Тёмный

ਸੱਸ ਸੱਪਣੀ V/S ਨੂੰਹ ਚੰਨਣਗੀਰੀ। Saas Sapni Nooh Chanangeri।Punjabi Short Movie 2022।Dhillon mansa wala 

Dhillon mansa wala
Подписаться 423 тыс.
Просмотров 186 тыс.
50% 1

ਸੱਸ ਸੱਪਣੀ V/S ਨੂੰਹ ਚੰਨਣਗੀਰੀ। Saas Sapni Nooh Chanangeri।Punjabi Short Movie 2022।Dhillon mansa wala
#Dhillonmansawala #Amandhillon
#Punjabishortmovie #Punjabishortvideo
#Punjabisongs #punjabivlogs
#Shortmovie #Shorts
#desimovie #comedy
Hi
I am Rajveer dhillon,
Welcome to my you tube channel,
Dhillon mansa wala
Cont No ☎ 8054770441
Join 👇
facebook page 👥
/ dhillonmansawala01
Story by ✍️
Taini Kotkapura
99881 - 05100
ਸੇਖੋ ਬੂਟੀਕ
7711900086
Thank you🙏🙏🙏

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 660   
@inderpinderbuttar9980
@inderpinderbuttar9980 2 года назад
ਸੱਸ ਦੀ ਐਕਟਿੰਗ ਤਾ ਗਗਨ ਭੈਣ ਦੀ ਹੀ ਵਧੀਆ ਹੁੰਦੀ ਹੈ
@creativeideas173
@creativeideas173 2 года назад
Sahe keha
@vikramjeetsingh3297
@vikramjeetsingh3297 2 года назад
ਬੇਬੇ ਛੋਟੀ ਪੁੱਤ ਵੱਡਾ
@amritmehra429
@amritmehra429 2 года назад
ਅਮਨ ਦੀਦੀ ਬਹੁਤ ਬਹੁਤ ਵਧੀਆ ਵੀਡੀਓ ਹੁੰਦੀਆਂ ਹਨ ਰੱਬ ਤਹਾਨੂੰ ਕਾਮਜਾਬੀ ਦੇਵੇ ਹਰ ੲਿੱਕ ਕੰਮ ਵਿੱਚ ਰੱਬ ਹਮੇਸ਼ਾ ਖੁਸ਼ ਰੱਖੇ ਤੁਹਾਡੀ ਪੂਰੀ ਟੀਮ ਨੂੰ
@HarjinderBhullar6076
@HarjinderBhullar6076 2 года назад
ਲੜਾਈ ਦੀ ਜੜ੍ਹ ਸ਼ਰੀਕੇ ਦੀ ਜੜ੍ਹ ਨੂੰ ਕੋਈ ਨੀ ਨਾਲ ਲੈਕੇ ਜਾਂਦਾ, ਬਰਿੰਦਰ ਬਸੰਤ ਤੈਨੂੰ ਨਾਲ ਲੈਕੇ ਨੀ ਜਾਂਦਾ,ਜਵਾਕਾ ਵਾਂਗ ਲਿਟਣ ਲੱਗ ਜਾ,ਰੋਣ ਲੱਗ ਜਾ ਮੈਂ ਨਾਲ ਜਾਉ, ਮੋਢਿਆਂ ਤੇ ਚੜਜਾ, ਲੜਾਈ ਦੀ ਜੜ੍ਹ ਸ਼ਰੀਕੇ ਦੀ ਜੜ੍ਹ ਤੋਂ ਸਾਰੇ ਡਰਦੇ ਆ ਕੋਈ ਨੀ ਹਾਂ ਕਰਦਾ ਲੈਕੇ ਜਾਣ ਨੂੰ,ਅਮਨ ਢਿੱਲੋਂ ਘੈਂਟ ਤੈਥੋਂ ਵੱਧ ਸੋਹਣੀ ਸਿਆਣੀ ਸਮਝਦਾਰ ਆ ਸਹੀ ਸੋਚ ਵਾਲੀ ਸਾਦਗੀ ਵਿੱਚ ਰਹਿ ਕੇ ਤੈਥੋਂ ਵੱਧ ਸੋਹਣੀ ਕਲਨੈਲ ਕੁਰੇ, ਅਵਾਜ਼ ਐਕਟਿੰਗ ਸਿਰਾ ਘੈਂਟ ਡਾਈਲਾਗ,ਕਲਨੈਲ ਕੁਰ ਚਲਿੱਤਰੋ ਬੁੜੀ ਭੁੱਬਲ ਚ ਘੇਸਲੇ ਦੇਈ ਜਾਂਦੀ ਰਹਿੰਦੀ ਆ ਮੈਂ ਨਾਲ ਜਾਉ,ਜਣੋ ਦੀ ਮੇਲਾ ਲੱਗਿਆ ਦੇਖਣ ਲਈ ਜਾਣਾ
@dhillonmansawala
@dhillonmansawala 2 года назад
ਹਰਜਿੰਦਰ ਬਾਈ ਬਹੁਤ ਬਹੁਤ ਧੰਨਵਾਦ 🙏
@yadwindersingh2253
@yadwindersingh2253 2 года назад
ਸੱਸ ਦਾ ਰੋਲ ਗਗਨ ਨੂੰ ਦੇਣਾ ਸੀ ਬਾਈ ਰਾਜ ਕੱਢਦੀ ਚਿੱਬ
@Khushboo_Seth
@Khushboo_Seth 2 года назад
Ryt.... Veerpal v bahut sohni acting krdi h but ldayi vali acting ta gagan hi vdhia krdi h... Es vich koi shak nahi
@SukhwinderSingh-wq5ip
@SukhwinderSingh-wq5ip 2 года назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@dhillonmansawala
@dhillonmansawala 2 года назад
Kissan ikta jindabad💪
@Prabh_sidhu602
@Prabh_sidhu602 2 года назад
Sas da role tan gagan hi vdia kardi aa veerpal ni vdia lagdi sas de role ch
@SonuSharma-to6tb
@SonuSharma-to6tb 2 года назад
Very very very very nice video 👍 👍 👍 Aman di tuhada eh roop pehli war dekhyea
@dhillonmansawala
@dhillonmansawala 2 года назад
Thik ha g bus karna penda ha
@HarwinderSingh-me1tr
@HarwinderSingh-me1tr 2 года назад
ਵੀਰਪਾਲ ਦਾ ਸੱਸ ਦਾ ਸਹੀ ਰੋਲ ਵਧੀਆ ਨਹੀ ਕਿਉਕ ਸੱਸ ਦੀ ਉਮਰ ਘੱਟ ਲੱਗਦੀ ਇਸ ਲਈ ਸੱਸ ਦੀ ਉਮਰ 65 ਜਾ 70 ਸਾਲ ਵਾਲੀ ਕਰਿਆ ਕਰੋ
@HarpreetSingh-kx8we
@HarpreetSingh-kx8we 2 года назад
ਅਮਨ ਦੀਦੀ ਵੀਡੀਓ ਬਹੁਤ ਵਧੀਆ ਜੀ
@seemabakshi898
@seemabakshi898 2 года назад
I like only gagan di as saas tuhdi story awli c jerhi usde vich gagan di chaa gye c bhut hi vadiya acting c veerpal di sounds very loud i love u di nd gagan di only ❤️❤️❤️❤️❤️❤️
@ramsinghbikersingh5274
@ramsinghbikersingh5274 2 года назад
Vary nice Aman ਭੈਣ
@dhillonmansawala
@dhillonmansawala 2 года назад
Thank you brother 🙏
@yadwindersingh2253
@yadwindersingh2253 2 года назад
ਕੁੱਲ ਮਿਲਾਕੇ 90% ਸੱਸ ਹੀ ਮਾੜੀ ਹੁੰਦੀ ਆ
@gunjeetdhillon5043
@gunjeetdhillon5043 2 года назад
I would like to appreciate Aman dhillon and her husband for giving chance to veerpal and gagan in their short films...Due to this gagan and veerpal are getting much needed appreciation,motivation and earning to live a decent life...Kudos 🎉🎉🎉
@JaspreetKaur-hf4wu
@JaspreetKaur-hf4wu 2 года назад
0
@seemabakshi898
@seemabakshi898 2 года назад
Verrpal di nal v kuch madda hoya kya like gagandi
@gunjeetdhillon5043
@gunjeetdhillon5043 2 года назад
@@seemabakshi898 do watch veerpal interview on ghaint punjabi
@ManojKumar-nb6hd
@ManojKumar-nb6hd 2 года назад
@@seemabakshi898 p
@gurswaksingh1623
@gurswaksingh1623 2 года назад
@@JaspreetKaur-hf4wu We
@harpinderaman3584
@harpinderaman3584 2 года назад
Plz sass de rol ch gagan nu leke aayo
@jaldeepgreen2174
@jaldeepgreen2174 2 года назад
gagan. didi maa da. role best krdi ha g … gagan nu. maa da role dea kro
@dhillonmansawala
@dhillonmansawala 2 года назад
ਉਹ ਕਹਿੰਦੇ ਅਸੀ ਮਾ ਦਾ ਰੋਲ ਕਰਨਾ ਨਹੀ ਜੀ ਕਿਹਾ ਸੀ ਅਸੀ ਸਾਡੀ ਵੀ ਮਜਬੂਰੀ ਬਣ ਜਾਦੀ ਹੈ
@reetarani3692
@reetarani3692 2 года назад
ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ 🥰🥰🥰👍👍👍👍❤️❤️
@dhillonmansawala
@dhillonmansawala 2 года назад
Haji sister jaldi auga Thank you
@HarjinderBhullar6076
@HarjinderBhullar6076 2 года назад
ਅਮਨ ਢਿੱਲੋਂ ਘੈਂਟ ਪੰਜਾਬੀ ਹਰਜਿੰਦਰ ਭੁੱਲਰ ਦੀ ਹਰਮਨ ਪਿਆਰੀ ਭਾਬੀ, ਕੰਮ ਚ ਰੱਖਦੀ ਆ ਧਿਆਨ, ਤੈਥੋਂ ਵੱਧ ਸੋਹਣੀ ਸਿਆਣੀ ਸਮਝਦਾਰ ਆ ਵੀਰਪਾਲ ਅਮਨ ਢਿੱਲੋਂ ਘੈਂਟ,ਪਰਾ ਰਿਹਾ ਕਰ,ਤੇਰੀ ਕੱਢ ਦਿਉ ਵੇਰਕਾ ਮਿਲਕ ਪਲਾਂਟ ਵਾਲਿਆਂ ਵਾਂਗ ਫੈਂਟ,ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਸਭ ਫਰਜ਼ ਨਿਭਾਉਂਦੀ ਆ,ਤੇਰਾ ਵੀਰਪਾਲ ਅਮਨ ਢਿੱਲੋਂ ਘੈਂਟ ਪਾ ਦਿਉ ਘਸਮਾਨ, ਢਿੱਲੋਂ ਘੈਂਟ ਦੀ ਹਸੀਨਾ ਢਿੱਲੋਂ ਘੈਂਟ ਪੰਜਾਬੀ ਦੀ ਜਿੰਦ ਜਾਨ, ਤੈਨੂੰ ਬੱਕਰੇ ਵਾਂਗ ਢਾਹ ਲ ਉ,ਬਦਲ ਦਿਉ ਸਮਾਨ,ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਦੀ ਕੋਈ ਰੀਸ ਨੀ ਕਰ ਸਕਦੀ, ਢਿੱਲੋਂ ਘੈਂਟ ਦੀ ਘਰਵਾਲੀ ਸਿਰੇ ਦੀ ਕੰਮ ਕਰਨ ਵਾਲੀ ਰੰਕਾਂਨ
@rampaltakhatmal7139
@rampaltakhatmal7139 2 года назад
Didi ji ਸੱਸ da roll Gagan ਭਣ nu de o ji Gagan ਸੱਸ da roll vadiya kardi aa ji
@dhillonmansawala
@dhillonmansawala 2 года назад
ਵੀਰੇ ਉਹ ਕਹਿੰਦੀ ਮੈ ਸੱਸ ਨਹੀ ਬਣਦੀ
@sandhya7868
@sandhya7868 2 года назад
Video vekhan to phla like comments bhut sohniya hundiya video aman di
@dhillonmansawala
@dhillonmansawala 2 года назад
Thank you so much 🙏
@sukhjitkaur2393
@sukhjitkaur2393 2 года назад
Very nice video Aman di 👌👌❤️❤️
@dhillonmansawala
@dhillonmansawala 2 года назад
Thank you 🙏
@gangandhillon2384
@gangandhillon2384 2 года назад
Veerpal bhain d ajj hi interview dekhi ...rbba eho ja drd kise vairi dusmn nu v na deyi....kise di maa na jave...baut hi hmdrdi hoi
@dhillonmansawala
@dhillonmansawala 2 года назад
Haji bohat okha hunda jado kesy bachy di maa mar jandi ha
@HarpreetSingh-kx8we
@HarpreetSingh-kx8we 2 года назад
ਅਮਨ ਦੀਦੀ ਵੀਡੀਓ ਜੀ
@kuldipbadyal1013
@kuldipbadyal1013 2 года назад
ਵਹੁਤ ਹੀ ਵਧੀਆ ਕਮੇਡੀ ਨਾਲ ਭਰਪੂਰ ਮੂਵੀ ਬਣਾਈ ਹੈ ਵਹੁਤ ਵਧੀਆ ਲੱਗੀ ਅਮਨ ਦਾ ਪਹਿਲੀ ਵਾਰ ਅਜਿਹਾ ਰੂਪ ਦੇਖਿਆ ਵਹੁਤ ਵਧੀਆ ਲੱਗਾ
@dhillonmansawala
@dhillonmansawala 2 года назад
Thank you so much g
@amrikkhokhar2970
@amrikkhokhar2970 2 года назад
ਮੂਵੀ ਬਹੁਤ ਵਧੀਆ ਲੱਗੀ ਵੀਰ ਜੀ
@dhillonmansawala
@dhillonmansawala 2 года назад
Thank you so much 🙏
@jonykambo812
@jonykambo812 2 года назад
Very nice video g God bless you all team members 💕💕💕💞💕👌👌👌👌❤️❤️❤️❤️❤️😂😂
@nishansinghdhillon1034
@nishansinghdhillon1034 2 года назад
ਸਤ ਸ੍ਰੀ ਅਕਾਲਜੀ।ਅੱਜ ਤਾਂ ਅਮਨ ਧੀ ਨੇ ਆਪਣਾ ਦੂਜਾ,ਰੂਪ,ਦਖਾ ਇਆ ਲਗਦਾ ਏ।ਬਹੁਤ ਵਧੀਆ ਲੱਗੀ ਵੀਡੀਓ।ਵਾਹਿਗੁਰੂ ਤਹਾਨੂੰ ਬਹੁਤ ਸਾਰੀ ਤਰੱਕੀ ਦੇਵੇ।🙏🙏🙏🙏🙏🙏🙏🙏🙏🙏🙏
@amanjeetkaur6613
@amanjeetkaur6613 2 года назад
ਊੀਈ
@punjabsanjaysinghtopvideo3974
@punjabsanjaysinghtopvideo3974 2 года назад
Kali nagin aur Chandan giri.wow 😂😂😂😂👌👌👌👌👌👌👌👌👌👌
@porandhaliwal4330
@porandhaliwal4330 2 года назад
ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ
@dhillonmansawala
@dhillonmansawala 2 года назад
Thank you so much
@ਹਰਲੀਨਕੌਰ-ਜ8ਤ
@ਹਰਲੀਨਕੌਰ-ਜ8ਤ 2 года назад
ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਡੀਓ
@dhillonmansawala
@dhillonmansawala 2 года назад
Thank you didi g🙏
@sarbjeetmann2133
@sarbjeetmann2133 2 года назад
Ji gagan di ne aiyi
@gavyaujla3459
@gavyaujla3459 2 года назад
Nicevideo 👌👌👌
@HarpreetKaur-mr9dr
@HarpreetKaur-mr9dr 2 года назад
Bhut bdiya lgi ji
@dhillonmansawala
@dhillonmansawala 2 года назад
Thank you sister g🙏
@rupinderkaur4678
@rupinderkaur4678 2 года назад
Aman da second face... ⚡ Very nice video ✨ God bless you
@dhillonmansawala
@dhillonmansawala 2 года назад
Thank you so much🙏
@Harjinder_x01
@Harjinder_x01 2 года назад
Bahut sohni video aa ji God bless you all
@dhillonmansawala
@dhillonmansawala 2 года назад
Thank you 🙏
@jass7132
@jass7132 2 года назад
Very nice aman didi acting bahut vadia
@amanbhangu160
@amanbhangu160 2 года назад
Bht wadiea video
@gurjeetkaurdhaliwal3559
@gurjeetkaurdhaliwal3559 2 года назад
ਅਮਨ ਦੀਦੀ ਅੱਤ ਹੀ ਕਰਾਤੀ !ਬਾਹੁਤ ਹੀ ਵਧੀਆ ਵੀਡੀਓ ਬਣਾਈ ਐ ਪੂਰੀ ਮਨੋਰੰਜਨ ਭਰਪੂਰ ਹੈ ਜੀ 🍧🍦ਨੂੰਹ 💐ਸੱਸ ਦੋਵਾਂ ਦੀ ਐਕਟਿੰਗ ਬਾਹੁਤ ਹੀ ਵਧੀਆ ਐ ਜੀ!ਰਾਜ ਬਾਈ ਦਾ ਰੋਲ ਵੀ ਬਾਹੁਤ ਵਧੀਆ ਐ 👌👌ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਲੰਬੀਆਂ ਲੰਬੀਆਂ ਉਮਰਾਂ ਬਖਸ਼ਣ 👍👍👍👍👍💃💃💃💃💃
@gurjeetkaurdhaliwal3559
@gurjeetkaurdhaliwal3559 2 года назад
ਅਗਲੇ ਪਾਰਟ ਦੀ ਉਡੀਕ ਕਰਦੇ ਹਾਂ!!
@dhillonmansawala
@dhillonmansawala 2 года назад
Haji sister bohat jaldi auga Thank you so much
@mohindersingh1572
@mohindersingh1572 2 года назад
Bahut vadhia vedio bai ji
@dhillonmansawala
@dhillonmansawala 2 года назад
Thank you 🙏
@Rog_Gaming_1
@Rog_Gaming_1 2 года назад
ਹਾਜੀ ਦੀਦੀ ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੁਹਾਨੂੰ ਤਰੱਕੀਆ ਬਖਸੇ ਦੀਦੀ ਬੱਚਿਆਂ ਲਈ ਵੀਡੀਓ ਬਣਾਓ ਕਿਉਂਕਿ ਅੱਜ ਕੱਲ੍ਹ ਬੱਚੇ ਸਾਰੇ ਰਿਸ਼ਤਿਆਂ ਤੋਂ ਜ਼ਿਆਦਾ ਮੋਬਾਇਲ ਨੂੰ ਜ਼ਰੂਰੀ ਸਮਝਦੇ ਨੇ ਦੀਦੀ ਬੇਨਤੀ ਆ ਕਿ ਬੱਚਿਆਂ ਨੂੰ ਤੁਸੀਂ ਆਪਣੇ ਤਰੀਕੇ ਨਾਲ ਸਮਝਾਓ ਤੁਹਾਡੀ ਵੀਡੀਓ ਦੇਖ ਕੇ ਜਰੂਰ ਸਮਝ ਜਾਣਗੇ ਧੰਨਵਾਦ ਜੀ
@pawanpreetsingh6708
@pawanpreetsingh6708 2 года назад
Video is very nice 👌👌 but please gagan Didi nu video vich Lai aao
@babaguru8736
@babaguru8736 2 года назад
Very very nice
@jashan.pb51
@jashan.pb51 2 года назад
ਅਗਲਾ ਪਾਰਟ ਲੇ ਕੇ ਆਓ ਜੀ 👌🏻👍❤️👌🏼👍👍
@gurcharansingh9139
@gurcharansingh9139 2 года назад
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ ਬਹੁਤ ਵਧੀਆ ਵੀਡੀਓ ਅਮਨ ਭੈਣ ਤੇ ਰਾਜ ਬਾਈ ਜੀ 🙏🙏
@dhillonmansawala
@dhillonmansawala 2 года назад
Thank you brother 🙏
@somarani6952
@somarani6952 2 года назад
ਸਿਰਾ ਐਕਟਿੰਗ ਸਾਰੇ ਮੈਂਬਰਾਂ ਦੀ 👍👍❣️❣️🙏🏼🙏🏼
@dhillonmansawala
@dhillonmansawala 2 года назад
ਧੰਨਵਾਦ ਜੀ🙏
@manpreetgill4576
@manpreetgill4576 2 года назад
ਅਮਨ ਦੀਦੀ ਬੁੜੀਆਂ ਕਾਹਤੋ ਇੰਨਾ ਲੜਦੀਆਂ ਹੁੰਦੀਆਂ 👍👍👍🤪🤪
@dhillonmansawala
@dhillonmansawala 2 года назад
Bus sister eve he hunda ha
@simarjitkaur3574
@simarjitkaur3574 2 года назад
Boht vadia ji
@AmanDeep-zn5iu
@AmanDeep-zn5iu 2 года назад
Gagan Didi nu video vich lyo kro amn gagan best
@ritika8971
@ritika8971 2 года назад
VERY NICE STORY VERY NICE VIDEO
@harpreetrathor1112
@harpreetrathor1112 2 года назад
V nycc video aman didi ji 💯💯👌👌
@dhillonmansawala
@dhillonmansawala 2 года назад
Thank you didi g🙏
@rajveer2219
@rajveer2219 2 года назад
Aman di our acting is very nice
@dhillonmansawala
@dhillonmansawala 2 года назад
Thanks g🙏
@preetpreet9325
@preetpreet9325 2 года назад
Aman and Gagan pure punjabi actors 👌🏻👍
@dhillonmansawala
@dhillonmansawala 2 года назад
Thank you g🙏
@rajdeepkaur9279
@rajdeepkaur9279 2 года назад
Aman Didi apne family nal malo plz
@jassjass8415
@jassjass8415 2 года назад
Very very nice video g 👌👌👌❤❤❤❤❤
@kkpunjabpolice89
@kkpunjabpolice89 2 года назад
Gagan and aman beast gagan nal video bhut vadiya lgdi aa ♥
@MandeepSingh-dr4jr
@MandeepSingh-dr4jr 2 года назад
Good Job 👍
@manpreetkaurbrarbrar1264
@manpreetkaurbrarbrar1264 2 года назад
Very nice video a sis and veerji god bless 🙏🙏👍👍👍🙏🙏🙏🌹🌹🌹🌹
@dhillonmansawala
@dhillonmansawala 2 года назад
Sister Thanks 🙏
@jazzpreetsingh4946
@jazzpreetsingh4946 2 года назад
bht vddiya video di
@dhillonmansawala
@dhillonmansawala 2 года назад
Thank you 🙏
@ghummansaabgharachonala1155
@ghummansaabgharachonala1155 2 года назад
Aman didi paka film vich jan gya God bless you didi Raj bhi tusi camera vich dakh ka boliya kro ji God bless you all dhillon team
@amritkaur5620
@amritkaur5620 2 года назад
ਬਹੁਤ ਵਧੀਆ ਵੀਡੀਓ ਜੀ ਰੱਬ ਤੁਹਾਨੂੰ ਹਮੇਸ਼ਾਂ ਖੁਸ਼
@dhillonmansawala
@dhillonmansawala 2 года назад
Thank you 🙏
@JagtarSingh-zs6pe
@JagtarSingh-zs6pe 2 года назад
Very very nice video Didi and bro 👌🤗 Best acting 👌💝 best story Didi 🔥 good bless you 🤗🔥🔥🔥🔥🤣🤣🤣
@dhillonmansawala
@dhillonmansawala 2 года назад
Thank you brother 🙏
@amarjitsingh1946
@amarjitsingh1946 2 года назад
ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ਅਮਨ ਦਾ ਡਾਇਲਾਗ ਵਧੀਆ ਲੱਗਿਆ ਚੰਨਣ ਗਹਿਰੀ ਆ ਨਾਇਸ਼ 👍👍👌👌💯💯
@dhillonmansawala
@dhillonmansawala 2 года назад
Thank you so much 🙏
@mohdnazir2424
@mohdnazir2424 2 года назад
Video bohat vadia lagi
@rajwantbaring5938
@rajwantbaring5938 2 года назад
Very nice video waiting for next part 👌👌👍👍🙏🙏
@chanpreet5293
@chanpreet5293 2 года назад
Very nice video
@dhillonmansawala
@dhillonmansawala 2 года назад
Thank you 🙏
@kuljeetdhaliwal4810
@kuljeetdhaliwal4810 2 года назад
Very nice video didi ji God bless you family members of
@baljitkaur6940
@baljitkaur6940 2 года назад
Fantastic video Aman di acting superrrrrrrr.sass nuh da muqabla brabar da .ghat koi nhi .Waiting for next part
@dhillonmansawala
@dhillonmansawala 2 года назад
Thank you sister g🙏
@khansaab1721
@khansaab1721 2 года назад
ਅਮਨ ਦੀਦੀ ਤੇਰੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਤੂੰ ਮੈਨੂੰ ਸੋਹਣੀ ਲੱਗਦੀ ਹੈ
@gurmukhsidhu8175
@gurmukhsidhu8175 2 года назад
Very nic story ji👌👍💯💯💯💯💯💯%gbu all family member🙏🙏
@kaursukhidhillon9272
@kaursukhidhillon9272 2 года назад
ਬਹੁਤ ਵਧੀਆ ਵੀਡੀਓ ਅਮਨ ਦੀਦੀ👌👌👌❤❤❤😂😂😂
@dhillonmansawala
@dhillonmansawala 2 года назад
Thank you 🙏
@gagankaur349
@gagankaur349 2 года назад
ਬਹੁਤ ਵਧੀਆ ਵੀਡੀਓ 🙏🙏
@dhillonmansawala
@dhillonmansawala 2 года назад
Thank you bro🙏
@kuldeeprangi722
@kuldeeprangi722 2 года назад
Bahut vadia video hai 👍👍🙂👍🙂👍🙂👍🙂👍🙂👍🙂👍🙂👍🙂👍
@pritpalkaur1721
@pritpalkaur1721 2 года назад
Bahut sohni video a didi God bless you always be happy
@dhillonmansawala
@dhillonmansawala 2 года назад
Thank you 🙏
@Meenu67793
@Meenu67793 2 года назад
Beautiful video God Bless U All😊😊😊👍👍👍👍
@gurvinderkullar5431
@gurvinderkullar5431 2 года назад
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ
@sikandersingh9913
@sikandersingh9913 2 года назад
Bhut acting nice video ❤️🙏🙏👍🔥
@mandeepmann8730
@mandeepmann8730 2 года назад
ਬਹੁਤ ਵਧੀਆ ਵੀਰ ਜੀ
@dhillonmansawala
@dhillonmansawala 2 года назад
Thank you 🙏
@harveersingh1595
@harveersingh1595 2 года назад
Nice video ji god bless you👍👍👍😍
@dhillonmansawala
@dhillonmansawala 2 года назад
Thank you bro g🙏
@ramangill7610
@ramangill7610 2 года назад
vry vry nyc video aman didi 👌👌👌
@ravijattchannel5512
@ravijattchannel5512 2 года назад
ਵੀਡੀਓ ਬਹੁਤ ਵਧੀਆ ਸੀ
@amanrandhawa7900
@amanrandhawa7900 2 года назад
Aman ,te veerpal di sodi acting bht jadya vdiaa dilo sulot aa di snu dona nuu 🙏🙏 waheguru ji Meher kre sode te 🙏🙏 rabb snu chadichalka ch rakhe sarya nuu 🙏🙏 bht episode aa di
@dhillonmansawala
@dhillonmansawala 2 года назад
Thank you so much aman Randhawa g🙏
@amanrandhawa7900
@amanrandhawa7900 2 года назад
@@dhillonmansawala thxx di reply krr li
@sukhdeepkaur3348
@sukhdeepkaur3348 2 года назад
ajj ta aman didi ne sira krva ta eini fight 🤣👌🙏👍
@dhillonmansawala
@dhillonmansawala 2 года назад
Thanks g🙏
@HarjinderBhullar6076
@HarjinderBhullar6076 2 года назад
ਬਾਈ ਢਿੱਲੋਂ ਘੈਂਟ ਅੱਜ ਮੈਂ ਤੈਨੂੰ ਫੋਨ ਕਰਨਾ ਸੀ,ਦੋ ਵਜੇ ਦੁਪਹਿਰ ਪਾਣੀ ਦੀ ਵਾਰੀ ਸੀ, ਪਤਾਂ ਨੀ ਕੀ ਉਗਲ ਤੇ ਕੁਸ਼ ਮੂੰਹ ਲਾ ਗਿਆ, ਬਹੁਤ ਦਰਦ ਹੁੰਦਾ ਸੀ ਅੱਗ ਵਾਂਗ ਮੱਚਦੀ ਸੀ, ਪਤਾਂ ਨੀ ਲੱਗਿਆ, ਡਾਕਟਰ ਤੋਂ ਦਵਾਈ ਲੈ ਲਈ, ਕੱਲ ਨੂੰ ਫੋਨ ਕਰੂਗਾ,ਨਲੇ ਸਟੋਰੀ ਲਿਖਾ ਦਿਉ ਭਰਾ ਰਾਜ ਢਿੱਲੋਂ ਘੈਂਟ
@dhillonmansawala
@dhillonmansawala 2 года назад
ਬਾਈ ਬਹੁਤ ਮਾੜਾ ਹੋਈਆ ਮੈ ਕਰਦਾ ਬਾਈ ਫੋਨ ਤੈਨੂੰ
@GurpreetSingh-yw5ch
@GurpreetSingh-yw5ch 2 года назад
Very nice video ji👍👍👌👌❤️❤️🌹🌹💯💯💯💯🎥🎥🎥🎥
@swarnjitkaur6595
@swarnjitkaur6595 2 года назад
ਬੁਹਤ ਸੋਹਣੀ ਵੀਡਿਓ ਜੀ ਪਰ ਬੇਬੇ ਦਾ ਰੋਲ ਥੋੜੀ ਜਹੀ ਵੱਡੀ ਉਮਰ ਦੇ ਨੂੰ ਦੇਣਾ ਚਾਹੀਦੀ ਸੀ ❤️🇺🇸
@Amarpakho
@Amarpakho 2 года назад
Vidaa video a
@mangigill6639
@mangigill6639 2 года назад
Yes yes yes bro another fantastic storyline looking forward to your next episode and I also saw your interview on bata zinagee a eight was another fantastic interview about how you started your RU-vid channel and all the struggles that you had anyway keep on making these good family related story lines well done loving loving loving loving and loving you all God bless all the success to you your team and your channel it’s the best RU-vid channel so once again God bless you and your team loving you all loads and how are you from the UK
@deepharjinder6984
@deepharjinder6984 2 года назад
Very nice Aman didi👌👌👌👌
@dhillonmansawala
@dhillonmansawala 2 года назад
Thank you sister 🙏
@simarjitkaur8641
@simarjitkaur8641 2 года назад
Fight very funny 😂😂😂😂very good Amn sis👍👍👍
@dhillonmansawala
@dhillonmansawala 2 года назад
Thank you sister g🙏
@GurpreetSingh-lt7fd
@GurpreetSingh-lt7fd 2 года назад
Very nice vedio didi ji gbu
@rishpalsharma9131
@rishpalsharma9131 2 года назад
Very nice video 👌👌👌👌👌👍👍
@binder1400
@binder1400 2 года назад
ਸਾਰੀਆਂ ਸੱਸਾਂ ਅਤੇ ਨੁਹਾ ਨੂੰ ਮਿਲ ਕੇ ਰਹਿਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ
@dhillonmansawala
@dhillonmansawala 2 года назад
Right g👍
@balvirsingh7235
@balvirsingh7235 2 года назад
ਬੇਟੇ ਬਹੁਤ ਵਧੀਆ ਐ ਵੀਡਿਓ
@SarbjeetKaur-te6xw
@SarbjeetKaur-te6xw 2 года назад
Bhoth vadhia video didi gagan didi kyo ne video vih
@dhillonmansawala
@dhillonmansawala 2 года назад
Koi kamm ho geya g
@KuldeepSingh-nr5ck
@KuldeepSingh-nr5ck 2 года назад
Nice video Aman di 👌👌👌
@dhillonmansawala
@dhillonmansawala 2 года назад
Thank you 🙏
@sukhjeetkaur6360
@sukhjeetkaur6360 2 года назад
Very very very very very very very nic video ag
@blackpinkdolltube6430
@blackpinkdolltube6430 2 года назад
Beautiful video ♥️♥️♥️♥️♥️👍🏼👌🏻
@mangatrai79
@mangatrai79 Год назад
ਆ ਤਾ ਮੇਰੇ ਘਰ ਦੀ ਸਟੋਰੀ ਆ ਪਰ ਮੇਰਾ ਬਾਈ ਜੀ ਤਾਲਕ ਹੋ ਗਿਆ ਏਸੇ ਰੋਲੇ ਦੇ ਕਾਰਨ ਕਰਕੇ ਧੰਨਵਾਦ ਬਾਈ ਜੀ ਸਟੋਰੀ ਜਮਾ ਮੇਰੇ ਘਰ ਤੇ ਬਣਤੀ ਧੰਨਵਾਦ
@sonikumar3862
@sonikumar3862 2 года назад
Good video Raj and Ann de
@sukhjitsinghkhattra8261
@sukhjitsinghkhattra8261 2 года назад
ਬਹੁਤ ਵਧੀਆ ਜੀ❤❤
Далее
POLI и Маша - Сигма бой
00:20
Просмотров 324 тыс.