Тёмный

☺️🎬 ( Gurnam Bhuller ਬਾਈ ਦੀ Film ਚ ਮਿਲ ਗਿਆ ਮੋਕਾਂ ) 🎬🙏 Thanks God❤️  

Sandeep Toor
Подписаться 1,2 млн
Просмотров 318 тыс.
50% 1

ਸਾਡੀਆ ਹੋਰ ਵੀਡੀਉ ਦੇਖਣ ਲਈ ਚੈਨਲ ਨੂੰ ਲਾਈਕ ਸੇਅਰ ਕਮੈਟ ਜਰੂਰ ਕਰਿਉ 🙏

Приколы

Опубликовано:

 

1 окт 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 330   
@KK-op8ev
@KK-op8ev 10 месяцев назад
ਸਨਦੀਪ ਸਿੰਘ ਜੀ ਤੇਰੀ ਬਹੁਤ ਮਿਹਨਤ ਆ ਨੂਰ ਦੀ ਫੈਮਲੀ ਨੂੰ ਤੇਰਾ ਇਨਸਾਨ ਕਦੇ ਨਹੀਂ ਭੁੱਲਣਾ ਚਾਹੀਦਾ ਬਹੁਤ ਬਹੁਤ ਵਧਾਈਆਂ ਜੀ ਖੁਸ਼ ਰਹੋ ਜੀ ਖੁਸ਼ ਰਹੋ ਤਰੱਕੀ ਕਰੋ 🎉🎉
@jagdeepchahal7325
@jagdeepchahal7325 10 месяцев назад
ਇਹ ਸਾਰੀ ਸਨਦੀਪ ਵੀਰ ਦੀ ਮਿਹਨਤ ਦਾ ਫਲ ਹੈ ਜੋਂ ਅੱਜ ਇਥੇ ਪਹੁੰਚੇ ਹਨ
@preetpreet2468
@preetpreet2468 10 месяцев назад
Right ✅️ ji Right ✅️
@AmandeepKaur-wl9dy
@AmandeepKaur-wl9dy 9 месяцев назад
Bilkul sandeep veer nal dobara eda na kryo special request to noor parents
@MPreetPB04
@MPreetPB04 9 месяцев назад
❤❤❤
@Chetan-Suvofficialcars3173
@Chetan-Suvofficialcars3173 9 месяцев назад
Ok ji ok ❤
@guribangi9853
@guribangi9853 10 месяцев назад
ਸਿਆਣੇ ਕਹਿੰਦੇ ਆ ਬੰਦਾ ਆਪਣੀ ਕਿਸਮਤ ਦਾ ਖਾਂਦਾ ਪਰ ਸੰਦੀਪ ਵੀਰ ਤੁਸੀ ਨੂਰ ਤੇ ਬਹੁਤ ਮੇਹਨਤ ਕੀਤੀ ਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵਾਹੇਗੁਰੂ ਜੀ ਤੁਹਾਡੀ ਵੀ ਕਿਸਮਤ ਨੂੰ ਬੂਰ ਲਾਵੇ 🎉🎉🎉
@dfgFfgg-kj5rf
@dfgFfgg-kj5rf 9 месяцев назад
ਭਰਾ ਤੈਨੂੰ ਫੇਰ ਭੁੱਲ ਜਾਣਾ ਇਹਨਾ ਨੇ ਇਹ ਤੇਰੇ ਕਰਕੇ ਹੀ ਸਭ ਕੁਝ ਹੋਈ ਆ
@balwinderkaur4706
@balwinderkaur4706 9 месяцев назад
ਭਰਾ ਤੇਰੇ ਕਰ ਕੇ ਨੂਰ ਹੁਣੀ ਇਥੇ ਤਕ ਪਹੁੰਚੇ ਆ ਹੱਸਦੇ ਵਸਦੇ ਰਹੋ ਵੀਰੇ
@kuldeepsinghsardarji8892
@kuldeepsinghsardarji8892 10 месяцев назад
ਨੂਰ ਪੁੱਤ ਦੀ ਕਾਮਯਾਬੀ ਪਿੱਛੇ ਸਭ ਤੋਂ ਵੱਧ ਹਥ ਸੰਦੀਪ ਵੀਰ ਜੀ ਦਾ ਹੈ। ਬਾਕੀ ਵਾਹਿਗੁਰੂ ਜੀ ਜੀ ਕਿਰਪਾ ਬਣੀ ਰਹਿ।
@gurdassingh7360
@gurdassingh7360 10 месяцев назад
ਇਸ ਦੀ ਮਿਹਨਤ ਸਨਦੀਪ ਵੀਰ ਨੂੰ 🎉🎉🎉🎉🎉
@Oye_Vinay
@Oye_Vinay 9 месяцев назад
22G ਤੁਹਾਨੂੰ ਵੀ ਫਿਲਮ ਚ ਮੌਕਾ ਮਿਲੇਗਾ pakka......
@jaspalkaur1955
@jaspalkaur1955 10 месяцев назад
ਬਹੁਤ ਹੀ ਵਧੀਆ ਨੂਰ ਤੇ ਸੰਦੀਪ ਪੁੱਤਰ ਜੀ ਵਾਹਿਗੁਰੂ ਜੀ ਮੇਹਰ ਕਰਨ❤❤❤❤❤
@ManpreetKaur-st8kx
@ManpreetKaur-st8kx 10 месяцев назад
ਨੂਰ ਨੂੰ ਇਸ ਮੁਕਾਮ ਤੇ ਪਹੁਚਾਉਣ ਚ ਸਭ ਤੋਂ ਵੱਧ ਮਿਹਨਤ ਸੰਦੀਪ ਤੂਰ ਵੀਰ ਦੀ ਹੈ । ਨੂਰ ਦੀ ਫੈਮਲੀ ਨੂੰ ਸੰਦੀਪ ਵੀਰ ਦਾ ਗੁਣ ਕਦੇ ਨਹੀਂ ਭੁੱਲਣਾ ਚਾਹੀਦਾ। ਬਾਕੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਦੋਂ ਕੋਈ ਵੀ ਬੱਚਾ ਤਰੱਕੀ ਕਰਦਾ । ਵਾਹਿਗੁਰੂ ਹੋਰ ਤਰੱਕੀ ਬਖ਼ਸ਼ਣ
@gillkamalmusic4260
@gillkamalmusic4260 10 месяцев назад
ਬਹੁਤ ਬਹੁਤ ਮੁਬਾਰਕਾਂ ਬਾਈ ਸੰਦੀਪ ਤੂਰ ਸਾਹਿਬ। ਵਾਹਿਗੁਰੂ ਹੋਰ ਵੀ ਤੱਰਕੀ ਬਖਸ਼ਣ।
@bholasinghsidhu5167
@bholasinghsidhu5167 10 месяцев назад
ਵਾਹਿਗੁਰੂ ਮੇਹਰ ਕਰੇ ਇਸ ਬੱਚੀ ਤੇ ਪੰਜਾਬ ਦਾ ਨਾਂ ਰੌਸ਼ਨ ਕਰੇ
@JaspalKaur-zb7dh
@JaspalKaur-zb7dh 10 месяцев назад
Aho Olympic ch medal leke au
@beautifulnature2045
@beautifulnature2045 10 месяцев назад
ਸਿਰਫ਼ ਸੰਦੀਪ ਵੀਰੇ ਦੀ ਮਿਹਨਤ ਕਰਕੇ ਨੂਰ ਇੱਥੇ ਤੱਕ ਪਹੁੰਚੀ ਆ, ਜੇ ਸੰਦੀਪ ਥੋੜਾ ਕਰੈਡਿਟ ਲੈ ਵੀ ਲੈਂਦਾ ਤਾਂ ਉਹ ਦੀ ਮਿਹਨਤ ਹੈ। ਨੂਰ ਦੇ ਘਰਦਿਆਂ ਨੂੰ ਬੇਨਤੀ ਹੈ ਕਿ ਇਸ ਬੰਦੇ ਦੀ ਕਦਰ ਕਰੋ। ਵਾਹਿਗੁਰੂ ਭਲਾ ਕਰੇ।
@preetpreet2468
@preetpreet2468 10 месяцев назад
Shi kiha ji
@nilamrani9287
@nilamrani9287 9 месяцев назад
noor di maa vich hale v ghmand saf dikhda eh sandeep di mehnat te noor di mehant da natija aa jo ethe tak aye waheguru mehnat nu ful lave
@sharmagirl4298
@sharmagirl4298 9 месяцев назад
😅😅😅
@gurtejsingh7027
@gurtejsingh7027 10 месяцев назад
ਸਨਦੀਪ ਵੀਰੇ ਤੈਨੂੰ ਬਹੁਤ ਬਹੁਤ ਵਧੀਆ ਤੁਸੀਂ ਵੀ ਨੂਰ ਤੇ ਬਹੁਤ ਮਿਹਨਤ ਕਰਕੇ ਉੱਥੇ ਤੱਕ ਲੈ ਕੇ ਆਂਦਾ ਨਾਲੋਂ ਨੂਰ ਨੂੰ ਵੀ ਬਹੁਤ ਬਹੁਤ ਵਧਾਈ ਆਂ ਵਾਹਿਗੁਰੂ ਜੀ ਹੋਰ ਮਿਹਰ ਕਰਨ
@harjeetkaur8561
@harjeetkaur8561 10 месяцев назад
Congrates to Noor parents & sandeep Toor. Very happy Whaeguru ang sang rehn trakia bakshan Lots of love to Noor beta 🙏🏻🙏🏻😍👍
@HarpalSingh-uv9ko
@HarpalSingh-uv9ko 9 месяцев назад
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਸਾਰਿਆਂ ਨੂੰ ਇਹਨਾਂ ਬੱਚਿਆਂ ਨੂੰ ਵੀ।
@174yearsold
@174yearsold 10 месяцев назад
ਸੰਦੀਪ ਬਾਈ ਜੀ ਨੂੰ ਵੀ ਫ਼ਿਲਮ ਵਿੱਚ ਕੰਮ ਮਿਲਣਾ ਚਾਹੀਦਾ ਜੀ।
@harjindersingh4797
@harjindersingh4797 10 месяцев назад
ਤੂਰ ਵੀਰੇ ਇਹ ਤੇਰੀ ਮੇਹਨਤ ਦਾ ਫਲ ਏ।
@parmjitkaur2020
@parmjitkaur2020 10 месяцев назад
ਸਨਦੀਪ ਦੀ ਸਾਰੀ ਮਿਹਨਤ ਕਰਵਾਈ ਇਸ ਕਰਕੇ ਨੂਰ ਫਿਲਮਾ ਵਿੱਚ ਆਇਆ
@user-he5jx2pn2o
@user-he5jx2pn2o 10 месяцев назад
ਬੜੀ ਖੁਸ਼ੀ ਹੋਈ ਵੀਡਿਓ ਦੇਖ ਕੇ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 👍😊😊👍😊😊😊
@sharnjeetkaur3907
@sharnjeetkaur3907 9 месяцев назад
ਬਹੁਤ ਸੈਲਫਿਸ਼ ਨੇਨੂਰ ਦੇ ਘਰਦੇ ਇੱਕ ਵਾਰ ਨਹੀਂ ਸਨਦੀਪ ਦਾ ਧੰਨਵਾਦ ਕੀਤਾ। ਨੂਰ ਭਾਵੇਂ ਗੁਣ ਪਾਏ।
@mitraaa691
@mitraaa691 9 месяцев назад
Are you right akhar hi boath a
@Amarjitsingh-pz7ed
@Amarjitsingh-pz7ed 9 месяцев назад
ਸਨਦੀਪ ਅਤੇ ਨੂਰ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ,,,
@kamaluppal1550
@kamaluppal1550 9 месяцев назад
ਸਨਦੀਪ ਵੀਰੇ ਤੇਰੀ ਵੀ ਪੂਰੀ ਮੇਹਨਤ ਕਰਨ ਨਾਲ ਨੂਰ ਨੂੰ ਫਿਲਮ ਵਿਚ ਮੌਕਾ ਮਿਲਿਆ ਹੈ ਨਾਲ ਨਾਲ ਨੂਰ ਦੀ ਵੀ ਮੇਹਨਤ ਹੈ ਜਿਉਂਦਾ ਰਹਿ ਬਾਈ ਲਵ ਯੂ
@manreetkhosa5547
@manreetkhosa5547 10 месяцев назад
ਬਹੁਤ ਬਹੁਤ ਵਧਾਈਆ ਨੂਰ ਪੁੱਤਰ ❤❤❤
@jairajasahibji786
@jairajasahibji786 10 месяцев назад
Noor di mummy aakd wali janaani aa Sandeep vire ehe janani tohanu agge jande aa nhi dekh skdi bas aavdi Noor nu bulndiaa te dekhna chundi aa
@sarbsangha7646
@sarbsangha7646 10 месяцев назад
Sandeep bai Eh sab tere karke a noor nu film meli a Teri te noor di Jori buhat sone lagde a Bai hamesha kush raho
@SonuSingh-jo3gc
@SonuSingh-jo3gc 9 месяцев назад
ਪੁੱਤਰਾ ਸੱਦੀਪ ਜਿਉਦੇ ਵਾਸਦੇ ਰਹੋ ਨਾਨਕ ਦੇਵ ਸਹਿਬ ਜੀ ਆਪ ਸਭ ਦਾ ਭਲਾ ਕਰਨਗੇ 🙏
@Panji2000
@Panji2000 10 месяцев назад
Wow ! Congratulations to all of you . I hope Noor’s mom behave and appreciate you, Sandeep.
@harryjoshi1722
@harryjoshi1722 9 месяцев назад
Saeep god bless u noor di mumy nu fir hnkar ho jana 4 din nu apna time ni bhulna chahida interview den lgg paindi 4 k din nu
@guribrilliant86
@guribrilliant86 10 месяцев назад
Noor di mummy di Te language hi thodi hankari ji aa but mehnat Sari sandeep di aa
@Punjab_Jatt659
@Punjab_Jatt659 10 месяцев назад
ਵੀਰ ਜੀ ਲੋਕ ਆਖਦੇ ਹਨ ਕਿ ਰੁਪਏ ਕੰਮ ਨਹੀਂ ਆਵੇਗਾ ਪਰ ਗ਼ਰੀਬੀ ਵਿੱਚ ਵੀ ਆਦਮੀ ਜਿਨ੍ਹਾਂ ਮਰਜੀ ਸੁੰਦਰ ਹੋਵੇ ਪਰ ਚੰਗੇ ਕਪੜੇ ਬਿਨਾਂ ਵੀ ਆਦਮੀ ਅਧੂਰਾ ਹੀ ਲੱਗਦਾ ਰੁਪਏ ਕੋਲ ਹੋਵੇ ਤਾਂ ਆਦਮੀ ਚੰਗੇ ਕਪੜੇ ਪਹਿਨਣ ਨਾਲ ਹੀ ਲੁੱਕ ਬਦਲ ਜਾਂਦੀ ਹੈ ਵਾਹਿਗੁਰੂ ਸਾਰੇਆ ਨੂੰ ਮਿਹਨਤ ਦਾ ਫਲ ਪ੍ਰਾਪਤ ਹੋਵੇ
@jagdishjawanda3722
@jagdishjawanda3722 10 месяцев назад
Wahe guru chardi kalan ch rakhe Congratulations for the movie lots of love ❤❤❤❤❤❤🙏
@lovepreetsinghgill517
@lovepreetsinghgill517 3 месяца назад
ਦੇਖ ਲੈ ਸੰਤਾਂ ਦਾ ਆਸ਼ੀਰਵਾਦ ਕੰਮ ਕਰ ਗਿਆ।
@bikkarsingh735
@bikkarsingh735 10 месяцев назад
ਵਾਹਿਗੁਰੂ ਜੀ
@lakhvirnagra9431
@lakhvirnagra9431 10 месяцев назад
Sandeep Toor da thanks sabh tu pehla karo ji Sandeep di mehnat naall hi noor di pehchaann banni aa Waheguru ji Noor family de naall Sandeep nu v tarakki bakhshnna ji 🙏
@HarwinderkaurGill-yd5so
@HarwinderkaurGill-yd5so 9 месяцев назад
Best of luck Noor and Sandeep 💝
@gurmeetsingh-xm3to
@gurmeetsingh-xm3to 10 месяцев назад
ਵਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@PawanKumar-jv6dc
@PawanKumar-jv6dc 10 месяцев назад
ਹੈਲੋ ਨੂਰ ਬਹੁਤ ਬਹੁਤ ਵਧਾਈਆਂ ਨੂਰ ਬਹੁਤ ਵਧਾਈਆਂ ਮੋਟੇ ਭਾਜੀ ਨੂੰ ਵੀ ਬਹੁਤ ਵਧਾਈਆਂ
@lakhwinderkaur7081
@lakhwinderkaur7081 10 месяцев назад
Congratulations sandeep te noor te family members god bless you 🎊🎉🎉🙏🙏🙏🙏🙏
@dalmavi1379
@dalmavi1379 10 месяцев назад
It is your efforts Sandeep Toor.God bless you son.
@sodhiturbans7178
@sodhiturbans7178 10 месяцев назад
Sandeep Singh di mehnat da ih natija hai .bhut bhut vadhai hove sandeep beta te noor.wajeguru tarakia feve.gbu.amritsar to Bhupinder y.
@reetapuri-gy8wi
@reetapuri-gy8wi 10 месяцев назад
sandeep di mehant da mull pay gaya best of luck sandeep beta
@mukhtaarchadda7165
@mukhtaarchadda7165 10 месяцев назад
Waheguru ji mehar karan tuhadi sari team te
@jugrajsinghsidhu1551
@jugrajsinghsidhu1551 9 месяцев назад
ਛੋਟੇ ਵੀਰ ਸਨਦੀਪ ਸਿੰਘ ਮੈ ਤੇਰੀਆਂ ਵੀਡੀਓ ਬਹੁਤ ਟਾਇਮ ਤੋਂ ਵੇਖਦਾ ਆਉਦਾ ਆ ਰਿਹਾ ਹਾਂ ਮੈਂ ਟਿੱਪਣੀਆ ਵੀ ਬਹੁਤ ਘੱਟ ਕਰਾਈਆਂ ਨੇ ਜੇ ਕਦੇ ਕੋਈ ਟਿੱਪਣੀ ਕੀਤੀ ਵੀ ਹੈ ਉਹ ਵੀ ਸਿਰਫ਼ ਤੈਨੂੰ ਅਤੇ ਤੇਰੀ ਟੀਮ ਨੂੰ ਸ਼ਾਬਾਸ਼ ਦੇਣ ਲਈ ਪਰ ਅੱਜ ਮੈ ਟਿੱਪਣੀ ਇਸ ਕਰਕੇ ਕਰ ਰਿਹਾ ਹਾਂ ਕੁਝ ਜਾਣਕਾਰੀ ਲੈਣ ਲਈ ਛੋਟੇ ਭਾਈ ਇਹ ਗੱਲ ਦੱਸੋਂ ਨੂੰਰ ਦੀ ਮਾਂ ਨੂੰ ਤੁਸੀਂ ਭਾਬੀ ਕਹਿਕੇ ਬੁਲਾਉਂਦੇ ਹੋ ਅਤੇ ਨੂੰਰ ਦੇ ਡੈਡੀ ਨੂੰ ਚਾਚਾ ਕਹਿੰਦਾ ਹੈ ਇਸ ਤਰ੍ਹਾਂ ਮੈ ਪਹਿਲਾਂ ਵੀ ਸੁਣਿਆ ਹੈ ਉਸ ਟਾਇਮ ਮੈਂ ਕੋਈ ਟਿੱਪਣੀ ਨਹੀਂ ਕੀਤੀ ਸੀ ਅੱਜ ਮੈ ਵਾਰ ਵਾਰ ਵਿਡੀਉ ਨੂੰ ਸੁਣਿਆ ਮੈਨੂੰ ਲੱਗਦਾ ਸੀ ਕੋਈ ਭੁਲੇਖਾ ਨਾ ਲੱਗਾ ਹੋਵੇ ਜਦੋਂ ਮੈਨੂੰ ਪੂਰਾ ਕਲੀਅਰ ਹੋ ਗਿਆ ਫਿਰ ਮੈਂ ਇਹ ਟਿੱਪਣੀ ਕੀਤੀ ਹੈ ਬਾਕੀ ਤੈਨੂੰ ਬੱਚੇ ਨੂੰਰ ਹੋਰੀ ਵੀ ਵੀਰਾਂ ਕਹਿੰਦੇ ਨੇ ਛੋਟੇ ਵੀਰ ਜਵਾਬ ਦੇਣਾ ਜਾ ਨਾ ਦੇਣਾ ਇਹ ਤਾ ਸਰਦਾਰ ਸਾਹਿਬ ਆਪ ਦੀ ਮਰਜ਼ੀ ਹੈ ਬਾਕੀ ਮੁੰਡਾ ਤੂੰ ਸਿਆਣਾ ਮੈ ਇੱਕ ਸਰੋਤੇ ਦੇ ਤੌਰ ਤੇ ਇਹ ਸਵਾਲ ਕੀਤਾ ਹੈ ਗੁੱਸਾ ਨਾ ਮੰਨਣਾ ਮੈ ਕਦੇ ਆਪਣੇ ਬੱਚਿਆਂ ਨੂੰ ਤੇਰੀਆਂ ਵੀਡੀਓ ਵੇਖਣ ਤੋਂ ਮਨ੍ਹਾ ਨਹੀਂ ਕੀਤਾ ਕਿਉਂਕਿ ਕੰਮ ਤੇਰਾ ਬਹੁਤ ਸਾਫ਼ ਸੁਥਰਾ ਹੁੰਦਾ ਹੈ ਬਾਕੀ ਛੋਟੇ ਵੀਰ ਤੈਨੁੰ ਅਤੇ ਤੇਰੀ ਟੀਮ ਨੂੰ ਵਧਾਈਆ ਹੋਵੇ ਜੋ ਤੁਸੀਂ ਇਸ ਫਿਲਮ ਦਾ ਹਿੱਸਾ ਬਣਨ ਜਾ ਰਹੇ ਹੋ ਵੱਸ ਇਹ ਸਵਾਲ ਜ਼ਰੂਰ ਕਲੀਅਰ ਕਰ ਦੇਈ ਇਹ ਵੀ ਕੋਈ ਜ਼ਰੂਰੀ ਨਹੀ ਹੈ ਮੈਨੂੰ ਇੱਕਲੇ ਨੂੰ ਟਿੱਪਣੀ ਦਾ ਜਵਾਬ ਦੇਣਾ ਹੈ ਤੁਸੀ ਭਾਵੇਂ ਕਿਸੇ ਵੀਡੀਓ ਵਿੱਚ ਦੱਸ ਦੇਣਾ ਜਾ ਮੈਨੂੰ ਟਿੱਪਣੀ ਕਰਕੇ ਦੱਸਣਾ ਅਤੇ ਇੱਕ ਮੈ ਰਿਸ਼ਤੇ ਦੇ ਖਿਲਾਫ ਨਹੀ ਭਾਬੀ ਵੀ ਇੱਕ ਪਵਿੱਤਰ ਸ਼ਬਦ ਹੈ
@SukhwinderSingh-wq5ip
@SukhwinderSingh-wq5ip 10 месяцев назад
ਬਹੁਤ ਵਧੀਆ ਬਾਈ ਜੀ
@GurdeepBhupal
@GurdeepBhupal 10 месяцев назад
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
@jatinderjassar1678
@jatinderjassar1678 10 месяцев назад
ਨੂਰ ਦੀ ਮੱਮੀ ਦਾ ਅੰਮ੍ਰਿਤ ਕਿੱਥੇ ਐ
@harjinderosahan3300
@harjinderosahan3300 10 месяцев назад
Ohi mai dekh rhi c
@jottasangha4565
@jottasangha4565 10 месяцев назад
Congratulation sandeep Noor and family ❤🎉🎊♥️♥️
@amancheema6018
@amancheema6018 10 месяцев назад
Siraaaaaaaaaaa atttttttttttttt ghaint bhai ❤ Congratulations 🎉 🥳 again new movie 🍿 🎥
@kuldeepkaur2465
@kuldeepkaur2465 9 месяцев назад
ਨੂਰ ਦੇ ਪਰਿਵਾਰ ਨੂੰ ਬੇਨਤੀ ਹੈ ਕਿ ਸੰਦੀਪ ਦਾ ਐਹਸਆਨ ਨਹੀਂ ਭੁਲਣਾ ਚਾਹੀਦਾ ਬਾਕੀ ਨੂਰ ਦੀ ਮੰਮੀ ਦੀ ਨੁਹਾਰ ਹੀ ਬਦਲ ਗਈ ਸ਼ੋਹਰਤ ਬਹੁਤ ਵੱਡੀ ਚੀਜ਼ ਹੈ
@gurdipanand4105
@gurdipanand4105 10 месяцев назад
Good luck U guys guru nanak mehar krn ji mottey bai
@sukhisukhi7128
@sukhisukhi7128 9 месяцев назад
ਵਾਹਿਗੁਰੂ ਕਿਰਪਾ ਕਰੇ ਵਿਰ ਤੁਹਾਡੀ ਮਿਹਨਤ ਦਾ ਫੱਲ ਦਿੱਤਾ ਅਕਾਲਪੁਰਖ ਵਾਹਿਗੁਰੂ ਜੀ ਨੇ🙏 ਮੇਰਾ ਸੁਪਨਾ ਨੂਰ ਨੂੰ ਮਿਲਣ ਦਾ ਜ਼ਰੂਰ ਮਿਲਾਂਗਾ
@user-yl2hw2xc1p
@user-yl2hw2xc1p 10 месяцев назад
ਬਹੁਤ ਵਧੀਆ ਬਾਈ❤❤
@indextrading23
@indextrading23 10 месяцев назад
waheguru ji mehar karn bai gi ❤❤
@urmilasandhu5379
@urmilasandhu5379 10 месяцев назад
Congratulations sandeep putt 🎉love from England 🏴󠁧󠁢󠁥󠁮󠁧󠁿
@JaswinderKaur-wk5dg
@JaswinderKaur-wk5dg 10 месяцев назад
Congratulations beta team members di mehanat Safal hoi
@pbkanaturelovers6600
@pbkanaturelovers6600 10 месяцев назад
Sandeep Toor is a great person. Credit goes to him
@sattigurayakaur3553
@sattigurayakaur3553 10 месяцев назад
Congratulations God bless you beta ji ❤
@VikasKumar-kb7ko
@VikasKumar-kb7ko 10 месяцев назад
Waheguru ji mehar krn apni eda hi sb te 🙏❤❤
@kiranrandhawa5501
@kiranrandhawa5501 10 месяцев назад
Very nice Noor waheguru chddi kla rakhan
@harminderjitkaur5534
@harminderjitkaur5534 10 месяцев назад
Congrats to you Moore's Parents should be thankful to you
@JagdevSingh-mx2gu
@JagdevSingh-mx2gu 10 месяцев назад
ਵਾਹਿਗੁਰੂ ਜੀ ਮੇਹਰ ਕਰਨ
@harjinderkaur9514
@harjinderkaur9514 10 месяцев назад
Noor de parents nu Sandeep da thanks krna chahida te kde bhulna nhi chahida
@kisankaur4459
@kisankaur4459 10 месяцев назад
Congratulations to u Sandeep, because of u
@gurnoormangatcutiepie1035
@gurnoormangatcutiepie1035 10 месяцев назад
Well done good job veerji and congratulations to all of you
@daljeetsinghdhillon8052
@daljeetsinghdhillon8052 10 месяцев назад
Congratulations Noor Pott bottt Khushi ho ryi a film waheguru hit kre❤❤
@harmeetkaur1702
@harmeetkaur1702 10 месяцев назад
❤boht mubaraka veer ji te noor beta
@AmandeepSingh-bu4wn
@AmandeepSingh-bu4wn 10 месяцев назад
ਬਹੁਤ ਵਧੀਆ ਜੀ
@nareshkumari9205
@nareshkumari9205 10 месяцев назад
Waheguru ji 🙏👌👍❤💕
@BHANGUVIDEOSUK
@BHANGUVIDEOSUK 10 месяцев назад
Congratulations! God's Blessings.
@rajwinderkaursehmbi9575
@rajwinderkaursehmbi9575 10 месяцев назад
Waheguru ji chardikala bakshan nurr putt❤❤
@inderjeetk451
@inderjeetk451 10 месяцев назад
harby sangha bhaji bhut piyre artist ne lvu bhaji❤❤
@jasbirkaur2887
@jasbirkaur2887 9 месяцев назад
Congratulations sandeep bhai, you deserve this
@harwindergill1333
@harwindergill1333 10 месяцев назад
Waheguru ji 🎉🎉🎉🎉🎉🎉
@manojkumar-im4jo
@manojkumar-im4jo 9 месяцев назад
Mehnt nu fal milda ha ji waheguru ji chardi kala vich rakhe
@Barn_family_vlogs
@Barn_family_vlogs 9 месяцев назад
Sandeep veere tuhada Dil bht saf aa bs aena hi kehna waheguru tuhanu hor bht kamjab kre
@balwinderkaur8409
@balwinderkaur8409 10 месяцев назад
Congartulion ਨੂਰ putt
@manisingh-ps2sd
@manisingh-ps2sd 9 месяцев назад
Congratulations ❤beta God bless you 😊
@kuldeepkaur2465
@kuldeepkaur2465 9 месяцев назад
ਸੰਦੀਪ ਵੀਰ ਨੂੰ ਵੀ ਫਿਲਮ ਵਿਚ ਕੰਮ ਮਿਲਣਾ ਚਾਹੀਦਾ ਕਿਉਂਕਿ ਸ਼ੁਰੂਆਤ ਨੂਰ ਦੀ ਸੰਦੀਪ ਨੇ ਹੀ ਕੀਤੀ ਸੀ
@randeepkaur7471
@randeepkaur7471 10 месяцев назад
waheguru ji ❤❤🎉🎉
@Manindersingh-qv4di
@Manindersingh-qv4di 10 месяцев назад
Noor beta Best of luck Khush raho 🎉🎉🎉🎉
@RavinderKumar-gr1ew
@RavinderKumar-gr1ew 9 месяцев назад
Noor ਗੁੱਗੂ ਵਧਾਇਆ 👍👍👍🤗🤗🤗🤗 ਬਾਬੇ ਨਾਨਕ ਦਾ ਸ਼ੁਕਰ kro
@BalwinderSingh-yu4tq
@BalwinderSingh-yu4tq 10 месяцев назад
ਨੂਰ ਦਾ ਪਿਓ ਚਾਚਾ ਨੂਰ ਦੀ ਮਾਂ ਭਾਬੀ 😂😂😂😂
@jpvlogs2315
@jpvlogs2315 10 месяцев назад
Age ke hisab se
@inderjitsinghjagraonwale2934
@inderjitsinghjagraonwale2934 10 месяцев назад
😂😂😂
@veenakumari473
@veenakumari473 10 месяцев назад
Sandeep di mehnat nu boor paina shuru ho gya sandeep nu v mouka milna chahida 🙏🙏🙏
@kuldeeproyal619
@kuldeeproyal619 10 месяцев назад
ਸੰਦੀਪ ਯਾਰ ਇਕ ਗੱਲ ਦੀ ਸਮਜ ਨਹੀਂ ਲੱਗੀ ਚਾਚੇ ਦੀ ਘਰਵਾਲੀ ਭਾਬੀ ਕਿਮੇ ਬਣਗੀ?
@kuldeepk5775
@kuldeepk5775 10 месяцев назад
Waheguru nuru de teem no chardicala deve sab da bhalla kare your pashe rab sada be bhalla hove bas rab no zad rakho 🙏🙏🙏🌹❤️❤️😀❤️😀
@nusratfatehalikhan9146
@nusratfatehalikhan9146 10 месяцев назад
Wah ji wah ❤👍🏻
@JaswinderKaur-qo7tu
@JaswinderKaur-qo7tu 10 месяцев назад
Wow congratulations to all of you🎉🎉
@jassikaur2741
@jassikaur2741 10 месяцев назад
Sandeep veer g rab tuhnu chadikla vich rkhe
@bhupinderkaur109
@bhupinderkaur109 10 месяцев назад
Congratulations sandeep toor and noor family
@amtvlive24
@amtvlive24 9 месяцев назад
Sade Fazilka di Shaan Gurnam Bhullar, ........Good work Sandeep Toor
@user-qb9kk6hq3z
@user-qb9kk6hq3z 10 месяцев назад
Very. Nice. Ji. 👏👏🌹🌹
@jaswinderkaur7846
@jaswinderkaur7846 10 месяцев назад
Sandeep chacha ji God bless you
@mohinderkaur5457
@mohinderkaur5457 10 месяцев назад
Congratulations Sandeep ih Tera Udham a Noor Di help lai
@mehakkaur4308
@mehakkaur4308 10 месяцев назад
Congratulations veere❤
@kulwinderkaur3348
@kulwinderkaur3348 9 месяцев назад
Wahaguro ji mahar karn ji ❤❤❤❤❤
@marjanagrewal30
@marjanagrewal30 9 месяцев назад
Bhuat bhuat mubaraka bahi sandeep ji
@waliajatt2446
@waliajatt2446 10 месяцев назад
Congratulations veer g❤❤❤❤
@shashikaur4796
@shashikaur4796 10 месяцев назад
Congratulations ❤❤
Далее
Brawl Stars Animation: PAINT BRAWL STARTS NOW!
00:52
Просмотров 3,4 млн