Тёмный
No video :(

ਸੁਣਿਓ ਲੁੱਚੇ ਸਾਧਾਂ ਦੀਆ ਕਰਤੂਤਾਂ ਦੇ ਸਨਸਨੀਖੇਜ਼ ਕਿੱਸੇ ,ਪਰਮਹੰਸ ਉਰਫ਼ ਰਾਮ ਸ਼ੰਕਰ ,ਸਵਾਮੀ ਭੀਮਾ ਨੰਦ ,ਰਾਮ ਬਖਸ਼ ਯਾਦਵ.. 

Tiwana Radio
Подписаться 116 тыс.
Просмотров 21 тыс.
50% 1

ਸੁਣਿਓ ਲੁੱਚੇ ਸਾਧਾਂ ਦੀਆ ਕਰਤੂਤਾਂ ਦੇ ਸਨਸਨੀਖੇਜ਼ ਕਿੱਸੇ ,1 ਪਰਮਹੰਸ ਉਰਫ਼ ਰਾਮ ਸ਼ੰਕਰ 2 ਸਵਾਮੀ ਭੀਮਾ ਨੰਦ 3 ਰਾਮ ਬਖਸ਼ ਯਾਦਵ 4 ਕਿਰਪਾਲੂ ਮਹਾਰਾਜ 5ਮਾਰੂਤੀ ਬਾਬਾ 6ਸਾਖਸ਼ੀ ਮਹਾਰਾਜ਼ 7 ਸਵਾਮੀ ਸਾਚਿਆਨੰਦ ਕਿਰਪਾਲੂ ਮਹਾਰਾਜ ਦੀ ਚੇਲੀ ਅਮੈਰੀਕਨ ਲੇਖਕ ਕੇਰਨ ਜੈਨ ਸਨ ਦੀ ਲਿਖੀ ਕਿਤਾਬ " ਦਾ ਸੈਕਸ ਲਾਈ ਐਂਡ ਤੂੰ ਹਿੰਦੂ ਗੁਰੂਜ "ਦੇ ਖੁਲਾਸੇ #parmindersinghtiwana #tiwanaradio

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 60   
@user-lz5qe2hz1n
@user-lz5qe2hz1n Месяц назад
ਧਰਮ ਦੀ ਆੜ ਵਿੱਚ ਖੂਬ ਲੁੱਟਦੇ ਹਨ ਬਾਬਾ ਬਣਨ ਲਈ ਕੋਈ ਡਿਗਰੀ ਨਹੀਂ ਚਾਹੀਦੀ ਹੈ ਬੱਸ ਪਖੰਡ ਕਰਨਾ ਜਾਣਦੇ ਹਨ 🧑🏿‍🦱🧑🏿‍🦱🧑🏿‍🦱🧑🏿‍🦱🧑🏿‍🦱🧑🏿‍🦱🧑🏿‍🦱🧑🏿‍🦱🧑🏿‍🦱🧑🏿‍🦱
@SarwanSingh-pz8uh
@SarwanSingh-pz8uh Месяц назад
ਪਾਖੰਡੀ ਸਾਧਾਂ ਦੇ ਪਾਖੰਡ ਨੰਗੇ ਕਰਦੇ ਰਹੋ ਧੰਨਵਾਦ ਜੀ । ਸਮੇੱੰ ਦੀ ਸਖਤ ਲੋੜ ਹੈ ।
@Gurinder8458
@Gurinder8458 Месяц назад
ਪ੍ਰੋਫੈਸਰ ਅੱਛਰੂ ਸਿੰਘ ਜੀ ਨੂੰ ਬੇਨਤੀ ਕਰੋ ਜੀ . ਉਹ ਇਹ ਕੰਮ ਕਰ ਸਕਦੇ ਹਨ
@KulbirSingh-cb2oh
@KulbirSingh-cb2oh Месяц назад
ਟਿਵਾਣਾ ਜੀ ਸਤਿ ਸ੍ਰੀ ਅਕਾਲ ਆਪ ਦਾ ਵਿਸਾ਼ ਬਹੁਤ ਵਧੀਆ ਹੈ ਭਾਰਤ ਵਿਚ ਜੰਨਤਾ ਲੁੱਟਣ ਖੁਣੋ ਪਾਈ ਹੈ ਸਿਰਫ ਲੁੱਟਣ ਵਾਸਤੇ ਬੰਦਾ ਨੂੰ ਬੇਸ਼ਰਮੀ ਧਾਰਣ ਦੀ ਲੋੜ ਹੈ ਕਿੳਕਿ ਇਕ ਦਿਨ ਇਹ ਸੱਭ ਕੁੱਝ ਲੋਕਾਂ ਸਾਹਮਣੇ ਆੳਣਾ ਹੀ ਹੁੰਦਾ ਹੈ
@AmarSingh-si9dd
@AmarSingh-si9dd Месяц назад
Excellent social information.
@user-lz5qe2hz1n
@user-lz5qe2hz1n Месяц назад
ਪਾਗਲ ਲੋਕ ਹੀ ਡੇਰਿਆ ਤੇ ਜਾਂਦੇ ਹਨ ਘਰ ਬੇਸ਼ੱਕ ਬੱਚੇ ਭੁੱਖੇ ਬੈਠੇ ਰਹਿਣ ਪਰ ਬਾਬਿਆਂ ਨੂੰ ਖੂਬ ਦਿਲ ਖੋਲ ਕੇ ਦਾਨ ਕਰਦੀਆਂ ਹਨ ਡੇਰਿਆ ਵਾਲੇ ਮੌਜਾਂ ਕਰਦੇ ਹਨ ਲੋਕ ਭੁੱਖੇ ਮਰਦੇ ਹਨ ਇਹ ਮਹਿੰਗੀਆਂ ਗੱਡੀਆਂ ਲੱਖਾ ਦੀਆਂ ਘੜੀਆਂ ਸੋਨੇ ਦੇ ਗਹਿਣਿਆਂ ਨਾਲ ਲੱਦੇ ਰਹਿੰਦੇ ਹਨ ਕਿਧਰ ਨੂੰ ਸਮਾਜ ਜਾਂ ਰਿਹਾ ਹੈ ਪਾਗਲਾਂ ਦਾ ਕੋਈ ਘਾਟਾ ਨਹੀ ਹੈ ਦੇਸ਼ ਭਰਿਆ ਪਿਆ ਹੈ
@gurbachansingh9799
@gurbachansingh9799 Месяц назад
Good job Tiwana bai
@roopsidhu4301
@roopsidhu4301 Месяц назад
ਵਧੀਆ ਜੰਗਮੈਨ ਸੁਕਰੀਆ
@mirzahaq5714
@mirzahaq5714 Месяц назад
Good work Tiwana Sahib. Keep up this great work. You are breath of fresh air ❤
@golewaliagill4088
@golewaliagill4088 Месяц назад
ਧੰਨਵਾਦ ਜੀ
@karamsingh1479
@karamsingh1479 Месяц назад
Verry..good..veerji
@ranjitbrar2449
@ranjitbrar2449 Месяц назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਭੋਲੇ ਭਾਲੇ ਸੁਖ ਭਾਲਦੇ ਫਿਰਦੇ ਲੁਟੇ ਜਾਂਦੇ ਹਨ ਸਰਕਾਰ ਨੂੰ ਇਹ ਬੋਟਾ ਵਾਸਤੇ ਚਾਹੀਦੇ ਹਨ ਇਹਨਾਂ ਨੂੰ ਕੋਈ ਨਥ ਪਾ ਸਕਿਆ ਨਾ ਕੋਈ ਪਾ ਸਕੇਗਾ ਸੀਚੇ ਵਾਲ ਵਾਲੇ ਸੰਤ ਹਨ ਕਿੰਨੀ ਸੇਵਾ ਕਰ ਰਹੇ ਹਨ ਜੇ ਕੋਈ ਇਹਨਾ ਵਾਰੇ ਸ਼ਕਾਇਤ ਕਰਦਾ ਉਹ ਮਰਵਾਇਆ ਜਾਂਦਾ ਸਿਰਸੇ ਵਾਲੇ ਕੀ ਸਜਾ ਹੋਈ ਮਹੀਨੇ ਬਾਦ ਘਰ ਆ ਜਾਦਾਂ ਧੰਨਵਾਦ
@amarjitriar9770
@amarjitriar9770 Месяц назад
Very good discussion
@mirzahaq5714
@mirzahaq5714 Месяц назад
I love watching your videos 🎉
@user-he7gr5mx6q
@user-he7gr5mx6q Месяц назад
Great 👍
@KarnailSingh-gv1mi
@KarnailSingh-gv1mi Месяц назад
Good
@user-id9bm5ut7t
@user-id9bm5ut7t Месяц назад
Tiwana ge sat shree akal ge
@surjeetuppal1466
@surjeetuppal1466 Месяц назад
Tiwana ji satsiriakal
@darshansinghsekhon5441
@darshansinghsekhon5441 Месяц назад
Tiwana ji very good topic 🎉🎉
@JaspalSingh-vp1ti
@JaspalSingh-vp1ti Месяц назад
GOODSS SIR JI
@jaswindergrewal4356
@jaswindergrewal4356 Месяц назад
ਪਰਮ ਅਨੰਦ
@shallysingh829
@shallysingh829 Месяц назад
ਬਾਖੂਬ ਟਿਵਾਣਾ ਸਾਹਿਬ ਜੀਓ 👍
@HarpreetSingh-yp8zq
@HarpreetSingh-yp8zq Месяц назад
ਧਰਮ ਕਰਮ ਪਾਖੰਡ ਜੋ ਦੀਸੇ ਤਿੰਨ ਜੰਮ ਜਗਾਤੀ ਲੂਟੇ, ਹਿੰਦੂ ਅੰਨਾ ਤੁਰਕੂ ਕਾਣਾ, ਸਿੱਖ ਗੁਰਬਾਣੀ ਅਨੁਸਾਰ ਚਲ ਰਹੇ ਤੇ ਹਿੰਦੂ ਬ੍ਰਾਹਮਣਾਂ ਦੇ ਅਨੁਸਾਰ, ਅਰਬੀ ਭਾਸ਼ਾ ਚ ਹਿੰਦੂ ਦਾ ਮਤਲਬ ਚੋਰ ਹੁੰਦਾ ਤੇ ਹਿੰਦੂ ਰਾਸ਼ਟਰ ਮਤਲਬ ਚੋਰਾਂ ਦਾ ਦੇਸ਼, 10 ਸਾਲਾਂ ਚ ਮੋਦੀ ਨੇ ਭਾਰਤ ਨੂੰ ਚੋਰਾਂ ਦਾ ਦੇਸ਼ ਬਣਾ ਦਿੱਤਾ।
@SarwanSingh-pz8uh
@SarwanSingh-pz8uh Месяц назад
ਸਹੀ ਕਿਹਾ ਜੀ
@ManvirSingh-ur4yt
@ManvirSingh-ur4yt Месяц назад
Good Job
@malkiatsingh5143
@malkiatsingh5143 Месяц назад
ਸਾਧ ਦੀ ਡਿਗਰੀ ਲਈ ਪੜ੍ਹਾਈ ਦੀ ਜ਼ਰੂਰਤ ਨਹੀਂ, ਮਕਾਰੀ, ਪਾਖੰਡ, ਕਰਮਕਾਂਡੀ ਯੋਗਤਾ ਅਤੇ ਝੂਠ ਬੋਲਣ ਦੀ ਯੁਗਤੀ ਦਾ ਹੋਣਾ ਜ਼ਰੂਰੀ ਹੈ।
@user-cg5su7vy1y
@user-cg5su7vy1y Месяц назад
ਸਹਯੋਗੀ ਹਰ ਕਾਰੋਬਾਰ ਵਿਚ ਮੌਜੂਦ ਹਨ.
@jaspreetkaur6822
@jaspreetkaur6822 Месяц назад
ਪ੍ਰਮਾਤਮਾ ਡੇਰਿਆ ਤੇ ਜਾਣ ਵਾਲਿਆ ਨੂੰ ਸੁਮਤ ਬਖਸ਼ਣ ਉਹ ਇਨਾ ਬਾਬਿਆ ਦੀ ਨੀਅਤ ਨੂੰ ਸਮਝਣ
@dharamveersingh7627
@dharamveersingh7627 Месяц назад
4:04…ਗੁੱਜਰ ਅੰਦੋਲਨ-ਬਲਵੰਤ ਸਿੰਘ ਸਿਉੜੇ ਵਾਲਾ…
@harjinderkaur3869
@harjinderkaur3869 Месяц назад
ਤੁਸੀਂ ਪੰਜਾਬੀ ਹੋ ਫਿਰ ਤੁਸੀਂ ਮਹਿਲਾਵਾਂ ਦੀ ਥਾਂ ਔਰਤਾਂ/ਬੀਬੀਆਂ ਕੁਛ ਵੀ ਕਹਿ ਸਕਦੇ ਹੋ। ਤੁਸੀਂ ਵਧੀਆ ਬੋਲਦੇ ਹੋ।ਪਰ ਵਿਚ ਵਿਚ ਸੁੜਾਕੇ ਨਾ ਮਾਰੋ।ਆਪਣੀ ਜ਼ਬਾਨ ਨੂੰ ਲਗਾਮ ਦਿਓ ਔਰਤ ਲਈ ਬਟੇਰੀ ਸ਼ਬਦ ਸਿਰਫ ਆਪਣੇ ਆਪਣੇ ਘਰ ਦੀਆਂ ਔਰਤਾਂ/ਸੁਆਣੀਆਂ ਲਈ ਹੀ ਵਰਤੋਂ। ਇਹਨਾਂ ਦਾ ਪਰਦਾ ਫਾਸ਼ ਕਰਨ ਦਾ ਧੰਨਵਾਦ।
@tiwanaradio9627
@tiwanaradio9627 Месяц назад
ਰੇਡੀਓ ਤੇ ਇਸਦਾ ਜੁਆਬ ਸੁਣ ਲਿਓ ਬੀਬੀ ਰਾਣੀਏ
@JagdeepSingh-lc6ll
@JagdeepSingh-lc6ll Месяц назад
Good 👍
@dalvirsingh5222
@dalvirsingh5222 Месяц назад
🙏🙏
@lakhwindersingh1832
@lakhwindersingh1832 Месяц назад
ਲਖਵਿੰਦਰ ਸਭਰਾ ਸਭਰਾਉ ਤਰਨਤਾਰਨ ❤
@surjeetsingh8809
@surjeetsingh8809 Месяц назад
👍🙏🙏👌
@balwindersingh115
@balwindersingh115 Месяц назад
💯💯💯💯
@majorsingh8647
@majorsingh8647 Месяц назад
ਇਹਨਾਂ ਬਾਬਿਆ ਨੂੰ ਬਾਡਰ ਤੇ ਸਵਾਂ ਮਹੀਨਾ ਡਿਊਟੀ ਕਰਵੋ ਪਿੱਛੇ ਮੋਕ ਨਾਲ ਲਿੱਬੜ ਜਾਣਗੇ ਅੱਗੇ ਤੋ ਕੋਈ ਬਾਬਾ ਨਹੀ ਬਣੇਗਾ
@Raghbirsingh-lr9pt
@Raghbirsingh-lr9pt Месяц назад
ਇਸ ਨੂੰ ਹਿੰਦੀ ਵਿਚ ਵੀ ਦਿਖਾਓ ਜੀ
@SukhwinderSingh-hc3mp
@SukhwinderSingh-hc3mp Месяц назад
Punjab de derian vale babian dian kahahian v dasn di kirpa kro ji.
@baldevraj4560
@baldevraj4560 Месяц назад
Sat Sari Akal Ji 😂
@ranjitbrar2449
@ranjitbrar2449 Месяц назад
ਦੇਖੋ ਭਾਈ ਮੈ ਬੇਨਤੀ ਕਰਦੀ ਹਾ ਕੁਮੈਟ ਕਰੋ ਪਰ ਗਲਤ ਨਾ ਲਿਖਿਆ ਕਰੋ ਨਹੀ ਚੰਗਾ ਲਗਦਾ ਨਾ ਸੁਣਿਆ ਬੋਲਣ ਵਾਲੇ ਦੀ ਇਨਸਲਟ ਨਾ ਕਰੀਏ ਧੰਨਵਾਦ
@JagjitSingh-ox1zy
@JagjitSingh-ox1zy Месяц назад
Tiwana ji aap bahut changa km kr rhe ho aap di video dekh ke kush aurta ehna babian ton door rhen te aapni arboo bacha sakan.
@user-lu8hz1kk3h
@user-lu8hz1kk3h Месяц назад
ਬਾਈ ਟਿਵਾਣਾ ਜੀ।ਆਪ ਜੀ ਅੱਜ ਵਾਂਗ ਅਗਾਂਹ ਲਈ ਕਦੇ ਇਕ ਸ਼ਪੈਸ਼ਲ ਪ੍ਰੋਗਰਾਮ ਵਿੱਚ ਖਾਸ ਕਰ ਸਾਧ ਰਾਮਪਾਲ ਅਤੇ ਕਾਣੇ ਸਾਧ ਰਾਮ ਦੀਆਂ ਸਾਰੀਆ ਕਾਲੀਆਂ ਕਰਤੂਤਾਂ ਨੂੰ ਵੀ ਜਰੂਰ ਦੱਸਿਉ ਜੀ।ਧੰਨਵਾਦ ਜੀ।
@lakhvirsingh9492
@lakhvirsingh9492 Месяц назад
Andh bhakt Rab samajhda na
@user-fi2rm6dc1h
@user-fi2rm6dc1h Месяц назад
Eh hy hindya da ethas
@saddu.111
@saddu.111 Месяц назад
Tiwana sahib ji, meri vinti hai ki tusin Sade Punjab di gal karya Karo. Acha hoiga je tusin apne dharam te concentrate Karo. Aapa ki lena inha fraud babeyan taun .Sade apne dharam ch Kai fraud deredar hunha nu expose karo
@harjinderkaur3869
@harjinderkaur3869 Месяц назад
ਹਰ ਇਕ ਦੀ ਫੋਟੋ ਦਿਖਾਓ
@gurnamsinghdhillon4243
@gurnamsinghdhillon4243 Месяц назад
Balwant singh Tandewala
@user-id9bm5ut7t
@user-id9bm5ut7t Месяц назад
Jalandhar vich greeb mazdor de gar dha tor ke bahgwat maan jumle was voota magda ferda loka ne garu majke rakhna hai
@TarveenThakur
@TarveenThakur Месяц назад
Jadon asin tuhade attbadiyan diyan krtootan dsnian challu kitiyaan taan fer tunsi cheekan marnian hn jejr aa anparh si baba nanak kina parheya si kabir kinna perheya si jekr ihna te drz hove case sache hn taan Punjab de attbadiyan te hoye balattkaar ate desh daroh de case kivein jhoothe hn jo 22 hzaar nirdosh lokaan de katal kite or ohna diyan jmeena te kabze kite ohna nu tunsi sant kahinde ho?iss krke bakvaas krn ton pehilan apne manji thale sotta maaro tunsi enne paap kr chuke ho ki tuhanu kise dusre te swaal krn da adhikaar nhi hai.
@HardevsinghSihra-br2yy
@HardevsinghSihra-br2yy Месяц назад
ਟਿਵਾਣਾ ਸਾਹਿਬ,, ਸਤਿ ਸ੍ਰੀ ਆਕਾਲ ਜੀ,, ਇਹ ,ਜ਼ੋ ਤੁਸੀਂ,, ਫੋਟੋ, ਦਿਖਾਈ ਏ, ਕਾਲੀ ਦਾੜ੍ਹੀ ਵਾਲੇ ਦੀ, ਬਿਲਕੁਲ ਝਾਅ ਵਰਗਾ ਲਗਦਾ ਹੈ ਜੀ,, ਝਾਅ, ਜਿਸ ਨੂੰ,, ਫਰੀਜ਼ਰ ਵਿੱਚ, ਲਾਸ਼ ਨੂੰ ,, ਬੰਦ ਕੀਤਾ ਹੋਇਆ ਹੈ ਜੀ,, ਉਸ ਦੀ ਮੈਂ,, ਫੋਟੋ ਦੇਖੀ ਸੀ,, ਬਿਲਕੁਲ,, ਇਸ ਤਰ੍ਹਾਂ ਦੀ,, ਇੱਕ,, ਕਿਤਾਬ ਆਈ ਸੀ,, ਦਿਵਯ ਜੋਤੀ, ਸੰਸਥਾ,, ਦੇ ਨਾਮ ਤੇ ਜੀ। ਧੰਨਵਾਦ ਜੀ।
@luckysidhu1952
@luckysidhu1952 Месяц назад
AH TAA VEER PURA NAG NAGIN DANCE LEHREA PAA KE KARDA CE
@paramdevsingh4544
@paramdevsingh4544 Месяц назад
Saadhde saade desh nu loot k khaa gae.
@ranjitbrar2449
@ranjitbrar2449 Месяц назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਭੋਲੇ ਭਾਲੇ ਸੁਖ ਭਾਲਦੇ ਫਿਰਦੇ ਲੁਟੇ ਜਾਂਦੇ ਹਨ ਸਰਕਾਰ ਨੂੰ ਇਹ ਬੋਟਾ ਵਾਸਤੇ ਚਾਹੀਦੇ ਹਨ ਇਹਨਾਂ ਨੂੰ ਕੋਈ ਨਥ ਪਾ ਸਕਿਆ ਨਾ ਕੋਈ ਪਾ ਸਕੇਗਾ ਸੀਚੇ ਵਾਲ ਵਾਲੇ ਸੰਤ ਹਨ ਕਿੰਨੀ ਸੇਵਾ ਕਰ ਰਹੇ ਹਨ ਜੇ ਕੋਈ ਇਹਨਾ ਵਾਰੇ ਸ਼ਕਾਇਤ ਕਰਦਾ ਉਹ ਮਰਵਾਇਆ ਜਾਂਦਾ ਸਿਰਸੇ ਵਾਲੇ ਕੀ ਸਜਾ ਹੋਈ ਮਹੀਨੇ ਬਾਦ ਘਰ ਆ ਜਾਦਾਂ ਧੰਨਵਾਦ
Далее