Тёмный

CM ਮਾਨ ਨੇ ਮਾਂਜਤਾ ਸ਼ੀਤਲ ਅੰਗੂਰਾਲ ਰੋਣ ਤੋਂ ਬਾਅਦ ਅੱਜ ਰੱਜਕੇ ਬਣਾਈ ਰੇਲ 

Punjabi Ekta
Подписаться 466 тыс.
Просмотров 68 тыс.
50% 1

#PunjabiEkta #PunjabNews #BhagwantMann #SheetalAngural
CM ਮਾਨ ਨੇ ਮਾਂਜਤਾ ਸ਼ੀਤਲ ਅੰਗੂਰਾਲ ਰੋਣ ਤੋਂ ਬਾਅਦ ਅੱਜ ਰੱਜਕੇ ਬਣਾਈ ਰੇਲ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on RU-vid which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Опубликовано:

 

5 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 241   
@manishkambojj5749
@manishkambojj5749 4 дня назад
ਭਗਵੰਤ ਮਾਨ ਜਿੰਦਾਬਾਦ
@user-ir4cv6br6p
@user-ir4cv6br6p 4 дня назад
@@manishkambojj5749 Bhagwant mann 100% corrupt cm hai. hazaara crore kha geya. Noc de Nam te mla 20 lac 30 lac lende aa.
@amerjeetsingh833
@amerjeetsingh833 4 дня назад
ਇਹ ਦੇਖ ਲੋ ਧਮਕੀ ਵੋਟ ਸਾਨੂੰ ਪਾਉ ਕੰਮ ਤਾਂ ਹੋਣ ਗੇ ਐਮ ਪੀ ਤਿੰਨ ਦਿਤੇ ਤੇਰਾਂ ਹੱਥਾਂ ਵਾਲਿਆ ਮੰਗਦੇ ਸੀ ਅੰਕਲ ਅਜੇ ਨਹੀ ਆਈ ਹੋਰ ਜਲੰਧਰ ਵਾਲੇ ਸਮਝੋ
@DaljitSingh-gq8rm
@DaljitSingh-gq8rm 4 дня назад
ਤੁਸੀਂ ਮਾੜਾ ਤਾ ਕੀਤਾ ਹੀ ਹੈ ਸਾਰੇ ਨੂੰ ਮਾਜ ਤੇ ਘਰ ਜਿਉ ਬਿਠਾ ਦਿੱਤਾ
@prxxt7368
@prxxt7368 4 дня назад
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏hhhhhhuu77uyhhgghhhyubrwtbenyeyney3yjj3wyj3yjrun
@balvirsingh5810
@balvirsingh5810 4 дня назад
ਜਲੰਧਰ ਵਾਲਿਉ ਐਨ ਐਸ ਏ ਲਾਉਣ ਦਾ ਬਦਲਾ ਭੰਡ ਤੋ ਲੈਣਾ ਚਾਹੀਦਾ ਵੋਟਾਂ ਨਹੀਂ ਪਾਉਣੀਆਂ
@Jatt673
@Jatt673 4 дня назад
Hoju kam pakka 👍
@ranjitsaran8852
@ranjitsaran8852 4 дня назад
badal nu lai ao ja raja
@Jatt673
@Jatt673 4 дня назад
@@ranjitsaran8852 Badal ☁️ nu utto lai aao ni dil
@Lion-hr2em
@Lion-hr2em 4 дня назад
Amritpal Tera jeeja
@Sukhdev-wd6me
@Sukhdev-wd6me 4 дня назад
ਮਾਨ ਸਾਹਿਬ ਜੀ ਜਦੋ ਸਾਰਿਆ ਜਿਲਿਆ ਵਿਚ ਸੀ ਐੱਮ ਦਫਤਰ ਬਣਾ ਦਿਤੇ ਤਾ ਆਪ ਜੀ ਨ ਇਥੇ ਘਰ ਕਰਾਏ ਤੇ ਲੈਣ ਦੀ ਕੀ ਲੋੜ ਸੀ ਬਹੁਤ ਬਹੁਤ ਅਫਸੋਸ ਹੈ ਮੁੱਖ ਮਤਰੀ ਜੀ 😢😢😢😢😢
@yudhbirsingh6993
@yudhbirsingh6993 4 дня назад
Honesty is the best policy ❤
@kulvirsingh4829
@kulvirsingh4829 4 дня назад
Law And Oder ਦਾ ਬੁਰਾ ਹਾਲ ਆਂ ਪੰਜਾਬ ਦਾ, ਸਾਰੇ ਅਹੁਦੇ ਮਾਨ ਸਾਬ ਤੁਸੀ ਆਪਣੇ ਕੋਲ ਰੱਖੇ ਹੋਏ ਆ, ਕੁੰਵਰ ਵਿਜੈ ਪ੍ਰਤਾਪ ਵਰਗੇ ਕਾਬਿਲ ਬੰਦੇ ਤੁਸੀ ਖੂੰਜੇ ਲਾਏ ਹੋਏ ਆ, ਤੁਹਾਡੇ ਮੰਤਰੀਆ ਦੇ ਕਿੰਨੇ ਮਸਲੇ ਖੜੇ ਹੋਏ ਕਿਸੇ ਇੱਕ ਤੇ ਵੀ ਕਾਰਵਾਈ ਨਹੀ ਹੋਈ, ਕਈ ਤਾਂ ਗੰਦੇ ਮਾਮਲਿਆ ਵਿੱਚ ਫਸੇ ਹੋਏ ਆ, ਮਾਨ ਸਾਬ ਲੋਕਾਂ ਨੇ ਦੂਜੀਆ ਪਾਰਟੀਆ ਤੋਂ ਦੁਖੀ ਹੋ ਕੇ ਤੁਹਾਨੂੰ ਜਿਤਾਇਆ ਸੀ 92 ਸੀਟਾ ਤੋੰ ਜਿਤਾਇਆ ਜੇ ਦੁਬਾਰਾ ਇਲੈਕਸ਼ਨ ਹੋਣ ਤਾਂ ਤੁਸੀ ਕਿੱਥੇ ਕੁ ਖੜੇ ਆ ਤੁਹਾਨੂੰ ਸਾਰਾ ਪਤਾ, ਇੱਕ ਜਿਮਨੀ ਚੋਣ ਨੇ ਤੁਹਾਨੂੰ ਨਾਨੀ ਯਾਦ ਕਰਾਈ ਪਈ ਆ, ਚੁਟਕਲੇ ਛੱਡੋ ਹੁਣ ਸੀਰੀਅਸ ਹੋ ਜਾਓ ਲੋਕਾਂ ਨੂੰ ਨਕਲੀ ਹਸਾਉਣਾ ਬੰਦ ਕਰੋ, ਜੇ ਕੁੱਝ ਵਧੀਆ ਕਰ ਸਕਦੇ ਆ ਪੰਜਾਬ ਲਈ ਤਾਂ ਕਰ ਲਓ ਫਿਰ ਵੇਲਾ ਹੱਥ ਨਹੀ ਆਉਣਾ, ਵੇਲੇ ਦੇ ਰਾਗ ਕੁਵੇਲੇ ਦੀਆ ਟੱਕਰਾਂ ਵਾਲੀ ਗੱਲ ਹੋਣੀ ਆ ਤੁਹਾਡੇ ਨਾਲ
@BaljeetSingh-wi1tu
@BaljeetSingh-wi1tu 4 дня назад
ਸੀ ਐਮ ਸਾਹਿਬ ਇਹ ਤਾਂ ਠੀਕ ਹੈ ਕਿ ਚੋਣ ਹੋਣੀ ਨਹੀਂ ਸੀ ਚਾਹੀਦੀ।ਪ੍ਰੰਤੂ ਤੁਸੀਂ ਦਸੋਗੇ ਕਿ ਮੰਤਰੀਆਂ ਅਤੇ ਐਮ ਐਲ ਏਜ ਨੂੰ ਪਾਰਲੀਮੈਂਟ ਚੋਣਾ ਚ ਖੜੇ ਕਰਕੇ ਉਹਨਾਂ ਦੇ ਹਲਕਿਆਂ ਚ ਦੋਬਾਰਾ ਚੋਣਾਂ ਕਰਵਾ ਕੇ ਕਿਹੜੀ ਦੇਸ਼ ਜਾਂ ਪੰਜਾਬ ਦੀ ਸੇਵਾ ਕੀਤੀ ਹੈ ਜਾਂ ਕਿਹੜਾ ਪੁੰਨ ਦਾ ਕਾਰਜ ਕੀਤਾ ਹੈ?
@user-ir4cv6br6p
@user-ir4cv6br6p 4 дня назад
Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.
@amerjeetsingh833
@amerjeetsingh833 4 дня назад
ਮਹਿੰਦਰ ਭਗਤ ਵੇਖੋ ਕੰਨ ਖੜ੍ਹੇ ਕੀਤੀ ਖੜਾਂ ਇਹਨੇ ਕੁਝ ਨਹੀ ਕਰਨਾ ਜਲੰਧਰ ਵਾਲੇ ਸਮਝ ਜਾਣ ਚੰਗੇ ਰਹਿਣ ਗੇ
@binderbhatti9109
@binderbhatti9109 4 дня назад
🎉ਮਾਨ ਜਿਵੋ ਤੁਸੀਂ ਕਿਹਾ ਸੀ 5 ਨੂੰ ਕਿਉ ਅੱਜ ਹੀ ਆ ਹੁਣੇ ਆ ਫਿਰ ਤੁਸੀਂ ਗੈਰ ਹਾਜ਼ਰ ਕਿਉ ਹੋਏ ਗੱਲਾਂ ਕਰਨ ਤੋਂ ਪਹਿਲਾਂ ਸੋਚਿਆ ਕਰੋ ਤੁਸੀ ਜੁੰਮੇਵਾਰ ਹੋ
@Sandeep00047
@Sandeep00047 4 дня назад
ਸਭ ਤੋਂ ਵੱਧ ਰਿਸ਼ਵਤ ਤੇਰੀ ਸਰਕਾਰ ਵਿਚ ਚੱਲ ਰਹੀ ਹੈ
@user-ir4cv6br6p
@user-ir4cv6br6p 4 дня назад
Manna veer tere ehna dimaag hunda tan ik din vich rishwat ho jaandi khatam. Teri niyat vigar gai cm banan ton badh
@Kuljeetsabharwal
@Kuljeetsabharwal 4 дня назад
Acha ji😂😂
@DaljitSingh-sj7ho
@DaljitSingh-sj7ho День назад
ਜੇ ਕੰਮ ਕਰਦੇ ਚੰਡੀਗੜ੍ਹ ਬੈਠੇ ਨੂੰ ਹੀ ਵੋਟ ਪੈ ਜਾਣੀ ਸੀ ਏ ਲੋਕਤੰਤਰ ਹੈ ਬਾਈ ਸਬਕ ਸਿਖਾਉਂਦਾ ਹੈ
@kwraich
@kwraich 4 дня назад
Protocol ਤਾਂ ਇਹ ਵੀ ਹੀ ਮੁਲਾਜ਼ਮਾਂ ਨੂੰ ਮਿਲੋ ਟਾਈਮ ਦੇਕੇ ਨਾ ਭੱਜੋ Computer teacher ਤੁਹਾਡੀ ਉਡੀਕ ਕਰ ਰਹੇ ਨੇ ਅੱਜ ਦਿਨ ਐਤਵਾਰ ਨੂੰ ਉਹ ਜਲੰਧਰ ਆ ਰਹੇ ਨੇ ਓਹਨਾ ਨੂੰ ਮਿਲੋ ਓਹਨਾ ਦੀਆਂ ਸਮੱਸਿਆਵਾਂ ਹੱਲ ਕਰੋ ਗੱਲਾਂ ਦਾ ਕੜਾਹ ਨਾ ਬਣਾਓ
@satpalbhunder-iu9cn
@satpalbhunder-iu9cn 4 дня назад
ਸਾਰਿਆਂ ਨਾਲੋਂ ਗਪੀ ਹੈ, ਤੇਰੇ ਨਾਲੋਂ ਤਾਂ ਸਾਰੇ ਮੁਖ ਮੰਤਰੀ ਚੰਗੇ ਸੀ
@JaswinderSingh-dq1ki
@JaswinderSingh-dq1ki 4 дня назад
Comedia da sirf ik maqsad Haryana de Kejriwal nu PM बनाना chahe Punjab बिक jawe
@arunjitkaur2663
@arunjitkaur2663 4 дня назад
ਮਾਨ ਸਾਹਿਬ ਤਾਂ ਪੰਜਾਬ ਵੀ ਮਾਂਜ ਕੇ ਜਾਣਗੇ, ਜਿਸ ਹਿਸਾਬ ਨਾਲ ਕਰਜ਼ਾ ਚੁੱਕ ਰਹੇ ਹਨ, ਕਮਾਈ ਕੌਣ ਹੜੱਪ ਰਿਹਾ ਹੈ ????
@sonusinghsonusingh6847
@sonusinghsonusingh6847 4 дня назад
Kejriwal de jahaji jhoote
@user-ir4cv6br6p
@user-ir4cv6br6p 4 дня назад
Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.
@BalwinderSingh-ng7ib
@BalwinderSingh-ng7ib 4 дня назад
ਮਜ਼ਦੂਰਾਂ ਬਾਰੇ ਅਤੇ ਖੇਤ ਮਜ਼ਦੂਰਾਂ ਬਾਰੇ ਵੀ ਕੋਈ ਗੱਲ ਕਰੋ ਜੀ
@nirmaljitsandhu4785
@nirmaljitsandhu4785 4 дня назад
ਇਹੋ ਜਹੇ ਨੂੰ ਇਕ ਵੀ ਵੋਟ ਨਹੀ ਪੈਣੀ ਚਾਹੀਦੀ ਇਸ ਜਿਮਣੀ ਚੋਣ ਦਾ ਸਾਰਾ ਖਰਚਾ ਇਸ ਤੇ ਪੈਣਾ ਚਾਹੀਦਾ ਜਿੰਨੇ ਐਮ ਐਲ ਏ ਤੋ ਦੋ ਸਾਲ ਬਾਅਦ ਅਸਤੀਫਾ ਦਿੱਤਾ ।
@monteoberoi3190
@monteoberoi3190 4 дня назад
ਚੱਬੇਵਾਲ ਕਿਉ ਸ਼ਾਮਲ ਕੀਤਾ ਆਪ ਵਿੱਚ ਉੱਥੇ ਵੀ ਤੇ ਜਿਮਨੀ ਚੋਣ ਹੋਵੇਗੀ
@sukhman729
@sukhman729 4 дня назад
😥💧Very Honest rab pela kare meri sari umar tuhanu lage nale like de jine mu uneya gela Next home minister of 🇮🇳 u are my idel my goal on politics my age 16 matha tek ke othda tuhanu savere pakhe te vi tuhadi foto komdi aa puri politics de vich tuhadi saf tasvir te tuhade kema di aa par kuj lok tuhade ton amritpal da karke naraj aa koini oh nice 👍 person aa rab tuhada both da hi pela kre Thanks to u ❤🙏
@harjindersingh6287
@harjindersingh6287 4 дня назад
ਲਤੀਫ਼ ਪੁਰ ਵਾਲਿਆ ਨੂੰ ਬਲਾ ਕੇ ਮੀਟਿੰਗ ਕਰਲੋ ਵੋਟਾਂ ਤੋਂ ਬਾਅਦ ਕਿਸੇ ਨੇ ਨੀ ਲਬਣਾ
@user-cc7dp7yl7o
@user-cc7dp7yl7o 4 дня назад
Maan saab pehli baar hoya punjab vich garmiya vich bijli katt lagge hi nahi 2 saal bill aya hi nahi ,very good maan saab khich do kanda virodhiya da
@RanjitSingh-wt3ft
@RanjitSingh-wt3ft 3 дня назад
ਮਾਨ ਸਾਹਿਬ ਰਿਸ਼ਵਤ ਬੰਦ ਨਹੀਂ ਹੋਈ ਜਿੰਨੀਆਂ ਤੂੰ ਗੱਲਾਂ ਕਰਦਾ ਜ਼ਮੀਨੀ ਪੱਧਰ ਤੇ ਕੋਈ ਗਲ ਪੂਰੀ ਨਹੀਂ ਹੁੰਦੀ ਪੈਸੇ ਦਿਤੇ ਬਿਨਾਂ ਕੋਈ ਨਹੀਂ ਹੁੰਦਾ
@devindersidhu8440
@devindersidhu8440 4 дня назад
ਅਸੀ ਵੀ ਖਰੀਦਾ ਗੇ ਮਸ਼ੀਨ ਤੇਰੇ ਤੇ ਵੀ ਲਾਵਾ ਗੇ
@charanjitsingh375
@charanjitsingh375 4 дня назад
ਇਹਦੇ ਲਾਉਣ ਦੀ ਲੋੜ ਨਹੀਂ ਇਹਦੀ ਜੁਬਾਨ ਬੋਲਦੀ ਐ।
@payalarora9840
@payalarora9840 4 дня назад
ਭੈਣ ਨੂੰ ਲਾਈ ਪਹਿਲਾਂ
@user-wi8zt1rn4w
@user-wi8zt1rn4w 16 часов назад
ਚੁਟਕਲੇ ਬੋਲਦੇ
@navjotsandhu1646
@navjotsandhu1646 4 дня назад
Good
@jaswinderkumar34
@jaswinderkumar34 4 дня назад
ਜਿਹੜੇ ਤੁਸੀਂ ਆਪਣੇ ਮੰਤਰੀ MP ਵਾਸਤੇ ਖੜੇ ਕੀਤੇ ਉਥੇ ਵੀ ਵੋਟਾਂ ਪੈਣਗੀਆਂ ।
@Lion-hr2em
@Lion-hr2em 4 дня назад
👻
@harjindersingh6287
@harjindersingh6287 4 дня назад
ਕੋਈ ਵਿਕਾਸ ਨੀ ਹੋਣਾਂ 3ਸਾਲ ਵਿੱਚ ਡਕਾ ਨੀ ਤੋੜਿਆ
@giteshkumar5741
@giteshkumar5741 4 дня назад
Love congress always
@ashnisharma3810
@ashnisharma3810 4 дня назад
ਮਾਣ ਹੁਣ ਨੀ ਜਿੱਤਦਾ ਭੁੱਲ ਜਾ
@Sandeep00047
@Sandeep00047 4 дня назад
ਉਹਨਾ ਨੂੰ ਤਾਂ ਜਾ ਕੇ ਮਿਲੋ ਜਿਹੜੇ ਧਰਨਿਆ ਵਿੱਚ ਬੈਠੇ ਹਨ
@manishkambojj5749
@manishkambojj5749 4 дня назад
Good Cm
@ranjitsaran8852
@ranjitsaran8852 4 дня назад
mann greatest cm punjab will ever have
@ManjitSingh-wz7hr
@ManjitSingh-wz7hr 4 дня назад
Sade punjab di shaan sada bhagwant maan.
@rinchukumar7415
@rinchukumar7415 4 дня назад
Bhagwant maan ji tuhade to Punjab nahi sambal hona tuhadi pulice apradia nu dekh ke pajj jaandi aa 😊😊
@ranthirsingh8886
@ranthirsingh8886 4 дня назад
ਹੋਰਨਾ ਮੁੱਖ ਮੰਤਰੀਆਂ ਦੀਆਂ ਉਦਾਹਰਨਾਂ ਦੇਣ ਵਾਲੇ ਜਿੰਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਰਾਮ ਰਹੀਮ ਨੇ ਮਾਫੀ ਮੰਗੀ ਨਹੀਂ ਧੱਕੇ ਨਾਲ ਉਸ ਨੂੰ ਮਾਫੀ ਦਿਲਜੀਤ ਚੀਮੇ ਨੇ ਚਿੱਠੀ ਲਿਖੀ ਅਕਾਲ ਤਖਤ ਸਾਹਿਬ ਨੂੰ ਉਹ ਚਿੱਠੀ ਵੀ ਰਾਮ ਰਹੀਮ ਦੀ ਨਹੀਂ ਸੀ ਕੈਪਟਨ ਨੇ ਝੂਠੀਆਂ ਸੌਹਾਂ ਖਾਦੀਆਂ ਚੰਨੀ ਦੇ ਕਰੋੜਾਂ ਰੁਪਈਆ ਹੜਪ ਲਿਆ ਤਿੰਨਾਂ ਮਹੀਨਿਆਂ ਦੇ ਵਿੱਚ ਹੀ ਤਾਂ ਵੀ ਉਸ ਚੰਗਾ ਲੱਗਦਾ ਹੈ ਹੋਰ ਕਿਹੜੇ ਮੁੱਖ ਮੰਤਰੀ ਦੀ ਭਾਲ ਵਿੱਚ ਹੋ
@sahilsharma6230
@sahilsharma6230 4 дня назад
Law and order Dekh Punjab da pehla tere kol same he gala se bass bolan deya 😅
@ranakaler7604
@ranakaler7604 День назад
ਆਮ ਆਦਮੀ ਪਾਰਟੀ ਜਿੰਦਾ ਬਾਦ ਜਿੰਦਾ ਬਾਦ
@user-wi8zt1rn4w
@user-wi8zt1rn4w 16 часов назад
ਕਿੳ
@MahinderSingh-bb8gj
@MahinderSingh-bb8gj 4 дня назад
Gappi c.m.
@payalarora9840
@payalarora9840 4 дня назад
ਗੱਪੀ ਨੂੰ ਰਿਸ਼ਤਾ ਕਰ ਦੇ ਮਜ਼ਾ ਪੂਰਾ ਦੇਊ
@ranjitsaran8852
@ranjitsaran8852 4 дня назад
sukha amli nu lai ao
@AmrikSingh-nz7tn
@AmrikSingh-nz7tn 4 дня назад
ਮਸ਼ੀਨ ਕਿਥੇ ਲਾਈਏ ਦਿਲ ਤੇਰਾ ਦਿੱਲੀ ਹੈ
@HarpreetSingh-xs1by
@HarpreetSingh-xs1by 4 дня назад
ਭਾਈ ਅੰਮ੍ਰਿਤਪਾਲ ਜੀ ਵੀ ਪੰਜਾਬ ਦੇ ਪੁੱਤ ਨੇ ਕਰੋ ਰਿਹਾਅ ਓਹਨਾਂ ਨੂੰ
@Kuljeetsabharwal
@Kuljeetsabharwal 4 дня назад
Center di jail ch band aa eh kiddan chhada duga? Dimag haini tuhade kol laayi lagg landi buchian de..
@payalarora9840
@payalarora9840 4 дня назад
@@HarpreetSingh-xs1by ਅਹੋ ਬਾਹਰ ਆ ਕੇ ਲੋਕਾਂ ਦੇ ਪੁੱਤ ਮਰਵਾਏ
@user-wi8zt1rn4w
@user-wi8zt1rn4w 16 часов назад
ਵਸੇ ਤੋ ਬਚਾਉਣ ਲਈ
@sushilsharma5914
@sushilsharma5914 4 дня назад
Good C.M.
@DalipKumar-ov8oj
@DalipKumar-ov8oj 4 дня назад
Maan sahib jindabad
@HarpreetSingh-xs1by
@HarpreetSingh-xs1by 4 дня назад
ਜਿਆਦਾ ਗ਼ਰੀਬ 😂😂😅😅😅😢😢
@HarpreetSingh-xs1by
@HarpreetSingh-xs1by 4 дня назад
1100 ਤਾਂ ਪਾ ਦੇਵੋ ਖਾਤਿਆਂ ਚ
@begumsahiba6586
@begumsahiba6586 3 дня назад
Nice video but background noise is terribly upsetting. Please omit this.
@RamSingh-ss1yp
@RamSingh-ss1yp 4 дня назад
Balle maana bijli pani balle ❤
@JaswinderSingh-dq1ki
@JaswinderSingh-dq1ki 4 дня назад
Comedian CM ji 🙏Punjab te tars kha free bijli free bus sewa Other State ch Vote time wadu kharcha band kar AAP party fail in Punjab tere palle gla to bina 0000000000000000000000
@BalkarSingh-dc1oq
@BalkarSingh-dc1oq 4 дня назад
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😢😅😊😂
@payalarora9840
@payalarora9840 4 дня назад
ਕਰ ਦੇ ਰਿਸ਼ਤਾ ਕੋਈ ਘਰ ਬੈਠੀ ਆ
@rupinderrai6221
@rupinderrai6221 2 дня назад
Tu kyon much d a
@user-wi8zt1rn4w
@user-wi8zt1rn4w 16 часов назад
ਭਡ ਸਰਕਾਰ
@BalwinderSingh-xq3bi
@BalwinderSingh-xq3bi 4 дня назад
ਮਾਨ ਸਾਹਿਬ ਰਿਸ਼ਵਤ ਦਸ ਤੋਂ ਪੰਦਰਾਂ ਗੁਣਾਂ ਹੋ ਗਈ, ਉਸ ਵਲ ਵੀ ਧਿਆਨ ਦਿਓ
@user-ir4cv6br6p
@user-ir4cv6br6p 4 дня назад
@@BalwinderSingh-xq3bi veerji dita diyan tan hi hoi aa. Hisa mann da vi Pura rishvat vich. Chor aa bhand.
@user-ir4cv6br6p
@user-ir4cv6br6p 4 дня назад
@@BalwinderSingh-xq3bi Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.
@DaljitSingh-gq8rm
@DaljitSingh-gq8rm 4 дня назад
So proud Man shab
@user-ir4cv6br6p
@user-ir4cv6br6p 4 дня назад
Veerji tuhanu kuch pata nahi chor aa eh bhand
@user-ir4cv6br6p
@user-ir4cv6br6p 4 дня назад
Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.
@lakhwantsingh-lp1gl
@lakhwantsingh-lp1gl 4 дня назад
ਅੰਮ੍ਰਿਤ ਪਾਲ ਨੂੰ ਅਜ਼ਾਦ ਕਰੋ
@nirmalsingh-fz4gk
@nirmalsingh-fz4gk 4 дня назад
ਮਾਨ ਸਾਹਿਬ ਤੁਸੀ ਕੰਮ ਕਰੀ ਚੱਲੋ ਜੋਕਾਂ ਸੀਸਕ ਰਹੀਆ ਹਨ ਇਨਾਂ ਤੋ ਸੁਧਾਰ ਜਰ ਨਹੀ ਹੁੰਦਾ ਇਨਾਂ ਦੇ ਸੈਲ ਜਾਦਾ ਹਨ,ਮਾਨ ਜਿੰਦਾਬਾਦ।
@sharnjitkaur593
@sharnjitkaur593 4 дня назад
ਕੁੱਟਿਆ, ਅੰਗੁਰਾਲ ਦੀ ਗੱਲ v ni hoe
@hemantsharma6610
@hemantsharma6610 23 часа назад
Ek wari north ch aajo respect full welcome
@GurjeetSingh-hg8gc
@GurjeetSingh-hg8gc 3 дня назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤
@HarpreetSingh-xs1by
@HarpreetSingh-xs1by 4 дня назад
ਬੰਦੀ ਸਿੰਘ ਰਿਹਾਅ ਕਰੋ ਗੱਪਾਂ ਮਾਰਨ ਨਾਲ ਕੁਸ਼ ਨੀ ਹੋਣਾ ਕਰਨ ਨਾਲ ਹੋਣਾ
@payalarora9840
@payalarora9840 4 дня назад
ਤੂੰ ਰਿਸ਼ਤਾ ਕਰਨਾ ਬੰਦੀ ਸਿੰਘਾ ਨਾਲ
@Malhi.saab.
@Malhi.saab. 4 дня назад
Tu karna hona aa ​@@payalarora9840
@user-ir4cv6br6p
@user-ir4cv6br6p 4 дня назад
Tainu rab dasu. Jado cancer hoye chori te curruption de passe kam nahi aaune
@sumanrishi9436
@sumanrishi9436 11 часов назад
Good man
@ravindermahajan9732
@ravindermahajan9732 4 дня назад
Maan sahib pensioners di demand vi sun lai DA di installment release kar deo election jit jaoga
@hardevsandhu21
@hardevsandhu21 4 дня назад
Dekho: ਸਰ ਤੁਹਾਡੇ ਨਾਲ ਕੋਈ ਵੀ ਗਿਲਾ ਨਹੀਂ ਹੈ। ਸਰਕਾਰੀ ਮਸੀਨਰੀ ਆਪਣਾ ਕੋਈ ਵੀ ਰੋਲ ਸਹੀ ਨਹੀਂ ਕਰ ਰਹੀ। ਅਗਰ ਇਸ ਨੂੰ ਠੀਕ ਕੀਤਾ ਜਾਵੇ ਕੰਮ ਠੀਕ ਹੋ ਜਾਵੇਗਾ। I wish you ok g
@user-un5nj8rg6m
@user-un5nj8rg6m 4 дня назад
A,a,p,,good
@dhannaram2661
@dhannaram2661 4 дня назад
Bhagwat mann zindabad
@hardeepbhullar5289
@hardeepbhullar5289 4 дня назад
ਖੇਤਾ ਵਾਲੀ ਬਿਜਲੀ ਵਾਧੂ ਹੈ ਮਾਨ ਸਾਬ ਜੀ ਜੀਦਾਵਾਦ ਜੀਦਾਵਾਦ ਹੈ ਧੰਨਵਾਦ ਕਰਦੇ ਹਾਂ
@user-ir4cv6br6p
@user-ir4cv6br6p 4 дня назад
Veerji eh tan rab di kirpa hoi aa. Eh tan chor cm. Hajjaran crore kha geya
@user-ir4cv6br6p
@user-ir4cv6br6p 4 дня назад
#ED nu benti karde aa desh bachlo ehna chora ton. Saara passa usa beji jaanda
@ravinderbrar3611
@ravinderbrar3611 4 дня назад
Very good cm man jindabad hai te rhugs
@sukhjindersingh1119
@sukhjindersingh1119 4 дня назад
Mukn mantri sahib kirpa karke N R I de cancle adhar card krao govt kehdi hai N R I 180 din rahe please think this problem thanks
@roshanlal-9017
@roshanlal-9017 4 дня назад
Angral nu vote ne pao
@AshokKumar-vz3ge
@AshokKumar-vz3ge 4 дня назад
Man good
@nishansingh1138
@nishansingh1138 4 дня назад
Good 💯
@akulmahajan1141
@akulmahajan1141 4 дня назад
Congress 🔥🥵
@dimpychhabra01635
@dimpychhabra01635 4 дня назад
ਤੂ ਭਗਤ ਸਿੰਘ ਦੇ ਨਾਮ ਨੂ ਬਦਨਾਮ ਕਰ ਰਿਹਾ ਹੈ ਬਚ ਕੇ ਰਹੋ
@AmanVerma-mm1ut
@AmanVerma-mm1ut 4 дня назад
Palatan di NOC bina rishwat ton nahin mil rahi. Kirpa karke puda office Bal dhayan do
@narinderpal1854
@narinderpal1854 4 дня назад
ਭਾਈ ਚਾਹੇ ਜਿੰਨੇ ਮਰਜ਼ੀ ਪਰੂਫ ਚਕੀਂ ਫਿਰੋ, ਕੁਪੱਤਾ ਬੰਦਾ ਨੀ ਮੰਨਦਾ ਹੁੰਦਾ।,,,, ਨਾ ਇਹਨੇ ਸਰਬਜੀਤ ਮਾਣੂਕੇ ਤੇ,ਨਾ ਕਟਾਰੁ ਚੱਕ ਤੇ ਨਾ ਇੱਕ ਮਾਜਰਾ ਸੀ,ਓਹਦੇ ਤੇ ਕੋਈ ਕਾਰਵਾਈ ਨੀ ਕੀਤੀ। ਹੁਣ ਤੀਵੀਂਆਂ ਅੱਡ ਲੁੱਟਣ ਤੁਰਪੀਆਂ। ,,,, ਬੇਬੇ ਵਾਲੀ ਜਮੀਨ ਹਜ਼ਮ ਕਰਲੀਂ।,,,,, ਤੁਹਾਡਾ ਕੀ ਖਿਆਲ ਆ ਪਈ ਇਹ ਕੋਈ ਗੱਲ ਮਨਜੁਗਾ। ਵੋਟ ਨਾ ਪਾਉਣ ਜਲੰਧਰ ਵਾਲੇ।
@arunjitkaur2663
@arunjitkaur2663 4 дня назад
Yes
@hukambrar7747
@hukambrar7747 4 дня назад
Jjumy​@@arunjitkaur2663
@dhanwantsingh9111
@dhanwantsingh9111 4 дня назад
Good cm mann saab Good job
@nishansingh1138
@nishansingh1138 4 дня назад
Good 👍👍 Good 👍👍👍👍👍
@KuldipSingh-ue1rq
@KuldipSingh-ue1rq 4 дня назад
Bhagwant Mann g jindabad❤
@nishansingh1138
@nishansingh1138 4 дня назад
Good 👍👍👍👍👍 Good 👍
@user-qc8iv8hg6i
@user-qc8iv8hg6i 4 дня назад
Maan. Janda. Bad❤❤❤❤❤❤❤❤❤
@lakhwindersinghlakhwinders2471
Cm punjab ji Badal da hotel sukhbalas da clear karo janta thode to hadb mag rahi ha thoda vada se badal nw janta shamne la ka ahwga
@DeeAar-ot5lm
@DeeAar-ot5lm 4 дня назад
Maan sahib eh gla rinku well vi Kariya sun
@HarjeetSingh-de8dw
@HarjeetSingh-de8dw 4 дня назад
ਸੀਤਲ ਅੰਗੂਰਾਲ ਚੌਕ ਚ ਡੀਕ ਰਿਹਾ
@harjitsinghjheetajheeta4415
@harjitsinghjheetajheeta4415 3 дня назад
Eda di machine Mann Sahib laee marhi hoveygi
@MahinderSingh-bb8gj
@MahinderSingh-bb8gj 4 дня назад
Aam party 2027 vich khattam
@user-wi8zt1rn4w
@user-wi8zt1rn4w 16 часов назад
ਜੋ ਚੁਟਕਲੇ ਨ ਸਣਾਵੇ
@lakhwindersinghlakhwinders2471
Cm shab clear karo toda vada badla de hotel bare
@dimpychhabra01635
@dimpychhabra01635 4 дня назад
Bai je a sade mulazim nal dhokha kita asi 90% vote pa dite c bach ke gala magar na lago bach ke
@ajaibsingh4365
@ajaibsingh4365 4 дня назад
Kajrival de dharm patni na kaho maa kiha karo Maan sahib je
@sukhwantlovely3286
@sukhwantlovely3286 День назад
ਨਹੀਂ ਚੰਗੇ ਸੀ ਪਹਿਲਾਂ ਵਾਲ਼ੇ ਮੁੱਖ ਮੰਤਰੀ ?ਚੋਰ ਸਨ ਅਕਾਲੀ ਤੇ ਕਾਂਗਰਸੀ..ਇਹ ਸਭ ਨਾਲੋਂ ਵਧੀਆ cm ਹੈ... ਬਿਜਲੀ ਥੋਡੀ ਮਾਫ ਕਰਤੀ ਹੋਰ ਵੀ ਚੱਲ ਰਹੇ ਆ ਕੰਮ, ਹੋਰ ਸਵਾ ਦੋ ਸਾਲ ਚ ਥੋਨੂੰ ਜਾਨ ਦੇ ਦੇਵੇ ਯਾਰ? 76 ਸਾਲ ਦੂਜਿਆਂ ਨੇ ਨਾਲੇ ਤਾਂ ਕੁੱਟਿਆ ਲੁੱਟਿਆ ਥੋਨੂੰ ਫਿਰ ਪਹਿਲਾਂ ਵਾਲਿਆਂ ਨੂੰ ਚੰਗਾ ਕਹਿ ਰਹੇ ਹੋ. ਜਲੰਧਰ ਵਾਲਿਓ ਥੋਡਾ ਕੁਝ ਨੀ ਬਣਨਾ ਆਪ ਨੂੰ ਜਿਤਾ ਦਿਓ. ਵਿਕਾਸ ਹੋਜੂਗਾ ਥੋਡਾ ਦੂਜੇ ਤਾਂ ਭੁੱਖ ਨੰਗ ਨਾਲ ਝਗੜ ਰਹੇ ਆ
@gurwantkaler4781
@gurwantkaler4781 4 дня назад
Only congress
@user-yc4iu3op3x
@user-yc4iu3op3x 4 дня назад
Maan saab daftar banon nu ki karna jad kam ni koi karna. Maan saab tuanu pata jalndar bach nasha shre aam bakda tanu pata kane munde marde aa
@RickyRomana-lw5mb
@RickyRomana-lw5mb 3 дня назад
Haro ge ji tusi sorry Sach Hai
@vijaykumarjassal5531
@vijaykumarjassal5531 4 дня назад
Aap jindabad
@yashpaul2332
@yashpaul2332 4 дня назад
App going down day by day
@surinderkaur1373
@surinderkaur1373 4 дня назад
Maan jindabaj
@nishansingh1138
@nishansingh1138 4 дня назад
Zindabad Zindabad Zindabad Zindabad Zindabad Zindabad Zindabad Zindabad Zindabad
@SouravKumar-td8sc
@SouravKumar-td8sc 2 дня назад
Pehla ta ap hi apni party ch entry diti ci odo ni pta c hun kar reha a
@ranjitchahal4286
@ranjitchahal4286 4 дня назад
Maan Saab jindabad Aap jindabad
@nishansingh1138
@nishansingh1138 4 дня назад
Good 👍👍 Good 👍👍
@mukeshkumar-nf3pu
@mukeshkumar-nf3pu 4 дня назад
Amratpal.raha.karo
@jassadhillon6924
@jassadhillon6924 4 дня назад
Te gappiya barnale seat te v kharch hou ga.uh v das
@jasvirjassi7758
@jasvirjassi7758 3 дня назад
Oha oh jail ch aa
@AmanSohi-gc9bc
@AmanSohi-gc9bc 4 дня назад
AAP party 2027 ch khatm
@fatehsingh5898
@fatehsingh5898 4 дня назад
Vota Vele tu bolda nhi ta tu v nhi bolde Apne Rangle Punjab
@sukhdevraj6972
@sukhdevraj6972 День назад
Kuj nhi Krna is ne 17 saal ho gye 6000 hazar te Kam krde class 4 nu Helth walyan nu
@shinearora8635
@shinearora8635 4 дня назад
Bjp jindabad
Далее