Тёмный
No video :(

ਸੋਲ੍ਹਵੀਂ ਚ ਦਿਉਰ ਪੜ੍ਹਦਾ Mohd Sadiq Ranjit Kaur Jukebox 

Music of Punjab
Подписаться 48 тыс.
Просмотров 1,6 млн
50% 1

ਬੋਚੀਂ ਵੇ ਜੀਜਾ
🖊️ ਸੁਰਜੀਤ ਢਿੱਲੋਂ
ਸੋਲ੍ਹਵੀਂ ਚ ਦਿਉਰ ਪੜ੍ਹਦਾ
🖊️ ਗਾਮੀ ਸੰਗਤਪੁਰੀਆ
ਬੁੱਲ੍ਹਾਂ ਨਾਲ਼ ਪਤਾਸੇ
🖊️ ਦੀਦਾਰ ਸੰਧੂ
ਨਿਭਣੀ ਨਾ ਪਤਲੋ ਦੀ
🖊️ ਸੁਰੇਸ਼ ਬਾਂਸਲ
ਮੁੰਦਰੀ ਦੇ ਨਗ ਵਰਗੀ
🖊️ ਸੁਰੇਸ਼ ਬਾਂਸਲ
5 Songs Mohd Sadiq Ranjit Kaur Jukebox
Lyrics By - Surjeet Dhillon Pitho, Gurnam Singh Gami Sangatpuria, Didar Sandhu, Suresh Bansal Baple Wala
#mohdsadiq #kartarramla #chamkila #kuldeepmanak #SurinderShinda #fullalbum #1234567890 #amriktoofan #avtarchamak #surinderkaur #punjabivinyl #reetgill #oldpunjabisongs #oldisgoldsongs #oldisgold

Опубликовано:

 

20 фев 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 266   
@user-il3gn6tp3x
@user-il3gn6tp3x 5 месяцев назад
ਬਾਈ ਜੀ ਜਿਹੜੀ ਲਾਸਟ ਐਲਬੰਬ ਆਈ ਸੀ ਸਦੀਕ ਤੇ ਰਣਜੀਤ ਕੌਰ ਦੀ ਜਿਸ ਵਿਚ ਗੀਤ ਸੀ ਖੁੰਬ ਵਰਗੀ ਕੁੜੀ ਤੇ ਮੁੰਡਾ ਫਿਰੇਂ ਡੁਲਿਆ ਕੁੜੀ ਦਿਲ ਦਾ ਵਪਾਰੀ ਮੁੰਡਾ ਭਾਲਦੀ ਫਿਰੇ ਕਿਰਪਾ ਕਰਕੇ ਉਹ ਐਲਬੰਬ ਅੱਪਲੋਡ ਕਰੋ ਜੀ ਧੰਨਵਾਦ
@PML00024
@PML00024 5 месяцев назад
ਰੱਬਾ ਵੇ ਤੇਰੀ ਰਾਤ ਮੁੱਕ ਗਈ ਵਾਲ਼ੀ ਰੀਲ??? ਜੀ
@user-il3gn6tp3x
@user-il3gn6tp3x 5 месяцев назад
@@PML00024 ਬਾਈ ਜੀ ਮੈ ਸਰਚ ਮਾਰ ਕੇ ਦੇਖਿਆ ਸੀ ਪੂਰੀ ਐਲਬਮ ਨਹੀਂ ਮਿਲੀ ਇਕੱਲਾ ਇਕੱਲਾ ਗੀਤ ਮਿਲ ਰਿਹਾ ਹੈ ਕਿਰਪਾ ਤੂਸੀ ਲਿੰਕ ਭੇਜ ਦਿਉ ਜੀ
@PML00024
@PML00024 5 месяцев назад
ru-vid.com/video/%D0%B2%D0%B8%D0%B4%D0%B5%D0%BE-LA6bmRN65qo.html ਖੁੰਭ ਵਰਗੀ ਕੁੜੀ Mohd Sadiq Ranjit Kaur Full Album 👆🏾👆🏾👆🏾👆🏾👆🏾👆
@PML00024
@PML00024 5 месяцев назад
ਇਹੀ ਕਹਿ ਰਹੇ ਸੀ ਸਾਬ੍ਹ ਜੀ ਕਿ ਹੋਰ ਰੀਲ ਹੈ ਕੋਈ??? ਦੱਸ ਦੇਣਾ ਮੈਂ ਲਿੰਕ ਭੇਜਦੂੰ ਵੀਰ ਜੀ ਸ਼ੁਕਰੀਆ
@user-il3gn6tp3x
@user-il3gn6tp3x 5 месяцев назад
@@PML00024 ਹਾਜੀ ਬਾਈ ਇਹੋ ਹੀ ਰੀਲ ਹੈ ਤੁਹਾਡਾ ਬਹੁਤ ਧੰਨਵਾਦ ਜੀ
@GurmukhSingh-mz5it
@GurmukhSingh-mz5it 28 дней назад
ਹਰ ਸਮੇਂ ਸੁਣੇ ਜਾਣ ਵਾਲੇ ਗੀਤ
@PML00024
@PML00024 26 дней назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@BalwinderSingh-vr5yg
@BalwinderSingh-vr5yg Месяц назад
ਵਾਹ ਜੀ ਵਾਹ ਬਹੁਤ ਹੀ ਸੋਹਣੀ ਜੋੜੀ ਹੈ
@JagsirSingh-ph5tg
@JagsirSingh-ph5tg Месяц назад
ਬਹੁਤ ਹੀ ਹਰਮਨ ਪਿਆਰੀ ਜੋੜੀ।
@KuldeepSingh-qq9ds
@KuldeepSingh-qq9ds 3 дня назад
👍👍👍🌹🌹🌹 V Harnola D Kaithal Haryana
@jagmohanjatana
@jagmohanjatana Месяц назад
ਆਨੰਦ ਆ ਜਾਦੈ ਇਹਨਾਂ ਦੇ ਦੋਗਾਣੇ ਸੁਣ ਕੇ ," ਮੈਂ ਪੱਟ ਦਿੱਤੀ ਲੱਡੂਆ ਨੇ"
@PML00024
@PML00024 Месяц назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@KirpalSingh-n9f
@KirpalSingh-n9f 18 дней назад
❤very nice jori in Punjab And India
@HarpreetSingh-ng3xp
@HarpreetSingh-ng3xp Месяц назад
ਇਹ ਸਮਾਂ ਮੁੜ ਕੇ ਨੀ ਆਉਣਾ...... 30 ਸਾਲ ਲੰਘ ਗਏ ਸੁਣਦਿਆਂ ਅੱਜ ਵੀ ਨਵਾ ਲਗਦਾ
@MajorSingh-vl9gk
@MajorSingh-vl9gk Месяц назад
I w .😅exl
@PML00024
@PML00024 Месяц назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@balbirsinghsangha7242
@balbirsinghsangha7242 2 месяца назад
Vahut vahut dhanvad jee Apne jawane da din yadh aa gea jadho Barhmazareh live vakhea c 1974 ch
@PML00024
@PML00024 2 месяца назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@BhinderKaba
@BhinderKaba Месяц назад
0:21 🎉😅iu​@@PML00024
@raghbirsinhh9635
@raghbirsinhh9635 3 месяца назад
ਸਤਿ ਸ਼੍ਰੀ ਆਕਾਲ, ਸਰੋਤੇ ਵੀਰਾਂ ਨੂੰ ਸਦੀਕ ਸਾਬ ਨੂੰ ਪੂਰਾ ਹਿਟ ਕਰਨ ਵਾਲਾ,, ਦੋਗਾਣੇ ਗੀਤਕਾਰ;-ਗੁਰਮੇਲ ਸਿੰਘ ਢਿੱਲੋਂ, ਪਿੰਡ ਭੁਖਿਆ ਵਾਲੀ✍️ , ਜਿਲ੍ਹਾ ਬਠਿੰਡਾ । ਬੜੇ ਸੋਹਣੇ ਤੇ ਹਿਟ ਦੋਗਾਣੇ ਗੀਤਕਾਰ ਵੱਲੋ ਵਧੀਆ ਲਿਖੇ ਹੋਏ ਹਨ, ਗਾਮੀ ਸੰਗਤਪੁੱਰੀਆ ,।
@PML00024
@PML00024 3 месяца назад
ਸ਼ੁਕਰੀਆ ਸ. ਰਘਬੀਰ ਸਿੰਘ ਜੀ ਆਪ ਜੀ ਦੀ ਟਿੱਪਣੀ ਲਈ
@GagmilSingh
@GagmilSingh 7 дней назад
😊😊​@@PML00024
@avtar781
@avtar781 Месяц назад
ਅੱਜ ਫੇਰ ਬੀਤ ਗਏ ਵਕਤ ਦੀ ਯਾਦ, ਤਾਜ਼ਾ ਹੋ ਗਈ। 2024❤1985🎉
@kashmiraujla360
@kashmiraujla360 4 месяца назад
ਦੋਗਾਣੇ ਦੀ ਸਭ ਤੋ ਹਿੱਟ ਜੋੜੀ ਜਿਸ ਨੇ ਚਾਰ ਦੋਹਾਕੇ ਲੋਕਾ ਦੇ ਦਿਲਾ ਤੇ ਰਾਜ ਕੀਤਾ। 🙏
@PML00024
@PML00024 4 месяца назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@sodhibhour6795
@sodhibhour6795 3 месяца назад
🎉❤❤❤❤❤❤❤❤❤
@sodhibhour6795
@sodhibhour6795 3 месяца назад
nic
@SonuSonu-jm2gp
@SonuSonu-jm2gp 3 месяца назад
​@@PML00024n
@ranjeetsingh-pb1wi
@ranjeetsingh-pb1wi Месяц назад
❤​@@sodhibhour6795
@user-pl6dp5dk5f
@user-pl6dp5dk5f 5 месяцев назад
ਦੋਗਾਨਾ ਜੋੜੀ.... ਬੀਬਾ ਰਣਜੀਤ ਕੌਰ.. ਜ਼ਨਾਬ ਸਦੀਕ ਸਾਹਿਬ
@PML00024
@PML00024 5 месяцев назад
ਬਹੁਤ ਵਧੀਆ ਵੀਰ ਜੀ ਤੁਸੀਂ ਪੰਜਾਬੀ ਲਿਖਦੇ ਹੋ। ਦੋਗਾਣਾ ਜੋੜ੍ਹੀ ਤਾਂ ਸਭ ਤੋਂ ਵਧੀਆ ਜੀ
@JagjitSingh-wu3gq
@JagjitSingh-wu3gq 29 дней назад
Sada bhaar jodi
@jojobhular348
@jojobhular348 3 месяца назад
ਸਦਾ ਬਹਾਰ ਗਾਣੇ 🎉🎉
@BaldevSinghgill-id7su
@BaldevSinghgill-id7su Месяц назад
ਸਦੀਕ। ਸਾਹਿਬਕੈਸਟਹੋਰਕੱਡਦਿੳ
@nishabains2314
@nishabains2314 4 месяца назад
ਬਚਪਨ ਯਾਦ ਆ ਗਿਆ ਬਹੁਤ ਵਧੀਆ ਲਿਖਿਆ ਤੇ ਗਾਇਆ ਵੀ ਬਹੁਤ ਸੁੰਦਰ
@PML00024
@PML00024 4 месяца назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@rohtashbhomiya-wh7ru
@rohtashbhomiya-wh7ru 4 месяца назад
.
@VinodKumar-iq7fz
@VinodKumar-iq7fz 3 месяца назад
L​@@rohtashbhomiya-wh7ru
@HarbhajanSingh-js5ny
@HarbhajanSingh-js5ny 3 месяца назад
Dr❤❤🎉 hu hu hu hu n😢😮😅😊😊😊😊😊😊😊😊😊😊😊😊😊😊​@@PML00024
@GurmeetSingh-zj8pu
@GurmeetSingh-zj8pu 3 месяца назад
नो रूप😮​@@PML00024
@bantijosan645
@bantijosan645 Месяц назад
Amar jodi
@JasvirSingh-nf7ge
@JasvirSingh-nf7ge 6 дней назад
Tasvira boldiya❤❤
@gurbachan9889
@gurbachan9889 4 месяца назад
ਪੁਰਾਣੇ ਗੀਤ ਸੁਣਕੇ ਜਨਾਨੀ ਯਾਦ ਆ ਜਾਦੀ ਆ
@manindersingh2862
@manindersingh2862 4 месяца назад
Jwani
@rajwindermaan2152
@rajwindermaan2152 2 месяца назад
Nai gal ban di kise duet singer to Sadiq ranjeet kaur wali
@KirpalSingh-n9f
@KirpalSingh-n9f 18 дней назад
ਬਹੁਤ ਵਧੀਆ ਜੋੜੀ ਹੈ ਜੀ ਅਜ ਤਕ ਬਹੁਤ ਵਧੀਆ ਗਾਇਆ ਹੈ ਜੀ ਇਹਨਾਂ ਨੇ
@PML00024
@PML00024 17 дней назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@LegendofWorld-ki3pi
@LegendofWorld-ki3pi 5 месяцев назад
ਪੰਜਾਬ ਦੀ ਨੰਬਰ one ਜੋੜੀ
@PML00024
@PML00024 5 месяцев назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@InderjitSingh-rg9zn
@InderjitSingh-rg9zn 2 месяца назад
​@@PML00024😮
@user-dn5sn9be5u
@user-dn5sn9be5u Месяц назад
❤❤ Amar Jodi Wish You Live Long❤❤
@gurlalmanan8164
@gurlalmanan8164 Месяц назад
you ic
@HarjinderSingh-eu9le
@HarjinderSingh-eu9le 5 месяцев назад
ਬਹੁਤ ਵਧੀਆ ਗੀਤ ਗਾਏ ਹਨ ਜੀ💘💘💘💘💘
@PML00024
@PML00024 5 месяцев назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@user-yo6gp8xg1r
@user-yo6gp8xg1r 5 месяцев назад
Koey kemt nahe
@HarwinderSingh-qx8xy
@HarwinderSingh-qx8xy 4 месяца назад
ਓਭ੍ਹਮ❤❤ਮ੍ਹ❤ੱ ​@@PML00024
@user-gz7pd5bd6j
@user-gz7pd5bd6j 5 месяцев назад
ਪੁਰਾਣੇ।ਗੀਤ।ਬਦੀਆਂ।ਹੈ।ਜੀ
@PML00024
@PML00024 4 месяца назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@abgaming31
@abgaming31 4 месяца назад
O​@@PML00024
@ramanpuri2079
@ramanpuri2079 2 месяца назад
🎉😢😢😢😢😢😢😢😢😢😢😢😢😢😢😢😢😢😢😢😢😢😢😢😢😢😢🎉😢😢ndmm​@@abgaming31
@GillRajvir192
@GillRajvir192 Месяц назад
ਬਾਈ ਜੀ ਸੇਲੀ ਤੇ ਹਵੇਲੀ ਵਾਲਾ ਰਿਕਾਟ ਅਪਲੋਡ ਕਰ ਦਿਓ ਜੀ
@PML00024
@PML00024 Месяц назад
ru-vid.com/video/%D0%B2%D0%B8%D0%B4%D0%B5%D0%BE-aRBK7pDHYzM.html ਸੇਲੀ ਤੇ ਹਵੇਲੀ 👍👍👍
@PavanKumar-qg9vi
@PavanKumar-qg9vi 2 месяца назад
Mohamad sadik 22 nice
@RamuChahal
@RamuChahal Месяц назад
😊k😊😊😊😊😊😊
@drsarvjeetbrarkundal2858
@drsarvjeetbrarkundal2858 5 месяцев назад
ਕੋੲਈ ਮੁਕਾਬਲਾ ਨਹੀਂ...
@GurmeetSingh-su4uu
@GurmeetSingh-su4uu 10 дней назад
Old is Gold❤
@user-db3xr9wt2g
@user-db3xr9wt2g 4 месяца назад
Old is Good. Great jorhi❤
@NarinderKumarSarpanch
@NarinderKumarSarpanch 2 месяца назад
ਵਾਹਿਗੁਰੂ ਜੀ।
@RanvirSingh-cj9dj
@RanvirSingh-cj9dj 5 месяцев назад
❤🎉😊🎉❤
@RanjitSingh-py4cz
@RanjitSingh-py4cz 3 месяца назад
ਜਦੋਂ ਵੀ ਸੁਣਿਆ ਮੁੰਡਾ ਖੁੰਡਾ ਬਣ ਜਾਈਦੈ
@PML00024
@PML00024 3 месяца назад
ਸ਼ੁਕਰੀਆ ਸ. ਰਣਜੀਤ ਸਿੰਘ ਜੀ ਆਪ ਜੀ ਦੀ ਟਿੱਪਣੀ ਲਈ
@manindersidhu9149
@manindersidhu9149 4 месяца назад
ਨਿਬਣੀ ਨਾ ਪਤਲੋ ਦੀ ਵੈਲੀ ਚੋਬਰ ਨਾਲ ❤️❤️👌👌
@PML00024
@PML00024 4 месяца назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@RajaSingh-zr5qg
@RajaSingh-zr5qg 4 месяца назад
Za😊
@balkarsinghsingh9460
@balkarsinghsingh9460 Месяц назад
ਪੁਰਾਣੇ ਗਾਣੇ ਸੁਣ ਕੇ ਮੰਨ ਨੂੰ ਖ਼ੁਸ਼ੀ ਮਿਲਦੀ ਹੈ
@PML00024
@PML00024 Месяц назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@karamjeetsingh2352
@karamjeetsingh2352 5 месяцев назад
ਵਾਹ ਜੀ ਵਾਹ
@BaljeetSingh-fr3by
@BaljeetSingh-fr3by 4 месяца назад
🙏🙏
@bachittermalhi3140
@bachittermalhi3140 4 месяца назад
ਇਹਨਾਂ ਦੇ ਸਾਰੇ ਹੀ ਗੀਤ ਸੁਪਰ ਹਿੱਟ ਹਨ। ਮੇਰੀ ਪੰਸਦੀਦਾ ਜੋੜੀ ।❤❤❤❤❤❤❤
@PML00024
@PML00024 4 месяца назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@manjeetstudiolehragaga5312
@manjeetstudiolehragaga5312 5 месяцев назад
ਸਿਰੇ ਦੀ ਗੱਲਬਾਤ ਸਦੀਕ ਸਾਹਿਬ ਅਤੇ ਬੀਬਾ ਰਣਜੀਤ ਕੌਰ ਜੀ
@PML00024
@PML00024 5 месяцев назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@KomalKaur-rg1nv
@KomalKaur-rg1nv 4 месяца назад
@@PML00024 you po
@butasingh9758
@butasingh9758 3 месяца назад
@@PML00024 kkilo
@gurpremsingh5074
@gurpremsingh5074 5 месяцев назад
❤❤
@avtarsingh2531
@avtarsingh2531 5 месяцев назад
ਅਤੀ ਸੁੰਦਰ, ਮਾਂ ਬੋਲੀ ਪੰਜਾਬੀ ਜਿੰਦਾਬਾਦ
@NirmalSingh-bi6ks
@NirmalSingh-bi6ks 5 месяцев назад
😢😢😢😢😢😢😢
@SukhdevSingh-eb8qe
@SukhdevSingh-eb8qe 5 месяцев назад
C. Uuu! Si 😮​@@NirmalSingh-bi6ks
@manveersaroamohit6152
@manveersaroamohit6152 5 месяцев назад
​@@SukhdevSingh-eb8qel
@gurpreetsinghbrar550
@gurpreetsinghbrar550 5 месяцев назад
​@@NirmalSingh-bi6ksqqqqq⁰11q111¹
@JasaSingh-hr6ci
@JasaSingh-hr6ci 5 месяцев назад
B,❤​@@SukhdevSingh-eb8qe
@jashandeep7779
@jashandeep7779 Месяц назад
Mata Boli Punjabi Hai ❤❤❤❤❤
@PML00024
@PML00024 Месяц назад
ਬਹੁਤ ਵਧੀਆ ਜੀ ਹੁਣ ਗੁਰਮੁਖੀ ਵਾਲਾ ਅੱਖਰ ਫੱਟਾ (Keyborad) ਦਾ ਉਤਾਰਾ (Download) ਵੀ ਕਰ ਲਵੋ ਜੀ। ਗੁਰਮੁਖੀ ਲਿਪੀ ਵਿੱਚ ਇਹ ਟਿੱਪਣੀ ਹੋਰ ਵਧੀਆ ਲੱਗਦੀ।। ਸ਼ੁਕਰੀਆ ਵੀਰ ਜੀ
@tarsamsingh1415
@tarsamsingh1415 Месяц назад
0y
@HarjantHar
@HarjantHar Месяц назад
​@@PML00024😊😊😮😮🎉🎉🎉🎉😮😮..
@satwindersingh8930
@satwindersingh8930 Месяц назад
​@@PML000241:21
@varondevi290
@varondevi290 5 месяцев назад
Yery nice Germany song thank you
@HaqSachdaHoka1313
@HaqSachdaHoka1313 5 месяцев назад
ਖੂਬਸੂਰਤ ਨਜ਼ਰ
@vikramkumarjivikramkumarji9584
@vikramkumarjivikramkumarji9584 3 месяца назад
.4
@vikramkumarjivikramkumarji9584
@vikramkumarjivikramkumarji9584 3 месяца назад
N nnnnnnnnnnnnnnnn
@vikramkumarjivikramkumarji9584
@vikramkumarjivikramkumarji9584 3 месяца назад
TT f DD ddd4d
@vikramkumarjivikramkumarji9584
@vikramkumarjivikramkumarji9584 3 месяца назад
DzdDDMÑ
@vikramkumarjivikramkumarji9584
@vikramkumarjivikramkumarji9584 3 месяца назад
🎉🎉🎉dSsdDSd
@jagroopsinghnewhollandcnh7369
@jagroopsinghnewhollandcnh7369 5 месяцев назад
❤❤❤❤
@JagtarSingh-pf8fq
@JagtarSingh-pf8fq 5 месяцев назад
❤❤❤
@user-px4bi6si3m
@user-px4bi6si3m 2 месяца назад
HG I love you so much for the day I will be in the world to see you tomorrow morning and I have to be a good day today and tomorrow is the best of luck with your friends are the only thing that has a lot to do with the girls and boys and I have no clue how much is the 12345678910
@sidhurureke
@sidhurureke 4 месяца назад
❤❤❤❤❤❤❤❤
@SurinderKumar-et3pj
@SurinderKumar-et3pj 3 месяца назад
Good
@ajaibsinghbrar7638
@ajaibsinghbrar7638 2 месяца назад
Sirraaàaas
@zulfkarali7188
@zulfkarali7188 4 месяца назад
Tuhada bahut bahut thanks
@PML00024
@PML00024 3 месяца назад
ਸ਼ੁਕਰੀਆ ਵੀਰ ਜੀ ਆਪ ਜੀ ਦੀਆਂ ਖ਼ਾਸੂਸੀ ਟਿੱਪਣੀਆਂ ਲਈ
@SamarSingh-yd8vj
@SamarSingh-yd8vj 5 месяцев назад
Repeat te chall reha ❤❤
@sattabrarpunjabi3842
@sattabrarpunjabi3842 2 месяца назад
❤❤❤❤❤❤❤❤❤❤❤ love you ❤❤
@JagtarSingh-pg3pl
@JagtarSingh-pg3pl 4 месяца назад
❤❤❤❤❤❤
@jaspreetsandhu789
@jaspreetsandhu789 5 месяцев назад
Toombi di awaj bari saaf hai ji
@PML00024
@PML00024 5 месяцев назад
ਸ਼ੁਕਰੀਆ ਵੀਰ ਜੀ
@rameshbansal1991
@rameshbansal1991 5 месяцев назад
Very nice ji
@kewalharaj2676
@kewalharaj2676 5 месяцев назад
Very nice ❤
@user-jr1sy7cr1o
@user-jr1sy7cr1o 5 месяцев назад
Good.
@malkiatsingh2838
@malkiatsingh2838 25 дней назад
Bahut khub. Thanks
@sattabrarpunjabi3842
@sattabrarpunjabi3842 4 месяца назад
Old is gold ❤❤❤❤❤❤❤
@DilbagKular-jx5yk
@DilbagKular-jx5yk 4 месяца назад
❤❤❤❤❤
@bhagsingh634
@bhagsingh634 3 месяца назад
The best singer of the world
@dilbagbassi5952
@dilbagbassi5952 5 месяцев назад
ਬਹੁਤ ਕਮਾਲ ਕਰਦੀ ਸੀ ਇਹ ਜੋੜੀ ਹੁੰਣ ਤਾਂ ਰੱਫਲਾਂ ਗੰਡਾਸੇ ਪੰਜਾਬੀ ਸੱਭਿਆਚਾਰ ਦਾ ਨਾਸ ਹੀ ਕਰ ਦਿੱਤਾ
@PML00024
@PML00024 4 месяца назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@ramkishanpardhan3563
@ramkishanpardhan3563 4 месяца назад
पंजाबी लिखनी तो नहीं आती पर पंजाबी बोलते भी हैं ओर समचते भी हैं !!? बहुत सुन्दर❤❤
@PML00024
@PML00024 4 месяца назад
Thanks For Ur Comment
@malkitsimghbraich9979
@malkitsimghbraich9979 4 месяца назад
U are right sir very good
@ParminderSingh-kt6no
@ParminderSingh-kt6no 3 дня назад
Punjabi litho devanagari ch,
@jaspalkumar2013
@jaspalkumar2013 4 месяца назад
Old is gold
@GurdeepSingh-yz3nz
@GurdeepSingh-yz3nz 3 месяца назад
GOOD luck ❤❤❤
@manjitsingh7968
@manjitsingh7968 4 месяца назад
ੜਜ।
@BalrajSingh-wq4ke
@BalrajSingh-wq4ke 2 месяца назад
Ah geet sunke bajetpur lagta shthwich sadeek Da Akhara yaad aayi janda
@PML00024
@PML00024 Месяц назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@sunitapawar6501
@sunitapawar6501 4 месяца назад
I love old Punjabi song
@PML00024
@PML00024 4 месяца назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@kuldeephari-im4ed
@kuldeephari-im4ed Месяц назад
😢
@GurdeepSingh-yz3nz
@GurdeepSingh-yz3nz 3 месяца назад
Very.good❤❤❤
@NirmalSingh-sl2ee
@NirmalSingh-sl2ee Месяц назад
1983,2024,77🚜🥀👌
@JagdevSingh-mv3rr
@JagdevSingh-mv3rr 5 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@PML00024
@PML00024 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@KaramjitSingh-Dr
@KaramjitSingh-Dr 4 месяца назад
Aj kal wale ki ress karnge man mooo sidhu fidu gre sre wal kia bat haa es jodi dee
@PML00024
@PML00024 4 месяца назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@user-vo3dw4et5x
@user-vo3dw4et5x 5 месяцев назад
Nice ji ❤❤
@gumindersinghgurmindersing1064
@gumindersinghgurmindersing1064 5 месяцев назад
6 3. 2004
@KaramSingh-of1xv
@KaramSingh-of1xv 4 месяца назад
Old song very very nice ji
@user-gp2pu5qy7u
@user-gp2pu5qy7u 4 месяца назад
😊😊😊😊😊😅😊😅😅😅😅
@zulfkarali7188
@zulfkarali7188 4 месяца назад
Dil khush ho gaya veer ji
@BeantSingh-vq4sc
@BeantSingh-vq4sc 4 месяца назад
😮😢
@rajveermaan736
@rajveermaan736 5 месяцев назад
15 march2024 nu sun reha ❤❤❤❤❤❤❤❤❤
@AmrikSingh-ke5zq
@AmrikSingh-ke5zq 5 месяцев назад
❤good
@rajjoshah1846
@rajjoshah1846 2 месяца назад
ਰਾਜੂ ਸ਼ਾਹ ਸਾਨੀਪੁਰ ਪੰਜਾਬ,,,🌹🙏🙏🌹🕋🤲🤲🌹👏👏🌹❤️👍
@Amarjitsingh-np7oq
@Amarjitsingh-np7oq 4 месяца назад
😊
@RavinderSingh-du3le
@RavinderSingh-du3le 4 месяца назад
ਦਿੱਲ ਖੁਸ਼ ਕਰਤਾ Evergreen songs
@PML00024
@PML00024 4 месяца назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@jagdevsingh208
@jagdevsingh208 4 месяца назад
Nahi reesan sadiqe sahib ji
@butakhan3468
@butakhan3468 3 месяца назад
ਸਦਾਬਹਾਰ ਗੀਤ ਪੁਰਾਣੀ ਯਾਦ ਤਾਂਜੀ🙏
@PML00024
@PML00024 3 месяца назад
ਸ਼ੁਕਰੀਆ ਬੂਟਾ ਸਾਬ੍ਹ ਆਪ ਜੀ ਦੀ ਟਿੱਪਣੀ ਲਈ
@rupinderchahal5426
@rupinderchahal5426 4 месяца назад
Sadick..sab.the.koey.res.karsakda.😊😅😅😅😅😅😅😅❤ 8:09
@PML00024
@PML00024 4 месяца назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@varondevi290
@varondevi290 4 месяца назад
ਆਪ ਜੀ ਦਾ ਵੀ ਧੱਨਵਾਦ ਕਰਦੇ ਹਾ Germany Lal Roshan
@deepikadalhor8982
@deepikadalhor8982 4 месяца назад
22.3.2024
@ramandhindsa8033
@ramandhindsa8033 4 месяца назад
Aay 31 March nu sun rhe ha
@gurmeetgill5838
@gurmeetgill5838 2 месяца назад
Wah g Sadiq Sahib & biba Ranjit Kaur ji
@manjeetsinghuppal5980
@manjeetsinghuppal5980 4 месяца назад
ਬਹੁਤ ਵਧੀਆ ਜੀ
@varondevi290
@varondevi290 5 месяцев назад
ਠੱਡ ਪੈ ਗਈ Germany
@PML00024
@PML00024 4 месяца назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@jaspreetsandhu789
@jaspreetsandhu789 6 месяцев назад
12 Feb 2024
@NirmalSingh-sl2ee
@NirmalSingh-sl2ee 5 месяцев назад
25,2,2024,👌🌷🙏😆👌
@user-os6vg6ei5t
@user-os6vg6ei5t 5 месяцев назад
Sira la Dita ji
@KUMARDEEP-ht8mz
@KUMARDEEP-ht8mz Месяц назад
@Meraapnachannelguys
@Meraapnachannelguys Месяц назад
Lamba safar howe Thodi jehi khadi howe geet howe mohamad sadiq de laye hon jehda swad ayunda Fir
@PML00024
@PML00024 Месяц назад
@@Meraapnachannelguys ਲੰਬੇ ਸਫ਼ਰ ਚ ਸਦੀਕ ਸੁਣਨਾ ਤਾਂ ਠੀਕ ਹੈ ਬਾਈ ਜੀ। ਅੱਗੇ ਗ਼ਮ ਨਿਵਾਰਨ ਦਵਾਈ ਖਾਣੀ ਆਪ ਜੀ ਦੀ ਰਜ਼ਾ। ਸ਼ੁਕਰੀਆ ਆਪ ਜੀ ਦੀ ਟਿੱਪਣੀ ਲਈ
@sukhmann240
@sukhmann240 2 месяца назад
ਹੁਣ ਵਾਲੇ ਗਾਇਕ ਕੀ ਰੀਸ ਕਰਨਗੇ ਇਹਨਾਂ ਦੀ
@PML00024
@PML00024 2 месяца назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@ExcitedLabrador-nl6fo
@ExcitedLabrador-nl6fo 5 месяцев назад
B . yj😘😊
@surindersingh-lk3lb
@surindersingh-lk3lb 5 месяцев назад
No 1 Punjabi duet jodi
Далее
ТАЙНЫ И ЗАГАДКИ ИНТЕРНЕТА 2
41:37
Pehla Akhada
30:57
Просмотров 2,7 млн