ
@victorkumar4414
@victorkumar4414 10 месяцев назад
So self centric man
@ManvirSingh-ur4yt
@ManvirSingh-ur4yt 9 месяцев назад
Brar Good
@tajindersingh-mb7bt
@tajindersingh-mb7bt 7 месяцев назад
ਭੁੱਲਰ ਸਪੋਰਟਸ ਨੂੰ ਪਿਆਰ ਨਹੀਂ ਸਗੋਂ ਪੈਸੇ ਨੂੰ ਪਿਆਰ ਕਰਦਾ ਸੀ ਜੇਕਰ ਆਪਣੇ ਬੱਚਿਆਂ ਨੂੰ ਵੀ ਸਪੋਰਟਸ ਵਿੱਚ ਪਾਂ ਦੇ ਆਪ ਵੀ ਸ਼ਰਾਬ ਦੇ ਮੈਚ ਖੇਡ ਦੇ ਰਹੇ
@GursewakSingh-xu3pq
@GursewakSingh-xu3pq 10 месяцев назад
Koi raajneeti wala swaal v kar la y
@Harjinderbrar-j2e
@Harjinderbrar-j2e 10 месяцев назад
ਅਸਲ ਵਿੱਚ ਇਹ ਕੇਵਲ ਸੁਖਬੀਰ ਸਿੰਘ ਬਾਦਲ ਦੇ ਹੰਕਾਰ ਵਿਚ ਆ ਜਾਣ ਦੇ ਕਾਰਨ ਹੀ ਅੱਜ ਅਕਾਲੀ ਦਲ ਬਾਦਲ ਦਾ ਇਸ ਵਾਰ ਬਹੁਤ ਹੀ ਮਾੜਾ ਹਸ਼ਰ ਹੋਇਆ ਹੈ।ਧੰਨਵਾਦ ਜੀਉ
@mohindersinghkangkang9604
@mohindersinghkangkang9604 10 месяцев назад
ਮੁੱਖ ਮੰਤਰੀ ਭਗਵੰਤ ਮਾਨ,, ਵਿਧਾਨ ਸਭਾ ਵਿੱਚ ਅਤੇ ਬਾਹਰ ਹਰ ਆਪ ਤੋਂ ਵੱਡੇ ਦੀ ਬੇਇੱਜ਼ਤੀ ਅਤੇ ਟਿਚਰਾਂ ਕਰਦਾ,,, ਕੀ ਭਗਵੰਤ ਮਾਨ ਬਹੁਤ ਵੱਡਾ ਲੀਡਰ ਹੈ। ਇਹ ਵੌਕਰ ਵਾਲੇ 2027 ਵਿੱਚ ਲੱਭਿਆ ਨੀ ਲੱਭਣੇ। 70 ਸਾਲ ਵਿੱਚ 2 ਲੱਖ ਕਰੋੜ ਦਾ ਕਰਜਾ,, 18 ਮਹੀਨੇ ਵਿੱਚ 50000 ਕਰੋੜ ਰੁਪਏ ਦਾ ਕਰਜਾ ਲੱਖ ਲਾਹਨਤ ਉਸ ਕੰਮ ਦੇ ਜੋ ਕਰਜਾ ਲੈ ਕੇ ਕਰੇ ਜਾਣ। ਨੋਕਰੀਆਂ ਬਾਹਰਲੀਆਂ ਸਟੇਟ ਦੇ ਮੁੰਡੇ ਲੈ ਰਹੇ ਹਰ। 500 ਕਰੋੜ ਰੁਪਏ 5 ਸਟੇਟ ਦੀਆਂ ਚੋਣਾਂ ਵਿੱਚ ਖਰਚ ਕੀਤੇ ਪਰ ਵੋਟਾਂ ਨੋਟਾ ਤੋਂ ਵੀ ਘੱਟ ਅਕਲ ਦੇ ਦਿੱਤੀ ਵੌਕਰ ਵਾਲਿਆਂ ਨੂੰ ਪੰਜਾਬ ਤੋਂ ਬਾਹਰ। ਪਰ ਪੰਜਾਬ ਦੇ ਲੋਕ ਹੁਣ ਪਛਤਾ ਰਹੇ ਹਨ। 800 ਕਰੋੜ ਰੁਪਏ ਦੇ ਇਸਤਿਹਾਰ ਪੰਜਾਬ ਤੋਂ ਬਾਹਰਲੀਆਂ ਸਟੇਟ ਦੀਆਂ ਅਖਬਾਰਾਂ ਵਿੱਚ ਦੇ ਦਿੱਤੇ ਪਰ ਵੋਟਾਂ 0000000 ਪਈਆਂ। ਭਗਵੰਤ ਮਾਨ ਆਕੜ ਦਾ ਭਰਿਆ ਪਿਆ ਹੈ।
@zaildarrana8676
@zaildarrana8676 10 месяцев назад
Q1a❤EQ
@SardaraSingh-lq6il
@SardaraSingh-lq6il 7 месяцев назад
All❤❤❤
@PalsinghGill-ex3le
@PalsinghGill-ex3le 8 месяцев назад
❤❤❤❤🇱🇧🙏👍
@lovepreetrangi6989
@lovepreetrangi6989 10 месяцев назад
Parminder Brar great Leader big vision With Regards. Bittu SARPANCH president SARPANCH union block Dehlon
@dilbagsingh6357
@dilbagsingh6357 10 месяцев назад
ਏਸ ਪੱਤਰਕਾਰ ਦਾ ਨੰਬਰ ਭੇਜਿਓ ਜੀ ਪਲੀਜ। ਏਹਨੂੰ ਪੁੱਛਣਾ ਬਰਾੜਾ ਦੇ ਇਤਿਹਾਸ ਬਾਰੇ। ਬੈਠਾ ਯਬਲੀਆ ਮਾਰੀ ਜਾਂਦੈ।
@neerusalaria8695
@neerusalaria8695 10 месяцев назад
Aaj pahli vaar dekhea veer tanu par vadiya insan lagea vadiya podcast lagea bai pod cast vala v banda takad ae
@harpreetjohal1342
@harpreetjohal1342 5 месяцев назад
Podcast wale de swaal aashqui bare bhttt aa
@tajindersingh-mb7bt
@tajindersingh-mb7bt 7 месяцев назад
ਬੀਜੇਪੀ ਲੀਡਰ ਨੇ ਇਸ ਸਟੇਟ ਦੇ ਲਈ ਕੀ ਕੀਤਾ ਲੋਕਤੰਤਰ ਦਾ ਘਾਂਣ ਕੀਤਾ ਹੈ ਬੀਜੇਪੀ ਨੇ
@khushian4x4
@khushian4x4 10 месяцев назад
Personality aa kaim Brar Bai tuhadi
@gurpreettoor900
@gurpreettoor900 10 месяцев назад
ਚਮਚਾ ਗਿਰੀ ਵਰਗੀ ਇੰਟਰਵਿਊ
@harbansbadesha
@harbansbadesha 10 месяцев назад
Bikram wanted to be president of akali dal , that's why he misled his nearest one against sukhbir
@gurnammahal1128
@gurnammahal1128 9 месяцев назад
9⁹
@sukhrajsingh4399
@sukhrajsingh4399 10 месяцев назад
ਜਦੋ ਸਰਕਾਰ ਸੀ ਨਾਲ ਸੀ ਹੁਣ. ਮੈ ਮੈ ਮੈ ਕੀਤਾ
@Jkp-p1t
@Jkp-p1t 10 месяцев назад
هل يوجد ترحيب أنا عربي😅❤❤
@sardarjivlogs24
@sardarjivlogs24 10 месяцев назад
ਸਿਰੇ ਦਾ ਡਰਾਮੇ ਬਾਜ਼ ਲੱਗਦਾ।
@jashanchhabra5771
@jashanchhabra5771 10 месяцев назад
Simranjeet kotkapura keep rising
@Mittipunjab
@Mittipunjab 10 месяцев назад
17:19 ਓਹੀ ਯੂਥ ਹੈ ਉਮਰ ਵਿ ਵੱਧ ਰਹੀ ਹੈ ।
@professorrr3990
@professorrr3990 10 месяцев назад
ਹੀਰਾ ਬੰਦਾ ਬਰਾੜ ❤
@ravdeepsingh2160
@ravdeepsingh2160 10 месяцев назад
ਮੋਦੀ ਨੇ ਪਹਿਲਾਂ ਕਿਹਾ ਲਾਇਕ ਸੇਅਰ ਕਮਿੰਟ ਕੀ ਗੱਲ ਉਹ ਸਹੀ ਆ
@BaljitsinghGill-d2n
@BaljitsinghGill-d2n 10 месяцев назад
Paji Parminder barar bahaut change bande han❤
@amandhindsa9289
@amandhindsa9289 10 месяцев назад
ਮੁੰਡਾ ਚੰਗਾ ਸੀ ਪਰਮਿੰਦਰ ਪਰ ਅਕਾਲੀਆਂ ਤੋਂ ਸੰਭਾਲ਼ਿਆ ਨੀ ਗਿਆ…………….
@gorayab3805
@gorayab3805 10 месяцев назад
Self praise,nothing else
@zorbatb4701
@zorbatb4701 10 месяцев назад
Interviewer must learn the art of asking proper questions…he’s clearly a novice
@worldofgames2744
@worldofgames2744 10 месяцев назад
Exactly..He is not even doing counter questioning and just asking irrelevant questions like proposes and all shit
@psingh3558
@psingh3558 10 месяцев назад
@@worldofgames2744this is not a political interview but a podcast, calm down
@jlitt20
@jlitt20 10 месяцев назад
Bro thts what podcast is meant to be.This anit news interview
@hardeepsingh-uj2ic
@hardeepsingh-uj2ic 7 месяцев назад
First Akaali next BJ P This not Big Ledar
@narinderkaur-tk6oi
@narinderkaur-tk6oi 8 месяцев назад
Glti koi v kr skda J akali dal to hoi Jane anjane vich he hoi hove Muaaf kr dena chahida ji
@khalsariderzz4205
@khalsariderzz4205 10 месяцев назад
ਕਿਸੇ ਹੋਰ ਨਾਲ ਜੁੜਨ ਤੋਂ ਚੰਗੇ c ਕਿ ਵੱਖ ਹੋ ਕੇ ਕੰਮ ਕਰਦੇ । Bjp nahi ਜੋਇਨ ਕਰਨਾ ਸੀ। ਤੁਹਾਡੀ ਸੋਚ ਬਹੁਤ ਵਧੀਆ ਹੈ। ਪਰ ਅਪਣਾ ਵੱਖਰਾ ਧੁਰਾ ਖੜਾ ਕਰਦੇ।
@paramveersingh342
@paramveersingh342 10 месяцев назад
Yr ah anchor Prime asia nu serious bndya nl ni bhejna chahida sahmne serious gal chldi hundi he shouldn’t laugh
@unitedpanjabi
@unitedpanjabi 10 месяцев назад
ਲਾਇਕ ਸ਼ੇਅਰ ਤਾਂ ਮੋਦੀ ਸਾਬ ਵੀ ਕਹਿੰਦੇ ਆ ਬਰਾੜ ਜੀ??
@chhindasinghaulakh6815
@chhindasinghaulakh6815 10 месяцев назад
Bhai tusi babdhe badiya o,par party galat aa thodi
@shlindersodhi5132
@shlindersodhi5132 10 месяцев назад
ਇੱਕ ਕਿਤਾਬ ਪੜਨ ਬਰਾਬਰ ਹੈ 📚
@atmabrar6719
@atmabrar6719 10 месяцев назад
What nonsense the family which looted punjab took debt on punjab and filled its own pockets are kind people and still looting the sgpc what a joke
@JaswinderSingh-ez5jo
@JaswinderSingh-ez5jo 10 месяцев назад
Parminder da namber deo ji
@farmertv5483
@farmertv5483 10 месяцев назад
I.t wing parminder brar chlode rahe a akali dal da bht vdia wrk krde rahe a brar saaab pr bht dukh hya jdo chd k gye nd hun ta Akali dal nu ik imaandaaar nd thaakad leader di lod hai Bilkul sach a g badal saab ne vdde ghra nu mokkka dita
@harcharansingh8745
@harcharansingh8745 10 месяцев назад
ਬਹੁਤ ਸੋਹਣੀ ਗੱਲ ਕੀਤੀ, ਕਿ ਬੰਦੇ ਦੇ ਦੋਸਤ ਕਿੰਨੇ ਪੁਰਾਣੇ ਨੇ, ਬਰਾੜ ਸ੍ਹਾਬ ਕੁਰਬਾਣ ਤੁਹਾਡੀ ਇਸ ਸੁਝਾਅ ਦਾ !
@Sunnysharmabholenaathkapremi
@Sunnysharmabholenaathkapremi 10 месяцев назад
ਸੁਖਬੀਰ ਬਾਦਲ ਦਾ ਪਿਓ ਦਾ ਬਣਾਇਆ ਬਹੁਤ ਕੁਸ਼ ਹੈ … ਮਜੀਠੀਆ ਪਰਿਵਾਰ ਵਪਾਰੀ ਹੈ … ਜੱਟ ਵੀ ਨਹੀ ਹੈ ਮਜੀਠੀਆ … ਓਹਦੇ ਵਿੱਚ ਨਾਨਕੇ ਦਾ ਵਪਾਰੀ ਖੂਨ ਹੈ …. ਜੇ ਸਖਬੀਰ ਮਜੀਠੀਏ ਨੂੰ ਕਡ ਕੇ ਪਰਮਿੰਦਰ ਬਰਾੜ ਵਰਗੇ ਦਿਲ ਦੇ ਵਪਾਰੀ ਨਾਲ ਲੈ ਕੇ ਅੱਗੇ ਵਧੇ ਤਾਂ ਸੁਖਬੀਰ ਮੁੱਖ ਮੰਤਰੀ ਬਣ ਸਕਦਾ … ਪਰਮਿੰਦਰ ਬਰਾੜ ਹੇ ਅਸਲੀ ਅਕਾਲੀ ….. ਮਜੀਠੀਆ ਨੀਚ ਭੁੱਖਾਂ ਹੰਕਾਰੀ ਚੋਰ ਚਿੱਟੇ ਦਾ ਵਪਾਰੀ ਸਾਲਾ … ਸੁਖਬੀਰ ਨੂ ਹਾਲੇ ਵੀ ਸੋਚ ਲੈਣਾ ਚਾਹੀਦਾ ..ਅਕਾਲੀ ਦਲ ਵਾਲੇ ਮਰੀ ਟਿੱਪਣੀ IT cell ਦੇ ਬੰਦੇ ਵਜੋਂ ਨਾ ਵੇਖਣ ਮੈਂ ਪਹਿਲੀ ਵਾਰ ਪਰਮਿੰਦਰ ਬਰਾੜ ਨੂੰ ਸੁਣਿਆ … ਇਹ ਬੀ ਜੇ ਪੀ ਵਿੱਚ ਜਾ ਕੇ ਵੀ ਪੰਜਾਬ ਨਾਲ ਧੋਖਾ ਨਹੀ ਕਰ ਸਕਦਾ .. ਹਰ ਗੱਲ ਸੁਣ ਕੇ ਲੱਗਿਆ ਕੀ ਮਜੀਠੀਏ ਵਰਗੇ ਕਮਜੋਰ ਬੰਦੇ ਤੇ ਚੋਰ ਬੰਦੇ ਦਾੜਾ ਖੋਲ ਕੇ ਹੁਣ ਅਕਾਲੀ ਬਣ ਗੇ .. ਸਰਕਾਰ ਹੋਣ ਵੇਲੇ ਮੁੰਡ ਪੁਣੇ ਤੇ ਫੁਕਰਪੁਣੇ ਵਿੱਚ ਬੇਸ਼ਰਮਾ ਵਾਂਗ ਕਚਿਹਰੀ ਵਿੱਚੋਂ ਬਾਹਰ ਆ ਕੇ ਮੁੱਛਾਂ ਨੂੰ ਵੱਟ ਚਾੜਦਾ … ਅਸਲੀ ਜੱਟ ਨੂੰ ਕਿਸੇ ਨੂੰ ਵਿਖਾ ਕੇ ਮੁੱਛ ਮੋੜਕੇ ਨਹੀ ਦੱਸਣਾ ਪੈਂਦਾ ਕੇ ਮੈਂ ਹਾਂ ਅਸਲੀ ਜੱਟ 😅😅 ਓਹਦੇ ਆਪਣੇ ਅੰਦਰ ਵੀ ਭੈ ਹੇ ਕਿ ਮੇਰਾ ਖੂਨ ਅਸਲ ਜੱਟ ਦਾ ਨਹੀ
@joginderSingh-t2x
@joginderSingh-t2x 9 месяцев назад
Ik chamcha ih ਵੀ ਹੁਣ ਇਹ punjab lie ਕਿ ਕਰ riha a ਪੰਜਾਬ ਦੀ virodhi ਪਾਰਟੀ
@tajindersingh-mb7bt
@tajindersingh-mb7bt 7 месяцев назад
ਮੋਦੀ ਨੇ ਗੁਜਰਾਤ ਵਿੱਚ ਕੀ ਕੀਤਾ ਸੀ
@andeepbrar
@andeepbrar 10 месяцев назад
Host ne ik v chajj da question ni kita, ehna Panjab de ਗਦਾਰਾਂ ਦਾ ਤ੍ਰੇਹ kadd dena c. ਸ਼ਰਮ ਆਉਂਦੀ ਆ ਕਿ ਇਹ ਸਾਡੇ ਬਰਾੜਾਂ ਚੋਂ ਆ ਮੋਦੀ ਦੀ ਜੂਠ👎
@GursewakSingh-xu3pq
@GursewakSingh-xu3pq 10 месяцев назад
Eh ta pta hi aa changge gharo haige oh as a voter saanu v pta lagge ki vision ohna da chaie jo marji party vich hon
@gurvindersingh-hy9om
@gurvindersingh-hy9om 10 месяцев назад
Punjab de 92 govt de mla 25 opposition mla, hor 9 mp.. Kinne chairman... Sab nu chadd k ik chota ja youth da leader jo akali dal de haran to baad bjp join krda a.. Ohda podcast kar rahe prime asia aale😂😂😂 fer kehnge saanu vi log godi media kehn lag gye 😂😂😂
@worldofgames2744
@worldofgames2744 10 месяцев назад
Interview len wale bai nu bss eda v main sohna awa video ch..Hor ee hisaab nl bol reha.
@kakaparminder4477
@kakaparminder4477 8 месяцев назад
punjab da bura hall karta ana ne
@jatindersingh-bf1rz
@jatindersingh-bf1rz 10 месяцев назад
Yr Amit ton ki sikh lea tu veer....tadipaar, criminal people
@gurkiratsingh1638
@gurkiratsingh1638 10 месяцев назад
Party kio ve join karo ji ,,eh thada fansla e ,,kio etraj nhi ,,jnab kine property bnie e jrur daseo ,,,tusa ta bhut property bnle jnab ,graba de bacha vara ve schoch landa ,,🙏
@Bhangujatt3191
@Bhangujatt3191 10 месяцев назад
Beer sab vadhia lagia thodi gallan sun ke
Далее
Физика пасты Карбонара 🧪🔬
00:57