Тёмный

ਸ੍ਵੈਯਾ ਛੰਦ - Kalki Avtaar Sawaiye - Dasam Granth Saheb 

DiLLi Ke DiLWaaLi
Подписаться 38 тыс.
Просмотров 177 тыс.
50% 1

ਅਮਰੀਕ ਸਿੰਘ ਹਜੂਰੀ ਮਨਮੀਤ ਸਿੰਘ ਹਜੂਰੀ ਅਤੇ ਦਾਸ ਨੇ ਰਲ ਕੇ ਕਲਗੀਧਰ ਜੀ ਦੀ ਇਹ ਰਚਨਾ ਸ੍ਵੈਯਾ ਛੰਦ ਰਿਕਾਰਡ ਕੀਤੇ ਆ
ਇਹ ਰਚਨਾ ਨਿਹੰਗ ਸਿੰਘਾਂ ਦੇ ਨਿਤਨੇਮ ਦੀ ਬਾਣੀ ਆ ਅਤੇ ਫੌਜਾਂ ਬਹੁਤ ਚਾਹ ਉਤਸ਼ਾਹ ਬੀਰ ਰਸ ਚ ਪੜ੍ਹਦੀਆਂ ਨੇ
ਇਹ ਰਚਨਾ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਆਉਣ ਵਾਲੇ ਪ੍ਰਸੰਗ ਅਥ ਨਿਹਕਲੰਕ ਚੌਬੀਸਵਾਂ ਅਵਤਾਰ ਕਥਨੰ ਦਾ ਹਿੱਸਾ ਹੈ ਜਿਸ ਵਿੱਚ ਕਲਗੀਧਰ ਜੀ ਨੇ ਬਹੁਤ ਹੀ ਕਮਾਲ ਦੇ ਸ਼ਬਦਾ ਵਿੱਚ ਕਲਜੁਗ ਦੇ ਅੰਤ ਸਮੇ ਕਲਕੀ ਅਵਤਾਰ ਦੇ ਆਗਮਨ ਦੀ ਗਲ ਕੀਤੀ ਹੈ
ਸਰਵਣ ਕਰੋ ਤੇ ਅਨੰਦ ਲਵੋ
ਭੁਲ ਚੁਕ ਮੁਆਫ ਸਤਿ ਸ੍ਰੀ ਅਕਾਲ

Видеоклипы

Опубликовано:

 

22 июн 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 302   
@ChakarwartiJasdeepSingh
@ChakarwartiJasdeepSingh 5 лет назад
ਬੇਅੰਤ ਬੇਅੰਤ ਧੰਨਵਾਦ ਪਾਤਸ਼ਾਓ ਮਹਾਰਾਜ ਚੜਦੀਕਲਾ ਕਲਾ ਚ ਰੱਖਣ ਫੌਜਾਂ ਨੂੰ
@rajindersinghgill503
@rajindersinghgill503 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸਾਹੋ
@RanjodhSingh-lh3hx
@RanjodhSingh-lh3hx Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਨਾਮ ਜੀ
@mrdhaliwal8228
@mrdhaliwal8228 2 года назад
🙏🏼|| ਉਸਤਤ ਕਲਕੀ ਅਵਤਾਰ || 🙏🏼 ਧੰਨ ਹੋ ਦਸਮ ਪਿਤਾ ਜੀਓ🙏🏼
@karanbansal7458
@karanbansal7458 3 года назад
ਜੈ ਹੋ ਵਿਸ਼ਣੂ ਜੀ ਦੇ ਆਖਿਰੀ ਅਵਤਾਰ ਕਲਕੀ ਕੀ। ਪਾਪ ਵੱਧ ਰਿਹਾ ਹੈ ਕਲਕੀ ਅਵਤਾਰ ਦੀ ਲੋੜ ਹੈ ਧਰਤੀ ਉਪਰ।
@youtubersunny1988
@youtubersunny1988 Месяц назад
bas thora sama hai
@BaldevSingh-vr3un
@BaldevSingh-vr3un 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਨਾਮ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ ਗੁਰੂ ਖਾਲਸਾ ਜੀ ਜੋ ਗੁਰੂ ਜੀ ਮਹਿਮਾ ਗੁਣਗਾਣ ਕਰ ਕੇ ਸੰਗਤਾਂ ਨਿਹਾਲ ਨਿਹਾਲ ਕੀਤਾ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਕਲਕੀ ਅਵਤਾਰ ਬਾਰੇ ਚਾਨਣਾ ਪਾਇਆ ਜੀ ਆਪ ਜੀ ਦਾ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਆਪ ਜੀ ਦੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ ਆਪ ਜੀ ਇਸੇ ਤਰ੍ਹਾਂ ਸੰਗਤਾਂ ਗੁਰਬਾਣੀ ਨਾਲ ਜੋੜਦੇ ਰਹਿਣਾ ਜੀ ਤੇ ਗੁਰੂ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹਿਣਾ ਜੀ ਦਾਸ ਵਲੋਂ ਆਪ ਜੀ ਪ੍ਰੇਮ ਭਰੀ ਫਹਿਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ
@karpetcabin
@karpetcabin 5 лет назад
Brother when you make these videos please put the bani on screen so we can read along.
@sidharthapahwa7596
@sidharthapahwa7596 4 года назад
Hari Ji Harimandir aawenge🙏🙏🙏🙏
@karnkarn2765
@karnkarn2765 3 года назад
Waheguru ji
@mampreetsingh6594
@mampreetsingh6594 4 года назад
ਮੈਨੂੰ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਨਹੀਂ ਲੱਭਣਾ ਜੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਨਾ ਮੰਨਿਆ
@gurgurgur
@gurgurgur 3 года назад
That means you didn't recognized your father word. If you understand gurugranth sahib with meaning then maybe wheheguru blessing you for Dasam bani .when we understand about our soul and Supreme soul then we can understand rich bani of our guru Gobind Singh ji .
@HARJI96CRORI
@HARJI96CRORI 3 года назад
guru gobind singh wargah kyu chahida guru gobind singh ji sahib hajje zinda ne main dekhya hai aapniya ankhaan naal
@INDPYROTECH
@INDPYROTECH 2 года назад
Sb granth pdo
@soothingandrelaxingmusic489
@@rsseehra72 anandpur aji
@soothingandrelaxingmusic489
@@rsseehra72 khalse nu vekhi oddr sajya ode vicho hi darshan ho jnde pr hunde virle nu a je nhi vikhe te apne andr vekho ki kami aa te hirda shudh krke lbbo
@pardaphashdoordarshan2994
@pardaphashdoordarshan2994 4 года назад
ਬਹੁਤ ਹੀ ਅਨੰਦ ਆਇਅ। ਵਾਹਿਗੁਰੂ
@gaganthapar7726
@gaganthapar7726 4 года назад
Waheguru jio Dhan Dhan Satguru Sri Gobind Singh Maharaj Sahib Jio Dhan Dhan Dasham Granth Bani sahib jio Waheguru jio Sri Hari jio
@Armaaan696
@Armaaan696 2 года назад
Jai shri Hari Vishnu ji, Jai shri Ram
@RanjitSingh-fs5dx
@RanjitSingh-fs5dx 4 года назад
ਧੰਨ ਧੰਨ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ
@immortalsingh96c34
@immortalsingh96c34 Год назад
ਨਮੋਸ਼੍ਰੀਕਲਕੀਅਵਤਾਰਜੂਕੋ
@SatnamSingh-ng9yw
@SatnamSingh-ng9yw 2 года назад
ਕਿਰਪਾ ਕਰੋ ਅਕਾਲ ਪੁਰਖ ਜੀ ਹੁਣ ਜਗਤ ਜਲੰਦਾ ਰੱਖ ਲਓ
@justlife7356
@justlife7356 4 года назад
Jado kalki agi oudo khalsa raj aye ga akaaaaaaaaaaalllluuuuuu
@babalhundal969
@babalhundal969 3 года назад
@GAMING FUN what is ved??
@ArshdeepSingh-zf1jv
@ArshdeepSingh-zf1jv 3 года назад
96 crore sikh sachkhand toh ava ga guru Gobind Singh Ji tha guru hargobind patsha naal fir Khalsa raj hova ga akaal hi akaal ho
@ArshdeepSingh-zf1jv
@ArshdeepSingh-zf1jv 3 года назад
@Disha Mudgal toh ham kab uss baat ko taal rahe ha 🤷
@allinoneworldcinemasgamesp4945
@allinoneworldcinemasgamesp4945 3 года назад
Jagjit Singh Dhan Shiri Guru Gobind Singh ji Hun Kalki Avtar dharti te awana chaida pap hi pap hi dunia te
@JasbirSingh-fy8vy
@JasbirSingh-fy8vy 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਧੰਨ ਧੰਨ ਗੂਰੁ ਗੋਬਿੰਦ ਸਿੰਘ ਪਾਤਸ਼ਾਹ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ
@chardikalachannel8883
@chardikalachannel8883 4 года назад
Akal purkh bapu ap he kirpa karan gya waha guru🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@manavloksingh8106
@manavloksingh8106 4 года назад
The dark age time is powerful that's why voice is so powerful
@yashsinghsaran
@yashsinghsaran 4 года назад
जय श्री कल्कि भगवान🙏🚩🕉️
@TheBhujangi
@TheBhujangi Год назад
Don't say this in Sikh video. Krishna only means God in Gurbani. Same as RAM. Same as Allah. "millions of krishnas were created like worms, destroyed, then still created again" Guru Gobind Singh Maharaj (Sikh Guru)
@Learn981
@Learn981 Год назад
​@@TheBhujangichup be kuch pata nhi hota hai comment me aake bhokte ho
@Learn981
@Learn981 Год назад
​@@TheBhujangikalki avatar koi or nahi Khud bhagwan Vishnu Narayan Krishn ji hai...... Tumhe khud ki gurubani pata nahi aajate ho.... Suna sunaya gyaan leke 🥱🥱or ye vd jarur dekh liyo
@OneandMany
@OneandMany 8 месяцев назад
bai galt ki keha ohna ne, mahraaj ne aap ustat likhi aa kalki avtar ji di dasam baani vich@@TheBhujangi
@sonukumarsonukumar1917
@sonukumarsonukumar1917 2 года назад
Jai jai Kalki
@nishansingh5863
@nishansingh5863 3 года назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@tjietenjaddoe7172
@tjietenjaddoe7172 5 лет назад
jai kalki jai shree vishni wahe guru ji ka khala waheguru ji ki fateh
@preetmanki0073
@preetmanki0073 4 года назад
Jai kalki jai shri vishnu g 😁....true
@kaurbalbir6567
@kaurbalbir6567 2 года назад
ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 💙ਵਾਹਿਗੁਰੂ 💙ਵਾਹਿਗੁਰੂ 💙ਵਾਹਿਗੁਰੂ 💙ਵਾਹਿਗੁਰੂ 💜ਵਾਹਿਗੁਰੂ💜 ਵਾਹਿਗੁਰੂ 💜ਵਾਹਿਗੁਰੂ 💜ਵਾਹਿਗੁਰੂ 💚ਵਾਹਿਗੁਰੂ 💚ਵਾਹਿਗੁਰੂ 💚ਵਾਹਿਗੁਰੂ 💚ਵਾਹਿਗੁਰੂ 💛ਵਾਹਿਗੁਰੂ 💛ਵਾਹਿਗੁਰੂ 💛ਵਾਹਿਗੁਰੂ 💛ਵਾਹਿਗੁਰੂ 🧡ਵਾਹਿਗੁਰੂ 🧡ਵਾਹਿਗੁਰੂ 🧡ਵਾਹਿਗੁਰੂ 🧡ਵਾਹਿਗੁਰੂ 🤎ਵਾਹਿਗੁਰੂ🤎ਵਾਹਿਗੁਰੂ 🤎ਵਾਹਿਗੁਰੂ 🤎ਵਾਹਿਗੁਰੂ ❤️ਵਾਹਿਗੁਰੂ ❤️ਵਾਹਿਗੁਰੂ ❤️ਵਾਹਿਗੁਰੂ ❤️
@Sikh_history1469
@Sikh_history1469 Год назад
Dhan Dhan guru ramdas teri vadi vadayi kalki varge avtarr vi tere darshan kana avvange Dhan Dhan guru ram das kudh kudha da sargoon swaroop
@manpreetkaur13890
@manpreetkaur13890 4 года назад
ਅਕਾਲ ਹੀ ਅਕਾਲ
@akalllgurukifauj8923
@akalllgurukifauj8923 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ
@SonuSonu-kd6ll
@SonuSonu-kd6ll 3 года назад
Jai jai kalki
@rupindersinghbinepal3173
@rupindersinghbinepal3173 5 лет назад
Waheguru ji ka Khalsa Waheguru ji ki fateh
@singhsaan8735
@singhsaan8735 4 года назад
🙏ਵਾਹਿਗੁਰੂ ਜੀ
@user-ju1ps8po2n
@user-ju1ps8po2n 4 года назад
Kalki avtar ta haje satyug CH hona par shib ji ne pehlan hi likh dita dhan a mere sahiba raja shib maharaja ji
@preetmanki0073
@preetmanki0073 4 года назад
Waheguru g ka khalsa weheguru g di fateh !! Nale kehnde parmatma kde avtar nhi lainda....eh sbh hinduitav vichon lyi gyi banni jis vich eh sbh lakhaan varshaan pehla dssya gya..and all know kisdi kisdi baanni nu guru granth sahib ch darj kitta gya hai.....
@rohitkumartrehan
@rohitkumartrehan 2 года назад
Respected Guru gobind singh sahib ji is also a avtar send by God 🙏
@OneandMany
@OneandMany 8 месяцев назад
what???@@preetmanki0073
@simranjeetsinghkhalsa9796
@simranjeetsinghkhalsa9796 5 лет назад
Waahh... waheguru saheb ji Dhan Satguru Kalgidhar Patshah Ji 🙏🏻🙏🏻🙏🏻🙏🏻🙏🏻🙏🏻❤❤❤❤❤
@ChakarwartiJasdeepSingh
@ChakarwartiJasdeepSingh 5 лет назад
ਅਕਾਲਓ
@maths-ht2oz
@maths-ht2oz 5 лет назад
Veer ji GURU GOBIND SINGH JI ta aa v gye ne ohna 250 saal baad aaun baare keha c
@Engine1984
@Engine1984 5 лет назад
Waheguru waheguru waheguru dhan waheguru saheb jio
@SatnamSingh-pg1ig
@SatnamSingh-pg1ig Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਧੀਚੰਦ ਛੀਨਾਂ ਗੁਰੂ ਕਾ ਸੀਨਾ
@SatnamSingh-ng9yw
@SatnamSingh-ng9yw 3 года назад
ਅਕਾਲ ਹੀ ਅਕਾਲ ਹੋ ਸਹਾਈ ਮਹਾਕਾਲ ਹੋ
@nanaksingh4344
@nanaksingh4344 5 лет назад
waheguru....ji....🙏🙏🙏🙏
@honeyjangra1
@honeyjangra1 3 года назад
Lord kalki ❤
@akalllgurukifauj8923
@akalllgurukifauj8923 4 года назад
ਅਕਾਲਲਲਲਲਲ
@rwamember777
@rwamember777 Год назад
Tetho hi bal Krishan leyo tetho hi wal ram leyo 🙏🙏🙏🙏🙏🙏🙏🙏🥰🥰🥰🥰🥰🥰uski baat krte hai Sikh Jo in sab se upar hai guru 🙏🙏🙏🙏🙏🙏Gobind Singh waheguru 🙏🙏🙏🙏
@faujekhalsa4509
@faujekhalsa4509 Месяц назад
ਨਮੋਸ੍ਰਿਨੇਹਕਲੰਕਅਵਤਾਰਜੁ
@dilpreetgrewal8263
@dilpreetgrewal8263 Год назад
Waheguru Ji 🙏,Hari vishnu 10th Avtar 🙏
@arsh_raii950
@arsh_raii950 2 года назад
Maha kal rakvar hmaro
@_anmol_xx_
@_anmol_xx_ 3 года назад
on om ek ekonmkaar Satnaam waheguru Ji rehaam Kari.
@Sahibakaur179
@Sahibakaur179 3 года назад
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI
@PardeepSingh-zm2sn
@PardeepSingh-zm2sn Год назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ
@kartapurakh1
@kartapurakh1 9 месяцев назад
Dhan Dhan Guru Gobind Singh jiiiiiiii ❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻
@parveshsingh8849
@parveshsingh8849 3 года назад
Jai shri Krishn. Jai kalki.
@gurtajgamerz7426
@gurtajgamerz7426 2 года назад
Satnaam sri waheguru ji
@DavinderSingh-wm2gi
@DavinderSingh-wm2gi 5 лет назад
Waheguru ji
@pavanjeetkaur7517
@pavanjeetkaur7517 4 года назад
Waheguru🙏🙏
@harmindersingh8349
@harmindersingh8349 4 года назад
dhan waheguru sahib ji
@jashanbuttar1290
@jashanbuttar1290 Год назад
Anand hi anand akaal hi akaal 🙏🙏 man nachda andr hi andr ik cha jeya jnda waheguru dhan guru gobind singh dhan dasm granth
@avtarsingh2531
@avtarsingh2531 Год назад
ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ਼ ਜੀ ਦੀ ਕਲਮ ਅਤੇ ਤੇਗ ਨੂੰ ਨਮਸਕਾਰ ਹੈ ਨਮਸਕਾਰ ਹੈ ਸਦਾ ਸਦਾ ਨਮਸਕਾਰ ਹੈ।
@mehtabsinghmehtab4557
@mehtabsinghmehtab4557 3 года назад
Satnam waheguru ji🙏🙏🙏🙏
@onkarsingh9693
@onkarsingh9693 2 года назад
ਵਾਹਿਗਰੂ ਜੀ
@nirmalsingh-mg2ud
@nirmalsingh-mg2ud 2 года назад
Akaaaaaaaaaaaaaal hee akaaaaaaaaaaaaaal
@navjotsingha1110
@navjotsingha1110 5 лет назад
Shah nile ashwar kirpa krni ji
@amazingmylifewildtopvideos1129
@amazingmylifewildtopvideos1129 3 года назад
❤️Wah g wah 🙏 tu hi tu 🙏
@SHIVAYE258
@SHIVAYE258 2 года назад
WAHEGURU G SARBAT DA BHALAA KAREO G.
@harmindersingh8349
@harmindersingh8349 4 года назад
waheguru sahib ji tuhanu sabnu charhdikla vich rakhan ji
@forman9813
@forman9813 2 года назад
ੴ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ🙏🙏🙏🙏🙏🙏
@crocodile7334
@crocodile7334 5 лет назад
Thank you so much Baba ji!
@user-vp8ng8ty3i
@user-vp8ng8ty3i 4 года назад
ਵਾਹਿਗੁਰੂ ਜੀ
@amanmalhotra8064
@amanmalhotra8064 2 года назад
Akal hi akal he dhan dhan Shri guru Gobind Singh Ji 🙏
@akalllgurukifauj8923
@akalllgurukifauj8923 4 года назад
ਚੜ੍ਹਦੀ ਕਲਾ ਖਾਲਸਾ ਜੀ
@mohinderjitdhaliwal4000
@mohinderjitdhaliwal4000 9 дней назад
Dhan dhan Shri guru Gobind singh ji .
@user-ur3xf5dk8f
@user-ur3xf5dk8f 10 месяцев назад
🌹🌹🌹🌹🌹🌹ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਗੁਰੂ ਪਿਤਾ ਜੀ ਮੇਰੇ ਮਹਾਰਾਜ ਜੀ ਮੇਰੇ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🌹❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏
@gillsaab4440
@gillsaab4440 2 года назад
Dhan Dhan Guru Gobind singh ji🙏🙏🌹🌹
@singhcharnia9043
@singhcharnia9043 2 года назад
Waheguru ji 🙏🌹🙏🌹🙏🌹
@sarabjitkaur3270
@sarabjitkaur3270 4 года назад
waheguru ji tusi kirpa krni hai sb te
@alokjohal
@alokjohal 11 месяцев назад
Dhan dhan bhagya sambhal ke, jahan kalki avtaar hoga... Aur wo iron age me har dusht ka vadh karenge, wo bhi sirf apni talwar se.. Jai ho bhagwaan vishnu ke 10 ve avtaar bhagwaan shri kalki ji ki🙏🙏🇮🇳🇮🇳🚩🚩🌹🌹🌹
@kawaljeetkaur1294
@kawaljeetkaur1294 Год назад
Wahe guru ji waheguru ji waheguru ji ka Khalsa waheguru ji ki fateh
@gurcharanbrar4133
@gurcharanbrar4133 Год назад
Dhan Dhan Guru Govind singh ji 🙏 wahegure ji ka khalsa wahegure ji ke fateh 🙏🙏🙏
@VijayKumar-rq5zz
@VijayKumar-rq5zz 10 месяцев назад
So beautiful Sabad dhan dhan waheguru ji dhan dhan Guru Gobind Singh ji
@pardeepsingh2590
@pardeepsingh2590 4 года назад
ਅਕਾਲ ਹੀ ਅਕਾਲ ਹੋ
@universewinner5107
@universewinner5107 2 года назад
Waheguru
@_anmol_xx_
@_anmol_xx_ 3 года назад
God is great believe in God pray for bless.
@AkashdeepSingh-si7yp
@AkashdeepSingh-si7yp 2 года назад
Waheguru Ji
@sukhjindersingh2484
@sukhjindersingh2484 3 года назад
Waheguru ji kro kirpa
@bhupinderkaur6249
@bhupinderkaur6249 3 года назад
🙏🙏🙏🙏🙏❤️❤️❤️❤️❤️❤️❤️❤️❤️❤️waheguru ji
@manmeetsinghhothi1422
@manmeetsinghhothi1422 2 года назад
Waheguru 🙏🙏🙏🙏 ji 🙏🙏🙏🙏
@SonuSonu-kd6ll
@SonuSonu-kd6ll 3 года назад
Dhan dhan guru govind singh ji
@DeepSingh-fn9uy
@DeepSingh-fn9uy 2 года назад
App ny kal ant my kal bacaeahi ji my papi ji sabbb ji
@gurdeepsinghgurdeep3058
@gurdeepsinghgurdeep3058 3 года назад
Waheguru Ji 🙏🙏
@balaramsingh2341
@balaramsingh2341 2 года назад
Waheguru ji 🙏🏻
@paramjeetkaur2065
@paramjeetkaur2065 4 года назад
Waheguru ji waheguru ji
@SukhwinderSingh-mj2wr
@SukhwinderSingh-mj2wr 9 месяцев назад
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ 🦅
@preetikirat7796
@preetikirat7796 2 года назад
🙏Waheguru ji🙏
@rj12370
@rj12370 Год назад
ਸਹਸ ਅਠੱਟੀ ਕਲੂ ਗਤਿ ਹਰਿ ਕਲਕੀ ਅਵਤਾਰ। 38000 ਸਾਲ ਜਦੋਂ ਕਲਜੁਗ ਬੀਤ ਗਿਆ ਓਦੋਂ ਕਲਕੀ ਅਵਤਾਰ ਹੋਣਾ ਹੈ
@philiplubana4050
@philiplubana4050 4 года назад
ਜੈ ਮਹਾਂਕਾਲ
@JaswinderKaur-mi1sf
@JaswinderKaur-mi1sf 3 месяца назад
Dhan dhan guru Gobind Singh ji
@bhagwantsingh9851
@bhagwantsingh9851 Год назад
Waheguru ji ka khasla Waheguru ji ki fathe 🙏
@gurubani7537
@gurubani7537 2 года назад
Waheguru g
@surinderpalsingh2861
@surinderpalsingh2861 7 месяцев назад
ਵਾਹਿਗੁਰੂ ਜੀ ⚔️🦅⚔️
@user-ii1vh1ft3n
@user-ii1vh1ft3n 3 месяца назад
waheguru ji
@pardipsingh7444
@pardipsingh7444 Год назад
WAHEGURU WAHEGURU WAHEGURU JI,,
@ishmeetsingh001
@ishmeetsingh001 4 месяца назад
Waheguru waheguru waheguru waheguru waheguru ji 🔊❣️🙏❣️❣️🙏❣️🙏❣️🙏🙏🙏
@Sanatan_bharat3
@Sanatan_bharat3 4 года назад
जय श्री विष्णु कल्कि अवतार
@gurgurgur
@gurgurgur 4 года назад
Kalki avatar meaning Gurmuk when he is work only for humanity it means work for other like how to follow the hukam of guru ji, he is real Khalsa or kalki avatar who doesn't have ego or no anger no jealousy no doubt no discrimination no desire he just live in hukam
@gurgurgur
@gurgurgur 3 года назад
@Born4 Love gurbani said yug change in our mind if mind has anger jealous ,ego discrimination, doubt ,overthinking ,that means you're in kal yug if you're happy positive Love everyone and knew about your soul and Supreme soul and always remember gurubani teaching that means you're in sat yug .that is kalki avtar. Sach khoj academy baba ji explains very deeply
@gurjotgrewal1821
@gurjotgrewal1821 3 года назад
@@gurgurgur very nice explanation bro👍
@gurgurgur
@gurgurgur 3 года назад
@@gurjotgrewal1821 thanks ji
@HARJI96CRORI
@HARJI96CRORI 3 года назад
@Rahul Arora dear brother this man is fool please dont be angry kalki means nishkalank the last avtaar of bhagwaan bishnu
@HARJI96CRORI
@HARJI96CRORI 3 года назад
@@gurgurgur apne dimaag da ilaaj karwa mahamurkh insaan
Далее
Украшаю чехлы 🎀
00:51
Просмотров 203 тыс.
2DROTS vs WYLSACOM! КУБОК ФИФЕРОВ 1 ТУР
07:25
Ugardanti - Guru Gobind Singh Ji - Dasam Granth Saheb
14:41
MACAN - Я хочу с тобой  feat SCIRENA
3:18
Просмотров 223 тыс.
Mirjalol Nematov - I love you (Videoklip)
3:56
Просмотров 3,1 млн
JJAM
3:06
Просмотров 1,9 млн
Who
2:51
Просмотров 1,8 млн
KIZARU - OBUZA
2:25
Просмотров 332 тыс.
MOUNTAINS
3:08
Просмотров 2,7 млн