Тёмный

ਸੁਣੋ ਕਿਵੇਂ ਸੇਵਾ ਕਰਕੇ ਥਾਣੇਦਾਰ ਨੂੰ ਛੱਡਣੀ ਪਈ ਨੌਕਰੀ 

Daily Post Punjabi
Подписаться 2,8 млн
Просмотров 119 тыс.
50% 1

ਸੁਣੋ ਕਿਵੇਂ ਸੇਵਾ ਕਰਕੇ ਥਾਣੇਦਾਰ ਨੂੰ ਛੱਡਣੀ ਪਈ ਨੌਕਰੀ
#SocialWorker #Punjab #DailyPostPunjabi
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 459   
@babbalaulakh2038
@babbalaulakh2038 5 лет назад
kon kon sir di spot krda
@harjitsekhon8719
@harjitsekhon8719 5 лет назад
Sare immandaar Lok veer ji
@kuldeepgillgill3463
@kuldeepgillgill3463 5 лет назад
ਬਹੁਤ ਵਧਿਆ ਇਨਸਾਨ ਨੇ ਬਾਈ ਜੀ ਤਹਾਨੂੰ ਸਲੂਟ ਆ ਪ੍ਰਮਾਤਮਾ ਥੋੜੀ ਠੋਡੀ ਉਮਰ ਲੰਮੀ ਕ ਰਹੇ
@penduunionzindaad
@penduunionzindaad 5 лет назад
ਵਾਹ ਕਿਆ ਜਮੀਰ ਹੋਊ ਪਾਜੀ ਤੁਹਾਡਾ ਨਹੀਂ ਰੀਸਾਂ ਪਾਜੀ ਸਲੂਟ ਆ ਜੀ ਤੁਸੀ ਜਾਗਦੀ ਜਮੀਰ ਵਾਲੇ ਹੋ ਤੁਹਾਡੀ ਬਹੁਤ ਲੋੜ ਆ ਪੰਜਾਬ ਨੂੰ ਸਹੀ ਕਿਹਾ ਬੱਬੂ ਮਾਨ ਨੇ ਹਰ ਇੱਕ ਪੁਲਸੀਆ ਚੋਰ ਨਹੀੳ ਹੁੰਦਾਂ
@navtejsingh6430
@navtejsingh6430 5 лет назад
Veer ji, Maharaj tuhanu hmesha chardikla bakshan ji. Keep going bai ji. We sport you from our heart.
@jagseerbrarsotha5072
@jagseerbrarsotha5072 5 лет назад
Sir tuhade warge Insan di lod AA Punjab nu good job sir I salute of u
@sukhwantsukhwantsingh2328
@sukhwantsukhwantsingh2328 5 лет назад
ਗੁਡ ਜੋਬ ਵੀਰੇ ੲਿਮਾਨਦਾਰੀ ਅਜਕਲ ਕੋੲੀ ਕਰਨ ਨਹੀ ਦਿਦੇ
@piarabajwa1419
@piarabajwa1419 5 лет назад
ਕਿਅਾ ਬਾਤ ਹੇ ਵੀਰ ਜੀ ਸਲੂਟ ਹੇ ਤੁਹਾਡੀ ਸੋਚ ਦੇ ਪਰਮਾਤਮਾ ਸਦਾ ਚੜਦੀ ਕਲਾ ਬੱਖਸੇ
@jazzgill101
@jazzgill101 5 лет назад
Your great veer God bless you....
@jarnailsingh7544
@jarnailsingh7544 5 лет назад
Salute.veer.g
@bharatindia7331
@bharatindia7331 5 лет назад
Guru da Sacha Sikh real Panjabi soorma...Bravo
@KulwantSingh-ff4ju
@KulwantSingh-ff4ju 5 лет назад
ਸਾਨੂੰ ਮਾਣ ਹੈ ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਵਿੱਚ ਇਮਾਨਦਾਰ ਇਨਸਾਨ ਤਾਂ ਮਿਲਿਆ ਹੈ ਪਰ ਦਰਿਆ ਦਿਲ ਇਨਸਾਨ ਵੀ ਮਿਲਿਆ ਜੇ ਪੈਸੇ ਦੇ ਲਾਲਚ ਹੁੰਦਾ ਤਾਂ ਨੌਕਰੀ ਛੱਡਣ ਤੋਂ ਪਹਿਲਾਂ ਕੁੱਝ ਵੀ ਕਰ ਸਕਦਾ ਹੈ ਹਰੇਕ ਚੰਗਾ ਬੰਦਾ ਸੁਖਵਿੰਦਰ ਸਿੰਘ ਤੋਂ ਜਾਨ ਵਾਰਨ ਲਈ ਤਿਆਰ ਹੈ
@ranutechnical7686
@ranutechnical7686 5 лет назад
ਵੀਰੇ ਸਲਾਮ ਏ ਤੈਨੂੰ ਰੱਬ ਤੇਰੀ ਉੱਮਰ ਬਹੁਤ ਲੱਬੀ ਕਰੇ ਵਹਿਗੁਰੂ ਤੇਰੀ ਹਰ ਕਾਮਨਾ ਪੁਰੀ ਕਰੇ ਤੁਹਾਡਾ ਦੋਸ ਨਹੀ ਇਸ ਮੈਹਕਮੇ ਵਿੱਚ ਭਲੇਮਾਣਸ ਬੱਦੇ ਦੀ ਜਰੂਰਤ ਨਹੀ ਕਿਉ ਕਿ ਸਾਰੇ ਚੋਰ ਇਕੱਠੇ ਹੋਏ ਨੇ
@harchandsingh1466
@harchandsingh1466 5 лет назад
ਕੋਈ ਗੱਲ ਨਹੀ ਵੀਰਿਆ ਤੇਰੀ ਰਬ ਹੀ ਮਦਦ ਕਰੇਗਾ
@TheERJATIN
@TheERJATIN 5 лет назад
ਕਈ ਲੋਕ ਪੰਜਾਬ ਨੂੰ ਉਜਾੜਨਾ ਚਾਹੁੰਦੇ ਹਨ ਇਹ ਨਹੀਂ ਚਾਹੁੰਦੇ ਕਿ ਕਿਸੇ ਦਾ ਭਲਾ ਹੋਏ ਪਰ ਤੁਸੀ ਵਧੀਆ ਕੀਤਾ ਅੰਕਲ ਜੀ ਅਸੀ ਤੁਹਾਡੇ ਨਾਲ ਹਾਂ
@majorsingh235
@majorsingh235 5 лет назад
Jatin
@bawa5538
@bawa5538 5 лет назад
Sir nu dil se salam
@TURBAN_KING307
@TURBAN_KING307 5 лет назад
Your great sir ji
@HarjinderSingh-ln1nw
@HarjinderSingh-ln1nw 5 лет назад
Heartiest thanks veer.. I appericiate ur thinking, honesty, Social service. U gave best example for all and lifted image of Punjab police. Ur turban is really super.. God bless u
@merebapuji2848
@merebapuji2848 5 лет назад
Salute veer tuhanu🙏
@jugrajsingh6432
@jugrajsingh6432 5 лет назад
ਇਹ ਵੀਰ ਬਹੁਤ ਟਾਈਮ ਤੋ ਸਮਾਜ ਸੇਵਾ ਕਰ ਰਿਹਾ ਐ
@avinashmusafir2936
@avinashmusafir2936 5 лет назад
EXCELLENT JOB
@bts_Girl_Anu.
@bts_Girl_Anu. 5 лет назад
Veer ji dhanwad
@tarsemsinghdhanoa398
@tarsemsinghdhanoa398 5 лет назад
ਹੁਣ ਪੁਲਿਸ ਦੀ ਬਦਨਾਮੀ ਹੋਈ ਆ ਜਾਂ ਟੋਹਰ ਬਣੀ ਆ ਪੁਲਿਸ ਤਾਂ ਪਹਿਲਾ ਹੀ ਬਦਨਾਮ ਆ ਤੁਸੀਂ ਬਹੁਤ ਵਿਧੀਆਂ ਕੰਮ ਕੀਤਾ ਜੀ
@gurjantguri2836
@gurjantguri2836 5 лет назад
ਏਹੋ ਜਿਹੇ ਇਨਸਾਨ ਕਰਕੇ ਦੁਨਿਆ ਚੱਲਦੀ ਆ
@jagtarbrar1156
@jagtarbrar1156 5 лет назад
Sukhwindar sar nu dilon saloot aa god bless you sar
@bhaibalveersingh9750
@bhaibalveersingh9750 5 лет назад
ਬਹੁਤ-ਬਹੁਤ ਸਤਿਕਾਰ ਵੀਰ ਸੁਖਵਿੰਦਰ ਸਿੰਘ ਜੀ !ਕਿਰਪਾ ਕਰਕੇ ਆਪਣਾ ਨੰ.ਜਰੂਰ ਦੇਣਾ ਜੀ !
@pargatsinghsingh1295
@pargatsinghsingh1295 5 лет назад
ਸਰਦਾਰ ਸੁਖਵਿੰਦਰ ਸਿੰਘ ਜੀ ਜਾਗਦੀ ਜਮੀਰ ਵਾਲੇ ਸਾਬ
@rajveerbajwabajwa5713
@rajveerbajwabajwa5713 5 лет назад
ਪਰਮਾਤਮਾ ਤੁਹਾਨੂੰ ਹੋਰ ਬਹੁਤ ਦੇਊ ਵੀਰ ਭਰਿਸ਼ਟ ਲੋਕ ਮਰਨਗੇ ਗੰਦੀ ਮੌਤ
@sukhvirk2448
@sukhvirk2448 5 лет назад
Sir ji tuhade vrge sachche bndeya krke he Punjab di dharti khdi aa nhi tan kdo di dhhol jandi... Salute aa sir g tuhanu
@gursewaksinghgill8225
@gursewaksinghgill8225 5 лет назад
ਬਹੁਤ ਬਹੁਤ ਵਧੀਅਾ ਸਾਬ ਜੀ
@harjindersingh9038
@harjindersingh9038 5 лет назад
ਵੀਰੇ ਤੇਰੇ ਕਰਕੇ ਪੁਲਸ ਬਦਨਾਮ ਨਹੀਂ ਤੁਸੀਂ ਤਾਂ ਪੁਲਸ ਦੀ ਬਦਨਾਮੀ ਸਾਫ ਕਰ ਰਹੇ ਸੀ ਬਾਕੀ ਅਫਸਰ ਸ਼ਾਹੀ ਤੇ ਸਰਕਾਰ ਰਲੇ ਹੋਏ ਹਨ ਚੰਗੇ ਨੂੰ ਚੰਗਾ ਨਹੀਂ ਕਹਿਣਗੇ
@venusfurniturebarnala1905
@venusfurniturebarnala1905 5 лет назад
ਸਬਰ ਵਾਲਾ ਬੰਦਾ ਈਮਾਨਦਾਰ ਬੰਦਾ
@sukhrajsingh8791
@sukhrajsingh8791 5 лет назад
great person.. bai sukhwinder singh P.P
@gurpreetgopy6301
@gurpreetgopy6301 5 лет назад
ਅਸੀਂ ਕੁਜ ਦਿਨ ਪਹਿਲਾ ਮੋਗੇ ਗਏ ਸੀ ਵੀਰ ਜੀ ਨੂੰ ਡਿਊਟੀ ਤੇ ਦੇਖ ਕੇ ਸਿਰ ਉਚਾ ਹੋ ਗਿਆ ਸੀ
@SukhwinderSingh-wb6ms
@SukhwinderSingh-wb6ms 5 лет назад
ਸੁਖਵਿੰਦਰ ਸਿੰਘ ਜੀ ਗੁਰੂ ਨਾਨਕ ਦੇਵ ਜੀ ਕਿਰਪਾ ਕਰੇ
@___I.P.C___
@___I.P.C___ 5 лет назад
ਬਹੁਤ ਖਰੇ
@nks4832
@nks4832 5 лет назад
Very nice veer sukhwindar singh
@vishavdeepfazilka
@vishavdeepfazilka 5 лет назад
Ripoter bhut soni aa very good ripot
@chitranjansinghjinderi5889
@chitranjansinghjinderi5889 5 лет назад
Good job sir g
@happykaleke7264
@happykaleke7264 5 лет назад
U r great sir 👍
@apextuber7295
@apextuber7295 5 лет назад
Guddd workk sirrrr
@baljitchahal7313
@baljitchahal7313 5 лет назад
Your true and great man sir love you God bless you
@munishkumar3465
@munishkumar3465 5 лет назад
Very honest man very rare to find these type of people hat's of sir for u
@gurmeetbhullar1391
@gurmeetbhullar1391 5 лет назад
U r great bhaji
@Singh-sg9cl
@Singh-sg9cl 5 лет назад
ੲਿਸ ਸਰਦਾਰ ਦੇ ਕਿਰਦਾਰ ਤੇ ਦਸਤਾਰ ਨੂੰ ਦਿਲੋ ਪਿਅਾਰ,
@deepanurpuri9363
@deepanurpuri9363 5 лет назад
Salute a sir
@satnamkhattra6845
@satnamkhattra6845 5 лет назад
Salute a g
@jaspreetsinghsingh6234
@jaspreetsinghsingh6234 5 лет назад
ਰੱਬ ਨੇ ਇੱਜਤ ਦਿੱਤੀ ਵੀਰ ਤਹਨੂੰ
@sonubajwa1168
@sonubajwa1168 5 лет назад
Thudi soch nu salute veer ji ❤🙏
@parvinderdhadda1884
@parvinderdhadda1884 5 лет назад
Salute veer ji God bless you and your family
@msshergill1112
@msshergill1112 5 лет назад
Bahut khoob sir
@JaswinderKaur-ns7ht
@JaswinderKaur-ns7ht 5 лет назад
Good insan. Bhut vadia soch es veer di. Vaheguruji hmesa chahidikla vich rakhna es veer nu
@jindaginama9322
@jindaginama9322 5 лет назад
ਜੇ ਤੁਸੀਂ ਸਾਡੇ ਬਠਿੰਡੇ ਜਿਲ੍ਹੇ ਵਿੱਚ ਸਰਵਿਸ ਕਰਦੇ ਹੁੰਦੇ ਤਾਂ ਤਹਾਨੂੰ ਇਹਨਾਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ, ਕਿਉਂਕਿ ਸਾਡੇ ਬਠਿੰਡੇ ਜਿਲ੍ਹੇ ਦੇ ਪੂਲਿਸ ਅਫਸਰ ਖ਼ਾਸ ਕਰ ਸਾਡੇ SSP SHAB ਸ੍ਰ ਨਾਨਕ ਸਿੰਘ ਜੀ ਬਹੁਤ ਹੀ ਜਿਆਦਾ ਵਧੀਆ ਹਨ ਤੇ ਉਹ ਤੁਹਾਡੇ ਵਰਗੇ ਫਰਿਸ਼ਤੇ ਇਨਸਾਨਾਂ ਦੀ ਬਹੁਤ ਕਦਰ ਕਰਦੇ ਹਨ ਜੀ
@gurpinderdhillon3125
@gurpinderdhillon3125 5 лет назад
Mera salute es veer nu god bless you
@gandhisharma1387
@gandhisharma1387 5 лет назад
Good ਵੀਰ ji
@rajdeepsingh9698
@rajdeepsingh9698 5 лет назад
You are great person veer ji
@chamkaursingh7577
@chamkaursingh7577 5 лет назад
ਸਰਦਾਰ ਸੁਖਵਿੰਦਰ ਸਿੰਘ ਜੀ ਦਾ ਨੰਬਰ ਦਿਉ ਜੀ Please sand number sukhwinder Singh ji
@ShehbaazTiffinservices
@ShehbaazTiffinservices 5 лет назад
+91 97800 01618
@amandeepkaurbrar2921
@amandeepkaurbrar2921 5 лет назад
salute ah sir tuhadi soch nu
@rajtung6941
@rajtung6941 5 лет назад
Wah g Wah Salute paji Thanu
@ramandhariwal6594
@ramandhariwal6594 5 лет назад
Salute a sir ji
@AmanSaini-hj4ec
@AmanSaini-hj4ec 5 лет назад
Good 22 ji
@gaggijawandha7215
@gaggijawandha7215 5 лет назад
Very good Khalsa ji
@luckychaunda9771
@luckychaunda9771 5 лет назад
Salute a y ji
@Gurvinderromana007
@Gurvinderromana007 Год назад
salute aa veere tuhanu🙏🙏🙏
@palsingh5740
@palsingh5740 5 лет назад
You are great.....
@sukhwindersinghsekhasekha4038
@sukhwindersinghsekhasekha4038 5 лет назад
Punjab and punjabi with you punjabi jindabad
@karanbraich6667
@karanbraich6667 3 года назад
V.good ji
@sukhwantsingh4733
@sukhwantsingh4733 5 лет назад
ਸਾਨੂੰ ਵੀਰ ਜੀ ਤੇ ਰਬ ਵਾਂਗੂ ਮਾਣ ਹੈ
@abcdefgh9513
@abcdefgh9513 5 лет назад
HE IS REAL PURE KHALIS INSAAN SALUTE TO HIM VERY RARELY YOU CAN FIND PERSON LIKE HIM
@jasvirsingh-pj7kh
@jasvirsingh-pj7kh 5 лет назад
Sir thuade layi jaan hajir hai. Really i salute u.
@balrajsingh4498
@balrajsingh4498 5 лет назад
Good job sir
@preetsandhu2688
@preetsandhu2688 5 лет назад
Good sir ji..gbu
@armann586
@armann586 5 лет назад
Y g bhut vadiaa binde ne
@harjitsekhon8719
@harjitsekhon8719 5 лет назад
Vahut vadia veer ji keep it up sir
@satveendersinghkala
@satveendersinghkala 5 лет назад
Good pa ji tusi Punjabi log di shaan ho
@KamalKamal-ul3pi
@KamalKamal-ul3pi 5 лет назад
God bless you sir
@JasveerSingh-iq1wc
@JasveerSingh-iq1wc 5 лет назад
I salute you sir
@jaspreetmalhi1297
@jaspreetmalhi1297 5 лет назад
Sir ji tus bhout good insan ho,God Bless You ,
@jaspreetsinghsingh6234
@jaspreetsinghsingh6234 5 лет назад
very good sir
@SatnamSingh-qb7hb
@SatnamSingh-qb7hb 5 лет назад
Salute a sir thanu mann a sir tuhade te
@sunilkumarelectrican3913
@sunilkumarelectrican3913 5 лет назад
Verry good ji
@ਪੰਜਾਬੀਕੌਮਏਸ਼ੇਰਾਂਦੀ
Wmk tuhadi taraki kre
@imaanvlogs1206
@imaanvlogs1206 5 лет назад
You are great sir
@standardlovers2064
@standardlovers2064 5 лет назад
Niac sir tusi garet ho
@AkashdeepSingh-vs6nv
@AkashdeepSingh-vs6nv 5 лет назад
Very good punjabi man god plus u
@kuldipjosan825
@kuldipjosan825 5 лет назад
Salute paji
@sunnydhadiala7711
@sunnydhadiala7711 5 лет назад
So good sir g
@fhagvishal4204
@fhagvishal4204 5 лет назад
Very good sir ji.. Upar wala sabh kujh dekda... God bless you
@gurmitsingh8023
@gurmitsingh8023 5 лет назад
Thuadi soch nu salaam a sir ji waheguru mehar kre ji
@sidhusidhu907
@sidhusidhu907 5 лет назад
Good sir ji.
@PRATIMAkaur-x9h
@PRATIMAkaur-x9h 5 лет назад
ਸਲੂਟ ਤੁਹਾਨੂੰ ਵੀਰ ਪਲੀਜ਼ ਨੰਬਰ ਸੈਡ ਜੀ
@AmrikSingh-cc9cp
@AmrikSingh-cc9cp 5 лет назад
Salute va bai g tahnu
@pawanpreetsinghsran2610
@pawanpreetsinghsran2610 5 лет назад
Waheguru waheguru ji mehar karn good job
@jagvirkaur1897
@jagvirkaur1897 5 лет назад
Great personality. Salute you SIR
@nimrtasadhwargiaakhbaazwar4060
Salute hai iss bande nu yaar aavdi job chad k lokka di seva kar rahe ne good job sir god bless uhh......
@sukhdevsinghsukhdevsingh7014
@sukhdevsinghsukhdevsingh7014 5 лет назад
God bless you
@rahulsarpal5135
@rahulsarpal5135 5 лет назад
Wah ustad
@sonubajwa1168
@sonubajwa1168 5 лет назад
Waheguru tenu bhut dive ji❤🙏
@bikrambhullar800
@bikrambhullar800 5 лет назад
ਅੰਗਰੇਜ ਦੇ ਰਾਜ ਵਿੱਚ ਇੱਕ ਸਿਪਾਹੀ ਜੋ ਆਪਣੀ ਡਿਊਟੀ ਕਰਕੇ ਬਾਦ ਵਿੱਚ ਕੁਦਰਤੀ ਸੋਮਿਆਂ ਦੇ ਸੇਵਾ ਕਰਦਾ ਸੀ , ਉਸ ਦੀ ਇਹ ਸੇਵਾ ਨੂੰ ਦੇਖ ਕੇ ਅਫਸਰ ਨੇ ਉਸਨੂੰ ਸਲੂਟ ਕੀਤਾ , ਪਰ ਵੀਰ ਸੁਖਵਿੰਦਰ ਸਿੰਘ ਨੂੰ off ਟਾਇਮ ਵਿਚ ਸੇਵਾ ਕਰਨ ਤੇ ਆਪਣੀ ਸਰਵਿਸ ਨੂੰ ਕੁਰਬਾਨ ਕਰ ਦਿਤਾ , ਵਾਹਿਗੁਰੂ ਹੋਰ ਤੱਰਕੀ ਬੱਖਸੇ salute
@labhchandel
@labhchandel 5 лет назад
Rab tuhanu bahut taraki bakshe is nek kam ch
@sewakkailash637
@sewakkailash637 5 лет назад
Hero aa punjab da
@pavittarsinghaddkchauhan6008
@pavittarsinghaddkchauhan6008 5 лет назад
ਸਲੂਟ ਬਾਈ ਜੀ
Далее
I tricked MrBeast into giving me his channel
00:58
Просмотров 3,5 млн
I tricked MrBeast into giving me his channel
00:58
Просмотров 3,5 млн