ਅੱਜ 15 ਅਗਸਤ ਨੂੰ ਸਹਾਰਨਪੁਰ ਵਿਖੇ ਇਕ ਸਕੂਲ ਵਿੱਚ ਮਨਾਏ ਜਾ ਰਹੇ ਜਸ਼ਨ ਦੌਰਾਨ ਮੈਂ ਇਕ ਵੱਖਰੇ ਹੀ ਵਿਸ਼ੇ ਦੀ ਚੋਣ ਕੀਤੀ ਕਿ ਗੁਲਾਮਾਂ ਦੀ ਕਾਹਦੀ ਅਜ਼ਾਦੀ ਅਤੇ ਸਾਡੀ ਅਜ਼ਾਦੀ ਦਾ ਰਾਹ ਤਾਂ ਗੁਰਮਤਿ ਵਿੱਚੋਂ ਨਿਕਲਦਾ ਹੈ...ਤਕਰੀਰ ਦਾ ਵਿਸ਼ਾ ਬਹੁਤ ਹੀ ਅਹਿਮ ਹੈ ਕਿ ਅਸੀਂ ਇਸ ਦੇਸ਼ ਲਈ ਕੀ ਕੀਤਾ ਤੇ ਸਾਨੂੰ ਕੀ ਮਿਲਿਆ?
14 авг 2019