Тёмный

ਸੌਦਾ ਸਾਧ ਦੇ ਜੇਲ ਤੋਂ ਬਾਹਰ ਆਉਣ ਨਾਲ ਸਿੱਖਾਂ ਨੂੰ ਕੀ ਖਤਰਾ ਹੋ ਸਕਦਾ! ਜਾਣੋ ਸੱਚਾਈ... 

Akaal Channel
Подписаться 1,2 млн
Просмотров 46 тыс.
50% 1

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
RU-vid :- goo.gl/EYvzFR

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 83   
@prabjit7425
@prabjit7425 4 года назад
ਜਿਹੜਾ ਮੰਤਰੀ ਰਾਮ ਰਹੀਮ ਨੂੰ ਰਿਹਾਅ ਕਰਨਾ ਚਾਹੁੰਦਾ ਹੈ ਤਾਂ ਰਾਮ ਰਹੀਮ ਨੂੰ ਉਸੇ ਮੰਤਰੀ ਦੀ ਹੀ ਸਕਿਊਰਿਟੀ ਵਾਲੀ ਰਿਹਾਇਸ਼ਗਾਹ ਵਿੱਚ ਸੁਰੱਖਿਅਤ ਰੱਖਿਆ ਜਾਵੇ 🙏।
@kulwindersingh8356
@kulwindersingh8356 4 года назад
ਸਾਨੂੰ ਕੋਈ ਇਤਰਾਜ਼ ਨਹੀਂ ਸਾਧ ਨੂੰ ਪਰੋਲ ਦੇ ਦੇਣ ਪਰ ਸਾਡੇ ਸਿੰਘਾਂ ਨੂੰ ਵੀ ਪਰੋਲ ਦਿਉਂ ਜੋ ਵੀਹ ਪੱਚੀ ਸਾਲ ਤੋਂ ਜੇਲ੍ਹਾਂ ਵਿੱਚ ਹਨ
@prabjit7425
@prabjit7425 4 года назад
ਰਾਮ ਰਹੀਮ ਨੂੰ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਰੱਖੋ ਜੀ । ਉਸਦੇ ਕੋਲ ਰਹਿਣ ਨਾਲ ਇਸਨੂੰ ਕਿਸੇ ਬਿਮਾਰੀ ਦਾ ਡਰ ਨਹੀਂ ਰਹੇਗਾ ਤੇ ਇਹ ਉਥੇ ਖੁਸ਼ ਵੀ ਰਹੇਗਾ । ਇਸ ਦੀ ਉਮਰ ਵੀ ਵੱਧ ਜਾਵੇਗੀ 😂🙏 ।
@Charanjitsingh-fh1mq
@Charanjitsingh-fh1mq 4 года назад
😂😂🤣🤣
@RavinderSingh0813
@RavinderSingh0813 4 года назад
ਸਵਰਗਾਂ ਦੇ ਦਰਸ਼ਨ ਵੀ ਹੋਣਗੇ 😄😃
@visagurugurpreet
@visagurugurpreet 4 года назад
Gala ghut k maar dena ,Hawara saab ne
@prabjit7425
@prabjit7425 4 года назад
ਸਿੱਖਾਂ ਨੂੰ ਖਤਰਾ ਹੋਵੇ ਜਾਂ ਨਾਂ ਹੋਵੇ ਪਰ ਆਉਣ ਵਾਲੀਆਂ ਚੋਣਾਂ ਵਿੱਚ ਬਾਦਲਾਂ ਨੂੰ ਇਸ ਦਾ ਬਹੁਤ ਵੱਡਾ ਫਾਇਦਾ ਹੋਣਾ ਹੈ । ਜਿਸ ਕਰਕੇ ਬਾਦਲਾਂ ਲਈ ਸਾਧ ਨੂੰ ਬਾਹਰ ਲਿਆਉਣਾ ਬਹੁਤ ਜਰੂਰੀ ਹੈ । ਸੰਨ 78 ਤੋਂ ਲੈ ਕੇ ਹੁਣ ਤੱਕ ਬਾਦਲ ਨੇ ਡੇਰਿਆਂ ਦੇ ਸਿਰ ਤੇ ਹੀ ਰਾਜ ਕੀਤਾ ਹੈ ।
@tarloksinghpunia7888
@tarloksinghpunia7888 4 года назад
Aap NE sahi akhya
@prabjit7425
@prabjit7425 4 года назад
@@tarloksinghpunia7888 ਇਸ ਵਕਤ ਸੁਖਬੀਰ ਬਾਦਲ ਮੰਦਬੁੱਧੀ ਤੇ ਉਸਦਾ ਸਾਲਾ ਰਾਧਾ ਸੁਆਮੀ ਵਾਲੇ ਬਾਬੇ ਦੇ ਗੁਣ ਗਾ ਰਹੇ ਹਨ ਤੇ ਉਸ ਦੇ ਡੇਰੇ ਨੂੰ ਸਿੱਧੇ ਤੌਰ ਤੇ ਪ੍ਰਮੋਟ ਕਰ ਰਹੇ ਹਨ । ਰਾਜਨੀਤੀ ਵਾਲੇ ਲੋਕ ਬਗੈਰਤ ਹੁੰਦੇ ਹਨ । ਇਹ ਕਿਸੇ ਦੇ ਸਕੇ ਨਹੀਂ ਹੁੰਦੇ । ਹਰਚੰਦ ਸਿੰਘ ਲੌਂਗੋਵਾਲ ਨੂੰ ਇਹਨਾਂ ਨੇ ਹੀ ਮਰਵਾਇਆ ਸੀ । ਰਾਮ ਰਹੀਮ ਨੂੰ ਵੀ ਇਹਨਾਂ ਨੇ ਹੀ ਸਿਖਰਾਂ ਤੇ ਪਹੁੰਚਾਇਆ ਸੀ । ਡੇਰਿਆਂ ਦੇ ਬਾਬਿਆਂ ਨੂੰ ਮੋਹਰੇ ਕਰਕੇ ਲੜਾਈਆਂ ਕਰਵਾ ਕੇ ਰਾਜ ਕਰਦੇ ਹਨ । ਬਿਆਸ ਵਾਲੇ ਨੂੰ ਵੀ ਪੂਰੀ ਖੁੱਲ ਦਿੱਤੀ ਹੋਈ ਹੈ ਤੇ ਉਹ ਲੋਕਾਂ ਦੀਆਂ ਜਮੀਨਾਂ ਤੇ ਜਬਰੀ ਕਬਜੇ ਕਰ ਰਿਹਾ ਹੈ । ਇਸ ਤੋਂ ਪਹਿਲਾ ਵਾਲਾ ਬਾਬਾ ਚਰਨ ਸਿੰਘ ਜੀ ਕਦੀ ਵੀ ਇਹੋ ਜਿਹੇ ਲੀਡਰਾਂ ਨਾਲ ਮੇਲ ਮਿਲਾਪ ਨਹੀਂ ਸੀ ਰੱਖਦਾ ਤੇ ਨਾਂ ਹੀ ਕੋਈ ਸਕਿਉਰਟੀ ਰੱਖਦਾ ਸੀ । ਉਹ ਬਹੁਤ ਚੰਗਾ ਬੰਦਾ ਸੀ । ਮੈਂ ਉਸਨੂੰ ਵੇਖਿਆ ਹੋਇਆ ਹੈ । ਬਾਦਲ ਦੇ ਸਮੇਂ ਤੋਂ ਡੇਰਿਆਂ ਨੂੰ ਜੈਡ ਸਕਿਉਰਟੀ ਮੁਹੱਈਆ ਕਰਵਾਈ ਜਾਂਦੀ ਹੈ ਤੇ ਉਹ ਵੀ ਸਰਕਾਰੀ ਖਰਚੇ ਤੇ । ਗਰੀਬਾਂ ਲਈ ਖਜ਼ਾਨਾ ਖਾਲੀ ਰਹਿੰਦਾ ਹੈ । ਡੇਰੇ ਸਰਕਾਰ ਦੇ ਸਿਰ ਤੇ ਚਲਦੇ ਹਨ ਤੇ ਸਰਕਾਰ ਡੇਰਿਆਂ ਦੇ ਸਿਰ ਤੇ ਚਲਦੀ ਹੈ । ਅਜੇ ਤਾਂ ਰਾਧੇ ਮਾਂ ਨੂੰ ਵੀ ਲਿਆਉਣਾ ਹੈ ।
@pssandhu4904
@pssandhu4904 4 года назад
yes
@Ra-mu7bo
@Ra-mu7bo 4 года назад
@@prabjit7425 ਸਹੀ ਕਿਹਾ ਵੀਰ
@sachdiawaaz6810
@sachdiawaaz6810 4 года назад
ਭਾਰਤ ਵਿੱਚ ਕਾਨੂੰਨ ਨਹੀਂ ਹੈ ਕਾਨੂੰਨ ਵੋਟਾਂ ਲਈ ਸਿਰਫ ਦਿਖਾਵਾ ਹੈ ਭਾਰਤ ਦੀਆ ਨਾਇਨਸਾਫ਼ ਸਰਕਾਰਾਂ
@jhomanan4511
@jhomanan4511 4 года назад
ਜਗਤਾਰ ਸਿੰਘ ਹਵਾਰਾ ਨੂੰ ਵੀ ਛੱਡੋ
@angrejsingh4513
@angrejsingh4513 4 года назад
Very good waheguru ji
@bahadarmaan4147
@bahadarmaan4147 4 года назад
101% Right.
@4kman1313
@4kman1313 4 года назад
2020.ਸਾਡਾ ਬਬਰ ਸ਼ੇਰ ਬੀਰ ਹਵਾਰਾ ਵੀ ਛਡਣ⛳ਰਾਜ ਆਣ ਤੇ ਸਭ ਹਿਜਾਬ ਹੋਣਗੇ🍁👳
@ManjitSingh-lh2bq
@ManjitSingh-lh2bq 4 года назад
WAHEGURU ji
@daljeetsingh5152
@daljeetsingh5152 4 года назад
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ। ਵੀਰ ਜੀ ਏਹ ਤਾਂ ਭਾਰਤ ਸਰਕਾਰ ਦੀ ਬਹੁਤ ਵੱਡੀ ਭੁੱਲ ਹੋਵੇਗੀ, ਇਸ ਬੰਦੇ ਨੂੰ ਬਾਹਰ ਨਹੀਂ ਕਰਨਾ ਚਾਹੀਦਾ ਹੈ ‌। ਏਹ ਬੰਦਾ ਜੇਲ੍ਹ ਲਾਇਕ ਹੈ ਜੀ।
@SukhdevSingh-kl9gj
@SukhdevSingh-kl9gj 4 года назад
੧.ਸੌਦੇ ਸਾਧ ਨੂੰ ਵੋਟਾਂ ਦੇ ਨੇੜੇ ਛੱਡਣਗੇ , ੨.ਪੰਜਾਬ ਦਾ ਮਾਹੌਲ ਖਰਾਬ ਹੋਵੇ । ੩.੨੦੨੦ ਦੇ ਤੋਂ ਵੀ ਡਰ ਆ ਸੈਂਟਰ ਨੂੰ। ੪.UNO ਨੇ ਸਿੱਖ ਕੌਮ ਦੀ ਪ੍ਰਸੰਸਾ ਕੀਤੀ ਉਸਨੂੰ ਲੋਕਾਂ ਦੇ ਦਿਲਾਂ ਵਿੱਚੋਂ ਦੂਰ ਕਰਨਾ ੫.ਡੇਰੇ ਦੇ ਨਾਮ ਜਮੀਨਾਂ ਨੂੰ ਵੇਚ ਕੇ ਅਪਦੇ ਆਕਾ ਵਾਂ ਨੂੰ ਦੇਣੀ।
@prabjit7425
@prabjit7425 4 года назад
ਇਹਨਾਂ ਦੀ ਕੋਸ਼ਿਸ਼ ਇਹੋ ਹੀ ਹੈ ਕਿ 2020 ਸਿੱਖਾਂ ਵਿੱਚ ਆਪਸੀ ਲੜਾਈ ਕਰਾ ਕੇ ਖਤਮ ਕੀਤੀ ਜਾਵੇ ।
@user-gn9qc5yb2v
@user-gn9qc5yb2v 4 года назад
ਸਿੱਖਾਂ ਨੇ ਤਾਂ ਮਾਫ਼ੀ ਦਿੱਤੀ ਸੀ,ਜਥੇਦਾਰ ਨੂੰ ਪੁੱਛੋ ਤਾਂ , ਸੱਜਾ ਤਾਂ ਕੁੜੀਆਂ ਨੇ ਦੁਆਈ ਹੈ ,ਸਰਸੇ ਵਾਲੇ ਨੂੰ ,
@AvtarSingh-gx7fd
@AvtarSingh-gx7fd 4 года назад
You are right sir Ji
@thelionrecords8966
@thelionrecords8966 4 года назад
ਹਿਸਾ ਫੈਲ ਸਕਦੀ ਹੈ ਜੀ, ਦੰਗੇ ਹੋਣਗੇ, ਅਸੀਂ ਇਸ ਫੈਸਲੇ ਦੀ ਨਿੰਦਾ ਕਰਦੇ ਹਾਂ ।
@PreetSingh746
@PreetSingh746 4 года назад
🙏🙏 💖💖 👍👍👍👍
@user-de2jf8tc7k
@user-de2jf8tc7k 4 года назад
ਸਾਧ ਨੂੰ ਤਾਂ ਫਾਂਸੀ ਹੋਣੀ ਚਾਹੀਦੀ ਆ
@RajKumar-fk1ql
@RajKumar-fk1ql 4 года назад
Makhu sahib sucha singh lgah bare ke soch a tuhade
@amarjeetsandhusandhu1049
@amarjeetsandhusandhu1049 4 года назад
ਸਓਦਾਂ ਸਦ ਨੂੰ ਨਾ ਸੱਦਿਆ ਜਾਵੇ
@dharmsingh8001
@dharmsingh8001 4 года назад
ਜੇ ਸਿਖ ਹੁਦੇ ਤਾ ਸਰਸੇ ਵਾਲਾ ਬਾਬਾ ਨਾ ਹੁਦਾ ਬਾਕੀ ਤਾ ਰੋਲਾ ਪਾ ਲੋ ਜਿਨਾ ਮਰਜੀ ਬਾਬਾ ਬਾਹਰ ਆਉਗਾ ਜੀ
@Ra-mu7bo
@Ra-mu7bo 4 года назад
ਗੱਡੀ ਵੀ chad j gi cheter ਪਰੇਡ buda ਪਾੜ ha ha
@karamjeetsingh6272
@karamjeetsingh6272 4 года назад
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਕਾਰ ਬਹੁਤ ਹੀ ਗਲਤ,ਕੰਮ,ਕਰ,ਰਹੀ,ਹ,ਦੇ, ਦਿੱਲੀ ਵਿਚ ਚਾਰ, ਬਲਾਤਕਾਰੀਆਂ ਨੂੰ, ਫਾਂਸੀ,ਦਿੱਤੀ,ਜਾ, ਸਕਦੀ ਹੈ, ਪਰ ਜਿਹੜੇ ਬੰਦੇ ਨੇ ਉਨ੍ਹਾਂ ਤੋਂ, ਵੀ ਵੱਧ, ਗੁਨਾਹ ਕੀਤੇ ਹੋਣ, ਉਸ ਨੂੰ ਹਰਿਆਣਾ ਸਰਕਾਰ ਪੈਰੋਲ ਤੇ ਰਿਹਾਅ ਕਰ, ਰਹੀ ਹੈ, ਇਹੋ ਜਿਹੇ ਬੰਦੇ ਨੂੰ ਤਾਂ ਫਾਂਸੀ ਦਿੱਤੀ ਜਾਣੀ ਚਾਹੀਦੀ ਸੀ,, ਜੇਕਰ ਸਰਕਾਰ,ਸਰਸੇ ਵਾਲੇ ਸਾਧ ਨੂੰ ਛੱਡ, ਸਕਦੀ ਹੈ ਫੇਰ ਜਿਹੜੇ, ਬਾਬਾ ਆਸਾਰਾਮ, ਵਰਗੇ ਵੀ, ਜੇਲਾਂ ਵਿੱਚ ਬੰਦ ਹਨ, ਉਨ੍ਹਾਂ ਨੂੰ ਵੀ ਪੈਰੋਲ ਦਿੱਤੀ,ਜਾਣੀ, ਚਾਹੀਦੀ ਹੈ ਕਿਉਂਕਿ ਉਸ, ਉੱਤੇ ਤਾਂ, ਸਰਸੇ ਵਾਲੇ ਸਾਧ ਨਾਲੋਂ, ਕੇਸ, ਘੱਟ ਹੀ ਹੋਣਗੇ, ਅਤੇ ਫੇਰ ਜਿਹੜੇ, ਸਾਡੇ, ਸਿੰਘ,ਭਰਾ, ਜੇਲਾਂ ਵਿੱਚ ਬੰਦ ਹਨ, ਉਨ੍ਹਾਂ ਨੂੰ ਰਿਹਾਅ ਕਰਨ,ਤੇ, ਸਰਕਾਰਾਂ, ਖ਼ਤਰਾ ਸਮਝਦੀਆਂ ਹਨ ਚਲੋ,ਕਰੋੜਾਂ,ਤੌ,ਚਾਹੋ, ਸਕਦਾ,ਬਚ,ਵੀ,ਜਾਈਏ,ਪਰ,ਇਹ,ਘਸਮਾਨ,ਮੱਚ ਗਿਆ, ਇਹ ਕਰੋਨਾ,ਤੋ, ਵੀ ਵੱਧ, ਬਿਮਾਰੀ,ਫੈਲ, ਜਾਵੇਗੀ,ਸੋ, ਹਰਿਆਣਾ ਸਰਕਾਰ ਲੋਕਡਾਨ, ਦੋਰਾਨ, ਰੰਗ ਚ, ਭੰਗ,ਨਾ,ਪਾਵੇ, ਭਾਈ ਕਰਮਜੀਤ ਸਿੰਘ ਰੰਗਰੇਟਾ ਮੈਂਬਰ ਸ਼ਹੀਦ ਊਧਮ ਸਿੰਘ ਜਾਗ੍ਰਤੀ ਮੰਚ ਹਰਿਆਣਾ 9728034778
@anshda4293
@anshda4293 4 года назад
Jehda pehla phone karke hello hi eve bolde ho ki jive number hi save ni kitta hunda😆😆😆😀
@ks-ni3qq
@ks-ni3qq 4 года назад
ਇਹ ਬਹੁਤ ਵਧੀਆ ਹੈ ਜੇ ਗੁਰਮੀਤ ਰਾਮ ਰਹੀਮ ਬਾਹਰ ਆਵੇਗਾ ਤਾ ਅਸੀ ਵੀ ਆਪਣੇ ਸ਼ੇਰ ਦੀ ਰਿਹਾਈ ਕਰਵਾ ਸਕਦੇ ਹਾ ਹਵਾਰਾ ਵੀ ਬਾਹਰ ਆ ਸਕਦਾ ਹੈ ਸਿੰਘਾਂ ਨੂੰ ਸੋਚਣਾ ਚਾਹੀਦਾ ਹੈ ਇਸ ਦਾ ਫਾਇਦਾ ਲਵੋ ਆਪਣੇ ਸਿੰਘਾਂ ਨੂੰ ਵੀ ਰਿਹਾਈ ਕਰਵਾਉਣਾ ਹੈ ਤਾਂ
@majorsingh7455
@majorsingh7455 4 года назад
Paro.milni.jaruri
@bhaiparabhjeetsinghgholia1512
@bhaiparabhjeetsinghgholia1512 4 года назад
ਬਹੁਤ ਗੱਲਤ ਹੋ ਜਾਣਾ
@BalwinderSingh-bo4sd
@BalwinderSingh-bo4sd 4 года назад
2022 vot bank teaar karwon da ienam he reaha karna samJO
@bholaram4953
@bholaram4953 4 года назад
ਸਰਕਾਰ ਤਾਂ ਈਂ ਵੀਂ ਐਮ ਧਕੇ ਨਾਲ ਚੁਣੀ ਗਈ ਹੈ ਤੁਸੀ ਬਰਾਮਣ ਵਾਦ ਬਾਰੇ ਅਣਜਾਣ ਲਗਦੇ ਹੋ ਸਚਾਈ ਜਾਣੋ
@ManpreetKaur-cm6qy
@ManpreetKaur-cm6qy 4 года назад
ਇੱਕ ਬਲਾਤਕਾਰੀ ਸਾਧ ਨੁੱ ਫਾਂਸੀ ਹੋਣੀ ਚਹਿਦੀ ਹੇ ਜਿਹੜੇ ਸਿੱਖ ਵੀਰ ਸਜਾ ਭੁਗਤ ਵੀ ਪੂਰੀ ਹੋ ਗਈ ਹੇ। ਉਨਾ ਨੁੱ ਰਿਹਾ ਕਰੋ ਸਿੱਘਾ ਨੁੱ ਹਿੰਦੂ ਸਿਤਾਨ ਦਾ ਕਨੁਨ ਗਲਤ ਹੇ ਲੇਕਣ ਬਾਦਲ ਤੇ ਕੈਪਟਨ ਤੇ ਕੁਝ ਸਿੱਖ ਲਿਡਰ ਨਹੀ ਚਹੁਦੇ ਕੇ ਬੰਦੀ ਸਿੱਘ ਜੇਲ ਵਿੱਚੋ ਬਹਾਰ। ਆਉਣ ਗਦਾਰ ਲੋਕ ਜੋ ਨੇ ਲੇਕਣ ਸੋਦਾ ਸਾਧ ਬਹੁਤ ਘਟਿਆ ਤੇ ਗਲਤ ਬੰਦਾ ਹੇ ਉਸ ਕਿਵੇ ਸੱਡ ਰਹੇ ਨੇ ਬਹੁਤ ਗਲਤ ਹੋਇਗਾ ਜਦੋ ਸੋਦਾ ਸਾਧ ਬਹਾਰ ਆਏਗਾ ਤੇ
@paramsingh916
@paramsingh916 4 года назад
Agar raam rhim nu chdhn ge te bahi jagtaar singh hawara ji nu vi chdho
@manjitsinghbraham579
@manjitsinghbraham579 4 года назад
Bilkul Sai gal aa ji
@lakhvirjaid1745
@lakhvirjaid1745 4 года назад
Kinne singha nu sajaa poori hon te vi rihaa nahi keeta geya. Kine dahaake hoge jail vich dakke hoye aa. Pr ik blaatkari te katal karn vale nakli babe nu rehaa kita jaa reha. Eh kaisa insaaf hai. Kaisa anna kanoon hai. Je eh blaatkari bahar aa geya ta eh ki kujh nahi kar sakda. Eh dange vi krva sakda te guvaaha nu marvaa vi sakda. Mud jail na jaan nu laike eh bohot kujh karega. Etho tak eh desh cho bhajj bi sakda, te fr bahar rehke daood vangu dange, te murdar kravega. So desh di shurakheya layii isnu bahar bilkul nhi aun dena chahida hai. Nahi ta saare desh nu bohot vadda harjaana bhugtna pavega.
@vellyjatt9127
@vellyjatt9127 4 года назад
sarkara bht tej ne pta sabb v koi v hun bahr ni nikl skda ,usda fyada chuk rhe ne hor v bht onge ehde warge
@user-fo9zm2tp3b
@user-fo9zm2tp3b 4 года назад
ਐਹ ਕੀ ਕਹਿਰ ਵਰਤਣਿ ਲੱਗਾ ਹੈ ਸੁਣਿਆਂ ਹੈ ਕਿ ਹਰਿਆਣਾ ਸਰਕਾਰ ਗੁੱਡੇ ਰਾਮ ਰਹੀਮ ਨੂੰ ਜੇਲ੍ਹ ਤੋਂ ਛੱਡਣ ਲੱਗੇ ਹਨ ਤੇ ਵੇਖ ਲਿਓ ਸਾਰਾ ਸੰਸਾਰ ਫਨਾਹ ਹੋ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਸੇਰੇ ਪੰਜਾਬ ਰਾਜੇ ਪਾਂਧੀ ਜਮਾ ਲ ਪੁਰ ਕੁਲਦੀਪ ਸਿੰਘ ਤਹਿਸੀਲ ਬਾਬਾ ਬਕਾਲਾ ਸਾਹਿਬ ਜਿਲ੍ਹਾ ਅੰਮ੍ਰਿਤਸਰ ਸਾਹਿਬ ਜੀ ਫੌਨ ਨੰਬਰ 85689 16671 ਵਾਹਿਗੁਰੂ
@navdeepsingh-vl8uo
@navdeepsingh-vl8uo 4 года назад
Je ram rahim bahar aa geya ke guarantee aa ke wapas jail aayega ,je bhaj gayeb hi geya ta kis de jimevari hoyege
@pintugill4330
@pintugill4330 4 года назад
Parkash chndd Badal insa nu ram Rahim insa daa e asraa hun sikhaan ney tey votes pauneeaa ni Badal nu hun kdee
@prabjit7425
@prabjit7425 4 года назад
ਅੱਜਕਲ੍ਹ ਬਾਦਲ ਹੋਰੀਂ ਰਾਧਾ ਸੁਆਮੀ ਵਾਲੇ ਬਾਬੇ ਦੇ ਭਗਤ ਹਨ । ਉਸ ਨੂੰ ਸਿਰੋਪੇ ਵੀ ਦੇ ਰਹੇ ਹਨ । ਉਸਦੇ ਗੁਣ ਗਾ ਰਹੇ ਹਨ ਤੇ ਉਸ ਦੇ ਡੇਰੇ ਨੂੰ ਪ੍ਰਮੋਟ ਕਰ ਰਹੇ ਹਨ । ਹੁਣ ਉਹ " ਗਧਾ ਸੁਆਮੀ " ਬਣ ਚੁੱਕੇ ਹਨ ।
@harpreetsab5552
@harpreetsab5552 4 года назад
bai ga ajj vi lakha lok us nu vot paun lai tayar bethy. ne. . andh bhagat log .
@RajKumar-fk1ql
@RajKumar-fk1ql 4 года назад
Bande singh a k bahar ke mahol thik krn ge tuhade nal ke samjota hoia bharat nal
@navdeepsingh-vl8uo
@navdeepsingh-vl8uo 4 года назад
Jado bahar aaya ram rahim ne India to bhaj ke gayeb ho Jana ,fir daud Ibrahim ,lalit modi ,ext.....wangu Kise Hor desh wich apna dhikana banaeyega
@mr___gaming5048
@mr___gaming5048 2 года назад
Bakwas na kara karo yaar kyon
@anshda4293
@anshda4293 4 года назад
Babe nu bahar nhi aan dena chahida. Bilkul sahi gal hai. Eh criminal aadmi hai
@harpreetbhatti847
@harpreetbhatti847 4 года назад
😠😠😠😠😠kuta bade ramrehem
@yourdad3958
@yourdad3958 4 года назад
Sikho lakh lanat aa hun tuhade te je badal hun mukh mantri ban gya kde tuhadi kaum da naa ni rehna jo saheeda ne kurbania de de k bnayia aa
@manjeetbatth2090
@manjeetbatth2090 4 года назад
Proll deni he te bhai Hawara ji nu diti jaway soda sad nu fanci ide gande bande nu shad rhi ih singhan nall bilkul dokha kr rhi he sarkar ji
@ManpreetSingh-mq9sr
@ManpreetSingh-mq9sr 4 года назад
Sarkar kol crona nal Jo halat piada hoe ne te aapni nakami chapaon li lokna no mian modde to pare. Karna
@sukhjeetsinghsingh5935
@sukhjeetsinghsingh5935 4 года назад
Gandi rajniti gande Kanoon sirf aam admi baste . 2022 nu sarkar bi banani
@tajindersingh5849
@tajindersingh5849 4 года назад
Umranangal nu badla ney seropaa dilwana bilkul is tarha he hai jivey suda saadh nu maffi .... Makhu sahib is nu is tarha v vekho
@tarloksinghpunia7888
@tarloksinghpunia7888 4 года назад
Babe karke khatar sarkar bani
@funnyanimalvideos3956
@funnyanimalvideos3956 4 года назад
Eho jehe bande de bahar aun naal India da naam v bahar de mulka vich kharab hovega.
@DalbirSingh-lo1qv
@DalbirSingh-lo1qv 4 года назад
Balatkari saad no prol nahi milni chaiye
@harrysandhu5782
@harrysandhu5782 4 года назад
Oh makhi tun war war sikhan di hamdardi khamkha laina chaunda hai sanu sara pta hai neki newziland da pakka fan han tun sada hamadard ni ho sakda
@manjeetbatth2090
@manjeetbatth2090 4 года назад
Dogli niti wali sarkar he bhai hwara ji riha kita jaway ji
@RajKumar-fk1ql
@RajKumar-fk1ql 4 года назад
Ssngrash ja bedoshea da ktl
@mohiniberi2269
@mohiniberi2269 4 года назад
Gurbani parho te kuj samjho . Chinta chhad achint raho.
@veerpalgill1921
@veerpalgill1921 4 года назад
ਬਾਦਲ ਤੇ ਕਹਿਣ ਤੇ ਛੱਡੀਆ ਜਾ ਰਿਹਾ
@jaswinderkaurdhillon6832
@jaswinderkaurdhillon6832 4 года назад
Shame on the Justice System of Hindu Raj
@DavinderSingh-sv7vp
@DavinderSingh-sv7vp 4 года назад
ਵੀਰ ਜੀ ਜੇ ੲਿਹ ਕੰਮ ਹੋ ਗਿਅ ਤਾ ਪੰਜਾਬ ਬਰਬਾਦ ਹੋ ਜਾਵੇ ਗਾ ਪਰ ੲਿਹ ਮੋਦੀ ਸਰਕਾਰ ਦੀ ਚਾਲ ਹੇ ਕੇ ਸਰਸੇ ਵਾਲੇ ਨੁੰ ਬਾਹਰ ਕਡਨਾ ਕਿੳੁਕੇ ਮੋਦੀ ਪੰਜਾਬ ਦਾ ਦੁਸਮਨ ਹੇ
@harminderkaur6204
@harminderkaur6204 4 года назад
Supreme power sb dekh rhi h .guru gobind singh ji aap hi sodhan ge.
@DavinderSingh-sv7vp
@DavinderSingh-sv7vp 4 года назад
ਸ਼ਾਡੇ ਬੰਦੀ ਸਿਘਾ ਨੁੰ ਤਾ ਬਾਹਰ ਸਾਡੀ ਸਰਕਾਰ ਭਾਵੇ ਬਾਲਦ ਕੁਤਾ ਹੋਵੇ ਜਾ ਕੇਪਟਨ ਹੋ ਜਾ ਫਿਰ ਸਿਮਰਨਜੀਤ ਮਾਨ ਕੁਤਾ ਹੋਵੇ ੲਿਹ ਨਹੀ ਚੁਹਦੇ ਕੇ ਸਿਘ ਬਾਹਰ ਅੳੁਣ
@buntybhangu2879
@buntybhangu2879 4 года назад
Makhu ji ...ram rahim jdo jathedar ji ne maaf kita c ..ohndo khatra nai c .
Далее
BeastMasters Hawk just had enough #ti13
00:30
Просмотров 203 тыс.
ДОМИК ДЛЯ БЕРЕМЕННОЙ БЕЛКИ#cat
00:45