Тёмный

ਸੁਖਰਾਜ ਸਿੰਘ ਨੇ ਕਿਓਂ ਕੀਤੀ ਸੁਮੇਧ ਸੈਣੀ ਤੇ ਉਮਰਾਨੰਗਲ ਦੀ ਹਮਾਇਤ ? Jasveer Singh Show 

Jasveer Singh Show
Подписаться 46 тыс.
Просмотров 7 тыс.
50% 1

MP ਅੰਮ੍ਰਿਤਪਾਲ ਸਿੰਘ ਨਾਲੋਂ ਕਿਓਂ ਹੋਏ ਦੂਰ ?
ਗਿੱਦੜਬਾਹਾ ਚੋਣਾਂ 'ਚ ਪੰਥਕ ਏਕਤਾ ਕਿਓਂ ਟੁੱਟੀ ?
#latestnews #jasveersinghshow #punjabinews

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 157   
@JasveerSinghShow
@JasveerSinghShow 19 дней назад
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@GurmeetKaur-xt4wp
@GurmeetKaur-xt4wp 19 дней назад
ਬਹੁਤ ਵਧੀਆ ਵਿਚਾਰ ਜੀ 🙏
@JoginderSingh-tz2nm
@JoginderSingh-tz2nm 19 дней назад
ਵਾਹਿਗੁਰੂ ਅਪਣੇ ਸਿੱਖਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ
@amrindersingh1965
@amrindersingh1965 19 дней назад
Waheguru ji ka khalsa waheguru ji ki fateh Jasveer singh g,ਸੁਖਰਾਜ ਨੇ ਵੱਡੀ ਮੂਰਖਤਾ ਕੀਤੀ ਹੈ ।ਇਹ ਆਪ ਹੀ ਕਹਿ ਰਿਹੈ ਕਿ ਇੱਕ ਸ਼ਬਦ ਬਦਲਣ ਨਾਲ ਕੇਸ ਬਰੀ ਹੋ ਜਾਂਦਾ ਹੈ ਪਰ ਇਸਨੇ ਆਪ ਹੀ ਲਿਖਕੇ ਅਦਾਲਤ ਵਿੱਚ ਦੇ ਦਿੱਤਾਹੈ ਕਿ ਪੁਲਿਸ ਦੀ ਕਹਾਣੀ ਝੂਠੀ ਹੈ ਔਰ ਇਹ ਬੰਦਾ ਢੁੱਡੀ ਵਾਲਾ ਸਰਪੰਚ ਹਾਜਰ ਨਹੀਂ ਸੀ ਤਾਂ ਸਾਰੀ ਤਫਤੀਸ਼ ਖਤਮ ਸਮਝੋ ।ਇਹ ਵੀ ਸੱਚ ਹੈ ਕਿ ਇਸਦੀ ਅਰਜੀ ਕਰਕੇ ਕੇਸ ਲਟਕਿਆ ਰਿਹਾ।ਹੁਣ ਇਹ ਸਰਬਜੀਤ ਸਿੰਘ ਨੂੰ ਜਿਤਾਉਣ ਦਾ ਸਿਹਰਾ ਆਪ ਲੈ ਰਿਹੈ ਤੇ ਬੋਲਾਂ ਵਿੱਚ ਹੰਕਾਰ ਦੀ ਬੋ ਹੈ ।ਸਿੰਘਾਂ ਵਿੱਚ ਗੱਲ ਚੱਲ ਪਈ ਹੈ ਕਿ ਇਸਦਾ ਆਪ ਨਾਲ ਕਿਤੇ ਨਾ ਕਿਤੇ ਸਮਝੌਤਾ ਹੈ ।
@FarmerPB29
@FarmerPB29 18 дней назад
👍
@GurjeetSingh-kg9mr
@GurjeetSingh-kg9mr 16 дней назад
ਤੁਹਾਡਾ ਧੰਨਵਾਦ ਭਾਈ ਜਸਵੀਰ ਸਿੰਘ ਜੀ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਆਪਣੀਂ ਸਿੱਖ ਕੌਮ ਲਈ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਵੀ
@hardishsingh2058
@hardishsingh2058 17 дней назад
ਜਮਾਨਤ ਜਬਤ ਹੋਵੇਗੀ ਵੀਰੇ ਸੁਖਰਾਜ ਸਿੰਘ ਤੇਰੀ
@GurjeetSingh-kg9mr
@GurjeetSingh-kg9mr 16 дней назад
ਭਾਈ ਸੁਖਰਾਜ ਸਿੰਘ ਜੀ ਤੁਸੀਂ ਸੱਚੇ ਸੁਚੇ ਇਨਸਾਨ ਹੋ ਜੋ ਆਪਣੇ ਬਾਪੂ ਤੋਂ ਇਲਾਵਾ ਸਿੱਖ ਕੌਮ ਦੇ ਲਈ ਇਨਸਾਫ ਦਾ ਸੰਘਰਸ਼ ਨਜੀਠੀਆ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਤੇ ਛੇਤੀ ਆਪਣੀ ਸਿੱਖ ਕੌਮ ਨੂੰ ਇਨਸਾਫ ਮਿਲੇ,
@harcharansingh1737
@harcharansingh1737 17 дней назад
ਸਿਮਰਨਜੀਤ ਸਿੰਘ ਮਾਨ ਨੇ ਸੁਖਰਾਜ ਸਿੰਘ ਨਿਆਮੀਵਾਲਾ ਨੂੰ ਸਪੋਟ ਦਿਤੀ ਅਸੀਂ ਧੰਨਵਾਦ ਕਰਦੇ ਹਾਂ ਮਾਨ ਸਾਹਿਬ ਦਾ
@C2tnz
@C2tnz 19 дней назад
ਸਾਡੇ ਵਲੋ ਪੂਰੀ ਸੁਪੋਟ ਸੁਖਰਾਜ ਸਿੰਘ ਨੂੰ
@SukhdeepSingh-bj2xo
@SukhdeepSingh-bj2xo 19 дней назад
ਪੰਥ ਦਾ ਜਲੂਸ ਨਾ ਕੱਢਵਾਇਓ ਬਾਈ ਹੱਥ ਜੋੜ ਕੇ ਬੇਨਤੀ ਆ ਸਾਰਿਆ ਨੂੰ 2027 ਸਬ ਨੂੰ ਟਾਇਮ ਮਿੱਲ ਜਾਣਾ ਆ
@tajwrsingh5990
@tajwrsingh5990 18 дней назад
ਸਹੀ ਗੱਲ
@SandeepBhullar-go8jq
@SandeepBhullar-go8jq 18 дней назад
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਤੇ
@jagdevbrar6100
@jagdevbrar6100 19 дней назад
ਸਾਰੇ ਵੀਰ ਰਲ ਕੇ ਇਕ ਆਦਮੀ ਨੂੰ ਫਾਈਨਲ ਕਰੋ ਬਾਕੀ ਨੂੰ ਦੋ ਹਜ਼ਾਰ ਸਤਾਈ ਵਿੱਚ ਮੌਕਾ ਮਿਲੇਗਾ ਧੰਨਵਾਦ ਜੀ
@GurmeetKaur-xt4wp
@GurmeetKaur-xt4wp 19 дней назад
@@jagdevbrar6100 ਬਿਲਕੁੱਲ ਸਹੀ ਗੱਲ ਜੀ 🙏
@harcharansingh1737
@harcharansingh1737 17 дней назад
ਸੁਖਰਾਜ ਵਧੀਆ ਬੰਦਾ ਹੈ ਪੂਰਾ ਗਿਦੜਬਾਹਾ ਤੇਰੇ ਨਾਲ ਹਾਂ
@Singh-vk8bk
@Singh-vk8bk 19 дней назад
ਬਾਈ ਜਸਵੀਰ ਸਿੰਘ ਓਹ ਸੱਤਪਾਲ ਪੁਲਸੀਆ ਖੱਚ ਐ ਟਾਊਟ ਸਟੇਟ ਦਾ ਜਿਹੜਾ ਭਾਈ ਸੁਖਰਾਜ ਸਿੰਘ ਖਿਲਾਫ਼ ਬੋਲਦਾ
@majorsingh1285
@majorsingh1285 19 дней назад
ਇਹ ਵੀ ਕਿਹੜਾ ਸਹੀ ਆ
@ShamsherSingh-k6b
@ShamsherSingh-k6b 18 дней назад
ਭਾਈ ਸਾਹਿਬ ਉਸਨੂੰ ਕੋਈ ਵੀ ਪੰਜਾਬ ਵਿੱਚੋਂ ਫੋਨ ਕਰਕੇ ਕਹੇ ਕਿ ਮੈਨੂੰ ਪ੍ਰੌਬਲਮ ਆ , ਸਤਪਾਲ ਸਿੰਘ ਠਾਣੇਦਾਰ ਤਿਆਰ ਰਹਿੰਦਾ। ਇੱਕ ਓਹੋ ਬੰਦਾ ਜਿਹੜਾ ਆਪਣੀ ਗਵਾਹੀ ਤੇ ਡੱਟ ਕੇ ਖੜ੍ਹਾ, ਬਾਕੀਆਂ ਨੇ ਤਾਂ ਆਪਣੇ ਘਰ ਹੀ ਭਰੇ ਆ
@GurjeetSingh-kg9mr
@GurjeetSingh-kg9mr 16 дней назад
ਬਿਲਕੁਲ ਸਹੀ ਗੱਲਾਂ ਦੱਸੀਆਂ ਕੋੜੀ ਸਚਾਈ ਬਿਆਨ ਕੀਤੀ ਭਾਈ ਸੁਖਰਾਜ ਸਿੰਘ ਜੀ
@KirtisinghPunjabto
@KirtisinghPunjabto 19 дней назад
ਦੀਪ ਸਿੱਧੂ ਹੀਰਾ ਸੀ ਕੌਮ ਦਾ ਪਰ ਓਹਦਾ ਭਰਾ ਮਨਦੀਪ ਸਿੱਧੂ ਕੁਰਸੀ ਭਾਲਦਾ ਪਰ ਅਜੇ ਤੱਕ ਕੇਸ ਨਹੀ ਰੱਖੇ, ਅੰਮ੍ਰਿਤ ਨਹੀਂ ਛਕਿਆ ਓਹ ਕਾਹਦਾ ਪੰਥਕ
@GursewakSidhu-bt5bn
@GursewakSidhu-bt5bn 19 дней назад
ਵੀਰ ਸੁਖਰਾਜ ਸਿੰਘ ਇੱਕ ਹੋਵੋ ਇੱਕ ਹੀ ਰਹੋ ਚਾਹੇ ਸਿਮਰਨਜੀਤ ਸਿੰਘ ਮਾਨ ਭਾਈ ਅਂਮਿ੍ਤਪਾਲ ਸਿੰਘ ਭਾਈ ਵਡਾਲਾ ਸਾਰੇ ਇੱਕ ਹੀ ਹੋਵੋ ਜੰਗ ਜਾਰੀ ਰੱਖੋ ਜਿੱਤਾਂਗੇ ਜ਼ਰੂਰ ਜਿੱਤਾਂਗੇ ਜ਼ਰੂਰ।
@meradeshowepunjab3155
@meradeshowepunjab3155 19 дней назад
ਗਿੱਦੜਬਾਹਾ ਚ ਪੰਥਕ 4,5 ਬੰਦੇ ਵੋਟਾਂ ਲੜਨ ਨੂੰ ਫਿਰਦੇ ਇਹਨਾ ਜਲੂਸ ਕਢੌਣਾ ਆਵਦਾ , ਸੁਖਰਾਜ ਸਿੰਘ ਨੇ ਸਭਤੋਂ ਪਹਿਲਾਂ ਐਲਾਨ ਕੀਤਾ ਸੀ ਹੁਣ ਦੀਪ ਸਿੱਧੂ ਦਾ ਭਰਾ ਵੀ ਖੜ ਗਿਆ
@Kiranpal-Singh
@Kiranpal-Singh 17 дней назад
*ਆਪੋ ਧਾਪ ਕਰਕੇ ਹੀ ਸਫਲਤਾ ਨਹੀਂ ਮਿਲਦੀ* ਦੀਪ ਦੇ ਭਰਾ ਨੂੰ ਨਹੀਂ ਖੜ੍ਹਨਾ ਚਾਹੀਦਾ-੨੦੨੭ ਦੀਆਂ ਚੋਣਾਂ ਲਈ ਪੂਰੀ ਤਿਆਰੀ-ਇਕਜੁੱਟਤਾ ਕਰਕੇ ਲੜਨਾ ਚਾਹੀਦਾ ਹੈ !
@meradeshowepunjab3155
@meradeshowepunjab3155 19 дней назад
ਸਰਬਜੀਤ ਸਿੰਘ ਖਾਲਸਾ ਵਰਗੀ ਸੌਖੀ ਜਿੱਤ ਦੇ ਸੁਪਣੇ ਨਾ ਦੇਖੋ ਬਾਈ ਜੀ ਇਸ ਵਾਰ ਹਾਲਾਤ ਹੋਰ ਐ ਪੰਥਕ ਉਮੀਦਵਾਰ ਹੀ 4 ਖੜ੍ਹੇ ਹੋ ਰਹੇ
@KBrar-d7k
@KBrar-d7k 19 дней назад
Just wait and watch
@Smagh
@Smagh 19 дней назад
ਬਹੁਤ ਸੋਹਣੇ ਸਵਾਲ ਜਸਵੀਰ ਸਿੰਘ
@Gabarsingh-g4x
@Gabarsingh-g4x 19 дней назад
ਗਿੱਦੜਬਾਹਾ ਵਾਲੇ ਲੋਕਾਂ ਨੂੰ ਸੁਖਰਾਜ ਸਿੰਘ ਨਿਆਮੀਵਾਲਾ ਦਾ ਸਾਥ ਦੇਣਾ ਚਾਹੀਦਾ
@SandeepSingh-xq4pz
@SandeepSingh-xq4pz 18 дней назад
Good ਜੌਬ ਜਸਵੀਰ ਸਿੰਘ
@SandeepBhullar-go8jq
@SandeepBhullar-go8jq 18 дней назад
ਜਸਵੀਰ ਸਿੰਘ ਬਹੁਤ ਵਧੀਆ ਪੱਤਰਕਾਰ ਹਨ ਵੈਰੀ ਗੁਡ ਜਸਵੀਰ ਸਿੰਘ ਸਤਿ ਸ੍ਰੀ ਅਕਾਲ ਜਸਵੀਰ ਸਿੰਘ
@RanjeetsinghRanasandhu
@RanjeetsinghRanasandhu 19 дней назад
ਵਿੱਰ ਸੁਖਰਾਜ ਸਿੰਘ ਜੀ ਤੇ ਵਿੱਰ ਜਸਵਿਰ ਸਿੰਘ ਜੀ ਪਿਆਰ ਤੇ ਸਤਕਾਰ ਸਹਿਤ ਸਤਿ ਸ੍ਰੀ ਅਕਾਲ ਵਿੱਰ ਜੀ 🙏 ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਵਿੱਰ ਜੀ 🙏 🙏
@KirtisinghPunjabto
@KirtisinghPunjabto 19 дней назад
ਡਿਬਰੂਗੜ੍ਹ ਵਾਲਿਆਂ ਨੂੰ ਚੋਣ ਲੜਾ ਕੇ ਬਾਹਰ ਕਢਵਾਓ ਪਹਿਲਾਂ
@SandeepSingh-xq4pz
@SandeepSingh-xq4pz 18 дней назад
ਵਹਿਗੁਰੂ ਜੀ ਕਿਰਪਾ ਕਰਨ
@Panjab_once_again
@Panjab_once_again 19 дней назад
ਵਾਹਿਗੁਰੂ ਸੁਖਰਾਜ ਵੀਰ ਨੂੰ ਹਮੇਸਾ ਚੜਦੀਕਲਾ ਬਖਸ਼ਿਸ਼ ਕਰਨ ਤੇ ਹਮੇਸਾ ਕੌਮ ਲੀ ਅਵਾਜ ਬਲੰਦ ਕਰਦਾ ਰਵੇ
@meradeshowepunjab3155
@meradeshowepunjab3155 19 дней назад
ਨਾਲੇ ਕਹਿੰਦੇ ਸੀ ਪ੍ਰਧਾਨ ਮੰਤਰੀ ਬਾਜੇਕੇ ਵੀ ਚੋਣ ਲੜ ਰਿਹਾ ਪਰ ਓਹ ਕੀ ਅਗਵਾਈ ਕਰਲੂ ਜਰ ਹਰੇਕ ਬੰਦੇ ਤੋਂ ਸਿਆਸਤ ਨਹੀ ਹੋਣੀ
@C2tnz
@C2tnz 19 дней назад
ਸਾਡਾ ਪਿੰਡ ਗਿੱਦੜਬਾਹਾ ਚ ਪੈਦਾ ਅਸੀ ਸੁਖਰਾਜ ਸਿੰਘ ਦਾ ਜਰੂਰ ਸਾਥ ਦੇਵਾਂਗੇ ਮੇਰੇ ਘਰ ਦੀਆਂ 37 ਵੋਟਾਂ ਤੇ ਪਿੰਡ ਚ ਅਸੀ ਸਰਪੰਚ ਰਹੇ ਸਭ ਦੀਆਂ ਵੋਟਾਂ ਪਵਾਉਣੀਆ ਸਾਡਾ ਫਰਜ ਕਿਉਕੀ ਅਸੀ ਲੰਬੇ ਸਮੇ ਤੋ ਸੁਖਰਾਜ ਵੀਰ ਨੂੰ ਇਨਸਾਫ ਮੰਗਦੇ ਦੇਖ ਰਹੇ ਪਰ ਮਿਲਿਆ ਨੀ
@talwarbrar6007
@talwarbrar6007 18 дней назад
Buht vdia veer bai sach keh reha lok tot bande dia sunke sujhraj te swal kr rhe aa par sath sukhraj da hik thok k dena banda te age rab bhli kru tuhadi soch nu slam bai ji jina ne jmeer jagdi rakh k keha sath den lyi 🙏❤
@Khalsa-kf3wt
@Khalsa-kf3wt 19 дней назад
ਇਹਨਾਂ ਸਾਰਿਆਂ ਨੇ ਆਪਣੀ ਆਪਣੀ ਡੱਫਲੀ ਵਜਾਉਣੀ ਹੈ
@JoginderSingh-tz2nm
@JoginderSingh-tz2nm 19 дней назад
ਵਾਹਿਗੁਰੂ ਅਪਣੇ ਸਿੱਖਾਂ ਤੇ ਮਿਹਰ ਭਰਿਆ ਹੱਥ ਰੱਖਣ
@Kiranpal-Singh
@Kiranpal-Singh 16 дней назад
*ਸਭ ਨੂੰ ਰਲ ਕੇ ਭਾਈ ਸੁਖਰਾਜ ਸਿੰਘ ਨੂੰ ਮੌਕਾ ਦੇਣਾ ਚਾਹੀਦਾ ਹੈ* ਲੰਬੇ ਸਮੇਂ ਤੋਂ ਇਨਸਾਫ ਲਈ ਲੜਾਈ ਲੜ ਰਿਹਾ ਹੈ !
@G.S.Sidhu13
@G.S.Sidhu13 18 дней назад
ਸੁਖਰਾਜ ਸਿੰਘ ਬਹੁਤ ਕਾਹਲੀ ਐ ਇਲੈਕਸ਼ਨ ਲੜਣ ਦੀ ਮੈ ਦੇਖ ਰਿਹਾ ਕਮੈਟ ਬਹੁਤ ਹੱਕ ਚ ਪਿਛੇ ਕੋਈ ਤਾਕਤ ਤਾ ਨਹੀ ਸਭਲਕੇ ਚੱਲਿਆ ਪੰਜਾਬੀਓ ਸਿਆਸੀ ਪਾਰਟੀਆ ਪਲਟਾਕਿ ਮਾਰਦੀਆ
@JagdeepSingh-j1d
@JagdeepSingh-j1d 19 дней назад
Jasvir ਸਿੰਘ ਬਾਈ ਅੱਖ ਬਹੁਤ ਤੇਜ਼ ਹੋ ਗਈ ਹੈ ❤❤❤
@C2tnz
@C2tnz 18 дней назад
ਅਸੀ ਬਾਈ ਸੁਖਰਾਜ ਦੇ ਨਾਲ ਆ
@gurmailsingh3297
@gurmailsingh3297 19 дней назад
ਬਾੲੀ ਜਸਵੀਰ ਸਿੰਘ ਜੀ ੲਿਸ ਸੁਖਰਾਜ ਸਿੰਘ ਨੂੰ ਪੁਛੋ ਕਿ ਜਦੋ ੲਿਸ ਦਾ ਪਿਤਾ ਸਹੀਦ ਹੋੲਿਅਾ ਸੀ ਕਿ ੲਿਸ ਨੂੰ ਸਰਕਾਰੀ ਸਹਾੲਿਤਾ ਲੲੀ ਹੈ ਕਿ ਨਹੀ ਜਾਣੀ ਕਿ ਮਾੲਿਅਾ ਲੲੀ ਹੈ ਤੇ ਕਿੰਨੀ ਲੲੀ ਹੈ
@C2tnz
@C2tnz 18 дней назад
Sukhraj ne ta sarkar vlo dita sarkari naukri nu thokar maar diti tusi madad di gal krde o akal kro
@C2tnz
@C2tnz 18 дней назад
ਸੁਖਰਾਜ ਸਿੰਘ ਨੂੰ ਮੌਕਾ ਦੇਣਾ ਚਾਹੀਦਾ ਉਹਨੂੰ ਬਹੁਤ ਸਾਲ ਹੋ ਗਏ ਸੰਘਰਸ਼ ਕਰਦੇ ਨੂੰ
@C2tnz
@C2tnz 19 дней назад
Sukhraj singh veer asi tere naal pura sath dvage tusi ek shaheed de putt ho
@Gabarsingh-g4x
@Gabarsingh-g4x 19 дней назад
ਸੁਖਰਾਜ ਸਿੰਘ ਨਿਆਮੀਵਾਲਾ ਨੇਕ ਇਮਾਨਦਾਰ ਇਨਸਾਨ ਆ ਪਤਰਕਾਰ ਜੀ ਕੀ ਕਦੇ ਇਹ ਸਵਾਲ ਅਮ੍ਰਿਤਪਾਲ ਦੇ ਪਰਿਵਾਰ ਤੇ ਸਰਬਜੀਤ ਨੂੰ ਕਰਨ ਦੀ ਹਿੰਮਤ ਕਰੋ
@Kiranpal-Singh
@Kiranpal-Singh 17 дней назад
*ਆਪੋ ਧਾਪ ਕਰਕੇ ਹੀ ਸਫਲਤਾ ਨਹੀਂ ਮਿਲਦੀ* ਦੀਪ ਦੇ ਭਰਾ ਨੂੰ ਨਹੀਂ ਖੜ੍ਹਨਾ ਚਾਹੀਦਾ-੨੦੨੭ ਦੀਆਂ ਚੋਣਾਂ ਲਈ ਪੂਰੀ ਤਿਆਰੀ-ਇਕਜੁੱਟਤਾ ਕਰਕੇ ਲੜਨਾ ਚਾਹੀਦਾ ਹੈ !
@C2tnz
@C2tnz 18 дней назад
Sade vlo bai sukhraj nu full hmayat
@Gabarsingh-g4x
@Gabarsingh-g4x 19 дней назад
ਗਿਦੜਬਾਹਾ ਤੋ ਜੇ ਗਰਾਉਂਡ ਤੇ ਜਾਈਏ ਸੁਖਰਾਜ ਨੂੰ ਭਰਵਾ ਸਾਥ ਮਿਲੂ
@Jaskaran_singh68
@Jaskaran_singh68 18 дней назад
ਵਾਹਿਗੁਰੂ ਜੀ
@Gabarsingh-g4x
@Gabarsingh-g4x 19 дней назад
Sukhraj singh niamivala is best decision for Election we i support niamivala
@FarmerPB29
@FarmerPB29 18 дней назад
ਗਿੱਦੜ ਬਾਂਹਾਂ ਵਾਲਿਓ ਸਿੱਖੋ ਅਕਾਲੀ ਕਾਂਗਰਸ ਭਾਜਪਾ ਆਮ ਆਦਮੀ ਛੱਡ ਕੇ ਗੁਰੂ ਦੇ ਸਿੱਖ ਨੂੰ ਵੋਟ ਪਾਉ ਤੁਸੀ ਹੁਣ ਨਵਾਂ ਹੀ ਇਤਿਹਾਸ ਸਿਰਜ ਦਿਓ
@sandhu3507
@sandhu3507 18 дней назад
ਮੈਂ ਕਿਸੇ ਦਾ ਸਪੋਟਰ ਜਾਂ ਵਿਰੋਧੀ ਨਹੀ ਹਾਂ “ ਪਰ ਇਹ ਹਰਿ ਨੋ ਸੁਖਰਾਜ ਦਾ ਸਾਰਾ ਟੋਲਾ ਰਲ ਕੇ ਵੀ ਮਜੂਦਾ ਸਮੇਂ ਵਿੱਚ ਅੰਮ੍ਰਿਤਪਾਲ ਸਿੰਘ ਦਾ ਮੁਕਾਬਲਾ ਨਹੀ ਕਰ ਸਕਦਾ “ ਬਾਕੀ ਸਾਰੇ ਭੁਲੇਖੇ ਗਿਦੜਬਾਹੇ ਚੋਣ ਵਿੱਚ ਨਿਕਲ ਜਾਣੇ ਨੇ “ ਜਿੱਥੋਂ ਤੱਕ ਗੱਲ ਰਹੀ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੀ “ ਅੰਮ੍ਰਿਤਪਾਲ ਸਿੰਘ ਦੀ ਚੋਣ ਲੜਨ ਦਾ ਫੈਸਲਾ ਸਹੀ ਜਾਂ ਗਲਤ ਸੀ “ ਇਸਦਾ ਫੈਸਲਾ ਵੀ ਖਡੂਰ ਸਾਹਿਬ ਦੇ ਲੋਕਾ ਨੇ ਕਰ ਦਿੱਤਾ,
@sarshdeep
@sarshdeep 19 дней назад
nice video, we are with sukhraj singh ji
@SandeepBhullar-go8jq
@SandeepBhullar-go8jq 19 дней назад
Wehguru ji
@jugrajsingh4198
@jugrajsingh4198 19 дней назад
ਸੁਖਰਾਜ ਸੂਝਵਾਨ ਬੰਦਾ ਏ
@SukhwinderSingh-jb2oy
@SukhwinderSingh-jb2oy 19 дней назад
Panjab with you veer
@Gabarsingh-g4x
@Gabarsingh-g4x 18 дней назад
Sukhraj singh nu sare puran sehyog dvo ohi ਹੱਕਦਾਰ a bakia nu te dekh lya
@jasbirpathak5279
@jasbirpathak5279 17 дней назад
ਸੁਖਪਾਲ ਵੀਰੇ ਧਾਮੀ ਤਾਂ ਆਪ ਤਲਵੇ ਚੱਟਦਾ ਹੈ ਸੁਖਵੀਰ ਬਾਦਲ ਦੇ।ਜਦੋਂ ਸਰਕਾਰ ਅਕਾਲੀਦਲ ਦੀ ਸੀ ਤਾਂ ਉਸ ਵੇਲੇ ਵੀ ਧਾਮੀ ਦਬਾਅ ਪਾ ਸਕਦੇ ਸੀ ਅਕਾਲੀਦਲ ਸਰਕਾਰ ਤੇ।ਪਰ ਜਿਥੋਂ ਕੁਰਸੀ ਮਿਲਦੀ ਹੋਵੇ ਤਾਂ ਉੱਥੇ ਧਾਮੀ ਉਹਨਾਂ ਦੇ ਖ਼ਿਲਾਫ਼ ਕਿਵੇਂ ਚੱਲ ਸਕਦਾ ਹੈ।ਹੁਣ ਦੇ ਜਥੇਦਾਰ ਸਾਹਿਬ ਤੇ ਪ੍ਰਧਾਨ ਧਾਮੀ ਸਾਹਿਬ ਤਾਂ ਸੁਖਵੀਰ ਬਾਦਲ ਦੇ ਅੱਗੇ ਪਿੱਛੇ ਘੁੰਮਦੇ ਨੇ। ਤੁਸੀਂ ਉਹਨਾਂ ਤੋ ਕਿਸੇ ਸਾਥ ਦੀ ਉਮੀਦ ਕਿਵੇਂ ਕਰ ਸਕਦੇ ਹੋ। ਉਹ ਤਾਂ ਆਪ ਬਾਦਲ ਪਰਿਵਾਰ ਨੂੰ ਬਚਾਉਣ ਲਈ ਲੱਗੇ ਹੋਏ ਨੇ।
@harwindersingh1175
@harwindersingh1175 19 дней назад
ਭਾਵੇਂ ਤੁਸੀ 117 mla 13mp ਪੰਜਾਬ ਵਿੱਚ ਲੈ ਆਵੋ ਭਰਾਵੋ ਹੱਲ ਨਹੀ ਹੋਣਾ ਪੰਜਾਬ ਜਿੰਨੀ ਦੇਰ ਅਜ਼ਾਦ ਨਹੀ ਹੁੰਦਾ ਭਾਰਤ ਦੇ ਖੂਨੀ ਪੰਜੇ ਵਿੱਚੋਂ ਕੋਈ ਹੱਲ ਨਹੀ
@Kiranpal-Singh
@Kiranpal-Singh 17 дней назад
ਜਿੰਨਾ ਚਿਰ ਅਜਾਦ ਨਹੀਂ ਹੁੰਦੇ, ਇਸ ਢਾਂਚੇ ਵਿੱਚ ਵੀ ਉੱਦਮ ਕਰਨਾ ਚਾਹੀਦਾ ਹੈ !
@sarshdeep
@sarshdeep 19 дней назад
what a video veerji!
@Smagh
@Smagh 19 дней назад
ਤੁਸੀ ਸਾਰੇ ਪਾਵਰ ਲਈ ਵੋਟਾਂ ਲੜ ਰਹੇ ਹੋ…ਯਾਦ ਰੱਖੋ ਹਿੰਦੋਸਤਾਨ ਦੇ ਵੋਟ ਤੰਤਰ ਚ ਹਿੱਸਾ ਲੈ ਕੇ ਤੁਹਾਨੂੰ ਕੋਈ ਨਿਆਂ ਨਹੀ ਮਿਲਣਾ… ਸਿੱਖਾਂ ਦੀ ਕੋਈ ਥਾਂ ਨਹੀ ੳਥੇ ਸਗੋ ਵੋਟਾ ਚ ਹਿੱਸਾ ਲੈ ਕੇ ਤੁਸੀ ਬਦਨਾਮੀ ਖੱਟੋਗੇ ਤੇ ਵਿਰੋਧੀ ਨੇ ਤੁਹਾਡੀ ਸਿੱਖੀ ਲਈ ਕੀਤੀ ਘਾਲਣਾ ਖੂਹ ਚ ਪਾ ਦੇਣੀ ਹੈ ਇਹ ਕਹਿ ਕੇ ਕਿ ਜੇ ਲੋਕ ਤੁਹਾਡੇ ਨਾਲ ਹੁੰਦੇ ਤਾਂ ਤੁਸੀ ਜਿੱਤ ਜਾਂਦੇ,,,,,,,ਸਰਬਜੀਤ ਸਿੰਘ ਦੇ ਪਿਤਾ ਦੀ ਕੁਰਬਾਨੀ ਬਹੁਤ ਵੱਡੀ ਹੈ ਤਾਂ ਲੋਕਾਂ ਨੇ ੳਸ ਨੂੰ ਜਿੱਤਵਾ ਦਿੱਤਾ,,,ਜੇ ਅੱਜ ੳਹ ਖੁਦ ਵੀ ਗਿੱਦੜਬਾਹਾ ਤੋ ਖੜ ਜਾਵੇ ਤਾਂ ਮੁੜ ਕੇ ਜਿੱਤਦਾ ਨਹੀ,,, ੳਹ ਇੱਕ ਨਲਾਇਕ ਲੀਡਰ ਹੈ ਸਾਨੂੰ ਸਾਰਿਆਂ ਨੂੰ ਪਤਾ ਪਰ ੳਹਨਾ ਦੇ ਪਿਤਾ ਦੀ ਕੁਰਬਾਨੀ ਕਰਕੇ ਤੇ ਭਾਈ ਅਮ੍ਰਿਤਪਾਲ ਸਿੰਘ ਦੀ ਲਹਿਰ ਕਰਕੇ ੳਹ ਜਿੱਤ ਗਏ। ਹੁਣ ਤੁਹਾਡੀ ਗੱਲ ਕਰੀਏ….ਤੁਹਾਡੇ ਪਿਤਾ ਜੀ ਦੀ ਵੀ ਕੁਰਬਾਨੀ ਹੈ ਤੇ ਹਰ ਸਿੱਖ ਨੂੰ ਸਤਿਕਾਰ ਵੀ ਕਰਨਾ ਚਾਹੀਦਾ ਹੈ…..ਪਰ ਵੋਟਾ ਵਿੱਚ ਖੜਣ ਨਾਲ ਸਾਡਾ ਕੋਈ ਮਸਲਾ ਹੱਲ ਨਹੀ ਹੋਣਾ ਜੀ,,, ਦੀਪ ਸਿੱਧੂ ਦੇ ਭਰਾ ਦੀ ਆਪਣੀ ਕੋਈ ਘਾਲਣਾ ਨਹੀ ਤੇ ਜਿੱਤਦਾ ੳਹ ਵੀ ਨਹੀ ….. ਭਾਈ ਅਮ੍ਰਿਤਪਾਲ ਸਿੰਘ ਦੀ ਖੁਦ ਦੀ ਕੁਰਬਾਨੀ ਹੈ ਤੇ ੳਹ ਜਿੱਤੇ ਤੇ ਜੇ ਅੱਜ ਓਹ ਗਿੱਦੜਬਾਹਾ ਤੋ ਖੜਦੇ ਹਨ ਤੇ ਫਿਰ ਜਿੱਤ ਜਾਣਗੇ ਪਰ ਸਾਡਾ ਮਸਲਾ ਫੇਰ ਵੀ ਕੋਈ ਹੱਲ ਨਹੀ ਹੋਣਾ… ਸਾਨੂੰ ਜਥੇਬੰਦ ਹੋਣਾ ਚਾਹੀਦਾ ਤੇ ਸਾਡਾ ਟੀਚਾ ਸਿਰਫ ਵੋਟਾਂ ਲੜਨੀਆਂ ਹੀ ਨਾ ਹੋਵੇ,,, ਤੁਹਾਡੀ ਇੱਜਤ ਹੁਣ ਵੀ ਬਹੁਤ ਹੈ ਤੁਹਾਡੇ ਤੇ ਇਲਜਾਮ ਲੱਗੇ ਫਿਰ ਵੀ ਸਿੱਖ ਇੱਜਤ ਕਰਦੇ ਆ ਤੇ ਜੇ ਵੋਟਾਂ ਵਾਲੇ ਚੱਕਰਾਂ ਚ ਪੈ ਗਏ ਫੇਰ ਇਹ ਵੀ ਨਹੀ ਰਹਿਣੀ। 🙏🏼
@tajwrsingh5990
@tajwrsingh5990 18 дней назад
ਪੰਥ ਦੀ ਬੇਜ਼ਤੀ ਨਾ ਕਰਵਾ ਦਿਓ 🙏🏻 ਅੰਦਰ ਬੈਠ ਕੇ ਇਕ ਬੰਦੇ ਦੀ ਚੋਣ ਕਰੋ 🙏🏻 ਬਾਕੀ 2027 ਵਿੱਚ ਖੜ ਜਾਣਾ ਚੋਣਾਂ ਵਿੱਚ 🙏🏻 ਮਨਦੀਪ ਸਿੱਧੂ ਨੂੰ ਸਪੋਟ ਕਰੋ ਦੀਪ ਸਿੱਧੂ ਸਮਝ ਕੇ 🙏🏻 ਦੀਪ ਸਿੱਧੂ ਦੀ ਇੱਜਤ ਰੱਖ ਦਿਓ ਗਿੜਦਵਾਹੇ ਵਾਲਿਓ 🙏🏻
@C2tnz
@C2tnz 18 дней назад
Pehla mandeep ne elaan kita ja sukhraj ne ohi mandeep sukhraj nu khud kehnda tere age me ni khrda fer jdo sukhraj ne elaan krta te aap khr gya deep sidhu bai ne dat k sukhraj da sath den li keha c mandeep apne pra de faisle khilaaf chal gya bejti ohdi honi jdo haar gya mandeep nu 2027 vich lrna chahida oh beth jave sukhraj de hak ch
@Kiranpal-Singh
@Kiranpal-Singh 16 дней назад
@@C2tnz ਸਹੀ ਸੁਝਾਓ !
@malkitsingh4011
@malkitsingh4011 18 дней назад
🙏
@world22ide
@world22ide 18 дней назад
ਅੰਮਿ੍ਰਤਪਾਲ ਸਿੰਘ ਵੇਲੇ ਹਾਲਾਤ ਹੋਰ ਬਣਗੇ ਸੀ ਨਹੀਂ ਉਸਨੇ ਕਦੇ ਵੀ ਸਿਆਸਤ ਚ ਨਹੀਂ ਆਉਣਾ ਸੀ ਨਾਲੇ ਸਰਬਜੀਤ ਸਿੰਘ ਦਾ ਜਿੱਤਣਾ ਵੀ ਅੰਮਿ੍ਰਤਪਾਲ ਸਿੰਘ ਦੀ ਹਨੇਰੀ ਚ ਹੋਈ ਆ ਜਦੋਂ ਸਾਰੇ ਪਾਸੇ ਪੰਥਕ ਹਵਾ ਚੱਲਣ ਲੱਗੀ ਸੀ ਪਰ ਥੋਡੇ ਨਾਲਦਿਆਂ ਹਰੀ ਨੌ ਵਰਗਿਆਂ ਨੇ ਜਿੰਨਾ ਬਾਹਰ ਰਹਿਕੇ ਉਸਦੇ ਖਿਲਾਫ ਬੋਲਿਆ ਉਹ ਕਿਸੇ ਤੋਂ ਲੁਕਿਆ ਨਹੀ ਹਜੇ ਵੀ ਬੋਲ ਰਹੇ ਨੇ ਕਿੱਡੀ ਹੈਰਾਨੀ ਦੀ ਗੱਲ ਆ ਕਿ ਜਿਹੜੇ ਐਨ ਐਸ ਏ ਤਹਿਤ ਜੇਲ ਚ ਬੈਠੇ ਨੇ ਉਹ ਸਰਕਾਰੀ ਆ ਤੇ ਜਿਹੜੇ ਬਾਹਰ ਘੁੰਮਦੇ ਫਿਰਦੇ ਨੇ ਤੇ ਉਹ ਪੰਥਕ ਨਾਲੇ ਸੁਖਰਾਜ ਸਿੰਘ ਜੀ ਪਾਵਰ ਚ ਆਕੇ ਵੀ ਤੁਸੀ ਕੁਛ ਨੀ ਕਰ ਸਕਦੇ ਸਾਰੀ ਪਾਵਰ ਸੈਂਟਰ ਕੋਲ ਆ ਤੁਸੀਂ ਕੁਛ ਨੀ ਕਰ ਸਕਦੇ ਮੁੱਖ ਮੰਤਰੀ ਕੋਲ ਚਪੜਾਸੀ ਜਿੰਨੀ ਪਾਵਰ ਨੀ ਚਾਹੇ ਉਹ ਵੀ ਬਣਜੋ
@harwindersingh1175
@harwindersingh1175 19 дней назад
ਕਿਹੜਾ ਰਾਜ ਦਿੱਲੀ ਨੇ ਤਾਂ ਮੁੱਖ ਮੰਤਰੀ ਨੂੰ ਕੋਈ ਹੱਕ ਨਹੀ ਦਿੱਤਾ ਦਿੱਲੀ ਤੋ ਪੁਲਸ ਆ ਜਾਵੇ ਤਾਂ ਪੰਜਾਬ ਦੀ ਸਰਕਾਰ ਪੰਜਾਬ ਪੁਲਸ ਉਹਨਾ ਨੂੰ ਰੋਕ ਨਹੀਂ ਸਕਦੀ ਰਾਹ ਦੱਸ ਸਕਦੀ ਆਹ ਹੈ ਪਾਵਰ ਪੰਜਾਬ ਸਰਕਾਰ ਦੀ
@Panjab_once_again
@Panjab_once_again 19 дней назад
ਸਾਨੂੰ ਤੇਰੇ ਤੇ ਹਮੇਸ਼ਾ ਮਾਣ ਆ ਬਾਈ ਸੁਖਰਾਜ ਅਸੀ ਜਾਣਦੇ ਤੂੰ ਕਿਥੇ ਕਿਥੇ ਕਿਸ ਲੀ ਕਦੋ ਖੜਿਆ ਇਹਨਾ ਨੂੰ ਕੀ ਪਤਾ ਜਿਹੜੇ ਬੋਲਦੇ
@tajwrsingh5990
@tajwrsingh5990 18 дней назад
ਇਹ ਵੀ ਚੰਗੇ ਨੇ ਪਰ ਦੀਪ ਸਿੱਧੂ 😢 ਨੇ ਪੰਜਾਬ ਨੂੰ ਜਗਾਇਆ
@C2tnz
@C2tnz 18 дней назад
​@@tajwrsingh5990prava tenu lgda kuj pta ni sukhraj deep sidhu di jathebndi waris punjab de founder member a mandeep deep sidhu de aginst gya j deep hunda ohne sukhraj nal khrna c
@Kiranpal-Singh
@Kiranpal-Singh 16 дней назад
@@tajwrsingh5990 ਦੀਪ ਨਹੀਂ ਉਸਦਾ ਭਰਾ ਲੜ ਰਿਹਾ, ਹਾਲੇ ਤੱਕ ਗੁਰਸਿੱਖ ਵੀ ਨਹੀਂ ਬਣ ਸਕਿਆ ?
@Gabarsingh-g4x
@Gabarsingh-g4x 19 дней назад
Sukhraj de naal asi sarae
@lakhwinderdhillon9764
@lakhwinderdhillon9764 19 дней назад
ਬਾਈ ਇਹਨਾਂ ਹੀ ਦੱਸਦੇ ਸ਼ੁਕਰਾਨਾ ਕਿਸ ਦਾ ਕੀਤਾ , ਕੀ ਪ੍ਰਾਪਤੀ ਕੀਤੀ ਸੀ, ਬੇਅਦਬੀ ਦੇ ਕੇਸ ਵਿੱਚ, ਇਹਨਾਂ ਵੀ ਨਾ ਗਿਰ ਕਿ ਲੋਕਾਂ ਦਾ ਵਿਸਵਾਸ਼ ਜਵਾ ਟੁੱਟ ਜਾਵੇ
@C2tnz
@C2tnz 18 дней назад
Shukrana tere sarbjit ne te amritpal de bapu ne kita amit shah da gire hoye tusi ho sawidhan di latt thle langan valyo dhake rhao dunia sab jaan gyi hun
@Gabarsingh-g4x
@Gabarsingh-g4x 19 дней назад
ਸੁਖਰਾਜ ਨੇ ਇਹ ਕਦੇ ਨੀ ਸੀ ਕਿਹਾ ਕੇ ਮੈ ਕਦੇ ਚੋਣ ਨੀ ਲਵਾਂਗਾ ਪਰ ਅਮ੍ਰਿਤਪਾਲ ਨੇ ਬਹੁਤ ਵਾਰ ਕਿਹਾ ਸੀ ਇਸ ਕਰਕੇ ਸੁਖਰਾਜ ਦਾ ਹਕ ਬਣਦਾ ਹੁਣ
@gurdeepsingh1126
@gurdeepsingh1126 18 дней назад
ਇਹ ਹੁਣ ਬਾਦਲਾਂ ਨੇ ਤਿਆਰ ਕੀਤਾ ਏ ਗੱਲਾਂ ਨੂੰ ਧਿਆਨ ਨਾਲ ਸੁਣੋ
@C2tnz
@C2tnz 19 дней назад
Jdo amritpal te sarbjit ਦਾ ਸਾਥ ਦੇ skde fer ek vaar sukhraj nu v jrur mouka milna chahida hai ohda hak jyada bnda kyuki ohne 10 saal mudde chuke sikha de punjab de
@Gabarsingh-g4x
@Gabarsingh-g4x 19 дней назад
Great work and answer bai sukhraj singh niamivala ji
@punjjaabdesh8659
@punjjaabdesh8659 17 дней назад
ਕੋਈ ਕਹੀ ਜਾਂਦਾ, ਇਹ ਸੁਖਬੀਰ ਨੇ ਖੜਾ ਕੀਤਾ, ਕੋਈ ਕਹਿੰਦਾ ਇਹਨੇ ਧਰਨਾ ਸਹੀ ਟਾਇਮ ਨੀ ਚੱਕਿਆ, ਕੋਈ ਕਹਿੰਦਾ ਕੁੰਵਰ ਵਿਜੇ ਪਰਤਾਪ ਸਹੀ ਆ। ਰੱਬ ਜਾਣਦਾ ਭਾਈ ਕੌਣ ਸੱਚਾ, ਕੌਣ ਝੂਠਾ। ਐਨਾ ਈ ਕਹਿ ਸਕਦੇ ਆਂ, ਵਾਹਿਗੁਰੂ ਸੱਚੇ ਦਾ ਸਾਥ ਦੇਵੇ।
@C2tnz
@C2tnz 19 дней назад
ਬਹੁਤ ਬੇਬਾਕੀ ਨਾਲ ਜਵਾਬ ਦਿਤੇ ਵੀਰ ਸੁਖਰਾਜ ਸਿੰਘ ਨੇ ਉਮੀਦ ਆ ਲੋਕ ਅਖਾ ਖੋਲ ਕੇ ਸੋਚਣਗੇ ਕੀ ਕੌਣ ਪੰਥਕ ਤੇ ਕੌਣ ਗੱਦਾਰ
@Gabarsingh-g4x
@Gabarsingh-g4x 18 дней назад
Sukhraj nu sanjha umedvaar bna dena chahida fer hi gal bnu baki ta time pass
@Panjab_once_again
@Panjab_once_again 19 дней назад
Sukhraj sangarshi bnda ohne apna bapu koum de lekhe laya sada farj bnda sukhraj da sath daiye
@Gabarsingh-g4x
@Gabarsingh-g4x 19 дней назад
ਸੁਖਰਾਜ ਇਸ ਸਿਸਟਮ ਤੋ ਪੀੜਤ ਇਨਸਾਨ ਆ ਉਹਨੇ 10 ਸਾਲ ਸੰਘਰਸ਼ ਕੀਤਾ ਉਹਦਾ ਸਾਥ ਦੇਵਾਂਗੇ ਅਸੀ ਡਟ ਕੇ
@tajwrsingh5990
@tajwrsingh5990 18 дней назад
ਫੇਰ ਦੀਪ ਸਿੱਧੂ ਦੀ ਸੋਚ ਦਾ ਮੁੱਲ ਕਦੋਂ ਮੋਡੋਗੇ ਬਾਈ ਜੀ
@C2tnz
@C2tnz 18 дней назад
​@@tajwrsingh5990deep sidhu ne ta eh keha c k asi sukhraj di hmayat krni dat k tusi bol te mandeep ne bol pugaye dso
@Kiranpal-Singh
@Kiranpal-Singh 16 дней назад
@@tajwrsingh5990 ਲੋਕਾਂ ਨੇ ਦੀਪ ਦੇ ਸਤਿਕਾਰ ਵਿੱਚ ਕਿਹੜੀ ਕਮੀ ਛੱਡੀ ਹੈ ?
@barindersinghmander6375
@barindersinghmander6375 19 дней назад
ਅਸੀਂ ਉਹ ਹਾਂ ਜਿਨ੍ਹਾਂ ਨੂੰ ਨਾ rss ਮਾਰ ਸਕਦੀ ਨਾ ਦੁਨੀਆ ਹੋਰ ਤਾਕਤ ਸਾਨੂੰ ਮਾਰ ਸਕਦੇ ਪਰ ek ਸਿੱਖ ਨੂੰ ਦੂਜਾ ਸਿੱਖ ਨਾ ਮਾਰੇ ਸਾਡੇ ਕੋਲ ਹੈ ਕੀ ਤੁਸੀਂ ਸਭ ਪੰਜਾਬ ਛਿਕੇ ਟੰਗ ਰਹੇ ਹੋ ਤੁਹਾਨੂੰ ਕੀ ਲੱਗਦਾ ਕਾਜਰੀਵਾਲ ਐਵੇ ਹੀ ਬਹਾਰ ਆਹ ਗਿਆ ਪਤਾ ਪੰਜਾਬ ਕੀ ਕੁਝ ਦਾਅ ਤੇ ਲਗਾ, ਸਿਰਸਾ ਵਾਲਾ ਦੂਜੇ ਦਿਨ ਬਾਹਰ ਆਹ ਜਾਂਦਾ ਤੁਹਾਡੇ ਇਹਨਾਂ ਗ਼ਲਤੀਆਂ ਕਰਕੇ ਹੀਂ ਬੰਦੀ ਸਿੰਘ ਅੰਦਰ ਨੇ ਇਕ ਤੇ ਹੋਣਾ ਜੋ ਦੀਪ ਸਿੱਧਕਹਿੰਦਾ ਸੀ 😔😔😔😔😡
@jaspindersingh9945
@jaspindersingh9945 19 дней назад
ਬਾਈ ਸੁਖਰਾਜ ਸਿਘ ਨੂ ਇਸ ਵਾਰ ਤੁਹਾਨੂ ਬੈਠ ਜਾਣਾ ਚਾਹੀਦਾ ਜੀ ਅਗਲੇ ਇਲੈਕਸਨ ਵਿਚ ਲਡ ਲਵੋ ਜੀ ਤੁਹਾਨੂ ਬੀਬੀ ਖਾਲਡਾ ਤੇ ਭਾਈ ਅਮਿਰਤ ਪਾਲ ਸਿਘ ਤੇ ਸਰਬਜੀਤ ਸਿਘ ਖਾਲਸਾ ਨਾਲ ਰਲ ਕੈ ਲਡਣਾ ਚਾਹੀਦਾ ਜੀ
@tajwrsingh5990
@tajwrsingh5990 18 дней назад
ਬਿਲਕੁਲ ਸੱਚ 👍 ਰੌਲੇ ਪਾ ਕੇ ਪੰਥ ਦੀ ਬੇਜ਼ਤੀ ਹੈ ਦੂਜੇ ਫਾਇਦਾ ਲੇ ਜਾਂਦੇ ਨੇ
@Kiranpal-Singh
@Kiranpal-Singh 17 дней назад
ਕਿਉਂ ? ਉਹ ਇਸਦਾ ਸਾਥ ਕਿਉਂ ਨਹੀਂ ਦੇ ਸਕਦੇ ?
@rajdhanju3547
@rajdhanju3547 19 дней назад
Bhai sukhraj nu ticket milni chahdi hai.
@C2tnz
@C2tnz 19 дней назад
Sukhraj singh ne pehla elaan kita te fer sarbjit ne deep sidhu de pra de moode te chlayi ki bnde paate rehn ehna nu shrm krni chahidi vde panthka nu
@Panjab_once_again
@Panjab_once_again 19 дней назад
Jasveer singh menu tuhada ek swal a tusi keha dhami ne sukhraj da naam lya k asi sukhraj de naal akhe tusi badal naal ho tusi eh swal ki amritpal de pita ja sarbjit nu kr skde o k bjp de delhi de prdhan kalka ne live press Confrance amritpal de privar nal kiti fer jageer kaur ohna de ghre gye dhindse huni v chandumajra vrge ki amritpal v ehda mtlab ehna de naal a fer j jurt hovegi ta swal kryo
@KalaSerron
@KalaSerron 18 дней назад
ਇਸ ਬੰਦਰ ਨੰ ਪਿੱਛੋਂ ਧਰਨਾ ਕਿਉਂ ਚੱਕ ਲਿਆ ਹਾ ਭਗਵੰਤ ਗ਼ਦਾਰ ਪੇਸੈ ਕਿੰਨੇ ਲੈਤੇ ਦੱਸੀ
@Gabarsingh-g4x
@Gabarsingh-g4x 19 дней назад
BAI SUKHRAJ TAKRHA HO TU TERE NAAL A ASI SARE EHNA NU BKVAS KRN DO KOI PRVAH NI KRNI
@Gabarsingh-g4x
@Gabarsingh-g4x 19 дней назад
Sarbjit dogla niklya kyuki niamivala sukhraj ne oda ਚੋਣਾਂ ch bot sath dita but hun onu hraun li deep sidhu de pra da moda vrt rya eh bot glt gal hai
@Panjab_once_again
@Panjab_once_again 19 дней назад
Jasveer singh ji swaal krke agle bnde nu bolan v dya kro agla bolda tusi viche tok dinde o
@C2tnz
@C2tnz 19 дней назад
Sukhraj bai ehna badla congresia raje vring viche app da bhnd ehna beadbi de naam te vota lyia asi tere nal
@Singh-ti
@Singh-ti 19 дней назад
Khalsa panth nu khathe sangat naal Salah karke hi sare kaam krne Chahi da Apne NRI Veera ne bhot jor lga ke kaam kita panjab desh nu azad kran lai Es krke hun khalsa Sarkar bna ni 2027 vich es krke Sareya di salah naal chalo kite eh na hoye Panjab desh khalsa Raaj de virodi navi khel kr jaan pagg ch sir fassan wale vich Rala ke bhot deyan naal chalan da tym aa gya hun Sikhan layi
@IqbalSingh-ys8hb
@IqbalSingh-ys8hb 19 дней назад
ਇਹ ਬੰਦਾ ਅਪਸੈਟ ਆ ਜਿੰਨਾ ਦੀ ਸਪੋਰਟ ਕਰਦਾ ਫਿਰ ਉਹਨਾਂ ਦੇ ਵਿਰੁੱਧ ਬੋਲਦਾ ਇਸਨੂੰ ਆਪ ਨੀ ਪਤਾ ਕੀ ਬੋਲ ਰਿਹਾ
@C2tnz
@C2tnz 18 дней назад
Vere eh tu sarbjit bare likhna c kyuki dogla oh a sukhraj ne ta ohda sath udo dita jdo lehar v nyi bni c
@IqbalSingh-ys8hb
@IqbalSingh-ys8hb 17 дней назад
@@C2tnz ਠੀਕ ਆ ਬਾਈ ਆਪੋ ਆਪਣੀ ਸੋਚ ਆ ਕੁਝ ਲੋਕ ਅੱਜ ਨੂੰ ਦੇਖਦੇ ਆ ਕੁਝ ਆਉਣ ਵਾਲੇ ਸਮੇਂ ਨੂੰ
@Gabarsingh-g4x
@Gabarsingh-g4x 19 дней назад
Sukhraj pehle din to sangarsh kar rya ohnu bdnam krn lyi es time aap party badal te congress ne pura jor laya te kuj apne panthak bnde v hege
@C2tnz
@C2tnz 19 дней назад
Thok k rakh manjhi bai sukhraj ehna di koum nu gumrah kita ehna ne
@sukhchainsingh9366
@sukhchainsingh9366 19 дней назад
ਬਾਈ ਜਸਵੀਰ ਸਿੰਘ ਥੋਡਾ ਨੰਬਰ ਚਾਹੀਦਾ
@JagdeepSingh-j1d
@JagdeepSingh-j1d 19 дней назад
Kuwar vijay ne ta ਪਾਰਲੀਮੈਂਟ ਵਿਚ bolea si
@Gabarsingh-g4x
@Gabarsingh-g4x 19 дней назад
Jasveer ji ki kde tusi amritpal de privar to eh swal kita k tuhda munda harpreet nsha nyi krda ki tusi akal takht sahib ja k khar k eh gal keh skde o gurh de sanmukh
@Panjab_once_again
@Panjab_once_again 19 дней назад
Sukhraj singh niamivala har jgah hmayat dinda chahe koi morcha mujahra hove kde piche ni htya sgo aap bheera chal lenda tusi lok ek piche hi pe jnde ho iko bnde nu panthak bna dinde o jdo sukhraj kise de khilaaf ni bolya kde ta tusi lok kahto glt byanbaji krde o
@GurmeetSingh-yz3jt
@GurmeetSingh-yz3jt 19 дней назад
ਰਾਜੇ ਨੇ ਕਰੋੜਾਂ ਰੁਪਏ ਇਹਨਾਂ ਦੋ ਬੰਦਿਆ ਨੂੰ ਦਿੱਤੇ ਹਨ।ਕੋਈ ਲੁਕੀ ਛਿਪੀ ਗਲ ਨਹੀਂ
@C2tnz
@C2tnz 19 дней назад
Sukhraj di pith laun nu sab da jor lga kini shrm di gal sade loka di jis bnde ne apna baap koum li shaheed krta ohda sath den di bjaye virodh kir jnde a
@Gabarsingh-g4x
@Gabarsingh-g4x 19 дней назад
Sukhraj bakia vaang 2,4 month baad Election lyi tyaar ni hoya ohne 8,9 saal samgarsh krke fer akhir ch faisla lya kyuki ohnu insaaf ni milya j kite insaaf milya hunda tav shayad sukhraj chona vich na aunda but apne nave bne panthka da jor lga sukhraj nu hraun lyi
@Gabarsingh-g4x
@Gabarsingh-g4x 19 дней назад
Mere chache da munda jashndeep patiala to vichara dihari krda c es kuwar vijay prtap de kehn te os ਤੇ jhootha ndps da prcha pata c odi life khrab hogi jail ch 3 saal baad bahr ayavc sukhraj veer di gal sahi a ehne bot glt kam kite ips c jdo
@KalaSerron
@KalaSerron 18 дней назад
ਸੁਖਬੀਰ ਕੰਜਰ ਨੇ ਖਰੀਦ ਲਿਆ ਪਰ ਲੋਕੋ ਜਾਗੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ
@sehajpreetofficial2013
@sehajpreetofficial2013 17 дней назад
ਜਗਮੀਤ ਵੀਰ ਦੇ ਚੈਨਲ ਤੇ ਸਾਬਕਾ ਪੁਲਿਸ ਮੁਲਾਜਮ ਸੱਤਪਾਲ ਸਿੰਘ ਜੀ ਨੇ ਬਹੁਤ ਗੱਲਾ ਆਖੀਆ ਨੇ ਸੁਖਰਾਜ ਸਿੰਘ ਬਾਰੇ with proof ਕਿਓ ਨੀ ਇਹ ਕੋਰਟ ਵਿੱਚ ਜਾਂਦਾ ਏਸ ਦੀ ਪ੍ਰੋਪਰਟੀ ਬਾਰੇ ਵੀ je ਇਹ ਬੰਦਾ ਸੱਚਾ ਹੈ ਤਾਂ ਉਹਨਾਂ ਦੀਆ ਗੱਲਾ ਦਾ ਜਵਾਬ ਦੇਵੇ ਸਿੱਖਾਂ ਨੂੰ ਗੁੰਮਰਾਹ ਕਰ ਰਿਹਾ ਇਹ ਬੰਦਾ ਕੋਰਟ ਵਿੱਚ ਤਾਂ ਇਹ ਆਪਣੇ ਬਿਆਨ ਵੀ ਬਦਲ ਆਇਆ ਆਪਾ ਭੋਲੇ ਲੋਕ ਐਵੇਂ ਇੱਹੋ ਜਿਹਿਆ ਪਿੱਛੇ ਲੱਗ ਜਾਂਦੇ ਆ ਜਦ ਕ ਇਹ ਆਪ ਸਰਕਾਰਾਂ ਨਾਲ ਸੈਟਿੰਗ ਕਰ ਲੈਂਦੇ ਆ
@Kiranpal-Singh
@Kiranpal-Singh 17 дней назад
ਸੱਤਪਾਲ ਕਿੰਨਾ ਕੁ ਸਹੀ-ਪਾਏਦਾਰ ਹੈ, ਜਿਸਦਾ ਜਵਾਬ ਦੇਣਾ ਜਰੂਰੀ ਹੈ ?
@Gabarsingh-g4x
@Gabarsingh-g4x 19 дней назад
Deep sidhu ne v sukhraj di puri hmayat kiti c es krke ohde pra mandeep nu sukhraj de hak ch beth jana chahida c kyuji sukhraj ne lmba sma har mudde te bolya a jahe beadbi hove ja sikhya student de hak di gal hove bandhi singha di gal guru sahib da stikar bhaal pania di lrahyi har pase apna yogdaan paya hun Sukhraj ne 3 saal shrka te mrocha laya sarkara ne jhoithe laare la k morcha chkaya insaaf fer ni thak haar k ohne chona da rah frya te sade hi lok kuj pamthak vidhvaan bne ohda virodh kar rahe k haye sukhraj chona ch agya haye sukhraj ye vo yar shrm kro thodi bot j sath ni de skda bkvas v na kro es dunia te kle ਤੁਸੀਂ ਹੀ sache ho baki sare jhoithe ne dogli dunia sab hwa dekh k chalde a
@gurdeepsingh1126
@gurdeepsingh1126 18 дней назад
ਸਰਕਾਰੀ ਬਾਦਲ ਪਾਰਟੀ ਦਾ ਦੱਲਾ ਆਪਣੇ ਮੂੰਹ ਤੋਂ ਖੁਦ ਬੋਲ ਰਿਹਾ ਹੈ ਲੋਕੋ ਗੁਮਰਾਹ ਨਾ ਹੋਇਓ
@Gabarsingh-g4x
@Gabarsingh-g4x 19 дней назад
Kuvar vijay prtap kehra dudh dhota ohne v naujwana te bot jhoothe prche paye sukhraj sach keh rya
@Gabarsingh-g4x
@Gabarsingh-g4x 19 дней назад
Satpal police vale ne bot julm kita sade yodhya te but sade lok ohnu panthak te sukhraj de khilaaf bhugat rye Oye tuhnu juttia di ghaat jina sade jathedara de tshadat kita tusi os gand nu parmote kr rye o tuhnu akal chahidi a tuhde ch gairat hi nyi guru da jma dar lah ta tusi
@C2tnz
@C2tnz 19 дней назад
Jasveer singh ji tusi bot glt video da contant paya k loki heding dekh k sukhraj da virodh krn tusi syane ptrkar ho tuhnu eve di chlaki shoba nyi dindi pta ni kisde kehn te tusi eh sab kr rhe ho tusi sardar simranjit maan de amritsar program vich v nyi gye
@dailyhindicartoon5647
@dailyhindicartoon5647 17 дней назад
ਬਾਈ ਜੀ ਪਿੰਡ ਤੋਂ ਪੁੱਛੋਂ ਸੁਖਰਾਜ ਨੇ ਬਹੁਤ ਪੈਸੇ ਖਾਧੇ ਆ ਸਾਰੀਆਂ ਸਰਕਾਰਾਂ ਤੋਂ MLA ਵਾਲੀ ਫੀਲਿੰਗ ਆ ਪਿੰਡ ਵਿੱਚ ਇਹਦੀ
@Kiranpal-Singh
@Kiranpal-Singh 16 дней назад
ਕੋਈ ਸਬੂਤ ਹੈ ਜਾਂ ਈਰਖਾ ਹੈ ?
@Panjab_once_again
@Panjab_once_again 19 дней назад
Jehre sukhraj de chon larhn te swal kar rhe oh pehla apni peerhi thale sotta maran ohna di ki den a koum lyi panth lyi sukhraj lambe sme to sangrsh kr reha har ek mudde te dat k nidhark ho bolya kde koum de khilaaf byaan ni dita na ohne jubaan krke piche htya na ohne eh keha k me chona ni lrhda me sawidhan di soh ni khavaga ohne te fer 10 saal sangrsh krje jdo insaaf ni milya fer one faisla lya tusi lok jo muh aunda boli jnde o tuhnu ki pta sukhraj ne ki kuj gvaya jis bche de sir to baap ਦਾ hath uth jnda ohdi jindagi kive gujr di jehre kehnde syasat krda ki tusi apna bapu mrva k eve kr skde o tuhnu Sharm auni chahidi a bevkuf lok vaise v hun bthera koum nu bevkuf bna lya hun panth de sahmne nksha clear a sme ne sab nitara kr dena a koun gdar koun panthak
@jaggihundal2126
@jaggihundal2126 19 дней назад
eh v koi baada sai bnda n lgda
@PawandeepP-rg5iy
@PawandeepP-rg5iy 17 дней назад
ਬਹਿਜਾ ਭਰਾਵਾਂ ਚੁੱਪ ਕਰਕੇ
Далее