Тёмный

Famous YouTuber JaanMahal ਦੀ ਸੱਚਾਈ ਕਿਉਂ ਹੋਈ ਜੇਲ ? | Jasbir Jaanmahal | Josh Talks Punjabi 

ਜੋਸ਼ Talks
Подписаться 683 тыс.
Просмотров 434 тыс.
50% 1

ਜਸਬੀਰ ਸਿੰਘ, ਜੋ ਰੋਪੜ ਦੇ ਰਹਿਣ ਵਾਲੇ ਹਨ, ਇਕ ਪ੍ਰਸਿੱਧ RU-vidr ਹਨ। ਉਹ ਵਲੌਗ ਬਣਾਉਣ ਅਤੇ Jaanmahal Video ਦੇ ਨਾਮ ਨਾਲ ਚੈਨਲ ਲਈ ਮਸ਼ਹੂਰ ਹਨ । ਹਾਲਾਂਕਿ, ਇਹ ਜਸਬੀਰ ਦੇ ਸਾਰੇ ਸੰਘਰਸ਼ਾਂ ਦਾ ਹੀ ਫਲ ਹੈ ।
ਇਕ ਸਮਾਂ ਸੀ ਜਦੋਂ ਉਨ੍ਹਾਂ ਨੂੰ ਇਕ ਰੈਸਟੋਰੈਂਟ ਵਿਚ ਕੰਮ ਕਰਨਾ ਪਿਆ ਅਤੇ ਉਹਨਾ ਨੇ ਖੇਤੀ ਵੀ ਕੀਤੀ । ਪਰ ਉਹ ਜਾਣਦੇ ਸਨ ਕਿ ਉਹ ਕਿਸੇ ਦੂਜੀ ਚੀਜ਼ ਲਈ ਬਣੇ ਹਨ। ਸਾਰੀਆਂ ਚੁਣੌਤੀਆਂ ਵਿੱਚੋਂ ਲੰਘਦਿਆਂ ਓਹਨਾ ਨੇ ਆਪਣਾ RU-vid Channel ਬਣਾਇਆ, ਪਰ ਇਹ ਵੀ ਸੌਖਾ ਨਹੀਂ ਸੀ । ਵੀਡੀਓ ਦੀ ਸ਼ੂਟਿੰਗ ਸਮੇਂ ਓਹਨਾ ਦਾ ਮਜ਼ਾਕ ਉਡਾਇਆ ਗਿਆ ਅਤੇ ਅਪਮਾਨਿਤ ਕੀਤਾ ਗਿਆ. ਇਹ ਓਹਨਾ ਨੂੰ ਏਨਾ ਪ੍ਰਭਾਵਤ ਕਰ ਗਿਆ, ਕਿ ਓਹਨਾ ਨੇ ਆਪਣੇ ਆਪ ਨੂੰ 1.5 ਸਾਲਾਂ ਲਈ ਬੰਦ ਕਰ ਲਿਆ. ਪਰ ਉਨ੍ਹਾਂ ਸਾਲਾਂ ਨੇ ਓਹਨਾ ਦੀ ਕਿਸਮਤ ਨੂੰ ਇੱਕ ਵੱਡੇ ਢੰਗ ਨਾਲ ਬਦਲ ਦਿੱਤਾ, ਤੇ ਅੱਜ ਉਹ ਆਪਣੀ ਵਿਸ਼ੇਸ਼ ਪ੍ਰਤਿਭਾ ਅਤੇ ਹੁਨਰ ਲਈ ਪ੍ਰਸ਼ੰਸਤ ਕੀਤੇ ਜਾਂਦੇ ਹਨ ।
Jasbir Singh, who hails from Ropar is a famous RU-vidr. He is known for making vlogs and famous for the channel called JaanMahal Video. However, this is just the end result of all the struggles Jasbir had been through. There was a time when he had to work in a restaurant and do farming. But he knew he is made for something big. While going through all the challenges he made his youtube channel, but even that was not easy. He was mocked and humiliated for shooting videos. This affected him so much, that he locked himself for 1.5 years. But those years turned his destiny in a big way. Today he gets appreciated for his special talent and skills.
Here are a few of his work sample :
Kites Flying / KARANVEER DI NEW CYCLE
( • Kites Flying / KARANVE... )
KARANVEER DE NEW SHOES
( • KARANVEER DE NEW SHOES )
GHAR VICH GYM
( • GHAR VICH GYM )
Marriage Ke Side Effects Punjabi part 1
( • Marriage Ke Side Effe... )
Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggles to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
► Subscribe to our Incredible Stories, press the red button ⬆️
► Say hello on FB: / joshtalkspun. .
► Instagrammers: / joshtalkspu. .
► Say hello on Sharechat: sharechat.com/...
----**DISCLAIMER**----
All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
#JoshTalksPunjabi #RU-vidr #JaanMahalVideo

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@JaanMahalvideo
@JaanMahalvideo 4 года назад
Thx Josh Talks ajj bahut msg te phone aya
@sukhkiran1081
@sukhkiran1081 4 года назад
God bless uu
@sukhkiran1081
@sukhkiran1081 4 года назад
Proud of u brother
@sathunamsathunam5743
@sathunamsathunam5743 4 года назад
Veery good
@sainihappy22
@sainihappy22 4 года назад
Good job bhaji
@mail2saggu
@mail2saggu 4 года назад
Keep it up veer
@PUNJABIVLOGGER
@PUNJABIVLOGGER 4 года назад
Hard work and Consistency Pays off..ਰੱਬ ਹੋਰ ਤਰੱਕੀਆਂ ਬਖਸ਼ੇ !
@majhabeats4712
@majhabeats4712 4 года назад
👌
@sumanrandhawa3905
@sumanrandhawa3905 4 года назад
👌👌👌👌
@punjabimusicworld9333
@punjabimusicworld9333 4 года назад
Veere tu v bht ghaint banda tenu milna dili tamana meri
@manpreetsingh-bp4oq
@manpreetsingh-bp4oq 4 года назад
Hlo bro
@baljitsingh5219
@baljitsingh5219 4 года назад
Well said brother..🙏
@gaganmahal9176
@gaganmahal9176 4 года назад
ਰੱਬ ਤੁਅਾਨੂੰ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਦੇਵੇ
@kspaul430
@kspaul430 4 года назад
ਬਹੁਤ ਵਧੀਆ ਭਾਜੀ । ਰੱਬ ਜੀ ਤਹਾਨੂੰ ਹੋਰ ਤਰੱਕੀ ਬਖਸ਼ਣ ।
@jaswinderkaurbanga180
@jaswinderkaurbanga180 3 года назад
ਬਹੁਤ ਵਧੀਆ ਹੈ ਵੀਰੇ ਤੁਸੀਂ ਹੌਸਲਾ ਨਹੀਂ ਹਾਰਿਆ। ਪਰਮਾਤਮਾ ਤੈਨੂੰ ਹਰ ਖ਼ੁਸ਼ ਦੇਵੇ ਤੇ ਤਰੱਕੀਆਂ ਬਖ਼ਸ਼ਣ ਤੇ ਸਦਾ ਹੱਸਦੇ ਖੇਡਦੇ ਰਹਾਉ
@harjaansahota8696
@harjaansahota8696 4 года назад
ਪੈਂਦਾ ਆਪਣੇ ਮੁਕੱਦਰਾਂ ਨਾਲ ਭਿੜਨਾ ਸੌਖਿਆਂ ਨੀ ਪਾਉਣੀਆਂ ਬੁਲੰਦੀਆਂ । Love U 22 ❤Jaanmahal
@tejindersingh7966
@tejindersingh7966 3 года назад
ਬਹੁਤ ਵਧੀਆ ਵੀਰ । ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਹੋਂਸਲਾ ਮਿਲਿਆ ।
@khushkaranchhina2890
@khushkaranchhina2890 4 года назад
ਵੀਰ ਬਹੁਤ ਵਧੀਆ ਸਮਝਾਇਆ ਗਿਆ।ਸੋਡਾ ਜਿੰਦਗੀ ਦਾ ਸੰਘਰਸ਼ ਬਹੁਤ ਲੰਮਾ ਸੀ।ਸਾਨੂੰ ਵੀਰ ਮਾਣ ਹੈ ਤੁਹਾਡੇ ਵਰਗੇਆ ਤੇ ਜੋ ਹਰ ਇਕ ਨੂੰ ਜਿਉਣ ਦੀ ਸੇਧ ਦੇਣ ਵਿੱਚ ਮੱਦਦ ਕਰ ਰਹੇ ਆ।
@user-rm8mk6je5j
@user-rm8mk6je5j 4 года назад
ਬਹੁਤ ਸੋਹਣੀਆਂ ਵੀਡੀਉ ਹੁੰਦੀਆ ਨੇ ਬਾਈ ਦੀਆ ਦੱਬੀ ਰੱਖੋ ਕਮ
@larnaca6460
@larnaca6460 4 года назад
ਬਹੁਤ ਖੁਸ਼ੀ ਹੁੰਦੀ ਏਸ ਤਰਾ ਦੇ ਲੋਕ ਵੇਖ ਕੇ
@GurdevSingh-fe7ji
@GurdevSingh-fe7ji 4 года назад
ਸਤ ਸ਼੍ਰੀ ਅਕਾਲ ਸਬ ਨੂੰ 22 ਲੋਕਾਂ ਦਾ ਕੰਮ ਤਾਂ ਬੱਸ ਲੱਤਾਂ ਖਿਚਣ ਵਾਹਿਗੁਰੂ ਮਹੇਰ ਕਰੇ ਗਾ ਦਿਲੋਂ ਸਲੂਟ ਹੈ 22
@ch-prince4547
@ch-prince4547 4 года назад
Jaan Mahal Pajji kaintt bnda . Pure heart person . Rab hor tarrakiyan bakshe veer tenu 🙏🙏🙏
@rajanmanaktala
@rajanmanaktala 4 года назад
ਸਤਿਕਾਰਯੋਗ ਵੀਰ ਜੀ,ਮਾਣ ਆ ਤੁਹਾਡੇ ਸੰਘਰਸ਼ਸ਼ੀਲ ਜੀਵਨ ਵਿੱਚੋਂ ਨਿਖਾਰ ਕੇ ਬਾਹਰ ਲਿਆਂਦੀ ਸ਼ਖਸੀਅਤ ਉੱਤੇ!!
@AmarjitSingh-fw8cg
@AmarjitSingh-fw8cg 4 года назад
ਬਹੁਤ ਵਧੀਆ ਲੱਗਾ ਲਾਈਫ ਬਾਰੇ ਜਾਨਕੇ God bless you
@harjindersinghghuman8868
@harjindersinghghuman8868 4 года назад
ਤੋਹਾੜੀ ਮਿਹਨਤ ਤੇ ਦਰਿੜ ਇਰਾਦੇ ਨੂੰ ਸਲਾਮ ਆ ਜੀ ਵਾਹਿਗੁਰੂ ਜੀ ਇਸੇ ਤਰਾਂ ਚੜਦੀ ਕਲਾਂ ਚ ਰੱਖਣ ਜੀ
@jatinbatra5639
@jatinbatra5639 4 года назад
ਵੈਰੀ ਈਮੋਸ਼ਨਲ ਵਿਡੀਓ ਬਾਈ ਜੀ ਤੁਸੀ ਬਹੁਤ ਮਿਹਨਤੀ ਬੰਦੇ ਹੋ ਰੱਬ ਰਾਖਾ ਬੈਸਟ ਔਫ ਲੱਕ ਜੀ Waiting for 1 million Subscriber Party lai avange tohade kol fer
@surjitsingh-xx2yu
@surjitsingh-xx2yu 4 года назад
Love you pajji.full support a apne star laii and nimme ,kale jatt nu
@makhankalas660
@makhankalas660 3 года назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
@ranjeetkaur6746
@ranjeetkaur6746 3 года назад
ਵੀਰ ਜੀ ਕਲਗੀਧਰ ਪਾਤਸ਼ਾਹ ਜੀ ਦੀ ਮਿਹਰ ਸਦਕਾ ਤੇ ਤੁਹਾਡੀ ਮਿਹਨਤ ਸਦਕਾ ਇਹ ਸਭ ਹੋਇਆ ਹੈ। ਬਸ ਇੱਕ ਬੇਨਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾ ਤੇ ਚਲੋ ਬਾਕੀ ਸਭ ਡੇਰੇ ਵਾਲੇ ਬਾਬੇ ਤੇ ਐਸ਼ ਕਰ ਰਹੇ ਹਨ।
@JoshTalksPunjabi
@JoshTalksPunjabi 4 года назад
💪 ਸਿੱਖੋ Spoken English ਤੇ Personality Development ਐਕਸਪਰਟ ਦੇ ਨਾਲ! 💪 ਹੁਣੇ ਹੀ ਸ਼ੁਰੂ ਕਰੋ ਜੋਸ਼ Skills App ਦੇ ਨਾਲ : joshskills.app.link/nlZpijkcerb
@shivdevbhandal4716
@shivdevbhandal4716 4 года назад
Very nice waheguru ji chardi kala Bakhshan
@kirat2833
@kirat2833 3 года назад
App is worst , mtlb ta apna kdhna paise bnaun da 🙌 Institute hege aa edha dia khch apps di kinu lod aa
@ajitgrewal1509
@ajitgrewal1509 3 года назад
God bless you 🙏
@harbanssidhu5234
@harbanssidhu5234 4 года назад
ਪਰਮਾਤਮਾ ਕਰੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੋਂ god bless you 🙏 👍
@SeeBeautyThroughMyEyes
@SeeBeautyThroughMyEyes 4 года назад
Well done! Sometimes, struggles are exactly what we need in our life.
@gursimrankaur9245
@gursimrankaur9245 4 года назад
WAHEGURU JI BHT BHT TARAKIYAN BAKSHAN VEER G NU 🙏🙏🙏🙏🙏🙏
@yudhistersheoran5680
@yudhistersheoran5680 4 года назад
Nima, kala, hasveer, aman, sarbjeet paaji sab bdia character h aapke pind me. Bhagwaan sab logo ko khush rkhe aur samridhi de
@harvibhatt797
@harvibhatt797 4 года назад
ਨਿਮਾ ਫੈਨ ਲਾਈਕ ਕਮੈਂਟਸ ਕਰੋ ।।।
@sabirahmed8261
@sabirahmed8261 3 года назад
ਨਿੱਮਾ ਕਿਹੜਾ'' ਲਹੋਰਕੇ ਦਾ'🤣🤣🤣🤣🤣🤣🤣🤣🤣🤣🤣🤸‍♂️🤸‍♂️🤸‍♂️🤸‍♂️🤸‍♂️🤸‍♂️🤷‍♂️🤷‍♂️🤷‍♂️🤷‍♂️🤭🤭🤭
@sandeepgill7880
@sandeepgill7880 4 года назад
You deserve all the respect..you r a great soul 👍
@harbhajankaur4405
@harbhajankaur4405 4 года назад
ਬਹੁਤ ਵਧੀਆ ਬੇਟਾ ਜੀ ਤਹਾਨੂ ਤਰਕੀ ਬਖਸ਼ੇ ਤੁਹਾਡਾ ਬੇਟਾ ਬਹੁਤ ਸੋਹਣਾ
@rekhasharma-td1yt
@rekhasharma-td1yt 4 года назад
Veer you are very hard worked ਤੁਹਾਡੀ life in story ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਹਿੰਮਤ ਮਿਲੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ ਤੇ ਤਰੱਕੀਆ ਬਖਸ਼ਣ
@dalijalan451
@dalijalan451 4 года назад
Clear person, nothing to hide, positive & your hardwork pays off. I am in US, and watched your Vlog to learn cooking & your vdos are wonderful. Thank you and God bless, hope you do well bhaji.
@harshgill.750
@harshgill.750 4 года назад
Tohaadiaan videos dekh ke Dil kush ho janda ha👌🤘👌🤘👍👍💯
@Majhewale
@Majhewale 4 года назад
Waheguru mehr kre veer tere te hmesa chardikla bkse 👏👏👏
@KirandeepKaur-tw6lh
@KirandeepKaur-tw6lh 4 года назад
Very good 👍😊
@navdeepkaur6365
@navdeepkaur6365 4 года назад
Ssa veer g I inspire from you my brother is in USA he is very hard working as a truck buessness man as well as he spent lots of money for paper work now he wanna come back to Punjab he doesn’t wanna spill his life here . Thanks
@itsmesharan12
@itsmesharan12 4 года назад
Navdeep Kaur hey dear please come and visit my channel and do subscribe if you like my video’s
@sandeepsidhu9197
@sandeepsidhu9197 4 года назад
Iii
@NirmalSingh-lu8bf
@NirmalSingh-lu8bf 4 года назад
You are great veerji we respect you always take care veerji
@JaswinderKaur-yv2qc
@JaswinderKaur-yv2qc 4 года назад
ਮੈਂ ਵੀਡੀਓ ਦੇਖਣ ਚਾਹੁੰਦੀ ਹਾਂ ਜਸਵੀਰ ਵੀਰੇਂ ਦੀ ਕੋਈ ਵੀ ਡਿਸ਼ ਹੋਵੇ
@mehra10hr27
@mehra10hr27 4 года назад
jaan mahal Chanel te jo ji
@JkMavi
@JkMavi 4 года назад
Jaswinder Kaur plz subscribe my channel
@Farminglifestyle500
@Farminglifestyle500 3 года назад
Hello g
@pavittergill265
@pavittergill265 4 года назад
Bachche Thudiya gala suna ke bohot hi vadiya lagaya waheguru Chaddiyan kalna vich rekhe welldone
@SamarSingh-oz3wd
@SamarSingh-oz3wd 4 года назад
I respect u sir 🙏boat kuch sikhan nu milya tuhade ton
@kiratprabhvlogger1646
@kiratprabhvlogger1646 4 года назад
Waheguru aap nu hor v trkiaa deve 🙏🙏
@zindgizindabad3288
@zindgizindabad3288 4 года назад
Main bhut time di w8 kardi c tahda eh program dekhn di g
@rajveerksbs4626
@rajveerksbs4626 4 года назад
ਰੱਬ ਤੁਹਾਨੂੰ ਤਰੱਕੀ ਤੇ ਤੰਦਰੁਸਤੀ ਬਖ਼ਸ਼ੇ 🙏
@socialpunjabtv630
@socialpunjabtv630 4 года назад
ਉੱਗਣ ਵਾਲੇ ਉੱਗ ਪੈਂਦੇ , ਪਾੜ ਕੇ ਸੀਨਾ ਪੱਥਰਾਂ ਦਾ ।
@mandeepman1085
@mandeepman1085 4 года назад
Yes
@sabirahmed8261
@sabirahmed8261 3 года назад
Ehne pattharan da seena paarheya hai ya nai' pata nai'' par lokan de sir bohot paarhe ne'🤣🤣🤣🤣🤣🤣🤣🤣🤣🤣🤣🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️🤷‍♂️🤷‍♂️🤷‍♂️
@preetpalsingh9094
@preetpalsingh9094 2 года назад
O prana c aj kal likho Ugan ale ugg pende Buna dikha k gharwaliya diya
@rakeshbishnoidon6147
@rakeshbishnoidon6147 2 года назад
👌👍
@Jannirecordscanada
@Jannirecordscanada 4 года назад
Jaan Mahal subscriber hit Like👍🏻👍🏻
@sabirahmed8261
@sabirahmed8261 3 года назад
Jaan mahal kanjar warga fuddu banda nai hona poore RU-vid te'' hun eh na puchhi kyon''🥴🥴🥴🥴🥴🥴🤷‍♂️🤷‍♂️🤷‍♂️🤷‍♂️🤷‍♂️🙏🏻🙏🏻
@ankhigabru2088
@ankhigabru2088 3 года назад
@@sabirahmed8261 🤣🤣🤣🤣🤣🤣
@sabirahmed8261
@sabirahmed8261 3 года назад
@@ankhigabru2088 seriously bai ji' ehde warga yabbalmaar banda main ajj takk nai dekheya' aas karda tusi v na dekho'🤣🤣🤣🤣🤣🤣🤣🤣🤣🤣🤣🤣🤣🙆‍♂️🙆‍♂️🙆‍♂️🙆‍♂️🙆‍♂️🙆‍♂️
@ankhigabru2088
@ankhigabru2088 3 года назад
@@sabirahmed8261 pta menu 22 sala buddha ho gya chawal marno nhi hatda... Sala ghussiya hi bhorda rehnda
@dreamjourneys4089
@dreamjourneys4089 4 года назад
Boht ache mr jasvir god bless you with all the best of this world
@kuchbhichalegafriends
@kuchbhichalegafriends 4 года назад
Balle balle.....zabardast video....jannmahal paaji pura motivate ho gaya tuhada video vekh ke...
@syedsikandershahbukhari8102
@syedsikandershahbukhari8102 3 месяца назад
Jusbir G ..Zeero tu Heero da sufar salam tuhadi himut nu..suna hy subar ty mehnut da phal mitha hundaa hy per Rab ni thanu pura drakhat(Tree) dy dita hy...tuhadi mehnut di roshni tuhaday ty tohaday prewar dy chehriyan tu nuzar aandi hy. .salamat rahwu apny prewar ty dostawn nall
@SurendraSinghSirohi
@SurendraSinghSirohi 4 года назад
Very struggled life God bless you
@vikramchahal9571
@vikramchahal9571 4 года назад
ਜਸਵੀਰ ਬਾੲੀ ! ਤੁਹਾਨੂੰ ਬੇਨਤੀ ਹੈ ਕਿ ਬਾਕੀ ਸਭ ਠੀਕ ਹੈ ਇੱਕ ਤਾਂ ਤੁਸੀ ਅਪਣੇ ਚੈਨਲ ਤੇ ਗੰਦੀਅਾਂ ਗਾਲਾਂ ਨਾਂ ਕੱਢਿਆ ਕਰੋ ਇੱਕ ਫੁਕਰਪੁਣਾ ਘੱਟ ਕਰਿਆ ਕਰੋ । ਮੇਰੇ ਵਲੋਂ ਅਾਪ ਜੀ ਨੂੰ ਭਵਿੱਖ ਲੲੀ ਸ਼ੁਭਕਾਵਨਾਵਾਂ ਪ੍ਰਮਾਤਮਾਂ ਅਾਪ ਨੂੰ ਤਰੱਕੀਆਂ ਬਖਸ਼ੇ ।
@user-mx8iv2fg6z
@user-mx8iv2fg6z 4 года назад
ਫੁਕਰਪੁਣੇ ਨੂ ਵੀਡੀਉ ਚ ਰੇਜ ਰੋਵਰ ਲਈ ਫਿਰਦਾ ਹੁਦਾ
@karnnirmannirman5361
@karnnirmannirman5361 3 года назад
Waheguru g baba g veer nu sab nagri sab saristi nu trakiaa bakshan🙏waheguru g baba g mehar karna g🙏
@aapibaji
@aapibaji 4 года назад
God bless you brother 🙏🌹
@Harjinderkhosa
@Harjinderkhosa 4 года назад
God bless you bai
@SukhwinderSingh-qg7jb
@SukhwinderSingh-qg7jb 4 года назад
Every day watching videos brother keep going
@paramjitsinghhundal8508
@paramjitsinghhundal8508 4 года назад
Bahut wadea bhaji,, good
@user-oh1rz9uo3x
@user-oh1rz9uo3x 3 года назад
ਸਤ ਸ਼੍ਰੀ ਅਕਾਲ ਜੀ ਵੀਰ ਮੈ ਵੀ ਕੁਝ ਵੀਡਿਉ ਦੇਖੀਆ ਤੁਹਾਡੀਆਂ ਅਜ ਇਸ ਵੀਡਿਉ ਤੀ ਪਤਾ ਲਗਾ ਤੁਸੀ ਬਹੁਤ ਸੰਘਰਸ ਮਾਪੇ ਵੀ ਜਗ ਤੁਰ ਗਏ ਮੈ ਵੀ ਵੀਰੇ ਇਟਲੀ ਕੁਝ ਸਾਲ ਰਿਹਾ ਮੇਰੇ ਵੀ ਮਾਪੇ ਨਹੀਂ ਰਹੇ ਇੰਡੀਆ ਆ ਗਿਆ ਪੇਪਰ ਵੀ ਨਹੀਂ ਬਣੇ ਜਗ ਤਾਨੇ ਵੀ ਸ਼ਹੇ ਏਜੰਟ ਰਿਸ਼ਤੇਦਾਰ ਸੀ ਜਿੰਨੇ ਮੇਰੇ ਨਾਲ ਬੜਾ ਵਡਾ ਧੋਖਾ ਕੀਤਾ ਸੰਘਰਸ ਚਲ ਰਿਹਾ ਹੈ ਤੁਹਾਡੀ ਇਸ ਵੀਡਿਉ ਦੇਖ ਕੁਝ ਹੌਸਲਾ ਤਾਂ ਮਿਲਿਆ ਵਾਹਿਗੁਰੂ ਸਭ ਦਾ ਭਲਾ ਕਰੇ
@hardeepsingh1039
@hardeepsingh1039 4 года назад
Hardwork pays off. Keep.going
@ManpreetSingh-xu1kz
@ManpreetSingh-xu1kz 4 года назад
God bless you
@JoshTalksPunjabi
@JoshTalksPunjabi 4 года назад
ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq
@imransuleman9445
@imransuleman9445 4 года назад
Jasvir singh Sat Sari Akal 🙏🙏🙏🙏🙏
@ballisembhi4348
@ballisembhi4348 4 года назад
English subtitles vi pa diya kro...asi vi ghar beth ke english Sikh laiye
@lotusphotography32
@lotusphotography32 4 года назад
Ur Cont sand me I'm video Drircor Gurmeet
@guriinsan4930
@guriinsan4930 4 года назад
God bless you bro 🙏
@mandeeppurewal1349
@mandeeppurewal1349 4 года назад
Very good speech big brother your best think brin used kro
@siratsandhu2122
@siratsandhu2122 4 года назад
Enhaaa jyada aukha time tuci dekheya,ajj pta lgga.Aap ji diyaan receipes bohtttttt simple hundiyaan te vadhia v boht jyada.Waheguru jii aap jii te horrrrr mehr krn jii.👍👍🏆
@RajKumar-qd6zx
@RajKumar-qd6zx 4 года назад
Waha paa ji Tuhadi life Bary sun kar.....Maazaa aa gya
@aikamsaran5511
@aikamsaran5511 4 года назад
My favaourite youtuber JAANMAHAL. Koi daily video nahi miss kite pishle saal tou.
@sukhwantsingh5761
@sukhwantsingh5761 4 года назад
ਮਾ ਪਿਓ ਨੂੰ ਜਿਨੇ ਰੋਟੀ ਦੇਣੀ ਆਪਣੇ ਪੰਜਾਬ ਚ ਹੀ ਦੇ ਦੇਣੀ ਬਾਹਰ ਜਾਣਾ ਇਕ ਪੈਸੇ ਦੀ ਭੁਖ ਤੇ ਲੋਕਾ ਨੂੰ ਕਾਰਾ ਕੋਠੀਆ ਦਿਖਾਉਣ ਲਈ ਬੰਦਾ ਬਾਹਰ ਜਾਦਾ ਕਾਦਾ ਬੰਦਾ ਜੋ ਮਾ‌ਪਿਆ ਨੂੰ ਛੱਡ‌ ਪੈਸੇ ਦਾ ਹੋਕੇ ਚਲੇ ਬਾਕੀ ਹਰ ਇਕ ਦੀ ਮਰਜੀ ਵਾਹਿਗੁਰੂ ਜੀ ਐਸਾ ਸਮਾ ਕਿਸੇ ਤੇ ਨਾਆਵੇ ਜਿਸ ਦਾ ਮਰਨ ਟਾਈਮ ਪੁੱਤ ਕੋਲ ਨਾ ਹੋਵੇ
@g-randhawa8581
@g-randhawa8581 4 года назад
Bahar ik eho jehi cheez da naam aa jehdi bande da khoon chitta kar dindi aa rishte naate khatam ho jaande ne Paise di daud vich har koi upro upro hi aa aithe.
@AvtarSingh-kb7yd
@AvtarSingh-kb7yd 4 года назад
Bhut vadia bhaji parmatma tuhanu hor tarekian bakshnn 👍👍👍👍👍
@daljeetgrewal6894
@daljeetgrewal6894 3 года назад
Waheguru ji es veer te apni mehar rakhna.
@bawa9355
@bawa9355 4 года назад
God bless u veer..rabb tuhanu trakki bakhshe🙏🙏
@dalwinderkaur2012
@dalwinderkaur2012 4 года назад
ਵੀਰ ਜੀ ਆਪ ਜੀ ਨੰੂ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖ਼ਸ਼ੇ USA
@itsmesharan12
@itsmesharan12 4 года назад
Dalwinder Kaur please mere channel nu subscribe karke meri family da hissa ban jao
@JkMavi
@JkMavi 4 года назад
Dalwinder Kaur plz subscribe my channel
@jagdevkaur1128
@jagdevkaur1128 3 года назад
Beer ji Reb tenu terekiyan deve beer ji aap diyan gelan sun ke bhut soniya lagdiya beer ji me be roper ton aa 🙏 USA
@jassijagseer6248
@jassijagseer6248 4 года назад
ਵੀਰ ਜੀ ਮੈਂ ਤੁਹਾਡੀਆਂ ਸਾਰੀਆ ਵੀਡੀਓ ਦੇਖਦੀ ਹਾਂ
@amanpreet8182
@amanpreet8182 4 года назад
Such a motivational and inspirational talk and I hope your channel will grow more and more
@meenudhupar517
@meenudhupar517 4 года назад
May God bless you.ssg
@arunmehrotra6520
@arunmehrotra6520 4 года назад
Pahji Tussi Apni Mehnat nal itthey phuchay ho.....Asi thoday nal he.....we Support u Always👍👍
@harjinderbal8784
@harjinderbal8784 4 года назад
ਬਹੁਤ ਚੰਗਾ ਲੱਗਾ ਵੀਰੇ ਤੁਹਾਡੇ ਸੰਘਰਸ਼ ਵਾਰੇ ਜਾਣਕੇ ਰੱਬ ਤਰੱਕੀ ਬਖ਼ਸ਼ੇ
@manpritsinghgill700
@manpritsinghgill700 4 года назад
Luv u jasbir bai
@amreensaini329
@amreensaini329 4 года назад
God bless you Sir with everything u need god stay with you every sec 👍
@LakhwinderSingh-tx1zf
@LakhwinderSingh-tx1zf 4 года назад
ਵੀਰ ਬੋਹਤ ਸਾਦਗੀ ਨਾਲ ਵੀਡੀਓ ਬਣਾਉਂਦਾ... ਬੋਹਤ ਖ਼ੂਬ
@IAmTheOldMusicS
@IAmTheOldMusicS 4 года назад
love you jasbir bhaji tuhada chaneel ta parivaar naal beth ke dekhan wala aa sadda favourite aa tuhada channel
@Pardeepsingh0044
@Pardeepsingh0044 4 года назад
ਉਗੱਣ ਵਾਲੇ ਉਗੱ ਪੈਂਦੇ ਨੇ ਸੀਨਾ ਪਾੜ ਕੇ ........... 🙏🙏👍
@sukhjindergill2971
@sukhjindergill2971 4 года назад
ਲੱਕੜਾਂ ਦਾ
@ranwindersingh5655
@ranwindersingh5655 4 года назад
God bless you ਵੀਰ ਖਿੱਚ ਕੇ ਰੱਖ ਕੰਮ ਨੂੰ 👌👌👌👌
@ravidevgan8013
@ravidevgan8013 4 года назад
bahut sohni video main jaanmahal paaji diya sariya video dekha haan bahut changhe insan ne paaji khoob taraki karo paaji
@garrysingh531
@garrysingh531 3 года назад
Heart touching story 22g nice bande ho tusi
@MandeepKaur-xb3qb
@MandeepKaur-xb3qb 4 года назад
God bless u bai
@filmyarttv3732
@filmyarttv3732 3 года назад
Waheguru ji
@neenadeol3680
@neenadeol3680 4 года назад
Parmatma thonu hor taraki bakhse veere
@paramjeetbrar4814
@paramjeetbrar4814 4 года назад
ਬਹੁਤ ਵਧੀਆ
@WorldWidePhotography491
@WorldWidePhotography491 4 года назад
Full support hai sir tuhanu🙏😊
@GurpreetSingh-cc2gt
@GurpreetSingh-cc2gt 4 года назад
Jasvir Bhaji
@harpinderkaursandhu2194
@harpinderkaursandhu2194 4 года назад
Congrats veer Ji Josh talk te aun layi
@pamindersingh1735
@pamindersingh1735 4 года назад
ਰੱਬ ਤੁਹਾਨੂੰ ਤੱਰਕੀ ਬਖਸੇ
@mokshrajraj949
@mokshrajraj949 4 года назад
God bless you g.
@ginnigrewal9962
@ginnigrewal9962 4 года назад
Veer ji buth vadiya motivate kitha tuce thank you so much tudi har ek video dak da aw ma feeling proud ❣️
@tedewalhoney2525
@tedewalhoney2525 2 года назад
ਸਾਡੇ ਰੋਪੜ ਜਿਲ੍ਹੇ ਦੀ ਸ਼ਾਨ ਵੀਰ
@punjabisingh4585
@punjabisingh4585 4 года назад
Good bhutt vadiaa
@imrankaramat6313
@imrankaramat6313 4 года назад
Wahhhho great work MASHALLAH jio jutta love jasbeer singh my all best WISHES with you 🌹💖🌹💖
@satwindersinghwaraich47
@satwindersinghwaraich47 4 года назад
Hats off sir!! Ropar alliyan di shaan lots of blessing and love
@harpindersinghnawasheryia2309
@harpindersinghnawasheryia2309 4 года назад
Waheguru ji hamesha jasbir bai nu chardikala ch rakhan
@KuldeepKaur-xb9jk
@KuldeepKaur-xb9jk 4 года назад
God bless u veer Ji 👌👌👌👌👌
@prabhjotsingh6191
@prabhjotsingh6191 4 года назад
Inspiring story 22
@daljitkaur6338
@daljitkaur6338 4 года назад
Veer sun k bohat dukh hoeya Tuhadiaa galla k tuhade naal eh bhi kush hoeya
@Sarbjeetsingh56
@Sarbjeetsingh56 4 года назад
Keep it up bro.... Best wishes
@amriksingh1731
@amriksingh1731 4 года назад
Videos buhat wadiya hundiya veer diya
@rightbro265
@rightbro265 2 года назад
ਵੀਰੋ ਜਿਹੜੀ ਗੱਲਾਂ ਏ ਦਸ ਰਿਹਾ ਹਰ ਇਕ ਬਦੇ ਨਾਲ ਬੀਤ ਦੀਆਂ ਨੇ ਇਸ ਨੂੰ ਤੁਸੀਂ ਸੰਘਰਸ਼ ਮਨ ਦੇ ਉ ਐਸ਼ ਕਿਤੀ ਏਦਾਂ ਆਖ
@sidhumoosewala2219
@sidhumoosewala2219 4 года назад
Love you yaar kaint story
@punjabiaussielife3081
@punjabiaussielife3081 4 года назад
U r inspiration to all kids around world
@kulwinderjaur703
@kulwinderjaur703 4 года назад
Vry emotional speech 😥😥
@naviedaroch5421
@naviedaroch5421 4 года назад
Salute aw g sir nu🙏💯
Далее
Мама приболела😂@kak__oska
00:16
Просмотров 725 тыс.
how to make aloo paratha
13:17
Просмотров 1 млн