Тёмный

ਸੰਸਦ ਭਵਨ ਬਾਹਰ ਇੰਡੀਆ ਗਠਜੋੜ ਦਾ ਪ੍ਰਦਰਸ਼ਨ| INDIA Bloc's Big Protest Against Budget 2024 In Parliament 

News18 Punjab
Подписаться 8 млн
Просмотров 2,8 тыс.
50% 1

ਸੰਸਦ ਭਵਨ ਬਾਹਰ ਇੰਡੀਆ ਗਠਜੋੜ ਦਾ ਪ੍ਰਦਰਸ਼ਨ। ਬਜਟ ਦੇ ਖਿਲਾਫ਼ ਕੀਤਾ ਗਿਆ ਪ੍ਰਦਰਸ਼ਨ। ਹੱਥਾਂ 'ਚ ਤਖਤੀਆਂ ਫੜ ਕੇ ਕੀਤੀ ਨਾਅਰੇਬਾਜ਼ੀ। ਵਿਰੋਧੀਆਂ ਨੇ ਬਜਟ 'ਚ ਭੇਦਭਾਵ ਦਾ ਲਗਾਇਆ ਇਲਜ਼ਾਮ। ਬਜਟ 'ਚ ਸੂਬਿਆਂ ਨਾਲ ਭੇਦਭਾਵ ਕੀਤਾ ਗਿਆ- ਵਿਰੋਧੀ। ਬਜਟ ਨਹੀਂ ਇਹ ਸਰਕਾਰ ਬਚਾਓ ਯੋਜਨਾ- ਵਿਰੋਧੀ। MP ਰਾਜਾ ਵੜਿੰਗ ਨੇ ਵੀ ਕੇਂਦਰ ਸਰਕਾਰ 'ਤੇ ਸਾਧਿਆ ਨਿਸ਼ਾਨਾ। ਬਜਟ 'ਚ ਪੰਜਾਬ ਨੂੰ ਅਣਦੇਖਾ ਕੀਤਾ ਗਿਆ- ਵੜਿੰਗ। ਪੂਰਾ ਬਜਟ ਬਿਹਾਰ ਤੇ ਆਂਧਰਾ ਪ੍ਰਦੇਸ਼ ਨੂੰ ਲੁਟਾ ਦਿੱਤਾ- ਵੜਿੰਗ। ਪੰਜਾਬ ਨੂੰ ਹੜ੍ਹਾਂ ਵੇਲੇ ਵੀ ਸਹਾਇਤਾ ਨਹੀਂ ਮਿਲੀ- ਵੜਿੰਗ। ਪ੍ਰਧਾਨ ਮੰਤਰੀ ਦੀਆਂ ਅੱਖਾਂ 'ਚ ਪੰਜਾਬੀ ਰੜਕਦੇ ਨੇ- ਵੜਿੰਗ। ਕਿਉਂਕਿ ਪੰਜਾਬ 'ਚ ਭਾਜਪਾ ਨੂੰ ਇੱਕ ਸੀਟ ਨਹੀਂ ਮਿਲੀ- ਵੜਿੰਗ।
#Budget2024 #Parliament #Protest #congress #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_National
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2   
@india1984
@india1984 2 месяца назад
ਠੀਕ ਹ ਫਿਰ ਆ ਹੀ ਹੋਣਾ ਚਾਹੀਦਾ
@HARPREETKAUR-bv7rv
@HARPREETKAUR-bv7rv 2 месяца назад
Nda nu bhajao
Далее
САМАЯ ТУПАЯ СМЕРТЬ / ЧЕРНЕЦ
1:04:43