Тёмный
No video :(

ਹੋਮਲੈਂ* 'ਚ ਖੁੱਲ੍ਹਿਆ ਸੀ ਗੈਂਗਸਟਰਾਂ ਦਾ ਦਫ਼ਤਰ? ਕਿਹੜੇ ਅਫ਼ਸਰ ਦਾ ਕੀ ਰੋਲ? ਮੂਸੇਵਾਲੇ ਦੇ ਤਾਏ ਦੇ ਤਕੜੇ ਖ਼ੁਲਾਸੇ!Akhar 

Mitti ਮਿੱਟੀ
Подписаться 1,1 млн
Просмотров 334 тыс.
50% 1

ਹੋਮਲੈਂ* 'ਚ ਖੁੱਲ੍ਹਿਆ ਸੀ ਗੈਂਗਸਟਰਾਂ ਦਾ ਦਫ਼ਤਰ? ਕਿਹੜੇ ਅਫ਼ਸਰ ਦਾ ਕੀ ਰੋਲ?
ਸਿੱਧੂ ਮੂਸੇਵਾਲੇ ਦੇ ਤਾਏ ਦੇ ਤਕੜੇ ਖ਼ੁਲਾਸੇ !
ਹੋਮਲੈਂ* 'ਚ ਖੁੱਲ੍ਹਿਆ ਸੀ ਗੈਂਗਸਟਰਾਂ ਦਾ ਦਫ਼ਤਰ ?
ਕਿਹੜੇ ਅਫ਼ਸਰਾਂ ਨੇ ਕੋਲ ਬੈਠ ਕੇ ਮੰਗਵਾਈਆਂ ਫਿਰੌਤੀਆਂ ?
ਸਿੱਧੂ ਮੂਸੇਵਾਲੇ ਦੇ ਤਾਏ ਦੇ ਤਕੜੇ ਖ਼ੁਲਾਸੇ !
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar viral video,akhar channel,akhar channel punjabi,billa ghuman wala,sidhu moose wala,sidhu moose wala song,sidhu moose wala new song,justice for sidhu moose wala new song,justice for sidhu moose wala song jenny johal,justice for sidhu moose wala uk,balkaur singh interview,balkaur singh sidhu moose wala,balkaur singh speech,charan kaur sidhu,charan kaur interview,charan kaur karan aujla,team sidhu moosewala,moosewala hype,taya sidhu moosewala

Опубликовано:

 

24 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 988   
@gurpreetlal1482
@gurpreetlal1482 Год назад
ਸਪੈਸ਼ਲ thanks ਅੱਖਰ ਵਾਲੇ ਵੀਰ ਦਾ ਸਦਾ ਸੱਚ ਦਾ ਸੁਨੇਹਾ ਲੈ ਕੇ ਆਊਦੇ 🌹
@cloudnineepic
@cloudnineepic Год назад
Right
@bhupenderkour9098
@bhupenderkour9098 Год назад
Gengstr ana lokan de kmau put ne ana nu samb samb ke rkhdeaa skyortiyan dinde aa
@satwinderpanju9049
@satwinderpanju9049 Год назад
ਕਿਸਾਨ ਜੱਥੇਬੰਦੀਆਂ ਨੂੰ ਆਪਣੇ ਕਿਸਾਨ ਭਾਈ ਬਾਪੂ ਬਲਕੌਰ ਸਿੰਘ ਸਿੱਧੂ ਜੀ ਦੇ ਮੋਢੇ ਨਾਲ ਮੋਢਾ ਜੋੜ ਇਨਸਾਫ਼ ਦਿਵਾਉਣ ਦੀ ਲੋੜ ਹੈ ਸਾਰੇ ਇੱਕ ਜੁੱਟ ਹੋ ਕੇ ਪੰਜਾਬ ਦੇ ਹੀਰੇ ਦਾ ਇਨਸਾਫ ਦਵਾਉ
@rajsandhu8892
@rajsandhu8892 Год назад
ਸਿੱਧੂ ਬਾਈ ਨੇ ਟਿਕਾਣਾ ਬਦਲ ਲਿਆ ਪਹਿਲਾਂ ਧਰਤੀ ਤੇ ਰਹਿੰਦਾ ਸੀ ਤੇ ਹੁਣ ਸਾਡੇ ਦਿਲਾਂ ਚ ਰਾਜ ਕਰਦਾ ! Justice for sidhu mosewala 🥺🥺🥺
@ksdeep8918
@ksdeep8918 Год назад
👌👌ਚੰਗੀ ਸੱਚਾਈ ਪੇਸ਼ ਕੀਤੀ ਆ ਬਾਪੂ 🙏ਧੰਨਵਾਦ ਲੋਕਾਂ ਨੂੰ ਚਾਨਣ ਕਰਤਾ
@veerpalgill9048
@veerpalgill9048 Год назад
Ryt 😢
@ParmjeetSingh-ph3vx
@ParmjeetSingh-ph3vx Год назад
Ryt ❤️❤️❤️
@Kaur_makeoverspb07
@Kaur_makeoverspb07 Год назад
paaji ….Lokkan ne rehna fer v anne hi a….Dekh k andekha krn vale lok a ajkl.
@ksdeep8918
@ksdeep8918 Год назад
@@Kaur_makeoverspb07 😴 ਕੁਝ ਤਾਂ ਸਮਝਣ ਗੇ ਜੀ
@DiljitSingh-mi9vg
@DiljitSingh-mi9vg Год назад
​@@Kaur_makeoverspb07pp
@thefarmernextgovtpunjab8601
ਉਹਦੇ ਉੱਤੇ ਸਾਰੇ ਕਾਹਤੋਂ ਚੁੱਪ ਕਰ ਗੲੇ ਜਿਹੜੀ ਜੇਲ੍ਹ ਵਿੱਚੋਂ ਇੰਟਰਵਿਊ ਹੋਈ ਆ 18 ਮਾਰਚ ਨੂੰ ਸੀ ਮਨਾਉਣੀ ਬਰਸੀ ਓਸ ਦਿਨ ਹੋਇਆ ਕਾਹਤੋਂ ਐਨਾ ਡਰ ਸੀ ਕਿਉਂ ਓਹੀ ਦਿਨ ਅਮ੍ਰਿਤਪਾਲ ਫੜਿਆ ? ਕਿਉਂ ਓਹੀ ਦਿਨ ਨੈੱਟ ਸਾਰੇ ਬੰਦ ਕਰਿਆ ? ਓਹੀ ਦਿਨ ਬੱਸਾਂ ਕਾਹਤੋਂ ਬੰਦ ਹੋਗੀਆਂ ? ਪੁੱਛਿਓ ਸਵਾਲ ਗੁੱਝੀ ਗੱਲ ਕੋਈ ਆ ਉਹਦੇ ਉੱਤੇ ਕਾਹਤੋਂ ................... ਅੱਜ ਤੱਕ ਐਨਾ ਨੀ ਕਾਨੂੰਨ ਟੁੱਟਿਆ ਜੇਲ੍ਹ ਵਿੱਚੋਂ ਹੋਵੇ ਇੰਝ ਗੁੰਡਾ ਉੱਠਿਆ ਸਾਡੇ ਕੋਲ ਇੰਝ ਦੀ ਨੀ ਸ਼ਕਲ ਕੋਈ ਅਗਲੇ ਹੀ ਦਿਨ ਤਸਵੀਰ ਨੰਗੀ ਹੋਈ ਰੱਬ ਵੀ ਤਾਂ ਝੂਠ ਦਾ ਪਹਾੜ ਢਾਹ ਗਿਆ ਸੱਚਾਈ ਵੀ ਹਮੇਸ਼ਾ ਜਾਂਦੀ ਨਾ ਲੁਕੋਈ ਆ ਉਹਦੇ ਉੱਤੇ ਕਾਹਤੋਂ ................... ਦੁਨੀਆਂ ਵੀ ਏਸ ਦਾ ਜਵਾਬ ਮੰਗੂਗੀ ਵੋਟਾਂ ਵੇਲੇ ਪੁੱਠੇ ਕਰ-ਕਰ ਟੰਗੂਗੀ 30 ਸਾਲ ਤੱਕ ਨੀ ਕਿਸੇ ਨੇ ਟਿਕਣਾ ਸਿੱਧੂ ਮੂਸੇ ਆਲਾ ਇਤਿਹਾਸ ਲਿਖਣਾ ਬੱਚਾ-ਬੱਚਾ ਮੰਗੂ ਇਨਸਾਫ਼ ਓਸ ਦਾ ਸਾਂਭਿਆ ਨੀ ਜਾਣਾ ਹੜ੍ਹ ਆਊ ਰੋਸ ਦਾ ਮੌਤ ਐਨੀ ਭੈੜੀ ਹਰ ਅੱਖ ਰੋਈ ਆ ਉਹਦੇ ਉੱਤੇ ਕਾਹਤੋਂ ...................
@Nirmal-hh5zd
@Nirmal-hh5zd Год назад
😢😢😢❤shi gll veer g
@roopmarok3352
@roopmarok3352 Год назад
Your right veer
@Rajgill185
@Rajgill185 Год назад
Bilkul 👍
@mohinderkour1499
@mohinderkour1499 Год назад
Har shabd ch schai hy
@Sidhu-pbx-1-0008
@Sidhu-pbx-1-0008 Год назад
ਬਿਲਕੁੱਲ ਸਹੀ ਕਿਹਾ ਤਾਇਆ ਜੀ ਨੇ ਇਨਸਾਫ਼ ਦੇਣਾ ਪੈਣਾ ਸਰਕਾਰ ਨੂੰ justice for Sidhu moosewala
@Khanowall
@Khanowall Год назад
ਸਰਕਾਰ ਨੇ ਚੈਨਲ ਵਾਲਿੱਆ ਨੂੰ ਦੱਬਕਾ ਮਾਰਕੇ ਖੱਬਰ ਨਹੀ ਲਾਉਣ ਦਿੱਤੀ ਬਹੁੱਤ ਮਾੜੀ ਸਰਕਾਰ
@harshdev2771
@harshdev2771 Год назад
ਪੱਕੀ ਗੱਲ ਜੇ
@harishsharma172
@harishsharma172 Год назад
ਇਸ ਕੇਸ ਵਿਚ ਅਸੀ ਹਾਰ ਨਹੀ ਮੰਨਣੀ, ਇਹ ਪੰਜਾਬ ਦੇ ਇਮਾਨਦਾਰ ਤੇ ਗੈਰਤਮੰਦ ਮਾਂ-ਬਾਪ ਅਤੇ ਸੂਰਮੇ ਪੁੱਤਰ ਦਾ ਸਵਾਲ ਹੈ ❤
@ParmjeetSingh-ph3vx
@ParmjeetSingh-ph3vx Год назад
ਅੱਖਰ ਵਾਲੇ ਵੀਰ ਦਾ ਸਾਥ ਦਿਉਂ।।।। ਸਰਕਾਰ ਇਦੇ ਪਿਛੇ ਵੀ ਲੱਗੀ ਹੋਈ ਆ
@baljinderbuby6298
@baljinderbuby6298 Год назад
Kisan party bni c kise sath ni ditta.ona nu mauka deinde .ena ta Eda hi Krna c .
@manikaram0001
@manikaram0001 Год назад
ਤਾਇਆ ਜੀ ਤੁਸੀਂ ਖਿਆਲ ਰੱਖੋ।ਆਪਣਾ ਵੀ।ਮਾਤਾ ਜੀ ਤੁਸੀਂ ਵੀ ਖਿਆਲ ਰੱਖੋ।ਸਹੀ ਗੱਲਾਂ ਬਿਲਕੁਲ ।ਸਹਿਮਤ ਆ। ਸਿੱਖਾਂ ਨੂੰ ਝੱਲਦੇ ਪਤਾ ਨਹੀਂ ਕਿੳਂ ਨਹੀਂ। ਬਾਕੀ ਅਰਦਾਸ ਕਰਦੇ ਮੰਮੀ ਜੀ ਰੋਜ਼,ਜਪੁਜੀ ਸਾਹਿਬ ਦਾ ਪਾਠ ਕਰਕੇ,ਕਿ ਪਰਦਾ ਫਾਸ਼ ਹੋਵੇ ਸਭ ਦੋਸ਼ੀਆਂ ਦਾ,ਤੇ ਇਨਸਾਫ ਮਿਲੇ।
@abheypartapsingh1830
@abheypartapsingh1830 Год назад
ਬਹੁਤ ਵਧੀਆ ਗੱਲ ਕਹੀ ਤੁਸੀਂ ਤਾਇਆ ਜੀ ਪਰਮਾਤਮਾ ਸਾਡਾ ਸਾਥ ਜ਼ਰੂਰ ਦੇਵੇਗਾ 🙏🙏
@kuljitkaurthind4527
@kuljitkaurthind4527 Год назад
ਬਿਲਕੁਲ ਸਹੀ ਕਿਹਾ ਤਾਇਆ ਜੀ ਨੇ Legend never die🙏 # justice for sidhumoosewala veer🙏
@lovepreetsingh-dj6wi
@lovepreetsingh-dj6wi Год назад
Ghr cho he thude real tyea ji?
@FRESHYHOOD
@FRESHYHOOD Год назад
​@@lovepreetsingh-dj6wi ha veere ghar cho hi aa
@iqbalsingh3624
@iqbalsingh3624 Год назад
Jina shidhu de katal ch hissa jo bhatre de Tatu oh te ena safed posha kuj te marva dita kuj maar denge pea koi panu sarkar officer koi v hove hall bagrari wale officer jis tra ronde te ghra ch baite us to kite vadh ronge rahi gall 2000 galla valya di gall karda mai v kadhda jai kite samne mill jave juti v ferage
@pushpindersandhu98
@pushpindersandhu98 Год назад
​@@lovepreetsingh-dj6wi ❤❤ Pp੦00੦
@lovepreetsingh-dj6wi
@lovepreetsingh-dj6wi Год назад
@@pushpindersandhu98 ❤️
@Bapu360
@Bapu360 Год назад
❤❤❤❤❤❤❤❤❤❤❤❤❤❤ ਤੋ ਸਲਾਮ ਕਰਦੇ ਤੂਹਾਨੂੰ ਤਾਆ ਜੀ ,,ਇਨਸਾਫ ਦੇਵੋ ਇਨਸਾਫ਼ ਦੇਵੋ ਸਾਡੇ ਸਿੱਧੂ ਵੀਰ ਜੀ ਨੂੰ ਭਗਵਤ ਮਾਨ ਹਾਏ ਹਾਏ ਹਾਏ ਹਾਏ ਆਮ ਅਦੰਮੀ ਪਾਟੀ ਮੁਰਦਾ ਬਾਦ ਮੁਰਦਾ ਬਆਦ
@hpkingz273
@hpkingz273 Год назад
ਮਾਪਿਆਂ ਦੇ ਇਕਲੌਤੇ ਪੁੱਤ ਦਾ ਜਹਾਨ ਤੋਂ ਤੁਰ ਜਾਣ ਦਾ ਜਖ਼ਮ ਏਨਾਂ ਡੂੰਘਾ ਹੁੰਦਾ ਜੋਂ ਕਿਸੇ ਵੀ ਕੀਮਤ ਤੇ ਭਰਿਆ ਨਹੀਂ ਜਾਂਦਾ ਬਸ ਉਸ ਮਾਂ ਬਾਪ ਦੇ ਦਰਦ ਕੋਈ ਗਾ ਕੇ ਬਿਆਨ ਕਰਦਾ ਕੋਈ ਲਿਖ ਕੇ ਕੋਈ ਤਸਵੀਰਾਂ ਰਾਹੀਂ,,,!! Justice For Sidhu Moosewala
@jatinderpalsingh4895
@jatinderpalsingh4895 Год назад
ਵਾਹਿਗੁਰੂ ਹੁਣ ਜਿਗਰਾ ਵੱਡਾ ਕਰੀ।
@Thealtafmalik_
@Thealtafmalik_ Год назад
Miss you Sidhu moose wala 😭😭😭😭ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
@manjindersingh6143
@manjindersingh6143 Год назад
😢😢
@vishal9519
@vishal9519 Год назад
​@@manjindersingh6143⁰ ⁰⁰50
@vishal9519
@vishal9519 Год назад
P
@talwinderaraich5305
@talwinderaraich5305 Год назад
​@@vishal9519 uuuuuuujjkkjì
@darshansingh_shersinghpura
@darshansingh_shersinghpura Год назад
ਬਿਲਕੁਲ ਸਹੀ ਲੋਕ ਗਾਇਕ ਓਹ ਜ਼ੋ ਲੋਕਾਂ ਦੇ ਦਿਲਾਂ ਤੇ ਰਾਜ਼ ਕਰੇ। ਸਿੱਧੂ ਦਾ ਕਤਲ ਤੇ ਕੋਟਕਪੂਰਾ,ਬਹਿਬਲ,ਤੇ ਬਰਗਾੜੀ ਕਾਂਡ ਆਓਣ ਵਾਲੇ 20-25 ਸਾਲ ਸਰਕਾਰਾਂ ਦੇ ਪੈਰਾਂ ਹੇਠ ਅੱਗ ਮਚਾਈ ਰੱਖੂ ਜੇਕਰ ਇੰਨਸਾਫ ਨਾ ਹੋਇਆ।
@ParmjeetSingh-ph3vx
@ParmjeetSingh-ph3vx Год назад
22 ਜੀ ਜੇ ਪੰਜਾਬ ਵਿੱਚ ਇਨਸਾਫ਼ ਲੈਣਾ।।।।ਪੜ ਲਿਖ ਕੇ ਬਾਹਰ ਨਾਂ ਜਾਉਂ ।।ਪੜ ਲਿਖ ਕੇ ਆਇ ਪੀ ਅੈਸ ਅਫਸਰ ਲਗੋ।।।।ਇਸ ਟਾਇਮ ਵਿਚ ਆਈ ਪੀ ਐੱਸ ਅਫਸਰ ਬਿਹਾਰ ਦੇ ਨੇ।।।। ਬਿਹਾਰੀ ਅਫਸਰ ਤੋਂ ਕੀ ਇਨਸਾਫ਼ ਮੰਗਦੇ ਓ
@sherlock5141
@sherlock5141 Год назад
Jehda marji Afsar ban jo hokum teh gawar gunde anpadh neta ne hi dena. Punjab da haal dekh ke lagda kisse nu interest hai Punjab wich. Jihnu si ga, ohnu maarta gundeya ne. Global artist ni bacha paya Punjab lokka nu ko bachana.
@virukainth74
@virukainth74 Год назад
ਇਹ ਦਰਦ ਓਹ ਕਦੇ ਨੀ ਸਮਝ ਸਕਦੇ ਤਾਇਆ ਜੀ ,, ਸੱਚੀ ਅੱਖਾਂ ਭਰ ਆਈਆਂ, ਐਨੇ ਵੱਡੇ ਇਨਸਾਨ ਦਾ ਪਰਿਵਾਰ ਬਿਲਕ ਰਿਹਾ 😔😔
@surjansingh5913
@surjansingh5913 Год назад
ਗੈਂਗਸਟਰ ਕਾਦੇ ਖੇਤੀਬਾੜੀ ਦਾ ਕੰਮ ਨਹੀਂ ਕਰਦੇ ਸਾਡੇ ਬਈ ਨੂੰ ਤਾਂ ਖੇਤੀ ਬਾੜੀ ਦਾ ਬਹੁਤ ਸ਼ੌਂਕ ਸੀ
@jaspreetgill3576
@jaspreetgill3576 Год назад
Absolutely
@faaooytwduyttaskhhaoiytad-3860
ਸੱਚ ਨੂੰ ਦਬਾਇਆ ਜਾ ਸਕਦਾ ਪਰ ਹਰਾਇਆ ਨੀ ਜਾ ਸਕਦਾ 😢😢😢😢😢
@malwabelt.838
@malwabelt.838 Год назад
ਸਾਨੂੰ ਮਾਸਟਰਮਾਈਂਡ ਬੰਦਾ ਚਾਹੀਦਾ, ਨਾ ਕਿ ਉਹ ਭਾੜੇ ਦੇ ਟੱਟੂ-ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਬਿਲਕੁਲ ਨਹੀਂ, ਸਾਨੂੰ ਮਾਸਟਰ ਮਾਈਂਡ ਚਾਹੀਦਾ ਜਿਸਨੇ ਸਿੱਧੂ ਨੂੰ ਮਾਰਨ ਦਾ ਪ੍ਰੋਗਰਾਮ ਬਣਾਇਆ😢
@harshdev2771
@harshdev2771 Год назад
ਕੀ ਗੱਲ ਲੰਨ ਚੁੰਘਣਾ ਮਾਸਟਰ ਮਾਈਂਡ ਦਾ ਪੋਸੜੀ ਦੇਉ ਸੋਡਾ ਫੁੱਫੜ ਲਾਰਿਸ ਬਿਸ਼ਨੋਈ ਬੈਠਾ ਜੇਲ ਚ,,ਫੜਲੋ ਜਾਕੇ ਲੁੰਲ ਚੁੰਘਲੋ ਜਾਕੇ। ਗਾਂਡ ਚ ਗੂਹ ਨੀ ਕਾਵਾਂ ਨੂੰ ਸਾਈਆ
@sardarsaab1007
@sardarsaab1007 Год назад
ਅਸਲ ਵਿੱਚ ਜਿਨਾਂ ਬੰਦਿਆਂ ਨੇ ਕਿਸੇ ਨੂੰ ਮਰਵਾਇਆ ਹੋਵੇ ਭਲਾਂ ਉਹ ਕਿਦਾਂ ਇਨਸਾਫ਼ ਦੇ ਦੇਵੇ ਗਾ
@faaooytwduyttaskhhaoiytad-3860
ਸਾਲ ਹੋਗਿਆ ਛੱਡ ਕੇ ਗਏ ਨੂੰ,,, ਪਰ ਲਗਦਾ ਨੀ,,, ਹਰ ਸਮੇਂ ਦਿਲ ਵਿੱਚ ਰਹਿੰਦਾ,,, ਮਰਦੇ ਦਮ ਤੱਕ ਰਹੂਗਾ,, ਅਗਲੀ ਪੀੜ੍ਹੀ ਦਾ ਕੁਝ ਪਤਾ ਨਹੀਂ 🙏🙏🙏🙏🙏
@jaspreetgill3576
@jaspreetgill3576 Год назад
Sahi gal a ...akhan ch panni a janda
@grewalbhupinder572
@grewalbhupinder572 Год назад
Right. Talks
@manikaram0001
@manikaram0001 Год назад
Yes ,sahi gl ...❤vich Sidhu ...😢😢
@harshdev2771
@harshdev2771 Год назад
ਕਦੇ ਗੁਰੂ ਨਾਨਕ ਦੇਵ ਜੀ ਵਾਰੇ ਕਿਹੇ ਆ ਇਹ ਸਬਦ
@sukhsahni2640
@sukhsahni2640 Год назад
Agli pidi ta apne to v jyada sunu ajj 1 saal de bache si di shuruyat hundi aa sidhu de gaane sunan di jihda jwak ik saal di umr vich sun riha o sari jindgi kive bhul ju sidhu nu ta 22 kiha c haale mukea ni na mukna❤❤❤
@Sawarngrewal
@Sawarngrewal Год назад
ਜਿੰਨ੍ਹਾਂ ਦੀਆਂ ਆਂਦਰਾਂ ਦਾ ਟੋਟਾ ਸਦਾ ਲਈ ਉਨ੍ਹਾਂ ਦੀਆਂ ਅੱਖਾਂ ਅੱਗੋਂ ਚਲਾ ਗਿਆ , ਉਹ ਦਰਦ ਓਹੀ ਸਮਝ ਸਕਦੇ ਨੇ। ਜਿਸ ਤਨ ਲਾਗੈ ਸੋ ਤਨ ਜਾਣੈ .....
@Khanowall
@Khanowall Год назад
ਪੰਜਾਬੀਓ ਇਕੱਠੇ ਹੋ ਇਹ ਬੰਦੇ ਸੱਚੇ ਹਨ ਏਨਾ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਚੱਲੋ ਧੁੱਕੀ ਕੱਢ ਸੱਕਦੇ ਇਹ ਯੋਦੇ ਬੰਦੇ ਸਾਫ ਦਿੱਲ
@shamlal6539
@shamlal6539 Год назад
they r totally rural,pure heart, who only want justice to appease their badly burnt heart in turn to get peace of mind fr the irreparable loss of a YOUNG STAR SUBHDEEP SINGH MUSSEWALA WHO MADE HIS NAME AND OF THE AREA WHICH NO ONE EVEN KNOW WORLD-WIDE IN A SHORT SPAN OF TIME.
@sukhmandermoga9826
@sukhmandermoga9826 Год назад
ਬਹੁਤ ਵਧੀਆ ਬਾਈ ਜੀ । ਅਸਲੀਅਤ ਪੇਸ਼ ਕੀਤੀ ਐ , ਬਹੁਤ ਬਹੁਤ ਧੰਨਵਾਦ 🙏
@harvindersingh9270
@harvindersingh9270 Год назад
ਕਿਸਾਨਾਂ ਦੇ ਵਾਸਤੇ ਸਾਰੇ ਖੜਦੇ ਨੇ ਪਰ ਕਿਸਾਨ ਕਿਸੇ ਵਾਸਤੇ ਨਹੀਂ ਖੜਦੇ ਕਿਸਾਨ ਵੀਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਸਿੱਧੂ ਦੇ ਹੱਕ ਚ
@gurpreetlal1482
@gurpreetlal1482 Год назад
ਸੀ ਮ ਭਗਵੰਤ ਮਾਨ ਜੀ ਸਿੱਧੂ ਮੂਸੇ ਵਾਲੇ ਦਾ ਇਨਸਾਫ ਕਿੱਥੇ ਆ ❓justice for sidhu moses wala 🌹
@kaurjatti2002
@kaurjatti2002 Год назад
Justice for Sidhu 🙏🙏
@PakkePindaAale
@PakkePindaAale Год назад
ਮੂਸੇਆਲਿਆ ਤੂੰ ਦਿਲਾਂ ਚ ਵੱਸਦਾ ਵੱਸਦਾ ਰਹੇਂਗਾ ਹਮੇਸ਼ਾ ❤
@gurpreetsaran1556
@gurpreetsaran1556 Год назад
Brother, you are very pure hearted man .God will give us justice. There is no hope from this or any other political party for justice. Long live Sidhu Moosewala.
@gurwantsingh1895
@gurwantsingh1895 Год назад
ਅੰਕਲ ਜੀ ਚਿੰਤਾ ਨਾ ਕਰੋ ਸਾਰੇ NRI ਵੀਰ ਤੁਹਾਡੇ ਨਾਲ ਨੇ
@gurkiratbhinder5005
@gurkiratbhinder5005 Год назад
Fer india aa ke dharna la . Comment karn joge ho
@deepchoudhary1630
@deepchoudhary1630 Год назад
😭😭 ਵਾਹਿਗੁਰੂ ਜੀ ਮੇਹਰ ਕਰੋ ਜੀ,ਇਨਸਾਫ਼ ਦਵਾਓ ਜੀ🙏
@jashandeepsidhu3637
@jashandeepsidhu3637 Год назад
We want justice for Sidhu VEER We Support from Canada 🇨🇦 Sada veer Sada legend
@Nirmal-hh5zd
@Nirmal-hh5zd Год назад
😢😢
@gurtejchahlgurtejchahl6385
@gurtejchahlgurtejchahl6385 Год назад
ਤਾਇਆ ਜੀ ਧੰਨਵਾਦ
@kamaljitkaur6687
@kamaljitkaur6687 Год назад
Justice for Sidhu Moose Wala
@karansandhu8479
@karansandhu8479 Год назад
Akhar channel da bhut bhut dhanwad ...parwar da sath den lai .. waheguru hor vi channel walia nu summat bakshan......🙏
@inderjitkaur2088
@inderjitkaur2088 Год назад
ਬਿਲਕੁਲ ਸਹੀ ਕਿਹਾ ਤਾਇਆ ਜੀ ਨੇ 😢😢😢😢😢
@mandeepkalyan3606
@mandeepkalyan3606 Год назад
Justice for Sidhu bhai 🙏
@surjansingh5913
@surjansingh5913 Год назад
ਅੰਕਲ ਜੀ ਬਿਲਕੁੱਲ ਸਹੀ ਕਹਿ ਰਹੇ ਨੇ
@THEGAGUTV
@THEGAGUTV Год назад
ਬਿਲਕੁਲ ਸਹੀ ਕਿਹਾ ਤਾਇਆ ਜੀ ਤੁਸੀ
@kulwinderkaur1027
@kulwinderkaur1027 Год назад
Everything true in this speech Justice for Sindhu Moosawala
@harshbatth8949
@harshbatth8949 Год назад
# justice for sidhumoosewala 🙏🙏
@harrydhaliwal4997
@harrydhaliwal4997 Год назад
Justice for sidhu moose wala 😢
@ajsingh4406
@ajsingh4406 Год назад
ਭੰਡ ਮਰੇ ਤਾਂ ਏ ਦੇ ਮੁੰਡੇ ਤੇ ਕੁੜੀ ਨੇ ਵੀ ਨਹੀਂ ਰੋਣਾ. Moose ਵਾਲੇ ਲਈ ਤਾਂ ਜੱਗ ਰੋਦਾ.
@THEGAGUTV
@THEGAGUTV Год назад
ਸੱਭ ਤੋਂ ਵੱਡੀ ਗੱਲ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਮੁਰਦਾਬਾਦ
@jagdeepsodhi8876
@jagdeepsodhi8876 Год назад
ਸਹੀ ਗੱਲ ਹੈ ਭਰਾ 😢 ਇਹ ਭਾਰ ਚੁੱਕਣਾਂ ਬਹੁਤ ਔਖਾ ਏ, ਵਹਿਗੁਰੂ ਜੀ ਇਹਨਾਂ ਨਾਲ ਇਨਸਾਫ਼ ਕਰਨ 🙏🙏🙏🙏🙏🙏🙏🙏😭😭😭
@karansandhu8479
@karansandhu8479 Год назад
Waheguru ji Sidhu veere da insaf tusi e karna hun....kro kirpa Sara sach samne aa jve......🙏
@jarnailsinghbhullar417
@jarnailsinghbhullar417 Год назад
ਬਾਬਾ ਸਾਰੀ ਦੁਨੀਆਂ ਗਲਤ ਹੈ ਅਤੇ ਸੀ। ਪਰ ਤੁਸੀਂ ਵੀ ਦੱਸਦੋ ਵਈ ਕਦੇ *ਸਿੱਧੂ ਨੂੰ ਵੀ ਤੁਸੀਂ ਕਦੇ ਕੰਨ ਮਰੋੜ ਕੇ ਆਖਿਆ ਸੀ ਵਈ ਤੂੰ ਗਲਤ ਆ ਤੇ ਗੈਂਗਸਟਰਾ ਦਾ ਖਿਆੜਾ ਛੱਡ ਦੇ* ਪਤਾ ਤਾਂ ਸਾਰੀ ਦੁਨੀਆਂ ਨੂੰ ਹੀ ਸੀ। ਮਰਨ ਤੋਂ ਬਾਅਦ ਮਹੀਨੇ ਵਿੱਚ ਹੀ ਇਹਦੇ ਆਵਦੇ ਕਾਂਗਰਸੀ ਭਰਾ ਇੰਟਰਵਿਊਆਂ ਦੇ ਗਏ ਵਈ ਦੋਵੇਂ ਪਿਉ ਪੁੱਤ ਜਾਨ ਬਚਾਉਣ ਲਈ ਸਕਇਉਰਟਈਆਂ ਲਈ ਦਿਨ ਰਾਤ ਗੇੜੇ ਮਾਰਦੇ ਸੀ। ਗਲਤ ਗੱਲ ਨਹੀਂ ਇਸ ਚ ਕੋਈ ਪਰ ਕਾਂਗਰਸੀ ਆਵਦਾ ਫਾਇਦਾ ਲੇ ਗਏ। ਇਹ ਤਾਂ ਸੱਚ ਹੈ ਸਭ ਜਾਣਦੇ ਨੇ..!!
@onlydeep0117
@onlydeep0117 Год назад
Miss you sidhu moosewala 🙏🏻🙏🏻🙏🏻🙏🏻❤️❤️❤️❤️
@amandeepkulaar609
@amandeepkulaar609 Год назад
ਚੰਗੀ ਸਚਾਈ ਪੇਸਕੀਤੀ ❤❤🙏
@davindersahni6975
@davindersahni6975 Год назад
Well said Uncle ji.Justice for Sidhu moosewala.
@KamalSingh-lc6sy
@KamalSingh-lc6sy Год назад
Miss you sidhu Sir please vapas aa jao 😢😢😢😢😢😢😢😢😢😢❤❤❤❤❤❤
@ashishkoundal6716
@ashishkoundal6716 Год назад
Gaand Deni sidhu nu tu boleya 😢
@harshdev2771
@harshdev2771 Год назад
ਹਟ ਪੋਸੜੀ ਦੇਆ ਵਾਪਿਸ ਆਉਣ ਨੂੰ ਟੂਰ ਤੇ ਗਿਆ
@harnajamnajam3008
@harnajamnajam3008 Год назад
LEGENDS LIVE FOR EVER ,MISS YOU SIDHU BRO ❤
@mannisandhu8184
@mannisandhu8184 Год назад
Legend never die ❤️❤️❤️❤️
@MandeepKaur-pc5oz
@MandeepKaur-pc5oz Год назад
Justice for sidhu moose wala
@veerpalgill9048
@veerpalgill9048 Год назад
Sanu nu chaida kuj fre bss insaf deo sidhu veer nu t sandeep veer nu 😢😢
@LakhwinderSingh-ze5gs
@LakhwinderSingh-ze5gs Год назад
Legend never die
@jassalkaur3548
@jassalkaur3548 Год назад
🙏🙏🙏🙏🙏
@jasminumkaur427
@jasminumkaur427 Год назад
Babbu mann, babla, mankirat aulakh, ajay midukhera(Vicky midukhera brother) , bagwant mann, Sukhbir badal, some mla’s some ministers, centre government, are accused in this brutal murder of sidhu bai
@mandeepsekhon8819
@mandeepsekhon8819 Год назад
Bilkul sach❤
@ParminderKaur-zm4kw
@ParminderKaur-zm4kw Год назад
Garry sandhu vrge kehde ght ne sbb mili bhgt ne, congress de v aagu viche hi ne
@jasminumkaur427
@jasminumkaur427 Год назад
@Rajinder kaur Sukhbir badal nu koi fayda ni hoeya, but ajay midhukhera and babbu mann da ਖ਼ਾਸ relation hai Sukhbir badal naal , and Sukhbir badal di vi modi naal bahut ਨੇੜਤਾ ਹੈ ਇਸ ਲਈ centra government da vi hath hai
@jasminumkaur427
@jasminumkaur427 Год назад
@Rajinder kaur matlab dost da dushman, dushman wali gal hai ethhe
@harryaujla218
@harryaujla218 Год назад
😂😂😂😂😂😂😂.... ਪੜ੍ਹ ਲਓ 4 ਅੱਖਰ... ਗੈਂਗਵਾਰ ਚ ਮਰਿਆ ਅਗਲਾ... ਮੈਂ ਕਹਿਣਾ ਇੱਕ ਵਾਰ trump ਨੂੰ ਵੀ ਸ਼ੱਕ ਦੇ ਘੇਰੇ ਚ ਲੈ ਲਓ ਕੀ ਪਤਾ ਕਤਲ ਉਹਨੇ ਹੀ ਕਰਵਾਇਆ ਹੋਵੇ
@Jeet45642
@Jeet45642 Год назад
ਤਾਇਆ ਜੀ ਬਾਖ਼ੂਬੀ ਇੱਕ-ਇੱਕ ਲਵਜ਼ ਕਰੋੜ ਨਾਲ਼ ਦੇ ਨੇ 😢
@Sidhulegend-qh9wr
@Sidhulegend-qh9wr Год назад
love you sidhu moosewala veer g🥰🥰❤️❤️
@soniauser-fz1kp8li1l
@soniauser-fz1kp8li1l Год назад
Justice for Sidhu veer 😢
@preetgamer9241
@preetgamer9241 Год назад
Justice for sidhu moose wala legend 😢
@harvindersingh9270
@harvindersingh9270 Год назад
ਸੱਚ ਕਦੇ ਦਬਦਾ ਨੇ ਰੰਗ ਜਰੂਰ ਲਿਆਉਗਾ ਸਾਰਿਆਂ ਨੂੰ ਇਕੱਠੇ ਹੋ ਕੇ ਸਾਥ ਦੇਣਾ ਚਾਹੀਦਾ ਮੌਕੇ ਦੀ ਸਰਕਾਰ ਨੂੰ ਫੈਸਲਾ ਕਰਨਾ ਚਾਹੀਦਾ ਬਿਲਕੁੱਲ ਗੱਲਾਂ ਕੀਤੀਆਂ ਤਾਇਆ ਜੀ ਨੇ ਹੇ ਵਾਹਿਗੁਰੂ ਜੀ ਸਿੱਧੂ ਨੂੰ ਇਨਸਾਫ਼ ਮਿਲ ਜਾਵੇ🙏🏻🙏🏻🙏🏻🙏🏻😭❤❤❤❤❤❤😭❤ 21:20
@manjitmann4229
@manjitmann4229 Год назад
Sidhu Veer you always in our heart ❤️
@BalvinderKour-dr2fc
@BalvinderKour-dr2fc Год назад
Waheguru ji Waheguru ji Waheguru ji Waheguru ji justicia for sidhu moosewala miss you ❤❤❤❤❤❤❤
@gurmeetsingh8823
@gurmeetsingh8823 Год назад
Justice for sidhu putt🙏🙏🙏🙏😭😭
@daljitkaur588
@daljitkaur588 Год назад
Waheguru ji waheguru ji ❤❤❤❤❤
@vipanchehal1562
@vipanchehal1562 Год назад
waheguru insaaf dwayu ohde adallat ch ni koi phaj sakda👏👏
@vishalsharma4933
@vishalsharma4933 Год назад
Justice for Sidhu mosse wala 🙏
@palwinderkaur9842
@palwinderkaur9842 Год назад
Justice for Sidhu moose wala 😪🙏
@surinders-ds1gc
@surinders-ds1gc Год назад
Waheguru ji waheguru ji mehar Karo ji my dear brother ta waheguru ji ❤
@manisidhu6228
@manisidhu6228 Год назад
# justice for sidhu moosewala legend
@Aujla1231
@Aujla1231 Год назад
22 maa wal dekh sachiii dil bhot dukhda dhann jigra maa da 🙏🏻🙏🏻🙏🏻
@cloudnineepic
@cloudnineepic Год назад
Iss maa di kukhh nu slaam aa 🙏🤲
@gurwantsingh1895
@gurwantsingh1895 Год назад
ਇਹ ਸਰਕਾਰ ਤੋ ਇਕ ਬਲਤੇਜ ਪੰਨੂ ਤੇ ਤਾ ਪਰਚਾ ਹੋ ਨੀ ਸਕਿਆ ਹੋਰ ਕੀ ਓੁਮੀਦ ਆ
@mehaksandhu3552
@mehaksandhu3552 Год назад
ਵਾਹਿਗੁਰੂ ਜੀ
@mangalsingh-xm5bh
@mangalsingh-xm5bh Год назад
Sidhu Moosewala de justice lai ...ek youth mundeya da group banne ...fer akh de badle akh kado ehna gangsters te homeland wale daleya di 🙏🙏🙏😠😠😠😠😠😠🤔🤔🤔
@mangalsingh-xm5bh
@mangalsingh-xm5bh Год назад
@Rajinder kaur FER ...HOR KOI RASTA HOYE TAN JAROOR DASSO ...????
@mangalsingh-xm5bh
@mangalsingh-xm5bh Год назад
Justice lai ikathe ho jao fer kio reply Karan te jor. Ditta🤔🤔🤔🤔🙏🙏
@harshdev2771
@harshdev2771 Год назад
ਆਜਾ ਤੈਨੂੰ ਪ੍ਰਧਾਨ ਬਣਾਉਂਦੇ ਆ
@mangalsingh-xm5bh
@mangalsingh-xm5bh Год назад
@@harshdev2771 kio lende nahi justice ...poora 1 saal ho geya ..BISHNOI TE SARKAAR KARKE KOI V SINGER SIDHU DI BARSI TE NAHI AYEA ..BHAL DE NE JUSTICE 😂😂😂😂😂😂😂😂🤔🤔🤔🤔
@harshdev2771
@harshdev2771 Год назад
@@mangalsingh-xm5bh ਨਾ ਭਰਾਵਾ ਅਸੀ ਨੀ ਲੈ ਸਕਦੇ ਜਸਟਿਸ,,ਡਰਪੋਕ ਲੋਕ ਆ ਅਸੀ ਆਪਣੇ ਜਵਾਕ ਪਾਲੀਏ ਜਾਂ ਐਹਨਾ ਗੈਗਸਟਰਾ ਨਾਲ ਖਹੀਏ। ਸਿੱਧੂ ਵੀ ਕੋਈ ਦੁੱਧ ਧੋਤਾ ਨਹੀ ਸੀ, ਹਰ ਲਾਈਵ ਤੇ ਗਾਣੇ ਚ ਕਿਸੇ ਨਾ ਕਿਸੇ ਨੂੰ ਫੜ ਲੈਦਾ ਸੀ,,ਫੇਰ ਇਹ ਖਾਮਿਆਜਾ ਤਾਂ ਭੁਗਤਣਾ ਪੈਣਾ ਹੀ ਸੀ,,ਪੰਜਾਬ ਚ ਗਾਈਕ ਹੋਰ ਵੀ ਬੜੇ ਆ ਕੋਈ ਕਿਸੇ ਨੂੰ ਐਨਾ ਟਾਰਗਿਟ ਨਹੀ ਕਰਦਾ ਜਿੰਨਾ ਇਹ ਕਰਦਾ ਸੀ,,ਬਾਕੀ ਲੋਕਾ ਨੂੰ ਹੀ ਖਾੜੇ ਚ ਜਾਕੇ ਆਖਦਾ ਸੀ ਆਹ ਖੜਾ ਪਰੋਣਾ ਥੋਡਾ। ਫੇਰ ਅਗਲੇਆ ਨੇ ਫੁੱਲ ਥੋੜੀ ਪਾਉਣੇ ਸੀ।
@Amn_dep_
@Amn_dep_ Год назад
Legend never died
@jawangana9939
@jawangana9939 Год назад
Waheguru kirpa karo 🙏
@HarpalSingh-uv9ko
@HarpalSingh-uv9ko Год назад
ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਕਿ ਸਿੱਧੂ ਦੇ ਪਰਿਵਾਰ ਦੀ ਗੱਲ ਧਿਆਨ ਨਾਲ ਸੁਣੀ ਜਾਵੇ ਤੇ ਸਿੱਧੂ ਨੂੰ ਇਨਸਾਫ਼ ਦਿੱਤਾ ਜਾਵੇ। ਜਿਸ ਬੰਦਿਆਂ ਦੇ ਪਰਿਵਾਰ ਨਾਮ ਲੈ ਰਿਹਾ ਹੈ ਇਹਨਾਂ ਦੀ ਗੱਲ ਧਿਆਨ ਨਾਲ ਸੁਣੀ ਜਾਵੇ। ਤੇ ਜਿਨਾਂ ਬੰਦਿਆਂ ਦੇ ਪਰਿਵਾਰ ਨਾਮ ਲੈ ਰਿਹਾ ਹੈ ਉਨਾਂ ਤੇ ਕਾਰਵਾਈ ਕੀਤੀ ਜਾਵੇ।
@ravinderpal1032
@ravinderpal1032 Год назад
Justice for sidhu musewala
@joginderlal297
@joginderlal297 Год назад
Legend sidhu moosewala 22
@jagmeetdhillon7170
@jagmeetdhillon7170 Год назад
Miss you sidhumoosewala.... Justice for sidhu moosewala
@Soulsroop2
@Soulsroop2 Год назад
Justice for sidhumoosewala
@jagdeepkaur8855
@jagdeepkaur8855 Год назад
100 💯 💯💯💯 right 👍👍
@gurdeepkaurgill1947
@gurdeepkaurgill1947 Год назад
Jastice Sidhu wala 😭😭😭😭😭😭😭😭😭😭😭😭😭😭
@harjtoor8994
@harjtoor8994 Год назад
Waheguru ji 🙏 😢😢😢
@manigopi9525
@manigopi9525 Год назад
Waheguru Ji ka khalsha waheguru ji ki fateh sidhu mossewala veer zindabaad
@diljitgrewal7329
@diljitgrewal7329 Год назад
Justice for sidhu moosewala 🙏😭💔
@ashishkoundal6716
@ashishkoundal6716 Год назад
Sidhu kusewala
@bickycheema2458
@bickycheema2458 Год назад
@@ashishkoundal6716 tera peo a sidhu mossewala
@ashishkoundal6716
@ashishkoundal6716 Год назад
@@bickycheema2458 Teri maa di lunn kuseya
@bickycheema2458
@bickycheema2458 Год назад
@@ashishkoundal6716 bhieye Tu salea u P Tu ke bihari a 🐒🐒🐒😃😃😃
@bickycheema2458
@bickycheema2458 Год назад
@@ashishkoundal6716 keo paga nal kheda firda topi alea 👊👊👊👊
@SabhaBains
@SabhaBains Год назад
Miss u sidhu bai
@sukhjeetkaur9380
@sukhjeetkaur9380 Год назад
😢😢😢saanu nhi insaaf milna , baapu ji , roj soch soch k mrde asi 😢😢😢
@joginderlal297
@joginderlal297 Год назад
Love you jaan sidhu moosewala 22 zindabad love you
@THEGAGUTV
@THEGAGUTV Год назад
Justice for sidhu moose wala ji
@rohansher
@rohansher Год назад
Damn, that’s crazy! Bai ji just revealed how corrupt the system is to its core.
@THEGAGUTV
@THEGAGUTV Год назад
🐕🐕🐕🐕🐕🐕 ਭਗਵੰਤ ਮਾਨ ਮੁਰਦਾਬਾਦ ਸਰਕਾਰ
@inderpalsingh7623
@inderpalsingh7623 Год назад
Justice for Sidhu Moosewala
@manvindersingh2738
@manvindersingh2738 Год назад
Always miss you Sidhu bai😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔 come back veera 😥😥😥😥😥😥😥😥😥😥😥😥😥😥😥😥😥😥😥😥😥👍👍
@AmarjitsinghSandhar-gp3gk
@AmarjitsinghSandhar-gp3gk Год назад
ਬਾਪੂ ਜੀ, ਤੁਹਾਡੀ ਗੱਲ ਬਹੁਤੁ ਵਿਚਾਰਣਯੋਗ ਹੈ... ਕਿਸੇ ਨੇਂ ਤਾਂ ਇਹ plan ਕੀਤਾ ਸੀ?? ਹਾਲੇ ਇਹ ਸੱਚ ਸਾਹਮਨੇ ਨਹੀਂ ਆਇਆ
@SHERADHERUWALA
@SHERADHERUWALA Год назад
Wheguru ji wheguru ji sahi gal a koi aukat nhi a ehna di bapu ji asi sare hi nal a ❤❤❤
@JagdeepSingh-yo7th
@JagdeepSingh-yo7th Год назад
ਵਾਹਿਗੁਰੂ ਜੀ ❤️❤️❤️❤️❤️🙏
@gurmeetsinghsanghera5232
@gurmeetsinghsanghera5232 Год назад
ਪੰਜਾਬ ਬਰਬਾਦੀ ਦੀ ਰਾਹ ਤੇ. ਅਸਲ ਕਸੂਰਵਾਰ ਦਾ ਨਾਂ ਨਹੀਂ ਲੈਂਦੇ ਤੇ ਬੇਕਸੂਰ ਲੀਡਰ ਨਿਸ਼ਾਨੇ ਤੇ.
Далее