Тёмный

Ugardanti - Guru Gobind Singh Ji - Dasam Granth Saheb 

DiLLi Ke DiLWaaLi
Подписаться 38 тыс.
Просмотров 817 тыс.
50% 1

ਇਹ ਉਗ੍ਰਦੰਤੀ ਬਾਣੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਆਪਣੀ ਮੁਖਵਾਕ ਰਚਨਾ ਹੈ
ਉਗ੍ਰਦੰਤੀ ਦਾ ਅਰਥ ਹੈ ਭਯਾਨਕ ਡਰਾਉਣੇ ਦੰਦਿਆਂ ਵਾਲਾ ਸ਼ਸਤਰ ਤਲਵਾਰ
ਏਸ ਬਾਣੀ ਵਿੱਚ ਗੁਰੂ ਸਾਹਿਬ ਨੇ "ਕੁਦਰਤ" ਜੋ ਪਰਮੇਸ਼ਰ ਅਕਾਲ ਪੁਰਖ ਦੀ ਵ੍ਯਾਪਕ ਤੇ ਸਾਕਾਰ ਸ਼ਕਤੀ ਹੈ, ਓਹ ਕਿਸ ਤਰਾਂ ਸਾਡੇ ਆਲੇ ਦੁਆਲੇ ਪਰਤੱਖ ਰੂਪ ਵਿੱਚ ਵਰਤ ਰਹੀ ਹੈ ਤੇ ਸੰਸਾਰ ਦੀ ਉਤਪਤੀ ਤੋਂ ਹੀ ਵਰਤਦੀ ਆ ਰਹੀ ਹੈ, ਉਸਦਾ ਵਰਣਨ ਬੜੇ ਹੀ ਬੇਮਿਸਾਲ ਢੰਗ ਨਾਲ, ਬੀਰ ਰਸੀ ਭਾਸ਼ਾ ਸ਼ੈਲੀ ਚ ਬੳਤ ਹੀ ਸੋਹਣੇ ਤੇ ਮਨ ਨੂੰ ਮੋਹ ਲੈਣ ਵਾਲੇ ਸ਼ਬਦਾਂ ਚ ਕੀਤਾ ਹੈ
ਕਿ ਹੇ ਪਰਮੇਸ਼ਰ ਤੁਹੀਂ ਕੁਦਰਤ ਰੂਪ ਹੋ ਕੇ ਅਪਣੀ ਸ਼ਕਤੀ ਦਾ ਪਸਾਰਾ ਕੀਤਾ ਹੈ ਤੇ ਸੰਸਾਰ ਦਾ ਤੇ ਖੰਡ ਬ੍ਰਹਮੰਡ ਦਾ ਚਕ੍ਰ ਚਲਾ ਰੇਹਾ ਹੈਂ
ਤਹੀਂ ਗਿਆਨ ਰੂਪ ਹੋ ਕੇ ਵੇਦਾਂ ਸ਼ਾਸਤਰਾਂ ਚ ਵਰਤ ਰਿਹਾ ਹੈਂ
ਤੁਹੀਂ ਜੰਗ ਚ ਭਰੰਕਰ ਤਲਵਾਲ ਰੂਪ ਹੋਯਾ ਹੈਂ
ਰਾਮ ਹੋ ਕੇ ਰਾਵਣ ਨੂੰ ਮਾਰਦਾ ਹੈਂ, ਕ੍ਰਿਸ਼ਨ ਹੋ ਕੇ ਕੰਸ ਨੂੰ ਪਛਾੜਦਾ ਹੈਂ
ਨਰਸਿੰਘ ਦੇ ਰੂਪ ਤ ਹਰਣਾਖਸ ਨੂੰ ਬਿਦਾਰਿਆ ਹੈ
ਤੇ ਕਲਜੁਗ ਦੇ ਸਮੇ ਖਾਲਸੇ ਦਾ ਰੂਪ ਧਾਰ ਕੇ ਦੁਸ਼ਟਾਂ ਦੋਖੀਆਂ ਨੂੰ ਮਾਰ ਮੁਕਾ ਰਿਹਾ ਹੈਂ
ਆਪਣਾ ਨਾਮ ਆਪ ਗੁਰੂਆਂ ਪੀਰਾਂ ਪਾਸੋਂ ਜਪਦਾ ਤੇ ਜਪਾ ਰਿਹਾਂ ਹੈ
ਇਸ ਬਾਣੀ ਨੂੰ ਪੜ੍ਹਨ ਦਾ ਮਹਾਤਮ ਆਪ ਹੀ ਗੁਰੂ ਸਾਹਿਬ ਨੇ ਸਮਾਪਤੀ ਦੀਆਂ ਪੰਗਤੀਆਂ ਚ ਲਿਖਿਆ ਹੈ
ਇਹ ਭਗੌਤੀ ਦੇ ਛੰਦ ਮਹਾ ਪੁਨੀਤ ਨੇ
ਇਹਨਾ ਨੂੰ ਪੜਨ ਸੁਣਨ ਨਾਲ ਪਰਮੇਸ਼ਰ ਚ ਪਰਤੀਤ ਪ੍ਰੇਮ ਪੈਦਾ ਹੁੰਦਾ ਹੈ
ਜੀਵ ਅਟੱਲ ਤੇ ਅਮਰ ਪਦ ਨੂੰ ਪ੍ਰਾਪਤ ਹੁੰਦਾ ਹੈ
ਭਰਮ ਮੁਕ ਜਾਂਦੇ ਹਨ
ਦੁਖ ਰੋਗ ਸੋਗ ਖਤਮ ਹੋ ਜਾਂਦੇ ਹਨ ਤੇ ਪਰਮੇਸ਼ਰ ਚ ਅਭੇਦਤਾ ਹੋ ਜਾਂਦੀ ਹੈ ਜੀਉਂਦੇ ਜੀ

Видеоклипы

Опубликовано:

 

2 апр 2017

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 638   
@ManoharSingh-ub9lo
@ManoharSingh-ub9lo 11 месяцев назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮੇਸ਼ ਪਿਤਾ ਜੀ
@writer4315
@writer4315 Месяц назад
ਅਕਾਲ ਜੋਤ ਨੂੰ ਸੰਬੋਧਨ ਹੈ.. ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਉਹ ਜੋਤ ਸਾਰੇ ਜੀਵਾਂ ਅੰਦਰ ਹੈ ਦੇਵੀ ਦੇਵਤਿਆਂ ਅੰਦਰ ਵੀ ਗੌਸ ਪੀਰਾਂ ਅੰਦਰ ਵੀ ਉਹੀ ਜੋਤ ਦੇਵੀ ਅੰਦਰ ਸੀ ਉਹੀ ਜੋਤ ਰਾਮ ਜੀ ਕ੍ਰਿਸ਼ਨ ਜੀ ਅੰਦਰ ਸੀ ਉਹੀ ਜੋਤ ਸਾਡੇ ਅੰਦਰ ਵੀ ਹੈ.. ਮਹਾਰਾਜ ਖਾਲਸੇ ਨੂੰ ਅਹਿਸਾਸ ਕਰਵਾ ਰਹੇ ਨੇ ਕਿ ਖਾਲਸੇ ਅੰਦਰ ਵੀ ਉਹੀ ਜੋਤ ਹੈ.... ਅੰਡਜ ਜੇਰਜ ਸੇਤਜ ਉਤਭੁਜ ਚਾਰੇ ਖਾਣੀਆਂ ਦੇ ਅੰਦਰ ਭਾਵ 84 ਲੱਖ ਜੂਨਾਂ ਅੰਦਰ ਉਹੀ ਜੋਤ ਹੈ
@RadhaRadha-si4nm
@RadhaRadha-si4nm Год назад
Jai meri maa sachi sarkaar jai mata ji jai mata ji dheyan naal suno saare weham bharm dhoor ho jangay jai maa shakti koti koti parnam maa🙏🏻🙏🏻🙏🏻
@sagbeeta
@sagbeeta Год назад
I haven't listen to Durga Stuti like this . I bow my head million times .. GURU GOBIND SINGH🙏🙏🙏🙏
@japnoordeol1879
@japnoordeol1879 Год назад
Please share with others.
@tcsingh100
@tcsingh100 Год назад
its not about Durga....she aint god.
@rahulchouhan4586
@rahulchouhan4586 Год назад
This Durga Saptashati in Gurumukhi. Mata is everyone and everything
@kautilyawisdom6062
@kautilyawisdom6062 Год назад
@@tcsingh100 non sense.. it is clearly a Shakta composition
@frequencyatom7052
@frequencyatom7052 Год назад
@@kautilyawisdom6062 It isn't Guru Gobind Singh Ji never revered any goddesses they are servants of Akaal Purakh According to Dasam Granth Sahib He only revered Akaal Purakh Bhagauti is the female side of Akaal Purakh who gives birth to everything
@jagjeetsingh-up2tb
@jagjeetsingh-up2tb 4 года назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉ ਆਪਣੀ ਮੇਹਰ ਬਨਾਈ ਰਖਨ ਜੀ 🙏🙏🙏🙏🙏
@jaswindersingh4449
@jaswindersingh4449 2 года назад
Waheguru ji Mehar Karo Ji 🙏🙏
@gurpalsroya6367
@gurpalsroya6367 3 года назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@Love4ever1234
@Love4ever1234 2 года назад
Guru Gobind Singh served and prayed to 1 God. Nothing else.
@PrinceSingh-yy9ih
@PrinceSingh-yy9ih 3 года назад
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਬਹੁਤ ਵਧੀਆ ਬਾਣੀ ਹੈ ਜੀ ।।
@tarsamsinghbimbra5432
@tarsamsinghbimbra5432 4 года назад
ਪਾਠੀ ਗੁਰਸਿਖ ਨੂੰ ਪ੍ਰਨਾਮ ਹੈ ਜੀ
@jaskiratsingh5625
@jaskiratsingh5625 2 года назад
👌👌👌👌
@shudhparkashsingh4224
@shudhparkashsingh4224 3 года назад
It’s amazing & unprecedented what my Dashmesh Pita Ji accomplished in short life. A true Saint - Sipahi, Tapsvi, Warrior, Protector, SatGuru, Writer, Poet & much more! Apart from our Great Gurus He had special admiration for Mata. As we listen on RU-vid to many of His creations like Chandi Di Var, Ugardanti, Laxmi Ustat & more, He admired, praised & prayed Ma Durga, Ma Bhawani, Ma Kalka, Ma Laxmi & more. So much so He started our Ardaas with Mata - Pritham Bhagwati Simar Ke .... Guru Sahib is more known for his sword but he was the most peace loving, kind, compassionate Guru - loved all beings, loved all races, castes & religions. Despite them killing His whole family, He never wrote anything against Islam. Rather He wrote - Manas Ki Jaat Sab Eke Pahchanbo ... He was The most secular soul ever. In history of this world We find NO one else as competent and as Complete personality as Sri Guru Gobind Singh Ji. Kot Kot Parnam to Our Guru sent by Akal Purakh Himself 🙏🙏🙏
@gsurvandita5913
@gsurvandita5913 3 года назад
@ABIJIT SINGH Is akal purakh any different from Jagatjanani?
@Prince-cg6mu
@Prince-cg6mu 3 года назад
@ABIJIT SINGH aap bhai guru ji kaa paath bhi overwrite kar do , bas yahi reh gya thaa baki , chalo bhai jo aap kaho vahi sahi , jai maa bhawani , sakal jab mein khalasa panth gajae jagae dharam hindu , turak dhoondh bhaje. apne dass ko eh var dijae,
@Prince-cg6mu
@Prince-cg6mu 3 года назад
@@navminhas412 Right bro , jai mata sherawali 🙏 jai guru ji
@shudhsingh4940
@shudhsingh4940 3 года назад
I’m so surprised why people are hung on proving Guru Sahib didn’t believe in Devi when Guru Sahib Himself wrote so much about praying to them. He took Devi ashirwad even for starting Khalsa Panth. Praying to ANY God including Hindu Gods DOES NOT put Khalsa Panth down. It rather makes it more great. That’s why Guru Sahib and Gurbani are the greatest as they respected prayed to all religions.
@shudhsingh4940
@shudhsingh4940 3 года назад
@@navminhas412 Brother anyone can spin anything anyways, like you are doing it. Who told you in your ears Ma Durga or Ma Bhagwati Guru Sahib prayed to isn't the same Devis Hindus believe in ? It's not just unfair rather a sin to misquote what our Guru Sahib's wrote. Instead of believing in what they wrote people like you are interpreting Gurbani according to your own beliefs. Agree with you, HIndus or Sikhs don't have monopoly over Devis or Gurus. Why you have problem believing in our Gurus's own written Bani? Please read again ... kalgidhar Patsha .. De Shiva var mohe ... Guru Arjun Dev Ji about Lord Krishna .. Kanwal Nain .. Madhur Sain .. Guru Nanak Dev Ji .. Gur Isar ... Gur Parbati hai Mai. and many many more. You are saying ALL these names are not real names of God Hindus believe ? Why would Guru Sahib then use them ? They were born to Hindu parents so obviously they quoted Ram, Krishan, Gopal, Narayan, Hari, Vasudev all names of Gods mentioned in Sanatan Dharam. What's wrong or bad about it? can anyone with common sense believe that Gurus didn't quoted the same names but weren't meant for same Gods even though they've been used for thousands of years. Why would Guru Sahib use the same names if they didn't mean the same person/God ? Sounds so illogical even funny if you say this to a third person. We don't have to pray to any Gods if you choose not to. We can pray straight to the Param Pita Parmatama Akal Purakah Ji. But DO NOT say the names mentioned in Gurbani are not same Ram or Krishan or Ma Durga. That will be injustice and sinful as you're disregarding what our Gurus wrote. Our Gurus did clarify right from Guru Nanak Dev Ji .. Ek Onkar .. Akal Murat .. Ajooni ... that there's a supreme power Akal Purakh Waheguru who created Brahma Vishnu Mahesh. That's the MAIN difference in what HIndus believe. They believe Vishnu Ji is the supreme. We believe There's ONE Supreme Power - Waheguru above all. My request is Please don't misinterpret our Guru's Pavitar Bani. It's Sarab Sanjhi most secular Gurbani with poetry from HIndu Muslim Saints. Let's try to spread the real message of Gurbani instead of building walls around it. Thanks. It's not my intention to prove anyone wrong especially to fellow brothers/sisters, its to clarify the confusion created by some so called 'intellectuals' of our religion.
@jagdishsuthar6733
@jagdishsuthar6733 4 года назад
भुजंगप्रयात छंद में दशमेश जी ने भगवती जी की अद्भुत स्तुति की है़ ..सारे शक्तिपीठों के दर्शन करा दिये .
@tarsemsingh2444
@tarsemsingh2444 4 года назад
Good
@gurpreetjuneja9358
@gurpreetjuneja9358 3 года назад
Ye path kha milega pdf
@zutsoz3175
@zutsoz3175 3 года назад
@@gurpreetjuneja9358 Jee search Karo google I got it from there
@manmeetkaur9012
@manmeetkaur9012 3 года назад
Yeh kisi devi ki ustati nahi hai yeh talwar ki ustati hai
@prabhkainth6542
@prabhkainth6542 3 года назад
@@manmeetkaur9012 हाँजी पता है मुझे तो
@vaibhavkumarsoni565
@vaibhavkumarsoni565 3 года назад
ਹੇ ਗੁਰੂਗ੍ਰੰਥ ਸਾਹਿਬ ਜੀ ਸਦਗਿਆਂ ਦੀਜੀਏ।👍
@sukhreetkaur4911
@sukhreetkaur4911 3 года назад
ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਜੀ ਦੇ ਸਿੰਘ ਪਾਠੀ
@sukhdeepkhabra4283
@sukhdeepkhabra4283 Месяц назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@SurjitSingh-lp3cu
@SurjitSingh-lp3cu 2 месяца назад
ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ👏ਦਸਮੇਸ਼ ਪਿਤਾ ਜੀ👏 ਸਰਬੰਸਦਾਨੀ ਜਗਤ ਗੁਰੂ 🌹🌹💐💐🪴ੴ ਸਤਿਨਾਮ ਸੀ੍ ਵਾਹਿਗੁਰੂ ਜੀ👏👏 ਵਾਹਿਗੁਰੂ ਜੀ ਵਾਹਿਗੁਰੂ ਜੀ👏 ਵਾਹਿਗੁਰੂ ਜੀ👏 ਵਾਹਿਗੁਰੂ ਜੀ👏
@kuldipkaur1464
@kuldipkaur1464 4 года назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏 ਮੇਰੇ ਸਾਹਿਬ ਜੀ 🙏 🙏 thanks 👍 ਵੀਰ ਜੀ voice very nice 👍
@amandeol6841
@amandeol6841 4 года назад
DHAN DHAN GURU GOBIND SINGH JI DHAN DHAN SARBH LOH GRANTH SAHIB JI DHAN DHAN DASAM GRANT SAHIB JI....🙏🙏
@arshveersinghsaini4366
@arshveersinghsaini4366 4 года назад
Dhan dhan guru Gobind singh ji meher kro ji
@ManoharSingh-ub9lo
@ManoharSingh-ub9lo Год назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ
@WaheguruMeharKar
@WaheguruMeharKar 2 года назад
ਇਹ ਉਗ੍ਰਦੰਤੀ ਬਾਣੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਆਪਣੀ ਮੁਖਵਾਕ ਰਚਨਾ ਹੈ ਉਗ੍ਰਦੰਤੀ ਦਾ ਅਰਥ ਹੈ ਭਯਾਨਕ ਡਰਾਉਣੇ ਦੰਦਿਆਂ ਵਾਲਾ ਸ਼ਸਤਰ ਤਲਵਾਰ ਏਸ ਬਾਣੀ ਵਿੱਚ ਗੁਰੂ ਸਾਹਿਬ ਨੇ "ਕੁਦਰਤ" ਜੋ ਪਰਮੇਸ਼ਰ ਅਕਾਲ ਪੁਰਖ ਦੀ ਵ੍ਯਾਪਕ ਤੇ ਸਾਕਾਰ ਸ਼ਕਤੀ ਹੈ, ਓਹ ਕਿਸ ਤਰਾਂ ਸਾਡੇ ਆਲੇ ਦੁਆਲੇ ਪਰਤੱਖ ਰੂਪ ਵਿੱਚ ਵਰਤ ਰਹੀ ਹੈ ਤੇ ਸੰਸਾਰ ਦੀ ਉਤਪਤੀ ਤੋਂ ਹੀ ਵਰਤਦੀ ਆ ਰਹੀ ਹੈ, ਉਸਦਾ ਵਰਣਨ ਬੜੇ ਹੀ ਬੇਮਿਸਾਲ ਢੰਗ ਨਾਲ, ਬੀਰ ਰਸੀ ਭਾਸ਼ਾ ਸ਼ੈਲੀ ਚ ਬੳਤ ਹੀ ਸੋਹਣੇ ਤੇ ਮਨ ਨੂੰ ਮੋਹ ਲੈਣ ਵਾਲੇ ਸ਼ਬਦਾਂ ਚ ਕੀਤਾ ਹੈ ਕਿ ਹੇ ਪਰਮੇਸ਼ਰ ਤੁਹੀਂ ਕੁਦਰਤ ਰੂਪ ਹੋ ਕੇ ਅਪਣੀ ਸ਼ਕਤੀ ਦਾ ਪਸਾਰਾ ਕੀਤਾ ਹੈ ਤੇ ਸੰਸਾਰ ਦਾ ਤੇ ਖੰਡ ਬ੍ਰਹਮੰਡ ਦਾ ਚਕ੍ਰ ਚਲਾ ਰੇਹਾ ਹੈਂ ਤਹੀਂ ਗਿਆਨ ਰੂਪ ਹੋ ਕੇ ਵੇਦਾਂ ਸ਼ਾਸਤਰਾਂ ਚ ਵਰਤ ਰਿਹਾ ਹੈਂ ਤੁਹੀਂ ਜੰਗ ਚ ਭਰੰਕਰ ਤਲਵਾਲ ਰੂਪ ਹੋਯਾ ਹੈਂ ਰਾਮ ਹੋ ਕੇ ਰਾਵਣ ਨੂੰ ਮਾਰਦਾ ਹੈਂ, ਕ੍ਰਿਸ਼ਨ ਹੋ ਕੇ ਕੰਸ ਨੂੰ ਪਛਾੜਦਾ ਹੈਂ ਨਰਸਿੰਘ ਦੇ ਰੂਪ ਤ ਹਰਣਾਖਸ ਨੂੰ ਬਿਦਾਰਿਆ ਹੈ ਤੇ ਕਲਜੁਗ ਦੇ ਸਮੇ ਖਾਲਸੇ ਦਾ ਰੂਪ ਧਾਰ ਕੇ ਦੁਸ਼ਟਾਂ ਦੋਖੀਆਂ ਨੂੰ ਮਾਰ ਮੁਕਾ ਰਿਹਾ ਹੈਂ ਆਪਣਾ ਨਾਮ ਆਪ ਗੁਰੂਆਂ ਪੀਰਾਂ ਪਾਸੋਂ ਜਪਦਾ ਤੇ ਜਪਾ ਰਿਹਾਂ ਹੈ ਇਸ ਬਾਣੀ ਨੂੰ ਪੜ੍ਹਨ ਦਾ ਮਹਾਤਮ ਆਪ ਹੀ ਗੁਰੂ ਸਾਹਿਬ ਨੇ ਸਮਾਪਤੀ ਦੀਆਂ ਪੰਗਤੀਆਂ ਚ ਲਿਖਿਆ ਹੈ ਇਹ ਭਗੌਤੀ ਦੇ ਛੰਦ ਮਹਾ ਪੁਨੀਤ ਨੇ ਇਹਨਾ ਨੂੰ ਪੜਨ ਸੁਣਨ ਨਾਲ ਪਰਮੇਸ਼ਰ ਚ ਪਰਤੀਤ ਪ੍ਰੇਮ ਪੈਦਾ ਹੁੰਦਾ ਹੈ ਜੀਵ ਅਟੱਲ ਤੇ ਅਮਰ ਪਦ ਨੂੰ ਪ੍ਰਾਪਤ ਹੁੰਦਾ ਹੈ ਭਰਮ ਮੁਕ ਜਾਂਦੇ ਹਨ ਦੁਖ ਰੋਗ ਸੋਗ ਖਤਮ ਹੋ ਜਾਂਦੇ ਹਨ ਤੇ ਪਰਮੇਸ਼ਰ ਚ ਅਭੇਦਤਾ ਹੋ ਜਾਂਦੀ ਹੈ ਜੀਉਂਦੇ ਜੀ
@shefalikaur53
@shefalikaur53 Год назад
Noted perfectly, very thankful to you.
@gurgurgur
@gurgurgur 5 месяцев назад
Sach khoj academy deeply meaning karday hun .
@Mahakaljayvin-fb5hm
@Mahakaljayvin-fb5hm Месяц назад
but my dad said ugardanti means (PARMATMAs SHAKTI 🤔🤔🤔🤔🤔🤔
@navrishisharma5642
@navrishisharma5642 6 лет назад
Namo jagatmata Waheguru ji ka khalsa waheguru ji ki fateh
@rahulsharma-jg7ox
@rahulsharma-jg7ox 3 года назад
Jai mata di
@gurpreetbhullar9101
@gurpreetbhullar9101 4 года назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।।।
@Randhawa_nirmaljit
@Randhawa_nirmaljit 2 года назад
oĺl lĺ
@princepal2530
@princepal2530 5 лет назад
dhan dhan sahib shri guru Gobind singh ji mhraaj , dhan ho ge tuhada naam jap k .
@GurpreetSINGHOZSIKH
@GurpreetSINGHOZSIKH 5 лет назад
DHAN HO AAP SHRI GURU GOBIND SINGH JI MAHARAJ DHAN HAI AAP JI DI RACHNA AAP JI DI BANI 🙏🙏
@GuruDhaSingh
@GuruDhaSingh 4 года назад
ਵਾਹ ਜੀ ਵਾਹ। ਕ੍ਰਿਪਾ ਕਰਕੇ ਤੁਸੀਂ ਸ੍ਰੀ ਅਕਾਲ ਉਸਤਤਿ ਵਿਚੋਂ "ਦੀਰਘ ਤ੍ਰਿਭੰਗੀ ਛੰਦ" ਦਾ ਭੀ ਪਾਠ ਰਿਕਾਰਡ ਕਰੋ ਜੀ। ਗੁਰੂ ਸਾਹਿਬ ਤੁਹਾਨੂੰ ਇਸੇ ਤਰ੍ਹਾਂ ਸੇਵਾ ਬਖਸ਼ਦੇ ਰਹਿਣ
@gurdeepsinghsohal4867
@gurdeepsinghsohal4867 4 года назад
Namo shakti Dhan Dhan guru Gobind singh ji
@gurukiladlifaujnihungmanpr3598
ਅਕਾਲ ਹੀ ਅਕਾਲ ਗੁਰਬਰ ਅਕਾਲ !!!!! ਜੈ ਮਹਾਕਾਲ ਜੈ ਚੰਡਕਾ
@NarinderSingh-zo6nd
@NarinderSingh-zo6nd 5 лет назад
Guru Ki Ladli Fauj Nihung ManpreetSingh
@TaksaliSingh
@TaksaliSingh 6 лет назад
ਧੰਨ ਗੁਰੂ ,ਧੰਨ ਗੁਰੂ ਪਿਆਰੇ 🌹🙏👳‍♂️🙏🌹
@rajeevdatta8881
@rajeevdatta8881 6 лет назад
wah shaandaar koi jawab nahin das jjan kar apna kirpa kije mohe
@sumitmahajan8775
@sumitmahajan8775 Год назад
🕉️🌹🌹Jai Devi maa chandi durga kaali maa tuhadi sada hi jai ho devi maa🌹🌹🕉️🔱🔱🔱🕉️🌹🌹🌹🌹🥥🥥🥥🥥🥥🔔🛕🛕🔔📿📿🔱⚜️🔱🚩🚩🪔🪔🐅🐆🔥💥🐅🐆🪔🪔🚩🚩🕉️🌹🌹🌹🌹🌹🙏🙏🙏🙏
@brown_boy_who_lifts
@brown_boy_who_lifts 2 года назад
The level of respect given in this Path to Devi is just amazing 👏 🙌, Shakti Upasana at its finest by Dasam Pita,
@ajaykumar7756
@ajaykumar7756 Год назад
Jai Maa Bhavani.
@amriksingh6877
@amriksingh6877 4 года назад
Dhan gurgobind ji kirpa karo kirpa karo kirpa karo
@ranjitkhaira7736
@ranjitkhaira7736 4 года назад
Waheguru ji
@kalahassanpuri9423
@kalahassanpuri9423 4 года назад
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਜੀ,
@rahulsharma-jg7ox
@rahulsharma-jg7ox 4 года назад
ਸਕਲ ਵਿਸ਼ਵ ਮੇ ਖਾਲਸਾ ਪੰਥ ਸੱਜੇ ਜਗੇ ਧਰਮ ਹਿੰਦੁ
@BaljeetSingh-js3jh
@BaljeetSingh-js3jh 3 года назад
ਸਕਲ ਜਗਤ ਮੈ ਖਾਲਸਾ ਪੰਥ ਗਾਜੇ
@rahulsharma-jg7ox
@rahulsharma-jg7ox 3 года назад
@@BaljeetSingh-js3jh bai line ta puri kr
@rahulsharma-jg7ox
@rahulsharma-jg7ox 3 года назад
@@BaljeetSingh-js3jh tuvi vampanthi babe vangu thodi ji line ds ke arth krenga
@BaljeetSingh-js3jh
@BaljeetSingh-js3jh 3 года назад
ਸਕਲ ਜਗਤ ਮੈਂ ਖਾਲਸਾ ਪੰਥ ਗਾਜੇ ਜਗੇ ਧਰਮ ਹਿੰਦੁਕ ਤੁਰਕਨ ਧੁੰਦ ਭੱਜੇ
@rahulsharma-jg7ox
@rahulsharma-jg7ox 3 года назад
@@BaljeetSingh-js3jh vdiya veer arth vi krde yr bhla hoju sada
@GurpreetSingh-qk2sv
@GurpreetSingh-qk2sv 4 года назад
ਵਾਹਿਗੁਰੂ ਜੀ
@PANTHKEEJEET1
@PANTHKEEJEET1 Год назад
ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ
@ParamjeetKaur-lj3fp
@ParamjeetKaur-lj3fp 5 лет назад
DHAN guru gobind singh ji dhan guru gobind singh ji dhan guru gobind singh ji dhan guru gobind singh ji dhan guru gobind singh ji
@faisalkhan-kr9qf
@faisalkhan-kr9qf 5 лет назад
Bhagwati mother of whole universe. Mother mean creater of universe. Markandy upnisad pardham capter
@_Arshpreet_kaur
@_Arshpreet_kaur 3 года назад
Dhan Guru Gobind Singh ji
@chaitanyakalra7420
@chaitanyakalra7420 11 месяцев назад
"Namo jalpa devi durge bhawani, teeno lok me tum pradhani" - dhan sri gur gobind singh ji
@maybemojmastilover
@maybemojmastilover 3 года назад
ਵਹਿਗ਼ੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@karinadesens7748
@karinadesens7748 3 года назад
Waheguru ji ka khalsa Waheguru ji ki fateh🙏💙
@gaganrandhawa6980
@gaganrandhawa6980 Год назад
Weheguru Ji,apana,nomer,deso,ji
@balwindergill2473
@balwindergill2473 Год назад
Dhan dhan shri Guru Gobind Singh ji
@tarsembaba3241
@tarsembaba3241 Год назад
Dhan dhan mahan Shakti ugardanti ji kot kot parnam guru Gobind Singh ji
@sudhanshumishra2270
@sudhanshumishra2270 5 лет назад
What a great poetic mukhwak... Blessed.. waheguru
@user-dq7gw1gd6d
@user-dq7gw1gd6d 18 дней назад
DHAN DHAN GURU GOBIND SINGH❤❤🎉🎉🙏🏻🙏🏻👏🏻👏🏻
@karanbansal7458
@karanbansal7458 3 года назад
Jai Maa Durga Aadishakti 🙏🙏
@sarabjitkaur9895
@sarabjitkaur9895 2 года назад
Dhan Dhan Dhan Dhan Dhan Dhan Dhan Dhan Dhan Dhan Dhan Dhan GURU GOBIND SINGH JI. I ❤💚💛💓❤💙💚💛💜💓💖💗💘💝💞💟👍👍👍👍👍👍👍👍👌👌👌👌👌👌👌✌✌✌✌👏👏👏👏👏👏👏👏👍👍👍👍👍👍👍💛💛💜💜 THEM
@sukhbirsinghdollar8705
@sukhbirsinghdollar8705 2 года назад
Abhe durga maa kha seh ah gae 😂😂😂😂 yeh guru maharaj ji ki bani ha durga keh bani nhi
@akshayhanda3630
@akshayhanda3630 Год назад
@@sukhbirsinghdollar8705 bh%%$sdke translation pdh le anpadh
@GauravSingh-zz9rf
@GauravSingh-zz9rf Год назад
​@@sukhbirsinghdollar8705 abe Ma Durga ki hi stuti hai😂
@shefalikaur53
@shefalikaur53 3 года назад
Dhan Guru Gobind Singh Ji.
@gurcharanbrar4133
@gurcharanbrar4133 Год назад
Dhan dhan sri Guru Gobind singh ji waheguru ji ka khalsa wahegure ji ke fateh 🙏🙏🙏🙏🙏
@sarabjitkaur9895
@sarabjitkaur9895 2 года назад
I💟💟💟💟💟💟💝💞💖💗💓💜💛💚💙❤️this path and singing patern
@_anmol_xx_
@_anmol_xx_ 4 года назад
God is great believe in God pray for bless
@rajeevdatta8881
@rajeevdatta8881 6 лет назад
Shaandaar koi jawab nahi
@EkamjotsinghSingh-rf1ij
@EkamjotsinghSingh-rf1ij 4 месяца назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਸਤਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@palsinghbahrain1899
@palsinghbahrain1899 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਕਿਰਪਾ ਹੈ ਪਿਆਰਿੳ ਮਹਾਰਾਜ ਜੀ ਦੀ ਤੁਹਾਡੇ ਤੇ
@radhagiripunjab5189
@radhagiripunjab5189 4 года назад
Dan Dan guru gobed Singh ji Dan Dan ma durga ji jes ke satutey Maharaj guru ji NEA kehh
@Tejinderdhillon15
@Tejinderdhillon15 3 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sagbeeta
@sagbeeta Год назад
The one who is singing also has a divine or magical voice. Ram Ram🙏🙏
@harvir6167
@harvir6167 Год назад
ru-vid.com/video/%D0%B2%D0%B8%D0%B4%D0%B5%D0%BE-uDAHjnihOEc.html this one has english subtitlies.
@JaspalKaur-oj2bk
@JaspalKaur-oj2bk 2 месяца назад
Dhan guru gobind Singh shib ji Maharaj ji 💐🏵️🌷🌺🌸🌹🥀🌼🏵️🙏🙏🙏🙏🙏 dhan guru granth sahib ji 🙏🙏🙏🙏🙏 waheguru ji apni mehar kario 🙏🙏🙏🙏🙏
@g.ssingh9334
@g.ssingh9334 2 года назад
Dhan sri guru Gobind singh saib ji
@SatnamSingh-sr3nz
@SatnamSingh-sr3nz 3 года назад
ਵਾਹਿਗੁਰੂ ਜੀ 🙏🙏🙏🙏🙏
@SonuSonu-kd6ll
@SonuSonu-kd6ll 3 года назад
Dhan dhan satguru ji
@pardipsingh7444
@pardipsingh7444 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, , ,
@daljeetkaur2347
@daljeetkaur2347 4 года назад
🙏Waheguru jee ka khalsa Waheguru jee kee fateh🙏 Voice clear and nice
@HarjeetSingh-hw1mt
@HarjeetSingh-hw1mt Месяц назад
Waheguru ji Waheguru ji Waheguru ji Waheguru ji Waheguru ji 🙏
@harneksingh9248
@harneksingh9248 3 месяца назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@TarsemSingh-ci4wm
@TarsemSingh-ci4wm 2 года назад
Waheguru ji waheguru ji waheguru ji waheguru ji waheguru ji waheguru
@shyamveersinghtomar2956
@shyamveersinghtomar2956 Год назад
waheguru ji ❤️🙏
@tarsamsinghbimbra5432
@tarsamsinghbimbra5432 4 года назад
ਨਿਮਰਤਾ ਸਹਿਤ ਬੇਨਤੀ ਹੈ ਕਿ ਪਾਠੀ ਸਿੰਘ ਜੀ ਦਾ ਨਾਮ ਸਾਂਝਾ ਕਰੋ ਜੀ ਬਹੁਤ ਧੰਨਵਾਦ ਜੀ
@avnindersingh5774
@avnindersingh5774 4 года назад
Tarsam Singh Bimbra jaipreet singh
@omwatitayal5680
@omwatitayal5680 4 года назад
@@avnindersingh5774g. kkķń ñb
@sodhilal7253
@sodhilal7253 4 года назад
Waheguru ji🙏🙏🙏
@simranjeetkaur3796
@simranjeetkaur3796 Месяц назад
Waheguru ji waheguru ji waheguru ji 🙏🙏🙏🙏🙏♥️♥️♥️♥️♥️💐
@narendersingh7402
@narendersingh7402 Месяц назад
Waheguru ji waheguru ji waheguru ji waheguru ji
@kanwaljeetkaur3340
@kanwaljeetkaur3340 4 месяца назад
ਧੰਨ ਧੰਨ ਗੁਰੂ ਦਸਵੇਂ ਪਾਤਸ਼ਾਹ ਜੀ ਧੰਨ ਧੰਨ ਖ਼ਾਲਸਾ ਜੀ
@pcd8810
@pcd8810 Год назад
Jai Maa Durga Dhan Dhan Shri Guru Gobind Singh ji
@ssghuman601
@ssghuman601 6 лет назад
Dhan Dhan Guru Gobind Singh Ji
@sumitmahajan8775
@sumitmahajan8775 Год назад
🌹🌹WaheGuru ji🙏🙏🌹🌹Jai Devi Maa Durge Chandi kaali maa🙏🙏🙏🙏🌹🌹🌹🌹🔱🔱🔱
@jarnailsinghchahal9582
@jarnailsinghchahal9582 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ
@rajeevdatta8881
@rajeevdatta8881 6 лет назад
Great koi jawab nahi
@SurinderSingh-yh3re
@SurinderSingh-yh3re 3 года назад
Dhan dhan shree guru govind singh ji maharaj. All sanshar de dukh dard dur karna 🙏🙏🙏🙏
@vikramsinghmattu2620
@vikramsinghmattu2620 6 лет назад
Dhan guru Nanak 🙏
@shefalikaur53
@shefalikaur53 4 года назад
It feels really bad when a person is offended without any reason, when a man never does anything bad, one must never offend .
@BalvinderSingh-kh5zg
@BalvinderSingh-kh5zg Год назад
Bhai sahab ji di awaj ate padan da dhang bahut wadia h ji wahe guru ji mehar karan ji
@kumarnaresh8890
@kumarnaresh8890 4 года назад
Satnam Shri Vahaguruji
@chsjsksndhskdndjd8922
@chsjsksndhskdndjd8922 2 года назад
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji
@jaswantkaur2431
@jaswantkaur2431 2 года назад
Waheguru ji ka khalsa waheguru ji ki fateh🙏🙏🙏
@prannathleakraj8409
@prannathleakraj8409 2 года назад
Yah Man Durga ki stuti kari hai Maa Sherawaliye Kali man Iske hajaron roop hai Jay Mata Di
@JasvinderSingh-ux3iu
@JasvinderSingh-ux3iu 2 года назад
Waheguru ji 🙏Waheguru ji dhan shiri guru govind singh ji mehar kari 🙏
@brahmjotkaur7269
@brahmjotkaur7269 4 года назад
ਇਹ ਉਗ੍ਦੰਤੀ ਬਾਣੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਆਪਣੀ ਮੁਖਵਾਕ ਰਚਨਾ ਹੈ।ੳਗ੍ਦੰਤੀ ਦਾ ਅਰਥ ਹੈ ਭਯਾਨਕ ਡਰਾਉਣੇ ਦੰਦਿਆਂ ਵਾਲਾ ਸ਼ਸਤਰ ਤਲਵਾਰ।🙏🙏🙏🙏🙏🙏🙏
@gaganbal9405
@gaganbal9405 4 года назад
Ki fal hai eh bani.pahrn da ji 🙏
@HARJI96CRORI
@HARJI96CRORI 4 года назад
@@gaganbal9405 saah laen naal ki fal milda hay? Saah laena shadd-do
@jagmohansingh323
@jagmohansingh323 4 года назад
@@gaganbal9405 je arth samj jaoge fr bhram cut dindi, dar mita dindi e ehi fal e
@_Arshpreet_kaur
@_Arshpreet_kaur 3 года назад
Thank jankari li
@avnindersingh5774
@avnindersingh5774 3 года назад
@@gaganbal9405 ugar danti akal purakh da ugar roop hai ohde barre dsya
@ramansharmaramansharma6639
@ramansharmaramansharma6639 4 года назад
Ja maaa shkti
@surendersarari1536
@surendersarari1536 4 года назад
Waheguru ji 😍
@jashanbuttar1290
@jashanbuttar1290 3 года назад
Akaal hi akaal dhan guru gobind singh ji 🙏
@rajvirmunday1201
@rajvirmunday1201 7 лет назад
Very Nice Voice ! Dhan Dhan Guru Gobind Singh Ji Maharaj ! Waheguru ji
@ravijasmutti3127
@ravijasmutti3127 3 года назад
Satnam Shri waheguru ji
@germansingh8207
@germansingh8207 Год назад
ਵਾਹਿਗੁਰੂ ਜੀ 🌷🥀🌺🎋🌹🙏
@ghattargill4638
@ghattargill4638 4 года назад
Waheguru Ji 🌷🙏🙏🙏
@patamsingh8740
@patamsingh8740 4 года назад
Waheguru ji waheguru ji meher kro ji
@ranokaur9073
@ranokaur9073 2 года назад
Very nice ❤ ❤ Waheguruji waheguruji👃👃🌹🌺🌷🍌🍎
@gopijatana5110
@gopijatana5110 3 года назад
Dhan dhan sahib a kmal guru Gobind Singh
@mamtaverma4455
@mamtaverma4455 9 месяцев назад
Dhan dhan guru gobind singh ji🙏🙏❤️🌼🌺🏵️jai durga bhawani🙏🙏🥥🍓🍒🍐🍏
@sarbjitsandhi8102
@sarbjitsandhi8102 5 лет назад
Wahaguru ji wahaguru wahaguru wahaguru wahaguru wahaguru ji 🙏🏼🌹🌹🌹🌹🌹🌸
@Jarnaili
@Jarnaili Год назад
Dhan dhan guru Gobind Singhji. Waheguru Waheguru ji
Далее
Камень, ножницы, нейронка
00:33
Просмотров 540 тыс.
Shasttar Naam Maala - Sri Dasam Granth Saheb
13:43
Просмотров 219 тыс.
chandi di vaar.wmv   DASAM GRANTH  AUDIO
17:33
Просмотров 1,1 млн
MOUNTAINS
3:08
Просмотров 2,7 млн
Mirjalol Nematov - I love you (Videoklip)
3:56
Просмотров 3,1 млн
MACAN - Я хочу с тобой  feat SCIRENA
3:18
Просмотров 223 тыс.
Be Mine
3:28
Просмотров 1,6 млн
Doston Ergashev - Kambag'alga (Official Music Video)
5:32