Тёмный

ਸੱਸ ਨੂੰ ਮਾਂ ਨਾ ਸਮਝੋ ਅਤੇ ਨੂੰਹ ਨੂੰ ਧੀ ਨਾ ਸਮਝੋ | sas nu maa na samjho new punjabi movie @Pendu virsa 

Pendu Virsa
Подписаться 522 тыс.
Просмотров 995 тыс.
50% 1

ਸੱਸ ਨੂੰ ਮਾਂ ਨਾ ਸਮਝੋ ਅਤੇ ਨੂੰਹ ਨੂੰ ਧੀ ਨਾ ਸਮਝੋ || new punjabi movie 2021|| sas nu maa na samjho || Mansa @Pendu virsa
facebook - / penduvirsa25
instagram - / pendu4virsa
ਭੂਆ ਵੇਚਗੀ ਜ਼ਮੀਨ -
• ਭੂਆ ਵੇਚਗੀ ਜ਼ਮੀਨ || Bhua...
ਦਰਾਣੀ ਦੇ ਕਾਰਨਾਮੇ -
• ਦਰਾਣੀ ਦੇ ਕਾਰਨਾਮੇ || dr...
ਨੂੰਹਾਂ ਲੜਾਈ ਦਾ ਗੱਡਾ -
• ਨੂੰਹਾਂ ਲੜਾਈ ਦਾ ਗੱਡਾ ||...
ਨੂੰਹ ਬਾਂਗਰ ਦੀ ਸੱਸ ਮੰਨੇ ਸ਼ਰਮ -
• ਨੂੰਹ ਬਾਂਗਰ ਦੀ ਸੱਸ ਮੰਨੇ...
Starring -
Veer Singh Parmar
Sukhpal Kaur
Lucky Sidhu
Manpreet Mani
Krishna Kaur
Shinder Kaur
Harkirat Sidhu
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2021
#penduvirsa
#punjabivirsa
#ਸੱਸ ਨੂੰ ਮਾਂ ਨਾ ਸਮਝੋ ਅਤੇ ਨੂੰਹ ਨੂੰ ਧੀ ਨਾ ਸਮਝੋ

Развлечения

Опубликовано:

 

30 апр 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,5 тыс.   
@baldevsinghmankoo3774
@baldevsinghmankoo3774 2 года назад
ਸਹੀ ਗॅਲ ਹੈ िਜਹੜੀ ਲੜਕੀ ਆਪਣੀ ਮਾਂ ਦੀ ਗॅਲ ਤੇ ਅਸਰ ਕਰਦੀ ਹੈ ਉਸ ਦਾ ਸਹੁਰੇ ਘਰ ਬਸੇਬਾ ਮੁਸिਕਲ ਹੈ
@PenduVirsaMansa
@PenduVirsaMansa 2 года назад
ਬਿਲਕੁਲ ਸਹੀ ਕਿਹਾ ਬਲਦੇਵ ਜੀ🙏
@zariazad5057
@zariazad5057 Год назад
. ❤️ Masha🕋Allah❤️ Beautiful Lessonable Story of Video 📸.
@singhmalkit3620
@singhmalkit3620 2 года назад
ਬੇਟੇ ਤੁਹਾਡੀਆਂ ਗੱਲਾਂ ਬਹੁਤ ਵਧੀਆ ਨੇ ਜੇ ਕੋਈ ਅਸਰ ਕਰੇ ਇਹਨਾਂ ਗੱਲਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਮਾਵਾਂ ਬਹੁਤ ਖ਼ਰਾਬ ਕਰਦੀਆਂ ਨੇ ਮਾਵਾਂ ਕੁਝ ਸ਼ਰਮ ਕਰਨ ਧੀਆਂ ਨੂੰ ਸੋਹਰੇ ਵਸਣ ਦੇਣ
@ashvan101
@ashvan101 Год назад
.
@pkbhatti2727
@pkbhatti2727 2 года назад
ਬਿਲਕੁਲ ਠੀਕ ਹੈ ਵੀਰ ਜੀ
@gurmailsingh6601
@gurmailsingh6601 3 года назад
ਵੇਰੀ ਗੁਡ ਵੀਰੇ ਤੇਰੇ ਮੇਸੇਜ ਤੂ ਚੰਗੀਆਂ ਗਲਾ ਸਸਾ ੍ਬਾਰੇ ਕੀਤੀਆਂ ਮੈਂ ਹਾਂ ਯੁ ਐਸੇ ਤੂ ਅਮਰਜੀਤ ਕੌਰ
@PenduVirsaMansa
@PenduVirsaMansa 3 года назад
thank you Amarjeet ji🙏
@RamLal-pn9re
@RamLal-pn9re 3 года назад
ਬੋਹਤ ਹੀ nice message ghar ghar de kahani ਥੋੜੇ ਟਾਇਮ ਚ ਬੜਾ message v good
@PenduVirsaMansa
@PenduVirsaMansa 3 года назад
Thank you Ram lal ji 🙏🙏
@sunitasethi717
@sunitasethi717 Год назад
Priyanka insa sethi bahut vadia video h ji goluwala
@surinderkaurbrar63
@surinderkaurbrar63 Год назад
Very nice,jasse bai ne bade sohne tarike nal samjaya
@SukhwinderSingh-mv7rd
@SukhwinderSingh-mv7rd 3 года назад
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥👍👍👍👍👍
@PenduVirsaMansa
@PenduVirsaMansa 3 года назад
Thank you so much Sukhwinder Ji 🙏🙏
@pkbhatti2727
@pkbhatti2727 2 года назад
ਕੋਈ ਵੀ ਸੱਸ ਮਾਂ ਤੇ ਕੋਈ ਨੂੰਹ ਧੀ ਨਹੀਂ ਬਣ ਸਕਦੀ ਇਹ ਤਾਂ ਕਹਿਣ ਦੀਆਂ ਗੱਲਾਂ ਹਨ
@JaswinderSingh-bf5di
@JaswinderSingh-bf5di Год назад
Bhut vadhia massage
@anitamadhok4342
@anitamadhok4342 Год назад
Mene ye aaaj dekha bahut sai baat samjahai aapne
@anmoldeepsingh1899
@anmoldeepsingh1899 3 года назад
ਬਹੁਤ ਵਧੀਆ ਸਨੇਹਾ ਵੀਰ ਜੀ ਧੰਨਵਾਦ ਤੁਹਾਡਾ 🙏🏻🙏🏻
@PenduVirsaMansa
@PenduVirsaMansa 3 года назад
Thanks Anmol ji 🙏
@lakhwindersingh-fe8by
@lakhwindersingh-fe8by 3 года назад
Lucky tha best actor 💪💪 and nic parn
@harkewalsandhu1815
@harkewalsandhu1815 2 года назад
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ
@PenduVirsaMansa
@PenduVirsaMansa 2 года назад
ਧੰਨਵਾਦ ਹਰਕੇਵਲ ਜੀ 🙏🙏
@meetokaur6000
@meetokaur6000 Год назад
ਜੈਸੇ ਇਹ ਗੱਲ ਬਿਲਕੁਲ ਸਹੀ ਸੱਸ ਦੀ ਇੱਜਤ ਕਰਨੀ ਚਾਹੀਦਾਂ ਨਹੁੰ ਨੂੰ ਵੀ ਸੱਸ ਦੀ ਇੱਜਤ ਕਰਨਾ ਕਰਨੀ ਚਾਹੀਦੀ nice ਵੀਡੀਉ uk
@harpreetsinghchahal9548
@harpreetsinghchahal9548 3 года назад
Vaa ji vaa kya baat a bahut vdia and good msg 😘😘😍😍
@PenduVirsaMansa
@PenduVirsaMansa 3 года назад
Thank you so much Harpreet ji 🙏
@surinderrandhawa4841
@surinderrandhawa4841 3 года назад
Beta you give great true msg. . Perfect thx.
@PenduVirsaMansa
@PenduVirsaMansa 3 года назад
You're most welcome ji 🙏
@ashokkashyap7326
@ashokkashyap7326 3 года назад
Good ji
@user-vo6je9jg1f
@user-vo6je9jg1f 5 месяцев назад
ਬਹੁਤ ਵਧੀਆ ਸਟੋਰੀ ਆ ਜੀ ਬਹੁਤ ਵਧੀਆ ਮੈਸਜ ਦਿੱਤਾ ਸੱਸ ਕਦੇ ਵੀ ਮਾਂ ਨੀ ਬਣ ਸਕਦੀ🎉🎉🎉🎉❤❤❤❤❤❤❤❤❤❤❤❤❤❤❤ਨਾਮ ਜੋਤੀ ਪਿੰਡ ਸਹਿਣਾ 🎉🎉🎉❤❤❤ਜੱਸੇ ਵੀਰੇ ਥੋਡੇ ਪੱਗ ਬੰਨ੍ਹੀ ਬਹੁਤ ਵਧੀਆ ਲਗਦੀਆਂ ❤❤❤❤🎉🎉🎉🎉🎉
@PenduVirsaMansa
@PenduVirsaMansa 5 месяцев назад
ਧੰਨਵਾਦ ਜੀ 🙏
@SushilSharma-ee6sj
@SushilSharma-ee6sj 2 года назад
Very good. This one is a excellent video.you have make a out of track video. Utmost a meaningful & very near to the reality 👍
@surinderkaur4955
@surinderkaur4955 3 года назад
ਮੇਰੇ ਵਿਆਹ ਨੂੰ ਪੱਚੀ ਸਾਲ ਹੋ ਗਏ। ਮੈਂ ਵੀ ਆਪਣੀ ਮਾਂ ਨੂੰ ਦੱਸਿਆ ਸੀ। ਸੱਸ ਦੇ ਦੁਖ। ਅਗੇ ਮਾਂ ਬੋਲੀ। ਹੋਰ ਸੱਸਾਂ ਕੀ ਕਰਦੀਆਂ ਹੁੰਦੀਆਂ। ਮੇਰੀ ਬੋਲਤੀ ਬੰਦ ਹੋ ਗਈ ਸੀ।
@mankirt13
@mankirt13 3 года назад
Mere ta mom v nhi aa jina dsa 😭dad sunde e ni
@surinderkaur4955
@surinderkaur4955 3 года назад
Sister' chup hi Changi. Aa
@surinderkaur4955
@surinderkaur4955 3 года назад
ਜੇ ਸੱਸਾਂ ਚੰਗੀ ਆ ਹੋਣ। ਪੇਕਿਆਂ ਦੀ ਯਾਦ ਵੀ ਨ ਆਵੇ
@mankirt13
@mankirt13 3 года назад
@@surinderkaur4955 hnji
@PenduVirsaMansa
@PenduVirsaMansa 3 года назад
ਪੰਜਾਬ ਦੇ ਜਾਦਾਤਰ ਘਰਾਂ ਵਿਚ ਇਹੀ ਹੋ ਰਹਿਆ ਸੁਰਿੰਦਰ ਜੀ 🙏🙏
@rachna7683
@rachna7683 3 года назад
Eh gal bilkul sahi aa koi vi sass maa nahi bandi noh teeh dila vich fark jaroor rehda aa
@PenduVirsaMansa
@PenduVirsaMansa 3 года назад
thanks for watching Rachna ji 🙏
@rajunotta2816
@rajunotta2816 Год назад
ਬੋਹਤ ਵਧੀਆ ਵੀਡੀਓ ਬਣਾਈ ਹਰ ਘਰ ਦੀ ਕਹਾਣੀ ਹੈ ਨੂੰਹ ਤਾਂ ਧੀ ਬਣ ਜਾਂਦੀ ਹੈ ਪਰ ਸੱਸ ਕਦੇ ਵੀ ਨੂੰਹ ਨੂੰ ਧੀ ਨਹੀਂ ਮੰਨਦੀ ਕਈ ਵਾਰ ਤਾਂ ਏਦਾਂ ਦੀਆਂ ਗੱਲ੍ਹਾਂ ਕਹਿ ਦਿੰਦੇ ਨੇ ਹੁਣ ਦਿਲ ਕਰਦਾ ਕਿ ਘਰ ਛੱਡ ਕੇ ਚਲੇ ਜਾਓ ਗੱਲ ਗੱਲ ਤੇ ਕਹਿ ਦਿੱਤਾ ਜਾਦਾ ਇੱਕ ਬਗਾਨੀ ਆਹ ਇਹ ਕਰਦੇ ਕੀ ਲੱਗਦੀ ਐ ਸੱਸ ਹਮੇਸ਼ਾ ਨੂੰਹ ਨੂੰ ਕੜਛੀ ਦੱਸਦੀ ਆਹ ਬੀਕਰ ਸੀ ਹਥ ਸੜਨ ਤੋਂ ਵੱਧ ਤੋਂ ਬਚਾਉਣ ਲਈ ਲਿਆਂਦੀ ਜਾਂਦੀ ਹੈ ਤੇ 9 ਘਰ ਵਿਚ ਕੰਮ ਕਰਨ ਵਾਸਤੇ ਧਰਤੀ ਮਾਂ ਬਾਪ ਦੀ ਇੱਜ਼ਤ ਲਈ ਚੁੱਪ ਕਰਕੇ ਸੁਣਨ ਪੈਂਦਾ ਹੈ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ ਤੇ ਤਕਰੀਬਨ ਸਾਰੇ ਹੀ ਹੁੰਦਾ ਹੈ
@HarpreetkaurPreet-op3bb
@HarpreetkaurPreet-op3bb 10 месяцев назад
ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤
@sidhwankalan6397
@sidhwankalan6397 3 года назад
ਬਹੁਤ ਹੀ ਵਧੀਆ ਵੀਡਿਓ ਹੈ ਤੇ ਇਸ ਨੂੰ ਸਮਝਣ ਦੀ ਲੋੜ ਹੈ ਰੱਬ ਤੁਹਾਨੂੰ ਤਰੱਕੀ ਬਕਛੇ
@PenduVirsaMansa
@PenduVirsaMansa 3 года назад
ਧੰਨਵਾਦ ਗੁਰਮੰਦਰ ਜੀ🙏
@rahulpb2034
@rahulpb2034 Год назад
🙏🙏👍👌👌👌👌👌
@jsaulakh2063
@jsaulakh2063 3 года назад
Good massage by whole team 🙏🙏🙏
@gurikanjla1249
@gurikanjla1249 3 года назад
Good ji
@PenduVirsaMansa
@PenduVirsaMansa 3 года назад
Thanks Aulakh ji 🙏
@harmanpreet3133
@harmanpreet3133 2 года назад
ਗਾਗਟ ਬਲਦੇਵ ਸਿੰਘ ਬਹੁਤ ਵਧੀਆ ਵਿੜਿਉ
@udayrana2743
@udayrana2743 Год назад
Baa-kamaal bir g
@sweetysweety03543
@sweetysweety03543 3 года назад
Bahut changa samjhaya phaji Its true SAS maa nahi ban sakdi te nu thi nahi ban sakdi
@PenduVirsaMansa
@PenduVirsaMansa 3 года назад
Thank you Gurlal ji 🙏
@gurparam364
@gurparam364 2 года назад
ਮੈਂ ਤਾਂ ਜਿੰਨਾ ਮਰਜੀ ਕਰ ਲਵਾ ਆਪਣੀ ਸੱਸ ਦਾ ਪਰ ਉਹਨਾਂ ਕਦੇ ਨਹੀਂ ਕਿਹਾ ਕਿ ਮੇਰੀ ਨੂੰਹ ਚੰਗੀ ਐ ।। ਸੋਹਰੇ ਘਰ ਆ ਕੇ ਚੁੱਪ ਹੀ ਚੰਗੀ ਆ ਜਦੋਂ ਥੋੜਾ ਜਿਆ ਕੁਛ ਕਹਿ ਦੋ ਤਾਂ ਬਹੁਤ ਜਲਦੀ ਪੇਕੇ ਬੁਲਾ ਲੈਂਦੇ ਨੇ 😔 ਇੱਕ ਚੁੱਪ ਸੋ ਸੁਖ 🙏🙏
@PenduVirsaMansa
@PenduVirsaMansa 2 года назад
ਹੁੰਦਾ ਜੀ ਇਸ ਤਰਾ ਵੀ ਬਹੁਤ ਸਾਰਿਆ ਨਾਲ 🙏🏼
@gurmeetdhillon4297
@gurmeetdhillon4297 2 года назад
Shi gl aa bhaine,,,,kina mrji chnga bnju,,,,nooh ta marri ee rehndi aaa,,,,,oh chngii ni hu skdi ,,,,,kyu ki oste nooh da tag ju lg janda
@RupinderKaur-cv9nh
@RupinderKaur-cv9nh 3 года назад
Really good concept and team work very nice
@PenduVirsaMansa
@PenduVirsaMansa 3 года назад
Thanks Maninder ji
@sharryndammu3589
@sharryndammu3589 3 года назад
Vry vry vry vry nice vdeo veer ji bs es tra duniyaa nu samjhode rho ❤️👌🙏
@PenduVirsaMansa
@PenduVirsaMansa 3 года назад
Thank you so much for your support Rinku ji 🙏
@manpreetsidhu2687
@manpreetsidhu2687 3 года назад
very nice veere, good. luck assi pharwahi wale
@birsingh2041
@birsingh2041 3 года назад
Great job nice message veerji
@PenduVirsaMansa
@PenduVirsaMansa 3 года назад
Thanks Birjot ji 🙏
@kantadevi1839
@kantadevi1839 3 года назад
@@PenduVirsaMansa 6 .
@shashithakur6456
@shashithakur6456 3 года назад
Hierdie artikel is 'n weesbladsy. Subash @@PenduVirsaMansa r
@amandeepkauraman8809
@amandeepkauraman8809 3 года назад
ਬਹੁਤ ਵਧੀਆ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ 👍👍👍👍👍🙏
@PenduVirsaMansa
@PenduVirsaMansa 3 года назад
ਧੰਨਵਾਦ ਅਮਨ ਜੀ 🙏
@ManjeetKaur-hf9ud
@ManjeetKaur-hf9ud 3 года назад
@@PenduVirsaMansa à
@subhan4264
@subhan4264 2 года назад
T
@subhan4264
@subhan4264 2 года назад
..mm@@PenduVirsaMansa
@bangafamily
@bangafamily Год назад
Bilkul shi 👍
@manjotchahal83
@manjotchahal83 2 года назад
Eh gl v kite na kite sach aa 100%v saas ma ni bn skdi te nooh dhee ni bn sakdi eh v ik kori sacahi aa sahi kiha bro tuc
@PenduVirsaMansa
@PenduVirsaMansa 2 года назад
Dhanwaad ji 🙏🙏
@sandeepmaan7509
@sandeepmaan7509 3 года назад
Sira story👍🥰
@rajnidua8034
@rajnidua8034 3 года назад
Nice nd true msg 👍
@PenduVirsaMansa
@PenduVirsaMansa 3 года назад
Thanks Rajni ji 😊
@bhoopinderkaur6171
@bhoopinderkaur6171 10 месяцев назад
Basically, a mother in law deserves respect as she has brought up a nice and good mannered son ,God bless ❤
@surjitkaur9663
@surjitkaur9663 Год назад
Bilkul sahi message ditta tusi😊😊😊
@jashank6010
@jashank6010 3 года назад
ਇਹ ਸਟੋਰੀ ਬਹੁਤ ਹੀ ਵਧੀਆ ਮੈਸੇਜ ਦੇ ਰਹੀ ਆ ਸਾਰਿਆ ਨੂੰ , ਬਹੁਤ ਲੋਕ ਇਹ ਵੀਡਿਓ ਦੇਖ ਕੇ ਜਾਗਰੂਕ ਹੋਣ ਗੇ .... ਸਾਨੂੰ ਇਹ ਸਟੋਰੀ ਬਹੁਤ ਹੀ ਵਧੀਆ ਲੱਗੀ...great job...👍🏻👍🏻👍🏻😊😊
@PenduVirsaMansa
@PenduVirsaMansa 3 года назад
ਬਹੁਤ ਬਹੁਤ ਧੰਨਵਾਦ ਅਰਸ਼ ਜੀ 🙏🙏
@kuldishkaur6314
@kuldishkaur6314 2 года назад
👌
@ramangill2600
@ramangill2600 3 года назад
Bht vdya g motivation video...god bless you
@PenduVirsaMansa
@PenduVirsaMansa 3 года назад
Thank you Raman ji 🙏🙏🙏
@nehaadlakha
@nehaadlakha Год назад
Wah Bhaji kamaal kar ti..tusi bilkul sahi kiha...
@SonuBarpagga
@SonuBarpagga Месяц назад
ਬਹੁਤ ਵਧੀਆ ਵੀਡੀਓ ਸੋਨੂ ਵਡਭਾਗਾ ਹੁਸ਼ਿਆਰਪੁਰ
@PenduVirsaMansa
@PenduVirsaMansa Месяц назад
ਧੰਨਵਾਦ ਜੀ🙏
@PammiBindervlogs
@PammiBindervlogs 3 года назад
Great job 👍 good massage 🙏🙏🙏🙏
@kuldeepkaurdeol4419
@kuldeepkaurdeol4419 3 года назад
ਬਹੁਤ ਵਧੀਆ ਮੈਸੇਜ ਵੀਰ 👌👌✌✌
@PenduVirsaMansa
@PenduVirsaMansa 3 года назад
Thanks Kuldeep ji 🙏
@harpreet_aulakh9
@harpreet_aulakh9 9 месяцев назад
Good concept otherthan bhut kuch sikhn nu mila e video ch te bhut ghar bch jn ge stay blessings 🙏🏻🙏🏻
@jogindersingh8401
@jogindersingh8401 2 года назад
Bahut wadia sikhia
@PenduVirsaMansa
@PenduVirsaMansa 2 года назад
Thank you Joginder ji 🙏
@surinderrandhawa4841
@surinderrandhawa4841 3 года назад
Your vedio always have good msg. Not like Punjabi vlogger total. Personal stuff , personal food no msg. Nothing to gain. Thx.
@PenduVirsaMansa
@PenduVirsaMansa 3 года назад
So nice of you Randhawa Saab 🙏
@mandeepgill9510
@mandeepgill9510 3 года назад
Nice veere bhut sohna msg dita tuc sareya nu 👌👌
@PenduVirsaMansa
@PenduVirsaMansa 3 года назад
Thank you so much Mandeep ji 🙏🙏
@anamikasharma4974
@anamikasharma4974 Год назад
Super se bhi upar
@hardeepsinghaulakh84
@hardeepsinghaulakh84 Год назад
ਬੁਹਤ ਸੋਹਣੀ ਵੀਡੀਓ ਹੈ👍👍👍👍🌹
@PenduVirsaMansa
@PenduVirsaMansa Год назад
ਧੰਨਵਾਦ ਹਰਦੀਪ ਜੀ 🙏
@simransidhu4011
@simransidhu4011 3 года назад
Very nice good message 🙏
@PenduVirsaMansa
@PenduVirsaMansa 3 года назад
thanks for watching Simran ji 🙏
@GurpreetSingh-xv5ev
@GurpreetSingh-xv5ev 2 года назад
Good g bahut vadiya video a
@bushanlongowal1412
@bushanlongowal1412 3 года назад
❤️❤️❤️❤️👍👍👍🙏🙏🙏 ਬਹੁਤ ਵਧੀਆ ਵੀਰ ਬਹੁਤ ਵਧੀਆ ਵੀਡੀਓ
@PenduVirsaMansa
@PenduVirsaMansa 3 года назад
thanks Bushan ji 🙏🙏
@surinderrandhawa4841
@surinderrandhawa4841 3 года назад
Dry. Good. Msg. , awesome very great msg. You did perfect way.
@PenduVirsaMansa
@PenduVirsaMansa 3 года назад
Thank you so much Surinder ji🙂
@jaspalkaur9030
@jaspalkaur9030 3 года назад
Good massage Very nice
@PenduVirsaMansa
@PenduVirsaMansa 3 года назад
Thank you so much Jaspal ji 🙏
@prabhpreetsingh55
@prabhpreetsingh55 3 года назад
But vdia msg aa veere
@PenduVirsaMansa
@PenduVirsaMansa 3 года назад
Thank you Prabh ji 🙏
@karanaujla4457
@karanaujla4457 3 года назад
ਬਹੁਤ ਵਧੀਆ ਕਿਹਾ ਵੀਰ ਨੇ ਬਹੁਤ ਸੋਹਣਾ ਮੈਸੇਜ
@PenduVirsaMansa
@PenduVirsaMansa 3 года назад
Thanks Aulja ji 🙏
@JAGTARSINGH-ug1ro
@JAGTARSINGH-ug1ro 3 года назад
Very nice message for society.
@PenduVirsaMansa
@PenduVirsaMansa 3 года назад
Thank you Jagtar ji 🙏
@krishnalealh3347
@krishnalealh3347 Год назад
Bohot he Badhiya gal kahi
@shamshersingh8827
@shamshersingh8827 3 года назад
ਬਾਈ ਜੀ ਬਹੁਤ ਵਧੀਆ ਸੁਨੇਹਾ ਦਿੱਤਾ🙏🙏 💯/💯✌ਫਰੀਦਕੋਟ
@PenduVirsaMansa
@PenduVirsaMansa 3 года назад
Thanks Shamsher ji 🙏
@gurjotsinghmaan8168
@gurjotsinghmaan8168 3 года назад
ਬਹੁਤ ਵਧੀਆ ਵੀਰ ਜੀ
@PenduVirsaMansa
@PenduVirsaMansa 3 года назад
Thank you Gurjot ji 🙏
@NarinderKaur-wj5tt
@NarinderKaur-wj5tt 2 года назад
Excellent brilliant message absolutely excellent acting Phaji u look so different Love u guys Waheguru ji Bless everyone always 🙏🙏🥰🥰🥰🥰🥰🥰🥰🥰🥰🥰🥰🥰 From Canada 🇨🇦
@PenduVirsaMansa
@PenduVirsaMansa 2 года назад
thank you so much Narinder ji🙏🙏
@Jagdevgill7080
@Jagdevgill7080 2 года назад
Aqw
@hideypalsinghy3257
@hideypalsinghy3257 Год назад
,
@gurvinderkullar5431
@gurvinderkullar5431 2 года назад
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਰੱਬ ਥੋਨੂੰ ਤੰਦਰੁਸਤੀ ਬਖ਼ਸ਼ੇ। ਗੁਰਵਿੰਦਰ ਕੁਲਾਰ ਮਿੱਡੂਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@harmeshlalkataria1505
@harmeshlalkataria1505 3 года назад
ਜਿੰਨੀ ਤਾਰੀਫ ਕਰ ਲਈਏ ਉਨੀ ਥੋੜ੍ਹੀ ਹਰਮੇਸ਼ ਲਾਲ ਕਟਾਰੀਆ ਧੰਨਵਾਦੀ ਹਾਂ ਜੀ
@PenduVirsaMansa
@PenduVirsaMansa 3 года назад
ਬਹੁਤ ਬਹੁਤ ਧੰਨਵਾਦ ਹਰਮੇਸ਼ ਜੀ 🙏
@komalsidhu6088
@komalsidhu6088 3 года назад
Great work of your team keep it up 👍👍👍👍
@PenduVirsaMansa
@PenduVirsaMansa 3 года назад
Thanks Sidhu ji 🙏
@jasjitkaur3925
@jasjitkaur3925 Год назад
ਮੇਰੇ ਸੱਸ ਨਹੀਂ ਹੈ ਪਰ ਮੇਰੇ ਆਉਣ ਤੋਂ ਪਹਿਲਾਂ ਹੀ ਮੇਰੀ ਸੱਸ ਸਹੋਰਾ ਸਾਹਿਬ ਨਹੀਂ ਸੀ ਪਰ ਜ਼ਿੰਦਗੀ ਵਿਚ ਦੇਖਦੇ ਜੇ ਨੂੰਹ ਚੰਗੀ ਸਮਝਦਾਰ ਹੋਵੇ ਉਹਦੀ ਸੱਸ ਅੜ੍ਹਬ ਮਿਲਦੀ ਹੈ,ਜੇ ਸੱਸ ਚੰਗੀ ਮਿਲਜੇ ਤਾਂ ਨੂੰਹ ਜਲੂਸ ਕੱਢ ਦਿੰਦੀ ਹੈ ਪਰਿਵਾਰ ਦਾ ਕੋਈ ਇਕ ਅੱਧਾ ਪ੍ਰਤੀਸ਼ਤ ਦੋਵਾਂ ਦਾ ਸਹੀ ਸੁਭਾਅ ਮਿਲਦਾ ਹੁੰਦਾ ਹੈ,
@kirtirani6762
@kirtirani6762 Год назад
Right
@maingalsingh3589
@maingalsingh3589 3 года назад
Bahut hi vadya message dita veer g
@RupinderKaur-cv9nh
@RupinderKaur-cv9nh 3 года назад
Really appreciate your team work
@PenduVirsaMansa
@PenduVirsaMansa 3 года назад
Thank you ji 🙏
@GurmeetKaur-jm7gq
@GurmeetKaur-jm7gq 3 года назад
ਬਹਵਧੀਆ
@jsaulakh2063
@jsaulakh2063 3 года назад
Great work whole team and genius role mani 🙏🙏
@paramjitram4208
@paramjitram4208 2 года назад
Very good and much lettuces video from Paramjit JASSAL CANADA I’m Wach your every video
@daljitbains4623
@daljitbains4623 3 года назад
Very nice lagi video veera sall gal veera👌👌🙏
@PenduVirsaMansa
@PenduVirsaMansa 3 года назад
Thank you so much Daljit bhenji 🙏
@jagjitmangat5869
@jagjitmangat5869 3 года назад
Bahut e sohni h God bless all of u
@PenduVirsaMansa
@PenduVirsaMansa 3 года назад
Thanks Mangat ji 🙏
@ParamjeetSingh-bz2uq
@ParamjeetSingh-bz2uq 3 года назад
Bahut vadia message g & nice team work.....
@sanisthsingla7484
@sanisthsingla7484 3 года назад
Bi b
@PenduVirsaMansa
@PenduVirsaMansa 3 года назад
Thanks Parmjeet ji 🙏🙏
@Vivekkamboj270
@Vivekkamboj270 11 месяцев назад
Bhot vadiya story hai g
@neelamkhanna1640
@neelamkhanna1640 3 года назад
Very nice massage it's reality that beti beti hoti nd nao nao
@PenduVirsaMansa
@PenduVirsaMansa 3 года назад
thanks for watching Neelam ji 🙏
@kuldipkaur7219
@kuldipkaur7219 3 года назад
Respect
@virpaltatlavirpalkaur8477
@virpaltatlavirpalkaur8477 3 года назад
Good msg veer g
@gurmeetdhillon4297
@gurmeetdhillon4297 2 года назад
Bahut khoob,,,,nd thnkx for this message,,,
@PenduVirsaMansa
@PenduVirsaMansa 2 года назад
Thanks for watching Dhillon Saab🙏
@simpledimplefoodvlogs5197
@simpledimplefoodvlogs5197 3 года назад
good msg
@simratbatth7666
@simratbatth7666 3 года назад
Good work
@PenduVirsaMansa
@PenduVirsaMansa 3 года назад
Thank you so much Simrat ji 😀
@mannarwal6238
@mannarwal6238 3 года назад
Bhot vdia vedio bnai aa tuc ,,,hor vedio bnao dbb k rkho kmm 🥳🥳 god bless uhhh all family members ❤️❤️❤️🎉🎉🎉
@PenduVirsaMansa
@PenduVirsaMansa 3 года назад
thank you Mann Saab 🙏
@PenduVirsaMansa
@PenduVirsaMansa 3 года назад
God bless you 🙏🙏
@mannarwal6238
@mannarwal6238 3 года назад
@@PenduVirsaMansa most wlc ji🙏
@ritalabana2823
@ritalabana2823 3 года назад
@@PenduVirsaMansa lou
@sukhdarshansingh9291
@sukhdarshansingh9291 3 года назад
@@PenduVirsaMansa pp
@sandeepenna6802
@sandeepenna6802 3 года назад
ਬਹੁਤ ਵਧੀਆ
@savisantramsetiaji8513
@savisantramsetiaji8513 3 года назад
Bhut badhia massage h
@PenduVirsaMansa
@PenduVirsaMansa 3 года назад
thanks Savi santram ji 🙏
@singhgurnam1489
@singhgurnam1489 2 года назад
We loved it!Shahbaaz Singh, USA.Please upload more interesting and fantastic videos!
@PenduVirsaMansa
@PenduVirsaMansa 2 года назад
Thank you Gurnam ji 🙏
@AminaKahli-sd1ct
@AminaKahli-sd1ct Год назад
Bt vadhia
@anmolkitchenwithbalwi2961
@anmolkitchenwithbalwi2961 3 года назад
Very good massage
@PenduVirsaMansa
@PenduVirsaMansa 3 года назад
thank you ji🙏
@gurbaxkaur2452
@gurbaxkaur2452 2 года назад
ਬਹੂਤ ਵਦੀਆ ਮੈਸਜ ਪਰਮਤਮਾ ਤੂਹਾਨੂ ਤਦਰੋਸਤੀ ਰਖੇ ਗੂਰਬਖਸ਼ ਕੌਰ ਨਿਓਯੌਰਕ
@PenduVirsaMansa
@PenduVirsaMansa 2 года назад
ਧੰਨਵਾਦ ਗੁਰਬਖਸ ਜੀ 🙏
@haroonrashid6601
@haroonrashid6601 7 месяцев назад
Mashallah Jassa Bhai looking smart good subject wah
@PenduVirsaMansa
@PenduVirsaMansa 7 месяцев назад
ਧੰਨਵਾਦ ਜੀ🙏
@AmandeepKaur-vo2gn
@AmandeepKaur-vo2gn Год назад
Jasse veer g ne Shai keha bhut vdia video a g very nyc
@PenduVirsaMansa
@PenduVirsaMansa Год назад
Thank you Aman ji 🙏
@archanavig6363
@archanavig6363 3 года назад
Verynice good job good message🙏🙏
@PenduVirsaMansa
@PenduVirsaMansa 3 года назад
Thank you Archana ji 🙏
@gurmeharguru9845
@gurmeharguru9845 2 года назад
ਬਹੁਤ ਵਧਿਆ ਮੈਸੇਜ ਦਿਤਾ ਵੀਰ ਜੀ ਮਾਨਸਾ
@PenduVirsaMansa
@PenduVirsaMansa 2 года назад
thank you Gurmehar ji🙏
@swaranjeet8763
@swaranjeet8763 2 года назад
Bahut vadiaa 👍👍 god bless you all Family
@PenduVirsaMansa
@PenduVirsaMansa 2 года назад
thank you Swaran ji🙏🙏
@paramjit5762
@paramjit5762 Год назад
Nice.g.
@khushisandhu5856
@khushisandhu5856 Год назад
bhutt vadia ji veri nice 👍👍👍godd 😘😘😘😘😘😘
@PenduVirsaMansa
@PenduVirsaMansa Год назад
ਧੰਨਵਾਦ ਖੁਸ਼ੀ ਜੀ🙏
@harmeetkaur3757
@harmeetkaur3757 3 года назад
Bilkul shi gallian ne veer g tuhadiya🙏👌👌👌👍👍👍👍👍👍
@PenduVirsaMansa
@PenduVirsaMansa 3 года назад
thank you so much Harpreet ji🙏🙏
@giansingh8909
@giansingh8909 3 года назад
Wow very beautiful video Ji God bless you
@PenduVirsaMansa
@PenduVirsaMansa 3 года назад
Thank you Gian ji 🙏🙏
@singhmalkit3620
@singhmalkit3620 2 года назад
ਮੇਸਜ ਵਧੀਆ ਦਿਤਾ ਏ ਸਾਰੀਆਂ ਮਾਵਾਂ ਗੋਰ ਕਰਨ
@PenduVirsaMansa
@PenduVirsaMansa 2 года назад
ਧੰਨਵਾਦ ਮਲਕੀਤ ਜੀ🙏
@jaskaur2832
@jaskaur2832 3 года назад
Bohat vdeya video veer je tusi bohat thande demag de ho te bohat vdeya samjaode ho
@PenduVirsaMansa
@PenduVirsaMansa 3 года назад
Thank you very much Jas ji 🙏 agge vi sade nal jude rho ji 🙏🙏
@kamaljitpurewal350
@kamaljitpurewal350 3 года назад
Really Really very good video 1001%shi gall kite
@PenduVirsaMansa
@PenduVirsaMansa 3 года назад
thank you Kamaljit ji🙏🙏
Далее
ПОДВОДНЫЙ ГЕЙМИНГ #shorts
00:22
Просмотров 709 тыс.
Пранк пошел не по плану…🥲
0:59
Они нас подслушивают😁
0:52
Просмотров 5 млн
Утонуть НЕВОЗМОЖНО 😱 #Shorts
0:19