Тёмный

Sandeep Toor ਨੇ ਦੱਸਿਆ ਟੀਮ ਟੁੱਟਣ ਦਾ ਕਾਰਨ, ਕਿਉਂ ਰਹਿ ਗਿਆ ਇਕੱਲਾ ? | Sandeep Toor Interview | On Air 

On Air
Подписаться 574 тыс.
Просмотров 471 тыс.
50% 1

ਕਿਉਂ ਰਹਿ ਗਿਆ ਇਕੱਲਾ ?
Sandeep Toor ਨੇ ਦੱਸਿਆ ਟੀਮ ਟੁੱਟਣ ਦਾ ਕਾਰਨ,
ਮੋਟਿਆ ਜਿਹਾ ਕਹਿਣ ਵਾਲੀ ਕਿੱਥੇ ਗਈ Noor ? | Sandeep Toor Interview | On Air
ਸਾਨੂੰ Facebook RU-vid ਅਤੇ Instagram ਉੱਤੇ like ਅਤੇ share ਕਰੋ
Press the bell icon on RU-vid for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#SandeepToorTikTok #Interview #OnAir

Опубликовано:

 

24 мар 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 280   
@kanwaljit4331
@kanwaljit4331 2 года назад
ਇੱਕੋ ਪਿੰਡ ਦੇ ਭੈਣ ਭਰਾ ਇੱਕਠੇ ਗੱਲਾਂ ਕਰਦੇ ਬਹੁਤ ਵਧੀਆ ਲੱਗਾ।🙏
@MEETJI-db7nv
@MEETJI-db7nv 3 месяца назад
Bahot vadiya
@GurdeepSingh-pq9mf
@GurdeepSingh-pq9mf Год назад
🙏👍ਇੱਕੋ ਪਿੰਡ,ਭਿੰਡਰ ਕਲਾਂ, ਮੋਗਾ ਦੇ ਦੋਨੋ ਤੂਰ, ਭੈਣ ਭਰਾ ਨੂੰ ਵਾਹਿਗੁਰੂ ਤੰਦਰੁਸਤੀਆਂ ਤਰੱਕੀਆਂ ਬਖਸ਼ੇ। ਸਦਾ ਰਾਜ਼ੀ ਖੁਸ਼ੀ ਰਹੋ ਜੀ। ਧੰਨਵਾਦ।
@Mehnajdhillon
@Mehnajdhillon 2 года назад
ਦੋਨਾਂ ਭੈਣ ਭਰਾ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਦੋਨੋ ਮਿਲਕੇ ਆਪਣੇ ਪਿੰਡ ਭਿੰਡਰ ਕਲਾਂ ਦਾ ਨਾਮ ਰੋਸ਼ਨ ਕਰ ਰਹੇ ਹੋ
@baljitsingh366
@baljitsingh366 2 года назад
ਬਹੁਤ ਸੋਹਣੀ ਆਵਾਜ਼ ਦੀ ਮਾਲਕ ਭੈਣ ਰਮਨ ਤੂਰ ਜਿਉਂਦੀ ਰੈਹ ਭੈਣੇ
@kanwaljit4331
@kanwaljit4331 2 года назад
ਜਿਹੜੇ ਭੈਣੇ ਸ਼ਬਦ ਵਰਤਦੇ ਨੇ ਉਨ੍ਹਾਂ ਦਾ ਮੈਂ ਦਿਲੋਂ ਸਤਿਕਾਰ ਕਰਦੀ ਹਾਂ 💕
@baljitsingh366
@baljitsingh366 2 года назад
@@kanwaljit4331 🙏
@GurdeepSingh-pq9mf
@GurdeepSingh-pq9mf Год назад
ਪਿੰਡ ਭਿੰਡਰ ਕਲਾਂ, ਮੋਗਾ ਦੇ ਦੋਨੋ, ਤੂਰ ਭੈਣ ਭਰਾ ਨੂੰ ਵਾਹਿਗੁਰੂ ਸਦਾ ਰਾਜ਼ੀ ਖੁਸ਼ੀ ਰੱਖੇ। ਧੰਨਵਾਦ।
@AvtarSingh-ee4cl
@AvtarSingh-ee4cl 2 года назад
ਵਾਹਿਗੁਰੂ ਜੀ,ਕਿਰਪਾ ਕਰਨ,,ਚੜਦੀ ਕਲਾ ਬਖਸਣ
@sukhmaansaab1963
@sukhmaansaab1963 2 года назад
ਅਾ ਜਿਹੜੇ ਇਸ ਭੇਣ ਬਾਰੇ ਕੁਮੈਟ ਕਰ ਰਹੇ ਨੇ ਗਲਤ ਓਹੋ ਆਪਣੇ ਘਰ ਵੱਲ ਦੇਖ ਲੈਣ,
@nirvalsingh6516
@nirvalsingh6516 2 года назад
ਵਾਹਿਗੁਰੂ ਚੜਦੀਆ ਕਲਾ ਕਰੇ ਭੈਣ ਤੂਰ ਜੀ ਦੀਆਂ
@jagdevdhaliwal4692
@jagdevdhaliwal4692 2 года назад
ਰਮਣ ਤੂਰ ਜੀ ਤੁਸੀਂ ਬਹੁਤ ਸੁੰਦਰ ਹੋ
@ARTMASTER1313
@ARTMASTER1313 2 года назад
ਲਾਲਾਂ ਗਿੱਟਿਆਂ ਤੱਕ ਆ ਗਈਆਂ ਸਾਲੇ ਦੇ ਕੁੜੀ ਨੂੰ ਦੇਖ ਕੇ
@thebarjinder
@thebarjinder 2 года назад
ਮਿਹਨਤ ਕਰਨ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ ਸੰਦੀਪ ਤੂਰ ਚੰਗਾ ਲੱਗਾ ਦੇਖ ਕੇ ,ਕਿ ਇੰਟਰਵਿਊ ਲੈਣ ਵਾਲੀ ਬੱਚੀ ਵੀ ਤੂਰ ਤੁਸੀ ਵੀ ਤੂਰ ਤੇ ਮੈਂ ਇੰਟਰਵਿਊ ਦੇਖਣ ਵਾਲਾ ਬਰਜਿੰਦਰ ਤੂਰ। Love you guys
@BaldevSingh-kv6iw
@BaldevSingh-kv6iw 2 года назад
God bless🙏 you both ਵਾਹਿਗੁਰੂ ਚੜਦੀਕਲਾ ਚ ਰੱਖਣ
@jarnailsigh8643
@jarnailsigh8643 Год назад
ਸੰਦੀਪ ਸਿੰਘ ਘੈਂਟ ਆ ਚੱਲੀ ਚਲ ਰਬ ਮੇਹਰ ਰਖੂ
@wasdarahaypunjab2049
@wasdarahaypunjab2049 Год назад
Didi or bhai dono k liye lots of love from lehnda punjab🇵🇰 pakistan
@SanjeevSharma-iw1nb
@SanjeevSharma-iw1nb Год назад
God Bless You Toor Bai
@InderjitSingh-hl6qk
@InderjitSingh-hl6qk 2 года назад
ਆਪਣੀ ਪੰਜਾਬੀ ਬੋਲੀ ਵਿਚ ਗੱਲ ਬਾਤ ਕਰਨ ਦਾ ਸਲੀਕਾ ਬੱਲੇ ਬੱਲੇ, ਵਧਿਆ ਲਗਾ, ਸਭ ਨੂੰ ਨਿੱਗਾ ਪਿਆਰ,
@GurdeepSingh-pq9mf
@GurdeepSingh-pq9mf Год назад
🙏ਪਿੰਡ ਭਿੰਡਰ ਕਲਾਂ, ਮੋਗਾ ਦੇ, ਭੈਣ ਰਮਨ ਤੂਰ ਅਤੇ ਵੀਰ ਸੰਦੀਪ ਸਿੰਘ ਤੂਰ, ਦੋਨੋ ਤੂਰ ਭੈਣ ਭਰਾ ਨੂੰ ਪਰਮਾਤਮਾ, ਵਾਹਿਗੁਰੂ ਸਦਾ ਰਾਜ਼ੀ ਖੁਸ਼ੀ ਰੱਖੇ। ਤਰੱਕੀਆਂ ਬਖਸ਼ੇ। ਧੰਨਵਾਦ।
@jaswindersinghjaswindersin500
ਬਹੁਤ ਵਧੀਆ
@vickysinghvicky2618
@vickysinghvicky2618 2 года назад
ਵੀਰ ਜੀ ਕੁਮੈਂਟਾਂ ਵਿਚ ਕੁੜੀ ਨੂੰ ਕਿਉਂ ਮਾੜਾ ਲਿਖ ਰਹੇ ਹੋ ਤੁਹਾਨੂੰ ਚੰਗਾ ਨਹੀਂ ਲੱਗਦਾ ਨਾ ਵੇਖੋ ਉਹ ਵੀ ਕਿਸੇ ਦੀ ਧੀ ਭੈਣ ਹੈ
@rajinderkaur6484
@rajinderkaur6484 2 года назад
ਹਸਾਉਣ ਦੀ ਕਲਾ ਵੀ ਕਿਸੇ ਵਿੱਚ ਹੁੰਦੀ ਐ
@kanwaljit4331
@kanwaljit4331 2 года назад
ਬਿਲਕੁੱਲ ਸਹੀ ਗੱਲ ਹੈ।
@gurpalsingh6287
@gurpalsingh6287 2 года назад
Very good interview
@naginderkahlon5590
@naginderkahlon5590 Год назад
Sandeep is too good god bless you
@swarnsingh7238
@swarnsingh7238 2 года назад
Your sense of humour superb, Raman Toor.God bless you
@mrrashpalsinghdhaliwal7466
@mrrashpalsinghdhaliwal7466 Год назад
Waheguru hmesa tuhanu khus rakhe gg ❤️💓💓❤️💓🙏🙏
@harjinderdhillon9094
@harjinderdhillon9094 Год назад
Waheguru ji Mehar karo bai ji te..acting in Punjabi film ☝️💯🙏🤲♥️🌹🚜🚜
@brarbrar6884
@brarbrar6884 Год назад
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ👏👏👏
@kashmirsingh2891
@kashmirsingh2891 Год назад
Ek pind do star live long khush rho
@tarasingh5399
@tarasingh5399 2 года назад
ਯਰ ਮੈਡਮ so cute
@HarwinderSingh-me1tr
@HarwinderSingh-me1tr 2 года назад
ਧੀਆ ਭੈਣਾ ਆਪਣੇ ਸਾਰੇ ਪਿੰਡਾ ਘਰਾ ਵਿਚ ਆ ਇੱਜ਼ਤ ਕਰਿਆ ਕਰੋ ਭੈਣਾ ਦੀ
@tarasingh5399
@tarasingh5399 2 года назад
@@HarwinderSingh-me1tr ਨਹੀ ਵੀਰ ਸੋਹਣੇ ਨੂੰ ਸੋਹਣਾ ਆਖਾ ਗੇ ਐਵੇ ਐਹੋ ਜਿਹੇ ਗਿਆਨਵਾਨ ਬਣਨ ਦੀ ਲੋੜ ਨਹੀ ਅਸੀ ਸਿੱਧੇ ਤਾ ਰੱਬ ਤੋ ਡਿੱਗੇ ਨਹੀ ਸਾਡੇ ਘਰ ਧੀ, ਭੈਣ, ਮਾਂ,ਘਰਵਾਲੀ ਸਾਰਾ ਕੁਝ ਹੈਗਾ
@pargatbhutwadhiajimerapind7353
@pargatbhutwadhiajimerapind7353 2 года назад
ਬਹੁਤ ਵਧੀਆ ਜੀ
@kuldeeprangi722
@kuldeeprangi722 2 года назад
Bahut vadia ji very nice 👍👍👍👍
@jaswindermehrok67
@jaswindermehrok67 Год назад
Great
@satpalbrar6597
@satpalbrar6597 Год назад
Wadia sandeep bai khich ke rakh rab hor trakki bakshoo
@gauravjeetbatth6823
@gauravjeetbatth6823 Год назад
Down to earth man ❤️
@rbrar3859
@rbrar3859 2 года назад
ਬਹੁਤ ਵਧੀਆ ਇੰਟਰਵਿੳ ਬਹੁਤ ਵਧੀਆ ਲੱਗਿਆ
@amarjitkaur4958
@amarjitkaur4958 2 года назад
Very very nice 🙏
@pushpinderkaur97
@pushpinderkaur97 2 года назад
Bhut vadhia
@sandhusandhu7799
@sandhusandhu7799 2 года назад
Raman maam ji tusi bhut vdya te tuhadi smile v bhut cute lghdi ji menu 💗💗💓💓💖💟💞
@ARTMASTER1313
@ARTMASTER1313 2 года назад
ਲਾਲਾਂ ਸਿੱਟ ਸਿੱਟ ਕੇ ਗਿੱਟੇ ਲਬੇੜ ਲਏ ਸਾਲੇ ਠਰਕੀ ਨੇ ਕੁੜੀ ਦੇਖ ਕੇ
@gagandeep-rx2qf
@gagandeep-rx2qf 2 года назад
Superb 👍👌🎉🎊
@gurbaazsingh2299
@gurbaazsingh2299 Год назад
waheguru chardi kala cha rahe dono nu 🙏🏿🙏🏿🙏🏿
@navjanagal3030
@navjanagal3030 2 года назад
Very nice punjabi speech
@SukhvinderSingh-hq3ti
@SukhvinderSingh-hq3ti 2 года назад
Satnam wahe Guru ji sab te mahr Karo ji sab te mahr Karo ji
@ParminderSingh-pl2zn
@ParminderSingh-pl2zn Год назад
Buht vdiya broo waheguru ji 🙏 chrdikla kre ji
@harpreetbhinder8827
@harpreetbhinder8827 2 года назад
ਬਹੁਤ ਖੂਬ 😂😂😂
@sewakkumar7878
@sewakkumar7878 2 года назад
Beautiful anchor
@amarjitkaur1166
@amarjitkaur1166 2 года назад
ਮੈਂ ਵੀ ਟੀਚਰ ਟਰੇਨਿੰਗ ਸਤਾਹਟ ਉਨਾਂਤਰ ਵਿਚ ਭਿੰਡਰਕਲਾ ਤੋਂਕੀਤੀ ਸੀ।ਪਿੰਸੀਪਲ ਤਾਰਾ ਚੰਦ ਕੋਕਰੀ ਵਾਲੇ ਸਨ ਮੈਂਧਰਮਕੋਟ ਤੋਂ ਹਾਂ ਪੁਰਾਣੀਆਂ ਯਾਦਾਂ ਤਾਜਾ ਹੋ ਗੲ
@anmolveerkaur4271
@anmolveerkaur4271 Год назад
Ma v dharmkot to a
@Ekam.and_Simar
@Ekam.and_Simar 2 года назад
waheguru mehar rakhe tuhade te
@Jattwaad6862
@Jattwaad6862 2 года назад
bahut vadia video 👌👌👌👌
@GurmeetSingh-yd6zn
@GurmeetSingh-yd6zn Год назад
Wahe guru ji
@gurdeepkaur8814
@gurdeepkaur8814 2 года назад
waheguru ji
@honeybhaiganganagar4479
@honeybhaiganganagar4479 2 года назад
Waheguru ji Mehar kre
@jaloursingh3758
@jaloursingh3758 2 года назад
very good speach
@astoor1984
@astoor1984 2 года назад
Waheguru chardi kala te rakhe
@jaspalsinghkutba6462
@jaspalsinghkutba6462 2 года назад
Both good job
@Kulwinderlehrac
@Kulwinderlehrac Год назад
Very nice chote veer
@hardevbhatti9009
@hardevbhatti9009 2 года назад
Very nice ji
@ramsarooplalli6989
@ramsarooplalli6989 2 года назад
Toor ji, you are right . hamesha lorr band d h help karni chahida ha ji.
@gurdeepchahal4479
@gurdeepchahal4479 2 года назад
Very very nice 👌
@gurmeetkaur1954
@gurmeetkaur1954 Год назад
Very nice veer je
@navtejsinghkhosa8705
@navtejsinghkhosa8705 2 года назад
Very nice
@hsrania8345
@hsrania8345 Год назад
SSAKAL Ji Very Good Program Ji God bless you
@akashsidhu7816
@akashsidhu7816 Год назад
Good 👌👌👌
@GurdeepSingh-st8ow
@GurdeepSingh-st8ow Год назад
Sandeep toor and Raman toor Ji waheguru tuhanu tarki bakshe Ji SAT sre akall ji
@tejindersingh374
@tejindersingh374 Год назад
Bhut vdhia y g
@ggamers3486
@ggamers3486 2 года назад
Very nice 👍veer ji
@roshikhanna654
@roshikhanna654 2 года назад
Good bai ji,
@karamjitkaur9190
@karamjitkaur9190 Год назад
Same hara bhut nice ho veere wmk
@pk9842
@pk9842 2 года назад
excellent
@jjjj-ju7ol
@jjjj-ju7ol 2 года назад
Nice attitude
@harjitkaru3435
@harjitkaru3435 Год назад
Waheguru ji waheguru Tera sukar hai ji 🙏🙏🙏🙏🙏🙏
@ranjeetsinghkhalsamoga2950
@ranjeetsinghkhalsamoga2950 2 года назад
Gbu both
@ManjitSingh-ck9tv
@ManjitSingh-ck9tv 2 года назад
Vot vadia interview
@gurighuman6954
@gurighuman6954 Год назад
Sir Hakam singh dhaliwal good person mainu bht vdyia lgde c
@JaspalSingh-yi6cr
@JaspalSingh-yi6cr 2 года назад
Veery nice
@gurmeetsingh3869
@gurmeetsingh3869 2 года назад
Very Nice your interest interview
@baggasinghmaan5896
@baggasinghmaan5896 Год назад
Good toor ji
@sarpanchzaildar9222
@sarpanchzaildar9222 Год назад
We love you so much Mota beta 😍👌🏻🥰😻
@davindersingh7843
@davindersingh7843 2 года назад
Very good
@SanjeevSharma-iw1nb
@SanjeevSharma-iw1nb Год назад
Bahut badhiya lagga
@GaganGagan-xq2qy
@GaganGagan-xq2qy 9 месяцев назад
ਘੈਂਟ ਵੀਰਾ ਘੈਂਟ ਵੀਡੀਓ ❤❤❤❤❤
@makhanmahi7173
@makhanmahi7173 2 года назад
V nice g
@harjitkaru3435
@harjitkaru3435 Год назад
Very very, nice video, thanks 👍
@rajsidhu8329
@rajsidhu8329 Год назад
Very good sister ji👍
@JaswinderSingh-vm2xk
@JaswinderSingh-vm2xk Год назад
Nice 👍 pick
@gudupandit4975
@gudupandit4975 Год назад
VERY,good
@harmansingh230
@harmansingh230 Год назад
God bless you bro 🙏
@hardevtoor5040
@hardevtoor5040 2 года назад
❤❤❤❤
@saraazspsaraaz3052
@saraazspsaraaz3052 2 года назад
Raman ji tusi bht hi jyada cute ho ji fantastic looking raman ji
@GagandeepKaur-nf7sy
@GagandeepKaur-nf7sy 2 года назад
Raman Toor ji interview karde aap v hassi jade ne. Sawal karde karde.😊😀☺
@malkeetbhullar9646
@malkeetbhullar9646 2 года назад
Very good 22
@manvirsingh3869
@manvirsingh3869 2 года назад
👌👌👌👌👌🙏🙏
@jaswindermann6645
@jaswindermann6645 Год назад
Thanks 🙏 bata
@ajausandhu9647
@ajausandhu9647 Год назад
Toor Toor cha gye ji
@kuldeepk5775
@kuldeepk5775 Год назад
Sandeep toor 🙏🙏🌹rab tainu chardi kala de
@RanjitRana-zv1vd
@RanjitRana-zv1vd Год назад
Bhouth vadia vere
@jotjiwan8078
@jotjiwan8078 2 года назад
👍👍👍👍🌹
@jagtarsinghdhillon5742
@jagtarsinghdhillon5742 Год назад
Good job
@sandeepduggal6606
@sandeepduggal6606 Год назад
Kudi buhat cute aa
@BaljinderSingh-gm2wu
@BaljinderSingh-gm2wu Год назад
Very Nice
@karamjitgillgill2480
@karamjitgillgill2480 Год назад
Good thinking sister ji
@vedprakashmourya7349
@vedprakashmourya7349 Год назад
👍 👍👍👍👍
@harvinderpappu3687
@harvinderpappu3687 Год назад
Nice post ji
@BaljeetSingh-fr3by
@BaljeetSingh-fr3by 2 года назад
👍👍👍👍👍
Далее
Is it impossible to cut off so much?💀🍗
00:14
Просмотров 4,2 млн