Тёмный

ਸੰਸਦ ਚ ਕੰਗਨਾ ਰਣੌਤ ਦਾ ਨਾਮ ਲੈਕੇ ਆਹ ਕੀ ਬੋਲ ਗਏ ਰਾਜਾ ਵੜਿੰਗ 

Punjabi Ekta
Подписаться 464 тыс.
Просмотров 134 тыс.
50% 1

#PunjabiEkta #PunjabNews #RajaWarring
ਸੰਸਦ ਚ ਕੰਗਨਾ ਰਣੌਤ ਦਾ ਨਾਮ ਲੈਕੇ ਆਹ ਕੀ ਬੋਲ ਗਏ ਰਾਜਾ ਵੜਿੰਗ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on RU-vid which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Опубликовано:

 

30 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 306   
@techsupporter3831
@techsupporter3831 4 дня назад
ਕਿਸਾਨਾਂ ਲਈ ਬਹੁਤ ਵਧੀਆ ਜੋਸ਼ ਭਰਿਆ ਭਾਸ਼ਣ, ਬਹੁਤ ਚੰਗਾ ਰਾਜਾ ਵਰਿੰਗ ਜੀ
@talwindersingh463
@talwindersingh463 2 дня назад
Canga. Darama. Karda. Randa. Kush. 🥰🐒🤠😝84. Bool. Ge. Insaf. Mela. Ne. Darame. Na. Kar. 84💀💀😭🔥💀😭🔥💀🔥💀😭
@talwindersingh463
@talwindersingh463 2 дня назад
84. Me. Ketne. Mare. Yad. Kara. 84💀🔥💀🔥💀🔥💀🔥💀🔥💀🔥😭😭😭😭😭
@Puneetinder
@Puneetinder 9 часов назад
​@@talwindersingh463 @techsupporter3831 ehe indragandhi nu maa Nada te sant jarnail singh ji bhindrawale attwadi kha da
@JasbirSingh-rw4ds
@JasbirSingh-rw4ds 4 дня назад
ਅੱਜ ਰਾਜਾ ਵੜਿੰਗ ਪੰਜਾਬ ਵਾਸੀਆਂ ਕਿਸਾਨਾਂ ਦਾ ਦਰਦ ਲੈ ਕੇ ਗੱਜਿਆ ❤ ਧੰਨਵਾਦ ਜੀ
@iqbalsingh7208
@iqbalsingh7208 4 дня назад
ਜਿਹੜਾ ਵੀਰ ਭੈਣ ਬੱਚੇ, ਪੰਜਾਬੀ ਵਿੱਚ ਕੁਮਿੰਟ ਲਿਖ ਸਕਦੇ ਹਨ ਜਰੂਰ ਲਿਖਿਆ ਕਰੋ, ਪੰਜਾਬ ਬੋਲੀ ਦੇਸ਼ ਪੰਜਾਬ ਦੀ ਬੋਲੀ ਹੈ
@Abhimanyu-Singh1
@Abhimanyu-Singh1 4 дня назад
ਸਹੀ ਕਹਿ ਰਹੇ ਹੋ ਵੀਰਜੀ। ਗੁਰਮੁਖਿ ਸਾਡੀ ਮਾ ਬੋਲੀ।
@Gurpreetsingh-im3ro
@Gurpreetsingh-im3ro День назад
ਬਹੁਤ ਹੀ ਵਧੀਆ ਸੁਝਾਅ ਰਖਿਆ , ਬੜੇ ਪਿਆਰ ਦੇ ਨਾਲ ,ਵਾਹਿਗੁਰੂ ਜੀ ਕਿਰਪਾ ਕਰਨ ਜੀ
@MotiLal-qj9sp
@MotiLal-qj9sp 4 дня назад
ਪੰਜਾਬ ਦਾ ਸ਼ੇਰ ਸਿੰਘ ਬਹੁਤ ਬਹੁਤ ਧੰਨਵਾਦ ਪੰਜਾਬ ਦਾ ਮੁੱਦਾ ਚੁੱਕਣ ਲਈ ਪੰਜਾਬੀ ਭਾਸ਼ਾ ਪੰਜਾਬੀਆਂ ਦੀ ਮਾ ਬੋਲੀ ਨੂੰ ਕੋਟ ਕੋਟ ਨਮਨ
@JogaSingh-xs9jb
@JogaSingh-xs9jb 4 дня назад
ਧੰਨਵਾਦ ਰਾਜਾ ਵੜਿੰਗ ਜੀ ਤੁਸੀ ਮੁੱਖਮੰਤਰੀ ਪੰਜਾਬ ਦੇ
@kingqueen7631
@kingqueen7631 День назад
😂😂yaad hasa aunda hun pehla bhagwant hun warig😅
@jasvirkaur7981
@jasvirkaur7981 4 дня назад
ਰਾਜਾ ਵੜਿੰਗ ਨੇ ਕਿਹਾ ਬਿਲਕੁਲ ਸੱਚ ਹੈ
@kartargrewal8638
@kartargrewal8638 День назад
jasvir ji,legal way naal harao ehna nu,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।
@palasingh6384
@palasingh6384 4 дня назад
ਐਮ ਪੀ ਸਾਹਿਬ ਬਹੁਤ ਵਧਿਆ ਭਾਸਣ ਦਿੱਤਾ ਚੰਗੀ ਪਰ ਗਰੀਬ ਮਜਦੂਰਾ ਬਾਰੇ ਵੀ ਗੱਲ ਕਰ ਲਿਆ ਕਰੋ ਕਿ ਗਰੀਬ ਮਜਦੂਰ ਨੂੰ ਕੁੱਛ ਨਹੀ ਚਹਿਦਾ ਕਿ ਗਰੀਬ ਮਜਦੂਰ ਦੀਆ ਵੋਟਾ ਨਹੀ ਹਨ ਐਮ ਪੀ ਸਾਹਿਬ
@user-su8yw5zf8x
@user-su8yw5zf8x 4 дня назад
ਰਾਜਾ ਵੜਿੰਗ ਜੀ ਵਾਹਿਗੁਰੂ ਜੀ ਮੇਹਰ ਕਰਨ
@surjitkaur6980
@surjitkaur6980 4 дня назад
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ , ਨਾ ਦੇਤੇ ਕੁਰਬਾਨੀ ਗੁਰੂ ਤੇਗ ਬਹਾਦਰ ਤੋ ਇਨਕਾ ਕਿਆ ਹੋਤਾ
@user-ep3uf5wh2f
@user-ep3uf5wh2f 3 дня назад
WAHI HOTA JO MANJURY GURU RAM DAS Hota hai
@beejumarwah6431
@beejumarwah6431 3 дня назад
@surjit kaur: “ਨਾ ਕਹੂ ਅਬ ਕੀ ਨਾ ਕਹੂ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਬ ਕੀ”.
@surjitkaur6980
@surjitkaur6980 3 дня назад
@@beejumarwah6431 👍
@maandeep1064
@maandeep1064 День назад
Waheguru g 🙏
@Vaidikbharta
@Vaidikbharta День назад
Wo dono Hindu hi theyy.
@HarjinderKaur-cg4es
@HarjinderKaur-cg4es 4 дня назад
ਜਿਉਂਦੇ,ਰੱਹੋ,ਵੀਰ,ਰਾਜਾ,ਜੀ❤❤🎉
@BaljitSingh-vk6jf
@BaljitSingh-vk6jf День назад
ਬਹੁਤ ਵਧੀਆ ਰਾਜਾ ਜੀ ਤੁਸੀ ਪੰਜਾਬ ਲਈ ਵਧੀਆ ਬੋਲਿਆ ਬਾਕੀ ਜੋ ਪਹਿਲਾ ਪਾਰਲੀਮੈਂਟ ਜਾਂਦੇ ਓ ਤਾ ਭੇਡਾਂ ਸੀ ਗੂਡ ਰਾਜਾ ਜੀ ਮਜਾ ਆ ਗਿਆ 🙏🙏🙏👍🌟
@pritpalsingh8317
@pritpalsingh8317 4 дня назад
ਧੰਨਵਾਦ ਰਾਜਾ ਵੜਿੰਗ ਜੀ ! ਬਹੁਤ ਵਧੀਆ ਭਾਵਪੂਰਤ ਬੋਲ ਬੋਲੇ ਪਾਰਲੀਮੈਂਟ ਵਿੱਚ !👍👍🙏🙏
@paramjitkhattra937
@paramjitkhattra937 3 дня назад
thank you raja waring God bless you kisan Ekta jindabad
@jindersinghjindersingh8402
@jindersinghjindersingh8402 4 дня назад
ਸਲਿਉਟ ਰਾਜਾ ਵੜਿੰਗ ਸਾਹਿਬ ਜੀ ਸਲਿਉਟ ਆ
@mandeepkaliewalaofficial5828
@mandeepkaliewalaofficial5828 6 часов назад
ਰਾਜਾ ਵੜਿੰਗ ਜੀ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ☝️🙏
@Jupitor6893
@Jupitor6893 3 дня назад
ਵਾਹਿਗੁਰੂ ਜੀ ਚੜੵਦੀ ਕਲਾ ਬਖਸ਼ਣ 🙏
@user-wk7vt6pl3t
@user-wk7vt6pl3t 4 дня назад
ਬਹੁਤ ਵਧੀਆ ਜੋਸ਼ ਭਰਿਆ ਭਾਸ਼ਣ
@user-kt2jp5cw8f
@user-kt2jp5cw8f 4 дня назад
ਕੰਗਣਾ ਨੂੰ ਧਿਆਨ ਨਾਲ ਦੇਖੋ,ਨਸ਼ੇ ਚ ਟੁੱਨ ਐ।😅😅😅😅
@GurdeepSingh-cl3zc
@GurdeepSingh-cl3zc 4 дня назад
Very nice and truthful speech for the point of Punjab without any fear for public opinions 👍 Thanks Raja ji.
@JagirsinghKhakh
@JagirsinghKhakh 4 дня назад
ਬਹੁਤ ਵਧੀਆ ਜੀ ਮੇਹਰ ਕਰੋ ਜੀ। ਵਾਹਿਗੁਰੂ ਜੀ ❤ ਧੰਨਵਾਦ ਜੀ
@SUKHDEVSINGH-jb8tp
@SUKHDEVSINGH-jb8tp 3 дня назад
ਰਾਜਾ ਵੜਿੰਗ ਜੀ ਬਹੁਤ ਵਧੀਆ ਗੱਲ ਕੀਤੀ ਤੁਸੀਂ
@gurwinderSingh-rv7id
@gurwinderSingh-rv7id 4 дня назад
ਛਾ ਗਿਆ ਰਾਜਾ ਵੜਿੰਗ ❤
@JaswinderSingh-ll3ix
@JaswinderSingh-ll3ix 4 дня назад
ਰਾਜਾ ਜੀ ਸਹਾਰਾ ਦਾ ਵੀ ਹੱਲ ਕਰ ਦੋ ਸ਼ਾਹ ਕਹਨਦਾ ਸੀ ਸਾਰੇਆਂ ਦਾ ਪੈਸਾ ਵਾਪਸ ਕਰਾ ਗੇ ਪਰ ਕਿਸੇ ਨੂੰ ਨੀ ਮਿਲੀਆ ਮੁਦਾ ਚੁਕੋ
@JaishreeKrishnaJaishreeKri-k4p
Jai Jawan Jai kissan majdur akta jindabad। Waheguru ji ka Khalsa waheguru ji ki Fateh
@SukhwinderSingh-wq5ip
@SukhwinderSingh-wq5ip 4 дня назад
ਬਹੁਤ ਵਧੀਆ ਬਾਈ ਜੀ ❤❤
@goldyrasulpur8328
@goldyrasulpur8328 4 дня назад
ਬੋਹਤ ਵਧਿਆ ਬਾਈ ਜੀ good speech
@surjitkaur1895
@surjitkaur1895 4 дня назад
ਬਹੁਤ ਵਧੀਆ
@prabhjotsingh7542
@prabhjotsingh7542 4 дня назад
Wooo super से उपर, ਆਨੰਦ ਮਾਣ ਰਿਹਾ ਹੈ
@navdeepramana7478
@navdeepramana7478 4 дня назад
ਬਹੁਤ ਵਧੀਆ ਵੀਰ ਜੀ ❤❤
@prabhjotkaur629
@prabhjotkaur629 4 дня назад
ਬਹੁਤ ਵਧੀਆ ਲੱਗਾ ਵਧਾਈ ਦੇ ਪਾਤਰ ਹੋ ਅਪਣੇ ਕਿਸਾਨੀ ਸੰਘਰਸ਼ ਅਪਣੇ ਹੱਕ ਸੱਚ ਦੀ ਗੱਲ ਕੀਤੀ ਵਾਹਿਗੁਰੂ ਸੋਝੀ ਸੁਮਤ ਇਤਫਾਕ ਪਿਆਰ ਧੀਰਜ਼ ਨਿਮਰਤਾ ਸੰਤੋਖ ਗਿਆਨ ਬਖਸ਼ਣ ਸੱਚੋ ਹੀ ਸੱਚ ਨਿਬੜੇ ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ ਨਾ ਕੋ ਬੈਰੀ ਨਹੀਂ ਬਿਗਾਨਾ ਪਰ ਅਪਣੇ ਹੱਕ ਲਈ ਇੱਕ ਮੁੱਠ ਹੋਈ ਏ🙏
@jagjiwansingh7281
@jagjiwansingh7281 4 дня назад
Good Raja ji waheguru mehar bhareya Hath Rakhna ji
@JaswinderSandhu-cs5ti
@JaswinderSandhu-cs5ti 3 дня назад
ਰਾਜਾ ਵੜਿੰਗ ਜਿੰਦਾਬਾਦ ਜਿੰਦਾਬਾਦ
@HarjinderSingh-pk9uj
@HarjinderSingh-pk9uj 4 дня назад
ਰਾਜਾ ਵੜਿੰਗ ਵਾਹ 👌
@harindersinghsandhu905
@harindersinghsandhu905 4 дня назад
Good speech Raja ji
@kuldipsingh8072
@kuldipsingh8072 4 дня назад
ਦਿੱਲੀ ਪੰਜਾਬ ਦੀ ਬਣੀ ਹੀ ਨਹੀ ਵਡਿੰਗ ਸਾਹਬ ਧੰਨਵਾਦ ਤੁਹਾਡਾ ਆਵਾਜ ਚੁੱਕਣ ਲਈ
@kulwantsinghh2396
@kulwantsinghh2396 3 дня назад
Salute Raja bring
@balkarjattana8064
@balkarjattana8064 4 дня назад
Raja waring very good speech 🙏👏👏👏
@reetraj8533
@reetraj8533 4 дня назад
Very good
@BalwinderSingh-uw9qq
@BalwinderSingh-uw9qq 2 дня назад
ਬਹੁਤ ਵਧੀਆ ਗੱਲ ਜੀ
@user-hm9ri2ze1i
@user-hm9ri2ze1i 3 дня назад
ਰਾਜਾ ਜੀ ਇਸੇ ਤਰਾ ਧਕ ਪਾਈ ਰਖੋ
@user-bw1bl1rq5k
@user-bw1bl1rq5k 4 дня назад
ਵਾਹ ਜੀ
@deepvolley9590
@deepvolley9590 4 дня назад
ਰਾਜਾ ਤਨ ਰਾਜਾ ਐ
@newgilltruckbodypatran
@newgilltruckbodypatran 4 дня назад
ਅਗਲਾ ਮੁੱਖ ਮੰਤਰੀ ਪੱਕਾ ਰਾਜਾ
@BallkarSingh
@BallkarSingh 4 дня назад
o ta dogla nikliya 😂
@hansaliwalapreet812
@hansaliwalapreet812 4 дня назад
Weldon Raja ji❤❤❤🎉🎉vvvvvvvery nice 👌 👍 speech ❤❤🎉🎉
@jassdhiman5101
@jassdhiman5101 4 дня назад
❤❤❤❤❤
@subashsandhu2664
@subashsandhu2664 4 дня назад
Good speech raja ji
@gurpreetbhullar2821
@gurpreetbhullar2821 День назад
ਇਹ ਕੰਮ ਠੀਕ ਕੀਤਾ ਹੈ
@shamikour2739
@shamikour2739 4 дня назад
❤❤❤❤❤❤❤❤❤❤❤
@happysohi1018
@happysohi1018 4 дня назад
ਜੀ ਓ ਰਾਜਾ
@nachhattarsinghtoor3608
@nachhattarsinghtoor3608 4 дня назад
Very good Raja ji
@choudhary1193
@choudhary1193 2 дня назад
Kisan ekta zindabad ❤
@premsingh993
@premsingh993 День назад
Excellent speech very good raja g
@jagseersinghwahsgurukjibra9890
🌹ਰਾਜਾ ਜੀ ਪੰਜਾਬ ਦੀ ਗੱਲ ਕਰ ਰਹੇ ਹਨ ਸਿੱਧੂ ਮੂਸੇ ਵਾਲੇ ਜੀ ਦੀ ਗੱਲ ਕੀਤੀ ਕਿਸਾਨ ਦੀ ਗੱਲ ਕੀਤੀ ਧੰਨਵਾਦ ਵਾਹਿਗੁਰੂ ਜੀ ਪਰ ਅਫਸੋਸ ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਬਾਰੇ ਵੀ ਬੋਲਣਾ ਸੀ ਚੁਣੇ ਹੋਏ ਨੁਮਾਇਦੇ ਬਾਰੇ ਬੋਲਣਾ ਸੀ ਇਹ ਵੀ ਸੰਹੁ ਚੁਕਦੇ ਪੰਜਾਬ ਦੀ ਗੱਲ ਕਰਦੇ ਜੀ ਧੰਨਵਾਦ ਵਾਹਿਗੁਰੂ ਜੀ
@laddimatti77
@laddimatti77 4 дня назад
1984 ਬਾਰੇ ਵੀ ਜ਼ਰੂਰ ਬੋਲਣਾ ।
@yadwindergill9590
@yadwindergill9590 4 дня назад
ਕੰਗਨਾ ਬੋਲੀ ਨਹੀ
@user-xd1fx4re8h
@user-xd1fx4re8h 4 дня назад
ਬਹੁਤ ਵਧੀਆ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕੋ ਪੰਜਾਬੀ ਲਿਖੋ ਪੰਜਾਬੀ ਬੋਲੋ ਵਿਰਸੇ ਦੀਆਂ ਗੱਲਾਂ ਕਰੋ
@KulwinderKaur-wy6iw
@KulwinderKaur-wy6iw 4 дня назад
ਕਾਂਗਰਸ ਪਾਰਟੀ ਜ਼ਿੰਦਾਬਾਦ
@BaldevSingh-td3qp
@BaldevSingh-td3qp 9 часов назад
ਬਹੂਤ ਵਧੀਆ ਜੀ
@user-HS25
@user-HS25 4 дня назад
Good 👍
@balkarsran6305
@balkarsran6305 4 дня назад
Good 👍😊
@narinderpalsingh9699
@narinderpalsingh9699 2 дня назад
Bahut vadia Raja sahib
@AmritKaur-he2xd
@AmritKaur-he2xd 4 дня назад
Raja ji jindabad ❤
@jatinderpalsinghgill
@jatinderpalsinghgill 4 дня назад
Very good Raja warhing ji🌷🙏🙏💕👍
@vickyrandhawa1209
@vickyrandhawa1209 4 дня назад
Bilkul shi keha g
@robinkansal8677
@robinkansal8677 4 дня назад
ਰਾਜਾ ਵੜਿੰਗ ਬਿਲਕੁਲ ਸਹੀ ਕਿਹਾ
@karunanegi1890
@karunanegi1890 3 дня назад
Great 👍
@user-ic9cc1ks1x
@user-ic9cc1ks1x 4 дня назад
Very good raja ਵੜਿੰਗ g
@SukwindarKaur
@SukwindarKaur 4 дня назад
ਲੇਸ ਕੁਰਕਰੇ ਦਲੀਆ ਖਾਣ ਪੀਣ ਦਾ ਸਾਰਾ ਸਮਾਨ ਕਿਸਾਨ ਦੀ ਪੈਦਾ ਕੀਤੀ ਹੋਈ ਫ਼ਸਲ ਤੋ ਤਿਆਰ ਕੀਤਾ ਜਾਂਦਾ ਹੈ ਤੇ ਕੰਪਨੀ ਸਮਾਨ ਤਿਆਰ ਕਰਕੇ ਉਹ ਆਪਣਾ ਇੱਕ ਪੱਕਾ ਰੇਟ ਤੈ ਕਰਦੀ ਹੈ ਜੇਕਰ ਕਿਸਾਨ ਆਪਣੀ ਫ਼ਸਲ ਤਿਆਰ ਕਰਦਾ ਹੈ ਤਾਂ ਉਹ ਪੱਕਾ ਰੇਟ ਕਿਉਂ ਨਹੀਂ ਰੱਖ‌ ਸਕਦਾ ਕਿਸਨਾ ਨਾਲ ਸਰਕਾਰ ਧੱਕਾ ਕਿਉਂ ਕਰਦੀ ਹੈ
@Jeevan_Recipies88
@Jeevan_Recipies88 4 дня назад
❤️ Sidhu ❤️ Moose ❤️ wala
@chardikala5
@chardikala5 Час назад
Well done 👍
@harwindersingh4011
@harwindersingh4011 4 дня назад
Good
@DaljeetsinghSingh-no3kp
@DaljeetsinghSingh-no3kp Час назад
V good 👍
@Gagansukh21
@Gagansukh21 3 дня назад
Good work veer ji raja veere god bless u
@user-tm1kb9qp2z
@user-tm1kb9qp2z 4 дня назад
ਮਜਦੂਰ ਦੀ ਗੱਲ ਕੀਤੀ ਆ ਕਦੇ । ਗਰੀਬ ਦਾ ਟੈਮਪਾਸ ਕਿਵੇ ਹੁੰਦਾ ।ਕਿਸਾਨ ਫਸਲ ਕੌਨ ਪਾਲਦਾ ।ਸਰਮ ਮੱਨੋ ਗਰੀਬ ਦਾ ਦਿਲ ਵੇਖੋ । ਉਹ ਵੀ ਉਸੇ ਮੁੱਲ ਦੀ ਚੀਜ ਲੈ ਦਾ ਜਿਹਡ਼ਏ ਮੁਲ ਦੀ ਤੁਸੀ ਲੈਣੇ ਉਹ । ਸੋਚੋ 🤔🤔😪😢😭
@user-oo3ud1kt3y
@user-oo3ud1kt3y 4 дня назад
Good presnalty❤🙏
@Navjotkaur81016
@Navjotkaur81016 22 часа назад
Awaaj buland kri Punjab lai raja Vadig ji ne aaje tah Punjab da eak sher aaia hai loksabha vich aaje tah amritpal Punjab de sher ne aauna hai loksabha vich🙏
@newgilltruckbodypatran
@newgilltruckbodypatran 4 дня назад
ਸਵਾਦ ਲਿਆਤਾ ਰਾਜੇ ਨੇ
@Jatt673
@Jatt673 4 дня назад
Raja g thanks
@anmoltarad8365
@anmoltarad8365 4 дня назад
Very good ❤❤❤❤❤
@harwindersingh4654
@harwindersingh4654 2 дня назад
Waheguru ji
@arvindersingh5606
@arvindersingh5606 4 дня назад
ਰਾਜਾ ਵੜਿੰਗ ਜੀ ਨੇ ਬਾ ਕਮਾਲ ਭਾਸ਼ਣ ਦਿੱਤਾ
@rajatchander8911
@rajatchander8911 4 дня назад
Raja sahi gal krda aa
@user-nl9ex4fp5n
@user-nl9ex4fp5n 4 дня назад
ਜਦੋ ਬੋਲਣ ਵਾਲ਼ੇ ਤਾਂ ਸੰਦਨ ਜਾਕੇ ਹਿੰਦੀ ਬੋਲੀ ਜਾਂਦੇ ਹੈ ਆਪਾਂ ਤਾਂ ਪੰਜਾਬੀ ਚ ਕਮੈਟ ਕਰੀ ਜਾਨੇ ਆਥੈਕਯੂ ਜੀ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਜੀ
@sukhdeepsingh-ku3fc
@sukhdeepsingh-ku3fc 3 дня назад
ਉਹ ਭਰਾਵੋ, ਹਿੰਦੀ ਤਾਂ ਇੱਕ ਭਾਸ਼ਾ ਏ! ਭਾਸ਼ਾ ਤਾਂ ਇੱਕ ਬੋਲਣ ਦਾ ਸਾਧਨ ਹੁੰਦਾ! ਤੁਸੀਂ ਲੋਕ ਅੰਗਰੇਜ਼ੀ ਕਿਉਂ ਸਿੱਖ ਰਹੇ ਓ, ਉਦੋਂ ਅਣਖ਼ ਕਿੱਥੇ ਜਾਂਦੀ ਏ
@GurpreetKaur-jm2sy
@GurpreetKaur-jm2sy 3 часа назад
Well done
@fatehsingh7323
@fatehsingh7323 4 дня назад
Good sir ji 👍👍👍👍👍
@balvirkaur778
@balvirkaur778 4 дня назад
ਬਹੁਤ ਵਧੀਆ ਸਰਕਾਰ ਦੇ ਕੰਨ ਖੋਲੇ ।
@gurwantsingh7241
@gurwantsingh7241 4 дня назад
ਿਵਦਆ ਰਾਜਾ ਤਾ ਸਚੀ ਰਾਜਾ ਆ
@deolphotogallery1102
@deolphotogallery1102 4 дня назад
Good job Raja sahib
@Jeetsingh37175
@Jeetsingh37175 2 часа назад
ਬਹੁਤ ਵਦੀਆ
@harwindersingh4011
@harwindersingh4011 4 дня назад
ਵਧੀਆ ਰਾਜਾ ਜੀ ਜ਼ਿੰਦਾਬਾਦ
@JaswantSinghThind-u4s
@JaswantSinghThind-u4s 4 дня назад
GOOD.RAJA.GE
@GurmeetSingh-nm4oj
@GurmeetSingh-nm4oj 4 дня назад
ਰਾਜਾ ਵੜਿੰਗ ਜ਼ਿੰਦਾਬਾਦ
@dharamsingh5541
@dharamsingh5541 2 дня назад
Raja bheji bahut vadhia kisana da dard sunaya ji.bdi mehawani ji Hun ik step bandi singha bare vee chukk lavo kull dunia tuhanu akha te bitha lavegi ji. Ajj bahut sohny sohny muddy uthay ji Dillon salute aa ji aap.ji nu Shabad nhi tuhadi tareef lai Bdi meharwani ji
@beantkaur9040
@beantkaur9040 4 дня назад
👍👍👍👍👍🙏🏼🙏🏼
@user-fe2wp1gt7v
@user-fe2wp1gt7v 4 дня назад
Right 👍
@jagdeepsandhu9659
@jagdeepsandhu9659 4 дня назад
ਅਰਿ ਨੂੰਹ ਹਰਿ ਬੋਲ ਗਏ ਵੀਰ ਜੀ ।
@samuelmasih6125
@samuelmasih6125 4 дня назад
Great Raja waring ji, keep it up
@shubkaransingh2511
@shubkaransingh2511 3 дня назад
Very nice 👌 very good saab g
@gurinderjitsingh459
@gurinderjitsingh459 4 дня назад
RAJA GREAT
@LakhwinderSingh-ih5ud
@LakhwinderSingh-ih5ud 3 дня назад
Very good wading ji
Далее
КТО ЭТО БЫЛ?
25:31
Просмотров 1,1 млн
меня не было еще год
08:33
Просмотров 1,7 млн