Тёмный

Indira gandhi ਨੇ GK ਤੋਂ ਸੰਤਾਂ ਨੂੰ ਲਵਾਇਆ ਸੀ ਕਿਹੜਾ ਸੁਨੇਹਾ ? ਪਰ ਸੰਤ ਨਹੀਂ ਮੰਨੇ | Pro Punjab Tv 

Pro Punjab Tv
Подписаться 1,2 млн
Просмотров 203 тыс.
50% 1

Indira gandhi ਨੇ GK ਤੋਂ ਸੰਤਾਂ ਨੂੰ ਲਵਾਇਆ ਸੀ ਕਿਹੜਾ ਸੁਨੇਹਾ ? ਪਰ ਸੰਤ ਨਹੀਂ ਮੰਨੇ,
ਮਸ਼ੀਨਗੰਨਾਂ ਵਾਲੇ ਸਿੰਘ ਦੇਖਕੇ ਹੈਰਾਨ ਹੋਏ GK ਨੂੰ ਸੰਤਾਂ ਨੇ ਦਿੱਤਾ ਸੀ ਆਹ ਜਵਾਬ
#ManjitSinghGK #JarnailSinghBhindranwale #SikhLeader #June1984 #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Опубликовано:

 

4 июн 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 401   
@gurjiwangill2
@gurjiwangill2 2 года назад
ਕੋਈ ਕੁਝ ਕਈ ਜਾਵੇ ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗਾ ਨਾ ਤਾ ਕੋਈ ਹੋਇਆ ਨਾ ਹੋਣਾ ,,,,ਸੰਤ ਜੀ ਸਾਡੇ ਮਨਾ ਚ ਹਮੇਸ਼ਾਂ ਅਮਰ ਨੇ 🙏
@KingHunter3597
@KingHunter3597 Год назад
@@wish2wishSmajh Nahi Aaya❕Panjabi Ya Hindi Mein Btana Please
@samra5525
@samra5525 Год назад
Yes..ji...right...ji...🚩🚩🚩🙏🙏🙏🚩🚩🚩
@kakadhiman4891
@kakadhiman4891 Год назад
Sahi a sanu koi fark ni sant g sade surme a
@kakadhiman4891
@kakadhiman4891 Год назад
@@KingHunter3597 iska matlab koi jo mrji soche sant ji hmare liye sab kuch hai
@babbusidhu6034
@babbusidhu6034 Год назад
Shi aw veer g
@RANJITSingh-vb5xw
@RANJITSingh-vb5xw 2 года назад
ਬਹੁਤ ਹੀ ਵਧੀਆ ਜਾਣ ਕਾਰੀ ਦਿੱਤੀ ਜੀ ਕੇ ਸਾਹਬ ਨੇ ਕਿਉਂਕਿ ਜੀਕੇ ਸਾਹਬ ਨੇ ਵੀ ਆਪਣੇ ਪਿਤਾ ਦੀ ਸ਼ਹਾਦਤ ਦਿੱਤੀ ਹੈ ਅਗਰ ਜੀਕੇ ਸਾਹਬ ਉਸ ਟਾਈਮ ਸਰਕਾਰ ਦੇ ਚਮਚੇ ਹੁੰਦੇ ਤਾ ਪਿਤਾ ਦੀ ਮੌਤ ਨਹੀ ਸੀ ਹੋਣੀ ਗਦਾਰ ਬੰਦੇ ਨੂੰ ਸਰਕਾਰ ਦਾ ਕੋਈ ਖਤਰਾ ਨਹੀ ਹੁੰਦਾ
@ravishkumarravishkumar2792
@ravishkumarravishkumar2792 2 года назад
Waheguru ji ka khalsa waheguru ji ki fateh
@ShamsherSingh-er8pb
@ShamsherSingh-er8pb 2 года назад
ਯਾਦਵਿੰਦਰ ਸਿੰਘ ਜੀ ਧੰਨਵਾਦ ਜੀ 🙏 ਜੀ ਕੇ ਸਾਹਿਬ ਪੂਰੀ ਚੜਦੀਕਲਾ ਵਿਚ ਹਨ ਜੀ 🙏
@nirmalbrar6609
@nirmalbrar6609 2 года назад
ਬਹੁਤ ਵਧੀਆ
@rajinderjitsingh506
@rajinderjitsingh506 2 года назад
ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈ ਸਾਰਾ ਜਬ ਇਹ ਗਹੇ ਬਿਪਰਨ ਕੀ ਰੀਤ ਮੈਂ ਨਾਂ ਕਰੂ ਇਨ ਕੀ ਪ੍ਰਤੀਤ ਵਾਹਿਗੁਰੂ ਜੀ
@jaswindersinghjassaa4810
@jaswindersinghjassaa4810 2 года назад
Sahi gal aa bilkul bai sant g sikh koum de dil c ,,,, te hegge v aa
@talwindersingh8929
@talwindersingh8929 2 года назад
ਅਫਸੋਸ ਸਿੱਖ ਅਜੇ ਵੀ ਨਹੀ ਸਮਝੇ ਸਾਨੂੰ ਕੁੱਟ ਖਾਣ ਦੀ ਆਦਤ ਪੈ ਗਈ ਪੰਜਾਬ ਵਿੱਚ ਅੱਜ ਤੱਕ ਉਹੀ ਪਾਰਟੀ ਜਿੱਤਦੀ ਆ ਜਿਸ ਦੀ ਵਾਗਡੋਰ ਦਿੱਲੀ ਦੇ ਹੱਥਾਂ ਵਿੱਚ ਹੁੰਦੀ ਹੈ
@gillsewak930
@gillsewak930 2 года назад
Main tah kise v party nu vote nhi punda
@ranjitsinghmehrok6636
@ranjitsinghmehrok6636 2 года назад
@@gillsewak930 simranjit maan nu jitao
@akhandbharat1357
@akhandbharat1357 2 года назад
@@ranjitsinghmehrok6636 oh ki karlu oo taljo ohne fer kom mra deni
@ranjitsinghmehrok6636
@ranjitsinghmehrok6636 2 года назад
@@akhandbharat1357 mraai ta badal te Congrss NE wa
@akhandbharat1357
@akhandbharat1357 2 года назад
@@ranjitsinghmehrok6636 Pehla congress te badal ne marai hun Agencia ne simranjeet Singh mann nu aa kam sopeya hoya
@gagansingh7930
@gagansingh7930 2 года назад
Sant jarnail Singh ji 👏
@mehndipalwan7549
@mehndipalwan7549 Год назад
ਯਾਦਵਿੰਦਰ ਵੀਰ ਜੀਬਹੁਤ ਬਹੁਤ ਧੰਨਵਾਦ ਵੀਰ ਜੀ
@SarbjitSingh-fp3oj
@SarbjitSingh-fp3oj 2 года назад
Manjit Singh fearless leader carry on good job waheguru mehar karan gaye thuahdi tandrusti lai shubh kamna love you brother
@satpreetsingh1780
@satpreetsingh1780 2 года назад
Sant vi trap ho Jaan te Sant nhi rehnde, Sant ji Parmatma de hukam ch si. Guru sahib de hukam anusaar Azaad Sant Sipahi Vala Jeevan si
@DrPrabhpreetSingh
@DrPrabhpreetSingh 2 года назад
Veere phone tap kite jaande hon te yrap vichaya jawe ta sher vi fas jaanda, edda hi baba banda singh bahadar ji de naal hoya c, te edda hi maharaja ranji singh ji naal hoya c, jihna de khoon ch hi gaddari hai andro hindu hi ne,oh sudhar ni sakde......
@bavneetsingh9459
@bavneetsingh9459 2 года назад
tusi fer sant da matlab ni samajhde veer ji.... sant virti bohut uchi hai dunia di koi takat ek puran gursikh nu Apne param vich nahi fsa sakdi.
@vikgaming3517
@vikgaming3517 Год назад
Kidha sant c oo.. lode daaa.
@DrPrabhpreetSingh
@DrPrabhpreetSingh Год назад
@@vikgaming3517 sant ta brahma c asli jihne kudichode ne aapni hi dhee saraswati da rape kita c, santani c asli parwati jihne hathi da lunn le ke hathi ganesh jammya c
@mohansingh5272
@mohansingh5272 2 года назад
G K Sahib Tuhadi Bahut Badi Kurbani Ha Sari Chal Badal Khad Gai
@sukhmandersingh6551
@sukhmandersingh6551 8 месяцев назад
ਬਹੁਤ ਠੋਸ ਵਿਚਾਰ ਸ:ਮਨਜੀਤ ਸਿੰਘ ਜੀ ਕੇ ਧੰਨਵਾਦ ਯਾਦਵਿੰਦਰ ਜੀ
@mohinderpalsingh4113
@mohinderpalsingh4113 Год назад
ਯਾਦਵਿੰਦਰ ਸਿੰਘ ਜੀ G K ਸਾਹਿਬ ਨਾਲ ਬਹੁਤ ਵਧੀਆ interview ਕੀਤੀ ਬਹੁਤ ਜਾਣਕਾਰੀ ਹਾਸਲ ਹੋਈ ਧੰਨਵਾਦ ਜੀ
@baljindersingh1184
@baljindersingh1184 2 года назад
ਸ ਮਨਜੀਤ ਸਿੰਘ ਜੀ ਦੀਆਂ ਗੱਲਾਂ ਬਿਲਕੁਲ ਸੱਚ ਹਨ।ਸਿੱਖ ਕੌਮ ਦੀਆਂ ਜੜ੍ਹਾਂ ਵਿਚ ਤੇਲ ਬਾਦਲਾਂ ਨੇ ਹੀ ਪਾਇਆ ਹੈ। ਕੌਮ ਦਾ ਬੇੜਾ ਗਰਕ ਕਰ ਦਿੱਤਾ ਹੈ।ਜਿਸ ਨੇ ਵੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਹੁਰਮਤੀ ਕੀਤੀ ਹੈ।ਉਹਦਾ ਬੇੜਾ ਗਰਕ ਹੋਵੇਗਾ।ਭਾਵੇਂ ਸਰਸੇ ਵਾਲਾ ਹੋਵੇ ਜਾਂ ਅਕਾਲੀ ਸਰਕਾਰ ਜਾਂ ਕਾਂਗਰਸ ਸਰਕਾਰ।
@pargatbhutwadhiajimerapind7353
@pargatbhutwadhiajimerapind7353 2 года назад
ਬਹੁਤ ਵਧੀਆ ਇੰਟਰਵਿਊ ਹੈ ਵੀਰ ਯਾਦਵਿੰਦਰ ਸਿੰਘ ਜੀ ਧਨਵਾਦ ਜੀ
@bhagwantpalsinghgill2949
@bhagwantpalsinghgill2949 2 года назад
Badal hamesha sikhaan deean lashaan tey syasat tey raaj krda riha
@bhupindersandhu5373
@bhupindersandhu5373 2 года назад
Waheguru ji.
@gopidhaliwal4693
@gopidhaliwal4693 2 года назад
ਮਨਜੀਤ िਸੰਘ ਦੀਅਾ ਗॅਲਾ िਬਲਕੁਲ ਸਚੀਅਾ ਹਨ
@Thealtafmalik_
@Thealtafmalik_ 2 года назад
Waheguru ji 🙏🙏
@surjitgill6411
@surjitgill6411 2 года назад
ਯਾਦਵਿੰਦਰ ਜੀ ਅਰਿਸਟ ਕਰਦੇ ਕਿਹੜੇ ਕੇਸ ਵਿੱਚ ਜਦੋਂ ਕਿ ਸੰਤਾਂ ਤੇ ਕੋਈ ਕੇਸ ਹੀ ਨਹੀਂ ਸੀ। ਹਥਿਆਰ ਵੀ ਲਾਇਸੰਸੀ ਸਨ। ਦਿੱਲੀ ਕੀ ਸੰਤ ਤਾਂ ਸਾਰੇ ਭਾਰਤ ਦੀ ਫੇਰੀ ਲਾ ਰਹੇ ਸਨ ਉਹ ਵੀ ਅੰਮ੍ਰਿਤ ਸੰਚਾਰ ਕਰਨ ਲਈ।
@baljeetkaur2072
@baljeetkaur2072 2 года назад
Bahut khoob ji shukria ji
@user-dt5vi1wf7j
@user-dt5vi1wf7j 2 года назад
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਾਡੇ ਹਿਰਦੇ ਵਿੱਚ ਵੱਸੇ ਹੋਏ ਹਨ ਹਮੇਸ਼ਾ ਲਈ ਸਤਿਨਾਮ ਸੀ੍ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏 ਧੰਨਵਾਦ ਜੀ🙏
@sonygill1311
@sonygill1311 7 месяцев назад
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@surjitgill6411
@surjitgill6411 2 года назад
ਜੀ ਕੇ ਸਾਹਿਬ ਇਹ ਨਾ ਕਹੋ ਅਸੀਂ ਦਰਬਾਰ ਸਾਹਿਬ ਢੁਆ ਲਿਆ ਇਹ ਕਹੋ ਸਾਡਾ ਦਰਬਾਰ ਸਾਹਿਬ ਢਾਅ ਦਿੱਤਾ ਗਿਆ।
@BalbirSingh-jv8un
@BalbirSingh-jv8un Год назад
Yadvendr Singh Real Journalist 👌 SHANDAAR POST 👌
@KingHunter3597
@KingHunter3597 Год назад
ਸਿੱਖਾਂ ਨੂੰ ਇੰਨਸਾਫ਼ ਅੱਜ ਤੱਕ ਨਹੀਂ ਮਿਲਿਆ ਜੀ
@BalkarSingh-ty2sj
@BalkarSingh-ty2sj Год назад
ਯਾਦਵਿੰਦਰ ਸਾਹਿਬ ਬਹੁਤ 2 ਧੰਨਵਾਦ ਨਵੀ ਪੀੜੀ ਨੂੰ ਸਿੱਖਾ ਦੇ ਨਿਰਸੰਗਾਰ ਬਾਰੇ ਗੁਪਤ ਚਾਲਾ ਬਾਰੇ ਚਸਮਦੀਦ ਗਵਾਹਾਂ ਜਰੀਹੇ ਜਾਨਕਾਰੀ ਉਪਲਬਧ ਕਰਵਾਉਣ ਲਈ।
@kirpasingh3624
@kirpasingh3624 2 года назад
Waheguru waheguru
@jassavirk3870
@jassavirk3870 2 года назад
bhut vadia vicharr santa bare bhut vadia yadwinder ji good job no 1 patrkar punjab
@harmelsroa5102
@harmelsroa5102 2 года назад
wahe guru ji.
@user-jh2nl8do3z
@user-jh2nl8do3z 2 года назад
Well spoken GK Sahab
@KuldeepSingh-ro7mq
@KuldeepSingh-ro7mq 2 года назад
ਵੀਰ ਜੀ, ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਨੇ ਵੀ 1975 ਵਿਚ ਵੀ ਇੰਦਰਾਂ ਦੇ ਸਾਹਮਣੇ ਬਹੁਤ ਗਰਮ ਬਚਨ ਕੀਤੇ ਸਨ
@Merapeo877
@Merapeo877 2 года назад
Fuduya 75 vich o indra gandhi da pitu si
@manjitsinghmanjitsingh660
@manjitsinghmanjitsingh660 2 года назад
ਵੀਰ ਜੀਓ....ਟਕਸਾਲ ਅਤੇ ਰਾੜਾ ਸਾਹਿਬ ਇਹ ਹੀ ਨੇ........ਸਂਤ.. ਬਾਬਾ ..ਈਸ਼ਰ ..ਸਿੰਘ ..ਜੀ..ਨੇ..ਵੀ....ਇੰਦਰਾ ..ਗਾਂਧੀ ...ਨੂੰ ..ਦਰਸ਼ਨ ...ਦੇਣ...ਤੋਂ ...ਇਨਕਾਰ ..ਕਰਤਾ...ਸੀ..!!!
@AvtarSingh-qc5eh
@AvtarSingh-qc5eh Год назад
​@@manjitsinghmanjitsingh660 ਇਨਕਾਰ ਕਰਨ ਵਾਲੇ ਚੂਹਿਆਂ ਦੀ ਐਨੀ ਔਕਾਤ ਨਹੀਂ ਸੀ, ਐਵੇਂ rss ਦੇ ਵਿੰਗ ਅਤੇ ਸਿੱਖ ਵਿਰੋਧੀ ਟਕਸਾਲ ਨੂੰ ਸਿਰ ਤੇ ਨਾ ਚੜਾਓ
@goonjpunjab
@goonjpunjab 7 месяцев назад
Bhut hi dunghi jankari ,dhanwad
@JasvinderSinghbajwa-ny7ob
@JasvinderSinghbajwa-ny7ob 7 месяцев назад
Sikh leaders ne gk sahab da aks duniya samney kinna vgarkey pesh kardey ne par kinni vadhiya sikhi hai gk sahab de Ander vaheguru tuhanu chardi cala vich rakhn
@harbanshehar5652
@harbanshehar5652 Год назад
G k sahib Bare interview vich true Jankari mili Good man Sant jarnail Singh Bhindra wale Punjab de Gdar aakali leadera ne indra Gandhi Nal milke. Saheed krva ditte ihna Gdara Da history Vich name Darj ho Gyaa
@GurtejSingh-cc4hp
@GurtejSingh-cc4hp 8 месяцев назад
ਸੰਤਾਂ ਵਰਗਾ ਅੱਜ ਦੇ ਸਮੇਂ ਕੋਈ ਕੋਈ ਪੈਦਾ ਨੀ ਹੋਇਆ ਨਾ ਹੋ ਸਕਦੈ ਕੋਈ ਕੁੱਝ ਕਹਿ ਜਾਵੇ ਖਾਲਿਸਤਾਨ ਜਿੰਦਾਬਾਦ
@randhirsinghbhandohal2927
@randhirsinghbhandohal2927 2 года назад
Salute to GK
@singhsukhchain7864
@singhsukhchain7864 2 года назад
🙏🙏🙏
@harpreetsingh7653
@harpreetsingh7653 2 года назад
Very right sir 🙏🙏
@rameshlal230
@rameshlal230 2 года назад
S Manjit Singh, I salute you.
@KuldeepSingh-ro7mq
@KuldeepSingh-ro7mq 2 года назад
ਬੱਸਾਂ ਦੀਆਂ ਛੱਤਾਂ ਤੇ ਹਥਿਆਰ ਬੰਦ ਸਿੰਘਾਂ ਦੇ ਬਹਿਣ ਤੇ ਸਿੰਘ ਦੱਸਦੇ ਹਨ ਕਿ ਬੱਸਾਂ ਵਿਚ ਸੰਗਤ ਬੈਠ ਜਾਂਦੀ ਸੀ ਸਿੰਘ ਉਪਰ ਬੈਠ ਜਾਂਦੇ ਸਨ
@lakshaybeniwal3703
@lakshaybeniwal3703 2 года назад
Bilkul shi kah rhe h bhaisab g k
@mohindersinghkumra1713
@mohindersinghkumra1713 2 года назад
Sant g mahan political mahan yodhe c always haq mangan wale di age hamesha ghat hundi a
@sunilsirsa4386
@sunilsirsa4386 2 года назад
'ਸੰਤ ਸਿਆਸੀ ਨਹੀਂ ਸੀਗੇ ਇਹ ਟ੍ਰੈਪ ਚ ਆਏ ਨੇ'- ਮਨਜੀਤ ਸਿੰਘ ਜੀ.ਕੇ.
@kanwarsidhu9520
@kanwarsidhu9520 Год назад
ਸੰਤ ਸਿਪਾਹੀ ਮਹਾਂ ਪੁਰਸ਼ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ
@lakshaybeniwal3703
@lakshaybeniwal3703 2 года назад
Bilkul bhut hi sachiya jankari derhe h badal sari rajniti kar gya
@devindergrewal2004
@devindergrewal2004 2 года назад
SYL ute lab wale 40 bande kihne mare si ? Oh vi tan centre da Kara si , sare desh vich hamdardi lai si.
@PremSingh-ek9iv
@PremSingh-ek9iv Год назад
V good
@TofanBasmati
@TofanBasmati 2 года назад
ਕਾਂਗਰਸ ਪਾਰਟੀ ਦਾ ਸਮਰਥਨ ਕਰਨ ਵਾਲੇ ਸਾਰੇ ਸਿੱਖ ਭਾਈਚਾਰੇ ਲਈ ਸੱਚਮੁੱਚ ਸ਼ਰਮਨਾਕ ਹੈ। 1984 ਤੋਂ 2022 ਤੱਕ ਪੰਜਾਬ ਵਿੱਚ ਅਜੇ ਵੀ ਸਿੱਖ ਕਾਂਗਰਸ ਪਾਰਟੀ ਚਲਾ ਰਹੇ ਹਨ। ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਸਿੱਖਾਂ ਨੂੰ ਜਿਹੜੇ ਅਕਾਲ ਤਖਤ ਸਾਹਿਬ ਨੂੰ ਢਾਹੇ ਜਾਣ ਬਾਰੇ ਭੁੱਲ ਗਏ ਹਨ। ਮੇਰੀ ਸਮੂਹ ਸਿੱਖ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਡੇ ਵੱਡੇ ਨੁਕਸਾਨ ਨੂੰ ਯਾਦ ਰੱਖੋ ਅਤੇ ਸਾਡਾ ਮਾਣ ਕਾਂਗਰਸ ਪਾਰਟੀ ਤੋਂ ਦੂਰ ਰਹੋ।
@jagdeepsingh6993
@jagdeepsingh6993 10 месяцев назад
Sant Jarnail Singh ji bhindranwale zindabaad 🙏🙏❤️♥️
@gurnamsingh1404
@gurnamsingh1404 2 года назад
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@JASBIRSINGH-dt9kf
@JASBIRSINGH-dt9kf Год назад
Manjit bai ...you are right in every way that's the truth ....
@sahibjatyani8241
@sahibjatyani8241 10 дней назад
Sahi gal aa sant jarnel singh ji warga koi ni ho skda na hona sant ji hamesha apni kom de haq di gal krde c sant ji sade dila ch akhri sah tak rahenge
@gogibairagi753
@gogibairagi753 Год назад
Very good 👍👍👍🙏🙏🙏
@milwantsingh8796
@milwantsingh8796 2 года назад
True information of gk sahib
@GurdeepDhillon1984
@GurdeepDhillon1984 2 года назад
Khush rho lkhi shah dea varsa
@dheerajlamba2834
@dheerajlamba2834 2 года назад
Badal ne Hamesha Shikaan da nuksaan kita hai, te us ne hi Akali Dal da name kharab kita, SGPC da v usne grima khatam ker ditee. Sala ne Family Business bna dita.
@bhagwantpalsinghgill2949
@bhagwantpalsinghgill2949 2 года назад
Sant ji is a great soul
@rajindersinghboparaiadvoca527
@rajindersinghboparaiadvoca527 2 года назад
0)
@jidrit999
@jidrit999 Год назад
i dont think so
@balwindersingh-jv3nn
@balwindersingh-jv3nn 8 месяцев назад
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji
@GHARAM-SANDHU-007
@GHARAM-SANDHU-007 2 года назад
👍🏼
@ManjinderSingh-hb6bl
@ManjinderSingh-hb6bl Год назад
ਜੀ ਕੇ ਸਿੰਘ ਤੁਹਾਡੇ ਪਿਤਾ ਜੀ ਨੂੰ ਏਜੰਸੀਆਂ ਨੇ ਕਤਲ ਕਰਵਾਇਆਂ ਸੀ। ਇਹ ਕੰਮ ਪੰਜਾਬ ਵਿੱਚ ਵੀ ਹੋਇਆਂ ਹੈ। ਸਿੱਖਾਂ ਨਾਲ ਹਮਦਰਦ ਰੱਖਣ ਵਾਲਿਆਂ ਨੂੰ ਪੁਲੀਸ ਕੈਂਟਾਂ ਨੇ ਕਤਲ ਕੀਤਾਂ ਸੀ।
@KuldeepSingh-ro7mq
@KuldeepSingh-ro7mq 2 года назад
ਦਰਬਾਰ ਸਾਹਿਬ ਤੇ ਹਮਲਾ ਕਰਕੇ, ਕਾਂਗਰਸ ਨੇ ਬਹੁ ਗਿਣਤੀ ਨੂੰ ਖੁਸ਼ ਕਰ ਕੇ ਵੋਟਾਂ ਲਈਆਂ
@falconsingh3216
@falconsingh3216 2 года назад
Eda mtlb ta ehi aa na vi majority sikha nu maar k kush hundi aa te jeda maarda osnu aaudeya naal nawazde ne
@akhandbharat1357
@akhandbharat1357 2 года назад
Loal hai tu v jmaaa...
@gurmailsingh6587
@gurmailsingh6587 Год назад
You type of honest leaders are required to lead sikh smaj.
@satpalsinghgrewal7360
@satpalsinghgrewal7360 2 года назад
Very good g k Saab ji
@inderpalsingh5996
@inderpalsingh5996 2 месяца назад
Waheguru ji
@Jaspalsingh-ho5cp
@Jaspalsingh-ho5cp 2 года назад
Sahi gaall
@tajinderpalsinghvicky637
@tajinderpalsinghvicky637 2 года назад
Good Interview
@user-zx1hx1gx9o
@user-zx1hx1gx9o 2 года назад
28:24 te jo gk bol reha ki meri snta nal gal hoyi mai keha ki sant ji j tahanu kuj hogea asi te mare javange es interview vich santa de nal hoyi meeting vich eh bol reha te dujia interview vich koi hor gal bol reha ki mai santa nu gusse nal keha ki tusi baharlea sikha da byana farr lea va bahut tikhi shabdawli bol reha gal bat di pta nahi ki sch a ki jhoth a es insan de dil ch jo apnia kahia gala badal janda
@BALJINDERSingh-gh4vm
@BALJINDERSingh-gh4vm 2 года назад
Baba jarnal singh ji bhindranwale
@BalbirSingh-jv8un
@BalbirSingh-jv8un Год назад
SEYLUT HAI MANJEET SINGH GK NU🙏🙏
@pashminderkaur9947
@pashminderkaur9947 2 года назад
ਬਿਲਕੁਲ ਸਹੀ ਕਿਹਾ ਆਪ ਜੀ ਨੇ ਇੰਦਰਾ ਗਾਂਧੀ ਅਪਨਾ ਮਨ ਬਣਾ ਰੱਖਿਆ ਸੀ ਦਰਬਾਰ ਸਾਹਿਬ ਉਪਰ ਹਮਲਾ ਕਰਨ ਦਾ । ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਤਾਂ ਇੱਕ ਬਹਾਨਾ ਸੀ ।
@gurjitsingh2028
@gurjitsingh2028 2 года назад
Good interview
@jaswindersinghjassaa4810
@jaswindersinghjassaa4810 2 года назад
Sant geani Jarnail Singh Khalsa bhindrawale baba g ik waar darshan de jaayo g waheguru ji
@Ohimunda
@Ohimunda 2 года назад
15 ku mint tan bhumika banan te la dine toon toon krke music te
@user-rq9sv7fk1e
@user-rq9sv7fk1e 7 дней назад
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕੋਮ ਦੇ ਮਹਾਨ ਯੋਧੇ
@meetgurpreet10
@meetgurpreet10 2 года назад
ਪੱਤਰਕਾਰ ਸਾਬ ਧੰਨਵਾਦ ਅਤੇ ਮਨਜੀਤ ਸਿੰਘ ਜੀ ਧੰਨਵਾਦ
@chathams9223
@chathams9223 2 года назад
No indra never wanted to attack, Sh Darbar sahib ji. Interview of Sikh Army officer who brought Tohra, longowal, Ramowalia, told that when I assured that they are safe, First question he was asked that Baj marya hai ke nahi ,means Bhindrawala.
@user-du5sb7fw4x
@user-du5sb7fw4x 10 месяцев назад
Sant jarnil singh khalsa Bhindrawalay sikha da Dil ❤✍🏻💯
@ajmersingh8066
@ajmersingh8066 Год назад
ਹੁਣ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਣ ਲੱਗ ਗਿਆ
@bhaiamandeepsinghhazurirag5145
@bhaiamandeepsinghhazurirag5145 8 месяцев назад
ਸੰਤ ਟ੍ਰੈਪ ਵਿਚ ਨਹੀਂ ਆ ਸਕਦੇ ਤੇ ਜਿਹੜੇ ਟ੍ਰੈਪ ਵਿੱਚ ਆ ਜਾਂਦੇ ਉਹ ਸੰਤ ਨਹੀਂ ਹੁੰਦੇ
@ajmersingh8066
@ajmersingh8066 Год назад
ਅੱਜ ਨਿਰੰਕਾਰੀ ਕਾਂਡ ਬੰਦ ਹੋ ਗਿਆ ਇਹ ਦੱਸੋ
@jagdeepsingh-bv1dz
@jagdeepsingh-bv1dz 2 года назад
GK saab speaks everything true.
@ASTeer1699
@ASTeer1699 Год назад
Dukandari krda chir da
@jagdeepsingh-bv1dz
@jagdeepsingh-bv1dz Год назад
@@ASTeer1699 dukandari tah sade sare leader kar rahe ne ji
@majorsinghmajorsingh3301
@majorsinghmajorsingh3301 Год назад
@@jagdeepsingh-bv1dz right bro
@kulveetchahal5489
@kulveetchahal5489 2 года назад
Very good reporting Yadwinder.
@harmeetsingh4610
@harmeetsingh4610 2 года назад
Sant Baba jarnail singh ji Khalsa bhindranwale zindabaad,,,,
@j.skundi7791
@j.skundi7791 11 месяцев назад
ਸੰਤ ਭਿੰਡਰਾਂ ਵਾਲੇ ਵਰਗਾ ਤੇ ਜਥੇਦਾਰ ਸੰਤੋਖ ਸਿੰਘ ਜੀ ਵਰਗਾ ਨਾ ਪੈਦਾ ਹੋਇਆ ਨਾ ਪੈਦਾ ਹੋਣਾ ਹੈ ਮੈਂ ਨੇੜਿਓ ਦੋਨਾਂ ਨੂੰ ਦੇਖਿਆ ਹੈ
@SukhwinderSingh-gs8zs
@SukhwinderSingh-gs8zs Год назад
ਵਾਹਿਗੁਰੂ ਮੇਹਰ ਕਰੇ ਜੀ ਸਰਦਾਰ ਮਨਜੀਤ ਸਿੰਘ ਸੱਚ ਨੇ ਬੋਲੇਆ
@sunilsirsa4386
@sunilsirsa4386 2 года назад
ਇਤਿਹਾਸ ਤੋਂ ਸਬਕ ਸਿੱਖਣਾ ਬਹੁਤ ਜ਼ਰੂਰੀ ਹੈ।
@amrikgoraya9709
@amrikgoraya9709 2 года назад
Yadwinder please interview Joginder Singh Spokesman he knows everything. Indera Gandhi offered everything Sikhs were asking. But Badal didn't let it happen . She sent a special envoy to Amritsar in 1975 when there was emergency in India. Thora and Ravel Singh were agreed to take the offers.But Badal done the strong opposition. Because had strong bond with Jan Sang modern BJp.
@GagandeepSingh-bc9fw
@GagandeepSingh-bc9fw 2 года назад
Very true bjp da tukad botch
@ASTeer1699
@ASTeer1699 6 месяцев назад
Some truth in what you state, however, not even a fool, will agree that Indra gandi offered everything Sikhs were asking.
@gopidhaliwal4693
@gopidhaliwal4693 2 года назад
🙏🙏🙏🙏🙏
@jaspalsingh1543
@jaspalsingh1543 6 месяцев назад
Great GK sahib
@nofarmersnofood96
@nofarmersnofood96 Год назад
Amritpal Veer! 2.0 ❤️🙌
@balsher
@balsher 2 года назад
Sant Kade v traip wich nahi ae..tusi apni pidi thale dekho
@achharsinghgill472
@achharsinghgill472 2 года назад
Sat Siri Akaal
@JatinderSingh-eu3mp
@JatinderSingh-eu3mp 2 года назад
Political person's will have political views, you should talk to Sikh intellectual like, Bhai Mandhir Singh, Dr Sewak Singh, Professor Kanwaljit Singh, Parmjeet Singh, Prof. Harpal Singh Pannu, S. Ajay pal Singh, Jaspal Singh Sidhu, Dr Gurtaran Singh, S. Harinder Singh USA, S. Ajmer Singh.
@ajmersingh8066
@ajmersingh8066 Год назад
ਹੁਣ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਕਿਉਂ ਨਹੀਂ ਪੈਂਦੀਆਂ
@kulbeervirk1162
@kulbeervirk1162 Год назад
Sant baba jarnail Singh Ji bhindrawale sab hamesha sade dilla vich jinda han
@manjotbrar7636
@manjotbrar7636 2 года назад
Very informative
@GurtejSingh-cc4hp
@GurtejSingh-cc4hp 8 месяцев назад
ਕਤੀੜਾਂ ਜੋ ਕਹੀ ਜਾਣ ਲਿਖੀ ਜਾਣ ਕੋਈ ਫਰਕ ਨੀ ਪੈਂਦਾ ਖਾਲਿਸਤਾਨ ਜਿੰਦਾਬਾਦ
Далее
Gặp 2 thánh troll | CHANG DORY | ometv
00:42
Просмотров 23 млн