Тёмный

Baba Deep Singh ਜੀ ਬਾਰੇ ਇਹ ਗੱਲਾਂ ਬਹੁਤ ਘੱਟ ਸਿੱਖ ਜਾਣਦੇ ਹੋਣਗੇ | Dr Sukhpreet Singh Udhoke 

Surkhab Tv
Подписаться 773 тыс.
Просмотров 66 тыс.
50% 1

Baba Deep Singh ਜੀ ਬਾਰੇ ਇਹ ਗੱਲਾਂ ਬਹੁਤ ਘੱਟ ਸਿੱਖ ਜਾਣਦੇ ਹੋਣਗੇ | Dr Sukhpreet Singh Udhoke
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RU-vid Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our RU-vid Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **
#surkhabtv #punjabnewstoday #surkhabtvlive #sikhnews #dailypunjabinews

Опубликовано:

 

24 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 126   
@badharchahal4462
@badharchahal4462 5 месяцев назад
ਬਹੁਤ ਧਨਵਾਦ ਡਾਕਟਰ ਸਾਹਿਬ ਇਤਿਹਾਸ ਦੀ ਜਾਣਕਾਰੀ ਦੇਣ ਵਾਸਤੇ
@LabhsinghSandhu-dh2nt
@LabhsinghSandhu-dh2nt 5 месяцев назад
ਅਗਰ ਵੀਰ ਜੀ ਇਸੇ ਤਰਾਂ ਇਤਿਹਾਸ ਸੁਣਾਇਆ ਜਾਵੇ ਤੇ ਹਰ ਇੱਕ ਇਨਸਾਨ ਦੇ ਦਿਲ ਦਿਮਾਗ ਦੇ ਵਿੱਚ ਇਤਿਹਾਸ ਚੰਗੀ ਤਰਾਂ ਬੈਠ ਜਾਵੇਗਾ
@jaspalsingh9721
@jaspalsingh9721 5 месяцев назад
I'm
@manjitsinghkhalsa7035
@manjitsinghkhalsa7035 5 месяцев назад
ਕਮਾਲ ਕਰ ਦਿੱਤੀ ਉਦੋਕੇ ਸਾਹਿਬ ਨੇ। ਬਹੁਤ ਗਿਆਨ ਹੈ ਜੀ। ਇਤਿਹਾਸ ਬਿਆਨ ਕਰਨ ਦੀ ਬਹੁਤ ਸੋਝੀ ਹੈ। ਵਾਹਿਗੁਰੂ ਜੀ ਮਿਹਰ ਕਰਨ।
@LabhsinghSandhu-dh2nt
@LabhsinghSandhu-dh2nt 5 месяцев назад
ਇਤਨੀ ਗਹਿਰਾਈ ਦੇ ਨਾਲ ਸਮਝਾਣਾ ਅੱਜ ਦੇ ਬੱਚਿਆਂ ਲਈ ਬਹੁਤ ਜਿਆਦਾ ਲੋੜ ਹੈ
@user-oq6om6se4q
@user-oq6om6se4q 5 месяцев назад
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀ ਬਖਸ਼ੇ 🙏🙏 ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਿਓ ਜੀ 🙏🙏🙏🙏🙏
@JoginderSingh-se1dh
@JoginderSingh-se1dh 5 месяцев назад
ਗੁਰੂ ਦੀ ਬਖਸਿਸ਼ ਨਾਲ ਹੀ ਇਹ ਵਿਦਵਤਾ ਮਿਲਦੀ ਐ ,ਸਤਿਗੁਰੂ ਜੀ ਹੋਰ ਕਿਰਪਾ ਕਰਨ ।
@closetonature801
@closetonature801 5 месяцев назад
ਬਹੁਤ ਵਧੀਆ ਡਾਕਟਰ ਸੁਖਪ੍ਰੀਤ ਸਿੰਘ ਜੀ, ਇਤਹਾਸ ਵਿੱਚ ਬਹੁਤ ਵਧੀਆ ਮੇਹਨਤ ਕੀਤੀ, ਸਿੱਖ ਕੌਮ ਹਮੇਸ਼ਾਂ ਆਪ ਜੀ ਦੀ ਕੀਤੀ ਮੇਹਨਤ ਨੂੰ ਆਦ,ਜੁਗਾਦ,ਹੈਭੀ ਸੱਚ, ਸਮਝਿਆ ਜਾਵੇਗਾ, ਅਸੀਂ ਹਮੇਸ਼ਾ ਆਪ ਜੀਆਂ ਦੇ ਚਰਨਾਂ ਦੇ ਰਿਣੀ ਰਹਾਂਗੇ, ਬਹੁਤ ਵਧੀਆ
@HarjinderSingh-eu9le
@HarjinderSingh-eu9le 4 месяца назад
ਧੰਨ ਧੰਨ ਬਾਬਾ.ਦੀਪ.ਸਿੰਘ ਜੀ.ਜਿੰਦਬਾਦ ਜਿੰਦਬਾਦ 🙏🙏🙏🙏🙏ਡਾਕਟਰ ਸਾਹਿਬ ਜੀ.ਵਚਾਰ ਵਧੀਆ ਕੀਮਤ ਹਨ.ਜੀ.ਜਿੰਦਬਾਦ
@sonyfoujigurdaspur
@sonyfoujigurdaspur 5 месяцев назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ
@jarawarmaanfarming9355
@jarawarmaanfarming9355 24 дня назад
baba Deep singh sandhu jatt
@dilbagsingh8461
@dilbagsingh8461 5 месяцев назад
ਸਲਾਮ ਵੀਰ ਦੀ ਵਿਦਵਾਨੀ ਨੂੰ
@gurjotsingh8thb78
@gurjotsingh8thb78 5 месяцев назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@labhsingh9958
@labhsingh9958 5 месяцев назад
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏🙏🙏🙏🙏🙏🙏
@JARNAILSingh-hv9he
@JARNAILSingh-hv9he 3 месяца назад
ਧੰਨ ਧੰਨ ਧੰਨ ਵੀਰ ਜੀ ਸਿੰਘ ਸਹਿਬਾਨ ਜੀ ਤੁਹਾਡੇ ਜ਼ਿੰਦਗੀ ਵਿਚ ਗੁਰੂ ਜੀ ਖੁਸ਼ੀਆਂ ਬਖਸ਼ਿਸ਼ ਕਰਨ।
@user-jo1ob4wx2i
@user-jo1ob4wx2i 5 месяцев назад
ਬਹੁਤ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ
@sharanjitkaur7929
@sharanjitkaur7929 4 месяца назад
ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜ੍ਹਦੀਕਲਾ ਅਤੇ ਲੰਮੀ ਸਿਹਤਯਾਬ ਜਿੰਦਗੀ ਬਖਸ਼ਣੀ ਤਾਂ ਜੋ ਪੰਥ ਕੌਮ ਦੀ ਨਿਰਵਿਘਨ ਸੇਵਾ ਕਰਦੇ ਰਹਿਣ
@pashminderkaur9947
@pashminderkaur9947 5 месяцев назад
ਬਹੁਤ ਵਡਮੁੱਲੀ ਜਾਣਕਾਰੀ ਤੋਂ ਰੂਬਰੂ ਕਰਵਾਇਆ ਗਿਆ ਹੈ । ਬਹੁਤ ਬਹੁਤ ਧੰਨਵਾਦ ।
@SatpalSingh-rx9dr
@SatpalSingh-rx9dr 5 месяцев назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਸਹੀਦ ਬਾਬਾ ਜੀ
@sukhjindersingh7586
@sukhjindersingh7586 5 месяцев назад
DHAN DHAN ANOKHE AMAR SHAHEED BABA DEEP SINGH JI SHAHEED 🙏 ❤
@user-jo1ob4wx2i
@user-jo1ob4wx2i 5 месяцев назад
ਧੰਨ ਧੰਨ ਬਾਬਾ ਦੀਪ ਸਿੰਘ ਜੀ
@sukhpreetkaur8219
@sukhpreetkaur8219 4 месяца назад
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏
@user-uz7do6no9u
@user-uz7do6no9u 5 месяцев назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ 🙏❤
@ginderkaur6274
@ginderkaur6274 5 месяцев назад
ਧਨ ਧਨ ਬਾਬਾ ਦੀਪ ਸਿੰਘ ਜੀ
@SherGill-rg6qf
@SherGill-rg6qf 2 месяца назад
ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ
@bikramsingh6264
@bikramsingh6264 5 месяцев назад
Dhan Dhan Baba Deep Singh Ji Maharaj ❤
@satveendersinghkala
@satveendersinghkala 5 месяцев назад
Dhan Dhan Shri Guru Pita Gobind Singh Gi Dhan Dhan Shaheed Baba Deep Singh Gi
@sherkhalsa223
@sherkhalsa223 5 месяцев назад
Mazhabi Singh Baba Deep Singh ji nu bahut bahut parnaam ji
@simranjeetsingh5389
@simranjeetsingh5389 5 месяцев назад
ਧੰਨ ਧੰਨ ਅਮਰ ਸ਼ਹੀਦ ਬਾਬਾ ਜੀ ਬਾਬਾ ਦੀਪ ਸਿੰਘ ਜੀ 🙏🙏
@hdhdhdhdh4589
@hdhdhdhdh4589 5 месяцев назад
Wahe guru ji wahe guru ji wahe
@user-ur5jh3mw2p
@user-ur5jh3mw2p 5 месяцев назад
ਬਹੁਤ ਵਧੀਆ ਹੈ ਪਰ ਸਮਾਂ ਬਹੁਤ ਘੱਟ ਹੈ ਧਨਵਾਦ ਸਹਿਤ
@jarnailbalamgarh4449
@jarnailbalamgarh4449 3 месяца назад
ਡਾਕਟਰ ਸਾਹਿਬ ਜੀ ਮੇਰੇ ਖਿਆਲ 'ਚ ਇਹ ਇਲਾਕਾ ਸੂਬਾ ਮੁਲਤਾਨ ਦੇ ਅਧੀਨ ਆਉਂਦਾ ਸੀ ਰਾਜਧਾਨੀ ਤੋਂ ਦੂਰ ਸੀ ਦੂਜਾ ਮੁਲਤਾਨ ਦੇ ਹਾਕਮ ਦੂਜੇ ਸੂਬੇਦਾਰਾਂ ਦੇ ਮੁਕਾਬਲੇ ਘੱਟ ਜ਼ਾਲਮ ਸਨ ਤੀਜਾ ਕਾਰਨ ਸ਼ਾਇਦ ਸੰਘਣੇ ਜੰਗਲ ਸਨ ਕਿਉਂਕਿ ਆਮ ਤੌਰ ਤੇ ਕਿਹਾ ਜਾਂਦੈ ਕਿ ਮਾਲਵੇ ਦਾ ਭਾਵ ਜੰਗਲ ਤੇ ਕੁਝ ਲੋਕ ਕਹਿੰਦੇ ਹਨ ਕਿ ਜਦ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਇੱਥੇ ਆਏ ਤਾਂ ਉਹਨਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੇਰੇ ਇਸ ਇਲਾਕੇ ਨੂੰ ਦੱਖਣੀ ਮਾਲਵੇ ਵਰਗਾ ਉਪਜਾਊ ਮਾਲਵਾ ਬਣਾ ਦਿਓ। ਇਸ ਕਰਕੇ ਇਸ ਇਲਾਕੇ ਵਿੱਚ ਲੜਾਈਆਂ ਘੱਟ ਹੋਈਆਂ ਕਿਉਂਕਿ ਜਦੋਂ ਜੰਗਾਂ ਵਿੱਚ ਸਿੰਘ ਜਖਮੀ ਹੋ ਜਾਂਦੇ ਸਨ ਤਾਂ ਇੱਥੇ ਆ ਕੇ ਆਰਾਮ ਕਰਿਆ ਕਰਦੇ ਸਨ
@shardhasingh5731
@shardhasingh5731 5 месяцев назад
ਪਤਾ ਨਹੀਂ ਉਹ ਕਿਹੜੀਆਂ ਗਲਾਂ ਹੁੰਦੀਆਂ ਹਨ ਜਿਹੜੀਆਂ ਕੰਨਾਂ ਵਿੱਚ ਹੁੰਦੀਆਂ ਹਨ ਉਹ ਵੀ ਗੁਰ ਇਤਿਹਾਸ ਸੁਣਦਿਆਂ ਇਹ ਲੋਕ ਮਸੰਦ ਹਨ ਗੁਰੂ ਘਰ ਵੀ ਨਹੀਂ ਚੁੱਪ ਰਹਿ ਸਕਦੇ ਉਸ ਵੇਲੇ ਤਕ ਸੁਧਾਰ ਨਹੀਂ ਹੋ ਸਕਦਾ ਜਿਨ੍ਹਾਂ ਚਿਰ ਇਹਨਾਂ ਲੋਕਾਂ ਨੂੰ ਅਕਲ ਨਹੀਂ ਆਉਂਦੀ
@govindersingh9230
@govindersingh9230 5 месяцев назад
ਬਿਲਕੁਲ ਸਹੀ ਕਿਹਾ
@gurdiprandhawa6329
@gurdiprandhawa6329 5 месяцев назад
ਇਹ ਸਾਰੇ ਤਨਖਾਹੀਏ ਸਿਖ ਨੇ
@White_fog_125_com
@White_fog_125_com 5 месяцев назад
Dun dun sade sohane soorbir yodhe mahabali Pita Babe shaheed Guru ji maharajan Rajan ke Raja
@amandeepsinghgrewal436
@amandeepsinghgrewal436 5 месяцев назад
ਬਾਬਾ ਜੀ ਦਾ ਜਨਮ ਸਥਾਨ ਪਿੰਡ ਗੁਰਮ ਜਿਲਾ ਲੁਧਿਆਣਾ ਵਿੱਚ ਬਣਿਆ ਹੋਇਆ ਹੈ।
@Karanbir-nk1yn
@Karanbir-nk1yn 5 месяцев назад
Waheguru ji❤❤
@blackbabbar
@blackbabbar 5 месяцев назад
ਸੱਚੇ ਪਾਤਿਸਾਹ ਧੰਨ ਧੰਨ ਧੰਨ ਹੈ ਤੂੰ ਧੰਨ ਨੇ ਤੇਰੇ ਪਿਆਰੇ ਸਿੱਖ ਜਿਨ੍ਹਾਂ ਨੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ॥ 🙏🙏🙏🙏🙏
@ManjeetSingh-ks9gj
@ManjeetSingh-ks9gj 2 месяца назад
Wahe guru wahe guru dhan dhan shid baba deep singh ji
@HarpreetDhaliwal-sb2xp
@HarpreetDhaliwal-sb2xp 5 месяцев назад
Waheguru ji ka Khalsa waheguru ji ki Fateh
@user-lx9tq3yb7d
@user-lx9tq3yb7d 5 месяцев назад
Dhan Dhan Baba Deep Singh ji
@GurumeetSingh-yj1lp
@GurumeetSingh-yj1lp 5 месяцев назад
ਬਹੁਤ ਹੀ ਵਧੀਆ ਗੁਰੂ ਕਿਰਪਾ ਕਰੇ ਆਪ ਜੀ ਦੀ ਉਮਰ ਲੰਮੀ ਹੋਵੇ ਤੇ ਪੰਥ ਦੀ ਸੇਵਾ ਕਰਦੇ ਰਹੋ ਡਾਕਟਰ ਸਾਹਿਬ ਜੀ ਇਸ ਇਸ ਵਕਤ ਇੰਟਰਨੈਸ਼ਨਲ ਲੈਵਲ ਤੇ ਜੇ ਕੋਈ ਪੰਥਕ ਵਿਚਾਰ ਕਰ ਸਕਦਾ ਹੈ ਤੇ ਉਹ ਆਪ ਜੀ ਹੋ ਗੁਰੂ ਦੇ ਚਰਨਾਂ ਚ ਅਰਦਾਸ ਹੈ ਕਿ ਆਪ ਜੀ ਨੂੰ ਗੁਰੂ ਹੋਰ ਸੁਮਤ ਬਖਸ਼ੇ
@jatindersinghvickythind8919
@jatindersinghvickythind8919 5 месяцев назад
Dr saab ji tusi bohat vadiya jankari diti a ji dhan vad ji waheguru ji
@HarjeetSingh-pt7sd
@HarjeetSingh-pt7sd 5 месяцев назад
WAHEGURU JI
@user-wt2hb5px7q
@user-wt2hb5px7q 5 месяцев назад
Dhan dhan baba Deep singh g
@BaljeetSingh-jq4xz
@BaljeetSingh-jq4xz 4 месяца назад
Waheguru ji 🙏🙏🙏
@surjitkaur1895
@surjitkaur1895 5 месяцев назад
ਵਾਹਿਗੁਰੂ ਜੀ
@MunshiSingh-zz4sz
@MunshiSingh-zz4sz 5 месяцев назад
Singh sabh ji sun lo kush ta amal karooo 🙏🙏🙏
@baloursingh4851
@baloursingh4851 5 месяцев назад
Dhan ha sikha bhout knowledge ha tanu
@SmilingBambooForest-qu8ys
@SmilingBambooForest-qu8ys 5 месяцев назад
Dhan. Guru. NaNAk
@personathwal928
@personathwal928 5 месяцев назад
Waheguruji Waheguruji Waheguruji 🙏🏻🙏🏻
@kawaljitsinghkaka39
@kawaljitsinghkaka39 5 месяцев назад
Kyu ਇਤਹਾਸ ਗਲਤ ਦਾਸ ਰਹਾ ਹੈ ਅਪਣਾ ਫੋਨ ਨੋ ਦੇ ਵੀਰ ਮੈਨੂੰ
@harman8033
@harman8033 5 месяцев назад
ਹਾਂਜੀ ਡਾਕਟਰ ਉਦੋਕੇ ਵੀਰ ਜੀ ਤੁਹਾਡੇ ਕੋਲ ਇਹ ਸਿੰਘ ਸਾਹਿਬ ਨੂੰ ਕੁਝ ਸਿਖਣਾ ਚਾਹੀਦਾ ਬਿਲਕੁਲ ਡੱਟ ਕੇ ਖਾਲਸਾ ਪੰਥ ਦੀ ਗੱਲ ਕਰਨ ਤੇ ਸੁਹਿਰਦ ਰਹਿਣ ਸਿੱਖ ਕੌਮ ਦੀ ਡੱਟ ਕੇ ਅਗਵਾਈ ਕਰਨ ਨਾ ਕਿ ਬਾਦਲ ਕੀ ਪਰਿਵਾਰ ਦੀ ਗੁਲਾਮੀ ਕਰਕੇ 🙏🙏🙏🙏💪
@vickymahalmahal9858
@vickymahalmahal9858 5 месяцев назад
Es besharam ne ke sikhna wa jo phn vicho bahar he nhi niklya Sari katha smapat ho gyi par happy ne phn nhi shadya duji gall 5 jathedar badal chon krda wa kinu louna wa jo v koum da beda garak krega osnu darbar sahib da jathedar lounde aa history v gwah aa
@joshansingh2014
@joshansingh2014 5 месяцев назад
Waheguru ji da khalsa Waheguru ji di fateh🌺🙏🌺🙏🌺⚔️🌺⚔️🌺
@manjotflowershop9204
@manjotflowershop9204 5 месяцев назад
Etihas di sunder jankari 🙏🙏🙏🙏
@kamleshkaur3824
@kamleshkaur3824 5 месяцев назад
Waheguru ji
@Rangrettesardar
@Rangrettesardar 5 месяцев назад
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ
@shivjotvirk91
@shivjotvirk91 5 месяцев назад
Ithass chor 😂 Baba deep Singh Ji Shaheed jatt Sikh Sandhu . Tusi jutth mrr skde o sirf
@jarawarmaanfarming9355
@jarawarmaanfarming9355 24 дня назад
baba Deep singh sandhu jatt c
@Rangrettesardar
@Rangrettesardar 24 дня назад
@@jarawarmaanfarming9355 ਕਦੋਂ ਤਕ ਲੋਕਾਂ ਨੂੰ ਗੁੰਮਰਾਹ ਕਰੁੰਗੇ ਹਨ ਤਾਂ ਗੌਰਮੈਂਟ ਅਤੇ ਆਕਾਲ ਤਖਤ ਵੀ ਮਨ ਗਏ ਹਨ । ਬਾਕੀ ਮੰਨ ਲਿਆ ਬਾਬਾ ਦੀਪ ਸਿੰਘ ਜੀ ਸੰਧੂ ਜੱਟ ਸਨ । ਫੇਰ ਓਹਨਾ ਦੀ ਭੈਣ ਮਜ੍ਹਬੀ ਸਿੱਖ ਕਿਵੇਂ ਹੋ ਗਈ। ਨਾਲੇ ਸੰਧੂ ਗੋਤ ਮਜ੍ਹਬੀ ਸਿੱਖ ਵਿੱਚ ਵੀ ਬਹੁਤ ਗਿਣਤੀ ਵਿੱਚ ਹਨ।
@nssingh4968
@nssingh4968 5 месяцев назад
Dr sahib have vast knowledge of Sikh history thanks
@rsgingh
@rsgingh 5 месяцев назад
Waheguru ji 🙏🥀🥀🥀🥀🥀🥀
@RajinderSingh-zy9dt
@RajinderSingh-zy9dt 5 месяцев назад
Waheguru ji ka Khalsa waheguru ji ki fath
@nirbhaisingh8894
@nirbhaisingh8894 5 месяцев назад
Dhan Dhan Shri Guru Gobind Singh Sahib ji🙏Dhan Dhan Shri Guru Granth Sahib ji 🙏Dhan Dhan Baba Deep Singh ji 🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏
@kawaljitsinghkaka39
@kawaljitsinghkaka39 5 месяцев назад
ਤੂੰ ਅਪਣਾ ਮਨ ਮੱਜਾ ਵੀਰ ਬਾਬਾ ਦੀਪ ਸਿੰਘ ਜੀ ਦਾ ਮਨ ਨਾ ਮਜਾ
@simarjitbains9393
@simarjitbains9393 5 месяцев назад
Very nice
@tejindersingh4285
@tejindersingh4285 5 месяцев назад
Dhan dhan Baba deep singh ji bhulian bhatkian nu aapne charna nal jorro koum nu ruhani takat baksho ji
@SurinderSingh-rr3mf
@SurinderSingh-rr3mf 3 месяца назад
Good salute g
@KKGurbaniKirtan
@KKGurbaniKirtan 5 месяцев назад
Waheguru Ji 🙏
@randhirSingh-ns3cq
@randhirSingh-ns3cq 2 месяца назад
dhanwad ji ❤
@harmanjeetsingh8308
@harmanjeetsingh8308 5 месяцев назад
🙏💓🌹👌🙏
@bhagwantsandhu3296
@bhagwantsandhu3296 5 месяцев назад
ਗਿਆਨੀ ਹਰਪ੍ਰੀਤ ਸਿੰਘ ਜੀ ਠਹਿਰਾਉ ਵਿੱਚ ਨਹੀ ਬੈਠੇ ਹਨ। ਸ਼ਰਮ ਆਉਣੀ ਚਾਹੀਦੀ ਹੈ।
@reshamsingh7609
@reshamsingh7609 2 месяца назад
Bahut badhiya informative video aa....God bless you Veer ji....
@Sukhdevsingh-lp6pk
@Sukhdevsingh-lp6pk 5 месяцев назад
Dhanbaad ji.
@BaljinderSingh-pn1mm
@BaljinderSingh-pn1mm 5 месяцев назад
Waheguru ji satnam ji 🙏
@sardarsales
@sardarsales 5 месяцев назад
DHAN GURU GOBIND SINGH JI MAHARAJ
@Seerat1213
@Seerat1213 5 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ
@baaz8718
@baaz8718 5 месяцев назад
Koi v sikh historical film ja serial bnaon to peha dr sahib naal v vichaar karni chidi aa.
@gunny66613
@gunny66613 5 месяцев назад
This guy is sooo in deep with Sikh history waheguru de rang
@arshmann2394
@arshmann2394 5 месяцев назад
Ji bilkul a filma waale asliyat kha jaande aa. Jadon di chaar sahibjaade banayi odon da mostly hindu lokan nu pata chaleya v baba banda singh hindu c odon da inna ne raula paa leya v banda bahadur hindu c sikh nai. A filma vich kyun history nu tod marod ke pesh krde aa
@VirenderSingh-nk5dj
@VirenderSingh-nk5dj 5 месяцев назад
Aaj ta Singh sahab nu v suneha dege dr sahib
@secretgirl2725
@secretgirl2725 5 месяцев назад
🙏🙏🙏🙏
@harmeshsinghkhokhar5895
@harmeshsinghkhokhar5895 5 месяцев назад
Waheguru g
@personathwal928
@personathwal928 5 месяцев назад
Very nice information 🙏🏻🙏🏻❤️
@kawaljitsinghkaka39
@kawaljitsinghkaka39 5 месяцев назад
ਮਨੀ ਸਿੰਘ ਜੀ ਰੰਘਰੇਟੇ ਸਿੰਘ ਸੀ e ਵੀ ਦੱਸ ਦੇ ਵੀਰ ਜੀ ਮਨ ਵਿਚ ਕੋਈ ਡੌਟ ਹੈ ਤਾਂ ਭਾਈ ਮਨਦੀਪ ਸਿੰਘ ਜੀ vidharti ਜੀ ਨਾਲ ਗੱਲ ਕਰ ਲਾ ਗਲਤ ਇਤਹਾਸ ਸੁਣਾ ਵਾਲਿਓ
@Fun836
@Fun836 5 месяцев назад
ਸੱਚ ਸੁਨਣ ਦਾ ਹੋਸਲਾ ਰਖੱ
@bajwasakattarsinghbajwa
@bajwasakattarsinghbajwa 4 месяца назад
ਵਿਦਿਆਰਥੀ ਸਿਰੇ ਦਾ ਝੂਠਾ
@kawaljitsinghkaka39
@kawaljitsinghkaka39 4 месяца назад
ਵੀਰ ਜੀ ਓਨਾ ਨੂੰ ਸੁਣੋ ਉਧਾਰਨਾ ਦੇ ਕੇ ਦੱਸਦੈ ਨੇ ਬਾਕੀ ਬਹਿਸ ਕਰੋ ਗੈ ਤਾਂ sorry ਵੀਰ j8
@kawaljitsinghkaka39
@kawaljitsinghkaka39 4 месяца назад
ਸੱਚ ਦਾ ਸਾਮ੍ਹਣਾ ਕਰਿਆ ਕਰੋ ਜ਼ਿੱਦ ਨਾ ਕਰਿਆ ਕਰੋ ਵੀਰ ਜੀ
@kirpalsingh8095
@kirpalsingh8095 5 месяцев назад
❤baba deep singh ji
@AmandeepSingh-ow2mt
@AmandeepSingh-ow2mt 5 месяцев назад
ਅੱਜ ਵਾਲੇ ਪ੍ਰਬੰਧਕਾਂ ਦੀ ਚੇਤਨਤਾ ਵਾ ਗੋਲਕ ਚੁੱਕੋ ਤੇ ਦੌੜ ਜਾਓ ਬਸ ਇਸ ਤੋਂ ਇਲਾਵਾ ਕੁਝ ਨਹੀਂ ਆਉਂਦਾ ਇਹਨਾਂ ਨੂੰ
@SurinderSingh-ve3sk
@SurinderSingh-ve3sk 5 месяцев назад
Wow Pr sahib ji 🙏
@gunny66613
@gunny66613 5 месяцев назад
Dhan baba deep Singh shaheed 💙 mere rakhwale
@AmandeepSinghSriGanganagarWale
@AmandeepSinghSriGanganagarWale 5 месяцев назад
ਇੱਕ ਗੱਲ ਬਾਰੇ ਚਾਨਣਾ ਪਾਉਣਾ ਜੀ ਕਿ ਜੇਕਰ ਭਾਈ ਮਨੀ ਸਿੰਘ ਜੀ ਨੂੰ ਗੁਰੂ ਜੀ ਨੇ ਅਨੰਦਪੁਰ ਘੇਰੇ ਤੋਂ ਪਹਿਲਾਂ ਅੰਮ੍ਰਿਤਸਰ ਭੇਜ ਦਿੱਤਾ ਸੀ ਤਾਂ ਪਰਿਵਾਰ ਵਿਛੋੜੇ ਵੇਲ਼ੇ ਮਾਤਾ ਸਾਹਿਬ ਕੌਰ ਜੀ ਨਾਲ ਦਿੱਲੀ ਵੱਲ ਕੌਣ ਗਏ ਸੀ ਜਾਂ ਉਹ ਕੋਈ ਦੂਜੇ ਭਾਈ ਮਨੀ ਸਿੰਘ ਜੀ ਸਨ।
@user-qf6jd1de6q
@user-qf6jd1de6q 5 месяцев назад
Nosach
@rajsinghgill6481
@rajsinghgill6481 5 месяцев назад
Dhan dhan baba Deep singh ji pahuvid nager vich ek greeb privar vicho janam hoye hai eh sab tuhade to vi vade vidwan search kar chuke Han apo apna ithas na banao jhoot Bolan da koi faida nahi Sagat sab sach jande Han Waheguru ji ka khalsa Waheguru ji ki fathe
@surinderkaur5215
@surinderkaur5215 5 месяцев назад
Than 2 rañrata guru ka bata
@govindersingh9230
@govindersingh9230 5 месяцев назад
ਸਾਰੀ ਸੰਗਤ ਇੱਕਗਰਤ ਨਾਲ ਬੈਠੀ ਆ ਪਰ ਜਥੇਦਾਰ ਨੂੰ ਤੇ ਨਾਲ ਬੈਠੇ ਨੂੰ ਪਤਾ ਨਹੀ ਕੀ ਚਮੂਣੇ ਲੜਦੇ ਆ ਤੜਫੀ ਜਾਂਦੇ ਆ
@GulabmattuGulabmattu
@GulabmattuGulabmattu 5 месяцев назад
Baba ji di cast v das do g koi jana
@tripatpalkaur854
@tripatpalkaur854 5 месяцев назад
Sade bajurag ene siane c Jo asi bhul chuke han guru mehar karke sade nojwana nu phir oho sianap te gursikhi bxe
@mrsinghkhalsaAkaalpurakhkifauj
@mrsinghkhalsaAkaalpurakhkifauj 5 месяцев назад
Saheed bilas baba Deep singh ji "katha-vachak Tarna-dal gyani gurvinder singh nangli waale " na katha kiti a: bhai oo soono " osa vich baba ji da pura etha-has hay " panth parkash granth vich vi baba ji da etha-has hay ☝️ O film di story "panth parkash " granth vicho hoe aa 👐pura paado " yaa soono pher samaj awa gi " baki kush story osa vich sansaari drama hay ☝️
@AjaySinghBayArea.Young50
@AjaySinghBayArea.Young50 5 месяцев назад
Bhai..ji look like Narendar Chanchal..jail Mata dee. ..laal rang chiti dari..nu Changa.. Suit Nahi .karda.
@kawaljitsinghkaka39
@kawaljitsinghkaka39 5 месяцев назад
ਫੋਟ ਲੰਤ ਤੇਰਾ ਕਿਉ ਵਲ ਸ਼ਲ ਪਈ ਜਾਂਦਾ ਹੈ ਵੀਰ ਕਿਉ ਫੁਕਰੇ ਟੋਲੀ ਜਾਂਦਾ ਹੈ
@mera.desh-panjab
@mera.desh-panjab 5 месяцев назад
Chaj di gall li v time haini😢
@user-qf6jd1de6q
@user-qf6jd1de6q 5 месяцев назад
Mothername
@birbalsinghchahal4153
@birbalsinghchahal4153 5 месяцев назад
ਇਹ ਸਾਰੇ ਗੱਪ ਕਹਾਣੀਆਂ ਸ਼ਿੰਗਾਰ ਕੇ ਸੁਣਾਉਂਦਾ ਹਨ। ਬਹੁਤ ਵੱਡੇ ਗੱਪੀ ਨੇ ਇਹ ਸਾਰੇ
@karamjeetgrewal1701
@karamjeetgrewal1701 5 месяцев назад
Koi sada itihass sunan vaste teyar nhi..babeyan nu sunan vaste...election vaste..mla banan vaste...mp banan vaste sama hai...per eni changi gal te itihas na sunao.. hun bhashan karnge jathedar ji....very sad...jo ena vadeya suna rahe ne thode kol time nahi hai...dhuteooo..tusi aj tak itihass suneya kise nu....????
@nachhattarsingh2501
@nachhattarsingh2501 5 месяцев назад
Baba Deep singh and other two singh come out from Anandpur kila in the advice of Guru Gobind singh ji as you are asking. Why Guru ji not send out of kila his smaal sons and his wifes I am not satisfied with you in this history
@bhagwantsandhu3296
@bhagwantsandhu3296 5 месяцев назад
Jathedar sahib ta ਗੱਪਾਂ marn ch lage hoye aa
@ikodapasara8143
@ikodapasara8143 5 месяцев назад
ਉਦੋਕੇ ਮੰਨਣ ਲੱਗ ਗਿਆ ਕਿ ਬਾਬਾ ਦੀਪ ਸਿੰਘ ਦਾ ਜਾਅਲੀ ਇਤਿਹਾਸ ਢਾਡੀਆਂ ਨੇ ਪਰਚਾਰਿਆ ?
@arshmann2394
@arshmann2394 5 месяцев назад
Is vich kisi da kasoor ni haiga is vich kasoor sirf gandi huqumat da a matlab baaman da jinna ne saada itihaas todeya. Kitaban ch jo hona chahida c osnu hataya gaya
@ikodapasara8143
@ikodapasara8143 5 месяцев назад
@@arshmann2394 ਹਾਹਾ ਹਕੂਮਤ ਇਤਿਹਾਸ ਲਿੱਖੇ ?
@Gurbani_on_time
@Gurbani_on_time 5 месяцев назад
ਇਹ ਫੁਕਰਾ ਹੈ
@narinderkour317
@narinderkour317 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤️
@user-iv4by5qb8u
@user-iv4by5qb8u 24 дня назад
ਧਨ ਧਨ ਬਾਬਾ ਦੀਪ ਸਿੰਘ ਜੀ
@Baljeet_singh_sardar
@Baljeet_singh_sardar 5 месяцев назад
ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ
Далее
Luiza Rasulova #luizarasulova
00:37
Просмотров 1,3 млн
아이들은 못말려 〰️ With #짱구
00:11
Просмотров 353 тыс.