Тёмный

✨🙏399🌹ਸੰਗਤਾਂ ਦੇ ਸਵਾਲਾਂ ਦੇ ਜਵਾਬ ਅਤੇ ਗੁਪਤ ਵਿਧੀਆਂ🙏🌹ANSWERS OF SANGATS QUESTIONS🙏🌹 

@ATAM YATRA TV
Подписаться 66 тыс.
Просмотров 26 тыс.
50% 1

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 381   
@ATAMYATRATV
@ATAMYATRATV 3 месяца назад
ਹੁਣ ਜੋ ਸਵਾਲ ਸੰਗਤਾਂ ਪੁੱਛ ਰਹੀਆਂ ਹਨ ਉਹਨਾਂ ਦੇ ਜਵਾਬ ਅਗਲੇ ਭਾਗ ਚ ਦਿੱਤੇ ਜਾਣਗੇ ਜੀ
@twins5864
@twins5864 3 месяца назад
astrology nu aj kal bhut promote kita jareha hai, even sikh people are indulging pretty much in it. I am an amritdhari and I tried to learn the science behind it. Jina mai es bare research kita , I found ena chija da affect bande te penda hai. mai is nu pdna suru krya se kuki mai es de against c, and mai facts collect krke lokan nu dena chandi c ki eh galt cheej hai.par hun jd jo mai learn krya menu lgda cheeja menu v kfi affct krdia mere chart according and mai khud es chj ch fasdi jarhi han which is a wrong thing. end ch eh lgreya hai ki,eh sb chija sch hai bus sikh sirf bhana mande hai. mere maat bhut choti hai.please guide me on this path. mai guru and sikh dharam nu bhut prem krdi hai, par es duvida to niklna aukha horeya hai.
@sukhrajdhillonsingh
@sukhrajdhillonsingh 3 месяца назад
koi vi swaal comment vich push skdey haan ji??
@singhmindar
@singhmindar 3 месяца назад
ਧੰਨਵਾਦ ਜੀ
@JaspreetKaur-y8u5i
@JaspreetKaur-y8u5i 3 месяца назад
Baba ji please app ji nal kive contact kar sakte hai ji🙏🙏
@happy4628
@happy4628 3 месяца назад
🙏 ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਗੁਰੂ ਪਿਆਰੀ ਸੰਗਤ ਨੂੰ ਬਾਣੇ ਨਾਲ ਜੋੜਦੇ ਹੋ 🙏
@singhsaab1061
@singhsaab1061 6 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Ravinderkaur-hk9wm
@Ravinderkaur-hk9wm 3 месяца назад
ਸਹੀ ਕਿਹਾ ਬਾਬਾ ਜੀ ਨਸ਼ੇ ਤਾਂ ਵਾਹਿਗੁਰੂ ਆਪ ਸ਼ੱਡ ਵਾਂਦੇ ਨੇ ਸੈਂਟਰ ਵਾਲੇ ਤਾਂ ਪੈਸਾ ਲੁੱਟ ਦੇ ਨੇ ਤੇ ਹੋਰ ਨਸ਼ਾ ਦਿੰਦੇ ਨੇ ਅੰਦਰ ਅਸੀਂ ਤਾਂ ਆਪ ਹੱਡ ਬੀਤੀ ਦੇਖਿਆ ਸਬ ਕੁਛ ਮੇਰਾ ਛੋੱਟਾ ਭਾਈ ਦੁਨੀਆਂ ਦਾਂ ਹਰ ਇੱਕ ਨਸ਼ਾ ਕਰਦਾ ਸੀ ਬਹੁਤ ਇਲਾਜ ਕਰਵਾਇਆ ਉਸ ਦਾਂ ਫੇਰ ਲੱਗ ਜਾਂਦਾ ਸੀ ਪਰ ਮੈਂ ਗੁਰੂਦਵਾਰੇ ਸਾਹਿਬ ਬਹੁਤ ਜਾਂਦੀ ਆ ਰੋਜ ਬਿਨਾਂ ਨਾਗਾ ਮੈਂ ਬਹੁਤ ਅਰਦਾਸਾ ਕੀਤੀਆਂ ਗੁਰੂਦਵਾਰੇ ਸਾਹਿਬ ਵੀ ਕਰਾਈਆਂ ਪਾਠ ਜਲ ਸਾਰਾ ਕੁਛ ਕੀਤਾ ਵਾਹਿਗੁਰੂ ਤੇ ਭਰੋਸਾ ਰੱਖ ਕੇ ਮੈਂ ਤੇ ਮੇਰੇ ਦੂੱਜੇ ਭਾਈ ਨੇ ਬਹੁਤ ਸਾਥ ਦਿਤਾ ਓਹਨੂੰ ਠੀਕ ਕਰਨ ਚ ਭਾਈ ਨੇ ਪੈਸਾ ਲਾਇਆ ਮੈਂ 3 ਸਾਲ ਆਪਣੇ ਕੋਲ ਰੱਖਿਆ ਜਦ ਵੀ ਓਹਨੂੰ ਤੋੜ ਲਗਦੀ ਓਹਦੀ ਸੇਵਾ ਕਰਦੀ ਲੱਤਾਂ ਬਾਹਾਂ ਘੁੱਟ ਦ ਪਾਠ ਕਰਦੀ ਤੇ ਹੌਸਪੀਟਲ ਵੀ 15 ਦਿਨ ਰੱਖਿਆ ਅੱਜ ਵਾਹਿਗੁਰੂ ਦੀ ਮੇਹਰ ਨਾਲ ਬਿਲਕੁੱਲ ਠੀਕ ਹੈ ਤੇ 2 ਸਾਲ ਹੋਗੇ ਬਾਹਰ ਪੁਰਾਤਗਾਲ ਰਹਿੰਦਾ 🙏🙏🙏🙏🙏ਵਾਹਿਗੁਰੂ ਆਪ ਆਪਣੇ ਬੱਚਿਆਂ ਦਾਂ ਸਾਥ ਦਿੰਦੇ ਨੇ ਤੇ ਕਿਸੇ ਨਾਂ ਕਿਸੇ ਨੂੰ ਵਜਾਹ ਬਣਾਦੇ ਨੇ ਸਾਥ ਦੇਣ ਲਈ ਸਬ ਓਹਨਾ ਦ ਮੇਹਰ ਹੈ 🙏🙏🙏🙏🙏🙏thanq baba ji ❤️❤️❤️❤️❤️❤️
@jaswinderjassa2637
@jaswinderjassa2637 3 месяца назад
ਤੁਸੀ ਪਹਿਲੇ ਹੋ ਜਿਹਨਾਂ ਨੂੰ ਦੇਖ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਮੰਨਣ ਨੂੰ ਜ਼ਿਆਦਾ ਦਿਲ ਕਰਦਾ , ਅਤੇ ਤੁਸੀਂ ਹੋਰ ਬਾਕੀ ਬਾਬਿਆ ਵਾਂਗ ਬੋਰ ਨਹੀਂ ਕਰਦੇ,ਤਹਾਡਾ ਬੋਲਣਾ ਦਾ ਤਰੀਕਾ ਬਹੁਤ ਵਧੀਆ ਅਤੇ ਬੋਲਣ ਦੀ ਸਪੀਡ ਵਧੀਆ ਅਤੇ ਸਮਝਉਣ ਦਾ ਤਰੀਕਾ ਬਹੁਤ ਵਧੀਆ, ਤੁਸੀਂ ਇਹ ਵੀ ਦੱਸ ਦਿੰਦੇ ਹੋ ਜੇ ਸ਼ਬਦ ਅਪਣੇ ਭਲੇ ਲਈ ਵਰਤੋਗੇ ਭਲਾ ਹੋਊ ,ਜੇ ਕਿਸੇ ਦੇ ਬੁਰੇ ਲਈ ਵਰਤੋਗੇ ਫੇਰ ਤੁਹਾਡਾ ਹੀ ਅੰਤ ਨੂੰ ਬੁਰਾ ਹੋਣਾ ਅਤੇ ਮੁਕਤੀ ਨੀ ਮਿਲਣੀ
@harjotkaur2011
@harjotkaur2011 3 месяца назад
Waheguru ji, ਜੇਕਰ ਪਤੀ ਪਤਨੀ ਵਿੱਚ ਕੋਈ ਤੀਸਰੀ ਔਰਤ ਆ ਜਾਵੇ , ਅਤੇ ਬਿਲਕੁੱਲ ਪਿਛਾ ਨਾ ਛੱਡ ਰਹੀ ਹੋਵੇ ਤਾਂ ਕਿਹੜਾ ਜਾਪ ਕਰਨਾ ਚਾਹੀਦਾ ਹੈ।
@omkarsingh3054
@omkarsingh3054 2 месяца назад
ਦੋਨੋ ਪਤੀ ਪਤਨੀ ਮਿਲ ਕੇ ਮੂਲ ਮੰਤਰ ਦਾ ਜਾਪ ਕਰੋ ਜੀ ਜਲ ਰੱਖ ਕੇ
@arshjassi3919
@arshjassi3919 3 месяца назад
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏
@kulwantkaur2603
@kulwantkaur2603 Месяц назад
Waheguru ji mehar karna ji 🙏🏼🙏🏼🙏🏼
@Kuldeep-u4f
@Kuldeep-u4f 28 дней назад
Baba.ji waheguru ji ka Khalsa waheguru ji ki Fateh, waheguru ji mai Guru Gobind Singh ji Dey darshan krnna chayona wa Te onaa kol vidyaa prapat krna chayona wa te sada sada leyi maharaj de charna di tor banjaaa
@Siratsehaj864
@Siratsehaj864 Месяц назад
ਬਾਬਾ ਜੀ ਮੇਨੂੰ ਬਹੁਤ ਵੱਡਾ ਅੰਦਰੂਨੀ ਦੁਖ ਹੈ ਜਿਸ ਕਰਕੇ ਰੋਮਾਂ ਦੀ ਬੇਅਬਦੀ ਹੋ ਗਈ ਪਰ ਅਲਰਜੀ ਤੋਂ ਕੋਈ ਫਰਕ ਨਹੀਂ ਜ਼ਰੂਰ ਦੱਸਿਓ ਅਮ੍ਰਿਤ ਵੇਲੇ ਜਦੋਂ ਬਾਣੀ ਪੜ੍ਹਦੀ ਹਾਂ ਬਹੁਤ ਮੁਸ਼ਕਲ ਹੂੰਦੀ ਹੈ ਚਪਿਹਰਾ ਸਾਹਿਬ ਵੀ ਕਟਦੇ ਸੀ ਪਰ ਸ਼ਰੀਰ ਨੂੰ ਦੁਖ ਬੁਹਤ ਹੀ ਹੈ 😢😢
@gurjitkaur7430
@gurjitkaur7430 2 месяца назад
ਪ੍ਰਭ ਕੇ ਸਿਮਰਨ ਰਿਧ ਸਿਧ ਨਾਉ ਨਿਧਿ ਪ੍ਰਭ ਕੇ ਸਿਮਰਨ ਗਿਆਨ ਧਿਆਨ ਤੁਤ ਬੁੱਧ ..... ਸ਼੍ਰੀ ਸੁਖਮਨੀ ਸਾਹਿਬ ਦੀਆ ਪੰਕਤੀਆਂ ਨੇ ਵੀਰ ਜੀ 🙏🙏
@happy4628
@happy4628 3 месяца назад
🙏 ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਗੁਰੂ ਪਿਆਰੀ ਸੰਗਤ ਨੂੰ ਬਾਣੇ ਨਾਲ ਜੋੜਦੇ ਹੋ 🙏
@GurmeetKaur-zm5cu
@GurmeetKaur-zm5cu 3 месяца назад
Veer ji hune questions de answers sune bhut bhut dhanwad tuhada bhut hi shaee honge eh sangat lyi guru ji tuhanu lambi umar te sehat bkhshan te asi ese tran tuhade ton seid lainde rhiye
@Jaswinderkaur12386
@Jaswinderkaur12386 3 месяца назад
ਵਾਹਿਗੁਰੂ ਜੀ ਮੈ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਸੈਂਚੀਆਂ ਰੱਖੀਆਂ ਹਨ ਤੇ ਦਸਮ ਗ੍ਰੰਥ ਸਾਹਿਬ ਜੀ ਜੀ ਦੀਆਂ ਸੈਂਚੀਆਂ ਰੱਖ ਸਕਦੇ ਹਾਂ
@gursewaksidhu4617
@gursewaksidhu4617 3 месяца назад
ਵਾਹਿਗੁਰੂ ਜੀ ਸ਼ਸ਼ਤਰ ਨਾਮ ਮਾਲਾ ਦਾ ਜਾਪ ਅੰਮ੍ਰਿਤ ਵੇਲੇ ਹੀ ਕਰਨਾ ਹੈ
@singhmindar
@singhmindar 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਇਸ ਤੋਂ ਅੱਗੇ ਵੀ ਹਰ ਮਹੀਨੇ ਇੱਕ ਵਿਡੀਉ ਸਵਾਲਾਂ ਦੇ ਜਵਾਬ ਦੀ ਬਣਾ ਦਿਆ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ
@Vgurpreet
@Vgurpreet 3 месяца назад
Waheguru ji ka Khalsa waheguru ji ki Fateh Baba ji roj nitnem karde aa par man vich bure khyaal aunde ohde lyi kheda path karie
@akbalsingh765
@akbalsingh765 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਪੁਰਸ਼ਊ ਬਹੁਤ ਬਹੁਤ ਧੰਨਵਾਦ ਜੀ❤ਬਹੁਤੀ ਕਿਰਪਾ ਕੀਤੀ ਆਪ ਜੀ ਨੇ
@rajdeepkaur665
@rajdeepkaur665 3 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@bobysingh4298
@bobysingh4298 3 месяца назад
ਵਾਹਿਗੁਰੂ ਜੀ ਪ੍ਰੇਤ ਪੀੜਾ ਘਰ ਦੇ ਜੀਆਂ ਨੂੰ ਤੰਗ ਕਰੇ ਤਾਂ ਕੀ ਕਰੀਏ
@daljitjudge9963
@daljitjudge9963 3 месяца назад
Dhan dhan baba deep singh ji 🙏
@rupikaur6448
@rupikaur6448 3 месяца назад
Waheguru ji Waheguru ji Waheguru ji Waheguru ji mehar karo g 🙏 🙏 🙏 🙏 🙏 🙏
@harjitkaur3959
@harjitkaur3959 3 месяца назад
ਵਾਹਿਗੁਰੂ ਜੀ🙏🙏🙏🙏🙏
@SukhmanSingh-gn8fz
@SukhmanSingh-gn8fz Месяц назад
Dhan Dhan Baba Deep Singh ji❤
@parhbbhullar4559
@parhbbhullar4559 3 месяца назад
ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻
@SukhpalSingh-k4b
@SukhpalSingh-k4b 3 месяца назад
ਖਾਲਸਾ ਜੀ ਬਹੁਤ ਬਹੁਤ ਧੰਨਵਾਦ ਸੋਡਾ ਜੀ ।
@baljeetkehal379
@baljeetkehal379 3 месяца назад
ਵਾਹਿਗੁਰੂ ਵਾਹਿਗੁਰੂ ਜੀ❤🙏
@SandeepSidhu-zs5bx
@SandeepSidhu-zs5bx 3 месяца назад
ਵਾਹਿਗੁਰੂ ਜੀ ਕਿਰਪਾ ਕਰੋ ਜੀ
@Nk_kaur
@Nk_kaur 3 месяца назад
ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏
@SAHIB13895
@SAHIB13895 3 месяца назад
Waheguru ji. Waheguru ji. Waheguru ji. Waheguru ji. Waheguru.
@jaswinderaman1748
@jaswinderaman1748 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@SarbjeetKaur-uu6yj
@SarbjeetKaur-uu6yj 3 месяца назад
Bhut vadia seva babajibhut dil khus hunda ha
@rajwantkaur1553
@rajwantkaur1553 3 месяца назад
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏻🙏🏻
@DilDil-er7ty
@DilDil-er7ty 3 месяца назад
Waheguru ji waheguru ji waheguru ji waheguru ji waheguru ji waheguru ji waheguru ji 🙏
@parmkaur3145
@parmkaur3145 3 месяца назад
Waheguru ji ਕ੍ਰੋਧ ਚੰਡਾਲ ਨੂੰ ਕਿਸ ਤਰਾ ਸ਼ਾਤ ਕਰਿਏ
@GurtejSingh-zq9pw
@GurtejSingh-zq9pw 2 месяца назад
ਸਿਮਰਨ ਕਰੌ ਪਲੀਜ
@DavinderKaur-to7mf
@DavinderKaur-to7mf 3 месяца назад
Waheguru ji
@nagra_family1
@nagra_family1 3 месяца назад
ਵਾਹਿਗੁਰੂ ਜੀ
@ranjitkaur3808
@ranjitkaur3808 3 месяца назад
Dhan Dhan guru Ramdas ji 🙏❤️
@RAVINDERSINGHWARAICH
@RAVINDERSINGHWARAICH 3 месяца назад
ਵਾਹਿਗੁਰੂ ਜੀ ਮਿਹਰ ਕਰੋ
@sukhwinderkaursudhar6342
@sukhwinderkaursudhar6342 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਰੇ ਈ ਜੁਵਾਬ ਮਿਲਗੇ
@NirdipSingh
@NirdipSingh 3 месяца назад
🙏🏻ਸਤਿਨਾਮ ਵਾਹਿਗੁਰੂ ਜੀ❤
@jkm5567
@jkm5567 3 месяца назад
WaheGuru Ji ka Khalsa WaheGuru Ji Fateh 🙏❤️🌹
@sadfeelingmen
@sadfeelingmen 3 месяца назад
Bhaut bhaut shukrana app ji da 🙏🙏🙏
@harishdhiman8893
@harishdhiman8893 26 дней назад
ਬਾਬਾ ਜੀ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਜੇ ਪਤਾ ਹੀ ਨਾ ਹੋਕੇ ਕਿ ਮਾੜੀ ਸ਼ਕਤੀ ਹੈ ਜਾ ਕਿ ਰੋਗ ਸੋਗ ਹੈ ਮੇਰਾ ਮਤਲਵ ਇਨਸਾਨ ਨੂੰ ਪਤਾ ਹੀ ਨਹੀਂ ਕਮੀ ਕਿੱਥੇ ਹੈ ਕਿਸ vjh ਨਾਲ ਇਕ ਇਨਸਾਨ ਦੀ ਜਿੰਦਗੀ ਵਿੱਚ ਵਿਗਨ ਯਾ ਰੋਗ ਸੋਗ ਹਨ ਤਾ ਕਿਹੜਾ ਪਾਠ ਕਰੀਏ ਕਿਉਕਿ ਅਸੀ ਆਪਣੀ ਮਤ ਲਗਾ ਲੈਂਦੇ ਹਾਂ ਕਿ ਕੋਈ ਮਾੜੀ ਸ਼ਕਤੀ ਹੈ ਪਰ ਫਿਰ ਵੀ ਤੁੱਛ ਬੁੱਧੀ ਨੂੰ ਨਹੀਂ ਪਤਾ ਹੁੰਦਾ ਕਿ ਕਾਰਨ ਕਿ ਹੈ ਤੇ ਕਿਹੜਾ ਪਾਠ ਕਰਣਾ ਹੈ ਸਾਰੀਆਂ ਵੀਡਿਓ ਦੇਖਣ ਨਾਲ ਵੀ confusion ਵਦ ਜਾਂਦੀ ਹੈ ਕਿ ਕਰੀਏ ਤਾਂ ਕਰੀਏ ਕੇਹੜਾ ਪਾਠ ਜੀ
@Daljitkaur31220
@Daljitkaur31220 2 месяца назад
ਵਾਹਿਗੁਰੂ ਜੀ ਸਾਡੇ ਗੁਆਂਢੀ ਕਿਰਾਏ ਤੇ ਰਹਿੰਦੇ ਨੇ ਉਹਨਾਂ ਨੇ ਸਾਡੇ ਘਰ ਇੱਟਾ ਚਲਾਕੇ ਆਪਣੇ ਆਪੇ ਹੀ ਕੱਟ ਲਗਾਕੇ ਪੁਲਿਸ ਨੂੰ ਪੇਸੈ ਦੇਕੇ ਸਾਡੇ ਨਾਲ ਧੱਕਾ ਕਰ ਰਹੇ ਹਨ ਅਸੀਂ ਗੁਰਸਿੱਖ ਹਾਂ ਅਸੀਂ ਤਾਂ ਗੁਰੂ ਘਰ ਹੀ ਜਾਕੇ ਅਰਦਾਸ ਕਰਦੇ ਹਾਂ
@cheema4277
@cheema4277 2 месяца назад
ਬਾਬੀ ਮੈ ਜਪੁਜੀ ਸਾਹਿਬ ਤੇ ਚਪੋਈ ਸਾਹਿਬ ਨਦ ਸਾਹਿਬ ਅਰਦਾਸ
@InderjeetBrar-tr9ob
@InderjeetBrar-tr9ob 3 месяца назад
ਬਾਬਾ ਜੀ ਮੈ ਜਦ ਵੀ ਗੁਰੂਘਰ ਸਾਹਿਬ ਜਾਂਦੀ ਹਾਂ ਤਾਂ ਮੇਰੇ ਅੱਖਾਂ ਵਿੱਚ ਹੰਜੂ ਆਪਨੇ ਆਪ ਹੀ ਆ ਜਾਂਦੇ ਹਨ ਫਿਰ ਰੁੱਕਦੇ ਹੀ ਨਹੀਂ ਹਨ
@GurtejSingh-zq9pw
@GurtejSingh-zq9pw 2 месяца назад
ਭਾਗਾਂ ਵਾਲੇ ਹੋ ਤੁਸੀਂ ਵੈਰਾਗ ਦੇ ਹੰਝੂ ਆ ਜੀ
@dreampuniadevelopers9177
@dreampuniadevelopers9177 3 месяца назад
ਵਾਹੁਗੁਰੂ ਜੀ
@daljitbajwa2654
@daljitbajwa2654 3 месяца назад
Waheguru ji sade ghr dukh dlidaar Bimari aaa dsm di bani pdhna chaunde aa amritvele nitnem krida beti bimar rehndi aa bcha pdhayi nhi krda aap vi bhut Rog aa meinu dsm di bani kedi pdhyie sada vi bhala Howe 🙏
@JasvirKaur-sp1cq
@JasvirKaur-sp1cq 2 месяца назад
Wahaguru ji 🙏
@parmjitsingh1811
@parmjitsingh1811 3 месяца назад
Satnam seri waheguru g satnam seri waheguru g satnam seri waheguru g satnam seri waheguru g satnam seri waheguru g
@Jaspal_00
@Jaspal_00 3 месяца назад
Waheguru ji 🙏🏻🙏🏻🙏🏻🙏🏻🙏🏻🌹
@rajasahotaJatt
@rajasahotaJatt 3 месяца назад
🙏🙏WAHEGURU JI KA KHALSA WAHEGURU JI KI FATEH🙏🙏
@danjitkaur8812
@danjitkaur8812 3 месяца назад
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@ravinderkaur6552
@ravinderkaur6552 3 месяца назад
Waheguru ji ka Khalsa waheguru ji ki Fateh 🙏🏻🙏🏻🙏🏻🙏🏻🙏🏻
@babitaverma5613
@babitaverma5613 2 месяца назад
ਬਹੁਤ ਹੀ ਵਧੀਆ ,ਵੀਰ ਜੀ 👏👏👏👏👏
@kulwantkaur2603
@kulwantkaur2603 Месяц назад
Waheguru ji app kethe rehdo ho ji agar Darshan karna love ji 🙏🏼🙏🏼🙏🏼
@HarwinderKaur-r7o
@HarwinderKaur-r7o 3 месяца назад
Waheguru ji waheguru ji waheguru ji waheguru ji waheguru ji waheguru ji
@JaswinderKaur-cp9pp
@JaswinderKaur-cp9pp 3 месяца назад
Waheguru ji app ji de anser both vadia ji
@BalbirKaur-ze2hl
@BalbirKaur-ze2hl 3 месяца назад
Waheguru ji ka khalsa waheguru ji ki fteh ❤❤❤❤🎉🎉🎉
@kuldeepkaur2267
@kuldeepkaur2267 3 месяца назад
Waheguruji ji
@ManjitKaur-ew2kt
@ManjitKaur-ew2kt 3 месяца назад
satnam wheguru ji
@bdhillon8516
@bdhillon8516 3 месяца назад
Waheguru ji 🙏🙏
@user-ji6ti6vc7i
@user-ji6ti6vc7i 3 месяца назад
Bhai sahab ji ❤ waheguru ji ka khalsa waheguru ji ki fathe❤❤ waheguru ji di bhut kirpa h ji aap ji te jo eh sewa kr rhe o
@abhijeetsingh9659
@abhijeetsingh9659 3 месяца назад
Baba ji simran krdiya bhut dar lagda hai . Jado birti andar nu jaan lagdi hai .
@kiranpahwa9731
@kiranpahwa9731 3 месяца назад
Waheguru ji waheguru ji
@suksukhi5686
@suksukhi5686 2 месяца назад
Waheguru ji 🙏🌹
@GuruNoor-ty6jp
@GuruNoor-ty6jp 2 месяца назад
Waheguru guru ji ka khalsa Waheguru ji ki fathe baba ji m guru ji nal Judi h baba ji mera husband foran h baba ji o shrab buht pinda baba ji shad da hi ni nashe baba ji o vi shad de shrab te guru nal jude
@sharanjeetkaur6151
@sharanjeetkaur6151 3 месяца назад
ਵਾਹਿਗੁਰੂ ਜੀ ਸ਼ਾਸਤਰ ਨਾਮ ਮਾਲਾ ਬਾਣੀ ਪੜ੍ਹਨ ਤੋਂ ਪਹਿਲਾਂ ਹਰ ਰੋਜ਼ ਕੇਸੀ ਇਸ਼ਨਾਨ ਜ਼ਰੂਰੀ ਹੈ ,ਜੇ ਹਫਤੇ ਚ 2-3 ਦਿਨ ਕਰ ਲਿਆ ਜਾਵੇ ਕੋਈ ਸਮੱਸਿਆ ਤੇ ਨਹੀਂ, ਮੈਨੂੰ ਛਿੱਕਾਂ ਦੀ ਸਮੱਸਿਆ ਹੈ
@tiwanavlogs552
@tiwanavlogs552 3 месяца назад
Sharanjeet ji agar daily hair wash kroge tan bahut wadia gal agar sneezing di problem aa tan apne bapu ji kol sab bimariya da hal ardaas oh sunde aa eh v thk ho jangiya krke dekh lo waheguru ji aap warte de baki Jo param veer ji kehnge oh tan utam hai he
@SunitaSuman-tf6jb
@SunitaSuman-tf6jb 3 месяца назад
Menu v eh problem c, allergy hundi aa, fir mein ayurveda treatment karvai hun 80/aram aa
@sukhrajdhillonsingh
@sukhrajdhillonsingh 3 месяца назад
har roz shampo or soap nal dhon di lod nhi ji,, os naal allergy hundi hai
@PaulBernard-k1w
@PaulBernard-k1w 3 месяца назад
ਵਾਹਿਗੁਰੂ ਜੀ ਜੇ ਤੁਸੀਂ ਗ੍ਰਿਸਤੀ ਹੋ ਤਾਂ ਗਿਰਿਸਤ ਤੋਂ ਬਾਅਦ ਕੇਸੀ ਇਸ਼ਨਾਨ ਜ਼ਰੂਰੀ ਹੈ
@RajwinderKaur-o2m
@RajwinderKaur-o2m 2 месяца назад
Waheguru
@Balrajbalraj-wb7tn
@Balrajbalraj-wb7tn 3 месяца назад
Waheguru ji me delly waheguru da jaap karda pehla mathhe te khichaw hunda c hun nhi hunda ji
@NavneetKaur-l3s
@NavneetKaur-l3s 3 месяца назад
Bhut Bhut dhanwad baba ji
@sonusingh5999
@sonusingh5999 3 месяца назад
Waheguru ji mehar kro asi bhut pershan aa sada visa aa jave 🙏🙏
@Manjeetkaur-x2i
@Manjeetkaur-x2i 3 месяца назад
Waheguru ji 🙏🏻
@pamgill7612
@pamgill7612 2 месяца назад
I live in America i spend so much on him but don't stop drugs he gives me so hard time after his dad ripi was doing so much pad now i can't do same like before wahegure ji ka Khalsa whaguru ji ki fateh
@rubiesingh9662
@rubiesingh9662 3 месяца назад
Bahut nahi shukrana jio🙏🏻❤️❤️❤️❤️❤️🙏🏻
@kaurvirk902
@kaurvirk902 3 месяца назад
Waheguru ji mehar karo 🙏
@KulwinderSingh-dz4qm
@KulwinderSingh-dz4qm 3 месяца назад
Waheguru ji sukriya ji
@gurindersiviakaur897
@gurindersiviakaur897 3 месяца назад
ਬਾਬਾ ਜੀ ਮੇਰੀ ਬੇਟੀ ਵਿਦੇਸ਼ ਨਹੀਂ ਜਾਣਾ ਚਹੁੰਦੀ ਇਸ ਕਰਕੇ ਇੱਥੇ ਹੀ ਫਾਰਮ ਭਰੇ ਆ ਨੌਕਰੀ ਲਈ ਬਾਬਾ ਜੀ ਕੋਈ ਜਾਪ ਦੱਸ ਦਿਉ
@Unknown-rj6vp
@Unknown-rj6vp 3 месяца назад
Waheguru Ji 🙏🏻🙏🏻🙏🏻🙏🏻🙏🏻
@waheguruji-xg1ci
@waheguruji-xg1ci 3 месяца назад
Waheguru ji 🎉🎉🎉🎉🎉🎉🎉🎉
@SunitaSuman-tf6jb
@SunitaSuman-tf6jb 3 месяца назад
Waheguru ji🙏🙏🙏🙏🙏🙏
@jyotikaur7418
@jyotikaur7418 3 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏼
@BhagwanSingh-pt4ek
@BhagwanSingh-pt4ek 3 месяца назад
ਵਾਹਿਗੁਰੂ ਜੀ ਵਿਦੇਸ਼ ਰਹਿੰਦੇ ਬੱਚਿਆਂ ਲਈ ਮਾਂਵਾਂ ਰੱਖਿਆ ਕਵਚ ਕਿਵੇਂ ਕਰਨ
@paramjeetkaur6672
@paramjeetkaur6672 3 месяца назад
Tusi apna socho , bjurga nu koi ni pushda,, ohna ne set ho jana bahr
@sabhikaur4285
@sabhikaur4285 3 месяца назад
Waheguru ji🙏🪔🪯🙏🪔🪯🙏
@AmarjeetKaur-bi9nv
@AmarjeetKaur-bi9nv 3 месяца назад
Waheguru ji waheguru
@pawandeepkaur8836
@pawandeepkaur8836 3 месяца назад
Waheguru ji🙏 tq veer ji🙏 video vadia c thanks veer ji🙏🙏🙏🙏🙏🙏🙏🙏🙏
@Alone_gamers_2011
@Alone_gamers_2011 2 месяца назад
🙏🙏🙏🙏❤
@sukhjeetkour2821
@sukhjeetkour2821 2 месяца назад
Waheguru ji ka Khalsa waheguru ji di Fateh...baba ji simran krdeya ...sah katt katt hoi janda....jdo ek dum ehda lgda rukk gya sah...te jak dam eyes khul jandia....te ghutan hun lg jandi.. fer kinni der tak ..surt nhi tikdi ...estra kyu hunda ji???
@Sonysingh-pn6et
@Sonysingh-pn6et 2 месяца назад
waheguruji assi anhad nadd sunna choude va babaji wahe guru ji nu milna chounde
@surinderkaur8062
@surinderkaur8062 3 месяца назад
Waheguru ji guru di kirpa naal simran kr rahe haan dhrhkan bahut vadh rahi aa simran krde krde dil krda chup ho jayiye
@daljeetkaur3938
@daljeetkaur3938 3 месяца назад
WAHEGURU JI🙏
@sonusingh5999
@sonusingh5999 3 месяца назад
Waheguru ji mehar kro sade te v sada visa aa jave mehar kro waheguru jii 🙏🙏
@Dreamworld-h6v
@Dreamworld-h6v 3 месяца назад
Waheguru Ji ਕੰਮ ਕਾਰ ਨੀ ਚਲ ਰਿਹਾ ਜਿਵੇਂ ਕਿਸੇ ਨੇ ਕੰਮ ਹੀ ਬੰਨ ਦਿੱਤਾ ਹੋਵੇ ਇਸ ਤੰਤਰ ਮੰਤਰ ਤੋਂ ਬੁਹਤ ਦੁਖੀ ਆ ਇਸਦਾ ਹੱਲ ਦਸੋ
@GurdeepSingh-bb2gg
@GurdeepSingh-bb2gg Месяц назад
Vahaguru g k khalsa Vahaguru ji ki fateh Baba g assi chandi d varvd path krna hai pr ghar ch meet bnda hai dso kive hovega Koi rsta daso g Ghar ch sehat kise d v nhi theek kirpa kro Vahaguru g khalsa Vahaguru g k fateh
@YuvrajSingh-zv1hq
@YuvrajSingh-zv1hq 3 месяца назад
🙏🙏🙏🙏🙏
@SandeepKaur1514-fp7uc
@SandeepKaur1514-fp7uc 3 месяца назад
Thanks ji veer ji🙏
@KamaljitKaur-bo2ei
@KamaljitKaur-bo2ei 3 месяца назад
🙏🙏
@karamjitkaurkhalsa2278
@karamjitkaurkhalsa2278 2 месяца назад
ਵੀਰ ਜੀ ਜਦ ਮੈਂ ਪਾਠ ਕਰਦੀ ਮੈਨੂੰ ਵਾਸੀਆਂ ਬਹੁਤ ਆਉਂਦੀਆਂ ਹਨ
@JaswinderKaur-kl3sx
@JaswinderKaur-kl3sx Месяц назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਮੈ ਪਹਿਲੀ ਵਾਰ ਸੁਣਿਆ ਮੈਨੂੰ ਬਹੁਤ ਵਧੀਆ ਲੱਗਾ ਮੈਨੂੰ ਵੀ ਤਕਲੀਫ ਹੈ ਮੈਂ ਜਦੋਂ ਵੀ ਪਾਠ ਕਰਨ ਲਗਦੀ ਹਾਂ ਕੁਝ ਦਿਨ ਕਰਦੀ ਹਾਂ ਫਿਰ ਬੀਮਾਰ ਹੋ ਜਾਂਦੀ ਹਾਂ ਲਗਭਗ ੨ ੩। ਮਹੀਨੇ ਤਾਂ ਮੰਜੇ ਤੇ ਹੀ ਪੲਈ ਰਹਿੰਦੀ ਹਾਂ ਤੇ ਪਾਠ ਛੁਟ ਜਾਂਦਾ ਹੈ ਇਸ ਤਰ੍ਹਾਂ ਲਗਭਗ ੧੯ ਸਾਲ ਤੋਂ ਹੋ ਰਿਹਾ ਹੈ। ਬੇਨਤੀ ਹੈ ਕਿ ਇਸ ਬਾਰੇ ਮੈਨੂੰ ਜ਼ਰੂਰ ਜ਼ਰੂਰ ਦੱਸੋ ਕਿ ਮੈਂ ਕੀ ਕਰਾਂ ਮੈਂ ਪਰਮਾਤਮਾ ਵਿਚ ਪੂਰਾ ਵਿਸ਼ਵਾਸ ਰੱਖਦੀ ਹਾਂ। ਕਿਰਪਾ ਕਰਕੇ ਮੈਨੂੰ ਦੱਸੋ ਕਿ ਮੈਂ ਕੀ ਕਰਾਂ ਖਾਲਸਾ ਜੀ
@kamalbhangu5065
@kamalbhangu5065 2 месяца назад
ਵਾਹਿਗੁਰੂ ਜੀ 🙏 ਵੀਰ ਜੀ ਜਦੋਂ ਸ੍ਰੀ ਭਗਉਤੀ ਅਸਤੋਤ੍ਰ ਦਾ ਜਾਪ ਕਰਦੇ ਹਾਂ ਅੰਮ੍ਰਿਤ ਵੇਲੇ ਜਲ ਰੱਖ ਕੇ ਕੀ ਓਸੇ sitting ਵਿੱਚ ਨਾਲ ਦੀ ਨਾਲ ਅਸੀਂ ਨਿੱਤਨੇਮ ਕਰ ਸਕਦੇ ਜਾਂ ਜਾ ਫ਼ਿਰ ਪਹਿਲੇ ਭੋਗ ਪਾ ਕੇ ਜਲ਼ ਦੇ ਛਿੱਟੇ ਦੇ ਕੇ ਫ਼ਿਰ ਦੁਬਾਰਾ ਨਿੱਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ ਜੀ 🙏
Далее
waheguru ji
2:41
Просмотров 11 тыс.
Outsmarted 😂
00:20
Просмотров 5 млн
Million jamoasi - Amerikaga sayohat
12:37
Просмотров 466 тыс.
Outsmarted 😂
00:20
Просмотров 5 млн