Тёмный

ਸੌਦਾ ਸਾਧ ਦੀ ਗੁਫ਼ਾ 'ਚ ਕੌਣ ਭੇਜਦਾ ਸੀ ਕੁੜੀਆਂ ? ਫਰਲੋ 'ਤੇ ਸੌਦਾ ਸਾਧ ਨੂੰ ਮਿਲੇਗਾ ਸੁਖਬੀਰ ਬਾਦਲ ? 

Oneindia Punjabi
Подписаться 199 тыс.
Просмотров 36 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 68   
@GurmukhSingh-mz5it
@GurmukhSingh-mz5it 2 месяца назад
ਬਾਈ ਜੀ ਬੇੜਾ ਗਰਕ ਕਰ ਦਿੱਤਾ ਗਿਆ ਬਾਦਲਕਿਆ ਨੇ ਪੰਜਾਬ ਡੇਰਾ ਬਾਦਲਕਿਆ ਦੀ ਦੇਣ ਹੈ
@gs7458
@gs7458 2 месяца назад
Gareeb besahara lachar Randasian nu apne Dharmik Riti Riwaj waste SGGS ji nahi dena,, Jatan de alag Gurudwara.othe oh log lae no entry...hole hole samaj to Ake Log derian wal Jan lag paye.. Isda asin sab jimewar han
@KulwantSingh-fu4bg
@KulwantSingh-fu4bg 2 месяца назад
ਜੇ ਇਕ ਕਾਤਲ ਤੇ ਬਲਾਤਕਾਰੀ ਦੀ ਬਣਦੀ ਹੈ ਤਾਂ ਜੋ ਬੇਦੋਸੇ ਜੇਲਾਂ ਵਿੱਚ ਬੰਦ ਹਨ ਉਹਨਾਂ ਦੀ ਕਿਉ ਨਹੀ ਬਣਦੀ।
@GursewakSingh-ke1uh
@GursewakSingh-ke1uh 2 месяца назад
ਤੁਹਾਡਾ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੁਨੀਆ ਭਰ ਦੇ ਮਾਲਕ ਹੈ, ਫੇਰ ਵੀ ਮਸਲਾ ਹੱਲ ਨਹੀਂ ਹੈ, ਕਰੋ ਅਰਦਾਸ ਕਰੋ ਸਿਮਰਨ ਦਿਨ ਰਾਤ ਜਿਨੂੰ ਜਾਦੇ ਫਿਰਕ ਹੈ ਬੰਦੀ ਸਿੰਘਾਂ ਦਾ ਕੁਰਬਾਨੀ ਦੇ ਦਿਓ ਜਦੋਂ ਮਰਨ ਵਰਤ ਤੇ ਬੈਠ ਗੇ ਗੁਰੂ ਅਪਨੇ ਆਪ ਹੀ ਪਰਗਟ ਹੋ ਜਾਵੇ ਗਾ, ਜਦੋਂ ਗੁਰੂ ਸਾਹਿਬ ਜੀ ਅੰਮ੍ਰਿਤ ਪਾਲ ਨੂੰ ਭੇਜ ਸਕਦੇ ਹਨ , ਤਾਂ ਫਿਰ ਬੰਦੀ ਸਿੱਖਾਂ ਦੀ ਕਿਉ ਨਹੀ ਸੁਣਦੇ,, ਜਦੋਂ ਕਿਸੇ ਦਾ ਕਤਲ ਕਰਨਾ ਹੈ ਤਾਂ ਕਹਿੰਦੇ ਗੁਰ ਸਹਿਬ ਸੇਵਾ ਲਾ ਦਿੰਦੇ ਨੇ,
@kuldeepsinghdhiman2759
@kuldeepsinghdhiman2759 2 месяца назад
ਸੱਜਣ ਸਿੰਘ ਜੀ ਤੁਸੀਂ ਬੜੀ ਹਿੰਮਤ ਦਿਖਾਈ ਹੈ,ਸਮਾਜ ਦੇ ਇਕ ਅਤਿ ਘਿਨਾਉਣੇ ਸੱਚ ਉਤੋਂ ਪਰਦਾ ਚੁੱਕਣ ਦੀ ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ । ਗੁਰੂ ਸਾਹਿਬਾਨਾਂ ਨੇ ਜਿਸ ਸਮਾਜ ਨੂੰ ਸੁਧਾਰਨ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ,ਉਹ ਸਮਾਜ ਸੁਧਰਨ ਦੀ ਬਜਾਏ ਦਿਨੋਦਿਨ ਗਰਕਦਾ ਜਾ ਰਿਹਾ ਹੈ। ਲੋਕ ਗੁਰੂ ਦੀ ਗੁਰਬਾਣੀ ਵਿੱਚ ਦਿਖਾਏ ਰਾਹ ਨੂੰ ਛੱਡ ਕੇ ਇਨ੍ਹਾਂ ਅਖੌਤੀ ਡੇਰੇਦਾਰਾਂ ਦੇ ਮਗਰ ਲੱਗ ਕੇ ਆਪਣਾ ਤੇ ਸਮਾਜ ਦਾ ਬੇੜਾ ਗ਼ਰਕ ਕਰਨ ਵੱਲ ਤੁਰੇ ਹੋਏ ਹਨ। ਹੁਣ ਤਾਂ ਸਮਝ ਨਹੀਂ ਆਉਂਦੀ ਕਿ ਭਵਿੱਖ ਕਿਹੋ ਜਿਹਾ ਹੋਵੇਗਾ ਬੱਸ ਰੱਬ ਹੀ ਰਾਖਾ ਹੈ।
@mohanmalhotia8745
@mohanmalhotia8745 2 месяца назад
ਇਹ ਅਰਜੀਆਂ ਨਕਲੀ ਰਾਮ ਰਹੀਮ ਲਗਾੳਂਦਾ ਹੈ ਅਸਲੀ ਰਾਮ ਰਹੀਮ ਜੀ ਨੂੰ ਤਾਂ ਕਦੇ ਪਰੋਲ ਜਾਂ ਫਰਲੋ ਮਿਲੀ ਹੀ ਨਹੀਂ ।
@KanwaljitSingh-n5e
@KanwaljitSingh-n5e 2 месяца назад
ਸੋਦਾ ਸਾਧ ਨੂੰ ਬਿਲਕੁਲ ਮਿਲੂਗਾ ਸੁਖਬੀਰ ਬਾਦਲ ਬਠਿੰਡੇ ਸੀਟ ਤੇ ਬਾਬੇ ਰਹੀਮ ਖਾਨ ਸਿੰਘ ਦੀਆਂ ਵੋਟਾਂ ਬਦਲੇ ਮੱਥਾ ਵੀ ਟੇਕੂ ਮਾਇਆ ਵੀ ਅਰਦਾਸ ਕਰਵਾਈ। ਬੀਬੀ ਹਰਸਿਮਰਤ ਬਾਦਲ ਨਾਲ ਜਾਊ।
@amarjitkaur3694
@amarjitkaur3694 2 месяца назад
ਵੀਰ ਪਾਲ ਕੌਰ ੲਇਸ ਚੈਨਲ ਤੇ ਬੋਲਦੀ ਸੀ ਕਿ ਪਿਤਾ ਜੀ ਬਦਲ ਦਿਤੇ ਹਨ ੳਹ ਬਚਨ ਹੋਰ ਹੀ ਕਰਦੇ ਹਨ
@sikandersingh7611
@sikandersingh7611 2 месяца назад
ਇਹ ਬਾਈ ਵੀ ਉਹਨੂੰ ਬਾਬਾ ਕਹਿ ਰਿਹਾ ਸਰਮ ਕਰੋ ਬਾਬਾ ਸ਼ਬਦ ਬਹੁਤ ਵੱਡਾ ਹੈ ਇਹ ਸੋਦਾ ਸਾਧ ਬਲਤਕਾਰੀ ਨੂੰ ਬਾਬਾ ਜੀ ਕਹੀ ਜਾਦਾ ਹੈ
@ranjitsinghwarval8991
@ranjitsinghwarval8991 2 месяца назад
ਹਰ ਕਿਸੇ ਦੀ ਚੇਤਨਾ ਐਨੀ ਵੱਡੀ ਨਹੀਂ ਕਿ ਸਚ ਨੂ ਪਛਾਣ ਸਕੇ ਜਿਸ ਕਰਕੇ ਉਹ ਭਰਮਾਂ ਦੇ ਸ਼ਿਕਾਰ ਹੋਏ ਰਹਿੰਦੇ ਹਨ।ਜਿਵੇਂ ਸੱਜਣ ਗਲ ਕਰ ਰਿਹਾ ਕਿ ਲੋਕ ਅੰਧਵਿਸ਼ਵਾਸੀ ਹਨ।ਇਸ ਨੂ ਵੀ ਕੋਈ ਸੰਸਥਾ ਬਣਾ ਲੈਣੀ ਚਾਹੀਦੀ ਹੈ ਜਿਥੇ ਲੋਕਾਂ ਦਾ ਭਰਮ ਖਤਮ ਕਰ ਸਕੇ।ਲੋਕਾਂ ਨੂੰ ਐਸੀ ਥਾਂ ਤੇ ਜਾਣਾ ਹੀ ਨਾ ਪਵੇ।ਜਿੰਨਾ ਨੂ ਡੇਰਾ ਕਿਹਾ ਜਾਂਦਾ ਹੈ।
@KalaSerron
@KalaSerron 2 месяца назад
ਕੋਈ ਅਦਾਲਤ ਨਹੀਂ ਹੈ ਇਹੈ ਲੀਡਰਾਂ ਦੇ ਘਰ ਨੇ ਬਾਈ ਬਾਕੀ ਅਦਾਲਤਾਂ ਤਾ ਸਿੰਘ ਲੲਈ
@arjinderkaur3603
@arjinderkaur3603 2 месяца назад
Very good sajan ji
@SukhpalSingh-dx7cm
@SukhpalSingh-dx7cm 2 месяца назад
Good Bae g right
@JasveerSarao-gu8pf
@JasveerSarao-gu8pf 2 месяца назад
Hmm
@bootasinghsidhu1343
@bootasinghsidhu1343 2 месяца назад
Good view sajan singh ji
@jaggasingh2477
@jaggasingh2477 2 месяца назад
ਪੈਰੋਲ ਤੇ ਬਾਹਰ ਆਉਣ ਵਾਲ਼ਾ ਸ਼ਖਸ ਅਸਲੀ ਰਾਮ ਰਹੀਮ ਨਹੀਂ ਹੈ
@arjansingh980
@arjansingh980 2 месяца назад
Right Sardar ji❤
@sukhdevsinghbhatti3235
@sukhdevsinghbhatti3235 2 месяца назад
ਪੈਰੋਲ ਤੇ ਆਕੇ ਭੈਣਾਂ ਨੂੰ ਵੀ ਤਾਰਨਾ ਹੁੰਦਾ।ਜਿਹੜੀਆਂ ਚਾਪਲੂਸੀ ਕਰਦਿਆਂ ਆ।
@KulwantSingh-fu4bg
@KulwantSingh-fu4bg 2 месяца назад
ਹਾਈ ਕੋਰਟ ਨੇਤਾਵਾਂ ਦੀ ਰਖੈਲ ਬਣ ਕੇ ਰਹਿ ਗਿਆ।
@KalaSerron
@KalaSerron 2 месяца назад
ਬਾਦਲ ਕੰਜਰ ਦਾ ਬੇੜਾ ਬੈਠ ਗਿਆ
@ajaibsingh3835
@ajaibsingh3835 2 месяца назад
ਬਿਲਕੁੱਲ ਸਹੀ ਗੱਲਾਂ ਨੇ ਜੀ
@paramjeetaulakh2820
@paramjeetaulakh2820 2 месяца назад
SAJJAN JI , THANK YOU SO MUCH FOR THIS
@HarpreetSingh-oq8bd
@HarpreetSingh-oq8bd 2 месяца назад
ਵੀਰ ਜੀ ਏਨੂ ਬਾਬਾ ਨਾ ਆਖੋ ਬਾਬਾ ਇਕੋ ਉ ਦੁਨੀਆ ਤੇ ਨਾਨਕ ਜਿਸ ਦਾ ਨਾਮ
@OldIsGold4U777
@OldIsGold4U777 2 месяца назад
WHEN WILL PUBLIC AWARE ??? IF PUBLIC CANNOT BECOME "ONE " MUST LOOSE FUNDAMENTAL RIGHTS. LEADERSHIP'S RESPONSIBLE FOR BADNESS OF INDIAN CITIZENS.
@gurinderjitsingh6563
@gurinderjitsingh6563 2 месяца назад
ਸਾਰੀਆਂ ਸਿਆਸੀ ਪਾਰਟੀਆਂ ਕਿਸੇ ਵੀ ਕਿਸੇ ਤਰ੍ਹਾਂ ਤੇਰੇ ਨਾਲ ਸਬੰਧ ਬਣਾਈ ਰੱਖਦੀਆਂ ਹਨ ਘੜੀ ਇੱਕ ਪਿੱਛੋਂ ਪੰਥ ਪੰਥ ਕਰਨ ਦੀ ਲੋੜ ਨਹੀਂ ਸੀ
@Mannsingh-mv3un
@Mannsingh-mv3un 2 месяца назад
ਭਾਜਪਾ ਨਾਰੀ ਸ਼ਕਤੀ ਨੂੰ ਕਮਜੋਰ ਕਰ ਰਹੀ ਹੈ। ਬੇਟੀ ਬਚਾਓ, ਬੇਟ ਪੜਾੳ। ਨਾਹਰਾ ਵੀ ਭਾਜਪਾ ਨੇ ਕਮਜੋਰ ਕਰ ਦਿੱਤਾ ਹੈ। ਸਾਰੇ ਭਾਰਤ ਦੀਆਂ ਬੀਬੀਆਂ ਭਾਜਪਾ ਦੇ ਇਸ ਜੁਲਮ ਵਿਰੁੱਧ ਹੋ ਜਾਣ। ਅਦਾਲਤ ਨੂੰ ਭਾਜਪਾ ਨੇ ਕਮਜੋਰ ਕਰ ਦਿੱਤਾ ਹੈ। ਹੁਣ ਵੋਟਾਂ ਵਿੱਚ ਹਰਿਆਣੇ ਦੀਆਂ ਬੀਬੀਆਂ ਲੋਕ ਤੰਤਰੀ ਫੈਸਲਾ ਕਰਨ। ❤ਤਾਂ ਜੋ ਭਾਜਪਾ ਹਰਿਅਣਾ ਨੂੰ ਸਬਕ ਸਿਖਾਇਆ ਜਾਵੇ ,ਕਿ ਨਾਰੀ ਸ਼ਕਤੀ ਦਾ ਅਗੇ ਤੋਂ ਸਨਮਾਨ ਕਰਨ ਦੀ ਭਾਜਪਾ ਨੂੰ ਸਮਝ ਆਵੇ।ਭਾਜਪਾ ਬਲਾਤਕਾਰੀ ਸਾਧ ਨੂੰ ਪੈਰੋਲ ਦੇ ਕੇ ਨਾਰੀ ਸ਼ਕਤੀ ਨਾਲ ਮਜਾਕ ਕਰ ਰਹੀ ਹੈ। ਨਾਰੀ ਸ਼ਕਤੀ ਇਕ ਜੁਟ ਹੋ ਜਾਵੇ ਹਰਿਅਆਣੇ ਵਿੱਚ ❤❤❤।
@jagbinder111
@jagbinder111 2 месяца назад
ਪਟਿਆਲ਼ੇ ਵਾਲਾ ਰਾਜਾ ਵੀ ਬਹੁਤ ਗੰਦਾ ਸੀ
@LalChand-mb1wj
@LalChand-mb1wj 2 месяца назад
ਮੁਗਲ ਹਾਕਮਾਂ ਦੀ ਇਕੱਲੇ ਕਿਉਂ ਜ਼ਿਕਰ ਕਰਦੇ ਹੋ ਪਟਿਆਲੇ ਰਿਆਸਤ ਦੇ ਮਹਰਾਜੇ ਵੀ ਇਹੋ ਕੁਝ ਕਰਦੇ ਸਨ
@GaganInsan-c7h
@GaganInsan-c7h 2 месяца назад
❤❤❤❤❤❤
@RajKumar-ce9qn
@RajKumar-ce9qn 2 месяца назад
Jado sajaa hoye se odo court thik se hun farlo mile ta court galt h
@GaganInsan-c7h
@GaganInsan-c7h 2 месяца назад
Dhan dhan satguru Tera Hi aasra
@BaljeetSingh-fr3by
@BaljeetSingh-fr3by 2 месяца назад
🙏🙏
@indersingh9088
@indersingh9088 2 месяца назад
Sajan s🙏
@amrikdhillon9053
@amrikdhillon9053 2 месяца назад
Sajjan veer ji khech k rkho
@gurindersidhu1625
@gurindersidhu1625 2 месяца назад
Shiromni akali party nu majboot karo
@ashcroftriverinn5790
@ashcroftriverinn5790 2 месяца назад
Derabad contributed In Punjab by Badal against Khalsa Panth . Sukhbir must be expelled from Panth Immediately.
@vishavjeetthind
@vishavjeetthind 2 месяца назад
ਪੀ ਬੀ 31 ਵਾਲੇ
@gurindersidhu1625
@gurindersidhu1625 2 месяца назад
Sardar sukhbir singh badal jinda bad
@wahegurujiwaheguruji4306
@wahegurujiwaheguruji4306 2 месяца назад
*ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ* ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ!
@rupinderkaur4039
@rupinderkaur4039 2 месяца назад
Sahi kiha
@balwindersinghbrar5963
@balwindersinghbrar5963 2 месяца назад
ਆਖਿਰ ਲੋਕ ਅਜਿਹੇ ਪਖੰਡੀਆਂ ਭੇਖੀਆਂ ਦੇ ਸਥਾਪਿਤ ਕੀਤੇ ਡੇਰਿਆਂ ‘ਤੇ ਜਾਂਦੇ ਹੀ ਕਿਉਂ ਹਨ? ਜ਼ਾਹਰ ਹੈ ਬੇਅਕਲੀ ਕਰਕੇ ਅਤੇ ਬੇਸਮਝੀ ਕਰਕੇ। ਅਕਲ ਆਉਂਦੀ ਹੈ ਵਿੱਦਿਆ ਗ੍ਰਹਿਣ ਕਰਕੇ ਗਿਆਨ ਹਾਸਲ ਕਰਨ ਨਾਲ। ਪਰ ਸਾਡੇ ਗੁਰੂ ਸਾਹਿਬਾਨਾਂ ਦਾ ਨਾਮ ਵਰਤਕੇ ਸਿਆਸਤ ਕਰਨ ਵਾਲ਼ੇ ਬੇਈਮਾਨ ਸਿਆਸਤਦਾਨਾਂ ਨੇ ਆਪਣੀਆਂ ਸੌੜੀਆਂ ਸੋਚਾਂ ਅਤੇ ਸਵਾਰਥੀ ਨੀਤੀਆਂ ਕਰਕੇ ਲੋਕਾਂ ਵਿੱਚ ਵਿੱਦਿਆ ਦਾ ਪਸਾਰ ਹੋਣ ਹੀ ਨਹੀਂ ਦਿੱਤਾ। ਕੁਝ ਲੋਕਾਂ ਨੂੰ ਇਹਨਾਂ ਸਿਆਸਤਦਾਨਾਂ ਨੇ ਆਪਣੇ ਵਿਰੋਧੀਆਂ ਨਾਲ ਲੜਨ ਮਰਨ ਲਈ ਆਪਣੇ ਖ਼ੁਸ਼ਾਮਦੀ, ਝੋਲ਼ੀਚੁੱਕ, ਚਾਪਲੂਸ ਬਣਾ ਲਿਆ, ਕੁਝ ਕੁ ਨੂੰ ਪਖੰਡੀ ਸਾਧ ਬਾਬਿਆਂ ਦੇ ਲੜ੍ਹ ਲਾ ਦਿੱਤਾ ਅਤੇ ਬਾਕੀਆਂ ਨੂੰ ਬਣਾ ਲਿਆ ਸਿਰਫ਼ ਆਪਣੇ ਵੋਟਰ। ਹੁਣ ਸਿਆਸੀ ਸੂਝ ਤੋਂ ਕੋਰੇ ਲੋਕਾਂ ਤੋਂ ਭਲੇ ਦੀ ਕਿਵੇਂ ਆਸ ਕੀਤੀ ਜਾ ਸਕਦੀ ਹੈ? ਅਜਿਹੇ ਮਹੌਲ ਵਿੱਚ ਸਾਡੇ ਦੇਸ਼ ਨੇ ਸਵਾਹ ਤਰੱਕੀ ਕਰਨੀ ਹੈ? ਹਾਲਤ ਐਨੀ ਖ਼ਰਾਬ ਹੋ ਚੁੱਕੀ ਹੈ, ਸੋਚ ਦਾ ਪੱਧਰ ਐਨਾ ਨੀਵਾਂ ਹੋ ਚੁੱਕਾ ਹੈ ਕਿ ਪੜ੍ਹੇਲਿਖੇ ਲੋਕ ਸਿਆਸਤਦਾਨਾਂ ਦੇ ਦੰਭ ਅਤੇ ਸਾਧਾਂ ਦੇ ਪਖੰਡ ਬਾਰੇ ਸਭ ਕੁਝ ਜਾਣਦੇ ਬੁੱਝਦੇ ਹੋਏ ਵੀ ਕੁਝ ਬੋਲਣ, ਕੁਝ ਲਿਖਣ ਦੀ ਬਜਾਏ ‘ਦੜ ਵੱਟ ਜ਼ਮਾਨਾ ਕੱਟ’ ਦੀ ਨੀਤੀ ਅਪਨਾਕੇ ਚੁੱਪ ਵੱਟਕੇ ਅਕ੍ਰਿਤਘਣ ਬਣੇ ਘਰਾਂ ਵਿੱਚ ਦੁੱਬਕੇ ਬੈਠੇ ਹਨ।
@JasvinderSingh-dr7oi
@JasvinderSingh-dr7oi 2 месяца назад
Learn clear jathedar gurmukh s police officers sit R s khatera satpal s gill pardeep kumar
@GaganInsan-c7h
@GaganInsan-c7h 2 месяца назад
Assali guru ji parol me nahi aate bo sach jhuth ka parda saff ker ke aange bo sache Ha sache hi rahanga tusi Jo marji bakvaas maar lo jo bhokena bhonk lvo
@SinghBh-mu8wv
@SinghBh-mu8wv 2 месяца назад
ਇਹ ਸਭ ਬਦਲ ਹਨੇਰੇ ਦੀਆਂ ਕਰਤੂਤਾਂ ਨੇ ਡੇਰਾਵਾਦ ਦਾ ਡੰੰਮ ਚਲਾਇਆ ਹਨੇਰਾ ਪਾਤਾ ਪੰਜਾਬ ਚ
@Kingsong82
@Kingsong82 2 месяца назад
धन धन सतगुरु तेरा हीआसरा
@mohanmalhotia8745
@mohanmalhotia8745 2 месяца назад
ਅਸਲੀ ਗੁਰੂ ਪਿਤਾ ਜੀ ਤਾਂ ਅਜ ਤਕ ਬਾਹਰ ਆਏ ਹੀ ਨਹੀਂ ,ਪਰੌਲ ਤੇ ਤਾਂ ਨਕਲੀ ਬਹੁਰੂਪਿਆ ਆਉੰਦਾ ਹੈ ।
@sukhdevsinghbhatti3235
@sukhdevsinghbhatti3235 2 месяца назад
ਸਰਕਾਰ ਦਾ ਫੁੱਫੜ ਆ ਬਾਹਰ ਤਾਂ ਲਿਉਣਾ ਬਣਦਾ ਸੀ।ਵੋਟਾ ਵੇਲੇ।
@RanaSandhu-wu4pf
@RanaSandhu-wu4pf 2 месяца назад
Mere veer jabar janah nahi de ke mildi a
@GursewakSingh-ke1uh
@GursewakSingh-ke1uh 2 месяца назад
ਕਹਿੰਦੇ ਨੇ ਜਦੋ ਕਿਸੇ ਵੀ ਕੰਮ ਦੇ ਵਿਚ ਬੰਦਾ ਹਰ ਪਾਸੇ ਤੋਂ ਫੇਲ ਹੋ ਜਾਵੇ ਕੋਈ ਪੇਸ਼ ਨਹੀਂ ਜਾਂਦੀ ਤਾਂ ਉਹ ਫੇਰ ਉਸ ਨਿਦਿਆ ਕਰਨੀ ਸ਼ੁਰੂ ਕਰ ਦਿੰਦਾ ਹੈ, ਜਿਹੜੇ ਲੋਕ ਅੱਜ ਚੰਦ ਪੈਸੇ ਦੀ ਖ਼ਾਤਰ ਲਗਾਤਾਰ ਬੁਰਾਈ ਗਾ ਰਹੇ ਹਨ,, ਉਹਨਾਂ ਦੇ ਵਸ਼ ਦੇ ਕੁਝ ਵੀ ਨਹੀਂ ਹੈ ਜੀ ਜਿਨਾ ਮਰਜੀ ਉੱਚਾ ਕਰ ਥੁੱਕ ਲਓ ਆਖਰ ਨੂੰ ਤੁਹਾਡੇ ਹੀ ਮੂ ਤੇ ਪੈਣਾ ਹੈ ਜੀਕਹਿੰਦੇ ਨੇ ਸਹਜ ਤਾਂ ਬੋਲੇ ਨਾਲ ਸ਼ਣਹਨੀ ਵੀ ਬੋਲੇ , ਕੋਈ ਫਰਕ ਨਹੀਂ ਪੈਂਦਾ ਜਿਨੀ ਮਰਜੀ ਭਕਾਈ ਮਾਰੋ, ਡੇਰਾ ਅੱਜ ਵੀ ਜਿਓ ਦਾ ਤਿਹੂੰ ਹੈ ਜੀ, ਅਜਿਹੇ landi ਬੁਚੀ ਬਹੁਤ ਹੈ ਜੁੱਤੀ ਦੇ ਜਾਦ ਨਹੀ ਹੈ,,
@RanjitSingh-xn2gv
@RanjitSingh-xn2gv 2 месяца назад
Bear ke nose mea rope ha g
@pb31wala89
@pb31wala89 2 месяца назад
Ah nakle he up ch parol ta aunda ha ah asli guru g nhe han
@Musewala-g7c
@Musewala-g7c 2 месяца назад
Kiu tia da vakvas krda
@SURJITSINGH-jm3dp
@SURJITSINGH-jm3dp 2 месяца назад
ਸਿੱਖ ਧਰਮ ਵਿੱਚ ਵੀ ਨੱਬੇ ਪ੍ਰਤੀਸ਼ਤ ਅੰਧਵਿਸ਼ਵਾਸੀ ਹਨ ਬਹੁਤ ਸਾਰੇ ਅਮ੍ਰਿਤਧਾਰੀ ਸਿੱਖ ਦੇਵੀਆਂ ਦੇ ਅਤੇ ਪਿੰਡਾਂ ਵਿੱਚ ਬਣੀਆਂ ਸਮਾਧਾਂ ਤੇ ਅਤੇ ਪੀਰਾਂ ਦੀਆਂ ਦਰਗਾਹਾਂ ਤੇ ਆਮ ਮੱਥਾ ਟੇਕਦਿਆਂ ਨੂੰ ਦੇ ਮੈਂ ਸ਼ਾਖਸ਼ਾਤ ਵੇਖਿਆ ਹੈ।
@GurpinderBss
@GurpinderBss 2 месяца назад
Es sauda saad babe krke thode chanel chalii jade 24 ghante nale nind de proune nu nale ode kalle kalle shabad bol yaad ne
@BalwinderKaur-qu9ls
@BalwinderKaur-qu9ls 2 месяца назад
Sukhbir tei Simro nei guru sahib daa apnei gharei parkash hon bawjud bhe viswash nahi only they have faith in souda Sadh for votes Dekho kinna vadda viswash ghat koum tei guru sahib naal jihdei beadbi hon to baad bhee culprits naal ikk mikk hann tei roti Neto dee puri sanjh hei hun Dekho Jathedar ji kee decision dindei nei badals barei
@sandhu3507
@sandhu3507 2 месяца назад
ਸੋਦਾ ਸਾਧ ਨੂੰ ਮਿਲਣ ਲਈ ਪ੍ਰੇਮੀ ਸੁਖਬੀਰ ਇੰਸਾ ਬਾਦਲ ਭੁੱਲ ਕੇ ਵੀ ਨਹੀ ਜਾਂਦਾ “ ਸੋਦਾ ਸਾਧ ਨੇ ਤਾਂ ਬਾਦਲ ਟੱਬਰ ਦਾ ਸਿਆਸੀ ਬੇੜਾ ਗ਼ਰਕ ਕੀਤਾ,😂
@PawanKumar-m2n4i
@PawanKumar-m2n4i 2 месяца назад
Bakwas vidya kri jaao jinni ku ho sakdi aa
@valueeducationmust1547
@valueeducationmust1547 2 месяца назад
Stupid new report
@sukhdevsinghbhatti3235
@sukhdevsinghbhatti3235 2 месяца назад
ਕਿੰਦਾ ਡਾਤ ਮਿਲਦੀ ਮੋਟਰ ਤੇ ਲਿਜਾ ਕੇ ਦਸ ਤਾਂ ਦਿੱਤਾ।
@Terabap-o8g
@Terabap-o8g 2 месяца назад
कुछ लियाकत से बात करो सारे पंजाब की बहन बेटियां तेरी स्पीच सुनती है मैं सौदा साध की यां सुचा सिंह लंगाहा की हिमायत नहीं करता जो भी बहन बेटी सुन रही आपकी बहन बेटियां है
@ksgks4243
@ksgks4243 2 месяца назад
Bakwas na kar tu janda dera bara
@spsingh808
@spsingh808 2 месяца назад
Behrupia.sauda.sadh
Далее
Пресс-конференция перед UFC 308
49:51