Тёмный

ਹੁਣ ਅਕਾਲੀ ਦਲ ਦੇ ਸਾਹਮਣੇ ਸੁਆਲ revival ਦਾ ਨਹੀਂ, survival ਦਾ ਖੜ੍ਹਾ ਹੋ ਗਿਆ ਹੈ || ਅਜਮੇਰ ਸਿੰਘ 

The Sikh Viewpoint
Подписаться 61 тыс.
Просмотров 19 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 53   
@jugdeva8045
@jugdeva8045 2 месяца назад
ਜਦੋਂ ਨੌਜਵਾਨ ਆਗੂ ਭਾਈ ਅਮ੍ਰਿਤਪਾਲ ਸਿੰਘ ਬਾਹਰ ਆ ਗਿਆ ਉਸ ਨੇ ਬਹੁਤ ਕੁੱਝ ਠੀਕ ਕਰ ਲੈਣਾ। ਗੁਰੂ ਭਲੀ ਕਰੂ।
@GurwinderSingh-nn8bf
@GurwinderSingh-nn8bf 2 месяца назад
ਮਜੂਦਾ ਦੋਰ ਵਿੱਚ ਭਾਈ ਅਮ੍ਰਿਤਪਾਲ ਸਿੰਘ ਹੀ ਇਕ ਆਸ ਏ ਵਾਹਿਗੁਰੂ ਮਹਿਰ ਕਰਨ
@gurmelsinghchahal5654
@gurmelsinghchahal5654 2 месяца назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਹੀਰਾਂ ਬੰਦਾ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
@malwewale2294
@malwewale2294 2 месяца назад
ਬਾਦਲ ਦਲ ਦਾਂ ਭੋਗ ਪੈ ਚੁੱਕਾ ਕਾਂਗਰਸ ਖਤਮ ਬੀਜੇਪੀ ਖਤਮ ਕੂਚੀ ਖਤਮ ❤️ ਸਿਰਫ ਤੇ ਸਿਰਫ ਗੱਲ ਪਾਤਸ਼ਾਹੀ ਦਾਵੇ ਦੀ ਖਾਲਸਾ ਰਾਜ ਵਾਰਿਸ ਪੰਜਾਬ ਦੇ ❤️
@MastanSinghDulai
@MastanSinghDulai 2 месяца назад
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ।
@ManjeetChahal-0089
@ManjeetChahal-0089 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Baldev-o2o
@Baldev-o2o 2 месяца назад
ਧਾਰਮਿਕ ਭਾਵਨਾ ਧਰਮੀ ਰੁਚੀ ਹੋਵੇ ਤਾਂ ਹੀ ਉਤਪਨ ਹੋਵੇਗੀ
@JagjitSingh-uw6wk
@JagjitSingh-uw6wk 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@bhajansinghriar7020
@bhajansinghriar7020 2 месяца назад
ਪੰਥ ਵਿਚ ਨਾਮ ਬਾਣੀ ਦੀ ਕਣੀ ਕਮਾਈ ਲੀਡਰਸ਼ਿਪ ਦੀ ਬਹੁਤ ਘਾਟ।
@Pakistan03
@Pakistan03 2 месяца назад
Khalistan zindabad Sardaro!
@gurkiratsingh4392
@gurkiratsingh4392 2 месяца назад
❤❤ ਬਹੁਤ ਹੀ ਵਧੀਆ ਵੀਚਾਰ ਸਾਂਝੇ ਕੀਤੇ ਜੀ ਤੁਸੀਂ ਧੰਨਵਾਦ ਜੀ
@gagandeepsidhu6633
@gagandeepsidhu6633 2 месяца назад
Bhai amitpal zindabad
@ManjitKaur-ph3ue
@ManjitKaur-ph3ue 2 месяца назад
ਅਸੰਤ ਅਨਾੜੀ ਕਦੇ ਨ ਬੂਝੇ ॥ ਕਥਨੀ ਕਰੇ ਤੈ ਮਾਇਆ ਨਾਲ ਲੂਝੈ॥ ਪੰਨਾ ੧੬੦-੧੬੧
@ਦੇਗਤੇਗਫਤਹਿਪੰਥਕੀਜੀਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@RanjeetsinghRanasandhu
@RanjeetsinghRanasandhu 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ
@karamjitsingh27
@karamjitsingh27 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ManjeetPunia-g5w
@ManjeetPunia-g5w 2 месяца назад
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ ਤਾਂ ਕਿ 2017 ਵਿੱਚ ਇਲੈਕਸ਼ਨਾਂ ਜਿੱਤ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪੰਜਾਬ ਦਾ C M ਬਣਾਉਣਾ ਚਾਹੀਦਾ ਕੌਮ ਨੂੰ ਕਿਉਂਕਿ ਅੱਜ ਦੀ ਘੜੀ ਸਿੱਖ ਕੌਮ ਕੋਲ ਇੱਕੋ ਇੱਕ ਆਗੂ ਹੈ ਧਾਰਮਿਕ ਅਤੇ ਸਿਆਸੀ ਭਾਈ ਅੰਮ੍ਰਿਤਪਾਲ ਸਿੰਘ ਜੀ
@ਰਾਜਨਪ੍ਰੀਤਸਿੰਘ
ਵਧੀਆ ਜਾਣਕਾਰੀ ਦਿੱਤੀ ਜੀ ਤੁਸੀਂ ਧੰਨਵਾਦ ।
@amandeepkaur6292
@amandeepkaur6292 2 месяца назад
Waheguru ji
@sohanmahil4298
@sohanmahil4298 2 месяца назад
Wehaguru ji ka Khalsa Waheguru ji ki Fateh ji 🙏💐🚩🇨🇦
@gillh6830
@gillh6830 2 месяца назад
ਜਦੋ ਲਹਿਰਾਂ ਬਣਦੀਆਂ ਤੇ ਗਲਤੀਆਂ ਵੀ ਹੋ ਜਾਂਦੀਆ ਪਰ ਇਸਦਾ ਇਹ ਮਤਲਬ ਨਹੀ ਲਹਿਰ ਗਲਤ ਸੀ ਜਾਂ ਆਗੂ .. ਅੱਜ ਸਪੇਸ ਖਾਲੀ ਜਿਹੜੇ ਪੰਜ ਪ੍ਰਧਾਨੀ ਚ ਵਿਸ਼ਵਾਸ਼ ਰੱਖਦੇ ਉਹ ਮੂਹਰੇ ਹੋ ਕੇ ਸਪੇਸ ਕਿਉ ਨਹੀ ਭਰਦੇ ਜਾਂ ਮੰਨਣਾ ਪਵੇਗਾ ਉਹਨਾਂ ਆਗੂਆਂ ਨੂੰ ਕੌਮ ਨਾਕਾਰ ਚੁੱਕੀ ਆ
@simerjeetkaur9010
@simerjeetkaur9010 2 месяца назад
Absolutely right Waheguru ji bhli kare
@AmritpalSingh-ri9gm
@AmritpalSingh-ri9gm 2 месяца назад
Jugnu da 15 nu ਬਿਆਨ aya c ik k jehdiya ਤਾਕਤਾਂ ਦੇਸ਼ di ਏਕਤਾ nu ਖਰਾਬ krn lge ne.... ਉਹਨਾਂ t ਆਪਾਂ action krna... eda counter jwab hje sade kise bande ne nai dita ..... it should be answered
@Baldev-o2o
@Baldev-o2o 2 месяца назад
ਵੋਟਾਂ ਦਾ ਰਸਤਾ ਸਿਆਸੀ ਟੂਲ ਹੈ।
@Kiranpal-Singh
@Kiranpal-Singh 2 месяца назад
*ਨਾਮ-ਬਾਣੀ ਅਭਿਆਸ ਵਾਲਾ ਕਿਰਦਾਰੀ-ਲੋਕ ਭਲਾਈ-ਗੁਰਮਤਿ ਨੂੰ ਸਮੱਰਪਿਤ ਆਗੂ ਦੀ ਲੋੜ ਹੈ* ! ਦੀਪ ਅਤੇ ਅੰਮ੍ਰਿਤਪਾਲ ਸਿੰਘ ਹਾਲੇ ਅਧਿਆਤਮਿਕ ਪੱਖ ਤੋਂ ਕਮਜੋਰ ਸਨ (ਭਾਵੇਂ ਕਾਫੀ ਸਹੀ ਸੋਚ ਨਾਲ ਯੋਗਦਾਨ ਪਾਇਆ) ਕਿਤਾਬੀ ਜਾਣਕਾਰੀ ਤੇ ਕਿਰਦਾਰ ਵਿੱਚ ਵੱਡਾ ਅੰਤਰ ਹੁੰਦਾ ਹੈ, ਇਸੇ ਕਰਕੇ ਕੁਝ ਗਲਤੀਆਂ ਹੋਈਆਂ, *ਸੰਤ ਜਰਨੈਲ ਸਿੰਘ ਜੀ ਅਧਿਆਤਮ ਪੱਖ ਤੋਂ ਅਮੀਰ ਸਨ* ਗੁਰਬਾਣੀ ਵਿੱਚ ਗੜੂੰਦ ਹੋਣ ਕਰਕੇ, ਸੰਤ-ਸਿਪਾਹੀ ਵਾਲੀ ਮਿਸਾਲ ਕਾਇਮ ਕਰ, *ਸਿੱਖ ਕੌਮ ਨੂੰ ਜਾਗਰੂਕ ਕਰ ਗਏ* !
@gurdeepsingh1616
@gurdeepsingh1616 2 месяца назад
Bilkul ji
@Baljeetsingh-pl1gv
@Baljeetsingh-pl1gv 2 месяца назад
🙏🏻🙏🏻🙏🏻
@Nikkuhhs
@Nikkuhhs 2 месяца назад
ਬਾਬਾ ਜੀ ਇਹ ਦੱਸੋਗੇ ਕੀ ਭਾਈ ਅੰਮ੍ਰਿਤਪਾਲ ਸਿੰਘ ਇਕ ਚੰਗਾ ਲੀਡਰ ਬਣ ਕੇ ਉਭਰੇਗਾ ਕੀ ਆਉਣ ਵਾਲੇ ਟਾਈਮ ਵਿਚ ਇਹ ਲੀਡ ਕਰ ਸਕੇਗਾ ਕੌਮ ਤੇ ਪੰਜਾਬ ਨੂੰ ਜਾਂ ਫੇਰ ਨਹੀਂ ।
@SinghParamjeet-n6v
@SinghParamjeet-n6v 2 месяца назад
Sai galla bappu ji dia
@kamaljeetkaur811
@kamaljeetkaur811 2 месяца назад
Guru bhala kare....
@HarbansSingh-bt8br
@HarbansSingh-bt8br 2 месяца назад
ਸੁਖਬੀਰ ਖਾਨ ਦਾ ਨਾਮ ਸੁਣਨ ਨੂ ਮਨ ਨਹੀ ਕਰਦਾ। ਗੁਰੂ ਭਲੀ ਕਰਨ
@gurdavsingh1952
@gurdavsingh1952 2 месяца назад
ਅਜੇ ਹਾਰਾਮ ਪੈਸੇ ਕੋਲ ਨੇ ਅਜੇ ਇਹਸਾਸ ਹੋਣਾ ਮੁਸ਼ਕਲ ਹੈ ਨਾਲ ਬੇਮੁੱਖ ਲੋਕ ਵੀ ਕੁਝ ਨਾਲ ਨੇ ਜਿੰਨੇ ਵੀ ਨਾਲ ਸੀ ਪੰਥ ਵਿਚੋ ਸੇਕੇ ਜਾਣੇ ਚਾਹੀਦੇ ਹਨ
@bhajansinghriar7020
@bhajansinghriar7020 2 месяца назад
ਬਾਦਲਾਂ ਕਾਲੀ ਦਲ ਦੀਆਂ ਨਾ ਬਖਸ਼ਣ ਯੋਗ ਭੁਲਾਂ,ਗੁਨਾਹ।ਪੰਬ ਚੋੰ ਛਕੋ ਇਨਾ ਨੂੰ।
@Kiranpal-Singh
@Kiranpal-Singh 2 месяца назад
*ਕੀ ੧੯੪੭ ਵਿੱਚ ਸਿੱਖ ਵੀ ਆਜਾਦ ਹੋਏ* ? *ਕੀ ਗਾਂਧੀ-ਨਹਿਰੂ ਨੇ ੧੯੪੭ ਤੋਂ ਪਹਿਲਾਂ, ਸਿੱਖ ਆਗੂਆਂ ਨਾਲ ਕੀਤੇ ਵਾਅਦੇ ਪੂਰੇ ਕੀਤੇ* ? *ਸਿੱਖਾਂ ਦੇ ਰੋਹ ਦੇ ਕਾਰਣ ਅਤੇ ਹੱਲ* ……. *1947 ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨੂੰ ਬਣਦੇ ਹੱਕ ਨਾ ਮਿਲੇ* ਅਨਿਆਂ-ਧੱਕੇਸ਼ਾਹੀ ਚਲਦਿਆਂ, ਭਾਰਤੀ ਸਟੇਟ ਵੱਲੋਂ ਕੀਤੇ ਵਾਅਦੇ ਭੁੱਲ ਜਾਣੇ-ਬੋਲੀ ਦੇ ਆਧਾਰ ਤੇ ਪੰਜਾਬ ਸੂਬਾ ਨਾ ਬਣਾਉਣਾ, ਜਿਸ ਲਈ ਮੋਰਚਾ ਲਾਉਣਾ ਪਿਆ-ਦਰਬਾਰ ਸਾਹਿਬ ਤੇ ਹਮਲਾ-ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ-ਹਜਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ (ਕਤਲ) ਬੀਬੀਆਂ ਨੂੰ ਬੇਇਜਤ ਕਰਨਾ, ਬੰਦੀ ਸਿੰਘਾਂ ਨੂੰ ਰਿਹਾ ਨਾ ਕਰਨਾ, ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਆਦਿ, ਪਰ ਕੋਈ ਨਿਆਂ ਨਾ ਮਿਲਣਾ, ਸਵਾਰਥੀ-ਭ੍ਰਿਸ਼ਟ ਰਾਜਸੀ ਪਾਰਟੀਆਂ-ਨੇਤਾਵਾਂ ਵੱਲੋਂ ਸਿੱਖ-ਲੋਕ ਹਿਤਾਂ ਨਾਲ ਧ੍ਰੋਹ ਕਮਾਉਣਾ ਆਦਿ *ਰੋਹ ਦੇ ਵੱਡੇ ਕਾਰਣ ਹਨ* ! *ਸਿੱਖਾਂ ਨੂੰ (ਗੁਰਬਾਣੀ-ਗੁਰ ਇਤਿਹਾਸ-ਸਿੱਖ ਇਤਿਹਾਸ ਦਾ ਜਜਬਾ ਹੋਣ ਕਰਕੇ) ਜਦੋਂ ਵੀ ਆਸ ਦੀ ਕਿਰਨ ਦਿਸਦੀ ਹੈ ਤਾਂ ਵਹੀਰਾਂ ਘੱਤ ਮਗਰ ਤੁਰਦੇ ਹਨ* ਉਦਾਹਰਣ ਤੌਰ ਤੇ ਅਕਾਲੀ ਮੋਰਚੇ, ਅਨੰਦਪੁਰ ਮਤਾ-ਧਰਮ ਯੁੱਧ ਮੋਰਚਾ-ਸੰਤ ਜਰਨੈਲ ਸਿੰਘ ਜੀ, ਸ. ਸਿਮਰਨਜੀਤ ਸਿੰਘ, ਸ. ਜਸਵੰਤ ਸਿੰਘ ਖਾਲੜਾ, ਬਰਗਾੜੀ, ਚੱਬੇ ਦਾ ਸਰਬੱਤ ਖਾਲਸਾ, ਕਿਸਾਨ ਅੰਦੋਲਨ, ਆਮ (ਖਾਸ-ਡਰਾਮਾ) ਆਦਮੀ ਪਾਰਟੀ, ਕਿਸਾਨ ਅੰਦੋਲਨ, ਦੀਪ, ਅੰਮ੍ਰਿਤਪਾਲ ਸਿੰਘ,ਫਿਰ ਕਿਸਾਨ ਅੰਦੋਲਨ ਆਦਿ ! *ਸੰਤ ਜਰਨੈਲ ਸਿੰਘ ਜੀ ਤੋਂ ਬਿਨਾ ਕੋਈ ਵੱਡੇ ਕੱਦ ਦਾ ਕਿਰਦਾਰੀ ਨੇਤਾ ਨਹੀਂ ਮਿਲਿਆ ਜੋ ਸਹੀ ਅਗਵਾਈ ਕਰ ਸਕੇ* ਆਪਣੇ ਵੱਲੋਂ ਸਮੇਂ ੨ ਬਹੁਤ ਸਖਸ਼ੀਅਤਾਂ ਨੇ ਯੋਗਦਾਨ ਪਾਇਆ-ਸ਼ਹੀਦੀਆਂ ਵੀ ਦਿੱਤੀਆਂ ! *ਲੱਗਦਾ ਹੈ ਖੁਦਮੁਖਤਿਆਰ-ਆਜਾਦ ਹੋਏ ਬਿਨਾਂ ਰੋਹ ਸ਼ਾਂਤ ਨਹੀਂ ਹੋਵੇਗਾ* ਕਿਉਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਨੂੰ ਬਣਦਾ ਹੱਕ ਤੇ ਨਿਆਂ ਮਿਲਣ ਦੀ ਕੋਈ ਆਸ ਨਹੀਂ ਹੈ !
@amardeepnz
@amardeepnz 2 месяца назад
No Entry Sign For All the Akali Leaders
@KalaSerron
@KalaSerron 2 месяца назад
ਪੰਥ ਵਿਚੋ ਛੇਕਿਆ ਜਾਵੇ ਬਾਦਲ ਕੰਜਰ
@jugrajsinghjattana6797
@jugrajsinghjattana6797 2 месяца назад
❤❤❤❤❤🎉🎉🎉🎉🎉😢😮
@KalaSerron
@KalaSerron 2 месяца назад
ਅਮ੍ਰਿਤਪਾਲ ਖਾਲਸੇ ਨੈ ਸਬ ਕੁਸ ਠੀਕ ਕਰ ਲੈਣਾ ਲਵ ਯੂ ਪਰ ਬਾਦਲ ਗ਼ਦਾਰ ਪੰਥ ਵਿਚੋਂ ਛੇਕਿਆ ਜਾਵੇ
@KarnalSingh-e9y2h
@KarnalSingh-e9y2h 2 месяца назад
ਭਾਣਾ ਮੰਨੋ ਪਿਆਰਿਓ
@ssd8566
@ssd8566 2 месяца назад
ਸੁਖਬੀਰ ਬਾਦਲ ਦਾ smarpan ਹੈ ਕਿ ਮੈਨੂ ਮਾਫ ਕਰੋ ਤਾਂ ਮੈ ਫਿਰ cm ਬਣ ਜਾ !!
@JoyfulSandcastle-cf7gg
@JoyfulSandcastle-cf7gg 2 месяца назад
ਬਾਪੂ ਜੀ ਤੁਹਾਡਾ ਸਤਿਕਾਰ ਕਰਦੇ ਹਾਂ ਪਰ ਤੁਹਾਡੇ ਨਾਲ ਕੁਝ ਕੁ ਵਖਰੇਵੇਂ ਹਨ। ਭਾਈ ਅੰਮ੍ਰਿਤਪਾਲ ਸਿੰਘ ਦਾ ਵਰਤਾਰਾ ਹੀ ਕੋਮ ਲਈ ਸਹੀ ਸਾਬਤ ਹੋਣਾ ਹੈ। ਅੱਜ ਜਿਹੜੀਆਂ ਗੱਲਾਂ ਨੂੰ ਆਪਾ ਨੁਕਸ ਦੱਸ ਰਹੇ ਹਾਂ ਇਹੋ ਗੱਲਾਂ ਨੇ ਆਣ ਵਾਲੇ ਸਮੇਂ ਵਿੱਚ ਸਹੀ ਸਾਬਤ ਹੋਣਾ ਹੈ। ਜ਼ਮੀਨੀ ਪੱਧਰ ਤੇ ਆਮ ਸਿੱਖਾਂ ਦੀਆਂ ਭਾਵਨਾਵਾ ਇਸੇ ਦਿਸ਼ਾ ਵੱਲ ਇਸ਼ਾਰਾ ਕਰ ਰਹੀਆਂ ਹਨ। ਸਮੇਂ ਨੇ ਬਾਦਲ ਲਾਣੇ ਨੂੰ ਕੋਮ ਦੇ ਗੰਦ ਵਜੋਂ ਪ੍ਰਗਟ ਕਰ ਦਿੱਤਾ ਹੈ ਅਤੇ ਇਸ ਲਾਣੇ ਦੀ ਨਾ ਤਾਂ ਰਿਵਾਈਵਲ ਹੋਣੀ ਹੈ ਅਤੇ ਨਾ ਹੀ ਸਰਵਾਈਵਲ
@wahegurujiwaheguruji4306
@wahegurujiwaheguruji4306 2 месяца назад
*ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ* ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ!
@BalbirSingh-tr1tu
@BalbirSingh-tr1tu 2 месяца назад
Sarea Panjab de Dushman purane leadership sab bhaeeman chor looterea Panjab de puttah de Dushman Delhi de dallea ban ke Panjab nu koo koo ke marea
@JiJJA_Jii
@JiJJA_Jii 2 месяца назад
Bahut vadia galbaat bappu ajmer singh ji ....
@sunnys1756
@sunnys1756 2 месяца назад
Lots of love for you ajmer sir . waheguru aap nu chardikala ch rakahan
@parmindersingh4670
@parmindersingh4670 2 месяца назад
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ।
@JagjitSingh-uw6wk
@JagjitSingh-uw6wk 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@graniteworld9116
@graniteworld9116 2 месяца назад
Waheguru jee
@arvindersingh6557
@arvindersingh6557 2 месяца назад
🙏🏻🙏🏻🙏🏻
@bachittarsingh6714
@bachittarsingh6714 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Далее
новое испытание
00:40
Просмотров 351 тыс.
новое испытание
00:40
Просмотров 351 тыс.