Тёмный

ਸੰਤਾਂ 'ਤੇ ਇੰਦਰਾ ਗਾਂਧੀ ਬਾਰੇ Manjit Singh GK ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇੰਟਰਵਿਊ | Manjit GK | SMTV 

SMTV
Подписаться 229 тыс.
Просмотров 197 тыс.
50% 1

ਸੰਤਾਂ 'ਤੇ ਇੰਦਰਾ ਗਾਂਧੀ ਬਾਰੇ Manjit Singh GK ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇੰਟਰਵਿਊ | Manjit GK | EP. 91 | Simranjot Singh Makkar | SMTV
#smtv #manjitsinghgk #indiragandhi #sant #latestnews #punjab #interview #punjabhistory #politics #simranjotsinghmakkar

Опубликовано:

 

6 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 462   
@rajasandhu1340
@rajasandhu1340 3 месяца назад
ਸੰਤ ਜੀ ਵਰਗਾ ਕੋਈ ਜੰਮ ਨੀ ਸਕਦਾ।❤
@ManpreetSingh-zx8yb
@ManpreetSingh-zx8yb 3 месяца назад
ਮਹਾਂਪੁਰਖ ਅਮਰ ਸ਼ਹੀਦ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ❤❤️❤️🌹🌹😍😍😍💯💯👍👍
@tejindersingh795
@tejindersingh795 3 месяца назад
😊😊1111😊😊😊
@balwantsinghsinghathwal6787
@balwantsinghsinghathwal6787 4 месяца назад
ਮੱਕੜ ਸਾਬ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰਨ ਹੱਸਦੇ ਵੱਸਦੇ ਰਹੋ
@AmrikSingh-nv9gt
@AmrikSingh-nv9gt 3 месяца назад
❤❤ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ❤❤ ਭਿੰਡਰਾਂਵਾਲੇ ਸੰਤ ਸਿਪਾਹੀ ਜਿਸਨੇ ਸੁੱਤੀ ਕੌਮ ਜਗਾਈ❤❤
@sonygill1311
@sonygill1311 4 месяца назад
ਤੁਸੀ ਭਾਗਾਂ ਵਾਲੇ ਹੋ ਜੀ 🙏 ਤੁਸੀਂ ਸੰਤਾਂ ਦੇ ਚਰਨਾਂ ਵਿੱਚ ਰਹੇ ਉ ਉਹਨਾਂ ਦੇ ਦਰਸ਼ਨ ਦੀਦਾਰੇ ਕੀਤੇ ਹਨ
@punjabi1877
@punjabi1877 3 месяца назад
Tuci ohna nalo v jeada bhaga wale ho sakde ho je sade shri guru granth saab ji nu chandi trah padh k amal karo.....soch wadi karo
@user-st1ls7my7c
@user-st1ls7my7c 3 месяца назад
Bhai kehda sant kisnu sant keh rhe ho
@user-zm1ru1gd5z
@user-zm1ru1gd5z 4 месяца назад
Ajj Dil Khush ho gaya aap ji ne party ton upper uth ke gal keeti manjit Singh ji je party leader diyan galtiyan noo nashar karan di himmat dikhaunge te khalsa panth aap ji noo ser te chakk loo
@ASTeer1699
@ASTeer1699 4 месяца назад
Dukandar te gaddara nu samjo ji.
@kanwaljitsingh5734
@kanwaljitsingh5734 4 месяца назад
Gk ਸਾਹਿਬ ਨੇ ਬਹੁਤ ਵਦੀਆ ਜਵਾਬ ਦਿੱਤੇ ਮੱਕੜ ਸਾਹਿਬ ਦੇ ਸਵਾਲਾਂ ਦੇ।।
@onkarsahota1677
@onkarsahota1677 3 месяца назад
ਜੀਕੇ ਨੂੰ ਸਿੱਖ ਨੌਜਵਾਨਾਂ ਨੇਂ ਕਨੈਡਾ ਵਿੱਚ ਕੁੱਟ ਮਾਰਕੇ ਭਜਾਇਆ ਸੀ ਫੇਰ ਇਹ ਬੰਦਾ ਬਣੀਆਂ ਪਹਿਲਾਂ ਇਹ ਬਾਦਲਾਂ ਵਰਗਾ ਗੱਦਾਰ ਸੀ ਹੁਣ ਫੇਰ ਅਕਾਲੀ ਪਾਰਟੀ ਬਾਦਲ ਵਿੱਚ ਰਲ਼ ਗਿਆ।
@GaganSingh-em2st
@GaganSingh-em2st 3 месяца назад
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਸਾਰਿਆਂ ਦੇ ਦਿਲ ਵਿੱਚ ਜਿੰਦਾ ਵੱਜਦਾ ਰਹੇਗਾ ਸੰਤ ਬਾਬਾ ਜਰਨੈਲ ਸਿੰਘ ਜੀ ਸਰ ਨਾ ਕੋਈ ਹੋਗਾ ਨਾ ਕੋਈ ਹੋਗਾ 🙏🙏
@Gurmukh-channel
@Gurmukh-channel 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ ਕ 🙏🙏🙏🙏
@gurjantgill1508
@gurjantgill1508 3 месяца назад
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ❤️🙏
@indumitsingh
@indumitsingh 2 месяца назад
ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵਰਗੇ ਸੰਤ ਅਤੇ ਯੋਧੇ ਇਕ ਸਦੀ ਵਿੱਚ ਇੱਕ ਹੀ ਪੈਦਾ ਹੁੰਦੇ ਹਨ। ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏
@khushpalsingh6250
@khushpalsingh6250 3 месяца назад
ਮਨਜੀਤ ਸਿੰਘ ਜੀਕੇ ਜੀ ਬਹੁਤ ਸੂਝਵਾਨ ਅਤੇ ਬਹੁਤ ਵਧੀਆ ਗੱਲਾਂ ਕੀਤੀਆਂ ਹਨ, ❤
@Sidhumoosewalashub
@Sidhumoosewalashub 4 месяца назад
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਇਲੈਕਸ਼ਨ ਚ ਖੜ੍ਹਾ ਕਰੋ ਤੁਸੀਂ ਹੈਲਪ ਤਾਂ ਕਿਉ
@Bhangu7335
@Bhangu7335 4 месяца назад
ਜਿੰਨਾ ਚਿਰ ਤੱਕ ਬਾਦਲ ਅਕਾਲੀ ਦਲ ਵਿੱਚ ਨੇ , ਉਦੋਂ ਤੱਕ ਕੁਝ ਨਹੀ ਹੋ ਸਕਦਾ
@user-zd3vl4fn6p
@user-zd3vl4fn6p 4 месяца назад
@user-cb8ui4yq1x
@user-cb8ui4yq1x 4 месяца назад
Vir g badala ki galt kita detail ch dasoge sanu v pta lagge
@RajbirSingh-cb7hc
@RajbirSingh-cb7hc 4 месяца назад
@@user-cb8ui4yq1xparkash singh badal ne amritsar ch nirankariya nu samagam krn ditta jdd k sikha virodh krde c , te jdo narkdhariya ne singh maare ta badal ne narakdhaariya te koi action ni lya …. Hor v boht hann mnu reply back krdyo vehla ho k oh v dsduga
@BHULLARGAGAN
@BHULLARGAGAN 3 месяца назад
@@user-cb8ui4yq1xbargaadi beadbi kaand ch goli chlwayi te police officer nu v promotion ditti
@user-cb8ui4yq1x
@user-cb8ui4yq1x 3 месяца назад
@@RajbirSingh-cb7hc badal ta hun mar gia
@navkainth3587
@navkainth3587 4 месяца назад
ਬਾਦਲ ਪਰਿਵਾਰ ਨੂੰ ਅਕਾਲੀ ਦਲ ਚੋ ਬਾਹਰ ਕੱਢ ਦੇਣਾ ਚਾਹੀਦਾ ਹੈ, ਤਾਂ ਫੇਰ ਜਰੂਰ ਅਕਾਲੀ ਦਲ ਦੀ ਜਿੱਤ ਹੋਵੇਗੀ
@user-cb8ui4yq1x
@user-cb8ui4yq1x 4 месяца назад
Vir g badal privar ne ki galt kita pls detail ch daso sanu v pta laga
@navkainth3587
@navkainth3587 4 месяца назад
@@user-cb8ui4yq1x ਸਾਰਾ ਕੁਝ ਕੀਤਾ ਹੀ ਉਨ੍ਹਾਂ ਨੇ ਹੈ, ਪੰਥ ਦਾ ਪੈਸਾ ਖਾਂਦੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਚ ਉਨ੍ਹਾਂ ਦਾ ਹੱਥ, ਅਕਾਲ ਤਖਤ ਸਾਹਿਬ ਤੇ ਉਨ੍ਹਾਂ ਦਾ ਕਬਜਾ, ਸਰੂਪਾ ਦੀ ਚੋਰੀ ਚ ਉਹਨਾਂ ਦਾ ਹੱਥ ਹੋਰ ਬਹੁਤ ਕੁਝ
@user-cb8ui4yq1x
@user-cb8ui4yq1x 4 месяца назад
@@navkainth3587 paisa khada sare leader khande .paisa captan ne v khada kejriwal ne v takriban sare cm.ne khada.par kamm badal jinne kisne v nahi kite.baki beabdi te sroop chori da ohnu ki fyada
@sonyrajput89000
@sonyrajput89000 3 месяца назад
​@@user-cb8ui4yq1xਅਕਾਲੀ ਦਲ ਵਾਲਿਆ ਦੀ ਸਭਤੋਂ ਵੱਡੀ ਗਲਤੀ ਤੇ ਮੁਰਖਤਾ ਇਹ ਆ ਉਹਨਾਂ ਨੇ ਸਾਡੇ ਗੁਰੂ ਗ੍ਰੰਥ ਸਾਬ ਦੀ ਬੇਅਦਬੀ ਬਹੁਤ ਕਰਾਈ ਆ ਦੂਜਾ ਨਸ਼ਾ ਲੈਕੇ ਆਏ ਪੰਜਾਬ ਚ ਆ ਕੰਮ ਨਾ ਕਰਦੇ ਅੱਜ ਅਕਾਲੀ ਦਲ ਦੀ ਸਰਕਾਰ ਹੁੰਦੀ ਕਿਉੰਕਿ ਕਬਡੀ ਅਕਾਲੀ ਦਲ ਨੇ ਸਟਾਰਟ ਕੀਤੀ ਸੀ ਕਣਕ ਦੇਣੀ ਇਹਨਾ ਨੇ ਸ਼ੁਰੂ ਕੀਤੀ ਹੋਰ ਵੀ ਕਈ ਕੰਮ ਜਿਹੜਾ ਕੰਮ ਕੀਤਾ ਆਪਾ ਉਹ ਕਹਾਂਗੇ ਕੀਤਾ ਪਰ ਇਹਨਾ ਨੇ ਆ 2 ਕੰਮ ਏਨੇ ਗ਼ਲਤ ਕਿਤੇ ਆ ਜਿੰਨਾ ਦੀ ਮਾਫ਼ੀ ਨੀ ਮਿਲ ਸਕਦੀ 🙏
@user-xk3xw7yy7l
@user-xk3xw7yy7l 3 месяца назад
Waheguru ji
@balwantkaurchahal8382
@balwantkaurchahal8382 3 месяца назад
ਬਹੁਤ ਵਧੀਆ ਇੰਟਰਵਿਊ ਲੱਗੀ ਬਿਲਕੁਲ ਬੇਬਾਕ ਸਹੀ ਗੱਲਾਂ ਕੀਤੀਆਂ ਹਨ ਭਾਈ ਸਾਹਿਬ ਮਨਜੀਤ ਸਿੰਘ ਜੀ ਕੇ‌ ਨੇ। ਬਹੁਤ ਮਹੱਤਵਪੂਰਨ ਗੱਲਾਂ ਦਾ ਪਤਾ ਲੱਗਿਆ ਹੈ ਜੋ‌ ਨਹੀਂ ਸੀ ਜਾਣਦੇ ਸੀ ਬਹੁਤ ਵਧੀਆ ਵੀਡਿਉ ਹੈ ਬਹੁਤ ਬਹੁਤ ਧੰਨਵਾਦ ਮੱਕੜ ਜੀ ਦਾ ਵੀ ਜਿੰਨਾ ਨੇ ਇਹ ਵੀਡੀਓ ਲਾਈਵ ਕਰਵਾਉਣ ਤੇ ਬਹੁਤ ਵਧੀਆ ਪੱਤਰਕਾਰੀ ਕਰਦੇ ਹੋ ਤੁਸੀਂ ਵਧਾਈ ਦੇ ਪਾਤਰ ਹੋ ਧੰਨਵਾਦ ਸਾਹਿਤ ਸਲੂਟ ਹੈ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਇਸੇ ਤਰ੍ਹਾਂ ਸੱਚੀ ਪੱਤਰਕਾਰੀ ਕਰਦੇ ਰਹੋਗੇ ਜੀ ਧੰਨਵਾਦ ਸਾਹਿਤ।
@NostalgicVEVO
@NostalgicVEVO 4 месяца назад
Akalis are multi billionaires today...and youth is on chitta... well done !
@ProGaming-yq7fe
@ProGaming-yq7fe 4 месяца назад
Sant. Ji. Jindabad
@RanjeetSingh-gs4di
@RanjeetSingh-gs4di 3 месяца назад
ਮਹਾਂਪੁਰਖ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਕਦੇ ਕਾਂਗਰਸ ਵਿੱਚ ਨਹੀਂ ਰਹੇ ਨਾਂ ਪਹਿਲਾਂ ਨਾਂ ਪਿੱਛੋਂ ਜ਼ੇ ਕਿਸੇ ਕੋਲ ਸਬੂਤ ਹੋਵੇ ਤਾਂ ਦਸੋ ਮੈਂ ਰਣਜੀਤ ਸਿੰਘ ਚੁਰਾਹੇ ਵਿਚ ਆਪਣੀ ਗਰਦਨ ਲੁਹਾ ਲਵਾਗਾ। ਪਤਰਕਾਰ ਵਾਰ ਵਾਰ ਕਾਂਗਰਸ ਦਾ ਨਾਂ ਵੱਡਾ ਛੋਟਾ ਕਹੀ ਜਾਦਾ ਸੰਤ ਬਾਬਾ ਸ਼ਹੀਦ ਜਰਨੈਲ ਸਿੰਘ ਜੀ ਭਿੰਡਰਾਵਾਲੇ ਜ਼ਿੰਦਾਬਾਦ
@PreetSaroyeOfficial
@PreetSaroyeOfficial 3 месяца назад
ਬਹੁਤ ਵਧੀਆਂ ਸਵਾਲ ਤੇ ਜਵਾਬ
@akshbrar1074
@akshbrar1074 4 месяца назад
ਬਹੁਤ ਵਧੀਆ ਗਲ ਬਾਤ ਚੰਗਾ ਬੰਦਾ ਸ ਮਨਜੀਤ ਸਿੰਘ ਜੀ ਕੇ ਸਾਰੀ ਲੀਡਰ ਸ਼ਿਪ ਨੂੰ ਇੱਕਤਰ ਹੋਣਾ ਚਾਹੀਦਾ ਇਹ ਨੀ ਕੇ ਵੋਟ ਹੀ ਮਸਲਾ ਮਸਲੇ ਹੋਰ ਵੀ ਆ ਜਿਵੇਂ ਕੇ ਨੌ ਜੁਆਨੀ ਨੂੰ ਚੰਗੇ ਰਾਹ ਤੇ ਤੋਰਨਾ ਉਹਨਾ ਨੂੰ ਪੁਰਾਤਨ ਸਮੇਂ ਦਾ ਗਿਆਨ ਦੇਣਾ ਚਾਹੀਦਾ
@mooslmoosl8389
@mooslmoosl8389 4 месяца назад
ਏਹਨੂ ਸੁਖਬੀਰ ਬਾਦਲ ਨੇ usa ਵਿੱਚ ਦੋ ਵਾਰ ਕੁੱਟ ਮਾਰ ਕਰਵਾਈ ਇਹ ਗੂੰਹ ਖਾਣ ਫੇਰ ਆ ਗਿਆ
@akshbrar1074
@akshbrar1074 3 месяца назад
@@mooslmoosl8389 ਹਾਂ ਜੀ ਬਾਦਲ ਕੇ ਤਾਂ ਬਹੁਤ ਹੀ ਮਾੜੇ ਤੇ ਚੋਰ ਆ ਪਰ ਆਮ ਲੋਕ ਅਜੇ ਵੀ ਉਹਨਾਂ ਨਾਲ਼ ਵਡੀ ਗਿਣਤੀ ਚ ਆ ਇਹੀ ਕਾਰਨ ਆ ਕੇ ਹੋਰ ਲੀਡਰ ਉਹਨਾਂ ਅੱਗੇ ਝੁਕ ਜਾਂਦੇ ਆ ਜਿਹੜੀ ਕੁੱਟ ਮਾਰ ਹੋਈ ਉਹ ਬਹੁਤ ਮਾੜੀ ਸੀ ਵਧੀਆ ਬੰਦਾ ਜੀ ਕੇ ਪਰ ਮੈਂ ਕੋਈ ਜੀ ਕੇ ਨੂੰ ਨਿੱਜੀ ਤੌਰ ਤੇ ਨੀ ਜਾਣਦਾ ਪਰ ਇਹ ਵੀ ਨੀ ਕਹਿ ਸਕਦੇ ਕੇ ਉਹ ਸੁਖਬੀਰ ਨੇ ਪੁਆਈ
@luckysingh-po1gh
@luckysingh-po1gh 4 месяца назад
Waheguru ji 🙏🌹 Bandi Sikh bachao Punjab bachao ji🙏🌹 Bandi Sikh riha kite Jaan ji🙏🌹
@poonambali692
@poonambali692 4 месяца назад
Bandi singh andar hee maran ge ji
@g.s.bhuller6248
@g.s.bhuller6248 4 месяца назад
ਬਹੁਤ ਹੀ ਵਧੀਆ G K ਸਾਹਿਬ ਰੂਹ ਖੁਸ਼ ਕਰਤੀ ਮੱਕੜ ਸਾਹਿਬ ਧੰਨਵਾਦ
@GurdevSingh-wt8wx
@GurdevSingh-wt8wx 4 месяца назад
ਮੱਕੜ ਸਾਬ ਤੁਹਾਡਾ ਬਹੁਤ 2 ਧੰਨਵਾਦ ਤੁਸੀਂ ਕੌਮ ਦੇ ਬੇਧੜਕ ਅਣਖੀਲੇ ਜਰਨੈਲਾਂ ਦੇ ਜਰਨੈਲ ਸੰਤ ਸਿਪਾਹੀ ਜਾਂਬਾਜ ਰਾਖੇ ਕਰਨੀ ਤੇ ਕਥਨੀ ਦੇ ਪੂਰੇ ਮਹਾਨ ਯੋਧੇ ਕੌਮ ਦੀ ਆਨ ਸ਼ਾਨ ਕੌਮ ਦਾ ਮਾਣ ਕਿਹੜੇ ਸ਼ਬਦ ਵਰਤਾਂ ਸ਼ਬਦਾਂ ਦੀ ਘਾਟ ਪੈ ਜਾਦੀਹੈ ਉਸ ਦਮਸ਼ੇਸ ਦੇ ਦੁਲਾਰੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਤਿਕਾਰ ਚ ਦੇ ਸੰਘਰਸ਼ਮਈ ਜੀਵਨ ਦੇ ਬੇਸ਼ਕੀਮਤੀ ਪਲਾਂ ਵਿੱਚੋਂ ਜੀ ਕੇ ਜੀ ਦੁਆਰਾ ਮਹਾਂਪਰਖਾਂ ਦੀ ਰਸਨਾਂ ਦੁਆਰਾਂ ਬੋਲੇ ਗਏ ਸਨ ਸਾਝੇਂ ਕੀਤੇ ਬਹੁਤ ਵਧੀਆ ਲਗਿਆ। ਸਰਕਾਰ ਵੱਲੋਂ ਗੰਦੀ ਰਾਜਨੀਤੀ ਨੂੰ ਚਲਦਾ ਰੱਖਣ ਲਈ ਗੁਰਬਚਨਾਂ ਨਰਕਧਾਰੀ ਨੂੰ ਤਾਕਤ ਦੇਕੇ ਸੰਤਾਂ ਦੇ ਵਿਰੋਧ ਚ ਪੈਦਾ ਕੀਤਾ ਗਿਆ ਸੀ। ਇਸਨੇ ਪੰਜਾਬ ਚ ਆਕੇ ਗੁਰੂ ਸਾਹਿਬ ਦੀ ਬੇਅਦਬੀ ਦੇ ਕਾਰਨਾਮੇ ਸ਼ੁਰੂ ਕੀਤੇ ਸੰਤਾਂ ਨੂੰ ਗੁਰੂ ਅਤੇ ਗੁਰੂ ਪੰਥ ਲਈ ਮਰ ਮਿਟ ਜਾਣ ਵਾਲੇ ਸੂਰੇ ਸਨ। ਇਤਹਾਸ ਗਵਾਹ ਹੈ ੳਸ ਮਹਾਨ ਯੋਧੇ ਨੇ ਕਰ ਵਿਖਾਇਆ ਤੇ ਸਾਬਤ ਕੀਤਾ ਕੌਮ ਅੱਜ ਵੀ ਲੋੜ ਪੈਣ ਤੇ ਹਰੀ ਸਿੰਘ ਨਲੂਏ ਪੈਦਾ ਕਰ ਸਕਦੀ ਹੈ। ਉਸ ਨਾਮ ਰਸੀਏ ਮਾਤਾ ਸਾਹਿਬ ਕੌਰ ਜੀਦੇ ਲਾਲ ਨੂੰ ਕਿਸੇ ਦੁਨਿਆਵੀ ਤਾਕਤ ਦੀ ਸਮਰਥਾ ਨਹੀ ਸੀ ਕਿ ਪੈਦਾ ਕਰੇ ਖਰੀਦ ਸਕੇ ਅੱਖਾਂ ਚ ਅੱਖ ਪਾਕੇ ਗਲ ਕਰਨ ਦੀ ਜੁਅਰਤ ਕਰ ਸਕੇ। ਉਸ ਕੌਮ ਦੇ ਅਮਰ ਸ਼ਹੀਦ ਨੂੰਕੋਟਿ ਕੋਟਿ ਪ੍ਵਣਾਮ
@tajinderpalsinghvicky637
@tajinderpalsinghvicky637 3 месяца назад
1976,77 ਵਿੱਚ, ਸੰਤ ਸੰਗਰੂਰ ਨਾਨਕ ਪੂਰਾ ਗੁਰਦੁਆਰਾ ਸਾਹਿਬ ਆਏ ਸੀ, ਉਹਨਾਂ ਨਾਲ 10,12 ਗੰਨਮੈਨ ਹੁੰਦੇ ਸੀ, 2,3 ਦਿਨਾਂ ਦੇ ਦੀਵਾਨ ਸਨ,, ਮੇਰੀ ਉਮਰ 9,10 ਸਾਲ ਸੀ ਓਸ ਸਮੇ
@punjabson5991
@punjabson5991 3 месяца назад
ਜਿਸ ਸਮੇਂ ਦੀ ਮਨਜੀਤ ਸਿੰਘ ਗੱਲ ਕਰਦੇ ਨੇ ਓਸ ਸਮੇਂ ਸੰਤਾਂ ਕੋਲ ਮਿਨੀ ਬੱਸ ਟਾਟਾ 1210 ਹੁੰਦੀ ਸੀ ਜੋ 32 ਸੀਟਾਂ ਵਾਲੀ ਪਰ ਬੱਸ ਵਿਚ 10 ਕੁ ਪੱਕੇ ਬੰਦੇ ਸ਼ਸਤਰ ਧਾਰੀ ਅੰਗ ਰੱਖਿਅਕ ਸਿੰਘਾਂ ਨਾਲ ਅੰਦਰ ਬੱਸ ਦੇ ਵਿਚ ਬੈਠ ਜਾਂਦੇ ਅਤੇ 4 ਕੁ ਸਿੰਘ ਉਪਰ ਛੱਤ ਤੇ ਵੀ ਬਹਿ ਜਾਂਦੇ ਸਨ। ਦੁਰਗ ਦਾ ਅਵਤਾਰ ਸਿੰਘ ਵੱਡਾ ਕਾਰੋਬਾਰ ਵਾਲਾ ਟੱਬਰ ਸੀ ਤੇ ਉਸਨੇ ਖੁੱਦ ਵੀ ਨਕਲੀ ਨਿਰੰਕਾਰੀ ਉੱਤੇ ਹਮਲਾ ਕੀਤਾ ਸੀ ਪਰ ਉਹ ਬਚ ਗਿਆ ਤੇ ਉਸਦੀ ਇੱਕ ਸੈਕਟਰੀ ਮਾਰੀ ਗਈ ਓਹ ਅੰਦਰ ਵੀ ਰਿਹਾ ਸੀ ਤੇ ਹੁਣ ਵੀ ਉਸਦਾ ਸ ਕੋਰਟ ਚ ਕੇਸ ਸੀ।
@SandhuBaiG
@SandhuBaiG 4 месяца назад
Bhut ਵਧੀਆ ਇੰਟਰਵਿਊ ਮੱਕੜ ਸਾਬ
@jaswindersingh-ov3bi
@jaswindersingh-ov3bi 4 месяца назад
ਮੱਕੜ ਸਾਬ ❤ ਜੀਦੇ ਵਸਦੇ ਰਹੋ ।
@amarjitsingh-gs4it
@amarjitsingh-gs4it 4 месяца назад
ਅਕਾਲੀ ਦਲ ਵੀ ਵਾਪਸੀ ਕਰ ਰਹੇ ਨੇ। ਬੀਜੇਪੀ ਵਿੱਚ। ਉਸ ਬਾਰੇ ਕੀ ਖਿਆਲ ਹੈ। ਤੁਸੀਂ ਕਦੀ ਵੀ ਪੰਥ ਦਾ ਭਲਾ ਨਹੀਂ ਕੀਤਾ। ਵਾਹਿਗੁਰੂ ਜੀ ਕਿਰਪਾ ਕਰਨ ਕਿਤੇ ਤੁਸੀਂ ਸਾਰੇ ਇੱਕ ਜਗ੍ਹਾ ਇੱਕਠੇ ਹੋ ਕੇ ਮਰ ਜਾਉ। ਫੇਰ ਕਿਤੇ ਪੰਜਾਬ ਦਾ ਭਲਾ ਹੋ ਸਕਦਾ।
@ajaybawa4794
@ajaybawa4794 4 месяца назад
ਇਹਨਾਂ ਨੇ ਜਾਣਾ ਬੀਜੇਪੀ ਨਾਲ ਗੱਲਾਂ ਦਾ ਕੜਾਹ
@gss1470
@gss1470 4 месяца назад
Thank you ji. Waheguru ji will give you strength.
@user-yi3ej7jv6w
@user-yi3ej7jv6w 3 месяца назад
indeed S. Manjit Singh ji is an intellectual personality and people like him we need in the leadership but honesty to the Sikh community is of utmost importance and that is for everyone
@parmjitsinghghungranadhill8949
@parmjitsinghghungranadhill8949 4 месяца назад
Bilkul ji G K sahib
@parmjitsinghghungranadhill8949
@parmjitsinghghungranadhill8949 4 месяца назад
Bilkul ji
@KuldeepSingh-qq9ds
@KuldeepSingh-qq9ds 4 месяца назад
ਜਦੋਂ ਤੱਕ , ਬਾਦਲ ਐਂਡ ਕੰਪਨੀ ਅਕਾਲੀ ਦਲ ਵਿੱਚ ਹੈ ਕੌਮ ਦੇ ਭਲੇ ਦੀ ਗੱਲ ਸੋਚਣਾ ਹੀ ਮੁਰਖਤਾ ਹੈ
@bainsofficials1313
@bainsofficials1313 4 месяца назад
Bilkul
@majorsingh5064
@majorsingh5064 3 месяца назад
बहुत धन्यवाद जी के साहब ऐसे इंटरव्यू होने चाहिए इससे लोगों में जागरूकता आती है जैसे ये साफ़ हो गया है कि संत जी हिंदू विरोधी नहीं थे और ये सच भी है संत जी को ऊँचा होता कुछ लोगों की राजनीति को ख़तरा था इसलिए ईंधरा गांधी और संत जी में ग़लत सहमी पैदा की गई और ऐसे हालात बनाए गए और ऐसे हालात पैदा करने वाले अपने लोग ही थे आज भी हर व्यक्ति अपनी क़ौम के लिए सोचता है और तब संत जी ने अपनी क़ौम के लिए कुछ सोचा तो क्या ग़लत किया था और जो हमें संत जी के जाने का नुक़सान हुआ है वो कभी भी पुरा नहीं हो सकता
@prabhdyalsingh4722
@prabhdyalsingh4722 4 месяца назад
ਪੰਜਾਬੀਆਂ ਨੂੰ ਸਰਗਰਮ ਸਿਆਸਤ ਦੀ ਸਮਝ ਹੋਣੀ ਲਾਜਮੀ ਹੈ। ਤਾਂ ਹੀ ਕੋਈ ਬਿੰਨਾ ਮੁਫਾਦ ਵਾਲਾ ਲੀਡਰ ਪੈਦਾ ਹੋਵੇਗਾ।
@Sidhumoosewalashub
@Sidhumoosewalashub 4 месяца назад
ਜਗਤਾਰ ਸਿੰਘ ਹਵਾਰਾ ਜੀ ਨੂੰ ਲੀਡਰ ਮੰਨਦੇ ਆ ਅਸੀਂ ਤੁਸੀਂ ਇਲੈਕਸ਼ਨ ਲਈ ਹੈਲਪ ਕਰੋ
@sonygill1311
@sonygill1311 3 дня назад
ਭਾਈ ਮਨਜੀਤ ਸਿੰਘ ਜੀ ਤੁਸੀਂ ਕਰਮਾਂ ਵਾਲ਼ੇ ਉ ਸੰਤਾਂ ਦੇ ਦਰਸ਼ਨ ਦੀਦਾਰੇ ਕੀਤੇ ਨੇ ਉਨਾਂ ਦੇ ਚਰਨਾਂ ਵਿਚ ਬੈਠੇ ਉ
@waheguruji1530
@waheguruji1530 3 месяца назад
Thanks GK g 1st time political reality about punjab/Sikhism awareness.
@JagjitSingh-uz4dv
@JagjitSingh-uz4dv 4 месяца назад
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਾਡੇ ਦਿਲਾਂ ਧੱਕੜ ਏ
@poonambali692
@poonambali692 4 месяца назад
Pher te tun cheti mar jaunga
@Rajveersingh44455
@Rajveersingh44455 3 месяца назад
Tuhade te sade dila bich koi farak nhi sade musalmana de Dil osama bin laden lai dharak de ne 😊😊😊😊😊
@harwindergill8533
@harwindergill8533 4 месяца назад
🙏🙏🙏🙏🙏♥️♥️♥️♥️♥️ Makkar Sahib Ji bht bht hi Vadhia Jankari ditty God bless you long live Waheguru Ji ka khalsa Waheguru Ji ki fateh 🙏 ♥️ ❤❤❤❤
@ParamjitSingh-vo7tf
@ParamjitSingh-vo7tf 4 месяца назад
ਇਕ ਪਾਸੇ ਕਹਿ ਰਿਹਾ ਸਰਕਾਰ ਨੇ ਸਾਡੀ ਵਕਤ ਖ਼ਤਮ ਕਰਤੀ ਉਸੇ ਭਾਜਪਾ ਨਾਲ ਬਾਦਲ ਕੇ ਸਮਝੌਤਾ ਕਰ ਰਹੇ
@user-eo4uj6he2v
@user-eo4uj6he2v 3 месяца назад
Waheguru ji ka Khalsa waheguru ji ki Fateh
@garrysingh1435
@garrysingh1435 4 месяца назад
Simranjot paji you are is best ❤
@user-sl5ht4pf1v
@user-sl5ht4pf1v 4 месяца назад
ਇਹ ਲੋਕ ਕੁਰਸੀ ਦੇ ਯਾਰ ਨੇ ਜਦੋ ਕਾਗਰਸ ਦਾ ਦੋਰ ਸੀ ਇਹ ਉਹਦੇ ਨਾਲ ਸੀ ਹੁਣ ਜਦੋਂ ਭਾਜਪਾ ਦਾ ਜ਼ੋਰ ਏ ਤਾਂ ਇਹ ਭਾਜਪਾ ਨਾਲ ਏ
@ParamjitSingh13517
@ParamjitSingh13517 4 месяца назад
Waheguru ji 🙏
@mano6663
@mano6663 3 месяца назад
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ❤
@brar1707
@brar1707 4 месяца назад
Waheguru waheguru waheguru waheguru waheguru ji
@GORAWALIA
@GORAWALIA 4 месяца назад
ਪਹਿਲਾ ਇਸ ਸਾਰੇ ਅਕਾਲੀਆ ਨੂੰ ਅਕਾਲੀ ਪਾਰਟੀ ਦੇ ਵਿਚੋ ਕੱਢੋ ਅਤੇ ਕਦੀ ਞੀ ਇਨ੍ਹਾ ਨੂੰ ਵਿਚ ਨਾ ਿਲਆਵੋ। ਜੋ ਲੋਕ ਆਪਣਆ ਜਾਇਦਾਦਾ ਨਹੀ ਬਨਾਉਣਗੇ ਅਤੇ ਵਧੀਂਆ ਕਰੈਕਟਰ ਦੀ ਮਿਸ਼ਾਲ ਬਣਕੇ ਰਹਿਣਗੇ 21:03 ,ਉਨ੍ਹਾ ਨੂੰ ਅਕਾਲੀ ਦਲ ਵਿਚ ਲਿਆਵੋ।
@gurdeepgurnay7302
@gurdeepgurnay7302 4 месяца назад
Excellent information
@raminderbrar1160
@raminderbrar1160 3 месяца назад
1974 ਤੋਂ ਬਾਅਦ ਵਿਕ ਗਏ ਮਨਜੀਤ ਸਿੰਘ ਜੀ
@harjassingh6786
@harjassingh6786 4 месяца назад
Makkar Saab thanks for arranging this interview
@nonubhullar5997
@nonubhullar5997 4 месяца назад
Very Very nice Interview from both 😊
@meetswag2920
@meetswag2920 4 месяца назад
ਸੰਤਾ ਜਰਨੈਲ ਸਿੰਘ ਜੀ ਭਿੰਡਾਂਵਾਲਿਆਂ ਵਰਗਾ ਸਿੱਖਾਂ ਦਾ ਲੀਡਰ ਕੋਈ ਨਈ ਪੈਦਾ ਹੋ ਸਕਦਾ
@poonambali692
@poonambali692 4 месяца назад
Haan kyunki Bhindranwale warge dalle Roz paida Nahin hunde
@DeepSahil-nb7yt
@DeepSahil-nb7yt 4 месяца назад
​@@poonambali692kyuki tera wrge dalle bond mruno aunde ne har rooj aa
@NavneetSingh-um4zv
@NavneetSingh-um4zv 4 месяца назад
I really love your interviews even am enough busy in my duty in China.... zabardast ❤️
@suchasingh2663
@suchasingh2663 4 месяца назад
Sat Shri Akal Makkar Saab g
@mothernature6570
@mothernature6570 2 месяца назад
Sant g at full Strength
@punjabson5991
@punjabson5991 3 месяца назад
ਪੱਛੜੀ ਰਾਜਨੀਤਕ ਸੋਚ ਹੈ ਜੀ ਕੇ ਦੀ
@HarmeetSingh-hk3fk
@HarmeetSingh-hk3fk 4 месяца назад
Pranaam Sadi koum de babbar shera nu 🙏🙏🙏🙏
@user-wf2po5cz5w
@user-wf2po5cz5w 4 месяца назад
ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਬੀ ਅੱਜ ਵੀ ਲਗਭਗ ਸਾਰੇ ਸਿਆਸਤਦਾਨ , ਯੂਟਿਊਬ ਚੈਨਲ , ਅਖੌਤੀ ਧਾਰਮਿਕ ਆਗੂ ਸਾਰੇ ਮਿਲ ਕੇ ਪੰਜਾਬ ਨੂੰ ਬਰਬਾਦ ਕਰਨ 'ਤੇ ਲੱਗੇ ਹੋਏ ਹਨ
@lalisarao6705
@lalisarao6705 4 месяца назад
Tu apni akal apne kol rakh
@user-wf2po5cz5w
@user-wf2po5cz5w 4 месяца назад
@@lalisarao6705 ਉਏ ਤੂੰ ਧੱਕੇ ਨਾਲ ਹੀ ਭੈਣ ਦਾ ਰਿਸਤਾ ਲੈ ਕੇ ਆ ਗਿਆ?
@lalisarao6705
@lalisarao6705 4 месяца назад
@@user-wf2po5cz5w kynu hun Teri bhen chudgi tanu tkria ni jija koi aaja
@mohansingh3290
@mohansingh3290 4 месяца назад
V good job sir g
@user-eo4uj6he2v
@user-eo4uj6he2v 3 месяца назад
Dhan dhan siri guru Gobind Singh Ji 🙏🙏🙏
@JARNAILSINGH-vc2mt
@JARNAILSINGH-vc2mt 4 месяца назад
ਬਾਦਲ ਪ੍ਰੀਵਾਰ ਨੂੰ ਪਿੱਛੇ ਕਰਕੇ ਹੀ ਸਿੱਖ ਕੌਮ ਦਾ ਭਲਾ ਹੋ ਸਕਦਾ
@user-cb8ui4yq1x
@user-cb8ui4yq1x 4 месяца назад
Jdo badal privar nahi c odo ta kom da bot bhala hoya
@rajiqbal7837
@rajiqbal7837 3 месяца назад
Very good interview
@karamjitsingh8427
@karamjitsingh8427 3 месяца назад
78ਤੋ 84 ਦੀ ਲੜਾਈ ਦੋ ਲੀਡਰਾਂ ਦੀ ਦਲਵਾਰਾ ਸਿੰਘ ਅਤੇ ਗਿਆਨੀ ਜ਼ੈਲ ਸਿੰਘ ਓਸ ਟੈਮ ਜਲਧਾਰਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ ਗਿਆਨੀ ਜ਼ੈਲ ਸਿੰਘ ਗਰੈਮੰਤਰੀ ਸੀ ਬਹੁਤ ਬਜ਼ੁਰਗ ਬੱਚੇ ਬੀਬੀਆਂ ਮਾਰੀਆਂ ਗਈਆਂ ਕਿੰਨੇ ਘਰ ਖਾੜਕੂਵਾਦ ਚ ਉਜੜੇ ਪੰਜਾਬ ਦੇ ਲੋਕ ਪੂਰਾ ਰਿਕਾਰਡ 78-ਤੋ 84ਤੱਕ ਖੋਜਣ ਇਸ ਘਾਣ ਦੇ ਜਿੰਮੇਵਾਰ ਨੂੰ ਸਮਝਣ ਅਫਸੋਸ ਇਸ ਘਾਣ ਦੇ ਜੁਮੇਵਾਰ ਦੀਹਲੇ ਵੀ ਬੱਲੇ ਬੱਲੇ ਕਰ ਰਹੇ ਪੰਜਾਬ ਦੇ ਬੇ ਸਮਝ ਲੋਕ ਕੀ ਕੀਤਾ ਜਾਵੇ
@user-mc5ff7ue4y
@user-mc5ff7ue4y 4 месяца назад
Love you❤❤❤❤❤ manjeet ji
@matabaljeetkaurji
@matabaljeetkaurji 3 месяца назад
M s g k ji dea v v good v v nice vecher sant ji beare
@GurjeetSingh-kg9mr
@GurjeetSingh-kg9mr 4 месяца назад
ਕੇਣੀ ਤੇ ਕਰਨੀ ਦੇ ਸੂਰਵੀਰ ਯੋਧੇ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@opgamer.1354
@opgamer.1354 4 месяца назад
Saleyun tusi saari com maervati hun tan behjo sharm karo
@opgamer.1354
@opgamer.1354 4 месяца назад
Jee len do Punjab nu.
@ManpreetSingh-wk7sw
@ManpreetSingh-wk7sw 4 месяца назад
Tere vargea karke hi punjab mardaa
@Virksaab92
@Virksaab92 4 месяца назад
@@opgamer.1354tere varge kalan apna vekh de a darpok tatutta te system ne Punjab Marta nale tuhade varge khasiyaa ne sant ji ne jehdi aishprasti luch toch Kama de Tusi parshansak ne o Khatam kar diti c Ta Khar khande ne Matlabi te mokaprast gadaar lok
@Virksaab92
@Virksaab92 4 месяца назад
@@opgamer.1354Tusi apne hindurashtar ch jaooo o ande bada safe a living lyi go Yamuna paar
@user-ty1km5by4m
@user-ty1km5by4m 3 месяца назад
ਹਮੇਸ਼ਾ ਸਰਕਾਰ ਦੇ ਨਾਲ ਵਾਹ ਜੀ ਵਾਹ
@tejwantsingh3114
@tejwantsingh3114 4 месяца назад
ਕਦੇ ਕਾਂਗਰਸੀ ਕਦੇ ਅਕਾਲੀ ਗੱਲਾਂ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਦੀਆਂ ਹੁਣ ਚੇਲੇ ਬਾਦਲਾਂ ਦੇ ਕੀ ਭਰੋਸਾ ਕਰੋਗੇ ? ਕੀ ਕੌਮ ਦਾ ਸੰਵਾਰ ਦੇਣਗੇ? ਦਾਅ ਪੇਚ ਵਾਲੀ ਰਾਜਨੀਤੀ ਆਪਣੀ ਕੌਮ ਨਾਲ ਕਰਨੀ ਨੇ ਸਾਡਾ ਨੁਕਸਾਨ ਕਰਿਆ।।
@Yamaharx100loverss
@Yamaharx100loverss 3 месяца назад
Bohar vdiya laga sari jankari sun k👏
@ajitram2526
@ajitram2526 3 месяца назад
SANT JE KHUD SHMAJ GAI SAN MERE SHSMNE GOLI AND PISHA VE GOLI OK OM
@user-eo4uj6he2v
@user-eo4uj6he2v 3 месяца назад
Sab to bda sat guru nanak ji 🙏🙏
@tajbirsingh7440
@tajbirsingh7440 3 месяца назад
Bhai Ranjit Singh g bahut wadiya insaan aa 🙏🏼🙏🏼🙏🏼
@renurattanpall7937
@renurattanpall7937 4 месяца назад
Very nice interview
@HarmeetSingh-hk3fk
@HarmeetSingh-hk3fk 4 месяца назад
Sant Baba jarnail singh ji Khalsa bhindranwale Zindabaad
@JaggiTania-ks6rg
@JaggiTania-ks6rg 4 месяца назад
Great video brother
@JaggiTania-ks6rg
@JaggiTania-ks6rg 4 месяца назад
Great job bro
@JaggiTania-ks6rg
@JaggiTania-ks6rg 4 месяца назад
Very nice nice
@bhawanaulakh9119
@bhawanaulakh9119 4 месяца назад
Nice
@vuvucjcu308
@vuvucjcu308 28 дней назад
True brother
@tarangrewal2609
@tarangrewal2609 4 месяца назад
ਮੁੱਕਦੀ ਗੱਲ ਪੰਜਾਬ ਨੂੰ ਹਿੰਦੁਸਤਾਨ ਤੋਂ ਵੱਖ ਹੋਣਾ ਪੈਣਾ । ਖਾਲਿਸਤਾਨ ਜਿੰਦਾਬਾਦ
@poonambali692
@poonambali692 4 месяца назад
Pher tainu v apne najayaz peyo Bhindranwale kutte kol jauna paina
@RanjitSingh-el3ef
@RanjitSingh-el3ef 3 месяца назад
Guru Gobind Singh ji samatt bakhshan Sikh leadership nu
@AnilSingh-ur4mv
@AnilSingh-ur4mv 3 месяца назад
👍
@ParamjitSingh-vo7tf
@ParamjitSingh-vo7tf 4 месяца назад
ਮੂੰਹ ਕਾਲਾ ਕਰਲੋ ਗੁਰੂ ਸਾਹਿਬ ਦੀ ਬੇਅਦਬੀਆਂ ਕਰਨ ਵਾਲੇ ਨਾਲ ਸਮਝੌਤਾ ਕਰਲੋ
@ajaybawa4794
@ajaybawa4794 4 месяца назад
ਕੁਰਸੀ ਦੀ ਭੁੱਖ ਹੋਰ ਕੁੱਝ ਨਹੀਂ
@jogindersingh-eb2jk
@jogindersingh-eb2jk 4 месяца назад
Jathedar Santosh Singh was very intelligent Daler diplomat but hot tempered we Remained together Agra jail and Varanasi jail in 1971
@farmertv5483
@farmertv5483 4 месяца назад
ਅੱਜ ਸੰਤਾ ਦੀ ਲੌੜ ਹੈ ਪੰਜਾਬ ਨੂੰ ਜਾ ਸ਼ੌਮਣੀ ਅਕਾਲੀ ਦਲ ਦਾ ਪਧਾਨ ਉਹ ਬਣੇ ਜੋ ਕੇਦਰ ਦਾ ਚਮਚਾ ਨਾ ਹੋਵੇ,ਪੰਜਾਬ ਲਈ ਕੇਦਰ ਨੇ ਦਿੱਲੀ ਦੇ ਬਾਡਰ ਬੰਦ ਕਰਤੇ ਹੁਣ ਕੌਮ ਜਾ ਅਕਾਲੀ ਦਲ ਬੰਦ ਕਰ ਦੇਵੇ ਰਾਹ ਪੰਜਾਬ ਦੇ ਦਿੱਲੀ ਲਈ।
@user-wp3eu7jm5k
@user-wp3eu7jm5k 4 месяца назад
ਸੁਖਬੀਰ ਸਿੰਘ ਬਾਦਲ ਨੇ ਪੰਜਾਬ ਘਾਟਾ ਪਾਇਆ ਸੁਖ ਵੀਲਾਸ ਕਰਕੇ , ਮਜੀਠੀਆ ਜਾ ਬਦਲ ਕਹਿ ਲਵੋਂ ਚਿੱਟੇ ਦਾ ਵਪਾਰੀ,ਹਰਸਿਮਰਤ ਕੌਰ ਬਾਦਲ ਉਹ ਲੀਡਰ ਜੋਂ ਸੈਂਟਰ ਸਰਕਾਰ ਵਿੱਚ ਮਨਿਸਟਰ ਤੇ ਕਹਿ ਰਹੀਂ ਸੀ ਤਿੰਨ ਕਾਨੂੰਨ ਬਹੁਤ ਵਧੀਆ? ਵੱਡੇ ਬਾਦਲ ਸਾਬ੍ਹ ਵੀ ਏਹੀ ਕਹਿ ਰਹੇ ਸੀ ਫਿਰ ਕਿਸਾਨਾਂ ਦੀ ਲਹਿਰ ਵੇਖੀ ਤੋਂ ਬਦਲ ਗਏ ਇਹ ਸਾਰੇ ਸਿਆਸਤਦਾਨਾਂ ਤਹਿਤ ਕੇ 2-4 ਸਾਲਾਂ ਲਈ ਅੱਡ ਹੋਜ਼ੇ ਫਿਰ ਗੱਲ ਠੰਡੀ ਪਏ ਜਾਊਂ ਫਿਰ ਮਿਲ ਜਾਵਾਂ ਗੇ ਉਹੀਂ ਹੋ ਗਿਆ
@shehbaajsinghsandhu2877
@shehbaajsinghsandhu2877 3 месяца назад
❤️🙏
@manmindejitsingh245singh
@manmindejitsingh245singh 4 месяца назад
Sant Baba jarnail singh ji bhinderwale nahi koi ban sakda sant ji zindabad ji zindabad Rehan ge
@nonubhullar5997
@nonubhullar5997 4 месяца назад
Manjeet singh GK should take his legacy honestly
@bhindersingh2382
@bhindersingh2382 3 месяца назад
Very good
@baljitsingh8394
@baljitsingh8394 4 месяца назад
🙏🙏🙏🙏🙏🙏🙏
@gurvirtiwana7296
@gurvirtiwana7296 4 месяца назад
❤❤❤
@harwindersingh6397
@harwindersingh6397 4 месяца назад
👍✌️👌👌
@cheemaz6084
@cheemaz6084 4 месяца назад
🙏🏻🙏🏻🙏🏻🙏🏻
@VBh-bn2yg
@VBh-bn2yg 4 месяца назад
Baley oh challak sajna.. khush karta ..Waheguru ji great ho ..makar veer hai ho
@sukhwindersingh-xf8cg
@sukhwindersingh-xf8cg 4 месяца назад
ਕਾਲੀਦਲ ਬਾਦਲ ਦਾ ਬਿਜਨਸਮੈਨ ਪ੍ਰਧਾਨ ਦੀ ਜਗਹ ਨਞਾ ਪ੍ਰਧਾਨ ਚੁਣੋ।
@parmjitsinghghungranadhill8949
@parmjitsinghghungranadhill8949 4 месяца назад
Ji
@NikaBrar-rr3dq
@NikaBrar-rr3dq 3 месяца назад
Good Makkad ji
@truckerg9239
@truckerg9239 3 месяца назад
Makkar bai love u
Далее