Тёмный
No video :(

ਸੁਮੇਧ ਸੈਣੀ EXCLUSIVE - ਨਿਉਜ਼-18 'ਤੇ ਸੁਮੇਧ ਸੈਣੀ ਕਿਵੇਂ ਵਾਪਰਿਆ ਬਹਿਬਲ ਕਲਾਂ ਗੋਲੀਕਾਂਡ ? 

News18 Punjab
Подписаться 8 млн
Просмотров 681 тыс.
50% 1

ਸੁਮੇਧ ਸੈਣੀ EXCLUSIVE
SIT ਤੋ ਪਹਿਲਾਂ ਨਿਉਜ਼-18 'ਤੇ ਸੁਮੇਧ ਸੈਣੀ
ਕਿਵੇਂ ਵਾਪਰਿਆ ਬਹਿਬਲ ਕਲਾਂ ਗੋਲੀਕਾਂਡ ?
ਸੁਮੇਧ ਸੈਣੀ ਦੀ ਜ਼ੁਬਾਨੀ ਗੋਲੀਕਾਂਡ ਦਾ ਸੱਚ
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
For Latest news and updates, log on to: hindi.news18.co...
Subscribe to our channel: bit.ly/1IMIp73
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

24 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,1 тыс.   
@prozindagi51
@prozindagi51 4 года назад
ਇਸ ਜਲਾਦ ਨੂੰ ਪੁੱਛ ਰਹੇ ਹੋ ਸਾਰੇ ਪੰਜਾਬ ਦੇ ਨੌ ਜਵਾਨ ਖਤਮ ਕਰਤੇ ਇਸ ਸੱਖ਼ਸ ਨੇ
@keharsingh7908
@keharsingh7908 2 года назад
@jasskaur5792
@jasskaur5792 Год назад
Right
@NirbhaiSinghSidhu-px1ev
@NirbhaiSinghSidhu-px1ev Месяц назад
Absolutely right
@prozindagi51
@prozindagi51 Месяц назад
ਜਲਾਦ ਕਿਸੇ ਥਾਂ ਦਾ
@JasmeetSingh-yb9kx
@JasmeetSingh-yb9kx 3 года назад
ਪੰਜਾਬ ਚ ਬਹੁਤ ਨਜਾਇਜ਼ ਮੁੰਡੇ ਮਾਰੇ ਆਪਣੀ ਤਰੱਕੀ ਲਈ ਇਨ੍ਹਾਂ ਨੇ
@HarpreetSingh-yo3yj
@HarpreetSingh-yo3yj 4 года назад
ਹੁਣ ਪ੍ਰਮਾਤਮਾ ਦੀ ਲਾਠੀ ਚੱਲੇਗੀ। ਦੇਰ ਹੈ ਪਰ ਹਨੇਰ ਨਹੀ। ਵਾਹਿਗੁਰੂ ਵਾਹਿਗੁਰੂ।
@nirmaljotsingh9730
@nirmaljotsingh9730 4 года назад
ਬੇਕਾਰ ਰਿਪੋਟਰ , ਕਿਵੇ ਡਰ ਡਰ ਕੇ ਸਵਾਲ ਪੁਛ ਰਿਹਾ
@Singh-gy5nm
@Singh-gy5nm 2 года назад
ਸੈਣੀ ਵਾਲਾ ਕੁੱਤਾ ਬੰਦਾ ਸਾਲਾ ਪੂਰੇ ਦੇ ਪੂਰੇ ਟੱਬਰ ਨੂੰ ਖਾ ਗਿਆ ਸੀ ਵਾਲੀਆ ਪਰਿਵਾਰ ਨੂੰ
@jindaginama9322
@jindaginama9322 5 лет назад
ਜੇਕਰ ਇਹ ਇੰਟਰਵਿਊ ਯਾਦਵਿੰਦਰ ਜੀ ਲੇਂਦੇ ਤਾ ਗੱਲ ਕੁਝ ਹੋਰ ਹੀ ਹੁੰਦੀ
@roopindergujjar4154
@roopindergujjar4154 5 лет назад
Gurdeep Singh Sidhu ਬਾਈ ਜੀ ਸਹੀ ਗੱਲ ਏ ਜੀ ।
@brarrecords6824
@brarrecords6824 4 года назад
Right
@pind98
@pind98 3 года назад
Interview len de KUTE NE 10 LAKH PESA LEA SEE
@jindaginama9322
@jindaginama9322 3 года назад
@@pind98 ਬਾਈ ਜੀ ਕਿਸ ਨੇ ਲਏ ਹਨ,ਪੂਰਾ ਵਿਸਥਾਰ ਪੂਰਵਕ ਦੱਸੋ ਜੀ
@thoba123randhawa5
@thoba123randhawa5 2 года назад
Ok 99
@SandeepSingh-nn2bz
@SandeepSingh-nn2bz 4 года назад
ਸੇਣੀ ਜਾਰ ਕਿੳੁ ਗਪ ਮਾਰੀਜਾਨਾ ਤੁਗਲ .ਕਰ ਤੇਨੁ ਅੇਕਰ ਹੀ ਇਹੋ ਜਿਹਾਮਿਲ ਗਿਅਾ ਜਿਸਨੁ ਸੁਅਾਲ ਕਰਨ ਦਾ ਤਜਰਬਾ ਨਹੀ ਹੁਦਾ ਮੋਕੜ ਵਰਗਾ ਤੇਰੇ ਗਿਟਿਅਾ ਤਕ ਪਸੀਨਾ ਲਿਅਾ ਦਿਦਾ ਬੇਦੋਸਿਅਾ ਦੇਅਕਾੳਟਰ ਕਰਕੇ ਤੇਰੇ ਹਥ ਖੁਨ ਨਾਲ ਰਗੇਪਐ .ਵਾਰ੨ 40ਪੁਲਸੀਅਾ ਨੁ ਏਜੜ ਦਸੀ ਜਾਨਾ ੳੁਹ ਜਿਹੜੇ ਪਥ ਦੀ ਸੇਵਾ ਨੁ. ਸਮਰਪਤ ਮਰ ਗੲੇ ੳਹਨਾ ਭਰਭਾਈ ਕੋਣ ਦਿੳੁ ਮਨਿਅਾ ਪੁਲਸ ਜਖਮੀ ਹੋਇ ਹੇਪਰ ੳਹ ਜਿੳਦੇ ਫਿਰਦੇ ਅਾ ਜਿਹੜੇ ਮਰਗੇ ਮਾਵਾ ਦੇ ਪੁਤ ਤੁਵਾਪਿਸ ਲਿਅਾਕੇ ਦੇਵੇਗਾ ਜਾ ਪਰੇਸ ਵਾਲਾ ਵੀਰ ਨਰਮ ਲੇਹਜੇ ਨਾਲ ਸੁਅਾਲ .ਕਰਦਾ ਰਿਹਾ ਕੋਈ ਮਮੋਕੜ ਵਰਗਾ ਤਾ ਸੁਅਾਦ ਅਾ ਜਾਦਾ ਇਕ ਘਟਾ ਸੋਰਤੇ ਵੀਰਾ ਦਾਬਸ?????
@harbanssingh8145
@harbanssingh8145 3 года назад
ਸਰਦਾਰ ਜੀ ਤੁਸੀਂ ਏਸ ਦੀ ਸ਼ਕਲ ਯੂ ਟਿਊਬ ਤੇ ਵਿਖਾ ਕੇ ਬਹੁਤ ਮਾੜਾ ਕੰਮ ਕੀਤਾ। ਅਜਿਹੇ ਪਾਪੀ ਬੰਦੇ ਦਾ ਮੂੰਹ ਵੇਖਣਾ ਹੀ ਮਾੜਾ।ਇਹ ਤਾਂ ਬਾਦਲਾ ਦੇ ਕੀਤੇ ਬੇਅਦਬੀ ਕਾਂਡ ਤੇ ਗੋਲੀ ਕਾਂਡ ਦਾ ਹੀਰੋ ਹੈ।ਮੁੜ ਸਿੱਖਾਂ ਤੇ ਗੋਲੀ ਚੱਲਦੀ ਨਜਰ ਆ ਰਹੀ ਹੈ ਏਸ ਪਾਪੀ ਦੀ ਸ਼ਕਲ ਦੇਖਕੇ।
@kelloggole5458
@kelloggole5458 3 года назад
ਇਸ ਆਦਮੀ ਨੂੰ ਸ਼ਰਮ ਨਾ ਆਈ ਕੈਮਰੇ ਸਾਹਮਣੇ ਆਉਦੇ ਕਾਤਲ ਕਿਸੀ ਥਾਂ ਦਾ
@narindersingh1273
@narindersingh1273 2 года назад
ਜੇ ਅੱਗੇ ਨਾ ਆਉਂਦਾ ਫੇਰ ਕਹਿਣਾ ਏਨੂੰ ਅੱਗੇ ਲ਼ੇ ਕੇ ਆਓ... ਵਧੀਆ ਹੋ ਗਿਆ ਏਨੂੰ ਆ ਅੱਗੇ ਲ਼ੇ ਕੇ ਆਏ,,ਇਹ ਪਾਪੀ ਆ ਬਹੁਤ ਜਾਇਦਾ...ਇਹਦੇ ਕੱਚੇ ਚਿੱਠੇ ਬਹੁਤ ਨੇ..ਆਪਣੇ ਆਪ ਨੂੰ ਰੱਬ ਸਮਝ ਬੈਠਾ ਸੀ ਇਹ..KPS ਗਿੱਲ ਦੀ ਗੱਲ ਵੀ ਨਹੀਂ ਸੀ ਸੁਣਦਾ ਇਹ ਸੈਣੀ.. ਜੇ KPS ਗਿੱਲ ਕਿਸੇ ਨੂੰ ਛੱਡਣ ਵਾਸਤੇ ਕਹਿੰਦਾ ,ਇਹ ਹੋਰ ਕੁੱਟਦਾ ਸੀ..ਇਹ ਤਾਂ ਸਾਰਾ ਚਿੱਠਾ ਗੁਰਮੀਤ ਪਿੰਕੀ ਕੈਟ ਤੋਂ ਸੁਣ ਸਕਦੇ ਓ ਵੀਰੇ.. ਇਹ ਗੰਦਾ ਬੰਦਾ ਪੂਰਾ ਸਿਰੇ ਦਾ
@davikaur8549
@davikaur8549 3 года назад
ਜਿੰਨੇ। ਕੁਮੇੰਟ। ਹਨ। ਫੋਟੋ। ਕਾਪੀ। ਕਰਕੇ। ਏਦੇ।ਗਲ। ਵਿਚ। ਪਾ। ਦੇਵੋ।
@harbanssingh8145
@harbanssingh8145 3 года назад
ਸੈਣੀ ਤੇਰੇ ਅਤੇ ਤੇਰੇ ਯਾਰ ਬਾਦਲ ਦਾ ਅੰਤ ਬਹੁਤ ਮਾੜਾ ਹੋਵੇਗਾ। ਤੁਹਾਡੇ ਕੀੜੇ ਪੈਣਗੇ।ਰੱਬ ਦੀ ਮਾਰ ਬਹੁਤ ਬੁਰੀ ਹੁੰਦੀ ਹੈ।ਦੇਰ ਜਰੂਰ ਹੁੰਦੀ ਹੈ। ਜਦੋਂ ਇਨਸਾਨ ਨੂੰ ਜਿਉਂਦੇ ਜੀਅ ਹੀ ਹਰ ਪਾਸਿਉਂ ਲਾਹਣਤਾ ਪੈਣ,ਨਾਂ ਸੁਣਕੇ ਲੋਕ ਗਾਲਾਂ ਕੱਢਣ,ਬੰਦਾ ਆਪਣੇ ਪਾਪਾਂ ਦਾ ਘੜਾ ਲੈ ਕੇ ਲੁਕਦਾ ਫਿਰਦਾ ਹੋਵੇ,ਇਸ ਨੂੰ ਨਰਕ ਹੀ ਕਹਿੰਦੇ ਨੇ। ਕੁਰਸੀ ਦੇ ਨਸ਼ੇ ਵਿਚ, ਸਿਆਸੀ ਅਸ਼ੀਰਵਾਦ ਨਾਲ ਬੇਅੰਤ ਦੇ ਰਾਜ ਤੋ ਲੈਕੇ ਬਾਦਲ ਦੇ ਰਾਜ ਤੱਕ ਤੂੰ ਜੁਲਮ ਹੀ ਢਾਹਿਆ ਮਨੁੱਖਤਾ ਉਤੇ।ਹਰ ਇਕ ਨੂੰ ਕੀਤੇ ਦੀ ਸਜ਼ਾ ਰੱਬ ਦਿੰਦਾ। ਅਸਲੀ ਇਨਸਾਫ ਤਾਂ ਪਰਮਾਤਮਾ ਹੀ ਕਰਦਾ। ਦੁਨਿਆਵੀ ਅਦਾਲਤਾਂ ਇਨਸਾਫ ਨਹੀਂ ਕਰਦੀਆਂ,ਇਹ ਸਿਆਸਤ ਦੀ ਭੇਂਟ ਚੜ ਚੁਕੀਆਂ ਨੇ,ਜਿਸ ਕਾਰਨ ਅੰਨਾ ਜ਼ੁਲਮ ਕਰਨ ਤੋਂ ਬਾਅਦ ਵੀ ਤੂੰ ਖੁਲਾ ਫਿਰਦਾ, ਨਹੀਂ ਤਾਂ ਕਦੋਂ ਦਾ ਨਰਕਾਂ ਵਿੱਚ ਹੁੰਦਾ। ਮੁਲਤਾਨੀ ਘਰੋਂ ਚੁੱਕ ਕੇ ਮਾਰਿਆ। ਤੇਰੇ ਵੀ ਬੱਚੇ ਮਰਨ ਤੈਨੂੰ ਮੋਤ ਦਾ ਦੁਖ ਪਤਾ ਲੱਗੇ। ਲਾਹਣਤ ਤੇਰੇ, ਤੇਰੇ ਸ਼ਕਲ ਵੇਖਣ ਪਾਈ ਨੈਟ ਤੇ।
@angrejparmar6637
@angrejparmar6637 3 года назад
ਜ਼ਕਰੀਆ ਖਾਨ ਦੀ ਔਲਾਦ
@kiranjitsidhu7938
@kiranjitsidhu7938 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੈਣੀ ਨੂੰ ਸਜਾ ਪਰਮਾਤਮਾ ਨੇ ਦੇਣੀ ਹੈ
@sandysingla6156
@sandysingla6156 2 года назад
Job
@mangakhera359
@mangakhera359 Год назад
ਇਹ ਸੈਣੀ ਕੌਮ ਤੇ ਕਲੰਕ ਹੈ ਜਦ ਕਿ ਮੈ ਵੀ ਸੈਣੀ ਹਾਂ
@polasingh6018
@polasingh6018 2 года назад
ਦੱਲਾ ਇਹ ਦੱਲਾ ਹਰ ਗੱਲ ਤੇ ਝੂਠ ਬੋਲਦਾ ਏ ਇਹ ਇੰਟਰਵਿਊ ਸਾਡੇ ਸ਼ਹਿਰ ਦੇ ਹਰਪ੍ਰੀਤ ਵੀਰ ਨੂ ਚਾਹਿਦੀ ਸੀ
@jogindersinghjammuwale9112
@jogindersinghjammuwale9112 4 года назад
ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਇਸ ਨੂੰ ਮਿਠੀਆ ਮੀਠੀਆ ਗੱਲ ਕਰ ਕੀ ਸਾਬਤ ਕਰਨਾ ਚਾਹੁਦੇ ਹੋ ਪਤਰਕਾਰੀ ਦਾ ਮੂਲ ਪਛਾਨੋ
@harjinderchahal3270
@harjinderchahal3270 Год назад
Bahot jhuth bola hai
@jaspalsinghkailay4204
@jaspalsinghkailay4204 2 года назад
ਭਾਈ ਸਾਹਿਬ ਜੀ ਇਹ ਸੈਣੀ ਨੇ ਸਿੱਖ ਕੌਮ ਦਾ ਬਹੁਤ ਕਤਲੇਆਮ ਕੀਤਾ ਹੈ
@hardialbhatti8024
@hardialbhatti8024 4 года назад
ਜਦੋਂ ਪੋਸਟਰ ਲਗਾ ਕੇ ਮਿਥੇ ਸਮੇਂ ਵਿੱਚ ਬੇਅਦਬੀ ਕੀਤੀ ਗਈ ਓਦੋਂ ਐਜ ਡੀ ਜੀ ਪੀ ਕੀ ਡਿਊਟੀ ਨਿਭਾਈ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਜਾਣਾ ਚਾਹੀਦਾ
@bunti1969
@bunti1969 4 года назад
ਇਸ ਨੇ ਕੈਪਟਨ ਦੇ ਸਲਾਹਕਾਰ ਦੇ ਪੱਟੇ ਲਵਾਏ ਹੁਣ ਓਹੀ ਇਸ ਦੇ ਲਵਾਇਗਾ। ਕਾਂਗਰਸ ਅਕਾਲੀ ਗੌਰਮਿੰਟ ਨੇ ਪੰਜਾਬੀਆਂ ਬਰਬਾਦ ਕਰ ਦੇਣਾ।
@GurmeetSingh-cg9dp
@GurmeetSingh-cg9dp 3 месяца назад
Buchar
@jogindersaini7200
@jogindersaini7200 2 года назад
ਇਹਨਾਂ ਤੋਂ ਸਿਵਾਏ ਜਿਹੜੇ ਮਾਂਵਾਂ ਦੇ ਪੁੱਤਰ ਤਸੀਹੇ ਦੇ ਦੇ ਕੇ ਇਸਨੇ ਮਾਰੇ ਉਹਨਾਂ ਬਾਰੇ ਵੀ ਇਹ ਅਜਿਹੇ ਹੀ ਬਿਆਨ ਦੇਵੇਗਾ।
@Surmel460
@Surmel460 2 года назад
ਏ ਇਕੱਲਾ ਸੱਚਾ ਬਾਕੀ ਸਾਰੇ ਝੂਠੇ ਕਿਨੇ ਮਾਵਾਂ ਦੇ ਪੁੱਤ ਖਾ ਗਿਆ ਰਾਕਿਸ
@dharamsingh5541
@dharamsingh5541 4 месяца назад
Isne jo kehar kmaya he punjab ch eh apny muho kive manega. Kull dunia gwahh he isdi Dunia da sab to khatarnaak banda he eh Isnu rabb hi sjaa dewega Jekar eh Sacha he ta aap court to kiu lukda firda he. Pesh hove je Sacha he
@paramjitsingh4115
@paramjitsingh4115 3 года назад
ਯਾਰ, ਪੱਤਰਕਾਰ ਨੂੰ ਕਹੋ, ਕਿ ਉਹ ਆਪਣੇ ਮੱਥੇ ਤੋਂ ਪਸੀਨੇ ਨੂੰ ਸਾਫ ਕਰ ਲਓ, ਕਿਵੇਂ ਡਰ ਡਰਕੇ ਸਵਾਲ ਕਰ, ਰਿਹਾ ਹੈ ਇਸ ਵਰਗੇ ਨੂੰ ਤਾਂ ਮਖੂਨਾਲ, ਇੰਟਰਵਿਊ ਕਰਵਾਇਆ ਜਾਵੇ।
@sarbjeetchahal297
@sarbjeetchahal297 4 года назад
ਸਿੰਘ ਸਾਹਿਬ ਤੁਹਾਨੂੰ ਸਵਾਲ ਹੀ ਕਰਨੇ ਨਹੀਂ ਆਉਂਦੇ
@kamaljudge2859
@kamaljudge2859 4 года назад
👍👍👍👍👍
@javiersingh1649
@javiersingh1649 3 года назад
ਇਸ਼ੂ ਦਸ ਦੇਈਏ ਤੈਨੂੰ ਸਾਡੇ ਅੜਿੱਕੇ ਜਿਦੇ ਆ ਗਿਆ. ਸਣੇ ਬਾਦਲ ਲੋਕਾ ਦੇ ਧੱਕੇ ਫਿਰ ਦੇਖ ਕੀ ਹੁੰਦਾ
@jagdevsingh8598
@jagdevsingh8598 2 года назад
One day he is going to have to face us there is nowhere to hide we never leave Way out of his fate we know how to handle our business don’t forget who we are
@amandhindsa2195
@amandhindsa2195 4 года назад
ਭੈਣ ਦਾ ਯਾਰ ਸਹੀ ਜਬਾਬ ਈ ਨੀ ਦੇ ਰਿਆ , ਪ੍ਸਨ ਕੁਙ ਹੋਰ ਉਤਰ ਹੋਰ
@jagdeepjagjeet2084
@jagdeepjagjeet2084 2 года назад
ਬੜਾ ਕੁਤੇ ਦਾ ਪੁੱਤ ਆ ਇਹ
@happy3k864
@happy3k864 4 года назад
ਇਹੋ, ਜਿਹੇ, ਪੱਤਰਕਾਰ, ਨਾਲੋਂ,, ਤਾ, ਇਥੇ, ਹਰਪ੍ਰੀਤ, ਮੱਖੂ,, ਨੂੰ, ਬਿਠਾਉਂਦਾ, ਆਪੇ, ਹੀ, ਜਬਾਬ, ਪੁੱਛਦਾ
@deeplahoriabatth2173
@deeplahoriabatth2173 4 года назад
Patarkari te doshna de Putra sachda Sahmana Kar air sun Ihna Atvadia Mera PIO mardita ki me ihna de gal Ch har pao me ik Jat de Aulad da Jo so Kar Dita Tu Uhdo jamia Nahi sa Tenu ki pata Atvad ki he He Tere Pio Dade de Jakhma Ch Lun Mircha dende Get Tenu pata lagda Aidy Sheti Josh Ch Ake comment back Nahi krida Pehla tolo get Bolo Diane Bande kehnde Han Deeplahoria Batth Jat Patti Tarantaran pb India phone no WaB whatapps no 6283559401
@balwinderbrar5811
@balwinderbrar5811 4 года назад
MO
@punjabijatt7063
@punjabijatt7063 4 года назад
@@balwinderbrar5811 - ki boli janna teri koi gal samjh aundi hae
@JaswinderSingh-nh1sg
@JaswinderSingh-nh1sg 4 года назад
@@deeplahoriabatth2173 2dx is xsxsxs,
@manpreetbrarbrar6741
@manpreetbrarbrar6741 3 года назад
Sahi gl h
@fatehsingh5937
@fatehsingh5937 4 года назад
ਇਸ ਨੇ ਮੰਨਣਾ ਹੀ ਨਹੀਂ
@dharamsingh5541
@dharamsingh5541 4 месяца назад
Bai ji apni galti kithy manega.
@rupindersidhu8717
@rupindersidhu8717 4 года назад
ਸੈਣੀ ਮੋਟਰ ਕਾਂਡ ਵੀ ਯਾਦ ਕਰਵਾ ਦਿਓ
@tanvirsingh6087
@tanvirsingh6087 5 лет назад
ਇਹ ਸੁਖਵੀਰ ਬਾਦਲ ਦਾ ਹਮੇਸ਼ਾ ਬਿਆਨ isi ਨਾਲ ਜੋੜਿਆ ਦਿੰਦਾ ਹੈ
@jasbirbabedifullkirpa7876
@jasbirbabedifullkirpa7876 5 лет назад
ਹਰ ਗਲ ਝੂਠ ਬੋਲਦਾ
@jogindersinghjammuwale9112
@jogindersinghjammuwale9112 4 года назад
ਹੁਨ ਪਾਪਾ ਦਾ ਘੜਾ ਭਰ ਚੁਕਾ ਹੈ ਦੇਰ ਹੈ ਅਧੇਰ ਨਹੀ
@DieKids37
@DieKids37 5 лет назад
ਅਪਣੇ ਰਿਸਤੇ ਦਾਰ ਤੱਪ ਦੀ ਭੱਠੀ ਵਿੱਚ ਜੀਦੇ ਸਿਟੇ ਉਹ ਵੀ ਲਾਏਨ ਐਡਰ ਸੀ ਪਰਮਾਤਮਾ ਫੈਸਲਾ ਕਰੀਓ ਬਸ ਥੋੜਾ ਹੀ ਟਾਈਮ ਹੈ ਅੱਗੇ ਜਾਣ ਦਾ
@pind98
@pind98 3 года назад
Parmatma col; time naahee, usne Barianew wale KUTE PEDA KAR KE SOCHNA HEE CHAD DITE
@amandeepchahalsingh5712
@amandeepchahalsingh5712 3 года назад
Rab ne haa bro
@paramjeetsinghsohi6524
@paramjeetsinghsohi6524 3 года назад
Sir but about ajit singh poohla wala
@paramjeetsinghsohi6524
@paramjeetsinghsohi6524 3 года назад
Why i was tortured from 12th ocb 9i to 21st nov 91 at various cia staffs at chd by mr saini By whole team bssaini satbir singh and so many fighters who sings the song at time of torture ye ilu ilu kiya hai sharm nahi aai hun takk tuhanoo
@dharamsingh5541
@dharamsingh5541 4 месяца назад
Isda nu rabb hi sjaa devega. Apny gunaha nu rajniti dasda he ki rajniti ho rhi he
@ss-zg8ql
@ss-zg8ql 5 лет назад
ਵੀਰ ਜੀ ਸਭ ਨੇ ਧਰਨੇ ਲਾਏ ਕਿਸੇ ਤੇ ਪੁਲਿਸ ਨੇ ਗੋਲੀ ਨੀ ਚਲਾਈ। ਜਦ ਸਿੰਖ ਸੰਗਤ ਗੁਰੂ ਜੀ ਖਾਤਰ ਸਾਤ ਮਾਈ ਬੈਠੀ ਸੀ ਸਿੰਖਾ ਉਪਰ ਗੋਲੀ ਚਲਾਈ ਜਾਦੀਆ ਹਰ ਵਾਰ। ਸਰਮ ਕਰੋ 🙏🙏🙏🙏🙏🙏🙏
@satpalsingh-qp6co
@satpalsingh-qp6co 4 года назад
ਏਹ ਸੈਣੀ ਨੇ ਨੋਜਵਾਨ ਬੇਕਸੂਰ ਮੁੰਡਿਆ ਤੇ ਬਹੁਤ ਜੁਲਮ ਕਰਿਆ ਏਹ ਨੇਇੱਕ ਦਿੱਨ ਆਪ ਤਰਸੇ ਗਾ ਇੰਨਸਾਫ ਵਾਸਤੇ ਕੀੜੇ ਪੈਣਗੇ ਮਰੂਗਾ ਸੱਪ ਲੜਕੇ
@dharamsingh5541
@dharamsingh5541 4 месяца назад
Billkull kidey pengy ji isdy
@BalveerSingh-pw7en
@BalveerSingh-pw7en 5 лет назад
ਝੂਠ ਬੋਲ ਰਿਹਾ ਸੈਣੀ ਪਤਰਕਾਰ ਨੇ ਸਵਾਲ ਸਹੀ ਕੀਤਾ ਸਿਰਸੇ ਵਾਲੇ ਨੇ ਰੇਲਾਂ ਰੋਕੀਅਾ ੳੁਦੋ ਥੋਡੀ ਪੁਲਿਸ ਕੀ ਕਰ ਰਹੀ ਸੀ
@dharamsingh5541
@dharamsingh5541 4 месяца назад
Je eh Sacha he court to keu lukda firda he. Apni sfai court nu deve
@user-zt5sz6rg8i
@user-zt5sz6rg8i 4 года назад
ਇਸ ਨੂੰ ਇਹ ਤਾ ਪੁਛਣਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੁਸੀਂ ਕਿਉ ਨੀ ਲਭ ਸਕੇ
@avtarsingh1203
@avtarsingh1203 4 года назад
Lĺĺĺllĺllĺĺĺĺĺĺl
@brarrecords6824
@brarrecords6824 4 года назад
Shi aa ji
@karansinghbawa2982
@karansinghbawa2982 4 года назад
ਪੱਤਰਕਾਰ ਸਹੀ ਨਹੀਂ ਹੈ ਨਰਮ ਬੰਦਾ ਜੇ ਹਰਪ੍ਰੀਤ ਮਖੂ
@gurpalkahlon4278
@gurpalkahlon4278 2 года назад
Bai je sahi hunda ta eih interview na karda
@harcharanbrar3083
@harcharanbrar3083 4 года назад
ਜਸਟਿਸ ਰਣਜੀਤ ਸਿੰਘ ਨੇ ਸਾਰਾ ਕੁਝ ਇਸ ਤੋਂ ਮਨਾਇਆ ਇਹ ਹੁਣ ਝੂਠ ਬੋਲ ਰਿਹਾ ਹੈ
@Parjindersingh181
@Parjindersingh181 3 года назад
ਸੁਮੇਧ ਸੈਣੀ ਤਾਂ ਪਹਿਲਾ ਤੋ ਹੀ ਸਿੱਖ ਵਿਰੋਧੀ ਆ
@YogeshKumar-tj2dm
@YogeshKumar-tj2dm 4 года назад
ਰਾਤ ਨੂੰ ਗਲ ਕਰਣ ਦਾ ਕਾਰਣ ਿੲਹ ਸੀ ਕੀ ਸਰਕਾਰ ਸਰਸੇ ਵਾਲੇ ਬਾਬੇ ਨਾਲ ਸੀ ਸਰਕਾਰ ਦੇ ਨਾਲ ਮਿਲ ਕੇ ਰਾਤ ਨੂੰ ਧਰਨਾ ਚੁੱਕਣ ਦਾ ਕਾਰਣ ਹੀ ਿੲਹੀ ਸੀ
@nurmitke9324
@nurmitke9324 3 года назад
ਅਹੁਦੇ ਦੇ ਹੁੰਦੇ ਕੈਈ ਕਸਰ ਨਹੀਂ ਛੱਡੀ ਪੰਜਾਬ ਨੂੰ ਤਬਾਹ ਕਰਨ ਦੀ
@narindersingh1273
@narindersingh1273 2 года назад
ਇਹ ਕਹਿੰਦਾ ਅੱਤਵਾਦ ਤੇ ਕਾਬੂ ਪਾਇਆ.ਜਿੱਨਾ ਤੱਸਦਾਦ ਸੈਣੀ ਤੇ ਅਜੀਤ ਸਿੰਘ ਸੰਧੂ SSp ਨੇ ਕੀਤਾ ,ਹੋਰ ਕਿਸੇ ਨੇ ਨਹੀਂ ਕੀਤਾ..
@harvindersingh8062
@harvindersingh8062 5 лет назад
ਮੋਟਾ ਪੈਸਾ ਮਿਲਿਆ ਲੱਗਦਾ, 3 ਸਾਲ ਵਿਚ ਚੰਗੀ ਪ੍ਰੈਕਟਿਸ ਕਰਕੇ ਬੈਠਾ! ਡੇਰਾ ਪ੍ਰੇਮੀ
@pind98
@pind98 3 года назад
eH SALA KUTA POLICE DA TAOOT HEY
@technicalmasterhirasinghyo7759
ਸੈਣੀ ਸਾਹਿਬ ਜੀ ਬਹਿਬਲ ਕਲਾਂ ਗੋਲੀ ਕਾਂਡ ਵਿਚ ਜੋਂ ਪੁਲਸ ਕਹਿੰਦੀ ਹੈ ਕਿ ਸਾਡੀ ਜਿਪਸੀ ਤੇ ਪਬਲਿਕ ਨੇ ਗੋਲੀ ਚਲਾਈ ਪਰ ਡਰਾਈਵਰ ਦਾ ਕਹਿਣਾ ਕੀ ਸਾਡੀ ਜਿਪਸੀ ਤੇ ਕੋਈ ਗੋਲੀ ਨਹੀਂ ਚਲੀ ।ਫਿਰ ਦੁਨਾਲੀ ਬੰਦੂਕ ਜੋਂ ਪੁਲੀਸ ਨੇ ਵਰਤੀ ਓਹ ਬੰਦਾ ਮਿਲ ਗਿਆ।ਓਸ ਬਾਰੇ ਵਿਚਾਰ ਕੀ ਹੈ?
@SandeepSingh-wn8ej
@SandeepSingh-wn8ej 5 лет назад
P
@mahendrawander9003
@mahendrawander9003 5 лет назад
Saini is not sahib he is butcher
@balwindersingh6540
@balwindersingh6540 5 лет назад
.
@surjeetsingh-no3zx
@surjeetsingh-no3zx 4 года назад
Fixed interview 😎😫
@vazeersingh3113
@vazeersingh3113 5 лет назад
ਅਸਲੀਅਤ ਤੇ ਕੂਮੈਂਟਾਂ ਵਿੱਚ ਲਿਖ ਦਿੱਤੀ ਲੋਕਾਂ ਨੇ ,ਤੁਹਾਡੀ ੲਿੰਟਰਵਿੳੂ ਰਹੀ ਪਾਣੀ ਨੂੰ ਰਿੜਕਣ ਵਾਲੀ ਕਹਾਵਤ ।
@prabhjotkamboj8203
@prabhjotkamboj8203 3 года назад
Bilkull g
@harjindersingh-tm1co
@harjindersingh-tm1co 3 года назад
ਬਿਲਕੁਲ ਸਹੀ ਭਰਾ! 👍 👌
@babbusandhu3133
@babbusandhu3133 3 года назад
ਇਹੋ ਜਿਹੇ ਪੰਤਰਕਾਰ ਪੰਲੇ ਕੰਖ ਨੀ ਪਾਉਦੇ ਕੋਈ ਫੈਦਾ ਨੀ ਇੰਟਰਵਿਊ ਦਾ ਪੁਛਦੇ ਕੁੱਝ ਆ ਜਵਾਬ ਕੋਈ ਹੋਰ ਹੁੰਦਾ
@4kman1313
@4kman1313 4 года назад
2020.ਗੁਰੂ ਜੀ ਦੇ ਬਚਿਆ ਦਾ ਖੂਨ ਸਿਖੀ ਲਈ ਡੁਲਿਆ ਹੈ।ਉਹ ਐਂਵੇ ਨਹੀ ਜਾਣਾ।ਖਾਲਸਾ ਰਾਜ ਤਾਂ ਆਣਾ ਹੀ ਹੈ🚩👳🚩ਰਾਜ ਕਰੇਗਾ ਖਾਲਸਾ🚩
@armanpreetsingh8311
@armanpreetsingh8311 4 года назад
Kuta jhuth marda salea Tu sach bolda
@armanpreetsingh8311
@armanpreetsingh8311 4 года назад
Sama a len de tenu nika nika kar ke tote karage
@kamalsidhu9953
@kamalsidhu9953 3 года назад
eh bohat kutta bandage he
@satveersingh6617
@satveersingh6617 4 года назад
ਸੈਣੀ ਕਾਤਲ ਏ ਸਿਖਾ ਦਾ
@dharamsingh5541
@dharamsingh5541 4 месяца назад
Sab to vaddy katal ne eh punjab de
@balwinderbrar3739
@balwinderbrar3739 5 лет назад
ਸਿਰਫ ਸਿੱਖਾਂ ਤੋਂ ਹੀ ਖਤਰਾ, ਹੋਰ ਬਹੁਤ ਧਰਨੇ ਲੱਗਦੇ ਉਹਨਾਂ ਨੂੰ ਕਦੇ ਕੁਝ ਨੀ ਆਖਿਆ
@ranbirsinghchauhan8653
@ranbirsinghchauhan8653 3 года назад
V, painful demoralising, WAHEGURU JI KA KHALSA WAHEGURU JI KI FATEH,
@harbanssingh9302
@harbanssingh9302 3 года назад
ਦੱਲਾ ,ਦੱਲੇ ਦੀ interview ਲੈ ਰਿਹਾ ਹੈ
@user-mt3li1ii5l
@user-mt3li1ii5l 4 года назад
ਇਹੋ ਜਿਹੇ ਬੁੱਚੜ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ
@GurmeetSingh-en2hc
@GurmeetSingh-en2hc 4 года назад
ਬਾਦਲ ਦਾ ਜੁਤੀ ਚਟ
@baljitmehra8662
@baljitmehra8662 4 года назад
Ehdi awaja v rakshash wrgi hai veero
@codeblue9257
@codeblue9257 2 года назад
Heavy smoker.
@mohankahlon4563
@mohankahlon4563 Год назад
ਜੋ ਹਿੰਦੂ ਰਾਸਟਰ ਦੀ ਗਲ ਕਰਦੇ ਹਨ ਇਸਤੇ ਉਸ ਬਾਰੇ ਵੀ ਪੁਛ ਲਵੋ ਕਿ ਉਹਨਾ ਉਪਰ ਕਿਉਂ ਕੋਈ ਐਕਸਨ ਨਹੀਂ ਹੂੰਦਾ।
@gurmailsinghsandhawalia8563
@gurmailsinghsandhawalia8563 5 лет назад
ਸੈਣੀ ਸਾਹਿਬ ਇਹ ਦਸੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆ ਨੂੰ ਕਿਓਂ ਨਹੀ ਫੜਿਆ ਗਿਆ
@sandeepghotra256
@sandeepghotra256 3 года назад
enne khud ta karya enne ki fadna kisse nu
@gurdevsingh4680
@gurdevsingh4680 4 года назад
Body language of Saini showing everything
@m.snagra6722
@m.snagra6722 4 года назад
ਇਹੋ ਜਿਹੇ ਪਾਪੀ ਲੋਕਾਂ ਨੂੰ TV ਤੇ ਦਿਖਾਨਾ ਵੀ ਪਾਪ ਹੈ
@JasbirSingh-jj5dh
@JasbirSingh-jj5dh 4 года назад
Yas
@satnams1170
@satnams1170 2 года назад
ਸੈਣੀ ਦਾ ਰੋਹਬ ਤਾਂ ਬਹੁਤ ਤਾਂ ਅਵਾਜ਼ ਹੀ ਬਹੁਤ ਖ਼ਤਰਨਾਕ ਆ ਮੈਂ ਤਾਂ ਪਹਿਲੀ ਵਾਰ ਸੁਣੀ
@surjeetsingh2810
@surjeetsingh2810 4 года назад
ਠੋਕ, ਕੇ, ਜਵਾਬ, ਨਹੀਂ, ਗਏ
@gurjantsingh9882
@gurjantsingh9882 4 года назад
ਇਹ ਨਹੀ ਦੱਸ ਸਕਦਾ ਕਿ ਹੁਕਮ ਬਾਦਲਾ ਦਾ ਸੀ।ਇਹ ਤਾ ਹੁਣ ਕਹੂ ਕਿ ਪੁਲਿਸ ਦਾ ਕਸੂਰ ਨਹੀ ।ਨਾਲੇ ਤੇਰੀਆਂ ਗੱਲ੍ਹਾਂ ਦਾ ਜਵਾਬ ਸਿੱਧਾ ਨਹੀ ਦੇਵੇਗਾ
@chamkaurmahal6460
@chamkaurmahal6460 4 года назад
ਤੇਰੇ ਸਿਰ ਵਿਚ ਕੁੱਤੇ ਤੋ ਵੀ ਗੰਦੇ ਕੀੜੇ ਪੈਣਗੇ
@baljeetsingh7259
@baljeetsingh7259 4 месяца назад
Zakriya khan
@beantsingh5509
@beantsingh5509 4 года назад
ਸਭ ਕੁੱਝ ਝੂਠ ਬੋਲ ਰਿਹਾ ਹੈ
@harpindersinghsingh1042
@harpindersinghsingh1042 5 лет назад
ਸਾਡਾ ਵੀ ਪੱਖ ਜਾਣੋਂ ਇਸ ਦੇ ਇਕੱਲੇ ਦੇ ਝੂਠ ਸੁਣੀਂ ਜਾਦੇ ਓ Thx
@MalkitSingh-dz8oh
@MalkitSingh-dz8oh 4 года назад
ਮੁਲਤਾਨੀ ਦੀ ਕੋਇ ਗਲ ਨਹੀਂ ਕੀਤੀ ਗਈ ਕਿਓਂ ਨਹੀਂ
@gurmailbhatti4451
@gurmailbhatti4451 3 года назад
ਛਿੱਤਰਾ ਦੀ ਘਾਟ
@SukhSahab
@SukhSahab 3 года назад
ਬਾਦਲ ਫਿਲਮ ਚ ਇਸੇ ਦਾ ਹੀ ਕਿਰਦਾਰ ਨਿਭਾਇਆ ਆਸ਼ੂਤੋਸ਼ ਰਾਣਾ ਨੇ
@butasinghbutadhillon4365
@butasinghbutadhillon4365 4 года назад
ਸਰਮ੍ਆਾਉਨੀ।। ਚਾਹੀਦੀਆ।। ਪੱਤਰਕਾਰਾ।। ਪੇਸ੍ਹੇ।। ਲੲਈ।। ਪੱਤਰਕਾਰੀ।। ਕਰਨੀ।।
@jaswindergill33
@jaswindergill33 4 года назад
ਜੇਕਰ ਪਤਰਕਾਰ ਨੂੰ ਡਰ ਲੱਗਦਾ ਤਾਂ ਕੋਈ ਫਾਇਦਾ ਨਹੀਂ ਇੰਟਰਵਿਊ ਦਾ
@JagjitSingh-id4iw
@JagjitSingh-id4iw 4 года назад
ਇਸ ਪਾਪੀ ਨੇ ਸਰਕਾਰ ਦੇ ਕਹੇ ਪਾਪ ਕੀਤੇ ।।
@maninderkang4112
@maninderkang4112 2 года назад
ਬੁਚੜ ਸੈਣੀ
@progressivefarm3212
@progressivefarm3212 5 лет назад
ਇਹ fìxed interview ਏ। Interview ਲੈਣ ਵਾਲੇ ਬਾਈ ਨੂੰ ਸਵਾਲ ਹੀ ਨਹੀਂ ਕਰਨੇ ਆਉਂਦੇ ਨਹੀਂ ਸੈਣੀ ਦੀ ਕੀ ਹਿੰਮਤ ਸੀ ਜਵਾਬ ਦੇ ਜਾਂਦਾ। ਜਾ ਉਏ ਬਾਈ ਤੂੰ ਤਾਂ ਇੰਟਰਵਿਊ ਦੀ ਜੜ੍ਹ ਕੱਢਤੀ ਤੂੰ ਤਾਂ ਇਕ ਤਰੀਕੇ ਨਾਲ ਸੈਣੀ ਦੀ ਮੱਦਦ ਕਰ ਗਿਆ ਏ।ਤੇਰੀ ਜਗ੍ਹਾ ਕੋਈ ਕਾਬਿਲ ਆਦਮੀ ਹੁੰਦਾ ਸੈਣੀ ਨੂੰ ਤਾਂ ਮੁੜਕਾ ਆ ਜਾਣਾ ਸੀ । ਛੱਡ ਪਰਾਂ ਯਾਰ ਬੱਕ ਬੱਕ ।
@amrikrorewalarorewala8061
@amrikrorewalarorewala8061 5 лет назад
Jo interview le rha Ehh tout Ae pulice da
@inderjeetsingh7832
@inderjeetsingh7832 4 года назад
Sumedh sainy walo sponsered interview.
@gurjindersingh2653
@gurjindersingh2653 3 года назад
ਇੰਟਰਵਿਊ ਲੈਣ ਲਈ ਮੱਖੂ ਸਾਬ ਜਾ ਥਲੀ ਸਾਬ ਹੋਣਾ ਚਾਹੀਦਾ ਸੀ |
@baljeetsingh8614
@baljeetsingh8614 4 года назад
ਜੀ ਕਰਦਾ ਤੈਨੂੰ ਵੀ ਗੋਲੀ ਮਾਰ ਕੇ ਮਰਣ ਵਾਲੀ ਗੱਲ ਹੈ
@ajmerdhillon3013
@ajmerdhillon3013 4 года назад
ਡਰ ਡਰ ਕੇ ਸਵਾਲ ਕਿਊ ਪੁੱਛਦਾ ?
@SANDEEP-ur9xt
@SANDEEP-ur9xt 3 года назад
Kade ehda vi encounter ho je😅
@yadwindersingh314
@yadwindersingh314 3 года назад
Hramm Daaa sala ehh saini
@royaljatt2883
@royaljatt2883 3 года назад
pura dariya aa reporter ohde muh cho ik v gl sidhi normal trike nl nhi nikli har sawal dr dr k pushda te saini kol puri interview ch iko gl aa 3 saal ho insaf ni milliya mainu parwara nl hamdardi aa 40 police wale jamkmi hoye that’s it hor koyi gl na report pushda na eih dasda
@sghmsschool9771
@sghmsschool9771 5 лет назад
Good Saini sahib ਤੁਹਾਡੀ interview ਸੁਣ ਕਿ ਇੰਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹਿਦੀ ਹੇ ਤੂਸੀਬਿਲ ਕੁਲ ਠੀਕ ਕਿਹ ਰਹੇ ਹੋ
@Harjindersingh-dp3bv
@Harjindersingh-dp3bv 4 года назад
ਹੁਣ ਦਿਨ ਦੂਰ ਨਹੀਂ ਪਰਮਾਤਮਾ ਦਾ ਕਨੂੰਨ ਲਾਗੂ ਹੋਣ ਵਾਲੇ ਬੰਦੇ ਨੂੰ ਤਾ ਤੂੰ ਧੋਖਾ ਦੇ ਸੱਕਦਾ ਬੰਦਾ ਵਾਹਿਗੁਰੂ ਜੀ ਨੂੰ ਨਹੀਂ
@k-pop_4718
@k-pop_4718 3 года назад
A,, kajar jalam
@singhsudagar5369
@singhsudagar5369 5 лет назад
fixed interviw
@luckyrekhi6770
@luckyrekhi6770 4 года назад
Very true
@dharamsingh5541
@dharamsingh5541 4 месяца назад
Billkull shi keha ji
@r.kshergill2837
@r.kshergill2837 2 года назад
ਰਿਤੇਸ਼ ਲੱਖੀ ਨੂੰ ਕਰਨੀ ਚਾਹੀਦੀ ਇਸਦੀ ਇੰਟਰਵਿਊ ,
@bikramjitrathi8876
@bikramjitrathi8876 4 года назад
ਅਪਣੀ ਬੂਥੀ ਦੇਖ ਸੈਣੀ ਸ਼ਰਾਬ ਪੀ ਕੇ ਕੀ ਹਾਲ ਹੋ ਗਿਆ ਤੇਰਾ ਕਿੳਂਕਿ ਸਿੰਘ ਤੈਨੂੰ ਰਾਤ ਨੂੰ ਸੌਣ ਨੀ ਦੇਂਦੇ ਂ।
@godgod711
@godgod711 5 лет назад
ਅਣਪਛਾਤੀ ਪੁਲਸ ਕਿਹੜੀ ਸਟੇਟ ਦੀ ਸੀ, ? ਬਾਦਲ ਨੇ ਨਹੀਂ ਦਿਤਾ ਹੁਕਮ,, ਤੈਂ ਨਹੀਂ ਦਿੱਤਾ,, ਫਿਰ ਪੁਲਸ ਮੁਲਾਜਮਾ ਦੀ ਏਨੀ ਜੁੱਰਤ ਨਹੀਂ ਕਿ ਆਪ ਹੀ ਗੋਲੀ ਚਲਾ ਦਿੰਦੇ, ਝੂਠ ਦੀ ਅੱਤ
@harpalsinghsumman845
@harpalsinghsumman845 5 лет назад
ਗੋਲੀ ਕਿਸ ਨੇ ਚਲਾਈ ਇਹ ਦਸ।
@Gurmatsidhant
@Gurmatsidhant 5 лет назад
Ah hoi gall.. Eh swal ni pushia
@harjindersingh-tm1co
@harjindersingh-tm1co 3 года назад
ਇਹਨੂੰ ਜਸਟਿਸ ਰਣਜੀਤ ਸਿੰਘ ਨੇ ਮਨਾਇਆ ਸਾਰਾ ਕੁੱਝ ! ਹੁਣ ਕੁੱਤਾ ਝੂਠ ਬੋਲ ਰਿਹੈ।
@avtarsandhu4758
@avtarsandhu4758 10 месяцев назад
​@@harpalsinghsumman845ਕੁਤੇ ਉਹ ਹਨ ਜਹਿੜੇ ਸਾਮਣੇ ਬੀਡੀਓ ਪਕੇ ਸਬੂਤ ਵੇਖਕੇ ਵੀ ਕੁਤੇ ਵਾਂਗਰ ਭੋਕੀ ਜਾਂਦੇ
@parmjitsinghsian159
@parmjitsinghsian159 5 лет назад
Gal ni bni sadar saab
@sadhusingh3109
@sadhusingh3109 4 года назад
ਜਿਨ੍ਹਾਂ ਮਰਜੀ ਸੱਚ ਬਨੋਣ ਦੀ ਗੱਲ ਕਰਲਾ ਪਰ ਸੱਚ ਸੱਚ ਸਾਹਮਣੇ ਆਗਿਆ ।ਕਿਓ ਝੂੰਠ ਬੋਲਦਾ ਹੈ ।ਤੇਰੀ ਬੇਈਮਾਨੀ ਦਾ ਸਭਿ ਨੂੰ ਪਤਾ ।
@baliharsingh2315
@baliharsingh2315 2 года назад
Good Night journalist
@4kman1313
@4kman1313 4 года назад
2020.ਰਫਰੈਂਡਮ🚩UNO.ਸਾਰੇ country ਨੂੰ ਹਕ ਦਿੰਦੀ ਹੈ।ਜੇ 1947 ਵਿਚ ਭਗਤ ਸਿੰਘ ਜੀ ਵਰਗੇ ਆਪਣੇ ਦੇਸ਼ ਲਈ ਕਰਾਂਤੀ ਕੀਤੀ।ਹਰ ਇਨਸਾਨ ਨੂੰ ਹਕ ਹੈ।ਇਹੋ ਕੁਦਰਤ ਦਾ ਕਨੂੰਨ ਹੈ।ਪਾਪੀ ਨੂੰ ਕੁਦਰਤ ਦਾ ਡੰਡਾ ਫਿਰ ਅੰਤ ਹੀ ਹੈ⛏ਰਬ ਤੇ ਪੁਰਾ ਵਿਸ਼ਵਾਸ ਹੈ
@inderpalsidhu9280
@inderpalsidhu9280 2 года назад
ਡੰਡਾ, ਹੁਣ,ਤੇਰੇ,ਪਿਛੇ,ਆਊਣਾ
@jagdevsandhu6647
@jagdevsandhu6647 3 года назад
Poohla is waiting for this man
@royaljatt5784
@royaljatt5784 3 года назад
Uper hna😂👆
@user-cq4bf6cp2v
@user-cq4bf6cp2v 4 года назад
ਵਾਕਿਆ ਰਾਕਸਸ
@bobysekhonbobysekhon9162
@bobysekhonbobysekhon9162 4 года назад
ਝੂਠ ਬੋਲਦਾ ਇੱਹ , ਸੱਭ ਪਤਾ ਇਹਨੂੰ
@rgrewal14
@rgrewal14 5 лет назад
You have blood on your hands of thousands innocent sikh youth now god will make you pay back.
@prabhgill8312
@prabhgill8312 5 лет назад
je.tu.sach.bolda.ta.saal.sva.saal.doshi.kyo.nhi.farhe..hun.kidda.farhe.capton..de.samme.hun.ohi.pulice.nu.bahut.jaldi.doshi.labh.v.gaye
@kesarsinghkang7013
@kesarsinghkang7013 3 года назад
ਸੈਣੀ ਸਾਹਬ ਤੇਰੇ ਵਿਰੁੱਧ ਮੁਲਤਾਨੀ ਕੇਸ ਵਿੱਚ ਮਿਲੇ ਦੇ ਗਵਾਹ ਵੀ ਪੇਸ ਹੋ ਲਏ ਤੁਸੀਜੇ ਏਡੇਇਮਾਨਦਾਰ ਹੋ ਤਾਂ ਖੁੱਡਾ ਵਿੱਚ ਕਿਸੇ ਛੁਪੇ ਫਿਰਦੇਹੋ ਜੇ ਮਰਦ ਹੋ ਤਾਂ ਅਦਾਲਤ ਵਿੱਚ ਪੇਸ ਹੋਵੋ ਬਿਹਿਬਲਕਲਾਂ ਦਾ ਤਾ ਇਨਸਾਫ਼ ਮਿਲਣ ਬਾਰੇਗਲ ਕਰ ਰਹੇ ਹੋ ਮੁਲਤਾਨੀ ਅਤੇ ਲੁਧਿਆਣੇ ਵਾਲੇ ਸੈਣੀਆਂ ਨੂ ਇਨਸਾਫ਼ ਨਹੀਂ ਮਿਲਣਾ ਚਾਹੀਦਾ
@jagdevsinghdhillon3809
@jagdevsinghdhillon3809 4 года назад
ਇਹ ਬੁੱਚੜ ਅਾ ਸਲਾ ਸੈਣੀ,ਇਹ ਜਦੋ ਮਰੁਗਾ ਮੈ ਤਾਂ ਲੱਡੂ ਵੰਡੁਗਾ,,ਵਾਹਿਗੁਰੂ ਇਸਨੂੰ ਬਹੁਤ ਭਿਆਨਕ ਮੌਤ ਦਵੀ, ਏਦਾ ਦੀ ਮੌਤ ਦਵੇ ਇਸਨੂੰ ਏਸਦੇ ਖਾਨਦਾਨ ਚ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ
@devindersingh5982
@devindersingh5982 5 лет назад
ਇਹ ਐਂਕਰ ਇਸ ਨੂੰ ਸਵਾਲ ਕਰਕੇ ਕਿਉਂ ਨਹੀਂ ਪੁੱਛਦਾ ਕਿ ਜੇਕਰ ੧੫ ਅਕਤੂਬਰ ੧੫ ਤੋਂ ਲੈਕੇ ਤਕਰੀਬਨ ਡੇਢ ਸਾਲ ਇਹ ਡੀ ਜੀ ਪੀ ਰਹੇ ਤੇ ਸਰਕਾਰ ਨੇ ਕੋਈ ਅੈਕਸ਼ਨ ਨਹੀਂ ਲਿਆ ਤਾਂ ਇਹ ਇਕ ਡੀ ਜੀ ਪੀ ਹੋਣ ਦੇ ਨਾਤੇ ਇਹਨਾਂ ਕੀ ਅੈਕਸ਼ਨ ਲਿਆ। ਇਹ ‌ਅਜੱ ਕੈਹਿ ਰਿਹਾ ਹੈ ਰੈਡੀਕਲ ਇਹ ਸਭ ਕੁੱਝ ਕਰ ਰਹੇ ਸੀ। ਤੁਸੀਂ ਉਨ੍ਹਾਂ ਨੂੰ ਕਿਉਂ ਨਹੀਂ ਗਿਰਿਫ਼ਤਾਰ ਕੀਤਾ। ਇਹ ਸਭ ਝੂਠ ਬੋਲ ਰਿਹਾ ਹੈ। ਐਂਕਰ‌‌ ਭੀ‌ ਬਾਦਲ ਪਖੀ ਨਜ਼ਰ ਆਉਂਦਾ ਹੈ। ਕਿਉਂ ਨਹੀਂ ਪੁੱਛਦਾ ਕਿ ਜੇਕਰ ਮੌਕੇ ਦੇ ਹਾਕਿਮਾਂ ਕੁਛ ਨਹੀਂ ਕੀਤਾ ਤਾਂ ਡੀ ਜੀ ਪੀ ਨੇ ਕੀ ਅੈਕਸ਼ਨ ਲਿਆ। ਧੰਨਵਾਦ।
@singhharmeet
@singhharmeet 5 лет назад
ਯਾਰ ਗੁਰਪ੍ਰੀਤ ਸੰਧਾਵਾਲੀਆ ਨਾਲ ਇਹਦਾ ਇੰਟਰਵਿਊ ਕਰਵਾਓ ਆਹ ਪਤਰਕਾਰ ਤੇ ਸਵਾਲ ਵੀ ਡਰ ਡਰ ਕੇ ਕਰਦਾ
@rdsR7aarseven14
@rdsR7aarseven14 4 года назад
ਘੜੇ ਘੜਾਏ ਸਵਾਲ ਤੇ ਜਵਾਬ ਨੇ ਨਵਾ ਸੁਣਨ ਵਾਲਾ ਕੀ ਹੈ
@Parjindersingh181
@Parjindersingh181 3 года назад
ਵੱਸ ਤੁਹਾਨੂੰ ਪਤਾ ਮੈਨੂੰ ਪਤਾ ।ਲੋਕਾ ਨੂੰ ਵੀ ਦੱਸੋ ਕੁੱਝ
@kimwillie6798
@kimwillie6798 5 лет назад
This is the Real dog of Badal Chand Chitta party Reporter Sahib, do not talk with dog, kanjar, Butcher, Dyre, jakria khan, katel of Sikh kom in Punjab
@kashmirkaur7549
@kashmirkaur7549 5 лет назад
Kim Willie ਸੈਣੀ ।ਫੜੋ
@fatehsinghgill5927
@fatehsinghgill5927 4 года назад
ਝੂਠ ਤੂ ਬੋਲਦਾ ਅਾ ਅਾਗੇ ਅਾਗੇ ਦੇਖ਼ੇੲੇ ਹੋਤਾ ਹੈ ਕਿਅਾ ਪੁਤ ਲਗਜ਼ੁ ਪਤਾ ਬੜੇ ਕੇਸ਼ ਖ਼ੁਲਣਗੇ ਸ਼ੇਣੀ ਪੁਤ
@madhubala5220
@madhubala5220 5 лет назад
ਬੇਦੋਸ਼ੇ ਹਿੰਦੂਅਾ ਦਾ ਰਾਖਾ ਜੈ ਹਿੰਦ
@JagjitSingh-id4iw
@JagjitSingh-id4iw 4 года назад
ਨਾਮ ਕਿਉਂ ਨਹੀਂ ਲੈਂਦਾ ਹੈ ਨਾਮ ਲੈ ਹੁਣ ਕਾਹਦਾ ਪੜਦਾ ਰਖਣਾ ਝੂਠ ਬੋਲ ਰਿਹਾ ਹੈ ।।
@tarloksingh4618
@tarloksingh4618 3 года назад
ਇਸ ਬੰਦੇ ਨੇ ਕੁਝ ਵੀ ਸੱਚ ਨਹੀਂ ਦੱਸਣਾ
@baltejsingh1688
@baltejsingh1688 4 года назад
ਇੰਟਰਵਿਊ ਲੈਣ ਵਾਲਾ ਬਹੁਤਾ ਕਾਬਲ ਨਹੀ ਹੈ
@JasbirSingh-jj5dh
@JasbirSingh-jj5dh 4 года назад
Yas
@AmandeepSingh-je5yq
@AmandeepSingh-je5yq 4 года назад
ਪੱਤਰਕਾਰਾ ਨਾ ਟਾੲਿਮ ਖਰਾਬ ਵਿਚਾਰੇ ਦਾ ੲਿਸ਼ਦਾ ਦੌਸ਼ਤ ਪੂਹਲਾ ਨਰਕਾ ਵਿਚ ੳੂਡੀਕ ਰਿਹਾ ਜ਼ਾਣ ਦੇ
@vikasgauravIND
@vikasgauravIND 5 лет назад
You are great Mr.Sumedh saini ji
Далее
Yana bir yangi qo'shiq YORAM BIYO | Yaqin kunlarda
00:57