Тёмный

ਸ: ਕਪੂਰ ਸਿੰਘ ਦੀਆਂ ਰਚਨਾਵਾਂ ਬਾਰੇ ਅਹਿਮ ਖੁਲਾਸੇ || S:Kapoor Singh || Dr. Udhoke || 

Dr.Sukhpreet Singh Udhoke
Подписаться 239 тыс.
Просмотров 69 тыс.
50% 1

ਸਿੱਖ ਕੌਮ ਦੇ ਮਹਾਨ ਚਿੰਤਕ ਸ: ਕਪੂਰ ਸਿੰਘ ਹੋਰਾਂ ਨੇ ਆਪਣੇ ਪਿੰਡੇ ਉਪਰ ਹਕੂਮਤ ਦਾ ਦਰਦ ਹੰਢਾਇਆ ਸੀ ਅਤੇ ਆਪਣੇ ਤਜਰਬੇ ਵਿੱਚੋਂ ਕੌਮ ਨੂੰ ਸੇਧ ਦਿੰਦੀਆਂ ਅਨੇਕਾਂ ਲਿਖਤਾਂ ਪ੍ਰਕਾਸ਼ਿਤ ਕੀਤੀਆਂ ਜਿੰਨਾਂ ਵਿੱਚ ਕੌਮ ਦੇ ਭਵਿੱਖ ਦਾ ਚਿੰਤਨ ਹੈ ਅਤੇ ਅਸੀਂ ਉਹਨਾਂ ਬਾਰੇ ਬਹੁਤ ਘੱਟ ਜਾਣਦੇ ਹਾਂ।
ਸਾਡੀ ਕੌਮ ਦੀ ਅਤੇ ਪ੍ਰਚਾਰਕਾਂ ਦੀ ਅਜੋਕੀ ਅਧੋਗਤੀ ਦਾ ਕਾਰਨ ਵੀ ਇਹੀ ਹੈ ਅਤੇ ਇਸ ਵਿਖਿਆਨ ਵਿੱਚ ਸ: ਕਪੂਰ ਸਿੰਘ ਹੋਰਾਂ ਦੀਆਂ ਉਹਨਾਂ ਵਿਸ਼ੇਸ਼ ਲਿਖਤਾਂ ਦਾ ਜਿਕਰ ਹੈ।
ਅੱਜ ਜਿਸ ਤਰ੍ਹਾਂ ਨਾਲ ਮੀਡੀਏ ਵਿੱਚ ਕੌਮ ਦਾ ਜਲੂਸ ਕੱਢਿਆ ਜਾ ਰਿਹਾ ਹੈ ਇਸ ਦਾ ਮੁੱਖ ਕਾਰਨ ਹੀ ਸਾਡੀ ਕੌਮ ਦੇ ਮਹਾਨ ਫਲਸਫੇ ਪ੍ਰਤੀ ਸਾਡੀ ਅਣਜਾਣਤਾ ਹੈ।

Опубликовано:

 

4 мар 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 222   
@arunbehl9161
@arunbehl9161 4 года назад
ਸੁਖਪ੍ਰੀਤ ਜੀ ਤੁਹਾਡੀਆਂ ਵੀਡੀਓ ਸੁਨ ਸੁਨ ਕੇ ਮੇਰਾ ਇਹ ਨਿਸ਼ਾਨਾ ਹੈ ਕਿ ਅੱਜ ਮੈਂ 53 ਸਾਲ ਦੀ ਉਮਰ ਵਿਚ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਪੜ੍ਹ ਰਿਹਾ ਤੇ ਅਗਲੇਰੇ ਸਮੇਂ ਵਿਚ ਇਕ ਲਾਇਬ੍ਰੇਰੀ ਜ਼ਰੂਰ ਉਸਰਾਨੀ ਹੈ ਇਹੋ ਮੇਰਾ ਪੰਜਾਬੀ ਹੋਣ ਦਾ ਛੋਟਾ ਜਿਹਾ ਯੋਗਦਾਨ ਹੋਵੇਗਾ। ਸਤ ਸ੍ਰੀ ਅਕਾਲ
@vadiksingh1866
@vadiksingh1866 4 года назад
2 mahine to mai sirf sun rha punjabi writer nu pr punjabi books nhi mil rhiya
@gurpritsinghjeeda6458
@gurpritsinghjeeda6458 4 года назад
ਬਾਈ ਜੀ ਅੱਜ ਦੇ ਸਮੇਂ ਵਿੱਚ ਮਸਕੀਨ ਜੀ ਤੋਂ ਬਾਅਦ ਜੇ ਬ੍ਰਹਮ ਦੀ ਗੱਲ ਸੁਣ ਨੀ ਆ ਤਾਂ ਪਿੰਦਰਪਾਲ ਸਿੰਘ ਜੀ ਨੇ ਜੇ ਇਤਿਹਾਸ ਬਾਰੇ ਜਾਨਣਾ ਆ ਤਾਂ ਉਦੋਕੇ ਸਾਬ ਨੇ ਬਾਕੀ ਤਾਂ ਕੌਮ ਚੋਂ ਫੁੱਟ ਪਾਉਣ ਆਲੇ ਆ
@parmdeepkaur7718
@parmdeepkaur7718 4 года назад
Vadik Singh go to punjabilibrary.pdf
@amritpalsinghsingh1387
@amritpalsinghsingh1387 3 года назад
@@gurpritsinghjeeda6458 ਸਹੀ ਕੇਹਾ ਜੀ
@gurbhajansingh5004
@gurbhajansingh5004 3 года назад
ਇਤਹਾਸ ਪਰਤਾ ਭਾਈ ਉਧੋਕੇ ਜੀ ਨੇ ਖੋਲੀਆ ਨੇ ਬਹੁਤ 2 ਧਨਵਾਦ ਜੀਉ
@dharmindersinghkala3818
@dharmindersinghkala3818 3 года назад
ਆਪਣੇ ਇਤਹਾਸ ਦੇ ਨਾਲ਼ ਜੋੜਨ ਲਈ ਬਹੁਤ ਬਹੁਤ ਧੰਨਵਾਦ ਜੀ।ਵਾਹੇਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ।
@harleenkaur3446
@harleenkaur3446 4 года назад
Ssa veer ji.... ਮੈਂ ਪਿਛਲੇ ਕੁਝ ਮਹੀਨੇ ਪਹਿਲਾਂ ਸਾਚੀ ਸਾਖੀ ਪੜਨੀ ਸ਼ੁਰੂ ਕੀਤੀ ਸੀ ਪਰ ਚੰਗੀ ਤਰਾਂ ਪਕੜ ਚ ਨਾ ਆਈ... ਪਰ ਹੁਣ ਫਿਰ ਪੜ੍ਹਨ ਦੀ ਕੋਸ਼ਿਸ਼ ਕਰਾਂਗੀ 🙏
@Gianiavtarsinghkhalsa13
@Gianiavtarsinghkhalsa13 4 года назад
ਮੇਰੇ ਨਾਲ ਵੀ ਇਸ ਤਰਾ ਹੋਇਅਾ ਸੀ ਪਰ ਮੈ ਪੜਦਾ ਰਿਹਾ
@Gianiavtarsinghkhalsa13
@Gianiavtarsinghkhalsa13 4 года назад
ਛੱਡੋ ਨਾ ਮਨ ਮਾਰ ਕੇ ਪੜੋ ਜੀ
@deepsinghj13
@deepsinghj13 4 года назад
ਮਨ ਅੈਸਾ ਲੇਖਾ ਤੂੰ ਕੀ ਪੜਿਆ।। ਲੇਖਾ ਦੇਣਾ ਤੇਰੈ ਸਿਰਿ ਰਹਿਆ।।
@harleenkaur3446
@harleenkaur3446 4 года назад
@@deepsinghj13 plz explain
@ohigill
@ohigill 4 года назад
ਬਹੁਤ ਖੂਬ ਭੈਣ ਜੀ । ਕਿਰਪਾ ਕਰਕੇ ਹੋਰਾਂ ਨੂੰ ਵੀ ਪੜਨ ਲਈ ਕਹੋ ਜੀ 🙏🏻
@jaswantsingh14435
@jaswantsingh14435 4 года назад
ਆਪ ਬਹੁਤ ਸੁਲਜੇ ਹੋਏ , ਸਮਜ਼ਦਾਰ ਬਹੁਤ ਵੱਡੇ Historian ਹੋ
@harjindragill351
@harjindragill351 2 года назад
ਬਹੁਤ ਵਧੀਆ …ਧੰਨਵਾਦੀ ਹਾਂ…। ਸਾਡੀ ਸਿੱਖ ਕੌਮ ਦਾ ਦੁਖਾਂਤ ਹੀ ਇਹੀ ਹੈ ਕਿ ਜਦੋਂ ਕੋਈ ਸ਼ਖ਼ਸੀਅਤ ਬੇਇਨਸਾਫ਼ੀ ਲਈ ਲੜਨ ਦਾ ਜਾਂ ਆਪਣੀ ਕੌਮ ਦੀ ਗੁਲਾਮੀ ਤੋਂ ਲੋਕਾਂ ਨੂੰ ਜਾਣੂ ਕਰਵਾਉਂਣ ਦਾ ਯਤਨ ਕਰਦਾ ਹੈ ਜਾਂ ਫਿਰ ਆਜ਼ਾਦੀ ਲੈਣ ਦਾ ਰਾਹ ਚੁਣਦਾ ਹੈ ਤਾਂ ਕੌਮ ਉਸਦਾ ਪੂਰਨ ਸਾਥ ਨਹੀਂ ਦਿੰਦੀ , ਸਮੇਂ ਸਿਰ ਉਸਦੀ ਮੱਦਦ ਨਹੀਂ ਕੀਤੀ ਜਾਂਦੀ ਪਰ ਜਦੋਂ ਮੌਕੇ ਦੀ ਹਕੂਮਤ ਉਸ “ ਮਾਣਯੋਗ ਸ਼ਖ਼ਸੀਅਤ “ ਨੂੰ ਕੈਦ ਕਰ ਲੈੰਦੀ ਹੈ ਜਾਂ ਸ਼ਹੀਦ ਕਰ ਦਿੰਦੀ ਹੈ ਉਸ ਵੇਲੇ ਉਸਦੀ ਹਰ ਸਾਲ ਬਰਸੀ ਮਨਾ ਕੇ ਉੱਚੇ-ਉੱਚੇ ਨਾਹਰੇ ਮਾਰਦੇ ਹਾਂ , ਹਰ ਸਾਲ ਮਾਰਦੇ ਹਾਂ ਅਤੇ ਬਾਦ ਵਿੱਚ ਆਪਣੇ -ਆਪਣੇ ਘਰ ਚਲੇ ਜਾਂਦੇ ਹਾਂ। ਗੱਲ ਖਤਮ ਹੋ ਜਾਂਦੀ ਹੈ । ਸਾਡੀ ਕੌਮ ਵਿੱਚ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਹੋਈਆਂ ਹਨ ਅਤੇ ਇਸ ਵੇਲੇ ਵੀ ਮੌਜੂਦ ਹਨ ਜੋ ਸਿੱਖ ਕੌਮ ਤੋਂ ਸੰਪੂਰਨ ਰੂਪ ਵਿੱਚ ਏਕਤਾ ਦੀ , ਮੱਦਦ ਦੀ ਮੰਗ ਕਰਦਾ ਹੈ ….ਪਰ ਕਾਮਯਾਬ ਨਹੀਂ ਹੁੰਦਾ ਕਿਉਂਕਿ ਸਾਡੇ ਹਰ ਇਲਾਕੇ ਵਿੱਚ ਬਹੁਤ ਸਾਰੇ ਅਲੱਗ -ਅਲੱਗ ਧੜੇ ਹਨ ਜੋ ਆਪਣੇ ਅਵਾਜ਼ ਤਾਂ ਉਠਾ ਰਹੇ ਹਨ ਪਰ ਕੌਮ ਦੀ ਅਵਾਜ਼ ਨਹੀਂ ਬਣ ਰਹੇ ।ਬੱਸ ਇਹੀ ਸਾਡਾ ਦੁਖਾਂਤ ਹੈ ….. ੧੯੩੦ ਤੋਂ ਬਾਦ ੧੯੪੭ , ੧੯੭੮ , ੧੯੮੪ … ਅਸੀ ਫ਼ੇਲ੍ਹ ਹੋਏ ….। ਅਕਾਲਪੁਰਖ ਕਿਰਪਾ ਕਰਕੇ ਸਾਨੂੰ ਏਕਤਾ ਬਖ਼ਸ਼ਣ ! ਧੰਨਵਾਦ ।
@BALVEERSINGH-tb1cp
@BALVEERSINGH-tb1cp 2 года назад
Udhoke ji very good speech my dear brother ji ssa ji
@jaswantsingh14435
@jaswantsingh14435 4 года назад
ਡਾਕਟਰ ਸਾਹਿਬ ਕੁੱਖ ਵਾਲੀ ਗੱਲ ਕਰਕੇ ਅੱਜ ਦੇ ਸਿੱਖ ਨੂੰ ਵੀ ਚੈਲੰਜ ਦਿੱਤਾ ਹੈ ਬਹੁਤ ਵੱਡੀ ਗੱਲ ਕੀਤੀ ਹੈ ਆਪ ਨੇ ਸ਼ੁਕਰੀਆਂ
@gurajaibsingh9113
@gurajaibsingh9113 4 года назад
ਵੀਰ ਜੀ ਤੁਸੀਂ ਤਾਂ ਸਿੱਖ ਇਤਿਹਾਸ ਦੇ ਹੀਰੇ ਹੋ
@jagjitsinghchibber7098
@jagjitsinghchibber7098 3 года назад
ਡਾ ਸਾਹਬ ਤੁਹਾਡੇ ਅਗੇ ਮੇਰੀ ਇਹ ਬੇਨਤੀ ਹੈ ਕਿ ਸਾਡਾ ਸਿੱਖ ਇਤਿਹਾਸ ਪੂਰੀ ਦੁਨੀਆ ਅਗੇ ਫਿਲਮ ਦੇ ਰੂਪ ਵਿਚ ਪੇਸ਼ ਕੀਤਾ ਜਾਣਾ ਚਾਹੀਦਾ ਹੈ
@Gurbanivideos13
@Gurbanivideos13 4 года назад
Sardar Kapur singh ji Sade Pind De ji
@apsingh2484
@apsingh2484 4 года назад
Sachi saakhi tusi parhi hai
@nanaksingh6513
@nanaksingh6513 Год назад
ਪਿੰਡ ਚੱਕ
@myland973
@myland973 2 года назад
ਵਾਹਿਗੁਰੂ ਚੜਦੀ ਕਲਾ ਬਖਸ਼ਣ ਸਰਬੱਤ ਨੂੰ।
@sectarypb2922
@sectarypb2922 4 года назад
ਸਰਦਾਰ ਕਪੂਰ ਸਿੰਘ ਜੀ ੧੯੭੮ (1978) ਵਿੱਚ ਹੀ ਕਹਿ ਦਿੰਤਾ ਸੀ ਕਿ ਤੁਹਾਡੀ ਸਿਰਫ ਜੈਨੋਸਾਈਡ ਹੋਣੀ ਬਾਕੀ ਰਿਹ ਗਈ ਹੈ ਫਿਰ ਹੋਇਆ ਵੀ ਓਹੀ
@dhimansingh5510
@dhimansingh5510 2 года назад
ਕਪੂਰ ਅੰਗ੍ਰੇਜਾਂ ਦਾ ਪਾਲਤੂ ਕੁੱਤਾ ਸੀ।
@Fun836
@Fun836 Год назад
ਸਿੱਖ ਮਾਰ ਖਾ ਖਾ ਕੇ ਢੀਠ ਹੋ ਚੁੱਕੇ ਹਨ॥
@gbelectronics9706
@gbelectronics9706 4 года назад
Aap di kitaab v boht vdia kitaab Jabai baan lageo tabai ros jageo 🙏
@jasmanbirsingh9037
@jasmanbirsingh9037 4 года назад
Bohat vadea speech...bohat achee sikh itihaas di janakari...mili... Rab tuhanu chardi kala vich rakhe atte esse tarah sikh quam di sewa karde rahoo
@rasandeepkaurkular5524
@rasandeepkaurkular5524 4 года назад
ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
@SansarSingh-ou8sr
@SansarSingh-ou8sr 4 месяца назад
❤ ੳਹਨੂੰ ਪੰਜਾਂ ਪੀਰਾਂ ਦੀਆਂ ਥਾਪਣਾਂ ਕੰਧੀਂ ਦਸਤ ਧਰੇਨ ਨ ਜ ਜ
@SansarSingh-ou8sr
@SansarSingh-ou8sr 4 месяца назад
ਸੁਖਪ੍ਰੀਤ ਦੇ ਸਿਰ ਉਪਰ ਗੁਰੂ ਮਹਾਰਾਜ ਦਾ ਹੱਥ 😊
@kuldeepkaur-uw8tn
@kuldeepkaur-uw8tn 3 года назад
ਵੀਰ ਜੀ ਸਾਨੂੰ ਗੁਰੂ ਘਰਾਂ ਵਿੱਚ ਤੁਹਾਡੇ ਵਰਗੇ ਸੂਝਵਾਨ ਪ੍ਰਚਾਰਕਾ ਦੀ ਘਾਟ ਅੱਜ ਗੁਲਾਮੀ ਕਿਨਾਰੇ ਲੈ ਆਈ ਆ। ਸਾਨੂੰ ਤਾਂ ਗੁਰੂ ਘਰਾਂ ਵਿੱਚ ਸਿੱਖ ਸਰੂਪ ਚ ਬੈਠੇ ਬ੍ਰਾਹਮਣ ਵਾਦੀ ਸੋਚ ਵਾਲਿਆਂ ਨੇ ਕੱਖੋੰ ਹੌਲੇ ਕਰਤਾ
@jattboyz123aus1
@jattboyz123aus1 4 года назад
Thank You S. Sukhpreet Singh ji, highly appreciate your efforts of keeping the jot alive. What you said is 100% close to the reality these days. What I feel like is, there is a Pseudo Communist mechanism that has been implanted in our roots, social media has given them more voice and they are trying to cut our roots as fast as the younger generation sleeps and drift away from our history. please keep your good work going. Waheguru ji will bless you!!
@RavinderSingh-qw7yp
@RavinderSingh-qw7yp 4 года назад
You are great sir
@jattboyz123aus1
@jattboyz123aus1 3 года назад
@georege shah (if its your real name??). Sikhs don't advertise or promote beef eating or they eat beef. Sadly its our Libral commies that promote it and try to make a legal point of it as a birth right to eat beef AND our Sanatan beef exporters that have made a big business out of it (Verified). Suppose when money or power propaganda is involved, it's ok to eat or sell beef.
@sukhpreetsinghbrar172
@sukhpreetsinghbrar172 4 года назад
Thanks udhoke sahib.Mai saachi sakhi or Sirdar kapoor Singh ji diyan dujian kitaban vee jaroor padugan.bahut bahut bahut dhanbaad
@jasbirkaurmalhi4968
@jasbirkaurmalhi4968 4 года назад
WAHEGURU aap ji nu hor bal bakhshe 🙏❤️🙏
@sarabjitsingh6279
@sarabjitsingh6279 4 года назад
Bhut vadiya Udhoke veer ji Jo v tuhada Uprala hai Satgur di Appar kirpa nal hai Jo Sikh history di schai hai oh tuci duniya de sahmne liya rhe ho
@JaswinderSingh-hy7ul
@JaswinderSingh-hy7ul 4 года назад
ਉਦੋਕੇ ਜੀ ਹੁਣ ਜਿਹੜੇ ਸਿੱਖਾਂ ਨੇ ਪੰਜ ਕਕਾਰ ਪਾ ਲਏ ਹਨ ਕੀ ਉਹ ਬਾਬੇ ਨਾਨਕ ਦੀ ਸੋਚ ਅਨੁਸਾਰ ਹਨ।ਇਸ ਬਾਰੇ ਕਦੇ ਜਰੂਰ ਦੱਸਣਾ,ਕੀ ਅੱਜ ਅਖੰਡਪਾਠ ਕਰਮਕਾਂਡ ਲਈ ਜਰੂਰ ਬੋਲਿਓ ।।।ਬਹੁਤ ਜਰੂਰੀ ਹੈ ਅੱਜ ਦੇ ਸਮੇਂ ??
@SukhvinderSingh-jx7bz
@SukhvinderSingh-jx7bz 4 года назад
At present we should protect the views of these scholars
@SurinderSingh-io4uh
@SurinderSingh-io4uh 4 года назад
ਕਪੂਰ ਸਿੱਘ ਦੀ ਲਿੱਖੀ ਸੱਚੀ ਸਾਕੀ ਹਰ ਸਿੱਖ ਨੂੰ ਜਰੂਰ ਪੜ੍ਹਨੀ ਚਾਹੀਦੀ ਹੈ ਨਹਿਰੂ ਤੇ ਗਾਂਧੀ ਦੀ ਸਿੱਖ ਕੌਮ ਵਾਰੇ ਕਿੰਨੀ ਗੰਦੀ ਵਿਚਾਰਧਾਰਾ ਸੀ ਸਭ ਪਤਾ ਲੱਗ ਜਾਵੇਗਾ ਅੱਖਾਂ ਖੇਲ ਜਾਣਗੀਆਂ ਪਰ ਇਹ ਕਿਤਾਬ ਬਹੁਤ ਮੁਸ਼ਕਲ ਨਾਲ ਮਿਲਦੀ ਹੈ ਦੁਕਾਨਾਂ ਤੋਂ
@dhimansingh5510
@dhimansingh5510 2 года назад
ਗਾਂਧੀ ਵਾਂਗ ਕਪੂਰ ਵੀ ਅੰਗ੍ਰੇਜਾਂ ਦੇ ਤਲਵੇ ਚੱਟਦਾ ਸੀ।
@jaideepkhosa2159
@jaideepkhosa2159 4 года назад
ਸਤਿਨਾਮ ਵਾਹਿਗੁਰੂ
@mannnandgarhia9858
@mannnandgarhia9858 3 года назад
ਬਹੁਤ ਬੜੀਆਂ ਜੀ ਵਡਮੁੱਲਾ ਗਿਆਨ ਦਿੱਤਾ ਧੰਨਵਾਦ ਜੀ
@Harjeet.Singh_k
@Harjeet.Singh_k 4 года назад
Aj de Punjab de dard da roop ....bilkul sahi shabd
@jagseersingh9363
@jagseersingh9363 2 года назад
Waheguru ji🙏
@Gallpunjabtepunjabiatdi202
@Gallpunjabtepunjabiatdi202 2 года назад
ਵਾਹਿਗੁਰੂ ਜੀ ਤੁਹਾਡੇ ਵਾਂਗ ਇਤਿਹਾਸ ਕਾਰ ਬਣਨ ਲਈ ਕਿਹੜੇ ਨੁਕਤੇ ਅਪਨਾਉਣੇ ਚਾਹੀਦੇ ਹਨ
@leharlehar5157
@leharlehar5157 2 года назад
Great,virws,good
@jagdeepsinghjagdeepsingh1380
@jagdeepsinghjagdeepsingh1380 3 года назад
Good Dr £abb
@kamaljitkalsi3645
@kamaljitkalsi3645 4 года назад
Sikh faith should remain pure( Khalas) without getting colored by the poor and colorless colors of the RSS. May our Waheguru bless all Sikhs living abroad, out of India...and in India remain untouched and.uneffected by the dangerous influence of RSS. Please join hands and get active in preserving the heritage, culture, language, philosophy and history of the Gurus and Punjab history thru the ages
@bobysekhonbobysekhon9162
@bobysekhonbobysekhon9162 Год назад
ਨਜ਼ਾਰਾ ਲਿਆ ਤਾ ਡਾਕਟਰ ਸਾਹਬ । ਬਹੁਤ ਹੀ ਬੇਹਤਰੀਨ ਜਾਣਕਾਰੀ ਦਿੱਤੀ ਤੁਸੀਂ ।
@nangalguru2447
@nangalguru2447 2 месяца назад
ਵਾਹਿਗੁਰੂ ਜੀ ਸਦਾ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
@kulvirsingh6021
@kulvirsingh6021 4 года назад
ਵਾਹਿਗੁਰੂ ਜੀ
@GurumeetSingh-yj1lp
@GurumeetSingh-yj1lp 4 месяца назад
ਡਾਕਟਰ ਸੁਖਪ੍ਰੀਤ ਸਿੰਘ ਜੀ ਆਪ ਜੀ ਸਿੱਖ ਪੰਥ ਦੇ ਕੋਹਿਨੂਰ ਹੀਰਾ ਜੇ
@DaljeetSingh-bn6vi
@DaljeetSingh-bn6vi 2 года назад
Waheguru ji ka khalsa Waheguru ji ki fateh bahut bahut dhanvad prof. sahib g
@gbelectronics9706
@gbelectronics9706 4 года назад
Boht vadia vichar ji
@JrGurvindersingh
@JrGurvindersingh 4 года назад
Waheguru Thanks, Dr. Sahib
@ranjeetsidhuninder3405
@ranjeetsidhuninder3405 3 года назад
Bhot vdia ,
@GurmeetSingh-vq9pj
@GurmeetSingh-vq9pj 2 года назад
Such a valuable information.
@nsingh5779
@nsingh5779 3 года назад
ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ 🌹💚🌹💚🌹💚🌹💚🌹💚🌹💚🌹
@panthdardi7153
@panthdardi7153 4 года назад
Very nice veer ji. 1) Boli ja rahe hun Ashirwad but in Punjabi@ Asiswad. 2) Shiksha/ Sikhiya h. Pr hor bahut sare shabad aaj v Hindi boli ch bole jande hun so not good for Sikhi.
@ManjitKaur-wr5zz
@ManjitKaur-wr5zz 2 года назад
Waheguru ji mehar karn sikh kàom te
@BALVEERSINGH-tb1cp
@BALVEERSINGH-tb1cp 2 года назад
Dr udhoke ji very good speech my dear brother s s a ji
@amarjitsinghmehtab1109
@amarjitsinghmehtab1109 4 года назад
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@psbajwa9621
@psbajwa9621 3 года назад
Sardar Sab you are very good sikh historian , philosopher , analyst , orator and can educate sikh masses ...🙏 ... please keep it up
@user-qy2rt6ld1q
@user-qy2rt6ld1q 3 месяца назад
Great Effort
@codeblue9257
@codeblue9257 Год назад
ਸਿੱਖ ਪੰਥ ਸਨਾਤਨ ਧਰਮ ਦਾ ਇੱਕ ਗੌਰਵਮਈ ਪੰਥ ਹੈ, ਜੋਕਿ ਹਿੰਦੂਆਂ ਨੂੰ ਅਤੇ RSS ਨੂੰ ਜਾਨ ਤੋਂ ਪਿਆਰਾ ਹੈ। ਇਸ ਸ਼ਾਨਦਾਰ ਗੌਰਵਮਈ ਪੰਥ ਨੂੰ ਖਾਲਸਾ ਪੰਥ ਨਾਮ ਦੀ ਬਿਮਾਰੀ ਲੱਗ ਗਈ ਹੈ। ਏਸ ਕੈਂਸਰ ਦੀ ਰਸੌਲੀ ਨੂੰ ਓਪਰੇਸ਼ਨ ਕਰ ਕੇ ਕੱਢਣ ਦਾ ਫੈਸਲਾ ਕਰ ਲਿਆ ਹੈ ਹਿੰਦੂਆਂ ਨੇਂ, ਹਿੰਦੂਰਾਸਟਰ ਬਣਾ ਕੇ। 1984 ਵਿੱਚ ਇੱਕ ਓਪਰੇਸ਼ਨ ਕੀਤਾ ਗਿਆ ਸੀ, ਜੋਕਿ ਅਸਫਲ ਰਿਹਾ। ਨਾਚਾਹੁੰਦੇ ਹੋਏ ਵੀ ਸਿੱਖਾਂ ਨੂੰ ਬਹੁਤ ਚੋਟ ਪਹੁੰਚੀ, ਜੋਕਿ ਅੱਜ ਤੱਕ ਨਸੂਰ ਬਣ ਕੇ ਰਿਸ ਰਹੀ ਹੈ। ਪਰ ਹੁਣ ਓਪਰੇਸ਼ਨ ਐਸੀ ਉੱਚਕੋਟੀ ਦੇ ਤਕਨੀਕ ਨਾਲ ਕੀਤਾ ਜਾਵੇਗਾ ਕਿ ਸਿੱਖਾਂ ਨੂੰ ਖਰੋਚ ਵੀ ਨਾਂ ਆਵੇ ਅਤੇ ਜ਼ਹਿਰੀਲੀ ਰਸੌਲੀ ਹਮੇਸ਼ਾ ਵਾਸਤੇ ਖਤਮ ਹੋ ਜਾਵੇ। ਜਿਹੜੇ ਸਿੱਖ ਅਸਹਿਮਤ ਹਨ, ਓਹ ਇਸ ਗੁੱਥੀ ਨੂੰ ਸੁਲਝਾਉਣ। ਮੀਰੀਪੀਰੀ, ਅਕਾਲ ਤਖ਼ਤ, ਅਤੇ ਖਾਲਸਾ ਪੰਥ। ਇਹਨਾਂ ਤਿੰਨਾਂ ਸ਼ਬਦਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਵੀ ਅੰਗ ਵਿੱਚ ਵਰਨਣ ਨਹੀਂ ਹੈ। ਇਹਦਾ ਕੀ ਮਤਲਬ ਹੋਇਆ? ਇਹ, ਕਿ ਮੀਰੀਪੀਰੀ ਦੇ ਸਿਧਾਂਤ ਨੂੰ, ਅਕਾਲ ਤਖ਼ਤ ਦੇ ਵਜੂਦ ਨੂੰ ਅਤੇ ਖਾਲਸਾ ਪੰਥ ਦੀ ਹੋਂਦ ਅਤੇ ਵਿਚਾਰਧਾਰਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮਰਥਨ, ਪ੍ਰਵਾਨਗੀ ਅਤੇ ਅਸੀਸ ਨਹੀਂ ਹੈ। ਇਹ ਇਕਾਈਆਂ ਰਾਜਨੀਤੀ ਖੇਡਣ ਦੇ ਸੰਦ ਹਨ। ਸਿੱਖ ਪੰਥ ਨਾਲ ਅਤੇ ਧਰਮ ਦੇ ਨਾਲ ਇਹਨਾਂ ਦਾ ਕੋਈ ਸਬੰਧ ਨਹੀਂ ਹੈ। ਜੇਕਰ ਤੁਸੀਂ ਅਸਹਿਮਤ ਹੋ, ਪਰ ਕੋਈ ਜਵਾਬ ਨਹੀਂ ਔੜਦਾ, ਤਾਂ ਚਿੰਤਨ ਕਰੋ। ਸਮੱਸਿਆ ਆਪਣੇ ਆਪ ਸੁਲਝ ਜਾਵੇਗੀ। ਜੇਕਰ ਅਸਹਿਮਤ ਹੋ ਅਤੇ ਅਸਹਿਮਤ ਰਹਵੋਗੇ। ਕੋਈ ਚਿੰਤਨ ਚੁੰਤਨ ਨਹੀਂ ਕਰਨਾ। ਅਤੇ ਕਹਿੰਦੇ ਹੋ ਕਿ ਕਰ ਲਓ ਕੀ ਕਰ ਲਓਂਗੇ। ਤਾਂ ਆਉਣ ਵਾਲਾ ਓਪਰੇਸ਼ਨ ਰੈਡ ਸਟਾਰ, ਹਿੰਦੂ ਰਾਸ਼ਟਰ ਬਣਨ ਤੋਂ ਬਾਅਦ, ਤੁਹਾਡੇ ਤੇ ਹੂੰਝਾ ਫੇਰ ਦੇਵੇਗਾ। ਵਜੂਦ ਮਿਟਾ ਦੇਵੇਗਾ।
@moglitoypom6019
@moglitoypom6019 4 года назад
Satnam ji
@gurdeepsandhu727
@gurdeepsandhu727 3 года назад
Sirdaar Kapoor Singh ICS sadi Qaum de Mahan Chintak ne. Jinna ne Nehru di Nafrat nu apne Pinde utte handaya hai. Uss Nafrat di Wajah eh si ke Sirdar Kapoor Singh ikk Sache Sikh si...??? Ohna ne apne asool naal Compromise nahi keeta te Nehru ne sab Qanoon chikke utte tang ke Ohna di ICS di Post nu Khatam kar ditta. Kyon ke Nehru Ohna di Yogta nu Bardasht nahi kar sakia...???
@sohan-qo3dv
@sohan-qo3dv 2 года назад
Thanks bhai sab
@joshansingh2014
@joshansingh2014 11 месяцев назад
Waheguru ji ka khalsa waheguru ji ki fateh 🌺🙏🌺
@jatinderlalia1148
@jatinderlalia1148 2 года назад
👍👍
@gurjitkaur4492
@gurjitkaur4492 4 года назад
Veer Ji guru Ji thanu val bakshan
@sukhmeetkaur1549
@sukhmeetkaur1549 4 года назад
Critical thinking is now must in this confusing world
@daljeetsekhon9309
@daljeetsekhon9309 4 года назад
ਡਾਕਟਰ ਸੁਖਪ੍ਰੀਤ ਸਿੰਘ
@gurdeepsinghchaunta4878
@gurdeepsinghchaunta4878 3 года назад
ਬਹੁਤ ਵਧੀਆ ਡਾ. ਸਾਬ
@amritpalsinghsingh1387
@amritpalsinghsingh1387 3 года назад
ਡਢਰੀਟੈਂਪੂ ਦੀਆਂ ਭੇਡਾਂ ਨੂੰ ਕੌਣ ਸਮਝਾਵੇ
@ranjitkaur8609
@ranjitkaur8609 Год назад
🌷🙏WAHEGURU❤🙏
@harpalsandhu1
@harpalsandhu1 4 года назад
Wah 22 jee
@htsingh6961
@htsingh6961 3 года назад
Bas je sikh kom bani te bane naal jurd jave. Sara ron piten khatam. Fir koi sikhi nu khatam nai kar sakda. Waheguru ji ka Khalsa Waheguru ji ki fate
@GurdeepSingh-xx4tt
@GurdeepSingh-xx4tt 4 года назад
Waheguru ji waheguru ji
@BhupinderSingh-nw4cg
@BhupinderSingh-nw4cg 3 года назад
Waheguru 🚩🚩🚩
@sanampreetsingh8
@sanampreetsingh8 Год назад
Ssa ji kise kol saachi saakhi da link hai online read karn lyi tah jrur bhejio. Dhanwaad 🙏
@JatinderSingh-ds3dt
@JatinderSingh-ds3dt 4 года назад
Waheguru
@Gianiavtarsinghkhalsa13
@Gianiavtarsinghkhalsa13 4 года назад
ਬਹੁਤ ਵਧੀਅਾ ਵੀਰ ਜੀ
@jagdeepsinghjagdeepsingh1380
@jagdeepsinghjagdeepsingh1380 3 года назад
App an phone send karna Dr sabb
@pushparajput7526
@pushparajput7526 3 года назад
Bht vdiya vichar sir
@simrandhillon1232
@simrandhillon1232 4 года назад
🙏🏽🙏🏽🌹
@veerpalkaur2870
@veerpalkaur2870 4 года назад
Veer ji , Sarea books de nam likh k do veer ji
@DilpreetSingh-up9rz
@DilpreetSingh-up9rz 4 года назад
ਬਹੁਤ ਸੋਹਣਾ ਜੀ
@sahibsinghcheema4151
@sahibsinghcheema4151 Год назад
Thank you sing sahib ji ❤️🙏
@maniladdaphotography4191
@maniladdaphotography4191 4 года назад
Good sir ji
@AffectionateHot-AirBallo-mp2th
@AffectionateHot-AirBallo-mp2th 3 месяца назад
Great sardar ji how to maintain akaltakhat ideology vichardhara is a big Sikh problem
@AffectionateHot-AirBallo-mp2th
@AffectionateHot-AirBallo-mp2th 3 месяца назад
Yes really great can't stop listening to you great sardar. Uudoke ji
@ranjitpanag2365
@ranjitpanag2365 3 года назад
Waheguru ji
@HarjinderSingh-oh1lw
@HarjinderSingh-oh1lw 4 года назад
🙏🏾🙏🏾🙏🏾🙏🏾
@jaswantsingh14435
@jaswantsingh14435 4 года назад
ਬਹੁਤ ਅੱਛੀਾ ਇਤਿਹਾਸ ਦੀ ਜਾਣਕਾਰੀ ਦੇ ਰਹੇ ਹੋ ਆਪ Great
@harpalsandhu1
@harpalsandhu1 4 года назад
WAheguru
@user-qy2rt6ld1q
@user-qy2rt6ld1q 3 месяца назад
Nice thinking
@manindergurcharnsingh2875
@manindergurcharnsingh2875 Год назад
ਸੁਖਪ੍ਰੀਤ ਸਿੰਘ ਉਦੋਕੇ ਜੀ ਹਰ ਗੁਰਦੁਆਰੇ ਸਾਹਿਬ ਅਨੈਲ ਹੋਵੇ ਅਐਲਸੀਡੀ ਲਾ ਲੈਕਚਰ ਗੁਰਦਵਾਰਾ ਸਾਹਿਬ ਪਿੰਡ ਸੱਦਾ ਵਿਚ 8ਤੋ9ਲੈਕਚਰ ਹਰ ਪਿੰਡ ਸਾਹਿਰ ਵਿਚਾਰ ਹੌਣੀ ਰੌਕ ਸੁਣ
@MaaN24jaTT
@MaaN24jaTT 4 года назад
Good job ji
@manpreetgill4613
@manpreetgill4613 2 года назад
Bht vadia singh saab
@seerat_-
@seerat_- Год назад
ਵੀਰ ਜੀ ਮੈਂ ਤੁਹਾਨੂੰ ਬਹੁਤ ਸੁਣਦਾ। ਬਹੁਤ ਬਹੁਤ ਬਹੁਤ ਪਰ ਕਦੇ ਕਦੇ ਹਿੰਦੀ ਦੇ ਸ਼ਬਦ ਬੋਲ ਜਾਂਦੇ ਓ। ਕਮ ਸੇ ਕਮ ਨੀ ਘੱਟੋ ਘੱਟ ਬੋਲੀਦਾ
@ravindersingh5432
@ravindersingh5432 4 года назад
Waheguru ji tuhadde te kirpa kre
@sukhwantsinghkehal384
@sukhwantsinghkehal384 4 года назад
Wahguru ji 🙏👌🙏
@gaganbhullar3761
@gaganbhullar3761 4 года назад
Waheguru ji
@bhainarindersinghkhalsa2162
@bhainarindersinghkhalsa2162 3 года назад
Good work
@badfella_yt
@badfella_yt 4 года назад
Babbaran te sant jarnail singh ji di video zror bnao ji 🙏🏻
@Manpreet_763
@Manpreet_763 3 года назад
Singh saab tohade nal contact kida kriye mai ithe new zealand ha pls daseyo
@JagtarSingh-vf7vt
@JagtarSingh-vf7vt 4 года назад
great
@herjindersingh3199
@herjindersingh3199 4 года назад
ਭਾਈ ਸਾਹਿਬ ਜੀ ਆਪਣਾ email address ਵੀ ਲਿਖੋ ਜੀ. 🙏
@user-nz1hv6vj1u
@user-nz1hv6vj1u 4 года назад
👍👍👍👍
@RavinderSingh-qw7yp
@RavinderSingh-qw7yp 4 года назад
Very good
@dhesimonty786
@dhesimonty786 3 года назад
Very good
@amarjeetsinghbharwal2499
@amarjeetsinghbharwal2499 3 года назад
Dr. Sahib sehajdarian baare v kade bolo
@apsinghm4119
@apsinghm4119 4 года назад
Wg ji aap jiyan nu ese trha hi sikh Kom di sewa da bl bkshn ji
@shahdevsingh7951
@shahdevsingh7951 2 года назад
Waheguru ji ka khalsa Waheguru ji ki Fateh
@jagdeep9264
@jagdeep9264 Год назад
ਮੇਰੇ ਸਿਰ ਦੇ ਉਤੋਂ ਦੀ ਗੱਲਾਂ ਲੱਘ ਗੲੀਆਂ ਮੈਂ ਵੀ ਪੜਨ ਦੀ ਕੋਸ਼ਿਸ਼ ਕੀਤੀ ਸੀ
@jagjitsingh7420
@jagjitsingh7420 4 года назад
ਡਾਕਟਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਸੌ ਸਾਖੀ ਆ ਉਸ ਦੇ ਵਿਚ ਜੋ ਭਵਿੱਖ ਬਚਨ ਆ ਉਹਨਾਂ ਆਪਣੇ ਵਿਚਾਰ ਦੱਸੋਂ
@SurinderSingh-io4uh
@SurinderSingh-io4uh 4 года назад
ਵੀਰ ਜੀ ਸੋ ਸਾਕੀ ਅਨੁਸਾਰ ਗੁਰੂ ਜੀ ਕਹਿੰਦੇ ਹਨ ਕੇ ਸਿੱਖ ਰਾਜ ਜ਼ਰੂਰ ਬਣੇਗਾ ਪਰ ਬਹੁਤ ਹੀ ਖ਼ੂਨ ਖ਼ਰਾਬੇ ਤੋਂ ਬਾਅਦ ਸਿੰਘਾ ਨੂੰ ਪਹਿਲਾ ਸਿੱਖ ਬਾਣੇ ਵਿੱਚ ਬੈਠੇ ਗ਼ਦਾਰ ਮਾਰਨੇ ਪੈਣੇ ਹਨ
@sonymaan8286
@sonymaan8286 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ Dr Saab plz mai tuhnu milna chauna Kuz Galla sikhnia mai tuhde to I'm Sukhchain Singh vpo Kalyan sukha Dist bathinda Plz je tusi Mera comnt read kro ta plz Jroor dseo jdo tusi free hoye Mai jroor Milan auna tuhnu plz
@parvindersingh4883
@parvindersingh4883 4 года назад
ਵੀਰ ਜੀ ਸਿੱਖ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਿਸ਼ਯ ਤੋਂ ਨਹੀਂ ਆਯਾ। ਇਸਤੇ ਹੋਰ ਪੜਚੋਲ ਕਰੋ ਕਿਰਪਾ ਕਰਕੇ।🙏🏻
@ravindersingh5432
@ravindersingh5432 4 года назад
Tuc sikh kom de anmol heere oo
@ravindersingh5432
@ravindersingh5432 4 года назад
@@gamechanger7894 ਨਾਲੇ ਤੇਰੇ ਭਾਪੇ ਨੇ ਉਦੋਕੇ ਵਾਰੇ ਲਿਖਿਆ ਸੀ ।ਅੱਗੇ ਨੂੰ ਜਿਥੇ ਤੋਂ ਗਾਲਾਂ ਖਾਣੀਆਂ ਹੋਈਆਂ ਇੱਕ ਵਾਰ ਪਹਿਲਾਂ ਪੂੱਛ ਲਿਆ ਕਰ
@ravindersingh5432
@ravindersingh5432 4 года назад
@@gamechanger7894 9781228036 ਫੋਨ ਕਰ
@ravindersingh5432
@ravindersingh5432 4 года назад
@@gamechanger7894 ਤੇਨੂੰ ਸਮਝ ਤਾਂ ਆਉਦੀ ਨੀ ਸਦਾਈ ਨੂੰ। ਮੈਂ ਇਹ ਕਹਿ ਰਿਹਾ ਵੀ ਮੈਂ ਅਨਮੋਲ ਹੀਰ ਉਦੋਕੇ ਨੂੰ ਕਿਹਾ ਸੀ ਵੀ ਤੈਨੂੰ ਦੱਲੇ ਨੂੰ ਸਮਝ ਕੇ ਲਿਖਣਾ ਚਾਹੀਦਾ
@ravindersingh5432
@ravindersingh5432 4 года назад
@@gamechanger7894ਨਾਲੇ ਫੋਨ ਕਰਨ ਨੂੰ ਤਾਂ ਕਹਿ ਰਿਹਾ ਵੀ ਕਿਉਂਕਿ ਤੇਰੇ ਵਰਗੇ ਸਿਰਫ ਕਮੈਂਟਾ ਤੇ ਹੀ ਬੋਲਣ ਜੋਗੇ ਹੁੰਦੇ ਨੇ ਸਿਧੀ ਟੱਕਰ ਲੈਣੀ ਹੁੰਦੀ ਤਾਂ ਜਾ ਕੇ ਕਿਤੇ ਉਸ ਕਪੂਰ ਵਾਰੇ ਕੋਈ ਮੁੱਦਾ ਚੁੱਕਦਾ ਨਾ ਕੇ ਇਥੇ ਲੋਕਾਂ ਤੋਂ ਕਮੈਂਟਾਂ ਚ ਜੁੱਤੀਆਂ ਖਾਂਦਾ ਹੁੰਦਾ।
@ravindersingh5432
@ravindersingh5432 4 года назад
@@gamechanger7894 ਸਭ ਦੇ ਸਾਹਮਣੇ ਗੱਲ ਕਰਨ ਦਾ ਤਾਂ ਫਾਇਦਾ ਹੁੰਦਾ ਜੇ ਆਪਣਾ ਕਮੈਂਟ ਕੋਈ ਆਪਣੀ ਧੀ ਭੈਣ ਪੜੇ ਤਾਂ ਸ਼ਰਮਿੰਦਾ ਨਾ ਹੋਵੇ ਪਰ ਤੂੰ ਗੰਦੇ ਆਦਮੀ ਗੱਲ ਸ਼ੁਰੂ ਹੀ ਗੰਦੇ ਕਮੈਂਟ ਤੋਂ ਕੀਤੀ ।ਘਰੇ ਵੀ ਤੇਰਾ ਆਹੀ ਹਾਲ ਹੋਣਾ।
@amarjeetsinghbharwal2499
@amarjeetsinghbharwal2499 3 года назад
Shri Guru Nanak Sahib ji di vichardhara Samjhan layi budhi di zarurat nahi Vivek di zarurat hai Ai wad ucha hove ..........so uche ko Jaane.....
Далее
НАМ ВРАЛИ О ПИРАТАХ
52:52
Просмотров 2,3 млн
POP CHALLENGE 🎈
00:36
Просмотров 193 тыс.
НАМ ВРАЛИ О ПИРАТАХ
52:52
Просмотров 2,3 млн