Тёмный

✨🙏429🌹 ਕਾਮ ਬੰਦੇ ਨੂੰ ਕਿਵੇਂ ਜਾਨਵਰ ਬਣਾ ਦਿੰਦਾ! ਇਸ ਤੋ ਬਚਣ ਦਾ ਅਚੂਕ ਰਾਹ🌹🙏LUST IS ENEMY! WAYS TO OVERCOME🙏🌹 

@ATAM YATRA TV
Подписаться 64 тыс.
Просмотров 7 тыс.
50% 1

#gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazur#mukatsar#LUDHIANA#sahib#akaal#amritwela#gurmatveechar#amrit#paontasahib#hemkundsahib#hazirsahib#nanded#mullanpurdakha#jagraon#derabassi#chandigarh#moga#mumbai#uk#patiala#newdelhi#

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 119   
@RajkumarKumar-il1hv
@RajkumarKumar-il1hv Месяц назад
🙏 ਸਤਿਨਾਮ ਵਹਿੰਗੁਰੂ ਜੀ
@ਪ੍ਰੀਤਗਿੱਲ਼-ਗ9ਫ
ਮੋਤੀ ਤਾ ਮੰਦਰ ਉਸ੍ਰੇ ਸ਼ਬਦ ਜਪੋ ਜੀ ਕਾਮ ਤੋ ਬਚੋ ਜੀ 🙏🌹
@PoojaRani-x6x
@PoojaRani-x6x Месяц назад
ਸਾਨੂੰ ਸਿਖੀਆ ਦੇਣ ਨੂੰ ਬਹੁਤ ਧੰਨਵਾਦ ਤੁਹਾਡਾ ਸਾਨੂੰ ਭੜਦੇ ਨੂੰ ਸਮਝ ਆਉਂਦੀ ਵਾਹਿਗੁਰੂ ਜੀ
@amarjitsinghbrainch2909
@amarjitsinghbrainch2909 Месяц назад
Dasan d kirpalta kreo ji
@singhmindar
@singhmindar Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਆਪ ਬਿਲਕੁਲ ਸਹੀ ਕਹਿ ਰਹੇ ਹੋ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਕਲਜੁਗੀ ਜੀਵਾਂ ਤੇ ਬਹੁਤ ਬਹੁਤ ਦਇਆ ਕੀਤੀ ਦਾਸ ਕੋਲੋਂ ਮਹਾਰਾਜ ਜੀ ਨੇ ਇਸ ਸਲੋਕ ਦੇ ਜਾਪ ਦੀ ਸੇਵਾ ਲਈ ਸੀ ਇਸ ਲਈ ਦਾਸ ਨੂੰ ਮਹਾਰਾਜ ਜੀ ਦੀ ਬਾਣੀ ਤੇ 100% ਭਰੋਸਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@rupindersingh1836
@rupindersingh1836 Месяц назад
ਕੋਈ ਅਨੁਭਵ ਸ਼ੇਅਰ ਕਰੋ ਜੀ 🙏🙏
@GursahibSingh-t8x
@GursahibSingh-t8x Месяц назад
ਬਹੁਤ ਹੀ ਸਤਿਕਾਰ ਯੋਗ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਆਪ ਜੀ ਦਾ kotaan kott vaar ਧੰਨਵਾਦ ਜੀ। ਤੁਸੀਂ ਠੀਕ ਕਿਹਾ ਜੀ ਧੰਨ ਧੰਨ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਰਾਂ ਕੋਲੋਂ 2004 ਵਿੱਚ ਸਰਵਣ ਕੀਤਾ ਸੀ ਕਿ ਮਨ ਦਾ ਪ੍ਰਧਾਨਮੰਤਰੀ ਕਾਮ ਏ। Jo ਓਹਦੇ ਰਾਹ ਵਿੱਚ ਕਾਮ ਦੀ ਪੂਰਤੀ ਵਿੱਚ ਰੁਕਾਵਟ ਖੜ੍ਹੀ ਕਰਦਾ ਏ ਓਹਦੇ ਉੱਪਰ same insaan nu ਕ੍ਰੋਧ ਆਉਂਦਾ ਏ ਅਤੇ jo ਕਾਮ ਦੀ ਪੂਰਤੀ ਵਿੱਚ ਮਦਦ ਕਰਦਾ ਏ ਓਹਦੇ ਉੱਪਰ ਮੋਹ ਆਉਂਦਾ ਏ। ਵਾਹਿਗੁਰੂ ਜੀ ਕਿਰਪਾ ਕਰੋ ਜੀ ਸਿਰ ਉੱਪਰ ਮਿਹਰ ਭਰਿਆ ਹੱਥ ਰੱਖ ਕੇ ਵਿਕਾਰਾਂ ਤੋਂ ਮੁਕਤੀ ਦਿਵਾਓ ਜੀ। ਸੱਚੇ ਪਾਤਿਸ਼ਾਹ ਜੀ ਮਹਾਰਾਜ ਜੀ ਵਿਕਾਰਾਂ ਦੀ ਮੈਲ ਦੂਰ ਕਰੋ ਜੀ ਖਤਮ ਕਰੋ ਜੀ ਅਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾਓ ਜੀ ਅਤੇ ਜਤ ਸਤ ਬਖਸ਼ੋ ਜੀ ਸਬਰ ਸੰਤੋਖ ਸੰਜਮ ਬਖਸ਼ੋ ਜੀ 🙏🙏🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ 🙏🙏🙏🙏🙏🙏🙏🙏🙏🙏🙏🙏❤️❤️❤️
@singhmindar
@singhmindar Месяц назад
@@rupindersingh1836 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਆਪ ਜੀ ਨੇ ਅਨੂਭਵ ਦੇ ਬਾਰੇ ਪੁੱਛਿਆ ਹੈ ਜੀ ਤਾਂ ਸੁਣੋ ਗੁਰਮੁਖ ਪਿਆਰੇਓ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਗੁਰਬਾਣੀ ਤੇ 100% ਭਰੇਸਾ ਹੋਣਾ ਚਾਹੀਦਾ ਹੈ ਜੀ ਫਿਰ ਮਨ ਵਿੱਚ ਜਿਹਡਾ ਵਿਕਾਰ ਤੰਗ ਕਰਦਾ ਉਸ ਤੋਂ ਖਹਿੜਾ ਛੁਡਾਉਣ ਦੀ ਪ੍ਰਬਲ ਇੱਛਾ ਹੋਣੀ ਚਾਹੀਦੀ ਹੈ ਗੁਰੂ ਪਿਆਰਿਓ ਤਾਂ ਗੁਰੂ ਦਾ ਸ਼ਬਦ ਤੱਤਕਾਲ ਅਸਰ ਕਰਦਾ ਕਿੰਨੀਂ ਛੇਤੀ ਅਸਰ ਕਰਦਾ ਕਿ ਦੁਨੀਆ ਦੀ ਕੋਈ ਵੀ ਦਵਾਈ ਏਨੀਂ ਛੇਤੀ ਅਸਰ ਨਹੀਂ ਕਰਦੀ ਸਾਨੂੰ ਤਾਂ ਪਤਾ ਨਹੀਂ ਪਰ ਸਾਡੇ ਇਕ ਗੁਰਮੁਖ ਪਿਆਰੇ ਮਿੱਤਰ ਐਸ ਟਾਈਮ ਸ੍ਰੀ ਹਜ਼ੂਰ ਸਾਹਿਬ ਮਾਤਾ ਸਾਹਿਬ ਦੇਵਾਂ ਕੌਰ ਜੀ ਦੇ ਅਸਥਾਨ ਤੇ ਭਜਨ ਕਰ ਰਹੇ ਹਨ ਉਨ੍ਹਾਂ ਨੇ ਸਾਨੂੰ ਦੱਸਿਆ ਸਿ ਕਿ ਇਹ ਸਲੋਕ ਓਹ ਸਿਰਫ 5 ਵਾਰ ਪੜਦੇ ਹਨ ਤਾਂ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਸਾਰਾ ਸਰੀਰ ਬਰਫ ਵਾਂਗ ਠੰਡਾ ਹੋ ਜਾਂਦਾ ਹੈ ਕੋਈ ਵਿਕਾਰ ਓਹਨਾਂ ਨੂੰ ਤੰਗ ਨਹੀਂ ਕਰਦਾ ਆਪ ਜੀ ਵੀ ਕਹੋ ਗਿ ਕਿ ਬੜਾ ਲੰਮਾ ਤਜ਼ਰਬਾ ਲਿਖ ਛਡਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@amarjitsinghbrainch2909
@amarjitsinghbrainch2909 Месяц назад
Waheguru ji ka khalsa waheguru ji ki fateh🙏
@rajdeepkaur665
@rajdeepkaur665 Месяц назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@KuljeetKaur-y3s
@KuljeetKaur-y3s Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@Rajwindersingh-of8kb
@Rajwindersingh-of8kb Месяц назад
🙏🙏🙏🙏🙏🙏🙏
@sukhpaldhaliwal6099
@sukhpaldhaliwal6099 Месяц назад
ਬਹੁਤ ਹੀ ਗਿਆਨ ਵਰਧਕ ਜੀ। ਧੰਨਵਾਦ
@bawindersinghsingh
@bawindersinghsingh Месяц назад
Waheguru ji waheguru ji waheguru ji waheguru ji waheguru ji waheguru ji
@milkhasingh-h3y
@milkhasingh-h3y Месяц назад
waheguru ji ka Khalsa waheguru ji ki Fateh 🙏🙏🙏🙏🙏
@Bal450
@Bal450 Месяц назад
Thanks!
@mendorkaur7456
@mendorkaur7456 Месяц назад
🙏♥️🙏WAHEGURU 🙏JI KA 🙏KHALSA 🙏WAHEGURU 🙏JI KI 🙏FATEY ♥️🙏
@RandhawaSaab-mp4lw
@RandhawaSaab-mp4lw Месяц назад
ਖਾਲਸਾ ਜੀ request ਹੈ ਕੇ ਇਕ video ਜਿਹੜੇ ਕੇਸਾਂ ਨੂੰ ਰੰਗਦੇ ਨੇ ਉਨ੍ਹਾਂ ਨੂੰ ਸਮਜਾਉਣ ਲਈ ਬਣਾਓ।❤❤❤❤❤❤❤❤❤❤❤❤❤
@sukhwinderkaursudhar6342
@sukhwinderkaursudhar6342 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
@krandhawa1536
@krandhawa1536 Месяц назад
Baba jee 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@rupikaur6448
@rupikaur6448 Месяц назад
Waheguru ji Waheguru ji Waheguru ji Waheguru ji 🙏 🙏 🙏 🙏 🙏 🙏 🙏 🙏
@DhurKiBani00013
@DhurKiBani00013 Месяц назад
ਵਾਹਿਗੁਰੂ ਜੀ
@amarjitsinghbrainch2909
@amarjitsinghbrainch2909 Месяц назад
Dasam bani da jaap krn da maan hai kirpa kro dasan d guru ghar to miljange gutka sahib
@jagsirsingh1995
@jagsirsingh1995 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 👏🏻
@Aaaaaaaaaaa-lo7lj
@Aaaaaaaaaaa-lo7lj Месяц назад
ਖਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਮੇਰੀ ਉਮਰ ਹੁਣ 24 ਸਾਲ ਹੈ, ਮੈ ਬਚਪਨ ਚ ਨਿਆਣੀ ਮੱਤ ਚ ਅੰਮ੍ਰਿਤ ਛੱਕਿਆ ਪਰ 18 ਸਾਲ ਚ ਛੱਡ ਦਿੱਤਾ ਘਰਦੇ ਨੂੰ ਬਿਨਾ ਦਸੇ, ਮੈ ਟੈਂਸ਼ਨ ਚ ਰਹਿਣ ਲਗਾ mai non veg v ਸ਼ੁਰੂ ਕਰ ਦਿੱਤਾ ਪਰ ਨਸ਼ੇ ਨੂੰ ਹੱਥ ਨੀ ਲਗਾਇਆ। ਪੜਾਈ ਚ ਸ਼ੁਰੂ ਤੋਂ topper si , BTech mechanical 2021 ch complete v ho ਗਈ। ਪਰ ਉਸਤੋਂ ਬਾਅਦ v mai hun tak ਧੱਕੇ e kha reha kise pase ਕੰਮ ਨੀ ਬਣ ਰਿਹਾ ਰਾਤ ਨੂੰ ਸੁਪਨੇ ਵਿਚ ਮੈਨੂੰ ਕਈ ਵਾਰ ਆਪਣੇ ਕਿਰਪਾਨ ਪਾਈ ਦਿਸੀ ਜਾਂਦੀ a ਮੈਂ ਆਪਣੀ ਹੋਈ ਜਵਾਕ ਮਤ ਵਿੱਚ ਗਲਤੀ ਬਖਸ਼ਣਾ ਚਾਹੁੰਦਾ ਦਸੋ ਜੀ ਕੀ ਕੀਤਾ ਜਾਵੇ ਦੁਬਾਰਾ ਖਾਲਸਾ ਬਣਨ ਦਾ ਮੇਰਾ hje kii khial ਨਹੀਂ ਵਿਆਹ ਤੋਂ ਬਾਅਦ ਕਿਰਪਾ ਹੋਈ ਤਾਂ ਗੱਲ ਅਲਗ a
@amarbedi4977
@amarbedi4977 Месяц назад
Je swaas he khtm ho gye fir Amrit shk loge ?? Waheguru g bura na mneyo Jo karna aj ch kro Kal kise ne nahi vekhya Guru wala Banna hai ta aj he ardaas kro Baani pado amritwele utho Guru ghar sangat seva karo Amrit di daat jaldi he bksh dinde han fir guru Patshah Je apni marji anusaar sochoge Fir smaa nahi milna kade v Apni mat kite v kam nahi aaundi Hor vese v change kam nu delay nahi karna chahida Waheguru g ka khalsa waheguru ji ki Fateh
@tejpreetkaur5654
@tejpreetkaur5654 Месяц назад
Waheguru ji ka khalsa waheguru ji ki fateh
@JhangBajwa
@JhangBajwa Месяц назад
Waheguru ji ka Khalsa waheguru Ji ki Fateh baba ji kirpa kro 🙏🙏🙏🙏🙏
@ManinderSingh-tv7ej
@ManinderSingh-tv7ej Месяц назад
ਕਾਮ ਤੋਂ ਬਾਹਮਾ ਵਰਗੇ ਦੇਵਤੇ ਬਚ ਨਈ ਸਕੇ.. ਬਾਕੀ ਕਾਮ ਜ਼ੇ ਥਲੇ ਨੂੰ ਜਾਵੇ ਤਾਂ ਸੰਸਾਰ ਦਾ ਜਨਮ ਹੁੰਦਾ ਜਦੋਂ ਉਪਰ ਚਲਦਾ ਓਦੋ ਨਿਰੰਕਾਰ ਦਾ ਜਨਮ ਹੁੰਦਾ. ਸਿੱਖ ਕੌਮ ਭਾਗਾਂ ਵਾਲੀ ਹੈ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਰਪਾ ਕਰਕੇ ਇਸਤੋਂ ਬਚਣਾ ਲਈ ਸਿੱਖਾਂ ਵਾਸਤੇ ਲਿਖਿਆ ਤਾਕਿ ਸਿੱਖ ਇਸਤੋਂ ਉਪਰ ਉੱਠ ਸਕੇ 🙏🙏🙏
@SukhwinderBrar-pt2xo
@SukhwinderBrar-pt2xo Месяц назад
Waheguru ji waheguru ji waheguru ji waheguru ji waheguru ji 🙏🙏🙏🙏🙏🌹🌹
@shamsersingh3705
@shamsersingh3705 Месяц назад
Waheguru.g
@TajinderKaur-e2j
@TajinderKaur-e2j Месяц назад
ਸੰਤ ਜੀ ਸਭ ਸੱਚ ਕਿਹਾ ਤੁਸੀਂ ਪਿਆਰਿੳਧੰਨਵਾਦ
@GursahibSingh-t8x
@GursahibSingh-t8x Месяц назад
ਸਤਿ ਬਚਨ ਜੀ ਵੀਰ ਜੀ 🙏🙏🙏🙏🙏
@amolsandhu4870
@amolsandhu4870 Месяц назад
Baba ji I'm lot in control after i started chhachri chhand ,Baba Shri Chand ji's path as told by you and sastarnaam mala God bless you wish a life full of abundance...
@ravinderkaur6552
@ravinderkaur6552 Месяц назад
Waheguru ji ka Khalsa waheguru ji ki Fateh 🙏🏻🙏🏻🙏🏻🙏🏻🙏🏻
@SandeepSidhu-zs5bx
@SandeepSidhu-zs5bx Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ
@JkHundal
@JkHundal Месяц назад
ਧੰਨ ਮਾਤਾ ਸਾਹਿਬ ਕੌਰ ਜੀ🌺🌹🙏ਅਕਾਲ ਦੀ ਮੂਰਤ ਧੰਨ ਮਾਤਾ ਸਾਹਿਬ ਕੌਰ ਜੀ , ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਮਾਤਾ ਅਜੀਤ ਕੌਰ ਜੀ ,, ਧੰਨ ਧੰਨ ਮਾਤਾ ਸੁੰਦਰ ਕੌਰ ਜੀ ❤🙏🌹
@JasvirkaurAnttal-k8x
@JasvirkaurAnttal-k8x Месяц назад
Waheguru ji🎉❤🎉☘️🌺☘️🌺☘️🌹☘️🌹☘️🌼☘️🌹☘️🌻☘️🌻☘️🙏🌹🙏🌹🙏🌹🙏🌹🙏🌹🙏🌹❤🎉❤🎉❤🎉❤🎉❤🎉❤🎉waheguru ji🎉❤ka khalsa🎉❤🎉 waheguru ji🎉❤🎉❤🎉ki fateh🎉❤🎉❤🎉 jiiiiiiiiiiiiiiiiiiiiiiiiiiiiiiiiiiiiiiiiiiio
@parmjitsingh1811
@parmjitsingh1811 Месяц назад
Satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g
@jyotikaur7418
@jyotikaur7418 Месяц назад
ਵਾਹਿਗੁਰੂ ਜੀ🙏🏼
@HarpreetKaur-db3xu
@HarpreetKaur-db3xu Месяц назад
Wahe guru g sab ta kirpa karo g 🙏🙏🙏
@jarnailsinghrandhawa
@jarnailsinghrandhawa Месяц назад
🙏🙏🙏🙏🙏🙏🙏🙏🙏
@SandeepKaur1514-fp7uc
@SandeepKaur1514-fp7uc Месяц назад
Waheguru ji. Dhanwad 🙏
@RanjitSingh-zc6uq
@RanjitSingh-zc6uq Месяц назад
❤waheguru ji❤
@HEERASINGH-x9r
@HEERASINGH-x9r Месяц назад
🙏
@GuljitSandhu
@GuljitSandhu Месяц назад
Waheguru ji waheguru ji waheguru ji
@jagpreetsingh56
@jagpreetsingh56 Месяц назад
ਮੈਨੂੰ ਸਾਰੇ ਹੀ ਆਉਣ ਲੱਗ ਰਹੇ ਨੇ ਜੀ ਕਾਮ ਕ੍ਰੋਧ ਅਹਕਰ ਪਾਠ ਵੇਲੇ ਰੋਜ ਹੀ ਆਉਂਦੇ ਆ ਮੰਨ ਤੇ ਸਾਰਿਆ ਨੇ ਬੁਹਤ ਕਾਬੂ ਕਰ ਰਖਵਾਇਆ ਮੈਨੂੰ
@jagmaanbrar9090
@jagmaanbrar9090 Месяц назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਜੀ
@simranjitkour5953
@simranjitkour5953 Месяц назад
Waheguru ji 🙏🙏🙏🙏
@SandeepKaur1514-fp7uc
@SandeepKaur1514-fp7uc Месяц назад
Veer ji bilkul sahi keha🙏🙏🙏
@deepbatth8323
@deepbatth8323 Месяц назад
Waheguru ji kirpa karyo sariya teh 🙏🙏🙏🙏🙏
@GursahibSingh-t8x
@GursahibSingh-t8x Месяц назад
ਬਹੁਤ ਹੀ ਸਤਿਕਾਰ ਯੋਗ ਵੀਰ ਜੀ ਅਤੇ ਭਾਬੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਗੁਰੂ ਕਿਰਪਾ ਨਾਲ ਇਹ ਵੱਡਮੁੱਲਾ ਗਿਆਨ ਬਖਸ਼ਣ ਲਈ ਆਪ ਜੀ ਦਾ ਬੇਅੰਤ ਵਾਰ ਧੱਨਵਾਦ ਜੀ 🙏🙏🙏🙏🙏ਵਾਹਿਗੁਰੂ ਜੀ ਸੱਚੇ ਪਾਤਿਸ਼ਾਹ ਮਹਾਰਾਜ ਜੀ ਕਿਰਪਾ ਕਰੋ ਜੀ 🙏🙏🙏🙏🙏🙏 ਆਪ ਜੀ ਦੇ ਮੂਰਖ ਨਿਮਾਣੇ ਬੱਚਿਆਂ ਨੂੰ ਜਤ ਸਤ ਸੰਜਮ ਬਖਸ਼ੋ ਜੀ 🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@RAVINDERSINGHWARAICH
@RAVINDERSINGHWARAICH Месяц назад
ਵਾਹਿਗੁਰੂ ਜੀ ਮਿਹਰ ਕਰੋ
@dhanmindersingh5559
@dhanmindersingh5559 Месяц назад
Waheguru ji waheguru ji waheguru ji 🌷🌹 Dhan Dhan Guru Nanak Dav ji🎉🎉🎉🎉🎉🎉🎉 Dhan dhan Guru Angad Dav ji🎉🎉🎉🎉🎉🎉🎉🎉 Dhan dhan Guru Amar Das ji 🎉🎉🎉🎉🎉🎉🎉Dhan dhan Guru Ramdas ji 🎉🎉🎉🎉🎉🎉🎉Dhan dhan Guru Arjan Dav ji 🎉🎉🎉🎉🎉🎉🎉Dhan dhan Guru Hargobind ji🎉🎉🎉🎉🎉🎉🎉🎉 Dhan dhan Guru har Rai Ji🎉🎉🎉🎉🎉🎉 Dhan Dhan Guru harkirshan ji 🌷🌹 Dhan Dhan Guru Tegh Bahadur ji 🌴🌴 Dhan Dhan Guru Gobind Singh ji 🌹💐 Dhan Dhan Baba Deep Singh ji waheguru ji🎉🎉🎉🎉🎉🎉 waheguru ji waheguru ji 🌴🌴🌻🌻🌴🌴🌻🌻🌴🌴🌻🌻🌴🌴
@Preet-t8t
@Preet-t8t Месяц назад
ਵਾਹਿਗੁਰੂ ਜੀ🙏
@mandeepsingh933
@mandeepsingh933 Месяц назад
ਅਨਕ ਜਤਨ ਕਰ ਬਿੰਦ ਕਦੇ ਨਾਂ ਰਹਾਵੇ ਮਨੂਆ ਡੋਲੇ ਨਰਕੇ ਜਾਇ
@aasvlogs_999
@aasvlogs_999 Месяц назад
ਬਾਬਾ ਜੀ ਮੇਰੀ ਇੱਛਾ ਹੈ ਕੋਈ ਗੁਰਸਿਖ ਨਾਮ ਜਪਣ ਵਾਲੀ ਸਿੰਘਣੀ ਨਾਲ ਅਨੰਦ ਕਾਰਜ ਹੋ ਜਾਵੇ ਜਿਸ ਨਾਲ ਬੇਠ ਕੇ ਨਾਮ ਜਪਾਂ ਪਰ ਕੋਈ ਰਿਸ਼ਤਾ ਨਹੀ ਕਰਵਾ ਰਿਹਾ ਤੇ ਜੇ ਨਾ ਰਿਸ਼ਤਾ ਹੋਇਆ ਤੇ ਮਨ ਚ ਇਛਾ ਰਹਿ ਗਈ ਤੇ ਫਿਰ ਭਗਤੀ ਵਲ ਧਿਆਨ ਨਹੀ ਜਾਣਾ ਹੁਣ ਮੈ ਭਗਤੀ ਹੀ ਸਿਘਣੀ ਦੇ ਮਿਲਾਪ ਲਈ ਕਰ ਰਿਹਾ ਤੇ ਜੇ ਨਾ ਮਿਲੀ ਤਾ ਵਾਹਿਗੁਰੂ ਦੇ ਮਿਲਾਪ ਲਈ ਭਗਤੀ ਕਦੋ ਕਰਾਗਾ?
@amarbedi4977
@amarbedi4977 Месяц назад
Veer g main eko he gal kraanga Isha waheguru g de name di rkho Bhagti man ch kise v parkaar di isha rkh ke nahi kri di Kiunki hunda ohi hai jo nirankaar waheguru g nu chnga lagda hai. Apne yatan fail hunde aa hmesha So Bina man ch isha rkhe bhagti kro Sirf mool mantr te waheguru jaap da aasra le lwo amritwele Fir baani v pdo te vichaaro Guru ghar seva sangat jyada to jyada kro Par koi mang na kro Je tusi koi v mang nahi kroge Fir Jo tusi sochya hai Usto 10 Guna jyada ape he mil jana Rab da simran karn waale nu jo v nseeb hoyga chardikla ch he hoyga
@charanjitkaur3373
@charanjitkaur3373 Месяц назад
@@aasvlogs_999 waheguru ji ka khalsa waheguru ji ki fateh...tuhadi isha vdia hai jroor puri hovegi...naam jpde raho....🙏🙏
@SukhjinderSingh-mz8wq
@SukhjinderSingh-mz8wq Месяц назад
Waheguru ji🙏🏻
@jagrajsinghnatt5586
@jagrajsinghnatt5586 Месяц назад
Waheguru waheguru waheguru waheguru ji
@Kinderjitkaur13
@Kinderjitkaur13 Месяц назад
ਵਾਹਿਗੁਰੂ ਜੀ ❤🙏
@man_ofsteel
@man_ofsteel Месяц назад
🙏🙏
@harjeetsingh-fy5qq
@harjeetsingh-fy5qq Месяц назад
Waheguru ji ka khla waheguru ji fth 🎉🎉 sahi vichar hai aapji di
@roops794
@roops794 Месяц назад
Great information
@entertainmentpetsanimal
@entertainmentpetsanimal Месяц назад
ਞਾਹਿਗੁਰੂ ਞਾਹਿਗੁਰੂ ਜੀ
@amarjitsinghbrainch2909
@amarjitsinghbrainch2909 Месяц назад
Veer ji dasam granth de gutka sahib gurudwara sahib to mil jange
@MantazSinghGill
@MantazSinghGill Месяц назад
Good
@prizleenkaurtuli98
@prizleenkaurtuli98 Месяц назад
Babaji s s av
@SUKHWINDERSINGH-cs9nm
@SUKHWINDERSINGH-cs9nm Месяц назад
ਬਾਬਾ ਜੀ ਇੱਕ ਵੀਡੀਓ ਨੀਦ ਉਪਰ ਵੀ ਬਣਾਉ ।ਜਾਪ ਕਰਦੇ ਟਾਈਮ ਆਲਸ ਬਹੁਤ ਪੈਂਦੈ ਹੈ। ਉਬਾਸੀਆਂ ਬਹੁਤ ਤੰਗ ਕਰਦੀਆਂ ਹਨ ਤੇ ਵਿਚ ਵਿਚ ਨੀਦ ਦੇ ਝਟਕੇ ਵੀ ਲੱਗਣ ਲੱਗ ਜਾਂਦੇ ਹਨ। ਜਾਪ ਤੋਂ ਧਿਆਨ ਹੱਟ ਜਾਂਦਾ ਹੈ ਕੁਝ ਸਮੇਂ ਲਈ। ਇਸ਼ਨਾਨ ਵੀ ਕਰ ਕੇ ਬੈਠਦੇ ਹਾਂ ਫਿਰ ਵੀ ਇਦਾ ਹੀ ਹੁੰਦਾ ਹੈ।
@amarbedi4977
@amarbedi4977 Месяц назад
Himat na haaro Udam karo Jal da glass kol rkho Akha ch chite maari jaao jado neend jyada aawe Jina Prem kraange mhararaj naal uni jaldi Guru maharaj kirpa krn ge
@satnamwaheguru4245
@satnamwaheguru4245 Месяц назад
ਮੁਬਾਰਕ ਹੈ ਦਸਮ ਦੀ ਬਾਣੀ 🤝,ਪਰ ਚ੍ਰਿਤਰੋਪਾਖਯਾਨ ਤੋਂ ਹੀ ਨਿੰਦਕਾਂ ਵਿੱਚ ਵਿਸਫ਼ੋਟ ਹੁੰਦਾ ਤੇ ਹੋਰਾਂ ਨੁੰ ਵੀ ਤੋੜਦੇ ਨੇ 🙏
@ManpreetKaur-mk7dp
@ManpreetKaur-mk7dp Месяц назад
Babaji man ch furna bhut anda patha krda time b ni rukda bs ah e problem a man laka path ni hunda bs dil bhut krda path krn nu bt hunda ni man ni lagda
@Ferrari-f40
@Ferrari-f40 Месяц назад
Mann saaf ho rya h, tussi japji sahib da paath 30 min lga ke kro. Araam naal, jdo Mann kite bhaje pher oh wali pankti toh duvara shuru kro. Jive 5vi paudi teh mann bhaj gya hor 11vi teh wapas aaya. Teh pher toh 5vi toh shuru krdo. 2-3 mahine vich hi max mann thir hona shuru hojayega
@harmanchahal464
@harmanchahal464 Месяц назад
​@@Ferrari-f40tusi b gyani thakur Singh ji di katha sarvan krde lgde g
@kuldeepkaur8413
@kuldeepkaur8413 Месяц назад
Waheguru ji ka Khalsa waheguru ji ki fateh....veer ji mere bachheya da one week baad ek jaruri exam hai.aap ji Bani da jaap daso taki unha nu use vich success mile.Te ek benti hai ki bachheya(kids)de study vich success hon layi mothers ki jaap karn use te video v banao ji.Binti parwan karna ji.
@Singh_1699_0
@Singh_1699_0 Месяц назад
Meri class che sab pon^ography nal addictd ne ona kare ke menu ve bhot problem hundi hai
@Top---G
@Top---G Месяц назад
Bhelkehe naa v nhi vekhni mera bhra
@lakhwinderbhullar3813
@lakhwinderbhullar3813 Месяц назад
Veer ji apna mobile no. daily show kar diya karo very urgent
@jaskaranpuwar1422
@jaskaranpuwar1422 Месяц назад
ਮਨ ਦੇ ਫੁਰਨੇ ਲਈ ਕੁਝ ਦੱਸੋ
@HarkiratKaur-l6i
@HarkiratKaur-l6i Месяц назад
Jehde Gursikh ghar de bchye nshya te Madi sangat vich pe gye ohna da hal dso smjaye te nhi smj rhe dso ki kriye ..sade vss di gal nhi plzzz dso
@77aesthetic_gurl
@77aesthetic_gurl Месяц назад
Veerji husband wife vicho agar ik apne te control karna sikh jaye par agar dusra sathi usno kaam layi force kare fer kida dusre nu samjaiye
@SandeepKaur1514-fp7uc
@SandeepKaur1514-fp7uc Месяц назад
Veer dasam di bani kithu padni he kyo ki sundar gutka sahib vich nahi he
@manveersingh5349
@manveersingh5349 Месяц назад
Baba g srab sadon lyi kuj ds dio plz
@sukhsidhu5951
@sukhsidhu5951 Месяц назад
Medicine mildi a veer sharab shadon li o dio jad smeel v ai vomting an lag ju koi side effect nai hunda
@manveersingh5349
@manveersingh5349 Месяц назад
@@sukhsidhu5951 bani nal v sb kuj ho janda hai je dilo ardass krde apa
@rubiesingh9662
@rubiesingh9662 Месяц назад
Ki naam hai ji medicine da ji
@DeepKaur-s8m
@DeepKaur-s8m Месяц назад
Veer g mool mantar de jaap nal Kala jadu khtam ho janda a ..ja dasam de banni. Hi khtam krdi aa pls reply
@comradejd6563
@comradejd6563 Месяц назад
Bhai Sahib ji mere nal v hunda idda jdo path krda odo e gand apny aap suru hunda dimaag ch pr me path krda rehna
@BaljitSingh-v5l
@BaljitSingh-v5l Месяц назад
Baba ji main path krna chundi han jina hunda krdi v han par waheguru di kirpa nal kaam te control v hai par husband path ni krde .. te ki ek da kaam te control hon nal duje da na hon nal mere path v khatm ho jnda ae?. Pls ans dio
@krandhawa1536
@krandhawa1536 Месяц назад
Baba jee apna number screen de deo jee.
@sukhpaldhaliwal6099
@sukhpaldhaliwal6099 Месяц назад
ਬਾਬਾ ਜੀ ਚਰਿਤਰੋ ਬਖਿਆਨ ਨੂੰ ਤਾਂ ਇਹ ਦਸ਼ਮੇਸ਼ ਜੀ ਦੀ ਬਾਣੀ ਹੀ ਨਹੀ ਮੰਨਦੇ ਨਾਂ ਤਿੰ ਨ ਬਾਣੀਅੱਾ ਨਿੱਤਨੇਮ ਵਾਲੀਆਂ ਨੂੰ। ਇਹ ਤਾਂ ਕਹਿੰਦੇ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿਚ ਨਹੀ ਦਸ਼ਮੇਸ਼ ਪਿਤਾ ਦੀ ਨਹੀ। ਕੁਝ ਦਿਨ ਪਹਿਲਾਂ ੲੁਕ ਗਰੁੱਪ ਵਾਲਿਅੱਾਬਹੁਤ ਖਪਾਇਆ। ਮੈਂ ਚੌਪਈ ਸਾਹਿਬ ਦੇ ਉਚਾਰਨ ਸਥਾਨ ਦਾ ਜ਼ਿਕਰ ਕੀਤਾ ਕਹਿੰਦੇ ਇਹ ਵੀ ਦੱਸੋ ਅਨੰ ਸਾਹਿਬ ਕਿੱਥੇ ਉਚਾਰਨ ਹੋਇਆ। ਹਾਰ ਕੇ ਚੁੱਪ ਧਾਰ ਲਈ ਪਰ ਦਸਮ ਪਾਤਸ਼ਾਹ ਦੇ ਗੁਰਦੁਆਰਾ ਸਾਹਿਬ ਜਾ ਕੇ ਬਹੁਤ ਰੋਈ ਤੇ ਰਾਹ ਵਿਖਾਉਣ ਲਈ ਬੇਨਤੀ ਕੀਤੀ ਤੁਸੀ ਕੁਝਦੱਸੋ।
@ATAMYATRATV
@ATAMYATRATV Месяц назад
ਆਪਾ ਏਨਾ ਤੋ ਕੋਈ ਸਰਟੀਫਿਕੇਟ ਨਹੀਂ ਲੈਣਾ ਜੀ,,, ਆਪਾ ਸਤਿਗੁਰ ਜੀ ਦਾ ਬਚਨ ਮੰਨੀ ਜਾਣਾ,, ਏਨਾ ਨੂੰ ਕੋਈ ਨੀ ਪੁਛਦਾ ,,,,,, ਗੁਰੂ ਭਲਾ ਕਰੇ 🙏
@NarinderKaur-xj6si
@NarinderKaur-xj6si Месяц назад
🙏that is true they don’t know nothing when they speak that argument then we can recognize where there atam awastha is
@KulwinderSingh-dz4qm
@KulwinderSingh-dz4qm Месяц назад
Bhut bhut sukriya ji,waheguru ji
@MandeepSangha-hs8sj
@MandeepSangha-hs8sj Месяц назад
Baba ji kam bhot tang krda
@lakhwinderbhullar3813
@lakhwinderbhullar3813 Месяц назад
Veer ji apna mobile no. De do please lakhvinder punjab
@laddigill474
@laddigill474 Месяц назад
Waheguru g pls phone number deo g
@simarsingh251
@simarsingh251 Месяц назад
Waheguru ji ka Khalsa Waheguru Ji Ki Fateh Singh ji ❤❤ ਜੀ ਆਪ ਜੀ ਨਾਲ ਕੁਝ ਵਿਸ਼ੇ ਤੇ ਵਿਚਾਰ ਸਾਂਝ ਕਰਨ ਦੀ ਇੱਛਾ ਸਿਗੀ ਜੀ, ਆਪਾਂ ਕਿਵੇਂ contact kr skde ji plz reply ❤❤
@krandhawa1536
@krandhawa1536 Месяц назад
Baba jee apna phone number de deo jee .
@RajwinderbajwaBajwa-e5r
@RajwinderbajwaBajwa-e5r Месяц назад
Waheguru ji apna number bhj skde o
@sukhchouhan4673
@sukhchouhan4673 Месяц назад
Veer ji phone number de do bahut jaruri gal karni hai
@Rajwindersingh-of8kb
@Rajwindersingh-of8kb Месяц назад
🙏🙏🙏🙏🙏🙏🙏
@ravinderkaur6552
@ravinderkaur6552 Месяц назад
Waheguru ji ka Khalsa waheguru ji ki Fateh 🙏🏻🙏🏻🙏🏻🙏🏻🙏🏻
@Suman-kx2fp
@Suman-kx2fp Месяц назад
Waheguru ji
@SukhjinderSingh-mz8wq
@SukhjinderSingh-mz8wq Месяц назад
Waheguru Ji🙏🏻
@waheguruji-xg1ci
@waheguruji-xg1ci Месяц назад
Waheguru ji 🎉
@meetcheema5103
@meetcheema5103 Месяц назад
ਵਾਹਿਗੁਰੂ ਜੀ
@YuvrajSingh-zv1hq
@YuvrajSingh-zv1hq Месяц назад
🙏🙏
@ManjeetSingh-zi7wt
@ManjeetSingh-zi7wt Месяц назад
ਵਾਹਿਗੁਰੂ ਜੀ ⚔️🙏🏼
@kaurvirk902
@kaurvirk902 Месяц назад
Waheguru ji 🙏
@bootasingh3500
@bootasingh3500 Месяц назад
ਵਾਹਿਗੁਰੂ ਜੀ 🙏
@satveersingh4939
@satveersingh4939 Месяц назад
Waheguru ji
@GURJEETSINGH-or7kk
@GURJEETSINGH-or7kk Месяц назад
Waheguru ji
@JugrajSingh-d4l
@JugrajSingh-d4l Месяц назад
Waheguru ji
@JugrajSingh-d4l
@JugrajSingh-d4l Месяц назад
Waheguru ji
Далее
Women’s Free Kicks + Men’s 😳🚀
00:20
Просмотров 13 млн